Chajj Da Vichar (2113)

  Рет қаралды 75,805

Prime Asia TV

Prime Asia TV

Күн бұрын

Пікірлер: 130
@satnamsidhu4774
@satnamsidhu4774 2 ай бұрын
ਵੀਰ ਜੀ ਜਿਹੜਾ ਕੁੱਝ ਕੰਗਣਾ ਭਾਲਦੀ ਐ ਤੇ ਉਹ ਹੋ ਰਿਹੈ ਇਸਦੀ ਗੱਲ ਅਣਸੁਣੀ ਕਰ ਦਿਉ ਸਾਰੇ ਇਸਨੂੰ ਫ੍ਰੀ ਚ ਮਸ਼ੂਹਰੀ ਹੋ ਰਹੀ ਐ
@SukhwinderSingh-wq5ip
@SukhwinderSingh-wq5ip 2 ай бұрын
ਸੋਹਣਾ ਪ੍ਰੋਗਰਾਮ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ ❤
@SatnamSingh-bc5zm
@SatnamSingh-bc5zm 2 ай бұрын
ਕਈਆਂ ਦੀ ਜ਼ਿੰਦਗੀ ਦਾ ਇੱਕ ਪਲ ਵੀ ਸਦੀਆਂ ਵਰਗਾ ਹੁੰਦਾ ਹੈ। ਕਈਆਂ ਦੀ ਜ਼ਿੰਦਗੀ ਦਾ ਸੌ ਸਾਲ ਵੀ ਸੁੱਕੀਆਂ ਨਦੀਆਂ ਵਰਗਾ ਹੁੰਦਾ ਹੈ।
@BhajansinghBhajansingh-dm8cy
@BhajansinghBhajansingh-dm8cy 2 ай бұрын
ਟਹਿਣਾ ਸਾਹਿਬ ਜੀ ਮੈਂ ਨੇ ਬੇਨਤੀ ਕੀਤੀ ਸੀ ਮਨਜੂਰ ਕਰ ਲਈ ਧੰਨਵਾਦੀ ਹਾਂ ਆਪ ਜੀ ਦੇ ਮੈਡਮ ਜੀ ਵਹੋਤ ਜ਼ਿਆਦਾ ਹਸਦੀ ਇੱਸ ਵਕਤ ਘੱਟ ਹੱਸਣ ਲੱਗ ਗਈ ਹੈ ਕਿਉਂਕਿ ਵਹੋਤਾ ਨਾ ਹੱਸੀਆ ਕਰ ਨੀ ਕੋਈ,,,,,,,,,,❤❤❤❤❤❤❤
@boharsingh7725
@boharsingh7725 2 ай бұрын
ਸਤਿ ਸ੍ਰੀ ਅਕਾਲ਼ ਹਰਮਨ ਥਿੰਦ ਜੀ ਤੇ ਟੇਹਿਣਾ ਸਾਬ ਜੀ 🙏🙏🙏🙏🙏
@amanbrar273
@amanbrar273 2 ай бұрын
ਬੀਬਾ ਜੀ ਕੰਗਣਾ ਨੂੰ ਵਹਿਗੁਰ ਜੀ ਸਮਤ ਬਖਸ਼ੇ ਜੀ
@GurmeetSingh-ms1hz
@GurmeetSingh-ms1hz 2 ай бұрын
ਟਾਹਿਣਾ ਸਾਡਾ ਬੱਚਾ ਮਨ ਦਾ ਸੱਚਾ ਬਹੁਤ ਬਹੁਤ ਪਿਆਰ ਭਲਾ ਹੀ ਭਲਾ।
@gurmeharsingh8459
@gurmeharsingh8459 2 ай бұрын
❤❤❤❤❤❤❤
@veedaant_banga11134
@veedaant_banga11134 2 ай бұрын
ਕੰਗਨਾ ਰਨੌਤ ਦੀਆਂ ਅੱਜ ਤੱਕ ਸਾਰੀਆਂ ਫਿਲਮਾਂ ਫਲਾਪ ਰਹੀਆਂ ਨੇ ਤੁਸੀਂ ਉਸ ਫਿਲਮ ਦਾ ਜ਼ਿਕਰ ਕਰਕੇ ਉਸ ਨੂੰ ਪ੍ਰਮੋਟ ਕਰੀ ਜਾਂਦੇ ਹੋ ਮੈਨੂੰ ਲੱਗਦਾ ਇਹ ਫਿਲਮ ਸਭ ਤੋਂ ਜਿਆਦਾ ਚੱਲ ਜੂ ਜਿਸ ਹਿਸਾਬ ਨਾਲ ਤੁਸੀਂ ਫਿਲਮ ਦੀ ਗੱਲ ਹੀ ਕਰੀ ਜਾਂਦੇ ਹੋ ਭਰਾਵੋ ਗੱਲ ਹੀ ਨਾ ਕਰੋ ਉਸ ਦੀ ਫਿਲਮ ਦੀ
@sukhwinderkaur7145
@sukhwinderkaur7145 2 ай бұрын
ਜਿਹੜੇ ਪਿੰਡ ਨਹੀਂ ਜਾਣਾ, ਉਹਦਾ ਰਾਹ ਪੁਛਣ ਦੀ ਲੋੜ ਨਹੀਂ
@SehajSingh-po4dp
@SehajSingh-po4dp 2 ай бұрын
ਟਹਿਣਾ ਸਾਹਿਬ ਇੰਡੀਆ ਵਿਚ ਬੱਚਿਆਂ ਨੂੰ ਇਸ ਲਈ ਡਰਾਉਂਦੇ ਓਹਨਾ ਨੂੰ ਚੱਕ ਕੇ ਕਿਡਨੀ ਵੇਚ ਦਿੰਦੇ ਨੇ, ਬਾਹਰਲੀ ਕੰਟਰੀ ਵਿਚ ਬੱਚਿਆਂ ਨੂੰ ਚੱਕ ਕੇ ਮਾਰਦੇ ਨੀ
@VijayKumar-eu9po
@VijayKumar-eu9po 2 ай бұрын
ਸਾਡੇ ਹੁਣੇ ਮੀਂਹ ਪਿਆ ਪੰਤਾਲੇ ਚਲ
@waheguruwaheguru2752
@waheguruwaheguru2752 2 ай бұрын
jo uss ne kihaaa ki ohooo FACTUALLY wrong aaaa.... ki gunda gardi nahi hoyi c .... police te hamla nahi hoya c .... hath kat ke maar ke nahi tangya gayaa c ... ki kudi naal galaat nahi hoyaa c kisan andolan veele ..... its all documented nd all over news ..... bas aapaa apniyaaa galtiyaaa nu lukonaa chaande ... fer aapa ronde ki bahu gintiii indiaa ch khalistaniyaa khilaaf kyu boldi
@bhinder1233
@bhinder1233 2 ай бұрын
ਟਹਿਣਾ ਜੀ ਹਰਮਨ ਜੀ ਸਤਿ ਸ਼੍ਰੀ ਅਕਾਲ। ਵਾਹਿਗੁਰੂ ਜੀ ਹਮੇਸ਼ਾਂ ਅਪ ਜੀ ਨੂੰ ਚੜ੍ਹਦੀ ਕਲਾ ਚ ਰੱਖਣ ਹਮੇਸ਼ਾਂ ਸਚਾਈ ਬਿਆਨ ਕਰਦੇ ਰਹੋ ਤੇ ਅਸੀ ਤੁਹਾਡੇ ਸਾਰੇ ਪਰਿਵਾਰਕ ਮੈਬਰ ਨੂੰ ਬੜੀ ਬੇਸਬਰੀ ਨਾਲ ਆਪ ਜੀ ਦੇ ਪ੍ਰੋਗਰਾਮ ਦਾ ਇੰਤਜਾਰ ਕਰਦੇ ਹਾ।
@rajasidhu9069
@rajasidhu9069 2 ай бұрын
ਸਾਡੇ ਗੋਨਿਆਣਾ ਖੁਰਦ ਜਿਲ੍ਹਾ ਬਠਿੰਡਾ ਵਿੱਚ ਰਾਤ ਨੂੰ 9:35ਤੇ ਮੀਂਹ ਪੈਣ ਲੱਗ ਗਿਆ ਸੀ, 🙏ਹੁਣ ਵੀ ਕਣੀਆਂ ਜਹੀਆਂ ਪਈ ਜਾਂਦੀਆਂ ਨੇ ਫਰੀਦਕੋਟ ਵਾਲੇ ਬਾਈ ਟਹਿਣਾ ਸਾਹਿਬ ਤੇ ਜਲੰਧਰ ਵਾਲੀ ਹਰਮਨ ਕੌਰ ਥਿੰਦ ਭੈਣੇ ਸੰਸਾਰਪੁਰ ਵਾਲਿਓ 🙏
@ParmatmaSingh-so1cd
@ParmatmaSingh-so1cd 2 ай бұрын
ਤੁਹਾਡਾ ਵਿਚਾਰ ਚਜਦਾ ਹੈ ਇਸ ਕਰਕੇ ਵਧੀਆ ਲਗਦਾ ਹੈ ਜੀ ਕਰਦਾ ਸੁਣੀ ਜਾਈਏ । ਵਾਹਿਗੁਰੂ ਤੁਹਾਨੂੰ ਚੜਦੀ ਕਲਾ ਵਿਚ ਰਖੇ ਜੀ । ਆਦਰ ਸਹਿਤ 🙏🏻🙏🏻 ਪ੍ਰਣਾਮ ।
@Jaspalsingh-sk7ck
@Jaspalsingh-sk7ck 2 ай бұрын
ਸਤਿ ਸ੍ਰੀ ਆਕਾਲ ਟਹਿਣਾ ਸਾਹਿਬ ਅਤੇ ਹਰਮਨ ਥਿੰਦ ਜੀ ਅਤੇ ਸਾਰੇ ਪਾ੍ਰਾਇਮ ਏਸ਼ੀਆ ਪਰਿਵਾਰ ਨੂੰ
@JagtarSinghSidhu
@JagtarSinghSidhu 2 ай бұрын
ਟਹਿਣਾ ਸਾਹਿਬ ਸਤਿ ਸ੍ਰੀ ਆਕਾਲ
@palasingh5151
@palasingh5151 2 ай бұрын
ਬਹੁਤ ਵਧੀਆ ਲੱਗਿਆ ਪ੍ਰੋਗਰਾਮ ਜੀ
@amanbrar273
@amanbrar273 2 ай бұрын
ਨਵਾ ਨੌ ਦਿਨ ਤੇ ਪੁਰਾਣਾ ਸੌ ਦਿਨ
@daljitsingh8044
@daljitsingh8044 2 ай бұрын
ਟਹਿਣਾ ਸਾਹਿਬ ਅੱਜ ਵੀ ਸੋਹਣੇ ਹੋ ਪਰਾਇਮ ਏਸੀਆ ਦੀ ਸਾਨ ਐ ਟਹਿਣਾ।
@Mixtube1231
@Mixtube1231 2 ай бұрын
E.T.T ਅਧਿਆਪਕ ਭਰਤੀ 5994 ਦਾ ਮੁੱਦਾ ਚੁੱਕੋ ਜੀ ਤੁਹਾਨੂੰ ਪੂਰਾ ਪੰਜਾਬ ਦੇਖਦਾ ਵੀਰ ਜੀ ਲਗਾਤਾਰ ਧਰਨੇ ਤੇ ਬੈਠੇ ਹਾਂ ਜੀ ਸਰਦੀ ਹੋਵੇ ਗਰਮੀ ਹੋਵੇ AAP ਦੀ ਘਟੀਆ ਸਰਕਾਰ ਕੋਈ ਸੁਣਵਾਈ ਨਹੀਂ ਕਰ ਰਹੀ ਜੀ ਅਸੀ 4 ਪੇਪਰ ਪਾਸ ਕੀਤੇ ਨੇ ਜੀ Please awaj chuko ji 😭 ਪਿੰਡ ਗੰਭੀਰਪੁਰ ਤਹਿਸੀਲ ਆਨੰਦਪੁਰ ਸਾਹਿਬ ਵਿਖੇ 1 ਸਾਲ਼ ਤੋਂ ਅਧਿਆਪਕ ਸੜਕਾਂ ਤੇ ਬੈਠੇ ਹਨ ਗੰਭੀਰਪੁਰ ਸਿੱਖਿਆ ਮੰਤਰੀ ਦਾ ਪਿੰਡ ਹੈ ਪਰ ਉਸਨੂੰ ਕੋਈ ਫਰਕ ਨਹੀਂ ਪੈ ਰਿਹਾ 6000 ਬੰਦੇ ਨੇ ਸਾਰੇ ਪੇਪਰ ਪਾਸ ਕੀਤੇ ਨੇ ਜੀ ਤੇ ਇਹ ਸਰਕਾਰ 6000 ਨੂੰ ਨਿਯੁਕਤੀ ਪੱਤਰ ਨਹੀਂ ਦੇ ਰਹੀ ਤੇ ਬੇਰੁਜ਼ਗਾਰ ਕਰ ਰਹੀ ਹੈ ..
@SukhdevSingh-yo2rb
@SukhdevSingh-yo2rb 2 ай бұрын
ਕੰਗਣਾ ਤੇ NSA ਲੱਗਣਾੰ ਚਾਹੀਦਾ ਡਿਬਰੂਗੜ ਭੇਜਣਾੰ ਚਾਹੀਦਾ ਪੰਜਾਬ ਸਰਕਾਰ ਮੁਰਦਾਬਾਦ
@waheguruwaheguru2752
@waheguruwaheguru2752 2 ай бұрын
uss ne galat ki boliyaa FACTUALLY..... ik gal das jo uss ne galat boli hove jedi naa hoyi hove te akhbaara ch naa aayi hove ..... apni galtiyaa te kinni der pochaa maari jaaaunge
@DeepArsh-o1d
@DeepArsh-o1d 2 ай бұрын
ਦੇਸ਼ ਦਾ ਮਾਹੌਲ ਖਰਾਬ ਕਰਨ ਲਈ ਸਰਕਾਰ ਜਿੰਮੇਵਾਰ ਹੋਵੇਗੀ ਸੈਂਟਰ ਸਰਕਾਰ ਦੇ ਹੁਕਮਾਂ ਇਸ਼ਾਰਿਆਂ ਤੇ ਸਭ ਕੁਝ ਹੋ ਰਿਹਾ ਹੈ
@sukhdeepsandhu_
@sukhdeepsandhu_ 2 ай бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ..ਅੱਜ ਸਾਡੇ ਸ਼ਹਿਰ ਸੰਗਰੂਰ ਵਿੱਚ ਹਲਕੀ ਵਰਖਾ ਹੋਈ
@BalwinderSingh-vt7wg
@BalwinderSingh-vt7wg 2 ай бұрын
ਸਤਿ ਸ੍ਰੀ ਅਕਾਲ ❤
@rajwantkaur7921
@rajwantkaur7921 2 ай бұрын
Great conversation thanks 🙏
@Simarjitshergill
@Simarjitshergill 2 ай бұрын
Sat sri akal Tehna Sahib Harmn Thind ji te Prime Asia team nu ji
@AngrajSinghSidhu-tm3gl
@AngrajSinghSidhu-tm3gl 2 ай бұрын
ਸਾਡੇ 26/8/24 ਬਠਿੰਡਾ, ਬਰਨਾਲਾ, ਰਾਤ ਕਾਫੀ ਮੀਂਹ ਪਿਆ ਜੀ
@roopsidhu4301
@roopsidhu4301 2 ай бұрын
ਸਬਰ ਹੈਨੀ ਟਹਿਣਾ ਜੀ ਹਰਮਨ ਜੀ!
@SuchasinghSandhu-y3z
@SuchasinghSandhu-y3z 2 ай бұрын
My favorite program g
@DjdjSingh-e8q
@DjdjSingh-e8q 2 ай бұрын
ਸਾਡੇ ਪਟਿਆਲੇ ਏਰੀਏ ਦੇ ਵਿੱਚ ਰਾਤੀ ਦੋ ਵਜੇ ਅੱਜ ਬਹੁਤ ਮੀਹ ਪਿਆ
@AjitSingh-jb3ml
@AjitSingh-jb3ml Ай бұрын
Good congach
@DeepArsh-o1d
@DeepArsh-o1d 2 ай бұрын
ਇਹ ਕੰਗਨਾਂ ਦੇਸ ਦਾ ਮਾਹੋਲ ਖ਼ਰਾਬ ਕਰੇਂਗੀ
@ajaibsinghpanesarCanada
@ajaibsinghpanesarCanada 2 ай бұрын
S S A 🙏🙏 Tehna Sahib ji and Harman Bind ji
@BhagSingh-k2d
@BhagSingh-k2d 2 ай бұрын
😊 ਟਹਿਣਾ ਸਾਹਿਬ ਸਾਰਾ ਕਸੂਰ ਜੀਵ ਦਾ ਇਹ ਜਿਆਦਾ ਖਾ ਲਿਆ ਤਾਂ ਵੀ ਨੁਕਸਾਨ ਜਿਆਦਾ ਬੋਲੂਗੀ ਤਾਂ ਵੀ ਨੁਕਸਾਨ
@gurpreetsinghdhaliwal807
@gurpreetsinghdhaliwal807 2 ай бұрын
ਸਤਿ ਸ੍ਰੀ ਅਕਾਲ ਜੀ ਮੀਂਹ ਪੈ ਗਿਆ ਹੈ
@Azalea_27
@Azalea_27 2 ай бұрын
ਬਿਜਲੀ ਚੋਰੀ ਮਾੜੀ ਗੱਲ ਹੈ। ਪਰ ਪਾਲਿਸੀ ਗੱਲਤ ਹੈ। 600/ਯੂਨਿਟ ਮੁਆਫ਼ ਨਹੀਂ ਹੁੰਦੇ ਜਦੋਂ 601/ਯੂਨਿਟ ਖਪਤ ਹੋ ਜਾਵੇ ਤਾਂ ਸਾਰਾ ਬਿੱਲ ਭਰੋ।
@kashmirdegun7160
@kashmirdegun7160 2 ай бұрын
Good program 👌👍🙏🙏💐💐
@NavdeepSingh-s9o
@NavdeepSingh-s9o 2 ай бұрын
Wah
@gurjantsidhu1708
@gurjantsidhu1708 2 ай бұрын
ਤਲਵੰਡੀ ਸਾਬੋ ਵਿੱਚ ਰਾਤ ਮੀਂਹ ਨੇ ਗਰਦ ਕੱਢਤੀ ਜੀ
@JagtarSinghSidhu
@JagtarSinghSidhu 2 ай бұрын
ਟਹਿਣਾ ਸਾਹਿਬ ਸਤਿ ਸ੍ਰੀ ਆਕਾਲ
@jagdishkaur9755
@jagdishkaur9755 2 ай бұрын
ਅੰਗਰੇਜ਼ੀ ਦੀ ਕਵਿਤਾ perfect life ਇਸੇ ਗੱਲ ਦੀ ਪੁਸ਼ਟੀ ਕਰਦੀ ਹੈ ਕਿ ਖ਼ੁਸ਼ਬੋਈਆਂ ਵੰਡਦੇ ਲੋਕ ਘੱਟ ਉਮਰ ਭੋਗ ਕੇ ਵੀ ਨਾਮਣਾ ਖੱਟ ਜਾਂਦੇ ਹਨ।ਮੰਦ ਭਾਵਨਾ ਵਾਲੇ ਲੋਕ ਲੰਬੀ ਉਮਰ ਭੋਗ ਕੇ ਵੀ ਇਤਿਹਾਸ ਨੂੰ ਹਨੇਰੇ ਵਿਚ ਡੁਬੋ ਦਿੰਦੇ ਹਨ।
@jarnailsingh9949
@jarnailsingh9949 2 ай бұрын
36335th viewer Jarnail Singh Khaihira Retired C H T Seechewaal V P O Nalh Via Loheeyan Khaas Jalandhar Punjab India Prime Asia ❤
@amanbrar273
@amanbrar273 2 ай бұрын
ਬੀਬਾ ਜੀ ਦੀ ਨਜਰ ਨਜਰੀਆ ਵਿਚ ਬਹੁਤ ਫਰਕ
@kirankaur4504
@kirankaur4504 2 ай бұрын
ਸਤਿ ਸ੍ਰੀ ਅਕਾਲ ਜੀ 🙏🙏
@kaursingh8369
@kaursingh8369 2 ай бұрын
ਸਾਡੇ ਏਰੀਏ ਬਾਜਾਖਾਨਾ ਭਗਤਾ ਭਾਈਕਾ ਵਿੱਚ ਕਣੀਆਂ ਪਈਆਂਜਈ
@prabhchahal3805
@prabhchahal3805 2 ай бұрын
ਬਣ ਤਾਂ ਗਈ ਤੂੰ ਇੰਦਰਾ ਪਾਪਣ,,, ਸਤਵੰਤ ਬੇਅੰਤ ਨਾ ਭੁੱਲ ਜਾਵੀਂ,,,,
@harpalsingh5398
@harpalsingh5398 2 ай бұрын
Good
@parmpalsinghpalmann549
@parmpalsinghpalmann549 2 ай бұрын
ਕੰਗਣਾ ਸਿਗਰਟ ਵਿਚ ਪਾ ਕੇ ਕੁਝ ਪੀਦੀ ਹੈ,
@DalbirSingh-jj6xm
@DalbirSingh-jj6xm 2 ай бұрын
ਸਤਿ ਸ੍ਰੀ ਆਕਾਲ ਜੀ
@gurindergrewal5450
@gurindergrewal5450 2 ай бұрын
ਅਮਿਤੋਜ ਭਾਜੀ ਦੀ ਵੀ ਅੱਜ ਇੰਟਰਵਿਊ ਸੁਣੀ ਉਹਨਾਂ ਨੇ ਵੀ ਕਿਹਾ ਬੀਬੀ ਬੋਲੀ ਜਾਣ ਦਿਓ ਕਿਉਂ ਆਪਾ ਜਵਾਬ ਦੇ ਕੇ ਉਹਦੀ ਫਿਲਮ ਦੀ ਮਸ਼ਹੂਰੀ ਕਰਦੇ ਹਾਂ। ਰਣੌਤ ਵਾਰੇ ਕੋਈ ਵੀ ਕੂਮੈਂਟ ਨਾਂ ਕਰੋ।
@aagazofhumanity3030
@aagazofhumanity3030 2 ай бұрын
ਬਿਲਕੁੱਲ ਬਾਈ ਜੀ ਸਹੀ ਕਿਹਾ ਤੁਸੀਂ ਮੇਰੇ ਚਾਚੀ ਅਮਰੀਕਾ ਰਹਿੰਦੇ ਐ ਪਰ ਉਹ ਇੱਥੇ ਆ ਕੇ ਫਿਰ ਵੀ ਅਧਾਰ ਕਾਰਡ ਤੇ ਸਫ਼ਰ ਕਰਦੇ ਐ ਸਾਡੀ ਮਾਨਸਿਕਤਾ ਬਹੁਤ ਹੀ ਹੇਠਲੇ ਪੱਧਰ ਦੀ ਹੋ ਗਈ ਹੈ
@TarlokSingh-r2x
@TarlokSingh-r2x 2 ай бұрын
ਇਨਸਾਨ ਨੂੰ ਸੋਚਕੇ ਬੋਲਣਾ ਚਾਹੀਦਾ ਜੁਬਾਨ ਬੰਦੇ ਨੂੰ ਅਰਸ਼ ਤੋਂ ਫਰਸ਼ ਤੇ ਸੁੱਟਣ ਲਈ ਸਮਾਂ ਨਹੀਂ ਲਗਾਉਂਦੀ
@DalbirSingh-jj6xm
@DalbirSingh-jj6xm 2 ай бұрын
@onkarsingh4327
@onkarsingh4327 2 ай бұрын
Very nice thought God bless you chajj da vichar.Send kagni Dibrugarh Emergency picture will super duper flopp Hove gi.durfittemuh kalaini
@shminderkumar1735
@shminderkumar1735 2 ай бұрын
I was also subscriber of bhangu Pearl group ,due to my friend relationship for employment of my friend son.
@harrygill3982
@harrygill3982 2 ай бұрын
Good job sir ji
@amanbrar273
@amanbrar273 2 ай бұрын
🙏🏻🙏🏻🙏🏻🙏🏻
@ranjit502
@ranjit502 2 ай бұрын
Sat shiri akal 🌹🌹🌹🌹🌹❤
@dhanwantsingh9111
@dhanwantsingh9111 2 ай бұрын
Sat Shri Akal ji
@baljitkaur5898
@baljitkaur5898 2 ай бұрын
ਕੰਗਣਾ ਨੂੰ ਬੋਲਣ ਦੀ ਤਮੀਜ ਨਹੀਂ।
@rajwindersinghsahota396
@rajwindersinghsahota396 2 ай бұрын
Kya baat aa tehna saab.
@HoneyMahilpurea-yr1yv
@HoneyMahilpurea-yr1yv 2 ай бұрын
Babbu Maan 🎉🎉🎉
@parminderjitsingh3211
@parminderjitsingh3211 2 ай бұрын
V v good tehna saab
@Jagdevps
@Jagdevps 2 ай бұрын
🙏🙏👍
@Anmolnagra_1
@Anmolnagra_1 2 ай бұрын
❤yg
@satnampannu5978
@satnampannu5978 2 ай бұрын
ਕੀ ਹਾਲ ਜੀ 2ਦੇ
@satnampannu5978
@satnampannu5978 2 ай бұрын
ਟੈਨਾ ਤੇ ਹਰਮਨ
@Hollandghuman
@Hollandghuman 2 ай бұрын
ਕਿਹੜਾ ਲਵਾ ਸਕਦੈ ਮੋਦੀ ਦੀ ਰਨ ਨੂੰ ਦਸਿਓ ਫੋਕੇ ਪਤਰਕਾਰੋ NSA
@AnilSharma-bz4ww
@AnilSharma-bz4ww 2 ай бұрын
Respected Shri swaran Singh tehna Saab ta madam Harman sind ji s s a janammastmi de lakh lakh bhadhian
@LuckySingh-rk8sl
@LuckySingh-rk8sl 2 ай бұрын
Hun Sunil jhakhar te captain amrinder nhi bolda😂
@jasbirsingh4931
@jasbirsingh4931 2 ай бұрын
Badal hai par mih no Jasbir Singh dera baba nanak
@pritambhinder1032
@pritambhinder1032 2 ай бұрын
ਟਹਿਣਾ ਜੀ/ਮੈਡਮ ਥਿੰਦ ਜੀ ਸਤਿ ਸ੍ਰੀ ਅਕਾਲ ਜੀ,ਬਟਾਲਾ ਜਿਲਾ ਗੁਰਦਾ ਸ ਪੁਰ ਸ਼ਾਮੀ ਥੇੜੇ ਜਿਹੇ ਮੀਂਹ ਦੀਆਂ ਕਣੀਆਂ ਪਈਆਂ ਹਨ ਪਰ ਬਦਲ ਗਜਦੇ ਲਿਛਕਦੇ ਬਹੁਤ ਜ਼ਿਆਦਾ ਸੀ…….
@Sandip-eq4ei
@Sandip-eq4ei 2 ай бұрын
ਕਈ ਖ਼ੁਦ ਨੂੰ ਮਹਾਨ ਮੰਨਦੇ ਨੇ, ਤੇ ਮੈ ਬੰਦਿਆਂ ਵਿੱਚ ਵੀ ਨਈਂ ਜਾਣਦਾ। ਅਖੇ ਅਸੀਂ ਤੇਨੂੰ ਟਿੱਚ ਜਾਣਦੇ ਹਾਂ, ਤੇ ਮੈ ਟਿੱਚ ਵੀ ਨਈਂ ਜਾਣਦਾ। Copy
@HarinderSingh-ho4fe
@HarinderSingh-ho4fe 2 ай бұрын
ਲੱਗਦਾ ਇਹ ਬੀਬੀ ਕੁੱਝ ਪੁੱਠਾ ਸਿੱਧਾ ਖਾਕੇ ਇਸ ਤਰ੍ਹਾਂ ਬੋਲਦੀ ਹੈ
@AmarjitSingh-lv1bw
@AmarjitSingh-lv1bw 2 ай бұрын
Bill shuru hone chahide baki unit sasati hove
@shyamshukla2791
@shyamshukla2791 Ай бұрын
Okg
@baljit5923
@baljit5923 2 ай бұрын
Jaldi kro naike or puch puch
@Inderjitkaur-rb4lw
@Inderjitkaur-rb4lw 2 ай бұрын
Patiala vich kafi barish ho gy ajj
@sweet11440
@sweet11440 2 ай бұрын
I think everyone will watch her movie in other states 😂
@JaswindersinghPannu-kf3rt
@JaswindersinghPannu-kf3rt 2 ай бұрын
Mani pur ki hoiya
@ManjitSingh-mm2hx
@ManjitSingh-mm2hx 2 ай бұрын
Sarkar bijli free kio de rahi hai
@Simarjitshergill
@Simarjitshergill 2 ай бұрын
Gallan Tehna Sahib sachian ne sachi bachpn ch eme krde hunde c sachi maaoon thyaya e nhi
@Reetinderkaur-qz7hs
@Reetinderkaur-qz7hs 2 ай бұрын
Please kangana nu ena highlight na karea karo bemar mansikta walea nu ignore karo bar bar gal karke mashhoor na karo
@kanedmx
@kanedmx 2 ай бұрын
is she bharti comedian sister?
@satinderkauraulakh3580
@satinderkauraulakh3580 2 ай бұрын
Sadi colony ch 2 ghar chad k baki sare ghar bijli chori kerde. Asi bijli da bill pura dinde but colony vale lok Jo chori kerde j kahiye tan aukhe hunde….. aglya da aap party valya naal sida rishta
@sahibjotsingh9217
@sahibjotsingh9217 2 ай бұрын
Kangana nu pan valiya han juttiya ji bas eda ehi elaaj hai bass
@SurjeetSingh-ej2db
@SurjeetSingh-ej2db 2 ай бұрын
Hlo ji
@beantsingh994
@beantsingh994 2 ай бұрын
Sade Wale pase pea bolzano Italy vic
@BhagSingh-k2d
@BhagSingh-k2d 2 ай бұрын
ਕਖਗਡ
@rajandhawan6760
@rajandhawan6760 2 ай бұрын
Hunn Atro-chatro maru thapa, Kangna de
@swaranjeetsingh5245
@swaranjeetsingh5245 2 ай бұрын
Patiale rajwa mihh pya
@sonygrewal4352
@sonygrewal4352 2 ай бұрын
Sade but meeh pye
@GugCgg-x7v
@GugCgg-x7v 2 ай бұрын
TEHNA JI JEKR BHALA PASE NA JANDA TA CHITTRA CH KHUB JANA C
@parmjitkaur7966
@parmjitkaur7966 2 ай бұрын
She is damaging relationships for different communities living in india. This got be stopped.
@amargurdaspuri616
@amargurdaspuri616 2 ай бұрын
Aeh tangna uthavat nu Amrit pal de cell ja prdhanmantri baaje k de cell ch pa deo oude hone ohna da b time soka lang jauga naale tangna nu akal kr denge te fir bolon to hat jayegi
@devrajsalaria3333
@devrajsalaria3333 2 ай бұрын
ZINDGI CHHOTI NAHIN HUNDI PAR ASSEE JEINA HE LATE SHURU KARDE HAAN.KAASH LOOKI NOTAN WARGE HUNDE JINE NU ROSHNI VICH PECHIUAN HO SAKE.BAKI JEE KANGANA DA TA BHAGWAN HE NALIK HAI.BJP WALION VICHU PRATIKRIYA SAMANE AYYE HAI US DA VYAN BJP DE SOCH NAAL MAIK NAHIN KHANDA. GREAT
@HarbansLal-zx7gu
@HarbansLal-zx7gu 2 ай бұрын
Tehna. Sahib. Laton. Ke. Bhoot. Baton. Se. Nahin. Mante
@amandeepkaur9430
@amandeepkaur9430 2 ай бұрын
P
@GugCgg-x7v
@GugCgg-x7v 2 ай бұрын
TEHNA JI J BHALLA PASE NA HUNDA TA PICHE KHUB JANA C
@BaldevSingh-co2sq
@BaldevSingh-co2sq 2 ай бұрын
ਟਹਿਣਾ ਵੀ ਕਦੇ ਕਦੇ ਮੈਡ ਸੰਧੂ ਆਲੀਆਂ ਹਰਕਤਾਂ ਕਰਦਾ ਛੱਡ ਦੇ ਭਰਾਵਾਂ
@RamanKumar-kr4nl
@RamanKumar-kr4nl 2 ай бұрын
Katuri ta tenu v ni puchdi Punjab ch
@DJain-h1t
@DJain-h1t 2 ай бұрын
Heading chuthi likhi tusi extra smart na Banu dono brother sister film pramot na Karo kese ton Mang lo mare Neeti change Vichare aude tan dasso
@BhupinderSingh-kf2ng
@BhupinderSingh-kf2ng 2 ай бұрын
Kangna drggi kanjjri orat di film da boycott kro
@BhupinderSingh-kf2ng
@BhupinderSingh-kf2ng 2 ай бұрын
Kangna Drggi Nsedi orat di film da boycott kro
@mohammadakhtar8807
@mohammadakhtar8807 2 ай бұрын
Kangna nu koyi samjhao kyon panga lendi a koyi hardasa sodh dooga rab ne shakl je changi ditti a ta zabaan v changi bnave
Who’s the Real Dad Doll Squid? Can You Guess in 60 Seconds? | Roblox 3D
00:34
Elza love to eat chiken🍗⚡ #dog #pets
00:17
ElzaDog
Рет қаралды 12 МЛН
Когда отец одевает ребёнка @JaySharon
00:16
История одного вокалиста
Рет қаралды 16 МЛН
Who’s the Real Dad Doll Squid? Can You Guess in 60 Seconds? | Roblox 3D
00:34