Chajj Da Vichar (2116)

  Рет қаралды 207,049

Prime Asia TV

Prime Asia TV

Күн бұрын

Пікірлер: 330
@ranjitsingh-yb5ys
@ranjitsingh-yb5ys 2 ай бұрын
ਸ ਸਵਰਨ ਸਿੰਘ ਟਹਿਣਾ ਸਾਹਿਬ ਜੀ ਤੇ ਬੀਬੀ ਹਰਮਨਪ੍ਰੀਤ ਕੌਰ ਜੀ ਬਹੁਤ ਵਧੀਆ ਵਿਚਾਰ
@SukhwinderSingh-wq5ip
@SukhwinderSingh-wq5ip 2 ай бұрын
ਸੋਹਣਾ ਪ੍ਰੋਗਰਾਮ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ ❤
@nirmalsinghdubai
@nirmalsinghdubai 2 ай бұрын
ਕਨੇਡੀਅਨ ਸਰਕਾਰ ਦਾ ਫੈਸਲਾ ਬਹੁਤ ਵਧੀਆ ਸਾਡੇ ਪੰਜਾਬ ਦਾ ਉਜਾੜਾ ਰੁਕ ਜਾਵੇਗਾ।
@Nagra007
@Nagra007 Ай бұрын
Tw nale canada da v huna bach jauga
@boharsingh7725
@boharsingh7725 2 ай бұрын
ਸਤਿ ਸ੍ਰੀ ਅਕਾਲ਼ ਹਰਮਨ ਥਿੰਦ ਜੀ ਤੇ ਟੇਹਿਣਾ ਸਾਬ ਜੀ 🙏🙏🙏🙏🙏
@BalvirSingh-ss3pd
@BalvirSingh-ss3pd 2 ай бұрын
ਪਿਆਰ ਭਰੀ ਸਤਿ ਸ੍ਰੀ ਆਕਾਲ ਜੀ। ਸ਼ਭ ਤੋ ਕੀਮਤੀ ਇਨਸਾਨੀਅਤ ਹੈ।ਜੇਖਰ
@sgurmukhsinghsingh9613
@sgurmukhsinghsingh9613 2 ай бұрын
ਬਹੁਤ ਵਧੀਆ ਜਾਣਕਾਰੀ ਸਾਂਝੀ ਕਰਨ ਲਈ ਆਪ ਜੀ ਦਾ ਬਹੁਤ ਬਹੁਤ ਧੰਨਵਾਦ ਜੀਓ।
@sehajPal-bf2pz
@sehajPal-bf2pz 2 ай бұрын
ਬਹੁਤ ਵਧਿਆ ਵਿਚਾਰ ਜੀ
@ginderkaur6274
@ginderkaur6274 2 ай бұрын
ਬਹੁਤ ਵਧੀਆ ਐਪੀਸੋਡ ਧਨਵਾਦ
@gurmukhsingh708
@gurmukhsingh708 2 ай бұрын
ਵੀਰ ਜੀ ਦਲਬਦਲੂ ਨੂੰ ਵੋਟ ਹੀ ਨਹੀਂ ਪਾਉਣੀ ਚਾਹੀਦੀ ਲੋਕ ਸਿਆਣੇ ਹੋਣ ਏਨਾ ਲੀਡਰਾਂ ਦਾ ਕੋਈ ਪਾਰਟੀ ਨਹੀਂ ਕੋਈ ਮਾਂ ਪਾਰਟੀ ਨਹੀਂ
@DeepSingh-xp2vg
@DeepSingh-xp2vg 2 ай бұрын
ਸ਼੍ਰੀ ਅੰਮ੍ਰਿਤਸਰ ਸਾਹਿਬ ਬਹੁਤ ਬਾਰਿਸ਼ ਹੋ ਰਹੀ ⛈️⛈️⛈️ਟਹਿਣਾ ਵੀਰਜੀ
@Karmjitkaur-gk1xq
@Karmjitkaur-gk1xq 2 ай бұрын
ਸਤਿ ਸ਼੍ਰੀ ਅਕਾਲ ਟਹਿਣਾ ਵੀਰ ਜੀ ਅਤੇ ਹਰਮਨ ਥਿੰਦ ਜੀ 🙏🏼❤️🙏🏼
@rajveerjhinger1616
@rajveerjhinger1616 2 ай бұрын
ਹਰਮਨ ਥਿੰਦ ਜੀ ਅਤੇ ਸਵਰਨ ਸਿੰਘ ਟਹਿਣਾ ਜੀ ਸਤਸਿਰੀ ਅਕਾਲ ਜੀ
@surindertakhar7830
@surindertakhar7830 2 ай бұрын
ਟਹਿਣਾ ਸਾਹਿਬ ਤੇ ਹਰਮਮ ਜੀ ਜਿੰਨਾ ਮਰਜ਼ੀ ਕੋਈ ਪੜਿਆਂ ਲਿਖਿਆ ਹੋਵੇ ..... ਫਿਰ ਵੀ ਬਹੁਤ ਅਕਲ ਦੀਆਂ ਗੱਲਾਂ ਬਾਹਰ ਆ ਕੇ ਸਿੱਖਦੇ ਹਾਂ ...!
@Gill-mp9vt
@Gill-mp9vt 2 ай бұрын
ਬਠਿੰਡਾ ਸ਼ਹਿਰ ਪੂਰਾ ਜਲਥਲ ਹੋ ਗਿਆ,ਗੋਨਿਆਣਾ ਮੰਡੀ ਅਤੇ ਨੇੜਲੇ ਪਿੰਡਾਂ ਵਿੱਚ ਪਿਛਲੇ ਦੋ ਦਿਨਾਂ ਤੋਂ ਰੁਕ ਰੁਕ ਕੇ ਕਿਆਰੇ ਭਰ ਮੀਂਹ ਪੈ ਗਿਆ ਹੈ, ਬੱਦਲਵਾਈ ਬਣੀਂ ਹੋਈ ਹੈ
@BalwinderSingh-ms4by
@BalwinderSingh-ms4by 2 ай бұрын
ਟਹਿਣਾ ਸਾਹਿਬ ਸਾਡੇ ਸਵੇਰ ਤੋਂ ਮੀਂਹ ਪੈ ਰਿਹਾ ਹੈ,ਪਾਣੀ ਹੀ ਪਾਣੀ ਹੋਇਆ ਪਿਆ ਹੈ ਤੁਗਲਵਾਲ ਗੁਰਦਾਸਪੁਰ।
@hardevsingh7454
@hardevsingh7454 2 ай бұрын
ਪਟਿਆਲਾ ਵਿੱਚ ਵੀ ਕਾਫ਼ੀ ਵਾਰਿਸ ਪੈ ਰਹੀ ਹੈ, ਅੱਜ ਸਵੇਰ ਤੋਂ ਹੀ। ਬਹੁਤ ਧੰਨਵਾਦ ਜੀ।
@gurbirghummansingh6447
@gurbirghummansingh6447 Ай бұрын
ਵਾਰਿਸ ਨੀ ਬਾਰਿਸ਼
@Nagra007
@Nagra007 Ай бұрын
Ehna ne kehra parna eh ta trending vich ahn ker youtube te ta keh denda tusi lok lag jande ho .😂😂😂
@HarwinderSingh-qx8xy
@HarwinderSingh-qx8xy 2 ай бұрын
ਭਾਈ ਸਾਹਿਬ ਜੀ ਕੀ ਹਾਲ ਹੈ ਵਹਿਗੁਰੂ ਜੀ ਚੜ੍ਹਦੀ ਕਲਾ ਵਿਚ ਰੱਖਣ ਜੀ
@shaheenkhan5406
@shaheenkhan5406 2 ай бұрын
Sade pind surakhpur swer da meeh pai riha veer g bhut vadia galbaat aap g da program chaj da vichar
@sukhvindergrewal1233
@sukhvindergrewal1233 2 ай бұрын
ਸਤਿ ਸ੍ਰੀ ਅਕਾਲ ਜੀ ਟਹਿਣਾਂ ਸਾਹਿਬ ਹਰਮਨ ਥਿੰਦ ਜੀ🙏🙏🙏🙏🙏
@jotsinghjoshansingh750
@jotsinghjoshansingh750 2 ай бұрын
ਵੈਸੇ ਕੋਈ ਪੁੱਛੇ ਕਨੈਡਾ ਪੰਜਾਬੀਆਂ ਦੇ ਪਿਓ ਦਾ ਹੈ , ਉਹ ਜੋ ਮਰਜ਼ੀ ਕਾਨੂੰਨ ਬਣਾਉਣ ਕੋਈ ਹਰਖ਼ ਨਹੀਂ ਹੋਣਾ ਚਾਹੀਦਾ,ਬਾਕੀ ਇਹਨਾਂ ਨੇ ਵਾਧੂ ਦੀ ਹਿੜ ਹਿੜ ਲਾਈ ਆ ਕੋਈ ਗੱਲ ਸੀਰੀਅਸ ਵੀ ਕਰਨੀ ਚਾਹੀਦੀ ਹੈ
@Simarjitshergill
@Simarjitshergill 2 ай бұрын
Sat sri akal Tehna Sahib Harmn Thind ji Prime Asia team nu
@Lovepunjab0in
@Lovepunjab0in 2 ай бұрын
ਬੈਠ ਕੇ ਜਨਾਨੀਆਂ ਨਾਲ ਕਰਦੇ ਨੇ ਚੁਗਲੀਆਂ ਸ਼ੋਅ ਦਾ ਨਾਮ ਰੱਖਦੇ ਨੇ ਚੱਜ ਦਾ ਵਿਚਾਰ ਤੁਸੀਂ ਸਿੱਧੂ ਨੂੰ ਜਿਉਂਦੇ ਜੀ ਕਿੰਨਾ ਬਦਨਾਮ ਕੀਤਾ ਕਿਉਂ ਨਹੀਂ ਪਹਿਚਾਣਿਆ ਉਸਦੀ ਕਾਬਲੀਅਤ ਨੂੰ
@ShonkiSardar-x6y
@ShonkiSardar-x6y 2 ай бұрын
Eh tehna darbar sahib de sone te akh rakhi firda eh prime asia nahi crime asia hai
@kamaljit2806
@kamaljit2806 Ай бұрын
22 ਇਹਨਾ ਨੇ ਸਿੱਧੂ ਨੂੰ ਬਹੁਤ ਨਿੰਦਿਆ ਸੀ। ਹੁਣ ਇਹਨਾ ਦੀ ਆਤਮਾ ਨੂੰ ਸਾ਼ਤੀ ਮਿਲ ਗਈ ਹੋਣੀ ਆ।
@drpal3725
@drpal3725 2 ай бұрын
ਮੀਂਹ ਪੈ ਰਿਹਾ ਇਹ ਸੱਚ ਪਰ ਕਾਰ ਵਿੱਚ ਆਉਣ ਤੇ ਕੋਈ ਭਿੱਜਦਾ ਨਹੀਂ।
@SuchasinghSandhu-y3z
@SuchasinghSandhu-y3z 2 ай бұрын
My favorite program g
@SukhdevSingh-nf6eg
@SukhdevSingh-nf6eg 2 ай бұрын
ਸਵਰਨ ਸਿੰਘ ਟਹਿਣਾ ਸਾਹਿਬ ਜੀ ਅਤੇ ਹਰਮਨ ਥਿੰਦ ਜੀ ਸਤਿ ਸ੍ਰੀ ਆਕਾਲ
@bikramsinghmangat5801
@bikramsinghmangat5801 2 ай бұрын
Your views are very informative, true and appreciable. The laughter of Harman ThindJi make it more pleasant and interesting.
@virsaproduction5485
@virsaproduction5485 2 ай бұрын
SatsiriAkal ji 🙏
@gurcharansinghmann1814
@gurcharansinghmann1814 2 ай бұрын
ਰਈਆ(ਅਮਿ੍ਤਸਰ)ਵਿੱਚ ਵੀ ਬਹੁਤ ਮੀਂਹ ਪਿਆ ਐ ਜੀ ।❤
@harjinderharjinder3651
@harjinderharjinder3651 2 ай бұрын
❤ 4ਵਜੇ ਤੋਂ ਲੱਗਾ ਤਰ ਮੀਂਹ ਪਈ ਜਾਂਦਾ ਪਰ ਹੁਣ ਹਟ ਗਿਆ msg ਕਰਨ ਤੱਕ 8ਵਜੇ ਪਿੰਡ ਤਲਵਣ ਜਲੰਦਰ
@palasingh5151
@palasingh5151 2 ай бұрын
ਬਹੁਤ ਵਧੀਆ ਲੱਗਿਆ ਪ੍ਰੋਗਰਾਮ ਜੀ ਬਰਨਾਲਾ ਵਿੱਚ ਮੀਂਹ ਬਹੁਤ ਪਿਆ ਜੀ
@SandeepSingh-ej5mn
@SandeepSingh-ej5mn 2 ай бұрын
ਬਹੁਤ ਵਦੀਆ ਕੀਤਾ ਕੈਨੇਡਾ ਸਰਕਾਰ ਨੇ 💯💯
@jassabassi8947
@jassabassi8947 2 ай бұрын
ਅੱਜ ਸਾਡੇ ਜਲੰਧਰ ਜ਼ਿਲ੍ਹੇ ਵਿਚ ਸਾਰਾ ਦਿਨ ਮੀਂਹ ਪਿਆ ਜੀ
@DavinderGill-dy9em
@DavinderGill-dy9em 2 ай бұрын
God bless you !!❤❤
@Nareshkumar-fk7cj
@Nareshkumar-fk7cj 2 ай бұрын
ਕੱਲ ਸਾਰਾ ਦਿਨ ਮਾਨਸਾ ਜਿਲੇ ਅੰਦਰ ਵੱਖ ਵੱਖ ਥਾਵਾਂ ਅੰਦਰ ਮੀਂਹ ਪੈਂਦਾ ਰਿਹਾ ਜੀ ਮੋਸ਼ਮ ਬਹੁਤ ਖੁਸ਼ਗਵਾਰ ਰਿਹਾ ਸੀ।ਗਰਮੀ ਤੋਂ ਰਾਹਤ ਮਹਿਸੂਸ ਰਹੀ ਸੀ ਜੀ।
@preetleel8321
@preetleel8321 2 ай бұрын
ਹਾਲਾਂਕਿ, ਕਿਸੇ ਅਜਿਹੇ ਵਿਅਕਤੀ ਤੱਕ ਪਹੁੰਚਣਾ ਮਹੱਤਵਪੂਰਨ ਹੈ ਜੋ ਕਰ ਸਕਦਾ ਹੈ। ਕਿਰਪਾ ਕਰਕੇ ਕਿਸੇ ਦੋਸਤ, ਪਰਿਵਾਰਕ ਮੈਂਬਰ, ਜਾਂ ਕਿਸੇ ਮਾਨਸਿਕ ਸਿਹਤ ਪੇਸ਼ੇਵਰ ਨਾਲ ਗੱਲ ਕਰਨ 'ਤੇ ਵਿਚਾਰ ਕਰੋ ਜੋ ਸਹਾਇਤਾ ਦੀ ਪੇਸ਼ਕਸ਼ ਕਰ ਸਕਦਾ ਹੈ। ਤੁਹਾਨੂੰ ਇਕੱਲੇ ਇਸ ਵਿੱਚੋਂ ਲੰਘਣ ਦੀ ਲੋੜ ਨਹੀਂ ਹੈ। 🌟
@tejinderpalsingh7817
@tejinderpalsingh7817 2 ай бұрын
Sat shri akal Tehna j and Harman Thind j
@daljitsingh7980
@daljitsingh7980 2 ай бұрын
ਸਤਿ ਸ੍ਰੀ ਅਕਾਲ ਹਰਮਨ ਥਿੰਦ ਜੀ ਸਵਰਨ ਸਿੰਘ ਟਹਿਣਾ ਸਾਹਿਬ ਜੀ 🙏
@jassabassi8947
@jassabassi8947 2 ай бұрын
ਸਤਿ ਸ੍ਰੀ ਆਕਾਲ ਜੀ 🙏
@GurmeetSingh-kk6mb
@GurmeetSingh-kk6mb 2 ай бұрын
Sat Siri Akaal Tehna sahib
@RanjitSingh-uz5uz
@RanjitSingh-uz5uz 2 ай бұрын
ਗੱਲਾਂ -ਗੱਲਾਂ ਵਿੱਚ ਬੜੀਆਂ ਡੂੰਘੀਆਂ ਗੱਲਾਂ ਕਰ ਜਾਂਦੇ ਹੋ ਟਹਿਣਾ ਅਤੇ ਹਰਮਨ ਜੀ।
@Karmjitkaur-gk1xq
@Karmjitkaur-gk1xq 2 ай бұрын
ਸਾਡੇ ਤਲਵੰਡੀ ਸਾਬੋ ਸ਼ੇਖਪੁਰਾ ਤਾਂ ਦੋ ਦਿਨ ਹੋ ਗਏ ਜੀ ਮੀਂਹ ਪੈਂਦੇ ਨੂੰ ਜੀ ਦਮ ਲੈ ਲੈ ਕੇ ਮੀਂਹ ਪੈ ਰਿਹਾ ਜੀ 👍
@baldevdhaliwal8865
@baldevdhaliwal8865 2 ай бұрын
Beta the words you use is marvelous. Hats off.
@harpalsingh5181
@harpalsingh5181 2 ай бұрын
ਬਟਾਲੇ ਏਰੀਆ ਵਿੱਚ ਸਵੇਰ ਦਾ ਮੀਂਹ ਪੈ ਰਿਹਾ ਹੈ ਰੁੱਕ ਰੁੱਕ ਕੇ
@santoshkaur9285
@santoshkaur9285 2 ай бұрын
Waheguru ji ka khalsa wahegur ji ki fthe🙏🙏
@kuldipsingh1552
@kuldipsingh1552 Ай бұрын
ਟਹਿਣਾ ਸਾਹਿਬ ਪਟਿਆਲੇ ਚ ਮੁਹੱਲਿਆਂ ਕਲੋਨੀਆਂ ਵਿੱਚ ਨਹਿਰੀ ਪਾਣੀ ਦੀ ਸਪਲਾਈ ਦੇਣ ਵਾਸਤੇ ਗਲੀਆ ਸੜਕਾ ਪੱਟ ਕੇ ਸਪਲਾਈ ਲਈ ਪਾਈਪਾਂ ਪਾਇਆ ਨੇ, 6 ,7 ਮਹੀਨੇ ਹੋ ਗਏ ਸੜਕਾ ਗਲੀਆ ਪੱਟੀਆ ਨੂੰ, ਬੂਰਾ ਹਾਲ ਐ ਧੂੜ ਉਡ ਉਡ ਕੇ ਲੋਕਾ ਦੇ ਘਰਾ ਚ ਜਾ ਰਹੀ ਐ, ਮੀਹ ਪੈਣ ਤੇ ਐਨਾ ਚਿਕੜ ਕਿ ਲੋਕਾਂ ਦਾ ਤੁੱਰਕੇ, ਵਹੀਕਲਾ ਤੇ ਜਾਂਦੇ ਬੂਰਾ ਹਾਲ ਐ, ਪਰ ਜਿਸ ਠੇਕੇਦਾਰ ਨੇ ਇਸ ਕੰਮ ਦਾ ਠੇਕਾ ਲਿਆ ਐ ਉਹ ਮੁੜਕੇ ਨਹੀ ਆਇਆ, ਹੁਣ ਸੋਚ ਰਹੇ ਆਂਕੀ ਠੇਕੇਦਾਰ ਕਿਉਂ ਨੂੰ ਕੋਰਟ ਵਿੱਚ ਘੜਿਸੀਆ ਜਾਵੇ ਉਸਨੂੰ ਲੋਕਾਂ ਨਾਲ ਲੋਕਾਂ ਦੀਆ ਜਿੰਦਗੀਆਂ ਨਾਲ ਕੀਤੇ ਖਿਲਵਾੜ ਦੀ ਸਜਾ ਦਿਵਾਈ ਜਾਵੇ , ਹਰੇਕ ਠੇਕੇਦਾਰ ਨੇ ਇਹ ਕੰਮ ਫੜਿਆ ਐ ਕਿ ਕਿਸੇ ਵੀ ਕੰਮ ਦਾ ਠੇਕਾ ਲੈ ਕੇ ਕੰਮ ਨੂੰ ਅਧਿਵਿਚਕਾਰ ਛੱਡ ਜਾਓ ਪੈਸਾ ਬਚਾਓ ਪਬਲਿਕ ਮਰਦੀ ਐ ਮਰੀ ਜਾਵੇ ਪਰ ਪੰਜਾਬੀਆਂ ਚ ਘਾਟ ਐ ਕਿ ਇਹ ਕਿਸੇ ਦੇ ਖਿਲਾਫ ਕਾਰਵਾਈ ਨਹੀ ਕਰਦੇ ਐਵੇ ਰੌਲਾ ਤਾ ਪਾਈ ਜਾਣਗੇ ਪਰ ਜੁਰਅਤ ਨਹੀ ਰੱਖਦੇ, ਹੁਣ ਅਸੀ ਠੇਕੇਦਾਰ ਤੇ ਕੋਰਟ ਵਿੱਚ ਕਾਰਵਾਈ ਪਾਉਣ ਜਾ ਰਹੇ ਆ ਜੀ।
@dpsinghkalsi-yo4bo
@dpsinghkalsi-yo4bo 2 ай бұрын
ਅੱਜ ਤੜਕੇ ਤਿੰਨ ਵਜੇ ਤੋਂ ਹੁਣ ਤੱਕ ਬਹੁਤ ਵਾਰਸ਼ ਹੋਈ ਤਲਵੰਡੀ ਜੱਟਾਂ ਨੇੜੇ ਬਹਿਰਾਮ
@RajveerSingh-hr7sm
@RajveerSingh-hr7sm 2 ай бұрын
Talwandi jattan, Chak Ramu, Bharo majara ,Kattan, Chak Bilga
@ManpreetKaur-qe9ks
@ManpreetKaur-qe9ks 2 ай бұрын
ਬਹੁਤ ਵਧੀਆ ਕੀਤਾ ਸਾਰੀ ਪੰਜਾਬ ਤੁਰ ਪਿਆ ਸੀ ਲੋਕੀ ਜੇ ਉਹਨਾਂ ਨੇ ਪੈਸੇ ਵੀ ਦੁਗਣੇ ਕਰ ਦਿੱਤੇ ਤਾਂ ਵੀ ਜਮੀਨ ਵੇਚ ਵੇਚ ਕਰਜ਼ਾ ਚੁੱਕ ਕੇ ਜਾਦੇ ਸੀ ਬਹੁਤ ਤੇ ਵਿਚਾਰੇ ਉੱਥੇ ਜਾ ਕੇ ਦੁਨੀਆਂ ਹੀ ਛੱਡ ਗਏ ਹਾਰਟ ਅਟੈਕ ਹੋਣ ਕਾਰਨ ਕੁਝ ਮਾਰ ਦਿੱਤੇ ਕੁਝ ਕੁ ਸੜਕ ਹਾਦਸੇ ਦਾ ਸਿਕਾਰ ਹੋ ਗਏ
@balwantsingh8891
@balwantsingh8891 2 ай бұрын
ਸਵਰਨ ਸਿਘ ਜੀ ਅਤੇ ਹਰਮਨਪੀਤ ਕੋਰ ਬੇਟਾ ਚੜਦੀ ਕਲਾ ਵਿਚ ਰਹੋ
@karamjitkaur4969
@karamjitkaur4969 2 ай бұрын
ਜੇ ਇੱਕ ਬੰਦਾ ਕਦਰ ਕਰੀ ਜਾਵੇ ਦੂਜਾ ਬੰਦਾ ਜੜ੍ਹਾਂ ਨੂੰ ਵੱਡੀ ਜਾਵੇ
@Kiranbala-w3c
@Kiranbala-w3c 2 ай бұрын
Very very nice video ❤❤❤❤❤
@Baljeetbal1
@Baljeetbal1 2 ай бұрын
ਕਾਰ ਵਿੱਚ ਭਿੱਜ ਕੇ ਆਏ 😂 ਮੈਂ ਕਦੇ ਨਹੀਂ ਦੇਖਿਆ ਇਨਾਂ ਦਾ ਸ਼ੋਅ , ਅੱਜ recommend ਹੋਇਆ ਤਾਂ ਸੋਚਿਆ ਚਲੋ ਦੇਖਦੇ ਆ ਏ ਲਾਇਨ ਸੁਣ ਕੇ ਵਾਪਿਸ ਜਾਣਾ ਹੀ ਬਿਹਤਰ option ਲੱਗੀ ਮੈਂਨੂੰ 😂😂
@gurmeetkaur9035
@gurmeetkaur9035 2 ай бұрын
ਸਤਿ ਸ੍ਰੀ ਅਕਾਲ ਟਹਿਣਾ ਜੀ ਮੇਰੀ ਬੇਨਤੀ ਹੈ ਕਿ ਤੁਸੀਂ ਹਰ ਰੋਜ਼ ਦੇਸੀ ਮਹੀਨੇ ਦੀ ਤਰੀਕ ਪਰੋਗਰਾਮ ਦੇ ਸ਼ੁਰੂ ਵਿੱਚ ਦੱਸ ਦਿਆ ਕਰੋ, ਵਧੀਆ ਉਪਰਾਲਾ ਸਾਬਿਤ ਹੋਵੇਗਾ
@JoginderSangha-s1v
@JoginderSangha-s1v 2 ай бұрын
ਦੇਸੀ ਤੇ ਅੰਗਰੇਜ਼ੀ ਵਿੱਚ ਕੀ। ਹੈ ਦੇ। 1 ਅੰ। 2 ਪੂਰੀ ਲੋਰ ਆ।
@sidhusidhu6811
@sidhusidhu6811 2 ай бұрын
❤❤🎉🎉good job g
@maxyarchitect9405
@maxyarchitect9405 2 ай бұрын
ਅੱਜ ਫਾਜ਼ਿਲਕਾ ਚ ਵੀ ਸਵੇਰੇ ਤੋ ਹੀ ਬਾਰਿਸ਼ ਹੋ ਰਹੀ ਹੈ ਬੂੰਦਾਂ ਬਾਦੀ ਤਾ ਸਾਰਾ ਹੀ ਦਿਨ ਧੰਨਵਾਦ ਜੀ
@RajinderSingh-vj8fu
@RajinderSingh-vj8fu 2 ай бұрын
ਤਰਨਤਾਰਨ ਵਿੱਚ ਮੀਂਹ ਹੀ ਮੀਂਹ ਬਾਰਾਂ ਵਜੇ ਤੋਂ ਸ਼ੁਰੂ ਹੋਇਆ ਹੈ। ਅਜੇ ਵੀ ਪੈ ਰਿਹਾ ਹੈ।
@gurmailjassal4305
@gurmailjassal4305 2 ай бұрын
Very nice
@SatnamSingh-bc5zm
@SatnamSingh-bc5zm 2 ай бұрын
ਮਹਿੰਗੀ ਚੀਜ਼ ਉਹ ਜਿਹੜੀ ਲੋੜ ਵੇਲੇ ਕੰਮ ਆ ਜਾਏ ਜਾਂ ਫਿਰ ਉਹ ਕਿ ਬੰਦੇ ਨੂੰ ਅਗਲਾ ਸੌਖਾ ਦਮ ਆ ਜਾਏ
@NavjotKaur-k2y
@NavjotKaur-k2y 2 ай бұрын
❤❤
@NishanSingh-mz1jn
@NishanSingh-mz1jn 2 ай бұрын
Bahut hi vadia program krde o ji
@Jagdevps
@Jagdevps 2 ай бұрын
🙏🙏🙏
@rajgur4794
@rajgur4794 2 ай бұрын
Big salute to you g
@jasbirkaur652
@jasbirkaur652 2 ай бұрын
God bless you. May u live long
@ravinderdhami6217
@ravinderdhami6217 Ай бұрын
Tehna ji ! You are very right .
@BintRai-o5p
@BintRai-o5p 2 ай бұрын
Very Nice. Tehnna bai je 🙏 I'm Bint Rai JODHPUR PAKHAR ( Maur mandi )
@RanjitSingh-f5n9i
@RanjitSingh-f5n9i 2 ай бұрын
Tehna sahib and Harman Thind ji ssa bhut hi ashe vichar hn chardi kala ch raho Ranjit s Mahol pur H pur
@kuldipmand8031
@kuldipmand8031 2 ай бұрын
ਅਸੀਂ ਵੀ ਬੱਚਿਆਂ ਸਮੇਤ ਅੰਗ ਦਾਨ ਕਰਨ ਲਈ ਕੀਤਾ ਹੋਇਆ 🙏
@shamshersingh9633
@shamshersingh9633 2 ай бұрын
ਸਵਰਨ ਸਿੰਘ ਟਹਿਣਾ ਜੀ ਅਤੇ ਹਰਮਨ ਕੌਰ ਥਿੰਦ ਜੀ ਬੜੇ ਸੁਚੱਜੇ ਢੰਗ ਨਾਲ ਵਿਚਾਰ ਰੱਖਦੇ ਹੋ ਜੀ 2009 ਅਸੀ ਆਪਣੀ ਮਾਤਾ ਜੀ ਦਾ ਸਰੀਰ ਅਤੇ 2010 ਵਿਚ ਪਿਤਾ ਜੀ ਦਾ ਸਰੀਰ ਉਨਾਂ ਦੀ ਮੌਤ ਤੋ ਬਾਅਦ ਡੀ ਐਮ ਸੀ ਹਸਪਤਾਲ ਨੂੰ ਡਾਕਟਰੀ ਪੜਾਈ ਲਈ ਦਾਨ ਕੀਤਾ ਉਨਾਂ ਦੀ ਅੰਤਿਮ ਇੱਛਾ ਦੇ ਅਨੁਸਾਰ ਅਸੀ ਵੀ ਫਾਰਮ ਭਰੇ ਨੇ ਮੌਤ ਤੋਂ ਬਾਅਦ ਇਹ ਸਰੀਰ ਕਿਸੇ ਲੋਕ ਸੇਵਾ ਦੇ ਕੰਮ ਆ ਸਕੇ
@HarvinderSingh-mx3gj
@HarvinderSingh-mx3gj 2 ай бұрын
ਹਰਮਨ ਥਿੰਦ ਦੀ life history ਵਾਰੇ ਵੀ ਦਸੋ
@ManjotSingh-qf9vd
@ManjotSingh-qf9vd 2 ай бұрын
Sat shri akal ji Sir ji phagwara vich swere 3 vaje to bahut hi mee pe riha.kade ruk jada kde suru ho janda....
@GurdeepSingh-pq9mf
@GurdeepSingh-pq9mf 2 ай бұрын
ਟਹਿਣਾ ਅਤੇ ਹਰਮਨ ਜੀ ਇਹ ਆਜ਼ੂਬਾ, ਰੇਲਵੇ ਲਾਈਨ ਉੱਪਰ ਪੁੱਲ ਲੱਧੇਵਾਲੀ ਰੋਡ ਜਲੰਧਰ ਵਿੱਚ ਹੈ। ਕਦੋਂ ਪੂਰਾ ਖੁੱਲੇਗਾ। CM ਸਾਹਿਬ ਨੂੰ ਪੁੱਛਿਓ।
@jassadhesi730
@jassadhesi730 2 ай бұрын
Very good
@daljitsingh7980
@daljitsingh7980 2 ай бұрын
ਸਾਡੇ ਨਕੋਦਰ ਏਰੀਆ ਵਿਚ ਬਹੁਤ ਮੀਂਹ ਪਿਆ
@HarjitSingh-ys4kg
@HarjitSingh-ys4kg 2 ай бұрын
ਪੰਜਾਬ ਸਰਕਾਰ ਵੀ ਇਹੋ ਜੇਹਾ ਕੰਮ ਕਰੇ
@sukhchain3630
@sukhchain3630 2 ай бұрын
ਬਾਈ ਜੀ ਬਰਨਾਲੇ ਚ ਤਾਂ ਸਵੇਰ ਤੋਂ ਪੈ ਰਿਹਾ। ਰਾਤ 3 ਵਜੇ ਤੋਂ ਸ਼ੁਰੂ ਹੋਇਆ ਤੇ ਹੁਣ ਸ਼ਾਮ ਨੂੰ 6 ਵਜੇ ਰੁਕਿਆ।
@ManojKumar-ih7cf
@ManojKumar-ih7cf 2 ай бұрын
very good g
@jaspalsinghjaspalsidhu292
@jaspalsinghjaspalsidhu292 2 ай бұрын
ਸਾਡੇ ਤਲਵੰਡੀ ਸਾਬੋ ਦਮਦਮਾ ਸਾਹਿਬ ਵੀ ਮੀਂਹ ਪੈ ਗਿਆ
@RajinderSingh-zy3ni
@RajinderSingh-zy3ni 2 ай бұрын
ਟਾਣਾ ਸਾਹਿਬ ਹਰਮਨ ਸਿੰਧ ਜੀ ਸਤਿ ਸ੍ਰੀ ਅਕਾਲ ਿਸਰਸਾ ਜਿਲ੍ਹਾ ਦੀ ਮੰਡੀ ਕਾਲਾਵਾਲੀ ਦੇ ਵਿੱਚ ਵੀ ਬਰਸਾਤ ਬਹੁਤ ਹੋ ਰਹੀ ਹੈ ਜੀ
@LongiaRajinder
@LongiaRajinder 2 ай бұрын
ਸਾਡੇ ਰਈਆ/ਬਾਬਾ ਬਕਾਲਾ ਸਾਹਿਬ ਵਿੱਚ ਸਵੇਰੇ ਚਾਰ ਵਜੇ ਤੋਂ ਰੁਕ ਰੁਕ ਕੇ ਮੀਂਹ ਪੈ ਰਿਹਾ, ਜੀ।
@bawajassal4109
@bawajassal4109 Ай бұрын
ਹਰਮਨ ਥਿੰਦ ਜੀ ਅਤੇ ਟਹਿਣਾ ਸਾਹਿਬ ਜ਼ਿਲਾ ਲੁਧਿਆਣਾ ਦਾ ਹਲਵਾਰਾ ਏਅਰ ਪੋਰਟ, ਜੋ ਸ:ਮਨਮੋਹਣ ਸਿੰਘ ਦੇ ਪਰਧਾਨ ਮੰਤਰੀ ਹੋਣ ਸਮੇਂ ਤੋਂ ਬਣ ਰਿਹਾ, ਹੁਣ ਤੱਕ ਨਹੀਂ ਚੱਲਿਆ। ਪਿਛਲੇ ਕੁਝ ਸਮੇਂ ਵਿੱਚ ਹੀ ਤੇਰਾਂ ਵਾਰ ਇਸ ਨੂੰ ਸ਼ੁਰੂ ਕਰਨ ਦੀ ਡੈਡ ਲਾਇਨ ਦਾ ਸਮਾਂ ਬਦਲਿਆ ਗਿਆ ਹੈ। ਹੁਣ 2024 ਦਾ ਅਕਤੂਬਰ -ਨਵੰਬਰ ਦਾ ਸਮਾਂ ਤਹਿ ਕੀਤਾ ਗਿਆ ਹੈ। ਰੱਬ ਖੈਰ ਕਰੇ।
@BalbirSingh-ji6vv
@BalbirSingh-ji6vv 2 ай бұрын
ਅੱਜ ਬਰਨਾਲਾ ਜ਼ਿਲ੍ਹੇ ਦੇ ਵਿੱਚ ਸਾਰਾ ਦਿਨ ਚੰਗਾ ਮੀਂਹ ਪੈਂਦਾ ਰਿਹਾ।
@KulwinderSingh-fz3zt
@KulwinderSingh-fz3zt 2 ай бұрын
@surindersyal6575
@surindersyal6575 2 ай бұрын
I think now there is a demand only specialist and super specialist medical professionals, distinguished scientists, highly skilled engineers and highly talented finance experts.
@Gabrumunda599
@Gabrumunda599 2 ай бұрын
🙏🙏 Tehnaji and Harmanji
@balwindermangat5699
@balwindermangat5699 2 ай бұрын
ਲੁਧਿਆਣਾ ਬਹੁਤ ਹੀ ਮੀਂਹ ਪੈ ਰਿਹਾ ਹੈ ਸਾਰੀ ਰਾਤ ਦਾ ਹੀ ਮੀਂਹ ਪੈ ਰਿਹਾ ❤❤🎉🎉
@KuldeepKaur-ul9gr
@KuldeepKaur-ul9gr 2 ай бұрын
ਰੋਪੜ ਚ⛈️🌧️🌧️⛈️🌧️
@gurmukhsingh708
@gurmukhsingh708 2 ай бұрын
ਖੰਨਾ ਵਿੱਚ ਰਾਤ 2am ਤੋਂ ਬਰਸਾਤ ਹੋ ਰਹੀ ਹੈ ਜੀ
@HarvelKingra
@HarvelKingra 2 ай бұрын
Moga iaìr che bohat pia
@bakhshishsingh184
@bakhshishsingh184 2 ай бұрын
ਟਹਿਣਾ ਸਹਿਬ ਤੀ ਵਾਲੀ ਗੱਲ ਬੜੀ ਵਧੀਆ ਲੱਗੀ
@avtarsingh4870
@avtarsingh4870 2 ай бұрын
ਬੜਾ ਖ਼ਤਰਨਾਕ ਹੈ ਖਾਸ ਹੋਣ ਦਾ ਵਹਿਮ ਹੋਣਾ..
@onkarsingh7608
@onkarsingh7608 2 ай бұрын
Ji
@paramjeetkaur945
@paramjeetkaur945 2 ай бұрын
ਟਹਿਣਾ ਜੀ ਤੇ ਹਰਮਨ ਜੀ ਮੈ ਵੀ ਮੌਤ ਹੋਣ ਆਪਣੇ ਅੰਗਾ ਦਾ ਦਾਨ ਕੀਤਾ ਹੋਇਆ ਹੈ
@rajwinderkaurdhillon288
@rajwinderkaurdhillon288 2 ай бұрын
ਸਾਡੇ ਭੋਗਪੁਰ ਵੀ ਮੀਂਹ ਪਿਆ ਜੰਲਦਰ
@rattandhaliwal
@rattandhaliwal 2 ай бұрын
ਜਲੰਧਰ ਏਦਾਂ ਲਿਖੀਦਾ ਹੈ ਨਾ ਕਿ ਏਦਾਂ ਜੰਲਧਰ ਮਾਫ ਕਰਨਾ ਲੱਗਾਂ ਮਾਤਰਾਂ ਠੀਕ ਵਰਤੋਂ ਕਰੋ।from u.s.a.
@GurmeetJossanGurmeetJossan
@GurmeetJossanGurmeetJossan 2 ай бұрын
ਸਵਰਨ ਸਿੰਘ ਟਹਿਣਾ ਜੀ ਤੇ ਹਰਮਨ ਥਿੰਦ ਜੀ ਸਤਿ ਸ੍ਰੀ ਆਕਾਲ ਜੀ ਟਹਿਣਾ ਸਾਬ ਅੱਜ ਪਕੌੜੇ ਖਾਦੇ ਕੇ ਨਹੀਂ ਗੁਰਮੀਤ ਸਿੰਘ ਜੋਸ਼ਨ ਮੱਲਾਂ ਵਾਲੇ ਤੋਂ
@kirandeepsohikirandeep-sk5kn
@kirandeepsohikirandeep-sk5kn 2 ай бұрын
Bai ji sade amargarh halke vich 7-8dina to rojana paynda te Shimla beet da ji
@NarinderPalsingh-vp4tv
@NarinderPalsingh-vp4tv 2 ай бұрын
ਅੰਮ੍ਰਿਤਸਰ ਸਾਹਿਬ ਦੋ ਦਿਨ ਹੋ ਗਏ ਮੀਂਹ ਪੈਂਦੇ ਨੂੰ
@Sonu-eb8qf
@Sonu-eb8qf 2 ай бұрын
ਿਜਹੜੇ ਿਪਹਲਾ ਗਏ ਉਹਨਾ ਨੂੰ ਕੱਡ ਦੇਣ ਤਾ ਕੇ ਇੱਥੇ ਆ ਕੇ ਕੰਮ ਕਰਨ ਹੋਰ ਲੋਕ ਰੀਸ ਨਾ ਕਰਨ ਇੱਥੇ ਆਪਣੇ ਘਰ ਪਰਵਾਰ ਕੱਠੇ ਿਰਹਣ ਪੰਜਾਬ ਿਫਰ ਰੋਕਣਾ ਹੋਣ
@avtarsingh4870
@avtarsingh4870 2 ай бұрын
ਅਸੀਂ ਕੰਡਿਆ ਨੂੰ ਵੀ ਪਿਆਰ ਨਾਲ ਛੁਹਿਆ ਹੈ ਅਕਸਰ ਲੋਕ ਬੇਦਰਦ ਨੇ, ਫੁੱਲਾਂ ਨੂੰ ਵੀ ਮਸਲ ਦਿੰਦੇ ਨੇ ਵਾਹ ਜੀ ਵਾਹ
@BalbirSingh-ji6vv
@BalbirSingh-ji6vv 2 ай бұрын
ਅੱਜ ਬਠਿੰਡਾ ਜ਼ਿਲ੍ਹੇ ਦੇ ਵਿੱਚ ਵੀ ਸਵੇਰੇ 10-00 ਵਜ਼ੇ ਤੋਂ ਰੁੱਕ ਰੁੱਕ ਮੀਂਹ ਪੈਂਦਾ ਰਿਹਾ ਹੈ।
@harpreetsingh2769
@harpreetsingh2769 2 ай бұрын
ਲੁਧਿਆਣੇ ਵਿੱਚ ਵੀ ਹਲਕੀ ਦਰਮਿਆਨੀ ਬਾਰਿਸ਼ ਹੋ ਰਹੀ ਹੈ। ਸੁਭਾ ਤਿੰਨ ਵਜੇ ਤੋਂ।
@kanwaljeetsingh4812
@kanwaljeetsingh4812 2 ай бұрын
🙏🙏 sat Sri akal ji 🙏🙏👍
@surinderkaur4233
@surinderkaur4233 2 ай бұрын
Waheguru ji
@entertainment-uq3wl
@entertainment-uq3wl 2 ай бұрын
ਤਰਨ ਤਾਰਨ ਸਵੇਰ ਤੋਂ ਪੇ ਰਿਹਾ
Бенчик, пора купаться! 🛁 #бенчик #арти #симбочка
00:34
Симбочка Пимпочка
Рет қаралды 4 МЛН
ЗНАЛИ? ТОЛЬКО ОАЭ 🤫
00:13
Сам себе сушист
Рет қаралды 3,7 МЛН
Try Not To Laugh 😅 the Best of BoxtoxTv 👌
00:18
boxtoxtv
Рет қаралды 6 МЛН
New Punjabi Movies 2024 | GARDH - FULL MOVIE | Latest Punjabi Movies 2024
1:21:22
Бенчик, пора купаться! 🛁 #бенчик #арти #симбочка
00:34
Симбочка Пимпочка
Рет қаралды 4 МЛН