Chajj Da Vichar (1986) || ਪ੍ਰਿਤਪਾਲ ਸਿੰਘ ਦੀਆਂ ਕਿਉਂ ਤੋੜੀਆਂ ਲੱਤਾਂ

  Рет қаралды 48,974

Prime Asia TV

Prime Asia TV

Күн бұрын

#PrimeAsiaTv #ChajjDaVichar #SwarnSinghTehna #HarmanThind #kisanandolan #protest #kisanprotest #farmersprotest #kisan #protest2024
Subscribe To Prime Asia TV Canada :- goo.gl/TYnf9u
24 hours Local Punjabi Channel
Available in CANADA
NOW ON TELUS #2364 (Only Indian Channel in Basic Digital...FREE)
Bell Satelite #685
Bell Fibe TV #677
Rogers #935
******************
NEW ZEALAND & AUSTRALIA
Real TV, Live TV, Cruze TV
******************
Available Worldwide on
KZbin: goo.gl/TYnf9u
FACEBOOK: / primeasiatvcanada
WEBSITE: www.primeasiatv...
INSTAGRAM: bit.ly/2FL6ca0
PLAY STORE: bit.ly/2VDt5ny
APPLE APP STORE: goo.gl/KMHW3b
TWITTER: / primeasiatv
YUPP TV: bit.ly/2I48O5K
Apple TV App Download: apple.co/2TOOCa9
Prime Asia TV AMAZON App Download: amzn.to/2I5o5TF
Prime Asia TV ROKU App Download: bit.ly/2CP7DDw
Prime Asia TV XBOXONE App Download: bit.ly/2Udyu7h
*******************
Prime Asia TV Canada
Contact : +1-877-825-1314
Content Copyright @ Prime Asia TV Canada

Пікірлер: 107
@deepbrar.
@deepbrar. 6 ай бұрын
ਗਲਤਫਹਿਮੀ ਅਤੇ ਰਾਬਤਾ ਟੁੱਟਣ ਨਾਲ *ਬੇਵਿਸ਼ਵਾਸੀ ਅਤੇ ਨਫਰਤ ਵਿੱਚ ਇਜ਼ਾਫ਼ਾ ਹੁੰਦਾ ਹੈ*
@charnsingh4399
@charnsingh4399 6 ай бұрын
ਤੁਹਾਡੀ ਬੁਝਾਰਤ ਦਾ ਜਵਾਬ ," ਗੌਂ ਭੁਨਾਵੇ ਜੌਂ " । " ਮਤਲਬ ਕੱਢਣ ਲਈ ਗਧੇ ਨੂੰ ਵੀ ਬਾਪ ਕਹਿਣਾ ਪੈਂਦਾ ਹੈ "।
@charnsingh4399
@charnsingh4399 6 ай бұрын
" ਆਪ ਜੋ ਇੱਤਨਾ ਮੁਸਕਰਾ ਰਹੇ ਹੋ। ਕਿਆ ਗ਼ਮ ਹੈ ਜਿਸੇ ਛੁਪਾ ਰਹੇ ਹੋ "।
@Kabalaboharvala
@Kabalaboharvala 6 ай бұрын
ਬਹੁਤ ਵਧੀਆ ਪ੍ਰੋਗਰਾਮ ਜੀ ਬਹੁਤ ਮਾੜਾ ਹੋਇਆ ਵੀਰ ਪ੍ਰਿਤਪਾਲ ਵੀਰ ਜੀ ਨਾਲ
@hardeepsingh1675
@hardeepsingh1675 6 ай бұрын
ਸਰ ਸਾਨੂੰ ਤਿੰਨ ਸਾਲ ਹੋ ਗੲੇ ਇਹ ਪਰੋਗਰਾਮ ਵੇਖਦਿਆ ਨੂੰ ਸਾਡੇ ਪਾਪਾ ਨੂੰ ਮੈਸਜ ਨਹੀਂ ਕਰਨਾ ਆਉਂਦਾ ਇਹ ਪਹਿਲਾ ਕਮੈਟ ਜਰੂਰ ਪੜਨਾ ਜੀ
@GurcharanSandhu-gf4yc
@GurcharanSandhu-gf4yc 6 ай бұрын
ਵਾਹਿਗੁਰੂ ਜੀ ਕੀ ਫਤਿਹ ਜੀ ਵਾਹਿਗੁਰੂ ਜੀ ਕਾ ਖਾਲਸਾ ਜੀ
@deepbrar.
@deepbrar. 6 ай бұрын
ਬੁਰੇ ਵਕਤ ਚ ਵੀ ਕਿਸੇ ਤੋਂ ਕੋਈ ਉਮੀਦ ਮੱਤ ਰੱਖੋ ‬ ‪ *ਕਿਓਂਕਿ ਸਮਝੋਤੇ ਸ਼ੇਰ ਨੂੰ ਵੀ ਕੁੱਤਾ ਬਣਾ ਦਿੰਦੇ ਹਨ*
@SukhwinderSingh-wq5ip
@SukhwinderSingh-wq5ip 6 ай бұрын
ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ ❤
@sikhiderang4634
@sikhiderang4634 6 ай бұрын
ਬਹੁਤ ਖੂਬ ਕਿਆ ਬਾਤ ਟੈਹਣਾ ਜੀ ਤੇ ਥਿੰਦ ਜੀ
@user-nq5or5fx4q
@user-nq5or5fx4q 6 ай бұрын
Thank you Tehnna bai. je 🙏 From Bint Rai Village -JODHPUR PAKHAR. ( Maur Mandi ) Bathinda
@parmjeetsingh3616
@parmjeetsingh3616 6 ай бұрын
ਅੱਜ ਤਾ ਬਾਈ ਜੀ ਅੱਤ ਹੀ ਕਰਾਈ ਹੋਈ ਹੈ😂😂
@gumeetsingh5106
@gumeetsingh5106 6 ай бұрын
ਟਹਿਣਾ ਸਾਹਿਬ ਤੇ ਹਰਮਨ ਜੀ ਸਤਿ ਸ੍ਰੀ ਅਕਾਲ ਸਾਡੇ ਨੈਸ਼ਨਲ ਮੀਡੀਆ ਨੇ ਆਮ ਕਿਸਾਨਾਂ ਦੇ ਜੋ ਮਾੜੇ ਮੋਟੇ ਪੜੇ ਲਿਖੇ ਸਨ ਉਹਨਾਂ ਬੱਚਿਆਂ ਤੋਂ ਐਮਐਸਪੀ ਬਾਰੇ ਸਵਾਲ ਪੁੱਛੇ ਉਹ ਕਿਹੜਾ ਕੌਨਵੈਂਟ ਸਕੂਲਾਂ ਵਿੱਚ ਪੜ੍ਹੇ ਆ ਬਈ ਅੰਗਰੇਜ਼ੀ ਵਿੱਚ ਉਹਨਾਂ ਨੂੰ ਇਸ ਬਾਰੇ ਪਤਾ ਹੈ ਉਹਨਾਂ ਨੂੰ ਜੇ ਸਿੱਧਾ ਫਸਲਾਂ ਬਾਰੇ ਜਾਂ ਜਮੀਨਾਂ ਬਾਰੇ ਪੁੱਛਦੇ ਤਾਂ ਉਹ ਦੱਸ ਦਿੰਦੇ!
@deepbrar.
@deepbrar. 6 ай бұрын
ਯਾਰੀ ਪੈਣ ਤੇ ਲਵਾ ਤੇ ਤਖਤੇ *ਟੁੱਟੀ ਤਾਂ ਚੁਗਾਠ ਪੱਟ ਤੀ...*
@deepbrar.
@deepbrar. 6 ай бұрын
ਜੱਟਾ ਤੇਰੀ ਫਸਲ ਵਿਕੇ ਨਾ, *ਲੀਡਰ ਸਾਰਾ ਦੇਸ਼ ਵੇਚ ਗਏ...*
@NuttKuldeep-iy7zu
@NuttKuldeep-iy7zu 6 ай бұрын
Tehna and Harman ji app ka program very2 good hnda hai.
@daljitsingh7980
@daljitsingh7980 6 ай бұрын
ਸਤਿ ਸ੍ਰੀ ਅਕਾਲ ਹਰਮਨ ਥਿੰਦ ਜੀ ਸਵਰਨ ਸਿੰਘ ਟਹਿਣਾ ਸਾਹਿਬ ਜੀ 🙏
@harmitsingh374
@harmitsingh374 6 ай бұрын
ਸਤਿ ਸ਼੍ਰੀ ਅਕਾਲ ਸਾਰੀ ਟੀਮ ਨੂੰ
@BahadurSingh-vf7cn
@BahadurSingh-vf7cn 6 ай бұрын
ਜੋੜੀ ਸਲਾਮਤ ਰਹੇ
@amriksingh9589
@amriksingh9589 6 ай бұрын
ਟਹਿਣਾ ਸਾਹਿਬ 15,ਸਾਲ ਪਹਿਲਾਂ ਵੀ ਧੂਰੀ ਸਟੇਸ਼ਨ ਤੇ ਡਰਾਈਵਰ ਇੰਜਣ ਸਟਾਟ ਘੜਾ ਕਰ ਕੇ ਟੇਸਨ ਤੇ ਖਾਣ ਪੀਣ ਦਾ ਸਮਾਨ ਲੈਣ ਚਲਾ ਗਿਆ ਇੱਜਣ ਸਟਾਟ ਖੜਾ ਸੀ ਇਕ ਪਾਗਲ ਬੰਦਾ ਇੱਜਣ ਵਿਚ ਚੱੜ ਗਿਆ ਉਸ ਨੇ ਵੜ ਕੇ ਹੱਥ ਪੱਲਾ ਮਾਰਿਆ ਇੱਜਣ ਤੁਰ ਪਿਆ ਉਹ ਰੋਕਣ ਦੀ ਕੋਸ਼ਿਸ਼ ਵਿਚ ਰੇਸ ਫੁੱਲ ਦੇ ਦਿੱਤੀ ਉਸ ਦੀ ਇਨੀ ਸਪੀਟ ਸੀ 15-20, ਬਰਨਾਲਾ ਸ਼ਹਿਰ ਟੇਸਨ ਤੱਕ ਪਹੁੰਚ ਗਿਆ ਟੇਸਨ ਵਾਲਿਆਂ ਨੇ ਲੈਣਾ ਬਦਲਾਅ ਕੇ ਇੰਜਣ ਲੈਣਾ ਤੋ ਲਾਹ ਲਿਆ ਇਨੀ ਸਪੀਟ ਤੇ ਆ ਰਿਹਾ ਸੀ ਕਿ ਚੱਕਿਆ ਵਿਚੋਂ ਅੱਗ ਨਿਕਲ ਰਹੀ ਸੀ ਜਦੋ ਬਰਨਾਲੇ ਵਿਖੇ ਰੋਕਿਆ ਲੋਕ ਕਹਿ ਰਹੇ ਸੀ ਇਸ ਵਿਚ ਕੋਈ ਚਲਾਉਣ ਵਾਲਾ ਨਹੀਂ ਸੀ ਉਹ ਪਾਗਲ ਬੰਦਾ ਕੋਲ ਆਕੇ ਕਹਿੰਦਾ ਕਿਉ ਝੂਠ ਮਾਰਦੇ ਔ ਇਸ ਨੂੰ ਮੈ ਚਲਾ ਕੇ ਲੈਕੇ ਆਇਆ ਹਾ ਪੁਲਿਸ ਨੇ ਫੜਿਆ ਉਸ ਨੂੰ ਜੇ ਬਰਨਾਲੇ ਨਾ ਰੋਕਿਆ ਜਾਦਾ ਪਤਾ ਨਹੀਂ ਕਿਨਾ ਨੁਕਸਾਨ ਕਰਨਾ ਸੀ ਉਸ ਨੇ
@sandeshraj8108
@sandeshraj8108 6 ай бұрын
ਬਿਚਾਰੇ ਮਜਦੂਰ !!! ❤️🙏🏻
@BalkarSingh-ko2qy
@BalkarSingh-ko2qy 6 ай бұрын
ਸਤਿਕਾਰ ਯੋਗ ਸਵਰਨ ਸਿੰਘ ਟਹਿਣਾ ਸਾਹਿਬ ਜੀ ਤੇ ਹਰਮਨ ਥਿੰਦ ਜੀ ਤੇ ਸਾਰੇ ਹੀ ਪਰੇਮ ਏਸ਼ੀਆ ਦੇ ਪਰਵਾਰ ਨੂੰ ਦਿੱਲ ਦੀਆਂ ਗਹਿਰਾਈ ਆ ਤੋਂ ਪਿਆਰ ਭਰੀ ਨਿੱਘੀ ਸਤਿ ਸ੍ਰੀ ਆਕਾਲ ਜੀ ਧੰਨਵਾਦ ਜੀ ❤
@navisharma3469
@navisharma3469 6 ай бұрын
Good ਅੱਜ ਦਾ ਐਪੀਸੋਡ ਵਧੀਆ ਹੈ। ਟਹਿਣਾ ਸਾਹਿਬ, ਬੀਬਾ ਹਰਮਨ ਥਿੰਦ ਜੀ ਸਤਿ ਸ਼੍ਰੀ ਅਕਾਲ
@hardeepsingh1675
@hardeepsingh1675 6 ай бұрын
,,ਬਹੁਤ ਵਧੀਆ
@boharsingh7725
@boharsingh7725 6 ай бұрын
ਸਤਿ ਸ੍ਰੀ ਅਕਾਲ਼ ਹਰਮਨ ਜੀ ਤੇ ਟੇਹਿਣਾ ਸਾਬ ਜੀ 🙏🙏🙏🙏🙏
@nandanmann1879
@nandanmann1879 6 ай бұрын
❤❤❤
@SurjeetSingh-pq4qg
@SurjeetSingh-pq4qg 6 ай бұрын
Sat sari akal ji 🙏🙏🙏🙏🙏
@ProfessorSKVirk
@ProfessorSKVirk 6 ай бұрын
Salute to All Kisaan Majdoor Aakta.
@navtejsinghchahil707
@navtejsinghchahil707 6 ай бұрын
ਖ਼ਬਰਾਂ ਦੀ ਖ਼ੂਬਸੂਰਤ ਪੇਸ਼ਕਾਰੀ
@Kainthmalwa888
@Kainthmalwa888 6 ай бұрын
ਇਸ ਮੌਕੇ ਤਾਂ ਚਾਹੇ ਕੱਲੇ ਚਾਹੇ ਕਾਂਗਰਸ ਨਾਲ ਮਿਲਣਾਂ ਤਾਂ ਬਸ🥿🩴👡👢🥾👠👟👞 ਮਾਲਵੇ ਚੋਂ ਪੱਕਾ 💯
@BalwinderSingh-qd3jl
@BalwinderSingh-qd3jl 6 ай бұрын
ਸਤਿ ਸ੍ਰੀ ਆਕਾਲ ਜੀ ਟਹਿਣਾ ਸਾਹਿਬ ਤੇ ਹਰਮਨ ਥਿੰਦ ਜੀ ❤❤
@TarasinghSamagh-bn2zg
@TarasinghSamagh-bn2zg 6 ай бұрын
745 ਲਾਈਕਸ ਹੈ ਜੀ ਸਾਰੇ ਚੱਜ ਦਾ ਵਿਚਾਰ ਸੁਣਨ ਵਾਲਿਆਂ ਨੂੰ ਜੀ ਪਿਆਰ ਭਰੀ ਸਾਂਝੀ ਸਤਿ ਸ਼੍ਰੀ ਆਕਾਲ।
@VarinderSingh-he7wo
@VarinderSingh-he7wo 6 ай бұрын
ਚਜ ਦਾ ਵਿਚਾਰ ਬਹੁਤ ਵਧੀਆ ਲੱਗਿਆ। ਸਾਰੀ ਟੀਮ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ।
@Simarjitshergill
@Simarjitshergill 6 ай бұрын
Sat sri akal Tehna Sahib nd Madam Thind ji nd sari team nu ji
@deepbrar.
@deepbrar. 6 ай бұрын
ਕਿਸੇ ਦੇ ਪੁੱਤ ਮਰੇ ਤੋਂ ਨਹੀਂ ਹੱਸੀਦਾ 😯😯😯 ਰਹਿਣੇ ਆਪਣੇ ਭੀ ਨਹੀਂ
@daljitsingh7980
@daljitsingh7980 6 ай бұрын
ਦੀਪ ਬਰਾੜ ਵਹਿਗੁਰੂ ਵਹਿਗੁਰੂ ਜੀ 👏👏👏👏
@deepbrar.
@deepbrar. 6 ай бұрын
​@@daljitsingh7980ਵਾਹਿਗੁਰੂ ਜੀ 🙏 ਸੰਧੂ ਵੀਰੇ 🙏
@SurjeetSangha-qh5hg
@SurjeetSangha-qh5hg 6 ай бұрын
ਟਹਿਣਾ ਸਾਹਿਬ ਤੇ ਹਰਮਨ ਥਿੰਦ ਜੁ👍
@ajaibsinghpanesarCanada
@ajaibsinghpanesarCanada 6 ай бұрын
S S A 🙏🙏 Harman Thind ji and Tehna Sahib ji
@Gurbhejsing..
@Gurbhejsing.. 6 ай бұрын
ਸਤਿ ਸ੍ਰੀ ਆਕਾਲ ਜੀ
@balwindersinghkallowal9033
@balwindersinghkallowal9033 6 ай бұрын
ਹੁਣ ਰੇਲ ਗੱਡੀ ਵਿੱਚ ਬੈਠਣ ਤੋਂ ਪਹਿਲਾਂ, ਚੈਕ ਕਰ ਲਵੋ, ਰੇਲ ਗੱਡੀ ਦਾ ਡਰਾਈਵਰ ਰੇਲ ਇੰਜਣ ਚਲਾ ਰਿਹਾ, ਸੰਭਵ ਹੈ ਕਿਤੇ ਆਪਣੇ ਆਪ ਰੇਲ ਇੰਜਣ ਦੌੜ ਤਾਂ ਨਹੀਂ ਰਿਹਾ
@kirankaur4504
@kirankaur4504 6 ай бұрын
ਸਤਿ ਸ੍ਰੀ ਅਕਾਲ ਜੀ 🙏🙏
@nirbhaisingh6456
@nirbhaisingh6456 6 ай бұрын
ਟਹਿਣਾ ਨੂੰ ਮੁੱਖਮੰਤਰੀ ਦੇ ਸਲਾਹਕਾਰ ਬਣਾਉ ।
@user-qx7sr2nt4y
@user-qx7sr2nt4y 6 ай бұрын
Good Vichar Brother Always Charrdi kla ch rho
@tejinderpalsingh7817
@tejinderpalsingh7817 6 ай бұрын
Sat shri akal Tehna j and Harman Thind j
@gurmeetsinghsandhu8677
@gurmeetsinghsandhu8677 6 ай бұрын
Bahut vadia vichar tehna Saab
@BalkarSingh-ko2qy
@BalkarSingh-ko2qy 6 ай бұрын
ਟਹਿਣਾ ਸਾਹਿਬ ਜੀ ਤੇ ਹਰਮਨ ਥਿੰਦ ਜੀ ਏਹ ਇੰਡੀਆ ਹੈ ਰੇਲ ਗੱਡੀ ਦੇ ਡਰਾਈਵਰ ਸਾਹਿਬ ਜੀ ਨੇ ਹੈਂਡ ਬਰੇਕ ਨਹੀਂ ਲਈ ਸੀ ਏਥੇ ਏਦਾ ਹੀ ਹੁੰਦਾ ਹੈ ਪਰ ਵਾਹਿ ਗੁਰੂ ਜੀ ਦਾਂ ਲੱਖ ਲੱਖ ਸ਼ੁਕਰ ਹੈ ਕਿ ਕੋਈ ਦੁਰਘਟਨਾ ਨਹੀਂ ਘਟੀ ਹੈ
@nirmalmann9347
@nirmalmann9347 6 ай бұрын
ਪੰਜਾਬ ਹਿਊਮਨ ਰਾਇਟਸ ਕਮਿਸ਼ਨ ਅਤੇ ਹਿਊਮਨ ਰਾਇਟਸ ਬਚਾਉ ਐਨਜੀਓ ਪ੍ਰਿਤਪਾਲ ਸਿੰਘ ਦੀ ਵੈਸ਼ੀਆਨਾ ਕੁਟ ਹਰਿਆਣਾ ਸਰਕਾਰ ਵੱਲੋਂ ਦੀ ਸੱਖਤ ਨਖੇਦੀ ਕੀਤੀ ਜਾਵੇ ਅਤੇ ਕਾਨੂਨੀ ਕਾਰਵਾਈ ਕੀਤੀ ਜਾਵੇ.
@narinderjeetsingh3994
@narinderjeetsingh3994 6 ай бұрын
Sat Sri akaal to all 🙏❤️
@ManjitSingh-ey5gv
@ManjitSingh-ey5gv 6 ай бұрын
❤❤
@jeetabinning350
@jeetabinning350 6 ай бұрын
Good JI
@ramkrishan337
@ramkrishan337 6 ай бұрын
Very good program
@hardeepsingh1675
@hardeepsingh1675 6 ай бұрын
ਸਾਡੇ ਪਾਪਾ ਤਹਾਨੂੰ ਪਸੰਦ ਕਰਦੇ ਹਨ ਉਹਨਾ ਨੂੰ ਮੈਸਜ ਕਰਨਾ ਨਹੀਂ ਆਉਂਦਾ
@user-bb1nt6gg3k
@user-bb1nt6gg3k 6 ай бұрын
Verygood 6:01 6:02
@ramandeepsingh4310
@ramandeepsingh4310 6 ай бұрын
Good
@RavinderKumar-bf8hv
@RavinderKumar-bf8hv 6 ай бұрын
ਟਹਿਣਾ ਸਾਹਿਬ ਜੀ,ਸਤਿ ਸ੍ਰੀ ਆਕਾਲ ਟਹਿਣਾ ਸਾਹਿਬ ਜੀ ਮੈਂ ਨਗਰ ਕੌਂਸਲ ਨੂਰਮਹਿਲ ਤੇ ਬਿਲਗਾ ਜ਼ਿਲ੍ਹਾ ਜਲੰਧਰ ਵਿੱਚ ਹੋਏ ਭਿਰਸ਼ਟਾਚਾਰ ਦੀਆਂ 3 ਸਕਾਇਤਾਂ ਕੀਤੀਆਂ ਨੂੰ 2 ਸਾਲ ਤੋਂ ਵੱਧ ਦਾ ਸਮਾਂ ਹੋ ਗਿਆ ਹੈ ਮੈਂ ਮੰਤਰੀ ਸਾਹਿਬ ਜੀ ਨੂੰ ਵੀ ਮਿਲਿਆ ਤੇ ਚੰਡੀਗੜ੍ਹ ਦੇ ਵਾਰ-ਵਾਰ ਚੱਕਰ ਵੀ ਮਾਰੇ ਤੇ ਉੱਚ ਅਧਿਕਾਰੀਆਂ ਨੂੰ ਵੀ ਮਿਲਿਆ ਪਰ ਮੇਰੀ ਕੋਈ ਸੁਣਵਾਈ ਨਹੀਂ ਹੋਈ ਭਿਰਸ਼ਟ ਤੰਤਰ ਦੀਆਂ ਜੜਾਂ ਬਹੁਤ ਡੁੰਘੀਆਂ ਹਨ ਕਾਲੀ ਕਮਾਈ ਦਾ ਹਿੱਸਾ ਉਪਰ ਤੱਕ ਪਹੁੰਚਦਾ ਹੈ ਤੇ ਲੋਕਾਂ ਵਲੋਂ ਭਿਰਸ਼ਟਾਚਾਰ ਦੀਆਂ ਕੀਤੀਆਂ ਗਈਆਂ ਸਕਾਇਤਾਂ ਤੇ ਕੋਈ ਕਾਰਵਾਈ ਨਹੀਂ ਹੁੰਦੀ ਪੰਜਾਬ ਵਿੱਚ ਵਿਕਾਸ ਸਿਰਫ ਰਾਜਨੀਤਕ ਲੋਕਾਂ ਤੇ ਅਫਸਰਸ਼ਾਹੀ ਦਾ ਵੀ ਹੋਇਆ ਹੈ ਤੇ ਵਿਕਾਸ ਦੇ ਨਾਂਅ ਤੇ ਬਹੁਤ ਵੱਡੇ ਤੌਰ ਤੇ ਕਰੱਪਸ਼ਨ ਹੋ ਰਹੀ ਹੈ ਦੇਸ ਦੀ ਅਜਾਦੀ ਤੋਂ ਬਾਅਦ ਅਸੀਂ ਗਲੀਆਂ ਨਾਲੀਆਂ ਤੇ ਛੱਪੜਾਂ ਦੇ ਵਿਕਾਸ ਵਿੱਚੋਂ ਹੀ ਨਹੀਂ ਨਿਕਲ ਸਕੇ ਟਹਿਣਾ ਸਾਹਿਬ ਮੈਂ ਆਪ ਜੀ ਨੂੰ ਮਿਲਕੇ ਤੁਹਾਡੇ ਰਾਹੀਂ ਆਪਣੀ ਆਵਾਜ਼ ਸਰਕਾਰ ਦੇ ਕੰਨਾਂ ਤੱਕ ਪਹੁੰਚਾਉਣੀ ਚਾਹੁੰਦਾ ਹਾਂ ਮੇਰਾ ਮੋਬਾਇਲ ਨੰਬਰ 9888247881 ਹੈ ਮੈਨੂੰ ਮੇਰੀ ਗੱਲ ਸੁਨਣ ਦਾ ਮੌਕਾ ਦਿੱਤਾ ਜਾਵੇ ਜੀ ਧੰਨਵਾਦੀ ਹੋਵਾਂਗਾ ਜੀ।
@Karmjitkaur-gk1xq
@Karmjitkaur-gk1xq 6 ай бұрын
ਫਿਰ ਫੁੱਫੜ ਭਾਵੇਂ ਵਿੱਚ ਈ ਮੂਤੀ ਜਾਏ ਪੀਣੀ ਜਰੂਰ ਆ😅😅
@karamjeetkaurguddi4284
@karamjeetkaurguddi4284 6 ай бұрын
😮ਧਨਵਾਦ।ਬੇਟਾਜੀ😂😂
@BalkarSingh-ko2qy
@BalkarSingh-ko2qy 6 ай бұрын
ਟਹਿਣਾ ਸਾਹਿਬ ਜੀ ਅੱਜ ਤੱਕ ਤਾਂ ਮਜ਼ਦੂਰ ਜਮਾਤ ਦੀ ਗੱਲ ਸਿਰਫ ਤੇ ਸਿਰਫ ਨਾਰੇ ਤੱਕ ਹੀ ਸੀਮਤ ਹੈ ਸਿਰਫ ਇਸਤੇਮਾਲ ਕੀਤਾ ਜਾਂਦਾ ਹੈ ਜੀ
@tonysingh-ft9ki
@tonysingh-ft9ki 6 ай бұрын
Very good very nice you are both Very good thanks for news
@user-yt4mp1lw2x
@user-yt4mp1lw2x 6 ай бұрын
Aap Jindabad Tehnaji
@ajaibsinghpanesarCanada
@ajaibsinghpanesarCanada 6 ай бұрын
S S A 🙏🙏🙏🙏🙏🙏🙏 to all members present in this Program
@AvtarSidhu-t1x
@AvtarSidhu-t1x 6 ай бұрын
ਲੱਖ ਲਾਹਨਤ ਇਸ ਕੀਤੇ ਇਨਸਾਨੀਅਤ ਕਰਕੇ ਨਹੀ ਕੀਤਾ ਇਹ ਸਿਰਫ ਵੋਟਾਂ ਲਈ ਕੀਤਾ ਹੈ
@hddgfdg8
@hddgfdg8 6 ай бұрын
ਕਦੇ ਕਿਸੇ ਗਰੀਬ ਦੀ ਗੱਲ ਕੀਤੀ ਐ। ਓਹ ਕਿਓ ਨੀ ਜਾਂਦੇ ਧਰਨੇ ਤੇ ਪਾਗ਼ਲ ਪਤਰਕਾਰ
@HappyBajra-sz4vp
@HappyBajra-sz4vp 6 ай бұрын
@BalkarSingh-ko2qy
@BalkarSingh-ko2qy 6 ай бұрын
ਟਹਿਣਾ ਸਾਹਿਬ ਜੀ ਏਸੇ ਤਰ੍ਹਾਂ ਦੇ ਠਗ਼ਾ ਦਾ ਕਿੰਨਾ ਚਿਰ ਗੁਜ਼ਾਰਾ ਚੱਲੇਗਾ ਏਸ ਤਰ੍ਹਾਂ ਦੀਆਂ ਠੱਗੀਆ ਮਰਿਆ ਤੇ ਸਾਨੂੰ ਵੀ ਸਹੀ ਤਰੀਕੇ ਨਾਲ ਪਰੋਸੀਜ਼ਰ ਦਾ ਇਸਤੇਮਾਲ ਕਰੀਏ ਜੀ
@LalababaSingh
@LalababaSingh 6 ай бұрын
Jai. Janta. Jai. Sangsrsh
@jarnailsingh9949
@jarnailsingh9949 6 ай бұрын
22514th viewer Jarnail Singh Khaihira Retired C H T V P O Nalh Via Loheeyan Khaas Jalandhar Punjab India Prime Asia ❤
@BalkarSingh-ko2qy
@BalkarSingh-ko2qy 6 ай бұрын
ਟਹਿਣਾ ਸਾਹਿਬ ਜੀ ਸ਼ੁੱਭ ਕਰਨ ਸਿੰਘ ਬੇ ਮੌਤ ਮਰਿਆ ਗਿਆ ਜੀ ਹੁਣ ਸਾਡੇ ਪੰਜਾਬ ਦੇ ਲੀਡਰ ਸਾਹਿਬ ਜੀ ਆਉਂਦੇ ਹਨ ਦੁੱਖ ਸਾਂਝਾ ਕਰਨ ਲਈ ਪਰ ਅਫਸੋਸ ਹੈ ਕਿ ਕਿੱਸੇ ਵੀ ਲੀਡਰ ਸਾਹਿਬ ਜੀ ਨੇ ਕਿੰਨੇ ਰੁਪਏ ਉਸ ਦੇ ਖਾਤੇ ਵਿੱਚ ਪਾਏ ਹਨ ਜੀ ਸੱਭ ਏਕ ਦੂਜੇ ਉੱਪਰ ਚਿੱਕੜ ਸੁਟਦੇ ਹਨ ਜੀ
@jasvirkaur4832
@jasvirkaur4832 6 ай бұрын
Hasde rho wsde rho g❤❤❤❤❤❤
@butasingh4752
@butasingh4752 6 ай бұрын
ਅੱਜ ਤਾ ਐਟਮ ਤਾ ਨਵਾ ਸੱਬਦ ਆਈਆ ਹੈ
@jagjeetsingh279
@jagjeetsingh279 6 ай бұрын
ਟੈਣਾ ਸਾਬ ਮਾਫ਼ ਕਰਨਾ ਗੱਲ ਕਿਸਾਨੀਸ਼ੰਘਰਸ਼ ਦੀ ਹੇ ਇੱਥੇ ਤੁਸੀਂ ਸਟੂਡੀਉ ਵਿੱਚ ਬਹੁਤ ਗੱਲਾ ਕਰਦੇ ਹੋ ਇੱਕ ਦਿਨ ਜਾ ਕੇ ਤਾਂ ਵੇਖੋ ਸ਼ੰਭੂ ਜਾ ਖਨੋਰੀ ਬਾਰਡਰ ਤੇ ਬਾਕੀ ਗੱਲ ਮਜ਼ਦੂਰਾਂ ਦੀ ਮੰਗਾ ਕੀ ਹਨ ਜ਼ਰਾ ਧਿਆਨ ਨਾਲ ਪੜੋ ਮਜ਼ਦੂਰਾਂ ਦੀਆਂ ਵਿੱਚ ਹਨ ਜੇ ਕੋਈ ਹੋਰ ਮੰਗ ਹੇ ਤਾਂ ਤੁਸੀਂ ਜਾ ਕੇ ਦੱਸ ਦਿਉ ਦੂਸਰੀ ਗੱਲ ਹਰਮਨ ਜੀ ਕਹਿੰਦੇ ਅਸੀਂ ਹੱਸਦੇ ਹਾਂ ਤਾਂ ਕਈ ਲੋਕ ਕਹਿੰਦੇ ਆ ਕਿ ਹੱਸਦੇ ਰਹਿੰਦੇ ਆ ਹੱਸੋ ਅਸੀਂ ਨਹੀਂ ਕਹਿੰਦੇ ਨਾ ਹੱਸੋ ਪਰ ਕੋਈ ਗੱਲ ਤਾਂ ਹੋਵੇ ਕਿ ਬੱਸ ਅੇਵੈ ਬਿਨਾ ਗੱਲ ਤੋਂ ਹੱਸੀ ਜਾਣਾ ਬਾਕੀ ਗੱਲਾ ਮੇਰੀਆਂ ਮਾੜੀਆਂ ਲੱਗਣ ਗੀਆ ਮੁਆਫ਼ੀ ਚਾਹੁੰਦਾ🙏🙏
@Raisaab911
@Raisaab911 6 ай бұрын
Very nice 👍👍😇🎂❤❤🎉🎉
@BalkarSingh-ko2qy
@BalkarSingh-ko2qy 6 ай бұрын
ਟਹਿਣਾ ਸਾਹਿਬ ਜੀ ਤੇ ਹਰਮਨ ਥਿੰਦ ਜੀ ਕਿਸਾਨ ਜਥੇਬੰਦੀ ਆ ਵਿੱਚ ਫੁੱਟ ਪਾਈ ਹੈ ਤੇ ਲੋਕਾਂ ਦੇ ਨੌਜਵਾਨ ਪੁੱਤ ਬੇ ਮੌਤ ਮਾਰੇ ਜਾ ਰਹੇ ਹਨ ਜੀ ਕਿੱਸੇ ਦੀਆਂ ਲੱਤਾਂ ਤੌੜ ਦਾਤਿਆ ਗਈ ਆ ਹਨ ਮਜ਼ਦੂਰ ਜਮਾਤ ਦੀ ਦਿਹਾੜੀ ਕਿੰਨੀ ਹੋਣੀ ਚਾਹੀਦੀ ਹੈ ਹਰ ਸਾਲ ਮਹਿਗਾਈ ਵੱਧਦੀ ਹੈ ਤੇ ਝੋਨੇ ਦੀ ਲਵਾਈ ਤੇ ਮੱਤੇ ਕਿਉ ਪਏ ਜਾਂਦੇ ਹਨ ਜੀ
@manoharlalbajaj8150
@manoharlalbajaj8150 6 ай бұрын
ਇਹ ਕਿਸਾਨ ਨਹੀਂ ਹਨ! ਯੇ ਉਪਦ੍ਰਵੀ ਇਨ ਗਵਰਨਮੈਂਟ ਇਨ ਕਾ ਇਲਾਜ ਥੀਕ ਕਰ ਰਹੇ ਹੈ
@satnamsinghjagraon5433
@satnamsinghjagraon5433 6 ай бұрын
Hor veer ji kida
@jeetabinning350
@jeetabinning350 6 ай бұрын
Ok
@Geetkarkalakhanpuri
@Geetkarkalakhanpuri 6 ай бұрын
ਭਾਜੀ ਸਵਰਨ ਟਹਿਣਾ ਨੇ ਇੱਕ ਗੱਲ ਪੱਕੀ ਕਰਨੀ ਹੁੰਦੀ ਹੈ ਉਹ ਇਹ ਕਿ ਹੁਣ ਐਟਮ ਤਾ ਸਾਰੇ ਪਰੋਗਰਾਮ ਵਿੱਚ ਚੱਲਣੀ ਇਹ ਐਟਮ ਹੈ ਜੇ ਟਹਿਣਾ ਵੀਰ ਭੁੱਲ ਗਏ ਤਾ ਹਰਮਨ ਥਿੰਦ ਨੇ ਐਟਮ ਪੇਸ ਕਰ ਦੇਣੀ ਹੈ
@BalkarSingh-ko2qy
@BalkarSingh-ko2qy 6 ай бұрын
ਟਹਿਣਾ ਸਾਹਿਬ ਜੀ ਤੇ ਹਰਮਨ ਥਿੰਦ ਜੀ ਵਿਚਾਰੇ ਮਜ਼ਦੂਰ ਜਮਾਤ ਰੇਹੜ੍ਹੀ ਫੜ੍ਹੀ ਵਾਲੇ ਛੋਟੇ ਦੁਕਾਦਾਰਾਂ ਦਾ ਵੀ ਹਾਲ ਚਾਲ ਪੁੱਛਿਆ ਜਾਣਾ ਚਾਹੀਦਾ ਹੈ ਪਿੱਛੇ ਜਿਹੇ ਏਹਨਾ ਵਲੋ ਵੀ ਧਰਨਾ ਲਾਇਆ ਗਿਆ ਸੀ ਪਰ ਅਫਸੋਸ ਕਿੱਸੇ ਵੀ ਚੈਨਲ ਨੇ ਕਵਰ ਨਹੀਂ ਕੀਤਾ ਸੀ mann ਸਾਹਿਬ ਜੀ ਘਰ ਅੱਗੇ ਵੀ ਬੈਠੇ ਸੀ ਵਿਚਾਰੇ
@writerdardi
@writerdardi 6 ай бұрын
So sad😢
@ManojPrabhakar-o5n
@ManojPrabhakar-o5n 6 ай бұрын
Ma ta ji tuhada program hi tuhade khul k hasan 😂😅kar k dekh da Manoj Prabhakar Ludhiana
@Nanakpanthi
@Nanakpanthi 6 ай бұрын
Abhinandan nalon vi Mada hoiya. Oh ta safely aa giya si, nale war ch giya si.
@sukhmandersingh590
@sukhmandersingh590 6 ай бұрын
Kissan apna hakk lane lai gay se
@amarjitsingh287
@amarjitsingh287 6 ай бұрын
ਸਚਾਈ ਹੈ ਟਹਿਣਾ ਜੀ ਸੁਭਕਰਨ ਦੀ ਮਾਤਾ ਨੂੰ ਆਪਣੇ ਪੁੱਤਰ ਦਾ ਪਿਆਰ ਨਹੀਂ ਸਗੋਂ ਉਸ ਦੇ ਮਿਲਣ ਕਲੇਮ ਅਤੇ ਹੋਰ ਅਨੇਕਾਂ ਅਜਿਹੇ ਫਾਇਦੇ ਵਾਸਤੇ ਪਹੁੰਚੀ ਹੋਨੀ ਹੈ ਜੀ
@JasvirsinghBhatti-bj5wz
@JasvirsinghBhatti-bj5wz 6 ай бұрын
ਜਿਹੜਾ ਵੀਰ ਜੀ ਤੁਸੀਂ ਕਲਾਕਾਰਾਂ ਵੀ ਗੱਲ ਕਰਦੇ ਹੋ ਸੋ ਪੰਕਜ ਉਦਾਸ ਜੀ ਵਾਰੇ ਵੀ ਕੋਈ ਵਿਚਾਰ ਕਰੋ
@BeantSingh-qf5yn
@BeantSingh-qf5yn 6 ай бұрын
ਆਗੂੂ ਦੱਸਣ ਹੋਸ਼ ਰੱਖੋ ਨਹੀ ਜੋਸ਼ ਉਗਰਾਹਾ
@akbaldhillon3344
@akbaldhillon3344 6 ай бұрын
ਬਾਈ ਜੀ ਉਹ ਟਰੇਨ ਮੋਦੀ ਨੇ ਚੈਕ ਕਰੀ ਆ ਇਹ ਨਰੇਟ ਟੈਸਲਾ ਟਰੇਨ ਆ ਇਹ😂😂😂😂
@user-vw8cj4le6q
@user-vw8cj4le6q 6 ай бұрын
124kginpunjabi
@BalkarSingh-ko2qy
@BalkarSingh-ko2qy 6 ай бұрын
ਘਰ ਵਾਲੇ ਮੂਰਖ ਬੰਦੇ ਨੇ ਤਰੀ ਤੋਂ ਘਰ ਵਾਲੀ ਕੁੱਟ ਦਿੱਤੀ ਗਈ ਜਦੋਂ ਕਿੱਤੇ ਏਸ ਦੀ ਕੁੱੜੀ ਨੂੰ ਕੋਈ ਬਗੈਰ ਮੱਤਲਬ ਤੋਂ ਕੁੱਟੇ ਤਾਂ ਫਿਰ ਪੱਤਾ ਲਾਗੂ ਜੀ
@pritpalsingh2919
@pritpalsingh2919 6 ай бұрын
Pugree sambhal jatta pugree sambhal oye, Lut liya maal tera lut liya maal oye.
@amriksingh9589
@amriksingh9589 6 ай бұрын
ਟਹਿਣਾ ਸਾਹਿਬ ਇਕ ਗੱਲ ਗੋਰ ਕਰਨ ਵਾਲੀ ਹੈ ਜਿਵੇਂ ਕਿਸਾਨ ਜਥੇਬੰਦੀਆਂ ਜਾ ਸਿਮਰਨਜੀਤ ਮਾਨ ਕਹਿ ਦੇਂਦਾ ਹੈ ਕਿ ਅਸੀਂ ਰੇਲਾ ਰੋਕਾ ਗੇ ਇਹ ਲੋਕ ਗੱਡੀ ਦੀਆਂ ਲੈਣਾ ਉਪਰ ਦਰੀਆ ਵਿਛਾ ਕੇ ਬੈਠ ਜਾਂਦੇ ਨੇ ਜੇ ਕੁਦਰਤੀ ਉਸ ਦਿਨ ਇਨਾ ਦਾ ਰੇਲ ਰੋਕੋ ਪ੍ਰੋਗਰਾਮ ਹੁੰਦਾ ਪਤਾ ਨਹੀਂ ਕਿੰਨੇ ਕੁ ਬਿਨਾਂ ਡਰਾਈਵਰ ਵਾਲੀ ਗੱਡੀ ਬਿਨਾ ਟਿਕਟ ਚੱੜ ਜਾਂਦੇ ਸਿਆਪਾ ਭਗਵੰਤ ਮਾਨ ਨੂੰ ਪਾ ਦੇਣਾ ਸੀ ਡਰਾਈਵਰ ਤੇ ਪਰਚਾ ਦਰਜ਼ ਕਰੋ ਜਿਹੜੇ ਗੱਡੀ ਚੱੜ ਗੇ ਉਨਾ ਨੂੰ ਇਕ ਇਕ ਕਰੋੜ ਰੁਪਏ ਇਕ ਇਕ ਮੈਂਬਰ ਨੂੰ ਸਰਕਾਰੀ ਨੌਕਰੀ ਦਿਉ ਗੱਲਤੀ ਰੇਲਵੇ ਦੀ ਭੁਗਤਣੀ ਪੰਜਾਬ ਸਰਕਾਰ ਨੂੰ ਪੈਣੀ ਸੀ 15, ਸਾਲ ਪਹਿਲਾਂ ਵੀ ਧੂਰੀ ਤੋਂ ਇਜਣ ਬਿਨਾ ਡਰਾਈਵਰ ਰ2,ਸੋ ਦੀ ਸਪੀਡ ਤੇ ਬਰਨਾਲਾ ਸ਼ਹਿਰ ਤੱਕ ਪਹੁੰਚ ਗਿਆ ਸੀ ਕੋਈ ਪਤਾ ਨਹੀਂ ਕਿਹੜੀ ਗੱਡੀ ਬਿਨਾ ਡਰਾਈਵਰ ਹੋਵੇ ਆਪ ਹੀ ਬਚੋ
@harchandgill6560
@harchandgill6560 6 ай бұрын
U
@surinderpaul8746
@surinderpaul8746 6 ай бұрын
Tehnay Bhai ne agg laun di kosish ta bahut keeti si per mehnat palay ni paee😢 Chalo koi gal nee Much gai hai too burnol lgaoo Suuz gai ta too tel lgaao
@HarcharanSingh-su4ev
@HarcharanSingh-su4ev 6 ай бұрын
Majdet nal jade ne
@manjitSingh-yo9fq
@manjitSingh-yo9fq 6 ай бұрын
Kisnaa nu ke deo ke horunde mervao fr jao deli ki ke kerdo ho tusi ap door rehne ho loka de putt marvai Jano ho eh teek nai sode bastee
@GurjantSinghBhoura-cz4qm
@GurjantSinghBhoura-cz4qm 6 ай бұрын
ਠੀਕ ਨਹੀਂ ਹੈ ਜੀ ਵਾਹਿਗੁਰੂ
@JaspalSingh-lc2eq
@JaspalSingh-lc2eq 6 ай бұрын
ਹਰਮਨ ਥਿੰਦ ਦਾ ਝੂਠਾ ਹਾਸਾ ਵਧੀਆ ਲੱਗਦਾ
@hddgfdg8
@hddgfdg8 6 ай бұрын
ਸਾਰੀ ਦੁਨੀਆਂ ਬੇਅਕਲ ਤੁਸੀਂ ਦੋਨੋ ਅਕਲਮੰਦ ਹੋ 😂😂😂😂😂
@user-rd3vn8us6n
@user-rd3vn8us6n 6 ай бұрын
ਵੀਰ ਜੀ ਨਾ ਦੇਖੋਂ ਜੇ ਆਪ ਜੀ ਨੂੰ ਪ੍ਰੋਗਰਾਮ ਚੰਗਾ ਨਹੀਂ ਲੱਗਦਾ
@SanataniHindu-py7mz
@SanataniHindu-py7mz 6 ай бұрын
Baiman punjbi
@Naresh_kumar__542
@Naresh_kumar__542 6 ай бұрын
ਤੁਹਾਡੀ ਬੁਝਾਰਤ ਦਾ ਜਵਾਬ ਐਟਮਾ ਵਿੱਚ ਐਟਮਾ ਵੱਜਦੀਆਂ ਫਿਰਦੀਆਂ ਹਨ 😅😅
@harmitsingh374
@harmitsingh374 6 ай бұрын
ਸਤਿ ਸ਼੍ਰੀ ਅਕਾਲ ਸਾਰੀ ਟੀਮ ਨੂੰ
@gurpreetsinghdhaliwal807
@gurpreetsinghdhaliwal807 6 ай бұрын
ਸਤਿ ਸ੍ਰੀ ਅਕਾਲ ਜੀ
@user-bb1nt6gg3k
@user-bb1nt6gg3k 6 ай бұрын
Verygood 6:01 6:02
АЗАРТНИК 4 |СЕЗОН 2 Серия
31:45
Inter Production
Рет қаралды 957 М.
Новый уровень твоей сосиски
00:33
Кушать Хочу
Рет қаралды 2,7 МЛН
АЗАРТНИК 4 |СЕЗОН 2 Серия
31:45
Inter Production
Рет қаралды 957 М.