ਪੰਜਾਬ 'ਚ ਲੱਗਦੇ ਆ ਸੇਬ: ਫ਼ਲ ਨਾਲ਼ ਲੱਦੇ ਪਏ ਆ;ਅੰਬ,ਚੀਕੂ,ਆਲੂਬੁਖਾਰੇ,ਆੜੂ,ਨਾਸ਼ਪਾਤੀ|Harbhej Sidhu|Fruit Trees|

  Рет қаралды 787,080

Harbhej Sidhu

Harbhej Sidhu

Күн бұрын

#harbhejsidhu #darshan #fruitnursary
#plantation

Пікірлер: 719
@SatnamSingh-dq6lm
@SatnamSingh-dq6lm 2 жыл бұрын
ਵਧੀਆ ਨਰਸਰੀ ਹੈ। ਕਿਨਾਂ ਚੰਗਾ ਹੁੰਦਾ ਜੇ ਇਹਨਾਂ ਪੌਦਿਆਂ ਨੂੰ ਲਾਉਣ ਦੀ ਪੂਰੀ ਵਿਧੀ ਦੇ ਨਾਲ ਨਾਲ ਇਹਨਾਂ ਦੀ ਸਾਂਭ ਸੰਭਾਲ ਤੇ ਬਿਮਾਰੀਆਂ ਤੋਂ ਬਚਾਉਣ ਲਈ ਕੀ ਤਕਨੀਕ ਆ ਉੱਸ ਬਾਰੇ ਜਾਣਕਾਰੀ ਦਿੱਤੀ ਜਾਂਦੀ ।
@pargatdhaliwal5570
@pargatdhaliwal5570 2 жыл бұрын
ਕੋਈ ਜਿੳਦੇ ਮਰਿਆ ਵਰਗੇ ਨੇ,, ਕੋਈ ਮਰਕੇ ਜਿੳਣਾ ਚਾਹੁੰਦੇ ਨੇ,, ਕੋਈ ਲੋਕੀਂ ਬੂਟੇ ਪਟਦੇ ਨੇ,, ਕੋਈ ਲੋਕੀਂ ਬੂਟੇ ਲਾਉਂਦੇ ਨੇ,,, ਬਠਿੰਡੇ ਵਾਲਿਆਂ ਤੇਰੀ ਨਰਸਰੀ ਵਾਂਗ ਤੇਰਾਂ ਦਿਲ ਵੀ ਖੂਬਸੂਰਤ ਐ,,,
@poonamrani1850
@poonamrani1850 2 жыл бұрын
ਹਰਪੇਜ ਵੀਰੇ ਤੇਰੀਆਂ ਮਿੱਠੀਆਂ ਗੱਲਾਂ ਵੀਡੀਓ ਵੇਖਣ ਲਈ ਉਤਸ਼ਾਹਿਤ ਕਰ ਦਿੰਦੀ ਹੈ
@baljindersingh8978
@baljindersingh8978 Жыл бұрын
Mithia galla ta apa v karde aa ji but koi sunda hi ni. Haa ta karo mithia galla ta jinia marzi ji😊
@sukhmansanghavlogs6617
@sukhmansanghavlogs6617 2 жыл бұрын
ਬਹੁਤ ਹੀ ਵਧੀਆ ਨਰਸਰੀ ਆ ਬਾਈ ਦੀ ਤੇ ਵਿਚਾਰ ਤੇ ਦਿਲ ਉਸਤੋਂ ਵੀ ਖੂਬਸੂਰਤ ਆ
@GurpreetKaur-jj3ms
@GurpreetKaur-jj3ms 2 жыл бұрын
You are right brother ji 👍👍👍👍🙏🌹🙏
@manjeetsingh8510
@manjeetsingh8510 2 жыл бұрын
@@GurpreetKaur-jj3ms to.
@rajvindersandral8503
@rajvindersandral8503 2 жыл бұрын
D ddd@@GurpreetKaur-jj3ms c d ddd
@ishersingh5680
@ishersingh5680 2 жыл бұрын
@@GurpreetKaur-jj3ms nb
@jagjitsidhu3354
@jagjitsidhu3354 2 жыл бұрын
ਬਿਲਕੁਲ ਸਹੀ ਤਰੀਕੇ ਨਾਲ ਸਮਝਾਇਆ ਤੁਸੀਂ ਧੰਨਵਾਦ ਗੁਰਭੇਜ ਸਿੰਘ ਤੇ ਮਾਈਸਰਖਾਨੇ ਵਾਲਿਓ ਬਾਈ ਜੀ, ਗੁਰਭੇਜ ਪੁਰਾਣੀਆਂ ਇਤਿਹਾਸਕ ਯਾਦਗਾਰਾਂ ਵਿੱਚੋਂ ਕੱਢਕੇ ਸਿੱਧਾ ਈ ਬਾਗਾਂ ਵਿੱਚ ਲੈਗਿਆ ਮਾਈਸਰਖਾਨੇ ਬਾਈਆਂ ਕੋਲ
@pavittarsingh739
@pavittarsingh739 2 жыл бұрын
ਬਹੁਤ ਵਧੀਆ ਵੀਰ। ਬਹੁਤ ਵਧੀਆ ਕੰਮ ਆ। ਤੂੰ ਤਾਂ ਵੀਰ ਗੰਜਿਆਂ ਨੂੰ ਵੀ ਕੰਘੀਆਂ ਵੇਚ ਸਕਦਾਂ। ਜੱਟ ਹੋ ਕੇ ਬਾਣੀਆਂ ਨੂੰ ਪਿੱਛੇ ਛੱਡ ਗਿਆ।
@tarlochansinghgalib7324
@tarlochansinghgalib7324 2 жыл бұрын
Ki tusi Bute courier v karde ho ghar vaste 5 Bute chahide ne Jo bade Hon te jayda bade darakhat na bande Hon Vadia sohne te wadia te bharpoor fal lagde hon Bade
@amarjitkaur7481
@amarjitkaur7481 4 ай бұрын
Veer ji aap courier v karde ho plants
@sidhusekhon8377
@sidhusekhon8377 2 жыл бұрын
ਬਹੁਤ ਵਧੀਆ ਵੀਰੇ,,, ਜੋ ਕੁਦਰਤ ਨਾਲ ਲਿਹਾਜ਼ਾਂ ਪਾਉਂਦੇ ਨੇ ਮੀਂਹ ਪੈਣ ਤੇ ਖੁਸ਼ੀ ਮਨਾਉਂਦੇ ਨੇ ਉਹ ਲੋਕ ਸਵਰਗਾਂ ਵਿੱਚ ਜਿਉਂਦੇ ਨੇ
@chahalsingh4892
@chahalsingh4892 2 жыл бұрын
ਇਹ ਵੀਡੀਓ ਵਿੱਚ ਹੀ ਸੌ, ਡੇਢ ਸੌ ਰੁਪਏ ਦਾ ਬੂਟਾ ਕਹਿੰਦਾ, ਜਦੋਂ ਲੋਕ ਲੈਣ ਜਾਣਗੇ ਫਿਰ ਇਹੀ ਤਿੰਨ ਚਾਰ ਸੌ ਦੇ ਬਣ ਜਾਣਦੇ।
@harchandsingh3006
@harchandsingh3006 2 жыл бұрын
ਬਹੁਤ ਵਧੀਆ ਬਾਗਵਾਨੀ ਵੇਖ ਕੇ ਅਨੰਦ ਆ ਗਿਆ ਬਾਈ ਜੀ
@harbhajansinghharbhajansin6781
@harbhajansinghharbhajansin6781 2 жыл бұрын
ਗਪ ਥੋੜੀ ਮਾਰੋ ਇੰਨੀ ਛੇਤੀ ਫਲ ਨੀ ਲਗਦਾ ਮੈਂ ਵੀ ਘਰ ਵਿੱਚ ਬਦਾਮ ਆੜੂ ਅੰਬ ਆਲੂ ਬੁਲਾਰਾ ਕੇਲਾ ਮਸੰਮੀ ਪਪੀਤਾ ਨਿੰਬੂ ਸੇਬ ਸੰਤਰਾ ਚੀਕੂ ਸਭ ਕੁਝ ਲਾਇਆ ਸਿਰਫ ਸੰਤਰਾ ਤੇ ਚੀਕੂ ਤੋਂ ਬਗੈਰ ਕੋਈ ਬੂਟਾ ਫਲ ਨੀ ਦਿੰਦਾ ਤੁਸੀ ਤਾਂ ਗਪਾਂ ਮਾਰ ਕੇ ਸਬਜ ਬਾਗ ਦਿਖਾਤੇ ਪੰਜ ਪੰਜ ਸਾਲ ਹੋ ਗਏ ਕੋਈ ਫਲ ਨੀ ਆਇਆ
@chahalsingh4892
@chahalsingh4892 2 жыл бұрын
ਗੱਪ ਮਾਰੇ ਬਿਨਾਂ ਮਾਲ ਨਹੀਂ ਵਿਕਦਾ। ਜਿਹੜਾ ਵਿਸਵਾਸ਼ ਕਰੂ ਉਹੀ ਠੱਗਿਆ ਜਾਊ।
@gurrajchahal402
@gurrajchahal402 2 жыл бұрын
ਬਹੁਤ ਵਧੀਆ ਨਰਸਰੀ ਹੈ ਬਾਈ ਜੀ
@lovepunjab7731
@lovepunjab7731 2 жыл бұрын
ਕਿਹੜੇ ਪਿੰਡ ਹੈ ਨਰਸਰੀ ਬਾਈ
@ranjitsinghranjitsingh6538
@ranjitsinghranjitsingh6538 2 жыл бұрын
ਬਹੁਤ ਹੀ ਵਧੀਆ ਨਰਸਰੀ ਹੈ ਪੁੱਤਰ ਜੀ ਆਪ ਜੀ ਦੀ ਵਾਹਿਗੁਰੂ ਜੀ ਆਪ ਜੀ ਨੂੰ ਸਦਾ ਚੜ੍ਹਦੀ ਕਲਾ ਬਖਸ਼ੇ ਜੀ
@jass4375
@jass4375 2 жыл бұрын
ਨਰਸਰੀ ਦੇ ਬਾਹਰ ਲਿਖਾਓ ,ਨਰਸਰੀ ਜੱਟ ਸੌਦਾ😀😀
@sukhdeepsingh-ku3fc
@sukhdeepsingh-ku3fc 2 жыл бұрын
ਦਿਲ ਖੁਸ਼ ਹੋ ਗਿਆ ! ਮੈਨੂੰ ਵੀ ਬਹੁਤ ਸ਼ੌਂਕ ਏ
@KuldeepSingh-lj4ib
@KuldeepSingh-lj4ib 2 жыл бұрын
Manu v
@balrajsingh4182
@balrajsingh4182 2 жыл бұрын
ਬਹੁਤ ਵਧੀਆ ਨਰਸਰੀ ਹੈ ਜੀ
@HardeepSingh-kh2jk
@HardeepSingh-kh2jk 2 жыл бұрын
ਬਹੁਤ ਵਧੀਆ ਨਰਸਰੀ ਬਣਾਈ ਗਈ ਹੈ ਬਾਈ ਦਰਸਨ ਸਿੰਘ ਜੀ
@mrangrejmechanical2225
@mrangrejmechanical2225 2 жыл бұрын
ਵੀਰ ਬਹੁਤ ਵਧੀਆ ਹੈ ਮੈਂ ਵੀ ਚੰਡੀਗੜ੍ਹ ਤੋਂ ਮੋਟਰਸਾਈਕਲ ਆਏ ਰਿਹਾ ਸੀ ਮੈਂ ਵੀ ਇੱਕ ਪੌਦਾ ਨਿੰਮ ਲੈ ਕੇ ਗਿਆ ਬਹੁਤ ਵਧੀਆ ਗਰੋਥ ਕੀਤੀ ਹੈ
@jasmeetsingh9056
@jasmeetsingh9056 2 жыл бұрын
ਜਿਉਂਦਾ ਵਸਦਾ ਰਿਹ ਬਾਈ ਵਾਹਿਗੁਰੂ ਜੀ ਤੁਹਾਨੂੰ ਤੰਦਰੁਸਤੀ ਬਖਸ਼ਣ ਜੀ ਤੁਹਾਡੇ ਰੇਟ ਤੇ ਬੂਟੇ ਉਪਰੋਂ ਬੋਲੀ ਬਹੁਤ ਵਧੀਆ ਹੈ ਰੇਟ ਬਹੁਤ ਸਹੀ ਨੇ ਬਾਈ ਨੇ ਸਹੀ ਕਿਹਾ ਸਾਡੇ ਮਲੇਰਕੋਟਲੇ ਰੇਟ ਹਾਈ ਨੇ ਤੇ ਬੂਟੇ ਬਾਰੇ ਜਾਣਕਾਰੀ ਵੀ ਚੰਗੀ ਤਰ੍ਹਾਂ ਨੀ ਦਿੰਦੇ ਜਿਵੇਂ ਬਾਈ ਦੇ ਰਿਹਾ। ਬਾਕੀ ਬਾਈ ਦੀ ਸੋਚ ਬਹੁਤ ਵਧੀਆ ਹੈ ਪੰਛੀਆਂ ਨਾਲ ਵੀ ਬਹੁਤ ਪਿਆਰ ਹੈ
@SurinderSingh-ln3pv
@SurinderSingh-ln3pv 5 ай бұрын
Bai di nursery v bahout gaint a te dil v bahout vadda he mera dil khush ho gaya ji alana te pancheya de anda kar k khjoor nahi vecheya jeonde vasde raho ji rab raji rakhe tusi bahout trakki karoge rabb rakha
@khushi3rdf502
@khushi3rdf502 2 жыл бұрын
ਵੀਰੇ ਦਿਲ ਖੁਸ਼ ਹੋ ਗਿਆ
@gurpreetsinghgopi2155
@gurpreetsinghgopi2155 4 ай бұрын
ਵਾਹਿਗੁਰੂ ਤੁਹਾਨੂੰ ਲੰਬੀ ਉਮਰ ਤੇ ਹਮੇਸ਼ਾ ਹੀ ਚੜ੍ਹਦੀ ਕਲਾ ਵਿੱਚ ਰੱਖੇ ਧੰਨ ਧੰਨ ਕਰਾ ਦਿੱਤੀ
@SukhwinderSingh-wq5ip
@SukhwinderSingh-wq5ip 2 жыл бұрын
ਬਹੁਤ ਵਧੀਆ ਬਾਈ ਸਭ
@harjeetsingh-xx7ve
@harjeetsingh-xx7ve 2 жыл бұрын
22da ਪਿੰਡ ਮੇਰੇ ਤੋ 2ਕਿਲੋਮੀਟਰ ਤੇ ਆ ਇਹ ਤਾਂ ਇਹ ਤਾਂ ਉਹ ਗੱਲ ਕਰੀ ਜਾਂਦਾ ਹਾਂਥੀ ਦੇ ਦੰਦ ਦਿਖਾਉਣ ਨੂੰ ਹੋਰ ਤੇ ਖਾਣ ਨੂੰ ਹੋਰ 100 ਵਿਚ ਇਹ ਕੋਈ ਫਲਦਾਰ ਬੂਟਾ ਨਹੀਂ ਦਿੰਦਾ ਗੱਪ ਮਾਰੀ ਜਾਂਦਾ ਮੈ ਬਹੁਤ ਵਾਰੀ ਗਿਆ
@mohindersidhu4659
@mohindersidhu4659 2 ай бұрын
ਜਦੋਂ ਕਿਸੇ ਵਧੀਆ ਕੰਮ ਦੀ ਤਮੰਨਾ ਹੋਵੇ ਉੱਥੇ ਰੇਟਾਂ ਰੂਟਾਂ ਦਾ ਕੋਈ ਮਾਇਨਾ ਨਹੀਂ ਹੁੰਦਾ।
@sukhbirkaur4173
@sukhbirkaur4173 2 жыл бұрын
Veer ji bahut vadhiya uprala, punjabi jhone picche bhajj rahe ne je iho ji hi kheti kiti jave tan, Punjab de pani v bac jau panchi v abaad rahu te sehat v changi rahu. God bless u
@sukhbirkaur4173
@sukhbirkaur4173 2 жыл бұрын
🙏🙏
@hanigondal2576
@hanigondal2576 2 жыл бұрын
Mari tarha shoken Banda hy ma Pakistani Punjab sy hun many bhi 25 kisam k phal k pody lgay huy han
@IcY_47
@IcY_47 2 жыл бұрын
ਥੋਡੀਆਂ ਦੋਨਾਂ ਦੀਆਂ ਗੱਲਾਂ ਸੁਣ ਕੇ ਹੀ ਮਨ ਖ਼ੁਸ਼ ਹੋ ਗਿਆ ਕਾਸ਼ ਪੰਜਾਬ ਦੇ ਸਾਰੇ ਮੁੰਡੇ ਸਦਾ ਹੀ ਮਿਹਨਤ ਕਰਦੇ ਰਹਿਣ ਲੋਕਾਂ ਨੂੰ ਝੋਨਾ ਲਾਉਣ ਤੇ ਕਿੰਨਾ ਕੁਝ ਸੁਣਨਾ ਪੈਦਾ ਤੁਸੀਂ ਆਲੇ ਦੁਆਲੇ ਦੇ ਪਿੰਡਾਂ ਵਿਚ ਇਹੋ ਜਿਹੇ ਬਾਗ਼ ਜ਼ਰੂਰ ਲਗਾਵਾਓ ਮੁੰਡੇ ਚਿੱਟੇ ਤੋਂ ਬਚਣਗੇ ਥੋਡਾ ਦਿਲ ਬਹੁਤ ਸਾਫ ਹੈ ਕਰੋ ਪਰੳਪਕਾਰ ਦੇ ਕੁਦਰਤ ਨਾਲ ਸਾਂਝ ਪਾਈ ਹੈ ਤਾਂ ਪਿਛੇ ਦੇਖੋ ਵਿੰਗੇ ਤੜਿੰਗੇ 😂😂 ਸਾਡੀ ਤਾਂ ਭੁਖ ਹੀ ਮਰ ਗੲਈ ਥੋਡੇ ਫਰੂਟ ਦੇ ਖ ਕੇ ਗੋਪੀ ਨੇ ਵੀਡੀਓ ਸੋਹਣੀ ਬਣਾੲਈ ਧੰਨਵਾਦ ਜੀ ਸਾਰਿਆਂ ਦਾ 🙏🏼🙏🏼
@GurpreetKaur-jj3ms
@GurpreetKaur-jj3ms 2 жыл бұрын
You are right brother ji 👍👍👍👍🙏🌹🙏
@VickySingh-kp7wm
@VickySingh-kp7wm 2 жыл бұрын
ਸਹੀਂ ਗੱਲ ਆ ਵੀਰ ਦੀ ਤੋੜਣ ਨੂੰ ਦਿਲ ਨਹੀਂ ਕਰਦਾ ਲੱਗੇ ਸੋਹਣੇ ਲੱਗਦੇ ਆ ❤❤
@rajeshKumar-dz2gf
@rajeshKumar-dz2gf 2 жыл бұрын
VICKY YOU ARE GREAT
@nitnemsinghbrar678
@nitnemsinghbrar678 2 жыл бұрын
ਬਹੁਤ ਵਧੀਆ ਕੰਮ ਹੈ ! ਮੈ ਵੀ ਕਿਸੇ ਦਿਨ ਹੋਕੇ ਜਾਂਵਾਂਗਾ ! ਕਿਸ ਰੋੜ ਤੇ ਹੈ ? ਮੋਬ ਨੰ ਵੀ ਦੱਸੋ !
@BALDEVSiNGH-xo4xr
@BALDEVSiNGH-xo4xr 2 жыл бұрын
ਵਾਹਿਗੁਰੂ ਜੀ ਚੜਦੀ ਕਲਾ ਰੱਖਣ ਲੰਬੀ ਉਮਰ ਹੋਵੇ ਵਾਹਿਗੁਰੂ ਜੀ ਖੁਸ਼ੀਆ ਬਖਸ਼ਣ ਵੀਰ ਜੀ ਦੀ
@gurmeetaulakh1035
@gurmeetaulakh1035 2 жыл бұрын
ਰੇਟ ਬਹੁਤ ਹੀ ਜਾਇਜ ਹੈ ਵੀਰ ਦਾ ਅਮਰਪਾਲੀ ਤੇ ਸੰਦੂਰੀ ਅੰਬ ਦਾ ਬੂਟਾ ਹੀ ਤਿੰਨ ਤੋ ਚਾਰ ਸੋ ਤੱਕ ਵੇਚਦੇ ਹੈ
@chahalsingh4892
@chahalsingh4892 2 жыл бұрын
ਅਸਲ ਗੱਲ ਦੱਸਣ ਵਾਲੀ ਆਹ ਹੈ। ਹਰ ਕੋਈ ਆਪਣੇ ਲਈ ਕਰਦਾ ਹੈ ਕੁਦਰਤ ਪ੍ਰੇਮੀ ਫਿਰ ਹੀ ਕਹਿ ਸਕਦੇ ਹਾਂ ਜੇਕਰ ਮੁੱਲ ਠੀਕ ਹੋਵੇ। ਨਰਸਰੀ ਤਾਂ ਪੰਜ ਕਿਲੋਮੀਟਰ ਬਾਅਦ ਆ ਜਾਂਦੀ ਹੈ ਸਾਰੇ ਹੀ ਕੁਦਰਤ ਪ੍ਰੇਮੀ ਨੇ ਪਰ ਸਮਾਜ ਪ੍ਰੇਮੀ ਕੋਈ ਨਹੀਂ ਬਣਦਾ।
@jaswantmann1713
@jaswantmann1713 2 жыл бұрын
ਹਰਭੇਜ ਸਾਲ ਪਹਿਲਾ ਫਰੂਟ ਤੇਰੇ ਘਰ ਆਊਣ ਲਗਜੂ ਜਦੋ ਤੂੰ ਲਾਓਣਾ ਪੰਜਾਬ ਦੇ ਲੋਕ ਨਖਿਦ ਲੋਕ ਨੇ ਜਿੰਨਾ ਨੂੰ ਧਰਤੀ ਨਾਨਕ ਦੇਵ ਜੀ ਨੇ ਵਧੀਆ ਦਿਤੀ ਪਰ ਲੋਕ ਨਖਿਦ
@GagandeepSingh-bl6wj
@GagandeepSingh-bl6wj 2 жыл бұрын
ਬਾਈ ਜੀ ਗੋਲਡਨ ਸੇਬ ਖ਼ਾਸੀ ਵਿਚ ਬਹੁਤ ਚੰਗਾ ਏ
@ਸੰਧੂਜ਼ੀਰਾ
@ਸੰਧੂਜ਼ੀਰਾ 2 жыл бұрын
ਸਾਂਭ ਸੰਭਾਲ ਵੀ ਦੱਸੋ। 2 ਸਾਲ ਦੇ ਬੂਟੇ ਦੀ ਸ਼ੁਰੂ ਤੋਂ ਪੂਰੀ ਸਾਂਭ ਸੰਭਾਲ ਸਰਦੀ ਗਰਮੀ ਵਿਚ ਕਿੱਦਾ ਕਰਨੀ। ਕੀ ਕੀ ਖਾਦ ਸਪਰੇਅ ਕਰਨੀ। ਕਿੰਨੀ ਉਮਰ ਵਿਚ ਫ਼ਲ ਲੱਗੂ।
@cheema4278
@cheema4278 2 жыл бұрын
Right bro sahi kia
@inderjeetgill5313
@inderjeetgill5313 2 жыл бұрын
bai Ehde tea video bailey jarur bano
@AmarjitSingh-oj3rv
@AmarjitSingh-oj3rv 4 ай бұрын
​@@cheema4278to you wui
@sahajpalsingh1010
@sahajpalsingh1010 4 ай бұрын
ਕੋਈ ਵੀ ਸਬਜੀ ਤੇ ਫਰੂਟ ਆ ਇਹਦੇ ਲਈ ਸਿਰਫ ਨਹਿਰੀ ਪਾਣੀ ਜਰੂਰੀ ਆ
@KambojSama-vb9id
@KambojSama-vb9id 3 ай бұрын
Qsqsaqsaqs r 5:59 ​@@cheema4278
@Jagjit.Singh21
@Jagjit.Singh21 2 жыл бұрын
ਬਾਈ ਦਾ ਸੁਭਾ ਬਾਹਲਾ ਵਧੀਆ ਲੱਗਿਆ,, ਬਾਲਾ ਕੁਦਰਤ ਪ੍ਰੇਮੀ ਆ ਵੀਰ 🙏👌
@ramansingh1221
@ramansingh1221 2 жыл бұрын
ਗੁਰਜੀਤ ਥੋੜਾ ਜਾ ਸੰਗਦਾ ਸੀ ਤੇ ਬਾਈ ਦਰਸ਼ਨ ਸਿਓ ਭੋਰਾ ਵੀ ਨੀ ਸੰਗਦਾ, ਬਾਈ ਦਰਸ਼ਨ ਨੇ ਤਾਂ ਗੁਰਭੇਜ ਨੂੰ ਵੀ ਬੋਲਣ ਦਿੱਤਾ 😄😄
@ParminderKaur-gy3zg
@ParminderKaur-gy3zg 2 жыл бұрын
Bahut vadiya nursery....veer g bahut hard work karde....thanks for sharing this vedio
@daljitsingh748
@daljitsingh748 Жыл бұрын
ਬਾਈ ਤੋਤਿਆਂ ਕਾਵਾਂ ਤੋਂ ਫਲ ਕਿਵੇਂ ਬਚਾਉਂਦੇ ਹੋ ?
@deathroute691
@deathroute691 2 жыл бұрын
ਨਰਸਰੀ ਬਹੁਤ ਵਦੀਆ ਵੀਰ ਪਰ ਬਿਨਾ ਸਪਰੇਅ ਦਵਾਈ ਤੋਂ ਮੁਸ਼ਕਿਲ ਆ
@hardialsekhon5544
@hardialsekhon5544 2 жыл бұрын
ਬਾਈ ਦੀ ਨਰਸਰੀ ਦੇਖ ਕੇ ਆਨੰਦ ਆ ਗਿਆ ਬਹੁਤ ਦਿਲ ਖੁਸ਼ ਹੋਇਆ
@GurvinderSingh75
@GurvinderSingh75 2 жыл бұрын
ਯਾਰ ਜ਼ਮੀਨ ਹੋਵੇ ਤਾਂ ਹੀ ਲਾਈਏ,ਸ਼ਹਿਰ ਤਾ ਸਾਰਾ ਕੰਕਰੀਟ ਨਾਲ ਭਰਿਆ ਪਿਆ।।
@GurmeetSingh-mf8kh
@GurmeetSingh-mf8kh 2 жыл бұрын
Bahut vadia hee badia uprala kar rahe ho bhra God bless you
@paramsinghantaal
@paramsinghantaal Жыл бұрын
DIL KHUSH HO GYA BAI DEKH KE......
@jaswinderkaur6016
@jaswinderkaur6016 2 жыл бұрын
Plants bhut vadia lgdey h
@gumeetsingh5106
@gumeetsingh5106 2 жыл бұрын
ਬਹੁਤ ਵਧੀਆ ਜੀ
@sukhmansanghavlogs6617
@sukhmansanghavlogs6617 2 жыл бұрын
ਬਹੁਤ ਵਧੀਆ ਵਿਚਾਰ ਆ ਬਾਈ ਦੇ, ਮੈਂ ਵੀ ਬੂਟੇ ਲਾਏ ਆ ਕੁਝ ਕੁ ਲੋਕਾਂ ਨੂੰ ਵਾਤਾਵਰਣ ਨੂੰ ਸ਼ੁੱਧ ਕਰਨ ਲਈ ਤੇ ਆਪਣੀ ਸਿਹਤ ਲਈ ਬੂਟੇ ਲਾਉਣੇ ਚਾਹੀਦੇ ਆ
@jyotimarya5281
@jyotimarya5281 2 жыл бұрын
Bahut vadhiya kar rahe kyu k tusi koi reh ya saprey ni paaounde. Charhdi. Kla vich raho
@balrajsandhu8084
@balrajsandhu8084 2 жыл бұрын
A bahaut hi vadia Kam kita h mubarka.
@DTV-xw6xm
@DTV-xw6xm 2 жыл бұрын
ਬਹੁਤ ਵਧੀਆ ਜੀ
@BhupinderSingh-qd6db
@BhupinderSingh-qd6db Жыл бұрын
Bhot e vdia hr ek bnda ghto ght ek boota awde ghr lawe.. Jide kol jga hni oh shat te lawe 🙏
@karansidhu1922
@karansidhu1922 2 жыл бұрын
Kia bat y ji... Bhut sohni vedio Maoserkhana WaIio. Jagga ram tirath to Mara GE Gedda Asi v
@jazzkaur9690
@jazzkaur9690 2 жыл бұрын
very good bro , jad v ma apne peke i ta tuhadi nursery ch ho k javangi
@GM-S_VLOG
@GM-S_VLOG 2 жыл бұрын
ਬਹੁਤ ਵਧੀਆ
@NagarSingh-ep1er
@NagarSingh-ep1er 4 ай бұрын
ਮੈ ਵੀ ਲਾਏ ਨੇ ਘਰੇ ਫਲਾਂ ਦੇ ਬੂਟੇ ਸੇਬ ਅਮਰੂਦ ਅਨਾਰ ਚੀਕੂ ਆੜੂ ਲੀਚੀ ਅੰਜੀਰ ਆਲੂਬੂਖਾਰਾ ਅੰਬ ਅੰਗੂਰ ਨਾਸਪਾਤੀ ਬਬੂਕੋਸ਼ਾ ਐਵਾਕਾਟੋ ਕੀਵੀ ਫਲ ਡਰੇਗਨ ਫਲ ਤੂੰਤ ਸੀਤਾਫਲ ਏ ਸਾਰੇ ਬੂਟੇ ਨੇ ਤੇ ਸਾਰੇ ਆ ਤੇ ਫਲ ਲਗਦੇ ਨੇ
@jeondjeond5942
@jeondjeond5942 Ай бұрын
Veer ji kitho lae c plants tusy
@ramannsinghsingh207
@ramannsinghsingh207 2 жыл бұрын
Bai ji mai tah uda hi shakin butya da pehlo jnvra nl c shok fir Butter nll obi es krke jvni teh budeppe da ki pta Fir hathi bute hamesha fall fruit dinde a Ruh khush hogye thank you bai ji i m see video ur very nice 👌 I from Russia
@ManpreetSingh-xm4vv
@ManpreetSingh-xm4vv 2 жыл бұрын
ਬਹੁਤ ਵਧੀਆ ਵੀਰੇ ਼਼਼਼ ਪੰਜਾਬ ਅਤੇ ਪੰਜਾਬ ਦੇ ਲੋਕਾਂ ਨੂੰ ਚੰਗੀ ਸਿਹਤ ਬਚਾਉਣ ਲਈ ਇਹੋ ਜਿਹੇ ਉੱਦਮ ਜਰੂਰੀ ਏ ਼਼਼਼਼ ਬਹੁਤ ਸੋਹਣਾ ਉਪਰਾਲਾ .਼਼਼ ਜਿਉਂਦਾ ਰਹਿ ਼਼਼਼਼
@GurpreetKaur-jj3ms
@GurpreetKaur-jj3ms 2 жыл бұрын
You are right brother ji 👍👍👍👍🙏🌹🙏
@BholaSingh-dm1tf
@BholaSingh-dm1tf 2 жыл бұрын
@@GurpreetKaur-jj3ms ji Sat Sri Akal
@GurpreetKaur-jj3ms
@GurpreetKaur-jj3ms 2 жыл бұрын
@@BholaSingh-dm1tf ji kon ho ji
@modrenlab7180
@modrenlab7180 2 жыл бұрын
ਵੀਡੀੳ ਦੇਖ ਕੇ ਗਏ ਸੀ ਐਡੀ ਗੱਲ ਨੀ ਬਾਈ ਰੇਟ 150 ਤੋਂ 550 ਨੇ 6700 ਬੂਟਿਆਂ ਦਾ 1000 ਗੱਡੀ ਦਾ ਕਿਰਾਇਆ ਫੂਕ ਕੇ ਆਗੇ
@harveersandhu4575
@harveersandhu4575 2 жыл бұрын
@@GurpreetKaur-jj3ms #00
@sandhuschannel2114
@sandhuschannel2114 2 жыл бұрын
Bilkul right brother, panjabi veero es saal hun ton saree jnee darkhat,podhee fruit 🍓🍑 de jruur Lavo nale kar daa fruit 🍓🍑 hou nale oxygen nale bimariyaa ton chutkara m bai es vaar 25,ton,30 butaa jruur lavaga fruit 🍓🍑 and decoration vale Greenery 💚🍏ayu nale 👌👍🙏
@sunny.2
@sunny.2 2 жыл бұрын
Nice video baji. God bless you 🙏
@amanghuman1000
@amanghuman1000 2 жыл бұрын
Gurdaspur ya ludhiana aao sab kuj dekh leo. Sare bute punjab agriculture university ch lagge aa te otho khareed v sakde sakde o.
@KaramSingh-ev1ku
@KaramSingh-ev1ku 2 жыл бұрын
ਮੇਰੇ ਵਿਟਾਮਿਨ ਪੂਰੇ ਹੋ ਗਏ ਵੀਡੀਓ ਵੇਖ ਕੇ
@humansclub703
@humansclub703 2 жыл бұрын
😂
@rachhpalsingh8578
@rachhpalsingh8578 2 жыл бұрын
Mre ta rooh khush ho gi schi
@thewarrior679
@thewarrior679 2 жыл бұрын
ਬਾਈ ਦੇ ਉੱਦਮ ਨੂੰ ਸਿਜਦਾ, ਕਿਸਾਨੀ ਨਾਲ ਜੁੜੇ ਸਾਰੇ ਵੀਰ ਵੱਧ ਤੋਂ ਵੱਧ ਫਲਦਾਰ ਤੇ ਛਾਂਦਾਰ ਰੁੱਖ ਜ਼ਰੂਰ ਲਗਾਈਏ
@sharanjeetkaur5358
@sharanjeetkaur5358 2 жыл бұрын
V beutiful dardlng
@gurdevgrewal7553
@gurdevgrewal7553 6 ай бұрын
Man khush ho ghya veer i like fruit 🍓🍑 tree
@5911SARPANCHFARMING
@5911SARPANCHFARMING 2 жыл бұрын
Good Thinking VR
@sukhdevsinghbrar6149
@sukhdevsinghbrar6149 2 жыл бұрын
ਬਾਈ ਜੀ ਬਹੁਤ ਵਧੀਆ ਨਰਸਰੀ ਲਾਉਣ ਦਾ ਸਹੀ ਟਾਈਮ ਕਿਹੜਾ ਮਹੀਨਾ ਜ਼ਰੂਰ ਦੱਸੋ ਤਾਂ ਕੇ ਟਾਈਮ ਸਿਰ ਲਾਉਣ ਲਈ ਖੇਤ ਤਿਆਰ ਕੀਤਾ ਜਾਵੇ ਬਹੁਤ ਧੰਨਵਾਦ ਮੈਂ ਜ਼ਰੂਰ ਲਾਵਾਂਗਾ
@jaggiji8278
@jaggiji8278 2 жыл бұрын
Very good veero tusi najara leata
@kunwarajaybirsingh1187
@kunwarajaybirsingh1187 2 жыл бұрын
Rooh nu skoon mil gya bhai ji, jeonde vasde raho
@bikramgill334
@bikramgill334 2 жыл бұрын
Nice harpej ji majja ah gya
@neerajsiwan3348
@neerajsiwan3348 2 жыл бұрын
Very good work bro God bless you
@lakhveerkaur8904
@lakhveerkaur8904 2 жыл бұрын
ਵੀਰ ਮੈਂ ਵੀ ਘਰੇ ਲਾਏ ਨੇ ਮੈਨੂੰ ਬਹੁਤ ਸ਼ੌਂਕ ਹੈ ਸਾਰੇ ਇਕ-ਇਕ ਦੋ-ਦੋ ਲਾ ਲਿਆ ਪਰ ਹੋਰ ਸਾਰੇ ਲੋਣੇ ਆ ਸਾਰੇ ਲੋਕਾ ਲੋਣ 🙏🙏
@amandhaner6463
@amandhaner6463 2 жыл бұрын
Mere sister ghr vich 32plants tu above lggaye hoe ne fruit te hor v
@jogindersingh4350
@jogindersingh4350 Жыл бұрын
Waheguru ji ka khalsa waheguru ji ki Fateh ji 🌹🌹🌹🙏🏼👍👏😍
@waseemali5787
@waseemali5787 2 жыл бұрын
Well done love from pakistan
@sourabsarangal2041
@sourabsarangal2041 2 жыл бұрын
Very Good video brother. Very nice nursery.
@ਦੇਸੀਜੇਬੰਦੇ
@ਦੇਸੀਜੇਬੰਦੇ 2 жыл бұрын
very good y ji . ਵੀਰੇ ਰੱਬ ਤੈਨੂੰ ਚੱੜਦੀ ਕਲਾ ਵਿੱਚ ਰੱਖੇ ਵਹਿਗੁਰੂ ਤੈਨੂੰ ਤਰੱਕੀ ਬੱਖਸ਼ੇ
@jasbirsinghverka8291
@jasbirsinghverka8291 2 жыл бұрын
Punjab de kissan nu bagnani val jana Chida. Main 4 benefits. 1. Lots of money then what and rice. 2. Fresh air for healthy punjab. 3. More rain for farm. 4. Best food for human body. We can export to Dubai and Singapore , that countries needy for fruit.
@suchasingh920
@suchasingh920 2 жыл бұрын
ਰੂਹ ਖੁਸ਼ ਕਰਤੀ ਬਾਈ ਜੀ ਵਾਹਿਗੁਰੂ ਸਾਹਿਬ ਜੀ ਤੁਹਾਨੂੰ ਸਦਾ ਚੜ੍ਹਦੀ ਕਲ੍ਹਾ ਵਿੱਚ ਰੱਖਣ ਤੇ ਤੁਸੀਂ ਇਸੇ ਤਰ੍ਹਾਂ ਹੀ ਸੇਵਾ ਕਰਦੇ ਰਹੋ ( ਸੁੱਚਾ ਸਿੰਘ from ਗੁਰਦਾਸਪੁਰ )
@GurpreetKaur-jj3ms
@GurpreetKaur-jj3ms 2 жыл бұрын
Very very very good job Veer ji 🌹🌹🙏🌹🙏🌹🌹👏🌹👏🌹🌹💞❤️💞🌹🌹 Waheguru ji thanu hamesha khush rakhe ji🌹🌹🙏🌹👏🌹💞❤️💞🌹🌹🌹🌷🌷🌹🌹🌹
@sukhdevkaursambi3343
@sukhdevkaursambi3343 2 жыл бұрын
Awesome variety of every fruit Keep it up
@lokgeetfolksong9757
@lokgeetfolksong9757 2 жыл бұрын
ਸਾਡਾ ਸੇਬ ਦਾ ਬੂਟੇ ਦੇ ਫੁੱਲ ਬਹੁਤ ਲੱਗਦੇ ਨੇ ਪਰ ਫਲ ਨਹੀਂ ਬਣਦਾ।
@ਗੁਰਵਿੰਦਰਸਿੰਘਬਰਾੜ
@ਗੁਰਵਿੰਦਰਸਿੰਘਬਰਾੜ 2 жыл бұрын
ਬਹੁਤ ਹੀ ਵਧੀਆ ਵੀਡੀਓ ਜੀ
@mandiprai982
@mandiprai982 2 жыл бұрын
Sabb nu laune chahide ne🙏🙏 great work 👍. Sir you need little bit plant cutting
@ਪਿੰਡਦੀਜੰਨਤ
@ਪਿੰਡਦੀਜੰਨਤ 2 жыл бұрын
ਨਰਸਰੀ ਵਾਲੇ ਦਿਖਾਉਂਦੇ ਕੁਝ ਹੋਰ ਨੇ । ਸਾਨੂੰ ਤਾਂ ਕੁਝ ਹੋਰ ਹੀ ਫੜਾ ਦਿੰਦੇ ਆ 🤣 ਬੂਟਾ ਘਰੇ ਆ ਕੇ ਹੋਰ ਵੀ ਘਟਦੇ ਜਾਂਦੇ ਆ 🤣 ਕੋਣ ਸਹਿਮਤ ਆ ।ਮੈਂ ਤਾਂ 3000 ਹਜ਼ਾਰ ਦੇ ਦੋ ਵਾਰ ਲਵਾਂ ਕੇ ਦੇਖਲੇ 🙆
@ਜਸਮੇਰਸਿੰਘਧਨੋਆ
@ਜਸਮੇਰਸਿੰਘਧਨੋਆ 2 жыл бұрын
yes 😂😄👍
@ਪਿੰਡਦੀਜੰਨਤ
@ਪਿੰਡਦੀਜੰਨਤ 2 жыл бұрын
@@ਜਸਮੇਰਸਿੰਘਧਨੋਆ ਸਹੀ ਗੱਲ ਆ ਨਾ ਵੀਰ 👍
@NirmalSingh-eq7ly
@NirmalSingh-eq7ly 2 жыл бұрын
ਬਿਲਕੁਲ ਸਹੀ ਹੈ ।ਮੈਂ ਵੀ ਕਈ ਵਾਰ ਖੁਦ ਮਾਲੀ ਤੋਂ ਵੀ ਲਵਾ ਕੇ ਦੇਖ ਲਏ ਨੇ ।ਚੱਲ ਵੀ ਪੈਂਦੇ ਨੇ ।ਫਿਰ ਸੁੱਕ ਜਾਂਦੇ ਨੇ ।ਚੀਕੂ ਦਾ ਬੂਟਾ ਹੈ ਤਾਂ ਹਰਾ ਭਰਾ ਪਰ ਫਲ ਨਹੀਂ ਲਗਦਾ ।ਚਾਰ ਸਾਲ ਦਾ ਹੋ ਗਿਆ ।ਫੁੱਲ ਲੱਗ ਕੇ ਝੜ ਜਾਂਦੇ ਨੇ ।ਇੱਕ ਕੈਪਟਨ ਵਾਲਾ ਸੀਤਾਫਲ ਤਿੰਨ ਸਾਲ ਦਾ ਹੋ ਗਿਆ, ਉਸ ਨੂੰ ਵੀ ਫੁੱਲ ਲੱਗ ਕੇ ਝੜ ਜਾਂਦੇ ਨੇ ।
@NirmalSingh-eq7ly
@NirmalSingh-eq7ly 2 жыл бұрын
ਮੈਂ ਤਾਂ ਅਖਰੋਟ ਦਾ ਬੂਟਾ ਵੀ ਲਗਾ ਰੱਖਿਆ, ਉਹ ਵੀ ਛੇ ਸਾਲ ਦਾ ਹੋ ਗਿਆ ਪਰ ਫਲ ਨਹੀਂ ਲਗਦਾ ।
@mandeeptark
@mandeeptark 2 жыл бұрын
ਸਹੀ ਗੱਲ...ਨਰਸਰੀ ਵਿੱਚ ਤਾ ਲੱਗੇ ਹੁੰਦੇ ਨੇ ਫਲ...ਪਰ ਘਰੇ ਆ ਕੇ ਉਸੇ ਬੂਟੇ ਤੇ ਤਿੰਨ ਚਾਰ ਸਾਲ ਕੁਝ ਨੀ ਲੱਗਦਾ...
@ndhaliwal2889
@ndhaliwal2889 2 жыл бұрын
ਸਾਡੇ ਘਰੇ ਅੰਜ਼ੀਰ ਚੀਕੂ ਅਮਰੂਦ ਅੰਨਾਰ ਕਿੰਨੂ ਮੁਸੰਮੀ ਪਪੀਤੇ ਅੰਗੂਰ ਨਿੰਬੂ ਆਲੂਬੁਖ਼ਾਰਾ ਇੰਨਾਂ ਨੂੰ ਫਲ ਲੱਗਦਾ ਬਦਾਮ ਆੜੂ ਅੰਬ ਅਜੇ ਛੋਟੇ ਨੇ
@chahalsingh4892
@chahalsingh4892 2 жыл бұрын
ਕਿਹੜਾ ਪਿੰਡ ਹੈ ?
@MaanSingh-nr5yv
@MaanSingh-nr5yv 2 жыл бұрын
Sunskaar vdia mile hoy hun . App arge hon dr. Di lorr nhi. Kessy sifted krantz teri. Try ch taan Rubb vusda.
@harviderkaur5348
@harviderkaur5348 2 жыл бұрын
Mein fifty litre plastic drum vich 100 types de fruit trees n masala plants lga rakhe hn. Falsa plant ne 250 de kreeb fruit dita hai. Ajje de rihe...sare jrur try kro. Even drum vich v grow ho sakde hn.
@brarbrar2858
@brarbrar2858 2 жыл бұрын
Sis poori jankari deo es bare apni id ja no dso m v eda da kus krna
@cheema4278
@cheema4278 2 жыл бұрын
Sat Sri akal ji pl video bnao ji aap v 🙏🙏
@SurinderSingh-eq9sn
@SurinderSingh-eq9sn 7 ай бұрын
ਗੱਲ ਸਹੀ ਆ
@sabidriver4007
@sabidriver4007 2 жыл бұрын
Very nice video veer ji waheguru mahre rakhe veer ji
@jaspalkaur4135
@jaspalkaur4135 2 жыл бұрын
ਬਹੁਤ ਵਧੀਆ ਪੁੱਤਰ ਜੀ ਜਿਔਦੇ ਵਸਦੇ ਰਹੋ ਕੁਦਰਤ ਨੂ ਬਚਾਓ
@maan8010
@maan8010 Жыл бұрын
ਬਾਈ ਜੇ ਕਿਸੇ ਨੇ ਨਰਸਰੀ ਤੇ ਜਾਣਾ ਤਾਂ ਲੀਲਾ ਸਿੰਘ ਸਰਪੰਚ Miserkhana ਦੀ ਨਰਸਰੀ ਤੇ ਹੀ ਜਾਇਓ ਪੁੱਛ ਕੇ ਠੱਗ ਬੇਈਮਾਨ ਬਹੁਤ ਨੇ ਆਸੇ ਪਾਸੇ ਬਾਕੀ ਤੁਸੀਂ ਸਿਆਣੇ ਹੀ ਹੋ 🤗
@darshankaur5363
@darshankaur5363 2 жыл бұрын
Very good so beautiful👌👍👌
@JaswinderSingh-vb1us
@JaswinderSingh-vb1us 2 жыл бұрын
ਹੁਣ ਤਕ ਤਾ ਸੋਚਦੇ ਸੀ ਕਿ ਸੇਬ ਚੀਕੂ ਬਗੂਗੋਸ਼ਾ ਅੰਜੀਰ ਪੰਜਾਬ ਵਿਚ ਨਹੀ ਹੁੰਦੇ ਪਰ ਦੇਖ ਕੇ ਮਨ ਖੁਸ਼ ਹੋ ਗਿਆ
@beantkaurkaur8717
@beantkaurkaur8717 2 жыл бұрын
ਇਹ ਮੇਰੇ ਪਿੰਡ ਆ
@sanjeevkhajuria1739
@sanjeevkhajuria1739 2 жыл бұрын
Veer bohtt waadhiyaa ..
@kulwindersinghninda375
@kulwindersinghninda375 2 жыл бұрын
ਬਹੁਤ,ਵਧੀਆ,ਵੀਰੇ👍🏻👍🏻👍🏻👍🏻🙏
@singhdeepu01
@singhdeepu01 2 жыл бұрын
sab to Sohni video 💖💖🌹🌹💖💖🌹🌹 Dil kush ho gya, bohat sakoon milea video dekh k, WAHEGURU ji hamesha chardi kla vich rakhan veer nu, veer Dil da bohat changa insaan aa, GOD BLESS YOU 🌹 GOD BLESS YOU 🌹 GOD BLESS YOU 🌹 GOD BLESS YOU 🌹
@Aupybt9325
@Aupybt9325 2 жыл бұрын
Very nice 👌
@jimysngh7560
@jimysngh7560 2 жыл бұрын
ਕਾਸ਼ ਪੰਜਾਬ ਵਿਚ ਫਲ ਤੇ ਪੱਗ ਦੁਬਾਰਾ ਵਾਪਿਸ ਆ ਜਾਣ
@gursevaksingh497
@gursevaksingh497 2 жыл бұрын
ਵੀਰ ਜੀ ਓਨਲਾਈਨ ਮ੍ਹਗਵਾ ਸਕਦੇ ਹਾਂ
@sabhisabhii4419
@sabhisabhii4419 2 жыл бұрын
sira👍
@pardeepsodhi5689
@pardeepsodhi5689 2 жыл бұрын
Great👌
РОДИТЕЛИ НА ШКОЛЬНОМ ПРАЗДНИКЕ
01:00
SIDELNIKOVVV
Рет қаралды 3 МЛН
Как подписать? 😂 #shorts
00:10
Денис Кукояка
Рет қаралды 8 МЛН