Chajj Da Vichar (1992) || ਭਗਵੰਤ ਮਾਨ ਦੇ ਤਾਲੇ ਚਾਬੀ ਦਾ ਸੱਚ

  Рет қаралды 107,012

Prime Asia TV

Prime Asia TV

Күн бұрын

#primeasiatv #chajjdavichar #swarnsinghtehna #harmanthind #bhagwantmaan #cmmann #cmbhagwantmaan #vidhansabha2024 #vidhansabhalive
Subscribe To Prime Asia TV Canada :- goo.gl/TYnf9u
24 hours Local Punjabi Channel
Available in CANADA
NOW ON TELUS #2364 (Only Indian Channel in Basic Digital...FREE)
Bell Satelite #685
Bell Fibe TV #677
Rogers #935
******************
NEW ZEALAND & AUSTRALIA
Real TV, Live TV, Cruze TV
******************
Available Worldwide on
KZbin: goo.gl/TYnf9u
FACEBOOK: / primeasiatvcanada
WEBSITE: www.primeasiatv...
INSTAGRAM: bit.ly/2FL6ca0
PLAY STORE: bit.ly/2VDt5ny
APPLE APP STORE: goo.gl/KMHW3b
TWITTER: / primeasiatv
YUPP TV: bit.ly/2I48O5K
Apple TV App Download: apple.co/2TOOCa9
Prime Asia TV AMAZON App Download: amzn.to/2I5o5TF
Prime Asia TV ROKU App Download: bit.ly/2CP7DDw
Prime Asia TV XBOXONE App Download: bit.ly/2Udyu7h
*******************
Prime Asia TV Canada
Contact : +1-877-825-1314
Content Copyright @ Prime Asia TV Canada

Пікірлер: 137
@TarasinghSamagh-bn2zg
@TarasinghSamagh-bn2zg 11 ай бұрын
ਫਰੀ ਦੀ ਚੀਜ਼ ਵੱਲ ਕਦੇ ਵੀ ਧਿਆਨ ਨਹੀਂ ਦਿੱਤਾ, ਵਾਹਿਗੂਰੁ ਜੀ ਦਾ ਦਿੱਤਾ ਹੋਇਆ ਬਹੁਤ ਕੁੱਝ ਹੈ ਜੀ
@sutanterdullat9163
@sutanterdullat9163 11 ай бұрын
ਟਹਿਣਾ ਸਾਹਿਬ ਤੁਸੀਂ ਬਿਲਕੁਲ ਠੀਕ ਬਿਆਨੀ ਕਰ ਰਹੇ ਮੁਫ਼ਤਖੋਰੀ ਤੇ ਪਰ ਸੋਚਣ ਵਾਲੀ ਗੱਲ ਇਹ ਹੈ ਕਿ ਸਭ ਤੋਂ ਜਿਆਦਾ ਕਸੂਰਵਾਰ ਤਾਂ ਸਾਡੇ ਰਾਜਨੀਤਕ ਲੋਕ ਹਨ ਜਿਹੜੇ ਇਹ ਲਾਲਚ ਦਿੰਦੇ ਹਨ ਵੋਟਾਂ ਲੈਣ ਲਈ।
@arshkour1458
@arshkour1458 11 ай бұрын
ਪੰਜਾਬ ਦੇ ਅਰਦਾਸ ਸਕੂਲਾਂ ਦਾ ਬਹੁਤ ਬੁਰਾ ਹਾਲ ਹੈ ਜੀ ਮੁੱਖ ਮੰਤਰੀ ਖੁਦ ਚੇਅਰਮੈਨ ਸਕੂਲਾਂ ਦੇ ਹਨ ਅਦਰ ਸਕੂਲ ਯੂਨੀਅਨ ਜਿੰਦਾਬਾਦ ਪੰਜਾਬ ਸਰਕਾਰ ਮੁਰਦਾਬਾਦ ਮੁਰਦਾਬਾਦ 🏴🏴🏴🏴🏴🏴🏴
@amarjitgehri811
@amarjitgehri811 11 ай бұрын
ਫਰੀ ਵਾਲੀਆਂ ਸਾਰੀਆਂ ਸਹੂਲਤਾਂ ਬੰਦ ਕਰ ਕੇ ਇਨ੍ਹਾਂ ਦੇ ਰੇਟ ਅੱਧੇ ਕਿਤੇ ਜਾਣ ਅਤੇ ਬੁਢਾਪਾ ਪੈਨਸ਼ਨ ਵਿੱਚ ਘੱਟੋ ਘੱਟ 3000 ਰੁਪਏ ਵਾਧਾ ਕੀਤਾ ਜਾਵੇ ਸਰਕਾਰ ਦਾ ਬਹੁਤ ਧੰਨਵਾਦ ਹੋਵੇਗਾ
@Sajawat-j4b
@Sajawat-j4b 11 ай бұрын
Tusi jo tex dinde ho oh Paisa hunda free da no hunda
@GaganDeep-kt4px
@GaganDeep-kt4px 11 ай бұрын
ਮੋਟਰਾਂ ਵਾਲੀ ਬਿੱਜਲੀ ਦੇ ਬਿੱਲ ਸ਼ਰੂ ਹੋਣੇ ਚਾਹੀਦੇ ਹਨ
@DarshanSingh-cf7bu
@DarshanSingh-cf7bu 11 ай бұрын
ਮੁੱਖ ਮੰਤਰੀ ਕਾਫੀ ਹੱਦ ਤੱਕ ਠੀਕ ਹੈ ਬਾਜਵਾ ਐਵੇ ਰੌਲਾ ਪਾਉਣ ਲਈ ਰਖਿਆ ਸਰਕਾਰ ਨੂੰ ਸਹੀ ਸੇਧ ਦੇਣ ਲਈ ਕੋਈ ਸਲਾਹ ਨਹੀਂ ਦਿੰਦਾ
@SukhwinderSingh-wq5ip
@SukhwinderSingh-wq5ip 11 ай бұрын
ਸੋਹਣਾ ਪ੍ਰੋਗਰਾਮ ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ ❤
@BalkarSingh-ko2qy
@BalkarSingh-ko2qy 11 ай бұрын
ਸਤਿਕਾਰ ਯੋਗ ਸਵਰਨ ਸਿੰਘ ਟਹਿਣਾ ਸਾਹਿਬ ਜੀ ਤੇ ਹਰਮਨ ਥਿੰਦ ਜੀ ਤੇ ਸਾਰੇ ਹੀ ਪਰੇਮ ਏਸ਼ੀਆ ਦੇ ਪਰਵਾਰ ਨੂੰ ਦਿੱਲ ਦੀਆਂ ਗਹਿਰਾਈ ਆ ਤੋਂ ਪਿਆਰ ਭਰੀ ਨਿੱਘੀ ਸਤਿ ਸ੍ਰੀ ਆਕਾਲ ਜੀ ਧੰਨਵਾਦ ਜੀ ❤
@amarjitsingh287
@amarjitsingh287 11 ай бұрын
ਟਹਿਣਾ ਜੀ ਅੱਜ ਆਪ ਜੀ ਵਿਚਾਰ ਬਹੁਤ ਹੀ ਵਧੀਆ ਸੀ ਜੀ
@mukhtiarsinghtaggar1445
@mukhtiarsinghtaggar1445 11 ай бұрын
ਜੇ ਠੰਢ ਹੋ ਰਹੀ ਹੈ ਤਾਂ ਆਥਣ ਹੋ ਰਿਹਾ ਮਾਨ ਸਾਬ ਵਾਲਾ ਨੁਕਤਾ ਵਰਤੋਂ ਅੱਧੀਆਂ ਜਲਵੇ ਦਾ
@deep_2113
@deep_2113 11 ай бұрын
🤗
@gurbaljeetsingh8293
@gurbaljeetsingh8293 11 ай бұрын
ਜੰਤਾ ਦੀ ਸੋਚ ਤੇ ਸਰਕਾਰ ਦੀ ਸੋਚ ਵਿੱਚ ਆਹੀ ਫਰਕ ਹੈ
@shamaranisharma2240
@shamaranisharma2240 11 ай бұрын
ਹਰਮਨ ਜੀ ਇਹੋ ਜਿਹੇ ਫੋਨ ਤਾਂ ਆਉਦੇ ਹੀ ਰਹਿੰਦੈਹਨ
@shindersingh5708
@shindersingh5708 11 ай бұрын
ਬਹੁਤ ਵਧੀਆ ਜੀ ❤
@bansal077
@bansal077 11 ай бұрын
107 ਸਾਲ ਤੇ ਬਜ਼ੁਰਗ ਸਾਡੇ ਘਰ ਦੇ ਸਾਹਮਣੇ 119 ਸੈਕਟਰ ਵਿੱਚ ਰਹਿੰਦੇ ਨੇ ਅਤੇ ਮੇਰੇ ਪਿੰਡ ਦਿੜਬੇ 110 ਸਾਲੀ ਬਜ਼ੁਰਗ ਮਾਤਾ ਜੀ ਰਹਿੰਦੇ ਨੇ
@Raisaab911
@Raisaab911 11 ай бұрын
Very nice 👍👍❤❤🎉🎉
@JagsirBhangu
@JagsirBhangu 11 ай бұрын
ਰੱਬ ਤੋ ਵੱਡਾ ਕੋਈ ਨਹੀਂ ਉਸ ਤੇ ਭਰੋਸਾ ਰੱਖੋ jo ਕਰਦਾ ਚੰਗਾ ਹੀ ਕਰਦਾ
@DarshanSingh-cf7bu
@DarshanSingh-cf7bu 11 ай бұрын
ਸਰਕਾਰ ਨੂੰ ਚਾਹੀਦੈ ਕੇ ਬੁਢਾਪਾ ਪੈਨਸ਼ਨ ਸਕੀਮ 4750 ਹੋਣੀ ਚਾਹੀਦੀ ਹੈ
@jaswindernamberdar2844
@jaswindernamberdar2844 11 ай бұрын
ਸਤਿ ਸ੍ਰੀ ਆਕਾਲ ਟਹਿਣਾ ਸਾਬ ਤੇ ਹਰਮਨ ਜੀ 🙏🙏🙏🙏🙏
@jantajanta2892
@jantajanta2892 11 ай бұрын
ਹਰਮਨ ਪੁੱਤਰ ਜੀ ਕੀਤੁਹਾਡੇ ਰਸਤੇ ਵਾਲੀ ਪੁਲੀ ਬਣਗੀ ਰਛਪਾਲ ਸਿੰਘ ਸਮਾਲਸਰ
@IndianparentsinAdelaide
@IndianparentsinAdelaide 11 ай бұрын
1000ਰੁਪੈ ਦੇਣ ਦੀ ਲੋੜ ਨਹੀਂ ਰੁਜ਼ਗਾਰ,ਸਿਹਤ ਸਹੂਲਤਾਂ, ਐਜੂਕੇਸ਼ਨ ਦੇ ਣ ਦੀ ਲੋੜ ਹੈ ਨਛਾ ਬੰਦ ਕਰੋ
@BintRai-o5p
@BintRai-o5p 11 ай бұрын
Thank you Tehnna bai je.🙏 I'm Bint Rai JODHPUR PAKHAR ( Maur Mandi ) Bathinda
@Rj31junction
@Rj31junction 11 ай бұрын
Swaaad aa gyaaaa kall maaan sahb ne siraaaaa laaataaa ji , I m from Rajasthan main khush aa bahut Maan sahb kaaash ehoja liddr sade v hove😊
@SatnamSingh-bc5zm
@SatnamSingh-bc5zm 11 ай бұрын
ਭਾਵੇਂ ਵੱਧ ਬੋਲੋ ਸ਼ਰਤ ਇੱਕੋ ਚੱਜਦਾ ਬੋਲੋ ਕੰਨਾਂ ਵਿੱਚ ਰਸ ਘੋਲੋ
@deep_2113
@deep_2113 11 ай бұрын
Waheguru ji 🙏🏻
@butasingh4752
@butasingh4752 11 ай бұрын
ਟਾਹਿਣਾ ਸਾਹਿਬ ਜੀ ਮੇਰੀ ਇਕ ਬੇਨਤੀ ਹੈ ਮੇਰੀ ਇਹ ਗੱਲ ਲੋਕਾ ਨੂੰ ਜਰੂਰ ਦੱਸਣੀ ਕਿ ਜੋ ਪੰਜਾਬ ਸਰਕਾਰ ਨੇ Noc ਖਤਮ ਕਰਨ ਦਾ ਐਲਾਣ ਕੀਤਾ ਸੀ ਉਹ ਝੂਠ ਮੂਠ ਹੀ ਹੈ ਮੈ ਪਾਲਟ ਦੀ ਰਿਸਟਰੀ ਕਰਾਉਣੀ ਤਾ ਕਹਿਦੇ Noc ਲੈਕੇ ਆਉ ਤੇ ਸਰਕਾਰ ਕਿਹ ਰਹੀ ਹੈ ਅਸੀ Noc ਖਤਮ ਕਰਤੀ
@karamjeetkaurguddi4284
@karamjeetkaurguddi4284 11 ай бұрын
❤❤🎉🎉ਧਨਵਾਦ।ਬੇਟਜੀ।ਕਰਮਜੀਤਕੌਰ
@baldevsinghkular3974
@baldevsinghkular3974 11 ай бұрын
A good & meaningful presentation.
@JaswantSingh-mc2ky
@JaswantSingh-mc2ky 11 ай бұрын
ਹਰਮਨ ਜੀ ਜਿਸ ਗ਼ਰੀਬ ਦੇ ਘਰ ਹਜ਼ਾਰ ਰੁਪਏ ਦਾ ਰਾਸ਼ਣ ਆ ਜਾਵੇ। ਇੱਕ ਮਹੀਨਾ ਬੇ ਫ਼ਿਕਰ ਹੋ ਜਾਂਦਾ। ਜਿਸ ਘਰ ਸ਼ਾਮ ਨੂੰ ਚੁੱਲ੍ਹਾ ਚਲਾਉਣ ਦਾ ਫ਼ਿਕਰ ਰਹਿੰਦਾ,ਉਹੋ ਜਿਹੀ ਜ਼ਿੰਦਗੀ ਤਾਂ ਮਿਲ਼ੇ ਨਾਂ ਕਿਸੇ ਨੂੰ। ਹਰਮਨ ਜੀ ਤੁਸੀਂ ਗਰੀਬੀ ਰੇਖਾ ਨੂੰ ਨਹੀਂ ਸਮਝਦੇ 😢
@taransingh2209
@taransingh2209 11 ай бұрын
Bhai saab ohnu ta chahida pr change bhale lok ithe danne layi jande oh kina k sahi aa 1000 rupees da v ehi hona jruratmand ta pind ch 10 hone aa 1000 rupees 100 len wale aa ehde nalo 10 lorrwanda nu wad paise de do
@AjaibSingh-mq2qy
@AjaibSingh-mq2qy 11 ай бұрын
ਗਰੀਬਾਂ ਨੂੰ ਦੇਂਦਾ ਕੋਣ ਹੈ ਜੀ ਗਰੀਬ ਕੋਈ ਹੈ ਨਹੀਂ , ਜਿੰਨੇ ਵੱਡੇ ਲੋਕ ਹਨ ਹੋ ਹੀ ਗਰੀਬ ਹਨ
@jassreetdiamond9058
@jassreetdiamond9058 11 ай бұрын
Shi gal aa
@kartarsingh8903
@kartarsingh8903 11 ай бұрын
🙏🙏ਹਰਮਨ ਜੀ ਤੇ ਟਹਿਣਾ ਜੀ ਗੁਰੂ ਫਤਿਹ ਪਰਵਾਨ ਹੋਵੇ ਜੀ ਤੁਹਾਡਾ ਅਜ ਦਾ ਪ੍ਰੋਗਰਾਮ ਸੁਣਿਆ ਬਹੁਤ ਹੀ ਵਧੀਆ ਲਗਿਆ ਵਾਹਿਗੁਰੂ ਤੁਹਾਨੂੰ ਹਮੇਸ਼ਾਂ ਚੜਦੀ ਕਲਾ ਵਿੱਚ ਰੱਖੇ ਹਮੇਸ਼ਾਂ ਤੰਦਰੁਸਤ ਰਹੋਂ ਖੁਸ਼ੀਆਂ ਮਾਣੋ ਤੇ ਇਸੇ ਤਰਾਂ ਵਧੀਆ ਪ੍ਰੋਗਰਾਮ ਪ੍ਰੋਗਰਾਮ ਦਿੰਦੇ ਰਹੋਂ ਧੰਨਵਾਦ
@hermindersingh7008
@hermindersingh7008 11 ай бұрын
ਜਿਨਾ ਨੂੰ ਲੋੜ ਹੈ ਉਨਾ ਨੂੰ ਹਜ਼ਾਰ ਰੁਪਏ ਮਿਲਣੇ ਚਾਹੀਦੇ ਹਨ
@gurmailkhangura1953
@gurmailkhangura1953 11 ай бұрын
Very very nice programme.
@boharsingh7725
@boharsingh7725 11 ай бұрын
ਸਤਿ ਸ੍ਰੀ ਅਕਾਲ਼ ਹਰਮਨ ਜੀ ਤੇ ਟੇਹਿਣਾ ਸਾਬ ਜੀ ✅ 🙏🙏🙏🙏🙏
@KulwinderSingh-tp1ho
@KulwinderSingh-tp1ho 11 ай бұрын
ਗਰੀਬ ਬੇਰੋਜਗਾਰ ਬੇਘਰਿਆਂ ਬੇਜ਼ਮੀਨੇ ਅਨਪੜ ਕਮਜ਼ੋਰ ਲੋਕਾਂ ਦੇ ਜੀਵਨ ਵਿੱਚ 75 ਸਾਲਾਂ ਤੋਂ ਸੁਧਾਰ ਨਹੀਂ ਹੋ ਸਕਿਆ ਫਿਰ ਵੋਟਾਂ ਦਾਨ ਕਰਕੇ ਉਹਨਾ ਨੂੰ ਦਾਨ ਵਿੱਚ ਸਰਕਾਰ ਨੇ ਕੁਝ ਵੀ ਨਹੀ ਦੇਣਾ ਸੂਈ ਤੋਂ ਲੈਕੇ ਹਰ ਚੀਜ਼ ਮੁੱਲ ਮਿਲਣੀ ਹੈ ਜੀ
@sewaksinghshamiria4488
@sewaksinghshamiria4488 11 ай бұрын
ਟਹਿਣਾ ਸਾਹਿਬ ਵੋਟਾਂ ਵੇਲੇ ਤਾਂ ਪਕੌੜਿਆਂ ਦੀ ਪਰਾਂਤ ਲੁੱਟ ਲੈਂਦੇ ਨੇਂ ।
@ranjitbrar2449
@ranjitbrar2449 11 ай бұрын
ਵਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਬੇਟਾ ਸਵਰਨ ਸਿੰਘ ਬੀਬਾ ਹਰਮਨ ਇਹ ਸਹੂਲਤ ਨਹੀ ਚਾਹੀਦੀ ਕਿਸਨੂ ਦੇਣਗੇ 1000ਰੁਪੈ ਚੰਗੇ ਭਲੇ ਲੋਕ ਵੀ ਫਰੀ ਸਹੂਲਤ ਲੈਣ ਵਾਸਤੇ ਲਾਈਨ ਵਿੱਚ ਖੜ ਜਾਣਗੇ ਬਢੇਪਾ ਪੈਨਿਸ਼ਨ 65ਸਾਲ ਤੇ ਪਰ ਇਕ ਹਜਾਰ ਨਹੀ ਦੇਣਾ ਚਾਹੀਦਾ ਮੈ ਵੀ ਔਰਤ ਹਾਂ ਮੈਨੂੰ ਇਹ ਸਕੀਮ ਠੀਕ ਨਹੀਂ ਲਗ ਰਹੀ ਧੰਨਵਾਦ
@DarshanSingh-cf7bu
@DarshanSingh-cf7bu 11 ай бұрын
ਟਹਿਣਾਂ ਜੀ ਇਹ ਸਾਇਕਲ ਕਿਊ ਰਖਿਆ ਹੈ ਦਸੋ
@Ugjaskaran
@Ugjaskaran 11 ай бұрын
ਕੋਈ ਵੀ ਫ੍ਰੀ ਨਾ ਦਿੱਤਾ ਜਾਵੇ ਪਰ ਨਾਲ ਹੀ ਜੋੜ ਭਗਵੰਤ ਮਾਨ ਦੇ ਪਰਵਾਰ ਨਾਲ ਗੱਡੀਆ ਦਾ ਕਾਫ਼ਲਾ ਚਲਦਾ ਉਹ ਵੀ ਬੰਦ ਕਰੋ
@majorcheema4004
@majorcheema4004 11 ай бұрын
25 ਲੱਖ ਵਾਲਾ ਤਾਂ ਮੈਨੂੰ ਵੀ ਦੋ ਢੱਈ ਵਾਰੀ ਆਇਆ ਹੈ
@deepamehrotra6712
@deepamehrotra6712 11 ай бұрын
Please Central Government do justice
@lkaur4992
@lkaur4992 11 ай бұрын
Ma'am aap hasde bht sohne lagde
@AjaibSingh-mq2qy
@AjaibSingh-mq2qy 11 ай бұрын
ਮੇਰੇ ਕੋਲ ਵੀ ਆਇਆ ਸੀ ਇਕ ਕਰੋੜ ਦਾ ਦੋ ਸਾਲ ਪਹਿਲਾਂ ਮੈਂ ਉਨ੍ਹਾਂ ਨੂੰ ਟੈਹਣਾ ਸਾਹਿਬ ਵਾਲਾ ਜਵਾਬ ਦਿੱਤਾ ਸੀ
@BalwantSingg-l6r
@BalwantSingg-l6r 11 ай бұрын
Very very nice day
@swarnbhullar4967
@swarnbhullar4967 11 ай бұрын
Bahut vadia peshkas
@Manjitkaur-c6f4y
@Manjitkaur-c6f4y 11 ай бұрын
ਟੈਲੀਕਾਮ ਕੰਪਨੀਆਂ ਨੇ ਤਾਂ ਲੁੱਟ ਮਚਾਈ ਹੋਈ ਆ।ਇਹਦੇ ਲਈ ਤਾ ਕੋਈ ਅਵਾਜ਼ ਨੀ ਉਠਾਉਂਦਾ। ਘਟੋ ਘਟ ਇਹ ਤਾਂ ਸਿਸਟਮ ਬਣਨਾ ਚਾਹੀਦਾ ਕਿ ਜਿੰਨਾ ਇੰਟਰਨੈੱਟ ਕੋਈ use ਕਰਦਾ ਓਨੀ ਹੀ ਅਦਾਇਗੀ ਉਸਨੂੰ ਕਰਨੀ ਪਵੇ। ਇੱਕ ਤਾਂ ਲੱਖਾਂ ਰਪਏ ਕਮਾ ਰਹੇ ਨੇ ਇਸੇ ਨੈੱਟ ਦੇ ਸਹਾਰੇ ਵਪਾਰ ਕਰਕੇ।ਉਹਨਾਂ ਲਈ ਤਾ fruitful ਹੈ ਪੂਰੀ ਤਰਾ, ਪਰ ਇੱਕ ਉਹ ਵੀ ਨੇ ਜਿੰਨਾ ਕੋਲ ਸਮਾਰਟਫੋਨ ਵੀ ਹੈਨੀ। ਨੈੱਟ use ਕਿਵੇਂ ਕਰੀਦਾ ਇਹ ਵੀ ਨੀ ਪਤਾ ਹੁੰਦਾ, ਪਰ ਅਭਰ ਦਾ ਈ 250 ਭਰਨਾ ਪੈਂਦਾ,ਨਹੀਂ ਭਰਦੇ ਤਾ incoming ਬੰਦ ਕਰ ਦਿੰਦੇ ਆ।ਇਹ ਧਕੇਬਜੀ ਨਹੀਂ ਤਾਂ ਹੋਰ ਕੀ ਆ?
@jarnailsingh9949
@jarnailsingh9949 11 ай бұрын
59346th viewer Jarnail Singh Khaihira Retired C H T V P O Nalh Via Loheeyan Khaas Jalandhar Punjab India Prime Asia ❤
@gurpreetsinghdhaliwal807
@gurpreetsinghdhaliwal807 11 ай бұрын
ਸਤਿ ਸ੍ਰੀ ਅਕਾਲ ਜੀ
@naharsingh-fv6fv
@naharsingh-fv6fv 11 ай бұрын
ਪੰਜਾਬ ਸਰਕਾਰ ਵੱਲੋਂ ਇਕ ਹਜ਼ਾਰ ਰੁਪਏ ਕਦੋਂ ਦੇਣਗੇ ਔਰਤਾਂ ਨੂੰ। ਬਜ਼ਟ ਵਿੱਚ ਕੋਈ ਐਲਾਨ ਨਹੀਂ ਕੀਤਾ ਗਿਆ।
@TaraJogill
@TaraJogill 11 ай бұрын
Women r not beggarsso why should we ask for help of rs1000 from govt.we are hard working Punjabans so don't need any help.
@redminote-123
@redminote-123 11 ай бұрын
ਟਹਿਣਾ ਸਾਬ ਸਾਡੇ ਇਲਾਕੇ ਵਿੱਚ ਸਾਰੀਆਂ ਨਿੰਮਾ ਕਿਉਂ ਸੁੱਕ ਗੲਈਆ ਪਤਾ ਕਿਸੇ ਨੁੰ
@nirbhaisingh6456
@nirbhaisingh6456 11 ай бұрын
ਇਹ ਸਰਕਾਰਾਂ ਜਿਹੜਾ ਮੁਫਤ ਦਾ ਦਿੰਦੀਆਂ ਨਾ।ਤੁਹਾਡੇ ਮੁਤਾਬਕ ।ਇਹ ਵੀ ਦੱਸੋ ਕੀ ਸਰਕਾਰਾਂ ਕੋਲ ਇਹ ਪੈਸਾ ਕਿਥੋਂ ਆਉਦਾ ?।ਸ਼ਾਇਦ ਮੰਤਰੀ ਮਜਦੂਰੀ ਕਰਕੇ ਦਿੰਦੇ ਨੇ ।ਬਾਕੀ ਲੋਕ ਕਦੋਂ ਕਹਿੰਦੇ ਨੇ ਸਾਨੂੰ ਮੁਫਤ ਦੇ ਪੈਸੇ ਦੇ ਦਿੳ।ਸਾਡੀਆਂ ਸੜਕਾਂ ਸਿੱਖਿਆ ਸਿਹਤ ਸਹੂਲਤਾਂ ਨਾ ਦਿਉ। ਕਿ ਵਿਕਾਸ ਨਾ ਕਰੋ ।ਸਾਨੂੰ ਪੈਸੇ ਦੇ ਦਿਉ।ਕੋਈ ਨਹੀਂ ਮੰਗਦਾ ।ਆਪਣੇ ਕੋਲੋਂ ਹੀ ਗੱਲਾਂ ਬਣਾਈ ਜਾਦੇ ਉ। 18:07
@satdevsharma7039
@satdevsharma7039 11 ай бұрын
ਸਵਰਨ ਸਿੰਘ ਜੀ, ਹਰਮਨ ਜੀ ਸਤਿ ਸ੍ਰੀ ਆਕਾਲ ਜੀ।ਸਿਰਫ਼ ਬੀਬੀਆਂ ਨੂੰ ਹੀ ਹਰ ਕੋਈ ਪੈਸੇ ਦੇ ਰਿਹਾ , ਆਦਮੀਆਂ ਨੂੰ ਕੋਈ ਪੁੱਛਦਾ ਹੀ ਨਹੀਂ ?🙏🙏🇺🇸
@charnjeetmiancharnjeetmian6367
@charnjeetmiancharnjeetmian6367 11 ай бұрын
ਓਹਨਾਂ ਧਰਨੇ ਵਾਲੀਆਂ ਬੀਬੀਆਂ ਚ ਪ੍ਰਨੀਤ ਕੌਰ ਪਤਨੀ ਅਮਰਿੰਦਰ ਸਿੰਘ ex CM ਵੀ ਬੈਠੀ ਹੋਈ ਸੀ ਤਖ਼ਤੀ ਫੜ੍ਹ ਕੇ 😂😂😂😂 1000 rs ਲੈਣ ਨੂੰ 😂
@sudagarsingh8110
@sudagarsingh8110 11 ай бұрын
ਭਗਵੰਤ ਮਾਨ ਜੀ 1000ਰੁਪਿਏ‌।ਨਾ‌।ਦਿਉ।ਇਹ ਸਹੀ ਨਹੀਂ ਹੈ ਜੀ ❤ਸੇ
@chamkaursingh3278
@chamkaursingh3278 11 ай бұрын
ਮੇਨੀਫਿਟੋ ਕਨੰਨ ਬਣਨਾ ਚਾਹੀਦਾ
@gurbaxkaur2452
@gurbaxkaur2452 11 ай бұрын
ਲੋਕੀ ਤਾ ਮੰਗਤੇ ਬਣਗੲਏ ਗਰੀਬਾ ਨੂੰ ਤਾਂ ਮਿਲਣਾ ਨਹੀ ਲੈ ਰਜਿਆ ਪੂਜਿਆ ਨੇ ਹੀ ਲੈ ਜਾਣਾ
@bansal077
@bansal077 11 ай бұрын
ਅੋਨ ਲਾਈਨ ਟਹਿਣਾ ਸਾਹਿਬ ਨੂੰ ਵਹੁਟੀ ਮੰਗਵਾ ਦਿੰਦੇ
@gurbaxkaur2452
@gurbaxkaur2452 11 ай бұрын
ਜਿਦਾ ਸਠਾ ਸਠ ਹਜਾ ਟੀਚਰਾ ਲੈਦੀਆ ਊਹ ਵੀ ਕਹਿਦੀ ਫਰੀ ਵਿਚ ਹੀ ਜਾਣਾ ਬਸਾਂ ਵਿਚ ਡੂਬ ਕੇ ਮਰ ਜਾਣ ਇਹਦਾ ਦੇ ਲੋਕ
@naharsingh-fv6fv
@naharsingh-fv6fv 11 ай бұрын
ਥਿੰਦ ਜੀ ਹੱਸਦੇ ਬਹੁਤ ਚੰਗੇ ਲੱਗਦੇ ਹੋ। ਟਹਿਣਾ ਸਾਹਿਬ ਜੀ ਲੁਧਿਆਣਾ ਵਿੱਚ ਤਾਂ ਬਦਲ ਵਧਾਈ ਬਣੀ ਹੋਈ ਹੈ, ਠੰਡੀ ਹਵਾ ਚੱਲ ਰਹੀ ਹੈ।ਬਚੋ
@avihunjan
@avihunjan 11 ай бұрын
Our mothers passed away 6 month ago she was 105. She was in good health. No any health problem.
@sukhabhangu1077
@sukhabhangu1077 11 ай бұрын
🙏🙏
@deep_2113
@deep_2113 11 ай бұрын
🙏🏻
@parminderkaur6955
@parminderkaur6955 11 ай бұрын
🎉🎉🎉
@bansal077
@bansal077 11 ай бұрын
1000-1500 ਛੱਡੋ ਮੇਰੇ 15 ਲੱਖ ਮੋਦੀ ਤੋਂ ਦਿਵਾਉ ਅੱਧੇ ਸਾਡੇ ਟਹਿਣੇ ਦੇ
@sutanterdullat9163
@sutanterdullat9163 11 ай бұрын
ਇੰਸਟਾਗਰਾਮ ਤੋਂ ਕੋਈ ਵੀ ਚੀਜ ਨਾਂ ਖਰੀਦੋ ਜੀ ,ਇਹ ਬਹੁਤ ਵੱਡੇ ਠੱਗ ਹਨ।ਇਸ ਦੀ ਕੋਈ ਵਾਪਸੀ ਨਹੀਂ ।ਹਾਂ ਜੀ ਪਰ ਜਿਹੜੀਆਂ ਕੰਪਨੀਆਂ ਰਜਿਸਟਰ ਹਨ ਉਨਾਂ ਕੋਲ ਵਾਪਸੀ ਹੈ ।ਪਰ ਫਿਰ ਵੀ ਆਨਲਾਈਨ ਖਰੀਦਣ ਤੋਂ ਪ੍ਰਹੇਜ਼ ਕਰੋ।
@SatwinderSingh-ti4ll
@SatwinderSingh-ti4ll 11 ай бұрын
❤❤❤❤❤❤❤❤
@AjmerSingh-qp7fb
@AjmerSingh-qp7fb 11 ай бұрын
Bijli free ni honi chahidi sasti honi chahidi
@vinodloona2342
@vinodloona2342 11 ай бұрын
N o c only ticher kiti pb nal
@promilamalhotra8625
@promilamalhotra8625 11 ай бұрын
Harman ji should be soft too critical
@JoginderPal-t6t
@JoginderPal-t6t 11 ай бұрын
Good
@surinderkaursanghera
@surinderkaursanghera 11 ай бұрын
Free di ta kaji ne vi nhin shadi see 1500 ta bhut vadi gall hai
@harjithayer1
@harjithayer1 11 ай бұрын
👍
@deep_2113
@deep_2113 11 ай бұрын
👍
@HarjinderSingh-pj6ws
@HarjinderSingh-pj6ws 11 ай бұрын
🙏🙏🙏🙏🙏👍💯
@SoniaRani-bu4mr
@SoniaRani-bu4mr 11 ай бұрын
👍🏻
@GurdevSingh-rv4wq
@GurdevSingh-rv4wq 11 ай бұрын
@VijayKumar-oq5cg
@VijayKumar-oq5cg 11 ай бұрын
Bahan ji aap yah Baat mukhymantri sahab se bhi Poochho ki aapane hajar rupaye Ka Vada Kyon Kiya Tha
@sandeshraj8108
@sandeshraj8108 11 ай бұрын
ਹਮ ਤੁਮ ਇਕ ਕਮਰੇ ਮੇ ਬੰਦ ਹੋ, ਅੋਰ ਚਾਬੀ …………😂
@AnmolSidhu-wu6dm
@AnmolSidhu-wu6dm 11 ай бұрын
❤😂❤❤❤❤❤vote
@SatwinderSingh-ti4ll
@SatwinderSingh-ti4ll 11 ай бұрын
😅😅😅😅😅😅😅😅
@HarpreetSingh-nf1jv
@HarpreetSingh-nf1jv 11 ай бұрын
School which koi security nahi
@drpal3725
@drpal3725 11 ай бұрын
ਟਹਿਣਾ ਸਾਹਬ ਮੌਸਮ ਦੇ ਮਿਜ਼ਾਜ ਨੂੰ ਲੈਕੇ ਸਾਨੂੰ ਡਰਾਇਆ ਨਾ ਕਰੋ।
@jaspreetvirdi4473
@jaspreetvirdi4473 11 ай бұрын
ਕਿਉ ਬਕਵਾਸ ਮਾਰੀ ਆ ਬਾਈ ਜੀ , ਕਿਹਾ ਕਿਸਨੇ ਸੀ ਕੇ ਹਰੇਕ ਔਰਤ ਨੂੰ ਹਜਾਰ ਰੁਪਏ ਮਹੀਨਾ ਮਿਲੂ ? ਇਹਨਾਂ ਨੇ ਤਾਂ ਬਿਜਲੀ ਵੀ ਸਾਰੀ ਮੁਫ਼ਤ ਕਹੀ ਸੀ , ਬਾਅਦ ਚ ਮੁੱਕਰ ਗਏ । ਨਾਲੇ ਬੀਬੀਆਂ examplary ਤੌਰ ਤੇ ਬੈਠੀਆਂ ਸੀ , ਕੇ ਹੋਰ ਔਰਤਾਂ ਤਾਂ ਕੰਮ ਛੱਡ ਕੇ ਨਹੀਂ ਆ ਸਕਦੀਆਂ । ਜੇਕਰ ਸਰਕਾਰ ਸਭ ਲਈ ਐਲਾਨ ਕਰੂ , ਤਾਂ ਸਾਰੇ ਮੰਗਣਗੇ ਹੀ । ਹਿਮਾਚਲ ਵਾਲੇ ਨੇ ਕੀ ਕਿਹਾ ? ਸਭ ਨੂੰ ਕੇ ਗਰੀਬ ਔਰਤਾਂ ਨੂੰ ??
@RohitKumar-gh1no
@RohitKumar-gh1no 11 ай бұрын
@SantokhSingh-um1in
@SantokhSingh-um1in 11 ай бұрын
Pensioner noo kujh nahi dita bajat vich
@jkaur2588
@jkaur2588 11 ай бұрын
ਹਰਮਨ ਜੀ ਹੁਣ ਤਾ ਪੋਤੇ ਪੋਤੀਆ ਨੂ ਆਊਣ ਨੀ ਦੀਦੇ
@amarjitsinghsandhu2908
@amarjitsinghsandhu2908 11 ай бұрын
ਬਾਦਲ ਸਾਹਿਬ ਦੀਆਂ ਸਕੀਮਾਂ ਤੋਂ ਵੱਧ ਕੀ ਕੀਤਾ ਦੁਕੀ ਸਰਕਾਰ
@MannSweden
@MannSweden 11 ай бұрын
Jis na v eh khoj kiti ha magar na lagio job nu khatra
@paramjitsinghaulakh6781
@paramjitsinghaulakh6781 11 ай бұрын
CM man da public development sports funds vala account no de devo. Us vich dam kar saka. Sare Punjab noon gurduare mander cho paise den di bjae is acount vich donate karo
@surindersingh7094
@surindersingh7094 11 ай бұрын
ਸਿਰਫ ਲੋਕਾਂ ਨੂੰ ਬੈਂਕਾਂ ਰਾਹੀਂ ਪੈਸੇ ਪਹੁੰਚ ਣ ਆਪਣੀ ਮਰਜੀ ਨਾਲ ਚੰਗਾ ਸਮਾਨ ਖਰੀਦਨ ਗੇ
@bhindermangat2777
@bhindermangat2777 11 ай бұрын
Corrupt congress and alkalies looted Punjab with both hands first time Punjab got honest brave CM as bhagwant Maan
@HarpreetSingh-nf1jv
@HarpreetSingh-nf1jv 11 ай бұрын
College which ta jaida ghand hain
@HarpreetSingh-nf1jv
@HarpreetSingh-nf1jv 11 ай бұрын
School nu change karo
@TarsemSingh-wl7oc
@TarsemSingh-wl7oc 11 ай бұрын
Harman ji panjaab ch loka nu haraam di khan di aadit py chukki aa
@BaljitSingh-u5m
@BaljitSingh-u5m 11 ай бұрын
Give Right not the alms so define Social Security Act.
@ManojPrabhakar-o5n
@ManojPrabhakar-o5n 11 ай бұрын
Jacket pa k rakho ja di thand jiyada maar kar di ha 😂😅Manoj Prabhakar Ludhiana
@GurdeepSingh-pg9rt
@GurdeepSingh-pg9rt 11 ай бұрын
ਪੰਜਾਬ ਸਰਕਾਰ ਦਾ ਬਜਟ ਕੁੱਝ ਵੀ ਨਵਾਂ ਨਹੀਂ, ਪਿਛਲੀਆਂ ਸਕੀਮਾਂ ਹੀ ਚਲਣਗੀਆਂ, ਸਰਕਾਰ ਨੇ ਪੈਨਸ਼ਨਰਾਂ ਨੂੰ ਨਿਰਾਸ਼ ਕੀਤਾ ਹੈ, ਖਾਸ ਕਰਕੇ ਮੁਲਾਜ਼ਮਾਂ ਨੂੰ, ਜਿੰਨਾ ਨੇ ਇਹ ਸਰਕਾਰ ਬਣਾਉਣ ਵਿੱਚ ਬਹੁਤ ਵੱਡਾ ਯੋਗਦਾਨ ਪਾਇਆ ਹੈ। ਸਿਆਸੀ ਲੋਕਾਂ ਦੇ ਬਕਾਏ ਤਟ ਫਟ ਮਿਲਦੇ ਹਨ। ਪਰ ਰਿਟਾਇਰ ਹੋਏ ਮੁਲਾਜ਼ਮਾਂ ਦੇ ਬਕਾਏ ਸਬੰਧੀ ਕੋਈ ਗੱਲ ਨਹੀਂ ਕੀਤੀ ਗਈ। ਜਿਸਦਾ ਨਤੀਜਾ ਇਸ ਸਰਕਾਰ ਆਉਣ ਵਾਲੀ ਲੋਕ ਸਭਾ ਭੁਗਤਣਾ ਪਵੇਗਾ।।।
@surjitkaur384
@surjitkaur384 11 ай бұрын
S s a ji
@GaganjeetKaur-l8z
@GaganjeetKaur-l8z 11 ай бұрын
Harman ji sarian partian nu vi chahida free koi vi chiz da lalach nahi dena chahida
@SatnampawarPawar-tc2zi
@SatnampawarPawar-tc2zi 11 ай бұрын
Tehnha sahib eh te vidal saba vich Navi rajniti di gal vekh Lai loka ne eh ta larhke san ek matai ma da put te dusara Asli da es karke ena di nahi.banhdi vidal saba vich
@JoginderPal-t6t
@JoginderPal-t6t 11 ай бұрын
14:16
@KuldeepSingh-my6vx
@KuldeepSingh-my6vx 11 ай бұрын
Ajj kuch jiyada khush aa 😅 dekh la sandawaliya😂😂
@AjmerSingh-v6o
@AjmerSingh-v6o 11 ай бұрын
Veer.Neta.Lok.Sabh.Kujh.Mufat.Da.hi.Khai.Te.Varti.Jandey.Aa.Oh.mufatkhori.Nthink.
@meharsingh6187
@meharsingh6187 11 ай бұрын
Jé apa sarkari rashan khana te asi dsa naunda da ki khada
@MadaraHatake_
@MadaraHatake_ 11 ай бұрын
Te tusi v taan lokaan cg nagochan kaddan nu hi jamne ho. Jad dekho maara hi bolde rehnde ho. Thoda programme wadia lagda hunda si but its getting too much negative now.
@kedarnath7791
@kedarnath7791 11 ай бұрын
Asi Punjab Vasi Apni vich hissa kyu nahi Pawande haa Virodi Leader Punjab ki Faraz nibha reha haiji He is not doing devoted to his duty in Punjab ?Time pass ghar baithke kr loo kyu Election Larde hoo?
@TakharSingh-i3i
@TakharSingh-i3i 11 ай бұрын
First comment pin
@deep_2113
@deep_2113 11 ай бұрын
Nahi Ji 😊
@rajindergupta2235
@rajindergupta2235 11 ай бұрын
Bajwa, and party te akalian nu pehlan dian adtan vanian hoyan hai syast karan lai, eh tan punjabian nu dhokha / jhuth bol ke jit jande hai, age ton punjabi syast laram valyan nu hraunge,
@BaabuRam-xr8xg
@BaabuRam-xr8xg 11 ай бұрын
Tusi ta.mote Rs kamode homo ge gariba nu ta 1000 ja 1500 Rs he jadeag de ne
Война Семей - ВСЕ СЕРИИ, 1 сезон (серии 1-20)
7:40:31
Семейные Сериалы
Рет қаралды 1,6 МЛН
Wednesday VS Enid: Who is The Best Mommy? #shorts
0:14
Troom Oki Toki
Рет қаралды 50 МЛН
Khabar Di Khabar (2154) || Donald Trump deports how many more Punjabis
21:32
Война Семей - ВСЕ СЕРИИ, 1 сезон (серии 1-20)
7:40:31
Семейные Сериалы
Рет қаралды 1,6 МЛН