Пікірлер
@leviparrish2386
@leviparrish2386 15 сағат бұрын
SAT SHRI AKAAL JDO ESS BAAR INDIA AYE TAAN MILNA CHAUNDE HAAN THANU J MSG READ KITA TAAN JAWAAB JAROOR DEO SIR.
@GurjeetSingh-pd2wu
@GurjeetSingh-pd2wu 15 сағат бұрын
ਪੰਨੂ ਸਾਹਿਬ ਕੀ ਮੋਦੀ ਸਰਕਾਰ ਬਣਾਉਣ ਤੋਂ ਬਾਅਦ ਚੰਦਰ ਬਾਬੂ ਨਾਇਡੂ ਅਤੇ ਨਿਤੀਸ਼ ਕੁਮਾਰ ਦੇ ਪਹਿਲਾਂ ਵਾਲੇ ਬੁਰੇ ਹਾਲਤਾਂ ਨਹੀਂ ਕਰਦੇਵੇਗਾ
@jassbir1363
@jassbir1363 15 сағат бұрын
ਕੀ ਖੱਟਿਆਂ ਆਮ ਆਦਮੀ ਪਾਰਟੀ ਨੇ ਦਿੱਲੀ ਚ ਕਾਂਗਰਸ ਪਾਰਟੀ ਨਾਲ ਸਮਝੋਤਾ ਕਰਕੇ ?
@HarjinderBhullar6076
@HarjinderBhullar6076 15 сағат бұрын
ਪੰਨੂੰ ਜੀ ਰਾਹੁਲ ਗਾਂਧੀ ਵਰਗੇ ਸੱਚਾ ਸੁੱਚਾ ਇਨਸਾਨ ਕਦੇ ਨੀ ਮਿਲਦਾ ਨਿਤਿਸ਼ ਕੁਮਾਰ ਜੀ ਤੁਸੀਂ ਇੰਡੀਆ ਗਠਜੋੜ ਦੀ ਸਰਕਾਰ ਬਣਾਉ ਇਸ ਵਾਰ ਰਾਹੁਲ ਗਾਂਧੀ ਨੂੰ ਸਮਰਥਨ ਦਿਉਂ ਪ੍ਰਧਾਨ ਮੰਤਰੀ ਬਣਾਉ
@jarnailsingh9949
@jarnailsingh9949 15 сағат бұрын
26136th viewer Jarnail Singh Khaihira Retired C H T Seechewaal V P O Nalh Via Loheeyan Khaas Jalandhar Punjab India Prime Asia ❤
@innovativetec1362
@innovativetec1362 15 сағат бұрын
Jis da na ee vring one ke sida karna
@KuldeepSingh-py9uz
@KuldeepSingh-py9uz 15 сағат бұрын
Sade kanjar ta bas aa akh da se ke sanu ta centre vich ministery da do Punjab da mude gy tathy kuh vich
@jamadesigallan5356
@jamadesigallan5356 15 сағат бұрын
ਹਰਸਿਮਰਨ ਜੀ ਨੰਦ ਪ੍ਰੀਤ ਜੀ,ਨਿਤੀਸ਼ਕੁਮਾਰ ਤੇ ਰਾਹੁਲ ਗਾਂਧੀ ਨੇ ਅਗਨੀ ਵੀਰ ਵਾਲਾ ਵਧੀਆ ਮੁੱਦਾ ਚੁੱਕਿਆ ਜੇ ਨਿਤੀਸ਼ ਕੁਮਾਰ ਦੀਆਂ ਮੰਗਾਂ ਮੋਦੀ ਨੂੰ ਮੰਨਣੀਆਂ ਪੈ ਗਈਆਂ ਤਾਂ ਹਰੇਕ ਸੂਬੇ ਨੇ ਮੰਗਾਂ ਆਪਣੇ ਰਾਜ ਲਈ ਵੀ ਮਨਵਾਉਣੀ ਇਹ ਸਭ ਲਈ ਬਰਾਬਰ ਹੋ ਜਾਣਾ ਇੰਨੇ ਸੌਖਾ ਨਹੀਂ ਮੋਦੀ ਲਈ
@jamadesigallan5356
@jamadesigallan5356 16 сағат бұрын
ਮੈਡਮ ਸਿਮਰਨ ਕੋਰ ਜੀ,ਤੇ ਨੰਦਪ੍ਰੀਤ ਸਿੰਘ ਜੀ ਬਹੁਤ ਵਧੀਆ ਜਾਣਕਾਰੀ ਦਿੱਤੀ ਹੈ ਆਪ ਜੀ ਦਾ ਬਹੁਤ ਹੀ ਧੰਨਵਾਦ
@rajkumarsahowalia5757
@rajkumarsahowalia5757 16 сағат бұрын
Congress party vicho aae bande hi votes lae gae han.
@Bholeshivmahadev
@Bholeshivmahadev 16 сағат бұрын
Good nav
@kulwantkaur2558
@kulwantkaur2558 16 сағат бұрын
ਪੰਜਾਬੀ ਖ਼ਬਰਾਂ ਸੁਣਨ ਲਈ ਇਸ ਤੋ ਵਧੀਆ ਚੈਨਲ ਕੋੰੀ ਵੀ ਹੋ ਨਹੀ ਸਕਦਾ ਪੰਨੂ ਜੀ ਦੀ ਗੱਲ ਕਰਨ ਦਾ ਲਹਿਜਾ ਹੀ ਵੱਖਰਾ ਜੋ ਨਾ ਸੱਮਝ ਨੂੰ ਵੀ ਸਮੱਝਾ ਦਿੰਦੇ ਧੰਨਵਾਦ ਜੀ
@jagtargill1784
@jagtargill1784 16 сағат бұрын
ਜੜ੍ਹ ਤੇ ਕੋਕੇ
@kamaljit9055
@kamaljit9055 16 сағат бұрын
ਕਗਣਾ ਕੰਗਯ
@BismaGhouri-kx2zz
@BismaGhouri-kx2zz 16 сағат бұрын
In logo NY apni waja sy apny super star ko hud mardya ha jo in ko Bollywood tk ly kr gya tha
@kamaljit9055
@kamaljit9055 16 сағат бұрын
ਪਰ ਪਲੀਜ, ਤੁਸੀ ਚੰਡੀਗੜ੍ਹ ਕੰਗਣਾ ਦਾ ਮੁੱਖ ਮਕਸਦ 🎉🎉🎉🎉🎉😢ਸਿੰਘ ਕ🎉😂😂🎉🎉🎉🎉🎉
@nachhattarsingh4890
@nachhattarsingh4890 17 сағат бұрын
Sat shri akal ji sawarn singh tehna and Harman thind ji good work good news
@RameshKumar-ok1in
@RameshKumar-ok1in 17 сағат бұрын
Tena aaor teni ji❤ bass karo boor na krao😂😂😂
@harpindersingh8131
@harpindersingh8131 17 сағат бұрын
Harpinder Sooch❤ PANNU SAAB ji SAT SRI AKAL❤
@kuldeepkaur1802
@kuldeepkaur1802 17 сағат бұрын
Eh jal ch e theek aa
@MalkidSing-lz9mq
@MalkidSing-lz9mq 17 сағат бұрын
ਇਹ ਚੱਜ ਦਾ ਵਿਚਾਰ ਨਹੀ । ਨਾ ਸਵਰਨ ਸਿੰਘ ਹੈ ਨਾ ਹਰਮਨ ਕੋਰ ਹੈ ਅਤੇ ਨਾ ਕੁਲਵੰਤ ਸਿੱਖ ਹੈ ਤਾ ਚੱਜ ਦਾ ਵਿਚਾਰ ਕਿਵੇਂ ਹੋ ਸਕਦਾ ਹੈ । ਅਸੀਂ ਇੱਕ ਬੁਰਾ ਸੀਨ ਕਹਿ ਸਕਦੇ ਹਾਂ । ਚੱਜ ਦਾ ਵਿਚਾਰ ਨਹੀ ।
@tejpalpannu2293
@tejpalpannu2293 17 сағат бұрын
Waheguru ji 🙏🙏🙏🇮🇳🇨🇦🇮🇳🙏🙏🙏
@KewalKrishan-le5us
@KewalKrishan-le5us 17 сағат бұрын
SSA Pannu Sahib Ji
@dhirajkumardhirajkumar6784
@dhirajkumardhirajkumar6784 17 сағат бұрын
Punjab de log save nhi samjde
@jassizcreations7847
@jassizcreations7847 17 сағат бұрын
Menu tan hadd ton wadh chubda c
@user-dn5vl4ne1m
@user-dn5vl4ne1m 17 сағат бұрын
ਆਪਾਂ 10-20 ਰੂਪੇ ਦੇ ਕੇ ਸੋਚਦੇ ਬੜਾ ਪੁੰਨ ਦਾ ਕੰਮ ਕਰਤਾ । ਪਰ ਇਹ ਨਹੀਂ ਸੋਚਦੇ ਕੀ ਅਸੀਂ ਘਟੀਆ ਮਾਨਸਿਕਤਾ ਨੂੰ ਵਧਾਵਾ ਦੇ ਰਹੇ ।
@dhirajkumardhirajkumar6784
@dhirajkumardhirajkumar6784 17 сағат бұрын
Up biar walea bare soche
@JasvirSingh-ed5yz
@JasvirSingh-ed5yz 17 сағат бұрын
Nice
@dalersingh1431
@dalersingh1431 17 сағат бұрын
ਜਦੋਂ ਤੁਸੀਂ ਇਕੱਲੇ ਹੋਵੋ ਉਦੋਂ ਆਪਣੇ ਵਿਚਾਰ ਸੰਭਾਲੋ ਤੇ ਜਦੋਂ ਤੁਸੀਂ ਸਾਰਿਆਂ ਦੇ ਵਿੱਚ ਹੋਵੋ ਉਦੋਂ ਆਪਣੇ ਸ਼ਬਦਾਂ ਨੂੰ ਸੰਭਾਲੋ