ਛੋਟਾ ਸਿੱਧੂ ਮਾਰਦਾ ਆ ਪੱਟਾਂ ਤੇ ਥਾਪੀਆ | ਹਵੇਲੀ ਵਿੱਚ ਘੁੰਮ ਰਿਹਾ | diljit | sidhu fan | punjabi funny video

  Рет қаралды 808,128

Punjab viral info

Punjab viral info

Күн бұрын

Пікірлер: 750
@devinderkaur9618
@devinderkaur9618 5 ай бұрын
Bhut vadi umer hove karma vala hove❤️❤️
@parmindercheema8839
@parmindercheema8839 5 ай бұрын
ਰੰਗ-ਬਿਰੰਗੇ ਈਰਦੀ
@LakhveerKaur-kn4sw
@LakhveerKaur-kn4sw 3 ай бұрын
Very good
@FreshNews2023
@FreshNews2023 3 ай бұрын
Use your brain,how is this chota sidhu?
@manjitkaur2997
@manjitkaur2997 4 ай бұрын
ਬੱਚਾ ਪਿਆਰਾ ਪਰ ਇਹ ਛੋਟੇ ਸਿੱਧੂ ਦੀ ਫੋਟੋ ਨੀਂ ਹੈਗੀ
@FreshNews2023
@FreshNews2023 3 ай бұрын
Correct
@gurwinderkaurgill2802
@gurwinderkaurgill2802 5 ай бұрын
ਛੇ ਮਹਿਨੇ ਦਾ ਕਹਿੜਾ ਬੱਚਾ ਤੁਰ ਸਕਦਾ ਝੂਠ ਮਾਤਾ ਦੀ ਤਸਵੀਰ ਵੀ ਦਖਾਵੋ
@Parmgondara-i5y
@Parmgondara-i5y 4 ай бұрын
Mata nhi aa Dhyan nal dekho koi ladki lagdi
@swarnsidhu3351
@swarnsidhu3351 4 ай бұрын
Chot bhut bolde a view pichy
@JasJaito
@JasJaito 4 ай бұрын
ਹੋਰ ਕਿ ਓਹੀ ਤਾਂ ਗਾਲ ਹੈ ਲੋਕ ਵਿ ਲਗਦਾ ਮੈਂਟਲ ਜਿਹੜੇ ਇਸਨੂੰ ਬੋਲ ਰਹੇ ਹੈ ਵਧੀਆ ਬੁਹਤ bavkof
@Google-iw86
@Google-iw86 4 ай бұрын
​@Parmgondara-i5y fake aa vaise v usnu mata nai paal rahi lady rakhi aa koi palan lai
@parbhjotkour8710
@parbhjotkour8710 4 ай бұрын
Nale eh video ta 1 month phla di payi hoi aa udo ta hje sidhu 5 month da hi c 5 month da bacha ta baithan hi lgda hunda
@TarlochanSingh-b7s
@TarlochanSingh-b7s 5 ай бұрын
ਰੱਬ ਤੰਦਰੁਸਤੀ ਬਖਸ਼ੇ ਨਿਕੇ ਬੱਚੇ ਨੂੰ
@FreshNews2023
@FreshNews2023 3 ай бұрын
It's not chota sidhu, you guys believe everything
@preet2kanwar
@preet2kanwar 5 ай бұрын
ਲੱਖ ਦੀ ਲਾਹਣਤ ਯੂ ਟਿਊਬਰੋ ਮਾਤਾ ਚਰਨ ਕੋਰ ਨੇ ਸਕਰਟ ਨਹੀਂ ਪਾਂਉਦੇ ਲਾਹਣਤਿਓ ਸ਼ਰਮ ਕਰੋ ਨਾਂ ਤੁਸੀਂ ਉਹ ਜਿਉਂਦਾ ਜਾਣ ਦਿੱਤਾ ਤੇ ਹੁਣ ਆਹੀ ਕੁੱਝ ਉਸ ਜਵਾਕ ਨਾਲ ਕਰ ਰਹੇ ਹੋ
@Parmgondara-i5y
@Parmgondara-i5y 4 ай бұрын
Shi kiha veer o te koi choti age di lagdi
@KulwinderKaur-ek2wo
@KulwinderKaur-ek2wo 4 ай бұрын
Nale oh en badda v ni hle k turn v lgg gea hove
@JasJaito
@JasJaito 4 ай бұрын
ਇਸਦੀ ਮਾ ਨੇ ਇਸਨੂੰ ਕਿਹਾ ਪੁੱਤ ਝੂਠ ਬੋਲ ਤੇ ਕੰਮ ਕਰ
@shadowgaming97-v7
@shadowgaming97-v7 4 ай бұрын
Sahi keha veer ji
@hargunkaur7578
@hargunkaur7578 3 ай бұрын
Ryt g
@ManpreetSingh-sn8se
@ManpreetSingh-sn8se 5 ай бұрын
ਸਿੱਧੂ ਨੀ 6 ਮਹੀਨੇ ਦਾ ਸਿੱਧੂ ਤੁਰ ਨੀ ਸਕਦਾ।
@jagjitsinghaulakh6546
@jagjitsinghaulakh6546 4 ай бұрын
Awen lok view lain de mare jhooth vedio pai jande ne
@ParamjitSingh-i1h
@ParamjitSingh-i1h 4 ай бұрын
ਧੰਨ ਧੰਨ ਗੁਰੂ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਸੱਚੇ ਪਾਤਸ਼ਾਹ ਆਪਣੀ ਮਿਹਰ ਭਰੇ ਹੱਥ ਰੱਖੇ ਬੱਚੇ ਨੂੰ ਲੰਬੀਆਂ ਉਮਰਾਂ ਕਰੇ ਪਰ ਕੁੱਤੇ ਦੀਆਂ ਪੂਛਾਂ ਜਿਹੜੇ ਲੋਕ ਆ ਤੁਹਾਡੇ ਨਾਲ ਨਾਲ ਬਹਿੰਦੇ ਉਹੀ ਹਰਾਮਜ਼ਾਦੇ ਆ
@ParmjeetKaur-w1c
@ParmjeetKaur-w1c 3 ай бұрын
ਵਾਹਿਗੁਰੂ ਜੀ ਤੰਦਰੁਸਤੀ ਬਖ਼ਸ਼ੇ ਸਿੱਧੂ ਪੁੱਤ ਨੂੰ ❤❤❤❤
@gurcharansingh7018
@gurcharansingh7018 4 ай бұрын
ਪਰਮਾਤਮਾ ਤਰੱਕੀਆਂ ਬਖਸ਼ਣ 🎉🎉🎉🎉🎉
@DeepKaur-s9w
@DeepKaur-s9w 2 ай бұрын
ਬਹੁਤ ਵਧਲੱਗੀ ਧਨਵਾਦ ਜੀ
@vickydauniya8021
@vickydauniya8021 5 ай бұрын
ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਇਸ ਬੱਚੇ ਤੇ ਆਪਣਾਂ ਮੇਹਰ ਭਰਿਆ ਹੱਥ ਰੱਖੋ ਜੀ ਤੇ ਲੰਬੀਆਂ ਉਮਰਾਂ ਬਖਸ਼ੋ ❤
@JazyBiman
@JazyBiman 5 ай бұрын
🙏🏻🙏🏻🙏🏻❤️❤️❤️❤️❤️❤️🧕🧕🧕🧕🧕❤❤❤
@Sharan.
@Sharan. 5 ай бұрын
Haye rabba that's not chota sidhu,I know family .🤦‍♀️
@Sharan.
@Sharan. 5 ай бұрын
Haye rabba that's not chota sidhu,I know family .🤦‍♀️
@jagjeetsingh8851
@jagjeetsingh8851 4 ай бұрын
ਵਾਹਿਗੁਰੂ ਜੀ ਤੰਦਰੁਸਤੀ ਤੇ ਵਡੀਆ ਉਮਰਾ ਬਖਸ਼ਣ।
@MalkitSingh-i4k
@MalkitSingh-i4k 5 ай бұрын
Fack video 5 month da baby chal nhi sakda
@sonugoraya5254
@sonugoraya5254 5 ай бұрын
Ryt main v ehi soch rahi c
@avleenkaur8351
@avleenkaur8351 5 ай бұрын
Bilkul sahi 👍
@VIPHARMEET
@VIPHARMEET 5 ай бұрын
Yes😂😂
@armaansandhu9836
@armaansandhu9836 5 ай бұрын
Yes
@harpreetdeol7113
@harpreetdeol7113 5 ай бұрын
Sahi ji
@prabhjotkaur629
@prabhjotkaur629 Ай бұрын
ਪਰਮਾਤਮਾ ਵਿਹੜਾ ਹਰਿਆ ਭਰਿਆ ਭਾਗਾਂ ਭਰਿਆਂ ਖੁਸੀਆਂ ਬਰਕਤਾਂ ਸਫਲਤਾ ਤੇ ਚੜ੍ਹਦੀ ਕਲਾਂ ਬਖਸ਼ਣ ❤❤🎉🎉🙏🙏
@ravindersinghkhalsa7058
@ravindersinghkhalsa7058 4 ай бұрын
ਵਾਹਿਗੁਰੂ ਜੀ🙏 ਤੁਹਾਡੀ ਹਮੇਸ਼ਾ ਚੜ੍ਹਦੀਕਲਾ ਰੱਖਣ
@RobyPannu-cs3of
@RobyPannu-cs3of 3 ай бұрын
ਵਾਹਿਗੁਰੂ ਜੀ ਮੇਹਰ ਕਰਨ ਪਰਮਾਤਮਾ ਲੰਮੀਆਂ ਉਮਰਾਂ ਬਖਸ਼ੇ 🙏
@ryandhaliwal7778
@ryandhaliwal7778 Ай бұрын
God bless u beta. Jug jug jiyo🌹🌹
@malkitkaur8481
@malkitkaur8481 2 ай бұрын
Baba ji lambi ummar bakhshi pyare bache nu or maa bap nu love you bache❤❤❤❤❤
@Nasrali-bg7sy
@Nasrali-bg7sy 3 ай бұрын
ਰੱਬ ਤੰਦਰੁਸਤੀ ਤੇ ਲੰਬੀ ਉਮਰ ਬਖਸ਼ੇ ਬੱਚੇ ਨੂੰ ਤੇ ਮਾ ਪਿਓ ਨੂੰ
@Pritamsingh-z7q
@Pritamsingh-z7q 3 ай бұрын
Very good baby sidhu god bless you for your good health thanks darshan Kaur pind ghaloti Ludhiana
@gurmeetjaura1237
@gurmeetjaura1237 2 ай бұрын
Jug jug jeeve sohna lal waheguru es nu esde maa bap nu tundrusti deve esda sukh dikhave sda churhdi klaa vich rukhe ❤❤🙏🙏
@gopigill5021
@gopigill5021 5 ай бұрын
ਵਾਹਿਗੁਰੂ ਕਿਉਂ ਲੋਕਾਂ ਨੂੰ ਬੇਵਕੂਫ ਬਣਾਉਣ ਦੇ ਜੇ ਇਹਦਾ ਨਿੱਕਾ ਸਿੱਧੂ ਹੈ ਹੀ ਨਹੀਂ ਗਾ ਨਿੱਕੇ ਸਿੱਧੂ ਦੀ ਤਸਵੀਰ ਹੀ ਨਹੀਂ ਗਈ ਇਹ
@preetofficalvlog
@preetofficalvlog 5 ай бұрын
bai ena news valya aa eha kmm ha apna dhum te view nhi la sakda eha es kr k sidhu de name te fame palda aa 😂😂😂😂😂😂😂😂😂😂😂😂kyu ki apna cha ena dhum hane ena kol
@RajdeepBrar-f2g
@RajdeepBrar-f2g 5 ай бұрын
right
@somasanotra4501
@somasanotra4501 4 ай бұрын
bohat, bohat sohna putt e rabba edi lambi umar kari te buriya najra to bacayi 👌👌👌😘😘😘
@Ghummansaabukwale9051
@Ghummansaabukwale9051 5 ай бұрын
ਵਾਹਿਗੁਰੂ ਜੀ ਚੱੜਦੀ ਕਲਾ ਕਰਨ ਛੋਟੇ ਸਿੱਧੂ ਦੀ 🙏🙏
@Cannibal..
@Cannibal.. Ай бұрын
Kina Peyara bilkul apne pra varga same to same Ohi shakal aa 😢Waheguru de rang ne ❤bless him lami umar Howe chote sidhu d❤
@sukanyabhardwaj3850
@sukanyabhardwaj3850 3 ай бұрын
ਰੱਬ ਛੋਟੇ ਿਸੱਧੂ ਦੀਆਂ ਲੰਮੀਆਂ ਉਮਰਾਂ ਕਰੇ
@CharanKaur-v5w
@CharanKaur-v5w 4 ай бұрын
ਬਹੁਤ ਵਧੀਆ wehaguru ਇਹਦੀ ਬਹੁਤ ਲੰਮੀ ਉਮਰ ਕਰੇ ਤੰਦਰੁਸਤੀ ਰੱਖੇ
@FreshNews2023
@FreshNews2023 3 ай бұрын
Yes to this bby & chota sidhu..
@amarjeetgill7691
@amarjeetgill7691 Ай бұрын
So sweet ❤
@navjotedits5647
@navjotedits5647 3 ай бұрын
Gbu chhote sidhu sahib waheguru tere te hamesha mehar bharya hath rkhn❤🎉
@FreshNews2023
@FreshNews2023 3 ай бұрын
Haye rabba yeh nai ha chota sidhu
@KushbirSingh-i9v
@KushbirSingh-i9v 2 ай бұрын
ਰੱਬ ਖੁਸ਼ ਰੱਖੇ♥️♥️♥️
@armaansohisohi2129
@armaansohisohi2129 3 ай бұрын
God bless him😍 baba g nazar ton bchaun ehnu, lambi umar bakshan
@GursewakSingh-xu6gt
@GursewakSingh-xu6gt 5 ай бұрын
ਆ ਬੰਦਾ ਬਿਲਕੁਲ ਗੱਪ ਸਿਟੀ ਆਉਂਦਾ ਹੈ। ਇਸ ਦੇ। ਚੈਨਲ ਨੂੰ ਰਿਪੋਰਟ ਕਰੋ । ਅਜੇ ਉਹ ਕਿੱਥੇ ਤੁਰਨ ਲਗਾ ਹੈ
@gurmelkaur6635
@gurmelkaur6635 3 ай бұрын
ਪ੍ਰਮਾਤਮਾ ਮੇਹਰ ਭਰਿਆ ਹੱਥ ਰੱਖਣ ਖੁਸ਼ੀਆ ਬਖਸਣ
@paramjeetkaurpramdeol7353
@paramjeetkaurpramdeol7353 3 ай бұрын
ਸਿੱਧੂ ਛੋਟੇ‌ ਦੀ‌ ਰੰਬ‌ ਲੰਬੀ ਉਮਰ ਕਰੇ❤
@FreshNews2023
@FreshNews2023 3 ай бұрын
🤦‍♀️
@baljinderkaler1713
@baljinderkaler1713 4 ай бұрын
Cute baby Khush and tandrust rakhe waheguru es Bache nu
@gurmitsingh148
@gurmitsingh148 4 ай бұрын
Waheguru ji mehar kare pariwar te bahut vadia
@ranasingh3808
@ranasingh3808 4 ай бұрын
Waheguru na waps krta sidhu ❤😂
@RajenderSethi-b1k
@RajenderSethi-b1k 4 ай бұрын
Justice for sidhu moose wala bai love you sidhu moose wala bai ❤❤❤❤❤❤❤❤❤❤❤❤❤❤
@gurmeetjaura1237
@gurmeetjaura1237 2 ай бұрын
Vahut pyaara lugda h dekh k dil khush hunda he 😘😘😘❤️❤️❤️👍👍👍
@AmandeepKaur-ix2cf
@AmandeepKaur-ix2cf 2 ай бұрын
So cute puter gi god bless you ❤❤❤❤
@lovepreetsandhu8359
@lovepreetsandhu8359 3 ай бұрын
ਰੱਬ ਤੰਦਰੁਸਤੀ ਬਖ਼ਸ਼ੇ ਬੱਚੇ ਨੂੰ
@Sam19792
@Sam19792 3 ай бұрын
Total resemblance 😊😊😊blessings 🎉
@kabalsingh3303
@kabalsingh3303 2 ай бұрын
Waha.Guru.kirpakara.Long.umar Baksha. Sat.GuruJi🙏🙏🙏🙏🙏
@c7aab
@c7aab 5 ай бұрын
ਗੁਰੂ ਰਾਮਦਾਸ ਮਹਾਰਾਜ ਆਪਣੀ ਮੇਹਰ ਬਣਾਈ ਰੱਖਣ ਸਾਰੇ ਪਰਿਵਾਰ 'ਤੇ..ਧੰਨ ਗੁਰੂ ਰਾਮਦਾਸ ਜੀ ਮਹਾਰਾਜ ❤
@mohinderpalnagpal2567
@mohinderpalnagpal2567 3 ай бұрын
So sweet god bless u beta
@ranikaur7882
@ranikaur7882 2 ай бұрын
God bless you ❤
@GurbirSran-f1o
@GurbirSran-f1o 3 ай бұрын
Vaddi umer kre raab hun sade nikke sidhu di ❤❤❤
@charanjitgill215
@charanjitgill215 5 ай бұрын
ਵਾਹਿਗੁਰੂ ਪਰਿਵਾਰ ਨੂੰ ਖੁਸ਼ ਰੱਖੇ।
@YadwinderKhosa-pq9us
@YadwinderKhosa-pq9us 4 ай бұрын
Very nice ❤❤
@ramandhaliwal9272
@ramandhaliwal9272 5 ай бұрын
Raab khush rakhe sade veer nu 🙏🤲
@Gurpalsidhuz
@Gurpalsidhuz 5 ай бұрын
ਬਾਈ ਕਿਓ ਫੇਕ ਵੀਡੀਓ ਪਾ ਰਿਹਾ ਯਰ ਦਿਮਾਗ ਤਾਂ ਠੀਕ ਆ ਤੇਰਾ
@SukhdevKaur-x8p
@SukhdevKaur-x8p 4 ай бұрын
Nice 👍👍😊😊
@pb05ale75
@pb05ale75 5 ай бұрын
ਬਹੁਤ ਵਧੀਆ ਹੈ ❤
@ParamjeetKaur-r1b
@ParamjeetKaur-r1b 3 ай бұрын
Waheguru ji bache nu tadrust rakhn lami umar bakhasn chardikala chu rakhan 💜💛💚❤
@Gursehaj-i
@Gursehaj-i 3 ай бұрын
Very very nice 👍❤🎉🎉❤❤❤❤❤❤
@happymand8495
@happymand8495 3 ай бұрын
Wahe guru ji wmk❤❤❤❤
@RomaKumari-s7i
@RomaKumari-s7i Ай бұрын
@ravidaderwal1801
@ravidaderwal1801 4 ай бұрын
Love you Maababu and love you dear baby❤❤❤❤
@HardeepkaurGill-uh9pf
@HardeepkaurGill-uh9pf 3 ай бұрын
❤ so beautifu
@naibsingh7587
@naibsingh7587 5 ай бұрын
ਵਾਹਿਗੁਰੂ ਜੀ ਚੜ੍ਹਦੀ ਕਲਾ ਬਖਸ਼ੇ
@amrjeetkauramarjeet2464
@amrjeetkauramarjeet2464 5 ай бұрын
ਵਾਹਿਗੁਰੂ ਜੀ ਮੇਹਰ ਕਰਨ ਇਸ ਬੱਚੇ ਤੇ ❤,🙏🙏
@Pinderkaur000kaur
@Pinderkaur000kaur 5 ай бұрын
whagru
@happyKaler-px4im
@happyKaler-px4im Ай бұрын
Khush rakh sidhu bhai nu
@tarsemdhaliwal1787
@tarsemdhaliwal1787 4 ай бұрын
ਬਾਬਾ ਜੀ ਲੰਬੀ ਓਮਰ ਬਖਸ਼ੇ ਬਁਚੇਨੂੰ ਜੀ
@SukhdevSingh-e4o
@SukhdevSingh-e4o 5 ай бұрын
Nice Bohot hi vadia
@JASSGILL-lm2zl
@JASSGILL-lm2zl 4 ай бұрын
ਬਾਕੀ ਗੁਰੂ ਪਾਤਸ਼ਾਹ ਜੀ ਇਸ ਬੱਚੇ ਨੂੰ ਲੰਮੀ ਉਮਰ ਬਖਸ਼ਣ,ਤੇ ਨਿੱਤਨੇਮ ਦੀ ਦਾਤ ਝੋਲੀ ਪਾਉਣ
@JassJot-uj4nl
@JassJot-uj4nl 5 ай бұрын
ਬਹੁਤ ਵਧੀਆ ਵੀਡੀਓ ਹੇ ਜੀ
@KaramjitKaur-i3d
@KaramjitKaur-i3d 5 ай бұрын
ਵਾਹਿਗੁਰੂ ਜੀ ਇਸ ਬੱਚੇ ਨੂੰ ਲੰਬੀ ਉਮਰ ਬਖਸੀ
@SuperDhaliwal87
@SuperDhaliwal87 5 ай бұрын
ਵਾਹਿਗੁਰੂ ਮੇਹਰ ਰੱਖੇ 🙏🏻🙏🏻
@SharanjitKaur-s1m
@SharanjitKaur-s1m 4 ай бұрын
Love you Sidhu bai!
@jasminhundal-qo1jn
@jasminhundal-qo1jn 5 ай бұрын
ਵਾਹਿਗੁਰੂ ਜੀ ਇਸ ਬੱਚੇ ਨੂੰ ਲੰਬੀ ਉਮਰ ਤੇ ਤੰਦਰੁਸਤੀ ਬਖਸ਼ੋ❤😅
@Ramankaur-wn9rg
@Ramankaur-wn9rg 4 ай бұрын
God bless you mera bacha
@Rajpreet1410
@Rajpreet1410 3 ай бұрын
🙏Waheguru ji lambi umar kare🙏
@MannyRam-ev5dx
@MannyRam-ev5dx 5 ай бұрын
Bhut vadiya verr ji 👌👌👌
@MandeepSingh-sn2ip
@MandeepSingh-sn2ip 5 ай бұрын
ਵਾਹਿਗੁਰੂ ਜੀ ਮਿਹਰ ਕਰਨ
@JattMind-f6o
@JattMind-f6o 3 ай бұрын
Very nice g
@gurdhumi1532
@gurdhumi1532 4 ай бұрын
🙏🙏👍👍
@Kuldeepbahad
@Kuldeepbahad 4 ай бұрын
Love you Sidhu
@AnySongcover2
@AnySongcover2 Ай бұрын
Goog sidhu bhai 😢😢😢
@BaldishKaur-os2fs
@BaldishKaur-os2fs 2 ай бұрын
Chota sidhu so cute ❤
@MohanSingh-mm5kb
@MohanSingh-mm5kb 5 ай бұрын
ਵਾਹਿਗੁਰੂ ਜੀ ਲੰਮੀ ਉਮਰ ਬਖਸ਼ੇ। ਬਹੁਤ ਵਧੀਆ।🧡❤️💜💙🩵💚💛
@Sharan.
@Sharan. 5 ай бұрын
Haye rabba that's not chota sidhu,I .🤦‍♀️ you watch fake news .
@giansinghmaan7145
@giansinghmaan7145 5 ай бұрын
ਵਾਹਿਗੁਰੂ ਜੀ, ਤੰਦਰੁਸਤੀ ਭਰਪੂਰ ਲੰਬੀ ਉਮਰ ਕਰਨੀ ਬੇਟੇ ਦੀ 🙏🙏🙏🙏🙏
@Sarb-Sanjha
@Sarb-Sanjha 14 күн бұрын
God bless u beta ji
@sangherashamsher5727
@sangherashamsher5727 5 ай бұрын
ਵਾਹਿਗੁਰੂ ਜੀ ❤️❤️
@meenakshisharma7130
@meenakshisharma7130 4 ай бұрын
God bless you beta ❤❤❤❤❤❤❤❤❤❤❤
@deep-zo8vi
@deep-zo8vi 2 ай бұрын
Same sidhu moosewala ❤❤❤❤
@ravishersingh1296
@ravishersingh1296 Ай бұрын
ਰੱਬ ਦੇ ਘਰ ਦੇਰ ਹੈ ਅਂਧੇਰ ਨਹੀ
@gurnamSingh-y9w
@gurnamSingh-y9w Ай бұрын
Love u Mera putt
@M4baljeetSingh
@M4baljeetSingh 2 күн бұрын
🎉🎉🎉🎉🎉🎉
@SureshBabu-k4i
@SureshBabu-k4i 4 ай бұрын
Shidhu is back
@jagdevkaur3144
@jagdevkaur3144 5 ай бұрын
ਹੇ ਪਰਮਾਤਮਾ ਲੰਮੀਆਂ ਉਮਰਾਂ ਦੇਈਂ ਤੰਦਰੁਸਤੀ ਬਖਸ਼ਿਸ਼ ਕਰੀਂ ਚੜਦੀਆਂ ਕਲਾਂ ਵਿੱਚ ਰੱਖੀਂ ਸਾਰੇ ਪਰਿਵਾਰ ਨੂੰ🎉🎉🎉🎉🎉🎉❤❤❤❤
@KhushpreetKaur-c5w
@KhushpreetKaur-c5w 5 ай бұрын
ਵਾਹਿਗੁਰੂ ਜੀ ਖੁਸ਼ ਅਤੇ ਤੰਦਰੁਸਤੀ ਵੱਖਸ਼ਣ
@lalitapaullalitapaul6903
@lalitapaullalitapaul6903 3 ай бұрын
🙏🙏🙏🙏
@jobanrandhawa4067
@jobanrandhawa4067 5 ай бұрын
ਵੱਡਾ ਹੋ ਕੇ ਵੱਡਾ ਬਲਵਾਨ ਬਣੇ ਵੱਡੇ ਸਿੱਧੂ ਵਾਂਗ ਹੀ ਬਣ ਮਹਾਰਾਜ ਚੜ੍ਹਦੀ ਕਲਾ ਕਰੇ
@Sharan.
@Sharan. 5 ай бұрын
Haye rabba that's not chota sidhu,I .🤦‍♀️ you watch fake news ,this guy just wants views.
@kaurjeet68
@kaurjeet68 2 ай бұрын
Please sir and do waheguru si.mrn with him is very important than everything 🙏
@rajindersinghsarao869
@rajindersinghsarao869 4 ай бұрын
Very nice God Blessed You
@pinkysaharan2403
@pinkysaharan2403 4 ай бұрын
Shukr h babaji Apni mehr bnai rkhna!!
@Jassi__queen__800
@Jassi__queen__800 5 ай бұрын
So cute bacha😍😍😍😍😍 finally sada sidhu wapis ahi gya 😍😍😍😍😍
@Sharan.
@Sharan. 5 ай бұрын
Haye rabba that's not chota sidhu,I .🤦‍♀️ you watch fake news ,this guy just wants views.
@charanSingh-sb1kq
@charanSingh-sb1kq 2 ай бұрын
May God bless sidhu
@Allbst6938
@Allbst6938 5 ай бұрын
ਵਹਿਗੁਰੂ ਚੜ੍ਹਦੀ ਕਲਾ ਵਿੱਚ ਰੱਖੇ
@RajenderSethi-b1k
@RajenderSethi-b1k 5 ай бұрын
Justice for sidhu moose wala bai ❤❤❤❤❤❤❤❤
Caleb Pressley Shows TSA How It’s Done
0:28
Barstool Sports
Рет қаралды 60 МЛН
$1 vs $500,000 Plane Ticket!
12:20
MrBeast
Рет қаралды 122 МЛН
Маусымашар-2023 / Гала-концерт / АТУ қоштасу
1:27:35
Jaidarman OFFICIAL / JCI
Рет қаралды 390 М.
Rehras Sahib Sham Da Path | Rehras Sahib Path Full | Rehras Sahib Da Path
25:53
Sidhu mose Wala Birthday Celebration 🎂🧁
3:37
Billa Bareta
Рет қаралды 2,5 М.
Caleb Pressley Shows TSA How It’s Done
0:28
Barstool Sports
Рет қаралды 60 МЛН