Chajj Da Vichar (2228) || TRUMP ਨੇ ਟੰਗਤਾ ਕਨੇਡਾ ਵੰਝ 'ਤੇ

  Рет қаралды 66,884

Prime Asia TV

Prime Asia TV

Күн бұрын

#primeasiatv #chajjdavichar #swarnsinghtehna #harmanthind #latestnews #punjabnewstoday #punjabikhabra #canada #justintrudeau #trudeau #punjabi #canada #canadavisa #canadanews #trump #trump2025 #donaldtrump #usa #usanewstoday #sikh #sikhism #derasirsa #ramrahim #gurmeetramrahim
Subscribe To Prime Asia TV Canada :- goo.gl/TYnf9u
24 hours Local Punjabi Channel
NOW AVAILABLE ON SATELLITE IN INDIA - JIO FIBER #2006
Available in CANADA
TELUS #2364 (Only Indian Channel in Basic Digital...FREE)
Bell Satellite #685
Bell Fiber TV #677
Rogers #935
******************
Available Worldwide on
All Smart TV (Samsung , LG ,TCL , Apple TV , ROKU TV , Android TV)
KZbin: goo.gl/TYnf9u
FACEBOOK: / primeasiatvcanada
WEBSITE: www.primeasiatv...
INSTAGRAM: bit.ly/2FL6ca0
PLAY STORE: bit.ly/2VDt5ny
APPLE APP STORE: goo.gl/KMHW3b
TWITTER: / primeasiatv
YUPP TV: bit.ly/2I48O5K
Apple TV App Download: apple.co/2TOOCa9
Prime Asia TV AMAZON App Download: amzn.to/2I5o5TF
Prime Asia TV ROKU App Download: bit.ly/2CP7DDw
Prime Asia TV XBOXONE App Download: bit.ly/2Udyu7h
*******************
Prime Asia TV
Contact : +1-877-825-1314
Content Copyright @ Prime Asia TV

Пікірлер: 129
@singh-cm9wd
@singh-cm9wd 4 күн бұрын
ਪੰਛੀਆਂ ਨੂੰ ਸਾਰੀ ਉਮਰ ਧਾਗੇ ਨਾਲ ਪੈਰ ਬੰਨ ਕੇ, ਜਿੰਦਗੀ ਬਤੀਤ ਕਰਨੀ ਪੈਂਦੀ ਹੈ। ਟਹਿਣਾ ਸਾਹਿਬ ਜੀ।
@baldevjassar8059
@baldevjassar8059 5 күн бұрын
*🙏🌷ਅੱਜ ਦਾ ਵਿਚਾਰ🌷🙏* *ਇਨਸਾਨ ਉਹ ਨਹੀਂ ਹੁੰਦਾ ਜੋ ਚੇਹਰੇ ਤੇ ਦਿਖਾਈ ਦਿੰਦਾ ਹੈ,ਬਲਕਿ ਅਸਲ ਇਨਸਾਨ ਉਹ ਹੁੰਦਾ ਜਿਸ ਦੀ ਸੋਚ ਵਧੀਆ ਹੋਵੇ।* *ੴਵਾਹਿਗੁਰੂ ਜੀ ਕਾ ਖ਼ਾਲਸਾ ੴ* *🚩 ਵਾਹਿਗੁਰੂ ਜੀ ਕੀ ਫ਼ਤਹਿ 🚩*
@SukhwinderSingh-wq5ip
@SukhwinderSingh-wq5ip 5 күн бұрын
ਸੋਹਣਾ ਪ੍ਰੋਗਰਾਮ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ ❤❤
@User.YouTube_creaters
@User.YouTube_creaters 6 күн бұрын
ਕੀਮਤ ਕਿਰਦਾਰ ਦੀ ਹੁੰਦੀ ਹੈ *ਸਰੀਰ ਤਾਂ ਸੱਭ ਦਾ ਨਸ਼ਵਰ ਹੁੰਦਾ ਹੈ*
@nardevsingh5899
@nardevsingh5899 5 күн бұрын
ਰਾਮ ਰਹੀਮ ਸਿੰਘ ਦੁਨੀਆਂ ਦਾ ਪਹਿਲਾ ਵਿਦਿਆਰਥੀ ਹੈ ਜਿਸ ਨੋਵੀਂ ਜਮਾਤ ਵਿੱਚ ਵਿਚ ਨਾਨ ਮੈਡੀਕਲ ਪੜਿਆ ਹੈ 😂😂😂
@User.YouTube_creaters
@User.YouTube_creaters 6 күн бұрын
ਚਰਿੱਤਰ ਅਗਰ ਕਪੜਿਆਂ ਤੋਂ ਤਹਿ ਹੁੰਦਾ *ਤਾਂ ਕਪੜਿਆਂ ਦੀ ਦੁਕਾਨ ਮੰਦਿਰ ਕਹਾਉਂਦੀ*
@JashinsanJashinsan
@JashinsanJashinsan 5 күн бұрын
Love u guru papa ji msg
@GurpreetSinghInsan-i7e
@GurpreetSinghInsan-i7e 5 күн бұрын
ਡਾਹਣਿਆ 100% ਸੱਚ ਕਿਹਾ saint msg ਜੀ ਨੇ ਧੰਨ ਧੰਨ ਸਤਿਗੁਰੂ ਤੇਰਾ ਹੀ ਆਸਰਾ ਜੀ 🙏
@CjcjgThkgi
@CjcjgThkgi 5 күн бұрын
Pariwar samait darshan kar , gufa ch v bheji
@BalkarSingh-dc1oq
@BalkarSingh-dc1oq 5 күн бұрын
ਟਹਿਣਾ ਸਾਹਿਬ ਜਿੰਦਾ ਬਾਦ
@SatnamSingh-bc5zm
@SatnamSingh-bc5zm 6 күн бұрын
ਅੱਜ ਕੱਲ੍ਹ ਖਾਹਸ਼ਾਂ ਦਾ ਸਵੈਟਰ ਕੌਣ ਬੁਣਦਾ ਹੈ ਚੁੱਪ ਦੀਆਂ ਅਵਾਜ਼ਾਂ ਕੌਣ ਸੁਣਦਾ ਹੈ
@BalkarSingh-dd4ew
@BalkarSingh-dd4ew 6 күн бұрын
ਟਹਿਣਾ ਸਾਹਿਬ ਸਤਿ ਸ੍ਰੀ ਅਕਾਲ ਹਰਮਨ ਥਿੰਦ ਜੀ ਸਤਿ ਸ੍ਰੀ ਅਕਾਲ ❤❤❤❤❤❤❤❤❤❤❤❤❤
@sahilbaisal7374
@sahilbaisal7374 5 күн бұрын
ਸੱਚ ਬਹੁਤ ਕੌੜਾ ਸੁਣ ਕੇ ਮਿਰਚਾਂ ਬਹੁਤ ਲੱਗਦੀਆਂ ❤❤
@balvirsingh5361
@balvirsingh5361 5 күн бұрын
ਹੁਣ ਤੇਰੀ ਕਸਰ ਬਾਕੀ ਰਹਿੰਦੀ ਸੀ ਬੋਲਣ ਵਾਲੀ। ਦੁਨੀਆਂ ਵਿੱਚ ਲੋਕ ਸਭ ਆਪਣੇ ਆਪ ਨੂੰ ਬਹੁਤ ਸਿਆਣਾ ਸਮਝਦੇ ਹਨ ਕਿ ਮੈਂ ਬਹੁਤ ਸਮਝਦਾਰ ਹਾ। ਪਰ ਸੰਤ ਸਿੰਘ ਮਸਕੀਨ ਜੀ ਦੀ ਵਿਆਖਿਆ ਸੁਣੀ ਉਹਨਾਂ ਦਾ ਕਹਿਣਾ ਸੀ ਜਿਹੜੇ ਲੋਕ ਆਪਣੇ ਆਪ ਨੂੰ ਬਹੁਤ ਸਮਝਦਾਰ ਦਸਦੇ ਹਨ ਉਹ ਦੁਨੀਆਂ ਦੇ ਵੱਡੇ ਮੂਰਖ ਹਨ। ਆਪਣੀ ਬੇੜੀ ਵਿੱਚ ਵੱਟੇ ਪਾਉਣ ਵਾਲੀ ਗੱਲ। ਸਭ ਮਨ ਦੀ ਖੇਡ ਹੈ ਮਨ ਬੰਦੇ ਨੂੰ ਕਦੇ ਵੀ ਚੰਗਾ ਕ੍ਰਮ ਨਹੀਂ ਕਰਨ ਦਿੰਦਾ। ਮਨ ਪਾਪੀ ਮਨ ਚੋਰ ਮਨ ਕੇ ਮਤੇ ਨਾ ਚੱਲੀਏ ਪਲਕ ਪਲਕ ਮਨ ਹੋਰ
@navneetkalra3772
@navneetkalra3772 6 күн бұрын
ਕੁਝ ਦਿਨ ਪਹਿਲਾਂ, "ਰਾਧਾ ਸੁਆਮੀ ਸਤਿਸੰਗ, ਬਿਆਸ, ਡੇਰਾ ਬਾਬਾ ਜੈਮਲ ਸਿੰਘ" ਦੇ "ਮੁਖੀ", "ਬਾਬਾ ਗੁਰਿੰਦਰ ਸਿੰਘ" ਨੇ ਵਿਅਕਤੀਗਤ ਤੌਰ 'ਤੇ "ਮੀਡੀਆ" ਵਿੱਚ ਆ ਕੇ ਇਹ ਬਿਆਨ ਦਿੱਤਾ ਹੈ ਕਿ "ਡੇਰਾ (ਹੈੱਡ ਆਫ਼ਿਸ-ਬਿਆਸ)" "ਦੇਸ਼" ਜਾਂ "ਸੂਬਿਆਂ" ਦੀ "ਰਾਜਨੀਤੀ" ਵਿੱਚ"ਦਖ਼ਲ-ਅੰਦਾਜੀ" ਨਹੀਂ ਕਰੇਗਾ, ਵੈਸੇ ਕਮਾਲ ਦੀ ਗੱਲ ਹੈ ਨਾ ਕਿ "ਡੇਰੇ" ਨੂੰ ਇਹ ਗੱਲ (15 ਅਗਸਤ 1947, ਸ਼ੁੱਕਰਵਾਰ-15 ਅਗਸਤ 2024, ਵੀਰਵਾਰ) "77 ਸਾਲ" ਤੋਂ ਵੀ ਬਾਅਦ ਸਮਝ ਆਈ, ਮੈਨੂੰ ਤਾਂ ਹੁਣ ਵੀ ਇਹ (ਪਹਿਲਾਂ ਦੀ ਤਰ੍ਹਾਂ) ਨਾਟਕ ਜਿਹਾ ਹੀ ਲੱਗਦਾ ਹੈ ਕਿਉਂਕਿ ਇਹ ਗੱਲ ਪਹਿਲਾਂ ਵੀ ਇਹ ਬਹੁਤ ਵਾਰ ਕਰ ਚੁੱਕੇ ਹਨ। ਧੰਨਵਾਦ।
@jasvirsingh4301
@jasvirsingh4301 5 күн бұрын
ਅਜਿਹੀਆਂ ਖੱਚਾਂ ਤੇ ਵਿਸ਼ਵਾਸ ਨਹੀਂ ਕਰਨਾ ਚਾਹੀਦਾ।
@navneetkalra3772
@navneetkalra3772 5 күн бұрын
@@jasvirsingh4301 Thanks for your Cooperation.
@satinderbakshi
@satinderbakshi 5 күн бұрын
ਹਰਮਨ ਜੀ ਬਿਲਕੁੱਲ ਸਹੀ ਗੱਲ ਹੈ ਕਿ ਜਾਨਵਰ ਵੀ ਇਨਸਾਨ ਤੋਂ ਸਿਆਣੇ ਹਨ ਮੇਰੇ ਅਖੀ ਦੇਖੀ ਹੈ ਇਕ ਬਾਂਦਰ ਨੂੰ highway ਤੇ ਇਕ ਕਾਰ ਨੇ ਹਿਤ ਕਰਤਾ ਨਾਲ ਹੀ ਦੂਜੇ ਬਾਂਦਰ ਨੇ ਆ ਕੇ ਉਸ ਨੂੰ ਖਿੱਚ ਕੇ ਪਾਸੇ ਕਰਤਾ।
@SukhjitSingh-nq9on
@SukhjitSingh-nq9on 5 күн бұрын
ਟਹਿਣਾ ਸਾਹਿਬ ਜੀ ਜੇਹੜੇ ਮਨੁੱਖ ਨੇ ਦੋ ਮਰਲੇ ਜ਼ਮੀਨ ਪਿੱਛੇ ਸੂਸਾਇਡ ਕਰ ਲਈ ਹੈ ਕੀ ਦੋ ਮਰਲੇ ਜ਼ਮੀਨ ਪਿੱਛੇ ਉਸ ਦਾ ਸਾਰਾ ਕੁਝ ਖਤਮ ਹੋ ਗਿਆ ਪਰ ਆਪਾਂ ਨੂੰ ਹੌਸਲਾ ਰੱਖਣਾ ਚਾਹੀਦਾ ਹੈ
@GurpreetSingh-d2s1q
@GurpreetSingh-d2s1q 5 күн бұрын
ਸਤਿ ਸ੍ਰੀ ਅਕਾਲ ਜੀ
@jasvirsingh4301
@jasvirsingh4301 5 күн бұрын
ਕਈ ਬਲਾਤਕਾਰੀ ਕਾਤਲ ਨੇੜੇਲੇ ਲੋਕਾਂ ਨੂੰ ਗ਼ਲਤ ਸਿੱਖਿਆ ਦੇ ਕੇ ਵੀ ਗੁਰੂ ਬਣ ਬੈਠੇ ਹਨ।
@RajaSingh-sd6uk
@RajaSingh-sd6uk 5 күн бұрын
ਇਹ ਤਾ ਸਾਰੇ ਤਹਿਸੀਲਦਾਰਾ ਦਾ ਹਾਲ ਤੇ ਮਨ ਸਕਦੇ ਆ ਕੁਝ ਹਦ ਤਕ ਸਾਰੇ ਮਹਿਕਮਿਆ ਦਾ ਇਹੋ ਹਾਲ ਆ
@Lakhbir_Singh
@Lakhbir_Singh 6 күн бұрын
Verygood❤❤
@VarinderSingh-he7wo
@VarinderSingh-he7wo 5 күн бұрын
ਸਤਿ ਸ੍ਰੀ ਅਕਾਲ ਟਹਿਣਾਂ ਜੀ ਤੇ ਹਰਮਨ ਜੀ।ਕੈਨੇਡਾ ਬਹੁਤ ਸ਼ਾਤ ਦੇਸ਼ ਹੈ। ਕਿਸੇ ਨਾਲ ਕੋਈ ਝਗੜੇ ਦੀ ਗੱਲ ਨਹੀਂ ਸੁਣੀ।
@jashanpreetsinghsidhu
@jashanpreetsinghsidhu 5 күн бұрын
ਬਿਗੜਵਾਲ ਸੰਗਰੂਰ ਮਾਲਵਾ ਬੈਲਟ ❤
@kulveergagan3761
@kulveergagan3761 5 күн бұрын
ਮੈਨੂੰ ਤਾਂ ਲੱਗਦਾ, ਮੋਦੀ ਨੂੰ ਰਾਜਨੀਤੀ ਵੀ ਸੌਦਾ ਸਾਧ ਨੇ ਸਿਖਾਈ ਆ
@HarcharanSinghGiljewala
@HarcharanSinghGiljewala 5 күн бұрын
ਚਲੋ ਖੈਰ ਹਰ ਕਿਸੇ ਨੂੰ ਆਪਣੀ ਆਪਣੀ ਗਲ ਆਖਣ ਦਾ ਹੱਕ ਹੈ । ਰਾਮ ਰਹੀਮ ਨੇ ਜੋਂ ਕਿਹਾ ਠੀਕ ਹੈ । ਫਿਰ ਵੀ ਜੇਕਰ ਤੁਹਾਨੂੰ ਗਲ ਚ ਫਰਕ ਲਗਦਾ ਤਾਂ ਗਲ ਦੀ ਡੂਢਾਈ ਨਾਲ ਪੜਤਾਲ ਕਰ ਲਵੋ । ਇਸ ਦੇ ਨਾਲ ਨਾਲ ਰਾਮ ਰਹੀਮ ਨੇ ਇਸੇ ਹੀ ਟਾਈਮ ਖੂਨਦਾਨ,ਮਰਨੋ ਉਪਰੰਤ ਨੇਤ੍ਰ ਦਾਨ,ਸਰੀਰ ਦਾਨ ,ਜਰੂਰਤ ਮੰਦ ਲੋਕਾਂ ਦੀ ਮਦੱਦ ਕਰਨ ਬਾਰੇ ਵੀ ਕਿਹਾ ਉਸ ਦਾ ਜਿਕਰ ਵੀ ਕਰ ਲਿਆ ਕਰੋ ।
@makhansingh3002
@makhansingh3002 6 күн бұрын
ਸਰਸੇ ਵਾਲੇ ਸਾਧ ਵਿੱਚ ਸੁਖਬੀਰ ਬਾਦਲ ਦਾ ਭੂਤ ਆ ਗਿਆ
@Ranjit64465
@Ranjit64465 5 күн бұрын
ਅਸੀਂ ਤੁਹਾਡਾ ਪ੍ਰੋਗਰਾਮ ਬਹੁਤ ਹੀ ਸ਼ੌਂਕ ਨਾਲ ਦੇਖਦੇ ਹਾਂ ਤੁਸਪਿਤਾ ਜੀ ਬਾਰੇ ਕੁਸ਼ ਬੋਲੋਂਗੇ ਤਾਂ soda program ਦੇਖਣ ਨੂੰ ਜੀ ਨਹੀਂ ਕਰਨਾਅਪ ਵਿਰਾਟ ਕੋਹਲੀ ਤੋਂ ਹੀ ਪੁਸ਼ੋ ਇਹ ਸਵਾਲ ਕੇ baba ji ne ਸਿੱਖਿਆ ਦਿੱਤੀ e ja nhi fet ਬੋਲਣਾ ਆਪ ਨੇ
@SukhjitSingh-nq9on
@SukhjitSingh-nq9on 5 күн бұрын
ਟਹਿਣਾ ਸਾਹਿਬ ਜੀ ਤੁਹਾਡੀ ਜਾਣਕਾਰੀ ਬਹੁਤ ਵਧੀਆ ਹੁੰਦੀ ਹੈ ਪਰ ਜੇਹੜੇ ਧੁੰਦ ਵਿੱਚ ਬਗੈਰ ਲਾਈਟ ਤੋਂ ਚਲਦੇ ਹਨ ਕੀ ਉਨ੍ਹਾਂ ਨੂੰ ਕੋਈ ਬਿੱਲ ਆਉਂਦਾ ਹੈ ਜੀ
@VijayKumar-oq5cg
@VijayKumar-oq5cg 5 күн бұрын
Sar Agar log helmet pahne to is Dor se 50 60% bachav ho sakta hai
@GursewakSingh-ke1uh
@GursewakSingh-ke1uh 5 күн бұрын
ਤੇਰੇ ਕਿਉ ਮਿਰਚਾਂ ਲਗਦੀਆਂ ਨਹੀ ਚੰਗਾ ਲਗਦਾ ਹੈ ਨਾ ਸੁਣੋ ਨਾਂ ਦੇਖ, ਸਿੱਧੂ ਨੇ ਸਹੀ ਕਿਹਾ ਹੈ
@gurumailsinghinsan8486
@gurumailsinghinsan8486 6 күн бұрын
ਤੇਰੇ ਤੇਰੇ ਮਿਰਚਾ ਕਿਉਂ ਲੱਗੀਆਂ ਇਹ ਗੱਲ ਸੱਚ ਹੈ 101%❤
@SewakSingh-e6e
@SewakSingh-e6e 5 күн бұрын
ਡੇਰੇ ਤਾਂ ਅਕਾਲੀ ਵੀ ਗਏ ਸਨ ਗਾਹ ਪਿਆ ਫਿਰਦੈ ਜੀ ।
@NarinderSingh-ti4sq
@NarinderSingh-ti4sq 6 күн бұрын
ਟਹਿਣਾ ਜੀ ਤੁਹਾਡਾ ਵੀ ਕੋਈ ਪਤਾ ਨਹੀਂ ਚਲਦਾ ਖੱੜੇ ਖੱੜੇ ਫਕੀਰ ਬਣ ਜਾਨੇ ਓਂ। ਪਾਣੀ ਦਾ ਬੁਲਬਲਾ।😊😊😊😊😊
@balvirsingh5361
@balvirsingh5361 5 күн бұрын
@@NarinderSingh-ti4sq ਟਟੈਣਾ ਬੇਵਕੂਫ ਆਦਮੀ ਹੈ ਇਸ ਦੀਆਂ ਗੱਲਾਂ ਵਿਚ ਕੋਈ ਸਚਾਈ ਨਹੀਂ ਗੱਲ ਉਹ ਵਧੀਆ ਹੁੰਦੀ ਹੈ ਜਿਸ ਨਾਲ ਸਮਾਜ ਦਾ ਭਲਾ ਹੋਵੇ।
@majorsingh5230
@majorsingh5230 5 күн бұрын
ਸਵਰਨ। ਸਿੰਘ ਟਹਿਣਾ ਸਾਬ ਜੀ ਲੋਕਾਂ ਨੇ ਪੰਜਾਬ ਦਾ ਬੈੜਾ। ਗੱਰਕੇ ਕਿਤਾ ਹੈ ਜੀ
@PakCurrentaffairs-qn9nq
@PakCurrentaffairs-qn9nq 5 күн бұрын
Good sawarn sir
@crazytourist
@crazytourist 5 күн бұрын
saria ਵੀਰਾ ਨੂੰ ਸਤਿ ਸ੍ਰੀ ਅਕਾਲ ਜੀ
@DevinderSamra
@DevinderSamra 5 күн бұрын
As a Canadian the hadding of the news pinched me
@tejinderpalsingh7817
@tejinderpalsingh7817 6 күн бұрын
ਸਤ ਸ੍ਰੀ ਅਕਾਲ ਜੀ ਸਵਰਨ ਜੀ ਹਰਮਨ ਜੀ
@VijayKumar-oq5cg
@VijayKumar-oq5cg 5 күн бұрын
Gufa ke andar Jaane Ki Khoj bhi Baba Ji Ne ki thi😂😂😂😂
@BalwinderSingh-ug9fe
@BalwinderSingh-ug9fe 5 күн бұрын
ਲੀਡਰਾਂ ਨੂੰ ਮਿਲਗੀ ਵੋਟਾਂ ਵਾਲੀ ਮੁਰਗੀ। ਸਾਧਾਂ ਬਿਨਾਂ ਤਾਂ ਖੁਸ ਜੁ ਸਾਡੀ ਕੁਰਸੀ। ਸਾਧਾਂ ਦੇ ਔਖੇ ਵੇਲੇ ਸਰਕਾਰਾਂ ਦਿੰਦੀਆਂ ਛਤਰੀ ਤਾਣ। ਦੇਖੋ ਲੋਕਾਂ ਇਹ ਸਾਧ ਹਨ?
@abroldentalcare8638
@abroldentalcare8638 5 күн бұрын
Under bridge in muktsar pending since long Ashok Abrol
@SgtHC-2805-blogs
@SgtHC-2805-blogs 5 күн бұрын
Things developed in last decades, can not be reversed. It is true , believe it or not. Tehna sahib still your efforts are exemplary.
@Lakhvirsingh-bt2nq
@Lakhvirsingh-bt2nq 5 күн бұрын
ਸਤਿ ਸ਼੍ਰੀ ਅਕਾਲ ਜੀ
@Jasbirsingh-dk8zy
@Jasbirsingh-dk8zy 5 күн бұрын
👍👍👌👌❤️❤️🔥🔥💯💯
@MuhammadAfzal-ud5dk
@MuhammadAfzal-ud5dk 6 күн бұрын
❤ پنجابی اپ پروگرام کرتے ہیں جو اردو میں شعر پڑھتے ہیں وہ اردو ہے ہندی میں لفظ اور طرح ہوتے ہیں اپ اردو بولتے ہیں اردو بولنے اپ کا پروگرام پنجابی ہے🎉
@MewaSingh-gq4bp
@MewaSingh-gq4bp 5 күн бұрын
Sat sri akal tehna ji harman j
@harwinderkaur9040
@harwinderkaur9040 6 күн бұрын
Tehna sahib Harman Thind ji Sat shri akal ji 🌷 🙏
@ਮਿਸਟਰਸਿੰਘ-ਟ3ਪ
@ਮਿਸਟਰਸਿੰਘ-ਟ3ਪ 5 күн бұрын
ਟਹਿਣਾ ਸਾਬ ਤੁਸੀਂ ਸਿਰਫ ਚੁਗਲੀਆਂ ਕਰਨ ਜੋਗੇ ਹੋ USA ਦੀ ਕੁਰਸੀ ਤਕ ਪਹੁੰਚਣਾ ਕੋਈ ਸੌਖਾ ਨਹੀਂ ,ਓਹ ਬਹੁਤ ਹੀ ਸਿਆਣੇ ਲੋਕ ਓਹਨਾ ਨੂ ਤੁਸੀ ਕੀ ਸਮਝਾਉਗੇ
@makhansinghchauhan8655
@makhansinghchauhan8655 5 күн бұрын
ਜੋ ਕੋਰਟ ਨੇ ਦੋਸ਼ੀ ਕਰਾਰ ਦਿੱਤਾ ਹੈ। ਜਨਾਬ ਤੁਸੀਂ ਏਸ ਬਾਰੇ ਕੀ ਕਹਿਣਾ?ਤੁਹਾਡੇ ਪਿਤਾ ਜੀ ਸਿਰਸਾ a ਗਏ ਹਨ। ਪਰੀਵਾਰ ਸਮੇਤ ਪਿਤਾ ਜੀ ਦੇ ਦਰਸ਼ਨ ਕਰੋ। ਗੁਫਾ ਵਿਚ ਪਿਤਾ ਜੀ nu ਮਿਲਣਾ।
@balvirsingh5361
@balvirsingh5361 5 күн бұрын
@@makhansinghchauhan8655 ਤੁਸੀ ਆਪਣੀ ਮੰਜੀ ਹੇਠ ਵੀ ਦੇਖ ਲਿਆ ਕਰੋ ਕਿਤੈ ਤੁਹਾਡੀ ਮੰਜੀ ਨੂੰ ਕੋਈ ਹੋਰ ਹੀ ਠੋਕ ਰਿਹਾ ਹੋਵੇ।
@SatnamSingh-s2l
@SatnamSingh-s2l 5 күн бұрын
ਟਟੈਨਾ साब तुहादे नाल कई गल्ला उत्ते नराजगि वी हुँदा है पर अझ सचमुच बहुत सोहणे लग रहे हो
@GunuSingh-r2u
@GunuSingh-r2u 5 күн бұрын
ਬੀ ਪੀ ਲੋ ਹੋਣਾਂ ਕਦੀਂ ਮਹਿਕ ਜਾਂਦਾ ਕਦੀ ਬਹਿਕ ਜਾਂਦਾ।
@LodhiKhan-b7r
@LodhiKhan-b7r 5 күн бұрын
Nice ❤
@BhajanSingh-co8ot
@BhajanSingh-co8ot 5 күн бұрын
ਸਰਸੇ ਵਾਲਾ ਸਾਧ ਕਹਿੰਦਾ ਕਿ ਦੂਰੀਆਂ ਮੈਂ ਹੀ ਸਾਜ਼ੀ ਹੈ ਯਕੀਨ ਕਰ ਲਵੋਗੇ।ਡ
@BhajanSingh-co8ot
@BhajanSingh-co8ot 5 күн бұрын
ਦੂਰੀਆਂ ਨਹੀਂ ਦੁਨੀਆਂ ਮੇਂ ਸਾਜੀ ਹੈ।
@palbhangoo2228
@palbhangoo2228 5 күн бұрын
That's why you need a leader like Trump. If something happened like this over here, they will be in the jail rest of their life.... no rule and regulation in india.Without these things, people are not get control.
@AmarjeetKlair
@AmarjeetKlair 5 күн бұрын
I wish there was one leader like trump in India
@jasbirjassy9477
@jasbirjassy9477 6 күн бұрын
Super
@Harpre4545Happy
@Harpre4545Happy 6 күн бұрын
Nice🎉
@YMoney-
@YMoney- 5 күн бұрын
Hartman ji shaid bhot kamal hey gujar gay vacation ka hi nahi ata ais karkey vakat sanbh Latina chahida hey
@BhajanSingh-co8ot
@BhajanSingh-co8ot 5 күн бұрын
ਮੂਰਖ ਨਾਲ ਨਾ ਲੁਝੀਐ ਪੜ੍ਹ ਅੱਖਰ ਇਹੋ ਬੂਝੀਐ। ਭੁਗਤਾਨ ਕਰਨ ਗੇ ਲੋਕ
@BhajanSingh-co8ot
@BhajanSingh-co8ot 5 күн бұрын
ਜਿਹੜੇ ਵੋਟਾਂ ਪਾਉਣਗੇ ਉਹਨਾਂ ਨੂੰ ਇਹ ਨਹੀਂ ਪਤਾ ਕਿ ਵੋਟ ਕੀ ਹੁੰਦੀ ਹੈ। ਮੂਰਖ਼ ਹੀ ਮੂਰਖਾਂ ਨੂੰ ਚੁਣਨਗੇ।
@boharsingh7725
@boharsingh7725 5 күн бұрын
🙏🙏🙏🙏🙏
@BhanguSaab-gm2ic
@BhanguSaab-gm2ic 5 күн бұрын
❤❤
@jagtarsingh5629
@jagtarsingh5629 5 күн бұрын
🌶️🌶️🌶️🌶️🌶️🌶️🌶️🌶️🌶️🌶️
@GunuSingh-r2u
@GunuSingh-r2u 5 күн бұрын
ਮਰਿਆ ਕਦੀ ਬੋਲਦਾ ਉਹਨੂੰ ਕਿਵੇਂ ਪਤਾ ਲੱਗਾ ਉਸਦਾ ਕਫ਼ਨ ਕਿਸ ਨੇ ਚੁਮ ਲਿਆ।
@jaswantsingh-gy4xo
@jaswantsingh-gy4xo 5 күн бұрын
BABA JI HUN MAAFIAN START KADON KARANGE ?
@BhajanSingh-co8ot
@BhajanSingh-co8ot 5 күн бұрын
ਕੁਝ ਭਾਰਤੀ ਲੀਡਰਸ਼ਿਪ ਦਾ ਵੀ ਅਸਰ ਨਜਰ ਆਉਂਦਾ ਹੈ।
@sureshkumarsharma9406
@sureshkumarsharma9406 6 күн бұрын
🎉
@HarjinderSingh-qo2cy
@HarjinderSingh-qo2cy 5 күн бұрын
ਆਕਾਲੀਆ ਦਾ ਹਾਲ ਦੇਖਲੋ
@balvirsingh5361
@balvirsingh5361 5 күн бұрын
ਭਰਾਵੋ ਇਹ ਦੁਨੀਆਂ ਹੈ ਇਹ ਕਿਸੇ ਨੂੰ ਵੀ ਜਿਉਣ ਨਹੀਂ ਦਿੰਦੀ ਘੋਰ ਕਲਯੁਗ ਦਾ ਸਮਾਂ ਹੈ ਭਰਾ ਦਾ ਭਰਾ ਵੈਰੀ ਹੈ। ਸਭ ਮਤਿ ਹੀਣੇ ਹੋਏ ਫਿਰਦੇ ਨੇ। ਕਿਉਂ ਕਿਸੇ ਦੀ ਨਿੰਦਿਆ ਕਰਦੇ ਹੋ ਤੇ ਸੁਣਦੇ ਹੋ। ਗੁਰੂ ਗ੍ਰੰਥ ਸਾਹਿਬ ਵਿੱਚ ਨਿੰਦਕਾਂ ਨੂੰ ਬਹੁਤ ਮਾੜਾ ਕਿਹਾ ਗਿਆ ਹੈ। ਨਿੰਦਕ ਦੇ ਧੁਰੋਂ ਹੀ ਭਾਗ ਮਾੜੇ ਕਿਹਾ ਗਿਆ ਹੈ। ਜਦੋਂ ਗੁਰੂ ਨਾਨਕ ਪਾਤਸ਼ਾਹ ਜੀ ਨੇ ਇਸ ਸੰਸਾਰ ਦਾ ਭਲਾ ਕਰਨ ਲਈ ਉਦਾਸੀਆਂ ਵਾਲਾ ਬਾਣਾ ਪਾ ਲਿਆ ਸੀ ਤੇ ਗੁਰੂ ਸਾਹਿਬ ਜੀ ਨੇ ਫਰਮਾਣ ਕੀਤਾ ਕਿ ਲੱਖਾਂ ਆਕਾਸ਼ ਲੱਖਾਂ ਪਤਾਲ਼ ਉਸ ਵੇਲੇ ਵੀ ਗੁਰੂ ਪਾਤਸ਼ਾਹ ਦਾ ਲੋਕਾਂ ਨੇ ਬਹੁਤ ਵਿਰੋਧ ਕੀਤਾ ਸੀ। ਪਰ ਹੋਇਆ ਓਹੀ ਜੋ ਗੁਰੂ ਜੀ ਨੂੰ ਮੰਨਜੂਰ ਸੀ ਦੁਨੀਆਂ ਦੀ ਕੋਈ ਵਾਹ ਨਹੀਂ ਚੱਲੀ ਦੁਨੀਆਂ ਆਦਤ ਤੋਂ ਮਜਬੂਰ ਹੈ ਕੁਤੇ ਵਾਂਗ ਭੌਂਕਦੇ ਰਹਿੰਦੇ ਹਨ । ਪਰ ਮਾਲਕ ਦੇ ਪਿਆਰੇ ਸਿੱਖ ਕਿਸੇ ਵੱਲ ਕੋਈ ਧਿਆਨ ਨਹੀਂ ਦਿੰਦੇ ਤੇ ਆਪਣੇ ਰਸਤੇ ਤੇ ਤੁਰੇ ਜਾਂਦੇ ਹਨ ਭਾਈ ਘਨ੍ਹਈਆ ਜੀ ਵਾਂਗ ਸਭ ਨੂੰ ਪਿਆਰ ਕਰਦੇ ਹਨ ਗੁਰੂ ਦੇ ਸੱਚੇ ਸਿੱਖ
@parmjitsinghsidhu7700
@parmjitsinghsidhu7700 5 күн бұрын
ਇੱਕ ਹੋਰ ਵੀਡੀਓ ਵਿੱਚ ਮਰੀ ਜ਼ਮੀਰ ਵਾਲੇ ਲੋਕਾਂ ਦੀਆਂ ਔਰਤਾਂ ਵੀ ਬੋਲ ਕੇ ਕਹਿ ਰਹੀਆਂ ਹਨ ਕਿ ਸਾਨੂੰ ਕੀ ਮਰੇ ਸਾਡਾ ਕਸੂਰ ਨਹੀਂ ਵੀਡੀਓ ਬਣਾਉਣ ਵਾਲ਼ਾ ਕਸੂਰਵਾਰ ਹੈ
@abroldentalcare8638
@abroldentalcare8638 5 күн бұрын
He was to be retired at the end of feb 25 Ashok Abrol
@abroldentalcare8638
@abroldentalcare8638 5 күн бұрын
Radha soami started on basant panchmi Ashok Abrol
@DALWINDERKAUR-y5s
@DALWINDERKAUR-y5s 5 күн бұрын
ਮੋਹਨ ਕੇ ਹਿਠਾੜ ਹੈ ਜੀ
@GurdevSingh-m8p
@GurdevSingh-m8p 5 күн бұрын
ਜਿੰਨੇ ਸਵਾਲ ਤੁਹਾਡੇ ਦੋਵਾਂ ਦੇ ਮਨ ਵਿੱਚ ਚੱਲ ਰਹੇ ਨੇ ਇਕ ਵਾਰ ਤੁਹਾਨੂੰ ਵੀ ਡੇਰੇ ਜਾਣਾ ਚਾਹੀਦਾ। ਐਵੇਂ ਇਥੇ ਬੈਠ ਕੇ ਦੰਦੀਆਂ ਕੱਢੀ ਜਾਂਦੇ ਹੋ । ਹਜੇ ਤਾਂ ਉਹਨੇ 20-25 ਦਿਨ ਰਹਿਣਾ
@GurpreetKaur-lx9tp
@GurpreetKaur-lx9tp 5 күн бұрын
🙏🇩🇪♥️
@navjotsandhu6097
@navjotsandhu6097 6 күн бұрын
ਪਹਿਲੇ ਪੰਜ ਮਿੰਟ ਤਾਂ 😂😂😂😂😂
@gurumailsinghinsan8486
@gurumailsinghinsan8486 6 күн бұрын
ਡੇਰੇ ਸੱਚੇ ਸੌਦੇ ਸਰਸੇ ਜਾਂਦੇ ਸੀ ਉਹ ਸਾਰੇ ਖਿਡਾਰੀ ਤੁਹਾਡੇ ਮਿਰਚਾਂ ਕਿਉਂ ਲੱਗੀਆਂ 1000% ਸੱਚ ਆ ਸੰਤਾਂ ਦੀ ਗੱਲ ਜੋ ਉਹਨਾਂ ਨੇ ਆਖੀ ਹੈ❤❤❤❤❤
@s.p.singhsidhubrar5828
@s.p.singhsidhubrar5828 5 күн бұрын
Sant...???
@sumeetsandhu9695
@sumeetsandhu9695 5 күн бұрын
@@s.p.singhsidhubrar5828😂😂
@gurnamsingh3789
@gurnamsingh3789 5 күн бұрын
ਭੈਣਾ ਨੂੰ ਕਰਵਾ ਲਵੋ ਬਾਬੇ ਦੇ ਦਰਸ਼ਨ ਥੋੜ੍ਹੇ ਦਿਨ ਰਹਿਗੇ ਚਲਾ ਨਾ ਜਾਵੇ ਪਿਤਾ ਤੁਹਾਡਾ
@KirandeepKaur-p7v
@KirandeepKaur-p7v 5 күн бұрын
Vada dala a baba sab Dale ne commision khadi hovegi te ehnu agare de pagalkhane varho
@SgtHC-2805-blogs
@SgtHC-2805-blogs 5 күн бұрын
Log Guruan di nahi maande, thodi kithon maan lain ge.
@gursaveksingh6261
@gursaveksingh6261 5 күн бұрын
😂😂😂😂😂❤
@rsarora5644
@rsarora5644 5 күн бұрын
Tramp 70.72 gia. Kioki usdi age 78 sal di hogai
@navisharma3469
@navisharma3469 5 күн бұрын
ਐਂਵੇ ਨਾ ਸਾਡੇ ਸਿਰਸੇ ਵਾਲੇ ਬਾਬੇ ਨੂੰ ਕੁੱਝ ਨਾ ਕਹੋ।ਟਹਿਣਾ ਸਾਹਿਬ ਤੇ ਬੀਬਾ ਥਿੰਦ ਫਿਰ ਅਸਾਂ ਪ੍ਰੋਗਰਾਮ ਸੁਣਨਾਂ ਬੰਦ ਕਰ ਦੇਣਾ ਹੈ।ਤਾਂ ਵੀ ਟਹਿਣਾ ਸਾਹਿਬ, ਬੀਬਾ ਥਿੰਦ ਦਿਲੋਂ ਸਤਿ ਸ਼੍ਰੀ ਅਕਾਲ ਜੀ
@kulveergagan3761
@kulveergagan3761 5 күн бұрын
😂😂dhan dhan satguru
@BalrajRai-g8q
@BalrajRai-g8q 5 күн бұрын
DHAN,DHAN TATTU MAHARAJ JI .
@SatnamSingh-s2l
@SatnamSingh-s2l 5 күн бұрын
आ जो तुसी कॉलर वाली जैकेट पाई है इस नाल 16 साल दे मुंडे लग रहे जे
@akalroopsingh2053
@akalroopsingh2053 5 күн бұрын
Why they r not talking about BANDI SINGH COIMG out ??.no one cares .n these criminals comes out when ever they want .all people r dead i. Give n Punjab no one talk about them
@tarlochansingh7148
@tarlochansingh7148 5 күн бұрын
Gufa di khoj bi baba na kiti
@rameshlal8307
@rameshlal8307 5 күн бұрын
Actually punjabia da punjab nshi bhahiye da punjab ho gaya sabhi bhahiye ho gaye punjab vich
@KirandeepKaur-p7v
@KirandeepKaur-p7v 5 күн бұрын
Ehe baba te sukha amli dove pagal ho gaye a te waheguruji hun kotak dikha rahe hun
@manpreetkhokhar4570
@manpreetkhokhar4570 4 күн бұрын
Baith jnania nl galln maarde...te kehnde chajj da vichar😂😂😂😂
@akalroopsingh2053
@akalroopsingh2053 5 күн бұрын
Learn and investigate full news then conclude with hat tru P is doing and saying .dont go for here say .i live in America so i know what good or bad and what's going on
@abroldentalcare8638
@abroldentalcare8638 5 күн бұрын
China 10 not 25 ashok abrol
@mukhtarsinghthind1700
@mukhtarsinghthind1700 5 күн бұрын
Mukhtar singh thind
@SgtHC-2805-blogs
@SgtHC-2805-blogs 5 күн бұрын
😂 Pehla kende ne koi ni puchda , koi ni puchda......baad vich kende ne yar Sunda vi koi ni. 😂
@sarupsingh2978
@sarupsingh2978 5 күн бұрын
Sweater payment lelo ,jaruri nahin ke hathan nal banana!
@rabjidhillon9413
@rabjidhillon9413 5 күн бұрын
ਜੀ, ਮੈਂ ਵੀ ੳਹ ਵੀਡੀਓ ਦੇਖੀ, ਸ਼ਰੀਕ ਵੀਡੀਓ ਬਣਾ ਰਹੇ ਸਨ... ਪਰ ਅਜਿਹੇ ਲੋਕਾਂ ਨੂੰ ਜਾਨਵਰਾਂ ਨਾਲ compare ਨਾ ਕਰੋ .. animals are better than such people
@JashinsanJashinsan
@JashinsanJashinsan 5 күн бұрын
Sode kyu mircha lagdiya ne ji
@subhashchander2324
@subhashchander2324 5 күн бұрын
Tehna sir and thind mam, please don't comment on religioous people, sat shri akal
@jaspalbhullar7646
@jaspalbhullar7646 5 күн бұрын
Sachi gll ta aakhi jandi hai ji
@er.jsthind8198
@er.jsthind8198 5 күн бұрын
ਬੈਠ ਕੇ ਜਨਾਨੀਆਂ ਨਾਲ ਕਰਦੇ ਨੇ ਟਿਚਰਾਂ ਸ਼ੋਅ ਦਾ ਨਾਮ ਰੱਖਿਆ ਹ ਚੱਜ ਦਾ ਵਿਚਾਰ ਨਾਲੇ ਕੱਲੇ ਕੱਲੇ ਪਰੋਣੇ ਦੇ ਗੀਤ ਯਾਦ ਨੇ
@arjansingh980
@arjansingh980 5 күн бұрын
Dairies To Bachaoo
@santoshkaur9285
@santoshkaur9285 5 күн бұрын
Menu v mere bchya nu aeve hi tdpa rhe ne mera rasta bend kr rhe ne please help me🙏🙏😭
@arjansingh980
@arjansingh980 5 күн бұрын
Sunday Saad Chailly V 😂✖️👎
@KuldeepKaur-y6m
@KuldeepKaur-y6m 6 күн бұрын
Jdo moosevala te golia chlia ne odo v hss hss k Kah rhe oye e ta moosevala te video bna rhe c😢
@manjitkaur9448
@manjitkaur9448 5 күн бұрын
bal baji karka jail batha ha
@arjansingh980
@arjansingh980 5 күн бұрын
Souda Sadh no Dunia Jandy Aa.😂Bacho Ehto
It works #beatbox #tiktok
00:34
BeatboxJCOP
Рет қаралды 41 МЛН
It’s all not real
00:15
V.A. show / Магика
Рет қаралды 20 МЛН
It works #beatbox #tiktok
00:34
BeatboxJCOP
Рет қаралды 41 МЛН