ਚਤਰ ਸਿੰਘ ਪ੍ਰਵਾਨਾ ਦੇ ਸ਼ਰਧਾਂਜਲੀ ਸਮਾਗਮ 'ਚ' ਪਹੁੰਚੇ ਗਾਇਕ ਪਿਉ ਪੁੱਤ ਨੂੰ ਕਿਹੜੀ ਗੱਲ ਰੜਕੀ |

  Рет қаралды 9,456

BAWA RECORDS

BAWA RECORDS

Күн бұрын

Пікірлер: 30
@nirmalsingh9484
@nirmalsingh9484 Ай бұрын
ਵਾਹਿਗੁਰੂ ਗੁਰੂ ਜੀ
@Bhupinderdhaliwal123
@Bhupinderdhaliwal123 Ай бұрын
ਗੁਰਦਿਆਲ ਅਰਮਾਨ ਸਾਬ ਜੀ ਸੱਤ ਸ੍ਰੀ ਅਕਾਲ ਜੀ ਹੁੰਦਲ ਸਾਬ ਜੀ ਬਹੁਤ ਬਹੁਤ ਧੰਨਵਾਦ ਜੀ ਭੂਪਿੰਦਰ ਧਾਲੀਵਾਲ
@bhurasingh3263
@bhurasingh3263 Ай бұрын
ਛੇ ,ਸੱਤ ਸਾਲ ਪਹਿਲਾਂ ਮੇਰੀ ਰਿਸ਼ਤੇਦਾਰੀ ਵਿੱਚ ਲੜਕੀ ਦਾ ਵਿਆਹ ਸੀ। ਗੁਰਦਿਆਲ ਨਿਰਮਾਣ ਧੂਰੀ ਜੀ ਮੇਰੇ ਰਿਸ਼ਤੇਦਾਰ ਦੇ ਦੋਸਤ ਹਨ ਜੋ ਵਿਆਹ ਵਿੱਚ ਹਾਜ਼ਰ ਸਨ। ਉਨ੍ਹਾਂ ਨੇ ਗੀਤ ਗਾਉਣਾ ਸ਼ੁਰੂ ਕੀਤਾ। ਬਜ਼ੁਰਗ ਹੋਣ ਕਾਰਨ ਆਵਾਜ਼ ਪਹਿਲਾਂ ਵਰਗੀ ਨਹੀਂ।ਬਾਰਾਤ ਮੋਹਾਲੀ ਤੋਂ ਆਈ ਸੀ। ਗਾਉਣ ਵਾਲੇ ਦੇ ਗੀਤ ਵੱਲ ਕਿਸੇ ਦਾ ਧਿਆਨ ਨਹੀਂ ਸੀ ਕਿਉਂਕਿ ਬਾਰਾਤੀ ਜ਼ਿਆਦਾ ਨਵੀਂ ਉਮਰ ਦੇ ਮੁੰਡੇ ਸਨ। ਜਦੋਂ ਸਟੇਜ ਤੋਂ ਦੱਸਿਆ ਗਿਆ ਕਿ ਇਹ ਲਵਲੀ ਨਿਰਮਾਣ ਦੇ ਡੈਡੀ ਹਨ ਤਾਂ ਸਾਰਿਆਂ ਨੇ ਉਨ੍ਹਾਂ ਨੂੰ ਬਹੁਤ ਮਾਨ ਸਨਮਾਨ ਦਿੱਤਾ। ਨਵੀਂ ਪੀੜ੍ਹੀ ਪੁਰਾਣੇ ਗਾਇਕਾਂ ਤੋਂ ਬਿਲਕੁੱਲ ਵੀ ਜਾਣੂ ਨਹੀਂ।
@jasmailsinghbillu6003
@jasmailsinghbillu6003 Ай бұрын
ਗੁਰਦਿਆਲ ਨਿਰਮਾਣ ਜੀ 87 , 88 ਸਾਲ ਦੇ ਹੋ ਕੇ ਵੀ ਪਰਵਾਨਾ ਜੀ ਦੇ ਭੋਗ ਤੇ ਪਹੁੰਚੇ , ਬਹੁਤ ਚੰਗਾ ਕਦਮ ਚੁਕਿਆ ---------
@shivcharndhaliwal1702
@shivcharndhaliwal1702 Ай бұрын
ਸਭ ਨੇ ਜਾਣਾ ਹੈ,,, ਹਾਜ਼ਰੀ ਭਰ ਕੇ ਬਹੁਤੇ ਨੰਬਰ ਨਹੀਂ ਬਣਾਉਣੇ ਸ਼ੋਭਦਾ ਨਹੀਂ,,,, ਤੇਰਾ ਬਾਪ ਚੋਟੀ ਦਾ ਗਾਇਕ,,, ਸਟੇਜ ਤੇ ਲਾਲਚ ਬਹੁਤ ਕਰਦਾ ਹੈ,,, ਰਾਮਸਰੂਪ ਢੈਪਈ ਦੇ ਵਿਆਹ ਦੀ ਸਟੇਜ ਦੀ ਰਿਕਾਰਡਿੰਗ ਵੀ ਮੇਰੇ ਕੋਲ ਹੈ,😂😂😂😂😂😂😂😂😂
@shivcharndhaliwal1702
@shivcharndhaliwal1702 Ай бұрын
ਤੇਰਾ ਬਾਪੂ ਰੁਪਏ ਫੜਦਾ ਰਿਹਾ,,,, ਕੋਮਲ ਸੁਨਾਮੀ ਬੱਚੜਾ ਪੈਸੇ ਸਭ ਸਟੇਜ ਤੇ,,, ਇੱਕ ਵੀ ਪੈਸਾ ਨਹੀਂ ਚੁੱਕਿਆ ਸੀ,,, ਮੇਰੇ ਕੋਲ ਰਿਕਾਰਡ ਹੈ,,,😢🎉🎉
@DsNo-no8eu
@DsNo-no8eu Ай бұрын
Good।
@johalhundalmusicofficial
@johalhundalmusicofficial Ай бұрын
Waheguru ji
@bsingh2804
@bsingh2804 Ай бұрын
Vaheguru ji
@sidhuanoop
@sidhuanoop Ай бұрын
ਕੋਟਿ ਕੋਟਿ ਪ੍ਰਣਾਮ ਪਰਵਾਨਾਂ ਜੀ ਨੂੰ।❤❤
@gogobamal6348
@gogobamal6348 Ай бұрын
mere dhuri di shan ❤
@crickethub8127
@crickethub8127 Ай бұрын
ਜੈ ਕਲਾ ਜੈ ਗੀਤਕਾਰੀ ਜੈ ਮਿਤਰਤਾ
@DharamPal-ci9cn
@DharamPal-ci9cn Ай бұрын
Om shanti om
@atmasingh8742
@atmasingh8742 Ай бұрын
ਧਾਰਮਿਕ ਗੀਤ ਲਿਖੇ ਆਤਮਾ ਮੁਕਤਸਰੀ ਦੀ ਆਵਾਜ਼ ਵਿਚ ਰਿਕਾਰਡ ਅਮਰ ਆਡੀਓ ਵਿੱਚ ਹੋਏ ਹਨ ਜੀ ਤੁਸੀਂ ਆਪਣੇ ਯੂ ਟਿਯੂਬ ਤੇ ATMA MUKATSARI ਸਰਚ ਕਰੇ ਪਰਵਾਨਾ ਜੀ ਦੇ ਲਿਖੇ ਧਾਰਮਿਕ ਗੀਤ ਸੁਣੋ ਜੀ ਬਹੁਤ ਬਹੁਤ ਧੰਨਵਾਦ ਜੀ ਆਤਮਾ ਮੁਕਤਸਰੀ
@gurnamsarpanch2089
@gurnamsarpanch2089 Ай бұрын
Parwana ji bahut hi vadia likhari aur singer si malak parwana ji nu aappne charana cho niwajan
@HarnekMalla
@HarnekMalla Ай бұрын
ਨਮਨ ਪ੍ਰਵਾਨਾ ਜੀ ਨੂੰ,,ਨੇਕਾ ਮੱਲਾ ਬੇਦੀਆ 🐘 🐘
@atmasingh8742
@atmasingh8742 Ай бұрын
ਕੁਮੈੰਟਾ ਵਿਚ ਪੜਿਆ ਕਿ ਇਸ ਬੰਦੇ ਨੇ ਕੋਈ ਧਾਰਮਿਕ ਗੀਤ ਨਹੀੰ ਲਿਖਿਆ ਇਹ ਪੜਕੇ ਬਹੁਤ ਦਖ ਹੋਇਆ 2019 ਤੋ ਧਾਰਮਿਕ ਗੀਤ ਪਰਵਾਨਾ ਜੀ ਦੇ ਲਿਖੇ ਅਤੇ ਆਤਮਾ ਮੁਕਤਸਰੀ ਦੀ ਆਵਾਜ਼ ਵਿਚ ਅਮਰ ਆਡੀਓ ਰਿਕਾਰਡ ਕੰਪਨੀ ਵਿੱਚ ਰਿਕਾਰਡ ਗੀਤ ਯੂ ਟਿਊਬ ਤੇ ਚਲ ਰਹੇ ਹਨ ਜੀ ਤੁਸੀਂ ਪਰਵਾਨਾ ਜੀ ਦੇ ਫੈਨ ਹੋ ਜੀ ਭਰਕੇ ਸੁਣੋ , ATMA MUKATSARI ਸਰਚ ਕਰੇ ਪਰਵਾਨਾ ਜੀ ਦੇ ਧਾਰਮਿਕ ਗੀਤ ।ਸੁਣਕੇ ਪਰਵਾਨਾ ਜੀ ਨੂੰ ਸਚੀ ਸਰਧਾਂਜਲੀ ਦਿਓ ਜੀ ਧੰਨਵਾਦ ਜੀ ਆਤਮਾ ਮੁਕਤਸਰੀ
@Bawarecordsofficial
@Bawarecordsofficial Ай бұрын
@@atmasingh8742 ਜਿਨ੍ਹਾਂ ਨੇ ਕੁਮੈਂਟ ਕੀਤਾ ਸੀ ਉਹਨਾਂ ਨੂੰ ਜਵਾਬ ਦਿਤੇ ਗਏ ਨੇ ਜੀ
@AvtarSingh-bv5eq
@AvtarSingh-bv5eq Ай бұрын
ਦਵਿੰਦਰ ਕੋਹਿਨੂਰ ਕਿਥੇ ਗ਼ਾਇਬ ਹੋ ਗਿਆ ਦੱਸਣਾ ਜੀ
@jagmailsingh8322
@jagmailsingh8322 Ай бұрын
🙏🙏
@jaggaghaint6539
@jaggaghaint6539 Ай бұрын
❤❤❤❤❤❤
@Bapla.baldevBapla.baldev
@Bapla.baldevBapla.baldev Ай бұрын
😢😢😢😢🎉🎉🎉❤❤❤❤
@Jaggadaku1447
@Jaggadaku1447 Ай бұрын
ਇਸ ਬੰਦੇ ਨੇ ਕੋਈ ਧਾਰਮਿਕ ਗੀਤ ਨਹੀਂ ਲਿਖਿਆ
@Bawarecordsofficial
@Bawarecordsofficial Ай бұрын
@@Jaggadaku1447 ਲਿਖੇ ਨੇ, ਬਲਕਾਰ ਸਿੱਧੂ ਦਾ ਗੀਤ ਸੁਣੋ 'ਹੌਲੀ ਹੌਲ਼ੀ ਚੱਲ ਸਰਸਾ ਦਿਆ ਪਾਣੀਆ ਤੇ ਕਰਨੈਲ ਗਿੱਲ ਸਾਬ੍ਹ ਨੇ ਵੀ ਓਹੀ ਗੀਤ ਦੁਬਾਰਾ ਰਿਕਾਰਡ ਕਰਿਆ ਸੀ
@sidhurureke
@sidhurureke Ай бұрын
ਬਿਨਾ ਜਾਣਕਾਰੀ ਤੋਂ ਗੱਲ ਕਹਿਣੀ ਠੀਕ ਨਹੀਂ ਹੁੰਦੀ ਬਾਈ ਜੀ ਬਲਕਾਰ ਸਿੱਧੂ ਨੇ ਧਾਰਮਿਕ ਗੀਤ ਗਾਇਆ ਹੈ।
@Bawarecordsofficial
@Bawarecordsofficial Ай бұрын
@@sidhurureke ਖੜੇ ਪੈਰ ਚੇਤੇ ਨਹੀਂ ਆਉਂਦੇ ਧਾਰਮਿਕ ਗੀਤ ਹੋਰ ਵੀ ਹੋਣਗੇ
@shivcharndhaliwal1702
@shivcharndhaliwal1702 Ай бұрын
ਵੀਰ ਜੀ,, ਬਲਕਾਰ ਸਿੱਧੂ ਤਾਂ ,,ਪਰਵਾਨਾ ਜੀ ਵੇਲੇ ਪਹਿਲੀ ਦੂਜੀ ਕਲਾਸ ਵਿੱਚ ਪੜ੍ਹਦਾ ਹੋਣਾ ,,, ਕੂਮੈਂਟ ਲਿਖਦੇ ਸਮੇਂ ਵੇਖ ਲਿਆ ਕਰੋ,,, ਅਸੀਂ ਅਲੋਚਕ ਵੀ ਬੈਠੇ ਹਾਂ,,, ਜਿਨ੍ਹਾਂ ਨੇ ਹਰ ਪੱਖ ਨੂੰ ਨਿਆਂ ਦੇਣ ਦੀ ਠਾਣੀ ਹੋਈ ਹੈ ਜੀ 🙏🏿🙏🏿
@Bawarecordsofficial
@Bawarecordsofficial Ай бұрын
@@shivcharndhaliwal1702 ਤੁਸੀਂ ਜ਼ਿਆਦੇ ਈ ਅਲੋਚਕ ਬਣਦੇ ਜੇ, ਆਲੋਚਨਾ ਵੀ ਤੱਥ ਜਾਣ ਕੇ ਕਰੀਦੀ ਹੁੰਦੀ ਏ 36 37 ਸਾਲ ਬਲਕਾਰ ਸਿੱਧੂ ਨੂੰ ਗਾਉਂਦੇ ਨੂੰ ਹੋਗੇ, ਪ੍ਰਵਾਨੇ ਦੀ ਮੌਤ ਅਜੇ ਕੱਲ ਹੋਈ ਏ, ਇਹ ਬਲਕਾਰ ਸਿੱਧੂ ਤੇ ਕੋਈ ਪਾਬੰਦੀ ਸੀ ਬਈ ਉਹ ਪ੍ਰਵਾਨੇ ਦਾ ਗੀਤ ਨਹੀਂ ਗਾ ਸਕਦਾ, ਸਰਚ ਮਾਰ ਕੇ ਕੱਢ ਲੈ ਗੀਤ ਸਰਸਾ ਦੇ ਪਾਣੀਆ ਕੈਸਟ ਦਾ ਨਾਂ ਨਾਮ ਜੱਪ ਲੈ ਤੇ ਕੰਪਨੀ T SERIES ਹੈ ਏਹੀ ਗੀਤ ਬਾਅਦ ਚ ਕਰਨੈਲ ਗਿੱਲ ਨੇ ਰਿਕਾਰਡ ਕਰਵਾਇਆ ਸੀ
@karanbaraich2300
@karanbaraich2300 Ай бұрын
Waheguru ji
Fake watermelon by Secret Vlog
00:16
Secret Vlog
Рет қаралды 36 МЛН
НИКИТА ПОДСТАВИЛ ДЖОНИ 😡
01:00
HOOOTDOGS
Рет қаралды 3,2 МЛН
Triple kill😹
00:18
GG Animation
Рет қаралды 11 МЛН