ਟੀਚਰ ਅਤੇ ਐਡਵੋਕੇਟ ਕੁੜੀ ਦਾ Bakri Farm - Kang Commercial Goat Farm Patiala | Top Goat Farming | Sirlekh

  Рет қаралды 85,361

Sirlekh

Sirlekh

Күн бұрын

ਟੀਚਰ ਅਤੇ ਐਡਵੋਕੇਟ ਕੁੜੀ ਦਾ Bakri Farm - Kang Commercial Goat Farm Patiala | Top Goat Farming | Sirlekh
ਟੀਚਰ ਅਤੇ ਐਡਵੋਕੇਟ ਕੁੜੀ ਦਾ ਬੱਕਰੀ ਫਾਰਮ !
ਬੱਕਰੀਆਂ ਲਈ ਛੱਡਤਾ ਆਸਟ੍ਰੇਲੀਆ !
ਮਾਂ ਨੇ ਪੁੱਤ ਨੂੰ ਕੈਨੇਡਾ ਤੋਂ ਬੱਕਰੀਆਂ ਲਈ ਬੁਲਾਇਆ !
ਕੰਗ ਗੋਟ ਫਾਰਮ 'ਤੇ ਬੱਕਰੀ ਫਾਰਮ ਦੀ ਟ੍ਰੇਨਿੰਗ ਲੈਣ ਲਈ ਬਹੁਤ ਸਾਰੀਆਂ ਭੈਣਾਂ ਪਹੁੰਚੀਆਂ। ਸੁਣੋ! ਕਿਹੋ ਜਿਹੀ ਹੈ ਟ੍ਰੇਨਿੰਗ ? ਕਰੋੜਪਤੀ ਪਰਿਵਾਰ ਦਾ ਮੁੰਡਾ ਕੈਨੇਡਾ ਗਿਆ ਹੈ ਪਰ ਮਾਂ ਬੱਕਰੀ ਫਾਰਮਿੰਗ ਦੀ ਟ੍ਰੇਨਿੰਗ ਲੈਣ ਲਈ ਪਹੁੰਚ ਗਈ ਤਾਂ ਕਿ ਪੁੱਤ ਕੈਨੇਡਾ ਤੋਂ ਆਕੇ ਬੱਕਰੀ ਫਾਰਮਿੰਗ ਕਰੇ ।
goat farming,goat farming in india,how to start goat farming,goat farming business,goat,goats,funny goats,goat farming loan,goat farming loan process,goat farming loan kaise le,goat farming loan in hindi,kang goat farm patiala,kang goat farm,farm,patiala,farm patiala,kang commercial goat farm patiala,Kang Commercial Goat Farm Patiala,bakra mandi,commercial goat farm patiala,bakri farm,farming,India Goats Milk Farm,H S Pig & Goat Farm,Top Goat Farming
#KangCommercialGoatFarm #Patiala #goatfarming #goat #farming #goatfarmingbusiness #goatfarmingloan #goatfarmingloanprocess #TopGoatFarming #bakra #bakrimandi #sirlekh

Пікірлер: 72
@khalistan7716
@khalistan7716 Жыл бұрын
ਬਹੁਤ ਵਧੀਆ ਉਪਰਾਲਾ ਕੀਤਾ ਗਿਆ ਹੈ ਵਾਹਿਗੁਰੂ ਚੜ੍ਹਦੀ ਕਲਾ ਵਿਚ ਰੱਖਣਾ
@apnapunjab2023
@apnapunjab2023 Жыл бұрын
ਕਰਨ ਵਾਲਿਆਂ ਨੇ ਪੰਜਾਬ ਵਿੱਚ ਕੰਮ ਦੀ ਕੋਈ ਕਮੀ ਨਹੀਂ❤ ਬਸ ਹਰ ਕੋਈ ਕੁਰਸੀ ਭਾਲਦਾ❤ ਕੰਮ ਕੋਈ ਨਹੀਂ ਸਿੱਖਦਾ
@Silamankhan-cl8zx
@Silamankhan-cl8zx 9 ай бұрын
❤❤❤❤ Kang 🐐 Farmer good job
@ProPlayer-su9cj
@ProPlayer-su9cj Жыл бұрын
ਬਹੁਤ ਵਾਧੀਆ ਕੰਮ ਹੈ🌷 ਵਾਹਿਗੁਰੂ ਜੀ ਮੇਹਰ ਕਰਨ ਗੇ
@tirathkaur847
@tirathkaur847 Жыл бұрын
ਵਾਹਿਗੁਰੂ ਜੀ ਮੈਂ ਵੀ ਕੁਝ ਕਰਨਾ ਚਾਹੁੰਦੀ ਹਾਂ ਜੋ ਗਾਵਾਂ ਮੱਝਾਂ ਸੜਕਾਂ ਤੇ ਹਾਦਸੇ ਦਾ ਕਾਰਨ ਬਣ ਰਹੀਆਂ ਨੇ ਪਰ ਜਗ੍ਹਾ ਦੀ ਘਾਟ ਹੈ ਵਾਹਿਗੁਰੂ ਕਿਰਪਾ ਕਰਨ🙏
@sunilskills786
@sunilskills786 Жыл бұрын
Ehde lai mere koll ek project h ji aapa krr side ha
@tirathkaur847
@tirathkaur847 Жыл бұрын
@@sunilskills786 kithe hai ji
@tashindergill9409
@tashindergill9409 Жыл бұрын
ਕੰਮ ਕੋਈ ਵੀ ਵੱਡਾ ਛੋਟਾ ਨਹੀਂ ਹੁੰਦਾ ਬਸ ਬੰਦੇ ਦੀ ਸੋਚ ਹੀ ਵੱਡੀ ਛੋਟੀ ਹੁੰਦੀ ਐ
@GurinderBaniwichar
@GurinderBaniwichar Жыл бұрын
ਜੋ ਕੰਮ ਦਿਲ ਕਰਦਾ ਉਹ ਕਰਨਾ ਚਾਹੀਦਾ ਘਾਟੇ ਵਾਧੇ ਚਲਦੇ ਰਹਿੰਦੇ
@BillaBhinder-hg9ho
@BillaBhinder-hg9ho 5 ай бұрын
ਬਹੁਤ ਵਧੀਆ ਉਪਰਾਲਾ ਹੈ ਜੀ ਪਰ ਜੇ ਕਿਤੇ ਪੰਜਾਬ ਸਰਕਾਰ ਵੱਲੋਂ ਕੋਈ ਮਦਦ ਕੀਤੀ ਜਾਵੇ ਤਾਂ ਹੋਰ ਵੀ ਵਧੀਆ ਕੰਮ ਹੋਉਗਾ ਵਿਦੇਸ਼ ਛੱਡ ਕੇ ਇਹ ਕੰਮ ਕਰ ਸਕਦੇ ਹਨ ਸਰਕਾਰ ਨੂੰ ਚਾਹੀਦਾ ਸਹਾਇਕ ਧੰਦਿਆਂ ਵੱਲ ਧਿਆਨ ਦੇਣਾ ਚਾਹੀਦਾ
@sarbjeetkaur2816
@sarbjeetkaur2816 Жыл бұрын
Salute 👍👍👍👍
@gurdipanand4105
@gurdipanand4105 Жыл бұрын
Good luck ji dhan guru nanak
@GurdeepSingh-iv4up
@GurdeepSingh-iv4up 4 ай бұрын
ਜਿਹੜੇ ਹਿਸਾਬ ਨਾਲ ਲੋਕ ਬੱਕਰੀ ਫਾਰਮ ਦੇ ਪਿੱਛੇ ਪਏ ਨੇ , ਲੱਗਦਾ ਕਿਤੇਂ ਬਲੈਲਰ ਤੋਂ ਸਸਤੀਆਂ ਨਾ ਕਰ ਦੇਣ 😂😂
@PalwinderSingh-tg1fk
@PalwinderSingh-tg1fk Жыл бұрын
Very good ji apna kam da koi mana nahi
@beantsingharang4009
@beantsingharang4009 Жыл бұрын
good job madam ji
@NirmalSingh-fc8xw
@NirmalSingh-fc8xw Жыл бұрын
Your work is very nice and your traning very beautiful sir
@RajveerSingh-pv9lc
@RajveerSingh-pv9lc Жыл бұрын
ਜੇਏ ਕੋਈ ਕੰਮ ਕਾਰੇ ਤਾ ਬੱਕਰੀ ਲਾਨ ਦਾ ਕੰਮ ਕੋਈ ਨੀ ਸਾਮਾ ਲੱਗਦਾ ਏਦੇ ਵਿਚ ਦਾਮਗ ਹੋਣਾ ਚਾਹੀਦਾ ਕੀਦਾ ਬੱਚੇ ਬੋਚੋਨੇ ਹੋਰ ਵੀ ਕੰਮ ਆਪਾ ਵੀ ਰਾਖੀਆ ਟੋਪ ਦਾ ਕੰਮ
@narindersidhu6097
@narindersidhu6097 Жыл бұрын
Very good ❤️🌹👍
@CrackJatt307
@CrackJatt307 Жыл бұрын
Goood job
@BalwinderSingh-xd2sx
@BalwinderSingh-xd2sx Жыл бұрын
Very good job
@gurpreetmaan.37417
@gurpreetmaan.37417 Жыл бұрын
love punjab and punjabn
@harbanskamboj8665
@harbanskamboj8665 Жыл бұрын
Very nice bro
@binderdhanoa6422
@binderdhanoa6422 Жыл бұрын
Good 👍
@SonaSingh-n9n
@SonaSingh-n9n Жыл бұрын
Good beer ji
@Gurpreetkhattra1133
@Gurpreetkhattra1133 Жыл бұрын
Good job 👍
@sarbjeetkaur2816
@sarbjeetkaur2816 Жыл бұрын
👍👍👍👍👍👍
@harkiratsingh847
@harkiratsingh847 Жыл бұрын
Salute ji
@maan9331
@maan9331 7 ай бұрын
👍🐐🐐🐐🐐🐐🐐🐐🐐🐐💪👍
@sukh7000
@sukh7000 Жыл бұрын
😊😊😊😊 Nice 🙏🙏👏👏
@abhibhansinghpathania6243
@abhibhansinghpathania6243 Жыл бұрын
good
@badalsingh1570
@badalsingh1570 Жыл бұрын
ਲੋਨ ਕਿਸੇ ਦਾ ਨੀ ਹੁੰਦਾ
@sukhjitsingh1079
@sukhjitsingh1079 Жыл бұрын
Very good kang sahib rojgar pada kro
@Kisanfoodfarming
@Kisanfoodfarming Жыл бұрын
Gud job ji
@entertainmentkatadka9578
@entertainmentkatadka9578 Жыл бұрын
ਮੈਂ ਸਾਰੀ ਟ੍ਰੇਨਿੰਗ ਲਈ ਹੋਈ ਹੈ ਪਰ ਲੋਨ ਨਹੀਂ ਹੁੰਦਾ
@PargatSingh-xs3hk
@PargatSingh-xs3hk 9 ай бұрын
ਕਿੰਨਾ ਖ਼ਰਚਾ ਟ੍ਰੇਨਿੰਗ ਦਾ
@PargatSingh-xs3hk
@PargatSingh-xs3hk 9 ай бұрын
ਤੇ ਕਿੱਥੇ ਕਿੱਥੇ ਹੁੰਦੀ ਟ੍ਰੇਨਿੰਗ ਸਰਕਾਰੀ ਵੀ ਹੁੰਦੀ ਕੋਈ ਟ੍ਰੇਨਿੰਗ
@Labhurampathak
@Labhurampathak Жыл бұрын
ਹੁਣ ਮੀਂਗਣਾ ਵੇਚਿਆ ਕਰੋ। 😂😂
@kiratsingh8044
@kiratsingh8044 Жыл бұрын
Sir ਏ ਤਾਂ ਦਸੋ ਕੀ ਕਿੰਨੀਆ ਬਕਰੀਆਂ ਤੇ ਕਿੰਨਾ ਲੋਂਨ ਆ
@manib1815
@manib1815 11 ай бұрын
ਫੋਨ ਚੁੱਕਦੇ ਨਹੀਂ
@harbansbhangoo
@harbansbhangoo Жыл бұрын
👌👌👌👌👌👍👍🙏🙏
@doglovers7737
@doglovers7737 Жыл бұрын
Kamle ho gaya sare😂😂😂😂
@amarjitsingh2775
@amarjitsingh2775 Жыл бұрын
ਯਾਰ ਪੰਜਾਬ ਚ ਮੈ ਵੀ ਸੇਰ ਫਾਰਮ ਖੋਲਣਾ ਕੋਈ ਦੱਸ ਸਕਦਾ 😂😂😂😂
@JaswinderSingh-xj5rz
@JaswinderSingh-xj5rz Жыл бұрын
​@@amarjitsingh2775ਸ਼ੇਰਾਂ ਵਿੱਚ ਰਹਿ ਕੇ ਵੀ ਸ਼ੇਰ ਪਾਲਣ ਦੀ ਟਰੇਨਿੰਗ ? ਤੁਸੀਂ ਤਾਂ ਆਪ ਹੀ ਸ਼ੇਰ ਹੋ ਪੁੱਤਰਾ!
@rajsingh9221
@rajsingh9221 9 ай бұрын
​@@amarjitsingh2775pehla Apne ma pio nu ta Paal la puddi diya😂
@amarjitsingh2775
@amarjitsingh2775 9 ай бұрын
@@rajsingh9221 hlo jotti da yr aa tu glat Q bloda teri ki bhan kd te mai comint ch
@GurdeepSingh-iv4up
@GurdeepSingh-iv4up 4 ай бұрын
ਪਹਿਲਾਂ ਈਮੋ ਫਾਰਮ ਵੀ ਪਾਏ , ਫੇਰ ਗਾਵਾਂ ਦੇ ਫਾਰਮ ਵੀ ਪਾਏ , 4-5 ਸਾਲ ਪਹਿਲਾਂ ਕੁੱਤਿਆਂ ਦੇ ਫਾਰਮ ਵੀ ਪਾਏ ਤੇ ਫਰੀ ਚ ਫੜਾਏ 😂😂 ਹੁਣ ਦੇਖੋ ਬੱਕਰੀ ਫਾਰਮ ਦਾ ਕੀ ਬਣਦਾ 😂😂
@Jaimalsinghmaan
@Jaimalsinghmaan Жыл бұрын
ਮੱਝ ਵੇਚਕੇ ਬੱਕਰੀ ਲਈ ਦੁੱਧ ਪੀਣ ਤੋਂ ਗਏ ਮਿਗਨ ਚਕਣੀ ਪਯੀ 😜🤣😊
@doglovers7737
@doglovers7737 Жыл бұрын
There is difference between real life and dream life
@baljindersingh1184
@baljindersingh1184 Жыл бұрын
ਫੌਰਨ ਤੋਂ ਵਾਪਿਸ ਆਉਣ ਵਾਲੇ ਪਛਤਾਉਣਗੇ। ਆਉਣ ਵਾਲਾ ਸਮਾਂ ਬਹੁਤ ਜਿਆਦਾ ਖਤਰਨਾਕ ਹੈ।ਤੁਸੀਂ ਯਾਦ ਰੱਖਣਾ ਹਾਲਾਤ ਦਿਨ ਬ ਦਿਨ ਖਰਾਬ ਹੁੰਦੇ ਜਾਣਗੇ । ਜਨਾਨੀਆਂ ਜਾਂ ਤੀਵੀਆਂ ਬੋਲੋ ।ਬੋਲੀ ਨੂੰ ਰਲਗੱਡ ਨਾ ਕਰੋ ।
@tirathkaur847
@tirathkaur847 Жыл бұрын
ਵੀਰ ਜੀ ਤੁਸੀ ਜੋੜਨ ਦੀ ਵਜਾਏ ਤੋੜਨ ਲੱਗੇ ਹੋ ਦੁਨੀਆਂ ਡਰ ਦੇ ਨੂੰ ਡਰਾਂਉਦੀ ਹੈ ਬਾਕੀ ਡਰ ਨਾ ਕਿਸ ਚੀਜ ਤੋਂ ਮੌਤ ਤਾਂ ਹਰ ਜਗ੍ਹਾ ਆਉਣ ਹੈ ਸੋਚ ਬਦਲੋ
@travellingavatar8484
@travellingavatar8484 11 ай бұрын
ਫੌਰਨ ਤੋਂ ਵਾਪਿਸ ਆਉਣ ਵਾਲੇ ਕਿਵੇਂ ਪਛਤਾਉਣਗੇ ?? ਕੋਈ ਕਾਰਨ ਵੀ ਦੱਸੋ ?
@Savengerofficial5966
@Savengerofficial5966 Жыл бұрын
Jihna ne traning lai k farm shuru kite oh sabh dubde hi aa jehra tzurba sade pali bhrawa da jo 200 ton 300 saal ton bakrian rkhde ohna samne eh kitabi gyaan 1% bi nhi training vich sara treatment angreji hai jdke angreji ilaaj bnde pshu pkshian sabh lyi hi nuksandayk hunda jo treatment purane pali bakrian wale hing ajvain gurshakar freed butti harar jaifal sonf ashwgandha swet musli shtawer churan irani akrkra khajura desi ande nal kr dinde oh km ehna dian dwayian bi nhi krdian eh thuggi aa hr farm te training de na te 🙏🏻🙏🏻🙏🏻🙏🏻
@rajsingh9221
@rajsingh9221 9 ай бұрын
Aja tainu kine dikhava jihde kamyab ne Baki tere verge fuddu har jga baithe demotivated krn nu😮
@skaur-c4v
@skaur-c4v Жыл бұрын
Rista ni hunda murke bkrya aleya de eh sahi aw
@punjabihindistatusvideos9364
@punjabihindistatusvideos9364 2 ай бұрын
tenu ta waise b ni hona 😅😂
@natural8535
@natural8535 Жыл бұрын
Jina KZbin bakria da kham sukha bana dita una ha nahi
@SainiTaljinder007
@SainiTaljinder007 Жыл бұрын
Koi ve km ena Sukha ne hunda jina asi bna lande aa.par jado kr lande aa udo patha lag da.Rakh ke dekh lo koi vi Ek sale ne tik da
@Rajmember07
@Rajmember07 Жыл бұрын
Asi b training lani ha soda number das do ji
@Manpreetbrar2510
@Manpreetbrar2510 Жыл бұрын
Vedio ch niche dita hoya
@husanveersingh8693
@husanveersingh8693 Жыл бұрын
Traning feec ta daso ji
@tractordogscomedysportskab8113
@tractordogscomedysportskab8113 Жыл бұрын
5000
@husanveersingh8693
@husanveersingh8693 Жыл бұрын
@@tractordogscomedysportskab8113 Thanks ji Vadiya kmm hai ehna da ta ji
@jatindermann8616
@jatindermann8616 Жыл бұрын
Ble Ble
@poojakaur8814
@poojakaur8814 Жыл бұрын
Koy Fida ne
@alsalmagoatfarm7040
@alsalmagoatfarm7040 10 ай бұрын
Subse ganda kaam hae bakri ka 35,000 40,000 ki bakri kharido 5mahine mae woh baccha degi 5 mahine 5 mahine baccha samhalo uske baad 8000 10,000 ka sell hoga 8 mahine ki income hae isme 20,000 jisme bakri8 mahine mae 2940 ka anaaj kha gayi bakri 4,200 ka bhusa kha gayi usme kuch % light bill labour salary an medicine expense sub kuch mila ke kuch nai bachta aur baccha mar gaya to 1 sua totally loss an agle sua mae profit level logo ko bewakoof banane wala dhanda hae yeh
@Savengerofficial5966
@Savengerofficial5966 Жыл бұрын
Pr eh training wale sabh fuddu bnode aa loan kise greeb Kisan mjdur nu tan kiteo milda hi nhi
@harwindersandhu327
@harwindersandhu327 Жыл бұрын
Right veer
@Balbirsingh-ud5db
@Balbirsingh-ud5db Жыл бұрын
Pleasetellafress bakritranee center and moollno
@JaswinderSingh-io7uo
@JaswinderSingh-io7uo Жыл бұрын
❤❤❤ Very Nice 👍👍👍❤❤❤
@sharikahmad1233
@sharikahmad1233 Жыл бұрын
Nice work
@harpaldhaliwal8044
@harpaldhaliwal8044 Жыл бұрын
Good veer ji
It’s all not real
00:15
V.A. show / Магика
Рет қаралды 20 МЛН
Сестра обхитрила!
00:17
Victoria Portfolio
Рет қаралды 958 М.
Podcast With Tuaha Ibn Jalil | Mufti Tariq Masood Speeches 🕋
1:26:11
Mufti Tariq Masood Speeches
Рет қаралды 4 МЛН