Chajj Da Vichar (1132) || ਨਿੱਤ ਕਹਿੰਦੇ ਸੀ ਹਮਬਿਸਤਰ ਹੋਣ ਲਈ ਵਿਦੇਸ਼ ਗਈ ਪੰਜਾਬਣ ਵੱਲੋਂ ਖੁਲਾਸੇ

  Рет қаралды 1,071,593

Prime Asia TV

Prime Asia TV

Күн бұрын

Пікірлер: 853
@makingyourlifeparwanaji7811
@makingyourlifeparwanaji7811 3 жыл бұрын
ਬਹੁਤ ਵਧੀਆ ਉਪਰਾਲਾ ਟਹਿਣਾ ਸਾਬ੍ਹ,ਅਤੇ ਹਰਮਨ ਥਿੰਦ ਭੈਣਜੀ, ਵਾਹਿਗੁਰੂ ਤੁਹਾਨੂੰ ਚੜਦੀ ਕਲਾ ਵਿੱਚ ਰੱਖੇ।
@kewalsingh1151
@kewalsingh1151 4 жыл бұрын
ਸਲੂਟ ਹੈ ਤੁਹਾਡੀ ਬਹਾਦਰੀ ਤੇ। ਪੰਜਾਬੀ ਵੀਰੋ ਇਕੱਲੀਆਂ ਕੁੜੀਆਂ ਨੂੰ ਬਾਹਰਲੀ ਕੰਟਰੀਆ ਵਿੱਚ ਨਾ ਭੇਜੋ ਨਾ ਭੇਜੋ ਨਾ ਭੇਜੋ ਨਾ ਭੇਜੋ ਨਾ ਭੇਜੋ ਨਾ ਭੇਜੋ
@rajbahadurhari180
@rajbahadurhari180 3 жыл бұрын
ਵਾਹ,ਜੀ ਵਾਹ! ਬਹੁਤ ਸੋਹਣਾ ਪ੍ਰੋਗਰਾਮ (ਹੱਡਬੀਤੀ ) ਦਿਖਾਇਆ ਹੈ ।ਦੋ ਆਉਣ ਵਾਲੇ ਪੰਜਾਬ ਨੂੰ ਬਚਾਵੇਗਾ। ਧੰਨਵਾਦ ਜੀ।ਇਹੋ ਜਿਹੇ ਚੈਨਲਾਂ ਦੀ ਲੋੜ੍ਹ ਹੈ ਪੰਜਾਬ ਦੇ ਲੋਕਾਂ ਨੂੰ ਅੱਜ ਵਿਸ਼ੇਸ਼ ਤੌਰ ਤੇ ।
@satnamkhana4846
@satnamkhana4846 4 жыл бұрын
ਭੈਣੇ ਤੇਰੇ ਹੌਸਲੇ ਨੂੰ ਸਲਾਮ ਐ. ਜੋ ਤੁਸੀਂ ਦੋਵੇਂ ਪਤੀ ਪਤਨੀ ਨੇ ਖੁਲੇਆਮ ਖੁਲਾਸਾ ਕੀਤਾ ਹੈ
@kulwinderkaur3618
@kulwinderkaur3618 4 жыл бұрын
ਦੋਨੋਂ ਮੁਬਾਰਕ ਦੇ ਹੱਕਦਾਰ ਹਨ, ਜਿਹਨਾਂ ਨੇ ਹਿੰਮਤ ਨਹੀਂ ਹਾਰੀ, ਤੇ ਆਪਣੇ ਆਪ ਤੇ ਭਰੋਸਾ ਰਖਿਆ, ਲੋਕ ਤਾਂ ਗਲਤ ਰਸਤਾ ਹੀ ਦਿਖਾਉਂਦੇ ਹਨ, ਵਾਹਿਗੁਰੂ ਸੱਭ ਨੂੰ ਸੁਮਤ ਦੇਵੇ
@ranagnz7442
@ranagnz7442 4 жыл бұрын
ਵਾਹਿਗੁਰੂ ੲਿਹਨਾ ਦੀ ਜੋੜੀ ਬਣਾੲੀ ਰੱਖੇ। ੲਿੱਕ ਪੰਜਾਬੀ ਦੀ ਕਹਾਵਤ ਹੈ ਕਿ ਡੁੱਲਿਅਾਂ ਬੇਰਾਂ ਦਾ ਕੁੱਝ ਨੲੀ ਵਿਗੜਿਅਾ।ੲਿੱਕ ਦੂਜੇ ਨਾਲ ਮਿਲ ਕੇ ਮੇਹਨਤ ਕਰੋ । ਟਹਿਣਾ ਸਾਹਿਬ ਤੇ ਹਰਮਨ ਭੈਣ ਸ਼ਾਬਾਸ਼ ਲੋਕਾਂ ਨੂੰ ਜਗਾੳੁਦੇ ਰਹੋ ।ਧੰਨਵਾਦ ਹੈ ਜੀ ਅਾਪ 🙏
@Keeratkalervlogs2068
@Keeratkalervlogs2068 3 жыл бұрын
ਜ਼ਿੰਦਗੀ ਜਜ਼ਬਾਤ ਜ਼ਿੰਦਾਬਾਦ 👍
@paramjitsachdeva34
@paramjitsachdeva34 3 жыл бұрын
@@Keeratkalervlogs2068 u7uu7
@jattandevlogs9200
@jattandevlogs9200 2 жыл бұрын
@@paramjitsachdeva34 L )
@JaspalSingh-bz1fl
@JaspalSingh-bz1fl 2 жыл бұрын
Ppp
@sardarphotography5856
@sardarphotography5856 3 жыл бұрын
ਵਾਹਿਗੁਰੂ ਜੀ ਦਾ ਸ਼ੁਕਰ ਆ
@jappy5621
@jappy5621 4 жыл бұрын
ਇਸ ਬੀਬੀ ਜੀ ਦੀ ਕਹਾਣੀ ਸੁਣਕੇ ਮੈਂ ਹੈਰਾਨ ਹਾਂ। ਕੀ ਦੁਬਈ ਦੇਸ਼ ਅਤੇ ਉਥੇ ਦੇ ਲੋਕ ਐਨੇ ਮਾੜੇ ਹਨ। ❌❌❌❌❌❌❌❌❌
@mehto..boy9362
@mehto..boy9362 4 жыл бұрын
ਦੁਬਈ ਬਾਕੀ ਮੁਲਕਾਂ ਨਾਲੋ ਬਹੁਤ ਵਧੀਆ
@jassideep1045
@jassideep1045 4 жыл бұрын
Sare lok iko jihe ni hunde
@luciferr420
@luciferr420 4 жыл бұрын
dubai ne yrr dusre city arab de maade aa
@ramanjeetkaur4364
@ramanjeetkaur4364 2 жыл бұрын
Nai g Eda da kuj Ni hunda j ek number ch ja e a mein v reh k aai aa 5 saal bahut wadia caring country aa g, Jo kudiaa jaldi Paisa kamaaunaa chahundi aa ne oona naal aa sab hunda g
@harjindkaurvlogs
@harjindkaurvlogs 4 жыл бұрын
ਨਸ਼ੇ ਨੇ ਬਹੁਤ ਘਰ ਉਜਾੜ ਤੇ ਬੱਚ ਜਾਊ ਵੀਰੋ👏🏻👏🏻👏🏻
@NareshKumar-xh7xk
@NareshKumar-xh7xk 3 жыл бұрын
Sahi gal hai
@jeetsingh7873
@jeetsingh7873 4 жыл бұрын
ਸਲਾਮ ਹੈ ਕੁੜੀ ਦੀ ਸੋਚ ਨੂੰ।ਇਸ ਦੇ ਵਿਚਾਰ ਬਹੁਤ ਵਧੀਆ ਹਨ।
@rajwantkaur1408
@rajwantkaur1408 3 жыл бұрын
ਵਾਹਿਗੁਰੂ ਜੀ ਮੇਹਰ ਭਰਿਆ ਹੱਥ ਰੱਖਣ ਵਿੱਰ ਤੇ ਭੈਣ ਜੀ ਤੇ ਵਾਹਿਗੁਰੂ ਜੀ ਚੜਦੀ ਕਲਾਂ ਵਿੱਚ ਰੱਖਣ ਤੁਹਾਨੂੰ ਭੈਣ ਜੀ
@sochpunjabdi3155
@sochpunjabdi3155 4 жыл бұрын
ਭੈਣ ਮੇਰੀਏ ਤੇਰੀ ਲੰਮੀ ਸੋਚ ਨੂੰ ਤੇ ਇਰਾਦੇ ਨੂੰ ਸਲਾਮ
@SatalSingh
@SatalSingh 3 жыл бұрын
6 mahene pahele IED Nahi si aaj roje Ka aakri din e kal iad e Baki Jo Janani boldi a galat e manu 10 sall ho ge UAE vich isko pisho adu Dhabi khha rahete se orat bilkul juthi e Jha galat kmm Huda sanu fon kro 9710564537503
@MalkeetSingh-ch5hl
@MalkeetSingh-ch5hl 3 жыл бұрын
@@SatalSingh j
@dhillonkarnail111
@dhillonkarnail111 3 жыл бұрын
@@SatalSingh gggg hi m:-! thanks
@SatnamSingh-bc5zm
@SatnamSingh-bc5zm 4 жыл бұрын
ਐਨਾ ਕੁੱਝ ਹੋਣ ਦੇ ਬਾਵਜੂਦ ਪਰਿਵਾਰ ਨਹੀਂ ਖਿੰਡਿਆ ਅਤੇ ਆਪਣੀ ਸੂਝ-ਬੂਝ ਨਾਲ਼ ਚੱਲ ਰਿਹਾ ਹੈ। ਇਸ ਗੱਲ ਦੀ ਇਹਨਾਂ ਨੂੰ ਦਾਦ ਦੇਣੀ ਬਣਦੀ ਹੈ।
@banikaur6428
@banikaur6428 4 жыл бұрын
Shi gal aa veer ji
@SatnamSingh-bc5zm
@SatnamSingh-bc5zm 4 жыл бұрын
@@banikaur6428 ਧੰਨਵਾਦ, ਸ਼ੁਕਰੀਆ ਜੀ !!!
@jasviribban0237
@jasviribban0237 4 жыл бұрын
Right
@lalidhindsa9785
@lalidhindsa9785 4 жыл бұрын
Bai jhutte ne ehh bandee
@happykhan7919
@happykhan7919 3 жыл бұрын
Y Gasti aa mai janda ehnu hun pucho kithe aa gharo farar aa
@SurinderSingh-wd4ni
@SurinderSingh-wd4ni 4 жыл бұрын
ਪੰਜਾਬੀ ਭਰਾਵਾਂ ਨੂੰ ਦਿਲੋਂ ਸਲੂਟ ਹੈ ਜਿਨ੍ਹਾਂ ਨੇ ਐਨੀ ਮਦੱਦ ਕੀਤੀ
@harjitsingh5508
@harjitsingh5508 4 жыл бұрын
ਬਹੁੱਤ ਵਧੀਆ ਜਾਣਕਾਰੀ ਜੀ,ਹਕੀਕਤ ਬਿਆਨ ਕੀਤੀ ਭੈਣ ਜੀ ਨੇ,ਬੇਨਤੀ ਹੈ ਜੀ ਕੋਈ ਵੀ ਵੀਰ ਭੈਣ gulf ਵਿੱਚ ਘਰ ਦੇ ਵੀਜੇ ਨਾ ਜਾਇਓ।
@surindersinghkahlon9623
@surindersinghkahlon9623 4 жыл бұрын
ਬਿਲਕੁਲ ਸਹੀ ਵੀਰ ਜੀ ਗਲਫ ਕਨਟਰੀਆ ਵਿਚ ਨਹੀਂ ਆਉਣਾ ਚਾਹੀਦਾ ਕੁੜੀਆਂ ਨੂੰ
@jasbirkaur8669
@jasbirkaur8669 3 жыл бұрын
Very good sister hats off you specially
@fikarmandmedia
@fikarmandmedia 4 жыл бұрын
ਆਮ ਕੁੜੀਆ ਨੂੰ ਤੇ ਕਲੇਸੀ ਔਰਤਾਂ ਨੂੰ ਇਸ ਕੁੜੀ ਤੋ ਸੇਧ ਲੈਣੀ ਚਾਹੀਦੀ ਹੈ
@mohitsharma5061
@mohitsharma5061 3 жыл бұрын
Thefirst
@gurcharansingh1246
@gurcharansingh1246 3 жыл бұрын
ਇਸ ਲੜਕੀ ਦੀ ਤਰੀਫ ਕਰਨੀ ਬਣਦੀ ਹੈ । ਇੱਜ਼ਤ ਵਾਲ਼ੀ ਲੜਕੀ ਹੈ
@sukhchainsingh3185
@sukhchainsingh3185 4 жыл бұрын
ਭਾਣੈ ਉਝੜ ਭਾਣੈ ਰਾਹਾ॥ ਪ੍ਰਮਾਤਮਾ ਦੀ ਰਜ਼ਾ (ਭਾਣੇ) ਵਿੱਚ ਹੀ ਜੀਵ ਜ਼ਿੰਦਗੀ ਦਾ ਗਲਤ ਰਸਤਾ ਫੜ ਲੈਂਦੇ ਹਨ ਤੇ ਕਈ ਸਹੀ ਰਸਤੇ ਤੁਰੇ ਜਾਂਦੇ ਹਨ।
@PunjabiCousinCrew
@PunjabiCousinCrew 3 жыл бұрын
baiji, we have to use our brain and make right decision to lead good life.
@sukhwinderkaur7145
@sukhwinderkaur7145 4 жыл бұрын
ਰਿਸ਼ਤੇਦਾਰ ਜਿਆਦਾਤਰ ਜੜਾਂ ਵਿੱਚ ਵਡਦੇ,ਹਨ
@SarbjitKaur-lq9dc
@SarbjitKaur-lq9dc 4 жыл бұрын
Bilkul shi
@KuldeepSingh-yg5wv
@KuldeepSingh-yg5wv 4 жыл бұрын
Sahi gl ji
@BaljinderSingh-rk2tc
@BaljinderSingh-rk2tc 4 жыл бұрын
Bilkull sach keha g tuci
@singhisking539
@singhisking539 4 жыл бұрын
Sachi ji tusi 100% true ji
@punjabistyleeakmangrewal2859
@punjabistyleeakmangrewal2859 4 жыл бұрын
Sahi kiha gg tuc
@karamjitsingh8522
@karamjitsingh8522 4 жыл бұрын
ਬਾਈ ਅਤੇ ਬੀਬਾ ਜੀ ਸਲਾਮ ਇੰਨਾ ਬੱਚਿਆਂ ਨੂੰ ਰੁਬਰੂ ਕਰਨ ਲਈ ਕਾਸ਼ ਕੁੱਝ ਹੋਰ ਵੀ ਇਨ੍ਹਾਂ ਤੋਂ ਸਿੱਖਣ ਤਾਂ ਕਿ ਕਿਸੇ ਮਾਂ ਤੇ ਬਾਪ ਦਾ ਬੁਢਾਪਾ ਨਾਂ ਰੁਲੇ
@ManjinderSingh-dq5xj
@ManjinderSingh-dq5xj Жыл бұрын
ਵਾਹਿਗੁਰੂ ਜੀ ਮੇਹਰ ਕਰਨ ਜੀ।
@reshamkhiva855
@reshamkhiva855 4 жыл бұрын
ਨਸਾਂ ਛੜਾਉ ਗੋਲੀ ਵਿੱਚ ਵੀ ਚਿੱਟੇ ਜਿਨ੍ਹਾਂ ਹੀ ਨਸਾਂ ਹੈ ਵੀਰ ਜੀ ਫਿਰ ਵੀ ਸਲਾਮ ਹੈ ਤੁਹਾਡੀ ਸੋਚ ਨੂੰ ਤੁਹਾਡੀ ਜਿੰਦਗੀ ਦੀ ਦੁਬਾਰਾ ਸੁਰਅਤ ਹੋਈ ਹੈ ਬਹੁਤ ਬਹੁਤ ਵਧਾਈ ਹੋਵੇ 🙏🙏🙏🙏🙏🙏🙏
@harbhajankaur3354
@harbhajankaur3354 3 жыл бұрын
)pp
@harbhajankaur3354
@harbhajankaur3354 3 жыл бұрын
(((?
@harbhajankaur3354
@harbhajankaur3354 3 жыл бұрын
Oo
@harbhajankaur3354
@harbhajankaur3354 3 жыл бұрын
(((
@vehlarhstudio7145
@vehlarhstudio7145 3 жыл бұрын
@@harbhajankaur3354 🤗🥰😙🤣🥰🤗😙🥰🥰🤗🤣😙🤣🥰🤗🥰🤗😙🥰🤣🤗🤣🤗🤣🥰🤗😙🥰🤗🥰🤣🥰🤗😙🤗😙🥰🤣🤗🤣🥰😙🥰😙🤣😋😋🤣🤑🥰😀😂🤣🤗🤣🤗🤗🤣🥰🤣🤗🥰🤣🥰🤗😙🤣🥰🤣🥰🤗🥰🤣🤗😙🤗🤣🥰😙🤗🤗🤣🤣🤣🤗🥰😙🥰🤗🤣😙🤗🤣🥰🤣🤗😙🤗🥰🤣🥰🤣🥰😙🤣🥰🤗🤣😙🤣😀😍😂🤗🥰🤗🤣🥰😙🤣🤗🥰😙🤗🥰🤣😙😍🤣🤗😀😂😋🥰🤗🤣🤣🤗🤣🤣🥰🤗😙🥰🤣🤗🤣🥰🤗😙🤣🥰🤣🥰🤣🤣🤣🥰🤗🤣🤗🥰🤣😙🤗🤣😙🥰🤣🤗🥰😙😍🤗🤣😂😋😀🤣🤗🥰🤣🤗🥰🤣🤗🥰🤗🤣🥰😙🥰🤗🤣🥰🤣🤗🤗🤣🥰😙🥰🤣😙🥰🤣🤗😙🤣🤗😙🤣🤗🤣🥰😙🤣🤗🥰🥰🤣🤗😙🥰🤗🤣😙🤣🤗😙🥰🤣🤗😙🤣🤣🥰😙🤣🤗🥰😙🤣🤣🥰🤣🤣🥰😂🤣😀🤗😂🤗😍🤣😀🤗🤣😙🥰🤣🤗🤣🤣🥰🤗🤗🥰😙🤣🥰🤗🤣🤗🤣🥰😙🤣🥰🤗😙🤣🥰🤗🥰🤣🤗😙😋🤣🤗😀🥰🤣🤗🥰🥰🤗🤣🥰🥰🤣🤗🥰🤗🤣😙🤗🤣🥰😙🤗🥰🤣🤣🤣🥰🤗🤗🥰🤣😙🤣🤣🥰🤗🤗🤣🥰😙
@ranagnz7442
@ranagnz7442 4 жыл бұрын
ਲਾਂਹਨਤ ਸਾਡੀਅਾਂ ਸਰਕਾਰਾਂ ਤੇ ਨਸ਼ੇ ਜੇਲ ਵਿੱਚ ਵੀ ਮਿਲਦੇ ਨੇ😔😔
@harmankhakh4594
@harmankhakh4594 3 жыл бұрын
J hi
@RaviSharma-ni8nm
@RaviSharma-ni8nm 4 жыл бұрын
ਕਿਸੇ ਵੀ ਰਿਸ਼ਤੇ ਦਾਰ ਤੇ ਅੱਖਾਂ ਬੰਦ ਕਰਕੇ ਵਿਸ਼ਵਾਸ ਨਾ ਕਰੋ ਜੀ।
@dhaliwal1217
@dhaliwal1217 3 жыл бұрын
👍🏻👍🏻👍🏻
@ਦਿੱਪੀਸਿੰਘਖਰੌੜ
@ਦਿੱਪੀਸਿੰਘਖਰੌੜ 3 жыл бұрын
ਵਾਹਿਗੁਰੂ ਜੀ ਮੇਹਰ ਕਰਨ ਏਹਨਾ ਤੇ ਜੀ.....
@sarabjitsingh5950
@sarabjitsingh5950 4 жыл бұрын
ਬੀਬਾ ਵਧੀਆ ਗੱਲ ਏ ਕਿ ਪਤੀ ਦੇ ਨਸ਼ੇ ਕਰਦੇ ਤੇ ਗਰੀਬ ਪਰਿਵਾਰ ਚੋਂ ਹੋਣ ਕਰਕੇ ਸਾਥ ਨਹੀਂ ਛੱਡਿਆ , ਤਨ ਦੇ ਸੌਦਾਗਰ ਮਜਬੂਰ ਕਰਦੇ ਰਹੇ ਗਲਤ ਕਰਨ ਲਈ ਗਲਤ ਹੋਣ ਲਈ ਪਰ ਤੁਸੀ ਆਪ ਆਪਣੀ ਥਾਂ ਕਾਇਮ ਰਹੇ , ਵਧੀਆ ਗੱਲ ਐ, ਨਹੀਂ ਤਾਂ ਕਈ ਕੁੜੀਆਂ ਲਾਲਚ ਵੱਸ , ਆਪਣੀ ਜ਼ਮੀਰ ਦੇ ਉਲਟ ਜ਼ਿੰਦਗੀ enjoy ਕਰਨ ਲੱਗ ਜਾਂਦੀਆਂ ਤੇ ਅਪਣੇ ਸੁਫ਼ਨੇ ਪੂਰੇ ਕਰਨ ਲਈ agreed ਹੋ ਜਾਂਦੀਆਂ
@SukhdevSingh-er3ir
@SukhdevSingh-er3ir 3 жыл бұрын
ਵਾਹਿਗੁਰੂ ਜੀ ਵਾਹਿਗੁਰੂ ਜੀ ਭਲਾ ਕਰੇ
@GurdeepSingh-hi5xb
@GurdeepSingh-hi5xb 4 жыл бұрын
ਇਹ ਅਰਬ ਦੇਸਾ ਵਿੱਚ ਪੰਜਾਬ ਦੀਆ ਕੁੜੀਆ ਨੁੰ ਕਦੇ ਵੀ ਭੁੱਲ ਕੇ ਅਰਬੀਆ ਦੇ ਘਰਾ ਵਿੱਚ ਕੰਮ ਕਰਨ ਨਹੀ ਆਉਣਾ ਚਾਹੀਦਾ ਇਹ ਲੋਕ ਐਨੈ ਚੰਗੇ ਨਹੀ #
@gurinderpandhergrewal2243
@gurinderpandhergrewal2243 4 жыл бұрын
ਟਹਿਣਾ ਤੇ ਥਿੰਦ ਜੀ ਸਤਿ ਸ੍ਰੀ ਅਕਾਲ ਜੀ
@Gurmeetsingh-cl3cd
@Gurmeetsingh-cl3cd 4 жыл бұрын
ਦੋਨੋਂ ਬੱਚਿਆਂ ਨੂੰ ਸਲਾਮ ਤੇ ਮੁਬਾਰਕਾਂ।
@komalbhagat6681
@komalbhagat6681 3 жыл бұрын
X
@shreekantjaiswal2454
@shreekantjaiswal2454 2 жыл бұрын
@@komalbhagat6681 u87
@shreekantjaiswal2454
@shreekantjaiswal2454 2 жыл бұрын
@ManjeetSingh-ff3yy
@ManjeetSingh-ff3yy 2 жыл бұрын
@karmjitrai146
@karmjitrai146 2 жыл бұрын
ਟਹਿਣਾ ਸਾਬ ਅਤੇ ਹਰਮਨ ਭੈਣ ਤੁਹਾਡਾ ਚੈਨਲ ਦੀ ਖਾਸੀਅਤ ਹੈ ਕਿ ਤੁਸੀ ਹਰ ਰੋਜ਼ ਸੱਚ ਦੀ ਤਸਵੀਰ ਪੇਸ਼ ਕਰਦਿਓ
@babblesingh552
@babblesingh552 3 жыл бұрын
ਏਥੇ ਹੌਸਲੇ ਦੇਣ ਦੀ ਗੱਲ ਹੋ ਰਹੀ ਚਲ ਵਧੀਆ ਐ ,, ਆਪਾ ਆਪ ਹੀ ਇਹ ਦੇ ਲਈ ਜਿੰਮੇਵਾਰ ਆਹ ,, ਘਟੀਆ ਸਰਕਾਰਾਂ ਚੁਣਦੇ ਆਹ,,,,,,
@harmandeepsingh4715
@harmandeepsingh4715 4 жыл бұрын
ਵਾਹਿਗੁਰੂ ਜੀ ਮੇਹਰ ਕਰੋ ਪੰਜਾਬ ਤੇ 🙏🙏
@GurdevSingh-el9bm
@GurdevSingh-el9bm 4 жыл бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ
@parwindersinghartist5142
@parwindersinghartist5142 4 жыл бұрын
ਟਹਿਣਾ ਸਾਹਿਬ ਬਹੁਤ ਵਧੀਆ ਇੰਟਰਵਿਊ ਲੱਗੀ ਹਰਨੇਕ ਸਿੰਘ , ਸੋਨੂੰ ਜੀ ਅਤੇ ਹੋਰ ਵੀ ਵੀਰਾਂ ਨੇ ਇਨ੍ਹਾਂ ਦੀ ਮੱਦਦ ਕੀਤੀ ੳੁਨ੍ਹਾਂ ਦਾ ਵੀ ਬਹੁਤ ਬਹੁਤ ਧੰਨਵਾਦ ਜੀ
@harjitsingh5508
@harjitsingh5508 4 жыл бұрын
ਲੜਕੀਆਂ ਤਾਂ ਬਿਲਕੁੱਲ ਵੀ ਨਾ ਜਾਇਓ gulf ਵਿੱਚ।ਲੜਕੇ ਜਾਂ ਸਕਦੇ ਹਨ ਉਹ ਵੀ ਕੰਪਨੀ ਦੇ ਵਿਚ,ਚੰਗੇ ਸਲਾਹਕਾਰ ਦੀ ਸਲਾਹ ਲੈ ਕੇ ਜਾਓ।
@j.skundi7791
@j.skundi7791 4 жыл бұрын
ਚਾਹੇ ਕੁੱਛ ਵੀ ਹੋ ਜਾਏ ਹੱਟਣਾ ਇਹਨਾਂ ਨੇ ਹਾਲੇ ਵੀ ਨਹੀਂ ਮਤਲਬ ਹੋਰਾਂ ਨੇ ਇਹਨਾਂ ਨੂੰ ਤਾਂ ਸਬਕ ਆ ਗਿਆ
@jagtarsingh-ok7mn
@jagtarsingh-ok7mn 4 жыл бұрын
ਇਥੇ IPS,IAS,MLA,SSP,DGP...ਕਿਉਂ ਲਾਏ ਆ ,, ਜਦੋਂ ਕੁਛ ਕਰਦੇ ਈ ਨਹੀਂ ਇਹ.. ਕਿਉਂ ਲੋਕਾਂ ਦੀਆਂ ਜੇਬਾਂ ਤੇ ਵਜਨ ਪਾਇਆ... ਚਿੱਟਾ, ਸਮੈਕ ਤਾਂ ਆਮ ਹੈ ਹੁਣ ਵੀ ਪੰਜਾਬ ਚ....
@pargatsingh-io8gc
@pargatsingh-io8gc 4 жыл бұрын
right
@harbhajanram786
@harbhajanram786 4 жыл бұрын
Right😊
@BhagwanSingh-wh9uy
@BhagwanSingh-wh9uy 4 жыл бұрын
Officers political lokka di kathputli han.India de IAS/IPS officers wtcho kalia bheda sarb uch decree de be-ejtti karde han. Aapa nu apni jameer de awaj nal sache suche lokka nu vote cast karke agge leone chahidde han jo aam lokka wtcho hee hon bhawe greeb hee hon. Mantri da putr manti hee hona chahida de soch nahi apnauni chahidee ta hee punjab/India da bhalla ho sakda hai ji.
@hdsingh7345
@hdsingh7345 4 жыл бұрын
ਇਹਨਾਂ ਦੀ ਹਿੰਮਤ ਹੌਸਲੇ ਨੂੰ ਸਲਾਮ !! ਵਧੀਆ ਉਪਰਾਲਾ ਪ੍ਰਾਈਮ ਏਸ਼ੀਆ ਦਾ!
@kikibrar2683
@kikibrar2683 4 жыл бұрын
ਤੁਹਾਡਾ ਪ੍ਰੋਗਰਾਮ ਬਹੁਤ ਵਧੀਆ
@tajinderkaur6010
@tajinderkaur6010 3 жыл бұрын
Very Very nice 👌👍👏
@rooplal8945
@rooplal8945 4 жыл бұрын
ਲੜਕੀਆਂ ਭੇਜਣ ਤੋਂ ਪਹਿਲਾਂ ਮਾਪਿਆਂ ਨੂੰ ਲੱਖ ਵਾਰੀ ਸੋਚਣਾ ਚਾਹੀਦਾ ਹੈ
@kamalgill8376
@kamalgill8376 4 жыл бұрын
ਬੁਹਤ ਖੂਬ
@BaldevSingh-xg9tp
@BaldevSingh-xg9tp 4 жыл бұрын
Nice
@ramsarup9658
@ramsarup9658 4 жыл бұрын
ਬਹੁਤ ਅੱਛੀ ਜਾਣਕਾਰੀ
@rajwinderwaraich8641
@rajwinderwaraich8641 4 жыл бұрын
ਬਹੁਤ ਵਧੀਆ। ਲੋਕੋ ਆਲੇ ਦੁਆਲੇ ਦੀ ਜਾਣਕਾਰੀ ਜ਼ਰੂਰ ਰੱਖਿਆ ਕਰੋ।
@majitkaurgill284
@majitkaurgill284 4 жыл бұрын
ਸੰਗਤ ਮਾੜੀ ਬੇੜਾ ਗਰਕ ਕਰ ਦਿੰਦੀ ਹੈ ਬਚ ਕਿ ਰਹੋ ਇੰਨਾ ਲੋਕਾ ਤੋ ਬਚੇ
@BaljinderSingh-rk2tc
@BaljinderSingh-rk2tc 4 жыл бұрын
Bilkull g
@jasviribban0237
@jasviribban0237 4 жыл бұрын
Sahi gal jii
@santokhsingh6483
@santokhsingh6483 3 жыл бұрын
Sahi kiha tusi ji
@Sahil_Dav
@Sahil_Dav 4 жыл бұрын
ਦੋਵਾਂ ਦੇ ਜਜ਼ਬੇ ਨੂੰ ਸਲਾਮ🙏
@paramjeetsingh6271
@paramjeetsingh6271 4 жыл бұрын
ਬਹੁਤ ਵਧੀਆ ਜਾਨਕਾਰੀ ਟਹਿਨਾ ਸਾਹਿਬ ਅਤੇ ਹਰਮਨ ਥਿੰਦ ਜੀ
@yadwinderhanjra2150
@yadwinderhanjra2150 4 жыл бұрын
ਕੁੜੀ ਨੂੰ ਸਮਝਦਾਰ ਕਹਿ ਸਕਦੇ ਆ 👍
@beebagaming6943
@beebagaming6943 4 жыл бұрын
Munde nu ki hoeya
@ViaPanjab
@ViaPanjab 4 жыл бұрын
ਰੌਂਗਟੇ ਖੜੇ ਹੋਗੇ ਕਹਾਣੀ ਸੁਣ ਕੇ ...
@gurjittangrali4972
@gurjittangrali4972 2 жыл бұрын
ਬਹੁਤ ਵਧੀਆ ਲੋਕਾਂ ਸਾਹਮਣੇ ਸੱਚ ਪੇਸ਼ ਕੀਤਾ
@pritpalsingh7180
@pritpalsingh7180 3 жыл бұрын
ਦੋਨਾਂ ਨੂੰ ਸਲੂਟ ਹੈ
@sukhwinderkaur7145
@sukhwinderkaur7145 4 жыл бұрын
ਸਤਿ ਸੀਂ ਅਕਾਲ ਜੀਂ ਕਿਵੇਂ ਹੋ ਟਹਿਣਾ ਸਾਹਿਬ ਬੁਰਾ ਹੀ ਹਾਲ ਨੇ ਨਸ਼ਾ ਮੁਕਤ ਸਮਾਜ ਹੋਣਾ ਚਾਹੀਦਾ
@santokhsingh6483
@santokhsingh6483 3 жыл бұрын
Sahi kiha tusi Sukhwinder medam ji
@harmailsinghgillgill336
@harmailsinghgillgill336 4 жыл бұрын
ਮੈ ਇੱਕ ਅਨਪੜ ਬੰਦਾ ਹਾ ਟਹਿਣਾ ਸਾਹਿਬ ਤੁਹਾਡਾ ਪਰੋਗਰਾਮ ਵਧੀਆ ਹੈ ਮੈਨੰੂ ਅੰਗਰੇਜੀ ਨਹੀ ਆਉਦੀ ਜੀ ਤੁਸੀ ਪੰਜਾਬੀ ਵਿੱਚ ਵਧੀਆ ਬੋਲਦੇ ਹੋ
@parmindergill2584
@parmindergill2584 4 жыл бұрын
ਵਾਹਿਗੁਰੂ ਜੀ
@paramjitsinghkholi4075
@paramjitsinghkholi4075 3 жыл бұрын
ਇਹ ਤਾਂ ਸਬ ਕੁੱਝ ਹੋਣਾ ਹੀ ਹੈ ਕਿਉਂਕਿ ਪੈਸਾ ਕਮਾਉਣ ਲਈ ਕੁੜੀਆਂ ਜਾ ਔਰਤਾਂ ਬਾਹਰ ਜਾਦੀਆਂ ਹਨ। ਪੈਸੇ ਲਈ ਆਪਣੇ ਸਰੀਰ ਦੀ ਪਰਵਾਹ ਨਹੀ।
@darshansinghbapu1537
@darshansinghbapu1537 4 жыл бұрын
ਸਲਾਮ ਇਸ ਬੇਟੀ ਨੂੰ ਜੀਹਨੇ ਆਪਣੀ ਇਜਤ ਬਚਾ ਕੇ ਰਖੀ ਅਤੇ ਘਰ ਟੁਟਣ ਤੋਂ ਬਚਾਈ ਰਖਿਆ
@harmailsingh652
@harmailsingh652 3 жыл бұрын
ਬਹੁਤ ਬਹੁਤ ਮੁਬਾਰਕਾਂ
@informativeforyou96
@informativeforyou96 4 жыл бұрын
Prime asia Tv Da Dhanwaad loka tak eh information phochaan da Or is bhen de honsle nu slaam aa
@SatnamSingh-ey3bg
@SatnamSingh-ey3bg 4 жыл бұрын
ਬਹੁਤ ਵਧੀਆ ਵੀਰੇ ਆਪਣੀ ਜਿੰਦਗੀ ਬਚਾ ਲੀ ਘਰ ਵੀ ਬਚਾ ਲਿਆ , ਇਨ੍ਹੇ ਖਤਰਨਾਕ ਨਸੇ ਨੂੰ ਤਿਆਗ ਕੇ , ਸਲਿਉਟ ਆ ਭੈਣੇ ਆਪ ਨੂੰ ਇੰਨੀ ਜਦੋ ਜਹਿਦ ਕਰਕੇ ਸਹੀ ਸਲਾਮਤ ਆਪਣੀ ਇੱਜਤ ਲੈ ਕੇ ਆਪਣੇ ਘਰ ਪਹੁੰਚੀ ,ਵੀਰੋ ਭੈਣੋ ਬਾਹਰ ਦੇ ਸੁਪਨੇ ਸੋਚ ਸਮਝ ਕੇ ਲਵੋ ਟਾਇਮ ਬਹੁਤ ਮਾੜਾ।
@RajuSingh-hd3ql
@RajuSingh-hd3ql 2 жыл бұрын
ਸੈਸੀ ਕੌਮ ਨੂੰ ਹੋਰ ਕੋਈ ਕੰਮ ਨਹੀ ਨਸੇ ਵੇਚਣ ਤੋ ਬਿਨਾ ਏਹ ਨਾ ਨੂੰ ਨੱਥ ਪੌਣੀ ਚਾਹੀ ਦੀਆ ਏਹ ਤਾ ਵੋਟ ਵੀ ਉਸ ਨੂੰ ਪੌਦੇ ਨੇ ਜੇਹੜਾ ਨਸੇ ਵੇਚਣ ਵਿੱਚ ਮੱਦਦ ਕਰੇ
@daljeet376
@daljeet376 4 жыл бұрын
ਦਿਲੋਂ ਸਲਾਮ ਇਸ ਭੈਣ ਨੂੰ ਜਿਸਨੇ ਇੰਨਾਂ ਕੁੱਝ ਹੋਣ ਦੇ ਬਾਵਜੂਦ ਵੀ ਪਰਿਵਾਰ ਅਤੇ ਸੰਘਰਸ਼ ਨਹੀਂ ਛੱਡਿਆ ਅਖੀਰ ਜੇਤੂ ਬਣੀਂ
@palwindersingh3731
@palwindersingh3731 Жыл бұрын
Jo kurriah appne bachia nu shadd ke challia jaandi ne kisse hor bande naal uh iss bhenn to sikho . Nashe shaddo Mundio plse. PUNJAB BACHAO.
@drgurpreet5444
@drgurpreet5444 4 жыл бұрын
ਟਹਿਣਾਂ ਸਾਹਿਬ ਹਰ ਜ਼ਿਲ੍ਹੇ ਹਰ ਸ਼ਹਿਰ ਹਰ ਪਿੰਡ ਦੀ ਕਹਾਣੀ ਹੈ ਇਹ ਨਸ਼ਾ ਤਾਂ 300-500 ਰੁਪਏ ਤੱਕ ਆਮ ਮਿਲਦਾ ਹੈ ਸਰਕਾਰਾਂ ਦੀ ਨਲਾਇਕੀ ਦਾ ਸਿੱਟਾ ਇਸ ਤਰ੍ਹਾਂ ਦੀ ਦਲਦਲ ਵਿੱਚ ਪੰਜਾਬੀਆਂ ਦਾ ਧੱਸਣਾ
@harnekrandhawa
@harnekrandhawa 4 жыл бұрын
Iss phain nu saaday group Harnek Randhawa Helpline Canada 🇨🇦 ne dubai ton vapas bharat pujjaya
@ranjeetkaur7733
@ranjeetkaur7733 4 жыл бұрын
Laut ke budhuu ghr ko aay
@bobkailey1115
@bobkailey1115 4 жыл бұрын
Share your number
@SukhvirSingh-qe4xe
@SukhvirSingh-qe4xe 4 жыл бұрын
ਬਹੁਤ ਬਹੁਤ ਧੰਨਵਾਦ ਵੀਰ ਤੁਸੀਂ ਬਹੁਤ ਵਧੀਆ ਕਰ ਰਹੇ ਓ.
@3sis420
@3sis420 4 жыл бұрын
Bhut Vadeya oprala veer g aap g da,
@tornadoblack4476
@tornadoblack4476 4 жыл бұрын
Waheguru tohadi ve lambi umar kare paji , 🙏🏻🙏🏻
@bikkarsingh9714
@bikkarsingh9714 4 жыл бұрын
ਮੈਂ ਭੈਣ ਜੀ ਨੂੰ ਔਰ ਉਹਨਾਂ ਦੇ ਪਤੀ ਨੂੰ ਸਲੂਟ ਕਰਦਾਂ ਜੀਹਨਾਂ ਨੇ ਆਪਣੇ ਨਾਲ ਖੁੱਲਕੇ ਆਪਣੇ ਨਾਲ ਹੱਡਬੀਤੀ ਦਾਸਤਾਨ ਸੁਣਾਈਆ
@sukdeep670singh7
@sukdeep670singh7 4 жыл бұрын
ਵਾਹਿਗੁਰੂ ਜੀ ਚੜ੍ਹਦੀ ਕਲਾ ਵਿਚ ਰੱਖੇਂ ਤਹਾਨੂੰ
@NareshKumar-bc8xw
@NareshKumar-bc8xw 4 жыл бұрын
ਮੈਂ ਤਾਂ ਇਹੀ ਕਹਾਂਗਾ ਕਿ ਕਿਸੇ ਜਨਾਨੀ ਇੱਕਲੀ ਨੂੰ ਅਰਬ ਦੇਸ਼ ਵਿੱਚ ਨਹੀਂ ਜਾਣਾ ਚਾਹੀਦਾ। ਉਥੇ ਉਹਨਾਂ ਤੋਂ ਬਹੁਤ ਗਲਤ ਕੰਮ ਕਰਵਾਏ ਜਾਦੇ ਨੇ ਪੈਸੇਆਂ ਦਾ ਲਾਲਚ ਦੇ ਕੇ ਬਹੁਤ ਬੁਰਾ ਹਾਲ ਹੈ ਉਥੇ
@Gurbanivideocreator
@Gurbanivideocreator 4 жыл бұрын
ਵੀਰੋ ਬਾਹਰ ਜਾਣ ਦੇ ਚੱਕਰਾਂ ਵਿਚ ਨਾ ਪਵੋ, ਭਾਰਤ ਵਿੱਚ ਹੀ ਰਹਿ ਕੇ ਕੋਈ ਅਪਣਾ ਕੱਮ ਕਰ ਲਵੋ ।
@BhupinderSingh-ul8im
@BhupinderSingh-ul8im 4 жыл бұрын
ਇਥੇ ਲੋਕ ਪੂਰੀ ਤਰ੍ਹਾਂ ਵਰਤ ਵੀ ਲੈਂਦੇ ਨੇ ਪਿਛੋਂ ਮਾਰ ਵੀ ਦਿੰਦੇ ਨੇ,
@amarjitsinghsidhu5092
@amarjitsinghsidhu5092 4 жыл бұрын
ਦੋਨਾ ਨੂੰ ਦਿਲੋ ਸਲਾਮ ।
@lakhwinderkaur9153
@lakhwinderkaur9153 3 жыл бұрын
@@BhupinderSingh-ul8im sachi 😲
@bhangu-nv1ph
@bhangu-nv1ph 3 жыл бұрын
@@lakhwinderkaur9153 hmmm🤭🤭🤭
@shagunboutique2615
@shagunboutique2615 4 жыл бұрын
ਹਰਮਨ ਭੈਣ ਨੇ ਸੱਚ ਕਿਹਾ ਹੈ (ਏ ਦੋਨੋਂ ਪੰਜਾਬ ਦੀਆਂ ਕਹਾਣੀਆਂ ਹਨ)
@sukhmanpreetsingh1126
@sukhmanpreetsingh1126 4 жыл бұрын
ਸ਼ਾਬਸ਼ !ਭੈਣੇ ,ਤੂੰ ਤਿੰਨ ਲੜਾਈਆਂ ਦੀ ਜੇਤੂ ਬਣੀ ਐਂ👍🏻
@happykhan7919
@happykhan7919 3 жыл бұрын
Y Gasti aa eh mai eh de pind da
@inderjeet6817
@inderjeet6817 3 жыл бұрын
@@happykhan7919 sachi? kehda pind
@sukhdevsinghdhaliwal6236
@sukhdevsinghdhaliwal6236 3 жыл бұрын
@@happykhan7919 kihra pindd
@bhattijaidwala6225
@bhattijaidwala6225 3 жыл бұрын
@@happykhan7919 happy veer PKi gl a kihtu di a khere pind Di a
@jaswantgill4427
@jaswantgill4427 3 жыл бұрын
@@happykhan7919 """ll"l
@bootadreger4540
@bootadreger4540 4 жыл бұрын
ਟਹਿਣਾ ਸਾਹਿਬ ਖਾੜੀ ਦੇਸ਼ ਦੇ ਕਾਨੂੰਨ ਬਹੁਤ ਹੀ ਸਖ਼ਤ ਹੈ ਬਾਹਰ ਨਿਕਲਦੇ ਪੁਲਿਸ ਕੋਲ ਰੋਪਟ ਕਰਵਾਕੇ ਇੰਨਾਂ ਸਖ਼ਤ ਸਜ਼ਾ ਹੈ ਫਾਂਸੀ ਤੱਕ
@surjitsingh2954
@surjitsingh2954 4 жыл бұрын
ਭਾਰਤ ਦੇ ਇਹਨੇ ਮਾੜੇ ਹਾਲਾਤ ਹਨ ਬਿਆਨ ਨਹੀਂ ਕਰ ਸਕਦੇ ਔਰਤਾਂ ਰੋਟੀ ਕਮਾਉਣ ਵਾਸਤੇ ਪੰਜਾਬ ਵਿੱਚ ਵਿਕਦੀਆ ਹਨ
@jaswindersinghkhalsa2680
@jaswindersinghkhalsa2680 3 жыл бұрын
ਦੋਹਾਂ ਨੂੰ ਵਾਹਿਗੁਰੂ ਚੜ੍ਹਦੀ ਕਲਾ ਬਖਸ਼ਿਸ਼ ਕਰਨ ਜੀ
@harjindkaurvlogs
@harjindkaurvlogs 4 жыл бұрын
ਚੰਗੇ ਗੁਰੂ ਦੇ ਸਿੱਖਾਂ ਦੀ ਇੰਟਰਵਿਊ ਵੀ ਕਰਿਆ ਕਰੋ....ਵੀਰ ਜੀ ਤੇ ਭੈਣ ਜੀ...👌👌👍
@JagmeetSingh-kg4vi
@JagmeetSingh-kg4vi 3 жыл бұрын
ਹਰਜਿੰਦਰ ਕੌਰ ਜੀ ਤੁਸੀ ਸੱਚ ਕਿਹਾ ਮੈ ਸਹਿਮਤ ਹਾਂ ਤੁਹਾਡੇ ਨਾਲ ਪਰ ਲੋਕ ਸਮਝ ਨਹੀ ਰਹੇ ਹਰਜਿੰਦਰ ਮੈ ਤੁਹਾਨੂੰ ਸਲਾਮ ਕਰਦਾ ਮਾਲਕ ਮੇਰ ਕਰੇ ਤੁਹਾਡੇ ਤੇ
@shaanvlogs780
@shaanvlogs780 3 жыл бұрын
ਬਹੁਤ ਬੁਰੇ ਹਾਲਾਤ ਪ੍ਰਦੇਸ ਵਿੱਚ ......... ਦੁੱਖ ਭਰੀ ਦਾਸਤਾਨ।
@satpalsinghsidhu6164
@satpalsinghsidhu6164 4 жыл бұрын
ਹਰਮਨ ਜੀ ਨਸ਼ੇ ਦੇ ਕਾਰਨ ਹੋਰ ਵੀ ਹਨ ਜਿਸ ਦਾ ਕੋਈ ਜਿਕਰ ਨਹੀਂ ਕਰਦੇ
@harinderbrar9804
@harinderbrar9804 4 жыл бұрын
ਭਰਾਵੋ ਪੰਜਾਬ ਹੀ ਵਧੀਆ ਘੱਟ ਖਾਲੋ ਆਪਣੇ ਘਰ ਵਰਗੀ ਮੌਜ ਨੀ ਮਿਲਦੀ
@kulwindersingh-du6lt
@kulwindersingh-du6lt 4 жыл бұрын
ਸ਼ਾਬਾਸ਼, ਟਹਿਣਾ ਜੀ ਤੇ ਹਰਮਨ ਜੀ ਆਪ ਦਾ ਵੀ ਬਹੁਤ ਬਹੁਤ ਧੰਨਵਾਦ ਬਹੁਤ ਵਧੀਆ ਸੇਵਾ ਕਰ ਰਹੇ ਹੋ।🙏
@g.p.singhkhalsa9874
@g.p.singhkhalsa9874 3 жыл бұрын
ਸਾਡੇ ਆਪਣਿਆਂ ਨੂੰ ਆਉਂਦੀ ਪੀੜ੍ਹੀ ਨੂੰ ਬਚਾਉਣ ਲਈ ਇਸ ਜੋੜੀ ਦੇ ਹੌਸਲੇ ਨੂੰ ਅਤੇ ਆਪ ਜੀ ਦੀ ਟੀਮ ਨੂੰ ਇਸ ਉੱਦਮ ਲਈ ਬਹੁਤ ਬਹੁਤ ਮੁਬਾਰਕਾਂ। ਸਲਾਹੁਣਯੋਗ ਉਪਰਾਲਾ
@vickysinghvicky2618
@vickysinghvicky2618 3 жыл бұрын
ਵੱਢੇ ਵੱਡੇ ਰਾਜਨੀਤਕ ਲੀਡਰ ਲੋਕਾਂ ਕਰਕੇ ਪੰਜਾਬ ਦੇ ਨੋਜਵਾਨਾਂ ਦਾ ਬੇੜਾ ਗ਼ਰਕ ਹੋਏ
@gagandeepsinghriar1678
@gagandeepsinghriar1678 3 жыл бұрын
ਜਿਸ ਇਨਸਾਨ ਤੇ ਅਸੀਂ ਅੱਖਾਂ ਬੰਦ ਕਰਕੇ ਭਰੋਸਾ ਕਰਦੇ ਹਾਂ ਸਾਡੀਆ ਅੱਖਾਂ ਵੀ ਉਹੀ ਇਨਸਾਨ ਖੋਲਦਾ ?
@prabhalgill6909
@prabhalgill6909 4 жыл бұрын
ਇਸ ਭੈਣ ਅਤੇ ਵੀਰ ਦੇ ਹੋਂਸਲੇ ਨੂੰ ਸਲਾਮ ਹੈ। ਏਨਾ ਕੌੜਾ ਸੱਚ ਪੇਸ਼ ਕਰਨ ਲਈ ਟਹਿਣਾ ਵੀਰ ਜੀ ਅਤੇ ਹਰਮਨ ਭੈਣ ਜੀ ਦਾ ਧੰਨਵਾਦ!!
@AjeetSingh-tg3us
@AjeetSingh-tg3us 3 жыл бұрын
ਵੀਰਾਂ ਨੂੰ ਸਲੂਟ ਕਰਦੇ ਹਾਂ ਜਿਨ੍ਹਾਂ ਨੇ ਤੇਰੀ help ਕੀਤੀ।
@kahlonsimratsingh8999
@kahlonsimratsingh8999 3 жыл бұрын
ਨਸ਼ਾ ਦੇ ਧੰਦੇ ਲੲੀ ਸਰਕਾਰ ਤੇਪਰਸ਼ਾਸ਼ਨ ਜੁਮੇਵਾਰ ਹੈ ਜੋ ਖੁਦ ੲਿਹ ਧੰਦੇ ਵਿਚ ਭਾੲੀ ਵਾਲ ਨੇ
@gurpalganger2451
@gurpalganger2451 4 жыл бұрын
ਵੀਰ ਜੀ ਗੱਲ ਸੋਚਣ ਵਾਲੀ ਹੈ ਇੱਕ ਪਾਸੇ ਕਿਹ ਰਹੇ ਕਿ ਅਸੀਂ ਬਾਹਰ ਨਹੀਂ ਜਾ ਸਕਦੇ ਫਿਰ ਤਿੰਨ ਦਿਨ ਬਾਹਰ ਜਾਂਦੇ ਰਹੇ ਬਾਕੀ ਜਿੱਥੇ ਤੱਕ ਮੈਂ ਵੇਖਿਆ ਤਕਰੀਬਨ 2002 ਤੋਂ ਮੈ ਅੱਜ ਵੀ ਬਾਹਰ ਆ ਗਲਫ ਵਿੱਚ ਹਾਂ ਮਤਲਬ ਦੁਬਈ ਕਤਰ ਬਹਿਰੀਨ ਅੱਜ ਤੱਕ ਇਹੋ ਜਿਹਾ ਕੋਈ ਕੇਸ ਨਹੀਂ ਵੇਖਿਆ ਬਾਕੀ ਬਾਹਰ ਦੀ ਪੁਲਿਸ ਤੇ ਕੋਰਟ ਨੂੰ ਸਲਾਮ ਕਰਦਾ ਕਿਉਂ ਕਿ ਉਨ੍ਹਾਂ ਦਾ ਕਨੂੰਨ ਇੱਕ ਵਤਨੀ ਤੇ ਦੂਸਰੇ ਮੁਲਕਾਂ ਦੇ ਲੋਕਾਂ ਲਈ ਇਕ ਹੈ ਉਹ ਇਨਸਾਫ ਕਰਦੇ ਉਹ ਕਿਸੇ ਦਾ ਪੱਖਪਾਤ ਨਹੀਂ ਕਰਦੇ ਇਸ ਵਿੱਚ ਕੋਈ ਨਾ ਕੋਈ ਰਾਜ ਜਰੂਰ ਹੈ
@GurpreetSingh-xx1sk
@GurpreetSingh-xx1sk 4 жыл бұрын
ਬਹੁਤ ਹਿਮਤ ਚਾਇਦੀ ਆ ਇਕ ਪ੍ਰਦੇ ਉਪਰ ਆ ਕੇ ਇਡੇ ਬੜੇ ਖੁਲਾਸੇ ਕਰਨ ਦੀ।। ਭੈਣ ਨੇ ਬਹੁਤ ਜੋਸ਼ ਵਿਖਾਇਆ ਹੈ ।। ਤੇ ਨਾਲ ਮੇ ਉਸ ਵੀਰ ਨੂੰ ਵੀ ਮੁਬਾਰਕ ਵਡ ਦਿਨਾਂ ਜੀ ਨਸ਼ੇ ਦੀ ਜੰਗ ਜਿੱਤ ਕੇ । ਨਵਾ ਸਵੇਰਾ ਸਿਰਜਣ ਲਗਾ ਹੈ ।ਇਹੋ ਜਹੇ ਲੋਕਾਂ ਤੋਂ ਇੱਕ ਹੌਸਲਾ ਮਿਲਦਾ ਹੈ । ਸੋ ਲੋੜ ਹੈ ਇਹੋ ਜਿਆ ਲੋਕਾਂ ਨੂੰ ਮੰਚ ਤੇ ਬੁਲਾ ਕੇ ਓਹਨਾਂ ਨਾਲ ਗੱਲਬਾਤ ਕਰਨ ਦੀ ।। ਸ਼ੁਕਰੀਆ
@shahbazsingh7829
@shahbazsingh7829 3 жыл бұрын
ਹੈਲੋ ਗੱਲ ਸੁਣੋ ਬਾਈ ਬੰਦਿਆਂ ਵਾਂਗ, ਅਸਲ ਸੱਚ ਇਹ ਹੈ ਕਿ ਅਰਬ, ਦੁਬਈ, ਕੁਵੈਤ ਆਦਿ ਮੁਸਲਿਮ ਦੇਸ਼ਾਂ ਦੇ ਬਹੁਤੇ ਲੋਕਾਂ ਦੀ ਸੋਚ ਬਹੁਤ ਘਟੀਆ ਤੇ ਗਿਰੀ ਹੋਈ ਆ ਓਥੇ ਨਾਂ ਜਾਓ, ਏਥੇ ਈ ਰਹੋ ਪੰਜਾਬ ਵਿੱਚ ਈ, ਦੇਖੋ ਬਹੁਤੇ ਮੁਸਲਮਾਨਾਂ ਦੀਆਂ ਕੁੜੀਆਂ ਜਾਂ ਅੌਰਤਾਂ ਵੀ ਉਹਨਾਂ ਤੋਂ ਬਹੁਤ ਅੌਖੀਆਂ ਨੇ। ਸੋ ਪੰਜਾਬੀਓ ਪੰਜਾਬ ਵਿੱਚ ਈ ਰਹੋ
@sukhjitladda5786
@sukhjitladda5786 4 жыл бұрын
ਇਹ ਵੀਰ ਜੀ ਅਤੇ ਭੈਣ ਜੀ ਦਾ ਪਿੰਡ ਦਾ ਨਾਮ ਦੱਸਿਆ ਜਾਵੇ ਜੀ
@happykhan7919
@happykhan7919 4 жыл бұрын
Bhain da pind Momnabad dist, sangrur, aa Veer
@ਜਗਦੇਵਸਿੰਘਬੱਛੋਆਣਾ
@ਜਗਦੇਵਸਿੰਘਬੱਛੋਆਣਾ 4 жыл бұрын
ਸਾਡੀਆ ਸਰਕਾਰਾਂ ਨੇ ਦੇਸ਼ ਨੂੰ ਲੂੱਟ ਕੇ ਸਾਡੇ ਪਰਵਾਰਾ ਦਾ ਆਹ ਹਾਲ ਕਰਤਾ ਪਾ ਲਓ ਵੋਟਾਂ ਗਧਿਆ ਦੇ ਗਲ ਚ ਹਾਰ
@Gabrumunda599
@Gabrumunda599 4 жыл бұрын
🙏🏻 ਭੈਣ ਜੀ ਤੇ ਵੀਰ ਜੀ ਤੁਸੀਂ ਬਹੁਤ ਵਧੀਆਂ ਕਰ ਰਹੇ ਹੋ ,ਇਹਦੇ ਵਿੱਚ ਕੋਈ ਦੋ ਰਾਏ ਨੀ।👍👍👍👌👌👌👌
@ssingh4432
@ssingh4432 3 жыл бұрын
ਸਮਾ ਹੀ ਮਾੜਾ ਸ਼ੀ ਵੇਸੇ ਤੇ ਦੋਨੋ ਹੀ ਸਿਆਣੇ ਨੇ 🙏
@raviinder80
@raviinder80 4 жыл бұрын
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ ।
@ਖੈੜਾਡੇਅਰੀਫਾਰਮ
@ਖੈੜਾਡੇਅਰੀਫਾਰਮ 4 жыл бұрын
ਭੈਣ ਦੀ ਸੋਚ ਨੂੰ ਸਲਾਮ ਬਾਕੀ ਕਤੀੜਾਂ ਤਾਂ ਭੋਕਦੀਆ ਹੁੰਦੀਆਂ
@happykhan7919
@happykhan7919 3 жыл бұрын
Y Gasti aa mai eh de pind da
@harbans_benipal
@harbans_benipal 3 жыл бұрын
@@happykhan7919 ਅੱਛਾ ਜੀ
@amanbrar273
@amanbrar273 4 жыл бұрын
ਹਥ ਜੋੜ ਬੇਨਤੀ ਹੈ ਕਿ ਬੇਨਤੀ ਇਨ੍ਹਾਂ ਧੋਖਿਆ ਤੋਂ ਬਚੋ
@lachhmansinghsingh2069
@lachhmansinghsingh2069 2 жыл бұрын
Madam Ji Good. ......... Waheguruji Karha karn
@Balbirsingh-sj7lf
@Balbirsingh-sj7lf 3 жыл бұрын
Very good Tehna Saab or Harman thind bhan ess jore da vi bahut bahut dhanyawad jo himat dikhai ta ki lok jagroop ho Salam dhanwad ji
@chamandeepdeolpbiurdupoet1170
@chamandeepdeolpbiurdupoet1170 3 жыл бұрын
ਦੋਵਾਂ ਨੂੰ ਸ਼ਾਬਾਸ਼ ਤੇ ਬੇਸ਼ੁਮਾਰ ਦੁਆਵਾਂ
@polasingh6018
@polasingh6018 2 жыл бұрын
ਇਕੱਲੀਆ ਕੁੜੀਆ ਨੂ ਕਦੇ ਵੀ ਬਾਹਰ ਨਾ ਭੇਜੋ ਆਪਣੇ ਵਿੱਚ ਦਮ ਰੱਖੋ ਚੰਗੇ ਤੇ ਸਹੀ ਕੰਮ ਕਰੋ ਖਰਚਿਆ ਤੇ ਕਾਬੂ ਰੱਖੋ ਫੁੱਕਰਪੁਣਾ ਛੱਡੋ ਤਾ ਆਪਣੀਆ ਧੀਆ ਭੈਣਾ ਬਾਹਰ ਕੰਮ ਕਰਨ ਮਜਬੂਰ ਨਾ ਹੋਣ ਪੰਜਾਬੀ ਬਾਹਰ ਤੁਰੇ ਜਾਦੇ ਨੇ ਭੲਈਏ ਪੰਜਾਬ ਮੱਲੀ ਜਾਦੇ ਨੇ
@baldevchungha3529
@baldevchungha3529 4 жыл бұрын
ਟੈਹਣਿਆ ਯਾਰ ਆਈ ਲਵ ਯੂ ਮੇਰੇ ਗੁਰੂ ਨਾਨਕ ਦੇਵ ਜੀ ਦੇ ਪੰਜਾਬ ਦੀ ਅਸਲੀ ਤਸਵੀਰ ਪੇਸ਼ ਕੀਤੀ ਮੈਂ ਤਾ ਸੁਣਕੇ ਸੁੰਨ ਹੋ ਗਿਆ ਥਿੰਦ ਤੇ ਟਹਿਣਾ ਦੀ ਕਮਾਲ ਦੀ ਪੇਸਕਾਰੀ ਇਹ ਮੀਆਂ ਬੀਬੀ ਨੂੰ ਦਿਲ ਤੋ ਸਲਾਮ ਲੋਕਾਂ ਲਈ ਪ੍ਰੇਰਨਾ ਸਰੋਤ
@jaswatsingh8825
@jaswatsingh8825 3 жыл бұрын
ਟਹਿਣਾ ਦੀ ਕਮਾਲ ਦੀ ਪੇਸ਼ਕਾਰੀ ਇਨ੍ਹਾਂ ਮੀਆਂ ਬੀਵੀ ਨੂੰ ਦਿਲੋਂ ਸਲਾਮ ਲੋਕਾਂ ਲਈ ਪੈਰ ਨਾ ਸਰੋਤ ਜੇ ਐਸ ਲਾਟੂ ਬੈਠੈ ਭੈਣੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ
@jarnailsingh6844
@jarnailsingh6844 2 жыл бұрын
ਸਵੇਰ ਦਾ ਭੁੱਲਿਆ ਸ਼ਾਮ ਨੂੰ ਘਰ ਆ ਜਾਵੇ ,ਤਾ ਭੁੱਲਿਆ ਨਾਂ ਸਮਝੋ ।ਡੁੱਲੇ ਬੇਰਾਂ ਦਾ ਅਜੇ ਕੁੱਝ ਨਹੀਂ ਬਿਗੜਿਆ ,ਆਪਨੇ ਬੱਚਿਆਂ ਦਾ ਪਾਲਣ ਪੋਸਣ ਕਰੋ। ਬੇਛੱਕ ਦਿਹਾੜੀ ਕਰਕੇ ਕਰੋ ।
@gurdevsingh1010
@gurdevsingh1010 4 жыл бұрын
ਹਰਮਨ ਜੀ ਤੇ ਟिਹਣਾ ਬਹੁਤ ਵਧੀਆ ਹਨ ..ਤੁਸੀ ਸਦਾ ਚੜਦੀ ਕਲਾ ਚ ਰਹੋ ..ਹਰਮਨ ਬੇਟੀ ਨੂੰ ਸੁਲਾਹ ਹੈ ....ਪੈਂਟ ਨਹੀ ... ਪੰਜਾਬੀ ਸੂਟ ਚ ਹੀ ਤੁਸੀਂ ਹਰਮਨ िਥੰਦ ਹੋ
@simranmangat2293
@simranmangat2293 4 жыл бұрын
Disagree, ehni choti soch kyu ?????
I tricked MrBeast into giving me his channel
00:58
Jesser
Рет қаралды 24 МЛН
😜 #aminkavitaminka #aminokka #аминкавитаминка
00:14
Аминка Витаминка
Рет қаралды 2,2 МЛН
Я сделала самое маленькое в мире мороженое!
00:43
ਮਨ ਜਾਣਦਾ ਸਾਰੀਆ ਬਾਤਾਂ.........
3:11
I tricked MrBeast into giving me his channel
00:58
Jesser
Рет қаралды 24 МЛН