ਛੋਟੇ ਸਾਹਿਬਜ਼ਾਦੇ ਅਤੇ ਮਾਤਾ ਗੁਜਰੀ ਜੀ ਦੀ ਸ਼ਹਾਦਤ ਗੁ: ਸ਼੍ਰੀ ਫਤਿਹਗੜ੍ਹ ਸਾਹਿਬ ਅਤੇ ਉਹਨਾਂ ਦੀ ਦੇਹਾਂ ਦਾ ਸੰਸਕਾਰ

  Рет қаралды 543

Dhiman saab

Dhiman saab

5 ай бұрын

ਅੱਜ ਅਸੀਂ ਤੁਹਾਨੂੰ ਦਰਸ਼ਨ ਕਰਾਵਾਂਗੇ ਗੁਰਦੁਆਰਾ ਸ਼੍ਰੀ ਫਤਿਹਗੜ੍ਹ ਸਾਹਿਬ ਜਿੱਥੇ ਛੋਟੇ ਸਾਹਿਬਜ਼ਾਦਿਆਂ ਨੂੰ ਜਿੰਦਾ ਦੀਵਾਰਾਂ ਵਿੱਚ ਚਿਣ ਕੇ ਸ਼ਹੀਦ ਕਰ ਦਿੱਤਾ ਗਿਆ ਸੀ ਤੇ ਉਸ ਠੰਡੇ ਬੁਰਜ ਦੇ ਵੀ ਦਰਸ਼ਨ ਕਰਾਵਾਂਗੇ ਤੇ ਉਸ ਦੀਵਾਰ ਵੀ ਦਰਸ਼ਨ ਕਰਾਵਾਂਗੇ ਜਿੱਥੇ ਉਹਨਾਂ ਨੂੰ ਦੀਵਾਰ ਵੇਚਣ ਕੇ ਸ਼ਹੀਦ ਕਰ ਦਿੱਤਾ ਗਿਆ ਸੀ। ਤੇ ਉਸ ਤੋਂ ਬਾਅਦ ਤੁਹਾਨੂੰ ਗੁਰਦੁਆਰਾ ਸ੍ਰੀ ਬੀਬਾਨਗੜ੍ਹ ਸਾਹਿਬ ਦੇ ਦਰਸ਼ਨ ਕਰਾਵਾਂਗੇ ਜਿੱਥੇ ਨੀਚੇ ਭੋਰਾ ਸਾਹਿਬ ਵਿਖੇ ਮਾਤਾ ਗੁਜਰੀ ਜੀ ਅਤੇ ਛੋਟੇ ਸਾਹਿਬਜ਼ਾਦਿਆਂ ਦੇ ਥੜੇ ਬਣੇ ਹੋਏ ਹਨ। ਇੱਥੇ ਵਜ਼ੀਰ ਖਾਨ ਨੇ ਉਹਨਾਂ ਦੀਆਂ ਲਾਸ਼ਾਂ ਨੂੰ ਸਢਵਾ ਦਿੱਤਾ ਸੀ। ਤੇ ਉੱਥੇ ਹੀ ਇੱਕ ਸ਼ੇਰ ਨੇ 48 ਘੰਟੇ ਉਹਨਾਂ ਦੀ ਦੇਹਾਂ ਦੀ ਰੱਖਿਆ ਕੀਤੀ ਸੀ। ਤੇ ਉਸ ਤੋਂ ਬਾਅਦ ਦੀਵਾਨ ਟੋਡਰਮਲ ਨੇ ਸੂਬਾ ਸਰਹੰਦ ਨੂੰ ਸੋਨੇ ਦੀਆਂ ਮੋਹਰਾਂ ਦੇ ਕੇ ਉਹਨਾਂ ਦੇਹਾਂ ਦਾ ਸੰਸਕਾਰ ਕਰਨ ਦੀ ਇਜਾਜ਼ਤ ਲੈ ਲਈ ਸੀ ਤੇ ਉਸ ਤੋਂ ਬਾਅਦ ਉੱਥੇ ਹੀ ਦੀਵਾਨ ਟੋਡਰਮਲ ਨੇ ਉਹਨਾਂ ਦੇਹਾਂ ਦੀ ਸਾਂਭ ਸੰਭਾਲ ਕੀਤੀ ਤੇ ਉਸ ਤੋਂ ਬਾਅਦ ਜੋਤੀ ਸਰੂਪ ਵਿਖੇ ਉਹਨਾਂ ਦਾ ਸੰਸਕਾਰ ਕੀਤਾ ਜੋਤੀ ਸਰੂਪ ਸਾਹਿਬ ਦੇ ਵੀ ਅਸੀਂ ਤੁਹਾਨੂੰ ਦਰਸ਼ਨ ਕਰਾਵਾਂਗੇ ਵੀਡੀਓ ਵਿੱਚ ਬਣੇ ਰਹੋ ਜੇ ਵੀਡੀਓ ਵਧੀਆ ਲੱਗੀ ਤਾਂ ਅੱਗੇ ਸ਼ੇਅਰ ਜਰੂਰ ਕਰਿਓ ਕਮੈਂਟ ਕਰਕੇ ਵੀ ਜਰੂਰ ਦੱਸਿਓ ਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਵਾਹਿਗੁਰੂ ਮਿਹਰ ਕਰੇ ਤੁਹਾਡੇ ਸਭ ਤੇ 🙏🌹#rajveersinghubhi #waheguru #viral #trending #uk #canada #youtube #world #punjab

Пікірлер: 11
@starbalsanda
@starbalsanda 4 ай бұрын
Waheguru ji ❤❤
@MkDhiman1313
@MkDhiman1313 5 ай бұрын
Waheguru ji 🙏
@dhimansaab1313
@dhimansaab1313 5 ай бұрын
Waheguru ji 🙏🌹
@alessandrosingh3615
@alessandrosingh3615 5 ай бұрын
Waheguru ji tu datata dattara tera ditta khaawana ❤️❤️👏👏
@dhimansaab1313
@dhimansaab1313 5 ай бұрын
Waheguru ji 🙏🙏🌹
@mandeepsinghmehra8997
@mandeepsinghmehra8997 5 ай бұрын
Waheguru ji 🙏🙏🙏🙏🙏🙏
@dhimansaab1313
@dhimansaab1313 5 ай бұрын
Waheguru ji 🙏🌹🌹
@alessandrosingh3615
@alessandrosingh3615 5 ай бұрын
Waheguru ji ❤️❤️👏👏
@dhimansaab1313
@dhimansaab1313 5 ай бұрын
Waheguru ji 🙏🌹
@Dhimanz___13
@Dhimanz___13 5 ай бұрын
Waheguru ji 🙏🏻
@dhimansaab1313
@dhimansaab1313 5 ай бұрын
Waheguru ji 🙏🙏🌹🌹🌹
Backstage 🤫 tutorial #elsarca #tiktok
00:13
Elsa Arca
Рет қаралды 35 МЛН