Chajj Da Vichar (1376) || ਰਵਿੰਦਰ ਗਰੇਵਾਲ ਨੇ ਇੰਝ ਲਾਇਆ ਸਿਰਾ

  Рет қаралды 145,097

Prime Asia TV

Prime Asia TV

Күн бұрын

#PrimeAsiaTV​​​ #ChajjDaVichar​​​ #SwarnTehna​​​ #HarmanThind #RavinderGrewal
Subscribe To Prime Asia TV Canada :- goo.gl/TYnf9u
24 hours Local Punjabi Channel
Available in CANADA
NOW ON TELUS #2364 (Only Indian Channel in Basic Digital...FREE)
Bell Satelite #685
Bell Fibe TV #677
Rogers #935
******************
NEW ZEALAND & AUSTRALIA
Real TV, Live TV, Cruze TV
******************
Available Worldwide on
KZbin: goo.gl/TYnf9u
FACEBOOK: / primeasiatvcanada
WEBSITE: www.primeasiatv...
INSTAGRAM: bit.ly/2FL6ca0
PLAY STORE: bit.ly/2VDt5ny
APPLE APP STORE: goo.gl/KMHW3b
TWITTER: / primeasiatv
YUPP TV: bit.ly/2I48O5K
Apple TV App Download: apple.co/2TOOCa9
Prime Asia TV AMAZON App Download: amzn.to/2I5o5TF
Prime Asia TV ROKU App Download: bit.ly/2CP7DDw
Prime Asia TV XBOXONE App Download: bit.ly/2Udyu7h
*******************
Prime Asia TV Canada
Contact : +1-877-825-1314
Content Copyright @ Prime Asia TV Canada

Пікірлер: 233
@jagseersingh1085
@jagseersingh1085 2 жыл бұрын
ਮੇਰੇ ਤਾਇਆ ਜੀ ਨੂੰ ਕੈਂਸਰ ਹੈ ਅਸੀਂ ਜਦੋਂ ਵੀ ਫਰੀਦਕੋਟ ਮੈਡੀਕਲ ਦਵਾਈ ਲੈਣ ਜਾਂਦੇ ਹਾਂ ਰਵਿੰਦਰ ਗਰੇਵਾਲ ਦੇ ਧਾਰਮਿਕ ਗੀਤ ਜ਼ਰੂਰ ਸੁਣਦੇ ਹਾਂ ਦਿਲ ਨੂੰ ਬਹੁਤ ਸਕੂਨ ਮਿਲਦਾ ਹੈ
@jagseersingh1085
@jagseersingh1085 2 жыл бұрын
ਬਾਈ ਰਵਿੰਦਰ ਗਰੇਵਾਲ ਦੇ ਧਾਰਮਿਕ ਗੀਤ ਬਹੁਤ ਬਹੁਤ ਵਧੀਆ ਐ ਮੇ ਜਦੋਂ ਵੀ ਗੱਡੀ ਵਿੱਚ ਬੈਠਦਾ ਰਵਿੰਦਰ ਗਰੇਵਾਲ ਦੇ ਧਾਰਮਿਕ ਗੀਤ ਜ਼ਰੂਰ ਸੁਣਦਾ ਹਾਂ
@harsimratkaur4863
@harsimratkaur4863 3 жыл бұрын
ਗਾਇਕੀ ਤਾਂ ਇੱਕ ਪਾਸੇ ਪਰ ਦਿੱਖ ਫਿਟਨੈੱਸ ਅਤੇ ਲਹਿਜਾ ਅੱਜ ਵੀ ਉਵੇਂ ਹੀ ਬਰਕਰਾਰ ਹੈ ਜਿਵੇਂ ਸ਼ੁਰੂਆਤ ਦਿੰਨਾ ਵਿੱਚ ਸੀ ਰਵਿੰਦਰ ਸਿਉ ਦਾ ਬਾ-ਕਮਾਲ ਇੰਨਸਾਨ ਵੀ ਹੈ ਗਰੇਵਾਲ ਸਾਹਿਬ
@gurpalsaroud1472
@gurpalsaroud1472 3 жыл бұрын
ਵੀਰ ਜੀ ਮੈਂ ਵੀ ਬੋਲਟ ਮੋਟਰਸਾਇਕਲ ਲਿਆ ਸੀ। ਤੇ ਰਾਤ ਨੂੰ ਦੋ ਵਾਰ ਊਠ ਵੇਖਿਆ ਸੀ। ਹੁਣ ਹਸਦੇ ਹਾਂ ੲਿਹ ਯਾਦ ਕਰਕੇ ੲਿਹ ਬਹੁਤ ਲੋਕਾਂ ਨਾਲ ਹੋਇਆ ਹੋਣਾ। ਵੀਰ ਜੀ ਪਿਆਰ ਭਰੀ ਸਤਿ ਸ੍ਰੀ ਅਕਾਲ👍🙏🙏🙏
@sukhdeepkhabra4283
@sukhdeepkhabra4283 3 жыл бұрын
ਫੁੱਲਾਂ ਵਾਲੀ ਪਾਲਕੀ ਚ ਸਤਿਗੁਰਾਂ ਆਏ ਨੇ ਬਹੁਤ ਸੋਹਣਾ ਗਾਇਆ ਸੀ
@avtarsinghsandhu9338
@avtarsinghsandhu9338 3 жыл бұрын
ਗਰੇਵਾਲ ਪੁੱਤਰ ਜੀ, ਜਵਾਨੀ ਤੋਂ ਸੁਣਦੇ ਆ ਰਹੇ ਹਾਂ, ਬੁਢੇਪੇ ਵਿੱਚ ਵੀ ਮਜਾ ਆ ਰਿਹਾ, ਧਰਮ, ਵਿਰਸਾ, ਪੰਜਾਬ ਗਾਣਿਆਂ ਵਿੱਚ ਸੰਭਾਲ ਕੇ ਰੱਖਿਆ ਹੈ, ਵਾਹਿਗੁਰੂ ਚੜਦੀ ਕਲਾ ਰੱਖੇਗਾ।
@gurmukhssingh8253
@gurmukhssingh8253 3 жыл бұрын
ਕੰਵਰ ਗਰੇਵਾਲ ਜੀ ਨਾਲ ਵੀ ਮੁਲਾਕਾਤ ਕਰੋ ਉਹਨਾ ਦਾ ਗੀਤ ਨੇਤਾ ਜੀ ਬਹੁਤ ਸੋਹਣਾ ਹੈ ਮੈ ਘੱਟੋ ਘੱਟ ਦਸ ਵਾਰ ਸੁਣ ਚੁੱਕਿਆ ਹਾਂ ਬਹੁਤ ਸੋਹਣਾ ਗੀਤ ਹੈ ਕੰਵਰ ਗਰੇਵਾਲ ਹੋਰਾ ਨੂੰ ਬੁਲਾ ਕੇ ਇਸ ਗੀਤ ਦੀ ਚਰਚਾ ਚਜ ਦਾ ਵੀਚਾਰ ਪਰੋਗਰਾਮ ਦੇ ਵਿਚ ਜਰੂਰ ਕੀਤੀ ਜਾਵੇ ਅਤਿ ਧੰਨਵਾਦੀ ਹੋਵਾਂਗੇ ਗੁਰਮੁੱਖ ਸਿੰਘ ਕਾਉਂਕੇ ਕਲਾ ਤੋਂ
@sukhjinderkaur2007
@sukhjinderkaur2007 3 жыл бұрын
Q
@Aujla1328
@Aujla1328 3 жыл бұрын
Agree
@herbalremediesdiaryshorts1582
@herbalremediesdiaryshorts1582 3 жыл бұрын
Bikul
@gurbirkhehra6636
@gurbirkhehra6636 3 жыл бұрын
Q,a
@satpalgujjarpb3847
@satpalgujjarpb3847 3 жыл бұрын
❤️ ਬਹੁਤ ਬਹੁਤ ਵਧਾਈ ਹੋਵੇ ਹਰਵਿੰਦਰ ਗਰੇਵਾਲ ਨੂੰ ਚੱਜ ਦੇ ਤੇ ਧਾਰਮਿਕ ਗੀਤ ਕੌਣ ਕਾਰਨ ❤️🙏🏿👍
@parmidersingh5411
@parmidersingh5411 2 жыл бұрын
ਰਵਿੰਦਰ ਗਰੇਵਾਲ ਬਾਈ ਦਾ ਇਕ ਇਕ ਗੀਤ ਤੇ ਇਕ ਇਕ ਗੱਲ ਯਾਦ ਅਸੀ ਪਹਿਲਾ ਤੋ ਇਕ ਦੇ ਹੀ faan ਆ
@paramjeetkaur4688
@paramjeetkaur4688 3 жыл бұрын
ਬਹੁਤ ਵਧੀਆ ਗੀਤ ਹਨ ਰਵਿੰਦਰ ਗਰੇਵਾਲ ਵੀਰ ਦੇ, ਪ੍ਰੋਗਰਾਮ ਬਹੁਤ ਵਧੀਆ ਲੱਗਿਆ
@avtarsingh5402
@avtarsingh5402 3 жыл бұрын
ਰਵਿੰਦਰ ਗਰੇਵਾਲ ਅਤੇ ਇੰਦਰਜੀਤ ਨਿੱਕੂ ਦੋਵੇਂ ਹੀ ਮੇਰੇ ਮਨਪਸੰਦ ਗਾਇਕ ਹਨ
@manjindersinghbhullar8221
@manjindersinghbhullar8221 3 жыл бұрын
ਸਤਿ ਸ੍ਰੀ ਆਕਾਲ ਜੀ ਸਵਰਨ ਸਿੰਘ ਟਹਿਣਾ ਵੀਰ ਤੇ ਭੈਣ ਹਰਮਨ ਥਿੰਦ ਜੀ ਤੇ ਰਵਿੰਦਰ ਗਰੇਵਾਲ ਜੀ 🙏🏻🙏🏻 ਬਹੁਤ ਹੀ ਵਧੀਆ ਗਾਏ ਰਵਿੰਦਰ ਗਰੇਵਾਲ ਜੀ
@parmbatth1502
@parmbatth1502 3 жыл бұрын
ਬਹੁਤ ਵਧੀਆ ਵੀਰ ਜੀ ਦੇ ਗੀਤ ਦਿਲ ਨੂੰ ਸਕੂਨ ਮਿਲਿਆ ਸੁਣ ਕੇ
@beekayes_1945
@beekayes_1945 3 жыл бұрын
He looks like a down to earth man. Interesting to hear him. ਹੋਰਾਂ ਨਾਲੋਂ ਜਰਾ ਹਟ ਕੇ ਹੈ ਆਹ ਕਲਾਕਾਰ। ਸ਼ੁਭ ਇਛਾਵਾਂ।
@sukhvirkaur3443
@sukhvirkaur3443 3 жыл бұрын
ਟਹਿਣਾ ਸਾਹਿਬ ਹਰਮਨ ਥਿੰਦ ਤੇ ਗਰੇਵਾਲ ਸਾਹਿਬ ਪਿਆਰ ਭਰੀ ਸ਼੍ਤਿ ਸ਼੍ਰੀ ਅਕਾਲ ਬਹੁਤ ਵਧੀਆ ਪਰੋਗਰਾਮ ਹੈ 👍👍👍👍👌👌👌👌🙏🙏🙏🙏🙏🙏🙏
@naunihalbhullar1788
@naunihalbhullar1788 3 жыл бұрын
ਬਹੁਤ ਵਧੀਆ ਇਨਸਾਨ ਨੇ ਰਵਿੰਦਰ ਸਿੰਘ ਗਰੇਵਾਲ ਸਾਹਬ
@Deollivegaming
@Deollivegaming 3 жыл бұрын
ਬਹੁਤ ਵਧੀਆ ਕਲਾਕਾਰ ਗਰੇਵਾਲ ਬਾਈ ਜਿੰਨੇ ਆਪਣੇ ਪੰਜਾਬੀ ਕਲਚਰ ਦਾ ਪੂਰਾ ਖਿਆਲ ਰਖਿਆ, ਓਨ੍ਹਾਂ ਹੀ ਵਧੀਆ ਇਨਸਾਨ।
@parvindersingh9020
@parvindersingh9020 3 жыл бұрын
ਰਵਿੰਦਰ ਗਰੇਵਾਲ ਜੀ ਨੇ ਬਹੁਤ ਵਧੀਆ ਗੀਤ ਗਾਏ
@jaswindersingh-jp5fj
@jaswindersingh-jp5fj 3 жыл бұрын
ਬਹੁਤ ਵਧੀਆ ਸਿੰਗਰ ਹੈ ਰਵਿੰਦਰ ਗਰੇਵਾਲ ਟਹਿਣਾ ਸਾਹਿਬ ਇਹ ਦੋਨੋ ਕਿਸ਼ਤਾਂ 1375,1376 ਵੀ ਸਿਰਾ ਹੀ ਸਨ
@ravo_jasp2006
@ravo_jasp2006 3 жыл бұрын
ਸੋਹਣੇ ਯਾਰ ਨੂੰ ਮਿਲਣ ਚਨਾ ਜਾਣਾ, ਬਦਲਾਂ ਦੇ ਹੋਜਾ ਓਲ੍ਹੇ ਵੇ ।
@BaljinderSingh-ri9gw
@BaljinderSingh-ri9gw 3 жыл бұрын
ਅਸੀਂ ਮਾਮੇ ਦੇ ਵਿਆਹ ਤੇ ਦੇਖਿਆ ਸੁਣਿਆ ਸੀ ਰਵਿੰਦਰ ਗਰੇਵਾਲ ਨੂੰ ਕਮਾਲ ਹੀ ਸੀ ਦੋ ਢਾਈ ਘੰਟੇ ਲਗਾਤਾਰ ਤੀਹ ਗਾਣੇ ਗਾ ਦਿੱਤੇ ਸੀ ਪਸੀਨਾ ਵੀ ਦੱਸਦਾ ਸੀ ਅੱਜ ਵੀ ਓਹੋ ਜਿਹੇ ਈ ਆ
@karamjitkaur365
@karamjitkaur365 3 жыл бұрын
ਜਦੌ ਮੇਰੇ ਬੱਚੇ ਛੋਟੇ ਸੀ ਉਦੋ ਵੀ ਐਸ ਤਰਾਂ ਹੀ ਦਿਖਦੇ ਸੀ ਅੱਜ ਬੱਚੇ ਵਿਆਹੇ ਗਏ ਅੱਜ ਵੀ ਓਹੀ ਰਵਿੰਦਰ 👌🏼👍🏼🙏🏼🙏🏼👏🏻
@harrydhaliwal4997
@harrydhaliwal4997 3 жыл бұрын
ਬਹੁਤ ਸੁਲਝਿਆ ਹੋਇਆ ਇਨਸਾਨ ਰਵਿੰਦਰ ਗਰੇਵਾਲ
@jagmeetsidhu5366
@jagmeetsidhu5366 3 жыл бұрын
ਮਨਜੀਤ ਸੰਧੂ ਮੁਲਾਕਾਤ ਕੀਤੀ ਜਾਵੇ ਬਹੁਤ ਧੰਨਵਾਦ
@makhankalas660
@makhankalas660 3 жыл бұрын
ਬਹੁਤ ਵਧੀਆ ਗਾਣੇ ਹੁੰਦੇ ਗਰੇਵਾਲ ਜੀ ਦੇ
@ptaanahi3575
@ptaanahi3575 3 жыл бұрын
ਧਰਮਿੰਦਰ ਅਤੇ ਓਹਦੇ ਮੁੰਡੇ ਸਨੀ ਦਿਓਲ ਦਾ ਬਾਇਕਾਟ ਕਰੋ ਕਿਸਾਨ ਮਜ਼ਦੂਰ ਏਕਤਾ ਜ਼ਿੰਦਾਬਾਦ ਓਹਨਾਂ ਦਾ ਪੰਜਾਬ ਵੱਲੋ ਵਿਰੋਧ ਵੱਡੇ ਪੰਜਾਬ ਦੇ ਪੁੱਤਰ ਬੈਠੇ ਬੰਬੇ ਚ
@boharsingh7725
@boharsingh7725 3 жыл бұрын
ਬਹੁਤ ਵਧੀਆ ਬਾਈਁ ਜੀ✅👏👏👏 ਕਿਸਾਨ👳💦 ਮਜਦੂਰ ਏਕਤਾ ਜਿੰਦਾਬਾਦ💯 ✌ 🙏🙏🙏🙏🙏
@jasjitsingh4565
@jasjitsingh4565 3 жыл бұрын
ਬਹੁਤ ਸੋਹਣੇ ਰਵਿੰਦਰ ਗਰੇਵਾਲ
@gurjantsidhu1708
@gurjantsidhu1708 3 жыл бұрын
ਚੰਗੀਆਂ ਗੱਲਾਂ ਬਾਤਾਂ ਹੋਈਆਂ 🙏
@butasingh8747
@butasingh8747 3 жыл бұрын
ਰਵਿੰਦਰ ਦੇ ਗੀਤ ਵਧੀਆ
@meeet2824
@meeet2824 3 жыл бұрын
ਰਵਿੰਦਰ ਗਰੇਵਾਲ ਭਾਜੀ ਦੀ ਪਹਿਲਾਂ ਕਦੇ ਇੰਟਰਵਿਊ ਸੁਣੀ ਹੀ ਨਹੀਂ ਸੀ ਤਾਂ ਓਹਨਾਂ ਬਾਰੇ ਪਤਾ ਨਹੀਂ ਸੀ ਕਿ ਪਰਦੇ ਦੇ ਪਿੱਛੇ ਓਹ ਕਿੱਦਾਂ ਦੇ ਇਨਸਾਨ ਨੇ, ਦਿਲ ਜਿੱਤ ਲਿਆ ਭਾਜੀ ਨੇ.. ਬਹੁਤ ਜਿਆਦਾ ਵਧੀਆ ਇਨਸਾਨ ਲੱਗੇ ਇਹ ਇੰਟਰਵਿਊ ਚ.. ਸ਼ੁਕਰੀਆ ਚੱਜ ਦਾ ਵਿਚਾਰ ਪ੍ਰੋਗਰਾਮ ਦਾ.. ❤️❤️❤️
@schoolgam5106
@schoolgam5106 3 жыл бұрын
ਵਾਹ ਕਿਅਾ ਬਾਤ ੲੇ ਸ. ਰਵਿੰਦਰ ਗਰੇਵਾਲ ਜੀ.ਪ੍ਮਾਤਮਾ ਤੁਹਾਡੀ ੳੁਮਰ ਲੰਬੀ ਕਰੇ.
@baljinderaulakh123
@baljinderaulakh123 3 жыл бұрын
ਰੂਹ ਨੂੰ ਸਕੂਨ ਮਿਲ ਗਿਆ ਰਵਿੰਦਰ ਗਰੇਵਾਲ ਦੀ ਇੰਟਰਵਿਊ ਵੇਖ ਕੇ
@raovarindersingh1253
@raovarindersingh1253 3 жыл бұрын
ਮੈਂ ਆਮ ਕਰਕੇ ਬਹੁਤੇ ਕਲਾਕਾਰਾਂ ਨੂੰ ਸੁਣਦਾ ਨਹੀਂ ਪਰ ਜਿੰਨਿਆਂ ਕੁ ਨੂੰ ਮੈਂ ਸੁਣਦਾਂ ਹਾਂ ਉਨ੍ਹਾਂ ਵਿਚੋਂ ਇੱਕ ਰਵਿੰਦਰ ਗਰੇਵਾਲ ਵੀ ਹੈ
@avtarsingh5402
@avtarsingh5402 3 жыл бұрын
ਬਹੁਤ ਹੀ ਵਧੀਆ ਸਿਗਰ ਹੈ ਮੇਰਾ ਪਸੰਦੀਦਾ ਗਾਇਕ ਹੈ
@samralamusicstudio550chann9
@samralamusicstudio550chann9 3 жыл бұрын
ਐਕਰ ਸਾਬ ਖੜਕਾ ਦੜਕਾ ਗੀਤ ਨਹੀਂ ਸੀ ਖ਼ਤਰਾ ਗੀਤ ਸੀ ਦੋਵੇਂ ਨੇ ਗਾਇਆ ਸੀ🙏🙏🙏🙏
@sodhiranaanandpursahib150
@sodhiranaanandpursahib150 3 жыл бұрын
ਟਹਿਣਾ ਵੀਰ ਜੀ ਇੰਟਰਵਿ ੳੂਛੋਟੀ ਕਰ ਦਿਆ ਕਰੋ, ਗਰੇਵਾਲ ਜੀ ਗੱਲਾ ਸੁਣਦੇ ਸੁਣਦੇ ਮੈ ਅਾਪਣੀ ਸਬਜੀ ਗੈਸ ਤੇ ਰੱਖ ਕੇ ਭੂੱਲ ਗਿਅਾ ਤੇ ਸਬਜੀ ਸਾਰੀ ਸੱੜ ਗੲੀ
@bhagwantdc4554
@bhagwantdc4554 3 жыл бұрын
ਰਾਜੂ ਦੱਦਾਹੂਰ ਦੀ ਕਲਮ ਨੂੰ ਸਲਾਮ। ਰਵਿੰਦਰ ਗਰੇਵਾਲ ਜੀ ਨੂੰ ਪਿਆਰ ਭਰੀ ਸਤਿ ਸ੍ਰੀ ਆਕਾਲ।
@gopigill5169
@gopigill5169 3 жыл бұрын
ਬਹੁਤ ਵਧੀਆ ਪ੍ਰੋਗਰਾਮ, ਨਿੱਕੇ ਹੁੰਦੇ ਤੋਂ ਸੁਣਦੇ ਆਏ ਆ ਅੱਜ ਵੀ ਸੁਣਦੇ ਆ, ਗਾਣੇ ਸਾਰੇ ਹੀ ਬਹੁਤ ਵਧੀਆ ਗਾਏ ਬਾਈ ਨੇ, ਸੇਧ ਦੇਣ ਵਾਲੇ ਗਾਣੇ ਬਹੁਤ ਵਧੀਆ ਗਾਏ ਬਾਈ ਨੇ 🙏🙏🙏🙏🙏
@harvindersinghbrar8216
@harvindersinghbrar8216 3 жыл бұрын
ਟੇਢੀ ਪੱਗ ਵਾਲਿਆ ਗਾਣੇ ਦੀ ਰਿੰਗ ਟੋਨ ਮੇਰੇ ਭਰਾ ਦੇ ਫੋਨ ਤੇ ਲਗੀ ਨੂੰ 12-13 ਸਾਲ ਹੋਗੇ ਲਗਾਤਾਰ ਅਜੇ ਵੀ ਲਗੀ ਹੈ
@ManmeetSandhu-Music
@ManmeetSandhu-Music 2 жыл бұрын
ਸਤਿ ਸ੍ਰੀ ਅਕਾਲ ਟਹਿਣਾ ਸਾਹਬ & ਗਰੇਵਾਲ ਬਾਈ ਜੀ 🙏❤
@G9soccer-cr7
@G9soccer-cr7 3 жыл бұрын
ਐਦਾ ਲਗਦਾ ਸੀ ਕਿ ਗੱਲਬਾਤ ਮੁੱਕੇ ਹੀ ਨਾ, ਬਹੁਤ ਵਧੀਆ ਲੱਗਾ,,
@RajinderKaur-jx6sj
@RajinderKaur-jx6sj 3 жыл бұрын
ਵੀਰ ਜੀ ਤੁਹਾਡੇ ਸਾਰੇ ਗੀਤ ਬਹੁਤ ਸੋਹਣਾ ਹੁੰਦੇ ਆ
@sardarsingh7833
@sardarsingh7833 3 жыл бұрын
ਟਹਿਣਾ ਜੀ ਤੇਜਿੰਦਰ ਜੀ,ਗਰੇਵਾਲ ਸਾਹਿਬ ਨਾਲ ਮੁਲਾਕਾਤ ਬਹੁਤ ਵਧੀਆ ਲੱਗਿਆ ਜੀ,ਗਰੇਵਾਲ ਸਾਹਿਬ ਨਾਈਸ ਕਲਾਕਾਰ ਵਧੀਆ ਇਨਸਾਨ ਹੈ,ਦਿਲੋ ਸਲੂਟ ਜੀ
@gurpreetbrar2194
@gurpreetbrar2194 3 жыл бұрын
ਗਰੇਵਾਲ ਸਾਹਿਬ ਤੇਰੇ ਗਾਣੇ ਬਹੁਤ ਸੋਹਣੇ ਹਨ ਹੁਣ ਤੁਸੀਂ ਆਪਣੇ ਵਿਸਪੇ ਸਕੂਟਰ ਤੇ ਹੋ ਜਾਵੇਂ ਤਾਂ ਇਹ ਵੀ ਕੜੱਲ ਕੱਢ ਦਿਉ
@NirmalSingh-fj1hv
@NirmalSingh-fj1hv 3 жыл бұрын
1995 ਦੇ ਕਰੀਬ ਤੁਹਾਡੀ ਕੈਸੇਟ ' ਅੱਜ ਦਿਨ ਸ਼ਗਨਾਂ ਦਾ, ਆਈ ਸੀ ਜਿਸ ਦਾ ਟਾਈਟਲ ਗੀਤ ਵਿਆਹ ਵਾਲੀਆਂ ਮੂਵੀਆਂ ਦਾ ਸ਼ਿੰਗਾਰ ਬਣਿਆ ਅਤੇ ਇੱਕ ਬਲਵੀਰ ਲਹਿਰਾ ਜੀ ਦਾ ਲਿਖਿਆ ਗੀਤ ' ਅਸੀ ਮੁਕਲਾਵੇ ਕਾਹਦੇ ਆਏ ਸੱਜਣਾਂ,ਬਾਕਮਾਲ ਸਨ।
@AmandeepSingh-lc6jl
@AmandeepSingh-lc6jl 3 жыл бұрын
ਬਹੁਤ ਵਧੀਆ ਗੱਲਬਾਤ ਕੀਤੀ ਹੈ ਵੀਰ ਜੀ
@punjabhimachalwebtv
@punjabhimachalwebtv 3 жыл бұрын
ਆਪਾ callertune tune ਲਗਾ ਦਿੱਤੀ 1984 ਗਾਣੇ ਦੀ ਬਹੁਤ ਵਧੀਆ song ਹੈ
@baloursingh3843
@baloursingh3843 3 жыл бұрын
ਵਾਬੋਤ ਵਾਹੋਤ ਧੰਨਵਾਦ ਜੀ ਬਲੋਰ ਸਿੰਘ ਚਚੋਹਰ ਧਾਲੀਵਾਲ ਜੀਲਾ ਮਾਨਸਾ
@parmidersingh5411
@parmidersingh5411 2 жыл бұрын
ਬਾਈ ਜੀ ਖਤਰਾ ਗੀਤ ਸੀ ਖੜਕਾ ਦੜਕਾ ਨਹੀਂ ਸੀ
@karamjeetsingh2352
@karamjeetsingh2352 3 жыл бұрын
ਟਹਿਣੇ ਬਾਈ ਬਾਪਲੇ ਵਾਲਾ ਬਾਂਸਲ ਮੁੰਡਾ ਤਾਂ ਬਾਣੀਆਂ ਦਾ ਪਰ ਗੀਤਾਂ ਵਿੱਚ ਸ਼ਬਦ ਬਾ ਕਮਾਲ ਵਰਤੇ ਆ ਰਮਲਾ,ਸਦੀਕ ਨੇ ਬਹੁਤ ਰਿਕਾਰਡ ਕੀਤਾ ਜੇ ਕਦੇ ਸਮਾਂ ਲੱਗੇ ਤਾਂ ਮੁਲਾਕਾਤ ਕਰ ਲਿਓ ਜੀ
@yadwindergill914
@yadwindergill914 3 жыл бұрын
ਬਹੁਤ ਵਧੀਆ ਕਲਾਕਾਰ ਹੈ ਜੀ ਰਵਿੰਦਰ ਗਰੇਵਾਲ....
@ParamjitKaurDhesi
@ParamjitKaurDhesi 3 жыл бұрын
ਗਰੇਵਾਲ ਧਰਤੀ ਨਾਲ ਜੁੜਿਆ ਕਲਾਕਾਰ
@AvtarSingh-il1ig
@AvtarSingh-il1ig 3 жыл бұрын
ਕਿਸਾਨ ਮਜ਼ਦੂਰ ਏਕਤਾ ਜ਼ਿੰਦਾਬਾਦ
@tangocharly4217
@tangocharly4217 3 жыл бұрын
ਗਰੇਵਾਲ ਸਾਬ ,, ਮੰਗ ਕੇ ਲਿਆਉ ਗਾ ਮੈਂ ਕਿਸੇ ਤੋਂ ਸਫਾਰੀ ਨੀਂ, ਤੂੰ ਤਾ ਕਹਿ ਦਈ ਈਹਦੇ ਘਰ ਦੀ ਸਫਾਰੀ ਨੀਂ,,,,,,,,,,,
@manjitsingh8577
@manjitsingh8577 3 жыл бұрын
ਇੰਟਰਵਿਊ ਖਤਮ ਹੀ ਨਾ ਹੋਵੇ ਯਾਰ
@kewalsingh6473
@kewalsingh6473 3 жыл бұрын
ਬਹੁਤ ਵਧੀਆ ਗਰੇਵਾਲ ਜੀ ਦੀ ਇੰਟਰਵਿਊ
@harchandsingh9963
@harchandsingh9963 3 жыл бұрын
ਬਹੁਤ ਵਧੀਆ ਜੀ
@sandhu9986
@sandhu9986 3 жыл бұрын
ਲੈਣਾ ਕੀ ਲੜਾਈ ਤੋਂ ਕਨਾਰਾਂ ਰਿਹਾ ਕਰਦਾ ਸੋਚ ਲਿਆ ਭਰਾਂਵਾਂ ਨੇਂ ਵੀਰ ਸਾਡੇ ਤੋਂ ਡਰਦਾ ਮੇਰੇ ਬਹੁਤ ਢੁਕਦਾ ਪਰ ਮੇਰੀ ਸੋਚ ੲਿਹ ਆ ਕੇ ਲੜਣਾ ਨਹੀਂ ਪਰ ਲੋਕ ਸਾਰੇ ਨਹੀਂ ਕੁੱਝ ਕੋ ਲੋਕਾਂ ਨੂੰ ਇਜ਼ਤ ਕਰੌਣੀ ਨਹੀਂ ਆਉਂਦੀ ਸਹੀ ਗੀਤ ਗਾਇਆ ਤੁਸੀਂ
@kalimuddinmalik5712
@kalimuddinmalik5712 3 жыл бұрын
ਟਹਿਣਾ ਸਾਹਿਬ ਚੰਨੀ ਸਿੰਘ ਤੇ ਮੰਗਲ ਸਿੰਘ ਨਾਲ ਮੁਲਾਕਾਤ ਕਰੋ
@jaswindernbbardar5800
@jaswindernbbardar5800 3 жыл бұрын
ਸਤਿ ਸ੍ਰੀ ਅਕਾਲ ਟਹਿਣਾ ਸਾਵ, ਹਰਮਨ ਜੀ ਤੇ ਗਰੇਵਾਲ ਵੀਰ🙏🙏🙏🙏
@factboy_1_1
@factboy_1_1 3 жыл бұрын
ਬਹੁਤ ਵਧੀਆ ਗਰੇਵਾਲ ਸਾਬ
@jikarmohammed5846
@jikarmohammed5846 3 жыл бұрын
ਸਤਿ ਸ੍ਰੀ ਅਕਾਲ ਜੀ🙏।
@sukhmaan4896
@sukhmaan4896 3 жыл бұрын
ਅੱਤ ਕਰਾਈ ਹੈ 22 ਜੀ
@jagrajsinghsingh8521
@jagrajsinghsingh8521 3 жыл бұрын
ਰਵਿੰਦਰ ਗਰੇਵਾਲ ਵਾਲ ਨੂੰ ਫੇਰ ਵੀ ਹਫਤਾਵਾਰ ਵਿੱਚ ਟਹਿਣਾ ਜੀ ਕੀਤੇ ਮੌਕਾ ਦਿਓ ਜੀ ਧੰਨਵਾਦ
@GSBRAR554
@GSBRAR554 3 жыл бұрын
ਟਹਿਣਾ ਸਾਬ ਬਹੁਤ ਵਧੀਆ ਪਰੋਗਰਾਮ ਏ ਤੇ ਗਰੇਵਾਲ ਸਾਬ੍ ਨੂੰ ੨੦ ਸਾਲ ਸੁਣਦੇ ਆਏ ਹਾਂ ਬਹੁਤ ਹੀ ਕਮਾਲ ਦੇ ਸ਼ਿੰਗਰ ਆ । ਸ੍ਰੀ ਮਾਨ ਜੀ ਤੁਸੀਂ ਹਰਦੇਵ ਮਾਹੀਨੰਗਲ ਨਾਲ ਵੀ ਮੁਲਾਕਾਤ ਕਰੋ ਜੀ ਤੇ ਹਰਿੰਦਰ ਸੰਧੂ ਜੀ ਦੇ ਨਾਲ ਵੀ ਮੁਲਾਕਾਤ ਕਰੋ ਜੀ ਧੰਨਵਾਦ? (BRAR PARIS)🇫🇷
@gurcharnsingh6806
@gurcharnsingh6806 3 жыл бұрын
ਖੜਕਾ ਦੜਕਾ ਗੀਤ ਨੀ ਸੀ ਖ਼ਤਰਾ ਗੀਤ ਜੋ ਦੋਨਾਂ ਨੇ ਗਾਇਆ ਸੀ ਨਿੱਕੂ ਤੇ ਗਰੇਵਾਲ ਨੇ ਲਵਲੀ ਗੀਤ ਸਾਦਿਕ ਦੇ ਗੀਤ ਦੀ ਬਿਲਕੁਲ ਕਾਪੀ ਸੀ ਚੋਦਵੀ ਚ ਭੈਣ ਮੇਰੀ ਪੜ੍ਹਦੀ
@gurpinderbrar9746
@gurpinderbrar9746 3 жыл бұрын
ਹੈਰਾਨੀ ਦੀ ਗੱਲ ਇਹ ਆ ਕਿ ਅੱਗੋਂ ਭਾਈ ਸਾਹਬ ਨੇ ਵੀ ਦੱਸਿਆ ਨਹੀਂ ਇਹ ਖੜਕਾ-ਦੜਕਾ ਨੀ , ਖਤਰਾ ਗੀਤ ਸੀ।
@jassmultani1578
@jassmultani1578 3 жыл бұрын
Sat Siri akhal sareya nu 🙏🏽… Bhut gaint singer …. Bhut sohni shabdabli…❤️
@gurinderpandhergrewal2243
@gurinderpandhergrewal2243 3 жыл бұрын
ਬਹੁਤ ਹੀ ਵਧੀਆ ਪ੍ਰੋਗਰਾਮ
@karajsinghtoor3542
@karajsinghtoor3542 3 жыл бұрын
ਚੱਜ ਦਾ ਵਿਚਾਰ। ❤️❤️❤️❤️❤️
@BHUPINDERSINGH-pg1pb
@BHUPINDERSINGH-pg1pb 3 жыл бұрын
Thanks grewal bai ji bahut vdia singer hai.
@gurpreetsingh-zg3km
@gurpreetsingh-zg3km 3 жыл бұрын
ਰਵਿੰਦਰ ਗਰੇਵਾਲ ਅਤੇ ਇੰਦਰਜੀਤ ਨਿੱਕੂ ਜਿੰਦਾਵਾਦ
@pritpalsingh9412
@pritpalsingh9412 3 жыл бұрын
ਬਹੁਤ ਵਧੀਆ ਗਰੇਵਾਲ ਬਾਈ ਪਰਿਵਾਰਕ ਗਾਇਕ
@karajsinghtoor3542
@karajsinghtoor3542 3 жыл бұрын
ਚੱਜ ਦਾ ਵਿਚਾਰ ❤️❤️❤️❤️❤️
@GurmeetSingh-xr3vr
@GurmeetSingh-xr3vr 3 жыл бұрын
ਬਹੁਤ ਵਧੀਆ
@ashokkumar-yh9td
@ashokkumar-yh9td 3 жыл бұрын
bahut vadiya singer ravinder grewal
@jassizcreations7847
@jassizcreations7847 3 жыл бұрын
Bahut hi sohna dhamik geet aa mera babba nanak
@sukhmansanghavlogs6617
@sukhmansanghavlogs6617 3 жыл бұрын
ਟਹਿਣਾ ਸਾਬ ਇਕ ਬੇਨਤੀ ਆ ਕਿ ਨਛੱਤਰ ਗਿੱਲ ਜੀ ਨਾਲ ਵੀ ਇਕ ਮੁਲਾਕਾਤ ਕਰੋ ,ਉਹਨਾਂ ਨੇ ਵੀ ਬਹੁਤ ਵਧੀਆ ਗੀਤ ਗਾਏ ਆ
@jagdishsingh5783
@jagdishsingh5783 3 жыл бұрын
ਬੇ ਇਤਬਾਰਾ ਟਰੈਕਟਰ ਉਪਰਾਲਾ ਕਰਦਾ ਹੈ 🙏🙏🙏🙏
@ManjinderSingh-zi2vv
@ManjinderSingh-zi2vv 3 жыл бұрын
ਰੁਪਿੰਦਰ ਸਿੰਘ ਗਰੇਵਾਲ ਸਾਬ ਜੀ। ਗਰੇਟ ਕਲਾਕਾਰ।
@sonubhinder54
@sonubhinder54 3 жыл бұрын
Ravinder Singh not rupinder
@kuldipbajwa8385
@kuldipbajwa8385 3 жыл бұрын
ਵਧੀਆ ਗਾਇਕ ਰਵਿੰਦਰ ਗਰੇਵਾਲ
@amarjitbrar6938
@amarjitbrar6938 3 жыл бұрын
ਵੀਰ ਗਰੇਵਾਲ ਬਹੁਤ ਚੰਗਾ ਹੈ ਜੀ।
@vickyabab1200
@vickyabab1200 3 жыл бұрын
ਸ਼ਾਨਦਾਰ ਪ੍ਰੋਗਰਾਮ ਜੀ
@singhpalvinder6741
@singhpalvinder6741 3 жыл бұрын
ਕਿਸਾਨ ਮਜਦੂਰ ਏਕਤਾ ਜਿੰਦਾਬਾਦ
@bharbhurkang1755
@bharbhurkang1755 3 жыл бұрын
ਬਹੁਤ ਵਧੀਆ ਪਰੋਗਰਾਮ ਹੈ ਵੀਰ ਜੀ ਤੇ ਭੈਣ
@ThindaccupressureThind
@ThindaccupressureThind 9 ай бұрын
Very nice 👍👍👌 paji but purane song bahut wadia c tuhadai . from fan no. 1
@VSK0008
@VSK0008 2 жыл бұрын
Digri Valay Vee Ho ja geyy.. Vahuti Valay Ta Karr Babhi... ravinder Grewal dee pehli Duet reel.. Biba Surpreet Soni Nall ... Bhaut Vadhia Kalakar hai ...Ravinder Grewal
@baldhirsekhon4765
@baldhirsekhon4765 3 жыл бұрын
ਗੀਤਕਾਰ ਸੇਖੋਂ ਜੰਡਵਾਲਾ ਨਾਲ ਮੁਲਾਕਾਤ ਜਰੂਰ ਕਰਾਯੋ ਜੀ
@majhewalejatt798
@majhewalejatt798 3 жыл бұрын
Vadiya insaan aah grewal bhai
@tangocharly4217
@tangocharly4217 3 жыл бұрын
Prime Asia 🌏 all team ,,, ਸੱਤ ਸ਼੍ਰੀ ਅਕਾਲ,,, ਟੈਣਾ ਸਾਬ- ਥੋੜਾ ਜੇਹਾ ਹੋਰ ਆਉਣ ਦਿਓ,, ਜਿਵੇ ਪੰਡਤਾਂ ਦੇ ਘਰ ਮੁਰਗਾ 🐔 ਬਣਿਆ,,,, ਅਖੇ ਤਰੀ ਨਾਲ ਜੋ ਡਲੀ ਆਉਦੀ ਉਹ ਤਾਂ ਆਉਣ ਦਿਓ,,,
@honeyantalhoneyantal3712
@honeyantalhoneyantal3712 3 жыл бұрын
ਗਰੇਵਾਲ ਬਾਈ ਆਹ ਤੋਓ ਤੋਓ ਵਾਰ ਵਾਰ ਕਰਨਾ ਕੀ ਤਵਾਡਾ ਤਕੀਆ ਕਲਾਮ ਐ 🤔🤔
@gurpinderbrar9746
@gurpinderbrar9746 3 жыл бұрын
ਯਰ ਇਕ ਬੇਨਤੀ ਐ ਕਿ ਗਾਇਕ ਤੋਂ ਗਾਣੇ ਘੱਟ ਸੁਣਿਆ ਕਰੋ , ਗਾਣੇ ਅਸੀਂ ਓਦਾਂ ਹੀ ਬਹੁਤ ਵਾਰ ਸੁਣ ਲੈਨੇਂ ਆਂ । ਹਰ ਇਕ ਮਿੰਟ ਬਾਅਦ ਗੀਤ ਦੇ ਬੋਲ ਹੋ ਜਾਣ/ ਥੋੜਾ ਜਿਹਾ ਹੋਰ ਆਉਣ ਦਿਓ। ਪਲੀਜ ਵੱਧ ਤੋਂ ਵੱਧ ਹੋਰ ਕੋਈ ਸੁਆਲ ਪੁਛਿਆ ਕਰੋ ਤਾਂ ਕਿ ਅਸੀਂ ਉਸ ਆਰਟਿਸਟ ਬਾਰੇ ਹੋਰ ਜਿਆਦਾ ਜਾਣ ਸਕੀਏ। ਧੰਨਵਾਦ
@gurbajmaan9605
@gurbajmaan9605 3 жыл бұрын
Bahot khoob
@tarlochansingh9149
@tarlochansingh9149 3 жыл бұрын
Att grewal sahib
@DarshanSingh-jj9eh
@DarshanSingh-jj9eh 3 жыл бұрын
Bohat bohat majja aagiya ji Ravinder Garewal ji di mulakat dekh ke
@jagseerkhatkarh3525
@jagseerkhatkarh3525 3 жыл бұрын
Bai di awaj vich ik khubi aa k hrr bol di smj ondi aa 👍👍me.padn nanke latti geet to lek aj tk sare geet sune aa bai g de
@baljitsingh4065
@baljitsingh4065 3 жыл бұрын
ਲਹਿਣੇ ਵਾਗੂ ਸੇਵਾ ਕਿਸੇ ਨੇ ਕਮਾਉਣੀ ਨੀ ਮੇਰੀ ਪਸੰਦ
@satveerkaler55688
@satveerkaler55688 3 жыл бұрын
Bhut vdia insaan aa y Ravinder Grewal y nd song bhut ghaint hunde aa y de hmesa
@majorchahal470
@majorchahal470 3 жыл бұрын
No body near by Ravinder Grewal'$....jo Punjab da nahi oh sada nahi sunny di izzat khatam punjabia de Dil cho
@GurpreetSingh-pv3ce
@GurpreetSingh-pv3ce 3 жыл бұрын
Grewal sab bhout videa banda yaar sachi
버블티로 부자 구별하는법4
00:11
진영민yeongmin
Рет қаралды 15 МЛН
Зу-зу Күлпаш 2. Интернет мошенник
40:13
ASTANATV Movie
Рет қаралды 540 М.
Synyptas 4 | Жігіттер сынып қалды| 3 Bolim
19:27
kak budto
Рет қаралды 1,2 МЛН
Chajj Da Vichar 709 Ravinder Grewal discloses about "LOVELY" song
36:00
Singer Ravinder Grewal Left India? | Exclusive Interview
8:45
Inner Pakistan
Рет қаралды 455
Eh Hai Khalsa (Version 1)
22:47
Ravinder Grewal - Topic
Рет қаралды 154 М.