Chajj Da Vichar (2081) || ਜੌਨੀ ਬਾਬੇ ਨੇ ਮਾ'ਰੀਆਂ ਭਿਉਂ ਭਿਉਂ

  Рет қаралды 79,739

Prime Asia TV

Prime Asia TV

18 күн бұрын

#primeasiatv #chajjdavichar #swarnsinghtehna #harmanthind #punjabnewstoday #latestnews #breakingnews #jonnybaba #johnybaba
NOW AVAILABLE ON SATELLITE IN INDIA - Jio Fiber #2006
Available in CANADA
NOW ON TELUS #2364 (Only Indian Channel in Basic Digital...FREE)
Bell Satelite #685
Bell Fibe TV #677
Rogers #935
******************
NEW ZEALAND & AUSTRALIA
Real TV, Live TV, Cruze TV
******************
Available Worldwide on
KZbin: goo.gl/TYnf9u
FACEBOOK: / primeasiatvcanada
WEBSITE: www.primeasiatv.com
INSTAGRAM: bit.ly/2FL6ca0
PLAY STORE: bit.ly/2VDt5ny
APPLE APP STORE: goo.gl/KMHW3b
TWITTER: / primeasiatv
YUPP TV: bit.ly/2I48O5K
Apple TV App Download: apple.co/2TOOCa9
Prime Asia TV AMAZON App Download: amzn.to/2I5o5TF
Prime Asia TV ROKU App Download: bit.ly/2CP7DDw
Prime Asia TV XBOXONE App Download: bit.ly/2Udyu7h
*******************
Prime Asia TV Canada
Contact : +1-877-825-1314
Content Copyright @ Prime Asia TV Canada

Пікірлер: 103
@virpartapsingh7463
@virpartapsingh7463 16 күн бұрын
ਟਹਿਣਾ ਸਹਿਬ ਸਤਿ ਸ੍ਰੀ ਆਕਾਲ ਜੀ ਟਹਿਣਾ ਸਹਿਬ ਮੈ ਦੁਬਾਈ ਵਿੱਚ ਹੀ ਰਹਿੰਦਾ ਹਾ ਬਾਬਾ ਜੋਨੀ ਨੂੰ ਇਥੇ ਇੱਕ ਸ਼ਹਿਰ ਹੈ ਅਲ ਅਲੈਣ ਉਥੋ ਦੇ ਗੁਰੂ ਘਰ ਵਿੱਚ ਉਹ 1ਮਹੀਨੇ ਤੋ ਕੀਰਤਨ ਕਰਦੇ ਹਨ
@pammasehgal5973
@pammasehgal5973 16 күн бұрын
ਸਤਿ ਸ੍ਰੀ ਆਕਾਲ ਜੀ ਟਹਿਣਾ ਸਾਹਿਬ ਜੀ ਤੇ ਥਿੰਦ ਜੀ ਬਹੁਤ ਹੀ ਨਿਰਪੱਖ ਪੱਤਰਕਾਰ ਹਨ
@hehe295
@hehe295 16 күн бұрын
ਦਰਬਾਰ ਸਾਹਿਬ ਵਾਲੇ ਸੇਵਾਦਾਰ ਜਿਨਾ ਮਾੜਾ ਵਰਤਾਵ ਕਰਦੇ ਹੋਰ ਕੋਈ ਨਹੀਂ ਕਰਦਾ ਹੋਣਾ। ਇਹ ਤਾਂ ਸਿੱਖਾਂ ਨੂੰ ਨਹੀਂ ਛੱਡ ਦੇ ਬਾਕੀ ਲੋਕਾਂ ਦੀ ਤਾਂ ਕਿ ਗੱਲ ਕਰਨੀ। ਟੁੱਟ ਕੇ ਪੈਂਦੇ ਲੋਕਾਂ ਨੂੰ।
@SatnamSingh-bc5zm
@SatnamSingh-bc5zm 16 күн бұрын
ਤਾਰੇ ਸਾਡੇ ਸਰੀਰ ਨੂੰ ਰਿਚਾਰਜ਼ ਕਰਦੇ ਹਨ, ਸਾਨੂੰ ਊਰਜਾ ਨਾਲ਼ ਭਰਪੂਰ ਰੱਖਦੇ ਹਨ। ਅਸੀਂ ਤਾਰਿਆਂ ਨਾਲ਼ ਰਿਚਾਰਜ਼ ਹੁੰਦੇ ਹੀ ਨਹੀਂ ਸਗੋਂ ਦਿਨੋਂ ਦਿਨ ਡਿਸਚਾਰਜ਼ ਹੋਈ ਜਾ ਰਹੇ ਹਾਂ।ਇਸੇ ਕਰਕੇ ਸਾਡੀ ਸਿਹਤ ਦਾ ਤਾਰਾ ਡੁੱਬ ਰਿਹਾ ਹੈ।
@PritamSingh-wt7jx
@PritamSingh-wt7jx 16 күн бұрын
ਕਾਲੀਆਂ ਘਟਾਵਾਂ ਆਪਣੇ ਰੁਖਾਂ ਪੁਤਰਾਂ ਨੂੰ ਨਵਾਉਣ ਤੇ ਦੁੱਧ ਪਿਲਾਉਣ ਆਉਦੀਆਂ ਹਨ ਜਦੋਂ ਪੁਤਰ ਨਹੀਂ ਰਹੇ ਤਾਂ ਕਾਲੀਆਂ ਘਟਾਵਾਂ ਨੇ ਕੀ ਲੈਣ ਆਉਣਾਂ ਹੈ ਜੀ
@user-yf4vl4kc6e
@user-yf4vl4kc6e 16 күн бұрын
ਬਹੁਤ ਵਧੀਆਂ ਪ੍ਰੋਗਰਾਮ ਟਹਿਣਾ ਜੀ ਥਿੰਦ ਜੀ ਸਤਿ ਸ਼੍ਰੀ ਅਕਾਲ ਤੁਹਾਡੇ ਦੋਨਾਂ ਦਾ ਫੈਨ ਗੁਰਮੁੱਖ ਸਿੰਘ ਕਾਉਂਕੇ ਕਲਾਂ
@gurcharansinghmann1814
@gurcharansinghmann1814 16 күн бұрын
ਫਰੀ ਗਾਈਡ ਜਰੂਰ ਰਖਣੇ ਚਾਹੀਦੇ ਹਨ ਜੀ ❤❤❤❤❤
@SukhwinderSingh-wq5ip
@SukhwinderSingh-wq5ip 16 күн бұрын
ਸੋਹਣਾ ਪ੍ਰੋਗਰਾਮ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ ❤
@sahilbaisal7374
@sahilbaisal7374 16 күн бұрын
ਜੌਨੀ ਬਾਬਾ ਦੇ ਬੁਰਜ਼ ਖ਼ਲੀਫ਼ਾ ਜਾਂਣ ਤੇ ਢਿੱਡ ਦੁਖਣ ਦੀ ਦਵਾਈ ਲੈਣੀ ਚਾਹੀਦੀ ਹੈ
@amanbrar273
@amanbrar273 16 күн бұрын
ਘਟਾ ਆਣ ਕੇ ਬਨੇਰੇ ਤੋ ਮੁੜੀਆ ਵੀਰਾ ਕੋਈ ਪੁੰਨ ਕਰਦੇ 💙
@deepbrar.
@deepbrar. 16 күн бұрын
ਰਫੀ ਮੁਹੰਮਦਾ ਕਿਸੇ ਦੀ ਪੌੜੀ ਕਿਓਂ ਚੜ੍ਹੀਏ *ਸਾਡੀ ਛੱਤ ਤੋਂ ਵੀ ਦਿੱਸਦੇ ਤਾਰੇ ਨੇ*
@shivanisharma5562
@shivanisharma5562 16 күн бұрын
ਇਥੇ ਪੰਜਾਬ ਵਿੱਚ ਰਿਸ਼ਵਤ ਖੋਰੀ ਦਾ ਹੜ ਆਇਆ ਹੋਇਆ ਹੈ, ਨਕਸ਼ਾ ਪਾਸ਼ ਹੋਣ ਤੋਂ ਬਾਅਦ ਵੀ ਮਕਾਨ ਬਣਾਉਣ ਨਹੀਂ ਦਿੰਦਾ ਗੂੰਡਾ ਬਖਸ਼ੀਸ਼ ਬਿਲਡਰ ਵਾਲਾ ਸਤਵਿੰਦਰ ਸਿੰਘ ਗੋਲਡੀ ਤੇ ਸੂਖਵਿੰਦਰ ਸਿੰਘ ਗੋਲਡੀ ਇਕ ਲੱਖ ਰੁਪਏ ਲੈਂਦਾ ਹੈ ਕੈਸ਼ ਸਰਕਾਰ ਦੀ ਨੱਕ ਦੇ ਥੱਲੇ ਰਿਸ਼ਵਤ ਲੈਂਦਾ ਹੈ ਕੈਸ਼ ਇਕ ਲੱਖ ਰੁਪਏ ਜ਼ਿਲ੍ਹਾ ਮੋਹਾਲੀ ਖਰੜ ਗੂਲ ਮੋਹਰ ਪੰਜਾਬ, ਆਮ ਆਦਮੀ ਪਾਰਟੀ ਸੂਤੀ ਪੲਈ ਹੈ ਆਮ ਆਦਮੀ ਨੂੰ ਲੁੱਟਿਆ ਜਾ ਰਿਹਾ ਹੈ ਪੰਜਾਬ ਵਿੱਚ 😮😮😮
@OmParkash-xo5ij
@OmParkash-xo5ij 16 күн бұрын
ਜਿਸ ਬੰਦੇ ਨੂੰ ਸ਼ਰਮ ਹੀ ਨ ਹੋਵੇ ਤਾਂ ਉਸ ਨੂੰ ਇਕ ਜਾਂ ਲੱਖ ਜਾਂ ਅਨਗਿਣਤ ਲਾਹਨਤਾਂ ਪਾਈਆਂ ਜਾਣ, ਤੇ ਉਸ ਨੂੰ ਕੋਈ ਫਰਕ ਨਹੀਂ ਪੈਣਾ , ਏਦਾਂ ਦੇ ਕੁਤਿਆਂ ਨੂੰ,ਪ੍ਮੀ ਤੇ ਪ੍ਰੇਮਿਕਾਵਾਂ ਨੂੰ।
@AmanDeep-bs8hf
@AmanDeep-bs8hf 15 күн бұрын
ਸਾਤਿ ਸ੍ਰੀ ਆਕਾਲ ਵੀਰ ਜੀ❤❤❤❤❤❤❤❤❤❤❤🎉😂😢🎉😢😂😂😂
@karajsinghtoor3542
@karajsinghtoor3542 14 күн бұрын
ਬਹੁਤ ਵਧੀਆ
@JasveerSingh-xf1cj
@JasveerSingh-xf1cj 16 күн бұрын
Good Sir Good Mam Waheguru ji
@deepbrar.
@deepbrar. 16 күн бұрын
ਮੁਰੀਦ ਜਿੰਨਾ ਜਾਹਿਲ ਹੋਵੇਗਾ ‬ ‪ *ਪੀਰ ਓਨਾ ਹੀ ਕਾਮਿਲ ਹੋਵੇਗਾ*
@VeerSingh-vi7sn
@VeerSingh-vi7sn 16 күн бұрын
🎉🙄😭🙄🙄😢
@deepbrar.
@deepbrar. 15 күн бұрын
@@VeerSingh-vi7sn 😍🙏 ਜੀ
@user-wj2nl9ml9s
@user-wj2nl9ml9s 16 күн бұрын
ਲੱਖ ਦੀ ਲਾਹਨਤ ਤਾ ਘੱਟ ਹੈ ਅਰਬਾਂ ਦੀ ਲਾਹਨਤ
@deepbrar.
@deepbrar. 16 күн бұрын
ਕਿਸੇ ਦਾ ਭਲਾ ਕਰਕੇ ਦੇਖੋ ਸਦਾ ਲਾਭ ਚ ਰਹੋਗੇ ‬ ‪ *ਕਿਸੇ ਤੇ ਦਯਾ ਕਰਕੇ ਦੇਖੋ ਹਮੇਸ਼ਾਂ ਯਾਦ ਚ ਰਹੋਗੇ*
@AmarjeetChatha-nz5qd
@AmarjeetChatha-nz5qd 16 күн бұрын
Kdev. Nhijis. Da. Bhlakro. Oh. Hi. Jrhavdhega. Lokmtlbi. Hogae. Heapneswarth. Lai. Hesbh
@deepbrar.
@deepbrar. 15 күн бұрын
@@sabi-mansa 😍🙏 ਜੀ
@deepbrar.
@deepbrar. 15 күн бұрын
@@AmarjeetChatha-nz5qd ਇਹ ਵੀ ਸੱਚ ਹੈ ਪਰ ਕਰ ਭਲਾ ਹੋ ਭਲਾ 😍🙏
@rishldharan622
@rishldharan622 16 күн бұрын
6 months vaad program robrrou dekheya kyunke kam te hunde aa phone side te rakh ke bloototh lake sun da c .tehna saab Harman ji bht khoob o tuci from Italy 🇮🇹
@gurpreetsinghdhaliwal807
@gurpreetsinghdhaliwal807 13 күн бұрын
ਸਤਿ ਸ੍ਰੀ ਅਕਾਲ ਜੀ
@NirmalSingh-fn5py
@NirmalSingh-fn5py 16 күн бұрын
ਟਹਿਣਾ ਵੀਰ ਜੀ ਸਤਿ ਸ੍ਰੀ ਆਕਾਲ ਜੀ। ਵੀਰ ਜੀ ਮਾਲਵੇ ਵਾਲਿਆਂ ਨੇ ਰੁੱਖ ਤਾਂ ਕੋਈ ਰਹਿਣ ਨੀ ਦਿਤਾ ਫਿਰ ਕਾਲੀਆਂ ਘਟਾਵਾਂ ਕਿਥੋਂ ਲੱਭਦੇ ਹੋ।
@jeetsinghjeet7081
@jeetsinghjeet7081 16 күн бұрын
ਡਰਾਈਵਰ ਕਦੇ ਵੀ ਕਿਸੈ ਨੂੰ ਨਹੀਂ ਮਾਰਦਾ, ਜੇ ਕਿਤੇ ਐਕਸੀਡੈਂਟ ਚ ਬੰਦਾ ਮਰ ਜਾਵੇ ਕੁਦਰਤੀ, ਲੋਕ ਡਰਾਈਵਰ ਨੂੰ ਕੁੱਟ ਕੁੱਟ ਮਾਰ ਦਿੰਦੇ ਆ,
@SurjeetSingh-pq4qg
@SurjeetSingh-pq4qg 16 күн бұрын
Sat sari akal ji ❤❤🎉🎉🎉
@charanjitsingh4388
@charanjitsingh4388 16 күн бұрын
ਵਾਹਿਗੁਰੂ ਜੀ ਮੇਹਰ ਕਰੋ ਜੀ ।
@buggarsinghsidhu7186
@buggarsinghsidhu7186 16 күн бұрын
ਜੌਨੀ ਬਾਬੇ ਦੇ ਪ੍ਚਾਰ ਨਾਲ ਮੱਤਭੇਦ ਹੋ ਸਕਦੇ ਹਨ ਪਰ ਸਿਰ ਫਿਰਿਆਂ ਵਲੋਂ ਬਾਬੇ ਦੇ ਘੁੰਮਣ ਤੇ ਇਤਰਾਜ਼ ਕਰਨਾ ਗਲਤ ਹੈ
@SwarnjitSingh-od2wz
@SwarnjitSingh-od2wz 16 күн бұрын
ਅਸਲੀ ਚਿਹਰੇ ਨਕਲੀ ਲੋਕ
@narinderpalsandhu6527
@narinderpalsandhu6527 16 күн бұрын
ਜੋਨੀ ਬਾਬਾ ਟੈਹਣੇ ਦਾ ਮਾਮਾ ਹੈ।ਟੈਹਣੇ ਦੀ ਪੰਜਾਬੀ ਤੇ ਚੰਗੀ ਪਕੜ ਹੈ।ਜੋਨੀ ਇਸਤਰੀ ਦੇ ਕਿਸ ਅੰਗ ਨੰ ਕਹਿਦੇ ਨੇ ਇਸ ਹੁਕੀ ਮੁਹੇ ਸਾਧ ਨੰ ਕਿਉ ਕਰੇਲੇ ਨੰ ਨਿਮ ਤੇ ਚਾਹੜਿਆ।ਜਿਸ ਦਾ ਨਾ ਸਿਧਾ ਨਹੀ ਉਸ ਤੋ ਕੀ ਸੇਧ ਮਿਲਣੀ ਹੈ।
@HardeepSingh-vz7iv
@HardeepSingh-vz7iv 16 күн бұрын
Mn fres ho janda tudia glla sun k bhot kus sikhn nu milda tehna Saab te Raman mam ji
@gurtejshing6785
@gurtejshing6785 13 күн бұрын
ਨਜ਼ਾਰੇ ਆਈ ਜਾਂਦੇ ਹਨ ਨਜ਼ਾਰੇ ਜਾਈ ਜਾਂਦੇ ਹਨ
@bharbhurkang1755
@bharbhurkang1755 16 күн бұрын
ਬਹੁਤ ਵਧੀਆ ਪ੍ਰੋਗਰਾਮ
@chunibabaji9076
@chunibabaji9076 13 күн бұрын
❤❤❤❤❤❤
@BhanguSaab-gm2ic
@BhanguSaab-gm2ic 16 күн бұрын
❤❤
@hakamsingh6861
@hakamsingh6861 16 күн бұрын
ਟਹਿਣਾ ਜੀ ਮਚਦੇ ਉਹ ਐ ਜਿਹੜੇ ਚਿਂਟਾ ਖਾਂਦੇ ਐ ।ਚਿਂਟਾ ਦਾ ਖਰਚਾ। ਪੂਰਾ ਨਹੀਂ ਹੁੰਦਾ।।ਸ਼ਾਇਦ ਬਾਬੇ ਘੁੰਮਣ ਨਾ ਜਾਣ ਸਾਧੂ ਚਿਂਟੇ। ਦਾ ਖਰਚਾ ਸਾਨੂੰ ਦੇ ਜਾਇਆ। ਕਰਨ?
@palasingh5151
@palasingh5151 16 күн бұрын
ਬਹੁਤ ਵਧੀਆ ਲੱਗਿਆ ਪ੍ਰੋਗਰਾਮ ਜੀ
@user-nq5or5fx4q
@user-nq5or5fx4q 16 күн бұрын
Thank you Tehnna bai je 🙏 FROM Bint Rai JODHPUR PAKHAR ( Maur mandi ) Bathinda
@sahibsaab7818
@sahibsaab7818 16 күн бұрын
ਅੱਜ ਹੜ੍ਹ ਗਿਆ ਟਹਿਣਾ ਹਰਮਨ...Read mo...
@vickykaler2048
@vickykaler2048 16 күн бұрын
ਟਹਿਣਾ ਸਹਿਬ ਬਹੁਤ ਹੀ ਵਧੀਆ ਜੀ
@manjindergill294
@manjindergill294 16 күн бұрын
ਸਤਿ ਸ੍ਰੀ ਆਕਾਲ ਜੀ
@user-xt6nw3rg6f
@user-xt6nw3rg6f 16 күн бұрын
ਸਤਿ ਸ੍ਰੀ ਆਕਾਲ ਜੀ 🙏🙏
@deepbrar.
@deepbrar. 16 күн бұрын
ਅਪਰਾਧ ਬਦਲਦੇ ਦੇਖੇ ਹਨ ਫਿਰ ਦੰਡ ਬਦਲਦਾ ਦੇਖਿਆ ਹੈ ‬ ‪ *ਔਕਾਤ ਦੇਖ ਅਪਰਾਧੀ ਦੀ ਕਨੂੰਨ ਬਦਲਦੇ ਦੇਖਿਆ ਹੈ*
@kirankaur4504
@kirankaur4504 16 күн бұрын
ਸਤਿ ਸ੍ਰੀ ਅਕਾਲ ਜੀ 🙏🙏
@lkaur4992
@lkaur4992 16 күн бұрын
Bht hasade ho g dove. Maan khush ho janda
@maninderkaur4225
@maninderkaur4225 16 күн бұрын
Well said tehna sahib 😂😂
@user-he7gr5mx6q
@user-he7gr5mx6q 16 күн бұрын
Great 👍
@kamaldhindsa7528
@kamaldhindsa7528 16 күн бұрын
Your program is so interesting and entertaining , last not least very informative 👏👏👏👌keep it up. Swaran ji , Hasna bahut jaroori hai
@santoshkaur9285
@santoshkaur9285 16 күн бұрын
2 4 din phle hi 4 5 peti khrid kr rkh lete h
@hsingh53gndu
@hsingh53gndu 16 күн бұрын
ਅੱਜ ਕੱਲ ਤਾਂ ਸਕੂਲਾਂ ਵਿਚ ਜਿਹੜੀ ਕਵਿਤਾ ਰਟਾਈ ਜਾਂਦੀ ਹੈ “rain rain go away come back another day, little Johnny wants to play” ਤਾਂ ਕਾਲੀਆਂ ਘਟਾਵਾਂ ਕਿੱਥੋਂ ਆਉਣਗੀਆਂ, ਸੋਚਣ ਵਾ ਲੀ ਗੱਲ ਹੈ
@manjitkaur9448
@manjitkaur9448 16 күн бұрын
buth changa vichar ji👌👌❤
@garrysandhucoach7525
@garrysandhucoach7525 11 күн бұрын
Bhaa ji Google translator app task force dey mobile vich download karwao
@jarnailsingh9949
@jarnailsingh9949 16 күн бұрын
068th like Jarnail Singh Khaihira Retired C H T Seechewaal V P O Nalh Via Loheeyan Khaas Jalandhar Punjab India Prime Asia ❤
@drippyyt338
@drippyyt338 16 күн бұрын
Sahi gall a g ma v ni dekhe bahut time ho gya kosis kru ga hun vekha hun weather v vdia sada etha
@SukhchainBatth-ct5bv
@SukhchainBatth-ct5bv 16 күн бұрын
Dekho range duniya de
@sewaksinghshamiria4488
@sewaksinghshamiria4488 16 күн бұрын
ਟਹਿਣਾ ਸਾਹਿਬ ਜਦ ਘੜੇ ਤੋਂ ਚੱਪਣ ਚਕ ਮੀਂਹ ਪਵਾਉਣ ਉਦੋਂ ਬਾਬਾ ਠੀਕ ਨਹੀਂ
@boharsingh7725
@boharsingh7725 16 күн бұрын
ਸਤਿ ਸ੍ਰੀ ਅਕਾਲ਼ ਹਰਮਨ ਜੀ ਤੇ ਟੇਹਿਣਾ ਸਾਬ ਜੀ 🙏🙏🙏🙏🙏
@LalababaSingh
@LalababaSingh 14 күн бұрын
Sudh. Panjabi bolli. Zindabad. 18:41 18:42
@jasneetkaur952
@jasneetkaur952 16 күн бұрын
❤❤❤
@GurdevSingh-rv4wq
@GurdevSingh-rv4wq 16 күн бұрын
@HardeepSingh-pj7tu
@HardeepSingh-pj7tu 16 күн бұрын
❤❤❤❤❤
@satnamsinghpurba9584
@satnamsinghpurba9584 16 күн бұрын
Nice video
@JagjitSingh-ii3ps
@JagjitSingh-ii3ps 16 күн бұрын
Punjabi ma bolli ❤❤❤❤
@rinkutiwana
@rinkutiwana 16 күн бұрын
Sahi gal hai apne lok jada tar aa hi kende v asi Amritsar ghum k aaye
@hemantkumar1365
@hemantkumar1365 16 күн бұрын
Superb jodi
@bhagsingh6602
@bhagsingh6602 16 күн бұрын
ਟਹਿਣਾ ਸਾਹਿਬ ਇੱਕ ਵਾਰ ਦਿੱਲੀ ਗਏ ਸੀ ਤੁਸੀਂ ਬਾਹਰ ਦੀ ਗੱਲ ਛੱਡੋ ਤਿਲਕ ਨਗਰ ਚ ਸੂਰਜ ਨਹੀਂ ਦੇਖਿਆ ਸਾਰਾ ਦਿਨ ਸ਼ਾਮ ਤੱਕ ਸਵੇਰੇ ਗਏ ਤੇ ਸ਼ਾਮ ਨੂੰ ਵਾਪਸ ਆਏ ਸੂਰਜ ਨਹੀਂ ਦੇਖਿਆ ਚੜਦਾ ਕਿੱਧਰੋਂ ਚੜਿਆ ਕਦ ਛੁਪਿਆ
@AvtarBhatti206
@AvtarBhatti206 16 күн бұрын
Sare hi prime asia tv privar appeal aa ji k ajj tik tok de Naam te v masg aa rahe ne ki tuhade naa hazaran doller issue kite jaande Bach K samajh soch k ji... Dhanwaad
@user-td7cy9hl9f
@user-td7cy9hl9f 16 күн бұрын
Jekar tuhade nal gal karke jony babe ne bian dita hunda tan nazara hor hona si
@chunibabaji9076
@chunibabaji9076 13 күн бұрын
, hi beautiful ❤
@dhanbirsinghmidha7829
@dhanbirsinghmidha7829 16 күн бұрын
Aashkan nahien mashook hundi hai jee.
@user-no4ir8lp2n
@user-no4ir8lp2n 16 күн бұрын
Superb Tenna Saab 😂😂
@user-bm8fw5uu4f
@user-bm8fw5uu4f 16 күн бұрын
Mubarka ji. . Tusi johny baba di foto laa ke aaj diya chawla bech layiya but baba nazar ni aaya
@baljitkaur4148
@baljitkaur4148 16 күн бұрын
Chahe juggnu hove
@tejinderpalsingh7817
@tejinderpalsingh7817 16 күн бұрын
Sat shri akal Tehna j and Harman Thind j
@navjeetsingh2622
@navjeetsingh2622 16 күн бұрын
ਸਤਿ ਸ੍ਰੀ ਆਕਾਲ ਟਹਿਣਾ ਸਾਹਿਬ ਅਤੇ ਹਰਮਨ ਥਿੰਦ ਜੀ
@santoshkaur9285
@santoshkaur9285 16 күн бұрын
Hriyana me penjabi nhi bolte
@Satan_4u
@Satan_4u 16 күн бұрын
Videography te photography ch farak kidda karange SGPC wale … phone naal video vi bann sakdi te photo vi
@KulwantSingh-qe3eo
@KulwantSingh-qe3eo 16 күн бұрын
❤ ਟਹਿਣਾ ਸਾਹਿਬ ਹਰਮਨ ਜੀ ਤੇ ਸਾਰੇ ਸਰੋਤਿਆਂ ਨੂੰ ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਿਹ ਜੀ ❤
@nirmaljit7138
@nirmaljit7138 16 күн бұрын
tanashah Gurpreet udaasi isai local Di koi khabar nahin hai
@jagtargill-rc4gy
@jagtargill-rc4gy 16 күн бұрын
Very good thaiana shiab and Harman thind ji thinks
@sukhwantsingh7372
@sukhwantsingh7372 16 күн бұрын
❤❤❤😂😂😂
@BalkerDhanday
@BalkerDhanday 16 күн бұрын
ਪੰਜਾਬੀਓ ਮੀਂਹ ਕਿਥੋਂ ਭਾਲਦੋ ਹੋ ਆਸ਼ਕੀ ਦੇ ਚੱਕਰ ਵਿੱਚ ਆਪਣਾ ਪਤੀ ਹੀ ਮਾਰਤਾ
@Sewasingh.sandhu
@Sewasingh.sandhu 16 күн бұрын
ਸਤਿ ਸ੍ਰੀ ਅਕਾਲ ਜੀ ।
@ParamjitSingh13517
@ParamjitSingh13517 16 күн бұрын
Sat shri akal ji 💐🙏
@harjitkaur3769
@harjitkaur3769 16 күн бұрын
S g p c tobacco jan to tey rok nahi saki hor ehna ki karna hai
@dhanwantsingh9111
@dhanwantsingh9111 16 күн бұрын
Very good ji
@lkaur4992
@lkaur4992 16 күн бұрын
Very nice 👍
@inderjit748
@inderjit748 16 күн бұрын
KOE WADI GALL NAHI CANADA IK DOG DE 500GRMS DE. CHAIN CE GOLD DÉ
@MangatSingh-q1t
@MangatSingh-q1t 16 күн бұрын
Lo
@user-rj5dc2nu5s
@user-rj5dc2nu5s 16 күн бұрын
ਟਹਿਣਾ ਸਾਹਬ ਤੁਹਾਡਾ ਐਡੀਟਰ ਤੁਹਾਡੇ ਪ੍ਰਤੀ ਇਮਾਨਦਾਰੀ ਨਾਲ਼ ਕੰਮ ਨਹੀਂ ਕਰ ਰਿਹਾ, 26:45ਤੋਂ ਪ੍ਰੋਗਰਾਮ ਸੁਣੋ ਤੁਸੀਂ ਜੋ ਤਿੰਨ ਵਾਰ ਸੰਵਾਦ ਬੋਲਿਆ ਜਿਓਂ ਦਾ ਤਿਉਂ ਹੀ ਪੇਸ਼ ਕਰ ਦਿੱਤਾ ਜਦੋਂਕਿ ਓਥੋਂ ਐਡਿਟ ਕਰਕੇ ਸੰਵਾਰਿਆ ਜਾ ਸਕਦਾ
@bhagsingh6602
@bhagsingh6602 16 күн бұрын
ਗਗਨ
@ParmatmaSingh-so1cd
@ParmatmaSingh-so1cd 16 күн бұрын
ਕਲੀਆਂ ਘਟਵਾ ਆ ਕੇ ਬਨੇਰੇ ਕੋਲੋ ਮੁੜ ਗਈਆ ਬਿਰਾ ਕੁਝ ਪੁਨ ਕਰਦੇ ।
@inderjit8901
@inderjit8901 16 күн бұрын
😅😅😅😅😅😅
@user-xp7lb2oi3u
@user-xp7lb2oi3u 16 күн бұрын
Aurat. De. Naam. Te. Dhabba. Iho. Jihian. Aurtan. Dunian. Aurtan. Daa. Perbhaw. Ghatia. Rahian
@gumandersingh-ip8cd
@gumandersingh-ip8cd 16 күн бұрын
Kthahogsakothdma
@ShivrajSingh-ls8qj
@ShivrajSingh-ls8qj 16 күн бұрын
ਇਹ ਬਾਬਾ ਗੱਪੀ ਤੇ ਪਿਛਾਂਹਖਿਚੂ ਹੈ।
@rameshlal8307
@rameshlal8307 16 күн бұрын
We're is Punjabi yaha bhahiye hi dikhai dete hai
@AmarjeetChatha-nz5qd
@AmarjeetChatha-nz5qd 16 күн бұрын
Sbh. Lok. I ha. Oth. Kenhi. Dekh. Skde. Tusi.surfviw.lenlaihigpamardehoaamlokadijidgiki.he.oh.tusinhijaande
@vijayvaid8419
@vijayvaid8419 16 күн бұрын
❤❤❤
39kgのガリガリが踊る絵文字ダンス/39kg boney emoji dance#dance #ダンス #にんげんっていいな
00:16
💀Skeleton Ninja🥷【にんげんっていいなチャンネル】
Рет қаралды 8 МЛН
Smart Sigma Kid #funny #sigma #comedy
00:26
CRAZY GREAPA
Рет қаралды 14 МЛН
Nastya and SeanDoesMagic
00:16
Nastya
Рет қаралды 20 МЛН
Clowns abuse children#Short #Officer Rabbit #angel
00:51
兔子警官
Рет қаралды 75 МЛН
39kgのガリガリが踊る絵文字ダンス/39kg boney emoji dance#dance #ダンス #にんげんっていいな
00:16
💀Skeleton Ninja🥷【にんげんっていいなチャンネル】
Рет қаралды 8 МЛН