Chajj Da Vichar (1901) || ਗੁੱਗੂ ਗਿੱਲ ਨਾਲ ਕਿਉਂ ਹੋਈ ਲੜਾਈ ਯੋਗਰਾਜ ਸਿੰਘ ਵੱਲੋਂ ਧਮਾਕੇਦਾਰ ਖੁਲਾਸੇ

  Рет қаралды 258,289

Prime Asia TV

Prime Asia TV

7 ай бұрын

#PrimeAsiaTv #ChajjDaVichar #SwarnSinghTehna #HarmanThind
#yograj singh#
Subscribe To Prime Asia TV Canada :- goo.gl/TYnf9u
24 hours Local Punjabi Channel
Available in CANADA
NOW ON TELUS #2364 (Only Indian Channel in Basic Digital...FREE)
Bell Satelite #685
Bell Fibe TV #677
Rogers #935
******************
NEW ZEALAND & AUSTRALIA
Real TV, Live TV, Cruze TV
******************
Available Worldwide on
KZbin: goo.gl/TYnf9u
FACEBOOK: / primeasiatvcanada
WEBSITE: www.primeasiatv.com
INSTAGRAM: bit.ly/2FL6ca0
PLAY STORE: bit.ly/2VDt5ny
APPLE APP STORE: goo.gl/KMHW3b
TWITTER: / primeasiatv
YUPP TV: bit.ly/2I48O5K
Apple TV App Download: apple.co/2TOOCa9
Prime Asia TV AMAZON App Download: amzn.to/2I5o5TF
Prime Asia TV ROKU App Download: bit.ly/2CP7DDw
Prime Asia TV XBOXONE App Download: bit.ly/2Udyu7h
*******************
Prime Asia TV Canada
Contact : +1-877-825-1314
Content Copyright @ Prime Asia TV Canada

Пікірлер: 265
@diljeetsingh83
@diljeetsingh83 Ай бұрын
ਟਹਿਣਾ ਜੀ ਮੈ 1975 ਵਿੱਚ ਸੰਤ ਬਾਬਾ ਈਸ਼ਰ ਸਿੰਘ ਜੀ ਦੇ ਦਿਵਾਨ ਟੇਪ ਰਿਕਾਡ ਕਰਦਾ ਹੁੰਦਾ ਸੀ ਜੀ
@HardeepSingh-wu1qq
@HardeepSingh-wu1qq 7 ай бұрын
ਧੰਨ ਧੰਨ ਬਾਬਾ ਦੀਪ ਸਿੰਘ ਜੀ ਪ੍ਰਤੀ ਇਨ੍ਹੀਂ ਜਿਆਦਾ ਸਰਧਾ ਦੇਖ ਕੇ ਦਿਲ ਬਹੁਤ ਖੁਸ਼ ਹੋ ਜਾਂਦਾ// ਹਰਦੀਪ ਸਿੰਘ ਮਕਸੂਦੜਾ
@Harjindersingh-nk3hu
@Harjindersingh-nk3hu 7 ай бұрын
YOGRAJ SINGH de baap de ghar 72 SAAL DI UMMAR VICH yograj da janam hoya . 8.10 saal di umar vich bache nu sojhi aoundi ai. Te panjab da kihra 80 saal da banda jungle vich sher da shikar karan jaanda Lagda yograj da baap da shikar karan jaana eh yograj jhoth maarda.tehne tu harek kalkar nu studio ch sad k tu ohna bejti karda .eda vada tu ancor hai nahi jinni tu feeling chakda. Tera Kalakaua da majak udaona bahut madhha..
@daljeetpaneswar5670
@daljeetpaneswar5670 Ай бұрын
The best programme with Yog Raj Gill very jolly nature best actor n very different voice like this interview very much excellent video
@gurpreetrandhawa2230
@gurpreetrandhawa2230 7 ай бұрын
ਦਿਲ ਦਾ ਸਾਫ਼ ਇਨਸਾਨ, ਯੋਗਰਾਜ ਸਿੰਘ
@SherGill214
@SherGill214 6 ай бұрын
ਯੋਗਰਾਜ ਤਾਂ ਫੇਰ ਯੋਗਰਾਜ ਹੀ ਏ, ਪੰਜਾਬੀ ਫ਼ਿਲਮਾਂ ਦਾ ਬਾਬਾ ਬੋਹੜ ,The King Of Punjabi film industry 👑
@atindersingh8853
@atindersingh8853 7 ай бұрын
ਟਹਿਣਾ ਸਾਹਿਬ ਵੀਰੇ ਰੋਪੜ ਵਿਖੇ ਇੱਕ ਵਕੀਲ ਨੇ ਆਪਣੀ ਮਾਂ ਦੀ ਕੁਟਮਾਰ ਕਰਦਾ ਰਿਹਾ ਪਰ ਹੁਣ ਗੁਰਪਰੀਤ ਸਿੰਘ ਵੀਰੇ ਰੱਬ ਬਣਕੇ ਪਹੁੰਚ ਗਿਆ
@deepbrar.
@deepbrar. 7 ай бұрын
ਯੋਗਰਾਜ ਜੀ ਵਰਗੇ ਲੋਕ ਕੋਈ ਗੱਲ ਦਿਲ ਵਿਚ ਨਹੀਂ ਰੱਖਦੇ ‬ ‪ *ਕਿਸੇ ਨਾਲ ਕੋਈ ਗਿਲ਼ਾ ਹੋਵੇ ਤਾਂ ਸਿੱਧੇ ਬੋਲ ਦਿੰਦੇ ਹਾਂ*
@waheguruwaheguru2752
@waheguruwaheguru2752 7 ай бұрын
je agle tuhade dharam baare SIDHE hon lag gaye taaa apaaa kolo sachaiii suniii nahi jaani .....
@deepbrar.
@deepbrar. 7 ай бұрын
@@waheguruwaheguru2752 ਲਫ਼ਜ਼ਾਂ ਨੂੰ ਵਰਤਣ ਦਾ ਸਲੀਕਾ ਜ਼ਰੂਰੀ ਹੈ ਗੁਫਤਗੂ ਚ ‬ ‪ *ਗੁਲਾਬ ਅਗਰ ਕਾਇਦੇ ਨਾਲ ਪੇਸ਼ ਨਾ ਹੋਵੇ ਤਾਂ ਕੰਡੇ ਚੁੱਭ ਜਾਂਦੇ ਹਨ*
@jotsidhu4007
@jotsidhu4007 7 ай бұрын
@@waheguruwaheguru2752 matlab ki pra kon kisnu ki kehna chahuna
@user-lq5xw3zd6b
@user-lq5xw3zd6b 7 ай бұрын
True man jograj Singh
@navneetkalra3772
@navneetkalra3772 7 ай бұрын
ਸਤਿਕਾਰਯੋਗ ਯੋਗਰਾਜ ਸਿੰਘ ਪੰਜਾਬੀ ਸਿਨੇਮਾ ਦੀ ਇੱਕ ਬੇਦਾਗ਼ ਅਤੇ ਖਾਸ ਸ਼ਖ਼ਸੀਅਤ ਹਨ ਜਿਨ੍ਹਾਂ ਨੇ ਹਰ ਤਰ੍ਹਾਂ ਦੀਆਂ ਪੰਜਾਬੀ ਫ਼ਿਲਮਾਂ ਯਾਦਗਾਰੀ ਕਿਰਦਾਰ ਨਿਭਾਏ ਜਿਸ ਵਿੱਚ ਪਰਿਵਾਰਕ, ਐਕਸ਼ਨ ਅਤੇ ਨਕਾਰਾਤਮਕ ਕਿਰਦਾਰ ਨਿਭਾ ਕੇ ਪੰਜਾਬੀ ਸਿਨੇਮਾ ਨੂੰ ਜਿਊਂਦਾ ਕੀਤਾ, ਇਸ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ।‌ ❤
@jsahib8083
@jsahib8083 7 ай бұрын
0000⁰0
@deepbrar.
@deepbrar. 7 ай бұрын
ਕਿਸਮਤ ਕੋਈ ਲਿਖਿਆ ਹੋਇਆ ਦਸਤਾਵੇਜ਼ ਨਹੀਂ ਹੈ ‬ ‪ *ਇਸਨੂੰ ਤਾਂ ਰੋਜ਼ਾਨਾ ਖੁਦ ਹੀ ਲਿਖਣਾ ਪੈਂਦਾ ਹੈ…*
@Karmjitkaur-gk1xq
@Karmjitkaur-gk1xq 7 ай бұрын
🙏🙏👌👌
@deepbrar.
@deepbrar. 7 ай бұрын
​@@Karmjitkaur-gk1xq😍😍 ਆਂਟੀ ਜੀ
@Karmjitkaur-gk1xq
@Karmjitkaur-gk1xq 7 ай бұрын
@@deepbrar. 👌👌
@deepbrar.
@deepbrar. 7 ай бұрын
@@Karmjitkaur-gk1xq ਜੀ ਆਂਟੀ ਜੀ 😍🙏
@Karmjitkaur-gk1xq
@Karmjitkaur-gk1xq 7 ай бұрын
@@deepbrar. ਬਿਲਕੁਲ ਠੀਕ ਦੀਪ ਬੇਟਾ 🙏🙏👌👌
@jikarmohammed5846
@jikarmohammed5846 7 ай бұрын
ਯੋਗਰਾਜ ਸਿੰਘ ਜੀ ਬਹੁਤ ਨੇਕ ਦਿਲ ਇਨਸਾਨ ਹਨ ਰੱਬ ਇਹਨਾਂ ਨੂੰ ਲੰਬੀਆਂ ਉਮਰਾਂ ਬਖਸ਼ੇ 🌹🌹🌹।
@prabhcheema1083
@prabhcheema1083 7 ай бұрын
. ... 1:35 1:35
@JagdishSingh-hl6zd
@JagdishSingh-hl6zd 7 ай бұрын
ਟਹਿਣਾ ਸਾਬ,ਹਰਮਨ ਥਿੰਦ ਜੀ ਤੇ ਯੋਗ ਰਾਜ ਸਿੰਘ ਜੀ ਸਤਿ ਸ਼੍ਰੀ ਆਕਾਲ ਜੀ 🙏 ਬਹੁਤ ਵਧੀਆ ਇੰਟਰਵਿਊ ਕੀਤੀ ਹੈ ਜੀ, ਧੰਨਵਾਦ ਜੀ 🙏
@jaswindernamberdar2844
@jaswindernamberdar2844 7 ай бұрын
ਸਤਿ ਸ੍ਰੀ ਆਕਾਲ ਟਹਿਣਾ ਸਾਬ, ਹਰਮਨ ਜੀ ਤੇ ਯੋਗਰਾਜ ਸਿੰਘ ਜੀ 🙏🙏🙏🙏🙏🌹🌹🌹🌹❤❤❤❤
@KulwantSingh-qe3eo
@KulwantSingh-qe3eo 7 ай бұрын
ਟਹਿਣਾ ਜੀ ਤੇ ਹਰਮਨ ਜੀ ਤੇ ਯੋਗਰਾਜ ਸਿੰਘ ਜੀ ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਿਹ ਪਰਵਾਨ ਹੋਵੇ ਜੀ । ਬਹੁਤ ਵਧੀਆ ਪ੍ਰੋਗਰਾਮ ਲੱਗਿਆ ਜੀ ਵਧਾਈ ਦੇ ਹੱਕਦਾਰ ਹੋ ਜੀ ।
@gursharnsingh1180
@gursharnsingh1180 7 ай бұрын
ਅਦਾਕਾਰ ਬਹੁਤ ਵਧੀਆ ਹੈ ਜੱਟ ਤੇ ਜ਼ਮੀਨ ਬੱਦਲਾ ਜੱਟੀ ਦਾ ਅਟਖ ਜੱਟਾਂ ਦੀ ਫ਼ਿਲਮਾਂ ਨਾਲ ਲੋਕਾਂ ਚ ਪਛਾਣ ਬਣੀ ਜੋ ਕਿ ਅੱਜ ਤੱਕ ਲੋਕ ਇਨ੍ਹਾਂ ਦੇ ਬੋਲ ਸੁਣਦੇ ਹਨ ਗੁੱਗੂ ਗਿੱਲ ਤੇ ਯੋਗਰਾਜ ਸਿੰਘ ਦੇ ਧੰਨਵਾਦ ਜੀ
@sukhmandersingh4429
@sukhmandersingh4429 7 ай бұрын
❤❤🙏🙏🙏😢🙏🙏💐💐
@Karmjitkaur-gk1xq
@Karmjitkaur-gk1xq 7 ай бұрын
ਵਾਹ ਯੋਗਰਾਜ ਜੀ ਪੰਜਾਬੀ ਰੰਗਮੰਚ ਦੇ ਸਿਤਾਰੇ ਚੜਦੀ ਕਲਾ ਵਿੱਚ ਰਹੋਂ 🎉🎉❤❤🙏🙏🙏🙏🌷🌷🌷🌷
@SgahHsgs-te5gd
@SgahHsgs-te5gd 7 ай бұрын
ਬਹੁਤ ਵਧੀਆ ਕਲਾਕਾਰ ਤੇ ਉਸ ਤੋਂ ਵੀ ਵੱਧ ਕਿ ਇੱਕ ਬਹੁਤ ਵਧੀਆ ਇਨਸਾਨ ਨੇ ਯੋਗਰਾਜ ਸਿੰਘ ਜੀ ਕਿਉਂਕਿ ਇਨਸਾਨੀਅਤ ਇਹਨਾਂ ਦੇ ਅੰਦਰ ਕੁਟ ਕੁਟ ਕੇ ਭਰੀ ਆ ਵਹਿਗੁਰੂ ਜੀ ਨੇ ਧੰਨ ਧੰਨ ਬਾਬਾ ਦੀਪ ਸਿੰਘ ਜੀ ਸ਼ਹੀਦ ਇਹਨਾਂ ਨੂੰ ਚੜਦੀ ਕਲਾ ਵਿੱਚ ਤੇ ਸਿਹਤਮੰਦ ਰੱਖੇ
@balvirsingh-il3eb
@balvirsingh-il3eb 7 ай бұрын
ਯੋਗਰਾਜ ਬਾਈ ਸਤਸਿਰੀਅਕਾਲ ਬਾਈ ਪ੍ਰਮਾਤਮਾਂ ਤੇਰੀ ਉਮਰ ਲੰਬੀ ਕਰੇ ਵਾਹ ਜੱਟਾਂ ਵਾਹ ਨਹੀਂ ਰੀਸਾਂ ਤੇਰੀਆਂ ਬਟਵਾਰੇ ਫਿਲਮ ਚ ਵੱਟ ਕਢਤੇ ਥੋਨੂੰ ਸਭ ਨੇ ਪਸੰਦ ਕੀਤਾ
@Gurpreet.Singh88
@Gurpreet.Singh88 7 ай бұрын
ਯੋਗਰਾਜ ਸਿੰਘ ਜੀ ਨੂੰ ਮੈਂ ਮਿਲਿਆਂ ਹੋਇਆ ਫਿਲਮਾਂ ਤੇ ਅਸਲ ਜੀਵਨ ਵਿਚ ਫਰਕ ਦਿਸਦਾ ਹੈ। ਯੋਗਰਾਜ ਸਿੰਘ ਜੀ ਹਮੇਸ਼ਾ respect ਦਿੰਦੇ ਨੇ ਖਾਸ ਕਰਕੇ ਜੋ ਉਹਨਾਂ ਨੂੰ ਵਾਜ਼ ਮਾਰਕੇ ਖਲਾਰਦੇ ਨੇ।
@TarsemSingh-cy5cd
@TarsemSingh-cy5cd 7 ай бұрын
ਯੋਗਰਾਜ ਹੋਣਾ ਦਿਆਂ ਉਹ ਟਾਇਮ ਫਿਲਮਾਂ ਦੇਖਦੇ ਸੀ ਜਦੋਂ VCR ਕਿਰਾਏ ਤੇ ਟੀਵੀ ਵਡਾ ਕਲਰ ਕਿਰਾਏ ਤੇ ਲੈਕੇ ਆਉਦੇਂ ਸੀ । ਘਰਾਂ ਚੋ ਦੁਧ ਇਕੱਠਾ ਕਰਦੇ ਸੀ ਚਾਅ ਵਾਸਤੇ ਮਿਲਕੇ ਦੇਖਦੇ ਸੀ ਸਾਰੇ। ਵਹੁਤ ਪਿਆਰ ਏ ਹਾਲੇ ਵੀ
@upkarsingh5199
@upkarsingh5199 7 ай бұрын
ਸਿਰਾ ਈ ਲੱਗ ਗਿਆ ਜੀ ਅੱਜ ਤੇ 🎉🎉
@jagdishkaur9755
@jagdishkaur9755 7 ай бұрын
ਸਚੇ ਮਾਰਗ ਚਲਦਿਆਂ ਉਸਤਤਿ ਕਰੇ ਜਹਾਨੁ।।
@sahibvirk3103
@sahibvirk3103 7 ай бұрын
ਟਹਿਣਾ ਸਾਹਬ ਮੈਡਮ ਥਿੰਦ ਜੀ ਅਤੇ ਯੋਗਰਾਜ ਸਿੰਘ ਜੀ ਬਹੁਤ ਬਹੁਤ ਧੰਨਵਾਦ ਜੀ
@gurtejshing6785
@gurtejshing6785 7 ай бұрын
ਸੋ ਬਾਕੀ ਗੱਲ ਬਹੁਤ ਵਧੀਆ ਕੀਤੀ ਹੈ ਯੋਗ ਰਾਜ ਜੀ ਨੇ ਧੰਨਵਾਦ ਜੀ ਸਿੱਖਿਆ ਮਿਲਦੀ ਹੈ ਸਮਾਜ ਨੂੰ
@SukhwinderSingh-wq5ip
@SukhwinderSingh-wq5ip 7 ай бұрын
ਸੋਹਣਾ ਪ੍ਰੋਗਰਾਮ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ
@ManjitSingh-no3qs
@ManjitSingh-no3qs 7 ай бұрын
ਅੱਜ ਚੱਜ ਦਾ ਵਿਚਾਰ ਬਹੁਤ ਹੀ ਵਧੀਆ ਲੱਗਿਆ।
@manichouhan2239
@manichouhan2239 7 ай бұрын
ਬਾਬਾ ਜੀ ਸਤਿ ਸ੍ਰੀ ਅਕਾਲ … ਤੁਸੀ ਬਹੁਤ ਸਤਿਕਾਰਯੋਗ ਹੌ ਮੈਂ ਤੁਹਾਨੂੰ ਕੋਈ ਸਵਾਲ ਕਰਾ ਇਹਨਾਂ ਮੇਰਾ ਤਜਰਬਾ ਨਹੀ ਪਰ ਮੈਂ ਤੁਹਾਨੂੰ ਬਹੁਤ ਦੇਰ ਪਹਿਲਾਂ ਤੌ follow ਕਰ ਰਹਿਆ ਜਦੋ ਦੇ ਤੁਸੀ ਬਾਬਾ ਦੀਪ ਸਿੰਘ ਜੀ ਦੇ ਲੜ ਲੱਗੇ ਤੇ ਮੈਂ ਤੁਹਾਡਾ ਕਦੇ interview miss ਨਹੀ ਕੀਤਾ ਹਫ਼ਤਾ ਕੁ ਪਹਿਲਾ ਤੁਸੀ ਇਕ interview ਵਿਚ ਬਾਬਾ ਦੀਪ ਸਿੰਘ ਜੀ ਦੁਆਰਾ ਹੋਏ ਹੁਕਮਾਂ ਬਾਰੇ ਗੱਲ ਕੀਤੇ ਕੇ ਤੁਸੀ ਆਪਣੀ ਜਿੰਦਗੀ ਚ ਲਾਗੂ ਕੀਤੇ ਉਹਨਾਂ ਹੁਕਮਾਂ ਤੁਸੀ ਸਿਰ ਨੰਗਾ ਨਾ ਰੱਖਣ ਦੀ ਗੱਲ ਕੀਤੀ ਪਰ ਅੱਜ ਤੁਹਾਨੂੰ ਬਿਨਾ ਪੱਗ ਨੰਗੇ ਸਿਰ ਦੇਖ ਕੁਝ ਸਵਾਲ ਨੇ ਮਨ ਚ ਕੇ ਲੋਕ ਕਿਸ ਚੀਜ ਨੂੰ ਮੰਨਣ ਕੇ ਜੋ ਤੁਸੀ ਕਹਿੰਦੇ ਹੋ??
@gurtejshing6785
@gurtejshing6785 7 ай бұрын
ਹਰਮਨ ਥਿੰਦ ਜੀ ਹਸਦੇ ਮੈਨੂੰ ਬਹੁਤ ਹੀ ਸੋਹਣੇ ਲਗਦੇ ਹਨ
@amarjitbrar6938
@amarjitbrar6938 7 ай бұрын
ਯੋਗਰਾਜ ਸਿੰਘ ਵੀਰ ਜੀ ਦੇ ਵਿਚਾਰ ਮੇਰੇ ਨਾਲ ਮਿਲਦੇ ਹਨ।
@user-gd9pp9hy2r
@user-gd9pp9hy2r Ай бұрын
ਇਹ ਬਾਈ ਕਿਸਮਤ ਦੇ ਬਹੁਤ ਧਨੀ ਨੇ।❤👍👌👌 ਵੱਲੋਂ ਐਡਵੋਕੇਟ ਜੀ ਐਸ ਖਹਿਰਾ ਲੁਧਿਆਣਾ ☝️☝️☝️✍️✍️✍️💯👏
@amtabsingh2592
@amtabsingh2592 7 ай бұрын
ਢਿੱਲੋ ਸਾਹਿਬ ਤੂਸੀ ਬਹੁਤ ਵਧੀਆ ਢੰਗ ਨਾਲ ਲਿਖਿਆ ਮੈਡਮ ਹਰਮਨ ਬਾਰੇ
@sewaksidhu5620
@sewaksidhu5620 7 ай бұрын
ਸੱਚਾ ਬੰਦਾ ਯੋਗਰਾਜ। ਪਰ ਸਚ ਤੇ ਬੋਲਣ ਵਾਲੇ ਵਿਅਕਤੀਆ ਨੂੰ ਨਾਲ ਲੈਕੇ ਨਵੀਂ ਪਾਰਟੀ ਦਾ ਗਠਨ ਕਰਨਾ ਚਾਹੀਦਾ ਜਿਵੇਂ ਖਹਿਰਾ ਸਿੱਧੂ ਵਰਗੇ ਇਮਾਨਦਾਰ ਵਿਅਕਤੀ ਹਨ ਪਰ ਪਾਰਟੀ ਗਲਤ
@user-ve4cd3ne4d
@user-ve4cd3ne4d 7 ай бұрын
30 minute dee video dekh k tenu lagda eh rabb aa.
@kuldipbajwa8385
@kuldipbajwa8385 7 ай бұрын
ਜਿਹੜਾ ਪਰਨਾ ਗਲ ਚ ਪਾਇਆ ਸਿਰ ਤੇ ਬੱਨਿਆ ਹੁੰਦਾ ਤਾ ਬਹੁਤ ਵਧੀਆ ਲਗਦਾ
@ultimatebeast8624
@ultimatebeast8624 7 ай бұрын
Pagg taan SIDHU MOOSEWALA te hi sohni lagdi si unj eh sare singh la laine par sikh bane rehna bada hi aukha hai
@user-zh7gz6zl1t
@user-zh7gz6zl1t 4 ай бұрын
ਵਾਹਿਗੁਰੂ ਜੀ
@ranjeetsinghsandhu8635
@ranjeetsinghsandhu8635 5 ай бұрын
ਦਿਲ ਦਾ ਸਾਫ ਬੱਦਾ ਜੋਗ ਰਾਜ ਜੀ ❤❤❤❤❤❤❤
@Letswatch24out4
@Letswatch24out4 7 ай бұрын
ਯੋਗਰਾਜ ਜੀ ਦੀ ਅਵਾਜ ਏਨੀ ਭਾਰੀ ਏ ਮੈਨੂੰ ਬੇਸ ਬੰਦ ਕਰਨੀ ਪਈ ਗੱਲ ਨੂੰ ਸਮਝਣ ਲਈ ।
@deepsoni2208
@deepsoni2208 7 ай бұрын
Bhut gaint personality yograj Singh ji ❤❤❤
@kirankaur4504
@kirankaur4504 7 ай бұрын
ਸਤਿ ਸ੍ਰੀ ਅਕਾਲ ਜੀ 🙏🙏🙏
@boharsingh7725
@boharsingh7725 7 ай бұрын
ਸਤਿ ਸ੍ਰੀ ਅਕਾਲ਼ ਜੀ 🙏🙏🙏🙏🙏
@Gabrumunda599
@Gabrumunda599 7 ай бұрын
🙏🙏🙏🙏 This is one of the Best interview ❤ I really enjoyed it👏🏻👏🏻👏🏻👏🏻ਦਿਲ ਸਵਾਦ ਗੜੂੰਦ ਹੋ ਗਿਆ❤
@rabrakha4686
@rabrakha4686 7 ай бұрын
ਜੋਗਰਾਜ ਜੀ,ਜੇਕਰ ਮਾਪਿਆਂ ਨੂੰ ਬੱਚਿਆਂ ਨੇ ਬਾਹਰ ਕੱਢ ਰੱਖਿਆ,ਕੱਲ ਨੂੰ ਉਹਨਾਂ ਦੇ ਬੱਚੇ ਵੀ ਉਹਨਾਂ ਨੂੰ ਬਾਹਰ ਓਵੇਂ ਹੀ ਕੱਢਣ ਗੇ,ਵਾਹਿਗੁਰੂ ਏਵੇਂ ਹੀ ਕਰੇ,ਬਾਕੀ ਸਿਨੇਮੇ ਤੋਂ ਬਾਹਰ ਆਂਉਦੇ ਹੀ ਲੋਕ,ਭੁੱਲ ਜਾਂਦੇ ਨੇ,ਜਿਵੇਂ ਸ਼ਮਸ਼ਾਨ ਵਿੱਚੋਂ ਲੋਕ ਨਿਕਲਦੇ ਹੀ,ਮੋਤ ਨੂੰ ਭੁੱਲ ਜਾਂਦੇ ਨੇ,ਟਹਿਣਾਂ ਸਾਹਿਬ,ਬਾਕੀ ਰੱਬ ਰਾਖਾ,
@RanjeetSingh-nu5dz
@RanjeetSingh-nu5dz 7 ай бұрын
ਵਾਹ 19.24 19.40 ਕਿਆ ਬਾਤ ਕਹੀ ਜਮਾ ਸਹੀ ਗੱਲ
@kulwindersingh-9998
@kulwindersingh-9998 6 ай бұрын
ਵਾਹਿਗੁਰੂ ਜੀ 🙏 ❤
@swaransingh9175
@swaransingh9175 7 ай бұрын
Waheguru
@karanbaraich2300
@karanbaraich2300 7 ай бұрын
Bahut vadiya Yograj Singh ji
@Jay-rz5cl
@Jay-rz5cl 6 ай бұрын
ਐਵੇ ਸਿਰ ਨਾ ਚੜ੍ਹਾਓ ਇਹਨੂੰ। ਜਿਹੜਾ ਆਪਣੀ ਗ੍ਰਹਸਤੀ ਨਹੀ ਸਾਂਭ ਸਕਿਆ ਉਹ ਸਾਡੇ ਸ਼ਹੀਦ ਬੁਜ਼ੁਰਗਾਂ ਦੇ ਨਾਂ ਵਰਤ ਰਿਹਾ। ਹਉਮੈ ਵਿੱਚ।
@AvtarSingh-kr2xo
@AvtarSingh-kr2xo 7 ай бұрын
ਬਹੁਤ ਵਧੀਆ ਜੀ
@gurmailsingh2757
@gurmailsingh2757 7 ай бұрын
Yograj sir g....good man and good punjabi hero❤️ waheguru g sir nu chardikala ch rakhe
@sukhchenjisiddhu6081
@sukhchenjisiddhu6081 7 ай бұрын
Very nice ji thank you prime Asia tv
@amarbirsingh5917
@amarbirsingh5917 7 ай бұрын
Great
@tejinderpalsingh7817
@tejinderpalsingh7817 7 ай бұрын
Respectful person S Yograj Singh very good hero
@KuldeepSinghGrewal-fy3sy
@KuldeepSinghGrewal-fy3sy 7 ай бұрын
BRAVE MAN YOGRAJ JI THE GREAT. WAHEGURUJI
@jasvirkaur4832
@jasvirkaur4832 7 ай бұрын
Very interesting interviews❤❤❤❤❤❤❤
@virsasingh6859
@virsasingh6859 7 ай бұрын
Bahoot hi sundar gal bat hoi hai sabash 🙏🙏
@ragbirsingh1245
@ragbirsingh1245 7 ай бұрын
Very nice
@amarjeetbhullar9767
@amarjeetbhullar9767 6 ай бұрын
Waheguru ji
@gurdarshansingh8953
@gurdarshansingh8953 7 ай бұрын
ਬਹੁਤ ਵਧੀਆ ਲੱਗਿਆ ਜੀ।
@jogasingh4265
@jogasingh4265 6 ай бұрын
ਬਹੁਤ ਵਧੀਆ ਇੰਟਰਵਿਊ ❤❤
@GurmeetSingh-np9pw
@GurmeetSingh-np9pw 7 ай бұрын
, ਵਰਿੰਦਰ ਨੂੰ ਯਾਦ ਕਰਨਾ ਚਾਹੀਦਾ ਯੋਗਰਾਜ ਸਾਹਬ
@balarajni5343
@balarajni5343 6 ай бұрын
Bahut badhiya vichaar vtandra ji maja aa gia ji Yograj ji is one of best actors.
@baljinderkumar4441
@baljinderkumar4441 6 ай бұрын
Yograj Singh ji cricket de v khiladi c pace bowler c
@surjitiilikealwayssingh6474
@surjitiilikealwayssingh6474 7 ай бұрын
Sir ji. You are great sir. Sir ji aap ji kolo manu bahut kush sikhan nu milia.
@ksinghbhangoo6686
@ksinghbhangoo6686 7 ай бұрын
Nice interview
@user-og3mk8gg7q
@user-og3mk8gg7q 5 ай бұрын
Very nice good ji
@user-fr4ml4rr9t
@user-fr4ml4rr9t 7 ай бұрын
Bahut anand ayea sun k
@Tangovlog_CHD
@Tangovlog_CHD 7 ай бұрын
Punjab Dey Shan thena sabh zindabad 💪👍👍👍👍
@GURDEEPSINGH-fw4gl
@GURDEEPSINGH-fw4gl 7 ай бұрын
Sat Sri kal g ❤
@GurvinderSingh-cg6cg
@GurvinderSingh-cg6cg 7 ай бұрын
ਸਵਾਦ ਆ ਗਿਆ ਵੇਰੀ ਨਾਇਸ ਯੋਗਰਾਜ ਸਰ ❤❤
@bhupinderkaurgarcha9641
@bhupinderkaurgarcha9641 7 ай бұрын
Nice interview 👌
@ChamkaurSingh-zz1yg
@ChamkaurSingh-zz1yg 7 ай бұрын
Verry nice g
@kuldip4731
@kuldip4731 6 ай бұрын
Waheguru🙏🙏🙏
@user-gz292
@user-gz292 7 ай бұрын
Ghaint jatt yograj singh 🙏
@avtardhami6257
@avtardhami6257 7 ай бұрын
Very nice interview 🙏🙏
@sekhonvlogger5677
@sekhonvlogger5677 7 ай бұрын
ਕਿਰਪਾ ਕਰਕੇ ਨਰਿੰਦਰ ਸਿੰਘ ਕਪੂਰ ਮਾਲਾ ਮਣਕੇ ਦੀ ਜਾ ਹਰਪਾਲ ਸਿੰਘ ਪੰਨੂ ਨੂੰ interview ਤੇ ਜ਼ਰੂਰ ਬਲਾਓ🙏🙏
@jasbirsingh4931
@jasbirsingh4931 7 ай бұрын
Dasna jarur ji
@jatindersing1980
@jatindersing1980 7 ай бұрын
Great personality Yograj Singh ji 🙏
@Raisaab911
@Raisaab911 7 ай бұрын
Very nice ❤❤
@aydenmusic23
@aydenmusic23 7 ай бұрын
One of the best episode
@harbhajansoomal4709
@harbhajansoomal4709 7 ай бұрын
Very good Bai ji
@judgedhillon8800
@judgedhillon8800 7 ай бұрын
ਬਹੁਤ ਵਧੀਆ ਜੀ 🙏🙏🙏🙏🙏
@Mnisharma7193
@Mnisharma7193 7 ай бұрын
Ma Hindu family vicho va I love ❤️ yograj Singh
@vikramsinghjhandi4576
@vikramsinghjhandi4576 7 ай бұрын
Super
@AmarjeetGill-bg7sq
@AmarjeetGill-bg7sq 6 ай бұрын
Kia batan c 1988 vich jatt te jameen aae c.bahut he all seen jaberdast c yograj Singh Ji de ..mnn de chitte dudh varge han.mann vich koe kise tran da Darr ni rakhde..
@navdeepsingh6529
@navdeepsingh6529 7 ай бұрын
Very nice❤❤❤❤
@ravindersinghkular4518
@ravindersinghkular4518 7 ай бұрын
*wah ji wah*
@raviwarring764
@raviwarring764 7 ай бұрын
Very nice ji ❤🎉
@user-ts3gr8de5j
@user-ts3gr8de5j 7 ай бұрын
Bhut vadia interview
@GURDEEPSINGH-fw4gl
@GURDEEPSINGH-fw4gl 7 ай бұрын
Dil khush karta bapu g❤
@desraaj3560
@desraaj3560 7 ай бұрын
ਕੋਈ ਤਾਂ ਗੱਲ ਬਾਤ ਹੋਉ ਗੀ ਯੋਗਰਾਜ ਚ ਜਿਹੜਾ ਮਹਾਨ ਬੱਲੇਬਾਜ਼ ਸਚਿਨ ਨੇ ਆਪਣੇ ਪੁੱਤ ਨੂੰ ਕੋਚਿੰਗ ਯੋਗਰਾਜ ਤੋਂ ਚੰਡੀਗੜ ਚ ਦਬਾਈ
@jagtarsinghraja31
@jagtarsinghraja31 7 ай бұрын
Sat shri akaal ji. Bahut badia galbat laggi jiyonde wasde raho.
@karnailgill7844
@karnailgill7844 7 ай бұрын
Very.2.nice.g.thanks.g.
@gurdeepkaur2912
@gurdeepkaur2912 7 ай бұрын
This is one of the best interview ❤️❤️🙏🏻🙏🏻 I respect you a lot Yograj Singh you are great personality I miss my father 😢when I watch your videos 🙏🏻🙏🏻
@SurjeetSingh-pq4qg
@SurjeetSingh-pq4qg 7 ай бұрын
Sat sari akll g 🎉🎉❤
@jasbirsingh4931
@jasbirsingh4931 7 ай бұрын
Good and jabardast program
@Jogasingh824
@Jogasingh824 22 күн бұрын
ਬਾਬਾ ਦੀਪ ਸਿੰਘ ਜੀ ਦਾ ਕਿਹੜੇ ਪਾਸੇ ਤੋਂ ਪੁੱਤ ਲੱਗਦਾ ਸਕਲ ਤੇ ਰੰਗੜਾ ਵਾਲੀ
@gurpreetsinghdhaliwal807
@gurpreetsinghdhaliwal807 7 ай бұрын
Nice
@user-yh3sh9nx4j
@user-yh3sh9nx4j 7 ай бұрын
🙏🙏🙏🙏
@swaranhoonjan1824
@swaranhoonjan1824 7 ай бұрын
Ssa🙏🙏🇬🇧
@azadwinderdhindsa3672
@azadwinderdhindsa3672 6 ай бұрын
Good
@udaysidhu6924
@udaysidhu6924 7 ай бұрын
ਸਤਿ ਸ੍ਰੀ ਅਕਾਲ ਜੀ
@SukhdevSingh-zr2hj
@SukhdevSingh-zr2hj 7 ай бұрын
@user-ub4yg3fc8e
@user-ub4yg3fc8e 7 ай бұрын
Very good Interview g K Moge Wala
Pray For Palestine 😢🇵🇸|
00:23
Ak Ultra
Рет қаралды 34 МЛН
FOOTBALL WITH PLAY BUTTONS ▶️ #roadto100m
00:29
Celine Dept
Рет қаралды 76 МЛН