"ਮੇਰੇ ਵਿਆਹ 'ਚ ਚਮਕੀਲੇ ਨੇ ਪੱਗ ਨਹੀਂ ਬੰਨ੍ਹੀ ਸੀ ਤਾਂ...." ਆਹ ਸੁਣੋ 'ਗੁਰਚੇਤ ਚਿੱਤਰਕਾਰ' ਤੋਂ ਉਸ ਵੇਲੇ ||

  Рет қаралды 130,770

Filmi Tadka

Filmi Tadka

Күн бұрын

"ਮੇਰੇ ਵਿਆਹ 'ਚ ਚਮਕੀਲੇ ਨੇ ਪੱਗ ਨਹੀਂ ਬੰਨ੍ਹੀ ਸੀ ਤਾਂ...." ਆਹ ਸੁਣੋ 'ਗੁਰਚੇਤ ਚਿੱਤਰਕਾਰ' ਤੋਂ ਉਸ ਵੇਲੇ ਕਿਵੇਂ ਦਾ ਸੀ 'ਚਮਕੀਲੇ ਦਾ ਦੌਰ'
#FilmiTadka #Pollywood #gurchetchitarkar #chamkila #filmitadkaupdates
Watch Filmi Tadka and stay tuned for all the Pollywood, Bollywood and al entertainment updates.
Filmi Tadka is Punjab's leading News Channel. Our channel covers latest Entertainment, Pollywood and bollywood in Punjabi.
ਪੰਜਾਬ ਦੀਆਂ ਫਿਲਮੀ ਜਗਤ ਨਾਲ ਜੁੜੀਆਂ ਸਾਰੀਆਂ ਤਾਜ਼ੀਆਂ ਖ਼ਬਰਾਂ ਦੇਖਣ ਲਈ ਜੁੜੋ ਡੇਲੀ ਪੋਸਟ ਪੰਜਾਬੀ ਨਾਲ ! ਡੇਲੀ ਪੋਸਟ ਪੰਜਾਬੀ ਪੰਜਾਬ ਦਾ ਪ੍ਰਮੁੱਖ ਨਿਊਜ਼ ਚੈਨਲ ਹੈ, ਇੱਥੇ ਤੁਹਾਨੂੰ ਮਿਲਣਗੀਆਂ ਮਨੋਰੰਜਨ, ਪੌਲੀਵੁੱਡ, ਫਿਲਮੀ ਜਗਤ ਨਾਲ ਜੁੜੀ ਹਰ ਅਪਡੇਟ ਪੰਜਾਬੀ ਵਿੱਚ
Our Presence on Other Platform :
Facebook : / filmitadkadpp
Instagram : ...
Our Website : dailypost.in/
Google Play App : play.google.co...
IOS App : apps.apple.com...

Пікірлер: 197
@Fun_with_fateh
@Fun_with_fateh 4 ай бұрын
❤❤ਕਲਮ ਦਾ ਧਨੀ ਸੀ ਧਨੀ ਰਾਮ ਚਮਕੀਲਾ ਹਿੱਕ ਦੇ ਜ਼ੋਰ ਨਾਲ ਗਾਉਣ ਵਾਲਾ ਆਪਣੇ ਸਮੇਂ ਦਾ ਸਭ ਤੋਂ ਸ਼ਰੀਫ਼ ਕਲਾਕਾਰ ਰੱਬਾ ਭੇਜ ਦੇ ਦੁਬਾਰਾ ਉਸ ਜੋੜੀ ਨੂੰ ❤❤❤❤
@harpreetkaur5022
@harpreetkaur5022 4 ай бұрын
ਜੋ ਗੀਤ ਪਰਿਵਾਰ ਵਿੱਚ ਬੈਠ ਕੇ ਸੁਣੇ ਜਾਣ ਉਹ ਹੀ ਸੁਣੇ ਹਨ ਅੱਜ ਤੱਕ
@Makhan-r1j
@Makhan-r1j 4 ай бұрын
❤ ਗੁਰਚੇਤ ਵੀਰ ਜੀ ਤੁਸੀ ਕਿੰਨੇ ਕਰਮਾਂ ਵਾਲੇ ਹੋ ਤੁਹਾਡੇ ਵਿਆਹ ਵਿੱਚ ਵੀ ਚਮਕੀਲਾ ਸਾਬ ਅਮਰਜੋਤ ਜੀ ਨੇ ਵੀ ਹਿੱਸਾ ਲਿਆ ਸੀ ❤
@RanjitSingh-dj3pm
@RanjitSingh-dj3pm 4 ай бұрын
1000.ਵਾਰ.ਜਨਮ.ਲੈ.ਕਿ.ਵੀ.ਚਮਕੀਲਾ.ਸਾਭ.ਤੇ.ਮਾਤਾ.ਅਮਰਜੋਤ.ਵਰਗਾ.ਕੋਈ.ਨਹੀ.ਬਣ.ਸਕਦਾ..ਸਲਾਮ.ਉਸ.ਮਹਾਨ.ਜੋੜੀ.ਨੂੰ
@singh-dp7ut
@singh-dp7ut 4 ай бұрын
Bht vadia gall kahi aa bro jionda reh
@dalvirkumar3710
@dalvirkumar3710 4 ай бұрын
ਚਮਕੀਲੇ ਵੀਰੇ ਇਕ ਬਾਰ ਫ਼ਿਰ ਅਜਾ ਵੀਰ ਬਣਕੇ,❤
@rajuarora3163
@rajuarora3163 4 ай бұрын
ਅਮਰ ਸਿੰਘ ਚਮਕੀਲਾ ❤❤ ਹਮੇਸ਼ਾ ਦਿਲਾਂ ਵਿੱਚ ਜਿਓੰਦਾ ਰਹੂ ❤❤
@hardeepbhullar5289
@hardeepbhullar5289 4 ай бұрын
ਚਮਕੀਲੇ ਦੀਆਂ ਯਾਦਾਂ ਬਹੁਤ ਟੋਪ ਦਾ ਅਖਾੜਾ ਸੀ
@balbirkaur-greece.
@balbirkaur-greece. 3 ай бұрын
ਵਾਹ ਤੁਸ਼ੀ ਚਮਕੀਲੇ ਦੇ ਵਾਰੇ ਬਹੁੱਤ ਵਧੀਆ ਬੋਲਿਆ ਵੀਰ ਤੁਹਾਡੇ ਨਾਟਕ ਵੇਖਦੇ ਰਹੇ ਹਾਂ ਤੁਹਾਡੇ ਨਾਟਕ ਹੋਰ ਪਰੋਗ ਰਾਮ ਵੀ ਵਧੀਆ ਹੁੰਦੇ ਨੇ ਫੈਮਲੀ 420
@armaanranga6932
@armaanranga6932 4 ай бұрын
ਅਮਰ ਸਿੰਘ ਚਮਕੀਲਾ ਜ਼ਿੰਦਾਬਾਦ
@Fun_with_fateh
@Fun_with_fateh 4 ай бұрын
❤❤ ਚਮਕੀਲੇ ਦੀ ਚੜ੍ਹਾਈ ਮੂਸੇ ਵਾਲੇ ਨਾਲੋਂ ਹਜ਼ਾਰ ਗੁਣਾ ਵੱਧ ਸੀ ਬਾਈ
@makhansamana
@makhansamana 4 ай бұрын
Y international collaboration dekho y dia #justiceforsidhumoosewala
@gurnamsingh5820
@gurnamsingh5820 4 ай бұрын
ਦੋਨੋ ਵਧੀਆ ਸੀ ਆਪਣੇ ਟਾਈਮ ਦੇ ਹਿਸਾਬ ਨਾਲ਼ ਦੋਨੋ legend ਆ
@armaanranga6932
@armaanranga6932 4 ай бұрын
ਬਿਲਕੁਲ ਨਹੀਂ ਕਿਹਾ ਬਾਈ
@amritpalsidhu1215
@amritpalsidhu1215 4 ай бұрын
level sidhu moosewale da c pr ankhi c geet jatt de sira to ni lande chunniya chamkila gand ganda c lok tharki ta sunnde c
@singh-dp7ut
@singh-dp7ut 4 ай бұрын
Jionda reh bhai
@kuljitkaur7593
@kuljitkaur7593 3 ай бұрын
ਚਮਕੀਲਾ rehndi duniya ਤੱਕ chamkda ਰਹੇਗਾ ❤
@user-hx4vm4sj4z
@user-hx4vm4sj4z 4 ай бұрын
ਮਹਾਨ ਕਲਾਕਾਰ ਸੀ ਚਮਕੀਲਾ ਓਹਦੇ ਗੀਤ ਰਹਿੰਦੀ ਦੁਨੀਆਂ ਤੱਕ ਅਮਰ ਰਹਿਣਗੇ
@baljindersingh8527
@baljindersingh8527 4 ай бұрын
ਬਾਈ ਜੀ ਹੁਣਾਂ ਦੀ ਇਹ ਗੱਲ ਬਿਲਕੁਲ ਸੱਚੀ ਹੈ ਕਿ ਚਮਕੀਲਾ ਜੀ ਹੁਣਾਂ ਦੀ ਆਵਾਜ਼ ਵਾਕੇ ਬਹੁਤ ਸੀ ਜਿਹੜੀ ਉਹਨਾਂ ਦੀ ਆਵਾਜ਼ ਸੀ ਉਹਦੇ ਵਿੱਚ ਕਈ ਰੰਗ ਸੀ ਇੱਕ ਤਾਂ ਉਹ ਇੱਦਾਂ ਦੀ ਜਿੱਦਾਂ ਥੋੜਾ ਗਲਾ ਬੈਠਿਆ ਹੁੰਦਾ ਇਕ ਆਵਾਜ਼ ਉੱਚੀ ਸੀ ਇਕ ਉਹ ਸੁਣਨ ਨੂੰ ਸੁਰੀਲੀ ਲੱਗਦੀ ਸੀ ਇਕੋ ਆਵਾਜ਼ ਦੇ ਵਿੱਚ ਕਈ ਰੰਗ ਸੋਨੇ ਨੂੰ ਮਿਲਦੇ ਸੀ
@JeetBonsai
@JeetBonsai 3 ай бұрын
ਚਮਕੀਲੇ ਦਾ ਸਬ ਤੋਂ ਵਦੀਆਂ ਸੋਂਗ ਕੇਹਰ ਸੀ ਜੋ ਅਜੇ ਵੀ ਹਿੱਟ ਹੈ
@BalwinderSingh-zb6gc
@BalwinderSingh-zb6gc 4 ай бұрын
ਅਮਰ ਸਿੰਘ ਚਮਕੀਲਾ ਅਤੇ ਬੀਬਾ ਅਮਰਜੋਤ ਕੌਰ ਸਦਾ ਹੀ ਅਮਰ ਰਹਿਣਗੇ ਜੀ
@VilzBoy
@VilzBoy 3 ай бұрын
Moosa and Chamkila Live Forever
@PritamSingh-gw1iq
@PritamSingh-gw1iq 4 ай бұрын
ਬਾਬਾ ਬੋਹੜ ਚਮਕੀਲਾ ਸਦਾ ਲੇਈ ਅਮਰ ਹੈ
@krishandev3633
@krishandev3633 4 ай бұрын
Legend y chamkila amrjot ji🙏
@BasantiSingh-rj5jc
@BasantiSingh-rj5jc 4 ай бұрын
ਚਮਕੀਲਾ ਬਾਈ ਜਿੰਦਾਬਾਦ
@satnam_bhangu.1915
@satnam_bhangu.1915 4 ай бұрын
ਚਮਕੀਲਾ ਤਾਂ ਚਮਕੀਲਾ ਹੀ ਸੀ ❤❤
@user-om1if1is8j
@user-om1if1is8j 3 ай бұрын
ਚਮਕੀਲਾ ਅਮਰ ਜੋਤ ਸਦਾਬਹਾਰ ਸਿੰਗਰ ਹੈ
@virendersirsa9036
@virendersirsa9036 4 ай бұрын
Chamkila and amerjot zindabad love you❤❤
@SohalSantokhSingh-tq5ty
@SohalSantokhSingh-tq5ty 4 ай бұрын
ਚਮਕੀਲਾ ਚਮਕੀਲਾ ਸੀ ❤❤❤❤❤ چمکیلا چمکیلا ہی سے🎉🎉🎉 تو وی سپر اسٹار ایں🎉 گرچیت ❤
@SurjeetSingh-qt6fu
@SurjeetSingh-qt6fu 4 ай бұрын
ਅਮਰ ਸਿੰਘ ਚਮਕੀਲਾ ਜੀ ਤੇ ਅਮਰਜੋਤ ਕੌਰ ਚਮਕੀਲਾ ਜੀ ਅਮਰ ਰਹੇ ਜੀ
@amarjeeetsingh5692
@amarjeeetsingh5692 4 ай бұрын
ਅਮਰ ਆਵਾਜ਼ਾਂ ਅਮਰ ਰਹਿਣਗੀਆ
@HappyLegendaryDragon-bb6vx
@HappyLegendaryDragon-bb6vx 4 ай бұрын
Right bro
@kamalsingh4523
@kamalsingh4523 4 ай бұрын
All time super hit amar Singh Chamkila ji and amar jot ji 💕💕💕💕💕💕
@bhatti_goat_farm_allowal
@bhatti_goat_farm_allowal 3 ай бұрын
👍👍👍👍👍👍❤️❤️❤️❤️
@ggill3991
@ggill3991 3 ай бұрын
👍👍👍👍👍🌹
@user-mn8kl3sr8z
@user-mn8kl3sr8z 4 ай бұрын
Gurchet ji tusi chamkila ji di yaad karvai bohut hi changa laga
@HarwinderSingh-en3og
@HarwinderSingh-en3og 4 ай бұрын
Very good
@BharpoorSingh-ds6ef
@BharpoorSingh-ds6ef 4 ай бұрын
ਇਕ ਬਾਈ ਕਮੈਟ ਲਿਖਿਆ ਵੀ ਚਮਕੀਲਾ ਨੇ ਗਾਇਆ ਬੱਕਰੀ ਦੇ ਥੱਣਵਰਗਾ ਮੇਰੇ ਢਿੱਡ ਦੀ ਤਲਾਸ਼ੀ ਲੈ ਗਿਆ ਇਹ ਬਾਈ ਮੇਰੇ ਨਾਲ ਲੱਖ ਰੁਪਏ ਦੀ ਸ਼ਰਤ ਲਾਵੇ ਜੇ ਇਹ ਗਾਣਾ ਚਮਕੀਲੇ ਨੇ ਗਾਇਆ ਹੋਵੇ ਚਮਕੀਲਾ ਅਮਰਜੋਤ ਨੇ ਗਾਏ ਨਰਕਾਂ ਨੂੰ ਜਾਵੇਂ ਸਰਹਿੰਦ ਦੀ ਦੀਵਾਰੇ===ਤਲਵਾਰ ਮੈਂ ਕਲਗੀਧਰ ਹਾਂ====ਸਾਥੋਂ ਬਾਬਾ ਖੋਹ ਲਿਆ ਤੇਰਾ ਨਨਕਾਣਾ ==ਉਸ ਵੀ ਦੱਸੋ ==ਬਾਕੀ ਧੀਆ ਭੈਣਾ ਚ ਬੈਠ ਕੇ ਤਾ ਕਿਸੇ ਵੀ ਕਲਾਕਾਰ ਨੂੰ ਸੁਣਿਆ ਜਾਣਾ ਮਾਣਕ ਨੇ ਗਾਇਆ ਰੰਗ ਚੂਪਦਿਆ ਬੁਲਾਂ ਦਾ ਸਾਰਾ ਮੱਛਲੀ ਦਾ ਪੱਤ ਬਣਕੇ==ਸਦੀਕ ਨੇ ਗਾਇਆ=ਕੁੜਤੀ ਸੱਤ ਰੰਗ ਦੀ ਵਿਚ ਭਾਫਾ ਛੱਡੇ ਸਰੀਰ ==ਯਮਲੇ ਨੇ ਗਾਇਆ=ਅੰਬ ਵਾਂਗੂੰ ਤੂੰ ਰੱਸ ਗੲਈ ਤੈਨੂੰ ਚੂਪਲਾ ਬੂਲਾ ਤੇ ਬੂਲ ਥਰਕੇ==ਬਾਈ ਹੋਰ ਕਿਹੜਾ ਕਿਹੜਾ ਦੱਸੀਏ =98156=35740=
@jatindarsharma7254
@jatindarsharma7254 4 ай бұрын
DHURI WALE Mintu da
@malbinder6797
@malbinder6797 4 ай бұрын
Aiven bakwas karde aa bai. Pata haini ehna nu kuch. Ik hor gaana hauli hauli dhak mitra aiven chamkile sir madhi jande aa.
@tejibenipal8972
@tejibenipal8972 4 ай бұрын
ਗ਼ਲਤ ਨੂੰ ਗ਼ਲਤ ਕਿਉ ਨੀ ਕਰਦੇ ਲੋਕ
@KuldeepSomal-eh2lh
@KuldeepSomal-eh2lh 4 ай бұрын
ਭਰਪੂਰ ਜੀ ਤੁਸੀਂ ਇੱਕ ਦਮ ਸਹੀ ਲਿਖਿਆ ਚਮਕੀਲੇ ਨੇ ਧਾਰਮਿਕ ਗੀਤ ਵੀ ਤਾਂ ਗਾਏ ਆ ਓਹ ਕਿੰਨੇ ਵਧੀਆ ਗੀਤ ਆ ਕਿਸੇ ਕੋਲੋਂ ਓਹੇ ਜਿਹੇ ਗੀਤ ਗਾਏ ਨੀ ਜਾਣੇ ਨਾ ਕੋਈ ਗਾਵੇ ਚਮਕੀਲੇ ਬਾਈ ਨੇ ਦੋਗਾਣੇ ਗਾਏ ਆ ਜੀਜਾ ਸਾਲੀ, ਦਿਓਰ ਭਰਜਾਈ, ਅਮਲੀਆਂ ਦੇ ਗੀਤ,, ਜੇਠ ਜੇਠਾਣੀ,, ਆਦਿ ਹੋਰ ਅਨੇਕਾਂ ਗੀਤ ਗਾਏ ਆ ਜੋ ਬਹੁਤ ਵਧੀਆ ਗੀਤ ਗਾਏ ਆ,,,, ਅੱਜ ਦੇ ਸਿੰਗਰ ਨਾਲ਼ੇ ਗੀਤ ਗਾਉਂਦੇ ਆ ਨਲੇ ਵੀਡਿਓ ਬਣਾਉਂਦੇ ਆ ਅੱਧ ਨੰਗੀਆਂ ਕੁੜੀਆਂ ਦੀਆਂ ਜੇਕਰ ਤੁਸੀਂ ਰੋਕ ਲਾਉਣੀ ਆ ਤਾਂ ਇਹੋ ਜਿਹੀਆਂ ਅੱਧ ਨੰਗੀਆਂ ਵੀਡਿਓ ਤੇ ਰੋਕ ਲਗਾਓ,,,,, ਚਮਕੀਲੇ ਨੂੰ ਉੱਤੋਂ ਉੱਤੋਂ ਬਦਨਾਮ ਕਰਨ ਵਾਲੇ ਬਹੁਤ ਬੈਠੇ ਆ ਪਰ ਵਿੱਚੋ ਚਮਕੀਲੇ ਦੇ ਗੀਤ ਸੁਣਕੇ ਖੁਸ਼ ਵੀ ਹੁੰਦੇ ਆ ❤❤❤❤❤
@harwinderdeep3929
@harwinderdeep3929 4 ай бұрын
Bagga safri da geet c eh
@malkitghai4314
@malkitghai4314 4 ай бұрын
ਉਹ ਵੀ ਇਕ ਜਮਾਨਾ ਸੀ,ਵਿਆਹ ਸ਼ਾਦੀਆਂ ਤੇ ਸੱਦੇ ਕਲਾਕਾਰ ਨੂੰ ਆਸੇ ਪਾਸੇ ਦੇ ਪਿੰਡਾਂ ਦੇ ਲੋਕ ਸੁਣਨ ਲਈ ਆਂਉਦੇ ਸਨ, ਕੱਚੇ ਮਕਾਨ, ਕਮਜੋਰ ਢਾਰਿਆਂ ਤੇ ਲੋਕ ਚੜ੍ਹ ਕੇ ਪ੍ਰੋਗਰਾਮ ਦਾ ਅਨੰਦ ਮਾਣਦੇ ਸਨ, ਅਕਸਰ ਜਿਆਦਾ ਭਾਰ ਪੈਣ ਕਾਰਨ ਕਈ ਡਿੱਗ ਵੀ ਪੈਂਦੇ ਸਨ, ਕੋਈ ਗੁੱਸਾ ਗਿਲਾ ਨਹੀਂ ਸੀ ਕਰਦਾ,ਮਾੜੀ ਮੋਟੀ ਸਟ ਦੀ ਕੋਈ ਪ੍ਰਵਾਹ ਨਹੀਂ ਸੀ ਕਰਦਾ,ਅਬਲ ਤਾਂ ਸਟ ਲਗਦੀ ਹੀ ਨਹੀਂ ਸੀ,ਕਿਂਉਕਿ ਛੱਤਾਂ ਦੀ ਉਚਾਈ ਘੱਟ ਹੀ ਹੁੰਦੀ ਸੀ,ਹੁਣ ਤਾਂ ਪਿੰਡਾਂ ਦੀ ਟੌਹਰ ਸ਼ਹਿਰ ਨਾਲੋਂ ਜਿਆਦਾ ਹੋ ਗਈ ਹੈ,ਬਿਨਾਂ ਬੁਲਾਏ ਕੋਈ ਜਾਦਾਂ ਹੀ ਨਹੀਂ,ਪੈਸੇ ਨੇ ਪਿਆਰ ਇਤਫਾਕ ਹੀ ਘਟਾ ਦਿੱਤਾ ਹੈ,।
@sukhmindersingh7880
@sukhmindersingh7880 4 ай бұрын
Very good 👌👌👌👌
@happyrandhawa6759
@happyrandhawa6759 4 ай бұрын
Chamkila 22 ji ❤❤
@jagdishsingh9965
@jagdishsingh9965 4 ай бұрын
ਸੁਭਾਅ ਬਹੁਤ ਵਧੀਆ ਸੀ, ਦੋ ਗੱਲਾ ਦਾ ਪਤਾ ਹੈ ਮੈਨੂੰ ਸੁਭਾਅ ਦਾ ਅੰਦਾਜ਼ਾ ਤੁਸੀ ਆਪ ਹੀ ਲਾ ਲਿਓ,ਕਦੇ ਕਿਸੇ ਗਰੀਬ ਕੋਲੋ ਅੜ ਕੇ ਪੈਸੇ ਨਹੀ ਸੀ ਲੈਦਾ, ਅੰਦਾਜ਼ਾ ਜੁੱਤੀ ਪਾਲਸ਼ ਕਰਵਾਈ 1 ਰੁਪਏ ਹੋਵੇਗੀ, ਪਰ ਬਾੲਈ ਚਮਕੀਲਾ ਹੈ 100 ਰੁਪਏ ਦੇ ਦਿੰਦਾ ਹੁੰਦਾ ਸੀ,
@Superfunmasti
@Superfunmasti 4 ай бұрын
ਪਹਿਲਾਂ ਸਗਰ ਦੀ ਬੋਟੀ ਸਾਰੇ ਪਾਸੇ ਹੁਣ ਚਮਕੀਲਾ ਚਮਕੀਲਾ ਸਾਰੇ ਪਾਸੇ 😊😊😊😅😅😅
@user-yg4fs8cu2m
@user-yg4fs8cu2m 4 ай бұрын
Farotiyan wale chora me Marya khalsitaniya 😂
@user-kk7ne6lt8q
@user-kk7ne6lt8q 4 ай бұрын
Oh heera ji
@Skca325
@Skca325 4 ай бұрын
Amar Chamkila ❤️🤩
@Pendujattpb60
@Pendujattpb60 4 ай бұрын
@bhatti_goat_farm_allowal
@bhatti_goat_farm_allowal 3 ай бұрын
❤❤❤❤❤❤❤❤❤❤❤❤❤❤❤
@harjinderjaura177
@harjinderjaura177 4 ай бұрын
ਗੁਰਤੇਜ ਗੱਲਾਂ ਬੁਹਤ ਵਧਿਆ ਲੱਗੀਆਂ ❤
@humanbody580
@humanbody580 4 ай бұрын
Legend man cmkella ji zindabad
@madanlallal3456
@madanlallal3456 4 ай бұрын
Chamkila was a great singer legend
@user-rn2jg8om4n
@user-rn2jg8om4n 4 ай бұрын
Bai Tera Bahut Dhanvad Bai Diya Galla Das Ne Vaste Bahut Vadhiya Sode Vivah Vich Ae
@amardeepsingh4998
@amardeepsingh4998 4 ай бұрын
ਅਮਰ ਸਿੰਘ ਚਮਕੀਲਾ ਸਦਾ ਹੀ ਅਮਰ ਰਹੇਗਾ
@RaviSidhu-tb2yz
@RaviSidhu-tb2yz 4 ай бұрын
Chamkila 22 g nu dilo slaam❤
@KulwinderKaur-dt7wr
@KulwinderKaur-dt7wr 4 ай бұрын
❤👌👌👌👌⚘⚘⚘❤❤❤
@Alfaazkaur
@Alfaazkaur 4 ай бұрын
Mooseala kithe veere goli vrgi awaj c chamkila ji di Schi kea ajj kll autotune te music da dmm chlda bss 😅
@GurdeepSingh-xh3lk
@GurdeepSingh-xh3lk 4 ай бұрын
Best of camkila
@kulwinderkulwinder6341
@kulwinderkulwinder6341 4 ай бұрын
Very nice
@navneetkaur2096
@navneetkaur2096 4 ай бұрын
Good chamkila
@Brarsaab_
@Brarsaab_ 4 ай бұрын
ਮੂਸੇਵਾਲਾ ਤਾ ਨਫਰਤ ਫਿਲਾ ਕੇ ਗਿਆ ਲੋਕਾ ਚ..
@DoctorBittu-yo2yx
@DoctorBittu-yo2yx 4 ай бұрын
Chamkila jindabad
@KuldeepSomal-eh2lh
@KuldeepSomal-eh2lh 4 ай бұрын
ਬਈ ਜੀ comments ਚ ਬਹੁਤ ਸਾਰੇ ਲੋਕ ਇਹ ਕਹਿ ਰਹੇ ਆ ਕੇ ਚਮਕੀਲੇ ਦੇ ਗੀਤ ਘਰ ਚ ਧੀਆਂ ਭੈਣਾਂ ਸਾਹਮਣੇ ਬੈਠਕੇ ਸੁਣ ਸਕਦੇ ਆ, ਪਰ ਇੱਥੇ ਮੈਂ ਟੋਕਦਾ ਹੋਇਆ ਇੱਕ ਜਰੂਰੀ ਗੱਲ ਕਹਿਣਾ ਚਾਹੁਣਾ ਵੀ,, ਅੱਜ ਦੇ ਘਟੀਆ ਗੀਤਾਂ ਉੱਪਰ ਬਣਦੀਆਂ ਅੱਧ ਨੰਗੀਆਂ ਕੁੜੀਆਂ ਦੀਆਂ ਵੀਡਿਓ ਕੀ ਏਹ ਚਮਕੀਲੇ ਦੇ ਗੀਤਾਂ ਮੁਕਾਬਲੇ ਸਹੀ ਆ,, ਤੇ ਫ਼ਿਲਮਾਂ ਲੱਗਪਗ ਸਾਰੇ ਦੇਖਦੇ ਆ ਚਾਹੇ ਅੱਜ ਦੇ ਮੁੰਡੇ ਚਾਹੇ ਕੁੜੀਆ ਫਿਲਮਾਂ ਅੱਜ ਦਾ ਜ਼ਮਾਨਾ ਸਭ ਦੇਖਦਾ ਕਿਉਂਕਿ ਅੱਜ ਸਭ ਦੇ ਹੱਥਾਂ ਚ ਇੱਕ ਨੀ ਦੋ ਦੋ ਫੋਨ ਦੇਖੇ ਆ ਮੈਂ,,, ਕੀ ਅੱਜ ਦੇ ਟਾਇਮ ਹੋ ਰਹੇ ਗੰਦੇ ਫ਼ਿਲਮੀ ਸੀਨ ਚਮਕੀਲੇ ਦੇ ਗੀਤਾਂ ਮੁਕਾਬਲੇ ਸਹੀ ਆ,,,, ਜੇਕਰ ਤੁਸੀਂ ਬੋਲਣਾਂ ਜਾਣਦੇ ਓ ਤਾਂ ਅੱਜ ਦੇ ਫੈਸ਼ਨਾਂ,, ਤੇ ਗੀਤਾਂ ਤੇ ਬਣਦੀਆਂ ਘਟੀਆ ਵੀਡਿਓ ਅੱਧ ਨੰਗੀਆਂ ਕੁੜੀਆਂ ਦੇ ਲੱਕ ਦੇ ਹੁਲਾਰਿਆਂ ਤੇ,, ਅਵਾਜ਼ ਉਠਾਓ,, ਅੱਜ ਦਾ ਜ਼ਮਾਨਾ ਅਪਣੇ ਸਭਿਆਚਾਰ ਨੂੰ ਭੁੱਲ ਬੈਠਾ ਅੰਗੇਜਣਾ ਪਿੱਛੇ ਲੱਗ ਕੇ,, ਅਪਣਾ ਸਭਿਆਚਾਰ ਗੁਆ ਲਿਆ,, ਅੱਜ ਦਾ ਵਿਰਸਾ ਅਪਣੀ ਸਹੀ ਪਹਿਚਾਣ ਕਰਨੀ ਭੁੱਲ ਗਿਆ,,short cutt,, ਕੱਪੜੇ,, ਪਾਉਣ ਲੱਗ ਗਈ ਅੱਜ ਦੀ ਜਨਤਾ,,,,, ਇਹਨਾਂ ਘਟੀਆ ਵਿਵਹਾਰ ਨਾਲੋ ਤਾਂ ਚਮਕੀਲਾ ਬਾਈ 100ਨੀ ਪੂਰੇ 1000%ਚੰਗਾ ਸੀ ❤❤❤❤❤
@kajlaproductions8516
@kajlaproductions8516 4 ай бұрын
Chamkila hamesha rahu
@Satgurtu-vs5cb
@Satgurtu-vs5cb 4 ай бұрын
ਚਮਕੀਲਾ ਪੱਗ ਚ ਜਿਆਦਾ ਵਧੀਆ ਲੱਗਦਾ ਸੀ 👍
@gurdeepsinghbambrao6493
@gurdeepsinghbambrao6493 4 ай бұрын
ਬੇਸ਼ੱਕ ਚਮਕੀਲਾ ਬਹੁਤ ਵਧੀਆ ਗਾਇਕ ਸੀ ,,, ਬਹੁਤ ਚੜ੍ਹਾਈ ਵੀ ਹੋਈ ਸੀ ਪਰ ਅੱਜ ਵੀ ਚਮਕੀਲਾ ਦੀ ਮੌਤ ਤੋ ਐਨੇ ਸਾਲ ਬਾਅਦ ਵੀ ਪਰਿਵਾਰ ਵਿੱਚ ਇਕੱਲੇ ਬੈਠ ਕੇ ਸੁਣਿਆ ਨਹੀਂ ਜਾ ਸਕਦਾ ਇਹ ਵੀ ਸੱਚਾਈ ਆ
@KuldeepSomal-eh2lh
@KuldeepSomal-eh2lh 4 ай бұрын
ਗੁਰਦੀਪ ਜੀ ਕੀ ਅੱਜ ਦੇ ਘਟੀਆ ਗੀਤਾਂ ਉੱਤੇ ਬਣਦੀਆਂ ਅੱਧ ਨੰਗੀਆਂ ਕੁੜੀਆਂ ਦੀਆਂ ਵੀਡਿਓ ਕੀ ਇਹ ਚਮਕੀਲੇ ਦੇ ਗੀਤਾਂ ਮੁਕਾਬਲੇ ਸਹੀ ਆ,, ਕੀ ਅੱਜ ਦੇ ਫ਼ਿਲਮੀ ਸਫ਼ਰ ਚ ਹੋ ਰਹੇ ਗੰਦੇ ਸੀਨ ਕੀ ਇਹ ਸਹੀ ਆ ਨਾਲੇ ਘਰ ਚ ਸਭ ਇਹੋ ਜਿਹੀਆਂ ਘਟੀਆ ਫਿਲਮਾਂ ਦੇਖਦੇ ਆ ਤੇ ਗੰਦੇ ਸੀਨ ਵੀ ਕੋਈ ਸਾਹਮਣੇ ਦੇਖਦਾ ਕੋਈ ਚੋਰੀਓਂ ਦੇਖਦਾ ਚਮਕੀਲੇ ਬਾਈ ਦੇ ਤਾਂ ਸਿਰਫ ਗੀਤਾਂ ਰਾਹੀਂ ਬੋਲਕੇ ਬਿਆਨ ਕਰਿਆ ਪਰ ਫੇਰ ਵੀ ਅੱਜ ਦੇ ਘਟੀਆ ਜ਼ਮਾਨੇ ਚ ਹੋ ਰਹੇ ਘਟੀਆ ਸ਼ੀਨ,, ਇਹਦੇ ਨਾਲੋਂ ਤਾਂ ਅਸੀਂ ਚਮਕੀਲਾ ਸੁਣਨਾ ਜੀ ਪਸੰਦ ਕਰਾਂਗੇ ❤❤❤❤❤
@parmjeetsinghparas512
@parmjeetsinghparas512 4 ай бұрын
੨੨❤ ਚਮਕੀਲੇ ਅੱਗੇ ਮੁਸੇਵਲਾ ਤਾਂ ਕੁੱਝ ਵੀ ਨਹੀਂ ਸੀ ।
@prmjitkaur1448
@prmjitkaur1448 4 ай бұрын
Moose wala ne kudyaa te nee gya Dona he respectable aa
@kabaddiPB13
@kabaddiPB13 4 ай бұрын
Right
@ranasidhu3219
@ranasidhu3219 4 ай бұрын
ASI chimkle nu galt ni khende pr mossewal da name vi rehndi duniya tak rahuu.
@sukhchahal2123
@sukhchahal2123 4 ай бұрын
Chamkila chamkila c pr sidhu ta mitheaa sidhu he c
@jagbhajan1000
@jagbhajan1000 4 ай бұрын
​@@prmjitkaur1448 acha fr brown shortie ch ki c 😂😂😂😂😂.....
@user-sp8xw5rq5u
@user-sp8xw5rq5u 4 ай бұрын
Amar singh Chamkila and Amarjot will live for ever 🙏🙏🙏
@salindernarr1864
@salindernarr1864 4 ай бұрын
Thanks very good.
@RANBIRBANSALRANGA
@RANBIRBANSALRANGA 4 ай бұрын
CHAMKILE DI AWAZ NU KOI BAND NHI KR SKDA ❤❤❤❤🙏👍
@RajinderKumar-zi9ho
@RajinderKumar-zi9ho 4 ай бұрын
Amar.and.jot.👍👍👍👍👍
@JagdishKumar-ft5uc
@JagdishKumar-ft5uc 4 ай бұрын
He si so cute ❤❤❤❤❤❤😂
@sarbjitsingh7753
@sarbjitsingh7753 4 ай бұрын
❤❤
@creativekids446
@creativekids446 4 ай бұрын
Sab to sachii glaa dsi brother n
@karamjeetsingh2352
@karamjeetsingh2352 4 ай бұрын
ਸਮੇਂ ਦੇ ਅਨੁਸਾਰ ਸਾਰੇ ਹੀ ਵਧੀਆ ਸਨ ਯਮਲਾ ਜੱਟ ਚਾਂਦੀ ਰਾਮ ਸ਼ਾਂਤੀ ਦੇਵੀ,ਹਰਚਰਨ ਗਰੇਵਾਲ਼ ਸੁਰਿੰਦਰ ਕੌਰ,ਕਰਨੈਲ ਗਿੱਲ,ਰਜਿੰਦਰ ਰਾਜਨ,ਮੁਹੰਮਦ ਸਦੀਕ ਰਣਜੀਤ ਕੌਰ,ਨਰਿੰਦਰ ਬੀਬਾ,ਗੁਰਚਰਨ ਪੋਹਲ਼ੀ ਪ੍ਰੋਮਲਾ ਪੰਮੀ,ਕੁਲਦੀਪ ਮਾਣਕ,ਸੁਰਿੰਦਰ ਸ਼ਿੰਦਾ ਗੁਲਸ਼ਨ ਕੋਮਲ,ਕਰਤਾਰ ਰਮਲਾ,ਦੀਦਾਰ ਸੰਧੂ ਸਨੇਹ ਲਤਾ ,ਕੇ ਦੀਪ ਜਗਮੋਹਣ ਕੌਰ ,ਕਰਮਜੀਤ ਧੂਰੀ ਸਵਰਨ ਲਤਾ ਅਤੇ ਕੁੱਝ ਹੋਰ ਪਰ ਕਿਸੇ ਨਾਲ ਕਿਸੇ ਦਾ ਮੁਕਾਬਲਾ ਨਹੀਂ ਸਾਰੇ ਆਪਣੀ ਜਗ੍ਹਾ ਵਧੀਆ ਸਨ ਅਤੇ ਹਨ
@user-mn8kl3sr8z
@user-mn8kl3sr8z 4 ай бұрын
Waheguru ji
@luckyrocks0132
@luckyrocks0132 4 ай бұрын
Os time da saanh kalakar c chamkila ❤
@Nick-eb7up
@Nick-eb7up 4 ай бұрын
Bai Moosewala Aaj Da Chamkila C
@bookslovers5138
@bookslovers5138 4 ай бұрын
🎉🎉🎉🎉❤❤❤❤
@GurdeepSingh-kn2uy
@GurdeepSingh-kn2uy 4 ай бұрын
Chamkila is good singer
@karanbaraich2300
@karanbaraich2300 4 ай бұрын
👍
@LakhwinderSingh-le5uw
@LakhwinderSingh-le5uw 4 ай бұрын
Amar Singh chamkila ❤❤
@mrajmraj6133
@mrajmraj6133 4 ай бұрын
❤❤🙏🙏🌹🌹
@jonykhan354
@jonykhan354 4 ай бұрын
Shi e ajj kl ta hart atake aje song sun k
@anmol2262
@anmol2262 4 ай бұрын
Je odo sosil media hunda international bala ta pata ni kine piche hone c,baki geet samy de naal sara ga ge, chamkila ji da koi mukabla ni,❤❤❤❤
@JaswindarJi
@JaswindarJi 4 ай бұрын
Chiterkar Sahib Chamkile de naal kise di tulna bemani hai. Chamkile de braber sirf Chamkila hee c.
@anmol2262
@anmol2262 4 ай бұрын
Chamkila ji da koi mukabla ni kar sakda ❤❤❤❤❤
@gurmukhsingh-fi2ri
@gurmukhsingh-fi2ri 4 ай бұрын
❤❤❤❤❤❤❤😂🎉🎉
@HarpreetSingh-bt4sd
@HarpreetSingh-bt4sd 4 ай бұрын
👌👌👌
@dalvindersingh9047
@dalvindersingh9047 4 ай бұрын
ਨੂੰਹ ਸੋਹਰੇ ਦੀ ਸਾਲੀ, ਬਾਬਾ ਪੋਤਰੀਆਂ ਦਾ ਮਾਸੜ ਗੀਤ ਸੁਰਿੰਦਰ ਕੌਰ ਨੇ ਗਾਇਆ ਸੀ | ਕਿ ਉਹ ਲੱਚਰਤਾ ਫੈਲਾ ਰਹੀ ਸੀ| ਅਜੇ ਦਿਓਰ ਤੇਰੇ ਨੇ ਹਿੱਕ ਤੇ ਲੇਟ ਕੇ ਰਹਿਣਾ ਦੀਦਾਰ ਸੰਧੂ ਨੇ ਗਇਆ, ਤੇਰੀ ਬੇਬੇ ਕੱਢਦੀ ਧਾਰ ਰਾਤੀ ......ਕੇ ਦੀਪ ਜਗਮੋਹਨ ਕੌਰ ਨੇ ਗਾਇਆ, ਹਿੱਕ ਤੇ ਸ਼ਰਾਬ ਡੁਲ ਗਈ ਚਨਾ ਚਟ ਲੈ ਜੀਭ ਦੇ ਨਾਲ - ਕੇਸਰ ਸਿੰਘ ਕੇਸਰ ਅਨੀਤਾ ਸਮਾਣਾ, ਦੋ ਛੜਿਆਂ ਦੀ ਇੱਕ ਢੋਲਕੀ - ਕੇ ਦੀਪ ਜਗਮੋਹਨ ਕੌਰ | ਫੇਰ ਤਾਂ ਸਾਰੇ ਹੀ ਲੱਚਰਤਾ ਫੈਲਾ ਰਹੇ ਸੀ | ਇਸ ਤੋਂ ਵੀ ਵੱਧ ਗੰਦੇ ਗਾਣੇ ਜਿਹਨਾਂ ਦੀ ਸ਼ਬਦਾਵਲੀ ਵੀ ਲਿਖਦੇ ਹੋਏ ਸ਼ਰਮ ਆਉਂਦੀ ਹੈ ਉਸ TIME ਵਿਚ ਗਾਏ ਗਏ, ਲੇਕਿਨ ਇਲਜਾਮ ਸਿਰਫ ਚਮਕੀਲੇ ਤੇ ਹੀ ਲੱਗਿਆ, ਚਮਕੀਲੇ ਦੇ ਗਾਣਿਆਂ ਵਿਚ ਸਿਰਫ ਤਕਰਾਰ ਹੁੰਦੀ ਸੀ | ਕੱਲਾ ਚਮਕੀਲੇ ਦਾ ਕਤਲ ਨਹੀਂ ਹੋਇਆ ,ਕਤਲ ਹੋਇਆ ਆਉਣ ਵਾਲੇ ਚਮਕੀਲੇ ਦੇ ਧਾਰਮਿਕ ਗੀਤਾਂ ਦਾ , ਕਵੀਸ਼ਰੀ ਦਾ , ਦੋਗਾਣਿਆਂ ਦਾ , ਫ਼ਿਲਮਾਂ ਦਾ , ਕਿਤਾਬਾਂ ਦਾ ਤੇ ਪੂਰੇ ਉਸਦੇ ਪਰਿਵਾਰ ਦਾ, ਬਾਪ ਦਾ , ਭਰਾ ਦਾ | ਕੁਦਰਤ ਕਈ ਸਦੀਆਂ ਵਿਚ ਇਹੋ ਜਿਹਾ ਕਲਾਕਾਰ ਪੈਦਾ ਕਰਦੀ ਹੈ, ਉਸਦੀਆਂ ਤਰਜਾਂ , ਉਸਦੇ ਗੀਤਾਂ ਤੇ ਆਵਾਜ਼ ਦਾ ਕੋਈ ਮੁਕਾਬਲਾ ਨਹੀਂ ਹੈ| ਮਰਵਾਉਣ ਵਾਲਿਆਂ ਦੀਆਂ ਪੀੜੀਆਂ ਵੀ ਉਸਦੇ ਗੀਤ ਸੁਣਿਆ ਕਰਨਗੀਆਂ ਇਹ ਗੱਲ ੧੦੦% ਸੱਚੀ ਹੈ | ਉਹ ਜੋੜੀ ਤਾ ਅਮਰ ਹੈ
@romeogill3599
@romeogill3599 4 ай бұрын
Chamkila legend all the time 🙏❤❤❤
@suchasingh3466
@suchasingh3466 4 ай бұрын
Very good 🙏🏼🙏🏼🙏🏼🙏🏼👌🏻👌🏻👌🏻👌🏻👌🏻👌🏻👌🏻👌🏻❤❤❤💙💙💙💙❤
@user-se2dj4gu2k
@user-se2dj4gu2k 4 ай бұрын
Yah yah ji vah meda dist sangrur aa him Canada to
@somy9971
@somy9971 4 ай бұрын
1988 di kehdi treek c bai. Ehh v dass dinde❤❤
@AmandeepKaur-bw6pu
@AmandeepKaur-bw6pu 3 ай бұрын
Tuc kis shinde d gal kr rhe c
@sultansingh9719
@sultansingh9719 4 ай бұрын
ਜਿਸ ਕੌਮ ਦੇ ਲੀਜੈਂਡ ਨਚਾਰ ਹੋ ਜਾਣ ਉਹ ਕੌਮ ਅਜ਼ਾਦੀ ਭਾਲਦੀ ਹੈ ਚਲਾਕ ਬ੍ਰਾਹਮਣ ਕੋਲੋਂ ਕਈ ਦਿਨਾਂ ਤੋਂ ਦੁੱਕੀ ਦੇ ਪੱਤਰਕਾਰ ਜਿੰਨਾ ਨੇ ਚਮਕੀਲਾ ਦੇਖਿਆ ਵੀ ਨਹੀਂ ਉਹ ਵਿਰਲਾਪ ਕਰ ਰਹੇ ਹਨ ਜਿਵੇਂ ਉਹਨੇਂ ਬਹੁਤ ਬਹਾਦਰੀ ਵਾਲੇ ਕੰਮ ਕੀਤੇ ਸਨ ਆਪਣੀਆਂ ਮਾਵਾਂ ਭੈਣਾਂ ਧੀਆਂ ਭੂਆ ਮਾਸੀਆਂ ਨੂੰ ਬਿਠਾ ਕੇ ਡੀ ਜੇ ਤੇ ਉਹਦੇ ਗਾਣੇਂ ਸੁਣੋਂ ਪਤਾ ਲੱਗ ਜੂ ਕੀ ਕਲਾਕਾਰੀ ਸੀ ਉਸਦੀ ਅਖੇ ਬੱਕਰੀ ਦੇ ਥਣ ਵਰਗਾ ਢਿੱਡ ਦੀ ਤਲਾਸ਼ੀ ਲੈਂਦਾਂ ਇਹ ਸੀ ਉਹ
@barjindersingh5514
@barjindersingh5514 4 ай бұрын
Teri ki Chamkila bund mar gya bada dukhi aa chamkile to vada aya Kom da thekedaar
@gamechanger7894
@gamechanger7894 4 ай бұрын
ਤੇਰੀ ਮਾਂ ਦੀ ਲੱਨ ਚਮਕੀਲਾ ਜਿੰਦਾਬਾਦ।
@Punjabi22_
@Punjabi22_ 4 ай бұрын
Saleya kaum nu kahde ton azadi chahidi a dalleya
@RaviSharma-eb8pu
@RaviSharma-eb8pu 4 ай бұрын
ਗੱਲ ਨਹੀਂ ਬਣੀ, ਨਕਲੀ ਜਿਹਾ ਹਾਸਾ, ਪੰਜਾਬੀ ਉਚਾਰਨ ਵੀ ਠੀਕ ਨਹੀਂ
@devinderotaal6272
@devinderotaal6272 4 ай бұрын
ਗੁਰਚੇਤ ਵੀ ਵਿਗੜਿਆ ਬਾਈ ਤੈਨੂੰ 420 ਤੋ ਮਿਲਣ ਦੀ ਤਾਘ ਆ ਸਮਰਾਲੇ ਜਦੋ ਤੂ ਸੀ ਮੈ ਲੈਟ ਹੋ ਗਿਆ ਓਦੋ ਤੁਸੀਂ ਚਲੇ ਗਏ ਸੀ
@salmamalik6917
@salmamalik6917 4 ай бұрын
Anchor saab pehla Proper Punjabi bolni sikho
@RajdeepKaur-cd7py
@RajdeepKaur-cd7py 4 ай бұрын
Mai b mastuane sahib hi study kiti aw 😊😊😊
@onlysidhumoosewalafen5328
@onlysidhumoosewalafen5328 4 ай бұрын
Manak voice bhut takdi su
@VijayKumar-hq3ks
@VijayKumar-hq3ks 4 ай бұрын
Chamkila di moose walo nalo bht jyda chadai c
@kamaljitjheeta
@kamaljitjheeta 4 ай бұрын
He is Born in 1975 and maried. In 1988 at the age of 13 😂😂
@navdeepsinghmanshaia156
@navdeepsinghmanshaia156 4 ай бұрын
20000 da killa si os time 1988 ch
@bsingh9752
@bsingh9752 4 ай бұрын
Dislike 👎
@BaljeetSingh-vg5do
@BaljeetSingh-vg5do 4 ай бұрын
Sidhu moose wala 💪💪💪💪💪
@devinderotaal6272
@devinderotaal6272 4 ай бұрын
ਜੇ ਮੈ ਤੇਰੇ ਵਿਆਹ ਜਾਦਾ ਤਾ ਭਾਫਾ ਬੰਦ ਕਰ ਦਿੰਦਾ ਪਰ ਸਾਡਾ ਬਾਪੂ ਤੇਰੇ ਬਾਪੂ ਦੀ ਮੰਨਦਾ ਨਾ ਸੋ ਸਮਰਾਲਾ 141114😂😂😂
@maanrandhawa4151
@maanrandhawa4151 4 ай бұрын
Chitarkar siha tera viah kehre saal ch hoya gappa siting jana
@bhindabrar9191
@bhindabrar9191 4 ай бұрын
Jo vvv ajj singer hoya camkela var. Gayaa koi ne
@dhaliwal644
@dhaliwal644 4 ай бұрын
Moosewala chamkile agge zero a
Glow Stick Secret Pt.4 😱 #shorts
00:35
Mr DegrEE
Рет қаралды 18 МЛН
WILL IT BURST?
00:31
Natan por Aí
Рет қаралды 41 МЛН
مسبح السرير #قصير
00:19
سكتشات وحركات
Рет қаралды 11 МЛН
Glow Stick Secret Pt.4 😱 #shorts
00:35
Mr DegrEE
Рет қаралды 18 МЛН