Chajj Da Vichar (2047) || Hans Raj Hans ਨੇ ਆਹ ਕੀ ਕਰਤਾ

  Рет қаралды 94,621

Prime Asia TV

Prime Asia TV

Ай бұрын

#primeasiatv #chajjdavichar #swarnsinghtehna #harmanthind #motivation #election2024news #specialprogram #specialshow #loksabhaelection2024 #election2024news #punjab #weather #weathernews #heatwaves #punjabnewstoday #punjabnewstoday #punjabikhabra #hansraj #hansrajhans
Subscribe To Prime Asia TV Canada :- goo.gl/TYnf9u
24 hours Local Punjabi Channel
Available in CANADA
NOW ON TELUS #2364 (Only Indian Channel in Basic Digital...FREE)
Bell Satelite #685
Bell Fibe TV #677
Rogers #935
******************
NEW ZEALAND & AUSTRALIA
Real TV, Live TV, Cruze TV
******************
Available Worldwide on
KZbin: goo.gl/TYnf9u
FACEBOOK: / primeasiatvcanada
WEBSITE: www.primeasiatv.com
INSTAGRAM: bit.ly/2FL6ca0
PLAY STORE: bit.ly/2VDt5ny
APPLE APP STORE: goo.gl/KMHW3b
TWITTER: / primeasiatv
YUPP TV: bit.ly/2I48O5K
Apple TV App Download: apple.co/2TOOCa9
Prime Asia TV AMAZON App Download: amzn.to/2I5o5TF
Prime Asia TV ROKU App Download: bit.ly/2CP7DDw
Prime Asia TV XBOXONE App Download: bit.ly/2Udyu7h
*******************
Prime Asia TV Canada
Contact : +1-877-825-1314
Content Copyright @ Prime Asia TV Canada

Пікірлер: 207
@user-ep9tt1ls6r
@user-ep9tt1ls6r 28 күн бұрын
ਟਹਿਣਾ ਸਾਬ ਸਤਿ ਸ਼੍ਰੀ ਅਕਾਲ । ਮੈਂ ਤੁਹਾਡੇ ਪ੍ਰੋਗਰਾਮ ਨੂੰ ਬਿਨਾਂ ਨਾਗਾ ਹੀ ਦੇਖਦਾ ਆ । ਤੁਸੀਂ ਅੱਜ ਹੰਸ ਰਾਜ ਹੰਸ ਹੁਰਾਂ ਦੇ ਵਿਰੋਧ ਬਾਰੇ ਗੱਲ ਕੀਤੀ । ਮੈਂ ਹੰਸ ਹੁਰਾਂ ਦੀ ਪਾਰਟੀ ਦਾ ਸਖਤ ਵਿਰੋਧੀ ਹਾਂ ਪਰ ਹੰਸ ਹੁਰਾਂ ਤੇ ਤਰਸ ਆਉਂਦਾ ਹੈ । ਜਿਸ ਤਰਾਂ ਉਨ੍ਹਾਂ ਦਾ ਅਪਮਾਨ ਕੀਤਾ ਜਾ ਰਿਹਾ ਹੈ , ਉਹ ਬਹੁਤ ਦੁਖਦਾਈ ਹੈ । ਮੇਰੇ ਖਿਆਲ ਨਾਲ ਉਨ੍ਹਾਂ ਦਾ ਵਿਰੋਧ ਇਸ ਕਰਕੇ ਜਿਆਦਾ ਹੋ ਰਿਹਾ ਹੈ ਕਿਓਂਕਿ ਉਨ੍ਹਾਂ ਦੀ ਜਾਤ ਕਥਿਤ ਤੌਰ ਤੇ ਨੀਚ ਹੈ , ਨਹੀਂ ਤੇ ਹੋਰ ਵੀ ਲੋਕੀ ਭਾਜਪਾ ਵੱਲੋਂ ਖੜੇ ਹੀ ਆ , ਉਨ੍ਹਾਂ ਦਾ ਵਿਰੋਧ ਕਰਨ ਦਾ ਹੌਂਸਲਾ ਕਿਓਂ ਨਹੀਂ ਹੋ ਰਿਹਾ । ਇਨ੍ਹਾਂ ਚਵਲ ਜਥੇਬੰਦੀਆਂ ਨੂੰ ਯਾਦ ਰੱਖਣ ਦੀ ਲੋੜ ਹੈ ਕਿ ਜਦ ਦਿੱਲੀ ਸੰਘਰਸ਼ ਵੇਲੇ ਇਹ ਕਣਕ ਬੀਜਣ, ਵੱਢਣ , ਝੋਨਾ ਲਾਉਣ, ਵੱਢਣ ਪਿੰਡ ਵਾਪਿਸ ਚਲੇ ਜਾਂਦੇ ਸੀ ਤਾਂ ਪਿੱਛੇ ਇਹ ਹੀ ਚਮਾਰ ਚੂਹੜੇ ਹੀ ਮੋਰਚੇ ਤੇ ਬੈਠਦੇ ਸੀ ਜਾਂ ਕੰਮ ਕਾਰ ਤੋਂ ਨਕਾਰਾ ਬੁੱਢੇ । ਇਸ ਕਰਕੇ ਇਨ੍ਹਾਂ ਫੁਕਰੀਆਂ ਜਥੇਬੰਦੀਆਂ ਨੂੰ ਅਕਲ ਦੀ ਲੋੜ ਹੈ । ਕਣਕ ਦੀ ਵਾਢੀ ਤੋਂ ਪਹਿਲਾਂ ਤੁਸੀਂ ਵੀ ਲੰਮਾ ਜਿਹਾ ਮੂੰਹ ਕਰਕੇ ਕਹਿੰਦੇ ਸੀ ਕਿ ਮੀਂਹ ਦੀ ਸੰਭਾਵਨਾ ਹੈ ਤੇ ਕਿਸਾਨਾਂ ਨੂੰ ਖਤਰਾ ਹੈ । ਹੁਣ ਜਦ ਇਹੀ ਕਿਸਾਨ ਅਗਨੀਵੀਰ ਬਣਕੇ ਅੱਗਾਂ ਲਾ ਕੇ ਕੁਦਰਤ ਨੂੰ ਨੁਕਸਾਨ ਪਹੁੰਚਾ ਰਹੇ ਹਨ , ਹੁਣ ਤੁਸੀਂ ਕਿਓਂ ਨਹੀਂ ਬੋਲਦੇ ? ਕੀ ਹੁਣ ਤੁਹਾਨੂੰ ਗਰਮੀ ਦੀ ਤਪਿਸ਼ ਮਹਿਸੂਸ ਹੋਣੋ ਹਟ ਗਈ ? ਇੰਨੇ ਦਰਖਤ , ਜੀਵ ਸਵਾਹ ਕਰ ਦਿੱਤੇ ਅਗਨੀਵੀਰਾਂ ਨੇ , ਪਰ ਤੁਸੀਂ ਕਦੇ ਗੱਲ ਨਹੀਂ ਕਰਦੇ । ਕੀ ਗੱਲ ਜੱਟ ਜੱਟਾਂ ਦੇ ਤੇ ਭੋਲੂ ਨਰਾਇਣ ਦਾ ਵਾਲੀ ਕਰਤੂਤ ਕਰ ਰਹੇ ਹੋ ?
@raazsiidhu3587
@raazsiidhu3587 26 күн бұрын
Ih tahina v gaddar hai,aapne MAZBI SIKH bhraava naal nhi kharhda ,
@kultarsingh8096
@kultarsingh8096 22 күн бұрын
ਫੋਕੀਆਂ ਗੱਲਾਂ ਕਰਨੀਆਂ ਬਹੁਤ ਸੌਖਿਆਂ ਹਨ, ਪਰ ਇਨਸਾਨ ਬਣਨਾ ਸ਼ਾਇਦ ਔਖਾ ਹੋ ਗਿਆ ਹੈ !
@kultarsingh8096
@kultarsingh8096 22 күн бұрын
ਜਿੰਨੀ ਜਾਤ ਪਾਤ ਪੰਜਾਬ ਚ ਚਲ ਰਹੀ ਐ, ਏਨੀ ਹੋਰ ਕੀਤੇ ਨਹੀਂ ਆ ! ਪਰ ਮੀਡੀਆ ਕਦੀ ਐਸ ਮੁੱਦੇ ਨੂੰ ਨਹੀਂ ਚੁੱਕਦਾ !
@SukhwinderSinghblog
@SukhwinderSinghblog 20 күн бұрын
ਨੀਚ ਚੂੜੇ ਚਮਾਰ ਸਬਦ ਲਿਖ ਕੇ ਆਪਣੀ ਔਕਾਤ ਦਿਖਾ ਦਿੱਤੀ ਭਉ
@deepbrar.
@deepbrar. 28 күн бұрын
ਵਕਤ ਕਿੰਨਾ ਵੀ ਖਰਾਬ ਹੋਵੇ , ‬ ‪ *ਕਿਰਦਾਰ ਅਤੇ ਵਿਸ਼ਵਾਸ ਮਜ਼ਬੂਤ ਹੋਣਾ ਚਾਹੀਦਾ ਹੈ*
@daljitsingh7980
@daljitsingh7980 28 күн бұрын
ਦੀਪ ਬਰਾੜ 👌👌👍👍
@deepbrar.
@deepbrar. 28 күн бұрын
​@@daljitsingh7980ਸੰਧੂ ਵੀਰੇ 😍😍
@harpalrana4042
@harpalrana4042 28 күн бұрын
ਟਹਿਣਾ ਸਾਹਿਬ 35- 40ਸਾਲ ਤੁਸੀਂ ਬਿਲਕੁਲ ਸਹੀ ਗੱਲ ਕਹੀ ਹੈ!
@diljeetsingh83
@diljeetsingh83 27 күн бұрын
ਹੰਸਰਾਜ ਸੱਚੀ ਗੱਲ ਕਹਿ ਦਿੰਦਾ ਹੈ ਸੱਚ ਹਮੇਸ਼ਾ ਕੌੜਾ ਹੁੰਦਾ ਹੈ
@gurcharansinghmann1814
@gurcharansinghmann1814 28 күн бұрын
ਕਈ ਪਿੰਡ ਚਿਟੇ ਕਰਕੇ ਵੀ ਜਾਣੇ ਜਾਂਦੇ ਹਨ ਜੀ ❤😢😢❤
@bholanehal4234
@bholanehal4234 28 күн бұрын
ਠੀਕ ਹੈ ਟਹਿਣਾ ਸਾਹਿਬ ਕਿ 99 ਸਾਲ ਵਿੱਚ ਦੋ ਪੀੜੀਆਂ ਖਤਮ ਹੋ ਜਾਂਦੀਆਂ ਨੇ ਕਿਉਂਕਿ ਹੁਣ ਤਾਂ ਤੁਸੀਂ ਕਿਸੇ ਵੀ ਸੜਕ ਤੇ ਚਲੇ ਜਾਓ ਸੜਕ ਦੇ ਆਲੇ ਦੁਆਲੇ ਸਾਰੇ ਦਰਖਤ ਨੂੰ ਅੱਗ ਲਾ ਕੇ ਫੂਕੀ ਜਾ ਰਹੇ ਹਨ ਤੇ ਹੁਣ ਤਾਂ ਉਮਰ ਉਦੋਂ ਵੀ ਘੱਟ ਜਾਵੇਗੀ ਆਕਸੀਜਨ ਬੰਦ ਹੋ ਜਾਵੇਗੀ
@deepbrar.
@deepbrar. 28 күн бұрын
ਆਪੇ ਹੀ ਮੈਂ ਰੱਜੀ-ਪੁੱਜੀ ਆਪੇ ਮੇਰੇ ਬੱਚੇ ਜੀਉਣ *ਇਸ ਗੱਲ ਦਾ ਸਮੇਂ ਦੀ ਸਰਕਾਰ ਨਾਲ ਕੋਈ ਲੈਣ ਦੇਣ ਨਹੀਂ ਹੈ*
@daljitsingh7980
@daljitsingh7980 28 күн бұрын
ਦੀਪ ਬਰਾੜ ✍️🔥👍👍
@deepbrar.
@deepbrar. 28 күн бұрын
​@@daljitsingh7980ਧੰਨਵਾਦ ਸੰਧੂ ਵੀਰੇ 😍😍
@SatnamSingh-bc5zm
@SatnamSingh-bc5zm 28 күн бұрын
ਜੇ ਲਾਈਏ ਤਾਂ ਤੋੜ ਨਿਭਾਈਏ ਯਾਰ ਛੱਡ ਵੀ ਜਾਵੇ ਤਾਂ ਲਾਹਨਤਾਂ ਕਦੇ ਨਾ ਪਾਈਏ
@skytech6719
@skytech6719 28 күн бұрын
ਬਹੁਤ ਖੂਬ
@makhansinghmauji-lo7jm
@makhansinghmauji-lo7jm 28 күн бұрын
ਹਰਮਨ ਥਿੰਦ ਜੀ, ਕੀੜੀਆਂ ਦੀ ਏਕਤਾ ਬਹੁਤ ਹੁੰਦੀ ਹੈ,
@user-tk8ww2iu9c
@user-tk8ww2iu9c 28 күн бұрын
ਹੁਣ ਤਾਂ ਪੰਜਾਬੀ ਗਾਣਿਆਂ ਵਿੱਚ ਵੀ ਗਾਲਾਂ ਨੂੰ ਮਾਨਤਾ ਮਿਲ ਗਈ ਹੈ
@BalwantSingh-to7nu
@BalwantSingh-to7nu 28 күн бұрын
ਕਿਸਾਨ ਕਿਸੇ ਨੂੰ ਨਾਂ ਗਾਲ਼ ਕੱਢਦੇ ਆ ਨਾਂ ਲੜਦੇ ਆ ਇਹ ਲੋਕ ਆਪਣੇ ਬੰਦਿਆਂ ਤੋਂ ਹੀ ਗੜਬੜ ਕਰਵਾਉਂਦੇ ਹਨ ਤਾਂ ਕਿ ਜੁਆਬ ਨਾਂ ਦੇਣਾਂ ਪਵੇ
@boharsingh7725
@boharsingh7725 28 күн бұрын
ਸਤਿ ਸ੍ਰੀ ਅਕਾਲ਼ ਹਰਮਨ ਥਿੰਦ ਜੀ ਤੇ ਟੇਹਿਣਾ ਸਾਬ ਜੀ 🙏🙏🙏🙏🙏
@BaldevSingh-co2sq
@BaldevSingh-co2sq 28 күн бұрын
ਕੈਪਟਨ ਅਮਰਿੰਦਰ ਸਿੰਘ ਸਿੱਧੂ ਸਾਡੇ ਪਿੰਡ ਦਾ ਪਰ ਇਹ ਕੋਈ ਮਾਣ ਵਾਲੀ ਗੱਲ ਨਹੀਂ ਪਿੰਡ ਮਹਿਰਾਜ
@Balrajsingh2147
@Balrajsingh2147 27 күн бұрын
ਸਭ ਪਾਸੇ ਸਿਆਸਤ ਹੋ ਰਹੀ ਹੈ ਜੀ, ਬੱਸ ਠਕ-ਠਕਾ ਹੈ, ਮੇਰਾ ਪਿੰਡ ਵੀ ਇਹੋ….😂
@bawasinghmahrok7838
@bawasinghmahrok7838 28 күн бұрын
ਟੈਣਾ ਸਾਬ ਕੀਡਆੰ ਜਿੰਨੀ ਏਕਤਾ ਮੋਦੀ ਭਗਤਾਂ ਵਿੱਚ ਪਾਈ ਜਾਂਦੀ ਹੈ।
@majorcheema4004
@majorcheema4004 28 күн бұрын
ਹਰਮਨ ਜੀ ਅਸੀਂ ਹਾਕੀ ਕਰਕੇ ਨਹੀਂ, ਅਸੀਂ ਸੰਸਾਰਪੁਰ ਨੂੰ ਹਰਮਨ ਥਿੰਦ ਕਰਕੇ ਜਾਣਦੇ ਹਾਂ 🙏🏻
@deepbrar.
@deepbrar. 28 күн бұрын
ਇਹ ਸਾਡੇ ਪਿੰਡ ਦੀ ਨਹੀਂ ਹੈ 😯
@SandipSingh-ih7vd
@SandipSingh-ih7vd 28 күн бұрын
​@@deepbrar.22ਜੀ ਨਾਲੇ ਕਹਿਦੇ ਸੰਸਾਰ ਪੁਰ ਦੀੀ ਆ ਹਰਮਨ ਜੀ ਤੁਹਾਡਾ ਕਿਹੜਾ ਪਿੰਡ ਵੀਰ ਜੀ
@deepbrar.
@deepbrar. 28 күн бұрын
​@@SandipSingh-ih7vdਇਹ ਬੀਬੀ ਜੀ ਸਾਡੇ ਪਿੰਡ ਟੇਲਰ ਦੀ ਦੁਕਾਨ ਕਰਦੀ ਹੈ ਤੇ ਘਰ ਵੀ ਬਣਾ ਰਹੀ ਹੈ ਜੀ. ਉਂਝ ਹੁਸ਼ਿਆਰਪੁਰ ਵੱਲ ਦੀ ਹੈ ਜੀ
@deepbrar.
@deepbrar. 28 күн бұрын
​@@SandipSingh-ih7vdਮੈਂ ਸੰਸਾਰਪੁਰ ਤੋਂ ਹਾਂ ਜੀ ਪਰ ਇਸ ਵਕ਼ਤ ਸਾਊਥਹਾਲ ਲੰਡਨ ਚ ਹਾਂ ਜੀ
@jagjitkumar2446
@jagjitkumar2446 28 күн бұрын
​@@deepbrar.ਠੀਕ ਹੈ ਵੀਰੇ ਪਰ ਉਹ ਬੜੇ ਮਾਣ ਨਾਲ ਕਹਿੰਦੀ ਹੈ ਕਿ ਸੰਸਾਰਪੁਰ ਪਿੰਡ ਉਸਦਾ ਹੈ ਇਹ ਤਾਂ ਫਿਰ ਚੰਗੀ ਗੱਲ ਹੈ ਨਾ
@BalwantSingh-to7nu
@BalwantSingh-to7nu 28 күн бұрын
ਪ੍ਰਵਾਸੀਆਂ ਨੂੰ ਜੀ ਆਇਆਂ ਨੂੰ ਪਰ ਪੰਜਾਬ ਵਿਚ ਇਹ ਕਾਨੂੰਨ ਜ਼ਰੂਰੀ ਹਨ ਕਿ ਪੰਜਾਬ ਤੋਂ ਬਾਹਰੀ ਬੰਦਾ ਜ਼ਮੀਨ ਨਾਂ ਖਰੀਦ ਸਕੇ ਵੋਟ ਨਾਂ ਬਣਾ ਸਕੇ ਕਮਾਈ ਕਰਕੇ ਆਪਣੇ ਘਰ ਜਾਵੇ
@narrindersangar6731
@narrindersangar6731 28 күн бұрын
ਮੇਰਾ ਪਿੰਡ ਪਤੱੜ ਕਲਾਂ ਹੈ ਜੀ। ਡਾਕਟਰ ਸੁਰਜੀਤ ਪਾਤਰ ਜੀ ਦਾ ਪਿੰਡ ਹੈ ਜੀ
@SuchaSingh-jw4ss
@SuchaSingh-jw4ss 28 күн бұрын
ਪਾਤੜ ਕਲਾਂ ਤੋਂ ਹੀ ਸੁਰਜੀਤ ਜੀ ਪਾਤਰ ਬਣੇ ਤੇ ਪੰਜਾਬ ਵਿੱਚ ਆਪਣਾਂ ਨਾਂ ਰੋਸ਼ਨ ਕੀਤਾ।
@user-pc5tt6gz6i
@user-pc5tt6gz6i 27 күн бұрын
Narrinder Sangha Meri Wife Di Bhua Vi Ese Pind Ton Ik Munde Da Na Kashmiri Te Duje Da Na Kulwant
@kuldeepsabharwal4417
@kuldeepsabharwal4417 24 күн бұрын
ਕਿਸੇ ਪੱਤਰਕਾਰ ਨੇ ਤਾਂ ਧੱਕੇਸ਼ਾਹੀ ਖਿਲਾਫ ਗੱਲ ਕੀਤੀ good Tehna saab
@SukhwinderSingh-wq5ip
@SukhwinderSingh-wq5ip 28 күн бұрын
ਸੋਹਣਾ ਪ੍ਰੋਗਰਾਮ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ ❤❤
@deepbrar.
@deepbrar. 28 күн бұрын
ਕੁੱਝ ਲੋਕਾਂ ਨੂੰ ਗਾਲ੍ਹਾਂ ਕੱਢਣ ਨੂੰ ਬਹੁਤ ਮਨ ਕਰਦਾ ਹੈ ‬ ‪ *ਫਿਰ ਯਾਦ ਆਉਂਦਾ ਹੈ ਮੈਂ ਤਾਂ ਬਹੁਤ ਸ਼ਰੀਫ ਹਾਂ…*
@daljitsingh7980
@daljitsingh7980 28 күн бұрын
ਦੀਪ ਬਰਾੜ 🙏❤
@deepbrar.
@deepbrar. 28 күн бұрын
​@@daljitsingh7980😍🙏 ਸੰਧੂ ਵੀਰੇ
@deepbrar.
@deepbrar. 28 күн бұрын
​@@daljitsingh7980😍🙏 ਸੰਧੂ ਵੀਰੇ
@skytech6719
@skytech6719 28 күн бұрын
Hahahah
@gurmindersingh9777
@gurmindersingh9777 27 күн бұрын
ਤੇਰਾ ਤਾਂ ਗੋਤ ਤੋਂ ਪਤਾ ਲੱਗਦਾ ਹੈ।
@deepbrar.
@deepbrar. 28 күн бұрын
ਕੁੱਝ ਤਾਂ ਅਸੀਂ ਦੇਖਿਆ ਹੈ … ਜਿੰਨ੍ਹਾਂ ਬਾਗਾਂ ਦੇ ‬ ‪ *ਨਾ ਹੋਣ ਮਾਲੀ, ਉਹ ਬਾਗ ਉੱਜੜਦਾ ਦੇਖਿਆ ਹੈ*
@daljitsingh7980
@daljitsingh7980 28 күн бұрын
ਦੀਪ ਬਰਾੜ 👌👌👍👍
@deepbrar.
@deepbrar. 28 күн бұрын
​@@daljitsingh7980😍😍 ਸੰਧੂ ਵੀਰੇ
@majorcheema4004
@majorcheema4004 28 күн бұрын
ਸਾਡਾ ਪਿੰਡ ਜੀ 3500 ਵੋਟ ਹੈ ਤੇ 3 ਪੰਚਾਇਤਾਂ ਕਰਕੇ ਜਾਣਿਆ ਜਾਦਾ 😋
@harrypotterunique5398
@harrypotterunique5398 28 күн бұрын
ਹਰਮਨ ਜੀ ਬਿਲਕੁਲ ਸਹੀ ਕਿਹਾ ਸਰ ਜੀ ਨੇ ਕਿ ਨਹੀਂ ਮਿਲਣੀ ਚਾਹੀਦੀ ਹੈ ਇਥੇ ਪ੍ਰਵਾਸੀਆਂ ਨੂੰ ਘਰ ਖਰੀਦਣ ਦੀ ਇਜਾਜ਼ਤ ਨਹੀਂ ਹੋਣੀ ਚਾਹੀਦੀ ਜਮੀਨ ਲੈਣ ਦੀ ਇਜਾਜ਼ਤ ਨਹੀਂ ਹੋਣੀ ਚਾਹੀਦੀ ਬਿਲਕੁਲ ਸਹੀ ਕਿਹਾ ਬਾਕੀ ਚਲੋ ਸਿਆਸਤ ਆ ਪਰ ਮੈਂ ਇਸ ਬਿਆਨ ਤੇ ਉਹਨਾਂ ਨੂੰ ਐਗਰੀ ਕਰਦੀਆਂ ਸਹੀ ਮੰਨਦੀਆਂ ਕਿ ਉਹਨਾਂ ਨੇਬ ਬਿਲ ਕੁੱਲ ਸਹੀ ਕਿਹਾ
@manpreetsingh-jr7ul
@manpreetsingh-jr7ul 28 күн бұрын
ਮਨਪ੍ਰੀਤ ਸਿੰਘ ਮਨੀ ਪਿੰਡ ਘਨੌਰੀ ਖ਼ੁਰਦ ਸੰਗਰੂਰ
@NirmalSingh-ym3qu
@NirmalSingh-ym3qu 28 күн бұрын
Khahira Sahab bilkul Sahi hai thank you 🙏
@SukhdevOtal-uu3zk
@SukhdevOtal-uu3zk 27 күн бұрын
ਟਹਿਣਾ ਸਾਬ ਹਰਮਨ ਥਿੰਦ ਜੀ ਬਿਲਕੁਲ ਸਹੀ
@palasingh5151
@palasingh5151 28 күн бұрын
ਬਹੁਤ ਵਧੀਆ ਲੱਗਿਆ ਪ੍ਰੋਗਰਾਮ ਜੀ
@BalkarSingh-ko2qy
@BalkarSingh-ko2qy 28 күн бұрын
ਸਤਿਕਾਰ ਯੋਗ ਸਵਰਨ ਸਿੰਘ ਟਹਿਣਾ ਸਾਹਿਬ ਜੀ ਤੇ ਹਰਮਨ ਥਿੰਦ ਜੀ ਤੇ ਸਾਰੇ ਹੀ ਪਰੇਮ ਏਸ਼ੀਆ ਦੇ ਪਰਵਾਰ ਨੂੰ ਦਿੱਲ ਦੀਆਂ ਗਹਿਰਾਈ ਆ ਤੋਂ ਪਿਆਰ ਭਰੀ ਨਿੱਘੀ ਸਤਿ ਸ੍ਰੀ ਆਕਾਲ ਜੀ ਧੰਨਵਾਦ ਜੀ ❤
@sarwansingh7913
@sarwansingh7913 28 күн бұрын
ਟੇਹਿਣਾ ਸਾਹਿਬ ਸਾਹਮਣੇ ਸਾਈਕਲ ਰਖਿਆ ਹੈ ਇਸਦੇ ਮਗਰ ਕਿ ਕਹਾਣੀ ਹੈ। ਵੇਨਤੀ ਹੈ ਕਿ ਦਸੀਆ ਜਾਵੇ।
@JoginderSingh-pt3dm
@JoginderSingh-pt3dm 27 күн бұрын
ਕਨੂੰਨ ਜਰੂਰ ਬਣਾਉਣ ਚਾਹੀਦਾ ਹੈ
@charanjitkaur9070
@charanjitkaur9070 28 күн бұрын
ਸ਼ਹਿਣਾ ਪਿੰਡ ਜ਼ਿਲ੍ਹਾ ਬਰਨਾਲਾ ਵਿੱਚ ਲਿਖਾਰੀ ਗਾਰਗੀ ਬਲਵੰਤ ਸਿੰਘ ਹੋਇਆ ਸੀ
@mylolk
@mylolk 28 күн бұрын
I am Surender Singh (USA) pind Lasara(Navanshar)All Film star family of Prithviraj Kapoor ,Raj Kapoor even Shami Kapoor was born in Pind. Sheed Babu Lab Singh (Kamrade).I am proud and share with Chaj Da Vichar.All the best.
@judgedhillon8800
@judgedhillon8800 28 күн бұрын
ਬਹੁਤ ਵਧੀਆ ਜੀ 🙏🙏🙏🙏🙏
@VarinderSingh-he7wo
@VarinderSingh-he7wo 28 күн бұрын
ਸਤਿ ਸ੍ਰੀ ਅਕਾਲ ਹਰਮਨ ਜੀ ਤੇ ਟਹਿਣਾ ਸਾਹਿਬ। ਸਾਨੂੰ ਕਿਸੇ ਨੂੰ ਮੰਦਾ ਬੋਲਣ ਦਾ ਕੋਈ ਹੱਕ ਨਹੀਂ। ਤਰਕ ਨਾਲ ਜਵਾਬ ਦਿਉ।
@amriksingh1813
@amriksingh1813 28 күн бұрын
ਦਾਣਾ, ਟਹਿਣਾ ਸਾਬ ਇਸ ਨੂੰ ਦੂਜੇ ਸ਼ਬਦਾਂ ਵਿੱਚ ਚੋਗਾ ਵੀ ਕਹਿੰਦੇ ਹਨ।
@fusiontechgaming7141
@fusiontechgaming7141 27 күн бұрын
ਸਾਡਾ ਪਿੰਡ ਧੌਲਾ ਹੈ। ਇਥੇ ਇਤਿਹਾਸਕ ਗੁਰਦੁਆਰਾ ਅੜੀਸਰ ਸਾਹਿਬ ਹੈ।
@daljitsingh7980
@daljitsingh7980 28 күн бұрын
ਸਤਿ ਸ੍ਰੀ ਅਕਾਲ ਹਰਮਨ ਥਿੰਦ ਜੀ ਸਵਰਨ ਸਿੰਘ ਟਹਿਣਾ ਸਾਹਿਬ ਜੀ 🙏
@deepbrar.
@deepbrar. 28 күн бұрын
😍🙏 ਸੰਧੂ ਵੀਰੇ
@makhansinghmauji-lo7jm
@makhansinghmauji-lo7jm 28 күн бұрын
ਹੰਸਰਾਜ ਹੰਸ ਨੇ ਤਾਂ ਇਹ ਵੀ ਕਿਹਾ ਕਿ ਇਹ ਪਤਾਲਪੁਰੀ ਵਿੱਚ ਜਾਣ ਵਾਲੇ ਹਨ,
@RajbirSingh-lq6dn
@RajbirSingh-lq6dn 28 күн бұрын
Waheguru ji ka khalsa Waheguru ji ki fathe sadi teem ne pind padar te shaeed parivara di help shuru keeti aa mere pind 16 singh shaeed hoye ne 🙏🙏🙏🙏🙏
@RajbirSingh-lq6dn
@RajbirSingh-lq6dn 28 күн бұрын
Photo nu click krke tusi shaeed parivara di detail share kr sakde ho 🙏🙏🙏🙏
@user-xt6nw3rg6f
@user-xt6nw3rg6f 28 күн бұрын
ਸਤਿ ਸ੍ਰੀ ਆਕਾਲ ਜੀ 🙏🙏
@user-ks6di3qd1b
@user-ks6di3qd1b 27 күн бұрын
Show da naam rkhde aa chajj da vichar 👉love from🇵🇰 PAK 🇵🇰
@gurmeetkaur9415
@gurmeetkaur9415 27 күн бұрын
ਟਹਿਣਾ ਸਾਹਿਬ ਜੀ ਅਸੀਂ ਤਿ੍ਵੈਦੀ ਕੈਂਪ ਹਲਕਾ ਡੇਰਾਬਸੀ MLA ਰੰਧਾਵਾ ਵੋਟਾ ਤੋ ਬਾਅਦ ਮੁੜਕੇ ਪਿੰਡ ਵਿੱਚ ਨਹੀ ਆਇਆ ਪੂਰੇ ਪਿੰਡ ਦਾ ਪਾਣੀ ਘਰਾ ਵਿੱਚ ਆਉਂਦਾ ਹੈ ਇਹ ਖ਼ਬਰ ਵੀ ਤੁਸੀ ਕੱਲ ਨੂੰ ਚੱਜ ਦੇ ਵਿਚਾਰ ਵਿੱਚ ਸਾਂਝੀ ਕਰਨੀ ਹੈ
@ramnathgumber8086
@ramnathgumber8086 26 күн бұрын
Sat shari akal Swaran singh te Harman ji very good very nice shiksha dende ho who jihadi shiksha dende rho eho jihad programs neta lola kol Viejo thank you ji ❤❤
@SukhdevOtal-uu3zk
@SukhdevOtal-uu3zk 27 күн бұрын
ਟਹਿਣਾ ਸਾਬ ਮੇਰਾ ਟਰੱਕ ਡਰਾਈਵਰਾਂ ਤੇ ਟਰੱਕਾ ਕਰਕੇ ਵੀ ਜਾਣਿਆ ਜਾਂਦਾ ਹੈ
@bholanehal4234
@bholanehal4234 28 күн бұрын
ਗਰਦਨ ਦੋਸਤ ਦੀ ਥਾਂ ਤੇ ਗਰਦਨ ਦੁਖਣ ਪੜਿਆ ਜਾਵੇ ਜੀ
@Naresh_kumar__542
@Naresh_kumar__542 28 күн бұрын
ਆਂਡ ਗੁਆਂਡ ਦੇ ਪਿੰਡ ਦੇ ਲੋਕ ਵੀ ਸਾਡੇ ਪਿੰਡ ਚਿੱਟਾ ਲੈਣ ਆਉਂਦੇ ਆ ਇਸ ਕਰਕੇ ਇਹ ਬਹੁਤ ਮਸ਼ਹੂਰ ਆ ( ਭਲੂਰ ਜਿਲਾ ਮੋਗਾ )
@kirankaur4504
@kirankaur4504 28 күн бұрын
ਸਤਿ ਸ੍ਰੀ ਅਕਾਲ ਜੀ 🙏🙏
@lovepreetkaur1662
@lovepreetkaur1662 28 күн бұрын
Sade pind de lokka ch.. ik quality aww hun kissan union ch bahut wadda hoeya Dallewal saab bahut support kiti.,..nd leader's nu bahut questions v kite young generation ne
@ravneetkaur3657
@ravneetkaur3657 28 күн бұрын
Main vi tuhada Programm baut dekhdi main Germany rehndi han te Mera pins Tughalwala district Gurdaspur Riarky college te Punjabi kavishri de baba bohr da pind mainu maan hai apne pind te Riarky di jampal Hon te
@user-ot7ls3jw7x
@user-ot7ls3jw7x 28 күн бұрын
My favorite program g
@user-eq4gi8xe2j
@user-eq4gi8xe2j 28 күн бұрын
Hansraj Zindabad🙏🙏
@indermohan4420
@indermohan4420 28 күн бұрын
Thanks for awakening the voters.
@gurpreetsinghdhaliwal807
@gurpreetsinghdhaliwal807 28 күн бұрын
ਸਤਿ ਸ੍ਰੀ ਅਕਾਲ ਜੀ
@mohinderpal8052
@mohinderpal8052 26 күн бұрын
Thankyouharmanji.tehanasahabji.great
@gaggubaljit5648
@gaggubaljit5648 28 күн бұрын
Good job
@sonygrewal4352
@sonygrewal4352 27 күн бұрын
👍
@RashphalToor
@RashphalToor 27 күн бұрын
ਸਾਡਾ ਪਿੰਡ ਭਿੰਡਰ ਕਲਾਂ ਜ਼ਿਲਾ ਮੋਗਾ ਜੀ 👍
@surmukhsingh9954
@surmukhsingh9954 28 күн бұрын
Good comedy by both, Punjabi is such language in understanding with laughing style . Always inspiring thoughts
@jagtargill-rc4gy
@jagtargill-rc4gy 28 күн бұрын
Very good ji thana shiab and Harman thind ji thinks
@Sutanter509
@Sutanter509 28 күн бұрын
ਲੌਂਗੋਵਾਲ ਸ਼ਹੀਦਾਂ ਦੀ ਧਰਤੀ ਵੱਲੋਂ ਜਾਣਿਆ ਜਾਂਦਾ ਹੈ ਜੀ
@MohanLal-pw8ms
@MohanLal-pw8ms 28 күн бұрын
Bilkul theek hai khaya Shaib ki gal
@madanlalsharma3479
@madanlalsharma3479 28 күн бұрын
ਟਹਿਣਾ ਸਾਹਿਬ ਕਾਡੇ ਨੂੰ ਧਕਮਕੌੜਾ ਵੀ ਕਹਿੰਦੇ ਹਨ ਆਪਣੇ ਇਲਾਕੇ ਫਰੀਦਕੋਟ ਵਿੱਚ
@jagjitsingh6085
@jagjitsingh6085 28 күн бұрын
Good ji
@harmitsingh374
@harmitsingh374 28 күн бұрын
100%true aa brother
@nasibbrar9871
@nasibbrar9871 28 күн бұрын
Khehra is a absolutely right
@rajwinderjosan7579
@rajwinderjosan7579 28 күн бұрын
ਮੇਰਾ ਪਿੰਡ ਫੱਤੂਵਾਲ ਹੈ. ਤਹਸੀਲ ਸੁਲਤਾਨਪੁਰ ਲੋਧੀ, ਡਾਕਖਾਨਾ ਡੱਲਾ ਹੈ. ਤੇ ਸਾਡੇ ਪਿੰਡ ਫੱਤੂਵਾਲ ਵਿਚ ਕਦੇ ਵੀ ਸਰਪੰਚੀ ਲਈ ਵੋਟ ਨਹੀਂ ਪਈ ਅੱਜਤਕ
@panjpanilokklamanchgopalpu1959
@panjpanilokklamanchgopalpu1959 28 күн бұрын
ਟਹਿਣਾ ਸਾਹਿਬ ਜੇ ਤੁਸੀਂ ਫਿਲਮਾਂ ਚ ਹੁੰਦੇ ਨਾ ਤੇ ਸਾਰੇ ਐਕਟਰ ਫੇਲ ਕਰ ਦੇਨੇ ਸੀ ਤੁਹਾਡੀਆਂ ਤੇ ਖਬਰਾਂ ਸੁਣਨ ਦਾ ਵੀ ਨਜ਼ਾਰਾ ਆਉਂਦਾ ਕਮਾਲ ਦੇ ਐਕਟਰ ਜੇ ਤੁਸੀਂ ਲਖਵਿੰਦਰ ਗੋਪਾਲਪੁਰਾ
@user-nq5py6cq8m
@user-nq5py6cq8m 28 күн бұрын
❤️❤️❤️❤️😃😃😃😃very nice 🎉🎉🎉🎉 good one
@kamaljaswal8341
@kamaljaswal8341 28 күн бұрын
Like no 3 ji sat sri akal ji 🙏
@jeetasingh9510
@jeetasingh9510 28 күн бұрын
If Canada applies formula of Khaira what will happen to Punjabis.
@ManinderSingh-rt6wu
@ManinderSingh-rt6wu 28 күн бұрын
Nice👍
@Punjabiroast169
@Punjabiroast169 28 күн бұрын
Mere chacha g ne kll Khet ch agg layi ta meriya akha vich odo pani aa gya jdo mai apni family de member 2 amrud 1 anar 1 nembu diya lasha dekh k.Sachi tehna saab saka chacha c ma apne bapu de kehn te ruk gya nhi ta dil ronda c te kehnda c v chacha g nu 4 murder karn de zurm ch saza dwa..😢sachi yaar eda laga mere 4 dost mar gye 😩
@AmandeepKaur-nl6zi
@AmandeepKaur-nl6zi 28 күн бұрын
Sant baba Sardul Singh Ji Alkera
@dilbagsinghsaini7575
@dilbagsinghsaini7575 28 күн бұрын
ਪਿੰਡ ਉੜਾਪੜ ਜਿਥੇ ਪੰਜਾਬੀ ਇਕਾਂਗੀ ਨਾਟਕ ਦੇ ਪਿਤਾਮਾ ਤੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਪੰਜਾਬੀ ਵਿਭਾਗ ਦੇ ਮੁਖੀ ਰਹੇ
@dilbagsinghsaini7575
@dilbagsinghsaini7575 28 күн бұрын
ਡਾਕਟਰ ਹਰਚਰਨ ਸਿੰਘ ਜੀ
@rrr.r3333
@rrr.r3333 27 күн бұрын
Bahi Bilkul sahi kisi bi Setet me hona chahiye na ush Satet jamin Nakoi Dusri satet ki Jamin Beh sake na koi Dusri satet di Kharid sake
@harjeetsingh9645
@harjeetsingh9645 28 күн бұрын
Tehna te thind Waheguru tandrustia bakshe thonu
@amanbrar273
@amanbrar273 28 күн бұрын
🙏🏻
@KulveerKaur-bz1iq
@KulveerKaur-bz1iq 28 күн бұрын
ਇਸ ਮੇਰਾ ਪਿੰਡ ਕੁਹਾਰਵਾਲਾ19ਸੁਤਤਰਤਾ ਸੰਗਰਾਮ
@goldysandhu4630
@goldysandhu4630 28 күн бұрын
Tehna saaab asi tuhada prograam time kadh ke dekhde ha te tusi aah suru suru vich aiwe hi dandh kadhi jande ho bhaji changa ni lagda dekho na sari dunia all world punjabi dekh riha tuhanu thx
@tejinderpalsingh7817
@tejinderpalsingh7817 28 күн бұрын
SAT shri akal Tehna j and Harman Thind j
@balvirsingh3076
@balvirsingh3076 28 күн бұрын
ਬਾਦਲ ਪਿੰਡ ਦੀ ਪਛਾਣ ਤਾਂ ਪੰਜਾਬ ਦੀ ਬਰਬਾਦੀ ਅਤੇ ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੀ ਬੇਅਬਦੀ ਕਰਕੇ ਹੈ। ਤੁਸੀ ਸੱਚ ਕਹਿਣ ਤੋਂ ਗੁਰੇਜ਼ ਕਰਦੇ ਹੋਂ
@Raavfarmers
@Raavfarmers 28 күн бұрын
Surjit patar (pind pattar kalan)
@ajaibsangha7134
@ajaibsangha7134 28 күн бұрын
Good job 10:33
@GurpreetSingh-qp9wu
@GurpreetSingh-qp9wu 28 күн бұрын
Benice
@yadwindergill914
@yadwindergill914 28 күн бұрын
ਚਾਹੇ ਜਿੰਨੇ ਮਰਜ਼ੀ MLA ਹੋਣ ਸੰਧਵਾਂ ਪਿੰਡ ਦੇ, ਪਰ ਤੁਸੀਂ ਪਿੰਡ ਦੇ ਹਾਲਾਤ ਦੇਖੋ ਜਾ ਕੇ...
@ramnathgumber8086
@ramnathgumber8086 26 күн бұрын
Lokka kol bhejo ji ❤
@ajaibsangha7134
@ajaibsangha7134 28 күн бұрын
Good job 10:05
@jasvindersingh9385
@jasvindersingh9385 24 күн бұрын
❤❤❤❤❤
@user-ui7fh4hk2v
@user-ui7fh4hk2v 28 күн бұрын
❤❤❤❤❤❤❤❤❤❤
@ramanmasih2006
@ramanmasih2006 17 күн бұрын
HANS RAJ HANS G BEST MP HAI 👍
@drpal3725
@drpal3725 28 күн бұрын
ਸਾਡਾ ਪਿੰਡ ਅੱਪਰਾ ਸੋਨੇ ਦੇ ਬਜ਼ਾਰ ਕਰਕੇ ਜਾਣਿਆ ਜਾਂਦਾ ਹੈ।
@amritpalsinghsodhi7893
@amritpalsinghsodhi7893 28 күн бұрын
ਨੇੜੇ ਪਿੰਡ ਮੰਡੀ ਕਿਸੇ ਹੋਰ ਕੰਮ ਲਈ ਜਾਣੇ ਜਾਂਦਾ ਤੁਹਾਨੂੰ ਪਤਾ ਹੀ ਹੋਣਾ ਬਾਈ ਜੀ
@user-kf5ik5cu4y
@user-kf5ik5cu4y 28 күн бұрын
❤❤❤❤❤🎉🎉🎉
@sarbjitdhillon9160
@sarbjitdhillon9160 28 күн бұрын
Neta selfish,, sochna ਲੋਕਾਂ ਨੂੰ ਪੈਣਾ,, ਸੁਆਰਥੀ ਲੋਕਾਂ ਤੋਂ ਬਚੋ।
@surjitsingh6327
@surjitsingh6327 28 күн бұрын
Khehra sahib shi keh rhey han
@user-no4ir8lp2n
@user-no4ir8lp2n 28 күн бұрын
Superb 😂😂
@MahinderSingh-sq5hc
@MahinderSingh-sq5hc 28 күн бұрын
ਸ਼ਗਨ ਵੀ ਸੋ ਰੁਪੲਏ ਦਾ ਨੋਟ ਹੀ ਹੁੰਦਾ
@user-pc5tt6gz6i
@user-pc5tt6gz6i 27 күн бұрын
Sharo Shyari Vi Harman Thind Ji Tushi Achi Kar Lainde
@drpal3725
@drpal3725 28 күн бұрын
ਬੀਬੀ ਹਰਮਨ ਥਿੰਦ ਜੀ ਗਰਮ ਪਾਣੀ ਨਾਲ ਨਹਾਉਣ ਤੇ ਧੌਣ ਦਾ ਵਲ਼ ਠੀਕ ਹੋ ਜਾਵੇਗਾ।
@jeetasingh9510
@jeetasingh9510 28 күн бұрын
Present system of canvassing is useless and needs to be replaced with tv debates and on fixed points where candidates of all parties be invited to answer the issues of voters.
@sarabjitkhosa5732
@sarabjitkhosa5732 28 күн бұрын
ਦੋਲੇ ਵਾਲਾ ਪਿੰਡ ਵੇਖ ਲੳਉ
IS THIS REAL FOOD OR NOT?🤔 PIKACHU AND SONIC CONFUSE THE CAT! 😺🍫
00:41
1 класс vs 11 класс  (игрушка)
00:30
БЕРТ
Рет қаралды 3,7 МЛН
Купили айфон для собачки #shorts #iribaby
00:31
IS THIS REAL FOOD OR NOT?🤔 PIKACHU AND SONIC CONFUSE THE CAT! 😺🍫
00:41