Chajj Da Vichar (2223) || Donald Trump ਨੇ ਟੰਗਤੇ ਡੌਂਕੀ ਵਾਲੇ ਪੰਜਾਬੀ

  Рет қаралды 115,819

Prime Asia TV

Prime Asia TV

Күн бұрын

Пікірлер: 133
@vickysinghvicky2618
@vickysinghvicky2618 9 күн бұрын
ਸ੍ਰ ਜਸਵੰਤ ਸਿੰਘ ਜੀ ਖਾਲੜਾ ਸਿੱਖ ਕੌਮ ਦੇ ਮਹਾਨ ਸ਼ਹੀਦ ਨੇ ਸਲੂਟ ❤
@unique-dm1wl
@unique-dm1wl 8 күн бұрын
ਟਹਿਣਾ ਜੀ ਤੁਹਾਡੇ ਸਾਮਣੇ ਜਿਹੜੇ ਬਿਬੀ ਜੀ ਬੇਠੇ ਹਨ ਕਹਿੰਦੇ ਹਨ ਕਿ ਲੋਕ ਜਿਹੜਾ ਧਰਮ ਅਪਣਾਉਣ , ਉਸ ਧਰਮ ਅਨੁਸਾਰ ਅਪਣੀ ਦਿੱਖ/ ਸ਼ਕਲਾਂ ਵੀ ਰੱਖਣ, ਬਹੁਤ ਵਧੀਆ ਸੁਝਾਅ ਦਿੱਤਾ ਹੇ ---- ਬਿਬੀ ਜੀ ਟਹਿਣਾ ਸਾਹਿਬ ਦੀ ਸ਼ਕਲ / ਦਿੱਖ ਕਿਸ ਧਰਮ ਦੇ ਬੰਦਿਆਂ ਨਾਲ ਮਿਲਦੀ ਹੇ ਅਗਲੇ ਪਰੋਗਰਾਮ ਵਿਚ ਟਹਿਣਾ ਜੀ ਦਾ ਪੁਰਾ ਨਾਮ ਕਿ ਹੇ ਉਹ ਵੀ ਦੱਸ ਦਿੳ ਤਾਂ ਜੋ ਕੋਈ ਸ਼ੱਕ ਨ ਰਹੇ ਸ਼ਕਲ ਮਿਲਾਣ ਲਈ 🙏
@mewasinghjhajj6262
@mewasinghjhajj6262 9 күн бұрын
ਸਤਿ ਸ੍ਰੀ ਅਕਾਲ ਸਵਰਨ ਸਿੰਘ ਟਹਿਣਾ ਜੀ ਹਰਮਨ ਥਿੰਦ ਜੀ ਵਾਹਿਗੁਰੂ ਇੰਨੀ ਜਾਣਕਾਰੀ ਖਾਲੜਾ ਜੀ ਵਾਰੇ ਜੀ ਬਹੁਤ ਬਹੁਤ ਧੰਨਵਾਦ ਜੀ ਵਾਹਿਗੁਰੂ ਚੜ੍ਹਦੀਕਲਾ ਚ ਰੱਖੇ 🙏
@Bsm275
@Bsm275 8 күн бұрын
ਵਧੀਆ ਕੀਤਾ ਟਰੰਪ ਸਾਬ ਨੇ ਜਨਾ ਖਣਾ ਕਨੇਡਾ ਅਮਰੀਕਾ ਜਾਣ ਨੂੰ ਕਾਹਲਾ ਲੱਗਾ ਹੋਇਆ
@surjitsingh7411
@surjitsingh7411 8 күн бұрын
ਬਹੁਤ ਹੀ ਵਧੀਆ ਵਿਚਾਰ ਪੇਸ਼ ਕੀਤੇ ਗਏ ਹਨ । ਤੁਹਾਡੀ ਚੰਗੀ ਸਿਹਤ ਤੇ ਲੰਬੀ ਉਮਰ ਦੀ ਕਾਮਨਾ ਕਰਦਾ ਹਾਂ ਜੀ । 🙏
@User.YouTube_creaters
@User.YouTube_creaters 9 күн бұрын
ਕਾਰਨ ਲੱਭਣ ਨਿਕਲੋਗੇ ਤਾਂ ਉਲਝ ਜਾਓਗੇ *ਜੋ ਹੋ ਰਿਹਾ ਹੈ ਸਹਿਜ ਭਾਵ ਨਾਲ ਹੋਣ ਦਿਓ*
@SukhwinderSingh-wq5ip
@SukhwinderSingh-wq5ip 8 күн бұрын
ਸੋਹਣਾ ਪ੍ਰੋਗਰਾਮ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ ❤❤❤
@ranibansal8441
@ranibansal8441 8 күн бұрын
Tehna Sahib tuhade vichar bahut sohne hunde hunn. I always have smile on my face listening to your programs. 😊😊❤
@baldevjassar8059
@baldevjassar8059 8 күн бұрын
*🙏🌺ਅੱਜ ਦਾ ਵਿਚਾਰ🌺🙏* *ਚੁੱਪ ਤੇ ਸਬਰ ਅਜਿਹੇ ਗੁਣ ਹਨ!ਜੋ ਇਨਸਾਨ ਨੂੰ ਬੇ ਲੋੜੀਆਂ ਮੁਸੀਬਤਾਂ ਤੋਂ ਬਚਾ ਕੇ ਰੱਖਦੇ ਹਨ।* *ੴਵਾਹਿਗੁਰੂ ਜੀ ਕਾ ਖ਼ਾਲਸਾ ੴ* *🚩 ਵਾਹਿਗੁਰੂ ਜੀ ਕੀ ਫ਼ਤਹਿ 🚩*
@raghwirjammu1165
@raghwirjammu1165 8 күн бұрын
ਵਾਹਿਗੁਰੂ ਜੀ ਧਨ ਧਨ ਬਾਬਾ ਦੀਪ ਸਿੰਘ ਜੀ ਸੱਭ ਅੱਪਰ ਕਿਰਪਾ ਕਰਨ
@User.YouTube_creaters
@User.YouTube_creaters 9 күн бұрын
ਇਰਾਦੇ ਇੰਨੇ ਕਮਜ਼ੋਰ ਨਹੀਂ ਹੋਣੇ ਚਾਹੀਦੇ *ਕਿ ਲੋਕਾਂ ਦੀਆਂ ਗੱਲਾਂ ਚ ਆਕੇ ਟੁੱਟ ਜਾਣ*
@gumitgill6406
@gumitgill6406 8 күн бұрын
Sat sri aakal ji
@User.YouTube_creaters
@User.YouTube_creaters 9 күн бұрын
ਪਿੰਜਰੇ ਵਿੱਚੋਂ ਨਿਕਲੇ ਪੰਛੀ *ਅਕਸਰ ਲੰਬੀ ਉਡਾਣ ਭਰਦੇ ਹਨ*
@SandeepKaurAmazing
@SandeepKaurAmazing 2 күн бұрын
Amazing 👍🏻⭐️
@jasvirkaur7981
@jasvirkaur7981 8 күн бұрын
ਬਿਲਕੁਲ ਸਹੀ ਗੱਲ ਕਿਤੀ ਹੈ ਆਪ ਨੇ ਜੀ
@SukhchainSingh-PB02_wale
@SukhchainSingh-PB02_wale 8 күн бұрын
ਮਾਝੇ ਦੇ ਭਾਊਆ ਨੇ ਬੜੇ ਪ੍ਰਭਾਵਸ਼ਾਲੀ ਕੰਮ ਕੀਤੇ ਲੋਕਾਈ ਵਾਸਤੇ ਪਰ ਮਾਝੇ ਨੂੰ ਹਮੇਸ਼ਾਂ ਬਣਦਾ ਮਾਣ ਸਤਿਕਾਰ ਸਰਕਾਰਾਂ ਵੱਲੋਂ ਨਹੀਂ ਦਿੱਤਾ ਗਿਆ। ਭਾਈ ਜਸਵੰਤ ਸਿੰਘ ਖਾਲੜਾ ਵੀ ਮਾਝੇ ਦੇ ਹੀ ਸਨ।
@Naresh_tailor
@Naresh_tailor 9 күн бұрын
ਮੈਂ ਕਿਸੇ ਧਰਮ ਦਾ ਕੱਟੜ ਸਮਰਥਕ ਨਹੀਂ ਹਾਂ ਪਰ ਸਾਰੇ ਧਰਮ ਸਤਿਕਾਰਯੋਗ ਹਨ ਮੇਰੇ ਬਹੁਤ ਸਾਰੇ ਰਿਸ਼ਤੇਦਾਰ ਸੱਜਣ ਸੁਹੇਲੜੇ ਕ੍ਰਿਸਚਨ ਧਰਮ ਵਿੱਚ ਗਏ ਹਨ ਪਰ ਮੈਂ ਜਿਸ ਧਰਮ ਵਿੱਚ ਜੰਮਿਆ ਹਾਂ ਉਸੇ ਧਰਮ ਵਿੱਚ ਮਰਨਾ ਪਸੰਦ ਕਰਾਂਗਾ ਕਿਸੇ ਹੋਰ ਧਰਮ ਵਿੱਚ ਨਹੀਂ ਜਾਵਾਂਗਾ
@BalwinderSingh-jw5ws
@BalwinderSingh-jw5ws 9 күн бұрын
ਸਵਰਨ ਸਿੰਘ ਟਹਿਣਾ ਜੀ ਅਤੇ ਹਰਮਨ ਥਿੰਦ ਜੀ ਸਤਿ ਸ੍ਰੀ ਆਕਾਲ ਜੀ 🙏🙏
@GurpreetSingh-d2s1q
@GurpreetSingh-d2s1q 8 күн бұрын
ਸਤਿ ਸ੍ਰੀ ਅਕਾਲ ਜੀ
@gurmeet6241
@gurmeet6241 8 күн бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ🙏🙏
@kirankaur4504
@kirankaur4504 8 күн бұрын
ਸਤਿ ਸ੍ਰੀ ਅਕਾਲ ਜੀ 🙏🙏
@ajaibsinghpanesarCanada
@ajaibsinghpanesarCanada 9 күн бұрын
S S A 🙏🙏 Swaran Singh Tehna ji and Harman Thind ji
@MewaSingh-gq4bp
@MewaSingh-gq4bp 9 күн бұрын
Sat sri akal swarn singh tehna ji harman thind ji
@User.YouTube_creaters
@User.YouTube_creaters 9 күн бұрын
ਕੁਝ ਕਿਸ਼ਤੀਆਂ ਡੁੱਬੀਆਂ ਹਨ, ਆਪਣੇ ਛੇਕਾਂ ਦੀ ਵਜ੍ਹਾ ਨਾਲ *ਐਵੇਂ ਹਰ ਵਾਰ ਇਲਜ਼ਾਮ, ਤੂਫ਼ਾਨਾਂ ਤੇ ਨਾ ਲਾਇਆ ਕਰੋ*
@SkyTech1984
@SkyTech1984 8 күн бұрын
ਵਾਹ। ਡੂੰਘੀ ਗੱਲ।
@User.YouTube_creaters
@User.YouTube_creaters 8 күн бұрын
@ 😍🙏 ਦੀਦੀ
@virinderkaushal3906
@virinderkaushal3906 9 күн бұрын
ਧੱਕੇ ਨਾਲ ਜ਼ੋਰ ਅਜ਼ਮਾਈ ਨਾਲ ਸਤਕਾਰ ਮਰਿਆਦਾ ਬੇਅਦਬੀ ਦੇ ਨਾਂਮ ਤੇ ਆਪਣੇ ਆਪ ਹੀ ਠਾਣਾ ਆਪ ਹੀ ਵਕੀਲ ਆਪ ਹੀ ਜਜ ਬਹੁਤ ਸਾਰੇ ਬਣੇ ਹੋਏ ਹਨ ਜਿਸ ਕਾਰਨ ਇਸ ਵਿਸ਼ਾਲ ਗਿਆਨ ਭੰਡਾਰ ਜਿਸ ਵਿਚ ਥੋਡੇ ਜੀਵਨ ਦੀ ਹਰ ਸਮੱਸਿਆ ਦਾ ਹੱਲ ਹੈ ੮੦% ਲੋਕ ਨਾ ਪੜ੍ਹਦੇ ਨਾ ਵਿਚਾਰਦੇ ਸਹਿਜਧਾਰੀ‌ ਤੇ ਗੈਰ ਸਿੱਖਾਂ ਨੂੰ ਗਲੇ ਲਗਾਉਣਾ ਪੈਂਦਾ ਪੂਰਨ ਪੁਰਖ ਅਚੁਤ ਅਬਿਨਾਸੀ ਜਸੁ ਵੇਦ ਪੁਰਾਣੀ ਗਾਇਆ ਆਪਣਾ ਬਿ੍ਰਧ ਰਖਿਆ ਪ੍ਰਮੇਸ਼ਰ ਨਾਨਕ ਨਾਮ ਧਿਆਇਆ।।
@dalercheema1383
@dalercheema1383 8 күн бұрын
ਉਹ ਤੇ ਗੱਲ ਸਿਰਫ਼ ਨਜਾਇਜ਼ ਪ੍ਰਵਾਸੀਆਂ ਦੀ ਕਰ ਰਹੇ ਹਨ ਤੁਸੀਂ ਸਾਰੇ ਪ੍ਰਵਾਸੀ ਬਾਰੇ ਕਿਉ ਕਹਿ ਰਹੇ ਹਨ।
@brindersahota6141
@brindersahota6141 8 күн бұрын
ਹੁਣ ਤਾਂ ਟਹਿਣਾ ਸਾਹਿਬ ਦੇ ਪ੍ਰੋਗਰਾਮ ਦੇ ਸਿਰਲੇਖ ਵੀ ਗ਼ਲਤ ਲਿਖ ਹੋਣ ਲੱਗ ਪਏ। ਪੰਜਾਬੀ ਵਿੱਚ ਪਾਟਾ ਸ਼ਬਦ ਤਾਂ ਹੈ ਪਰ ਪਾਤਾ ਸ਼ਬਦ ਕਿੱਥੋਂ ਆ ਗਿਆ? ਪਾ ਦਿੱਤਾ ਲਿਖਣ ਲੱਗਿਆਂ ਕਿਹੜਾ ਪੰਜਾਬੀ ਦੇ ਅੱਖਰ ਮੁੱਕ ਚੱਲੇ ਸੀ
@gagandeepsingh5256
@gagandeepsingh5256 8 күн бұрын
ਪਾਤਾ ਮਤਲਬ ਪਾ ਦਿੱਤਾ
@brindersahota6141
@brindersahota6141 8 күн бұрын
@gagandeepsingh5256 ਜੀ ਹੁਣ ਜਿਵੇਂ ਬੋਲਦੇ ਨੇ ਉਸ ਤਰ੍ਹਾਂ ਹੀ ਲਿਖਣ ਲੱਗ ਪਏ ਹਨ। ਪਾਤਾ ਸ਼ਬਦ ਕਦੀ ਵੀ ਲਿਖਣ ਵਿੱਚ ਨਹੀਂ ਆਉਂਦਾ ਸੀ। ਹੌਲ਼ੀ ਹੌਲ਼ੀ ਅਸੀਂ ਗ਼ਲਤ ਲਿਖਣਾ ਅਤੇ ਬੋਲਣਾ ਸ਼ੁਰੂ ਕਰ ਦਿੱਤਾ ਹੈ। ਪਾਤਾ, ਦੇਤਾ, ਕਰਤਾ ਇਹ ਸ਼ਬਦ ਇਸ ਤਰ੍ਹਾਂ ਨਹੀਂ ਲਿਖੇ ਜਾਂਦੇ।
@gagandeepsingh5256
@gagandeepsingh5256 8 күн бұрын
@@brindersahota6141 ਜੀ ਤੁਸਾਂ ਨੇ ਬਹੁਤ ਵਧੀਆ ਲਿਖਿਆ ਹੈ। ਮੈਨੂੰ ਇਹ ਭਾਸਦਾ ਏ ਕਿ ਗੁਰਮੁਖੀ ਅੰਦਰ ਕਈ ਸ਼ਬਦ ਸ਼ਾਟ ਫਾਮ ਵਿੱਚ ਵਰਤੇ ਜਾ ਰਹੇ ਨੇ ਜਿਵੇ ਵਿੱਚ ਲਈ 'ਚ' ਉਤੇ ਲਈ 'ਤੇ ਆਦਿ। ਹੋਰ ਵੀ ਜਿਵੇ ਘਰ ਅੰਦਰ ਲਈ ਘਰੇ। ਅਜੋਕੇ ਸਮੇ ਗ਼ਲਤ ਸ਼ਬਦ ਵੀ ਸਹੀ ਵਜੋਂ ਪ੍ਰਚਲਿਤ ਹੋ ਗਏ ਨੇ ਜਿਵੇ ਫ੍ਰੀ ਦੀ ਥਾ ਫਰੀ। ਸ਼੍ਰੀ ਸ਼ਬਦ ਸ਼ਿਰੀ ਨੂੰ ਕਿਵੇ ਸਹੀ ਉਚਾਰਾਂ ਗੇ???
@hoshiarsingh6273
@hoshiarsingh6273 8 күн бұрын
Very Informative
@gurmeet6241
@gurmeet6241 8 күн бұрын
ਡਾਕਟਰ ਅੰਬੇਡਕਰ ਦੀ ਮੂਰਤੀ ਤੇ ਵਾਰ ਬੀ ਜੇ ਪੀ ਨੇ ਹੀ ਕਰਵਾਇਆ ਏ ਕੋਈ ਝੂਠ ਨਹੀਂ ਹੈ ਪੰਜਾਬ ਦੇ ਲੋਕਾਂ ਨੂੰ ਸਾਂਤੀ ਨਾਲ ਰਹਨ ਨਹੀਂ ਦੇਨਾ ਚਾਹੀਦੀ ਏ ਏਨਾ ਪਾਪੀਆਂ ਨੂੰ ਰੱਬ ਕਦੇ ਨਹੀਂ ਬਖਸ਼ੇ ਗਾ😢😢
@SukhdevSingh-vg5cb
@SukhdevSingh-vg5cb 7 күн бұрын
❤❤❤❤❤❤❤❤❤❤❤❤❤❤❤❤❤❤❤❤❤❤❤❤❤❤
@jarmalsandhu5570
@jarmalsandhu5570 8 күн бұрын
ਟਹਿਣਾ ਸਾਬ ਹਰਮਨ ਜੀ ਬਹੁਤ ਹੀ ਵਧੀਆ ਜੀ ਵੱਲੋਂ ਸਤਨਾਮ ਸਿੰਘ ਸੰਧੂ ਫਿਰੋਜ਼ਪੁਰ ਤੋਂ
@hoshiarsingh6273
@hoshiarsingh6273 8 күн бұрын
Sidhu Musewala L❤isten Sidhu Musewala
@hoshiarsingh6273
@hoshiarsingh6273 8 күн бұрын
Good Very Right tehna Sahib
@palasingh5151
@palasingh5151 9 күн бұрын
ਬਹੁਤ ਵਧੀਆ ਲੱਗਿਆ ਪ੍ਰੋਗਰਾਮ ਜੀ
@JasveerSingh-xf1cj
@JasveerSingh-xf1cj 8 күн бұрын
Good Sir Good Mam
@VarinderSingh-he7wo
@VarinderSingh-he7wo 8 күн бұрын
ਟਹਿਣਾਂ ਸਾਹਿਬ ਤੇ ਹਰਮਨ ਜੀ ਪ੍ਰਾਈਮ ਏਸ਼ੀਆ ਦੀ ਟੀਮ ਨੂੰ ਸਤਿ ਸ੍ਰੀ ਅਕਾਲ।
@jasbirsingh4931
@jasbirsingh4931 8 күн бұрын
ਕੀ ਟਿਹਨਾ ਸਾਹਿਬ ਸਾਡੇ ਦੇਸ਼ ਵਿੱਚ ਲੋਕਾਂ ਨੂੰ ਰੋਜ਼ਗਾਰ ਮਿਲ਼ੇ ਤਾਂ ਕੀ ਲੈਣਾ ਬਾਹਰ ਜਾਣ ਦੀ
@gurlalvirk9900
@gurlalvirk9900 9 күн бұрын
ਸਵਰਨ ਸਿੰਘ ਟਹਿਣਾ ਸਾਹਿਬ ਜੀ ਹਰਮਨ ਥਿੰਦ ਜੀ ਪਰਾਇਮ ਏਸ਼ੀਆ ਦੇ ਸਾਰੇ ਮੇਬਰਾ ਨੂੰ ਸਤਿ ਸ੍ਰੀ ਆਕਾਲ ਜੀ
@DaljitSingh-ko1qs
@DaljitSingh-ko1qs 9 күн бұрын
🎉
@ashokklair2828
@ashokklair2828 Күн бұрын
ਜੀ‌ ਉ ਸ਼ੇਰਾਂ ਸਹੀ ਕਿਹਾ ਭੇਡਾਂ ਨੂੰ ਜੁਤੀਆਂ ਦੀ ਕਮੀ‌ ਆ
@saranjitsingh5935
@saranjitsingh5935 8 күн бұрын
ਟਹਿਣਾਂ ਸਾਹਿਬ ਅਤੇ ਹਰਮਨ ਜੀ ਮੈਂ ਅਮੂਮਨ ਆਪ ਜੀ ਦੇ ਪ੍ਰੋਗਰਾਮ ਦੇਖਦਾ ਰਹਿੰਦਾ ਹਾਂ ਅਤੇ now at the age of 80+ I'm being an ex-man really very much happy with your information you give to the subscribers . And specially you encourage olders . ਆਪ ਜੀ ਦਾ ਤਹਿ ਦਿਲੋਂ ਧੰਨਵਾਦ. Go ahead. ਅਕਾਲ ਪੁਰਖ ਆਪ ਜੀ ਨੂੰ ਹਿੰਮਤ ਅਤੇ ਤੰਦਰੁਸਤੀ ਬਖ਼ਸ਼ੇ।
@BhupinderSinghBhindaBhinda
@BhupinderSinghBhindaBhinda 8 күн бұрын
ਬਹੁਤ ਵਧੀਆ ਪ੍ਰੋਗਰਾਮ ਜੀ
@sikandersingh90
@sikandersingh90 9 күн бұрын
ਧਰਮ ਬਾਰੇ ਬਹੁਤ ਵਧੀਆ ਵਿਚਾਰ ਜੀ ਤੁਹਾਡੇ
@Naresh_tailor
@Naresh_tailor 9 күн бұрын
ਟਹਿਣਾ ਸਾਹਿਬ ਜਿੰਨੀ ਜਾਣਕਾਰੀ ਤੁਸੀਂ ਅੱਜ ਖਾਲੜਾ ਸਾਹਿਬ ਦੇ ਬਾਰੇ ਦਿੱਤੀ ਉਨਹੀਂ ਜਾਣਕਾਰੀ ਮੈਨੂੰ ਅਤੇ ਹੋਰ ਵੀ ਬਹੁਤ ਜਾਣਿਆਂ ਨੂੰ ਨਹੀਂ ਪਤਾ ਸੀ
@shinderbrar
@shinderbrar 9 күн бұрын
❤❤🤙🤙
@satpalchahal1943
@satpalchahal1943 8 күн бұрын
Bahut hi shandar vichar...tehna ji and harman ji
@jarnailsingh9949
@jarnailsingh9949 9 күн бұрын
278th like Jarnail Singh Khaihira Retired C H T Seechewaal V P O Nalh Via Loheeyan Khaas Jalandhar Pannjab Great India Prime Asia 🌏❤
@ParamjitsinghDaulatpurParamjit
@ParamjitsinghDaulatpurParamjit 8 күн бұрын
🎉🎉
@januranbir
@januranbir 8 күн бұрын
Thanks
@jasbirsingh4931
@jasbirsingh4931 8 күн бұрын
Harman ji and t.n .a. Sahib Ji satsiriakaal Ji jasbirsingh dera baba nanak
@hoshiarsingh6273
@hoshiarsingh6273 8 күн бұрын
ਸਰਬੰਸ ਦਾਨੀਆਂ ਵੇ ਦੇਣਾ ਕੌਣ ਦਊਗਾ ਤੇਰਾ।
@chunibabaji9076
@chunibabaji9076 8 күн бұрын
Doctor betia ka,bara ma,aap ka,kaya bichar ha ❤❤
@JaswinderKaur-gp1on
@JaswinderKaur-gp1on 8 күн бұрын
Good news
@nandmehta9813
@nandmehta9813 8 күн бұрын
ਓਵੇਂ ਤੇ ਕਿਸੇ ਕਲਰਕ ਦੀ ਬਦਲੀ ਕਰਣੀ ਹੋਵੇ ਤਾਂ ਫਾਇਲ ਏਲ ਜੀ ਕੋਲ ਜਾਂਦੀ ਹੈ,ਕਰੋੜਾਂ ਦੀ ਫਾਇਲ, LG ਕੋਲ ਕਿਓਂਂਂਨੀ ਗਈ 😢
@BalwinderSingh-ms4by
@BalwinderSingh-ms4by 8 күн бұрын
ਟਹਿਣਾ ਸਾਹਿਬ ਸ਼੍ਰੋਮਣੀ ਕਮੇਟੀ ਤੇ ਅਕਾਲੀਦਲ ਸਿੱਖ ਧਰਮ ਦੀ ਨੁਮਾਇਸ਼ੀ ਕਰਦੇ ਹਨ ਇੰਨਾ ਕੁਝ ਨਹੀਂ ਕੀਤਾ ਇਸ ਲਈ ਲੋਕ ਇਸਾਈ ਧਰਮ ਵਿੱਚ ਜਾਣਗੇ ਹੀ।
@hoshiarsingh6273
@hoshiarsingh6273 8 күн бұрын
ਡਿਠੇ ਸਭਿ ਥਾਬ ਨਹੀਂ ਤੁਜ ਜਹਿਆ ਹੈ।
@gurpalsingh5634
@gurpalsingh5634 9 күн бұрын
Good. Program
@makhansingh3002
@makhansingh3002 8 күн бұрын
ਮੂਰਤੀ ਤੋੜਨ ਵਾਲਾ ਮੈਨੂੰ ਇੱਕਲਾ ਨਹੀਂ ਲੱਗਦਾ ਇਸ ਨਾਲ ਕੋਈ ਹੋਰ ਬੰਦੇ ਵੀ ਹੋਣਗੇ ਜਿਹੜੀ ਪੋੜੀ ਡਾਕਟਰ ਦੇ ਬੁੱਤ ਨੂੰ ਲਾਈਂ ਇੱਕਲੇ ਬੰਦੇ ਦਾ ਕੰਮ ਨਹੀਂ ਬਹੁਤ ਮੰਦਭਾਗੀ ਘਟਨਾ
@jugrajgill8179
@jugrajgill8179 9 күн бұрын
Trudo,Imran Khan,Navjot Sidhu were Real Brothers in Last Birth.
@sohansinghgill9088
@sohansinghgill9088 8 күн бұрын
ਰਿਸ਼ਤਿਆਂ ਵਿਚ ਵਿਥ ਬਣਾ ਕੈ ਰੱਖੋ ।Should husbands keep a distance from wives ; mothers keep a distance from sons and brothers from Sisters ?????😂😂😂👹👹👹👹
@kanedmx
@kanedmx 8 күн бұрын
good
@bharpursingh6919
@bharpursingh6919 8 күн бұрын
ਮੋਦੀ ਨੇ ਟ੍ਰੰਪ ਨੂੰ ਥਿਊਰੀ ਸਮਝਾ ਦਿੱਤੀ ਕਿ ਲੋਕਾਂ ਨੂੰ ਮੂਰਖ ਕਿਵੇਂ ਬਣੌਣਾ ਹੈ।
@ramandeepsingh4310
@ramandeepsingh4310 8 күн бұрын
Good
@narinderjeetsingh3994
@narinderjeetsingh3994 9 күн бұрын
Sat Sri akaal to all 🙏🙏🌺
@BoharDhillon-hw3uc
@BoharDhillon-hw3uc 9 күн бұрын
🙏🙏🙏🙏🙏
@aarkay7193
@aarkay7193 8 күн бұрын
ਕਹਿੰਦੇ ਨੇ ਅੱਧਾ ਅਧੂਰਾ ਗਿਆਨ ਬਹੁਤ ਖਤਰਨਾਕ ਹੁੰਦਾ. ਤੁਸੀ ਨੈਸ਼ਨਲ tv ਤੇ ਬਹਿ ਕੇ responsibility ਨਾਲ ਬੋਲਿਆ ਕਰੋ. Trump immigration ਦੇ ਵਿਰੁੱਧ ਨਹੀਂ. ਸਬ ਨੂੰ ਪਤਾ ਕੇ he welcomes immigration but only thru legal channels. So plse ਏਂਵੇ ਲਪਾਟੀਆੱ ਜਿਹੀਆਂ ਨਾ ਮਾਰਦੇ ਰਿਹਾ ਕਰੋ..
@joginderSingh-t2x
@joginderSingh-t2x 8 күн бұрын
ਹਾਸੇ ਦਾ ਸਵਾਂਗ B
@surjitgill6411
@surjitgill6411 8 күн бұрын
ਕਈਆਂਂ ਵਿਚਾਰੀਆਂ ਦੇ ਤਾਂ ਡਰਦਿਆਂ ਹੀ ਪਹਿਲਾਂ ਜੰਮ ਪੈਣਾ।
@lakhwindersinghlakha3732
@lakhwindersinghlakha3732 8 күн бұрын
ਅੱਜ ਪਤਾ ਲੱਗਾ ਟਹਿਣਾ vc ਆ
@hoshiarsingh6273
@hoshiarsingh6273 8 күн бұрын
What Governments are doing ?
@hoshiarsingh6273
@hoshiarsingh6273 8 күн бұрын
We should use cultured /professional Language please .
@JagtarGill-u1z
@JagtarGill-u1z 9 күн бұрын
Very good ji thana shiab ji thanks v rano the payal disaster ludhiana
@kashmirdegun7160
@kashmirdegun7160 8 күн бұрын
ਹਰਮਨ ਜੀ ਲਿਪਸਟਿਕ ਥੋੜੀ ਲਾਈਟ ਕਲਰ ਦੀ ਲਾਇਆ ਕਰੋ ਲਾਲ ਰੰਗ ਬਹੁਤ ਬੁਰਾ ਲੱਗਦਾ ਹੈ😢😢
@jagdishbadyal2214
@jagdishbadyal2214 8 күн бұрын
Trump ne sav shape pane ne sari countries ke sath
@GSingh-ts8pt
@GSingh-ts8pt 8 күн бұрын
@31:00 Waiting for khalra discussion... After reading comments.... 31:00 onwards
@JoabpreetsinghBrar
@JoabpreetsinghBrar 8 күн бұрын
Veer ji sab de halat sem nahin hunde harek de aapni jindgi aa
@shreejiastroandresearchcen5200
@shreejiastroandresearchcen5200 7 күн бұрын
Respect all religions but no reservations system in India at all...
@narindersingh1708
@narindersingh1708 8 күн бұрын
Jina nu sntokh nhi vo tkra hi khanga thik ho riya he
@gurpalsingh5634
@gurpalsingh5634 9 күн бұрын
Rajniti. Iut. Da. Thanda
@hoshiarsingh6273
@hoshiarsingh6273 8 күн бұрын
What for they are there ?
@paramjit7148
@paramjit7148 8 күн бұрын
❤😂🎉😢😮😅
@jodha.bhullar41
@jodha.bhullar41 8 күн бұрын
ਸਿੱਧੂ ਮੂਸੇਵਾਲਾ ❤
@HarpreetSingh-e8q5u
@HarpreetSingh-e8q5u 8 күн бұрын
Hello
@rippychhina9328
@rippychhina9328 9 күн бұрын
Same in India hard to get citizenship
@MewaSingh-gq4bp
@MewaSingh-gq4bp 9 күн бұрын
Ajaib singh ji s s k
@lakhwindersinghlakha3732
@lakhwindersinghlakha3732 9 күн бұрын
ਤੁਸੀਂ ਕਦੇ ਪੰਜਾਬ ਦਾ ਭਲਾ ਨਾ ਮੰਗੋ
@harpreetbilling8690
@harpreetbilling8690 8 күн бұрын
ਟੰਗਤੇ ਪੰਜਾਬੀ ..!!! Thumbnail ਆਪਣੇ ਮਜਬੂਰੀ ਚ ਡੰਕੀ ਲਾਉਦੇ ਸਾਡੇ ਪੰਜਾਬੀ ਭਰਾਵਾਂ ਲਈ ਇਹੋ ਜਿਹਾ ਵਿਅੰਗਮਈ ਸਬਦ ਵਰਤਣਾ ਨਿੰਦਣਯੋਗ ਆ।
@SavitaBhamba
@SavitaBhamba 7 күн бұрын
Brother majboori zindagi toh vaddu nhi.. Je aap hi na rhe taan piche ki reh jana... Illegal tarike naal ki kerna jaake pta nhi pahunchna v hai ya nhi... Ulta dikket vadh jani
@SgtHC-2805-blogs
@SgtHC-2805-blogs 8 күн бұрын
😂 Something is better than nothing....And ...... Nothing is better than nonsense 😂😂😂
@bhupinderchhokar8969
@bhupinderchhokar8969 9 күн бұрын
PUNJABI 88% WAHEGURU NE. BIMAR KARDITE...ONLY NASTAK HEPPY.
@abhisheksoni3793
@abhisheksoni3793 8 күн бұрын
Paji America vich gurdwarian vich chaapey pe rahe han illigal immigrants lai
@subhashchander2324
@subhashchander2324 8 күн бұрын
Tehna saab & harman mam Please see the videos of dhruv rathi and ravish kumar. They r only persons who r taking social issues of india.
@hoshiarsingh6273
@hoshiarsingh6273 8 күн бұрын
Threatening ?
@JaspalChahal-fi4gk
@JaspalChahal-fi4gk 8 күн бұрын
Tehna sab nale sunea ķehnday America high court ne stay lagay deta hai ehna galla utay eh may U,tube ute vekea baki tuhanu jada jankari hove gi es baray dasna ok ji Satsari akal
@SukhvinderSingh-d3q5m
@SukhvinderSingh-d3q5m 8 күн бұрын
ਟਾਈਟਲ ਕਿਧਰ ਫਿਰਦਾ, ਖਬਰਾਂ ਕਿਧਰ ਫਿਰਦੀਆਂ, ਅਖ਼ੇ ਨਾ ਹੈ ਚੱਜ ਦਾ ਵਿਚਾਰ, ਅਗਰ ਟਾਈਟਲ ਮੋਟੇ ਅੱਖਰਾਂ ਚ ਲਿਖਿਆ ਹੋਵੇ ਤਾਂ ਫਿਰ ਟਾਈਟਲ ਅਨੁਸਾਰ ਖਬਰਾਂ,ਪਹਿਲਾਂ ਪੜਿਆ ਕਰੋ ਮੇਰੇ ਯਾਰ 😅😅😅😅😅😅
@SUNILHORRORSTORIES
@SUNILHORRORSTORIES 8 күн бұрын
Tay show da nam rakk dai chang da vichar
@SgtHC-2805-blogs
@SgtHC-2805-blogs 8 күн бұрын
Vaise bhi Punjab vich Chitta khub chal reha hai. 😂😂
@kamalkakkar5406
@kamalkakkar5406 8 күн бұрын
Bahut kam hai ithe kar ke kush nahi
@Gurbani_on_time
@Gurbani_on_time 9 күн бұрын
ਐਵੇਂ ਕਿੱਲਿਆ ਨਾ ਕਰ ਬਹੁਤ ਗੱਲ ਨਾਰਮਲ ਕਰਿਆ ਕਰ ਐਵੇਂ ਪਹਿਣਿਆ ਜਿਹਾ
@90-906
@90-906 8 күн бұрын
phir
@AvatarSing-u8o
@AvatarSing-u8o 8 күн бұрын
Soda na pae jae koi nva siapa.
@rabinderrandhawa38B68
@rabinderrandhawa38B68 8 күн бұрын
He can’t change the law , It’s their 14 Th Amendment in the Constitution. 150 years pehla v ajehi koshish kiti c odo par odo v muh di khani paie c ajehe politicians nu .
@narendrauppal3145
@narendrauppal3145 8 күн бұрын
Modi kol koi prooerty nhi he..koi saboot hove te dasso
IL'HAN - Qalqam | Official Music Video
03:17
Ilhan Ihsanov
Рет қаралды 700 М.
小丑女COCO的审判。#天使 #小丑 #超人不会飞
00:53
超人不会飞
Рет қаралды 16 МЛН