Chajj Da Vichar (2140) || CM ਮਾਨ ਤੋਂ ਕੌਣ ਖੋਹਦਾ ਸੀ ਕੁਰਸੀ

  Рет қаралды 16,815

Prime Asia TV

Prime Asia TV

Күн бұрын

#primeasiatv #chajjdavichar #swarnsinghtehna #harmanthind #punjabnewstoday #punjabikhabra #struggle #health #bhagwantmaan #mantri #punjabnews #cmbhagwantmaan
Subscribe To Prime Asia TV Canada :- goo.gl/TYnf9u
24 hours Local Punjabi Channel
NOW AVAILABLE ON SATELLITE IN INDIA - JIO FIBER #2006
Available in CANADA
TELUS #2364 (Only Indian Channel in Basic Digital...FREE)
Bell Satellite #685
Bell Fiber TV #677
Rogers #935
******************
Available Worldwide on
All Smart TV (Samsung , LG ,TCL , Apple TV , ROKU TV , Android TV)
KZbin: goo.gl/TYnf9u
FACEBOOK: / primeasiatvcanada
WEBSITE: www.primeasiatv...
INSTAGRAM: bit.ly/2FL6ca0
PLAY STORE: bit.ly/2VDt5ny
APPLE APP STORE: goo.gl/KMHW3b
TWITTER: / primeasiatv
YUPP TV: bit.ly/2I48O5K
Apple TV App Download: apple.co/2TOOCa9
Prime Asia TV AMAZON App Download: amzn.to/2I5o5TF
Prime Asia TV ROKU App Download: bit.ly/2CP7DDw
Prime Asia TV XBOXONE App Download: bit.ly/2Udyu7h
*******************
Prime Asia TV
Contact : +1-877-825-1314
Content Copyright @ Prime Asia TV

Пікірлер: 74
@SandeepSharma-gt1xn
@SandeepSharma-gt1xn 2 сағат бұрын
ਰਾਜ ਗੁਰੂ ਸੁਖਦੇਵ, ਭਗਤ ਸਿੰਘ, ਕਰਤਾਰ ਸਿੰਘ ਸਰਾਭਾ ਜੀ ਫੁੱਲਾਂ ਜੋਗੇ ਰਿਹ ਗਏ ਦੇਸ਼ ਦੇ ਹਲਕੇ ਲੀਡਰ ਮੋਦੀ ਕੰਗਣਾ ਵਰਗੇ ਤਾਂ ਹੀ ਕੁਰਸੀ ਤੇ ਬਹਿ ਗਏ ਬਾਈ ਸਵਰਨ ਸਿੰਘ ਜੀ
@deepbrar.
@deepbrar. 3 сағат бұрын
ਸ਼ੀਸ਼ਾ ਕਮਜ਼ੋਰ ਬਹੁਤ ਹੁੰਦਾ , *ਪਰ ਸੱਚ ਦਖਾਉਣ ਤੋਂ ਘਬਰਾਉਂਦਾ ਨਹੀਂ*
@daljitsingh7980
@daljitsingh7980 3 сағат бұрын
ਦੀਪ ਬਰਾੜ 👌👌👍
@daljitsingh7980
@daljitsingh7980 3 сағат бұрын
ਪਿੰਡ ਵਿੱਚ ਸਰਪੰਚ ਪੰਚ ਉਸ ਬੰਦੇ ਨੂੰ ਬਣਾਉ ਜੋ ਪੜਿਆ ਲਿਖਿਆ ਹੋਵੇ ਧਰਮ ਜ਼ਾਤ ਪਾਤ ਦਾ ਵਿਤਕਰਾ ਨਾ ਹੋਵੇ
@AmanDeep-bs8hf
@AmanDeep-bs8hf 22 минут бұрын
ਬਹੁਤ ਸੋਹਣਾ ਪ੍ਰੋਗਰਾਮ ਪੇਸ਼ ਕੀਤਾ ਹੈ ਵੀਰ ਜੀ❤❤❤❤❤❤❤❤❤
@daljitsingh7980
@daljitsingh7980 3 сағат бұрын
ਸਤਿ ਸ੍ਰੀ ਅਕਾਲ ਹਰਮਨ ਥਿੰਦ ਜੀ ਸਵਰਨ ਸਿੰਘ ਟਹਿਣਾ ਸਾਹਿਬ ਜੀ 🙏
@daljitsingh8044
@daljitsingh8044 2 сағат бұрын
70ਸਾਲ ਤੋਂ ਉਪਰ ਕਿਸੇ ਵਿਅਕਤੀ ਨੂੰ ਵੋਟ ਨ ਪਾਓੁ। ਉਮੀਦਵਾਰ ਦੀ ਕਾਰਗੁਜ਼ਾਰੀ ਕੁਆਲੀਫਿਕੇਸ਼ਨ ਨੂੰ ਅਧਾਰ ਮੰਨ ਕੇ ਵੋਟ ਪਾਉਣ ਹਰ ਹੀਲੇ ਵੋਟ ਗੁਪਤ ਰੱਖੋ। ਹਰ ਵਿਅਕਤੀ ਦਾ ਯੋਗ ਮਾਣ ਆਦਰ ਕਰੋ।
@palasingh5151
@palasingh5151 Сағат бұрын
ਬਹੁਤ ਵਧੀਆ ਲੱਗਿਆ ਪ੍ਰੋਗਰਾਮ ਜੀ
@BootaLalllyan-no6bu
@BootaLalllyan-no6bu Сағат бұрын
ਖ਼ਬਰਾਂ ਬਹੁਤ ਵਧੀਆ ਖਰੀਆ ਖਰੀਆ ਦਿੰਦੇ ਹੋ ਜੀ ਸੱਚ ਦੀ ਖ਼ਬਰ ਟਹਿਣਾ ਬਾਈ ਜੀ 👍👍👍
@jarmalsandhu5570
@jarmalsandhu5570 Сағат бұрын
ਟਹਿਣਾ ਸਾਬ ਜੀ ਹਰਮਨ ਜੀ ਬਹੁਤ ਹੀ ਵਧੀਆ ਜੀ ਫਿਰੋਜ਼ਪੁਰ ਤੋਂ
@gurcharansinghmann1814
@gurcharansinghmann1814 Минут бұрын
ਅਛੇ ਦਿਨ ਆਨੇ ਵਾਲੇ ਹੈਂ। ਟਹਿਣਾ ਸਾਬ ਜੀ।❤
@deepbrar.
@deepbrar. 3 сағат бұрын
ਮਨੁੱਖ ਪੁੰਨ ਭੀ ਉਸ ਉਮਰ ਚ ਕਰਦਾ ਹੈ *ਜਦੋਂ ਉਹ ਪਾਪ ਕਰਨ ਦੇ ਲਾਇਕ ਨਹੀਂ ਰਹਿੰਦਾ*
@daljitsingh7980
@daljitsingh7980 3 сағат бұрын
ਦੀਪ ਬਰਾੜ 👌👌
@rasingh7891
@rasingh7891 3 сағат бұрын
ਟਹਿਣਾ ਸਾਹਬ ਜੀ ਬੇਟੀ ਹਰਮਨ ਜੀ ਸਤਿ ਸ੍ਰੀ ਆਕਾਲ ਜੀ ਵਾਹਿਗੁਰੂ ਜੀ ਹਮੇਸ਼ਾਂ ਮੇਹਰਾਂ ਬਨਾਏ ਰੱਖਨ ਜੀ
@VarinderSingh-he7wo
@VarinderSingh-he7wo 54 минут бұрын
ਸਾਰੀ ਪ੍ਰਾਈਮ ਏਸ਼ੀਆ ਦੀ ਟੀਮ ਨੂੰ ਸਤਿ ਸ੍ਰੀ ਅਕਾਲ।
@SukhwinderKaur-b8v
@SukhwinderKaur-b8v 2 сағат бұрын
Waheguru angg sangg app ji de ,cm maan sahib ,waheguru g bless u 🌺
@nirmalsingh5325
@nirmalsingh5325 49 минут бұрын
ਕਹਿਣਾ ਸਾਹਿਬ ਅਸਲ ਵਿੱਚ ਕੰਗਨਾ ਨੂੰ ਕਿਸੇ ਵੀ ਇਤਿਹਾਸ ਬਾਰੇ ਕੁਝ ਵੀ ਨਹੀਂ ਪਤਾ ਐਵੇਂ ਹਵਾ ਵਿੱਚ ਤੀਰ ਛੱਡੀ ਜਾਂਦੀ ਹੈ ਜੇਕਰ ਉਹ ਨਾ ਬੋਲੀ ਤਾਂ ਉਸਨੂੰ ਤਾਂ ਅਫਾਰਾ ਹੋ ਜਾਊਗਾ
@dawindersingh3678
@dawindersingh3678 2 сағат бұрын
ਚਿੜੀ ਵਿਚਾਰੀ ਠੰਡਾ ਪਾਣੀ ਪੀਵੇ, ਸਦੀਆਂ ਤੱਕ ਜੀਵੇ।
@sukhzodhsingh3837
@sukhzodhsingh3837 22 минут бұрын
Sach hove hamesa hi
@parmindersinghdhaula8401
@parmindersinghdhaula8401 Сағат бұрын
Good bichar
@SuchasinghSandhu-y3z
@SuchasinghSandhu-y3z 2 сағат бұрын
My favorite program g
@gsdakha3763
@gsdakha3763 3 сағат бұрын
Good vichar ji
@GurmeetJossanGurmeetJossan
@GurmeetJossanGurmeetJossan 31 минут бұрын
ਸਵਰਨ ਸਿੰਘ ਟਹਿਣਾ ਜੀ ਤੇ ਹਰਮਨ ਥਿੰਦ ਜੀ ਸਤਿ ਸ੍ਰੀ ਆਕਾਲ ਜੀ ਗੁਰਮੀਤ ਸਿੰਘ ਜੋਸ਼ਨ ਮੱਲਾਂ ਵਾਲੇ ਤੋਂ
@TarlochanSingh-c4e
@TarlochanSingh-c4e 2 сағат бұрын
Veery.good.program.jee
@JASMERSINGH-n9m
@JASMERSINGH-n9m Сағат бұрын
ਟਹਿਣਾ ਸਾਹਿਬ ਹਜਾਰ ਹਜਾਰ ਰੁਪਏ ਤਾਂ ਪਹਿਲਾਂ ਫੀਸ ਲੈਂਦੇ ਡਾਕਟਰ
@SushilKumar-s7d7b
@SushilKumar-s7d7b Сағат бұрын
Good news for medical
@deepbrar.
@deepbrar. 3 сағат бұрын
ਕਿਸੇ ਦੇ ਮਿੱਠੇ ਬੋਲ ਹਨ ਕਿਸੇ ਦੀ ਨੀਅਤ ਚ ਝੋਲ ਹੈ ਜਨਾਬ‬ ‪ *ਏਹ ਦੁਨੀਆਂ ਗੋਲ ਹੈ ਇੱਥੇ ਸਭ ਦਾ ਡਬਲ ਰੋਲ ਹੈ*
@daljitsingh7980
@daljitsingh7980 3 сағат бұрын
ਦੀਪ ਬਰਾੜ 👌👌👍
@MANJOTSINGH-d4z
@MANJOTSINGH-d4z 2 сағат бұрын
ss akal bai ji
@MewaSingh-gq4bp
@MewaSingh-gq4bp 3 сағат бұрын
Like 25 sat sri akal swarn singh tehna ji harman kaur thind ji
@deepbrar.
@deepbrar. 3 сағат бұрын
ਹਾਂਡੀ ਚਾੜ੍ਹੀ ਸੱਸ ਨੇ ਤੇ *ਡੋਈ ਨੂੰਹ ਫੇਰ ਗਈ*
@daljitsingh7980
@daljitsingh7980 3 сағат бұрын
ਦੀਪ ਬਰਾੜ 🙏❤️👌👌
@gurtejsinghsidhu9161
@gurtejsinghsidhu9161 Сағат бұрын
ਸਮਝ ਨਹੀ ਆਇਆ
@gurimangat2636
@gurimangat2636 12 минут бұрын
SAT SHRI AKAL JI SARYAN NU 🙏 ❤❤
@charnsingh4399
@charnsingh4399 2 сағат бұрын
ਟਹਿਣਾ ਸਾਹਿਬ, ਕੰਗਣਾ ਦੀ ਤਾਂ ਆਪਣੇ ਸਕੇ ਬਾਪ ਨਾਲ ਵੀ ਨਹੀਂ ਬਣਦੀ।
@gurvindersinghneer
@gurvindersinghneer Сағат бұрын
ਖੋਹਦਾ ਨਹੀਂ ਖੋਂਹਦਾ
@tejinderpalsingh7817
@tejinderpalsingh7817 3 сағат бұрын
Sat shri akal Tehna j and Harman Thind j
@arvindersingh5463
@arvindersingh5463 3 сағат бұрын
Sat Sri Akal g.Tehna Sahib. Ih jaroor daseo ke tusi Ih Programe Airtel Dishtv te kion Band Kar dita hai ji.
@sarbjeetsingh3687
@sarbjeetsingh3687 3 сағат бұрын
@amanbrar273
@amanbrar273 2 сағат бұрын
🙏🏻🙏🏻🙏🏻🙏🏻
@rinkufdk7430
@rinkufdk7430 16 минут бұрын
Anmol gagan maan very nice leedar jindabad jindabad jindabad ❤❤❤
@sudhachopra6529
@sudhachopra6529 Сағат бұрын
USA. Sat shri akal ji
@doulatram6818
@doulatram6818 46 минут бұрын
ਟਹਿਣਾ ਸਾਹਿਬ ਸਪਰੇਅ ਦੀ ਗੁਣਵਤਾ ਵੀ 0 ਹੈ ਹਰਾ ਤੇਲਾ ਨਹੀ ਮਰਿਆ ਨਰਮੇ ਵਿੱਚ
@sukhzodhsingh3837
@sukhzodhsingh3837 22 минут бұрын
Right ji
@boharsingh7725
@boharsingh7725 2 сағат бұрын
🙏🙏🙏🙏🙏
@harbanssingh8145
@harbanssingh8145 21 минут бұрын
ਚੌਧਰ ਦੀ ਭੁਖ ਬੰਦੇ ਤੋ ਕੀ ਕੀ ਕਰਵਾਉਦੀ ਹੈ ਆਪਾ ਸਭ ਜਾਣਦੇ ਹਾਂ।ਹੁਣ ਚੌਧਰ ਦੇ ਭੁਖੇ ਲੋਕ ਉਹਨਾਂ ਅੱਗੇ ਹੱਥ ਜੋੜਦੇ,ਨੱਕ ਰਗੜਦੇ ਫਿਰਨਗੇ ਜਿਹਨਾ ਦੀ ਪਹਿਲਾ ਜਾਤ ਪਰਖਦੇ ਨੇ, ਚਮਾਰਾਂ ਦਾ ਵਿਹੜਾ,ਚੂੜਿਆ ਦਾ ਵਿਹੜਾ ਆਖਕੇ ਗੱਲ ਕਰਦੇ ਨੇ, ਆਪਣੇ ਆਪ ਨੂੰ ਬਹੁਤ ਉਚਾ ਸਮਝਦੇ ਨੇ।ਹੁਣ ਚੌਧਰ ਦੀ ਭੁਖ ਕਰਨ ਇਹਨਾਂ ਗਰੀਬ ਲੋਕਾਂ ਅੱਗੇ ਲੇਲਕੜੀਆ ਕੱਢਦੇ ਤੇ ਹੱਥ ਜੋੜਦੇ ਫਿਰਨਗੇ,ਮਤਲਬ ਵੇਲੇ ਪਿਉ ਬਣਾਉਣ ਵਾਲੀ ਕਹਾਵਤ ਸਹੀ ਹੀ ਹੈ।
@SwatiSwati-le6sp
@SwatiSwati-le6sp 54 минут бұрын
Harman ji bht Dr. Ne jo sewa krde ne ji
@bakhtaursinghbakhtaur6392
@bakhtaursinghbakhtaur6392 Сағат бұрын
ਟੇਹਣਾ ਜੀ ਹਰਮਨ ਜੀ ਨਾਂ ਐਧਰ ਆ ਨਾਂ ਉਦਰ ਆ ਨਾਂ ਕਾਂਡੀਆਂ ਨਾਂ ਤੇਸੀ ਆ ਨਾਂ ਰੇਤਾਂ ਨਾਂ ਬਜ਼ਰੀ ਆ ਨਾਂ ਮੋਰਨੀਆਂ ਨਾਂ ਬੱਕਰੀ ਆ ਕੁੱਤੀ ਆ ਨਾਂ ਅੱਡਾ ਆ ਨਾਂ ਆਮਲੇਟ ਆ ਇਹ ਸਾਰੇ ਮਸਲਿਆਂ ਤੇ ਹੀ ਫਿੱਟੇ ਮੂੰਹ ਹੈਂ
@harinderpalsingh4536
@harinderpalsingh4536 3 сағат бұрын
Sat Sri akal tehna ji
@rinkufdk7430
@rinkufdk7430 15 минут бұрын
Anmol gagan maan Nu CM,bananuna chahida ❤❤
@rakeshraswanta1312
@rakeshraswanta1312 14 минут бұрын
ਆਵਦੇ ਆਪ ਨੂੰ ਪੰਜਾਬ ਦਾ ਦਰਦੀ ਪੇਸ਼ ਕਰਦੇ ਨੇ
@raviindersingh8326
@raviindersingh8326 2 сағат бұрын
Harman Ji Relax ho ke brthyea krro..... HTTH CH na CHKKO.... Keo ke Board pishe lgga hoyea aa...
@RajkumarSingh-mi9wt
@RajkumarSingh-mi9wt Сағат бұрын
Only party leaders responsible for kangna foolish statement,till now they never denied
@JagtarSingh-z3h
@JagtarSingh-z3h Сағат бұрын
C,m,man,sab,am,app,da,cm,he,or,rehaga,punjab,da,loke,man,sab,de,nal,kharda,ne,cm,man,da,jidabad,bad
@darshankaur3396
@darshankaur3396 19 минут бұрын
Sachi gl ae Pehla ta dehshat e boht ae cancer vrgi bimari di J koi ilaaj krwa v lve ta v mout da sup sir te ltkda e rehndae bs ik ilaj de sir te hosla hundae k bnda ta jionda apne bachian ch baitha ae pr ander khate hr vele mout mndrandi ae
@deepbrar.
@deepbrar. 3 сағат бұрын
ਉੱਠ ਮੁਸਾਫ਼ਿਰ ਸੁੱਤਿਆ ਤੇਰੇ ਸਿਰ ਤੇ ਕੂਕੇ ਕਾਲ ! ਤੂੰ ਆਪੇ ਫ਼ਾਹੀ ਫ਼ਸਿਆ ਜਿਊਂ ਮਕੜੀ ਬੁਣਿਆ ਜਾਲ ਜਵਾਨੀ ਬੁਢੇਪਾ ਖ਼ਾਹ ਗਿਆ ਦੇਖ਼ ਚਿੱਟੇ ਹੋ ਗਏ ਵਾਲ ਤੇਰੇ ਨਾਲ ਕਿਸੇ ਨਾ ਚੱਲ਼ਣਾ ਜ਼ਰਾ ਕਰ ਲੈ ਤੂੰ ਖ਼ਿਆਲ਼ ਇੱਕ ਟਕਾ ਕੰਮ ਨਾ ਆਵਣਾ ਜੋ ਇੱਕਠਾ ਕੀਤਾ ਮਾਲ *ਚੇਤਾ ਕਰ ਉਸ ਰੱਬ ਦਾ ਜਿਸ ਨਿਭਣਾ ਤੇਰੇ ਨਾਲ*
@swarajuppal6712
@swarajuppal6712 16 минут бұрын
Mam Jada hasha na kro sir very nice ne nice tusi v ho
@Parkash-sz3ur
@Parkash-sz3ur Сағат бұрын
Kendar sarkar da beda gark ho raha hai.Grib janta di koye chinta nahi
@mangasingh6616
@mangasingh6616 3 сағат бұрын
ki haal a jodi da ❤😊
@lachhmansingh5933
@lachhmansingh5933 3 сағат бұрын
Tehina sahib kol sabadan da khadna hai LS Kainth dhuri
@RanjeetSingh-v7b5x
@RanjeetSingh-v7b5x 14 минут бұрын
GPS te
@rakeshraswanta1312
@rakeshraswanta1312 32 минут бұрын
ਇਹ sirf ਤਨਖਾਹ ਤੇ ਕਮੰ ਕਰਦੇ ਨੇ
@swarajuppal6712
@swarajuppal6712 19 минут бұрын
Mam please Jada hasha na kro
@Rambo-hh6ow
@Rambo-hh6ow 57 минут бұрын
Tehnia tere te gurdas maan aser ho gya
@rameshlal8307
@rameshlal8307 Сағат бұрын
WY you are wasting time 12 minutes you wasted
@beantchaharnangal1259
@beantchaharnangal1259 Сағат бұрын
Pl don't see if ur tm is wasted
@rakeshraswanta1312
@rakeshraswanta1312 5 минут бұрын
ਸਿਰੇ ਦੇ
@AnilKumar-dq6oz
@AnilKumar-dq6oz 25 минут бұрын
Sab Darma ji
@Bholasingh-t1p
@Bholasingh-t1p 20 минут бұрын
Kangna de muh wich Bava seer hai Jo use nu Bolin Lai maj Bur Kardi hai
@Jatt695
@Jatt695 43 минут бұрын
Dand kudi jandi all the time
An Unknown Ending💪
00:49
ISSEI / いっせい
Рет қаралды 57 МЛН
How Strong is Tin Foil? 💪
00:26
Preston
Рет қаралды 137 МЛН
How To Get Married:   #short
00:22
Jin and Hattie
Рет қаралды 24 МЛН
An Unknown Ending💪
00:49
ISSEI / いっせい
Рет қаралды 57 МЛН