SHO ਟਰੈਕਟਰ ਚਲਾ ਕੇ ਪਰਾਲੀ ਨੂੰ ਲੱਗੀ ਅੱਗ ਬਝਾਉਣ ਕਿਸਾਨ ਦੇ ਖੇਤ ਪਹੁੰਚਿਆ ਤਾਂ ਕਿਸਾਨਾਂ ਨੇ ਘੇਰ ਲਿਆ ਪੂਰਾ

  Рет қаралды 308,093

SACH DI PADTAL

SACH DI PADTAL

Күн бұрын

Пікірлер: 688
@manjindersinghsidhu1275
@manjindersinghsidhu1275 26 күн бұрын
ਐਨੀ ਪੋਲਿਸ ਕਿਤੇ ਚਿੱਟੇ ਵਾਲਿਆਂ ਦੇ ਮਗਰ ਪਵੇ ਤਾਂ ਪੰਜਾਬ ਦੀ ਨੌਜਵਾਨੀ ਬਚ ਜਾਵੇਗੀ
@DaraBajakhana.Official
@DaraBajakhana.Official 26 күн бұрын
ਜਨਾਬ ਕੀਤੇ ਐਨੀ ਮੇਹਨਤ ਚਿੱਟਾ ਵੇਚਣ ਵਾਲੇਆ ਨੂੰ ਫੜਣ ਵਿੱਚ ਕਰੋ ਤਾਂ ਕਿਸੇ ਵੀ ਮਾਂ ਦਾ ਜਵਾਨ ਪੁੱਤ ਨਾ ਮਰੇ।
@sukhjindersingh1014
@sukhjindersingh1014 26 күн бұрын
Right
@Yo-yo-uu3wl
@Yo-yo-uu3wl 26 күн бұрын
Chitaa bechan wale v nuksaan krr rahe nae tae agg laun wale v.. saah hrr ikk insaan nae laina.. environment kharaab krn ch hrr ik daa hath hai ….shrm di gll hai sbb jor laa rahe nae ki mere ton agyae naa bdh jave koi vatavrn nu kharaab krn ch
@NirmalSingh-vq9gv
@NirmalSingh-vq9gv 26 күн бұрын
ਤੁਸੀਂ ਫੂਦੂ ਹੋ ਫੂਦੂ ਰਹਿਣਾ ਪਰ ਬਾਕੀਆਂ ਨੂੰ ਨਾ ਬਣਾਓ
@kissanjattkissan9976
@kissanjattkissan9976 26 күн бұрын
@@Yo-yo-uu3wlagg lon aley dushehre aley din tere vrge vidhvaan bhen de kashe ch vadh jnde ne
@goldkhiala56
@goldkhiala56 26 күн бұрын
Mneya chete wleya nu nhi fdde but ae parali nu agg wla kam v koi wla vdiya ni loka nu 100 bimariyan lgdi a,je es te rol lai rehe koi madi gl thora je kuc chhga krde a te chnga bolea koi hr gl na nideyan kro
@harinderbilling2643
@harinderbilling2643 26 күн бұрын
ਜਦੋ ਕਿਸੇ ਕਿਸਾਨ ਦੀ ਪੱਕੀ ਕਣਕ ਨੂੰ ਅੱਗ ਲੱਗ ਜਾਦੀ ਐ ਉਦੋ ਕਿਥੇ ਹੁੰਦੇ ਪਰਸਾਸਨ
@makhansingh1214
@makhansingh1214 26 күн бұрын
ਉਦੋ ਕਿਸਾਨਿਨਾ ਦੀ। ਵੀਡੀਓ ni ਬਣਾਉਦਾ ਤਾਂ k ina di ਮਸ਼ਹੂਰੀ ਹੋਵੇ ਮਾਫ। ਕਰਨਾ g
@KamaljitKaur-bv3gs
@KamaljitKaur-bv3gs 25 күн бұрын
Right ji
@luckymaan5063
@luckymaan5063 25 күн бұрын
ਨਾ ਜੱਟ ਜਦੋਂ ਝੋਨੇ ਦੀ ਪਰਾਲੀ ਨੂੰ ਅੱਗ ਲਾ ਕੇ ਸਾੜ ਦੇ ਓਦੋਂ ਪਤਾ ਨਹੀਂ ਕਿੰਨੇ ਕਾਂ ਜਨੌਰਾਂ ਦੇ ਬੱਚੇ ਮਰ ਜਾਂਦੇ ਆ ਓਦੋਂ ਤਾਂ ਕੁਛ ਸੋਚਦੇ ਨਹੀਂ ਤੇ ਜਦੋਂ ਰੱਬ ਪੱਕੀ ਕਣਕ ਨੂੰ ਅੱਗ ਲਾ ਦਿੰਦਾ ਓਦੋਂ ਜੱਟ ਆਵਦੇ ਵਾਰੀ ਚੀਕਾਂ ਮਾਰਦਾ ਓਦੋਂ ਵੀ ਸੋਚਿਆ ਕਰਨ ਵੀ ਅਸੀ ਵੀ ਪਰਾਲ਼ੀ ਸਾੜੀ ਸੀ ਕਿਸੇ ਦਾ ਕੁਛ ਨੁਕਸਾਨ ਤੇ ਹੋਇਆ ਹੋਵੇਗਾ 🙏🙏
@vijaykahlon2876
@vijaykahlon2876 25 күн бұрын
Sahi gall aa veer ji​@@luckymaan5063
@harinderbilling2643
@harinderbilling2643 25 күн бұрын
ਕੋਈ ਸੌਂਕ ਨਹੀ ਮਜਬੂਰੀ ਬਣ ਜਾਦੀ ਐ
@DarshanSingh-jk8sv
@DarshanSingh-jk8sv 26 күн бұрын
ਜਦੋਂ ਕਿਸੇ ਕਿਸਾਨ ਦੀ ਫਸਲ ਨੂੰ ਅੱਗ ਲੱਗ ਜਾਦੀ ਆ ਫਿਰ ਕੋਈ ਨੀ ਔਦਾ ਜੀ
@prabhsidhu2496
@prabhsidhu2496 26 күн бұрын
👍🙏
@ਪੰਜਾਬ-ਟ6ਠ
@ਪੰਜਾਬ-ਟ6ਠ 24 күн бұрын
Bilkul sahi
@Azalea_27
@Azalea_27 26 күн бұрын
ਬੁਢੇ ਨਾਲੇ ਰਾਹੀਂ ਦਰਿਆਵਾਂ ਦਾ ਪਾਣੀ ਪਰਦੂਸ਼ਿਤ ਕਰਨ ਵਾਲਿਆਂ ਖਿਲਾਫ਼ ਪਰਚਾ ਕੀਤਾ ਕੋਈ?
@ashokklair2629
@ashokklair2629 20 күн бұрын
*@Azalea----* ਜੇ ਬੁਢੇ‌ ਦਰਿਆ ਨੂੰ‌ਖਰਾਬ ਕਰਨ ਵਾਲਿਆ ਤੇ ਪਰਚਾ ਦਰਜ ਕਰਦੇ, ਫਿਰ ਏਹੀ ਜੀਭ ਨਾਲ ਕਹਿਣਾ ਸੀ ਕਿ, ਪਰਾਲੀ ਸਾੜਨ ਵਾਲਿਆ ਤੇ ਪਰਚਾ ਦਰਜ ਕੀਤਾ ਕੋਈ? ਸੋ ਢੁੱਚਰਾ ਛਡੋ!!
@sukhwinderSingh-zu3id
@sukhwinderSingh-zu3id 26 күн бұрын
DSP ਦੇ ਖੇਤਾਂ ਵਿਚੋਂ ਪਤਾ ਕਰੋ ਕਿ ਇਸ ਨੇ ਪਰਾਲੀ ਦਾ ਕੀ ਹੱਲ ਕਿਤਾ ਹੈ
@AmarjitSingh-se8yp
@AmarjitSingh-se8yp 25 күн бұрын
😂
@gurdeepkhattra7840
@gurdeepkhattra7840 26 күн бұрын
ਪਟਾਕਿਆਂ ਵਾਲੇ ਵੀ ਪ੍ਰਦੂਸ਼ਣ ਕਰਦੇ ਹਨ ਉਨ੍ਹਾਂ ਤੇ ਪਰਚਾ ਕਿਉਂ ਨਹੀਂ ਕਰਦੇ ਜੱਟ ਤਾਂ ਲੋਕਾਂ ਦਾ ਢਿੱਡ ਭਰਦੇ ਹਨ ਮਜਬੂਰੀ ਨੂੰ ਅੱਗ ਲਾਉਣੀ ਪੈਂਦੀ ਹੈ ਹੋਰ ਕੋਈ ਹੱਲ ਨਹੀਂ
@jhj1027
@jhj1027 26 күн бұрын
ਜਦੌ ਖੜ੍ਹੀ ਕਣਕ ਨੂੰ ਅੱਗ ਲੱਗ ਜਾਦੀ ਆ ਉਦੋ ਇਹ ਕਿਥੇ ਹੁੰਦੇ ਆ
@KashmirSingh-y1c
@KashmirSingh-y1c 26 күн бұрын
ਮਰੇ ਹੁਦੇ
@punjabidecenthulk784
@punjabidecenthulk784 26 күн бұрын
ਮੂਰਖ ਬੰਦੇ ਕੁਦਰਤੀ agg ਲੱਗਣ te ਜਾਣਬੁਝ ke ਲੱਗੀ ਅੱਗ ਚ ਫ਼ਰਕ ni ਪਤਾ tenu, ਤੁਸੀਂ ਜੱਟਾਂ ne berra garrak ਕਰਤਾ ਪੰਜਾਬ ਦਾ...
@ramphalsingh8397
@ramphalsingh8397 26 күн бұрын
ਬਾਈ ਜੀ ਪਾਰਲੀ ਵਾਸਤੇ ਤਾਂ d sp ਪੁਹੰਚ ਗੲਏ ਪਰ ਚਿੱਟਾ ਬਾਸਤੇ dsp ਨੇ ਪੈਸੇ ਖਾਂਦੇ ਇਹਨਾਂ ਨੂੰ ਸ਼ਰਮ ਆਉਣੀ ਚਾਹੀਦੀ ਹੈ
@Bhangujatt3191
@Bhangujatt3191 26 күн бұрын
ਐਸ ਐਚ ਓ ਤੇ ਪਰਚਾ ਕਰੋ ਟਰੈਕਟਰ ਧੱਕੇ ਨਾਲ ਖੋਹਣ ਤੇ
@devindersingh4714
@devindersingh4714 26 күн бұрын
Jehre agg la rahe oh theek ne ina de agg laun karke school dia busa nu v problem aaundi hai
@HarmanSohi-n1z
@HarmanSohi-n1z 14 күн бұрын
@@devindersingh4714jehda dhuya factoria cho hunda ode nl ni prblm aundi?? Jdo lakha de ptake diwali te chlaune aa ode nl ni problem aundi ??
@Nathasingh-w4w
@Nathasingh-w4w 26 күн бұрын
ਕਰਾਈਮ ਤੇ ਇਸ ਤਰਾ ਕਾਬੂ ਕਰਣ ਕਿਸਾਨ ਨੂ ਬਰਬਾਦ ਕਰਤਾ ਸਰਕਾਰਾ ਨੇ
@Yo-yo-uu3wl
@Yo-yo-uu3wl 26 күн бұрын
Oh kidaan? Kisaan nu sarkaar keh rahi hai agg laun nu, khetaa ch hdd ton yada khaad/jhar paoon nu…. Hrr banda nuksaan krr reha hai.. agg laun naal problem kisaan dae parivaar nu v onni hi honi jeni aaam loka nu hai…kisaan paisae v laindae nae tae vatavarn daaa nuksaan v krdae nae….. sarkaar nu enquire krni chahidi hai jihna kisana dae bache videsha ch nae uhna nu koi facilities naa diti jave tae gareeb kisaan di madad kiti jave
@romysandhusandhu3359
@romysandhusandhu3359 26 күн бұрын
ਰਾਵਣ ਨੂੰ ਜਦੋਂ ਅੱਗ ਤੁਸੀਂ ਆਪ ਲਾਉਦੇ ਜੇ,,,,,
@punjabiludhiana332
@punjabiludhiana332 26 күн бұрын
ਪੱਤਰਕਾਰ ਵੀਰ ਤੁਸੀ ਪ੍ਰਸ਼ਾਸਨ ਨੂੰ ਸਵਾਲ ਕਰਨੇ ਸੀ । ਉਲ਼ਟਾ ਤੁਸੀਂ ਕਿਸਾਨਾਂ ਨਾਲ ਲੱਗ ਗਏ ।
@arjunsinghbhinder767
@arjunsinghbhinder767 26 күн бұрын
ਇਹ ਸਾਰੇ ਸਰਕਾਰ ਨੂੰ Delhi ਤੋਂ ਚਲਾਇਆ ਜਾ ਰਿਹਾ
@bahadursingh9718
@bahadursingh9718 26 күн бұрын
ਹੁਣ ਇੰਨ੍ਹਾਂ ਨੂੰ ਪੁੱਛਣਾ ਚਾਹੁੰਦਾ ਹੈ ਕਿ ਜਦੋਂ ਸਾਡੇ ਖੇਤਾਂ ਵਿੱਚ ਗ਼ੜ੍ਹੇ ਮਾਰੀਂ ਹੁੰਦੀ ਹੈ ਉਸ ਟਾਈਮ ਇੰਨ੍ਹਾਂ ਨੂੰ ਕਿਸਾਨਾਂ ਦੀ ਫਸਲ ਨਹੀਂ ਦਿੰਦੀਂ ਹੈ।
@HarjinderKaur-cg4es
@HarjinderKaur-cg4es 26 күн бұрын
ਕੀ ਇਨਾਨੁੰ ਚਾਹੀਦਾ,ਸੀ,ਕੀ ਰੱਬਨੁੰ ਆਖਣ ਕੇ ਗੱੜੇਤੇ ਮੀਹਨਾ ਵੱਰਾਵੇ,ਭਾਈਉਹ ਰੱਬਦੇ ਹੱਥਸੀ,ਹੁੰਨਤਾ ਪੱਰਸਾਸਨ,ਹੱਲਕੱਰ ਹੀ ਸੱਕਦਾ,,ਲਂਖਦੀ ਲਾਨਤ,ਆ ਤੇਨੁੰ ਦੱਲਿਆ,ਤੁੱਸੀ ਹਂਰਗੱਲ ਆਪਦੀ ਮੱਰਜੀਦੀ,ਕੱਰੋਦੇ,ਹੋ
@psdhillondhillon.1002
@psdhillondhillon.1002 26 күн бұрын
​@@HarjinderKaur-cg4esਤੁਸੀ ਵਧਾਈਆ ਲੳ ਖੁਸਰਿਉ ਤਹਾਨੂੰ ਕੀ ਪਤਾ ਕਿਸਾਨਾ ਦੀ ਤਕਲੀਫ ਦਾ ਕਿਤੇ ਆਇਉ ਖੁਸਰਿਉ ਸਾਡੇ ਟਿਊਬਲ ਤੇ
@BinduMavi-rq8zh
@BinduMavi-rq8zh 26 күн бұрын
ਗੜੇ ਨਕਲੀ ਹਨ ਤੂਫ਼ਾਨ ਨਕਲੀ ਬਾਰਸ਼ਾਂ ਨਕਲੀ ਨਾ ਕਿ ਕਿਸਾਨਾਂ ਨੂੰ ਖਤਮ ਕੀਤਾ ਜਾ ਰਿਹਾ, ਬੈਂਕ ਕਰਜ ਵੰਡ ਰਹੇ ਤਾਂ ਜੋਂ ਕਿਸਾਨਾਂ ਦਾ ਕਰਜ਼ਾ ਨਾ ਉਤਰੇ ਤੇ ਕੰਪਨੀਆਂ ਨੂੰ ਆਪ ਹੀ ਜ਼ਮੀਨਾਂ ਵੇਚ ਕੇ ਭੱਜ ਜਾਣ ਛੱਡ ਜਾਣ, ਹਾਰਪ ਟੈਕਨੋਲੋਜੀ, ਜੀਓ ਇੰਜੀਨੀਅਰਿੰਗ, ਕੈਮਟਰੇਲ ਟੈਕਨੋਲੋਜੀ, ਨਾਲ ਨਕਲੀ ਬਦਲ, ਬਾਰਸ਼ਾਂ ਸਾਰੇ ਦੇਸ਼ਾਂ ਵਿੱਚ ਕੀਤੇ ਜਾ ਰਹੇ ਨਿਓ ਵਰਲਡ ਆਰਡਰ ਦਾ ਹਿਸਾ ਹੈ, ਅਗਰ ਪ੍ਰਦੂਸ਼ਣ ਹੈ ਤਾਂ ਮੰਤਰੀਆਂ ਦੀਆਂ ਕਾਰਾਂ, ਜੈਟ ਜਹਾਜ਼ ਬੰਦ ਕਰੋ ਜੋਂ ਪੁਰੇ ਸਹਿਰ ਜਿੰਨਾ ਪ੍ਰਦੂਸ਼ਣ ਕਰਦੇ ਹਨ, ਫਿਰ ਜੰਗਲ ਕਿਓਂ ਕੱਟ ਰਹੇ ਲਦਾਖ਼ ਵਿਚ, ਹਸਦੇਵ ਜੰਗਲ ਲੱਖਾਂ ਏਕੜ ਕਿਓਂ ਕੱਟ ਰਹੇ, ਇਹ ਸਬ ਕਿਸਾਨਾਂ ਨੂੰ ਠੱਗ ਰਹੇ ਹਨ ਪ੍ਰਦੂਸ਼ਣ ਦਾ ਪਾਖੰਡ ਕਰਕੇ, ਜਾਗ ਜਾਓ ਕੱਲ ਨੂੰ ਘਰਾਂ ਵਿੱਚ ਵੀ ਵੜਨ ਗੇ ਜ਼ਿਆਦਾ ਜਾਣਕਾਰੀ ਲਈ ਦੇਖੋ ਚੈਨਲ ਯੂਟਿਊਬ Nider India, advocate Sahil Goyal, awaken bharat, awaken india movement on google, Dr Vilas Jagdale
@hsdhanday2914
@hsdhanday2914 26 күн бұрын
@HarjinderKaur-cg4es ਤੁਸੀਂ ਚੁੱਪ ਕਰਕੇ ਸ਼ਹਿਰਾਂ ਚ ਬੈਠ ਕੇ ਰੋਟੀ ਖਾਈ ਜਾਓ ਤੁਸੀ ਕਿਸਾਨਾਂ ਦਾ ਦਰਦ ਨੀ ਸਮਜ਼ ਸਕਦੇ
@shubvirk7820
@shubvirk7820 26 күн бұрын
ਏ ਸਿਰੇ ਦਾ ਫੁਕਰਾ s h o Rikesh kumar tractor chalana ਨਹੀ ਆਉਂਦਾ ਉਪਰ ਬੈਠ ਗਿਆ ਬਸ ਰਿਪੋਰਟਰ ਤੇ ਵੀਡਿਓ ਵਿਚ ਨੰਬਰ ਬਣੁਣੇ ਆ 😂😂
@Preet6049-e7m
@Preet6049-e7m 26 күн бұрын
ਅੰਨੀ ਸਰਕਾਰ
@punjabiludhiana332
@punjabiludhiana332 26 күн бұрын
ਪਰਾਲੀ ਦੀਆਂ ਟਰਾਲੀਆ ਭਰਕੇ ਭੈਣਚੌਦ ਡੀ ਸੀ ਦੇ ਦਫਤਰ ਵਿੱਚ ਲਾਹ ਦਿਓ ।
@manjindersingh9965
@manjindersingh9965 26 күн бұрын
22 g sho ਹੀ ਹਿੰਦੂ ਹੈ ਹਿੰਦੂ ਕੀਤੇ ਪੰਜਾਬ ਦਾ ਭਲਾ ਚਾਹੁੰਦੇ ਨੇ
@chhindasinghaulakh6815
@chhindasinghaulakh6815 25 күн бұрын
Bhai Aa Hath,🙏jod Da Bhai, Gal Hor Ho Rahi Hai Bich Hor Hi shurli Na shadeya Karo Veer Banke.eh Gal Hove Jadon odon Hi fayeda Hunda Hai Gal Karn Da, Hun jehdi Gal Ho Rahi Hai oh karo
@jasveerbrar1625
@jasveerbrar1625 26 күн бұрын
ਇੱਕੋ ਹੀ ਹੱਲ ਆ ਬਾਈ ਜੀ, ਆਪਾਂ ਸਾਰੇ ਕਿਸਾਨ ਰਲ ਕੇ ਆਪਣੇ ਜੋਗੀ 2-2 ਕਿੱਲੇ ਕਣਕ ਬੀਜੋ, ਬਾਕੀ ਸਰਕਾਰ ਨੂੰ ਕਹੀਏ ਕੇ ਪਰਾਲੀ ਚਕਦੋ ਅਸੀਂ ਕਣਕ ਬੀਜ ਦੇਵਾਂਗੇ, ਨਹੀ ਤਾਂ ਵੇਹਲੀ ਪਈ ਆ।
@tejindersingh9310
@tejindersingh9310 26 күн бұрын
ਪਟਾਖੇ ਬੰਦ ਕਰੋ ਭੰਡ ਸਰਕਾਰ ਜੀ
@saadaafsar1279
@saadaafsar1279 26 күн бұрын
ਸਭ ਤੋਂ ਮਾੜੀ ਸਰਕਾਰ
@HarjinderSingh-q5d
@HarjinderSingh-q5d 26 күн бұрын
ਕਿਸਾਨ ਏਕਤਾ ਜ਼ਿੰਦਾਬਾਦ ✊️🦅
@avtarsinghkhera6797
@avtarsinghkhera6797 26 күн бұрын
ਵਾਤਵਰਨ ਬਚਾਉਣਾ ਜਰੂਰੀ ਆ ਠੀਕ ਆ ਫੈਕਟਰੀਆ , ਪਲਾਸਟਿਕ ਦੇ ਲਿਫ਼ਾਫੇ , ਪਟਾਕੇ ਕੀ ਇਹ ਵਾਤਵਰਨ ਠੀਕ ਕਰਦੇ ਕਿਉਂਕਿ ਸਰਕਾਰ ਦੇ ਵਸੋਂ ਬਾਹਰ ਆ ਇਹ ਲੋਕ ਸਰਕਾਰ ਦੀ ਕਮਾਈ ਦਾ ਸਾਧਨ ਹੈ ਇਹ ਸਾਰਾ ਕੁੱਝ ਬੰਦ ਹੋਣ ਚਾਹੀਦਾ ਵਾਹਿਗੁਰੂ ਜੀ
@brargaming6766
@brargaming6766 26 күн бұрын
ਡੀਜ਼ਲ ਸਸਤਾ ਹੋਵੇ ਤਾਂ ਅੱਗ ਲਾੳਣ,ਦੀ ਲੋੜ ਨਾਂ ਪਵੇ
@NirmalSingh-vq9gv
@NirmalSingh-vq9gv 26 күн бұрын
@@brargaming6766 ਥੋਨੂੰ free ਡੀਜ਼ਲ ਦੇ ਦੇਣ ਤੁਸੀਂ ਤਾਂ ਵੀ ਨਹੀਂ ਸੁਧਰਨਾ , ਕਿਲਾ ਮੈਂ ਨਾ ਮਾਨੂ ਵਾਲਾ
@ACADEMY-r5v
@ACADEMY-r5v 26 күн бұрын
ਸਤਿਨਾਮ ਵਾਹਿਗੁਰੂ ਜੀ 🙏
@DarshanSingh-vn4on
@DarshanSingh-vn4on 26 күн бұрын
ਐਨੀ ਮਿਹਨਤ ਲੁਟ ਖੋਹ ਕਰਨ ਵਾਲਿਆ ਡਰਗ ਵਾਲਿਆਂ ਤੇ ਕਰੋ
@manishkambojj5749
@manishkambojj5749 26 күн бұрын
ਕਿਸਾਨ ਏਕਤਾ ਜਿੰਦਬਾਦ ❤
@narvindersingh6037
@narvindersingh6037 26 күн бұрын
ਜੇਕਰ ਕਿਸਾਨ ਝੋਨਾ ਲਾਉਣ ਬੰਦ ਕਰ ਦੇਣ ਤਾਂ ਸੱਭ ਦੀ ਅਕਲ ਟੇਕਣੇ ਆਜਾਵੇਗੀ ਕੀ ਮੋਦੀ ਪ੍ਰਦੂਸ਼ਣ ਕੋਟਰੋਲ ਨਾਲੇ ਪੰਜਾਬ ਦੇ ਲੀਡਰਾਂ ਦੀ
@HakamsinghHakam-x1w
@HakamsinghHakam-x1w 26 күн бұрын
ਆਪਦੇ ਖਾਣ ਜੋਗੀ, ਪਸੂਆ ਵਾਸਤੇ,ਕਣਕ ਵੀਜੋ ਨਾਸੀ ਧੂਆ ਆ ਜੂ ਇਨਾ ਦੇ
@Marjanasandhu
@Marjanasandhu 26 күн бұрын
ਪੰਜਾਬ ਪੁਲਿਸ ਵਾਲੇ ਪੰਜਾਬ ਵਿੱਚ ਚਿੱਟਾ ਵੇਚਣ ਵਾਲਿਆਂ ਨੂੰ ਫੜ੍ਹੋ ਜੀ ਪੰਜਾਬ ਨੂੰ ਸਟੇਟ ਬਣੇ ਗਾ
@ਡਰਾਈਵਰਭਰਾਵਾਂਚੈਨਲ
@ਡਰਾਈਵਰਭਰਾਵਾਂਚੈਨਲ 26 күн бұрын
ਜਾਦ ਕਿਸੇ ਗੱਡੀ ਨੂੰ ਜਾ ਕਿਸੇ ਹੋਰ ਥਾ ਅੱਗ ਲੱਗ ਜਦੀ ਹੈ ਤਾ ਕੋਈ ਨਹੀ ਆਇਆ
@ManpreetSingh-hg9gm
@ManpreetSingh-hg9gm 26 күн бұрын
ਲੱਖਾ ਸਿਧਾਣਾ ਵੀਰ ਦੇ ਨਾਲ ਤੁਰੋ ਜੇ ਪੰਜਾਬ ਨੂੰ ਬਚੋਨਾ ਤਾ ਵੀਰੋ
@Dandiwal36
@Dandiwal36 25 күн бұрын
ਰੌਲਾ ਪਰਾਲੀ ਦਾ ਨਹੀਂ ਰੌਲਾ ਇਹ ਹੈ ਕਿ ਕਿਸਾਨ ਨੂੰ ਕਿਵੇਂ ਦੁਖੀ ਕਰਕੇ ਖੇਤੀ ਤੋਂ ਬਾਹਰ ਕੀਤਾ ਜਾਵੇ
@kamaldipbrar9297
@kamaldipbrar9297 26 күн бұрын
ਜਦੋਂ ਕਣਕ ਨੂੰ ਅੱਗ ਲੱਗ ਜਾਂਦੀ ਓਦੋਂ ਕੋਈ ਵੀ ਨਹੀਂ ਪੁਹੰਚਦਾ ਹੁਣ ਥੋੜੀ ਜੇਹੀ ਅੱਗ ਲਾਈ ਤਾਂ ਪ੍ਰਸ਼ਾਸ਼ਨ ਫਾਇਰਬਰਗੇਡ ਲੈ ਕੇ ਪੁਹੰਚ ਗਏ
@arjunsinghbhinder767
@arjunsinghbhinder767 26 күн бұрын
ਕਿਸਾਨ ਮਜਬੂਰ ਹਨ
@ਲਾਮਸਰੀ.55503
@ਲਾਮਸਰੀ.55503 26 күн бұрын
ਜੇ ਪਰਾਲੀ ਨਹੀਂ ਸਾਂਭੀ ਜਾਂਦੀ ਝੋਨਾ ਹੀ ਬੰਦ ਕਰੋ ਨਾ ਲਾਓ ਨਰਮਾ ਕਪਾ ਬੀਜੋ ਗੰਨੇ ਬੀਜੋ
@SatnamSingh-wv9gg
@SatnamSingh-wv9gg 26 күн бұрын
ਲਿਆ ਤੂੰ ਨਰਮੇ ਕਪਾਹ ਦਾ ਬੀਜ ਦਿਵਾਉਂਦੇ ਅਸੀਂ ਕਹਿੰਦੇ ਆ ਵੀ ਸਾਨੂੰ ਵਧੀਆ ਬੀਜ ਮਿਲਣ ਝੋਨਾ ਲਾਕੇ ਆਪ ਹੀ ਰਾਜ਼ੀ ਨਹੀਂ ਨਾ ਕੋਈ ਸਪਰੇਅ ਵਧੀਆ ਦੋ ਨੰਬਰ ਦੀ ਸਪਰੇਅ ਸੁੰਡੀ ਤਾਂ ਛੱਡ ਤੇਲੇ ਦੀ ਸਪਰੇਅ ਵੀ ਵਧੀਆ ਨੀ ਦਿੰਦੇ
@tejindersingh9310
@tejindersingh9310 26 күн бұрын
ਤੂੰ ਕਿਨੀ ਕਪਾਹ ਬੀਜੀ
@GurseeratHanjra-tx3yq
@GurseeratHanjra-tx3yq 26 күн бұрын
Veer ji narme waleya da v koi haal ni asi narma hi laeya na koi mul na lena na dena koi bs gla hi ne jiniya mrji kri jao kheti waleya da bura haal hi a
@lakhwindersingh-l3c
@lakhwindersingh-l3c 26 күн бұрын
Very good friend
@soulofgod1721
@soulofgod1721 26 күн бұрын
Kihna sokha kana okha
@ajaibsingh3873
@ajaibsingh3873 26 күн бұрын
ਝੋਨਾ ਲਾਉਣ ਤੋਂ ਗ਼ੁਰੇਜ਼ ਕਰੋ। ਹੋਰ ਕੋਈ ਹੱਲ ਨਹੀਂ। ਸਰਕਾਰ ਨਹੀਂ ਚਾਹੁੰਦੀ ਤੂਹਾਨੂੰ।
@Yo-yo-uu3wl
@Yo-yo-uu3wl 26 күн бұрын
Sarkar ki krai ?sarkar free bijli, panii, loan maaf dae rahi hai….agg launi kehdi akal di gll hai.. agg laun naal nuksaan kisaan daa hi hai….mntri/Antrim abb badyaa park ch rehndae nae..
@ssss4705
@ssss4705 26 күн бұрын
ਵੀਰ ਜੀ ਕਲਯੁੱਗ ਪੂਰੀ ਜ਼ੁਬਾਨੀ ਤੇ ਹੈ ਕਾਰਪੋਰੇਟ ਸਰਕਾਰਾਂ ਦੇਖੋ ਕੀ ਕਰ ਰਹੀਆਂ ਝੋਨੇ ਦੀ ਖਰੀਦ ਸਮੇਂ ਤੇ ਨਾ ਹੋਣੀ ਪਰਾਲੀ ਨੂੰ ਅੱਗ ਲਾਉਣ ਦਾ ਵੱਡਾ ਕਾਰਨ
@ranapatialvidagpal5768
@ranapatialvidagpal5768 26 күн бұрын
ਕਣਕ ਖਰਾਬ ਕਰਨ ਤੇ ਪਰਚਾ ਕਰੋ ਪੁਲਿਸ ਤੇ
@barjinderpalsingh6035
@barjinderpalsingh6035 26 күн бұрын
S.H.O. ਨੂੰ ਵੱਡਾ ਟਰੈਕਟਰ ਸੁਪਰਸੀਡਰ,ਜਿੰਨੀ ਦੋ ਦਿਨ ਦੀ ਤਨਖਾਹ (ਪੈਸੇ) ਬਣਦੀ ਹੈ ਉਸ ਤੋੰ ਡਬਲ ਦੇਵਾਂਗੇ ਛੁੱਟੀ ਲੈ ਕੇ ਸਾਡੇ ਪਰਾਲੀ ਵਾਲੇ ਖੇਤ ਚ ਕਣਕ ਬੀਜ ਕੇ ਦਿਖਾਉਣ
@dladhar-cf9dh
@dladhar-cf9dh 26 күн бұрын
ਸਾਰੇ ਹੀ ਆਪਣੇ ਆਪਣੇ ਖੇਤਾਂ ਚੱ ਇਕੱਠੇ ਹੀ ਅੱਗ ਲਾ ਦਿਓ ਇਹ ਸਰਕਾਰ ਕੁੱਝ ਵੀ ਨਾ ਕਰ ਸਕੇਗੀ
@SurinderRationalists
@SurinderRationalists 26 күн бұрын
ਆਪਣੀਆਂ ਪੀੜ੍ਹੀਆਂ ਹੀ ਸਾੜ੍ਹੋ ਗੇ। ਸਰਕਾਰਾਂ ਦਾ ਕੁਛ ਨਹੀਂ ਜਾਏ ਗਾ
@ashokklair2629
@ashokklair2629 26 күн бұрын
ਇਹ ਸਹੀ ਹੈ, ਕਿਉਕਿ ਧੂੰਏ ਦਾ ਅਸਰ ਸਿਰਫ ਦਫਤਰਾ ਵਿਚ ਬੈਠੇ ਅਫਸਰਾ ਤੱਕ ਹੀ ਜਾਵੇਗਾ! ਕਿਸਾਨਾ ਦੇ ਘਰਾ ਤੱਕ ਧੂੰਆ ਮਾਰ ਨਹੀ ਕਰਗਾ!!
@amangrewal47
@amangrewal47 26 күн бұрын
ਜਿਹੜੇ ਕਹਿੰਦੇ ਕਿਸਾਨ ਧੂੰਆਂ ਕਰਦੇ ਹੁਣ ਸੁਣ ਕੇ ਦਸਣ ਕਿਸਾਨ ਦੀ ਕੀ ਗਲਤੀ ਆ ..... ਸਰਕਾਰ ਨੂ ਚਾਹੀਦਾ ਕਿ ਫੂਸ ਨੂ ਅੱਗ ਲਗਾ ਸਕੇ ਬਸ ਕਰਚਿਆ ਨੂੰ ਨਾ ਵੱਡਿਆ ਜਾਵੇ
@ranbirsingh9171
@ranbirsingh9171 24 күн бұрын
ਕਿਸਾਨ ਦੀ ਪਰਾਲੀ ਤਾ ਦਿੱਖਗੀ ਅਰਬਾਂ ਰੁਪਏ ਦੀ ਆਤਿਸਬਾਜੀ ਵਿਕੀ ਤੇ ਚੱਲੀ ਉਹ ਨੀ ਦਿਖੀ ਪਰਾਲੀ ਨਾਲੋ ਹਜਾਰ ਗੁਣਾ ਵੱਧ ਪ੍ਰਦੂਸ਼ਣ ਪਟਾਕਿਆਂ ਦੇ ਧੂਏਂ ਦਾ ਹੈ ਪਰ ਉਥੋ ਇਨਾਂ ਦੀਆਂ ਜੇਬਾਂ ਗਰਮ ਹੁੰਦੀਆਂ ਨੇ।
@RanjitsinghSingh-rn5hp
@RanjitsinghSingh-rn5hp 24 күн бұрын
ਜਦੋਂ ਕਿਸਾਨ ਦਾ ਨੁਕਸਾਨ ਹੁੰਦਾ ਉਦੋਂ ਕਿਉਂ ਨੀਂ ਸੁਪਰੀਮ ਕੋਰਟ ਦਿਸ਼ਾ ਨਿਰਦੇਸ਼ ਕਿਉਂ ਨੀਂ ਦੇਂਦੀ
@Bajwasaab713
@Bajwasaab713 26 күн бұрын
ਬੇਸ਼ਰਮੋਂ ਚਿੱਟੇ ਵਾਲੇ ਵੀ ਫੜਲੋ ਮੋਟਰਾ ਦੀਆਂ ਤਾਰਾ ਵੀ ਨਹੀਂ ਛੱਡਦੇ
@barindersingh4495
@barindersingh4495 15 күн бұрын
ਸਰਕਾਰ ਦੀ ਗਾਡ ਵਿੱਚ ਡੰਡਾ ਦੇਓ ਬਾਈ। ਗੁਲਾਮੀ ਦੀ ਨਿਸਾਨੀ ਐ
@Suman-y2q5k
@Suman-y2q5k 24 күн бұрын
ਜਦੋ ਕਿਸਾਨਾ ਦੀਆ ਪੱਕੀਆ ਕਣਕ ਦੇ ਖੇਤਾਨੂੰ ਅੱਗ ਲੱਗੀ ਹੁਦੀ ਏ ਤਾਂ ਕਦੇ ਪਰਸਾਸਨ ਨੀ ਆਇਆ
@SukhwinderSingh-ot8jo
@SukhwinderSingh-ot8jo 24 күн бұрын
ਜਦੋਂ ਸਾਰੀ ਰਾਤ ਡੀ ਜੇ ਵੱਜਦਾ ਹੈ ਉਦੋਂ ਅਦਾਲਤ ਦੇ ਆਡਰ ਨਹੀਂ ਦਿਸਦੇ ਦਿਵਾਲੀ ਤੇ ਪਟਾਕੇ ਸਾਰੀ ਰਾਤ ਚਲਦੇ ਹਨ ਉਹ ਵੀ ਪੁਲਿਸ ਨੂੰ ਨਹੀਂ ਦਿਸਦੇ
@johndeere8528
@johndeere8528 26 күн бұрын
ਭਾਈ ਸਾਹਿਬ ਜੀ ਇਕ ਸਾਲ ਝੋਨਾ ਲਾਉਣ ਬੰਦ ਕਰਨ ਸਟੈਟ ਦੀ ਕੋਨਮੀ ਮੂਥੇ ਮੂੰਹ ਡੇਗ ਪੳਊਗੀ
@samitsandhu7099
@samitsandhu7099 26 күн бұрын
ਛਿਤਰ.ਫੇਰੋ.ਪਰਸਾਸਨ.ਨੂੰ
@rajatkapoor7387
@rajatkapoor7387 26 күн бұрын
10:55
@rajatkapoor7387
@rajatkapoor7387 26 күн бұрын
ਤੇਰੇ ਵੀ ਫ਼ੇਰੇ ਜਾਣ
@rajwinder1968
@rajwinder1968 25 күн бұрын
ਪੁਲਿਸ ਵਾਲੇ ਵੀਰਾਂ ਨੂੰ ਬੇਨਤੀ ਹੈ ਕਿ ਏਨੀ ਖੇਚਲ ਚਿੱਟਾ ਬੰਦ ਕਰਾਉਣ ਲੲਈ ਕਰੋ
@harmandersingh73
@harmandersingh73 25 күн бұрын
Assi vi thode nal ha kissan unian jindabad
@JaspalSingh-sx1pp
@JaspalSingh-sx1pp 25 күн бұрын
ਬਿਨਾਂ ਜਥੇਬੰਦੀਆਂ ਜਥੇਬੰਦ ਹੋਏ ਲੋਕਾਂ ਦਾ ਜਿਊਣਾਂ ਨਰਕ ਬਣਾ ਦੇਵੇਗਾ ਪ੍ਰਸ਼ਾਸਨ ਇਹ ਸੱਚ ਆ , ਗੱਲਬਾਤ ਵਾਅਦੇ ਸਮਝੌਤੇ ਤਾਂ ਸਿਰੇ ਚੜ੍ਹਦੇ ਆ ਜੇ ਧਿਰਾਂ ਬਰਾਬਰ ਦੀਆਂ ਹੋਣ ਜੇ ਇੱਕ ਧਿਰ ਮਾੜੀ ਆ ਦੂਜੀ ਸਮਝੌਤਾ ਤੋੜ ਦਿੰਦੀ ਹੈ।
@jotphotophotography7756
@jotphotophotography7756 26 күн бұрын
ਪਟਾਕਿਆਂ ਨਾਲ ਪ੍ਦੂਸਣ ਨਹੀਂ ਫੈਲਦਾ
@gurtejnarain9374
@gurtejnarain9374 26 күн бұрын
ਅਸੀਂ ਤਾਂ ਅੱਗ ਲਾਵਾਂ ਗੇ ਕੋਈ ਵੀ ਨਹੀਂ ਰੋਕ ਸਕਦਾ ਜੀ ਜਦੋਂ ਕੋਈ ਹੱਲ ਨਹੀਂ ਹੈ ਜੀ ਇਸ ਦਾ ਹੱਲ ਹੀ ਅੱਗ ਹੈ ਜੀ
@JaswindersinghDhillon-y8u
@JaswindersinghDhillon-y8u 25 күн бұрын
ਜਦੋਂ ਕਿਸੇ ਕਿਸਾਨ ਦੀ ਫਸਲ ਨੂੰ ਅੱਗ ਲੱਗ ਜਾਂਦੀ ਆ ਫਿਰ ਕੋਈ ਨੀ ਔਂਦਾ ਸਾਰੇ ਸੋ ਜਾਂਦੇ ਆ
@gurjitkaur9250
@gurjitkaur9250 26 күн бұрын
ਜਦੋਂ ਖੇਤ ਵਿੱਚ ਬੜੇ ਸੀ ਲੱਤਾਂ ਵੱਢ ਦਿੰਦੇ ਜਦੋਂ ਜੱਟਾਂ ਦਾ ਨੁਕਸਾਨ ਹੁੰਦਾ ਉਦੋਂ ਕਿੱਥੇ ਮਰੇ ਹੁੰਦੇ ਆ ਕੁੱਤੇ ਹੁਣ ਬੜੇ ਛੇਤੀ ਪੋਂਚ ਗਏ ਸਾਰਾ ਪਿੰਡ ਲੇ ਕਿ ਡਾਂਗਾਂ ਮਗਰ ਪੈ ਜਾਂਦੇ ਭਜਦਿਆਂ ਨੂੰ ਬਾਨ ਨੀਂ ਥਿਯੋਣਾ ਸੀ
@sarbjeetgill1735
@sarbjeetgill1735 21 күн бұрын
ਅਸਲ ਵਿੱਚ ਇਹ ਕਿਸਾਨਾਂ ਤੋਂ ਖੇਤੀ ਛਡਾਉਣ ਲਈ ਕਰ ਰਹੇ ਹਨ ਜਾਣ ਬੁੱਝ ਕੇ ਮੱਸਲੇ ਨੂੰ ਉਲਜਾ ਰਹੇ ਹਨ ਇਕੱਲੀਆਂ ਲਾਈਨਾਂ ਸਾੜਕੇ ਵੱਦੀਆ ਹਲ ਹੋ ਸਕਦਾ
@charanjitsingh4388
@charanjitsingh4388 26 күн бұрын
ਵਾਹਿਗੁਰੂ ਜੀ ਮੇਹਰ ਕਰੋ ਜੀ ।
@SAHIBSandhuSHO
@SAHIBSandhuSHO 14 күн бұрын
ਬਾਈ ਜੀ ਅਸਲ ਗਲ ਇਹ ਹੈ ਵੀ ਅੱਗ ਲਾਉਣ ਨਾਲ ਧਰਤੀ ਤਕੜੀ ਹੁੰਦੀ ਹੈ ਜਿਸ ਨਾਲ ਜਦੋਂ ਕਿਸਾਨ ਫਸਲ ਲਾਉਂਦਾ ਹੈ ਤਾਂ ਓਹਦੀ ਫਸਲ ਦਾ ਝਾੜ ਵੀ ਚੰਗਾ ਆਉਂਦਾ। ਸਰਕਾਰ ਬਸ ਕਿੱਸੇ ਨਾ ਕਿੱਸੇ ਤਰੀਕੇ ਕਿਸਾਨ ਨੂੰ ਮਾਰਨ ਨੂੰ ਫਿਰਦੀ ਆ ਸਰਕਾਰ ਨੂੰ ਸੀ ਜੇਹ ਅੱਗ ਲਾਉਣੀ ਆਪਾਂ ਬੰਦ ਕਰ ਦਈਏ ਤਾਂ ਕਿਸਾਨ ਦਾ ਫਸਲ ਦਾ ਝਾੜ ਘੱਟ ਨਿਕਲੇ ਗਾ ਜਿੰਨਾ ਕਿਸਾਨ ਦਾ ਖਰਚਾ ਹੋਇਆ ਬੀਜ਼ ਤੇ ਲਵਾਈ ਤੇ ਰੇ ਸਪਰੇਅ ਤੇ ਕਿਸਾਨ ਨੂੰ ਖਰਚਾ ਕੱਢ ਕੇ ਥੋੜਾ ਬਹੁਤ ਮੁਨਾਫ਼ਾ ਵੀ ਨਾ ਹੋਵੇ ਬਸ ਖਰਚਾ ਹੀ ਪੂਰਾ ਹੋਵੇ ਇਸ ਕਰਕੇ ਸਰਕਾਰ ਨੇ ਇਹ ਕਾਨੂੰਨ ਜਾਰੀ ਕੀਤਾ। ਬਾਈ ਤੁਸੀਂ ਸਾਰੇ ਨੈੱਟ ਤੇ ਕੱਢ ਕੇ ਵੇਖ ਸਕਦੇ ਆ ਜਰਮਨੀ ਦੇ ਵਿਚ ਸਾਰੇ ਯੌਰਪ ਦੇ ਵਿਚ ਹੀ ਫਸਲ ਵੱਧ ਕੇ ਆਪਣੇ ਖੇਤ ਨੂੰ ਬਿਲਕੁੱਲ ਸਾਫ ਕਰਕੇ ਸਾਰੀ ਪਰਾਲੀ ਵਗੈਰਾ ਚਕ ਕੇ ਖੇਤ ਚੋ ਤਾਂ ਜੌ ਪਰਾਲੀ ਨਾਲ ਧੂੰਆਂ ਨਾ ਬਣੇ ਤੇ ਨਾ ਹੀ ਵਾਤਾਵਰਨ ਨੂੰ ਅਸਰ ਪਵੇ ਓਹ ਕਿਸਾਨ ਕੀ ਕਰਦੇ ਆ ਟਰੈਕਟਰ ਦੇ ਪਿੱਛੇ ਆਪਣਾ ਇਕ ਸੰਧ ਬਣਾਇਆ ਓਹਨਾਂ ਨੇ ਓਹਦੇ ਉਪਰ 2 ਵੱਡੇ ਵੱਡੇ ਗੈਸ ਵਾਸਤੇ ਸਲੇਂਡਰ ਲੱਗੇ ਆ ਤੇ 3 ਭੱਠੀਆਂ ਲੱਗੀਆਂ ਥੱਲੇ ਨੂੰ ਧਰਤੀ ਵੱਲ ਨੂੰ ਮੂੰਹ ਕਰਕੇ ਜਿਹਨਾਂ ਵਿੱਚੋ ਮਣਾ ਮੂਹੀ ਰਫ਼ਤਾਰ ਨਾਲ ਅੱਗ ਧਰਤੀ ਤੇ ਪੈਂਦੀ ਆ। ਕਿਸਾਨ ਵੀਰ ਓਹ ਸੰਧ ਟਰੈਕਟਰ ਪਿੱਛੇ ਪਾਕੇ ਸਾਰੇ ਵਾਹਨ ਦੇ ਵਿਚ ਬਿਲਕੁੱਲ ਹੌਲੀ ਰਫ਼ਤਾਰ ਤੇ ਸਾਰਾ ਖੇਤ ਨੂੰ ਬਹੁਤ ਚੰਗੀ ਤਰ੍ਹਾ ਸੇਕ ਦਿੰਦਾ। ਉਸ ਕਿਸਾਨ ਦਾ ਕਹਿਣਾ ਸੀ ਵੀ ਇਹ ਜੇਹ ਆਪਾਂ ਧਰਤੀ ਨੂੰ ਏਦਾ ਸੇਕ ਦਿਨੇ ਆ ਧਰਤੀ ਬਹੁਤ ਜਿਆਦਾ ਤਕੜੀ ਹੁੰਦੀ ਹੈ। ਜੌ ਰੇ ਸਪਰੇਅ ਨਾਲ ਧਰਤੀ ਹੇਠਾਂ ਬੈਕਟੀਰੀਆ ਕੀਟਾਣੂ ਬਣ ਜਾਂਦੇ ਨੇ ਓਹ ਦੂਜੀ ਫਸਲ ਲਾਉਣ ਤੋਂ ਪਹਿਲਾਂ ਮਾਰਨੇ ਜਰੂਰੀ ਨੇ ਸਾਡੇ ਲਈ ਤੇ ਓਹ ਮਾਰਦੇ ਨੇ ਸੇਕ ਨਾਲ। ਜੇਹ ਇਹ ਸਰਕਾਰ ਨਹੀਂ ਅੱਗ ਲਾਉਣ ਦਿੰਦੀ ਬਾਈ ਟਰੈਕਟਰ ਦੇ ਪਿੱਛੇ ਪਾਉਣ ਵਾਸਤੇ ਓਹ ਸੰਧ ਬਣਾ ਲਓ ਆਪਣੇ ਆਪਣੇ ਘਰ ਆਪਣੇ ਖੇਤ ਨੂੰ ਬਿਲਕੁਲ ਸਾਫ਼ ਕਰਤਾ ਸਾਰੀ ਪਰਾਲੀ ਚਕ ਦਿਓ ਤੇ ਬਿਲਕੁਲ ਸਾਫ ਮਿੱਟੀ ਕੱਢ ਦਿਓ ਥੱਲੋਂ ਫੇਰ ਬਾਦ ਵਿਚ ਓਹਦੇ ਉਪਰ ਬਿਲਕੁੱਲ 5 ਦੀ ਸਪੀਡ ਤੋ ਵੀ ਘਟ ਕਰਕੇ ਟਰੈਕਟਰ ਓਹਦੇ ਉਪਰ ਗੇੜਾ ਦਿਓ। ਜੇਹ ਕਿੱਸੇ ਵੀਰ ਨੇ ਇਹਦੇ ਪ੍ਰਤੀ ਹੋਰ ਜਾਣਕਾਰੀ ਲੈਣੀ ਹੋਈ ਮੈਨੂੰ ਏਥੇ ਕਮੇਂਟ ਤੇ ਰਪਲਾਈ ਕਰਦੇਓ ਮੈਂ ਤੁਹਾਨੂੰ ਓਹ ਵੀਡਿਓ ਹੀ ਭੇਜ ਦੀ5
@sukhvindersingh1725
@sukhvindersingh1725 26 күн бұрын
ਸਮਝਣ ਦੀ ਲੋਡ਼ ਹੈ ਪੰਜਾਬ ਆਪਣਾ, ਵਾਤਾਵਰਨ ਬਚਾਓ ਜਿੱਦ ਨਾ ਕਰੋ
@ACADEMY-r5v
@ACADEMY-r5v 26 күн бұрын
ਇਸ ਤਰ੍ਹਾਂ ਹੀ ਕਿਤੇ ਪ੍ਰਸ਼ਾਸਨ ਚਿੱਟੇ ਦੀ ਅੱਗ ਨੂੰ ਸ਼ਾਂਤ ਕਰ ਦੇਵੇ ਤਾਂ ਬਹੁਤ ਧੰਨਵਾਦ ਹੋਵੇਗਾ ਜੀ 🙏 ਸਤਿਨਾਮ ਵਾਹਿਗੁਰੂ ਜੀ 🙏
@jagdeepsidhu1313
@jagdeepsidhu1313 26 күн бұрын
ਵਾਹ ਜੀ ਵਾਹ ਡੀਐਸਪੀ ਸਾਬ੍ਹ ਸੁਪਰੀਮ ਕੋਰਟ ਦੀਆਂ ਹਦਾਇਤਾਂ ਨੂੰ ਪੂਰੀ ਤਰ੍ਹਾਂ ਅਮਲ ਵਿੱਚ ਲਿਆ ਰਹੇ ਨੇ ਪਰ ਸੁਪਰੀਮ ਕੋਰਟ ਨੇ ਨਸ਼ਾ ਮੁਕਤ ਦੇਸ਼ ਕਰਨ ਲਈ ਵੀ ਹਦਾਇਤਾਂ ਦਿੱਤੀਆਂ ਨੇ ਓਥੇ ਕਿਉੰ ਨਹੀਂ ਜਾਂਦੇ ਵੱਡੇ ਆਏ ਹਦਾਇਤਾਂ ਦੀਆਂ ਪਾਲਣਾ ਕਰਨ ਵਾਲੇ ਸ਼ਰਮ ਨਹੀਂ ਆਉਂਦੀ ਇਹਨਾਂ ਨੂੰ ਕਿਸਾਨ ਮੰਡੀਆਂ ਵਿੱਚ ਰੁਲ ਰਿਹਾ ਉਪਰੋਂ ਰੇਹ ਨਹੀਂ ਮਿਲਦੀ 😢
@ਲਾਮਸਰੀ.55503
@ਲਾਮਸਰੀ.55503 26 күн бұрын
ਮੀਡੀਆ ਵੀ ਅੱਗ ਲਾਉਣ ਵਾਲੇ ਜਿਆਦਾ ਹ
@AngrejSingh-mp2tu
@AngrejSingh-mp2tu 25 күн бұрын
ਬਾਈ ਇਹ ਬਹੁਤ ਗਲਤ ਗੱਲ ਹੈ ਪ੍ਰਸ਼ਾਸਨ ਦਾ ਖਰਚਾ ਕੀਤਾ ਲੋਕਾਂ ਤੇ ਪੈਣਾ ਹੈ
@AvtarsinghDhanoa
@AvtarsinghDhanoa 25 күн бұрын
ਪ੍ਸ਼ਾਸਨ ਜਿੰਦਾਬਾਦ
@rotihukdi9591
@rotihukdi9591 25 күн бұрын
great job Punjab police 🚔 👏
@Akashdeep_bhattal
@Akashdeep_bhattal 24 күн бұрын
ਧੰਨਵਾਦ ਪੱਤਰਕਾਰ ਬਾਈ ਜੀ ਤੇਰਾ ਸੱਚ ਬੋਲਣ ਤੇ ਸੱਚ ਦਖੋਣ ਤੇ ❤❤❤❤ ਭਗਵੰਤ ਬੁੱਚੜ ਮੁਰਦਾ ਵਾਦ ਪੰਜਾਬ ਪੁਲਿਸ ਮੁਰਦਾ ਵਾਦ
@bhupindersinghpinderpinder2087
@bhupindersinghpinderpinder2087 21 күн бұрын
ਬਈ ਜੀ ਬਠਿੰਡਾ ਜ਼ਿਲ੍ਹੇ ਦੀ ਰਾਮਾਂ ਰੀਫਾਈਨਰੀ ਦਾ ੳੜਦਾ ਧੁੰਆ ਵੀ ਦਿਖਾਉ ਜੀ
@Kamaljeetofficial2
@Kamaljeetofficial2 26 күн бұрын
ਕਿਸਾਨਾਂ ਨੂੰ ਬਾਦਲ ਸਰਕਾਰ ਨੇ ਬਹੁਤ ਕੁੱਝ ਦਿੱਤਾ ਸੀ ਪਰ ਕਿਸਾਨ ਵੀਰ ਜਿਆਦਾ ਦੇ ਚੱਕਰ ਵਿੱਚ ਪਹਿਲਾਂ ਵਾਲੀਆਂ ਮੌਜਾਂ ਤੋਂ ਵੀ ਹੱਥ ਧੋ ਬੈਠੇ ਹਨ 😂😂😂
@jaswantsingh-rk6fm
@jaswantsingh-rk6fm 26 күн бұрын
ਵੀਰ। ਏਧਰ। ਪਟਿਆਲਾ। ਜ਼ਿਲ੍ਹਾ। ਦੇ। ਰਾਜਪੁਰੇ ਦੇ। ਕੋਲ। ਸਾਰਿਆਂ। ਨੇ। ਪਰਾਲੀ। ਸਾੜੀ। ਏ। ਬਿਲਕੁਲ। ਸ਼ਹਿਰ ਦੇ। ਨਾਲ ਕੋਈ। ਨਹੀਂ। ਆਇਆ। ਤੇ। ਅਸੀਂ। ਪਰਾਲੀ। ਵਿਚ। ਵਾਹ। ਕੇ। ਕਣਕ। ਬੀਜ ਰਹੇ ਹਾਂ ਹੁਣ। ਏਨਾ। ਨੂੰ। ਕੋਈ ਨੀ। ਫੜਦਾ। ਅਸੀਂ। ਡਰੀਂ। ਜਾਨੇਂ। ਸਾਰਿਆਂ। ਨਾਲ। ਇੱਕੋ ਤਰ੍ਹਾਂ। ਹੋਣਾ। ਚਾਹੀਦਾ
@HarpreetSingh-st2ld
@HarpreetSingh-st2ld 26 күн бұрын
ਜਦੋ ਕਣਕ ਨੂੰ ਅੱਗ ਲੱਗਦੀ ਓਦੋ ਕੋਈ ਵਾਟਰ ਵਾਲੀ ਗੱਡੀ ਤਾ ਆਂਦੀ ਨਹੀਂ
@hariomomkar4546
@hariomomkar4546 25 күн бұрын
ਵਾਹੇਗੁਰੂ ਜੀ ਕਾ ਖਾਲਸਾ ਵਾਹੇਗੁਰੂ ਜੀ ਕੀ ਫਤਹਿ
@harrymehat2932
@harrymehat2932 26 күн бұрын
Kisaaan majdoor akta jindabad👍
@Sonalika3540
@Sonalika3540 23 күн бұрын
ਜਦੋਂ ਪੱਕੀਆਂ ਕਣਕਾਂ ਦੀ ਫ਼ਸਲ ਨੂੰ ਅੱਗ ਲੱਗੀ ਤੋਂ ਨੀ s h o ਟਰੈਕਟਰ ਚਲਾ ਕੇ ਅੱਗ ਕਿਉਂ ਨੀ ਵਝਾਉਦ?
@randhirkaur5356
@randhirkaur5356 26 күн бұрын
ਪਰਾਲੀ ਦਾ ਸਹੀ ਹੱਲ ਕਿਉਂ ਨਹੀਂ ਲੱਭਦੀਆਂ ਸਰਕਾਰਾਂ
@satwindersingh5156
@satwindersingh5156 26 күн бұрын
ਸਰਕਾਰ ਮੁਰਦਾਬਾਦ ਚਿਟਾ ਵੇਚਣ ਵਾਲੇ ਨਹੀਂ ਫੜਦੇ ਕਿਉਂ ਕਿ ਪੈਸੇ ਲੈਂਦੇ ਹੈ
@harmansidhusidhu2384
@harmansidhusidhu2384 26 күн бұрын
ਕਿਸਾਨ ਯੂਨੀਅਨ ਦਾ ਸਾਥ ਦੳ ਵੋਟਾਂ ਤੇ ਜੋਕਾ ਦਾ ਸਾਥ ਦਿਉ
@gurmitsingh9168
@gurmitsingh9168 26 күн бұрын
ਸਰਮ ਨਹੀਂ ਆਉਂਦੀ ਪੰਜਾਬ ਪੁਲਿਸ ਨੂੰ ਨਸਾਂ ਵੇਚਣ ਵਾਲੇ ਨੂੰ ਫੜਦੇ ਨਹੀਂ ਤੇ ਕਿਸਾਨਾਂ ਨੂੰ ਪਰੇਸ਼ਾਨ ਕਰਦੇ
@KuldeepSingh-c3v
@KuldeepSingh-c3v 26 күн бұрын
ਜਦੋਂ ਕਣਕ ਵਿੱਚ ਅੱਗ ਲੱਗੀ ਹੋਵੇ ਤਾਂ ੳਦੋ ਤਾਂ ਕੋਈ ਵੀ ਆਉਂਦਾ ਨਹੀਂ
@manishkambojj5749
@manishkambojj5749 26 күн бұрын
ਕੋਈ ਵਾਰਦਾਤ ਹੋਜੇ ਤਾ ਪੁਲਿਸ ਵਾਲੇ ਪਹੁੰਚਦੇ ਨਹੀਂ ਹੁਣ ਤਾਂ ਬੜੀ ਜਲਦੀ ਪਹੁੰਚ ਜਾਂਦੇ ਨੇ😂
@jassijassi8736
@jassijassi8736 26 күн бұрын
Sho dsp ਜੈਤੋ ੲਿਹ ਸਿਰਫ ਫੈਮ ਭਾਲਦੇ ਅਾ ਮੁਕਦੀ ਗੱਲ ਫੁੱਕਰੇ ਅਾ😂😂😂
@ParmjeetElectronics
@ParmjeetElectronics 26 күн бұрын
ਹਾਈ ਕੋਰਟ ਨੂੰ ਮੋਦੀ ਸਰਕਾਰ ਚਲਾ ਰਿਹਾ ਏ
@GurpreetKaur-j5f
@GurpreetKaur-j5f 24 күн бұрын
ਜੇਕਰ ਕਿਸਾਨ ਨੂੰ ਮੁਸੀਬਤ ਪੈਂਦੀ ਹੈ ਤਾਂ ਸਰਕਾਰ ਕੁਝ ਨਹੀਂ ਕਰਦੀ ਜੇ ਹੁਣ ਕਿਸਾਨ ਪਰਾਲੀ ਨੂੰ ਅੱਗ ਲਾਉਂਦੇ ਨੇ ਤਾਂ ਸਰਕਾਰ ਭੱਜੇ ਕੇ ਆਉਂਦੀ ਹੈ ਤੇ ਅੱਗ ਨਹੀਂ ਲਾਉਣ ਦਿੰਦੇ
@RakeshKumar-zl3ud
@RakeshKumar-zl3ud 26 күн бұрын
ਪਤਰਕਾਰ ਜੀ ਇਹ ਸਵਾਲ ਪਰਸਾਸਨ ਨੂੰ ਪੁਛੋ
@PawanKumar-zf4pb
@PawanKumar-zf4pb 26 күн бұрын
ਵਾਤਾਵਰਨ ਨੂੰ ਬਚਾਉਣ ਜ਼ਰੂਰੀ ਹੈ
@Dhillon_LLB
@Dhillon_LLB 26 күн бұрын
ਫੈਕਟਰੀਆਂ ਦਾ ਧੂੰਆਂ ਤੇ ਪਾਣੀ ਦਾ ਪ੍ਰਦੂਸ਼ਣ 58% ਹੈ ਕਿਹੜੀ ਕਾਰਵਾਈ ਹੋਈ ,??? ਕਿਸਾਨਾ ਦਾ ਪ੍ਰਦੂਸ਼ਣ ਸਿਰਫ 8% ਏ ਕਾਕਾ, ਪਹਿਲਾ ਕੁਝ ਸਟੱਡੀ ਕਰਿਆ ਕਰੋ
@guntajsandhu5471
@guntajsandhu5471 25 күн бұрын
ਵਾਤਾਵਰਨ ਬਚਾ ਲਵੋ ਆਮ ਇਨਸਾਨ ਨੂੰ ਮਾਰ ਦੇਵੋ
@SurjeetDhaliwal-o7m
@SurjeetDhaliwal-o7m 25 күн бұрын
Waheguru ji
@JaswantSingh-m5t
@JaswantSingh-m5t 25 күн бұрын
ਅੱਗ ਬਾਹਰੋ ਆਈ ਜੀ।। ਜਿਹੜੇ ਜ਼ਿਮੀਂਦਾਰਾਂ ਦੇ ਖੇਤ ਵਾਹ ਕੇ ਗਿਲ ਸੁਕਾਤੀ ਓਹਨੂੰ ਕੀ ਦੇਣਾ ਗਰੀਬ ਨੂੰ।।ਧੱਕਾ
@msshergill1112
@msshergill1112 26 күн бұрын
ਪਰਾਲੀ ਨੂੰ ਅੱਗ ਲਾਉਣਾ ਬਿਲਕੁਲ ਗ਼ਲਤ ਹੈ
@naveenhkgoodscarrier8906
@naveenhkgoodscarrier8906 26 күн бұрын
Hor vota pao Apne Aap Nu
@JagdevSingh-yj7gs
@JagdevSingh-yj7gs 26 күн бұрын
ਪੈਲਾ ਫੈਕਟਰੀਆਂ ਬੰਦ ਕਰੋ
@raikotbaring4833
@raikotbaring4833 25 күн бұрын
ਪੁਲਸ ਵਾਲਿਆਂ ਦੇ ਧੰਨਵਾਦ
@HARPREETSINGH-hu3wv
@HARPREETSINGH-hu3wv 19 күн бұрын
ਇਹ ਕੰਮ ਬਹੁਤ ਵਧੀਆ ਪੁਲਿਸ ਕਰ ਰਹੀ ਮਾਰੋ ਡੰਡਾ ਮਾਰੋ ਇਹਨਾਂ ਦੇ ਪੋਲਿਊਸ਼ਨ ਕਰਕੇ ਬਹੁਤ ਸਾਰੇ ਲੋਕਾਂ ਨੂੰ ਸਾਹ ਦੀ ਬਿਮਾਰੀ ਗਲਾ ਖਰਾਬ ਜਖਾਮ ਖਾਂਸੀ ਇਥੇ ਪੰਜਾਬ ਚੋਂ ਸ਼ਹਿਰਾਂ ਚੋਂ ਹੋ ਰਹੀਆਂ ਨੇ ਧੰਨਵਾਦ ਤੁਹਾਡਾ ਪੰਜਾਬ ਪੁਲਸ aqi map t dekho t jugho ❤
@Dhillon_LLB
@Dhillon_LLB 26 күн бұрын
ਪੱਤਰਕਾਰ ਨੇ ਜਿਹੜੇ ਸਵਾਲ ਕਿਸਾਨਾਂ ਨੂੰ ਕਰਤੇ ਉਹ ਤਾ ਪ੍ਰ਼ਸ਼ਾਸਨ ਨੂੰ ਕਰਨੇ ਸੀ, ਕਿਸਾਨ ਕੱਠੇ ਹੁੰਦਿਆਂ ਈ ਟੋਨ ਬਦਲ ਗਿਆ
@baldevsingh8255
@baldevsingh8255 26 күн бұрын
ਪੰਜਾਬ ਵਿੱਚੋਂ ਚਿੱਟਾ ਵਿੱਕ ਰਿਹਾ ਹੈ ਪੰਜਾਬ ਪੁਲਿਸ ਨੂੰ ਕਿਤੇ ਨਹੀਂ ਦਿੱਸਦਾ। ਉਥੇ ਜ਼ਿੰਮੇਵਾਰੀ ਕਿਸ ਦੀ ਹੈ।
@sukhrajsinghsukhi1745
@sukhrajsinghsukhi1745 26 күн бұрын
ਅੱਗ ਲਾਵੋ ਕੋਈ ਹੱਲ ਨਹੀ
@ਬਲਵਿੰਦਰਸਿੰਘਢਿੱਲੋਂ
@ਬਲਵਿੰਦਰਸਿੰਘਢਿੱਲੋਂ 23 күн бұрын
ਹਰੇਕ ਪਿੰਡ ਨੂੰ ਇੱਕ ਗੱਠਾ ਵਾਲੀ ਮਸ਼ੀਨ ਵੀ ਦੇਣੀ ਚਾਹੀਦੀ ਹੈ ਸਰਕਾਰ ਨੂੰ
@ਰਾਜਾਸਿੰਘ-ਫ6ਦ
@ਰਾਜਾਸਿੰਘ-ਫ6ਦ 25 күн бұрын
ਇਹ ਪੁਲਿਸ ਵਾਲੇ ਜਦੋਂ ਕਣਕ ਨੂੰ ਖੇਤਾ ਚ ਬਿਜਲੀ ਦੇ ਸੰਕਟਾਂ ਕਾਰਨ ਅੱਗ ਲੱਗਦੀ ਹੈ ਓਦੋਂ ਇਹ SHO ਕਿਉਂ ਨੀ ਅੱਗ ਬੁਝਾਉਣ ਆਉਂਦੇ ਕਿਸਾਨ ਜਥੇਬੰਦੀਆਂ ਯੂਨੀਅਨ ਜ਼ਿੰਦਾਬਾਦ
@harbansharbans9979
@harbansharbans9979 26 күн бұрын
Fudu.. ਆਪ.. ਪਾਰਟੀ.. TEMPO.. CM
@sadhsingh2036
@sadhsingh2036 26 күн бұрын
ਇਹ ਜਿਹੜਾ 11 ਫੁਟ ਰਸਤੇ ਤੋ 9 ਫੁਟ ਰਹਿ ਗਿਆ ਇਹ ਰਸਤੇ ਪ੍ਰਸਾਸਨ ਜਾ ਸੀ ਐਮ ਨਹੀ ਲੈ ਗਿਆ ਜਿਮੀਦਾਰਾ ਨੇ ਵਾਹ ਵਾਹ ਰਸਤੇ ਪੰਜ ਪੰਜ ਫੁਟ ਕਰਤੇ ਢਿੱਡ ਤੁਹਾਡੇ ਫੇਰ ਨਹੀ ਭਰਦੇ,ਰਸਤਾ ਵੱਡ ਵੱਡ ਅੱਜ ਆਪ ਹੀ ਔਖੇ ਹੋਏ ਕਿਸੇ ਦਾ ਕੀ ਗਿਆ‌,ਬੱਸ ਮੈ ਕਹਿੰਦਾ ਕਿਸਾਨ ਭਰਾਵੋ ਰਸਤੇ ਨਾ ਵੱਡੋ ਇੱਕ ਦਿਨ ਖੁਦ ਮਸੀਬਤ ਚ ਪੳਉਗੇ ਜਿਵੇ ਇਹ ਕਹਿੰਦਾ ਰਸਤਾ ਛੋਟਾ ਏ ਗੱਠਾ ਵਾਲੀ ਟਰਾਲੀ ਨਹੀ ਜਾਦੀ
@jasvirsingh514
@jasvirsingh514 26 күн бұрын
ਇਹ ਤਾਂ ਗੰਜਾ ਬੰਦਾ ਹੀ ਪਾਡਾ ਹੈ ਜੀ ਬਾਕੀ ਇਹ ਪੱਤਰਕਾਰ ਵੀ ਬੇਕਾਰ ਹੈ ❤❤❤
ТЮРЕМЩИК В БОКСЕ! #shorts
00:58
HARD_MMA
Рет қаралды 2,7 МЛН
Молодой боец приземлил легенду!
01:02
МИНУС БАЛЛ
Рет қаралды 2,1 МЛН
ТЮРЕМЩИК В БОКСЕ! #shorts
00:58
HARD_MMA
Рет қаралды 2,7 МЛН