ਛੜੇ ਵਰਗੀ ਮੌਜ ਨਹੀਂ ਬੱਸ ਛੜਾ ਬਿਮਾਰ ਨਾ ਹੋਵੇ | Podcast with Gopi Bhlaiana | Panjab Pratham

  Рет қаралды 337,998

ਪੰਜਾਬ ਪ੍ਰਥਮ - Panjab Pratham

ਪੰਜਾਬ ਪ੍ਰਥਮ - Panjab Pratham

Күн бұрын

ਛੜੇ ਵਰਗੀ ਮੌਜ ਨਹੀਂ ਬੱਸ ਛੜਾ ਬਿਮਾਰ ਨਾ ਹੋਵੇ
Podcast with ਗੋਪੀ ਭਲਾਈਆਣਾ
Episode - 9
#gopiBhalaiana #Punjab #Interview #Podcast #Sarpanch
About Channel:
Panjab Pratham is Punjabi leading web news channel that covers all aspects of Punjab like political news, farming sector, entertainment news in which we cover latest Punjabi movies with reviews, viral videos and social network with the latest coverage, exclusive interviews, political debates, and discussion programs, which are very popular among Punjab as well as in other countries.Panjab Pratham Covers latest trending videos and stories in Punjabi.

Пікірлер: 327
@PalaAULAKH
@PalaAULAKH 8 ай бұрын
ਸੱਚੀਆਂ ਗੱਲਾਂ ਬਾਈ ਦੀਆਂ ਬਹੁਤ ਸੋਹਣੀ ਐਟਰਵਿਉ ਕੀਤੀ ਲਵਜੂ ਬਾਈ ਜੀ ❤❤👌👌👍👍
@amarjitbrar6938
@amarjitbrar6938 8 ай бұрын
ਅਸੀਂ ਵੀਰ ਜੀ ਗਿਆਰਾਂ ਬੰਦੇ ਬਰਾਤ ਲੈ ਕੇ ਗਏ ਸੀ। ਦਾਜ਼ ਲਿਆ ਨਹੀਂ ਹੈ।
@amangill7786
@amangill7786 7 ай бұрын
👍
@HarjeetSingh-PB31
@HarjeetSingh-PB31 8 ай бұрын
ਗੋਪੀ ਭਲਾਈਆਣੇ ਦੀਆਂ ਗੱਲਾਂ ਬਹੁਤ ਹੀ ਸੱਚੀਆਂ ਤੇ ਵਧੀਆ ਹਨ ਬਾਈ ਜੀ ਜੇ ਕਿਤੋਂ ਸਾਡਾ ਪੰਜਾਬ ਪਹਿਲਾਂ ਵਰਗਾ ਸੋਨੇ ਦੀ ਚਿੜੀ ਬਣ ਜੂਗਾ ਫਿਰ ਨਹੀਂ ਤਾਂ ਅੱਜ ਕੱਲ ਪੰਜਾਬ ਨਸ਼ਿਆਂ ਦੇ ਦਲਦਲ ਚ ਇਹ ਸਰਕਾਰਾਂ ਨੇ ਜਿਹੜਾ ਹੈਗਾ ਸਾਨੂੰ ਸਿਰਫ ਨਸ਼ੇ ਜੋਗਰੇ ਕਰ ਤਾ ਪੰਜਾਬ ਦਾ ਦੱਸ ਕਰੋੜ ਰੁਪਇਆ ਜਿਹੜਾ ਡੇਲੀ ਹੈਗਾ ਉਹ ਬਾਹਰ ਜਾ ਰਿਹਾ ਗਾ ਆਪਣੀਆਂ ਜਮੀਨਾਂ ਨਾ ਵੇਚੋਂ ਆਪਣੀਆਂ ਜਮੀਨਾਂ ਸਾਂਭ ਕੇ ਰੱਖੋ ਆਪਦੇ ਘਰ ਦੇ ਰਾਜੇ ਆਪ ਆ ਅਸੀਂ
@Amarjitsingh-j8n7v
@Amarjitsingh-j8n7v 8 ай бұрын
ਗਗਨਦੀਪ ਕੌਰ ਦਾ ਧੰਨਵਾਦ ਬਹੁਤ ਚੰਗੇ ਪੱਤਰਕਾਰ ਨੇ ਅਤੇ ਗੁਰਪ੍ਰੀਤ ਸਿੰਘ ਵੀਰ ਬਹੁਤ ਵਧੀਆ ਗੱਲਾਂ ਕਰਦੇ ਨੇ
@ReshamSingh-qm4sb
@ReshamSingh-qm4sb 8 ай бұрын
ok
@SukhwinderSingh-wq5ip
@SukhwinderSingh-wq5ip 8 ай бұрын
ਸੋਹਣੀ ਵੀਡੀਓ ਸੋਹਣੀ ਜਾਣਕਾਰੀ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ, ਤੱਤੀਆਂ ਪਰ ਸੱਚੀਆਂ ਗੱਲਾਂ
@sukhdevgill2833
@sukhdevgill2833 8 ай бұрын
ਬਿੱਲਕੁੱਲ ਠੇਠ ਪੰਜਾਬੀ ਚ ਗੱਲਾਂ! 👌
@satpalsinghsidhu4508
@satpalsinghsidhu4508 8 ай бұрын
ਵਿਆਹ ਵੇਲੇ ਮੁੰਡੇ ਨੂੰ 15ਕਿਲੇ ਆਉਂਦੇ ਹੁੰਦੇ ਨੇ ਅੱਡ ਹੋਣ ‌ਵੇਲੇ 5 ਕਿਲੇ
@NarinderpalBrar
@NarinderpalBrar 8 ай бұрын
ਬਹੁਤ ਵਧੀਆ ਬਾਈ, ਬਹੁਤ ਵਧੀਆ ਗੱਲਬਾਤ, ਠੇਠ ਪੰਜਾਬੀ ਜੱਟਾ ਵਾਲੀ ਬੋਲੀ।
@RajinderSingh-en4wh
@RajinderSingh-en4wh 8 ай бұрын
ਆਪ ਜੀ ਵੱਲੋਂ ਮੰਨੋਰੰਜਨ ਦੇ ਨਾਲ -ਨਾਲ ਲੋਕਾਂ ਨੂੰ ਬਹੁਤ ਵਧੀਆ ਸਿੱਖਿਆ ਦਿੱਤੀ ਜਾ ਰਹੀ ਹੈ। ਮੈਂ 15-16 ਸਾਲ ਦੀ ਉਮਰ ਵਿੱਚ ਚੋਰਾਹਿਆਂ 'ਤੋਂ ਬਹੁਤ ਟੂਣੇ ਚੱਕ ਕੇ ਖਾਧੇ ਆ। 2021'ਚ ਕਲਾਸ -1 ਅਧਿਕਾਰੀ ਸੇਵਾ ਮੁਕਤ ਹੋਇਆਂ ਜੀ ਅਤੇ ਇਕ ਹੀ ਥਾਂ ਤੇ ਨੌਕਰੀ ਕੀਤੀ ਹੈ ਜੀ।
@JasbirSingh-mw1vr
@JasbirSingh-mw1vr 8 ай бұрын
ਵਿਆਹ ਵਿੱਚ ਫਜੂਲ ਖਰਚੀ ਦੀ ਗੱਲ ਵਾਕਿਆ ਹੀ ਸਹੀ ਹੈ।
@AmarjeetSingh-xl2dy
@AmarjeetSingh-xl2dy 8 ай бұрын
ਬਿਲਕੁਲ ਸੱਚੀਆਂ ਗੱਲਾਂ ❤
@gurpawansingh2619
@gurpawansingh2619 8 ай бұрын
ਸਹੀ ਗੱਲ ਐ ਪਿਛਲੇ ਹਫਤੇ ਝੂਨੀਰ ਤੋਂ ਇੱਕ ਭਰਾਂ ਨੇਂ ਸੂਸਾਇਡ ਕਰ ਲਈ ਫਾਹਾ ਲੈਕੇ ਕਿਉਂਕਿ ਓਹਦੀ ਭੈਣ ਸਾਰੀ ਜ਼ਮੀਨ ਲੈ ਗਈ ਸੀ
@BKK454
@BKK454 8 ай бұрын
Adan kidan la gyi Government Adan kidan dindi a bai ? Kyu k eh property tan Parents di personal hundi a ehde Te joakan da koi haak nahi hunda uss time taak jadon taak k Dona di death na ho jawe ja oh appne hathi kise ik ja 2na nu na de den ......
@JasbirSingh-mw1vr
@JasbirSingh-mw1vr 8 ай бұрын
ਜੇ ਮਾਪਿਆਂ ਦੀ ਮੌਤ ਹੋ ਜਾਵੇ ਤੇ ਜਾਇਦਾਦ ਦੀ ਵਸੀਅਤ ਨਾ ਹੋਈ ਹੋਵੇ।ਫਿਰ ਜਾਇਦਾਦ ਧੀਆਂ ਪੁੱਤਰਾਂ ਵਿਚਕਾਰ ਬਰਾਬਰ ਵੰਡੀ ਜਾਂਦੀ ਹੈ। ਦੂਜੀ ਗੱਲ ਇਸ ਤਰਾਂ ਕਿ ਮਾਂ ਬਾਪ ਨੇ ਆਪਣੀ ਜਾਇਦਾਦ ਹੀ ਕੁੜੀ ਦੇ ਨਾਂ ਕਰਵਾ ਦੇਣ
@BKK454
@BKK454 8 ай бұрын
@@JasbirSingh-mw1vr Accha dhanwad bhaji eh first wali da pta nhi c k iss condition vich v ik hi chalaki nall appne naa kra k la jnda a .....
@GurjeetSingh066
@GurjeetSingh066 8 ай бұрын
ਵਾਹਿਗੁਰੂ ਜੱਟਾਂ ਅਕਲ ਦੇਵੇ
@ShamsherSingh-mm9rg
@ShamsherSingh-mm9rg 8 ай бұрын
ਵੀਰ ਜੀ ਸਤਿ ਸ੍ਰੀ ਅਕਾਲ ਜੀ ਭੈਣੇ ਤੈਨੂੰ ਵੀ ਸਤਿ ਸ੍ਰੀ ਅਕਾਲ ਜੀ ਜਮਾ ਸ ਗੱਲਾਂ ਸਹੀ ਕਹੀਆਂ ਵੀਰੇ ਤੁਸੀਂ ਸੋਨੇ ਤੇ ਸੁਹਾਗਾ ਵਾਹਿਗੁਰੂ ਚੜਦੀ ਕਲਾ ਚ ਰੱਖੇ
@avtarart
@avtarart 8 ай бұрын
ਸਿੱਧੂ ਮੂਸੇ ਬਾਰੇ,ਮੰਡੀ ਵਿੱਚ ਮੁਕਤਸਰ,ਜਾਂ ਹੋਰ ਵੀ ਕਈ ਜਗਾਹ ਵਿਚਾਰ ਪਿੰਡਾਂ ਵਾਲੇ ਸੁਣੀਦੇ ਨੇ ਧੰਨਵਾਦ ਮੈਡਮ ਜੀ ਦਾ ਵੀ
@gurwindersingh1502
@gurwindersingh1502 8 ай бұрын
ਪਤੰਦਰ ਹਰ ਇੱਕ ਕੰਮ ਦਾ ਬੜਾ ਵੱਡਾ ਤਜ਼ਰਬਾ ਰੱਖੀ ਬੈਠਾ
@sukhjinderpapu6252
@sukhjinderpapu6252 8 ай бұрын
ਭੈਣ ਨੂੰ ਵੀ ਬਹੁਤ ਅਕਲ ਹੈ ਗੱਲਬਤ ਕਰਨ ਦੀ
@CharuDas-x6r
@CharuDas-x6r 8 ай бұрын
ਯਾਰ ਇਹ ਬੰਦਾ ਕਿੱਥੇ ਲੁਕਿਆ ਬੈਠਾ ਸੀ । ਮਜਾ ਆ ਗਿਆ ਜਿਉਂਦਾ ਵਸਦਾ ਰਹੇ। ਭੈਣ ਨੇ ਵਧੀਆ ਗੱਲਾਂ ਕੀਤੀਆਂ।
@Sraxr_pb19
@Sraxr_pb19 8 ай бұрын
ਗੋਪੀ ਵੀਰ ਸੱਚੀਆਂ ਗੱਲਾਂ ਕਹਿੰਦਾ ਭੈਣ ਮੇਰੀਏ ਕਈਆ ਨੂੰ ਮਿਰਚਾਂ ਵਾਂਗ ਲੱਗਦੀਆਂ ਨੇ
@drgssidhumaur5870
@drgssidhumaur5870 8 ай бұрын
ਮੰਨੋਰੰਜਨ ਦੇ ਨਾਲ ਨਾਲ ਸਿਖਿਆ ਵੀ ਹੈ, ਜੇ ਕੋਈ ਸੁਣਕੇ ਅਮਲ ਕਰੇ ਤਾਂ,, ਧੰਨਵਾਦ ਗੋਪੀ ਅਤੇ ਭੈਣ ਜੀ ਦਾ
@ranjitinder2777
@ranjitinder2777 8 ай бұрын
V.good.gall.
@JuginderSingh-oe8rp
@JuginderSingh-oe8rp 8 ай бұрын
Qq
@gurpreetsodhi4634
@gurpreetsodhi4634 8 ай бұрын
​@@ranjitinder27771
@Angad_mann9817
@Angad_mann9817 8 ай бұрын
​@@ranjitinder27770:10 bbye bbye C cd N
@HarvinderKaur-hb5le
@HarvinderKaur-hb5le 8 ай бұрын
Very nice gagn bata ji ❤❤
@JoginderBajwa-m6z
@JoginderBajwa-m6z 8 ай бұрын
ਸਹੀ ਗਂਲਾ 😅😅
@jantajanta2892
@jantajanta2892 8 ай бұрын
ਬਾਈ ਜੀ ਬਹੁਤ ਬਹੁਤ ਵਧੀਆ ਤੇ ਸੋਲਾਂ ਆਨੇ ਸੱਚ ਗੱਲ ਹੈ ਭੈਣ ਜੀ ਤੁਹਾਡਾ ਪ੍ਰੋਗਰਾਮ ਬਹੁਤ ਵਧੀਆ ਹੈ ਧੰਨਵਾਦ ਜੀ। ਰਛਪਾਲ ਸਿੰਘ ਸਮਾਲਸਰ
@Harjinderbrar-j2e
@Harjinderbrar-j2e 8 ай бұрын
ਯਾਰ ਨਹੀ ਰੀਸਾਂ ਬਰਾੜਾ ਆਪ ਵੱਲੋ ਦੱਸੀਆਂ ਗਈਆਂ ਅੱਜ ਬਹੁਤ ਹੀ ਵਧੀਆ ਗੱਲਾਂ ਦੀਆਂ। ਧੰਨਵਾਦ ਜੀਉ।
@GurjeetSingh066
@GurjeetSingh066 8 ай бұрын
ਫਾਹੇ ਵੀ ਜੱਟ ਹੀ ਲੈਂਦੇ ਆ ਇਹਨਾਂ ਫੁਕਰਪੁਣਾ ਕਰਕੇ ਕਦੇ ਮਜ਼ਦੂਰ ਬੰਦੇ ਨੇ ਫਾਹਾ ਨਹੀਂ ਲਿਆ ਨਾਲੇ ਉਹ ਦੇ ਕੋਲ ਜ਼ਮੀਨ ਵੀ ਨਹੀਂ ਹੁੰਦੀ
@ajaibsingh6044
@ajaibsingh6044 8 ай бұрын
ਸਹੀ ਗੱਲ। ਬਹੁਤ ਵਧੀਆ ਵਿਚਾਰ
@singhmitter2139
@singhmitter2139 8 ай бұрын
ਸੱਚੀਆਂ ਗੱਲਾਂ ਵੀਰ ਦੀਆਂ ਭੈਣ ਜੀ ਦਾ ਬਹੁਤ ਧੰਨਵਾਦ ਜੀ
@GurdevSingh-vd5ie
@GurdevSingh-vd5ie 8 ай бұрын
ਬਾਈ ਛੜੇ ਵਰਗੀ ਕੋਈ ਰੀਸ ਨਹੀਂ।।ਰਹੀ ਗੱਲ ਬੀਮਾਰੀ ਬੀਮਾਰ ਹੋਣ ਦੀ।।😅 ਕੋਈ ਐਡੀ ਵੱਡੀ ਪਰੋਭਲੰਮ ਨਹੀਂ।। ਬੀਮਾਰ ਹੋਏ ਨੂੰ ਕੋਈ ਨਾ ਕੋਈ ਤਾਂ ਲੈ ਹੀ ਜਾਂਦਾ।। ਦਵਾਈ ਦਿਵੋਣ।।🎉ਜੇ ਛੜਾ ਮਰ ਵੀ ਗਿਆ। ਫੇਰ ਵੀ ਕੋਈ ਨਾ।।ਮਰੇ ਤੋ ਪਰੋਭਲੰਮ ਜੀਉਂਦੀਆਂ ਨੂੰ ਹੈ।।ਮਰਾ ਤੇ ਮਿੱਟੀ ਹੈ। ਉਸਨੂੰ ਸਾਭੋ ਚਾਹੇ ਨਾ ਸਾਭੋ।। ਕੋਈ ਗਾਂ ਕੁੱਤਾ ਚੁਹਾ ਮਝ ਕਿਤੇ ਮਰ ਜਾਏ।।ਆਸ ਪਾਸ ਰੇਹਿਦੇਂ ਕੇਹਣ ਗੇ।।ਔ ਕੀ ਜਬ ਪੈ ਗਿਆ।। ਕਿੰਨਾ ਮੁਸ਼ਕ ਆ ਰਿਹਾ ਯਾਰ ਚੁਕਾਊ ਇਸਨੂੰ।।😮 ਔਵੇ ਹੀ ਬੰਦਾ।।😅😅😅ਛੜਾ ਸਮਾਜ ਸੇਵਾ ਕਰਨ ਲੱਗ ਜਾਏ।।ਬਸ ਫੇਰ ਉਸਦੀ ਬਲੇ ਬਲੇ ਹੈ।।😅ਉਸਦੇ ਸਾਰੇ ਪਿੰਡ ਵਾਲੇ ਭਰਾ ਭੈਣ ਦੋਸਤ ਮਿੱਤਰ ਪਿਉ ਮਾਂ ਚਾਚੇ ਤਾਏ ਬੰਣ ਜਾਂਦੇ ਨੇ।। ਬੀਮਾਰੀ ਚ ਇਲਾਜ ਵੀ ਪਿੰਡ ਦੇ ਅਮੀਰ ਬੰਦੇ ਕਰੋਣ ਗੇ।। ਔਰ ਉਸਦੀ ਸੇਵਾ ਭੀ ਖੂਭ।।ਛੜੇ ਦੇ ਦੁਛਮਣੰ ਵੀ ਘੱਟ ਹੋਣਗੇ।। ਦੁਛਮਣੰ ਓਦੋਂ ਹੀ ਲੋਕ ਬਣਦੇ ਨੇ।। ਜਦੋਂ ਬੰਦੇ ਚ ਹੋਰਾਂ ਨਾਲੋਂ ਵੱਧ ਖੂਭੀਆ ਹੋਣ 😅ਗਿਆਨ ਹੋਵੇ।।ਅਮੀਰ ਹੋਵੇ।।ਚੰਗੀ ਸੇਹਤ ਦੇ ਨਾਲ ਚੰਗੇ ਨੇਣ ਨਕਸ਼ ਕਦ ਕਾਠ ਹੋਵੇ।।ਲੋਕੀ ਸੜਨ ਲਗ ਜਾਂਦੇ ਨੇ।।ਜਿੰਨੇ ਵੀ ਮਦਰੇ ਕਦ ਕਾਠ ਦੇ। ਘੱਟ ਸੋਹਣੇ ਬੰਦੇ ਵੇਖ ਲਓ। ਐਨਾਂ ਦੇ ਦੁਛਮਣੰ ਇਕਾ ਦੁੱਕਾ ਹੋਣਾ ਅਬਲਤਆ ਔ ਵੀ ਨਹੀਂ ਹੋਣਾਂ 😅😅😅😅
@surjitgill662
@surjitgill662 8 ай бұрын
ਗੁਰਪਰੀਤ ਪੁਤਰ ਤੇਰੀਆਂ ਗਲਾਂ ਬਹੁਤ ਸਚੀਆਂ ਤੇ ਦਿਲ ਖੁਸ਼ ਕਰਨ ਵਾਲੀਆਂ ਗਲਾਂ ਹਨ ਆਪ ਕਿਥੇ ਛੁਪੇ ਰਹੇ ਨਿਰਾ ਸੁਚੂ ਮੋਤੀ ਸਤਿਗੁਰੂ ਲੰਬੀ ਉਮਰ ਕਰੇ ਤੇਰੀ
@balwinderkaur6776
@balwinderkaur6776 8 ай бұрын
ਗੋਪੀ ਬੇਟੇ ਸਤਿਸਰੀ ਅਕਾਲ ਭਲਾਈਆਣਾ ਪਿੰਡ ਨਾਲ ਮੇਰਾ ਵੀ ਦਿਲੋਂ ਲਗਾਓ ਹੈ ਮੈ ਪਹਿਲੀ ਨੌਕਰੀ ਭਲਾਈਆਣੇ ਤੋ ਸ਼ੁਰੁ ਕੀਤੀ 1988 ਵਿਚ ਮੇਰੀ ਜਮਾਤ ਵਿੱਚ ਮੁਲਖਾ, ਛਿੰਦਾ ,ਪਰਗਟ,ਜਗਨੰਦਨ ਸਰਪੰਚ ਬਾਈ ਜੀ ਦਾ ਬੇਟਾ ਇਕ ਮਾਣਕ ਹੁੰਦਾ ਸੀ ਪਰ ਤੇਰਾ ਮੈਨੂੰ ਯਾਦ ਨਹੀ ਆ ਰਿਹਾ ਮੇਰਾ ਨਾਮ ਬਲਵਿੰਦਰ ਕੌਰ ਮੈਡਮ ਹੈ ਮੇਰੇ ਮੈਸੇਜ ਦਾ ਉਤਰ ਜਰੂਰ ਦੇਣਾ
@boharsingh8998
@boharsingh8998 8 ай бұрын
ਮੈਡਮ, ਤੁਸੀ ਪ੍ਰਾਇਮਰੀ ਸਕੂਲ ਵਿੱਚ ਪੜ੍ਹਾਉਂਦੇ ਸੀ।ਤੁਸੀ ਭਲਾਈਆਣਾ ਹੀ ਰਹਿੰਦੇ ਸੀ।
@PammaMirpuria-ot5ju
@PammaMirpuria-ot5ju 8 ай бұрын
ਬਾਈ ਜੈਸੀ ਕਰਨੀ ਵੈਸੀ ਭਰਨੀ
@JagmailSingh-fe9yr
@JagmailSingh-fe9yr 8 ай бұрын
ਸਹੀ ਗੱਲ ਐ ਬਾਈ ਆਸਕ ਪਹਿਲਾ ਤਾ ਕਹਿਣ ਗੇ ਜਾਨੂੰ ਚਿੜੀਆ ਦਾ ਦੁੱਧ ਵੀ ਲਿਆ ਦਿਉ ਗਾ ਮੇਰੀ ਮਿੱਠੀ ਮੇਰੀ ਜਾਨ ਖਾਣਾ ਖਾ ਲਿਆ ਕੇ ਨਹੀ ਮਿੱਠੇ ਤਲੀਆ ਚੀਜਾ ਨਾ ਖਾਇਆ ਕਰੋ ਜਾਨ ਬੱਸ ਆ ਗੱਪ ਹੁੰਦੇ ਐ
@gaurav78jeeps82
@gaurav78jeeps82 8 ай бұрын
ਜੁੱਗ ਨੂੰ ਜੁੱਗ ਟੱਕਰ ਗਿਆ ਅੱਜ
@jattlife9155
@jattlife9155 8 ай бұрын
Nice video
@MohanSingh-ty9gz
@MohanSingh-ty9gz 8 ай бұрын
ਗੋਪੀ ਬਾਈ ਦੀਆਂ ਗੱਲਾਂ ਸੱਚੀਆਂ ਨੇ ਮੇਰਾ ਸਰਨਾਵਿਆ ਬਾਈ 😊
@manpreet7788
@manpreet7788 8 ай бұрын
ਗੋਪੀ ਵੀਰ ਬਹੁਤ ਸੋਹਣੀਆਂ ਸਚੀਆਂ ਤੇ ਹਾਸੀ ਮਜ਼ਾਕ ਵਾਲੀਆਂ ਗੱਲਾਂ ਕਰਦਾ ਵੀਰ ਨੂੰ ਵਾਹਿਗੁਰੂ ਜੀ ਚੜਦੀਕਲਾ ਵਿੱਚ ਰੱਖੇ
@sarbjeetsingh8559
@sarbjeetsingh8559 8 ай бұрын
Sachia galla ne bai diya
@harpalkaur408
@harpalkaur408 8 ай бұрын
Excellent Gagan ji
@SKl-d4m
@SKl-d4m 8 ай бұрын
Nice
@lakhwindersingh-ht4wh
@lakhwindersingh-ht4wh 8 ай бұрын
ਗਗਨ ਜੀ ਸੁਝਾਅ ਬਿਲਕੁਲ ਸਹੀ ਹੈ ਪਰ ਲੋਕ ਇਨ੍ਹਾਂ ਗੱਲਾਂ ਤੇ ਖੜਦੇ ਨਹੀਂ।
@kulvindersingh6918
@kulvindersingh6918 8 ай бұрын
ਭੈਣੇ ਬਹੁਤ ਵਧੀਆ ਗੱਲਬਾਤ ਕੀਤੀ
@GillRamuwala
@GillRamuwala 8 ай бұрын
ਸਹੀ ਗੱਲ ਹੈ
@shivanisharma5562
@shivanisharma5562 8 ай бұрын
ਪੰਜਾਬ ਵਿੱਚ ਗੁੰਡਾ ਗਰਦੀ ਦਾ ਨੰਗਾ ਨਾਚ ਹੋ ਰਿਹਾ ਹੈ, ਮਕਾਨ ਬਣਾਉਣ ਨਹੀਂ ਦਿੰਦਾ ਗੂੰਡਾ ਬਖਸ਼ੀਸ਼ ਬਿਲਡਰ ਵਾਲਾ ਸਤਵਿੰਦਰ ਸਿੰਘ ਗੋਲਡੀ ਤੇ ਸੂਖਵਿੰਦਰ ਸਿੰਘ ਗੋਲਡੀ ਇਕ ਲੱਖ ਰੁਪਏ ਮੰਗਦਾਂ ਹੈ ਫਿਰੋਤੀ ਦਾ ਜਿਲਾ ਮੋਹਾਲੀ ਖਰੜ ਗੂਲ ਮੋਹਰ ਪੰਜਾਬ, ਇਸ ਗੂੰਡੇ ਗੋਲਡੀ ਨੂੰ ਕੋਣ ਨੰਥ ਪਾਵੈਗਾ ਇਸ ਗੂੰਡੈ ਬਾਰੇ ਵੀ ਇਕ ਵੀਡੀਓ ਬਣਾਈ ਜਾਵੇ ਧੰਨਵਾਦ ਸਹਿਤ 😢😮
@PremPal-qj8jx
@PremPal-qj8jx 8 ай бұрын
ਵਾਹ ਮਿੱਤਰਾ ਤੇਰੀ ਵੀਡਿਓ ਪਹਿਲੀ ਦੇਖੀ ਪਰ ਸਿਰਾ ਕਰਤਾ 😂
@satnam_bhangu.1915
@satnam_bhangu.1915 8 ай бұрын
ਸੱਚੀਆਂ ਗੱਲਾਂ ਬਾਈ ਦੀਆਂ ❤❤
@LovepreetSingh-en3xs
@LovepreetSingh-en3xs 8 ай бұрын
ਗਗਨਦੀਪ ਕੌਰ ਸਿੱਧੂ ਜੀ ਅਤੇ ਗੁਰਪ੍ਰੀਤ ਭਲਾਈਆਣਾ ਸਾਹਿਬ ਸਤਿ ਸ਼੍ਰੀ ਆਕਾਲ ਜੀ ਕਿਤੇ ਗ੍ਰੰਥੀ ਸਿੰਘਾਂ ਦੇ ਬਾ
@gurmeetkaur3715
@gurmeetkaur3715 7 ай бұрын
BHA ji meri bharjai nal bhut bndi hai ji
@jorasingh1903
@jorasingh1903 8 ай бұрын
ਬਿਲਕੁਲ ਸਹੀ ਗੱਲ ਆ ਵੀਰੇ ਗੱਲਾਂ ਸੱਚੀਆਂ ਪਰ ਕੋਈ ਅਮਲ ਨਹੀਂ ਕਰਦਾ ।
@surjitgill662
@surjitgill662 8 ай бұрын
ਗੌਪੀ ਤੁਹਾਡੀ ਜਨਮ ਦਾਤਾ ਨੂੰ ਸਲਾਮ ਪੁਤਰ
@AmandeepSingh-bu4wn
@AmandeepSingh-bu4wn 8 ай бұрын
ਸਹੀ ਗੱਲਾ ਸਾਰੀ ਆ
@ranjodhsingh5741
@ranjodhsingh5741 8 ай бұрын
Good massage
@kalachahal2906
@kalachahal2906 8 ай бұрын
ਬਾਈ ਸਿਰਾਂ ਲਾਤਾ ਗੋਪੀ ਨੇ ਤਾਂ
@Hunterjatt79
@Hunterjatt79 7 ай бұрын
ਟੂਣੇ ਟੱਪੇ ਖਾਅ ਕੇ ਹੀ ਰੂੜ੍ਹੀ ਆਂਗੂੰ ਫੈਲਿਆ ਪਿਆ😂😂😂😂😂😂😂😂😂😂😂😂😂😂😂😂😂😂😂😂😂😂😂
@MukhtiarSingh-t1r
@MukhtiarSingh-t1r 8 ай бұрын
Right brother
@Hunterjatt79
@Hunterjatt79 7 ай бұрын
ਜੇ ਛੜੇ ਵਰਗੀ ਮੌਜ ਨ੍ਹੀਂ ਫੇਰ ਤੂੰ ਕਿਉਂ ਵਿਆਹ ਕਰਵਾਇਆ ਓ ਸੂਰਾ।
@CharanjeetBrar-g5v
@CharanjeetBrar-g5v 8 ай бұрын
Bai nu ih v pucho k jihre bande ghr sohniya te siyaniya wife's de hundiya bhr hor kol jnde ne, ohna bare ki vichar ne, question thora tuff a hjjm hon vla ta nhi, pr aaj kl boht trend aa ih v, kaiya nu 😑mircha v lgn giya, ki soach a bai di iho j insaana bare Fer oh ladies ja gents koi v hove, ki iss tra de chori de releation rkhne thik ne,...ne don't mind plz,kuj ko lokka lai.
@paramjeetkaur2373
@paramjeetkaur2373 8 ай бұрын
ਤੁਸੀ ਬਹੁਤ ਵਧੀਆ ਤੇ ਸਚੀਆ ਗੱਲਾ ਕਰਦੇ ਜਿਹੜੀਆ ਕੁੜੀਆ ਕਨੇਡਾ ਗੲਈਆ ਉਹਨਾ ਨੂੰ ਮਾਵਾ ਨੇ ਕੁਝ ਸਿਖਾ ਕੇ ਨਹੀ ਭੇਜਿਆ ਅਸੀ ਗੁਰੂ ਘਰ ਵੇਖਦੇ ਆ ਇਕ ਪੇੜਾ ਨਹੀ ਕਰਨਾ ਆਉਦਾ ਕੁਝ ਨਹੀ ਕਰਨਾ ਆਉਦਾ
@balvirsingh-il3eb
@balvirsingh-il3eb 8 ай бұрын
ਗੁਰਪ੍ਰੀਤ ਬਰਾੜ ਬਾਈ ਸਤਸਿਰੀਅਕਾਲ ਖੁਸ਼ ਰਹੋ ❤❤ ਵਲੋਂ ਬਲਵੀਰ ਅਹਿਮਦਗੜ
@CharanjeetBrar-g5v
@CharanjeetBrar-g5v 8 ай бұрын
Ladies or gents de extra affairs nl ghr khrab ho rhe ne ,ghra ch andro ander klesh rehn lg paie ne,pehla old time ch Raje ih kuj krde c,hun ghr ch roti na v poori hundi hove kuriya munde bhr mooh marn lg peinde ne ,ih kidi ko siyanp vli gll aa,duniya nu mtt dio g ,ta k lokka di house life hi powerful bne
@gurlal4302
@gurlal4302 8 ай бұрын
Right 👍
@NPB9513
@NPB9513 8 ай бұрын
ਬਹੁਤ ਵਧੀਆ ਵਿਚਾਰ👍
@kuldeepSingh-db8ss
@kuldeepSingh-db8ss 8 ай бұрын
ਲਲੇਰ ਖਾ ਖਾ ਕੇ ਬਾਘੜ ਬਿਲੇ ਵ ਰਗਾ ਹੋ ਗਿਆ ਗੋਪੀ ਬਾਈ
@GurmailBadesha
@GurmailBadesha 8 ай бұрын
ਮੈਡਮ ਤੁਸੀਂ ਮਾਲਵੇ ਦੀ ਬੋਲੀ ਠੇਠ ਪੰਜਾਬੀ ਆਪਣੇ ਇਲਾਕੇ ਦੀ ਗੋਪੀ ਮਿਸਟੇਕ ਕੈਚ ਕਰਦੇ ਧੰਨਵਾਦ ਜੀ
@sukhgill7247
@sukhgill7247 8 ай бұрын
ਬੈਟਾ ਬਹੁਤ ਹੀ ਵਧੀਆ ਲਗਿਆ ਪਰੋਗਰਾਮ
@SukhdevBajwa-vw9ot
@SukhdevBajwa-vw9ot 8 ай бұрын
ਤੇਰੀਆਂ ਗਲਾਂ ਹਸਣ ਵਾਲੀਆਂ ਨੇ ਗੋਪੀ ਨਾਲ ਕੰਮ ਦੀਆਂ ਵੀ ਬਹੁਤ ਨੇ ਕੜੀਆਂ ਤੇ ਤਵਾ ਲਾਇਆ
@ekamjosan561
@ekamjosan561 8 ай бұрын
ਬਹੁਤ ਵਧਿਆ ਲੱਗਾ
@Jaspreet98147
@Jaspreet98147 8 ай бұрын
ਸਾਰੇ ਇੱਕੋ ਜਿਹੇ ਨਹੀਂ ਹੁੰਦੇ ਲਾਡੇ
@lakhwindersingh-ht4wh
@lakhwindersingh-ht4wh 8 ай бұрын
ਇਹ ਤਾਂ ਮਗਰੋਂ ਪੱਤਾ ਲੱਗਦਾ ਜਦੋਂ ਘਰੇ ਜਾ ਕ ਦੇਖਦੇ ਹਨ ਵੀ ਕਿਹੋ ਜਿਹਾ ਹਾਲਾਤ ਹਨ ਘਰ ਦੇ
@bholasingh5490
@bholasingh5490 8 ай бұрын
ਇਹ ਦਾਜ ਵੀ ਬੰਦ ਹੋਣਾ ਚਾਹੀਦਾ ਹੈ
@sukhwinderkaur5843
@sukhwinderkaur5843 8 ай бұрын
ਵਾਹਿ ੍ਬਾਈ ਦਿਲ ਖੁਸ਼ ਹੋ ਗਿਆ ਬਾਈ ਜਿਉਂਦੇ ਰਹੋ
@sukhwinderkaur7145
@sukhwinderkaur7145 8 ай бұрын
ਸੱਚੀਆਂ ਗੱਲਾਂ ਕਰ ਰਿਹਾ ਵੀਰ,
@hardeepsingh-li9xs
@hardeepsingh-li9xs 8 ай бұрын
ਬਹੁਤ ਵਧੀਆ ਸੰਦੇਸ਼ ਦਿੱਤਾ ਬਾਈ ਜੀ ਬਹੁਤ ਵਧੀਆ ਤਰੀਕੇ ਨਾਲ ਇੱਕ ਇੱਕ ਸਹੀ ਗੱਲ ਆ
@SehajbirsinghKahlon
@SehajbirsinghKahlon 8 ай бұрын
ਗੁੱਡ ਬਾਈ
@SukhwinderSingh-vy2ph
@SukhwinderSingh-vy2ph 8 ай бұрын
100 percent ਸੱਚੀਆਂ ਗੱਲਾਂ
@balvirsidhu1271
@balvirsidhu1271 8 ай бұрын
100% ਸਹਿਮਤ❤❤
@MakhanSingh-xs9vy
@MakhanSingh-xs9vy 8 ай бұрын
ਬਹੁਤ ਬਹੁਤ ਵਧੀਆ ਗੋਪੀ 22
@gagandairyfarming7910
@gagandairyfarming7910 8 ай бұрын
Kaint bai
@SukhwinderKaur-oy9lz
@SukhwinderKaur-oy9lz 8 ай бұрын
ਜਿਓਂਦੇ ਵਸਦੇ ਰਹੋ ਬਾਈ ਗੁਰਪ੍ਰੀਤ ਸਿੰਘ ਗੋਪੀ ਭੁਲਾਈਆਣਾਂ ਸਾਹਿਬ ਬਹੁਤ ਹਾਸਾ ਆਇਆ ਤੁਹਾਡੇ ਵਰਗਾ ਮੁੰਡਾ ਸਾਡੇ ਪਿੰਡ ਐ ਢਾਲੇ ਢੂਲੇ ਬਹੁਤ ਛਕਦਾ ਸੀ ਅੱਜ ਦੇ ਟਾਈਮ ਕੈਨੇਡਾ ਬੈਠਾ ਐ ਬਹੁਤ ਤਰੱਕੀ ਕੀਤੀ ਐ ਜ਼ਿਮੀਂ ਦਾਰਾਂ ਦਾ ਮੁੰਡਾ ਉਹ ਵੀ ਹਰਮਨ ਸਿੰਘ ਮੋਟਾ ਕਹਿੰਦੇ ਐ ਮੇਰੇ ਪਿੰਡ ਵਾਲਾ
@SatnamsinghLehra-m7f
@SatnamsinghLehra-m7f 8 ай бұрын
ਗੋਪੀ ਵੀਰ ਤੁਹਾਡੀ ਆ ਗਲਾ 100%ਸਹੀ ਹਨ ।ਗੀਤਕਾਰ ਸਤਨਾਮ ਸਿੰਘ ਲਹਿਰਾ ਮੱਖੂ।
@pek1240
@pek1240 8 ай бұрын
love marriage da vi depend karda bai mera ta sahi reha 4 sal pehlan 22 sal viah toh vadh vi vadia depend karda vi rishta jodan vele ki soch ke karde o
@user-teji-gill
@user-teji-gill 8 ай бұрын
ਬਾਈ ਮੈ 40 ਦਾ ਹੋਗਿਆ, ਵਿਆਹ ਨਈ ਕਰਵਾਇਆ ਤੇ ਨਾ ਕਰਾਉਣਾ..ਤੇ ਲੋਕ ਕਹਿ ਦਿੰਦੇ ਨੇ ਕਿ ਰੋਟੀ ਨਈ ਦੇਣੀ ਕਿਸੇ ਨੇ ,ਆਪਦੇ ਬਾਈ ਭਾਬੀ ਤੇ ਭਤੀਜੇ ਨਾਲ ਖੁਸ਼ੀ ਖੁਸ਼ੀ ਰਹਿ ਰਿਹਾ ਤੇ ਮੋਟੀ ਖੇਤੀ ਕਰਦੇ ਆ.. ਮੇਰੇ ਪਿੰਡ ਵੀ ਮੈ ਦੋ ਪਰਿਵਾਰ ਇਹੋ ਜਿਹੇ ਦੇਖੇ ਨੇ ਜਿੰਨਾ ਚੋ ਇੱਕ ਦੇ ਤਿੰਨ ਮੁੰਡੇ ਨੇ ਦੋ ਡਾਕਟਰ ਨੇ ਇਕ ਨੇਵੀ ਚ ਤੇ ਮਾਂ ਪਿਉ ਵਿਰਧ ਆਸ਼ਰਮ ਚ ਰਹਿ ਰਹੇ ਨੇ
@jagroopmaan2251
@jagroopmaan2251 8 ай бұрын
Waheguru waheguru ji
@beantsingh5603
@beantsingh5603 8 ай бұрын
ਬਾਈ ਮੇਰਿਆ ਗੋਪੀ ਦੀਆ ਗੱਲਾ ਸੱਡ ਜਿਹੜੀ ਕੂੜੀ ਐਕਰ ਐ ਬਾ ਕੂਮਾਲ ਕਿਆ ਥੱਕ ਪਾਊਦੀ ਏ ਸੇਰ ਦੀ ਬੱਚੀ ਜਦੋ ਬੋਲਦੀ ਏ ਦੇਖਣਾ ਪੈਦਾ ਏ ਚੀਜ ਕੀ ਜਿਊਦੀ ਬਸਦੀ ਰਹਿ ਭੈਣ ਮੈਰਿਐ
@gurbhejsingh-jd7no
@gurbhejsingh-jd7no 8 ай бұрын
Right bro ❤❤❤
@yograjatwal3730
@yograjatwal3730 7 ай бұрын
Veer ji,bahut badhya msg.tuhafyan galan ch
@gurdevsingh980
@gurdevsingh980 8 ай бұрын
Very Good Bai ji 16 ਆਨੇ ਸੱਚੀਆਂ ਗੱਲਾਂ
@ushhhsig648
@ushhhsig648 8 ай бұрын
ਵਿਆਹ ਕਰ ਲੈ ਬੀਬਾ
@Shergill923
@Shergill923 8 ай бұрын
ਵਿਆਹ ਦਾ ਤਾਂ ਮੇਰਾ ਵੀ ਪ੍ਰੋਗਰਾਮ ਹੈਨੀ, ਮੈਂ 2ਕਿੱਲੇ ਵਾਲਾ ਜੱਟ ਨਾ ਨੌਕਰੀ ਨਾ ਕੋਈ ਕੰਮ 30 ਸਾਲ ਲੰਘ ਗੇ 15 20 ਰਹਿ ਗੇ
@ManpreetsinghSandhu-i1i
@ManpreetsinghSandhu-i1i 8 ай бұрын
ਟੱਟੂ ਸਿੱਧਾ ਦਾ ਕੀ ਮਤਲਬ ਹੈ ਵੀਰੇ
@HarmansinghBheniwal
@HarmansinghBheniwal 8 ай бұрын
👌👌💯👍
@satpalkhurana4445
@satpalkhurana4445 7 ай бұрын
Bahut wadiya daas rhi ho beel khul shi hi 🌹🌹👌👌👍👍🌟🌟❤️❤️🌹🌹
@GurnamSingh-nd5yt
@GurnamSingh-nd5yt 8 ай бұрын
Loka kmai vaste via te phila ghro kuria kd ditia srm nhi krde pesa hi muhkh rhkh lia srm nhi rhi gi smjo kmai kro kuria nu bar na ghlo yo hunda tusi sare jande je
@harbanssingh7374
@harbanssingh7374 8 ай бұрын
ਬਾਈ ਜੀ ਸਹੀ ਕਹਿੰਦੇ ਹੋ
@gurlabhsra1998
@gurlabhsra1998 8 ай бұрын
ਗਗਨ ਜੀ ਬਹੁਤ ਵਧੀਆ ਲਗਿਆ ਜੀ
@HarjinderSingh-lj3hx
@HarjinderSingh-lj3hx 8 ай бұрын
Good 22 g
@UshaRani-ci6on
@UshaRani-ci6on 8 ай бұрын
Veer.ji.
@lakhwindersingh-ht4wh
@lakhwindersingh-ht4wh 8 ай бұрын
ਗਗਨ ਦੀਪ ਜੀ ਬਹੁਤ ਵਧੀਆ ਸੁਝਾਅ ਹੈ
@HarbajsinghWaraich-jt8st
@HarbajsinghWaraich-jt8st 8 ай бұрын
Very nice 👍
@DayanandDhillodh
@DayanandDhillodh 8 ай бұрын
By,seda,sada,jatgala,kak,dya,whey,gooru,mhar,kare,pa,je,te,ase,muktsr,to
@inderjitsingh5792
@inderjitsingh5792 8 ай бұрын
Bahut bahut nice ha g vir sis Thank
@PrabhjotGurna
@PrabhjotGurna 8 ай бұрын
Bhut changi galan navii generation lao❤
@AjmerSingh-v6o
@AjmerSingh-v6o 8 ай бұрын
Ghar.ch.Third.person.Di.Entry.Ghar.di.Barbaadi.Aaa.
Spongebob ate Patrick 😱 #meme #spongebob #gmod
00:15
Mr. LoLo
Рет қаралды 19 МЛН
Watermelon magic box! #shorts by Leisi Crazy
00:20
Leisi Crazy
Рет қаралды 55 МЛН
Do you choose Inside Out 2 or The Amazing World of Gumball? 🤔
00:19
Special Podcast with Tokra TV wale | SP 37 | Punjabi Podcast
1:37:31
Punjabi Podcast
Рет қаралды 101 М.
Show with Pyare Lal Garg | Political | EP 503 | Talk with Rattan
50:28
Talk with Rattan
Рет қаралды 46 М.
Special Podcast with Gurikbal Singh | EP 42 | Punjabi Podcast
1:26:27
Punjabi Podcast
Рет қаралды 42 М.
Spongebob ate Patrick 😱 #meme #spongebob #gmod
00:15
Mr. LoLo
Рет қаралды 19 МЛН