ਛੋਟੇ ਸਿੱਧੂ ਨੂੰ ਮਿਲ ਕੇ ਭਾਵੁਕ ਹੋਏ Hobby Dhaliwal, ਪੈਰ ਚੁੰਮ ਕੇ ਰੋਣ ਲੱਗੇ | Simranjot Singh Makkar | SMTV

  Рет қаралды 152,388

SMTV

SMTV

4 ай бұрын

ਛੋਟੇ ਸਿੱਧੂ ਨੂੰ ਮਿਲ ਕੇ ਭਾਵੁਕ ਹੋਏ Hobby Dhaliwal,
ਪੈਰ ਚੁੰਮ ਕੇ ਰੋਣ ਲੱਗੇ | EP. 103 | Simranjot Singh Makkar | SMTV
#smtv #hobbydhaliwal #chotasidhu #sidhumoosewala #latestnews #balkaursidhu #matacharankaur #moosapind #emotional #punjab

Пікірлер: 287
@gurtejkaur6431
@gurtejkaur6431 4 ай бұрын
Thanks God welcome back sidhu MUSSEEALA ਸੂਰਮੇ ਕਦੇ ਮਰਦੇ ਨਹੀਂ ਹੁੰਦੇ ਸਰੀਰਕ ਤੌਰ ਤੇ ਮਰ ਸਕਦੇੇ ਹਨ ਪਰ ਉਨ੍ਹਾਂ ਦੀ ਅਵਾਜ਼ ਨੂੰ ਨਹੀਂ ਮਾਰਿਆ ਜਾ ਸਕਦਾ
@geetabhalla5768
@geetabhalla5768 4 ай бұрын
ਨਹੀਂ ਵੀਰੇ,ਹੁਣ ਨਹੀਂ ਕਹਿਣਾਂ ਮਰਿਆ ਹੋਇਆ 🙏, ਪਰਮਾਤਮਾ ਨੇ ਦੁਬਾਰਾ ਫੇਰ ਦਿੱਤਾ ਹੈ ਸ਼ੁੱਭ ਦੀਪ। ਰੱਬਾ ਤੇਰਾ ਕਿੰਨੀ ਵਾਰ ਸ਼ੁਕਰਾਨਾਂ ਕਰਾਂ 🙏🙏🙏
@Amrit_chahal
@Amrit_chahal 4 ай бұрын
ਵਾਹਿਗੁਰੂ ਜੀ ਸਿੱਧੂ ਦੀ ਉਮਰ ਲੰਮੀ ਕਰੋ ਤੇ ਤੰਦਰੁਸਤੀ ਬਖਸ਼ੋ
@gursevaksingh497
@gursevaksingh497 4 ай бұрын
ਸਿਧੂ ਬਾਈ ਕਦੇ ਨਹੀਂ ਭੁੱਲ ਸਕਦੇ ਬਾਈ ਨੇ ਹਰ ਇਕ ਦੇ ਦਿਲ ਤੇ ਰਾਜ ਕੀਤਾ ਬਾਈ ਜੀ ਦੀਆਂ ਗੱਲਾਂ ਸੁਣ ਕੇ ਦਿਲ ਨੂੰ ਸਕੂਨ ਮਿਲਿਆ ਬਹੁਤ ਵਧੀਆ ਲੱਗਿਆ
@Makhan-r1j
@Makhan-r1j 4 ай бұрын
❤ ਵਾਹਿਗੁਰੂ ਜੀ ਆਪ ਜੀ ਦਾ ਬਹੁਤ ਬਹੁਤ ਸ਼ੁਕਰਾਨਾ ਜੀ ਹਵੇਲੀ ਨੂੰ ਭਾਗ ਲਾਏ ਜੀ ਮਾਂ ਪਿਓ ਦੀ ਸੁੱਨੀ ਕੁੱਖ ਹਰੀ ਭਰੀ ਕਰ ਦਿੱਤੀ ਹੈ ਜੀ ਵਾਹਿਗੁਰੂ ਜੀ ਮਾਤਾ ਚਰਨ ਕੌਰ ਪਿਤਾ ਬਲਕੋਰ ਛੋਟੇ ਸੁਭਦੀਪ ਵੀਰ ਸਾਰੇ ਪਰਿਵਾਰ ਸਾਰੇ ਪਰਿਵਾਰ ਸਿੱਧੂ ਵੀਰ ਨੂੰ ਪਿਆਰ ਕਰਨ ਵਾਲੀਆਂ ਤੇ ਮੇਹਰ ਭਰਿਆ ਹੱਥ ਰੱਖਿਓ ਜੀ ਹਮੇਸ਼ਾਂ ਚੜਦੀ ਕਲਾ ਵਿੱਚ ਰੱਖਿਓ ਜੀ ਮਾਤਾ ਪਿਤਾ ਨਿੱਕੀ ਸਿੱਧੂ ਵੀਰ ਦੀਆਂ ਲੰਮੀਆਂ ਉਮਰਾਂ ਬਖਸਿਓ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਨਾਨਕ ਨਾਮ ਚੜਦੀ ਕਲਾਂ ਤੇਰੇ ਭਾਣੇ ਸਰਬੱਤ ਦਾ ਭਲਾ ਬੋਲੇ ਸੋ ਨਿਹਾਲ ਸਤਿ ਸ੍ਰੀ ਆਕਾਲ ਜੀ ❤
@jagroopsingh5686
@jagroopsingh5686 4 ай бұрын
ਅਣਖਾਂ ਵਾਲੇ ਗੱਬਰੂ ੳੁਮਰਾਂ ਘੱਟ ਹੀ ਜਿੳੁਦੇ ਨੇ.💪💪💪
@jaspalesingh1913
@jaspalesingh1913 4 ай бұрын
ਧੰਨ ਜਿਗਰਾ ਮਾਂ ਚਰਨ ਕੌਰ ਦਾ ਵਾਹਿਗੁਰੂ ਸਿੱਧੂ ਮੂਸੇਵਾਲਾ ਵਾਲੇ ਦੀ ਮਾਂ ਪਿਓ ਨੂੰ ਚੜ੍ਹਦੀ ਕਲਾ ਰੱਖੀ
@kuljitkaurthind4527
@kuljitkaurthind4527 4 ай бұрын
ਵਾਹਿਗੁਰੂ ਜੀ 🙏🙏 ਮਾਤਾ ਪਿਤਾ ਜੀ , ਨਿੱਕੇ ਸ਼ੁਭਦੀਪ ਸਿਧੂ ਨੂੰ ਹਮੇਸ਼ਾ ਚੜਦੀਕਲਾ ਅਤੇ ਚੰਗੀ ਸਿਹਤ ਬਖਸ਼ਣਾ🙏
@SimranjitSingh-wl7lx
@SimranjitSingh-wl7lx 4 ай бұрын
Love u SIDHU MOOSEWALA.....Long Live Rehna JATT Dilla Vich ❤❤
@narinderpalsingh3800
@narinderpalsingh3800 4 ай бұрын
ਮੱਕੜ ਜੀ ਇੰਟਰਵਿਊ ਤੁਸੀਂ ਲੈਂਦੇ ਹੋ ਛੋਟੇ ਸ਼ੁਭਦੀਪ ਦੀਆਂ , ਅੰਖਾਂ ਸਾਡੀਆਂ ਵੀ ਭਰ ਜਾਉਂਦਿਆ ਨੇ ਭਾਵੁਕਤਾ ਨਾਲ . ਰੱਬ ਸਿੱਧੂ ਪਰਿਵਾਰ ਨੂੰ ਹਰ ਤੱਤੀ ਵਾਅ ਤੋ ਉਹਲੇ ਰੱਖਣ 🤲🤲🤲🤲
@charanjitsingh4388
@charanjitsingh4388 4 ай бұрын
ਵਾਹਿਗੁਰੂ ਜੀ ਮੇਹਰ ਕਰੋ ਜੀ ।
@pindabuttarmusic
@pindabuttarmusic 4 ай бұрын
ਬਹੁਤ ਵੱਡਾ ਫੈਨ ਆ ਹੋਬੀ ਧਾਲੀਵਾਲ ਸਾਬ ਦਾ ❤❤❤
@jasssingh5029
@jasssingh5029 4 ай бұрын
ਦਿਲ ਕਰਦਾ ਸਾਰਾ ਦਿਨ ਤੇਰੀਆਂ ਗੱਲ੍ਹਾਂ ਸੁਣੀ ਜਾਈਏ ਸੁਭ ਵਾਹਿਗੁਰੂ ਲੰਮੀ ਉਮਰ ਬਖਸ਼ੇ ਜੀ।
@SimranjitSingh-wl7lx
@SimranjitSingh-wl7lx 4 ай бұрын
Sacha pyaar hai SIDHU Naal.....Kasam kha k keh sakde ha ❤❤
@navdeepsandhu5075
@navdeepsandhu5075 4 ай бұрын
ਧੰਨ ਧੰਨ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ
@user-nw2ij5xv9z
@user-nw2ij5xv9z 4 ай бұрын
ਸਹੀ ਗੱਲ ਵੀਰ ਜੀ ਖ਼ੁਸ਼ੀ ਵਿਚ ਮੇਰੇ ਹੰਝੂ ਨਹੀ ਰੂਕ ਰਹੈ ਵਾਹਿਗੁਰੂ ਜੀ ਛੋਟੇ ਸਿਧੂ ਨੂੰ ਲੰਮੀਆਂ ਉਮਰਾਂ ਲਾਵੇ ਅਸੀਸਾਂ ਹੀ ਅਸੀਸਾਂ 🙏
@navdeep2004
@navdeep2004 4 ай бұрын
ਰੱਬ ਦੀ ਲਿਸਟ ਵਿੱਚੋ ਬਾਹਰ ਨਹੀਂ ਹੁੰਦੇ ਟਾਈਮ ਥੋੜ੍ਹਾ ਜਰੂਰ ਲੱਗੂਗਾ 🙏🏻
@goldenbird8267
@goldenbird8267 4 ай бұрын
Dhaliwal ji bade saaf insan Han,good person.
@SukhwinderSingh-bb1xb
@SukhwinderSingh-bb1xb 4 ай бұрын
Sidhu moose wala legend ❤
@gurdipsingh6709
@gurdipsingh6709 4 ай бұрын
ਵਾਹਿਗੁਰੂ ਜੀ ਤੇਰਾ ਸਭ ਸਦਕਾ ।। ਜਿਉਂਦੇ ਵੱਸਦੇ ਰਹੋ ਦਿਓ ਆਸੀਸਾਂ ਸਿੱਧੂ ਮੂਸੇਵਾਲੇ ਦੀ ਰੂਹ ਛੋਟੇ ਸਿੱਧੂ ਨੂੰ ਵਾਹਿਗੁਰੂ ਲੰਬੀ ਉਮਰ ਅਤੇ ਤੰਦਰੁਸਤੀ ਬਖ਼ਸ਼ਣਾ ਜੀਓ ।। ✍️🎈🌷🎂💐🌲💯🎈💐🌷🎂🎈💐🌷🎂❤
@tarzansingh8436
@tarzansingh8436 4 ай бұрын
Thore hi lok industry vich reh ke vi Sidhu di khul ke support karde aa. Hobby Dhaliwal saab tusi great ho. Waheguru mehran banayi rakhe 🙏
@Dhillon5657
@Dhillon5657 4 ай бұрын
ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਧੰਨ ਧੰਨ ਬਾਬਾ ਦੀਪ ਸਿੰਘ ਜੀ ਸ਼ਹੀਦ ਧੰਨ ਧੰਨ ਬਾਬਾ ਦੀਪ ਸਿੰਘ ਜੀ ਸ਼ਹੀਦ ਧੰਨ ਧੰਨ ਬਾਬਾ ਦੀਪ ਸਿੰਘ ਜੀ ਸ਼ਹੀਦ ਧੰਨ ਧੰਨ ਬਾਬਾ ਦੀਪ ਸਿੰਘ ਜੀ ਸ਼ਹੀਦ ਧੰਨ ਧੰਨ ਬਾਬਾ ਦੀਪ ਸਿੰਘ ਜੀ ਸ਼ਹੀਦ ਧੰਨ ਧੰਨ ਬਾਬਾ ਦੀਪ ਸਿੰਘ ਜੀ ਸ਼ਹੀਦ ਧੰਨ ਧੰਨ ਬਾਬਾ ਦੀਪ ਸਿੰਘ ਜੀ ਸ਼ਹੀਦ ਧੰਨ ਧੰਨ ਬਾਬਾ ਦੀਪ ਸਿੰਘ ਜੀ ਸ਼ਹੀਦ ਧੰਨ ਧੰਨ ਬਾਬਾ ਦੀਪ ਸਿੰਘ ਜੀ ਸ਼ਹੀਦ ਧੰਨ ਧੰਨ ਬਾਬਾ ਦੀਪ ਸਿੰਘ ਜੀ ਮੇਹਰ ਕਰਿਓ ਛੋਟੇ ਸਿੰਧੂ ਮੂਸੇ ਵਾਲੇ ਤੇ
@gurjantkohali1387
@gurjantkohali1387 4 ай бұрын
ਬਹੁਤ ਵਧੀਆ ਲੱਗਿਆ ਹੋਬੀ ਬਾਈ ਦੀਆਂ ਗੱਲਾਂ ਸੁਣ ਕੇ ਵਾਹਿਗੁਰੂ ਚੱੜਦੀ ਕਲਾ ਵਿੱਚ ਰੱਖਣ ਹੋਬੀ ਬਾਈ ਤੇ ਬਾਈ ਮੂਸੇ ਵਾਲੇ ਦੇ ਪਰਿਵਾਰ ਤੇ 🙏
@RajinderKaur-zk2ei
@RajinderKaur-zk2ei 4 ай бұрын
Dhaliwal Sahib aap ji da bahut bahut thanks aur Wadhaiyan. #justice for Sidhu Moosewala. Dushtan da sarvnaash karo waheguru ji.
@karansharma6703
@karansharma6703 4 ай бұрын
Hobby 22 da bolnn da trike bhot waddia emotional krta ❤
@sanjudeep573
@sanjudeep573 4 ай бұрын
ਅੱਜ ਦਿੱਲ ਜਿੱਤ ਲਿਆ ਹੌਬੀ ਧਾਲੀਵਾਲ ਜੀ ਨੇ ❤️❤️❤️ ❤️
@dimpysidhu7784
@dimpysidhu7784 4 ай бұрын
Love you Sidhu Bai ji😊
@SurjitKaur-qz3fl
@SurjitKaur-qz3fl 4 ай бұрын
ਵਾਹਿਗੁਰੂ ਜੀ ਮੇਹਰ ਕਰਨ❤🎉🎉
@paramjeetkaur2373
@paramjeetkaur2373 4 ай бұрын
ਵੀਰੇ ਮੈਨੂੰ ਲਗਦਾ ਜੇ ਕਿਤੇ ਸਿਧੂ ਦੀ ਦੇਹ ਨੂੰ ਦੋ ਦਿਨ ਰੱਖ ਲੈਦੇ ਤਾ ਦੁਨੀਆ ਦੀਆ ਅਰਦਾਸਾ ਨਾਲ ਜਾਨ ਵਾਪਸ ਆ ਜਾਣੀ ਸੀ
@user-st7lr8wc8z
@user-st7lr8wc8z 4 ай бұрын
Waheguru ji Da bahut bahut shukr aa malka tera 🙏🏻❤️
@GurpreetSingh-uw5dd
@GurpreetSingh-uw5dd 4 ай бұрын
❤ਸਿੱਧੂ ਬਾਈ, ਇਨਸਾਫ ਤਾ ਹੋਏਗਾ ਇਥੇ ਨਹੀ ਤਾ ਰੱਬ ਦੀ ਕਚਹਿਰੀ ਵਿਚ ਜਰੂਰ ਹੋਏਗਾ।
@tanwindersidhu3270
@tanwindersidhu3270 4 ай бұрын
Bhut sohniya galla kitian Dhaliwal Sahib
@jashanpreet3396
@jashanpreet3396 4 ай бұрын
sidhumoosewala😢😢😢
@soniakaur6475
@soniakaur6475 4 ай бұрын
Dabbu Maan ਤੇ Mankirat aoulkh ਨੇ ਅਸਲ ਕਾਤਲ ਸਿੱਧੂ ਬਾਈ ਦੇ 😡
@daredevil8562
@daredevil8562 4 ай бұрын
Real Bahubali!!!!! World record of highest fan following on birth
@manindersingh1688
@manindersingh1688 4 ай бұрын
Come back Sidhu paji Congratulations ji 🌷🌷
@AsifAli-vv6mc
@AsifAli-vv6mc 3 ай бұрын
Great respect for veer Sidhu form Pakistan 🌹🌹
@gurinayaadrukhi6759
@gurinayaadrukhi6759 4 ай бұрын
Justice for sidhu moosewala
@Kkulvir0401
@Kkulvir0401 4 ай бұрын
ਵਾਹਿਗੁਰੂ ਜੀ 🙏🏽🙏🏽❤️👍🏽
@shawnsahotagaming1123
@shawnsahotagaming1123 4 ай бұрын
Justice for sidhu please
@user-tk7hv9uu5e
@user-tk7hv9uu5e 4 ай бұрын
Mata de kohk bhrai solkhni hy Sihdu mose wala Shoub deep Singh sihdu🎉❤
@NargisNoor-wb9eo
@NargisNoor-wb9eo 4 ай бұрын
ALLAH pak sehat wali lambi zendgi de ameen
@JaspalSingh-fo9hh
@JaspalSingh-fo9hh 4 ай бұрын
Love you Bhai ji ❣️❣️ legend back 🎉🎉🎉❤❤ waheguru ji ❤️🌹🌹
@goldenbird8267
@goldenbird8267 4 ай бұрын
Dhaliwal ji vi bahut ache insan Han.
@harjassingh6786
@harjassingh6786 4 ай бұрын
Makkar Saab thanks for doing this episode....I wait for your coverage.... simple reason... your episode are straight, simple questions, to the point....no exaggerations.... thanks
@SandeepSingh-qx9ke
@SandeepSingh-qx9ke 4 ай бұрын
Hobby bhaji meri vi isha ha thenu miln di huge respect of you 🙏🏾
@MB-uv4qu
@MB-uv4qu 4 ай бұрын
Thank u Veerji🙏🏻💐tusi eh sab nal share keeta.
@kuldeepkaur8004
@kuldeepkaur8004 4 ай бұрын
Waheguru ji bless you ❤
@hansaliwalapreet812
@hansaliwalapreet812 4 ай бұрын
Heartily congratulations 🎊 👏 💐 🎉🎉🎉to all of you ji 🎊
@harrykharoud3693
@harrykharoud3693 4 ай бұрын
waheguru kirpa kre sidhu priwaar te🙏
@harjitkaur8422
@harjitkaur8422 4 ай бұрын
May God bless sidhu family
@atishkumar8262
@atishkumar8262 4 ай бұрын
5911Jatt sada sidhu 22 💪⚔️🚜
@amarjeetkaur3754
@amarjeetkaur3754 4 ай бұрын
Buri nazar to bachai Waheguru chote sidhu nu
@laddikotra9714
@laddikotra9714 3 ай бұрын
ਬਹੁਤ ਬਹੁਤ ਧੰਨਵਾਦ ਬਾਈ 🎉❤
@kulwinderkaur1027
@kulwinderkaur1027 4 ай бұрын
God bless Junior Sindhu Moosawala Parmatma lambi lambi Umar karay Congratulations Mussawala Family
@sonykaur1580
@sonykaur1580 4 ай бұрын
❤❤❤har koi chanda nikke sidhu di ik jalak dekhen nu te ode bare koi v nikki jehi gal sunen nu❤❤❤❤
@lovelykankarwal8028
@lovelykankarwal8028 4 ай бұрын
Feekar na kar dosta main theek hunda ja raha. Holly holly mout de nazdeek hunda ja raha. Meriya ye yaad fariyada kine gouniyan ne. Maim paani utte wahi hoi leek hunda ja raha. Salute to hobby bai ji
@kulwantsingh9563
@kulwantsingh9563 4 ай бұрын
May Waheguru Ji Bless The New Born Sidhu 🙏🙏
@cheema1096
@cheema1096 4 ай бұрын
ਸ਼ੂਕਰ ਆ ਪਹਿਲੀ ਵਾਰ ਕੋਈ ਚੱਜ ਦੀ ਇੰਟਰਵਿਊ ਕਿਤੀ 🙏🏻
@user-st7lr8wc8z
@user-st7lr8wc8z 4 ай бұрын
Dhaliwal ji bahut wadia insaan Hain 👌👏🏻
@gurbakhsisnafri7077
@gurbakhsisnafri7077 3 ай бұрын
Sidhu moose wala zindabaad ❤️‍🩹❤️‍🩹
@Gurti555
@Gurti555 3 ай бұрын
Hobby Sir, I just want to say respect about your interview. Thanks a lots 🙏 Just because of Subhdeep Sidhu. Respect from whole family.
@atishkumar8262
@atishkumar8262 4 ай бұрын
Love you sidhu 22 ❤️
@sidhusidhu803
@sidhusidhu803 4 ай бұрын
Love sidhu moosewala❤
@KuldeepSingh-ey8dl
@KuldeepSingh-ey8dl 4 ай бұрын
Waheguru Ji Sada Moosewala vapis a gyia
@lakhvirnagra9431
@lakhvirnagra9431 4 ай бұрын
Great interview vire You both are very nice Waheguru ji bless you both 🙏🙏
@sidhusidhu803
@sidhusidhu803 4 ай бұрын
#jasticforsidhumoosewala🙏🙏🙏🙏
@parmveersingh1097
@parmveersingh1097 4 ай бұрын
Pehlo lagda si shayad rab nahi hega jado sadda sidhu veer nu berahmi nall do kodi de bandey margey. Par hoon lagda rab hega jado saddey sidhu veer nu wapis bejhya 🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏
@user-ku2xe9ou1m
@user-ku2xe9ou1m 3 ай бұрын
Sada sidu veer vapic aa gya
@karamjeetkaur8992
@karamjeetkaur8992 4 ай бұрын
Bhot vdia viedo
@sadiqmasih3215
@sadiqmasih3215 4 ай бұрын
Live long Sidhu Moose wala ji
@lovedeepbrarpb31
@lovedeepbrarpb31 4 ай бұрын
Moose ❤
@deep-zo8vi
@deep-zo8vi 3 ай бұрын
Waheguru ji 🙏 lakh lakh sukar hai tera 🙏
@user-wp8yv4gm8o
@user-wp8yv4gm8o 4 ай бұрын
Nice job ਮੱਕੜ ਸਾਾਬ and ਧਾਲੀਵਾਲ ਸਾਬ nice man
@Anhadjot5
@Anhadjot5 4 ай бұрын
Very nice video. Justice for Sidhu Moosa Wala
@AvtarNirman
@AvtarNirman 4 ай бұрын
ਵਾਹਿਗੁਰੂ ❤
@crumptiongaming6986
@crumptiongaming6986 4 ай бұрын
Sidhu22❤❤
@Moosa588
@Moosa588 4 ай бұрын
#justiceforsidhumoosewala 🇵🇰
@Jeet45642
@Jeet45642 4 ай бұрын
ਸਰਕਾਰ ਕਦੇ ਨੀ ਮੰਨਦੀ ਅਸੀ ਮਾਰਿਆ
@HappySingh-oj6yy
@HappySingh-oj6yy 4 ай бұрын
Hi auncle ji congratulations little sidhu coming back I seen you all interviews very good and true speak baba ji give little sidhu good health and long life and is mum dad have good health and long life and baba ji all kushia back to sidhu family me daughter jasbir from uk 🙏 👌👍🎉🎉🎉
@johnysukhija4600
@johnysukhija4600 4 ай бұрын
#justiceforsidhumoosewala
@daredevil8562
@daredevil8562 4 ай бұрын
God is great
@jandoriya81
@jandoriya81 3 ай бұрын
Baapu ji nu election ladni chahidi hai ji sacha ate imandar banda chahida hai ji....
@adnanyasin1801
@adnanyasin1801 4 ай бұрын
Legends nikka sidhu moose Wala
@dorrisjerry5091
@dorrisjerry5091 4 ай бұрын
Thank you Jesus for this blessing God bless little prince.
@gurdeeppawar1321
@gurdeeppawar1321 4 ай бұрын
Sota Sidhu moosa wala ❤️❤️❤️❤️🌹🙏🙏🙏🙏❤️❤️
@sukhchainkaur4787
@sukhchainkaur4787 4 ай бұрын
filma ch dekh k ta dar lagda par veer ji bree emosnal ne gbu wmk
@jasbirkaur9127
@jasbirkaur9127 4 ай бұрын
Bhut badhiya g
@navdeepsandhu5075
@navdeepsandhu5075 4 ай бұрын
Waheguru ji
@hardeepdeep4205
@hardeepdeep4205 4 ай бұрын
❤❤❤sachhi chaa Chadha Piya waheguru g da shukar aa❤❤❤❤❤❤❤ mapiya te Bhai nu lamiya umra wakhashi ❤️❤️👏👏👏👏❤️🥰👏❤️❤️🥰🥰🥰🥰👏
@RandomWRLDW
@RandomWRLDW 4 ай бұрын
Waheguru Tera shukar hai Waheguru ji Mehar kareo ji 🙏🎂🙏🙏🙏🙏🙏🙏❤🌹
@gagandeepkaursidhu8859
@gagandeepkaursidhu8859 4 ай бұрын
ਜੜ੍ਹ ਲੱਗੀ ਏ,ਨਿਰੋਲ ਲਗੇ,ਸਦੀਵੀ ਲਗੇ,ਲੱਗੀ ਰਹੇ ❣️❣️❤️❤️👍👌👌👌🥰🥰🥰🥰🥰🥰💐💐💐🌹🌹🌹🌹❤️❤️❤️❤️❣️❣️❣️❣️
@user-jf9gz8zi5r
@user-jf9gz8zi5r 4 ай бұрын
Waheguru ji 🙏❤
@Mnisharma7193
@Mnisharma7193 4 ай бұрын
Sidhu ❤Jan v
@feetnessboy786
@feetnessboy786 4 ай бұрын
ਵਾਹਿਗੁਰੂ ਜੀ 😢 😢 😢 😢 😢 😢 😢 😢 😢
@buttakhan2255
@buttakhan2255 4 ай бұрын
Sidhu mosewala ustaad zindabad zindabad zindabad zindabad zindabad ❤❤❤
@SandeepKaur-qm6cv
@SandeepKaur-qm6cv 4 ай бұрын
Waheguru ji 🙏
@musiclover.3901
@musiclover.3901 4 ай бұрын
Respect and Salute to Sidhu Moosewala Veera and Deep Sidhu Veera.We have lost our Priceless Gems.They would always stay in our Hearts.So Emotional moments. May God bless the Family Good luck🙏
@lovelykankarwal8028
@lovelykankarwal8028 4 ай бұрын
Love you hobby bai ji.
@jatindersaini5034
@jatindersaini5034 4 ай бұрын
बाई जी आप great o
@Editverse324
@Editverse324 4 ай бұрын
waheguru ji mehr karn 🙏
Clowns abuse children#Short #Officer Rabbit #angel
00:51
兔子警官
Рет қаралды 75 МЛН
Clown takes blame for missing candy 🍬🤣 #shorts
00:49
Yoeslan
Рет қаралды 39 МЛН
ПРОВЕРИЛ АРБУЗЫ #shorts
00:34
Паша Осадчий
Рет қаралды 6 МЛН
Podcast with Neetu about Dere jasbir jassi family and kulad pizza
45:00
MITTRAN DA PODCAST
Рет қаралды 244 М.
Clowns abuse children#Short #Officer Rabbit #angel
00:51
兔子警官
Рет қаралды 75 МЛН