Chajj Da Vichar (2184) || What should Sukhbir Badal do now ?

  Рет қаралды 92,803

Prime Asia TV

Prime Asia TV

Күн бұрын

Пікірлер
@satdevsharma7039
@satdevsharma7039 Ай бұрын
ਦੋਵਾਂ ਬੱਚਿਆਂ ਨੂੰ ਸਤਿ ਸ੍ਰੀ ਆਕਾਲ ਜੀ,ਹਰਸਿਮਰਤ ਕੌਰ ਬਾਦਲ ਦੀ ਅਰਦਾਸ ਤਕਰੀਬਨ ਪੂਰੀ ਹੋ ਹੀ ਗਈ ।ਠੀਕ ਫ਼ੈਸਲਾ ਹੋਇਆ ਜੀ।।🌹🙏🙏🇺🇸
@harwindersidhu6269
@harwindersidhu6269 Ай бұрын
ਪਹਿਲਾਂ ਤੁਹਾਨੂੰ ਦੋਨਾਂ ਨੂੰ ਸਤਿ ਸ਼੍ਰੀ ਅਕਾਲ ਜੀ। ਬੀਬਾ ਸਿਮਰੋ ਦੀ ਅਰਦਾਸ ਰੱਬ ਨੇ ਤਕਰੀਬਨ ਪੂਰੀ ਹੋ ਰਹੀ ਹੈ। ਰੱਬ ਨੂੰ ਹੱਥ ਜੋੜ ਕੇ ਅਰਦਾਸ ਹੈ ਛੇਤੀ ਤੋਂ ਛੇਤੀ ਪੂਰੀ ਹੋਵੇ। ਤੁਹਾਨੂੰ ਦੋਨਾਂ ਨੂੰ ਬਹੁਤ ❤❤❤❤🇨🇦🇨🇦
@rajsingh55721
@rajsingh55721 Ай бұрын
ਇਹ ਹੈ ਤਾਕਤ ਅਕਾਲ ਤਖਤ ਸਾਹਿਬ ਜੀ ਦੀ ਜਥੇਦਾਰ ਸਾਹਿਬ ਨੇ ਸਹੀ ਫੈਸਲੇ ਲਏ ਹਨ ਜੀ
@HarjitSingh-xs8qt
@HarjitSingh-xs8qt Ай бұрын
@@rajsingh55721 Sri Akal Takhat sahib's ji de Jathedars nu Salute
@randhirsinghpannu6541
@randhirsinghpannu6541 Ай бұрын
ਬਿਨਾਂ ਕਿਸੇ ਦਬਾਅ ਦੇ ਕੀਤੇ ਗਏ ਫੈਸਲੇ ਆਮ ਤੌਰ ਤੇ ਸਹੀ ਹੁੰਦੇ ਹਨ ਜਥੇਦਾਰ ਸਾਹਿਬਾਨ ਵਲੋਂ ਕੀਤੇ ਗਏ ਫੈਸਲੇ ਤੋਂ ਇਹ ਬਿਲਕੁਲ ਸਹੀ ਹੋ ਗਿਆ ਹੈ
@gurcharansinghmann1814
@gurcharansinghmann1814 Ай бұрын
ਅਵਾਰਡ ਵਾਪਸ ਲੈ ਕੇ ਬਿਲਕੁਲ ਸਹੀ ਫੈਸਲਾ ਕੀਤਾ ਸਿੰਘ ਸਹਿਬਾਨ ਨੇਂ।❤
@jagdevsingh3536
@jagdevsingh3536 Ай бұрын
fer de dena ena ne. veere sab rale hoye ne
@harbanssidhu8925
@harbanssidhu8925 Ай бұрын
ਵਾਹਿਗੁਰੂ ਪੰਜਾਬੀਆਂ ਨੂੰ ਕਰੋੜ ਕਰੋੜ ਟਨ ਸੁਮੱਤ ਬਖਸੇ
@sukhanawad8185
@sukhanawad8185 Ай бұрын
ਟਹਿਣਾ ਸਾਬ ਤੇ ਹਰਮਨ ਜੀ ਨੂੰ ਸਤਿ ਸ਼੍ਰੀ ਆਕਾਲ ਜੀ ਟਹਿਣਾ ਸਾਬ ਜੋ ਤੁਸੀ ਲੰਢੂ ਅਸ਼ਿਕਾ ਬਾਰੇ ਗੱਲ ਕੀਤੀ ਆ ਇਹੇ ਬਹੁਤ ਮਹੱਤਵ ਪੂਰਕ ਏ ਤੁਸੀ ਇੱਕ ਉਪਰਾਲਾ ਕਰੋ ਕਿ ਇਹੋ ਜਿਹੇ ਪਿੰਡਾਂ ਵਿੱਚ ਪ੍ਰੋਗਰਾਮ ਕਰੋ ਕਿ ਲੋਕਾਂ ਨੂੰ ਜਾਗ੍ਰਿਤ ਕੀਤਾ ਜਾਵੇ ਧੰਨਵਾਦ
@DharampalSingh-uk2ue
@DharampalSingh-uk2ue Ай бұрын
ਟਹਿਣਾ ਸਾਹਿਬ ਜੋਂ ਚੰਗੀ ਗੱਲ ਹੋਈ ਉਹ ਇਹ ਹੈ ਕਿ ਸਚਾਈ ਲੋਕਾਂ ਦੇ ਸਾਹਮਣੇ ਆ ਗਈ ਜਦੋਂ ਆਪਣੇ ਗੁਨਾਹਾਂ ਨੂੰ ਕਬੂਲ ਕਰ ਲਿਆ। ਇਹੀ ਬਹੁਤ ਵੱਡੀ ਗੱਲ ਹੈ ਬਹੁਤ ਲੋਕਾਂ ਨੂੰ ਸਹੀ ਗੱਲ ਸਮਝ ਨਹੀਂ ਸੀ ਆਉਂਦੀ। ਜਦੋਂ ਕੋਈ ਇਹਨਾਂ ਦੀ ਗੱਲ ਤੇ ਟਿੱਪਣੀ ਕਰ ਦਿੰਦੇ ਤਾਂ ਨਾਲ ਦੀ ਨਾਲ ਕਾਂਗਰਸ ਭਾਜਪਾ ਜਾਂ ਆਮ ਆਦਮੀ ਪਾਰਟੀ ਦਾ ਖਿਤਾਬ ਦੇ ਦਿੱਦੇ ਸੀ।
@ਪਿੰਡ62
@ਪਿੰਡ62 Ай бұрын
ਬਹਿਬਲ ਕਲਾਂ ਗੋਲੀ ਕਾਂਡ ਦੇ ਪੀੜਤ ਪਰਿਵਾਰਾਂ ਨੂੰ ਇੱਕ ਇੱਕ ਕਰੋੜ ਰੁਪਏ ਸੁਖਬੀਰ ਬਾਦਲ ਆਪਣੇ ਵੱਲੋਂ ਦੇਵੇ
@harpreetkaur5022
@harpreetkaur5022 Ай бұрын
ਖੇਤਰੀ ਪਾਰਟੀ ਅਕਾਲੀ ਦਲ ਦੀ ਹੋਂਦ ਬਚਣੀ ਚਾਹੀਦੀ ਬਾਦਲ ਟੱਬਰ ਤੇ ਬਾਕੀ ਗਦਾਰਾਂ ਨੂੰ ਇਸ ਵਿੱਚੋਂ ਛੇਕਣਾ ਚਾਹੀਦਾ ਇਮਾਨਦਾਰ ਲੀਡਰਾ ਨੂੰ ਇਸ ਪਾਰਟੀ ਵਿੱਚ ਆਉਣਾ ਚਾਹੀਦਾ
@harpreetkaur5022
@harpreetkaur5022 Ай бұрын
ਸ਼ਰੋਮਣੀ ਕਮੇਟੀ ਅਤੇ ਅਕਾਲ ਤਖ਼ਤ ਨੂੰ ਆਜ਼ਾਦ ਕ੍ਰੋਣਾ ਚਾਹੀਦਾ ਬਾਦਲ ਟੱਬਰ ਤੋਂ
@GurnekSingh-l6c
@GurnekSingh-l6c Ай бұрын
ਟਹਿਣਾ 22 ਜੀ ਤੇ ਹਰਮਨ ਬੇਟੀਆਂ ਤੇ ਸਾਰੇ ਸਰੋਤਿਆਂ ਨੂੰ ਵੀ ਪਿਆਰ ਭਰੀ ਸਤਿ ਸ੍ਰੀ ਆਕਾਲ ਜੀਓ 💚🙏🙏👍👌👌 ਵੱਲੋਂ ਐਡਵੋਕੇਟ ਜੀ ਐਸ ਖਹਿਰਾ ਲੁਧਿਆਣਾ।☝️☝️☝️☝️✍️✍️💯
@User.YouTube_creaters
@User.YouTube_creaters Ай бұрын
ਫਖਰ-ਏ-ਕੌਮ ਵਾਪਸ ਲੈ ਕੇ ਸੁੱਖਬੀਰ ਨੂੰ ਤਾਂ ਫਕਰ ਵੀ ਕਹਾਉਣ ਦਾ ਕੋਈ ਹੱਕ ਨਹੀਂ ਹੁਣ 😮😮
@GurnekSingh-l6c
@GurnekSingh-l6c Ай бұрын
ਟਹਿਣਾ 22 ਜੀ ਫਕਰੇਕੌਮ ਦਿੱਤਾ ਸੀ ਉਹਨਾਂ ਕਿਹੜਾ ਕੱਦੂ ਵਿੱਚ ਤੀਰ ਮਾਰਿਆ ਸੀ ਆਪਣਾ ਤੇ ਆਪਣੇ ਪਰਿਵਾਰ ਦਾ ਬਣਾਇਆ ਹੈ ਸੁਖਵੀਰ ਬਾਦਲ ਲਈ ਕੱਡੇਂ ਹੀ ਬੀਜੇ ਐ ਸਿੰਘ ਸਹਿਬ ਤੇ ਲੋਕਾਂ ਨੇ ਇਹਨਾਂ ਦੀ ਅਕਲ ਟਿਕਾਣੇ ਲਿਆਤੀ।👍👌👌 ਵੱਲੋਂ ਐਡਵੋਕੇਟ ਜੀ ਐਸ ਖਹਿਰਾ ਲੁਧਿਆਣਾ।☝️☝️☝️✍️✍️💯
@dalvirsidhu70
@dalvirsidhu70 Ай бұрын
ਬਹਿਣ ਮੇਰੀਏ ਗੁਰੂ ਰਾਮਦਾਸ ਸਾਹਿਬ ਤੁਹਾਡੀ ਚੜ੍ਹਦੀ ਕਲਾਂ ਰੱਖੇ
@govindsingh4471
@govindsingh4471 Ай бұрын
ਭਾਈ ਸਾਹਿਬ ਆਪ ਦੀਆਂ ਗਲਾਂ ਨੇ ਮਨ ਮੋਹ ਲਿਆ ਤੇ ਵਿਦੇਸ਼ ਵਿਚੋ ਪੰਜਾਬ ਆਣ ਦਾ ਸਬੱਬ ਬਣਿਆ ਆਚਾਨਕ ਇਕ ਦਿਨ ਹਰਮਨ ਜੀ ਨਾਲ ਮਾਲ ਰੋਡ ਤੇ ਮੁਲਾਕਾਤ ਹੋਈ ਮਿਲ ਕੇ ਮਨ ਬਹੁਤ ਖੁਸ਼ ਹੋਇਆ ਕਿਨਾ ਚੰਗਾ ਹੁਦਾਂ ਟਹਿਣਾ ਸਾਹਿਬ ਆਪ ਦੇ ਵੀ ਦਰਸ਼ਨ ਹੋ ਜਾਂਦੇ ਤਾਂ ਮਨ ਹੋਰ ਵੀ ਖੁਸ਼ ਹੋਣਾ ਸੀ
@ARUNDEEP..TOOR85
@ARUNDEEP..TOOR85 Ай бұрын
ਟਹਿਣਾ ਸਾਬ੍ਹ ਮੈਂ usa ਰਹਿੰਦਾ ਪਿੱਛਲੇ ਮੈ ਮਹੀਨੇ ਕੈਨੇਡਾ brimton ਸੀ ਮੈਂ ਸਾਰੇ ਗੁਰੂ ਘਰ ਤੇ ਜਿੱਥੇ ਆਪਣੇ ਬਚਿਆਂ ਨੇ ਧਰਨਾ ਲਾਇਆ ਸਾਡੇ ਪੰਜਾਬੀ ਸਾਥ ਨਹੀਂ ਦੇਂਦੇ plz ਉਹਨਾਂ ਦਾ ਸਾਥ ਦਿਓ ਮੇਰੇ ਕੋਲ ਓਹਨਾ ਦਿਆ ਫੋਟੋ ਹੇਗੀਆਂ
@harbansbrar1946
@harbansbrar1946 Ай бұрын
ਸਰਟੀਫੀਕੇਟ ਕਰਤੂਤਾਂ ਦੇ ਆਧਾਰ ਤੇ ਹੀ ਦਿੱਤਾ ਜਾਂਦਾ , ਸਰਟੀਫੀਕੇਟ ਵੱਧ ਭੌਂਕਣ ਤੇ ਜਾਂ ਚੁੱਪ ਰਹਿਣ ਤੇ ਵੀ ਦਿੱਤਾ ਜਾਂਦਾ ॥
@mewasinghjhajj6262
@mewasinghjhajj6262 Ай бұрын
🌹ਸਤਿ ਸ੍ਰੀ ਅਕਾਲ ਸਵਰਨ ਸਿੰਘ ਟਹਿਣਾ ਜੀ ਹਰਮਨ ਕੌਰ ਥਿੰਦ ਜੀ ਵਾਹਿਗੁਰੂ ਪ੍ਰਾਇਮ asia♥️ਟੀਮ ਅਤੇ ਦਰਸ਼ਕਾਂ ਨੂੰ ਵਾਹਿਗੁਰੂ ਚੜ੍ਹਦੀਕਲਾ ਚ ਰੱਖੇ 🌹
@ARUNDEEP..TOOR85
@ARUNDEEP..TOOR85 Ай бұрын
ਟਹਿਣਾ ਸਾਬ੍ਹ ਅੱਜ ਦਾ ਪ੍ਰੋਗਰਾਮ ਬਹੁਤ ਵਧੀਆ ਲੱਗਿਆ 🙏 ਧੰਨਵਾਦ
@HardeepSingh-el9ci
@HardeepSingh-el9ci Ай бұрын
ਪਾਪ ਜੱਗ ਜ਼ਾਹਰ ਹੋ ਰੱਹੇ ਹਨ ਟਹਿਣਾ ਸਾਹਿਬ ਬਾਕੀ ਤੁਸੀਂ ਸੱਭ ਜਾਣਦੇ ਹੋ ਗਰਮੀ ਤਾਂ ਹੋਣੀ ਹੀ ਆ most welcome brother 🙏 God bless you ❤❤❤❤❤,,
@BootaLalllyan-no6bu
@BootaLalllyan-no6bu Ай бұрын
ਜਿਹੜੀਆਂ ਸਜਾਵਾ ਬਾਦਲ ਨੂੰ ਮਿਲੀਆਂ ਉਹ ਸਜਾਵਾ ਨੇ ਲੋਕਾ ਲਈ ਤਾਂ ਸੇਵਾ ਦਾ ਕੰਮ ਹੈ ਵਾਹ ਜੀ ਟਹਿਣਾ ਸਹਿਬ ਜੀ ਖਰੀਆ ਖਬਰਾਂ ਜੀ
@harjitpandher221
@harjitpandher221 Ай бұрын
Thank you Tehna sahib ji and Harman thind ji, very nice talk. I have great respect for both of you. Harman thind ji your voice is very sweet. Tehna ji your voice is very strong in a good way.
@User.YouTube_creaters
@User.YouTube_creaters Ай бұрын
ਚੜਦੇ ਸੂਰਜ ਢਲਦੇ ਵੇਖੇ , ਬੁਝੇ ਦੀਵੇ ਬਲਦੇ ਵੇਖੇ ਹੈ, ਹੀਰੇ ਦਾ ਕੋਈ ਮੁੱਲ ਨਾ ਤਾਰੇ *ਖੋਟੇ ਸਿਕੇ ਚਲਦੇ ਵੇਖੇ*
@sachinmall7811
@sachinmall7811 Ай бұрын
ਬਹੁਤ ਵਧੀਆ ਵਿਚਾਰ ਵੀਰ ਜੀ
@jatinderkaur4685
@jatinderkaur4685 Ай бұрын
Very nice good Message bilkul sahi hai verji and Bhenji Me thudi lakh Obi Confrence tey likheya perin bahut Vadhya lughya congratulations Verji God bless you both ❤❤🎉🎉
@rajwantkaur7921
@rajwantkaur7921 Ай бұрын
ਆਪਣੀ ਸਰਕਾਰ ਨੂੰ ਪੁੱਛੇ, ਰੋਡ ਤੇ ਕਿਸਾਨਾਂ ਦੀ ਤਰਾ ਜਵਾਨ ਵੀ ਸੁੱਤੇ ਰਹਿਣ
@gurlalvirk9900
@gurlalvirk9900 Ай бұрын
ਸਵਰਨ ਸਿੰਘ ਟਹਿਣਾ ਸਾਹਿਬ ਜੀ ਹਰਮਨ ਥਿੰਦ ਜੀ ਪਰਾਇਮ ਏਸ਼ੀਆ ਦੇ ਸਾਰੇ ਮੇਬਰਾ ਨੂੰ ਸਤਿ ਸ੍ਰੀ ਆਕਾਲ ਜੀ
@gianchamdal537
@gianchamdal537 Ай бұрын
Your views about the topics are of full wisdom and full of good suggestions to follow. The credit goes to both of you.
@gurbachansingh9541
@gurbachansingh9541 Ай бұрын
ਮੈਂ ਇਸ ਗੱਲੋਂ ਬਹੁਤ ਹੈਰਾਨ ਹਾਂ ਕਿ ਜਿਉਂਦੇ ਬੰਦੇ ਨੂੰ ਤਾਂ ਸਜ਼ਾ ਮਿਲਦੀ ਹੈ ਪਰ ਬਾਦਲ ਨੂੰ ਮਰੇ ਹੋਏ ਨੂੰ ਵੀ ਸਜ਼ਾ
@boharsingh7725
@boharsingh7725 Ай бұрын
ਸਤਿ ਸ੍ਰੀ ਅਕਾਲ਼ ਹਰਮਨ ਥਿੰਦ ਜੀ ਤੇ ਟੇਹਿਣਾ ਸਾਬ ਜੀ 🙏🙏🙏🙏🙏
@daljitsingh8044
@daljitsingh8044 Ай бұрын
ਸਮੂਹ ਸਾਧ ਸੰਗਤ ਨੂੰ ਬੇਨਤੀ ਲੀਡਰਾਂ ਵਲੋਂ ਬਾਥਰੂਮ ਸਾਫ ਕੀਤੇ ਜਾਣੇ ਹਨ ਰੱਜ ਰੱਜ ਕੇ ਲੰਗਰ ਛਕ ਕੇ ਸੇਵਾਵਾਂ ਦਾ ਅਨੰਦ ਮਾਣੋ ਵੱਧ ਤੋਂ ਵੱਧ ਫੋਟੋਆਂ ਸੋਅਰ ਕੀਤੀਆਂ ਜਾਣ।
@ManpreetKaur-tt2xm
@ManpreetKaur-tt2xm Ай бұрын
ਬਾਦਲ ਜਿੰਦਾਬਾਦ ਸੁਆਹ ਸੁਆਹ ਜਿੰਦਾਬਾਦ
@kaursingh1993
@kaursingh1993 Ай бұрын
ਟਹਿਣਾ ਜੀ ਸੁਖਬੀਰ ਬਾਦਲ ਨੇ ਪਿੱਛੇ ਜਿਹੇ ਕਿਹਾ ਸੀ ਕਿ ਜੇ ਅਸੀਂ ਦੋਸੀ ਹਾਂ ਤਾਂ ਸਾਡਾ ਕੱਖ ਨਾ ਰਹੇ ਗੱਲ ਸੱਚੀ ਹੋ ਗਈ
@pbk9112
@pbk9112 Ай бұрын
ਹਾਲ ਤਾ ਵੇਖੋ … ਗੁਰਦਵਾਰਾ ਸਾਹਿਬ ਵਿਚ ਸੇਵਾ ਕਰਨਾ ਸਾਡਾ ਧਰਮ ਹੈ … ਪਰ ਅਕਾਲੀਆਂ ਦੇ ਲਈ ਸੇਵਾ ਇਕ ਸਜ਼ਾ ਹੈ ….
@GurpreetSingh-d2s1q
@GurpreetSingh-d2s1q Ай бұрын
ਸਤਿ ਸ੍ਰੀ ਅਕਾਲ ਜੀ
@SukhwinderSingh-wq5ip
@SukhwinderSingh-wq5ip Ай бұрын
ਸੋਹਣਾ ਪ੍ਰੋਗਰਾਮ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ ❤
@User.YouTube_creaters
@User.YouTube_creaters Ай бұрын
ਹਰ ਚੀਜ਼ ਠੋਕਰ ਖਾ ਕੇ ਟੁੱਟ ਜਾਂਦੀ ਹੈ ਲੇਕਿਨ *ਕਾਮਯਾਬੀ ਠੋਕਰ ਖਾ ਕੇ ਹੀ ਮਿਲਦੀ ਹੈ ...*
@rajwantkaur7921
@rajwantkaur7921 Ай бұрын
@@User.KZbin_creaters very knowledgeable messages ,🙏
@User.YouTube_creaters
@User.YouTube_creaters Ай бұрын
@@rajwantkaur7921😍🙏 ਜੀ
@GurnekSingh-l6c
@GurnekSingh-l6c Ай бұрын
ਟਹਿਣਾ 22 ਜੀ ਜਦੋਂ ਅਸੀਂ ਬਚਪਨ ਵਿੱਚ ਸੀ ਵਿਆਹਾਂ ਦੇ ਸੀਜ਼ਨ ਵਿੱਚ ਪੁਰਾਣੀਆਂ ਮਾਈਆਂ ਬੋਲੀਆਂ ਪੌਦੀਆਂ ਹੁੰਦੀਆਂ ਸੀ, ਜਿਹੜੀ ਗਿੱਧਾ ਨੀ ਪਾਊ ਹੋ ਰੱਨ ਬਾਬੇ ਦੀ 💚🙏 ਇਹਨਾਂ ਪੁਛੇ ਬਾਬਾ ਬੰਦਾ ਨੀ👍👌👌 ਵੱਲੋਂ ਐਡਵੋਕੇਟ ਜੀ ਐਸ ਖਹਿਰਾ ਲੁਧਿਆਣਾ।☝️☝️☝️☝️✍️✍️💯
@User.YouTube_creaters
@User.YouTube_creaters Ай бұрын
ਸਾਈਕਲ ਅਤੇ ਜ਼ਿੰਦਗੀ ਤਾਂ ਹੀ *ਬੇਹਤਰ ਚੱਲਦੀ ਹੈ, ਜਦੋਂ ਚੈਨ ਹੋਵੇ ...*
@rajwantkaur7921
@rajwantkaur7921 Ай бұрын
@@User.KZbin_creaters ਸਹੀ ਵਿਚਾਰ, ਜੇ ਗੁਰੂ ਘਰ ਵਿੱਚ ਸੇਵਾ ਕਰਨ ਨਾਲ ਚੈਨ ਮਿਲ ਜਾਵੇ, ਤਾਂ ਇਸ ਦੋ ਕੀਮਤੀ ਕੋਈ ਵਸਤ ਨਹੀ🙏
@jackroyalcollection4327
@jackroyalcollection4327 Ай бұрын
👍👍👍
@YMoney-
@YMoney- Ай бұрын
Aj da program bhot hi matav poon see god bless you both
@SaeedKhan-rg5ub
@SaeedKhan-rg5ub Ай бұрын
You both are brilliant ❤
@somadevi1614
@somadevi1614 Ай бұрын
Waheguru ji 🙏.
@romanacafe0181
@romanacafe0181 Ай бұрын
ਇਹ ਕੋਈ ਸਜ਼ਾ ਥੋੜੀ ਆ ਸਜ਼ਾ ਤਾਂ ਗੁਰੁ ਰਾਮਦਾਸ ਨੇ ਦੇਣੀ ਏ।
@shinderpalsingh3645
@shinderpalsingh3645 Ай бұрын
ਟਹਿਣਾ ਸਾਹਿਬ ਮੈਂ ਸੁਭਾ 5 . ਕੁ ਵਜੇ ਕੈਲਗਿਰੀ ਤੋਂ ਵੇਖ ਸੁਣ ਰਿਹਾ ਸੀ ਜੀ
@jeet193
@jeet193 Ай бұрын
Fer asi ki krye india chle ja canada shad ke 😂😂😂
@taranjitsingh127
@taranjitsingh127 Ай бұрын
Same here
@shinderbrar
@shinderbrar Ай бұрын
❤❤❤✌👍👌👍
@karmandeep8090
@karmandeep8090 Ай бұрын
Balle ballee mitra tenu te prime minister modi de kolo award dvona pyna lgda Ehni jldi 5 vje oo v canada cha uth keh youtube dekh rheya waahhh Eh gal v dss dyni c ja te koi security job te betha dekhda c keh ja fr kam nai laba te ghr rhe rhe keh pagl ho chla c fr neend nai aundi Odo fr youtube te eh dekhn lgg gyea
@AmarjeetChatha-nz5qd
@AmarjeetChatha-nz5qd Ай бұрын
Tu. Kr. Kujh. Nhi. Skda. Surf. Ego. De. Or. Eghi. Sbh. Kujh. Krwa. Rhi. He. Terekolonhi. Hir. Tu. Kr kujh. Nhi. Skda Fer. Ego. De​@@jeet193
@tejinderpalsingh7817
@tejinderpalsingh7817 Ай бұрын
Sat shri akal Tehna j and Harman j
@gurdevsinghbhatia7797
@gurdevsinghbhatia7797 Ай бұрын
Every one must learn pride hath a fall. Thanks Waheguru ji.
@BhagSingh-k2d
@BhagSingh-k2d Ай бұрын
ਟਹਿਣਾ ਸਾਹਿਬ ਸਾਡਾ ਰੋਪੜ ਜਿਲੇ ਚ ਇੱਕ ਹਸਪਤਾਲ ਹ ਤੇ ਜੇ ਸੱਪ ਲੜ ਜਾਵੇ ਤਾਂ 50 ਹਜਾਰ ਰੁਪਏ ਰਹਿੰਦਾ ਦੋ ਦਿਨ ਦਾ ਕਰ ਰੱਖਦਾ ਪਰ ਬੰਦਾ ਠੀਕ ਹੋ ਜਾਂਦਾ
@JasveerSingh-xf1cj
@JasveerSingh-xf1cj Ай бұрын
Good Sijr ji and Good Mam ji👍
@palasingh5151
@palasingh5151 Ай бұрын
ਬਹੁਤ ਵਧੀਆ ਲੱਗਿਆ ਪ੍ਰੋਗਰਾਮ ਜੀ
@KultarSingh-tf2ks
@KultarSingh-tf2ks Ай бұрын
ਇਹ ਸਜ਼ਾ ਬਹੁਤ ਛੋਟੀ ਆ
@narinderbhaperjhabelwali5253
@narinderbhaperjhabelwali5253 Ай бұрын
ਦੇਰ ਆਇਦ ਦਰੁਸਤ ਆਇਦ
@HarjitSingh-xs8qt
@HarjitSingh-xs8qt Ай бұрын
Satkar yog jetinder pannu ji salute
@harmitsingh374
@harmitsingh374 Ай бұрын
Sat shri akal sari team nu
@parminderkaur6955
@parminderkaur6955 Ай бұрын
🎉🎉
@PalwinderSingh-qy7vs
@PalwinderSingh-qy7vs Ай бұрын
ਬੇਸ਼ਰਮ ਬਾਦਲਾਂ ਨੂੰ ਇਨਾਂ ਦੇ ਸਾਰੇ ਲਾਣੇ ਨੂੰ ਪੰਥ ਵਿਚੋਂ ਦਫਾ ਕਰੋ ਹਾਲੇ ਜੇਹੜਾ ਚਿੱਟਾ ਖਿਲਰਿਆ ਪੰਜਾਬ ਵਿੱਚ ਇਨਾਂ ਪਾਪੀਆਂ ਵੇਲੇ ਓਸਦਾ ਲੇਖਾ ਸਤਿਗੁਰੂ ਲੈਣਗੇ ਇਨਾਂ ਤੋਂ
@gurdevsinghbhatia7797
@gurdevsinghbhatia7797 Ай бұрын
Dhan Dhan Guru Ramdas ji tuhada kotan kot Dhanwad.
@desrajsingh-h3x
@desrajsingh-h3x Ай бұрын
Very nice
@harwinderkaur3051
@harwinderkaur3051 Ай бұрын
Bilkul shi boliyaa g tusi guru ghar gunah mann laina vadia guru khud dekhda
@akramlado9419
@akramlado9419 Ай бұрын
Love from kasur Pakistan ❤
@BalwantSingh-to7nu
@BalwantSingh-to7nu Ай бұрын
ਟਹਿਣਾ ਸਾਬ ਜੁਰਮਾਨਾ ਤਿੰਨ ਹਜ਼ਾਰ ਨਹੀਂ 35000 ਹੈ
@BahadurSingh-ej5ns
@BahadurSingh-ej5ns Ай бұрын
Love u tehna sahab 2099 tak chalde raho
@rajdeep0231
@rajdeep0231 Ай бұрын
Vota ਮੰਤਰੀਆਂ nu ਪਰਵਾਸੀ paon gay
@jasbirsingh2651
@jasbirsingh2651 Ай бұрын
ਤੁਹਾਡੇ ਚੈਨਲ ਤੇ ਤੁਸੀਂ ਵੀ ਏਜੰਟਾਂ ਦੀਆਂ ਇੰਟਰਵੂਆਂ ਦੇ ਪਰੋਗਰਾਮ ਦਿੱਤੇ
@jarnailsingh9949
@jarnailsingh9949 Ай бұрын
390th like Jarnail Singh Khaihira Retired C H T Seechewaal V P O Nalh Via Loheeyan Khaas Jalandhar Punjab India Prime Asia 🌏❤
@User.YouTube_creaters
@User.YouTube_creaters Ай бұрын
ਝੂਠ ਵੀ ਕਿੰਨਾ ਅਜ਼ੀਬ ਹੈ, ਖੁਦ ਬੋਲੋ ਤਾਂ ਚੰਗਾ *ਲੱਗਦਾ ਹੈ ਦੂਜੇ ਬੋਲਣ ਤਾਂ ਗੁੱਸਾ ਆਉਂਦਾ ਹੈ*
@amandeepsinghbrar9487
@amandeepsinghbrar9487 Ай бұрын
Right áa gl
@gurcharankulana
@gurcharankulana Ай бұрын
ਜੈਸੀ ਕਰਨੀ ਵੈਸੀ ਭਰਨੀ
@amanbrar273
@amanbrar273 Ай бұрын
🙏🏻🙏🏻
@majorsingh8912
@majorsingh8912 Ай бұрын
@NarinderSingh-kt8qq
@NarinderSingh-kt8qq Ай бұрын
👌👌👍👍👍❤️🙏🙏❤️👌
@HUMANITY_SUPREME
@HUMANITY_SUPREME Ай бұрын
ਗੁਨਾਹ ਘੋਰ ਸਿਆਸੀ ਤੇ ਤਨਖਾਹ ਭੁਗਤ ਕੇ ਸੁਰਖ਼ਰੂ। ਕਮਾਲ ਹੋ ਗਈ l
@sukdeepkaur6901
@sukdeepkaur6901 Ай бұрын
aam loka lyi v eho ji sja hove ..
@ButtaSingh-s3m
@ButtaSingh-s3m Ай бұрын
ਬਾਈ ਟਹਿਣੇ ਪੰਜ ਵਜੇ ਨਾ ਸਹੀ ਸੱਤ ਵਜੇ ਆਪਣੇ ਵਥੇਰੇ ਟਰੂਡੋ ਸਿੰਘ ਨੇ
@HUMANITY_SUPREME
@HUMANITY_SUPREME Ай бұрын
ਇਕ ਪਾਸੇ ਸਿੱਖ ਧਰਮ ਕੌਮ ਨੂੰ ਮਾਂਜ ਕੇ ਰਖਤਾ ਬਾਦਲ ਜੁੰਡਲੀ ਨੇ ਤੇ ਬੱਸ ਭਾਂਡੇ ਮਾਂਜ ਕੇ ਸਜਾ ਪੂਰੀ ਹੋ ਗਈ। ਵਾਹ ਜਥੇਦਾਰੋ। ਸਿੱਖ ਕੌਮ ਦਾ ਕਿਵੇਂ ਭਲਾ ਹੋਊ?
@BhagSingh-k2d
@BhagSingh-k2d Ай бұрын
ਟਹਿਣਾ
@ਸੁਰਿੰਦਰਕੋਰਹਰਚਰਨਗਰੇਵਾਲ
@ਸੁਰਿੰਦਰਕੋਰਹਰਚਰਨਗਰੇਵਾਲ Ай бұрын
ਮਨਪ੍ਰੀਤ ਇਆਲੀ ਬਾਰੇ ਪਤਾ ਨਹੀਂ ਲੱਗਿਆ
@bhindermangat2777
@bhindermangat2777 Ай бұрын
Jadhedars also give sukha political punishment too
@gagasmalsar9404
@gagasmalsar9404 Ай бұрын
ਸਰਦਾਰ ਸੁਖਬੀਰ ਸਿੰਘ ਬਾਦਲ ਜਿੰਦਾਬਾਦ ਵਿਕਾਊ ਮੀਡੀਆ ਦਾਲਾਲ ਮੀਡੀਆ ਭੰਡ ਮੀਡੀਆ
@pargatrandhawa2137
@pargatrandhawa2137 Ай бұрын
Haha ...rasi jal gee but vatt ni gya 😂
@pargatrandhawa2137
@pargatrandhawa2137 Ай бұрын
Still proud to be akaali ??
@Lambardar100
@Lambardar100 Ай бұрын
Lakh lahnat a tere te Durr fiteh mooh
@HarijappalsinghVirk
@HarijappalsinghVirk Ай бұрын
A new award should be constituted "Gadar-e-Quam". People are are stripped of other awards can be it's prospective candidates?
@kuldeepbassi4642
@kuldeepbassi4642 Ай бұрын
jgnu ਸਾਹਿਬ ਇਕ ਵਾਰ fir dakho ਜੱਥੇਦਾਰ ਸਿੰਘ ਜਦ ਕਾਗ਼ਜ਼ ਤੋਂ parde ਸੀ ta ਇਕ war ਮੂੰਹੋਂ ਸੁਖਬੀਰ ਸਿੰਘ ਬਾਦਲ sahib ਨਿਕਲ਼ giiia sui ਕਰੋ ਨੋਟ ਸਿਰਫ ਇਕ wwaar 😊
@randhirhundal-s6w
@randhirhundal-s6w Ай бұрын
Tahana ji true have to look after his own country
@GurlalSingh-xo8tm
@GurlalSingh-xo8tm Ай бұрын
ਪਰ ਇੱਕ ਗੱਲ ਸਪਸ਼ਟ ਨਹੀਂ ਹੋਈ ਕਿ ਕੋਈ ਮੂੰਹ ਸਿਰ ਮੁੰਨੇ ਵਾਲਾ ਜਿਲਾ ਜਥੇਦਾਰ ਨਹੀਂ ਹੋਵੇਗਾ
@GurpreetKaur-lx9tp
@GurpreetKaur-lx9tp Ай бұрын
🙏🇩🇪♥️
@rameshlal8307
@rameshlal8307 Ай бұрын
Yaha desh mea president corrupt pm corrupt leaders corrupt judge corrupt koi. Honest nahi yeah vishavguru bann rahye
@shinderpalsingh3645
@shinderpalsingh3645 Ай бұрын
ਕੈਨੇਡਾ ਵਾਲੇ ਪਾਸਿਓਂ ਨਹੀਂ ਅਮਰੀਕਾ ਵਾਲੇ ਪਾਸਿਓਂ ਕਹਿਣਾ ਜੀ
@kirat8026
@kirat8026 Ай бұрын
Sahi. Kita jo kita. Oh ohthe ni rehn de like. Ni Gaahd. Paiya wa. Aa k studenta ne
@DineWala-ye7rm
@DineWala-ye7rm Ай бұрын
Nanaksar dere vale babya bare v bolo
@HhRajinderSingh
@HhRajinderSingh Ай бұрын
Akali phoola singh to baad pehla strong jathedar jis ne maza liya ditta. Jathadar sahib bahut wadhiya insaan hun, but Giani Gurbachan singh nu thori punishment haii issnu thokna si, property da lalch
@rajarathaur5105
@rajarathaur5105 Ай бұрын
Yeah gal sahi buleye te si but used Wich eh be si Ke aake studies Karke Yan vister visa te aye te fer visit Karke wapis Jao apni county na Ke ithey fer refugees case karo or system da Galat faida lavo...
@manpreetsingh-mb5hd
@manpreetsingh-mb5hd Ай бұрын
tehna saab , season di punjabi dseo?
@ArshPreet-k3f
@ArshPreet-k3f Ай бұрын
Pr jehde ehne ne mattha tekne de Baaad ch hotal ch ne jaande ne oh kiihda aa,te poore Punjab di cable na rakhe sukhbir
@JasbeersinghJasbeersingh-p8d
@JasbeersinghJasbeersingh-p8d Ай бұрын
Biba Harman thind ji da faderd bohot vada ae jive daber roti hove
@AmarjeetSingh-ke1dj
@AmarjeetSingh-ke1dj Ай бұрын
Ehna da ikk driver nahin Maan eh tan sekde buassan de malik ne
@jaswantgalib4088
@jaswantgalib4088 Ай бұрын
Jiharra batha rehanda oh ve bitha dengey sukhbir badal
@makhansingh2877
@makhansingh2877 Ай бұрын
You are advertising Canadian p M like he is your massi da munda .My humble request to future students please stay in punjab and try to start small business and if you can’t do business then learn any trades .
@rameshlal8307
@rameshlal8307 Ай бұрын
Kiyu jayte canada punjab vivh kaam karo yaha bhahiye kaam kar rahe
@MangalSingh-m7f7n
@MangalSingh-m7f7n Ай бұрын
Tehana Ji Job Punjabi Noo Denni Bandi Hay Na Ke Behari Noo
@LoveBoy-qo6mi
@LoveBoy-qo6mi Ай бұрын
ਬੀਜੇਪੀ ਲਿਆਉ ਪੰਜ਼ਾਬ ਬਚਾਉ ਇੱਕੋ ਇੱਕ ਹੱਲ ਹਿੰਦੂ ਸ਼ੇਰ ਭਾਈ ਮੋਦੀ ਸਾਹਿਬ ਜੀ ਹੀਂ ਪੰਜਾਬ ਨੂੰ ਬਚਾ ਸਕਦੇ ਓਨਲੀ ਬੀਜੇਪੀ ਬੀਜੇਪੀ ਜ਼ਿੰਦਾਬਾਦ ਜ਼ਿੰਦਾਬਾਦ ਜ਼ਿੰਦਾਬਾਦ ਜ਼ਿੰਦਾਬਾਦ ਵਾਹਿਗੁਰੂ ਵਾਹਿਗੁਰੂ
@RoopSingh-mu2fj
@RoopSingh-mu2fj Ай бұрын
Jithe bjp haigi otho de hal dekhla mani pur de bich teri bjp hai te jnania nagngia kar ke sarkar te ghumaya jandia te blat kar kita janda hai ki tubi Punjab bich ehi kus chona kia
@deepkaurkaur8897
@deepkaurkaur8897 Ай бұрын
Beth k jnania nll krde qa chuglia show da nam rkhe bethe chaz da vichar😂
@sukhvindersingh8428
@sukhvindersingh8428 Ай бұрын
Tusi v lokan nu murakh samaj rahe ho lok Changi taran jande han ke Jathedaar nu Skal Takhat da Jathedaar kisne Lagvaya he eh sab kuj preplan naal tiyaar kita hoya hea ke kive talab karna hea kive maafi mangvauni hea te ki sajja Deni hea taa ke ehna da political carrier bachaya ja sake par oh Param Pitta Parmatma ehna nu maaf nahi karega
@himmatwaraich3471
@himmatwaraich3471 Ай бұрын
T m l
@himmatwaraich3471
@himmatwaraich3471 Ай бұрын
ਟੈਣਾ ਮਗਰੋਂ ਲੈਹਿਣਾ
@himmatwaraich3471
@himmatwaraich3471 Ай бұрын
ਟੈਣਾ ਮਗਰੋਂ ਲੈਣਾ
@manjitSingh-yo9fq
@manjitSingh-yo9fq Ай бұрын
Sab eh jathedar di mily bugti aa ji eh sab galt ketta jathdar ne sav galt kyu keta eh shuke amly to darde ne eh seve lai he jo am silha de huk vich ni keti chalo eh jahdar nu ondeia chona witch pata lag ju jado aji saja deni se ta kyu ene month ley keta bas soda loka nu pata lag gea ke tusi sukhe amly to der ke eh saja lai aa pr dekh lo ondi choona witch soda ke Banu dekh lo votta setei peen walia
So Cute 🥰 who is better?
00:15
dednahype
Рет қаралды 19 МЛН
Каха и дочка
00:28
К-Media
Рет қаралды 3,4 МЛН
So Cute 🥰 who is better?
00:15
dednahype
Рет қаралды 19 МЛН