Chajj Da Vichar (2045) || ਨਛੱਤਰ ਛੱਤਾ ਦੀ ਧੀ ਕਿਉਂ ਲਾਉਂਦੀ ਦਿਹਾੜੀਆਂ-ਪਹਿਲੀ ਵਾਰ ਰੋ-ਰੋ ਕੀਤੇ ਵੱਡੇ ਖੁਲਾਸੇ

  Рет қаралды 212,471

Prime Asia TV

Prime Asia TV

Күн бұрын

#primeasiatv #chajjdavichar #swarnsinghtehna #harmanthind #motivation #specialprogram #folksong #specialshow # #punjab #punjabi #punjabisinger #oldsinger #oldsong #chamkila #surindershinda #punjabisinger #punjabisongs
Subscribe To Prime Asia TV Canada :- goo.gl/TYnf9u
24 hours Local Punjabi Channel
Available in CANADA
NOW ON TELUS #2364 (Only Indian Channel in Basic Digital...FREE)
Bell Satelite #685
Bell Fibe TV #677
Rogers #935
******************
NEW ZEALAND & AUSTRALIA
Real TV, Live TV, Cruze TV
******************
Available Worldwide on
KZbin: goo.gl/TYnf9u
FACEBOOK: / primeasiatvcanada
WEBSITE: www.primeasiatv...
INSTAGRAM: bit.ly/2FL6ca0
PLAY STORE: bit.ly/2VDt5ny
APPLE APP STORE: goo.gl/KMHW3b
TWITTER: / primeasiatv
YUPP TV: bit.ly/2I48O5K
Apple TV App Download: apple.co/2TOOCa9
Prime Asia TV AMAZON App Download: amzn.to/2I5o5TF
Prime Asia TV ROKU App Download: bit.ly/2CP7DDw
Prime Asia TV XBOXONE App Download: bit.ly/2Udyu7h
*******************
Prime Asia TV Canada
Contact : +1-877-825-1314
Content Copyright @ Prime Asia TV Canada

Пікірлер: 426
@tejvirk3150
@tejvirk3150 8 ай бұрын
ਸਲੀਕਾ ਦੇਖੋ ਗੁੜੀਆ ਦਾ ਚੁੰਨੀ ਨਾਲ ਸਿਰ ਢੱਕਿਆ ਹੋਣਾ ਅੱਜ ਦੇ ਜਮਾਨੇ ਚ ਬਹੁਤ ਵੱਡੀ ਗੱਲ,,, ਸਲੂਟ ਇਸ ਧੀ ਰਾਣੀ ਨੂੰ
@vickysinghvicky2618
@vickysinghvicky2618 8 ай бұрын
ਸਾਡੀ ਬਹੁਤ ਵੱਡੀ ਬੇਵਕੂਫ਼ੀ ਹੈ ਕਿ ਅਸੀਂ ਰੱਜਿਆ ਨੂੰ ਰਜਾਉਦੇ ਹਾਂ ਲੋੜਵੰਦ ਦੀ ਮਦਦ ਨਹੀਂ ਕਰਦੇ ❤
@aaltufaltutalk
@aaltufaltutalk 8 ай бұрын
AJO FER NAVI NSHURUWAAT KRIYE HELP KRIYE AGGE AAO TA SAHI KOI
@gurchetsinghbhangu
@gurchetsinghbhangu 8 ай бұрын
​@@aaltufaltutalk❤੧੧11
@gurchetsinghbhangu
@gurchetsinghbhangu 8 ай бұрын
​@@aaltufaltutalk30:45
@aishdhaliwal
@aishdhaliwal 5 ай бұрын
ਸਹੀ ਗਲ ਆ ਜੀ
@vikarsidhu9125
@vikarsidhu9125 8 ай бұрын
ਟੈਣਾ ਸਾਹਿਬ ਤੂਹਾਡੀ ਬਹੁਤ ਮੇਹਰਬਾਨੀ ਜੋਕਿ ਪਛੜੇ ਹੋਏ ਕਲਾਕਾਰ ਦੀ ਸਾਰ ਲੈਂਦੇ ਹੋ ਅਤੇ ਹੌਂਸਲਾ ਅਫ਼ਜਾਈ ਦਿੰਦੇ ਹੋ ਧੰਨਵਾਦ ਸੋਡਾ
@jwalagaget8057
@jwalagaget8057 7 ай бұрын
ਬਹੁਤ ਵਧੀਆ ਪੁੱਤਰ ਜੀ ਦਬੀ ਚਲ ਅਪਣਾ ਭਾਰ ਆਪ ਹੀ ਚੁੱਕਣਾ ਪੈਂਦਾ ਜੀ ।
@PremSingh-t3h
@PremSingh-t3h 8 ай бұрын
ਟਾਹਿਣਾ ਸਾਹਿਬ ਬਹੁਤ ਬਹੁਤ ਧੰਨ ਵਾਦ ਇਹੋ ਜਿਹੇ ਹੀਰੇ ਲੱਭ ਕੇ ਲਿਆਦੇ ਹੋ।
@albelapunjabisangeet6004
@albelapunjabisangeet6004 8 ай бұрын
ਮਰਹੂਮ ਨਛੱਤਰ ਛੱਤਾ ਨੇ ਮਿਆਰੀ ਗਾਇਕੀ ਨਾਲ਼, ਪੰਜਾਬੀਆਂ ਦੇ ਦਿਲਾਂ ਤੇ ਕੀਤਾ ਰਾਜ। ਅੱਜ ਉਸਦੀ ਧੀ ਹਰਮਨ ਛੱਤਾ ਨੂੰ ਗਾਉਂਦੇ ਸੁਣਿਆਂ, ਬਾਪੂ ਵਰਗੀ ਅਵਾਜ਼ ਓਹੀ ਅੰਦਾਜ਼। ਅਮੀਰ ਵਿਰਸੇ ਦੇ ਵਾਰਸੋ ਬੇਨਤੀ ਪ੍ਰਵਾਨ ਕਰੋ ਮੇਰੀ ਇਹ ਸੁਰੀਲੀ ਧੀ ਨਾਲ਼ ਕਰੋ ਲਿਹਾਜ਼। ਟੈਹਿਣਾ ਸਾਹਬ ਹਰਮਨ ਥਿੰਦ ਨੇ ਇੰਟਰਵਿਊ ਕੀਤਾ ਹੁਣ ਕਲਾ ਦੀ ਕਦਰ ਕਰੂਗਾ ਸਮਾਜ। (ਰਾਮ ਸਿੰਘ ਅਲਬੇਲਾ)
@makhansinghmauji-lo7jm
@makhansinghmauji-lo7jm 8 ай бұрын
ਬਹੁਤ ਸੁੱਥਰੀ ਗਾਇਕੀ ਲਈ ਧੰਨਵਾਦ ਕੀਤਾ ਜਾਂਦਾ ਹੈ ਸ਼ਾਬਾਸ਼ ਬੇਟੀ ਜੀ,
@satishkumar-ij7zw
@satishkumar-ij7zw 2 ай бұрын
ਬਹੁਤ ਸੋਹਣੀ ਆਵਾਜ਼ ਧੰਨਵਾਦ ਟਹਿਣਾ ਜੀ
@simarjeetkaur2744
@simarjeetkaur2744 8 ай бұрын
ਬਹੁਤ ਸੋਹਣੀ ਮੁਲਾਕਾਤ ਬਹੁਤ ਵਧੀਆ ਗੱਲਬਾਤ ਨਛੱਤਰ ਛੱਤਾ ਸਾਡੇ ਸਮੇਂ ਦਾ ਗਾਇਕ ਸੀ ਹਰਮਨ ਨੇ ਯਾਦਾਂ ਤਾਜ਼ਾ ਕਰ ਦਿੱਤੀਆਂ ਜਿਉਂਦੇ ਵਸਦੇ ਤੇ ਗਾਉਂਦੇ ਰਹੋ ਬੇਟਾ
@Gatrg-t1c
@Gatrg-t1c 8 ай бұрын
Good jji
@SardoolGill-pf6ox
@SardoolGill-pf6ox 8 ай бұрын
Qr
@Lachhmanfateh
@Lachhmanfateh 8 ай бұрын
ਇਸ ਮੁਲਾਕਾਤ ਲਈ ਬਹੁਤ ਬਹੁਤ ਧੰਨਵਾਦ ਸਤਿਕਾਰ ਜੀਓ, ਜੁੱਗ ਜੁੱਗ ਜੀਓ,, ਜ਼ਿੰਦਗੀ ਜ਼ਿੰਦਾਬਾਦ ❤❤️🙏
@RoshanLal-nx3bb
@RoshanLal-nx3bb 6 ай бұрын
ਵਾਹਿਗੁਰੂ ਤੈਨੂੰ ਤਰੱਕੀਆਂ ਬਖਸ਼ੇ ਬਹੁਤ ਸੋਹਣੀ ਆਵਾਜ਼ ਹੈ
@kashmirSingh-s9i
@kashmirSingh-s9i 8 ай бұрын
ਪ੍ਰਮਾਤਮਾ ਹਰਮਨ ਛੱਤਾਂ ਨੂੰ ਬਹੁਤ ਤਰੱਕੀ ਬਖਸ਼ੇ
@chahal-pbmte
@chahal-pbmte 8 ай бұрын
ਬਹੁਤ ਸੋਹਣੀ ਤੇ ਗੜ੍ਹਕ ਵਾਲੀ ਆਵਾਜ਼ ਹੈ ਹਰਮਨ ਛੱਤਾ ਬੇਟੀ ਦੀ। ਬਿਲਕੁਲ ਨਛੱਤਰ ਛੱਤੇ ਦੀ ਝਲਕ ਪੈਂਦੀ ਹੈ। ਪਰਮਾਤਮਾ ਬੇਟੀ ਨੂੰ ਤੰਦਰੁਸਤੀ, ਹੌਸਲਾ ਤੇ ਤਰੱਕੀਆਂ ਦੇਵੇ।
@jagroopuddat5746
@jagroopuddat5746 8 ай бұрын
ਕੋਈ ਸ਼ੱਕ ਨਹੀਂ ਇਹ ਸ਼ਬਦ ਕਹਿਣ ਲਈ,, ਕੁੜੀਆਂ ਦੀ ਲਾਭ ਹੀਰਾ ,,,,, ਬਿਲਕੁਲ ਲਾਭ ਹੀਰਾ ਜੀ ਵਾਂਗ ਟੱਚ ਲਾਇਆ,,,,
@gurjotalam609
@gurjotalam609 8 ай бұрын
ਵਾਹਿਗੁਰੂ ਤੁਹਾਡੇ ਤੇ ਕਿਰਪਾ ਕਰੇ ਛੇਤੀ ਹੀ ਪਰਿਵਾਰ ਦੀ ਗਰੀਬੀ ਦੂਰ ਹੋ ਜਾਵੇ ਵਾਹਿਗੁਰੂ ਜੀ ਮਿਹਰ ਕਰੋ ਜੀ
@kaurnarinder6306
@kaurnarinder6306 6 ай бұрын
ਚੱਕ ਦੇ ਫੱਟੇ ਬਹੁਤ ਵਧੀਆ ਅਵਾਜ਼ ਹੈ ਤੁਹਾਡੀ❤❤❤❤👌👌👌👌
@MaanSaab-gy9mm
@MaanSaab-gy9mm 8 ай бұрын
ਸੱਚੀਉਂ ਕੁੜੀ ਸਿਰਾ ਲਾਵੇਗੀ ਅੱਤ ਦੀ ਅਵਾਜ਼ ਏ ਬਹੁਤ ਸੋਹਣਾ ਗਾਉਂਦੀ ਕੁੜੀ
@arshsandhu9936
@arshsandhu9936 8 ай бұрын
ਸਾਡੇ ਟਾਇਮ ਦੇ ਹੀਰੋ ਸੀ ਨਛੱਤਰ ਛੱਤਾ ਜੀ। ਉਹਨਾਂ ਦਾ ਗੀਤ,, ਵੇ ਸੱਜਣਾਂ ਫਿੱਕਾ ਰੰਗ ਅੱਜ ਦੀ ਦੁਪਿਹਰ ਦਾ। ਦਿਲ ਨੂੰ ਧੂਹ ਪਾਉਣ ਵਾਲਾ ਸੀ। ਬਾਕੀ ਸਾਰੇ ਗੀਤ ਹੀ ਉਹਨਾਂ ਦੇ ਸੁਪਰ ਡੁਪਰ ਸੀ।ਮੈਂ ਇਹਨਾਂ ਦੀਆਂ ਪਹਿਲਾਂ ਵੀ ਕਾਫ਼ੀ ਇੰਟਰਵਿਊ ਸੁਣੀਆਂ ਨੇ। ਵਾਹਿਗੁਰੂ ਸਾਹਿਬ ਜੀ ਇਸ ਪ੍ਵੀਵਾਰ ਤੇ ਸਦਾ ਹੀ ਮੇਹਰ ਭਰਿਆ ਹੱਥ ਰੱਖਣ।
@SSB489
@SSB489 6 ай бұрын
ਧਨਵਾਦ ਪ੍ਰਾਇਮ ਏਸ਼ਿਆ ਟੀ ਵੀ ਟਹਿਣਾ ਸਾਹਬ ਅਤੇ ਹਰਮਨ ਜੀ ਆਪ ਜ਼ਰੁਰਤ ਮੰਦ ਲੋਕਾਂ ਨੂੰ ਅੱਗੇ ਲਿਆਉਣ ਵਾਸਤੇ ਮਹਿਨਤ ਕਰਦੇ ਹੋ ਆਪ ਨੂੰ ਦਿਲੋਂ ਧਨਵਾਦ
@RajdeepSinghBrar-l2s
@RajdeepSinghBrar-l2s 8 ай бұрын
ਬਹੁਤ ਬਹੁਤ ਧੰਨਵਾਦ ਹਰਮਨ ਬੇਟੀ ਆਪ ਜੀ ਦੀ ਮੁਲਾਕਾਤ ਵੇਖਕੇ ਇਹੋ ਅੱਜ ਵੀ ਨੱਛਤਰਛੱਤਾ ਹੀ ਗਾ ਰਿਹਾ ਹੈ ਬਹੁਤ ਵਧੀਆ ਮੈਂ ਬੂਟਾ ਸਿੰਘ ਪੱਤੋਂ ਹੀਰਾ ਸਿੰਘ
@SukhwinderSingh-qb5sk
@SukhwinderSingh-qb5sk 8 ай бұрын
ਸੁਖਵਿੰਦਰ ਸਿੰਘ ਸਰਾਂ ਕੂਪਰਥਲਾਤੋਗਾਵਾਲ ਸੀ੍ ਗੁਰੂ ਗ੍ਰੰਥ ਸਾਹਿਬ ਜੀ
@BabuRam-ws1jr
@BabuRam-ws1jr 6 ай бұрын
ਬਹੁਤ ਵਧੀਆ ਗੀਤ ਜੀ 👌👍👍
@GurbuxSidhu
@GurbuxSidhu 8 ай бұрын
ਬਹੁਤ ਵਧੀਆ ਮੁਲਾਕਾਤ ਟਹਿਣਾ ਸਾਹਿਬ ਅਤੇ ਹਰਮਨ ਥਿੰਦ ਜੀ ਧੰਨਵਾਦ
@navpreetsidhu6031
@navpreetsidhu6031 4 ай бұрын
ਹਰਬੰਸ ਛੱਤਾ ਜੀ ਵੀ ਆਵਾਜ ਬਹੁਤ ਵਧੀਆ ਤੇ ਬੁਲੰਦ ਹੈ ਜੀ ਨਛੱਤਰ ਛੱਤਾ ਜੀ ਦਾ ਸਕਾ ਭਰਾ ਹਰਬੰਸ ਛੱਤਾ ਦਾ
@manjitbhandal595
@manjitbhandal595 8 ай бұрын
ਟਹਿਣਾ ਜੀ ਵਧੀਆ ਗਾਇਕ ਸੀ ਨਛੱਤਰ ਛੱਤਾ ਅਸੀ ਉਸ ਟਾਈਮ ਸੁਣੇ ਜਦੋ 1988 ,90 ਟਾਈਮ ਚਲਦਾ ਸੀ ਉਸ ਪਰਵਾਰ ਸਾਰਲਈ ❤ ਧੰਨਵਾਦ ਜੀ
@GurmailSingh-zg1mx
@GurmailSingh-zg1mx 8 ай бұрын
ਸਵਰਨ ਸਿੰਘ ਟਹਿਣਾ ਸਾਹਿਬ ਜੀ ਅਤੇ ਹਰਮਨ ਥਿੰਦ ਭੇਣ ਜੀ ਸਤਿ ਸ੍ਰੀ ਆਕਾਲ ਜੀ ਬਹੁਤ ਵਧੀਆ ਸੁਰੀਲੀ ਅਵਾਜ਼ ਵ
@GurdeepSingh-bi4ow
@GurdeepSingh-bi4ow 8 ай бұрын
2003 ਵਿੱਚ ਛੱਤਾ ਜੀ ਦੇ ਪਰਿਵਾਰ ਦਾ ਹਾਲ ਮੈਂ ਅਤੇ ਚਰਨ ਬੰਬੀਹਾ ਨੇ ਇੱਕ ਪੰਜਾਬੀ ਮੈਗਜ਼ੀਨ ਵਿੱਚ ਛਾਪਿਆ ਸੀ ਇਹਨਾਂ ਦੇ ਮਾਤਾ ਜੀ ਓਦੋਂ ਕਾਫੀ ਮਾਨਸਿਕ ਤੌਰ ਤੇ ਮੁਸ਼ਕਿਲ ਵਿੱਚ ਸਨ। ਪ੍ਰਮਾਤਮਾ ਇਸ ਪਰਿਵਾਰ ਨੂੰ ਤੰਦਰੁਸਤੀ ਤੇ ਤਰੱਕੀ ਦੇਵੇ।
@yadsekhon8700
@yadsekhon8700 8 ай бұрын
ਬਹੁਤ ਵਧੀਆ ਜੀ,ਪਰਮਾਤਮਾ ਹਰਮਨ ਛੱਤਾ ਨੂੰ ਤਰੱਕੀਆਂ ਬਖਸ਼ੇ।
@harwindersingh5709
@harwindersingh5709 5 ай бұрын
ਬਹੁਤ ਵਧੀਆ ਵੀਰ ਜੀ
@virsasingh6859
@virsasingh6859 8 ай бұрын
ਮੈਡਮ ਅਤੇ ਟਹਿਣਾ ਸਾਹਿਬ ਨੂੰ ਦਿਲੋ ਸਤਿ ਸੀ੍ ਅਕਾਲ ਜਿੰਦਾਬਾਦ 🙏🙏
@BalvirSingh-dd9gp
@BalvirSingh-dd9gp 8 ай бұрын
ਬਹੁਤ ਬਹੁਤ ਧੰਨਵਾਧ ਟਹਿਣਾ ਸਾਹਿਬ ਅਤੇ ਹਰਮਨ ਥਿੰਦ ਜੀ ਪਰਮਾਤਮਾ ਹਰਮਨ ਛਤਾ ਦੀ ਮੇਹਨਤ ਨੂੰ ਭਾਗ ਲਾਵੇ…..
@musiclovers5387
@musiclovers5387 8 ай бұрын
ਟਹਿਣਾ ਸਾਬ੍ਹ ਮੈਂ ਤਾਂ ਆਪਣੇ ਮੁੰਡੇ ਆਰੀਅਨ ਨਾਹਰ ਦੇ ਵਿਆਹ ਤੇ ਅਖਾੜਾ ਪੱਕਾ ਬੁੱਕ ਆ ਜੀ ਬਾਕੀ ਉਸ ਪ੍ਰਮਾਤਮਾ ਦੇ ਹੱਥ ਆ,,,
@kabalkakra1555
@kabalkakra1555 8 ай бұрын
Very good soch aa very ji
@punjabsingh5090
@punjabsingh5090 7 ай бұрын
Good singer
@ramsinghgill4845
@ramsinghgill4845 6 ай бұрын
🙏🙏🙏
@kuldeepsinghsidhu4800
@kuldeepsinghsidhu4800 7 ай бұрын
ਬਹੁਤ ਬਲੰਦ ਆਵਾਜ਼ ਪਹਿਲਾ ਗੀਤ
@arshsandhu9936
@arshsandhu9936 8 ай бұрын
ਟਹਿਣਾ ਸਾਬ, ਅਤੇ ਮੈਡਮ ਹਰਮਨ ਥਿੰਦ ਜੀ ਤੁਹਾਡਾ ਬਹੁਤ ਧੰਨਵਾਦ ਜੀ। ਹਰਮਨ ਛੱਤਾ ਜੀ ਤੁਸੀਂ ਗੀਤ ਗਾ ਕੇ, ਨਛੱਤਰ ਛੱਤਾ ਜੀ ਦੀ ਯਾਦ ਦਿਵਾ ਦਿੱਤੀ।
@palpatrewala
@palpatrewala 8 ай бұрын
ਬਹੁਤ ਵਧੀਆ ਅਵਾਜ ਜੀ,ਛੱਤੇ ਦਾ ਰੰਗ ਆ ਸਾਰਾ,ਮਾਲਕ ਕਰੇ ਆਉਣ ਵਾਲੇ ਕਲ ਦੀ ਸਟਾਰ ਆ ਕੁੜੀ,ਜਿੰਨਾਂ ਨੇ ਹੈਲਪ ਕੀਤੀ ਉਹਨਾ ਨੂੰ ਸਲੂਟ
@baldevsingh9391
@baldevsingh9391 8 ай бұрын
ਬਹੁਤ ਵਧੀਆ ਆਵਾਜ਼ ਬਹੁਤ ਵਧੀਆ ਤਰੀਕੇ ਨਾਲ ਗੱਲ ਬਾਤ ਕੀਤੀ ਹੈ ਜੀ
@kiranjeetsidhu6901
@kiranjeetsidhu6901 8 ай бұрын
ਅਫਸੋਸ ਹੁੰਦਾ ਕਿ ਜਿਹੜੇ ਪੁਰਾਣੇ ਗੈਪ ਸੀ ਉਹ ਸੜਕਾਂ ਤੇ ਰੁਲਦੇ ਫਿਰਦੇ ਹਨ ਉਹਨਾਂ ਦੇ ਪਰਿਵਾਰ ਪਰ ਅੱਜ ਦੇ ਗਾਇਕ ਜੇ ਕੋਈ ਮਰ ਜਾਂਦਾ ਉਹਨਾਂ ਨੂੰ ਕਰੋੜਾਂ ਰੁਪਈਆ ਪੇਟ ਕੀਤਾ ਜਾਂਦਾ ਹੈ ਸਾਡੇ ਲੋਕਾਂ ਨੂੰ ਵੀ ਸਿਰਫ ਸੋਸੇਬਾਜੀ ਜਿਆਦਾ ਸੋਹਣੀ ਲੱਗਦੀ ਆ ਜਿਹੜਾ ਗਾਇਕ ਸੋਸੇਬਾਜੀ ਕਰਦਾ ਸੀ ਜਾ ਕਰਵਾਉਂਦਾ ਹੈ ਉਸ ਦੇ ਪਿੱਛੇ ਅਸੀਂ ਭੇਡਾਂ ਵਾਂਗੂੰ ਜਿਆਦਾ ਲੱਗਦੇ ਹਾਂ ਗਾਇਕੀ ਇਕ ਕਲਾ ਹੈ ਇਹ ਤਾਂ ਰੱਬ ਦਾ ਸਰੂਰ ਦਿੱਤਾ ਹੋਇਆ ਇਹ ਕਿਸੇ ਦੇ ਗਲ ਦਾ ਸ਼ਿੰਗਾਰ ਹੈ ਸਾਨੂੰ ਇਹਨਾਂ ਦਾ ਸਤਿਕਾਰ ਕਰਨਾ ਚਾਹੀਦਾ ਹੈ
@anmoljass3796
@anmoljass3796 8 ай бұрын
ਟਹਿਣਾ ਸਾਬ ਤੁਹਾਡਾ ਤੇ ਟੀਮ ਦਾ ਨਾਲ ਹੀ ਦੀਪ ਬੇਨੜਾ ਕਨੇਡਾ ਪੁਨੀਤ ਅਤੇ ਹੈਪੀ ਪੁੰਨਾਵਾਲ ਸਾਰਿਆਂ ਦਾ ਦਿਲੋ ਸਤਿਕਾਰ ਜੋ ਮਹਰੂਮ ਨਛੱਤਰ ਛੱਤਾ ਜੀ ਦੀ ਧੀ ਦੀ ਬਾਂਹ ਫੜੀ ਅੱਗੇ ਲਏ ਕੇ ਆਏ ।
@makhansinghmauji-lo7jm
@makhansinghmauji-lo7jm 8 ай бұрын
ਬਹੁਤ ਹੀ ਵਧੀਆ ਤਰੀਕੇ ਨਾਲ ਪੇਸ਼ ਕੀਤਾ ਗਿਆ ਹੈ ਧੰਨਵਾਦ ਕਰਦੇ ਹਾਂ ਬੇਟੀ ਜੀ,
@kaushaldevinder3918
@kaushaldevinder3918 8 ай бұрын
ਏਸ ਸਬੱਬ ਦੇ ਸਿਜਦੇ ਵਿੱਚ ਮੇਰਾ ਸਿਰ ਨਿਉਂ ਗਿਆ ਸੱਚੀਂ ਚੱਜ ਦਾ ਵਿਚਾਰ ਅੱਜ ਮੇਰੀ ਅੱਖ ਭਿਉਂ ਗਿਆ ਦੇਵਿੰਦਰ 'ਦੀਪ' ਭੂੰਦੜ @ ਬਠਿੰਡਾ
@Jiopunjab
@Jiopunjab 8 ай бұрын
ਸਾਡਾ ਭਰਾ DD dimolia
@ramsinghgill4845
@ramsinghgill4845 6 ай бұрын
😢😢😢
@gurbaljeetsingh8293
@gurbaljeetsingh8293 8 ай бұрын
❤❤❤🎉🎉🎉ਧੰਨਵਾਦ ਹਰਮਨਜੀ ਤੇ ਟੈਂਣਾਂ ਸਾਬ ਜੋ ਤੁਸੀਂ ਹਰਮਨ ਛੱਤਾ ਨੂੰ ਹੋਂਸਲਾ ਦਿੱਤਾ ਸਾਇਦ ਇੱਸ ਤੋਂ ਪਹਿਲਾਂ ਨਹੀਂ ਕਿਸੇ ਨੇ ਦਿੱਤਾ ਹੋਣਾਂ ਧੰਨਵਾਦ
@sukhbhullarfzk3012
@sukhbhullarfzk3012 8 ай бұрын
ਪਰਮਾਤਮਾ ਤੇ ਡੋਰੀਆਂ ਰੱਖੀਦੀਆਂ ਹੁੰਦੀਆਂ ਭੈਣੇ ਕਿਸੇ ਬੰਦੇ ਦੇ ਨਹੀਂ
@rajinderaustria7819
@rajinderaustria7819 8 ай бұрын
ਬਹੁਤ ਹੀ ਅੱਛੀ ਅਵਾਜ ਅਤੈ ਸੁੱਰ ਵਾਹਿਗੁਰੂ ਇਹਨਾਂ ਨੂੰ ਤਰੱਕੀ ਬਖਸ਼ੇ। RAJINDER SINGH AUSTRIA
@gurmeetkaur9415
@gurmeetkaur9415 8 ай бұрын
ਟਿਹਣਾ ਸਾਬ ਅਤੇ ਹਰਮਨ ਜੀ ਤੁਸੀਂ ਗਰੀਬਾ ਦੀ ਮਦਦ ਕਰਕੇ ਬਹੁਤ ਵਧਿਆ ਕਰ ਰਹੇ ਹੋ। ਤੁਸੀਂ ਏਦਾ ਹੀ ਹੋਰ ਲੋੜਮੰਦਾਂ ਦੀ ਸਹਾਇਤਾ ਕਰਦੇ ਰਹੋ।
@parmjitsingh3820
@parmjitsingh3820 7 ай бұрын
Kiaa baat G tehna saab te harman G sada sir jhukda tuanu Beti shata bot kmaal di klakar ae G guru saab charhdi kla ch rakhan
@shamsherkaur9322
@shamsherkaur9322 8 ай бұрын
ਬਹੁਤ ਵਧੀਆ ਬੇਟਾ ਜੀ ਤੁਸੀਂ ਤਰੱਕੀ ਕਰੋਂ
@Kaurkh
@Kaurkh 8 ай бұрын
ਵਹਿਗੁਰੂ ਜੀ ਤਰੱਕੀਆਂ ਬਖਸ਼ਣ ਤਹਾਨੂੰ 🙏🙏
@gurdevkaur1209
@gurdevkaur1209 8 ай бұрын
❤❤ਸਦਾ ਖੁਸ਼ ਰਹੋ ਸਦਾ ਹੱਸਦੇ ਵੱਸਦੇ ਰਹੋ ਸਦਾ ਵਾਹਿਗੁਰੂ ਜੀ ਤੁਹਾਨੂੰ ਸਦਾ ਚੜ੍ਹਦੀ ਕਲਾ ਬਖਸ਼ਣ ਤੇ ਤੰਦਰੁਸਤੀ ਬਖਸ਼ਣ
@jagdevsingh1342
@jagdevsingh1342 8 ай бұрын
ਜਿਉ ਮੇਰੀ ਦੀਦੀ ਜੀ ❤ ਲਵ ਯੂ ਦੀਦੀ ਜੀ ❤❤ Meri ਦੀਦੀ ਨੂੰ ਰੱਬ ਤਰੱਕੀ dan ga ਜੀ
@waraich.bathinde.aala-jv2wv
@waraich.bathinde.aala-jv2wv 6 ай бұрын
ਛੱਤਾ ਬਹੁਤ ਵਧੀਆ ਕਲਾਕਾਰ ਸੀ ਸੱਚਾ ਸੀ ਇਸ ਕਰਕੇ ਚਿੜੀ ਵੀ ਹਰ ਇੱਕ ਗੀਤ ਨਾਲ ਨਾਲ ਗਾ ਰਹੀ ਆ
@Charnjitdod
@Charnjitdod 8 ай бұрын
ਭੈਣੇ ਬਹੁਤ! ਤਰਕੀ,ਕਰੇ,ਗੀਤ,, ਚਰਨਜੀਤ ਡੋਡ
@GurmeetSingh-ms1hz
@GurmeetSingh-ms1hz 8 ай бұрын
ਟਹਿਣਾ ਸਾਹਿਬ ਤੇ ਹਰਮਨ ਕੌਰ ਜੀ ਬਹੁਤ ਬਹੁਤ ਪਿਆਰ ਜੀ ਪਰ ਜੋ ਤੁਸੀ ਨਛੱਤਰ ਵੀਰ ਦੀ ਧੀ ਨੂੰ ਆਗੇ ਲੈ ਕੇ ਆਏ ਹੋ ਰੂਹ ਚ ਸੁਲਾਮ ਗਰੀਬ ਇਨਸਾਨ ਦੀ ਮਦਦ ਰਬ ਨੂੰ ਪੂਜਨੀਕ ਹੈ,
@palasingh5151
@palasingh5151 8 ай бұрын
ਬਹੁਤ ਵਧੀਆ ਲੱਗਿਆ ਪ੍ਰੋਗਰਾਮ ਜੀ ਸਾਡੇ ਨੇੜੇ ਦੇ ਕਲਾਕਾਰ ਸਨ
@minkabarnla1111
@minkabarnla1111 8 ай бұрын
ਮੇਰਾ ਪਸੰਦੀਦਾ ਗੀਤ ਹੈ ਪਤਾ ਨਹੀਂ ਕਿੰਨੇ ਵਾਰ ਸੁਣਦੇ ਰਹੀਦਾ,ਪਰ ਅੱਜ ਦੇਖਦੇ ਦੁੱਖ ਵੀ ਹੋਇਆ ਕਿ ਕਲਾਕਾਰਾਂ ਦੀ ਕੋਈ ਲਾਈਫ ਜਿਆਦਾ ਵਧੀਆਂ ਨਈ ਹੁੰਦੀ,ਸਮੇਂ ਦਾ ਫੇਰ ਹੈ ਰੱਬ ਜਰੂਰ ਦਿਨ ਬਦਲੇ ਇਹਨਾਂ ਦੇ,
@shindersingh5708
@shindersingh5708 8 ай бұрын
ਵਾਹਿਗੁਰੂ ਜੀ ਹਰਮਨ ਛੱਤਾ ਨੂੰ ਬੁਲੰਦੀਆਂ ਤੇ ਲਿਜਾਣ ❤❤🎉🎉
@charnjeetmiancharnjeetmian6367
@charnjeetmiancharnjeetmian6367 8 ай бұрын
ਜਵਾਂ ਈ ਛੱਤਾ ਜੀ ਗਾ ਰਹੇ ਲਗਦੇ ਆ 🙏💞
@RanjitSingh-wt3ft
@RanjitSingh-wt3ft 8 ай бұрын
ਵਾਹ ਬਹੁਤ ਸੋਹਣੀ ਆਵਾਜ਼ ਕੁੜੀ ਬੁਲੰਦੀਆਂ ਤੇ ਪਹੁਚੇ
@jagdipsunny908
@jagdipsunny908 8 ай бұрын
ਵਾਹਿਗੁਰੂ ਭਲੀ ਕਰੇ ਪਰਿਵਾਰ ਨੂੰ ਚੜ੍ਹਦੀ ਕਲਾ ਵਿਚ ਰੱਖਣ।
@nachhatarsingh5003
@nachhatarsingh5003 6 ай бұрын
great prime asia
@GurnekSingh-l6c
@GurnekSingh-l6c 8 ай бұрын
ਵੱਧੀਆ ਤੇ ਦੁੱਖ ਵਾਲੀ ਘਟਨਾ ਹੈ ਜੀ।💚🙏🙏 ਟਹਿਣਾ ਵੀਰ ਜੀ ਤੇ ਬੇਟੀਆਂ ਹਰਮਨ ਜੀ ਨੂੰ ਤੇ ਜਿਨ੍ਹਾਂ ਨਾਲ ਮੁਲਾਕਾਤ ਕੀਤੀ ਜਾਂਦੀ ਹੈ ਜੀ 💚🙏🙏 ਪਿਆਰ ਭਰੀ ਸਤਿ ਸ੍ਰੀ ਆਕਾਲ ਜੀਓ 🙏💚 ਵੱਲੋਂ ਐਡਵੋਕੇਟ ਜੀ ਐਸ ਖਹਿਰਾ ਲੁਧਿਆਣਾ ☝️☝️☝️☝️✍️✍️✍️💯👏👏👏
@DarshanSingh-fy2vx
@DarshanSingh-fy2vx 8 ай бұрын
Bhout badria voice haa thanks may be god bless you
@sajanartproduction5950
@sajanartproduction5950 8 ай бұрын
ਪਰਮਾਤਮਾ ਮਿਹਰਾਂ ਦੇ ਫੁੱਲ ਬਰਸਾਵੇ, ਮੇਲੀਆਂ ਦਿਲੀ ਦੁਆਵਾਂ ਹਨ ।
@JagjitSingh_
@JagjitSingh_ 5 ай бұрын
ਟਹਿਣਾ ਸਾਹਿਬ ਬੀਬੀ ਥਿੰਦ ਜੀ ਸਲਾਮ ਹੈ ਤੁਹਾਨੂੰ ਜਿਹੜਾ ਕਿ ਲੋੜ ਵੰਦ ਦੀ ਇੰਟਰਵਿਊ ਕਰਦੇ ਹੋ ਮੈਂ ਅੱਜ ਹੀ ਦੋ ਇੰਟਰਵਿਊ ਵੇਖੀਆਂ ਵੇਖ ਕੇ ਦੁੱਖ ਬਹੁਤ ਹੀ ਹੋਇਆ
@waraich.bathinde.aala-jv2wv
@waraich.bathinde.aala-jv2wv 6 ай бұрын
ਸਭ ਤੋਂ ਵੱਡੀ ਗੱਲ ਆ ਧੀ ਰਾਣੀ ਅਨਪੜ੍ਹ ਹੈ ਪਰ ਸਿਰ ਤੋ ਚੁੰਨੀ ਨਹੀ ਲਹਿਣ ਦਿੱਤੀ ਸਲੂਟ ਆ ਕੁੜੀ ਨੂੰ ਦਿਲ ਤੋ
@manjitsingh1117
@manjitsingh1117 8 ай бұрын
ਅੱਜ ਕੱਲ ਦੇ ਕਲਾਕਾਰਾਂ ਦਾ ਇੱਕ ਗੀਤ ਚੱਲ ਜੇ। ਕਿਸੇ ਨਾਲ ਗੱਲ ਹੀ ਨੀ ਕਰਦੇ ਪਰ ਜਦ ਛੱਤੇ ਦੀ ਕੈਸਟ ਸਿਖਰਾਂ ਨੂੰ ਛੋਹਦੀਂ ਸੀ। ਉਦੋਂ ਮੈਂ ਛੱਤੇ ਦੇ ਪਿੰਡ ਰਹਿੰਦਾ ਸੀ। ਗੱਲ ਮੁਕਾਉ ਬੱਸ ਟਰੱਕ ਕਾਰ ਟਰੈਕਟਰਾਂ ਅਤੇ ਲੋਕਾਂ ਦੇ ਕੋਠਿਆਂ ਦੇ ਬਨੇਰਿਆਂ ਤੇ ਹਰ ਪਾਸੇ ਛੱਤਾ ਹੀ ਛੱਤਾ ਹੁੰਦੀ ਸੀ। ਕੈਸਟ ਰੁੱਤ ਪਿਆਰ ਦੀ ਨੇ ਧੁੰਮਾਂ ਮਚਾਈਆਂ ਹੋਈਆਂ ਸਨ। ਪਰ ਇੱਕ ਦਿਨ ਮੈਂ ਛੱਤੇ ਦੇ ਘਰ ਮੂਹਰਦੀ ਲੰਘਿਆ ਜਾਂਵਾਂ ਤੇ ਛੱਤਾ ਮਿੱਟੀ ਦੀ ਘਾਣੀ ਵਿਚ ਵੜਿਆ ਖੜ੍ਹਾ। ਮੈਂ ਵੇਖ ਕੇ ਹੈਰਾਨ ਹੋ ਕੇ ਪੁੱਛਿਆ ਬਾਈ ਜਰ ਆਪ ਈ ਕਿਸੇ ਨੂੰ ਹੋਰ ਲਾ ਦਿੰਦਾ। ਮੈਂਨੂੰ ਛੱਤਾ ਕਹਿੰਦਾ ਚੱਲ ਕੋਠਿਆਂ ਤੇ ਮਿੱਟੀ ਲਾਉਣੀ ਆਂ। ਚੱਲ ਆਪ ਹੀ ਮਿੱਟੀ ਬਣਾ ਲੈਨੇ ਆਂ। ਬੰਦਾ ਬਹੁਤ ਹੀ ਨਰਮ ਤੇ ਸਿੰਪਲ ਸੁਭਾ ਦਾ ਸੀ ਗਾਇਕ ਨਛੱਤਰ ਛੱਤਾ। ਧੰਨਵਾਦ। ਮਨਜੀਤ ਸ਼ਹਿਣਾ। ਬਰਨਾਲਾ।
@musiclovers5387
@musiclovers5387 8 ай бұрын
ਸਤਿਕਾਰ ਪਿਆਰ ਵੀਰ ਜੀ ਤੁਸੀਂ ਇਸ ਮਹਾਨ ਕਲਾਕਾਰ ਨੂੰ ਅੱਖੀਂ ਵੇਖਿਆ ਤੇ ਉਨ੍ਹਾਂ ਨਾਲ ਸੰਪਰਕ ਸੀ ਤੁਹਾਡਾ
@atmasingh8742
@atmasingh8742 6 ай бұрын
ਇੰਟਰਵਿਉ ਬਹੁਤ ਹੀ ਵਧੀਆ ਲਗੀ ਧੰਨਵਾਦ ਜੀ ਆਤਮਾ ਮੁਕਤਸਰੀ
@DarshanSahota-u9e
@DarshanSahota-u9e 4 ай бұрын
VEERY GOOD SONGS HARMAN SATTA
@SukhwinderSingh-wq5ip
@SukhwinderSingh-wq5ip 8 ай бұрын
ਸੋਹਣਾ ਪ੍ਰੋਗਰਾਮ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ ❤
@avtarsinghdhaliwal1522
@avtarsinghdhaliwal1522 6 ай бұрын
Verry good badia lagga dhanbad
@RamSingh-us4yo
@RamSingh-us4yo 8 ай бұрын
ਬਹੁਤ ਵਧੀਆ ਜੀ ❤❤
@GurjitDhiman
@GurjitDhiman 8 ай бұрын
Wah kamaal Awaaz 🎉🎉❤❤
@VIP_Punjab_Films
@VIP_Punjab_Films 6 ай бұрын
Verry good meri bhain rabb abbran te chade g
@kuldeepsinghsidhu4800
@kuldeepsinghsidhu4800 7 ай бұрын
ਛੱਤਾ ਜੀ ਨੇ ਧਾਰਮਿਕ ਵੀ ਗਾਇਆ ਸੀ ਤੁਸੀਂ ਵੀ ਧਾਰਮਿਕ ਗੀਤਾਂ ਦੀ ਕੋਸ਼ਿਸ਼ ਜਰੂਰ ਕਰੋ ਜੀ ਤੁਹਾਡੀ ਆਵਾਜ ਬਹੁਤ ਵਧੀਆ ਖੁਸ਼ ਰਹੋ
@kashmirdegun7160
@kashmirdegun7160 8 ай бұрын
Great singer very good songs she sang god bless her I salut her 👌👌👍🙏🙏
@ACADEMY-r5v
@ACADEMY-r5v 3 ай бұрын
ਨਛੱਤਰ ਸਿੰਘ ਛੱਤਾ ਪਿੰਡ ਆਦਮਪੁਰਾ ਦਾ ਮਾਣ 🙏 ਹਰਮਨ ਛੱਤਾ ਪਿੰਡ ਆਦਮਪੁਰਾ 🙏
@jagtarsinghghola2167
@jagtarsinghghola2167 8 ай бұрын
ਗੁੱਗਲ ਪੇ ਨੰ ਸੈਂਡ ਕਰਦੋ
@dayasingh3989
@dayasingh3989 8 ай бұрын
Parmatma bhain ji nu tandrusti aur kamyabi bakhse
@baldevsingh-h5n
@baldevsingh-h5n 8 ай бұрын
ਟਹਿਣਾ ਸਾਹਿਬ ਜੀ ਪੁਰਾਣੀ ਆ ਇੰਟਰਵਿਊ ਸੁਣੋ ਛੱਤੇ ਦੇ ਕਾਤਲ ਦਾ ਨਾਮ ਸਾਫ ਲੈ ਰਹੇ ਨ
@gamenotknownyet07
@gamenotknownyet07 4 ай бұрын
kia bat 💐💐💐👍🙏
@user-mh5fmBatth
@user-mh5fmBatth 7 ай бұрын
ਕਿਆ ਬਾਤ ਆ ਜੀ
@SatpalSingh-y8q
@SatpalSingh-y8q 6 ай бұрын
🎉਼ਭੈਣੇ ਦਿਲ ਨਾ ਸਿਟੀ ਵਾਹਿਗੁਰ ਦੇ ਘਰ ਦੇਰ ਹੈ ਅੰਧੇਰ ਨਹੀ ਤੇਰਾ ਸਾਥ ਦੇਵਾਗੇ ਭੈਣੇ ਨਛੱਤਰ ਛੱਤਾ ਅਮਰ ਹੈ ਅਮਰ ਰਹੇਗਾ ਮੇ ਸੱਤਪਾਲ ਸਿੰਘ ਮੱਲੂਮਾਜਰਾ ਸਦਰ ਧੂਰੀ ਜਿ ਲਾ ਸੰਗਰੂਰ
@SuratSinghsandhu
@SuratSinghsandhu 6 ай бұрын
Very nice song putter God bless you
@judgedhillon8800
@judgedhillon8800 8 ай бұрын
ਬਹੁਤ ਵਧੀਆ ਜੀ 🙏🙏🙏🙏🙏
@AvtarSingh-dc1ym
@AvtarSingh-dc1ym 5 ай бұрын
Boht sohna program 🙏
@MohanSingh-gt9ks
@MohanSingh-gt9ks 8 ай бұрын
Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji
@khushbrar828
@khushbrar828 8 ай бұрын
ਜ਼ਿੰਦਾਬਾਦ ਟਹਿਣਾ ਸਾਹਬ ਜੀ
@Karmjitkaur-gk1xq
@Karmjitkaur-gk1xq 8 ай бұрын
ਸਾਸਰੀ ਕਾਲ ਜੀ ਸਾਰਿਆ ਨੂੰ 🙏🏻♥️🙏🏻♥️🙏🏻
@RavinderSingh-h6t
@RavinderSingh-h6t 3 ай бұрын
ਹਰਮਨ ਛੱਤਾ ਜਿੰਦਾਬਾਦ
@gurmeetkaur1523
@gurmeetkaur1523 7 ай бұрын
Bahut badhiya voice aa dee thadi waheguru ji thanu hamesha chardi Kalan ch rakhan 🙏🙏
@salwindersingh6686
@salwindersingh6686 2 ай бұрын
Best interview
@JagtarSingh-bd8dr
@JagtarSingh-bd8dr 7 ай бұрын
ਨਹੀਂ ਕੋਈ ਬਣ ਸਕਦਾ ਨਛੱਤਰ ਛੱਤਾਂ
@jaswantsingh9903
@jaswantsingh9903 8 ай бұрын
Wahh wahh Tehna Sahib Maange Tuhanoo Saria nu
@JaspalSingh-lc2eq
@JaspalSingh-lc2eq 8 ай бұрын
ਹਰਮਨ ਛੱਤਾ ਦੀ ਅਵਾਜ ਹਰਮਨ ਥਿੰਦ ਦੀ ਅਵਾਜ ਵਰਗੀ ਆ
@SandeepSingh-g7d
@SandeepSingh-g7d 6 ай бұрын
Nyc ਕੁੜੀ
@anmol2262
@anmol2262 5 ай бұрын
ਇੱਥੇ ਹੁਨਰ ਨੂੰ ਕੋਈ ਨੀ ਪੁੱਛਦਾ ,ਏਥੇ ਗੀਤਾ ਚ ਫੁਕਰੀ ਤੇ ਗੰਧ ਚਲਦਾ, ਓਹੀ ਚਲਦੇ ਜਿਹੜੇ ਤਿਵਿਆ ਵਾਂਗੂੰ ਦੂਜਿਆਂ ਨੂੰ ਮਿਹਣੇ ਮਾਰਦੇ ਨੇ,
@HarjinderSingh-mm8xf
@HarjinderSingh-mm8xf 8 ай бұрын
Very good Tehna shib Harman Thind ji very nice ji te asi es bhen Harman ji da akhada jrur lvava ge te pura man tan kra ge waheguru ji mehar krn ji
@NirmalSingh-bz3si
@NirmalSingh-bz3si 8 ай бұрын
ਇਸ ਧਰਤੀ ਤੇ ਐਡੇ ਐਡੇ ਅਮੀਰ ਬੰਦੇ ਨੇ ??ਓ ਪੰਜਾਬੀਓ ਨਛੱਤਰ ਛੱਤੇ ਨੇ ਪੰਜਾਬੀ ਜਗਤ ਨੂੰ ਐਨੇ ਸ਼ੋਹਣੇ ਗੀਤ ਦਿੱਤੇ ਨੇ ??ਪਰ ਉਸਦੀ ਗਰੀਬਣੀ ਧੀ ਵਿਚਾਰੀ ਇਸਨੂੰ ਗਾਉਣਾਂ ਤਾਂ ਨਹੀ ਆਉਦਾ ਪਰ ਇਹ ਵਿਚਾਰੀ ਰੋਟੀ ਖਾਣ ਲਈ ਹੱਥ ਪੈਰ ਮਾਰ ਰਹੀ ਆ ??ਮੇਰੀ ਪੰਜਾਬੀਆ ਨੂੰ ਬੇਨਤੀ ਆ ਕਿ ਜਿਹੜੇ ਲੋਕਾਂ ਨੂੰ ਰੱਬ ਨੇ ਮਾਇਆ ਬਖਸੀ ਆ ਇਸ ਗਰੀਬਣੀ ਨੂੰ ਇਕ ਛੋਟਾ ਜਿਹਾ ਘਰ ਬਣਾ ਕੇ ਦੇ ਦਿਓ ਰੱਬ ਦਸ ਗੁਣਾ ਵੱਧ ਦੇ ਦਿੰਦਾ ??ਓ ਪੰਜਾਬੀਓ ਇਸ ਵਿਚਾਰੀ ਨੂੰ ਗਾਉਣਾ ਤਾਂ ਨਹੀ ਆਉਦਾਂ ਥੋੜਾ ਬਹੁਤ ਗਾ ਲੈਦੀਂ ਆ??ਪਰ ਓ ਪੰਜਾਬੀਓ ਇਸ ਗਰੀਬਣੀ ਨੂੰ ਇਕ ਛੋਟਾ ਜਿਹਾ ਘਰ ਬਣਾ ਕੇ ਦੇ ਦਿਓ??ਐਡੇ ਵੱਡੇ ਪੱਧਰ ਦੇ ਗਵੱਈਏ ਦੇ ਬੱਚੇ ਰੋਟੀ ਲਈ ਤਰਲੇ ਕਰਦੀ ਆ ਵਿਚਾਰੀ ??ਇਕ ਘਰ ਬਣਾ ਦੇਵੋ ਵਿਚਾਰੀ ਦਾ ??ਕੋਈ ਹੈਲਪ ਕਰ ਦਿਓ? ਧਰਤੀ ਤੋਂ ਕੀ ਲੈ ਜਾਣਾ ??ਜੀਹਨੂੰ ਰੱਬ ਨੇ ਮਾਇਆ ਬਖਸੀ ਆ ਉਹ ਇਕ ਘਰ ਬਣਾ ਕੇ ਦੇ ਦਿਓ ਰੱਬ ਦਸ ਗੁਣਾ ਵੱਧ ਦੇ ਦਿੰਦਾ ? ਰੱਬ ਭਲਾ ਕਰੂ ਇਹ ਵੀ ਵਿਚਾਰੀ ਗਰੀਬਣੀ ਧੀ ਆ ਪੰਜਾਬੀਆ ਆ ??ਸਸਅ 😢ਛੱਤੇ ਦੀ ਰੂਹ ਨੂੰ ਰੱਬ ਸਾਤੀਂ ਬਖਸੇ ??
@jamadesigallan5356
@jamadesigallan5356 8 ай бұрын
ਬਹੁਤ ਵਧੀਆ ਸਟੋਰੀ ਚੁੱਕੀ ਹੈ ਜੀ। ਬਿੱਲਾ ਲਸੋਈ
@ShamsherSingh-w1p
@ShamsherSingh-w1p 7 ай бұрын
Shamsher 👍👍💪💪🙏
@deephardeep119
@deephardeep119 7 ай бұрын
Bohut vadia ji
@MAN-a876
@MAN-a876 8 ай бұрын
Waheguru waheguru tarkya bakshi
СИНИЙ ИНЕЙ УЖЕ ВЫШЕЛ!❄️
01:01
DO$HIK
Рет қаралды 3,3 МЛН
Enceinte et en Bazard: Les Chroniques du Nettoyage ! 🚽✨
00:21
Two More French
Рет қаралды 42 МЛН
vajeer Singh's broadcast
0:06
ARV 10
Рет қаралды 1
СИНИЙ ИНЕЙ УЖЕ ВЫШЕЛ!❄️
01:01
DO$HIK
Рет қаралды 3,3 МЛН