Canada to aaye bai ne tibbe’an ch kyu bnayea kacha ghar | Akhar 96490 38200 Farm house in india

  Рет қаралды 193,354

Mitti ਮਿੱਟੀ

Mitti ਮਿੱਟੀ

Күн бұрын

Пікірлер: 217
@tarsemsinghrajput6675
@tarsemsinghrajput6675 Жыл бұрын
ਓਲਡ ਇਜ ਗੋਲਡ,,,ਧੰਨਵਾਦ ਸਿਵੀਆ ਸਾਬ,,,ਮਿੱਟੀ ਨਾਲ ਜੁੜੇ ਲੋਕਾ ਦੇ ਦਰਸਨ ਕਰਵਾਉਣ ਲਈ,ਲਵ ਯੂ ਜੱਟੋ ,,,
@sustainablelivingwithnavroop
@sustainablelivingwithnavroop Жыл бұрын
ਧੰਨਵਾਦ ਵੀਰ 🙏
@jaggisivia9134
@jaggisivia9134 Жыл бұрын
🙏👍
@bajwadr.goodinstructionsji9509
@bajwadr.goodinstructionsji9509 Жыл бұрын
0
@bajwadr.goodinstructionsji9509
@bajwadr.goodinstructionsji9509 Жыл бұрын
Fd
@ParamjitSingh-ok8he
@ParamjitSingh-ok8he Жыл бұрын
ਵਾਹ ਬਈ ਵਾਹ! ਪੁਰਾਣੇ ਮਾਡਲ ਨੂੰ ਨਵੇਂ ਜਮਾਨੇ ਚ ਬਹੁਤ ਵਧੀਆ ਮਾਡਲ ਬਣਾ ਕੇ ਉਦਾਹਰਨ ਕਾਇਮ ਕੀਤੀ ਹੈ। ਬਾਈ ਨਹੀਂ ਰੀਸਾਂ ਤੇਰੀਆਂ। ਬੇਸ਼ੱਕ ਜਿੰਨਾ ਕੋਲ ਜਮੀਨਾਂ ਜਾਇਦਾਦਾਂ ਖੁੱਲ੍ਹੀਆਂ ਹਨ ਉਹ ਇਸ ਸੁਖ ਨੂੰ ਵਧੀਆ ਮਾਣ ਸਕਦਾ ਹੈ। ਇਹ ਮਾਡਲ ਆਰਥਿਕ ਪੱਖੋਂ ਕਮਜ਼ੋਰ ਪਰਿਵਾਰਾਂ ਨੂੰ ਆਪਣੀ ਹੈਸੀਅਤ ਮੁਤਾਬਕ ਰਾਸ ਆ ਸਕਦਾ ਹੈ।
@mrsmusafirsingh6671
@mrsmusafirsingh6671 Жыл бұрын
ਸਜਦਾ ਜੀ ਸੋਚ ਨੂੰ, ਅਸਲ ਜਿਉਣਾ ਤੇ ਇਹੀ ਘਰਾਂ ਚ ਹੈ। ਬਾਬਾ ਮੇਹਰ ਕਰੇ ਜੀ
@rajindee7548
@rajindee7548 Жыл бұрын
ਬਹੁਤ ਹੀ ਸੋਹਣਾ ਘਰ ਬਹੁਤ ਹੀ ਚੰਗੇ ਤਰੀਕੇ ਨਾਲ ਫਿਲਮਾਇਆ ਵੀਰ ਨੇ
@jagirjosan4521
@jagirjosan4521 Жыл бұрын
ਬਹੁਤ ਖੂਬ,ਵੀਰ ਜੀ ਚੰਗੇਰ ਅਸੀਂ ਰੋਟੀਆਂ ਰੱਖਣ ਲਈ ਵਰਤਦੇ ਹਾਂ ਅਤੇ ਪਰਤ ਆਟਾ ਗੁੰਨਣ ਲਈ, ਦੋਹਵੇਂ ਵੱਖ ਵੱਖ ਹਨ ਚੰਗੇਰ ਧਾਂਤ ਦੀ ਨਹੀਂ ਹੁੰਦੀ
@surinderbains3647
@surinderbains3647 Жыл бұрын
ਧਨਵਾਦ ਜੀ ਆਪ ਜੀ ਦਾ ਪਹਿਲੀ ਗੱਲ ਇਹ ਹੈ ਕਿ ਤੁਸੀਂ ਬਹੁਤ ਚੰਗਾ ਸੋਚਿਆ eh ਘਰ ਬਹੁਤ ਠੰਡੇ ਰਹਿੰਦੇ ਗਰਮੀ ਵਿਚ ਦੂਸਰੀ ਗੱਲ ਇਹ ਹੈ ਕਿ ਇੱਕ ਜਿਆਦਾ ਪੈਸਾ ਨਹੀਂ ਲੱਗਦਾ ਜੋ ਤੁਸੀਂ ਦੱਸ ਰਹੇ ਅਸੀਂ ਏਹ ਸਾਰਾ ਕੁਸ਼ ਅਪਣੇ ਨਾਲ ਹੱਡਾਂ ਹੱਡਾ ਨਾਲ ਹੰਡਾਇਆ ਹੈ ਅਸੀਂ ਗੰਗਾਨਗਰ ਦੇ ਨਾਲ ਹੀ ਨਾਲ ਚੱਕ 7a ਵਿੱਚ ਰਹਿੰਦੇ ਸੀ ਮੈਨੂੰ ਬਹੁਤ ਪਸੰਦ ਹੈ ਸੱਤ ਸ੍ਰੀ ਅਕਾਲ ਜੀ
@thisisgagandeepsingh
@thisisgagandeepsingh Жыл бұрын
ਪੂੜੀ ਕੜਾਹੀ ਚੋਂ ਭੱਜ ਗਈ , ਇਕ ਹੋਰ ਸੀ ਹਲਦੀ ਅਤੇ ਸੁੰਢ ,,, ਨੱਬੇ ਦੇ ਦਸ਼ਕ ਵਾਲਿਆਂ ਨੂੰ ਜਰੂਰ ਯਾਦ ਹੋਊ਼ ਦੂਜੀ ,ਤੀਜੀ਼ ਜਮਾਤ ਚ ਹੁੰਦੀ ਸੀ,,
@harpreetkaur-ez8ug
@harpreetkaur-ez8ug Жыл бұрын
Ha veer assi keeti hoi read end adhi poodi kuti kha jandi adhi Kisan de hath aundi shyd
@randhirbal9502
@randhirbal9502 Жыл бұрын
😀aaho 22 changi tra yad aa
@sumitasharma6198
@sumitasharma6198 Жыл бұрын
Yaad aa bilkul mai tae mera bhai kyi vaar yaad krdae aan
@chamkaursingh7368
@chamkaursingh7368 Жыл бұрын
Hanji
@deepsidhu8695
@deepsidhu8695 Жыл бұрын
ਹਾ ਜੀ ਯਾਦ ਆ
@SukhwinderSingh-wq5ip
@SukhwinderSingh-wq5ip Жыл бұрын
ਬਹੁਤ ਵਧੀਆ ਬਾਈ ਜੀ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ
@ravimatti5644
@ravimatti5644 Жыл бұрын
ਪੁਰਾਨਾਂ ਵਿਰਸਾ 😘
@bsbeantsharma
@bsbeantsharma Жыл бұрын
ਨਵਰੀਤ ਸਿਵੀਆ ਜੀ,,, ਬਹੁਤ ਵਧੀਆ... ਇੱਕ ਵੱਖਰੀ ਕਿਸਮ ਦੀ ਪੱਤਰਕਾਰੀ ਕਰ ਰਹੇ ਹੋ,, ਬਹੁਤ ਚੰਗਾ ਲਗਦਾ। ਤੁਹਡੀ ਹਰ ਵੀਡੀਓ ਵੇਖਦੇ ਹਾਂ। ਵਾਹਿਗੁਰੂ ਚੜਦੀਕਲਾ ਵਿੱਚ ਰੱਖਣ 🙏🙏🙏🙏🌹
@sustainablelivingwithnavroop
@sustainablelivingwithnavroop Жыл бұрын
ਧੰਨਵਾਦ ਅੱਖਰ ਟੀਮ ਦਾ ਔਰ ਖਾਸ ਤੌਰ ਤੇ ਨਵਰੀਤ ਵੀਰ ਦਾ ਜੌ ਸਮੇਂ ਸਮੇਂ ਤੇ ਸਾਨੂੰ ਸੰਭਾਲਦੇ ਰਹਿੰਦੇ ਨੇ। ਸਦਾ ਚੜਦੀ ਕਲਾ ਵਿੱਚ ਰਹੋ ਸਤਿਗੁਰ ਸਹਾਈ ਹੋਣ ਤੁਹਾਡੇ ਤੇ 🙏
@HarjotSingh-br8zy
@HarjotSingh-br8zy Жыл бұрын
ਬਾਈ ਜੀ ਆਪ ਨੇ ਬਹੁਤ ਹੀ ਵਧੀਆ ਢੰਗ ਨਾਲ ਘਰ ਬਣਾਇਆ ਹੈ ਵਾਹਿਗੁਰੂ ਜੀ ਵਾਹਿਗੁਰੂ ਜੀ
@Gurbirnahar123
@Gurbirnahar123 Жыл бұрын
ਪਹਿਲਾ ਲੋਕ ਕਚੇ ਘਰ ਵਾਲਿਆ ਨੂੰ ਨਫਰਤ ਕਰਦੇ ਸੀ ਕਚੇ ਘਰ ਵਾਲਿਆ ਨਾਲ ਕੋਈ ਸਾਝ ਨਹੀ ਰਖਣਾ ਚਾਹੁੰਦਾ ਅੱਜ ਲੋਕ ਕਚੇ ਘਰ ਬਣਾ ਲੋਕਾ ਨੂੰ ਵਖਾ ਰਹੇ ਵਾ ਮੇਰਿਆ ਰਬਾ ,ਇਹ ਆ ਤੇਰੀ ਰੰਗਲੀ ਦੁਨੀਆ
@babachahal9381
@babachahal9381 Жыл бұрын
ਬਹੁਤ ਵਧੀਆ
@balbirkaur7622
@balbirkaur7622 Жыл бұрын
ਵੀਰ ਜੀ ਅਨੰਦ ਆ ਗਿਆ
@batraacademy3117
@batraacademy3117 8 ай бұрын
ਹੁਣ ਫਿਰ ਤੁਰੇ ਆਂ ਆਪਾਂ ਬਾਬੇ ਨਾਨਕ ਦੇ ਦਿਖਾਏ ਮਾਰਗ ਤੇ
@kamaljit3635
@kamaljit3635 Жыл бұрын
Bilkul shi keha ethe koi khushbo ni andi fruits te vegetables di. Main te aap ni rehna bahr jldi ana vapis Rab meher kre.
@viveksingh314
@viveksingh314 Жыл бұрын
ਅੰਬਾਂ ਦੇ ਬਾਗ ਦੀ ਤਾਂ ਬਾਤ ਹੀ ਕਿਆ ਹੈ ਜੀ 🦁🦁💪💪❤❤❤❤🌹🌹🌹🌹🙏🙏🙏🙏🙏🙏🙏🙏
@sukhmandersingh9865
@sukhmandersingh9865 Жыл бұрын
ਬਹੁਤ ਵਧੀਆ ਜੀ
@sagardigitalshoots8074
@sagardigitalshoots8074 Жыл бұрын
Akhar channel DA Bahut dhanwad Jo Saanu sadi Bhuli hoi VIRASAT naal Intro Karwa rahe hun ....
@preetkaur9896
@preetkaur9896 Жыл бұрын
ਬਹੁਤ ਵਧਿਆ ਜੀ ਧੰਨਵਾਦ ਜੀ 🙏
@joginderkaur5531
@joginderkaur5531 Жыл бұрын
ਸਾਰਾ ਪ੍ਰੋਗਰਾਮ ਬਹੁਤ ਵਧੀਆ ਜੀ ਪੁਰਾਣਾ ਬਚਪਨ ਯਾਦ ਆ ਗਿਆ। ਮੁਫ਼ਤ ਦੀਆਂ ਸਕੀਮਾਂ ਤੇ ਜ਼ੋ ਚੋਟ ਕੀਤੀ ਬਹੁਤ ਵਧੀਆ।🙏🙏🌳
@dineshsinghyadav9760
@dineshsinghyadav9760 Жыл бұрын
सभ कुछ ठीक कहा आपने भाई साहब, लेकिन हमारा युवा वर्ग तो politicians और police के डर से विदेश भाग रहा है 🙏🏻
@goldenbird8267
@goldenbird8267 Жыл бұрын
Navreet thuhadi Har video bahut vadiya hundi hai...thuhadi Har video real hundi hai,kuj vi artifical nahi hunda jo sanu bahut vadia lagda hai,simple and royal....
@gurditsingh1792
@gurditsingh1792 Жыл бұрын
ਤੁਹਾਡਾ ਸਾਰਿਆਂ ਦਾ ਧੰਨਵਾਦ ਸਤਿਕਾਰ 🙏
@gurdevsidhu8164
@gurdevsidhu8164 Жыл бұрын
Appreciate for Navreet to share the old is gold.
@kaursloveforkudrat8135
@kaursloveforkudrat8135 Жыл бұрын
Eho jehe ghar delh k lok vapis jroor mudnge ji Bohut vadhia uprala veer ji
@manrajsingh.9r.187
@manrajsingh.9r.187 Жыл бұрын
Nav reet veer har changi vedo dekhdo ha thanks veer ji purania jadaa
@simarkaur9486
@simarkaur9486 Жыл бұрын
Bahut wadiya lagya
@ManjotSingh-te8kj
@ManjotSingh-te8kj Жыл бұрын
Old. Is. Gold. T. Veer
@gagandeepgill265
@gagandeepgill265 Жыл бұрын
ਬਹੁਤ ਸ਼ਾਨਦਾਰ। 👌👌👌👌👌
@zeepeesih1321
@zeepeesih1321 Жыл бұрын
Navreet Sivia bai, tu vi kamaal hain Yaara. Tuhadi boli, tuhadi gallan vichar dil nu enna sukun dindian, specially asi Punjab ton bahar aaleya nu 🙏🙏🙏🙏🙏 Salaam hai Mitra, jionda vasda reh
@AmandeepKaur-pc2ob
@AmandeepKaur-pc2ob Жыл бұрын
Very nice and great thinking
@happyjagraon
@happyjagraon Жыл бұрын
ਬਾਈ ਜੀ ਸੋਨਕ ਵੀ ਪੈਸੇ ਨਾਲ ਹੀ ਪੂਰੇ ਹੁੰਦੇ ਨੇ ਮੇਰੇ ਵਰਗਾ ਤਾ ਕੈਂਸਰ ਦੀ ਬਿਮਾਰੀ ਦੇ ਇਲਾਜ ਲਈ ਤਰਸੀ ਜਾਂਦਾ ਕੋਈ ਨਹੀਂ ਪੁੱਛਦਾ ਘਰ ਦਾ ਮਾਡਾ ਹਾਲ ਹੋਇਆ ਪਿਆ ਜੀ ਤਾ ਕਰਦਾ ਕਿ ਮਰ ਜਾਵਾਂ ਪਰ ਕੀ ਕਰਾ ਬੱਚੇ ਹਜੇ ਬਹੁਤ ਛੋਟੈ ਨੇ ਕਿੱਡੀ ਵੱਡੀ ਗੱਲ ਹੈ ਕਿ ਲੋਕਾਂ ਕੋਲ ਸੋਕ ਪੂਰੇ ਕਰਨ ਨੂੰ ਰੰਬ ਵੀ ਪੈਸੇ ਵਾਧੂ ਦਿੰਦਾ 👆
@gurjotkaur7266
@gurjotkaur7266 Жыл бұрын
Apney culture nu kina acha sumbaliya hai thanks ji dona da
@pushpindersingh8475
@pushpindersingh8475 Жыл бұрын
Environment lovers banho yaar love 💕💕💕💕💕💕💕💕💕💕😘😘😘😘😘😘😘😘😘😘😘😘😘
@deepkhehra1049
@deepkhehra1049 Жыл бұрын
Bhot ghaint kmm bnaya yr
@preetsukh5294
@preetsukh5294 Жыл бұрын
ਸੀਵੀਅਾ ਵੀਰੇ ਤੁਸੀ िਵਲॅਖਣ िਜਹੀ ਪੇਸ਼ਕਾਰੀ िਵਖਾੳੁਦੇ ਹੋ ਸ਼ੁਕਰੀਅਾ
@jaspreetkaur1097
@jaspreetkaur1097 Жыл бұрын
I like it very much.purana saab kuch bhut dil karda eh khar dekhan nu.
@nsdhillon9937
@nsdhillon9937 Жыл бұрын
S Jagroop S Gill ji or Navreet sivia ji 🙏 from bathinda
@gagandeepgill265
@gagandeepgill265 Жыл бұрын
ਬਹੁਤ ਖੂਬ।👌👌👌👌👌
@balkarsingh4795
@balkarsingh4795 Жыл бұрын
Mainu bhaut vadia lagda purana versa Bai
@neetudhiman786
@neetudhiman786 Жыл бұрын
eh video dekh k menu apna nanka ghar yad aa gia eh gll sachi aa k kache ghar vich ik alag g mehak ondi c mitti d bot sohni video g☺️
@LovelyMate
@LovelyMate Жыл бұрын
bahut hi jyada accha ghar hai.. swarg hai ji..
@gurkiratkaurnatt7065
@gurkiratkaurnatt7065 Жыл бұрын
ਵਾਹ ਭਾਜੀ ਕਮਾਲ ਕਰਤੀ
@gschahal3535
@gschahal3535 Жыл бұрын
Nice Look beautiful house 🏡👌🌹
@tirathsingh6539
@tirathsingh6539 Жыл бұрын
ਬਹੁਤ ਵਧੀਆ ਜੀ ❤️❤️
@harderpkharoud3809
@harderpkharoud3809 Жыл бұрын
ਘਰ ਬਹੁਤ ਵਧਿਆ ਲਗਾ
@roopsingh-wn6wj
@roopsingh-wn6wj Жыл бұрын
Navroop Uncle G Satt Shri Akaal G.. Channel wale veer g nu v satt shri akaal gg... Asin navroop uncle de guandi aa gg sadi tehseel padampur hi aa.. Bahut vdhiya ghar bnaya gg.. Wahegueu tuhanu chardikala ch rakkhey..
@satwindersinghbrar7627
@satwindersinghbrar7627 Жыл бұрын
Wow old is gold Naturals life navroop ji very good work may I God Successful in the future and proud of you brother
@sustainablelivingwithnavroop
@sustainablelivingwithnavroop Жыл бұрын
Thanku Brother 🙏
@kamaljitsingh7652
@kamaljitsingh7652 Жыл бұрын
Badhiya ji...
@Sidhusaab5
@Sidhusaab5 Жыл бұрын
Salam aaa veer soch nu
@ਜਗਦੇਵਸਿੰਘਬੱਛੋਆਣਾ
@ਜਗਦੇਵਸਿੰਘਬੱਛੋਆਣਾ Жыл бұрын
ਰਾਜਸਥਾਨ ਦੀ ਹਵਾ ਬਹੁਤ ਅੱਛੀ ਐ
@kashbassey9149
@kashbassey9149 Жыл бұрын
People are also very nice So different to say for example punjab
@pushpindersingh8475
@pushpindersingh8475 Жыл бұрын
Old is gold nalla Bai ji Rukh vee la laana see Bai ji
@navroopsingh2164
@navroopsingh2164 Жыл бұрын
Vadhu Rukh laaye ne veer next year Tai diknan lag jangey
@sikanderbrar9582
@sikanderbrar9582 Жыл бұрын
Great man... sardaar ji... purity
@gillapg
@gillapg Жыл бұрын
Jagdeep Sidhu Amy Virk Sonam future movie house soon
@dilbajwa496
@dilbajwa496 Жыл бұрын
Shonk vasta bohat vadiya haga ji But meh pan ta muskil honi
@jaspreetkumar5400
@jaspreetkumar5400 Жыл бұрын
Veere bahut vadhya uprala
@harjindersingh-xy2on
@harjindersingh-xy2on Жыл бұрын
Bahut vadia vir
@LakhwinderSingh-kb4ms
@LakhwinderSingh-kb4ms Жыл бұрын
Waheguru g mehar Karna veer te
@jagtarsingh6090
@jagtarsingh6090 Жыл бұрын
Kamal Di video veer ji nice video Ji
@kashbassey9149
@kashbassey9149 Жыл бұрын
I know exactly what he means.. especially the smell...I too grew up in a mudhouse😊
@harpal34
@harpal34 Жыл бұрын
Proud of my Canadian brother.....Waheguru ji
@combatx3373
@combatx3373 Жыл бұрын
Bssss ... Canadian ni Punjabi Brother ..
@Nationalist04
@Nationalist04 Жыл бұрын
​@@combatx3373 indian bolan ch sharam aundi ?
@rajvirgill5162
@rajvirgill5162 Жыл бұрын
@@Nationalist04 Tu jarori kahona Indian Tu talibaan vangu ni kar sakhda ki lok oh kehan jo Tu kahe
@sukhwinder888
@sukhwinder888 Жыл бұрын
number of tree must be there ...very good
@preetamsingh8575
@preetamsingh8575 Жыл бұрын
Jatts don’t care about trees. It is great that he has made kaccha house but in the style of a kothi. The guru’s lived in small mud huts surrounded by jungle. Today everyone wants to show off
@gaganbilla3736
@gaganbilla3736 Жыл бұрын
Waa jeee waa 58 rb Wale 22 jeee salam
@Vis-10
@Vis-10 Жыл бұрын
Mainu Mera bachpan zaad aa geaa jado asi pind jaday c dada g te dadi g no Milan .
@AvtarSingh-pw7fv
@AvtarSingh-pw7fv Жыл бұрын
ਸਾਡੇ ਪੁਆਧ ਵਿੱਚ ਵੀ ਕਾਂਸੀ ਕਹਿੰਦੇ ਹਨ ਤੇ ਅਸੀਂ ਕਾਂਸੀ ਦੇ ਕਟੋਰੇ ਵਿੱਚ ਬ੍ਥੇਰੀ ਲੱਸੀ ਪੀਤੀ ਹੈ
@dineshsinghyadav9760
@dineshsinghyadav9760 Жыл бұрын
What is beri lassi .. please explain
@gurpinderdhillon8359
@gurpinderdhillon8359 Жыл бұрын
I'm also from this area but I don't know about this before seen this show
@ranjodhsingh8617
@ranjodhsingh8617 Жыл бұрын
Wah bahut vadia bai g
@ApnaJatin
@ApnaJatin Жыл бұрын
Wah g wah
@hardeepsinghcheema429
@hardeepsinghcheema429 Жыл бұрын
ਸੋਹਣੀ ਸੋਚ ਵੀਰ ਦੀ
@Danish_646
@Danish_646 Жыл бұрын
Nice video veer ji
@nindersidhu3704
@nindersidhu3704 Жыл бұрын
Very nice brother love you
@Manveer4243
@Manveer4243 Жыл бұрын
Malwe vich mango poore kamjab ne patiala district vich
@meetprabhvlogs8690
@meetprabhvlogs8690 Жыл бұрын
Sira veerji
@rajenderdhillon4012
@rajenderdhillon4012 Жыл бұрын
Vadhya veer
@harpalkour4039
@harpalkour4039 Жыл бұрын
Wahiguru ji,,,
@khushwindersingh5422
@khushwindersingh5422 Жыл бұрын
Slam uncle nu
@amangill1995
@amangill1995 Жыл бұрын
Only roof tey bricks Chen doe so that long life roof ban jave gurnam kaoni Muktsar Punjab
@saadsaadgujjar2177
@saadsaadgujjar2177 Жыл бұрын
Bhai g att att hogai
@gurbakshsingh7535
@gurbakshsingh7535 Жыл бұрын
I am very happy to see you
@GurmukhSingh-mw1jg
@GurmukhSingh-mw1jg Жыл бұрын
Veer ji j mitti bachoni aa ta peepcisad and urea khad na vartto ji
@rummanbolton6774
@rummanbolton6774 Жыл бұрын
Masha Allah beautiful ❤️
@gillsaabvideo7250
@gillsaabvideo7250 Жыл бұрын
Bhuat wadiya videos veer, motivating everyone to stay connected to roots . I am Canadian citizen and USA green card holder, it is true these countries have nothing but stress and loans. I came here with my parents 20 years ago but finally decided to come back spend one year. If everything goes good I’ll be staying longer or maybe for good.
@Mavi0712
@Mavi0712 Жыл бұрын
Its true ,i am us citizen and now going back to start organic farm and direct retail to consumer...if everything goes well,i wont be coming back
@kuldeepsidhu1149
@kuldeepsidhu1149 Жыл бұрын
Siraa siraa
@satwindersinghsingh9690
@satwindersinghsingh9690 Жыл бұрын
ਠੀਕ।।।ਠਾਕ।।।ਹੈ।।ਜੀ❤
@manpreetbhullar831
@manpreetbhullar831 Жыл бұрын
ਮਾਝੇ ਚ ਇਸਨੂੰ ਪ੍ਰਾਤ ਹੀ ਕਹਿੰਦੇ ਆ,, ਚੰਗੇਰ ਰੋਟੀ ਰੱਖਣ ਵਾਲ਼ੇ ਨੂੰ ਆਖਦੇ ਨੇ, ਉਹ ਜਿ਼ਆਦਾ ਕਾਹ, ਕਾਹੀ ਦੇ ਹੁੰਦੇ ਸਨ, ਚੱਕਵੇਂ ਚੁੱਲ੍ਹੇ ਨੂੰ ਚਾਵਾਂ ਚੁੱਲ੍ਹਾ ਵੀ ਕਹਿੰਦੇ ਆ
@jdeep.bhaiya.sidhu123
@jdeep.bhaiya.sidhu123 Жыл бұрын
Bhot vadia sckun
@gillzcreation408
@gillzcreation408 Жыл бұрын
Aakhar always great
@ramansandhu1430
@ramansandhu1430 Жыл бұрын
Sare jane hojo aapne virse nu vaps change rhoge
@randeepkaur4102
@randeepkaur4102 Жыл бұрын
Very good 👍
@viveksingh314
@viveksingh314 Жыл бұрын
ਮਿੱਟੀ ਦੀ ਖਸ਼ਬੋ ❤❤🌹🌹🙏🙏🙏🙏🙏🙏🙏🙏🙏
@pushpindersingh8475
@pushpindersingh8475 Жыл бұрын
Sahi kiya Bai ji mitti tu koi moh nahi far sakda sarri duniya ikk mitti ch Janna vaa taa fer mitti tu kaddi nafarat mitti sadda body aa kudrat naal pyar Karo g Rukh layi ji
@sarvjitsingh7572
@sarvjitsingh7572 Жыл бұрын
Very nice ji
@Navnoor_shorts
@Navnoor_shorts Жыл бұрын
Very very nice 👍
@honeykhaira2356
@honeykhaira2356 Жыл бұрын
Kya baaat hai jar nyc endless rooh kush ho gi veer
@kalsibrothersconstructionltd.
@kalsibrothersconstructionltd. Жыл бұрын
Bahut sohna a ehh sbb
@jassidhaliwaldhaliwal9627
@jassidhaliwaldhaliwal9627 Жыл бұрын
Nic
@harinderbanwait9602
@harinderbanwait9602 Жыл бұрын
very beautiful
@gurjotkaur7266
@gurjotkaur7266 Жыл бұрын
Bhoot change soach hai bha ji di apni miti nal hi journalists chida hai.
@lovelychoudhary4799
@lovelychoudhary4799 Жыл бұрын
I lovely
@neela1208
@neela1208 Жыл бұрын
ghaint veero. 👌
@samikshachaudhary4764
@samikshachaudhary4764 Жыл бұрын
Nice veer g👌
Mom Hack for Cooking Solo with a Little One! 🍳👶
00:15
5-Minute Crafts HOUSE
Рет қаралды 23 МЛН
We Attempted The Impossible 😱
00:54
Topper Guild
Рет қаралды 56 МЛН
小丑女COCO的审判。#天使 #小丑 #超人不会飞
00:53
超人不会飞
Рет қаралды 16 МЛН
How to build a mud house | House in village | old house design
17:06
Guri Gharangna
Рет қаралды 78 М.
Mom Hack for Cooking Solo with a Little One! 🍳👶
00:15
5-Minute Crafts HOUSE
Рет қаралды 23 МЛН