Chajj Da Vichar (2177) || ਅੰਮ੍ਰਿਤਾ ਵੜਿੰਗ ਨਾਲ ਆਹ ਧੱਕਾ ਕਿਉਂ

  Рет қаралды 9,844

Prime Asia TV

Prime Asia TV

Күн бұрын

Пікірлер: 82
@SurinderKaur-n9w
@SurinderKaur-n9w Сағат бұрын
ਬਹੁਤ ਖੂਬ ਵਾਹ ਕਮਾਲ ਕਰਤੀ ਚੱਜ ਵਿਚਾਰ ਦਾ ਜਵਾਬ ਰੂਹ ਖੁਸ਼ ਔਰ ਅਲਫਾਜ਼ ਜੋ ਰੂਹ ਤੱਕ ਏ,,,,,, ਸੁਰਿੰਦਰ ਕੌਰ ਬਾੜਾ
@User.YouTube_creaters
@User.YouTube_creaters Сағат бұрын
ਗਲਤੀ ਕਰਨਾ ਇੰਨਾ ਬੁਰਾ ਨਹੀਂ ਪਰ *ਗਲਤੀ ਤੋਂ ਸਿਖਿਆ ਨਾ ਲੈਣਾ ਬੁਰਾ ਹੈ*
@sukhveersingh5067
@sukhveersingh5067 Сағат бұрын
Harman thind nd swaran tehna lage raho waheguru chardi kal bakhse
@JASWANTSINGH-ty6si
@JASWANTSINGH-ty6si 2 сағат бұрын
Bahut bahut bahut bahut bahut------- changa lagia dono Punjaba da piar
@Zayan_Arain
@Zayan_Arain Сағат бұрын
@mewadhaliwalmewasingh6732
@mewadhaliwalmewasingh6732 2 сағат бұрын
ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ।
@User.YouTube_creaters
@User.YouTube_creaters Сағат бұрын
ਸਿਰਫ ਇਨਸਾਨ ਹੋਣਾ ਕਾਫੀ ਨਹੀਂ, ਇਨਸਾਨ ਦੇ *ਅੰਦਰ ਇਨਸਾਨੀਅਤ ਦਾ ਹੋਣਾ ਵੀ ਜ਼ਰੂਰੀ ਹੈ*
@jinderjatt803
@jinderjatt803 45 минут бұрын
True❤
@User.YouTube_creaters
@User.YouTube_creaters 26 минут бұрын
@ ਧੰਨਵਾਦ ਜੀ 😍🙏
@BindaThandal
@BindaThandal 44 минут бұрын
ਬਹੁਤ ਖੂਬ
@mewadhaliwalmewasingh6732
@mewadhaliwalmewasingh6732 2 сағат бұрын
ਸਾਥੋਂ ਬਾਬਾ ਖੋਹ ਲਿਆ ਤੇਰਾ ਨਨਕਾਣਾ ❤❤
@jinderjatt803
@jinderjatt803 40 минут бұрын
I don't agree with this, only those who bargained Sikh Kingdom with Nehru and Patel instead taking the entire area as Punjab State upto which our Gurus places with Punjabis speaking been there.
@jinderjatt803
@jinderjatt803 40 минут бұрын
These people bargained and made to loss and devide Punjab
@hardeepsingh5409
@hardeepsingh5409 2 сағат бұрын
2027 ਦੇ ਸੁਪਨੇ ਲੈਣ ਵਾਲਾ ਬਿੱਟੁ ਰਾਜਾ ਦੀ ਪਤਨੀ ਦੀ ਹਾਰ ਤੇ ਹੀ ਦਿਲ ਨੂੰ ਦਿਲਾਸਾ ਦੇ ਰਹੇ ਹਨ [[ ਹੱਥ ਨਾ ਪਹੁੰਚੇ ਥੂਹ ਕੌੜੀ ]]
@vickysinghvicky2618
@vickysinghvicky2618 2 сағат бұрын
ਲੀਡਰਾਂ ਦਾ ਨਾਂ ਕੋਈ ਧਰਮ ਹੁੰਦਾ ਨਾ ਇਹ ਕਿਸੇ ਦੇ ਸਕੇ ਹੁੰਦੇ ਇਨ੍ਹਾਂ ਪਿੱਛੇ ਲੜਨ ਵਾਲੇ ਬਹਿਸ ਕਰਨ ਵਾਲੇ ਬਹਾਬੇਵਕੂਫ ਨੇ ❤
@User.YouTube_creaters
@User.YouTube_creaters Сағат бұрын
ਪਦ ਦੌਲਤ ਰੰਗ ਰੂਪ ਇਹ ਤਾਂ ਦੁਨੀਆਂ ਦਾ ਛਲਾਵਾ ਹੈ *ਅਗਰ ਤੁਸੀਂ ਜ਼ਿੰਦਾ ਹੋ ਤਾਂ ਇਨਸਾਨ ਦਿਖਣਾ ਜ਼ਰੂਰੀ ਹੈ*
@KKumar-bo8hg
@KKumar-bo8hg Сағат бұрын
Good sir& madam ji.❤❤❤❤
@vickysinghvicky2618
@vickysinghvicky2618 2 сағат бұрын
ਵੀਰ ਜੀ ਸਰਦਾਰ ਤਾਂ ਸ਼ੁਰੂ ਤੋਂ ਹੀ ਰਾਜੇ ਮਹਾਰਾਜੇ ਸੀ ਪਰ ਅੱਜ ਕੱਲ੍ਹ ਦੇ ਲੀਡਰਾਂ ਨੇ ਸਾਡੇ ਲੋਕਾਂ ਦਾ ਬੇੜਾ ਗ਼ਰਕ ਕਰ ਦਿੱਤਾ ❤
@shinderbrar
@shinderbrar 41 минут бұрын
❤❤❤👍✌👌
@navneetkalra3772
@navneetkalra3772 2 сағат бұрын
✍️👉ਇਹ "ਸਰਹੱਦਾਂ" ਤਾਂ "ਸਰਕਾਰਾਂ (ਚੜ੍ਹਦਾ ਪੰਜਾਬ ਅਤੇ ਲਹਿੰਦਾ ਪੰਜਾਬ)" ਵਲੋਂ ਬਣਾਈਆਂ ਗਈਆਂ ਹਨ, "ਰੂਹ ਤਾਂ ਸਾਡੇ ਵਿੱਚ 01 ਹੀ ਹੈ", "ਖ਼ੂਨ ਤਾਂ ਦੋਵਾਂ ਦੇ ਅੰਦਰ ਲਾਲ ਹੀ ਹੈ", ਵੰਡੀਆਂ ਅਤੇ "ਫ਼ਿਰਕਾਪ੍ਰਸਤੀ" ਤਾਂ "ਸਰਕਾਰਾਂ" ਦੀ ਦੇਣ ਹੈ, ਇਨ੍ਹਾਂ ਤੋਂ ਬਚੋ ਅਤੇ ਆਪਸ ਵਿੱਚ "ਪਿਆਰ ਅਤੇ ਮਿਲਵਰਤਣ" ਨਾਲ ਰਹੋ ਕਿਉਂਕਿ ਇਹ ਤਾਂ ਸਿਰਫ਼ ਕਹਿਣ ਨੂੰ ਹੀ "ਅੱਡ-ਅੱਡ ਪਾਰਟੀਆਂ" ਨਾਲ ਸੰਬੰਧਿਤ ਹੁੰਦੇ ਹਨ ਪਰ ਰਾਤ ਨੂੰ ਗਲਾਸੀਆਂ ਤਾਂ ਇਕੱਠੇ ਹੀ ਖੜਕਾਉਂਦੇ ਹਨ। ਧੰਨਵਾਦ।👈
@SatishKumar-nb8yd
@SatishKumar-nb8yd Сағат бұрын
ਟਹਿਣਾ ਸਾਹਿਬ ਮੈਂ ਆਪ ਜੀ ਦੀ ਪਹਿਲਾਂ ਵੀ ਬਹੁਤ ਇੱਜ਼ਤ ਕਰਦਾ ਸੀ ਪਰ ਹੁਣ ਉਸ ਤੋਂ ਵੱਧ ਕਰਦਾ ਹਾਂ ਕਿਉਂਕਿ ਤੁਸੀਂ ਜੋ ਲਾਹੌਰ ਦੇ ਵਿੱਚ ਜਾ ਕੇ ਸਾਰੇ ਪ੍ਰੋਗਰਾਮ ਕਵਰ ਕੀਤੇ ਉਥੋਂ ਦੇ ਲੋਕਾਂ ਨੂੰ ਮਿਲੇ ਉਹਨਾਂ ਦੇ ਨਾਲ ਪਿਆਰ ਵਾਲੀਆਂ ਗੱਲਾਂ ਕੀਤੀਆਂ ਉਹਨਾਂ ਨਾਲ ਦਿਲ ਸਾਂਝੇ ਕੀਤੇ ਉਹ ਸਾਰਾ ਕੁਝ ਦੇਖ ਕੇ ਸਾਨੂੰ ਐ ਲੱਗਦਾ ਸੀ ਕਿ ਅਸੀਂ ਜਿਵੇਂ ਖੁਦ ਹੀ ਲਾਹੌਰ ਘੁੰਮਾਏ ਹਾਂ ਬਹੁਤ ਚੰਗੇ ਲੱਗੇ ਤੁਹਾਡੇ ਜਿਹੜੇ ਸਾਰੇ ਤੁਸੀਂ ਅਲੱਗ ਅਲੱਗ ਪ੍ਰੋਗਰਾਮ ਬਣਾ ਕੇ ਯ ਦੇ ਉੱਤੇ ਪਾਏ ਅਸੀਂ ਸਾਰੇ ਹੀ ਉਹ ਪ੍ਰੋਗਰਾਮ ਦੇਖੇ ਤੇ ਸਾਨੂੰ ਬਹੁਤ ਹੀ ਆਨੰਦ ਆਇਆ ਤੇ ਸਾਡੇ ਮਨ ਦੇ ਵਿੱਚ ਵੀ ਇਹ ਇੱਛਾ ਜਾਗੀ ਕਿ ਅਸੀਂ ਵੀ ਲਾਹੌਰ ਜਾ ਕੇ ਆਈਏ ਤੇ ਆਪਣੇ ਵਿਛੜੇ ਹੋਏ ਭਰਾਵਾਂ ਨੂੰ ਮਿਲ ਕੇ ਆਈਏ ਬਹੁਤ ਚੰਗਾ ਲੱਗਿਆ ਪਰਮਾਤਮਾ ਤੁਹਾਨੂੰ ਸਿਹਤ ਤੰਦਰੁਸਤੀ ਬਖਸ਼ੇ ਤੇ ਤੁਸੀਂ ਇਸ ਤਰ੍ਹਾਂ ਦੇ ਹੀ ਪ੍ਰੋਗਰਾਮ ਦਿੰਦੇ ਰਹੋ ਜਿੰਦਾਬਾਦ
@InderjitSingh-yw9ll
@InderjitSingh-yw9ll Сағат бұрын
Y g eh Nasir dhillon sab di mehrbania.tehna sab nu kehra pehla Lahore disda di ni c
@palasingh5151
@palasingh5151 2 сағат бұрын
ਬਹੁਤ ਵਧੀਆ ਲੱਗਿਆ ਪ੍ਰੋਗਰਾਮ ਜੀ
@asghargujjar8323
@asghargujjar8323 30 минут бұрын
God bless you brother ❤❤❤❤from Asghar Gujjar kamalia Toba Tek singh Punjab pakistan ❤❤❤❤
@narinderbhaperjhabelwali5253
@narinderbhaperjhabelwali5253 2 сағат бұрын
ਰਾਜਾ ਵੜਿੰਗ ਅਤੇ ਮੇਰੇ ਪਿੰਡ ਦੀ ਹੱਦ ਸਾਂਝੀ ਹੈ ਜਿੱਤ ਜਾਂਦੇ ਤਾਂ ਚੰਗਾ ਹੁੰਦਾ ਬਹੁਤ ਚੰਗੇ ਸੁਭਾਅ ਦੇ ਮਾਲਕ ਹਨ
@narinderbhaperjhabelwali5253
@narinderbhaperjhabelwali5253 2 сағат бұрын
ਟਹਿਣਾ ਸਾਹਿਬ ਜੀ ਜਦੋਂ ਤੁਸੀਂ ਭਾਵੁਕ ਹੋ ਜਾਂਦੇ ਸੀ ਪਾਕਿਸਤਾਨ ਵਿੱਚ ਤਾਂ ਮੈਂ ਵੀ ਤੁਹਾਡੇ ਨਾਲ ਹੀ ਭਾਵਕ ਹੋ ਜਾਂਦਾ ਸੀ ਪੱਗ ਨਾਲ ਤੁਸੀਂ ਬਹੁਤ ਫਬਦੇ ਸੀ ਨੂੰ ਹਰਮਨ ਭੈਣ ਦਾ ਸਿਰ ਢੱਕਿਆ ਹੁੰਦਾ ਸੀ ਬਹੁਤ ਸੋਹਣੇ ਲੱਗੇ ਸੀ
@lachhmansingh5933
@lachhmansingh5933 2 сағат бұрын
Tehina sahib gallan battan nal , atte darisha nal sanu ve ser krva ditti hai very nice L S Kinth Dhuri
@User.YouTube_creaters
@User.YouTube_creaters Сағат бұрын
ਹਮਦਰਦੀਆਂ ਫਜੂਲ ਹਨ ਦਿਲ ਤੋੜਨ ਤੋਂ ਬਾਅਦ *ਖੈਰਾਤ ਨਾ ਦੇਵੋ ਕਿਸੇ ਨੂੰ ਲੁੱਟਣ ਤੋਂ ਬਾਅਦ*
@MRafiq-s3u
@MRafiq-s3u Сағат бұрын
🤲🤲♥️♥️♥️♥️♥️🧡🤎🤎🤎❤❤❤💚💚❤🇵🇰🇵🇰🇵🇰🤝🤝🤝🤝❤️❤️❤️👏🏿👏🏿
@asghargujjar8323
@asghargujjar8323 25 минут бұрын
Sonia Gallan tae sanay log Geo Punjabi Geo Maa boli❤❤❤❤khaus Raho khushian wando ❤❤❤❤ Asghar Gujjar kamalia Toba Tek singh Punjab pakistan ❤❤❤❤❤
@surinderkataria9315
@surinderkataria9315 2 сағат бұрын
Bhut vadiya chajj da vichar
@RJRajput-d1e
@RJRajput-d1e Сағат бұрын
Jo tusi Pakistan Wich wekheya ohi reality hai media Wich Jo wekhde ho o galat hai Love from Punjab Pakistan
@kirankaur4504
@kirankaur4504 Сағат бұрын
ਸਤਿ ਸ੍ਰੀ ਅਕਾਲ ਜੀ 🙏🙏
@hafizwaseem9
@hafizwaseem9 2 сағат бұрын
Punjabi zindabad
@HarvinderSingh-mx3gj
@HarvinderSingh-mx3gj 2 сағат бұрын
ਦਿਲੋਂ ਮਿੱਠਾ ਬਹੁਤ ਵਧੀਆ ਇਨਸਾਨ ਹੁੰਦਾ, ਹਰਾਮੀ ਮਿੱਠੇ ਦਾ ਡੰਗਿਆ ਕਦੇ ਬਚਦਾ ਨਹੀਂ
@GHULAMRAZAMIRGhulam
@GHULAMRAZAMIRGhulam Сағат бұрын
GOD BLESS YOU BOTH OF YOU AMEEN
@Kasuri1122eptt8
@Kasuri1122eptt8 Сағат бұрын
tuhano vi mubaraka tehna saab amir from kasur lehnda punjab
@gumitgill6406
@gumitgill6406 2 сағат бұрын
Sat sri aakal ji
@SuffyanYounas-ml3tl
@SuffyanYounas-ml3tl 2 сағат бұрын
Thank u so Mach bhai g
@BaldevSingh-co2sq
@BaldevSingh-co2sq Сағат бұрын
ਇਹ ਬੋਲੀ ਸਾਝੀ ਆ ਜਿਹੜੇ ਦਾੜੀ ਮਨਾਉਣ ਵਾਲਿਆਂ ਨੂੰ ਮਿਲਣ ਦੀ ਸਾਂਝ ਪਾਈ
@jagirsingh7381
@jagirsingh7381 56 минут бұрын
ਸਾਡੇ ਪਿੰਡ ਮਾਛੀਆਂ ਕਲਾ ਦੇ ਕੁਝ ਮੂਰਖ ਬੰਦੇ ਪਾਣੀ💦💧 ਬਹੁਤ ਬਰਬਾਦ ਕਰ ਰਹੇ ਹਨ ਅਤੇ ਪਟਾਕੇ ਵਜਾਉਂਦੇ ਹਨ ਹਵਾ ਵਿੱਚ ਜ਼ਹਿਰ ਘੋਲ਼ਦੇ ਹਨ।
@narinderbhaperjhabelwali5253
@narinderbhaperjhabelwali5253 2 сағат бұрын
ਮੁਹੱਬਤਾਂ ਵੰਡੋਗੇ ਤਾਂ ਮੁਹੱਬਤਾਂ ਮਿਲਣਗੀਆਂ
@sukhveersingh5067
@sukhveersingh5067 Сағат бұрын
Good 👍 tehna saab
@shingarasingh4495
@shingarasingh4495 2 сағат бұрын
ਟਹਿਣਾ ਸਾਬ ਸਾਡੇ ਆਲ਼ੇ ਨੀ ਐਡਾ ਪ੍ਰਬੰਧ ਕਰ ਸਕਦੇ
@KarnailSingh-rz2hk
@KarnailSingh-rz2hk 29 минут бұрын
Very good explanation ❤❤
@RanaNaseem-gr6bz
@RanaNaseem-gr6bz 2 сағат бұрын
I LOVE 💟💟💟 pa g
@SidhuSahibSidhuSahib
@SidhuSahibSidhuSahib 43 минут бұрын
ਰਵਨੀਤ ਬਿੱਟੂ ਪਾਗ਼ਲ ਲੀਡਰ ਹੈ ਜਿਸਨੇ ਬੀਜੇਪੀ ਦੀ ਜ਼ਮਾਨਤ ਜ਼ਬਤ ਕਰਾ ਦਿੱਤੀ 😂
@ehsanbari6101
@ehsanbari6101 Сағат бұрын
@RanaNaseem-gr6bz
@RanaNaseem-gr6bz 2 сағат бұрын
❤❤❤❤❤❤
@lalawaheed8748
@lalawaheed8748 51 минут бұрын
nice program
@KulwinderSingh-sh2jk
@KulwinderSingh-sh2jk Сағат бұрын
🌹🌹🌹🌹👌👌🙏🏽🙏🏽
@KKumar-bo8hg
@KKumar-bo8hg Сағат бұрын
🎉🎉🎉
@BoharDhillon-hw3uc
@BoharDhillon-hw3uc 2 сағат бұрын
🙏🙏🙏🙏🙏
@gurjitsinghsingh2780
@gurjitsinghsingh2780 Сағат бұрын
❤❤❤❤❤❤🎉🎉
@ChahalSinghDeep
@ChahalSinghDeep 2 сағат бұрын
❤❤
@SS-kp5vh
@SS-kp5vh 2 сағат бұрын
ਸਮੂਹ ਵਿਚਿ ਕਿਵੈਣ ਜੀਆ ਜੀਉ ॥ ਕੀ ਤੁਸੀਂ ਵੀਡੀਓ ਬਣੋ ਜੀ
@BaldevSingh-co2sq
@BaldevSingh-co2sq Сағат бұрын
ਹਰਮਨ ਤਿੰਨ ਜੀ ਉਥੇ ਸਿਰਫ ਪੰਜਾਬੀ ਬੋਲੀ ਜਾਂਦੀ ਆ ਆਪਣੇ ਲਿਖੀ ਜਾਂਦੀ ਆ
@KuldeepSingh-cl8de
@KuldeepSingh-cl8de Сағат бұрын
Bittu sab Cong nar bai maney kar gay man pareet Hara gaya je
@panjabmixtv-vq1vc
@panjabmixtv-vq1vc Сағат бұрын
Hanjra jatt vi ਆਇਆ si ਕਾਂਨਫਰੰਸ ਵਿਚ?
@7wajih
@7wajih 59 минут бұрын
Yes
@danyda7404
@danyda7404 Сағат бұрын
🎉🎉🎉🎉🎉🎉🎉🎉🎉❤❤🙏🏻🙏🏻🙏🏻🙏🏻🙏🏻🙏🏻🙏🏻🙏🏻💐
@BoharSingh-f4j
@BoharSingh-f4j 44 минут бұрын
Tehnajiandharmanjisogoodpg
@lalawaheed8748
@lalawaheed8748 52 минут бұрын
Punjabi zindabad❤❤
@InderjitSingh-yw9ll
@InderjitSingh-yw9ll Сағат бұрын
Y g eh tn ik Nasir dhillon sab hi h Jina ne ehne ikath nu sambalia.te appa.tusi.kise ik bnde nu v samb k dikha deo. Tusi dso k tusi apne Punjab ch eho jihe conference kroun vaste koi ik kosish kiti.jivy Nasir sab n dasia k oh pichly 4 sal to es conference lai mehnat kr rhe c.oh bina Pakistan di government di spote to.ik appa.tusi.sare bas ehi kehnde ha k jo v kre sarkar hi kre.wmk
@globalinfodiary6414
@globalinfodiary6414 2 сағат бұрын
22 G agar koi distric jalander tensil floor pind talvan ki picture Mill sakti hey.
@rashamsingh5696
@rashamsingh5696 2 сағат бұрын
Awaj nhii
@nirmalsinghbajwa8708
@nirmalsinghbajwa8708 Сағат бұрын
ਸਿੰਧੁ ਮੁਸੇ ਵਾਲੇ ਨੇ ਜਹੀ ਕਿਹਾ ਸੀ ਖਚਾ ਵਡਦੇ ਜੇਇ
@baldevsinghmohie7266
@baldevsinghmohie7266 Сағат бұрын
ਜੇਕਰ ਨੋਟਾ ਵੋਟ ਵਧ ਪਾਈ ਤਾ ਨੋਟਾ mLA ਬਣਾਉਣਾ ਚਾਹੀਦਾ ਹੈ
@BaldevSingh-co2sq
@BaldevSingh-co2sq Сағат бұрын
ਇਹਨੇ ਚਾਰਲੀ ਚੈਪਲਨ ਨੇ ਉੱਥੇ ਪੱਗ ਵੀ ਬੰਨੀ ਸੀ
@manjitSingh-yo9fq
@manjitSingh-yo9fq 2 сағат бұрын
Tehma ji tui doo he l Pakistan chalo jao videa hove gaa wala he pakstsan nu surai jano ho vidia othe ne chale jao Sonu ek hafta ho gea ehte bhut videa tui please otho he ja bedo videa hove gaa gusa ni kerna sono o jaga chungi lagdi aa es lye chale jao jaldi tui Punjab de ho Punjab dea gulla meriea kero ji please
@BaldevSingh-co2sq
@BaldevSingh-co2sq 2 сағат бұрын
ਟਣਾ ਸਾਹਿਬ ਪਾਕਿਸਤਾਨ ਚ ਵੀ ਪੱਗ ਦਾ ਸਤਿਕਾਰ ਕਰਦੇ ਆ ਤਾਂ ਕਰਕੇ ਪਾਸ ਦੋ ਦਿਨ ਪੱਗ ਬੰਨ ਲਈ ਹੁਣ ਅੱਜ ਦਾੜੀ ਤਾਂ ਕੁਰੜ ਕਰ ਲਈ
@aarshbenipal
@aarshbenipal Сағат бұрын
Jehri sidhu vali kalol hoi ode bare vi chanan pao..😂
@saifurrehman1312
@saifurrehman1312 Сағат бұрын
Bhut vadiya chajj da vichar
@BoharSingh-f4j
@BoharSingh-f4j 44 минут бұрын
@boharsingh7725
@boharsingh7725 Сағат бұрын
🙏🙏🙏🙏🙏
@MRafiq-s3u
@MRafiq-s3u Сағат бұрын
❤❤❤❤❤❤❤❤❤❤❤❤❤❤❤❤
This Game Is Wild...
00:19
MrBeast
Рет қаралды 171 МЛН
1, 2, 3, 4, 5, 6, 7, 8, 9 🙈⚽️
00:46
Celine Dept
Рет қаралды 114 МЛН
Do you love Blackpink?🖤🩷
00:23
Karina
Рет қаралды 16 МЛН
Yay😃 Let's make a Cute Handbag for me 👜 #diycrafts #shorts
00:33
LearnToon - Learn & Play
Рет қаралды 117 МЛН
Prime Hassian (203) || ਜੀਜਾ / ਸਾਲਾ
18:58
Prime Asia TV
Рет қаралды 24 М.
This Game Is Wild...
00:19
MrBeast
Рет қаралды 171 МЛН