ਛੋਟੇ ਬਾਗ ਘਰਾਂ ਚ ਜਰੂਰ ਲਾਉ, ਸਾਰਾ ਸਾਲ ਫਲ਼ ਨਹੀਂ ਮੁੱਕਣੇ | This Orchard almost everything | Rangle Punjabi

  Рет қаралды 54,826

ਰੰਗਲੇ ਪੰਜਾਬੀ_Rangle Punjabi

ਰੰਗਲੇ ਪੰਜਾਬੀ_Rangle Punjabi

Күн бұрын

Пікірлер: 93
@rattansingh6498
@rattansingh6498 6 ай бұрын
ਬਹੁਤ ਵਧੀਆ ਜਾਣਕਾਰੀ ਦਿੱਤੀ ਹੈ ਜੀ, ਇਸ ਵੀਰ ਦੇ ਵੀ ਸ਼ਾਬਾਸ਼ ਇਨੀ ਮਿਹਨਤ ਕੀਤੀ ਹੈ, ਮੇਰੇ ਕੋਲ ਵੇਰਕਾ ਅਮਿ੍ਤਸਰ ਵਿਖੇ ਇਹ ਸਾਰੇ ਬੂਟੇ ਸੇਬ , ਬਦਾਮ ਫਾਲਸਾ, ਚੀਕੂ,ਅੰਜੀਰ, ਹਰੀ ਇਲਾਇਚੀ,ਖੁਰਮਾਨੀ,ਆਦਿ ਫ਼ਲ ਲੱਗੇ ਹੋਏ ਹਨ
@GurpreetKaur-mm3ob
@GurpreetKaur-mm3ob 6 ай бұрын
ਬੂਟੇ ਕਿਥੋ ਲਏ ਨੇ ਵੀਰ ਦਸੋ ਜਰਾ
@RanglePunjabi
@RanglePunjabi 6 ай бұрын
@@rattansingh6498 🙏
@RanglePunjabi
@RanglePunjabi 6 ай бұрын
@@GurpreetKaur-mm3ob Khud di Nursry aa Bhain g
@NareshKummar123
@NareshKummar123 5 ай бұрын
​@@RanglePunjabipic send kro
@InderjitKaur-bc3tu
@InderjitKaur-bc3tu 2 ай бұрын
Address daso veer g
@gurdialsingh-uj8li
@gurdialsingh-uj8li 7 ай бұрын
Mery hous 10 amrudh 6 mango 1 badam 1 leche 1 alubhukhra 10 nima 10 banana 1 chakodra 2aadu1 luchy
@lalbhadurkumar2036
@lalbhadurkumar2036 6 ай бұрын
ਬਾਈ ਦੀ ਸੋਚ ਨੂੰ ਸਲਾਮ
@surindergill9238
@surindergill9238 7 ай бұрын
ਬਹੁਤ ਵਧੀਆ ਜਾਣਕਾਰੀ ਦਿੱਤੀ ਤੁਸੀਂ ਸਾਡੇ ਕੋਲ ਅਮਰੂਦ ਲਗਾ ਏ ਪਰ ਗਰਮੀ ਦੇ ਫ਼ਲ ਨੂੰ ਸੁੰਡੀ ਪੈ ਜਾਂਦੀ ਹੈ ਕੋਈ ਹੱਲ ਦੱਸੋ ਜੀ ਧੰਨਵਾਦ ਤੁਹਾਡਾ
@RanglePunjabi
@RanglePunjabi 7 ай бұрын
98553-02699 is number te call krlo ji
@nahersingh8229
@nahersingh8229 7 ай бұрын
. 😅
@AnuMann-xy4rm
@AnuMann-xy4rm 5 ай бұрын
Fruit fly trap ਲਗਾੳ
@Greenorganickitchengarden
@Greenorganickitchengarden 5 ай бұрын
ਨਿੰਮ ਦੇ ਆਇਲ ਦੀ spry ਕਰੋ ਜੀ ਹਲਦੀ ਵੀ ਪਾਂ ਦਿਓ ਕਰੋ ਬੂਟੇ ਵਿੱਚ ਹੌਲੀ ਹੌਲੀ ਪ੍ਰੋਬਮਮਲ ਹਲ ਹੋ ਜਾਣੀ ਜੀ
@MangjeetSingh-m3t
@MangjeetSingh-m3t 5 ай бұрын
Veer ji jo numbr dita tuc ehh ohna veera da hi aa
@JaswinderSingh-io7uo
@JaswinderSingh-io7uo 7 ай бұрын
❤❤❤ ਬਹੁਤ ਵਧੀਆ ਜਾਣਕਾਰੀ ਦਿੱਤੀ ਗਈ ਹੈ ਜੀ ❤❤❤❤
@Ram-s9s4l
@Ram-s9s4l Ай бұрын
Nice video❤
@BalrajSingh-it4os
@BalrajSingh-it4os 6 ай бұрын
Kas saday kol v jameen hodee I love nature
@Greenorganickitchengarden
@Greenorganickitchengarden 5 ай бұрын
Great job sir far gardening
@GurwinderSingh-x3o
@GurwinderSingh-x3o 6 ай бұрын
Baht vadhiya ji sare Lao trees
@samsandhu3213
@samsandhu3213 6 ай бұрын
Ranjeet Bhai salute Teri soch nu te Kam nu,aj tere varge bandea di bot lod aa dharti nu.nale Bhai ethe ta loka butte lone ta ki sarkari rukh Jo sadka te lage o putt k sadka vad vad k jhona laya pea.aj kudrat bot vade khatre vich a
@inderpaljohal1965
@inderpaljohal1965 6 ай бұрын
Nice video
@sukhchainsingh6243
@sukhchainsingh6243 7 ай бұрын
Very good work ji
@gurigill5920
@gurigill5920 6 ай бұрын
Aa ਨਰਸਰੀ wale veer bhut vadia boote dende aa te bote lon da tareka v dsde aa
@exploreplaza7695
@exploreplaza7695 7 ай бұрын
Very very nice ❤❤❤❤❤❤❤❤👌👌👌👌👌
@Greenorganickitchengarden
@Greenorganickitchengarden 5 ай бұрын
Rooh kush hogi sir 💯💯💯
@piarasingh5305
@piarasingh5305 4 ай бұрын
ਵਧੀਆ ਜਾਣਕਾਰੀ
@Baljinder-ol8go
@Baljinder-ol8go 7 ай бұрын
bahut vadhiya jankari diti 22 ji❤
@PipalSingh-m6f
@PipalSingh-m6f 5 ай бұрын
Very good bro❤
@AmanjotSingh-ir1mf
@AmanjotSingh-ir1mf 7 ай бұрын
Har koi layo edan da bag te changiya cheeja khao
@BalkarSingh-dc1oq
@BalkarSingh-dc1oq 6 ай бұрын
ਬਹੁਤ ਹੀ ਵਧੀਆ
@gurdialsingh-uj8li
@gurdialsingh-uj8li 7 ай бұрын
Very very nice
@noorgurnoor8914
@noorgurnoor8914 6 ай бұрын
Nice veer ji
@GurpreetSingh-so1bu
@GurpreetSingh-so1bu 6 ай бұрын
well done ji
@Knitwell_Designs
@Knitwell_Designs 6 ай бұрын
Bahut vadhia
@princekhangura2050
@princekhangura2050 6 ай бұрын
Good job
@surjitkaur205
@surjitkaur205 4 ай бұрын
ਸਾਨੂੰ ਚਾਹੀਦੇ ਆ ਬੂਟੇ ਹੁਸ਼ਿਆਰਪੁਰ ਵੀਰ ਭੇਜ ਦਿਓਗੇ ਪਲੀਜ ਵੀਰੇ
@RanglePunjabi
@RanglePunjabi 4 ай бұрын
9855302699 iss number te call kr k dass dao ji
@rajthakur4154
@rajthakur4154 7 ай бұрын
Anchor❤❤❤❤❤❤❤
@RanvirGill-px2li
@RanvirGill-px2li 6 ай бұрын
Good work❤
@BALDEVSINGH-uf1po
@BALDEVSINGH-uf1po 7 ай бұрын
ਵਧੀਆ ਜਾਣਕਾਰੀ ਦਿੱਤੀ ਹੈ। ਹਿੱਸਾਰ ਸਫ਼ੈਦਾ ਦੀ ਜੜ ਵਾਸਤੇ ਕਿਹੜੀ ਕਿਸਮ ਦਾ ਬੀਜ ਵਰਤ ਦੇ ਹੋ।
@RanglePunjabi
@RanglePunjabi 7 ай бұрын
98553-02699 te call karlo ji
@harjotbrar4531
@harjotbrar4531 6 ай бұрын
L 49
@ashansandha5958
@ashansandha5958 4 ай бұрын
22 G variety da name v dasea karo saab Veera nu pta lag sake
@RanglePunjabi
@RanglePunjabi 4 ай бұрын
Ok g
@mandeepkauryt
@mandeepkauryt 7 ай бұрын
Very nice
@SukhwinderSingh-lx6cv
@SukhwinderSingh-lx6cv 4 ай бұрын
Pani de. Kini. Ko jarutt aa vir ji
@SonuSinghsahota001
@SonuSinghsahota001 7 ай бұрын
❤Nice veer ji❤
@Mediabatch
@Mediabatch 7 ай бұрын
Wah sir ❤
@BalwindarSingh-gb1is
@BalwindarSingh-gb1is 6 ай бұрын
Sira video g
@kulvinderhappy8671
@kulvinderhappy8671 6 ай бұрын
ਬਾਈ ਗੁਰੂ ਨਗਰੀ ਕਿਰਤ ਪੁਰ ਸਾਹਿਬ ਤੋਂ ਬਾਈ ਦੋ ਦੋ ਬੂਟੇ ਹਰ ਉਸ ਵਰੇਟੀ ਦੇ ਲਾਏ ਦਿਨ ਰਾਤੀਂ ਮੈਹਨਤ ਕੀਤੀ ਪਰ ਫਲ ਲੱਗਿਆ ਬਹੁਤ ਪਰ ਲੋਕ ਭੈਣ ਯਾਵੇ ਤੋੜ ਲਏ ਬਾਕੀ ਫ਼ਸਲ ਲਤਾੜੀ ਜਾਂਦੀ ਮੈਂ ਵੱਢ ਦਿਤੇ ਲ਼ੋਕ ਮੈਹਨਤ ਨੀ ਕਰਦੇ ਲਸਣ ਪਿਆਜ ਪੂਟਣ ਤੱਕ ਆ ਗਏ ਕਿ ਕਰੀਐ
@RanglePunjabi
@RanglePunjabi 6 ай бұрын
ਮਾੜੀ ਗੱਲ ਆ ਲੋਕਾਂ ਦੀ ਵੀਰ
@jasveersingh5797
@jasveersingh5797 6 ай бұрын
ਇਨ੍ਹਾਂ ਗੁੱਸਾ ਸੇਹਤ ਲਈ ਚੰਗਾ ਨਹੀਂ ਹੁੰਦਾ ਜੇ ਇਕ ਸਾਲ ਤੋੜ ਲਏ ਸਨ ਤਾਂ ਅਗਲੇ ਸਾਲ ਲਈ ਵਾੜ ਵਗੈਰਾ ਕਰਨਾ ਚਾਹੀਦਾ ਸੀ
@kulvinderhappy8671
@kulvinderhappy8671 6 ай бұрын
@@jasveersingh5797 ਭਾਜੀ ਧੰਨਵਾਦ ਤੁਸੀਂ ਫ਼ਿਕਰ ਕੀਤਾ ਜੀ। ਭਾਜੀ ਇੱਕ ਨਹੀਂ ਪੰਜ ਸੱਤ ਸਾਲ ਹੋ ਗਏ ਸੀ।। ਲੋਕ ਪੱਕੇ ਤੋੜਨ ਜੀ ਸਦਕੇ ਪਰ ਭਾਜੀ ਕੱਚੇ ਚਾਰ ਗੁਣਾ ਵੱਧ ਹੁੰਦੇ ਸੀ।। ਭਾਜੀ ਤਾਰਾਂ ਲੋਹੇ ਦਿਆਂ ਸੱਭ ਵੱਢ ਕੇ ਵੇਚ ਦਿੰਦੇ ਲੋਕੀਂ ਭਾਜੀ ਆਪਣੇ ਹੱਥੀਂ ਵੱਡਣੇ ਕਿਹੜਾ ਸੋਖੇ ਸੀ। ਭਾਜੀ ਉਦੋਂ ਰੱਜ਼ ਕੇ ਰੋਇਆਂ ਸੀ ਮੈਂ।।
@GurjeetSingh-oh1ug
@GurjeetSingh-oh1ug 5 ай бұрын
Sare ehi haal aa bai ki kriye
@jaskaransahu1746
@jaskaransahu1746 7 ай бұрын
Nice veera
@nishan7751
@nishan7751 5 ай бұрын
ਵੀਰ ਜੀ ਚੋਹਲਾ ਸਾਹਿਬ ਲਾਗੇ ਜੋ ਗੰਡੀਵਿੰਡ ਉ ਆ
@RanglePunjabi
@RanglePunjabi 5 ай бұрын
ਬਾਬਾ ਬੁੱਢਾ ਸਾਹਿਬ ਜੀ ਕੋਲ ਹੈ ਜੀ
@gaggucheemasingh3130
@gaggucheemasingh3130 7 ай бұрын
ਘਰ ਦੇ ਵਿਚ ਅਨਾਰ ਨਹੀਂ ਲਾਉਣਾ ਚਾਹੀਦਾ ਏਦੇ ਕੰਡਿਆ ਵਿਚ ਬੱਚੇ ਖੇਡਦੇ ਵਕਤ ਅੱਖਾਂ ਤੱਕ ਦਾ ਨੁਕਸਾਨ ਹੋ ਸਕਦਾ ਹੈ
@aulakh14720
@aulakh14720 7 ай бұрын
Good
@AmanjotSingh-ir1mf
@AmanjotSingh-ir1mf 7 ай бұрын
❤❤ sohni gl bat
@inderjit748
@inderjit748 6 ай бұрын
BDAM TA BOHAT LAGEGA HOEA APNEY PANJAB WICH
@BaljitSaroya-r5m
@BaljitSaroya-r5m 4 ай бұрын
Bhai ji sampark karo ped Lagoon lai
@kaka-kd3wx
@kaka-kd3wx 7 ай бұрын
Very very very nice
@AmanjotSingh-ir1mf
@AmanjotSingh-ir1mf 7 ай бұрын
Boota kinni Dunghai te launa chaida Veer ji
@djbrotherentertainerchamin1548
@djbrotherentertainerchamin1548 6 ай бұрын
Variety v dsso ji
@aulakh14720
@aulakh14720 7 ай бұрын
🙏🏼👍🏼🙏🏼👍🏼
@lovepreetsingh0
@lovepreetsingh0 7 ай бұрын
Eda diya video upload karo hor
@RanglePunjabi
@RanglePunjabi 6 ай бұрын
@@lovepreetsingh0 Jarur karage g
@lovepreetsingh0
@lovepreetsingh0 7 ай бұрын
❤❤❤❤❤
@sukhwindersingh6664
@sukhwindersingh6664 6 ай бұрын
I am marhana
@Punjabivillagehunar15
@Punjabivillagehunar15 7 ай бұрын
ਸਰ ਮੈਂ ਵੀ ਸੇਮ ਇਦਾਂ ਦਾ ਹੀ ਬਾਗ ਲਗਾਇਆ ਹੋਇਆ ਹੈ 70 ਦੇ ਕਰੀਬ ਫਲਾਂ ਵਾਲੇ ਪੌਦੇ ਨੇ ਮੇਰੇ ਕੋਲ ਪਲੀਜ਼ ਮੇਰੇ ਚੈਨਲ ਨੂੰ ਵੀ ਕਰ ਦਿਓ ਜੀਜਾ ਨੇ
@Punjabivillagehunar15
@Punjabivillagehunar15 7 ай бұрын
@@RanglePunjabi ਫੋਨ ਨੰਬਰ ਸਰ ਕੀ ਕਰਨ ਨੂੰ ਦਿੱਤਾ ਹੈ ਜੀ
@amritkaur786
@amritkaur786 5 ай бұрын
Sir kidr aa ae nursery
@RanglePunjabi
@RanglePunjabi 5 ай бұрын
Pind Gandiwind - Near Beerh BaBa Budha sahib ji - Diss. Tarantaran sahib
@HarshKumar-ml7vo
@HarshKumar-ml7vo 5 ай бұрын
Veer ji numbar samj a reha send kareo
@RanglePunjabi
@RanglePunjabi 5 ай бұрын
+919855302699
@Bhupinderkaurdhaliwalusa
@Bhupinderkaurdhaliwalusa 6 ай бұрын
ਸਾਡੀਆਂ ਤੇ ਵੇਲਾਂ ਨਹੀਂ ਗਮਲਿਆ ਵਿੱਚ ਹੁੰਦੀਆਂ ਵੱਡੇ ਵੱਡੇ ਗਮਲੇ ਹਨ ਵੱਡਾ ਪਲਾਟਿਕ ਦਾ ਡ੍ਰੰਮ ਵੱਢ ਕੇ ਕੱਦੂਆਂ ਦੀਆਂ ਵੇਲਾਂ ਲਾਈਆਂ ਹਨ ਵੱਧ ਦੀਆਂ ਹੀ ਨਹੀ ਹਨ ਦੱਸੋ ਕੀ ਕਰੀਏ ਫਲਦਾਰ ਬੂਟੇ ਤੇ ਕੀ ਲੱਗਣੇ ਹਨ
@mandeeptark
@mandeeptark 5 ай бұрын
ਬਿਲਕੁਲ ਸਹੀ ਗੱਲ....ਫਲਾਂ ਵਾਲੇ ਬੂਟਿਆਂ ਤੇ ਫਲ ਲੱਗਣਾ ਮੁਸ਼ਕਿਲ ਹਨ ਪ੍ਰੰਤੂ ਕਹਿਣ ਨੂੰ ਹਰੇਕ keh ਦਿੰਦਾ ਕਿ ਗਮਲਿਆਂ ਚ ਲਗਾ ਲਵੋ
@ਪੰਜਾਬ-ਦਾ-ਪੁੱਤ
@ਪੰਜਾਬ-ਦਾ-ਪੁੱਤ 7 ай бұрын
VEER dso yaar kitho lyie boote
@RanglePunjabi
@RanglePunjabi 7 ай бұрын
98553-02699 te call krlo ji
@YuvrajSingh-cs6qg
@YuvrajSingh-cs6qg 6 ай бұрын
Surnan Da Baga
@punjabiweatherchannel
@punjabiweatherchannel 7 ай бұрын
💧💧💧💧💧⛈️⛈️⛈️⛈️⛈️
@RajwinderSingh-h7c
@RajwinderSingh-h7c 6 ай бұрын
✅✅✅💯💯✅👌👌👌👌
@kaka-kd3wx
@kaka-kd3wx 6 ай бұрын
Nhi mara hunda ji
@parmjitkaur890
@parmjitkaur890 7 ай бұрын
Koy vadi gal ni Sade bdaam lagya hoya
@harwindersingh585
@harwindersingh585 7 ай бұрын
200 250 kg milde odo mada kyu nhi lagda 😂
@jimmysandhu5018
@jimmysandhu5018 6 ай бұрын
Samjdaar jatt.
@YuvrajSingh-cs6qg
@YuvrajSingh-cs6qg 6 ай бұрын
Bootvada
@jangsingh764
@jangsingh764 3 ай бұрын
ਵਧੀਆ ਜਾਣਕਾਰੀ
SLIDE #shortssprintbrasil
0:31
Natan por Aí
Рет қаралды 49 МЛН
She wanted to set me up #shorts by Tsuriki Show
0:56
Tsuriki Show
Рет қаралды 8 МЛН
Andro, ELMAN, TONI, MONA - Зари (Official Audio)
2:53
RAAVA MUSIC
Рет қаралды 8 МЛН
OCCUPIED #shortssprintbrasil
0:37
Natan por Aí
Рет қаралды 131 МЛН
SLIDE #shortssprintbrasil
0:31
Natan por Aí
Рет қаралды 49 МЛН