Chaah (Official Audio) Atma Singh & Mandy Kalra | Amdad Ali | Punjabi Songs 2023 | Jass Records

  Рет қаралды 2,292,574

Jass Records

Jass Records

Күн бұрын

Пікірлер: 1 000
@ranvirsingh1706
@ranvirsingh1706 8 ай бұрын
ਇਹਨੂੰ ਵੀ ਵਜ੍ਹਾ ਕੇ ਨਾ ਛੱਡ ਦੇਈ ਚੋਰੇਆ ਉਂਝ ਏਹਤੋਂ ਉਹ ਗੱਲ ਨਹੀਂ ਬਣੀ ਜਿਹੜੀ ਰੋਜ਼ੀ ਬਣਾ ਜਾਂਦੀ ਸੀ
@TejinderSingh-tr2hf
@TejinderSingh-tr2hf Ай бұрын
ਹਟਦਾ ਨੀ ਬਾਈ
@SurinderpalSingh-br4iz
@SurinderpalSingh-br4iz Жыл бұрын
ਆਤਮਾ ਜੀ ਤੁਸੀਂ ਵਧਾਈ ਦੇ ਪਾਤਰ ਹੋ ਜਿੰਨਾ ਨੇ ਮੈਂਡੀ ਜੀ ਤੋਂ ਵੀ ਬਹੁਤ ਵਧੀਆ ਚਾਹ ਬਣਵਾਈ। ਕਿਸੇ ਚੀਜ਼ ਦੀ ਘਾਟ ਨਹੀਂ ਰੱੜਕੀ।ਚਾਹ ਦੇ ਪਾਣੀ ਵਿੱਚ ਲੌਂਗ ਲੈਚੀ ਦੀ ਮਗਦਾਦ ਨਾਪ ਤੋਲ ਕੇ ਹੀ ਦੁੱਧ ਪਾਉਣ ਵੱਲ ਧਿਆਨ ਦਿੱਤਾ ਹੈ। ਸੰਗੀਤ ਦੇ ਪ੍ਰੇਮੀਆਂ ਨੂੰ ਚਾਹ ਦੀਆਂ ਚੁਸਕੀਆਂ ਲੈਂਦੇ ਹੋਏ ਆਪਣੇ ਦਰਦਾਂ ਤੋਂ ਰਲੀਫ਼ ਮਹਿਸੂਸ ਹੋਈ ਹੈ।ਸੋ ਆਤਮਾ ਜੀ ਇਹ ਰਚਨਾ ਲਾ ਜਵਾਬ ਹੀ ਨਹੀਂ ਸਗੋਂ ਆਤਮਾ ਜ਼ਿੰਦਾਬਾਦ ਜ਼ਿੰਦਾਬਾਦ ਦਾ ਵੀ ਅਹਿਸਾਸ ਕਰਵਾਉਂਦੀ ਹੈ। ਧੰਨਵਾਦ ਮੇਹਰਬਾਨੀ।
@gaganpreetsingh3624
@gaganpreetsingh3624 Жыл бұрын
ਵਾਹ ਜੀ ਵਾਹ ਕਿਆ ਬਾਤ ਹੈ👌👌👌👌👌👌👌👌👌👌👌
@ramsinghramgarhsardaran
@ramsinghramgarhsardaran Жыл бұрын
ਮੈਡਮ ਜੀ ਵਧੀਆ ਗਾਉਂਦੇ ਨੇ ਸਿਰੇ ਗੱਲ ਲਾਤੀ ਜੀ
@SatnamSingh-zc1gr
@SatnamSingh-zc1gr Жыл бұрын
ਹਰੇਕ ਦਾ ਸਮਾਂ ਹੁੰਦਾ ਇਹ ਵੀ ਸਿਰਾ ਦੁਨੀਆਂ ਨੂੰ ਖੁਸ਼ ਨਹੀਂ ਕਰ ਸਕਦਾ ਕੋਈ ਖਿੱਚੀ ਚੱਲ ਆਤਮਾ ਸਿੰਘ ਪੂਰਾ ਸਿਰਾ ਹੋ ਗਿਆ ਗੀਤ
@nirmailsingh8911
@nirmailsingh8911 Жыл бұрын
ਈੳੳਚਚ😊ੳਈਮੜਲ
@gurmeharsingh6575
@gurmeharsingh6575 Жыл бұрын
ਬਹੁਤ ਵਧੀਆ ਆਤਮਾ ਸਿੰਘ ਜੀ
@sukhdevsingh8785
@sukhdevsingh8785 Жыл бұрын
🙏ਬਹੁਤ ਬਹੁਤ ਵਦੀਆਂ ਗਾਣਾ ਭਾਈ ਜੀ ਚੱਕ ਦੋ ਫਟੇ 🙏
@kulwantsingh-kf2yt
@kulwantsingh-kf2yt Жыл бұрын
V good awaj medam ji di
@kalastudiomehraj7228
@kalastudiomehraj7228 Жыл бұрын
ਇਹ ਕੁੜੀ ਦੀ ਅਵਾਜ ਵਧੀਆ ਲੱਗੀ rozi ਰੌਲਾ ਵਧ ਪਾਉਂਦੀ ਸੀ।।
@SukhwinderSingh-wq5ip
@SukhwinderSingh-wq5ip Жыл бұрын
ਸੋਹਣੀ ਵੀਡੀਓ ਸੋਹਣਾ ਗੀਤ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ
@baljitkhosa4439
@baljitkhosa4439 Жыл бұрын
ਜੇ ਅਮਨ ਰੋਜੀ ਇਹ ਗਾਣਾ ਗਾਉਂਦੀ ਸਟੇਜ ਹਿਲਾ ਕੇ ਰੱਖ ਦੇਣੀ ਸੀ
@balwantsingh1370
@balwantsingh1370 Жыл бұрын
ਬਹੁਤ ਵਧੀਆ ਗਾਇਆ ਮਜਾ ਆ ਗਿਆ
@JaswantSingh-mn3bz
@JaswantSingh-mn3bz Жыл бұрын
ਬਹੁਤ।ਵਧੀਆ।ਅਵਾਜ।ਹੈ।ਇਸ।ਕੋਢੀ।ਦੀ।
@JagdishSingh-ux6jy
@JagdishSingh-ux6jy Жыл бұрын
ਬਹੁਤ ਵਧੀਆ ਗੀਤ ਹੈ ਬਾਈ ਜੀ
@gillakhare1095
@gillakhare1095 Жыл бұрын
ਬਹੁਤ ਹੀ ਵਧੀਆ ਵੀਰ ਖਿੱਚ ਕੇ ਰੱਖ
@jandwalianath7279
@jandwalianath7279 Жыл бұрын
ਵਧੀਆ ਅਵਾਜ਼ ਹੈ
@surindersingh-qd8gt
@surindersingh-qd8gt Жыл бұрын
ਬਹੁਤ ਵਧੀਆ ਜੋੜੀ 🎉 ਬਹੁਤ ਵਧੀਆ ਆਵਾਜ਼ 🎉
@jashanpreetsingh1210
@jashanpreetsingh1210 Жыл бұрын
ਰੋਜ਼ੀ ਆ ਰੋਜੀ ਨਹੀ ਚੱਲਣਾ ਆਤਮੇ ਭੁਲਜਾ ਉਏ
@MandeepSingh-ry6ps
@MandeepSingh-ry6ps Жыл бұрын
ਆਤਮਾਂ ਸਾਬ ਚਾਹ ਹਿੱਟ ਹੋ ਗਈ
@gurbanishabadkirtan-gurban9406
@gurbanishabadkirtan-gurban9406 Жыл бұрын
What a grand performance, 👏 👌Chaaw gaye ਦੋਨ੍ਹੋਂ
@butasinghchatamla5978
@butasinghchatamla5978 Жыл бұрын
ਬਹੁਤ ਖੂਬ 👍👍
@gurjinderpandher1187
@gurjinderpandher1187 Жыл бұрын
Nice ਜੋੜੀ
@BaljitSingh-vm1zc
@BaljitSingh-vm1zc Жыл бұрын
ਵੈਰੀ ਗੁੱਡ
@jeetabains8681
@jeetabains8681 Жыл бұрын
ਰੋਜ਼ੀ ਦੇ ਮੁਕਾਬਲੇ ਵਿਚ ਇਹ 100% ਫੇਲ ਰੋਜ਼ੀ ਵਾਲੀ ਗੱਲ ਇਸਤੋਂ 50ਸਾਲ ਵੀ ਨਹੀਂ ਬਣ ਸਕਦੀ
@singermanaksandhu2657
@singermanaksandhu2657 Жыл бұрын
ਵਧੀਆ ਜੋੜੀ
@Davindersingh16423
@Davindersingh16423 Жыл бұрын
ਗੀਤ ਬਹੁਤ ਸੋਹਣਾ ਗਾਇਆ ਜੀ ਕੁੜੀ ਦੀ ਆਵਾਜ਼ ਬਹੁਤ ਸਾਫ ਐ ਅਮਨ ਰੋਜੀ ਦੀ ਆਵਾਜ਼ ਘੱਟ ਸਮਝ ਆਉਂਦੀ ਸੀ
@GurjeetSingh-qh6de
@GurjeetSingh-qh6de Жыл бұрын
ਕੁੜੀ ਦੀ ਅਵਾਜ ਰੋਜ਼ੀ ਤੋਂ ਤਾ ਕਿਤੇ ਵਧੀਆ ਹੀ ਹੈ।
@unknown_likhari3458
@unknown_likhari3458 Жыл бұрын
Rozi rozi hi aa us di rees nhi kardi
@GurjeetSingh-qh6de
@GurjeetSingh-qh6de Жыл бұрын
@@unknown_likhari3458 apni apni pasand h bhai sahab, par eh main nhi kahnda, m Kai sangeetak hastiyan de muho sunya h.
@davindernahal5242
@davindernahal5242 Жыл бұрын
ਬਹੁਤ ਖ਼ੂਬ ਜੀ ❤️💐
@bakhshishbisa1201
@bakhshishbisa1201 Жыл бұрын
So wonderful performance🤞 Mandy ji 🌹Best wishes
@brarbaljinder1977
@brarbaljinder1977 21 күн бұрын
ਬਾਈ ਆਤਮਾ ਜੀ ਰੋਜ਼ੀ ਵਾਲੀ ਗੱਲ ਨਹੀਂ ਬਣਦੀ ਬਾਕੀ ਟਾਈਮ ਪਾਸ ਠੀਕ ਐ
@RajaSingh-vf5xp
@RajaSingh-vf5xp Жыл бұрын
Addictive this is….will come back and see this after every few hours
@BalwinderSingh-jw5ws
@BalwinderSingh-jw5ws Жыл бұрын
ਇਸ ਕੁੜੀ ਦੀ ਆਵਾਜ਼ ਬਿਲਕੁਲ ਸਾਫ ਸਮਝ ਆਉਂਦੀ ਹੈ ਰੋਜ਼ੀ ਨਾਲੋਂ ਵਧੀਆ ਆਵਾਜ਼ ਬੁਲੰਦ ਆਵਾਜ਼ ਹੈ 👍👍
@henasingh4538
@henasingh4538 Жыл бұрын
This will be superhit
@kirandeepkaur1206
@kirandeepkaur1206 Жыл бұрын
ਆਤਮੇ ਕੁੜੀ ਵਵਧੀਆ ਗਾਂਉਦੀ ਐ ਪਹਿਲਾ ਨਾਲੋਖੜਕਮੀ ਅਵਾਜ ਆ ਗਾਨੇ ਸੁਣਦੇ ਹੀ ਬੁੜੇ ਹੋ ਗੇ
@veenakumari1211
@veenakumari1211 Жыл бұрын
One of the best Punjabi song ever good team work
@Butagappy
@Butagappy Жыл бұрын
ਬਹੁਤ ਸੋਹਣਾ ਚੰਡ ਕਾਡਟੇ ਗੀਤ ਬਾਲੇ❤️🙏
@poonamnishad6203
@poonamnishad6203 Жыл бұрын
I am waiting for our heroNo expensive cars , no alcohol only tea and pure love ♥️ this song is justtttt 🥺🌍♥️
@angrejaulakh1926
@angrejaulakh1926 Жыл бұрын
ਬਹੁਤ ਸੋਹਣੀ ਆਵਾਜ਼ ਖਿੱਚ k ਰੱਖ ਆਤਮੇ
@AnkitSingh-iw6gd
@AnkitSingh-iw6gd Жыл бұрын
no word to say its just awesome too good
@davindersinghkaler6663
@davindersinghkaler6663 Жыл бұрын
ਬਹੁਤ ਵਧੀਆ ਬਾਈ ਜੀ
@mahilakra8606
@mahilakra8606 Жыл бұрын
Lyrics really choose true words💯💯💯
@harbanschhina555
@harbanschhina555 Жыл бұрын
Awazz bhuett clear hai ,rozzi de awazz ashi ne se ,rozzi vich eggo bhuett se ,
@karnpindersingh6513
@karnpindersingh6513 Жыл бұрын
ਨਾ ਆਤਮਾ ਵੀਰ ਜੀ ਰੋਜੀ ਜੀ ਤੋ ਬਿਨਾ ਉਹ ਰੋਣਕ ਨਹੀਂ ਬੁਰਾ ਲੱਗੀਆ ਹੋਵੇ ਤਾਂ ਮਾਫ ਕਰਨਾ ਜੀ
@gurpreetbaghgha4745
@gurpreetbaghgha4745 Жыл бұрын
No expensive cars , no alcohol only tea and pure love ♥️ this song is justtttt 🥺🌍♥️
@HardeepSingh-cr1jl
@HardeepSingh-cr1jl Жыл бұрын
Roji nalo bhut vaida atma vr ji 🙏
@patralekhajoshi2079
@patralekhajoshi2079 Жыл бұрын
Your sound is different, you are unique, keep it upI wish you every success on your way to the top
@bupindersingh8788
@bupindersingh8788 11 күн бұрын
bai ji bhuat Vadiya 💪🏻👏🏻
@Thealtafmalik_
@Thealtafmalik_ Жыл бұрын
Nice song ❣️🎵
@satnambalu1527
@satnambalu1527 Жыл бұрын
❤️❤️❤️💓
@gunjankashyap9678
@gunjankashyap9678 Жыл бұрын
OMG….yeh itni der baad kyun dikha mujhe. On loop nowOMG….yeh itni der baad kyun dikha mujhe. On loop now
@karamjitgill5050
@karamjitgill5050 Жыл бұрын
ਬੋਹਤ ਚੰਗਾ ਆਤਮਾ ਬੁੱਢੇਵਾਲ ਵਾਹਿਗੁਰੂ ਚੜਦੀ ਕਲਾ ਵਿੱਚ ਰੱਖੇ
@gurpreetbaghgha4745
@gurpreetbaghgha4745 Жыл бұрын
The vibe is everything ✨👏
@vivektagde3505
@vivektagde3505 Жыл бұрын
OMG ❤️‍🔥❤️‍🔥❤️‍🔥
@GudduSingh-tl7ik
@GudduSingh-tl7ik Жыл бұрын
The vibe is everything ✨👏The vibe is everything ✨👏
@ravikashyap9191
@ravikashyap9191 Жыл бұрын
Love this song 🔥🔥
@shanugautam7726
@shanugautam7726 Жыл бұрын
Crazy how music is the closest thing we have to time travel
@anujkapdiya229
@anujkapdiya229 Жыл бұрын
Mast
@poonamnishad6203
@poonamnishad6203 Жыл бұрын
Did anyone got goosebumps while listening to it's tune.
@anujkapdiya229
@anujkapdiya229 Жыл бұрын
Kamal
@gurdialsingh7983
@gurdialsingh7983 Жыл бұрын
ਬਹੁਤ ਵਧੀਆ ਗੀਤ ਬਾਈ ਦਾ
@ravindrsingh5988
@ravindrsingh5988 Жыл бұрын
Legend naver die 🕊️🕊️💔
@GillSaab-tb3ln
@GillSaab-tb3ln Жыл бұрын
ਦੁਨੀਆਂ ਤਾਂ ਸੜਦੀ ਆ ਸਾਡਾ ਆਪਣਾ ਬਣਿਆਂ ਤਾਂ ਸੜੇ ਏ ਗਾਣਾ ਕਿਥੇ ਆ ਮੈ ਲੱਭ ਲੱਭ ਥੱਕ ਗਿਆ ਕੀ ਨਾਮ ਕੀ ਏਸ ਗਾਣੇ ਦਾ ਕਹਿੜੀ ਐਲਬਮ ਦਾ ਐ
@Punjabmusic211
@Punjabmusic211 Жыл бұрын
Next song releases huna wa bro ❤
@GillSaab-tb3ln
@GillSaab-tb3ln Жыл бұрын
@@Punjabmusic211 ਕਦੋ ਤੱਕ ਹੋ ਜਾਉ ਵੀਰੇ
@Punjabmusic211
@Punjabmusic211 Жыл бұрын
@@GillSaab-tb3ln next song bro ahh week ca
@vimalpaasi6434
@vimalpaasi6434 Жыл бұрын
The vibe is everything ✨👏Wow really a Masterpiece 😍
@Manilahoriaa
@Manilahoriaa Жыл бұрын
Bhut vdya....rozi to jiada vdya awaaz aa kalra di
@GaganDeep-ic5qc
@GaganDeep-ic5qc Жыл бұрын
ਅਮਨ ਰੋਜ਼ੀ ਨਾਲ਼ੋਂ ਏਸ ਦੀ ਆਵਾਜ਼ ਸਾਫ ਐ ਤੇ ਸਮਝ ਆਉਂਦੀ ਉਹਦੀ ਮੈਨੂੰ ਸਮਝ ਨਹੀਂ ਆਉਂਦੀ ਸੀ ਏਸ ਲਈ ਖਿਚੀ ਚਲ ਬਾਈ ਜੀ
@gurpreet3508
@gurpreet3508 Жыл бұрын
Hi
@GurpreetSingh-jx2nu
@GurpreetSingh-jx2nu Жыл бұрын
‌‌ ਦੀ
@KomalSingh-qk2oo
@KomalSingh-qk2oo Жыл бұрын
.
@surindersingh9136
@surindersingh9136 Жыл бұрын
@@gurpreet3508 qq❤qqqpq
@ekampreet7175
@ekampreet7175 Жыл бұрын
​@@gurpreet3508aaaaaals😢😢😢😢😢😢❤
@jaspalsingh9068
@jaspalsingh9068 Жыл бұрын
ਅਮਨ ਰੋਜੀ ਵਰਗੀ ਸਟੇਜ ਕੋਈ ਨਹੀਂ ਲੈ ਸਕਦਾ
@vimalpaasi6434
@vimalpaasi6434 Жыл бұрын
they are so underrated. They should get more fame and more love. Love you guys
@meenakaur6672
@meenakaur6672 Жыл бұрын
Boht vadiyaa ji
@gurmansinghgill6323
@gurmansinghgill6323 Жыл бұрын
ਉਹ ਗੱਲ ਨਹੀ ਬਣੀ ਜੋ ਅਮਨ ਰੋਜੀ ਨੇ ਖੁੱਤੀ ਪਾਉਣੀ ਸੀ
@desasingh7038
@desasingh7038 Жыл бұрын
ਬਹੁਤ ਵਧੀਆ ਜੋੜੀ ਸੋਹਣੀ ਅਵਾਜ
@fatehvirk7561
@fatehvirk7561 Жыл бұрын
ਜੇ ਅਮਨ ਰੋਜ਼ੀ ਆ ਗਾਣਾ ਗਾਉਂਦੀ ਤੇ ਸਟੇਟ ਹਿਲਾ ਕੇ ਰੱਖ ਦੇਣਾ ਸੀ ।
@sukhvirgandalakhaganda9259
@sukhvirgandalakhaganda9259 Жыл бұрын
Gall shai aa
@samralamusicstudio550chann9
@samralamusicstudio550chann9 Жыл бұрын
ਸਟੇਜ
@karanjatt6037
@karanjatt6037 Жыл бұрын
Idi v koi gl ni yr aman roji ch eh v vadiya hai
@joshpunjabi
@joshpunjabi Жыл бұрын
@@karanjatt6037 sahi gal a
@amvydher7520
@amvydher7520 Жыл бұрын
ਸਾਰੇ ਅਬਦੀ ਥਾ ਤੇ ਠੀਕ ਨੇ ਆ ਕੇੜਾ ਕੁੜੀ ਨੀ
@gurbhejkhosa4748
@gurbhejkhosa4748 Жыл бұрын
ਨਹੀਂ ਗੱਲ ਨਹੀਂ ਬਣ ਦੀ ਅਮਨ ਰੋਜੀ ਨੂੰ ਲਾ ਬਾਈ
@Saijikheri5329
@Saijikheri5329 Жыл бұрын
Mere mola ali mere veer ji nu hor tahraki bakashi buhat Badiya jori aa te song v sirrrrrrrrrrrrrrrrrrrrrrrrrrrrrraaaaaaaaaaaaaaaaaa saleem kheri
@todayshightech8858
@todayshightech8858 Ай бұрын
ਅਮਨ ਰੋਜ਼ੀ ਬੁਲੰਦ ਅਵਾਜ਼ ਦੀ ਮਲਕਾ ਵੀਰ
@ManpreetSingh-zr1oh
@ManpreetSingh-zr1oh Жыл бұрын
Boht sohna song and very nice voice .boht nice jodi
@lakshyapreetsinghjatt07
@lakshyapreetsinghjatt07 Жыл бұрын
V nic song . . Ghare sadke pilau chaah tenu ve......! Bebe nu mana lain de......!!
@harjindersingh3089
@harjindersingh3089 Жыл бұрын
Atma 22 waheguru ji kirpa karn tere 👍👍
@mehakgholia9274
@mehakgholia9274 Жыл бұрын
bhout khoob 👍❤️✌️
@pritashingh2403
@pritashingh2403 Жыл бұрын
Gajab
@Rajindersingh-wx6se
@Rajindersingh-wx6se Жыл бұрын
ਅਮਨ ਰੋਜ਼ੀ ਨੇ ਇਸ ਗੀਤ ਨਾਲ਼ ਧਰਤੀ ਹਿਲਾ ਦੇਣੀ ਸੀ
@RakeshKumar-cp7ik
@RakeshKumar-cp7ik Жыл бұрын
Pura kaint song dhoka vaaj tao vadiya vir rozi time pull gye
@arpitsingh3692
@arpitsingh3692 Жыл бұрын
Kya bat he g bht kamaal
@jattgill5415
@jattgill5415 Жыл бұрын
Mere pind v aaye aatma singh te aman rozi bahut vdiya gayiki ehna di
@bachitarsinghaulakh2219
@bachitarsinghaulakh2219 Жыл бұрын
Bahot vadiya ji song
@sukhmandersingh9865
@sukhmandersingh9865 Жыл бұрын
ਮੈਡਮ ਵਧੀਆ ਗਾਉਂਦੀ ਹੈ
@RupinderKaur-rt7mv
@RupinderKaur-rt7mv Жыл бұрын
Rozi nalo kite vdia voice aa mandi d . Mza aa gya . Gbu.
@gurlalsharma5335
@gurlalsharma5335 Жыл бұрын
Ghaint bndaa y ❤❤
@bagasingh6800
@bagasingh6800 Жыл бұрын
Sirra galbaat bai
@AmanKhalsa-bv6jd
@AmanKhalsa-bv6jd Жыл бұрын
Sai a sira veer
@gurwinderbhikhi3546
@gurwinderbhikhi3546 Жыл бұрын
ਅਮਨ ਰੋਜੀ ਮੈਡਮ ਜੀ ਚਾਹੀਦੇ ਸੀ ਇਸ ਗਾਣੇ ਚ
@chiyagupta6286
@chiyagupta6286 Жыл бұрын
Wow😘♥️Vaaaaah ji vaaah🤣
@aseemalikhan3417
@aseemalikhan3417 Жыл бұрын
Rabb hor trakki dewe👏👏🙏🙏
@HarbansSingh-tu6jo
@HarbansSingh-tu6jo Жыл бұрын
Waw a Aatme bar 2 bar sunn nu g karda o
@sabarmusic-topic
@sabarmusic-topic Жыл бұрын
Kya baat a Boot Vadiya Song 👍
@PinkyKumari-dk4cp
@PinkyKumari-dk4cp Жыл бұрын
Gaint song and video v boht kaim aww
@aluminumdecoratenabha4053
@aluminumdecoratenabha4053 Жыл бұрын
Sirraaaaa gall baat
@kulwindersingh-og8dt
@kulwindersingh-og8dt Жыл бұрын
22 ji sirra pura
@nayragoenka8638
@nayragoenka8638 Жыл бұрын
Woww
@sairabhravat5803
@sairabhravat5803 Жыл бұрын
Gajba
@prabhprabhjit4559
@prabhprabhjit4559 Жыл бұрын
ਗਾਣਾ ਬਹੁਤ ਵਧੀਆ ਆ ਜੀ ਜੇ ਕਿਤੇ ਅਮਨ ਰੋਜ਼ੀ ਬੋਲਦੀ ਤੇ ਹੋਰ ਵਧੀਆ ਹੋਣਾ ਸੀ ਅਮਨ ਜੀ ਨਾਲ next ਗਾਣਾ ਬਾਈ ਜੀ
@mohansingh-so5ne
@mohansingh-so5ne Жыл бұрын
ਰੋਜ਼ੀ ਰੋਲਾ ਵਾਲਾ ਪਾਉਂਦੀ ਹੈ
@yuvivirk352
@yuvivirk352 Жыл бұрын
Bhut sohna ganna vir g
@kewalsingh6394
@kewalsingh6394 Жыл бұрын
ਚਮਕੀਲਾ ਅਤੇ ਅਮਰਜੋਤ (ਆਤਮਾ ਅਤੇ ਮੈਂਡੀ ਕਾਲੜਾ) ❤❤❤❤❤❤❤
@KaranKaran-px7ek
@KaranKaran-px7ek Жыл бұрын
Woowoowoow
Aatma Singh and Aman Rozi | Choj Ameeran de | Vichola | Latest New Punjabi Song |
5:00
Бенчик, пора купаться! 🛁 #бенчик #арти #симбочка
00:34
Симбочка Пимпочка
Рет қаралды 3,8 МЛН
How it feels when u walk through first class
00:52
Adam W
Рет қаралды 25 МЛН
SHEESHA YAAR DA
4:44
Surjit Bindrakhia - Topic
Рет қаралды 12 МЛН