ਸਾਕਾ 1984 ਦੇ ਪਿੱਛੇ ਕੌਣ ਜ਼ਿੰਮੇਦਾਰ? ਧਾਰਮਿਕ ਗ੍ਰੰਥਾਂ ਦਾ ਨਹੀਂ ਰੱਖਿਆ ਜਾ ਰਿਹਾ ਧਿਆਨ, ਸਿੱਖੀ ਇਤਿਹਾਸ ਬਾਰੇ ਗੱਲਾਂ

  Рет қаралды 64,070

Anmol Kwatra

Anmol Kwatra

Күн бұрын

• AK Talk Show (All Epis...
Welcome to the AK Talk Show with Anmol Kwatra, where conversations dive deep into the fabric of society, uncovering the threads of knowledge, wisdom, and insight from a plethora of domains. Our platform is dedicated to bringing you face-to-face with thought leaders, innovators, and inspiring personalities who are shaping our world. From intense debates to heartwarming stories, we cover it all, ensuring that every topic is illuminated from every angle.
In Hurry ? Here's The Timestamps
0:00 - Trailer
1:18 - Introduction
5:59 - Interest in Sikh History
16:55 - Religious Philosophies and Social Media Myths
22:51 - "Waheguru" and Guru Nanak Dev Ji's Teachings
34:38 - Exploring Sikh Sites and Stories
38:13 - Historical Evidence in Sikh Scriptures
42:18 - Maharaja Ranjit Singh's Reign
49:32 - Views on 1984 Events
58:52 - Marginalization of Minorities
1:00:33 - Political Ideologies and Division
1:11:35 - Saving Punjab
1:23:20 - Faith in Guru Sahib's Baani
1:36:37 - Conclusion
Stay Connected with Anmol Kwatra & the AK Talk Show:
- Instagram: / anmolkwatra96
- Twitter: / anmolkwatra96
- Snapchat: anmolkwatra
Keep up with the latest from the AK Talk Show:
- Instagram: / aktalkshow
🔴 Don’t miss out on our latest episodes. Subscribe to our KZbin Channel: 🔴
/ @anmolkwatraofficial
🎙️💬✨ We invite you to be a part of our growing community. Join the journey of enlightenment, entertainment, and education. Hit the subscribe button and bell icon to stay in the loop. Your engagement fuels our passion and purpose!
For Any Queries: Anmolkwatrateam@gmail.com

Пікірлер: 533
@Anmolkwatraofficial
@Anmolkwatraofficial 2 күн бұрын
ਤੁਹਾਨੂੰ ਇਹ ਪੋਡਕਾਸਟ ਕਿਵੇਂ ਲੱਗਿਆ comment ਕਰਕੇ ਆਪਣੇ ਵਿਚਾਰ ਜਰੂਰ ਦਿਓ ਜੀ ਅਤੇ ਚੰਗੇ ਕੰਟੈਂਟ ਨੂੰ promote ਕਰਨ ਵਿਚ ਇਸ podcast ਨੂੰ ਸ਼ੇਅਰ ਕਰਕੇ ਆਪਣਾ ਯੋਗਦਾਨ ਜਰੂਰ ਪਾਓ ਜੀ ❤️
@vatanbrar5893
@vatanbrar5893 2 күн бұрын
Veer Saka nhi Ghallughara cc.
@2numbriamericawale
@2numbriamericawale 2 күн бұрын
ਹੁਣ ਤਕ ਦਾ ਵੀਰੇ ਸਬ ਤੋ ਕਾਮਜਾਬ ਪੋਡਕਾਸਟ ਆ ਅਨਮੋਲ ਵੀਰੇ .ਵਾਹਿਗੁਰੂ ਜੀ ਤੇਨੂ ਚਰਦੀਕਲਾ ਚ ਰੱਖਣ carryonn❤❤❤❤❤❤❤
@kuldeepSingh-qu2vr
@kuldeepSingh-qu2vr 2 күн бұрын
Bhut vadia bro keep it up❤❤
@swoopy1192
@swoopy1192 2 күн бұрын
Bohut vdiaa ❤❤
@lovelylife3548
@lovelylife3548 Күн бұрын
Veer ji bhut vdiya km kr rhe ho tusi seva v and podcasting v 👍👍 Main tuhade sare podcast sundi hai and panjab de itihas bare v pta chlda hai eho jhe platform bhut ghat ne KZbin teh jithe asi apne panjab bare Jan sakde Haan and future vich v bs eho jhe guest nu hor invite krde rheo. Bs ik request hai veer ji and sry je tuhanu bura lge ,bs guest nu apni gl Puri krn deya kro phir tusi tuhadi gal start kreya kro Kyuki is podcast vich guest ਅਕਾਲ ਤਖਤ ਹੁਕਮਨਾਮਾ bare kuj ds rhe c k tusi tuhadi gal start kiti teh oh dsna hi bhul gaye baki podcast bhut vdiya c waheguru ji mehar krn tuhanu bhut tarakiya bakshan🙏🙏
@SukhdevSingh-zp2pj
@SukhdevSingh-zp2pj 2 күн бұрын
ਬਹੁਤ ਹੀ ਵਧੀਆ ਗੱਲ ਬਾਤ ਹੈ ਅਨਮੋਲ ਪੁੱਤ। ਕਦੇ ਵੀ ਇਹ ਨਾ ਸੋਚੋ ਕਿ ਕੋਈ ਸੁਣਦਾ ਨਹੀਂ ਜਿੰਨੇਂ ਕੁ ਵੀ ਸੁਨਣਗੇ ਉਹ ਤਾਂ ਜ਼ਰੂਰ ਅੱਗੇ ਵਧਣਗੇ। ਧੰਨ ਗੁਰੂ ਨਾਨਕ ਜੀ ਸਾਨੂੰ ਵੀ ਸੁਮੱਤ ਬਖਸ਼ੇ।
@BajSingh-di6pi
@BajSingh-di6pi 3 күн бұрын
ਜਦੋਂ ਵੀ 84 ਦੀ ਗੱਲ ਚਲਦੀ ਹੈ ਤਾਂ ਬਹੁਤ ਦਰਦ ਹੁੰਦਾ ਹੈ। ਇਤਿਹਾਸ ਸਾਨੂੰ ਸਿਖਾਉਂਦਾ ਹੈ ਕਿ ਜੋ ਗ਼ਲਤੀ ਪਹਿਲਾਂ ਹੋਈਆਂ ਉਹ ਨਾ ਕਰੀਏ ਤੇ ਚੰਗੀਆਂ ਗੱਲਾਂ ਤੋਂ ਕੁੱਝ ਸਿਖੀਏ ਜੋ ਕੌਮ ਇਤਿਹਾਸ ਤੋਂ ਕੁੱਝ ਨਹੀਂ ਸਿੱਖਦੀ ਉਹ ਕਦੇ ਕਾਮਯਾਬ ਨਹੀਂ ਹੋ ਸਕਦੀ।
@BajSingh-di6pi
@BajSingh-di6pi 3 күн бұрын
ਧੰਨ ਮਾਤਾ ਪਿਤਾ ਜਿਨ੍ਹਾਂ ਨੂੰ ਇਹੋ ਜਿਹੇ ਗਿਆਨਵਾਨ ਪੁੱਤਰ ਦੀ ਦਾਤ ਮਿਲੀ ਹੈ। ਵਾਹਿਗੁਰੂ ਜੀ ਮੇਹਰ ਭਰਿਆ ਹੱਥ ਰੱਖਣ
@SukhdevSingh-zp2pj
@SukhdevSingh-zp2pj 2 күн бұрын
ਧੰਨ ਗੁਰੂ ਨਾਨਕ ਦੇਵ ਜੀ ਧੰਨ ਤੇਰੀ ਸਿੱਖੀ ਧੰਨ ਤੇਰੇ ਅਜਿਹੇ ਬੱਚੇ। ਵਾਹਿਗੁਰੂ ਜੀ ਇਨ੍ਹਾਂ ਹੀਰਿਆਂ ਨੂੰ ਹੋਰ ਵੀ ਜ਼ਿਆਦਾ ਚੜ੍ਹਦੀ ਕਲਾ ਬਖਸ਼ੋ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
@harjitkaur6623
@harjitkaur6623 21 сағат бұрын
ਤੁਹਾਡੇ ਪੜਦਾਦੇ ਨੇ ਗੁਰੂ ਨਾਨਕ ਨੂੰ ਅਕਾਲ ਰੂਪ ਵਿਚ ਦੇਖਿਆ ਤੇ ਸਮਝਿਆ ਤੇ ਇਸੇ ਲਈ ਉਹ ਇਸਲਾਮਕ ਸਕਾਲਰ ਤੋਂ ਸਿਖ ਬਣੇ। ਉਹਨਾਂ ਨੂੰ ਇਸ ਲਈ ਬਹੁਤ ਵਡੀ ਕੁਰਬਾਨੀ ਕੀਤੀ। ਸੋ ਜਦੋਂ ਸਮਝ ਆ ਜਾਵੇ, ਫਿਰ ਅਮਲ ਹੁੰਦਾ ਹੈ। ਬਹੁਤ ਲੋਕਾਂ ਤੇ ਬਖਸ਼ਿਸ਼ ਹੁੰਦੀ ਹੈ ਤੇ ਬਹੁਤ ਲੋਕੀ ਬਖਸ਼ਿਸ਼ ਤੋਂ ਵਾਂਝੇ ਹਨ। ਸੋ ਗਲ ਇਹ ਹੈ ਗੁਰੁ ਕੀ ਕਹਿੰਦੇ ਹਨ ਤੇ ਮੈਂ ਕੀ ਕਰਦਾ ਹਾਂ। ਦੂਜੇ ਕੀ ਕਰਦੇ ਹਨ, ਇਸ ਨਾਲ ਕੋਈ ਸਬੰਧ ਨਹੀਂ ਹੈ, ਮੈਂ ਕੀ ਕਰਦਾ/ਕਰਦੀ ਹਾਂ ਇਹ ਅਸਲ ਗਲ ਹੈ। ਦੂਜਿਆਂ ਵਿਚ ਔਗੁਣ ਲਭਣੇ ਇਹ ਰਾਹ ਹੀ ਵਖਰਾ ਹੈ।
@BajSingh-di6pi
@BajSingh-di6pi 3 күн бұрын
ਅੱਜ ਬਹੁਤ ਕੁੱਝ ਸਿੱਖਣ ਮਿਲਿਆ। ਆਪ ਜੀ ਦਾ ਬਹੁਤ ਬਹੁਤ ਧੰਨਵਾਦ।
@SinghBh-mu8wv
@SinghBh-mu8wv 3 күн бұрын
ਇਹ ਗੱਲ ਸਹੀ ਹੈ ਕਿ ਬਾਣੇ ਦੀ ਆੜ ਲੈ ਕੇ ਗਲਤ ਕੰਮ ਕਰਦੇ ਲੋਕ ਤੁਸੀਂ ਦੂਜੀ ਗੱਲ ਪੁੱਛੀ ਅਨਮੋਲ ਬਾਈ ਕੀ ਇੱਕ ਨਿਹੰਗ ਬਾਣੇ ਵਿੱਚ ਆਪਣੇ ਮਾਂ ਪਿਓ ਨੂੰ ਕੁੱਟ ਰਿਹਾ ਸੀ ਪਰ ਉਸਨੇ ਐਂਟਰਵਿਊ ਦਿੱਤੀ ਉਸਦਾ ਮਾਂ ਪਿਓ ਉਸਨੂੰ ਮਰਵਾਉਣਾ ਚਾਹੁੰਦਾ ਸੀ ਉਹ ਡਰੱਗ ਨਸ਼ਾ ਚਿੱਟਾ ਸ਼ਰਾਬ ਵੇਚਣ ਦਾ ਧੰਦਾ ਕਰਦੇ ਸੀ ਪੁੱਤ ਕਿੱਦਾਂ ਜਰ ਲਵੇ ਇੰਟਰਵਿਊ ਆਈ ਇਹ ਮੈਨੂੰ ਪਤਾ ਨਹੀਂ ਕਿਹੜੇ ਚੈਨਲ ਦੀ ਲੱਭੀ ਤਾਂ ਜਰੂਰ ਸ਼ੇਅਰ ਕਰੂੰਗਾ ਜੇ ਕਿਸੇ ਹੋਰ ਵੀਰ ਨੂੰ ਮਿਲੇ ਤਾਂ ਅਨਮੋਲ ਬਾਈ ਤੱਕ ਪਹੁੰਚਾਇਓ
@SinghBh-mu8wv
@SinghBh-mu8wv 3 күн бұрын
ਮੇਰੇ ਦੋਨੇ ਵੀਰਾਂ ਦੇ ਸਿਰ ਤੇ ਮਿਹਰ ਭਰਿਆ ਹੱਥ ਗੁਰੂ ਰਾਮਦਾਸ ਪਾਤਸ਼ਾਹ ਰੱਖਣ ਸੁਆਸ ਸੁਆਸ ਗੁਰੂ ਰਾਮਦਾਸ ਸੁਆਸ ਸੁਆਸ ਗੁਰੂ ਰਾਮਦਾਸ
@Newchannel-bl6bc
@Newchannel-bl6bc 3 күн бұрын
Veer tussi waheguru di definition jande o
@DeepSekhon-gs3oe
@DeepSekhon-gs3oe 3 күн бұрын
ਬਹੁਤ ਸੋਹਣਾ ਪੌਡਕਾਸਟ ਭਾਜੀ ❤️
@Pardeep-go6bi
@Pardeep-go6bi 3 күн бұрын
ਬਹੁਤ ਹੀ ਨਿੱਕੀ ਉਮਰੇ ਐਨਾ ਗਿਆਨ ਵਾਹ ਜੀ ਵਾਹ।
@user-jo1gh7gl8z
@user-jo1gh7gl8z 2 күн бұрын
ਹੈਲੋ ਬੇਟਾ ਅਨਮੋਲ ਬਹੁਤ ਵਧੀਆ ਪੌਡਕਾਸਟ ਹੈ ਪੌਡਕਾਸਟ ਤਾਂ ਮੈਂ ਤੁਹਾਡਾ ਹਰੇਕ ਸੁਣਦੀ ਆ ਪਰ ਮੈਂ ਇਹ ਤਿੰਨ ਵਾਰੀ ਰਿਪੀਟ ਕਰ ਕਰ ਦੇਖਿਆ ਮੈਨੂੰ ਇਹ ਪੌਡਕਾਸਟ ਇਨਾ ਵਧੀਆ ਲੱਗਿਆ ਨਾ ਬਹੁਤ ਜਿਆਦਾ ਕਿਉਂਕਿ ਇਹਦੇ ਤੋਂ ਗਿਆਨ ਬਹੁਤ ਮਿਲਿਆ ਸਿੱਖੀ ਬਾਰੇ ਇਸ ਬੱਚੇ ਦਾ ਵੀ ਧੰਨਵਾਦ ਪਰਮਾਤਮਾ ਨੂੰ ਹੋਰ ਤਰੱਕੀ ਬਖਸ਼ੇ ਮੈਂ ਤੁਹਾਡਾ ਪੌਡਕਾਸਟ KZbin ਤੇ ਲਵਦੀ ਰਹਿਨੀ ਆ ਮੇਰਾ ਨਾਂ ਹਰਪਾਲ ਕੌਰ ਜਿਲਾ ਸੰਗਰੂਰ ਮੈਂ ਤੁਹਾਡਾ ਹਰ ਪੌਡਕਾਸਟ ਬਹੁਤ ਹੀ ਧਿਆਨ ਨਾਲ ਸੁਣਦੀ ਆਂ
@rajinderjatt7302
@rajinderjatt7302 3 күн бұрын
ਵੀਰ ਜੀ ਤੁਹਾਡੇ ਵਰਗੇ ਸੋਚ ਸਾਰਿਆ ਦੀ ਹੋ ਜਾਵੇ ਤਾਂ ਜਰੂਰ ਆਵੇਗਾ ਜੀ ਦਿਲੋ ਧੰਨਵਾਦ ਜੀ ਤੁਹਾਡਾ ਦੋਵੇਂ ਸਖਸੀਅਤਾਂ ਦਾ ਜੀ
@simranveersingh777.
@simranveersingh777. 3 күн бұрын
ਬੋਹਤ ਕੁਜ ਸਿੱਖਣ ਲਈ ਮਿਲਿਆ 🙏🏻🌸
@GaganDeep-iz6bz
@GaganDeep-iz6bz 3 күн бұрын
Ih veer sirf 17 saal da te inna samajdar ae .nii taan aj kl de bache taan bs singers heros te mobile vich hi interest rakhde hn .bhut vadiya lga dekh k munde di knowledge bhut vadiya te sb to main gl krn da tareeka bhut sohna
@reshamsingh8236
@reshamsingh8236 3 күн бұрын
ਇਤਿਹਾਸ ਹੀ ਸਾਨੂੰ ਸਾਡੇ ਵਜੂਦ ਪਿਛੋਕੜ ਬਾਰੇ ਦੱਸਦਾ ਹੈ। ਦਾਦੇ ਪੜਦਾਦੇ ਤੋਂ ਲੈਕੇ। ਸਭ ਕੁਝ ਬਾਰੇ। ਚੰਗਾ ਜਾਂ ਮਾੜਾ। ਜਿਸ ਤੋਂ ਸਾਨੂੰ ਸੇਧ ਲੈਣ ਦੀ ਬਹੁਤ ਲੌੜ ਹੈ। 🙏🙏🙏🙏🙏🙏
@user-mz5lh7es4j
@user-mz5lh7es4j 3 күн бұрын
❤❤❤❤❤❤
@SinghBh-mu8wv
@SinghBh-mu8wv 3 күн бұрын
ਜੋ ਬਾਈ ਜੀ ਨੇ ਵਾਹਿਗੁਰੂ ਦੀ ਡੈਫੀਨੇਸ਼ਨ ਦਿੱਤੀ ਆਵਾਜ਼ਾਂ ਸੁਣਾਈਆਂ ਸ਼ੋਰਟ ਵੀਡੀਓ ਜਰੂਰ ਯੂਟੀਊਬਫੇਓ ਅਨਮੋਲ ਵੀਰ ਇਸ ਵੀਰ ਨੂੰ ਪਰਮਾਤਮਾ ਸਮਤ ਬਖਸ਼ਣ ਹਿੰਮਤ ਦੇ
@gurmeetsinghkhalsa9908
@gurmeetsinghkhalsa9908 2 күн бұрын
ਤੁਹਾਡਾ ਇਹ ਬਰੋਡਕਾਸਟ ਬਹੁਤ ਵਧੀਆ ਲੱਗਿਆ ਔਰ ਮੈਂ ਇਸ ਤਰ੍ਹਾਂ ਦੇ ਬਰਾਡਕਾਸਟ ਬਹੁਤ ਪਸੰਦ ਕਰਦਾ ਹਾਂ ਵੱਲੋਂ ਗੁਰਮੀਤ ਸਿੰਘ ਖਾਲਸਾ ਚੰਡੀਗੜ
@gur-naseebstatus227
@gur-naseebstatus227 3 күн бұрын
ਅਨਮੋਲ ਵੀਰ ਇੰਨਸਾਨ ਅਨਾਮ ਦੇ ਨਾਮ ਰੱਖ ਕੇ ਓਹ ਨਾਵਾ ਦੇ ਜਰੀਏ ਅਨਾਮ ਨੂੰ ਮੰਨਦਾ ਬਹੁਤ ਆ ... ਇੰਨਸਾਨ ਆਪਣੀ ਦਿਨ ਚਰਿਆ ਵਿੱਚ ਅਨਾਮ ਦਾ ਜਿਕਰ ਇਨਸਾਨਾਂ ਵੱਲੋਂ ਹੀ ਦਿੱਤੇ ਨਾਵਾ ਜਰੀਏ ਬਹੁਤ ਕਰਦਾ ਤੇ ਸਿਰਫ ਮੰਨਣ ਤੇ ਜੋਰ ਦਿੰਦਾ... ਸਿਰਫ ਮੰਨਦੇ ਰਹਿਣਾ ਜਿਕਰ ਕਰਦੇ ਰਹਿਣਾ ਹੀ ਠੀਕ ਹੈ ਉਮਰ ਦੇ ਇੱਕ ਪੜਾਵ ਤੇ ਆ ਕੇ ਜਾਨਣ ਵੱਲ ਨੂੰ ਵੱਧਣਾ ਜਰੂਰੀ ਨਹੀਂ... ਗੁਰੂ ਨਾਨਕ ਸਾਹਿਬ ਨੇ ਅਨਾਮ ਨੂੰ ਜੌ ਅੱਖਰੀ ਨਾਂਮ ਦਿੱਤਾ ਓਹ ਨਿਜ ਅਨੁਭਵ ਸੀ ਦੇਖਿਆ ਤੇ ਜਾਣਿਆ ਹੋਇਆ ਉਦਾਰ ਲਿਆ ਹੋਇਆ ਨਹੀਂ ਉਦਾਰਣ ਤੌਰ ਤੇ ਇੱਕ ਓਂਕਾਰ ਸਤਿਨਾਮ ਇੱਕ ਫੈਲਾਵ ਸੱਚਾ ਨਾਮ.... ਅਨਹਦ ਹੋਂਦ ਦਾ ਪ੍ਰਤੀਕ ਹੈ ਇਹ ਨਾਮ ਇਹ ਕੋਈ ਦੁਨਿਆਵੀ ਨਾਂਮ ਨਹੀਂ ਹੈ ਇਸ ਓਂਕਾਰ ਹੋਂਦ ਵਿਚ ਚੇਤਨਾ ਇਸ ਭੌਤਿਕ ਸਰੀਰ ਨੂੰ ਤਿਆਗ ਦੇਵੇ ਓਸ ਅਨਾਮ ਨੂੰ ਜਾਣ ਲੈਣਾ ਜਰੂਰੀ ਆ ਓਹ ਜੌ ਸਦਾ ਪਾਇਆ ਹੀ ਹੋਇਆ ਹੈ ਨਿੱਜ ਅਨੁਭਵ ਸਭ ਲਈ ਜਰਿਆ ਹੈ ਧਿਆਨ
@surjitjatana468
@surjitjatana468 2 күн бұрын
ਬਹੁਤ ਹੀ ਵਧੀਆ ਪੋਡਕਾਸਟ ਪਰਮਾਤਮਾ ਕਰੇ ਅਜੇਹੇ ਬੱਚੇ ਹੋਰ ਅੱਗੇ ਆਣ ਜੂਥ ਨੂੰ ਸੇਧ ਦੇਣ ਲਈ । ਸੁਕਰੀਆ
@gurleennatt0001
@gurleennatt0001 2 күн бұрын
Brother left me speechless 1:30:56 .. it’s so true.. my grandmother used to say that , Guru Granth Sahib Ji has all the answers to our questions.. this podcast is full of knowledge.. i feel so poor on myself I am 29 years old, and this brother is only 17 with great knowledge , very inspiring.. more podcasts are needed with these kind of rare gems..
@jagjitkaur5803
@jagjitkaur5803 2 күн бұрын
ਭਾਈ ਸਾਹਿਬ ਜੀ ਨੂੰ ਸੁਣ ਕੇ ਹਮੇਸ਼ਾ ਹੀ ਖੁਸ਼ੀ ਮਹਿਸੂਸ ਹੁੰਦੀ ਹੈ 🙏🙏
@SandeepKaur-cc2wv
@SandeepKaur-cc2wv 3 күн бұрын
Guru Nanak Dev Ji di boht kirpa es bache upar
@preetbhangu5845
@preetbhangu5845 3 күн бұрын
ਲਾਜਵਾਬ ਪੋਡਕਾਸਟ ਆ ਜੀ 👌👍🙏🙏
@Newjas
@Newjas Күн бұрын
ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਜੀ ਬਹੁਤ ਬਹੁਤ ਧੰਨਵਾਦ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 41:02
@GurjeetSingh-ux4dx
@GurjeetSingh-ux4dx 21 сағат бұрын
ਵਾਹਿਗੁਰੂ ਸਾਹਿਬ ਜੀ ‌ਐਨੀ ਛੋਟੀ ਉਮਰ ਚ ਅੱਥਾ‌ ਗਿਆਨ ਰੱਬ ਦਾ ਪੁਰਾ ਹੱਥ ਹੈ ਜੋ ਆਪਣੀ ਮਹਿਕ ਵੰਡ ਰਹੇ ਹਨ ਰੱਬ ਦੀ ਹੀ‌ ਕਿਰਪਾ‌ ਹੋ ਸਕਦੀ ਹੈਂ ਵਿਚਾਰਾਂ ਤੋਂ ਪਤਾ ਲੱਗਾ ਕਿ ਦੋਨੋਂ ਹੀ ਅਣਮੋਲ ਹੀਰੇ ਇਕਠੇ ‌ਹੋ ਗਏ ਹਨ ਦੋਨਾਂ ਵਾਹਿਗੁਰੂ ਸਾਹਿਬ ਜੀ ਹੋਰ ਮਿਹਰ ਕਰਨ
@gurpreetsingh-dc6yi
@gurpreetsingh-dc6yi 2 күн бұрын
ਫੀਡਬੈਕ ਦੇਣ ਲਈ ਭਾਜੀ ਸਾਡੇ ਕੋਲ ਸ਼ਬਦ ਹੀ ਹੈ ਨੀ ਫੀਡਬੈਕ ਭਾਜੀ ਉਦੋਂ ਦਿੱਤਾ ਜਾਂਦਾ ਜਿਹੜੀ ਚੀਜ਼ ਕਿਸੇ ਲਿਮਿਟਿਡ ਟਾਈਮ ਤੱਕ ਵਧੀਆ ਹੋਵੇ
@sharrymaan2671
@sharrymaan2671 2 күн бұрын
One of the best podcasts on AK Talk Show. Far better than my expectations. Main soch reha c ehh kede jawak jahe nu le aye Anmol g ajj.
@user-bl5df8bu3q
@user-bl5df8bu3q 3 күн бұрын
Chota veer bahut sohna kam kar reha u waheguru g chaddi kla vich rakhn 🙏
@SapandeepSingh-l7s
@SapandeepSingh-l7s 3 күн бұрын
Baut Sohna podcast anmol bai, rooh nu khush krta, waheguru chardi kla bkshe
@GurjeetSingh-ux4dx
@GurjeetSingh-ux4dx 19 сағат бұрын
ਸਰਦਾਰ ਸਿਮਰਜੀਤ ਸਿੰਘ ਜੀ ਨੂੰ ਗਹਿਰੇ ਦਿਲ ਤੋਂ ਸਲਿਊਟ ਨਾਲ ਹੀ ਇਹਨਾਂ ਦੇ ਮਾਤਾ ਪਿਤਾ ਨੂੰ ‌ਸਿਰ ਝੁਕਦਾ ਹੈ ਇਹੋ ਜਿਹਿਆਂ ਸਖਸ਼ੀਅਤਾਂ ਅਗੇ ਤੂਸੀ ਹੀਰੇ ਤੋ ਵੀ ਕਈ ਗੁਣਾਂ ਵੱਧ ਕੀਮਤ ਹੈ ਦਵਾਰਾ ਫਿਰ ਸਿਜਦਾ ਕਰਦੇ ਹਾ ਉਹਨਾ ਮਾਪਿਆ ਨੂੰ ਜਿਹਨਾਂ ਨੇ ਇਸ ਹੋਣ ਹਾਰ ਬੱਚੇ ਨੂੰ ਸਮਾਜ ਦੀ ਸੇਵਾ ਕਰਨ ਲਈ ਜਨਮ ਦਿਤਾ ਵਾਹਿਗੁਰੂ ਸਾਹਿਬ ਜੀ ਮੇਹਰ ਕਰਨ ਇਸ ਹੋਣ ਹਾਰ ਬੱਚੇ ਤੇ
@singarasingh8104
@singarasingh8104 2 күн бұрын
ਸਿਮਰਜੀਤ ਸਿੰਘ ਜੀ ,ਛੋਟੀ ਉਮਰ ਵਿੱਚ ਤੁਹਾਡੇ ਵਿਚਾਰ ਬਹੁਤ ਹੀ ਬਾਕਮਾਲ ਹਨ। ਪਰ ਤੁਸੀਂ ਸਿਰਫ ਗੁਰੂ ਨਾਨਕ ਦੇਵ ਜੀ ਤੋਂ ਹੀ ਕ੍ਰਾਂਤੀ ਸੁਰੂ ਕਹਿ ਰਹੇ ਹੋ।ਪਰ ਇਹ ਕ੍ਰਾਂਤੀ ਬਾਬਾ ਨਾਮਦੇਵ, ਕਬੀਰ ,ਰਵਿਦਾਸ,ਫਰੀਦ ਤੋਂ ਸੁਰੂ ਹੋ ਚੁੱਕੀ ਸੀ।🌷🙏🏻🙏🏻🌷
@saabji5539
@saabji5539 2 күн бұрын
ਇਹ ਦੁਨੀਆਂ ਦਾ ਸਾਂਝਾ ਪੋਡਕਾਸਟ ਹੈ ਕਦੀ ਵੀ ਸੁਣ ਸਕਦੇ ਹੋ ਵਾਹ ਜੀ ਵਾਹ ਮਜ਼ਾ ਆ ਗਿਆ
@jaswinderkaur1907
@jaswinderkaur1907 21 сағат бұрын
Mein bahut din ton note kita hoyea c ,sirf eh soch k ki suna taan sahi,k eni chhoti Umar da bacha ki bolega,sikh history te ,sunyea taan ,i am just shocked, Baba ji sda charhdi kla ch rakhan, tandrustian bakhshan, theeeeeeeeeeeeeeerrrrrrrrr sssaaaaaaaaarrrrrrraaaaaaa pppppyyyyyyaaaaaaarrrrrrr 🙏🙏🙏🙏🙏
@sakinderboparai3046
@sakinderboparai3046 2 күн бұрын
❤💚 ਬਾਕੀ ਆਪੋ ਆਪਣੀ ਸਮਝ ਹੈ। ਮੈਂ ਸਰਕਾਰ ਨੂੰ ਨਸ਼ੇ ਵਾਰੇ ਜੁਮੇਵਾਰ ਨਹੀ ਮੰਨਦਾ। ਸਰਕਾਰ ਕਿਸੇ ਦੇ ਮੂੰਹ ਵਿੱਚ ਨਸ਼ਾ ਨਹੀ।ਪਾਉਂਦੀ । ਸਰਕਾਰ ਹਰ। ਇਕ ਦਾ ਮੂੰਹ ਨਹੀ। ਫੜ ਸਕਦੀ । ਉਹ।ਕਿਹੜਾ ਕੰਮ ਹੈ।ਜੋ ਨਸ਼ੇ ਤੋਂ ਬਿਨਾ ਨਹੀ।ਹੁੰਦਾ। ਹਰ। ਇਕ ਪਿੰਡ ਵਿਚ ਆਪੋ ਆਪਣੇ ਬੱਚਿਆ ਨੂੰ ਪਿੰਡ ਦੇ ਗੁਰਦੁਆਰਾ ਸਾਹਿਬ ਵਿੱਚ ਕੀਰਤਨ ਅਤੇ ਬਾਣੀ ਪੜਨ। ਲਾਓ ਸੰਗਤ ਇਕੱਠੀ ਕਰੋ। ਕੋਈ ਬੱਚਾ ਨਸ਼ਾ ਨਹੀ। ਕਰੇਗਾ ।
@eventertainments173
@eventertainments173 3 күн бұрын
ਬਹੁਤ ਆਨੰਦ ਆਇਆ ਇਸ ਇਤਿਆਸਕ ਗਲਾਂ ਨਾਲ ਜੁੜ ਕੇ, ਜਲਦੀ ੨ ਭਾਗ ਦਾ ਇੰਤਜ਼ਾਰ ਰਹੇਗਾ🙏🏻👍💯
@sakinderboparai3046
@sakinderboparai3046 2 күн бұрын
❤💚 ਵਾਹਿਗੁਰੂ ਜੀ ਆਪ ਸੇਵਾ ਲੈਂਦੇ ਨੇ । ਜਿਸ ਤੋ ਲੈਣੀ ਹੈ।
@PunjabiyatPride
@PunjabiyatPride Күн бұрын
ਬਹੁਤ ਸੋਹਣੀ ਪੌਡਕਾਸਟ, knowledgeable. As a youth we really like these kind of Podcasts about are rich Sikh History. Thank you❤️🙏
@Rajdeep__kaur
@Rajdeep__kaur 2 күн бұрын
ਕੋਈ ਸ਼ਬਦ ਹੀ ਨਹੀਂ ਛੋਟੇ ਵੀਰੋ 🙏🍁
@user-pq4dj2cy8j
@user-pq4dj2cy8j 3 күн бұрын
ਬਹੁਤ ਵਧੀਆ ਪੋਡਕਾਸਟ ਭਾਜੀ
@heerasingh6937
@heerasingh6937 3 күн бұрын
Anmol bhaji tuhade sare podcast sune... Par aj bura lga boht wadia das reha c veer... Sikhi sikhi nal judhn wali gal te... Tusi sarkaran wali gal kam nu le k dosh wali gal vich kar k gal hor pase le gue.... Sarkaran ne sara ta itihas mita dita... Kida koi sikhi nal judhuga... ਸਕੂਲਾਂ ਕਾਲਜਾ... Ghuru ghran ch har jga to itihas mitai jande aa... Ehde ch sarkaran da hanth ni ta hor kisda a..... Rquest aa tuhanu hath jodh k... Eh veer nal duja podcast v kreo hun... 🙏🙏
@SandeepkaurSandeepkaur-su3qy
@SandeepkaurSandeepkaur-su3qy 3 күн бұрын
Sahi keha ji
@sukhjitsinghdhaliwal7730
@sukhjitsinghdhaliwal7730 3 күн бұрын
Very good discussion
@sukhjinderzaildar2099
@sukhjinderzaildar2099 Күн бұрын
Ena vadia podcast...Dil krda suni hi java...plz dubara Bhai sahib nu le k ayoo... knowledge da smundar ne
@dosanjhsingh5889
@dosanjhsingh5889 2 күн бұрын
ਬਹੁਤ ਮਾੜੀ ਗੱਲ ਆ ਸਾਡੇ ਲਈ ਨਾ ਵਿਊ ਆਉਂਦੇ ਨਾ ਲਾਈਕ ੧ din ਹੋ ਗਿਆ ਭਰ ਮੈਨੂੰ ਲੱਗਦਾ ਪਰਦੇਸ਼ਾ ਚ ਜਾਦਾ ਸੁਣਦੇ ਨੇ ਲੋਕ ਬਾਕੀ ਸਿਖ ਇਤਿਹਾਸ ਬਹੁਤ ਵਡਾ ਆ ਅਸੀ ਨਾ ਸਮਝ ਸੱਕੇ ਨਾ ਦੁਨੀਆ ਨੂ ਦੱਸ ਸੱਖੇ 😢ਇਸ ਪੋਡਕਾਸਟ ਕਰਕੇ ਇਕ ਹੋਰ ਸਬਸੁਕ੍ਰਾਈਬਰ ਜੋੜ ਲਿਆ ਅਨਮੋਲ ਵੀਰੇ👏ਬਾਜ਼ਾ ਵਾਲਿਆ ਕਰਦੇ ਮੇਹਰ ਸਾਡੇ ਕਲਯੁਗੀ ਲੋਕਾ ਤੇ 👏🙏🏻
@gurlalsingh7189
@gurlalsingh7189 3 күн бұрын
Bhut vadia podcast lai k aye veer thankyou 🥰 proud to be Sikh🙏 my first comment
@gurdeepkaurbains5183
@gurdeepkaurbains5183 Сағат бұрын
ਬਹੁਤ ਬਹੁਤ ਵਧੀਆ ਐ ਪੁੱਤਰ 🎉🎉🎉🎉🎉❤❤❤❤❤ ਮੇਰੇ ਕੋਲ ਕੋਈ ਜਵਾਬ ਨਹੀ ਐ ਬਾਈ
@preet4309
@preet4309 2 күн бұрын
Yrrr kinna sohna podcast aw m kl raat adha dekhiya c swere uthde sar mere dimag ch ahi chl reha c k m saraa suna te m Sara dekh reha sachiiii bhottttt anad aw rha ❤❤❤❤❤
@reshamsingh8236
@reshamsingh8236 3 күн бұрын
ਅਸੀਂ ਆਪਣੇ ਸ਼ਹਿਰ ਜਾਂ ਜਿਲ੍ਹੇ ਜਾਂ ਸਟੇਟ ਦੇ ਸਥਾਨਾਂ ਬਾਰੇ ਵੀ ਨਹੀਂ ਜਾਣਦੇ। ਨਾ ਤਾਂ ਸਾਡੇ ਕੋਲ ਟਾਇਮ ਜਾਂ ਇੱਛਾ ਹੈ।
@SukhwinderSingh-wq5ip
@SukhwinderSingh-wq5ip 3 күн бұрын
ਜਿਉਂਦੇ ਵੱਸਦੇ ਰਹੋਂ ਬਾਈ ਜੀ ਰੱਬ ਲੰਮੀ ਉਮਰ ਕਰੇ ਤੁਹਾਡੀ ਤਰੱਕੀਆਂ ਬਖਸ਼ੇ ਪਰਿਵਾਰ ਤੇ ਮੇਹਰ ਭਰਿਆ ਹੱਥ ਰੱਖੇ ❤❤❤
@amanjassi28
@amanjassi28 3 күн бұрын
Veer Anmol bhout vadiya podcast. Please try to bring people like Veer ji.
@Gpdxhi
@Gpdxhi Күн бұрын
Thanks for inviting Simranjit Singh ji🙏 Awesome podcast
@Anu_Bharti22
@Anu_Bharti22 3 күн бұрын
Interesting Podcast with Gr8 Knowledge.. Bht vadia laga puri conversation sunke.. Har insan lai sbto jaruri hai apne dhram prati Loyal rehna te apne dhram de nal nal baki sb dhrma dii ve equal Respect karna.. Dhram koi ve hove mayne eh rakhda ki tusi us to ki acha sekh rahe ho or apni soch te vichara nu kida behtar bna rahe ho.. Kise ve insan lai phle ek achi soch da insan banke insan nu as a insan samjana jaruri haii... Gud job Anmol sir apni podcasting de zarie ehda diya discussions present karan lai...👍
@RAMANDEEPKAUR-tj2dp
@RAMANDEEPKAUR-tj2dp 3 күн бұрын
ਬਹੁਤ ਬਹੁਤ ਧੰਨਵਾਦ ਸ਼ੁਕਰੀਆ ਮਿਹਰਬਾਨੀ ਜੀ।
@gurvindersekhon6047
@gurvindersekhon6047 3 күн бұрын
Exceptionally marvelous conversation.
@dosanjhsingh5889
@dosanjhsingh5889 2 күн бұрын
Best podcast aa aaj tak da anmol veere hor kro es veer de nale sikh ithaas ਵਾਰੇ 👏👏
@gurwinderpunia1522
@gurwinderpunia1522 3 күн бұрын
Im big fain of this young boy ❤very very nice explanation may god bless him always, Veer nu jaroor milna
@kirandeepgrewal8305
@kirandeepgrewal8305 3 күн бұрын
You are very intelligent. Please help widows of 1984 riots. Lead community.
@sikhdastarcentre3976
@sikhdastarcentre3976 19 сағат бұрын
bhut kuj sikhn nu te etehas da pta lgea lge veer g rabb chardi kla ch rkhe dono veera nu
@makhansingh6164
@makhansingh6164 3 күн бұрын
I listened to the whole podcast and he’s really knowledgeable. We need to take care of him as a person because he’s actually teaching the values of our history in the right way. We always forget good people like Sant masheen singh Ji. And remember them after they are dead. So before it’s too late listen and take care of the important people in our religion who actually have real knowledge.
@gurvindersekhon6047
@gurvindersekhon6047 3 күн бұрын
Too good for his age.
@NavjotSingh-dz1yg
@NavjotSingh-dz1yg 3 күн бұрын
ਧੰਨਵਾਦ ਅਨਮੋਲ ਵੀਰੇ, ਗੁਰੂ ਰਾਮਦਾਸ ਪਿਤਾ ਜੀ ਸਦੈਵ ਚੜਦੀਕਲਾ ਬਖਸ਼ਣ ਆਪ ਨੂੰ
@KuldeepSingh-li5ev
@KuldeepSingh-li5ev 3 күн бұрын
ਵਾਹਿਗੁਰੂ ਜੀ
@jaskiratsingh91
@jaskiratsingh91 2 күн бұрын
Thank you so much for bringing this episode, heavily appreciate it. Very inspiring. Thanks a lot
@HarpreetSandhu-nj8ev
@HarpreetSandhu-nj8ev 14 сағат бұрын
Love this. Great content!
@simranrandhawa9037
@simranrandhawa9037 22 сағат бұрын
Bahut vadhia gallan kitian ne samjhaia gia hai k sant ek kaum wastea nhi sgon Punjab de haqan wastea larhedea c
@Thepodlust
@Thepodlust 15 сағат бұрын
ਮੇਰੀ ਜ਼ਿੰਦਗੀ ਦਾ ਪਹਿਲਾ ਪੌਡਕਾਸਟ ਜੋ ਮੈ ਬਿਨਾ ਸਕਿੱਪ ਕੀਤੇ ਪੂਰਾ ਦੇਖਿਆ ਵਾਹਿਗੁਰੂ ਮੇਹਰ ਕਰੇ
@ishmeet7thcharsimran1stb62
@ishmeet7thcharsimran1stb62 3 күн бұрын
Veer ji thanks.hor kro aajhe program
@nishudhugga9845
@nishudhugga9845 2 күн бұрын
Very nice ji bhut vadia lga ❤❤
@arshpreetsingh803
@arshpreetsingh803 Күн бұрын
Bhttt vdia podcast ❤ Asee Itihaas baare hor jaannn naa chohne aa plss tu eda hi hor v podcast v ess veer naal jroor kro taaa jo new generation nu kuch sikhan nu mile ❤
@rajachahal4841
@rajachahal4841 22 сағат бұрын
ਵਾਹਿਗੁਰੂ ਮੇਹਰ ਕਰਨ🙏
@47GamingOp
@47GamingOp 23 сағат бұрын
❤ 200% Informative
@Harman-ln
@Harman-ln 2 күн бұрын
Bhttt bhtt vadia podcast hai. Bhttt kuch sikhan nu milea. Hope next ve eve da content sunan laye mile tan jo asi apne history bare hor jann sakeye
@kulwantkaur7439
@kulwantkaur7439 14 сағат бұрын
ਬਹੁਤ ਵਧੀਆ ਲਗਿਆ ਜੀ
@AmanSingh-tr8sx
@AmanSingh-tr8sx 12 сағат бұрын
Keep it up. We want more and more content video like this. We know this support is small in quantity but we will not give up until u keep up posting this type of videos.
@baldevdulat4084
@baldevdulat4084 4 сағат бұрын
ਬਹੁਤ ਵਧੀਆ ਗੱਲ ਬਾਤ।
@RajSingh-tn5oy
@RajSingh-tn5oy 2 күн бұрын
Best podcast ever. Please help us to understand our rich Sikh history 🙏🏼
@rajdeep19896
@rajdeep19896 3 күн бұрын
Mere boht vadde bhaag ne Mein aap ji da pehla podcast mere pyaare student simar ji da vekh riha . Dhanwaad 🙏
@satwantkaur6151
@satwantkaur6151 15 сағат бұрын
ਬਹੁਤ ਬਹੁਤ ਧੰਨਵਾਦ ਵੀਰ ਜੀ🙏🙏
@sukhjindersingh7586
@sukhjindersingh7586 Күн бұрын
Bohat sohna program hai g
@Podcastshortsgagan
@Podcastshortsgagan 2 күн бұрын
Bahut badhiya talk veer ji
@GurkiratSingh-fs1dx
@GurkiratSingh-fs1dx Күн бұрын
ਬਸ ਮੂਕ ਵੀ ਗਿਆ ਜੀ ਕਵਾਤਰਾ ਸਾਬ ਬਹੁਤ ਬਹੁਤ ਵਧੀਆ ਲਗੀਆਂ ਬਹੁਤ ਵਧੀਆ ਵਿਚਾਰ ਸੀ ਵਿਰੇ ਧੰਨਵਾਦ ਜੀ 🙏🙏🙏
@ssinghvlogs
@ssinghvlogs 20 сағат бұрын
Bhot sohna initiative 🙏♥️bhot sikhan nu milya .
@BaljitKaur-hj7ro
@BaljitKaur-hj7ro 2 күн бұрын
Amazing knowledge God bless you both
@GurpreetKaur-cn7vp
@GurpreetKaur-cn7vp 2 күн бұрын
Brilliant ❤
@sukhdevjohal629
@sukhdevjohal629 3 күн бұрын
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ
@user-xh7kg6wh6g
@user-xh7kg6wh6g Күн бұрын
Dhanbad veer ji bahut Suna broadcast bahut bahut dhanyvad
@user-uq4vs8kn3o
@user-uq4vs8kn3o 3 күн бұрын
Waheguru ji
@sukhjindersingh7586
@sukhjindersingh7586 2 күн бұрын
Nice interview
@misskaur7028
@misskaur7028 2 күн бұрын
Thank you for this podcast @anmolkwatraoffical It would be a pleasure for the whole community if you bring more such intellectual ideologies specially related to Sikh History.
@baljinderbanipal3438
@baljinderbanipal3438 Күн бұрын
Very informative .🙏 Thanks Beta ji.
@manmeetkaur653
@manmeetkaur653 3 күн бұрын
Bahut vadia sun ke bahut anand aya, anmol veer nu te simar singh ji nu chardikla bhakshan❤❤❤
@JeetBrar-mm5mp
@JeetBrar-mm5mp 2 күн бұрын
Wow 😮 too much great Podcast ❤❤ hrek gl meaningful hai ji 🙏🙏 bahut jyada knowledge mili jo k ajj tk ptta nhi c. I request to u bhaji next time dubara mauka jroor dena ji history de lai.
@hardeepgosal6992
@hardeepgosal6992 3 күн бұрын
Waheguru ji ka Khalsa waheguru ji ke Fateh 🙏🙏👍
@armaandeepsingh2747
@armaandeepsingh2747 2 күн бұрын
Really appreciate brother for this podcast 🙏🙏🙏🙏pls bring this type of content for change the society.
@HarpreetSingh-rh6pc
@HarpreetSingh-rh6pc 3 күн бұрын
Best podcast ever….Waheguru di apaar kirpa eda hi bni rave chote veer te and hmesha itihaas di saanjh edaan hi paande rehn❤
@sahibsingh3065
@sahibsingh3065 Күн бұрын
Bhut sohna podcast mein 22 saal da ha mein nu bhut history ch intrest a bhut vadiya lgda a aise podcast dekh ke
@jyotisethi8430
@jyotisethi8430 2 күн бұрын
Sat Shri Akal ji🙏🙏 Waheguru ji sabat da bhla🙏🙏 Brilliant podcast ❤
@gobindsingh9227
@gobindsingh9227 2 күн бұрын
ਅਨਮੋਲ ਵੀਰ ਤੁਸੀ ਹੋਰ ਇਹਦਾ ਦੇ ਬੰਦਿਆਂ ਨੂੰ ਲੱਭੋ
@BSingh-st5hn
@BSingh-st5hn 3 күн бұрын
Kay bat hai yar Anmol ver bhut bhut dhanwad 🙏 sada har ek punjab da ਨੋਜਵਾਨ eda da hona chaida fir ja k raja Ranjeet Singh ji warga raj jaldi avega 🙏 me 26 hr di driving time 2 war video suni 🙏
@gurleennatt0001
@gurleennatt0001 2 күн бұрын
What a podcast ! Lots of Respect
@Mayabi625
@Mayabi625 20 сағат бұрын
Bahut Badia jankari diti... Sarey guru maharaj ji v sanatani hi c 🙏❤🚩🇮🇳💪
@lakhpreetsidhu-9456
@lakhpreetsidhu-9456 2 күн бұрын
ਬਹੁਤ ਹੀ ਵਧੀਆ ਸੀ 💯💯🙏
@rupinder33grewal29
@rupinder33grewal29 Күн бұрын
Bahut hi wadhia podcast, Waheguruji di bakhshish hai aap dona te, punjab da youth enj sochan lagge tan sab kuj badal sakda hai.Waheguruji bless u both betaji🙏
@user-yo8ym7ew1r
@user-yo8ym7ew1r 3 күн бұрын
Bahut bahut vadia vir ji Anmol ji da bahut bahut Dhanvad
@BalbirSingh-js1ry
@BalbirSingh-js1ry Сағат бұрын
Rooh kush ho gayi kwatra ji 🙏
@gurbaniamritbani
@gurbaniamritbani Күн бұрын
Bhut vadia podcast veer ji 🤟🤟🙏🙏
The child was abused by the clown#Short #Officer Rabbit #angel
00:55
兔子警官
Рет қаралды 20 МЛН
Мы никогда не были так напуганы!
00:15
Аришнев
Рет қаралды 4,6 МЛН
EP- 40 Life at Orphanage, Cruelty & Dark Secrets | AK Talk Show
1:11:39