Chajj Da Vichar (1831) || CM ਮਾਨ ਹੜ੍ਹਾਂ ਬਾਰੇ ਤੱਤਾ ਕਿਉਂ

  Рет қаралды 50,762

Prime Asia TV

Prime Asia TV

Күн бұрын

#primeasiatv #chajjdavichar #swarnsinghtehna #harmanthind
Subscribe To Prime Asia TV Canada :- goo.gl/TYnf9u
24 hours Local Punjabi Channel
Available in CANADA
NOW ON TELUS #2364 (Only Indian Channel in Basic Digital...FREE)
Bell Satelite #685
Bell Fibe TV #677
Rogers #935
******************
NEW ZEALAND & AUSTRALIA
Real TV, Live TV, Cruze TV
******************
Available Worldwide on
KZbin: goo.gl/TYnf9u
FACEBOOK: / primeasiatvcanada
WEBSITE: www.primeasiatv...
INSTAGRAM: bit.ly/2FL6ca0
PLAY STORE: bit.ly/2VDt5ny
APPLE APP STORE: goo.gl/KMHW3b
TWITTER: / primeasiatv
YUPP TV: bit.ly/2I48O5K
Apple TV App Download: apple.co/2TOOCa9
Prime Asia TV AMAZON App Download: amzn.to/2I5o5TF
Prime Asia TV ROKU App Download: bit.ly/2CP7DDw
Prime Asia TV XBOXONE App Download: bit.ly/2Udyu7h
*******************
Prime Asia TV Canada
Contact : +1-877-825-1314
Chajj Da Vichar (1831) || CM ਮਾਨ ਹੜ੍ਹਾਂ ਬਾਰੇ ਤੱਤਾ ਕਿਉਂ
Content Copyright @ Prime Asia TV Canada

Пікірлер: 82
@SatnamSingh-bc5zm
@SatnamSingh-bc5zm Жыл бұрын
ਚੁੱਪ ਕੀਤਾ ਬੰਦਾ ਵਾ-ਵਰੋਲਾ਼ ਹੈ, ਫਟ ਜਾਵੇ ਤਾਂ ਤੋਪ ਦਾ ਗੋਲਾ਼ ਹੈ।
@santlashmanmuni6045
@santlashmanmuni6045 Жыл бұрын
ਸਰਦੂਲਗੜ੍ਹ ਝੁਨੀਰ ਇਲਾਕੇ ਚ, ਬਹੁਤ ਚਿੰਤਾ ਜਨਕ ਸਥਿਤੀ ਹੈ ਟਹਿਣਾ ਜੀ ਬੀਬਾ ਥਿੰਦ ਜੀ ਹੜ ਕਰਕੇ
@jkdairyfarmjamuana
@jkdairyfarmjamuana Жыл бұрын
ਮਾਨ ਸਾਹਿਬ ਦੇ ਬਾਕੀ ਕੰਮਾਂ ਤੋਂ ਤਾਂ ਸੰਤੁਸ਼ਟ ਹਾਂ ਪਰ ਨਸ਼ਿਆਂ ਤੇ ਕੰਮ ਨਹੀਂ ਹੋ ਰਿਹਾ
@gursharnsingh1180
@gursharnsingh1180 Жыл бұрын
ਗਾਲ ਤਾਂ ਪਸ਼ੂ ਪੰਛੀਆਂ ਤੇ ਰੁੱਖਾਂ ਨੂੰ ਵੀ ਨਹੀਂ ਕੱਢਣੀ ਚਾਹੀਦੀ ਨਹੀਂ ਤਾਂ ਮੰਨ ਨੂੰ ਸ਼ਾਂਤੀ ਨਹੀਂ ਮਿਲਦੀ ਕੁਦਰਤ ਨੂੰ like ਕਰੋ ਧੰਨਵਾਦ ਜੀ
@JasvirSingh-mr5lg
@JasvirSingh-mr5lg Жыл бұрын
ਟਹਿਣਾ ਸਾਬ ਥੋਡਾ ਗੋਤ ਕੀ ਆ ਜੀ ?
@RajinderKaur.7604
@RajinderKaur.7604 Жыл бұрын
ਟਹਿਣਾ ਵੀਰਾ ਤੇ ਹਰਮਨ ਭੈਣਜੀ ਪਿਆਰ ਭਰੀ ਸਤਿ ਸ੍ਰੀ ਆਕਾਲ 🙏🏻🙏🏻 ਵੀਰ ਜੀ ਤੁਹਾਡੀਆ ਗੱਲਾ ਬਿਲਕੁਲ ਸ਼ਹੀ ਹੈ ਲੁਧਿਆਣੇਂ ਸ਼ਹਿਰ ਦੇ ਵੱਡੇ ਘਰਾ ਦੇ ਲੋਕ ਸਵੇਰੇ 6 ਵਜੇ ਤੇ ਰਾਤ ਨੂੰ 11 ਵਜੇ ਕੁੱਤੇ ਆ ਨੂੰ ਲੈਕੇ ਆਉਦੇ ਲੋਕਾਂ ਦੇ ਸਾਡੇ ਵੀ ਗੇਟਾ ਅੱਗੇ ਗੰਦ ਪਵਾ ਜਾਦੇ ਅਸੀ ਆਪ ਬਹੁਤ ਦੁੱਖੀ ਤੇ ਪ੍ਰੇਸ਼ਾਨ ਹਾਂ ਕੁੱਤਾ ਤਾਂ ਕੁੱਤਾ ਹੈ ਜਿਹੜੇ ਸੰਗਲੀ ਫੜਕੇ ਲਿਆਉਦੇ ਉਹ ਉਸ਼ ਤੋ ਵੱਧ ਹੈ ਕੋਈ ਕਨੂੰਨ ਲਾਗੂ ਹੋਣਾ ਚਾਹੀਦਾ ਹੈ ਕੁੱਤੇਆ ਨੂੰ ਆਪਣੇ ਘਰਾਂ ਵਿੱਚ ਗੰਦ ਪਵਾਉਣ 🙏🏻🙏🏻
@navisharma3469
@navisharma3469 Жыл бұрын
ਟਹਿਣਾ ਸਾਹਿਬ ਸਤਿ ਸ਼੍ਰੀ ਅਕਾਲ ਜੀ,ਬੀਬਾ ਹਰਮਨ ਥਿੰਦ ਜੀ ਪੰਜਾਬ ਦੇ ਇਹ ਉਹੀ ਲੋਕ ਹਨ ਜੋ ਕਿਸਾਨ ਸੰਘਰਸ਼ ਸਮੇਂ ਇਕ ਤਰਾਂ ਨਾਲ ਸਨ ਤੇ ਇਸ ਕੁਦਰਤੀ ਆਫ਼ਤ ਸਮੇਂ ਵੀ ਹੁਣ ਲੋਕਾਂ ਨਾਲ ਖੜ੍ਹੇ ਹਨ।
@SukhwinderSingh-wq5ip
@SukhwinderSingh-wq5ip Жыл бұрын
ਸੋਹਣਾ ਪ੍ਰੋਗਰਾਮ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ
@SurjitphaleraSurjeetphal-sh6kd
@SurjitphaleraSurjeetphal-sh6kd Жыл бұрын
ਇਸ ਵਾਰ ਸੰਧਾਰਾ ਨਾ ਲੈ ਆਈਂ ਸੁਰਜੀਤ ਫੁਲੇੜੇ। ਇਸ ਵਾਰ ਇਹ ਰਸਮ ਤੇਰੀ ਭੈਣ ਦੇ ਨਾਮ ਸਮਝੀ।
@mewasinghjhajj6262
@mewasinghjhajj6262 Жыл бұрын
Like 149 ਸਤਿ ਸ੍ਰੀ ਅਕਾਲ ਹਰਮਨ ਥਿੰਦ ਜੀ ਸਵਰਨ ਸਿੰਘ ਟਹਿਣਾ ਜੀ ਵਾਹਿਗੁਰੂ ਚੜ੍ਹਦੀਕਲਾ ਚ ਰੱਖੇ 🙏🙏🌹🌹👌
@santlashmanmuni6045
@santlashmanmuni6045 Жыл бұрын
ਪੁਰਾਣਾ ਜਿਹਾ ਫੱਟਾ ਕਿੱਥੋਂ ਭਾਲ ਲਿਆ
@ghotralobanasingh1910
@ghotralobanasingh1910 Жыл бұрын
ਟਹਿਣਾ ਸਾਹਿਬ ਬਚਿਆਂ ਨੂੰ ਕੋਈ ਨ ਕੋਈ ਕੰਮ ਸਿੱਖ ਕੇ ਆਉਣਾ ਚਾਹੀਦਾ ਜਿਵੇਂ ਪਲੰਬਰ, ਇਲੈਕਟ੍ਰਾਨਿਕ,ਇਲੈਕਟਰੀਸ਼ਅਨ, ਰੈਫਰੀਜ਼ਰੇਸ਼ਨ, ਮੇਸਨ, ਕਾਰਪੇਂਟਰ ਏਅਰਕੰਡੀਸ਼ਨ, ਆਦਿ ਆਦਿ ਫਿਰ ਕੰਮ ਲੱਭਣ ਵਿੱਚ ਘੱਟ ਦਿਕਤ ਆਵੇਗੀ ਕਿਉਂਕਿ ਰੈਸਟੋਰੈਂਟ ਵਿਚ ਬਹੁਤਿਆਂ ਨੂੰ ਕੰਮ ਮਿਲਣਾ ਔਖਾ ਹੈ
@singhsaab6992
@singhsaab6992 Жыл бұрын
ਸਾਡਾ ਪਿਓ ਗੁਰੂ ਨਾਨਕ ਦੇਵ ਜੀ ਆ ਤੇ ਇਸ ਮੁਸ਼ਕਿਲ ਘੜੀ ਵਿਚ ਓਹੀ ਰਸਤਾ ਵਿਖਾ ਰਿਹਾ। ਵਾਹਿਗੁਰੂ ਜੀ 🙏
@harpindersingh5951
@harpindersingh5951 Жыл бұрын
ਹਰੀਕੇ ਹੈੱਡ ਤੋ ਨਹਿਰਾ ਪੰਜਾਬ ਨੂੰ ਡੋਬਣ ਲਈ ਬੰਦ ਕੀਤੀਆ ? ਇਸ ਬਾਰੇ ਗੱਲ ਜਰੂਰ ਕਰਿਉ ਜੀ ।
@swaransingh1874
@swaransingh1874 Жыл бұрын
ਟਹਿਣਾ ਵੀਰ ਜੀ ਸਤਿ ਸ੍ਰੀ ਆਕਾਲ ਜੀ ਤੁਹਾਡੇ ਚੱਜ ਦਾ ਵਿਚਾਰ ਮੇਰੇ ਮਨ ਨੂੰ ਲਗ ਗਿਆ ਹੈ
@amtabsingh2592
@amtabsingh2592 Жыл бұрын
ਨਿੱਕੂ ਦੇ ਅਤੇ ਉਸ ਦੇ ਸਾਸ਼ਤਰੀ ਦੇ ਬਗੈਰ ਗਿਣਤੀ ਤੋਂ ਛਿੱਤਰ ਮਾਰਨੇ ਚਾਹੀਦੇ ਹਨ। (ਮੈ ਦਾਇਰੇ ਵਿੱਚ ਰਹਿ ਕੇ ਲਿਖਿਆ)
@jagdevsinghsidhu8165
@jagdevsinghsidhu8165 Жыл бұрын
ਮੈਂ ਵੀ ਪਹਿਲੀ ਵਾਰ Brompton ਸ਼ਹਿਰ ਆਇਆ, ਵਾਕਿਆ ਹੀ ਇਸ ਸਮੇਂ ਇਥੇ ਮਹਿਗਾਈ ਬਹੁਤ ਹੈ। ਰੁਜ਼ਗਾਰ ਦੀ ਬਹੁਤ ਘਾਟ ਹੈ ਤੇ students ਦੀ ਭਰਮਾਰ ਹੈ। ਟਹਿਣਾ ਸਾਹਿਬ ਦੀ ਗੱਲ ਮੰਨ ਜਾਓ ਇਸ ਵਿੱਚ ਭਲਾਈ ਹੈ। ਧੰਨਵਾਦ ਜੀ। 🙏
@ghotralobanasingh1910
@ghotralobanasingh1910 Жыл бұрын
ਟਹਿਣਾ ਪ੍ਰੋਗਰਾਮ ਦੀ ਲੋਕੇਸ਼ਨ ਦਸ ਦਿਆ ਕਰੋ ਤੁਹਾਨੂੰ ਮਿਲ ਹੀ ਲਈਏ
@shinderpalsingh3645
@shinderpalsingh3645 Жыл бұрын
ਟਹਿਣਾ ਸਾਹਿਬ ,ਹਰਮਨ ਥਿੰਦ ਅਤੇ ਸਮੁੱਚੇ ਦਰਸ਼ਕਾਂ ਨੂੰ ਸਤਿ ਸਿਰੀ ਅਕਾਲ ਐਬਸਫੋਰਡ ਤੋਂ ਜੀ
@bsmavi9342
@bsmavi9342 Жыл бұрын
❤❤❤❤❤❤❤❤❤❤❤❤❤❤❤❤❤❤❤❤
@mpbuilder
@mpbuilder Жыл бұрын
SATSRI AKAAL JI 🌷AND LONDON TOH HOOLLLLLLA😽
@gurmitbrar6254
@gurmitbrar6254 Жыл бұрын
ਸਤਿਕਾਰ ਯੋਗ ਟੀਮ ਨੂੰ,,ਸਤਿ ਸ੍ਰੀ ਆਕਾਲ ਜੀ 🙏🏽🙏🏽🙏🏽🌹🌹🌹
@Karmjitkaur-gk1xq
@Karmjitkaur-gk1xq Жыл бұрын
ਸਤਿ ਸ਼੍ਰੀ ਅਕਾਲ ਟਹਿਣਾ ਵੀਰ ਜੀ,ਭੈਣ ਹਰਮਨ ਥਿੰਦ ਜੀ ਅਤੇ ਚਁਜ ਦਾ ਵਿਚਾਰ ਵੇਖ ਰਹੇ ਸਾਰੇ ਪਰਿਵਾਰਕ ਮੈਂਬਰਾਂ ਨੂੰ ਜੀ 🙏🙏💯✅️👍🌲🌴🪷💐🌹🥀
@MottiSingh-ty1cg
@MottiSingh-ty1cg Жыл бұрын
Jakhad nu puso ji pahla b j p Wale duji party te kes krondiya ne fr appne nal rla lende ne ass gl da jbab deve jakad hun tu kehda dudh dhoti b j p nal giya 😢😢😢😢
@barindersingh8380
@barindersingh8380 Жыл бұрын
ਪਰਵਿੰਦਰਝੋਟੇ ਬਾਰੇ ਵੀ ਗੱਲ ਕਰੋ ਜੀ
@sewasinghsewasinghsandhu9328
@sewasinghsewasinghsandhu9328 Жыл бұрын
ਸਤਿ ਸ੍ਰੀ ਆਕਾਲ ਜੀ ।
@karajsinghtoor3542
@karajsinghtoor3542 Жыл бұрын
ਪੰਜਾਬ ਪੰਜਾਬੀਅਤ ਜ਼ਿੰਦਾਬਾਦ ❤❤❤
@sukhiduggankaur384
@sukhiduggankaur384 Жыл бұрын
ਸਤਿ ਸ੍ਰੀ ਆਕਾਲ ਟਾਹਿਣਾ ਸਾਹਿਬ ਤੁਸੀਂ ਪ੍ਰਦੇਸ਼ ਵਿਚ ਬੈਠੇ ਹੋਏ ਵੀ ਆਪਣੇ ਪੰਜਾਬ ਬਾਰੇ ਚਿੰਤਾ ਪ੍ਰਗਟ ਕੀਤੀ,ਇਹੋ ਜਿਹੇ ਠੰਢੇ ਮੌਸਮ ਨਾਲੇ ਗਰਮੀ ਵਿਚ ਰਹਿ ਲੈਵਾਗੇ, ਪੰਜਾਬ ਵਿੱਚ ਬਹੁਤ ਬੁਰੀ ਤਰ੍ਹਾਂ ਹੜ ਆਏਂ ਹੋਏ ਨੇ, ਗਰੀਬ ਵਰਗ ਦੇ ਲੋਕਾਂ ਨੂੰ ਬਹੁਤ ਨੁਕਸਾਨ ਹੋ ਰਿਹਾ ਹੈ,ਬਸ ਮੀਂਹ ਨਾ ਹੀ ਪਵੇ
@harshminderkaur8470
@harshminderkaur8470 Жыл бұрын
ਬਹੁਤ ਵਧੀਆ ਭੈਣ ਵੀਰ ਦੀ ਕੌਮ ਲਈ ਤਿਆਰ ਬਰ ਤਿਆਰ ਕੌਮੀ ਜੋੜੀ ਬਰੈਂਪਟਨ ਕਨੇਡਾ
@bintrai6178
@bintrai6178 Жыл бұрын
Very Nice Tehnna bai je 👍JODHPUR PAKHAR
@makhansingh3002
@makhansingh3002 Жыл бұрын
ਦੋਵਾਂ ਭੈਣਾਂ ਭਰਾਵਾਂ ਨੂੰ ਸੱਤ ਸ਼੍ਰੀ ਆਕਾਲ ਜੀ
@iamansidhu
@iamansidhu Жыл бұрын
Brampton tuhnu milna chuna tehna shb…kithe mil skde ho?
@kanwaljeetsingh4812
@kanwaljeetsingh4812 Жыл бұрын
🙏🙏👍 sat Sri akal ji 🙏🙏👍
@DhanoaSahib
@DhanoaSahib Жыл бұрын
Edmonton v ajo
@BalkarSingh-ko2qy
@BalkarSingh-ko2qy Жыл бұрын
ਸਤਿਕਾਰ ਯੋਗ ਸਵਰਨ ਸਿੰਘ ਟਹਿਣਾ ਸਾਹਿਬ ਜੀ ਤੇ ਭੈਣ ਹਰਮਨ ਥਿੰਦ ਜੀ ਤੇ ਸਾਰੀ ਪਰੇਮ ਏਸ਼ੀਆ ਦੀ ਟੀਮ ਨੂੰ ਦਿੱਲ ਦੀਆਂ ਗਹਿਰਾਈ ਆ ਤੋਂ ਪਿਆਰ ਭਰੀ ਨਿੱਘੀ ਸਤਿ ਸ੍ਰੀ ਆਕਾਲ ਜੀ ਧੰਨਵਾਦ ਜੀ
@amanbrar273
@amanbrar273 Жыл бұрын
🙏ਆਸਟ੍ਰੇਲੀਆ ਤੋ ਜੀ
@mpbuilder
@mpbuilder Жыл бұрын
Hoollllllaaaaaaaaa ji👨🏻‍🔧👨🏻‍🌾😽
@kaira4624
@kaira4624 Жыл бұрын
Studio wapis kado zana?
@santlashmanmuni6045
@santlashmanmuni6045 Жыл бұрын
ਆਪ ਦੇ ਪਿੱਛੇ ਤਾਂ ਸੜਕ ਪੰਜਾਬ ਵਰਗੀ ਲਗਦੀ ਹੈ
@dhaliwalfarm2011
@dhaliwalfarm2011 Жыл бұрын
waheguru ji waheguru ji
@ramandeepsingh4310
@ramandeepsingh4310 Жыл бұрын
Good
@navneetkaur6826
@navneetkaur6826 Жыл бұрын
ਬਹੁਤ ਵਧੀਆ ਜਾਣਕਾਰੀ
@ChazSingh-f2b
@ChazSingh-f2b Жыл бұрын
Koli chat Media
@tejinderpalsingh7817
@tejinderpalsingh7817 Жыл бұрын
Sat shri akal Tehna j and Harman Thind j
@kuldipsinghkwatra9870
@kuldipsinghkwatra9870 Жыл бұрын
@paramjitgill1641
@paramjitgill1641 Жыл бұрын
🙏
@gurleenkaur6771
@gurleenkaur6771 Жыл бұрын
ew ew ki kri jana
@gurpreetsinghdhaliwal807
@gurpreetsinghdhaliwal807 Жыл бұрын
ਸਤਿ ਸ਼੍ਰੀ ਅਕਾਲ ਜੀ
@hardeepkaur3004
@hardeepkaur3004 Жыл бұрын
🙏🙏
@jagirsingh7381
@jagirsingh7381 Жыл бұрын
ਸਤਿ ਸ੍ਰੀ ਆਕਾਲ ਜੀ ਰੱਬ ਸਭਨਾਂ ਦਾ ਭਲਾ ਕਰੇ
@sukhjitkaur5595
@sukhjitkaur5595 Жыл бұрын
पाणि V sochda hai tuhade kolon sun ke knowledge bahut vadh gyi hai
@palasingh5151
@palasingh5151 Жыл бұрын
ਵਧੀਆ ਪ੍ਰੋਗਰਾਮ ਹੈ
@Kaka-rp6sl
@Kaka-rp6sl Жыл бұрын
News kardy ho ja modlingh
@ranjitsinghbains2476
@ranjitsinghbains2476 Жыл бұрын
Prime TV balo, bhagwante ne ta bera gark karta. 🙏🙏
@taranjitsingh2714
@taranjitsingh2714 Жыл бұрын
Be careful on benches in Brampton, I see people sitting their dogs on top of them so you know what might be on those benches! Use clean cloth if you are using them to eat or just sit!
@jagdevkaur2405
@jagdevkaur2405 Жыл бұрын
Khalli gtte boriaan v pinda cho ikkathe kr k bheje ja rahe ne, bann laun vaste
@barindersingh8380
@barindersingh8380 Жыл бұрын
ਪਲਵਿੰਦਰ ਝੋਟੇ ਦੀਵੀ ਗੱਲ ਕਰੋ ਨਹੀ ਤਾਂ ਚੈਨਲਦਾਂ ਆਮ ਆਦਮੀ ਪਾਰਟੀ ਰੱਖ ਲੳਉ ਜੀ
@kevinhundal4409
@kevinhundal4409 Жыл бұрын
HARMAN JI SUIT VICH AAP LOOKING TOO NICE.
@HardeepKaur-tt2fx
@HardeepKaur-tt2fx Жыл бұрын
Sutt sohna a sister ji
@magharsingh4630
@magharsingh4630 Жыл бұрын
Because of some bad students people don’t want to rent to Punjabi male students
@gurimangat2636
@gurimangat2636 Жыл бұрын
VERY VERY NICE PROGRAM 👌 👍 👏
@kuldipsinghkwatra9870
@kuldipsinghkwatra9870 Жыл бұрын
@JasbirKaur-bu3pm
@JasbirKaur-bu3pm Жыл бұрын
🙏🏻👍
@BalbirSingh-jl7kc
@BalbirSingh-jl7kc Жыл бұрын
🙏🙏🙏🙏
@harikrishanlal3880
@harikrishanlal3880 Жыл бұрын
🙏❤️🌹👌
@shinderpalsingh3645
@shinderpalsingh3645 Жыл бұрын
ਟਹਿਣਾ ਸਾਹਿਬ ਇੱਥੇ ਐਬਸਫੋਰਡ 6.13 A.M ਹਨ ਤੁਸੀਂ ਸ਼ਾਮ ਕਹਿ ਰਹੇ ਹੋ ਜੀ
@sukhabhangu1077
@sukhabhangu1077 Жыл бұрын
🙏🙏
@americanandpunjabilifevlog3951
@americanandpunjabilifevlog3951 Жыл бұрын
Waheguru ji 🙏🙏🙏
@tarsemnehal1279
@tarsemnehal1279 Жыл бұрын
very Right vichar
@shyamshukla2791
@shyamshukla2791 Жыл бұрын
Very nice information
@Raisaab911
@Raisaab911 Жыл бұрын
Very nice 👍
@swaranhoonjan1824
@swaranhoonjan1824 Жыл бұрын
Ssa🙏🙏🇬🇧
@fitnessexpert3939
@fitnessexpert3939 Жыл бұрын
🙏
@Kaka-rp6sl
@Kaka-rp6sl Жыл бұрын
Thind g news kardy ho ja modlingh kardy ho
@JaswantSingh-cz3cm
@JaswantSingh-cz3cm Жыл бұрын
Good program
@deesasingh1797
@deesasingh1797 Жыл бұрын
v.v good
@tarsemnehal1279
@tarsemnehal1279 Жыл бұрын
very nice
@tejinderpalsingh7817
@tejinderpalsingh7817 Жыл бұрын
I like prime time Asia and Chajj da vicar
@kirankaur4504
@kirankaur4504 Жыл бұрын
ਸਤਿ ਸ੍ਰੀ ਅਕਾਲ ਜੀ 🙏🙏
@boharsingh7725
@boharsingh7725 Жыл бұрын
ਬਹੁਤ ਹੀ ਵਧੀਆ ਹਰਮਨ ਥਿੰਦ ਜੀ ਤੇ ਟੇਹਿਣਾ ਸਾਬ ਜੀ ਸਤਿ ਸ੍ਰੀ ਅਕਾਲ਼ 🙏🙏🙏🙏🙏
@barindersingh8380
@barindersingh8380 Жыл бұрын
ਵਿਕਾਉ ਨਾਬਣੂ ਜੀ ਪੇਸੈਘੱਟ ਲੈ ਲਿਓ ਜੀ ਸਰਕਾਰੀ ਤੋ ਜੀ
РОДИТЕЛИ НА ШКОЛЬНОМ ПРАЗДНИКЕ
01:00
SIDELNIKOVVV
Рет қаралды 1,8 МЛН
Nastya and balloon challenge
00:23
Nastya
Рет қаралды 69 МЛН
Will A Guitar Boat Hold My Weight?
00:20
MrBeast
Рет қаралды 258 МЛН
哈哈大家为了进去也是想尽办法!#火影忍者 #佐助 #家庭
00:33
Prime Health (221) || Lose 50 Pounds in Just 3 Months !
21:47
Prime Asia TV
Рет қаралды 14 М.
РОДИТЕЛИ НА ШКОЛЬНОМ ПРАЗДНИКЕ
01:00
SIDELNIKOVVV
Рет қаралды 1,8 МЛН