Chajj Da Vichar (1085) || With Swarn Tehna and Harman Thind

  Рет қаралды 123,545

Prime Asia TV

Prime Asia TV

Күн бұрын

Пікірлер: 455
@GurdeepSingh-we3nu
@GurdeepSingh-we3nu 4 жыл бұрын
ਸੋਹ ਰੱਬ ਦੀ ਤੁਹਾਡਾ ਪਰੋਗਰਾਮ ਦੇਖ ਕੇ ਰੂਹ ਖੁਸ਼ ਹੋ ਜਾਂਦੀ ਆ ਮੈ ਸਾਉਦੀ ਅਰਬ ਵਿੱਚ ਗੱਡੀ ਚਲਾਉਦਾ ਹਾ ਤੇ ਪਿਛਲੇ ਢਾਈ ਸਾਲ ਤੋ ਤੁਹਾਡਾ ਪਰੋਗਰਾਮ ਲਗਾਤਾਰ ਦੇਖ ਸੁਣ ਰਿਹਾ ਹਾਂ ਇਸ ਨਾਲ ਮੈਨੂੰ ਪਤਾ ਹੀ ਨਹੀ ਲੱਗਦਾ ਕਿ ਸਫਰ ਕਦੋਂ ਖਤਮ ਹੋ ਜਾਂਦਾ ਹੈ।ਪਰਮਾਤਮਾ ਤੁਹਾਨੂੰ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖੇ।
@DarshankaurHeer
@DarshankaurHeer 7 ай бұрын
😢😮😮😮😢😮😮😮😮😮😮😮harmanthind
@DarshankaurHeer
@DarshankaurHeer 7 ай бұрын
😢😮😮😮😢😮😮😮😮😢😢😮😮😮😢😮😮😮😮 2😮:29 😮😮😮😮😮😢harmanthind
@mohinderbrar2966
@mohinderbrar2966 4 жыл бұрын
ਸਤਿ ਸ੍ਰੀ ਅਕਾਲ ਬੇਟਾ ਜੀ। ਹਰਮਨ ਬੇਟਾ ਤੁਹਾਡੇ ਨਾਲ ਅਸੀਂ ਵੀ ਬਹੁਤ ਹੱਸਦੇ ਹਾਂ। ਸਵਰਨ ਸਿੰਘ ਦੀ ਜੇਗੱਲ ਸੱਚ ਹੈ ਕਈ ਵਾਰ ਬੱਚੇ ਮੱਝਾਂ ਦੇ ਉਤੇ ਬੈਠ ਜਾਂਦੇ। ਮੱਝ ਛੱਪੜ ਚ ਜਾਕੇ ਬੈਠ ਜਾਂਦੀ ਤੇ ਕਈ ਵਾਰ ਬੱਚੇ ਮੱਝਾਂ ਦੇ ਥੱਲੇ ਆ ਜਾਂਦੇ ਸੀ। ਪ੍ਰੋਗਰਾਮ ਬਹੁਤ ਸੋਹਣਾ ਹੁੰਦਾ ਹੈ ਜੀਉ
@arshdeep1235
@arshdeep1235 4 жыл бұрын
ਟਹਿਣਾ।।ਸਹਿਬ ।ਛਪੜ।ਵਾਲੀ ।ਗਲ ।ਇਉ।ਲਗਦੀ।ਮੇਰੀ ।ਕਰੀ।।ਜਾਰਹੇ।ਹੋ।ਮੇਰੇ ।ਨਾ ਲ।।ਵੀ ।ਵਾਪਰੀ ।।ਪਰ।ਮੁੜ।ਘਰ।ਦੀ ਆ।।ਨੇ।ਛਪੜ।।ਤੇ।ਨਹੀ ।ਜਾਣ।।ਦਿਤਾ।।ਬਚਪਨ ।ਯਾਦ।ਕਵਾ।ਦਿੱਤਾ ।।
@jaswinderkaursidhu5559
@jaswinderkaursidhu5559 4 жыл бұрын
ਹਰ ਇੰਟਰਵਿਊ ਬਹੁਤ ਬਹੁਤ ਵਧੀਆ ਤੇ ਕੁਝ ਨਾ ਕੁਝ ਸਿੱਖਣ ਨੂੰ ਵਾਲ਼ੀ ਹੁੰਦੀ ਆ ਜੀ 👌👌👌👌👌👌
@pinkidevi4587
@pinkidevi4587 4 жыл бұрын
ਸਾਡੇ ਪੰਜਾਬ ਦੇ ਲੋਕ ਨਹੀਂ ਸਮਝ ਸਕਦੇ ਤੁਸੀਂ ਸੰਨੀ ਦਿਓਲ ਨੂੰ ਵੋਟਾਂ ਨਹੀਂ ਪਾਈਆਂ ਅਸੀ ਆਰ ਐੱਸ ਐੱਸ ਨੂੰ ਮੂਹਰੇ ਆਪ ਕਰ ਰਹੇ ਹਾਂ ਲੱਖ ਲਾਹਨਤ ਆ ਯਾਰ ਸਾਡੇ ਤੇ
@sukhwinderkaur7145
@sukhwinderkaur7145 4 жыл бұрын
ਸਤਿ ਸ਼੍ਰੀ ਅਕਾਲ ਜੀ ਮੈਂ ਸੁੱਖਵਿਦਰ ਕੋਰ ਸੰਗਰੂਰ ਤੋਂ
@gurinderpandhergrewal2243
@gurinderpandhergrewal2243 4 жыл бұрын
ਟਹਿਣਾ ਤੇ ਥਿੰਦ ਜੀ ਅੱਜ ਬੱਬੂਮਾਨ ਦਾ ਗੀਤ ਅੜਬ ਪੰਜਾਬੀ ਆ ਗਿਆ, ਜਰੂਰ ਸੁਣਨਾ ।ਕਮਾਲ ਦਾ
@manpreetjassarmanijassar6849
@manpreetjassarmanijassar6849 4 жыл бұрын
Ha ji nice song aa
@gurwinderromana2827
@gurwinderromana2827 4 жыл бұрын
Love you ji
@karankaka8417
@karankaka8417 4 жыл бұрын
Adab punjabi zindabad
@gurjantchatha8765
@gurjantchatha8765 4 жыл бұрын
ਜਿਸ ਦੇ ਦਿਲ ਤੇ ਬੀਤ ਦੀ ਆ ਉਹ ਜਾਣਦਾ, ਬਾਬੁਲ
@skytech6719
@skytech6719 4 жыл бұрын
ਤੁਹਾਡੀ ਨੋਕ ਝੋਕ , ਦਿਨ ਦੀ ਸ਼ੁਰੂਆਤ ਬਹੁਤ ਸੋਹਣੀ ਕਰ ਦਿੰਦੀ ਹੈ। ਧੰਨਵਾਦ।
@GurdeepSingh-ed3zl
@GurdeepSingh-ed3zl 4 жыл бұрын
ਟਹਿਣਾ ਸਾਹਿਬ ਜੀ ਤੇ ਭੈਣ ਹਰਮਨ ਜੀ ਸਤਿ ਸ੍ਰੀ ਅਕਾਲ ਜੀ 🙏🙏
@satpalgujjarpb3847
@satpalgujjarpb3847 4 жыл бұрын
ਸਵਰਨ ਸਿੰਘ ਟਹਿਣਾ ਵੀਰ ਜੀ ਤੇ ਭੈਣ ਹਰਮਨ ਥਿੰਦ ਜੀ ਸਤਿ ਸ੍ਰੀ ਅਕਾਲ ਜੀ ਬਹੁਤ ਵਧੀਆ ਪੋਰਗਰਮ ਹੈ
@AmandeepSingh-bz8sk
@AmandeepSingh-bz8sk 4 жыл бұрын
ਟੈਣਾ ਸਾਬ ਤੁਸੀ ਬਹੁਤ ਜਾਂਦਾ ਫਿਟਕਾ ਪਾਨੇ ਓ ਏਨਾ ਸਰਕਾਰਾਂ ਨੂੰ ਤੇ ਹੋਰ ਵੀ ਬਹੁਤ ਸਾਰੇ ਲੋਕ ਫਿਟਕਾ ਪਾਦੇ ਨੇ ਪਰ ਏਹਨਾ ਨੂੰ ਲੱਗਦੀ ਕਿਥੇ ਅੈ ਨਾ ਏਹਨਾ ਨੂੰ ਲੱਗਣੀ ਏ ❤️❤️👍👍
@jashandeepkaurlidhargill4908
@jashandeepkaurlidhargill4908 4 жыл бұрын
ਬਹੁਤ ਸੋਹਣੀਆ ਗੱਲਾਂ ਕਰਦੇ ਜੋ ਵਾਹਿਗੁਰੂ ਜੀ ਦੀ ਕ੍ਰਿਪਾ ਨਾਲ ਇਸ ਤਰਾ ਹਾਸਾ ਪਾਉਂਦੇ ਰਹੋ
@jasvirsingh2725
@jasvirsingh2725 4 жыл бұрын
ਸਤ ਸ਼੍ਰੀ ਅਕਾਲ ਜੀ ਸਵਰਨ ਜੀ ਤੇ ਥਿੰਦ ਜੀ...ਭਾਜੀ ਇਕ ਬਾਰ ਜਰੂਰ ਗਾਇਕ ਹੈਪੀ ਰਾਏਕੋਟੀ ਨੂੰ ਬੁਲਾਣਾ ਜੀ...ਬੜੀ ਮੇਹਰਬਾਨੀ ਹੋਏਗੀ ਜੀ...
@fazilkarajneeti9624
@fazilkarajneeti9624 4 жыл бұрын
ਤੁਹਾਡਾ show ਬਹੁਤ ਹੀ ਸਤਿਕਾਰ ਯੋਗ ਅਤੇ ਪਰਿਵਾਰਿਕ ਹੈ। ਬਹੁਤ ਬਹੁਤ ਪਿਆਰ prime asia ਦੀ ਟੀਮ ਨੂੰ।
@KalyanMuziks
@KalyanMuziks 4 жыл бұрын
ਬਹੁਤ ਵਧੀਆ ਪ੍ਰੋਗਰਾਮ👌👌👌
@a10livetv86
@a10livetv86 4 жыл бұрын
ਵਾ ਜੀ ਕਮਾਲ ਦੀ ਜੋੜੀ ਏ ਖੁਸ਼ ਰੰਖੇ ਰੰਬ
@HARDEEPSINGH-wc3uy
@HARDEEPSINGH-wc3uy 4 жыл бұрын
ਹਰ ਵਾਰ ਦੀ ਤਰ੍ਹਾਂ ਅਤਿ ਉੱਤਮ
@SatnamSingh-ey3bg
@SatnamSingh-ey3bg 4 жыл бұрын
ਬਹੁਤ ਹੀ ਵਧੀਆ ਪਰੋਗਰਾਮ ਜਿਊਂਦੇ ਰਹੋ ਵਾਹਿਗੁਰੂ ਚੜਦੀ ਕਲਾ ਚ ਰੱਖੇ।
@HarjinderSingh-jb2du
@HarjinderSingh-jb2du 4 жыл бұрын
ਬਹੁਤ ਸੋਹਣੇ ਵਿਚਾਰ ਜੀ
@sandhujatt1362
@sandhujatt1362 4 жыл бұрын
ਗੁਰਦਾਸਪੁਰ ਵਾਲਿੳੁ ਹੁਣ ਦਿਖਦਾ ਕਿਤੇ ਸੰਨੀ ਦਿੳੁਲ ...ਬਹੁਤ ਵਧਿਅਾ ਹੌੲਿਅਾ ,,ਜਦੌ ਵੌਟਾ ਸੀ ਲੌਕ Tik Tok ...ਤੇ ਵੀਡੀਓ ਪਾੳੁਦੇ ਸੀ ਸਨੀ ਦਿੳੁਲ ਨਾਲ ਹੁਣ ਕਿਥੇ ੲੇ ਸੰਨੀ ਦਿੳੁਲ ..
@sukhvinderkaur2397
@sukhvinderkaur2397 4 жыл бұрын
ਟਹਿਣਾ ਸਾਹਿਬ ਤੇ ਹਰਮਨ ਜੀ, ਸਤਿ ਸ੍ਰੀ ਆਕਾਲ । ਟਹਿਣਾ ਸਾਹਿਬ ਜੀ ਤੁਹਾਡਾ ਸਾਇੰਸ ਆਫ ਹਿਊਮਰ ਬਾਕਮਾਲ ਹੈ। ਧੰਨਵਾਦ ਜੀ
@harmitsingh5607
@harmitsingh5607 4 жыл бұрын
ਅੱਜ ਦਾ ਚੱਜ ਦਾ ਵਿਚਾਰ ਬਹੁਤ ਹੀ ਵਧੀਆ ਲੱਗਿਆ ਇਸੇ ਤਰਾਂ ਹੱਸਦੇ ਰਹੋ ਹਸਾਉਂਦੇ ਰਹੋ ਜੀ 🙏🏼
@prabhdyalsingh4722
@prabhdyalsingh4722 4 жыл бұрын
ਵਾਹ....! ਇਹੋ ਜਿਹਾ ਹਾਸਾ ਠੱਠਾ ਸਭ ਤੋ ਵਧੀਆ ਸੇਹਤ ਵਰਧਕ ਦਿਵਾਈ ਆ।
@gurjantsidhu1708
@gurjantsidhu1708 4 жыл бұрын
ਹਰ ਰੋਜ ਉਡੀਕਦੇ ਹਾਂ ਨਵਾਂ ਐਪੀਸੋਡ 👌🙏
@inderjeetkingra1144
@inderjeetkingra1144 4 жыл бұрын
ਸਤਿ ਸਰੀ ਅਕਾਲ ਜੀ
@jagjeetsinghhundal2722
@jagjeetsinghhundal2722 4 жыл бұрын
ਸਾਨੂੰ ਪੰਜਾਬੀਆ ਨੂੰ ਜੁਤੀਆ ਖਾਣ ਦੀ ਆਦਤ ਬਣਗੀ
@malhidr.3418
@malhidr.3418 4 жыл бұрын
ਟਹਿਣਾ ਸਾਬ੍ਹ ਅੱਜ ਤਾਂ ਸਿਰਾ ਲਾ ਗੲੇ ਤੁਸੀਂ ...
@GurpreetSingh-ic9wl
@GurpreetSingh-ic9wl 4 жыл бұрын
ਅੱਜ ਦਾ ਪ੍ਰੋਗਰਾਮ ਹਾਸਿਆਂ ਦਾ ਭਰਿਆ, ਬਹੁਤ ਵਧੀਆ!!
@DeepSingh-xp2vg
@DeepSingh-xp2vg 4 жыл бұрын
ਹਰਮਨ ਥਿੰਦ ਭੈਣ ਜੀ ਪਿੰਡ ਵੀ ਪ੍ਰੋਗਰਾਮ ਕਰੋ 🙏 ਜਿਵੇਂ ਟਹਿਣਾ ਵੀਰ ਜੀ ਪਿੰਡ ਵਿੱਚ ਪ੍ਰੋਗਰਾਮ ਕੀਤਾ ਸੀ
@RINKUKUMAR-td9tn
@RINKUKUMAR-td9tn 4 жыл бұрын
Tehna sab de pind de program di video da link dado veer ji plzz
@harpalsingh-fb2lv
@harpalsingh-fb2lv 4 жыл бұрын
ਥਿੰਦ ਜੀ ਉਸ ਨੂੰ ਗੱਟਾ ਕਹਿੰਦੇ ਸੀ ਕਈ ਇਲਾਕਿਆ ਵਿੱਚ ਅਜੇ ਵੀ ਮਿਲਦਾ ਹੈ ਸਾਡੇ ਅੰਮ੍ਰਿਤਸਰ ਤੇ ਅਜੇ ਵੀ ਬਹੁਤ ਮਿਲਦਾ ਹੈ
@gurbindersingh1925
@gurbindersingh1925 4 жыл бұрын
ਸਤਿ ਸ੍ਰੀ ਅਕਾਲ ਜੀ
@GurmeetSingh-xr3vr
@GurmeetSingh-xr3vr 4 жыл бұрын
ਬਹੁਤ ਵਧੀਆ
@narindersingh4844
@narindersingh4844 4 жыл бұрын
ਟਹਿਣਾ ਸਾਹਿਬ ਤੇ ਥਿੰਦ ਭੈਣ ਜੀ ਸਤਿ ਸ੍ਰੀ ਅਕਾਲ ਜੀਬਹੁਤ ਵਧੀਆ ਵਿਚਾਰ ਜੀ
@gogihambran
@gogihambran 4 жыл бұрын
ਇਹ ਪੰਜਾਬ ਪਹਿਲਾਂ ਜਿਹਾ ਨਹੀਂ ਰਿਹਾ ਅਸੀਂ ਗੀਤਾਂ ਚ ਸਿਫਤਾਂ ਕਰਦੇ ਆ,, ਬੱਬੂ ਮਾਨ
@globalthinker272
@globalthinker272 4 жыл бұрын
ਬਹਾਰੋ ਸੈਨੀਟਾਈਜ਼ਰ ਛਿੜਕਾਓ ਮੇਰਾ ਮਹਿਬੂਬ ਆਇਆ ਹੈਂ 😁😁😁😁
@kulveersingh387
@kulveersingh387 4 жыл бұрын
ਸੱਤ ਸ੍ਰੀ ਅਕਾਲ ਜੀ
@vaddkhanaparlad4179
@vaddkhanaparlad4179 4 жыл бұрын
ਬੳਲੀ ਹੋ ਗਈ ਟਹਿਣਾ ਸਾਹਿਬ
@balrajsingh1486
@balrajsingh1486 4 жыл бұрын
ਟਹਿਣਾ ਜੀ ਨੀਟੂ ਨੂੰ ਹਵਾਲਾਤ ਪੱਤਰਕਾਰ ਹੀ ਦਿਖਾਈ ਸੀ ਫਿਰ ਨੀਟੂ ਛਟਰਾ ਵਾਲਾ ਇਕ ਦਿਨ ਦਲੀਪ ਖੱਲੀ ਦੇ ਰੇਗ ਵਿਚ ਜਾ ਵੜਿਆ ਬੱਕਰੀ ਵਾਂਗ ਮਿਆਕੇ ਬਾਂਹ ਤੜਾਕੇ ਘਰ ਆ ਗਿਆ ਪਰ ਪੰਗੇ ਲੈਣੋ ਨਹੀ ਹੱਟਦਾ
@gurinderpandhergrewal2243
@gurinderpandhergrewal2243 4 жыл бұрын
ਟਹਿਣਾ ਤੇ ਥਿੰਦ ਜੀ ਸਤਿ ਸ੍ਰੀ ਅਕਾਲ
@ਸਤਿੰਦਰਪੰਨੂ
@ਸਤਿੰਦਰਪੰਨੂ 4 жыл бұрын
ਹਰਮਨ ਜੀ ਉਸ ਨੂੰ ਲਾਚੀ ਦਾਣਾ ਕਹਿੰਦੇ ਸੀ ਮਾਝੇ ਵਿੱਚ ਪਰ ਪਤਾ ਨਹੀਂ ਟਹਿਣਾ ਸਾਬ ਦੇ ਪਿੰਡਾਂ ਵੱਲ ਕੀ ਕਹਿੰਦੇ ਆ।
@navneetdhillon3217
@navneetdhillon3217 4 жыл бұрын
ਹਾਜੀਂ ਇਹ ਗਾਣਾ ਮੈਂ ਵੀ ਬਹੁਤ ਸੁਣਿਆ ਹੈ ਧਰਮਪ੍ਰੀਤ ਦਾ ਗੀਤ ਹੈ
@skytech6719
@skytech6719 4 жыл бұрын
ਜਮਾਤ= ਕਲਾਸ= ਸ਼੍ਰੈਣੀ
@sandhujatt1362
@sandhujatt1362 4 жыл бұрын
ਸਤਿ ਸ਼ੀ ਅਕਾਲ ਜੀ?ਲਾਚੀ ਦਾਣਾ ਕਹਿਦੇ ਨੇ
@sukhwinderkaur-ft7is
@sukhwinderkaur-ft7is 4 жыл бұрын
ਅੱਜ ਤਾਂ ਹਾਸਿਆਂ ਦਾ ਪਿਟਾਰਾ ਪ੍ਰਰੋਗਰਾਮ ਦੇਖ ਕੇ ਸੱਚੀ ਢਿੱਡ ਪੀੜਾਂ ਪੈ ਗਈਆਂ🤣😂😂😂🤣ਮੈਨੂੰ ਲੱਗਦਾ ਹੁਣ ਤੁਹਾਨੂੰ ਆਪਣੇ ਪ੍ਰੋਗਰਾਮ ਦਾ ਨਾਮ ਬਦਲ ਲੈਣਾ ਚਾਹੀਦਾ😂😂
@buntydeep5304
@buntydeep5304 4 жыл бұрын
Kash ajj vinod Khanna Saab hunde ta ehh haal na hunda
@RekhaRani-vx8rk
@RekhaRani-vx8rk 3 жыл бұрын
Tehna sir great person. Very straight forward person. One should be.
@ਗੁਰਦੀਪਸਰੋਏ
@ਗੁਰਦੀਪਸਰੋਏ 4 жыл бұрын
ਸਵਰਨ ਸਿਆਂ ਮੱਝ ਆਲ਼ੀ ਗੱਲ ਨਾਲ ਤਾਂ ਸਿਰਾ ਹੀ ਲਾ ਗਏ ਅੱਜ
@skytech6719
@skytech6719 4 жыл бұрын
Sat shri akaal ji. First comment. Good morning from a CA USA.
@karamjitsingh8522
@karamjitsingh8522 4 жыл бұрын
ਅੱਜ ਤਾਂ ਕਮਾਲ ਕਮਾਲ ਕਰਤੀ
@BhindersinghBhinda-oq5xv
@BhindersinghBhinda-oq5xv 4 жыл бұрын
ਲੀਡਰਾਂ ਦਾ ਢਿੱਡ ਭਰ ਜਾਵੇ ਇਨਾਂ ਥੋਡ਼ਆ ਵੀ ਲੋਕਾਂ ਨੂੰ ਦੇਣ
@balwindermangat5699
@balwindermangat5699 4 жыл бұрын
ਬਹੁਤ ਹੀ ਵਧੀਆ ਲੱਗਿਆ ਵੀਰ ਜੀ ਤੇ ਭੈਣ ਹਰਮਨ ਥਿੰਦ ਜੀ ਪਿਆਰ ਭਰੀ ਸਤਿ ਸ੍ਰੀ ਅਕਾਲ
@vickysaggu2521
@vickysaggu2521 4 жыл бұрын
ਸੰਨੀ ਦਿਉਲ ਜਿਤ ਕੇ ਨਹੀ ਆਇਆ ਗੁਰਦਾਸਪੁਰ ਨਾ ਕੋਈ ਮੁੱਦਾ ਚੱਕੀਆ
@babykaran8041
@babykaran8041 4 жыл бұрын
Bahut vadiya program man khush karta
@paramjitsingh9391
@paramjitsingh9391 4 жыл бұрын
ਟਿਹਣਾ ਜੀ ਮੱਝ ਵਾਲਾ ਕਿਸਾ ਮੇਰੇ ਨਾਲ ਵੀ ਹੋਇਆ ਸੀ
@guribrar240
@guribrar240 4 жыл бұрын
Kya baat hai...khoob rang banya tusi....jeondey raho
@rasingh7891
@rasingh7891 4 жыл бұрын
ਟਹਿਣਾ ਸਾਹਬ ਸਤਿ ਸ੍ਰੀ ਆਕਾਲ ਜੀ ਟਹਿਣਾ ਸਾਹਬ ਸਾਡੇ ਜ਼ਿਲੇ ਗੰਗਾ ਨਗਰ ਚੰਗਾ ਮੀਂਹ ਪੈ ਗਿਆ ਹੈ
@harpalsingh-fb2lv
@harpalsingh-fb2lv 4 жыл бұрын
ਥਿੰਦ ਜੀ ਉਸ ਨੂੰ ਗੱਟਾ ਕਹਿੰਦੇ ਹਨ ਅੰਮ੍ਰਿਤਸਰ ਅਜੇ ਵੀ ਬਹੁਤ ਮਿਲਦਾ ਹੈ
@tarsemsingh8977
@tarsemsingh8977 4 жыл бұрын
Tewana sahib te Harman Thind ji, both of you are good and great, baki there's no Governance in India, Punjab, there's anarchy, chaos and every politician is filling their own pocket, they can never be Portuguese President or Justin Trudeau, Baaki is Corona period vich lokan ne mobile phone khane aa k roti, ilaaj karwauna K mobile samet shaheedi prapat karni aa, tusi Agre di gall kiti c, ihna vaste seats book book honia chahidia othe, kyonke otthe bahut vadda mental hospital hai, they're spending and wasting money of taxpayers and encroaching upon the genuine needs of poor people, Thank you once again for bringing out public problems
@manbirsingh5139
@manbirsingh5139 4 жыл бұрын
These guys never fail to entertain us along with providing good information. Keep it up.🔥
@gurcharandeol51
@gurcharandeol51 4 жыл бұрын
ਵੀਰ ਜੀ ਅੱਜ ਕੱਲ ਝੂਠੇ ਪੋਸਟ ਪਾ ਕੇ ਸੋਸ਼ਲ ਮੀਡੀਆ ਤੇ ਕੰਪੂਟਰ ਲੈਬ ਵਾਲੇ ਜੋ ਲੋਕਾਂ ਨੂੰ ਲੁੱਟ ਦੇ ਆ ਇਸ ਵਿਸ਼ੇਸ਼ ਤੇ ਗੱਲ ਜ਼ਰੂਰ ਕਰੋ 🙏 400-500 ਰੁਪਏ ਲੁੱਟ ਲੈਂਦੇ ਆ ਬੇਰੋਜ਼ਗਾਰ ਨੌਜਵਾਨ ੲੇਨਾ ਦੀ ਗੱਲਾਂ ਵਿਚ ਆ ਕੇ ਦੇ ਵੀ ਰਹੇ ਹਨ ਮੇਰੀ ਬੇਨਤੀ ਹੈ ਕਿ ਤੁਸੀਂ ਇਸ ਵਿਸ਼ੇਸ਼ ਤੇ ਚਾਨਣਾ ਪਾਉ।
@nirmalkalra5795
@nirmalkalra5795 4 жыл бұрын
ਗੱਟਾ ਲੈਚੀਆਂ ਵਾਲਾ ,ਗੱਟਾ ਲਾਚੀਆਂ ਵਾਲਾ ,ਖਾਦਾਂ ਪੈਸਿਆਂ ਵਾਲਾ ਏ ,ਖਾਦਾਂ ਪੈਸਿਆਂ ਵਾਲਾ,ਆ ਪੱਪੂ ਜਾਂ ਪਪੂ ਆਵਦੀ ਮੰਮੀ ਕੋਲੋਂ ਪੈਸੇ ਲਿਆ ਪੱਪੂ ਗੱਟਾ ਇਲਾਚੀਆਂ ਵਾਲਾ ਖਾ ਪੱਪੂ .....(From patarkar Nirmal singh kalra)
@rishirampura4u
@rishirampura4u 4 жыл бұрын
ਅਕਾਲੀ ਦਲ ਦੇ ਪਰਕਾਸ਼ ਸਿੰਘ ਬਾਦਲ ਨੇ ਪਹਿਲੀ ਚੋਣ ਕਿਸ ਪਾਰਟੀ ਵੱਲੋਂ ਲੜੀ ਸੀ
@jasdevsinghchauhan6090
@jasdevsinghchauhan6090 4 жыл бұрын
Very nice great looking both of you guys.great smiles I wish you guys stay happy like this forever God bless you guys forever.
@satnamphotographybhagiband3995
@satnamphotographybhagiband3995 4 жыл бұрын
ਸਾਡੇ ਤਾਂ ਹਰਸਿਮਰਤ ਕੌਰ ਬਾਦਲ ਵੀ ਵੋਟਾਂ ਤੌ ਬਾਅਦ ਕਦੇ ਦਿਖਾਈ ਨੀ ਦਿਤੇ
@gurmaksingh1765
@gurmaksingh1765 4 жыл бұрын
ਮੇਰਾ ਵੀ ਇਕ ਵਾਰੀਂ ਨਹਿਰ ਵਿਚ ਨਹਾੳਦੇ ਹੋਏ ਪੁਠੀ ਛਾਲ ਮਾਰਦਿਆ ਸਿਰ ਪਾੜ ਗਿਆ ਸੀ ਜਿਸਦਾ ਨਿਸ਼ਾਨ ਹੁਣ ਤਕ ਹੈ
@mahak9417
@mahak9417 4 жыл бұрын
राणा साहब भाई साहब नमस्कार मैं बलजीत लोड मेरा वीर जी एक गीत है सीट दीदार ए यार तेरा वीर जी और उसके तुसी दसो सानू के रोजा लग गया और सोनू वसीम ना थोड़ा एड्रेस सन उदयवीर जी नमस्कार
@parminderkaur2964
@parminderkaur2964 4 жыл бұрын
Bahut hi vadhia episode bahut hasa ayia😅Thanx🙏🏼
@mrmrsbasutabhela2314
@mrmrsbasutabhela2314 4 жыл бұрын
ਉਹਨੂੰ ਲੈਂਚੀ ਦਾਣਾ ਕਹਿੰਦੇ ਸੀ ।ਅਸੀਂ ਕੱਚ ਵੇਚ ਵੇਚ ਬਹੁਤ ਖਾਧਾ ਜੀ।
@sunnyrakhra7657
@sunnyrakhra7657 4 жыл бұрын
Ajj da program ta hassea naal bharea c vadia laga
@KaranKumar-hj3fx
@KaranKumar-hj3fx 4 жыл бұрын
ਟਹਿਣਾ ਸਹਿਬ ਅਜ ਤਾ ਸਿਰਾ ਕਰਤਾ
@alishoaib6987
@alishoaib6987 4 жыл бұрын
Boht boht wadia program ay. Love nd respect from Lahore 😘😍☺
@sandipsingh6549
@sandipsingh6549 4 жыл бұрын
ਲਾਚੀ ਦਾਣਾ ਬੋਲਦੇ ਸੀ ਗੁਰਦਾਸਪਰ ਵੱਲ ਹਰਮਨ ਜੀ
@gurjitthind62
@gurjitthind62 4 жыл бұрын
ਫਿਤਰਤ ਮਿੱਟੀ ਦੀ ਨਹੀਂ ਧੂੜ ਦੀ ਬਦਲਦੀ ਹੈ 🌹🌹
@kawalbirkaur8189
@kawalbirkaur8189 4 жыл бұрын
ਹਰਮਨ ਜੀ ਤੁਸੀਂ ਜਿਸ ਕੈਂਡੀ ਦੀ ਗੱਲ ਕਰਦੇ ਹੋ ਉਸ ਨੂੰ ਗੱਟਾ ਹੀਕਹਿੰਦੇ ਨੇ
@VarinderSingh-iy8yp
@VarinderSingh-iy8yp 4 жыл бұрын
Hanuman Ji sat shri Akaal this Candy guitar
@harwindergill1060
@harwindergill1060 4 жыл бұрын
Bhut kaint a vichar thde lub u
@HarmanSingh-cp4jq
@HarmanSingh-cp4jq 4 жыл бұрын
sirr g bht hi ghnt gall batt
@surindernijjar7024
@surindernijjar7024 4 жыл бұрын
Very nice programme ji bless you both
@amarjitthind8985
@amarjitthind8985 4 жыл бұрын
Very good job tena shab and Harman thind ji love you both god bless you 🙏
@navneetdhillon3217
@navneetdhillon3217 4 жыл бұрын
ਮੈਡਮ ਜੀ ਟਹਿਣਾ ਸਾਬ ਨੂੰ ਪਕੌੜੇ ਖਵਾਉ ਪਹਿਲਾਂ
@tejinderpalsingh9226
@tejinderpalsingh9226 4 жыл бұрын
Sat Shri Akal Tehna ji Harman ji
@kulvirmanguwal6202
@kulvirmanguwal6202 4 жыл бұрын
ਟਹਿਣਾ ਬਾਈ ਤੁਸੀ ਹਾਸਾ ਬਹੁਤ ਪਾਉਦੇ ਹੋ.. ਮਮਿਕਰੀ ਬਹੁਤ ਵਧੀਆ ਕਰਦੇ ਆ ਤੁਸੀ
@dubaibusdriver5855
@dubaibusdriver5855 4 жыл бұрын
ਮੈਡਮ ਜੀ ਉਸ ਨੂੰ ਪਠਾਨਕੋਟ ਜ਼ਿਲੇ ਵਿਚ ਲਾਚੀਦਾਨਾ ਕਹਿੰਦੇ ਨੇ ਤੁਹਾਡੇ ਜ਼ਿਲੇ ਵਿਚ ਕੀ ਕਹਿੰਦੇ ਮੈਨੂੰ ਨੀ ਪਤਾ ਹਰਮਨ ਥਿੰਦ ਜੀ ਤੁਸੀਂ ਸਵਰਨ ਸਿੰਘ ਟਹਿਣਾ ਜੀ ਨੂੰ ਇੰਨਾ ਪਰੇਸ਼ਾਨ ਨਾ ਕਰਿਆ ਕਰੋ
@AmarjeetSingh-of1cx
@AmarjeetSingh-of1cx 4 жыл бұрын
Bahut badhiya Tenu Sahab
@DevRaj-pm7od
@DevRaj-pm7od 4 жыл бұрын
ਹਰਮਨ ਭੈਣ ਜੀ ਗੱਟਾ ਲੈਚੀਆਂ ਵਾਲਾ
@manjidersingh9599
@manjidersingh9599 4 жыл бұрын
Bahut vadia c bachan wali gal
@aksalgotra_fziks
@aksalgotra_fziks 4 жыл бұрын
6:35 ਸਾਡੇ ਲਾਚੀਦਾਣਾ ਕਹਿੰਦੇ ਨੇ , 👏
@AvtarSingh-pq9ig
@AvtarSingh-pq9ig 4 жыл бұрын
ਦੁਆਬੇ ਵਲੇ ਉਹ ਨੂੰ ਲੂਘਾਂ ਕਹਿਦੇ ਸੀ
@NirmalSingh-om6vy
@NirmalSingh-om6vy 4 жыл бұрын
Very Nice ji good program
@Chak_mander
@Chak_mander 4 жыл бұрын
ਟਹਿਣਾ ਸਾਬ। ਪਹਿਲਾਂ ਮਸਾਲ ਦਿੰਦੇ ਹੁੰਦੇ ਬਨਾਰਸੀ ਠੰਗਾ ਦੀ ਇਹ ਤਾਂ ਉਹ ਦਾ ਵੀ ਸਿਰਾਂ,
@NirmalSingh-vm8pi
@NirmalSingh-vm8pi 4 жыл бұрын
Very nice topic interested
@sarvnanda
@sarvnanda 4 жыл бұрын
Great episode i watch everyday morning here in newzealand.
@sarvnanda
@sarvnanda 4 жыл бұрын
Tehna saab ne gaana boht vadiya giya DGP punjab da😄
@sehajsandhu2340
@sehajsandhu2340 4 жыл бұрын
ਮੀਂਹ ਤਾ ਅੱਜ ਆਇਆ ਼
@gurjitthind62
@gurjitthind62 4 жыл бұрын
ਉਸ ਕੈਂਡੀ ਨੂੰ ਲੈਅਚੀਆਂ ਵਾਲਾ ਗਟਾ ਕਿਹਾ ਜਾਂਦਾ ਹੈ 🍭🍭
@karankaka8417
@karankaka8417 4 жыл бұрын
Adab punjabi zindabad
@rasingh7891
@rasingh7891 4 жыл бұрын
ਬੇਟਾ ਜੀ ਗਟਾ ਹੀ ਕਹਿੰਦੇ ਸੀ ਹੁਣ ਵੀ ਬੱਚੇ ਬੁੱਡੀ ਮਾਈ ਦਾ ਚਾਟਾ ਕਹਿੰਦੇ ਹਨ
@amandeepsingh-mc1mo
@amandeepsingh-mc1mo 4 жыл бұрын
ਧਰਮ ਪ੍ਰੀਤ ਦਾ ਗਾਣਾ
@GurpreetKaur-uo7rw
@GurpreetKaur-uo7rw 4 жыл бұрын
Hello prime asia bahut wdia channel aa thauda
@sandhujatt1362
@sandhujatt1362 4 жыл бұрын
ਪੰਜਾਬ ਨੂੰ ਖਾ ਗਿਅਾ,,ਨਸ਼ਾ ਅਾਸ਼ਕੀ,,ਫੁਕਰੀ ,,ਨੇੇ ਮਾਰ ਮਕਾ ਦਿੱਤਾ ?
ТЮРЕМЩИК В БОКСЕ! #shorts
00:58
HARD_MMA
Рет қаралды 2,3 МЛН