CHAJJ DA VICHAR #466_Jaswinder Brar's Secret of 'Silence' (16-MAR-2018)

  Рет қаралды 1,201,205

Prime Asia TV

6 жыл бұрын

16-03-2018
Subscribe To Prime Asia Tv Canada :- goo.gl/TYnf9u
24 hours Local Punjabi Channel
Available in CANADA ON
Bell Satelite #685
Bell Fibe TV #677
Rogers #935
Comwave TV #846
New Zealand & Australia
Real TV #160 & #361
Live TV #225
CruzeTv #111
Shava Tv #399
Available Worldwide on
YUPP TV
goo.gl/R93GyT
Apple Tv app Download
goo.gl/SpduAP
Amazon Fire Stick
Available Worldwide on
Smart TV & Mobile APP
Facebook
primeasiatvcanada
Twitter
primeasiatv
Dailymotion
www.dailymotion.com/primeasiatv
Website
www.primeasiatv.com/
instagram
primeasiatv
Prime Asia tv Android App Download
goo.gl/yXry1F
Prime Asia tv itune Store App Download
goo.gl/KMHW3b
Prime Asia tv Windows Device
goo.gl/EzFFDj
Prime Asia tv Amazon App Download
goo.gl/zfvLkY
Prime Asia tv Roku app Download
www.roku.com/mobile-app
Prime Asia tv XBOXONE App Download
goo.gl/kU5WE2
Prime Asia Tv Canada
Contact :-1-877-825-1314
Content Copyright @ Prime Asia Tv Canada

Пікірлер: 732
@gurbajsingh328
@gurbajsingh328 3 жыл бұрын
ਬਰਾਡ਼ ਜੀ ਆਪਣੇ ਦਮ ਤੇ ਬਣੀ ਆਂ, ਕਦੇ ਕਿਸੇ ਤੋਂ ਨੀਵੀਂ ਨੀ ਹੋਈ, ਹੋਰਾਂ ਕੁੜੀਆਂ ਵਾਂਗੂ ਕੱਪੜੇ ਨੀ ਘੱਟ ਕੀਤੇ ਤੇ ਨਾ ਹੀ ਇੱਜ਼ਤ ਘੱਟ ਕੀਤੀ ! ਹੁਣ ਤੱਕ ਸੱਭਿਆਚਾਰਕ ਹੀ ਗਾਇਆ, ਬਹੁਤ ਵਧੀਆ ਜੀ,,,, ਜਿਉਂਦੇ ਰਹੋ 🙏🙏🙏
@ramindersingh3907
@ramindersingh3907 Жыл бұрын
ਭਾਵੇਂ ਮੈਂ ਜਸਵਿੰਦਰ ਬਰਾੜ ਨੂੰ ਬਹੁਤਾ ਨਹੀਂ ਸੁਣਿਆ ਪਰ ਪਤਾ ਲਗ ਗਿਆ ਕਿ ਇਕ ਖੂਬਸੂਰਤ ਗਾਇਕਾ ਅਸਲ ਵਿਚ ਬੇਹਤਰੀਨ ਇਨਸਾਨ ਵੀ ਹੈ। ਟਹਿਣਾ ਜੀ ਬਹੁਤ ਧੰਨਵਾਦ ।
@GamingYT26
@GamingYT26 6 жыл бұрын
ਮੈਨੂੰ ਅੱਜ ਪਤਾ ਲੱਗਾ ਕੇ ਜਸਵਿੰਦਰ ਬਰਾੜ ਜੀ ਗਇਕ ਦੇ ਨਾਲ ਬਹੁਤ ਹੀ ਵਧੀਆ ਇਨਸਾਨ ਨੇ ਬਹੁਤ ਹੀ ਵਧੀਆ ਏ ਪ੍ਈਮ ਏਸੀਆ ਚੈਨਲ ਤੇ ਚੱਜ ਦਾ ਵਿਚਾਰ ਦੇਖ ਕੇ
@BaljeetSingh-rz9tv
@BaljeetSingh-rz9tv 6 жыл бұрын
ਜਸਵਿੰਦਰ ਬਰਾੜ ਨੇ ਕਦੇ ਵੀ ਛੋਟੇ ਕੱਪੜੇਆ ਦਾ ਸਹਾਰਾ ਨਹੀਂ ਲਿਆ ਆਪਣੇ ਗੀਤਾਂ ਨੂੰ ਮਸ਼ਹੂਰ ਕਰਨ ਲਈ, ਅੱਜ ਦੀਆਂ ਗਾਉਣ ਵਾਲਿਆਂ ਕੁੜੀਆ ਇਹਨਾਂ ਦੀ ਰੀਸ ਕਰਨੀ ਚਾਹੀਦੀ ਹੈ
@sukhbirbir456
@sukhbirbir456 6 жыл бұрын
Ryt
@NavjotSingh-xi5wc
@NavjotSingh-xi5wc 6 жыл бұрын
Íll
@JaswinderSingh-cv8zs
@JaswinderSingh-cv8zs 6 жыл бұрын
Baljeet Singh dgyf
@ranjitdhillon6938
@ranjitdhillon6938 6 жыл бұрын
Sukhbir Bir are
@RohitKumar-nk6ow
@RohitKumar-nk6ow 4 жыл бұрын
👍💐💐💐👌. Sister
@GurpreetSingh-qz5qm
@GurpreetSingh-qz5qm 4 жыл бұрын
ਜਸਵਿੰਦਰ ਬਰਾੜ ਦੀ ਗਾਇਕੀ ਦੀ ਗੱਲ ਸਿੱਧੂ ਮੂਸੇ ਵਾਲੇ ਨੇ ਆਪਣੇ ਗਾਣੇ ਵਿਚ ਸ਼ਾਮਲ ਕਰਕੇ ਜਸਵਿੰਦਰ ਬਰਾੜ ਨੂੰ ਬਹੁਤ ਵੱਡਾ ਸਨਮਾਨਿਤ ਦਿੱਤਾ 🙏🙏🙏🙏🙏
@BeantSingh-gl8km
@BeantSingh-gl8km 5 жыл бұрын
ਬਹੁਤ ਖੂਬਸੂਰਤ ਵੀਰ ਜੀ ਬਹੁਤ ਵਧੀਆ ਲੱਗਿਆ ਤੁਹਾਡਾ ਪਰੋਗਰਾਮ ਦੇਖ ਕੇ
@ramankaur6239
@ramankaur6239 3 жыл бұрын
🎉🎉🎉🔥🔥👍👍
@SinghPreet1322
@SinghPreet1322 5 жыл бұрын
ਬਹੁਤ ਹੀ ਚੰਗੇ ਗੀਤਾਂ ਦੇ ਮਾਲਿਕ ਅਤੇ ਬਹੁਤ ਹੀ ਚੰਗੀ ਸਖਸ਼ੀਅਤ ਦੇ ਮਾਲਕਣ ਨੇ ਜਸਵਿੰਦਰ ਬਰਾੜ ਜੀ ਇਹਨਾਂ ਦਾ ਇਕ ਗੀਤ ਜਿਹੜਾ ਮੈਂਨੂੰ ਬਹੁਤ ਹੀ ਪਸੰਦ ਆ ਸ਼ਮਲੇ ਵਾਲੀ ਪਗੜੀ ਪੈਰੀ ਰੁਲ ਜਾਉ ਬਾਬਲ ਦੀ.
@daudharwalakavisharijatha8089
@daudharwalakavisharijatha8089 6 жыл бұрын
ਜਸਵਿੰਦਰ ਬਰਾੜ ਇਕ ਵਧੀਆ ਗਾਇਕ ਹੈ ਹਮੇਸ਼ਾ ਵਧੀਆ ਗੀਤ ਗਾਏ ਇਹਨਾ ਨੇ
@kamaljeet5055
@kamaljeet5055 4 жыл бұрын
Harman haha hehe hu wah hu acha haha acha wah heheee bus can da vichar ho gaya
@Desitech87
@Desitech87 6 жыл бұрын
ਬਹੁਤ ਵਧੀਆ ਸ਼ਖਸੀਅਤ ਅਤੇ ਬਹੁਤ ਵਧੀਆ ਆਵਾਜ਼ ਜਸਵਿੰਦਰ ਬਰਾੜ। ਇਸ ਮਹੀਨੇ ਤਰਨਤਾਰਨ ਆ ਰਹੇ ਨੇ ਮੇਰੇ ਮਿੱਤਰ ਦੇ ਵਿਆਹ ਤੇ ਸਟੇਜ ਕਰਨ।
@sarmeetsandhu7659
@sarmeetsandhu7659 2 жыл бұрын
HNMBFF15
@sumanattwal3370
@sumanattwal3370 2 жыл бұрын
Sir es madam nu puchu awde ustaad nu milea kina time hogea.
@amritsran8838
@amritsran8838 4 жыл бұрын
ਜਸਵਿੰਦਰ ਬਰਾੜ ਜੀ ਰੱਬ ਤੁਹਾਨੂੰ ਹਮੇਸ਼ਾ ਖੁਸ਼ ਰੱਖੇ
@BalwinderSingh-kh5ey
@BalwinderSingh-kh5ey 6 жыл бұрын
ਜਸਵਿੰਦਰ ਬੇਟੀ ਮੈਂ ਤੁਹਾਡੇ ਗਾਉਣ ਦਾ ਉਪਾਸ਼ਕ ਤਾਂ ਹਾਂ ਹੀ ਸਭ ਤੋਂ ਵਧ ਮੈਂ ਉਪਾਸ਼ਕ ਹਾਂ ਤੁਹਾਡੀ ਸਾਦਗੀ ਦਾ ਜਿਹੜੀ ਜਰੂਰੀ ਵੀ ਹੈ ਧੀਆਂ ਲਈ।ਜਿਉਂਦੀ ਰਹੇਂ ਧੀਏ ਅਤੇ ਇਸ ਤਰ੍ਹਾਂ ਹੀ ਵਧੀਆ ਗਾਉਂਦੀ ਰਹੇਂ।
@jassa6341
@jassa6341 6 жыл бұрын
Balwinder Singh ਰ
@gurpreetdhillon4309
@gurpreetdhillon4309 6 жыл бұрын
Balwinder Singh few car b k
@suchasingh5400
@suchasingh5400 5 жыл бұрын
Balwinder Singh
@socialsukhi6985
@socialsukhi6985 6 жыл бұрын
ਜਸਵਿੰਦਰ ਬਰਾੜ ਜੀ ਇੱਕ ਵਧੀਆ ਗਾਇਕਾ ਤੋ ਇਲਾਵਾ ਸ਼ਖ਼ਸੀਅਤ ਤੋਰ ਤੇ ਵੀ ਬਹੁਤ ਵਧੀਆ ਹਨ, ਵਾਹਿਗੁਰੂ ਮੇਹਰ ਰੱਖੇ ਇਹਨਾ ਤੇ ਅਤੇ ਪ੍ਰਾਇਮ ਏਸ਼ੀਆ ਚੈੱਨਲ ਤੇ ।
@sandeepkaurkaur4350
@sandeepkaurkaur4350 5 жыл бұрын
0
@manavjotsinghbedi459
@manavjotsinghbedi459 4 жыл бұрын
Sandeepkaur Kau
@malukabaltej12
@malukabaltej12 6 жыл бұрын
ਜਸਵਿੰਦਰ ਬਰਾੜ ਜੀ ਦੇ ਸਭ ਗੀਤ ਬਹੁਤ ਵਧੀਆ ਹਨ ਰੱਬ ਇਹਨਾ ਨੂ ਦੁਬਾਰਾ ਤਰੱਕੀਆ ਬਖਸ਼ੇਗਾ ।
@jatinderjoshi172
@jatinderjoshi172 6 жыл бұрын
Veri nice
@keharsingh554
@keharsingh554 5 жыл бұрын
Maluka Baltej ਹੈ ੳਹਖਠਨਡਡਨ
@SandeepSandeep-lf4dw
@SandeepSandeep-lf4dw 5 жыл бұрын
Rf
@laughingworld9270
@laughingworld9270 3 жыл бұрын
ਪਰਮਾਤਮਾ,,, ਹਮੇਸ਼ਾ ਖੁਸ਼ ਰੱਖੇ
@tilakrajjoshi5640
@tilakrajjoshi5640 2 жыл бұрын
Exclusiv
@jasvindermann7586
@jasvindermann7586 6 жыл бұрын
ਅੱਜ ਤੱਕ ਦੀ ਸਭ ਤੋਂ ਸੱਚੀ ਇੰਟਰਵਿਊ।ਗਾਇਕੀ ਨੂੰ ਇਕ ਪਾਸੇ ਰੱਖ ਕੇ ਦੇਖਿਏ,ਕਿੰਨੇ ਸਾਫ ਦਿਲ ਦੇ ਤੇ ਸਿੱਧੇ ਸਾਧੇ ਨੇ।ਬਹੁਤ ਹੀ ਸੁੰਦਰ ਸਖਸ਼ੀਅਤ ਦੇ ਮਾਲਕ।ਆਪਣੇ ਆਪ ਨੂੰ ਦੁਬਾਰਾ ਖੜ੍ਹਾ ਕਰਨ ਲਈ,ਇਹ ਇੰਟਰਵਿਊ ਦੇਖੋ।ਬਹੁਤ ਵਧੀਆ ਗਾਇਕਾ ਬਰਾੜ ਜੀ ਵਾਹਿਗੁਰੂ ਹਮੇਸ਼ਾ ਤੰਦਰੁਸਤੀ ਬਖਸ਼ਣ👍👍👍👍👍
@preemsssingggg375
@preemsssingggg375 6 жыл бұрын
V nice ji
@kuldeepbrar9612
@kuldeepbrar9612 5 жыл бұрын
@@preemsssingggg375 kULDIP
@gurjeetsingh3860
@gurjeetsingh3860 4 жыл бұрын
Nice aa jee.
@kulwindersinghkulwinder5981
@kulwindersinghkulwinder5981 4 жыл бұрын
ਇਹ ਨੇ ਪੰਜਾਬ ਦੇ ਅਸਲ ਕਲਾਕਾਰ। ਰੰਗ ਬੰਨ੍ਹ ਤੇ ਬਰਾੜ ਸਾਬ ਨੇ ।ਟਹਿਣਾ ਸਾਬ ਤੁਸੀਂ ਮਹਾਨ ਬਣ ਰਹੇ ਹੋ।
@gurdeepsinghuae15
@gurdeepsinghuae15 5 жыл бұрын
ਜਸਵਿੰਦਰ ਬਰਾੜ ਜੀ ਜੋ ਵੀ ਤੁਸੀਂ ਗਾਇਆ ਬਹੁਤ ਵਧੀਆ ਗਾਇਆ ਸਦਾ ਇਸੇ ਤਰ੍ਹਾਂ ਗਾਉਦੇ ਰਹੋ
@gurbhajansinghgill3564
@gurbhajansinghgill3564 6 жыл бұрын
ਗੁਰਪਾਲ ਸਿੰਘ ਪਾਲ ਜੀ ਨਾਲ ਵੀ ਜਸਵਿੰਦਰ ਬਰਾੜ ਨੇ ਖੂਬਸੂਰਤ ਗਾਇਐ। ਪਰ ਜਿਕਰ ਨਹੀਂ ਹੋਇਆ ਟਹਿਣਾ ਜੀ। ਸਵਰਨ ਵੀਰੇ ਤੇਰਾ ਤੇ ਹਰਮਨ ਦਾ ਅੰਦਾਜ਼ ਕਮਾਲ ਹੈ। ਮੈਂ ਜਸਵਿੰਦਰ ਦੇ ਗੀਤਾਂ ਨੂੰ ਉੁਚੇਚਾ ਸੁਣਦਾਂ।
@kamaljeet5055
@kamaljeet5055 4 жыл бұрын
Hahahenhewahbuskhatam
@malhidr.3418
@malhidr.3418 4 жыл бұрын
ਧੰਨਵਾਦ ਟਹਿਣਾ ਸਾਬ੍ਹ ਤੇ ਥਿੰਦ ਮੈਡਮ ਜੋ ਤੁਸੀਂ ਜਸਵਿੰਦਰ ਬਰਾੜ ਜੀ ਹੋਰਾਂ ਨਾਲ ਮੁਲਾਕਾਤ ਦਿਖਾੲੀ ...
@mktpsu1096
@mktpsu1096 6 жыл бұрын
ਬਹੁਤ ਵਧੀਅਾ ਗੱਲਾ ਤੇ ਗੀਤ ਬਹੁਤ ਕੁਝ ਸਿੱਖਿਅਾ ਜੀ ਪਰਮਾਤਮਾ ਤਰੱਕੀਅਾ ਬਖ਼ਸ਼ੇ
@balwantdhillon1429
@balwantdhillon1429 5 жыл бұрын
MKT PSU
@noor-bq6kg
@noor-bq6kg 4 жыл бұрын
ਇਨ੍ਹਾਂ ਨੇ ਪਹਿਲੇ ਦਿਨ ਤੋਂ ਹੀ ਚੰਗੀ ਤੇ ਅਕਲ ਮੰਦੀ ਨਾਲ ਗਾਇਆ। ਰੱਬ ਇਨ੍ਹਾਂ ਨੂੰ ਸਦਾ ਖੁਸ਼ ਰੱਖੇ
@Devil.nation13k
@Devil.nation13k 4 жыл бұрын
1997 ਚ,ਜਸਵਿੰਦਰ ਬਰਾੜ ਮੇਰੇ ਪਿੰਡ ਛੱਤੇਆਣਾ ਸੱਭਿਆਚਾਰਕ ਪ੍ਰੋਗਰਾਮ ਚ'ਆਏ ਸਨ।ਉਦੋਂ ਤੋਂ ਅੱਜ 2019 ਤੱਕ 22 ਸਾਲ ਹੋ ਗਏ ਪਰ ਇਹਨਾਂ ਦਾ ਸਥਾਨ ਹੋਰ ਕੋਈ ਕਲਾਕਾਰ ਨਹੀ ਲੈ ਸਕਿਆ ।ਪ੍ਰਮਾਤਮਾ ਇਹਨਾ ਦੀ ਲੰਬੀ ਉਮਰ ਕਰੇ।ਆਮੀਨ
@AmanDeep-zo4om
@AmanDeep-zo4om 4 жыл бұрын
ਵਾਈ ਜੀ ਤੂਹਾਡਾ ਪਿੰਡ ਗਿਦੜਵਾਹਾ ਕੋਲ ਹੇ ਮੈ 89ਤੋ 94ਤਕ ਉੱਥੇ ਰਿਹਾ ਹੈ
@AmanDeep-zo4om
@AmanDeep-zo4om 4 жыл бұрын
ਵਾਈ ਜੀ ਤੂਹਾਡਾ ਪਿੰਡ ਗਿਦੜਵਾਹਾ ਕੋਲ ਹੇ ਮੈ 89ਤੋ 94ਤਕ ਉੱਥੇ ਰਿਹਾ ਹੈ ਖੂਸ਼ੀ ਹੋਈ ਇੰਨੇ ਸਾਲਾਂ ਵਾਅਦ ਛਤੇਆਣਾ ਦਾ ਨਾਮ ਸੂਣ ਕੇ ।ਅਮਨਦੀਪ ਮਾਨਸਾ 9915613243
@AshokKumar-wd5fl
@AshokKumar-wd5fl 6 жыл бұрын
Me kde ni c sunia jaswinder brar nu bt aj ehna d interview bhut vdhia lgi nyc👌👍
@lovedeeplitt9635
@lovedeeplitt9635 5 жыл бұрын
Rajinder Kaur k
@bhupinderkaur8430
@bhupinderkaur8430 2 жыл бұрын
ਤੁਹਾਡੇ ਪ੍ਰੋਗਰਾਮ ਬਹੁਤ ਵਧੀਆ ਹੁੰਦੇ ਨੇ ਇਸ ਵਿੱਚ ਕੋਈ ਸ਼ੱਕ ਨਹੀਂ ਪਰ ਮੈਨੂੰ ਲਗਦਾ ਵਾਹ ਵਾਹ ਲੋੜ ਤੋਂ ਜ਼ਿਆਦਾ ਹੀ ਹੋ ਜਾਂਦੀ ਹੈ ਜਿੱਥੇ ਨਹੀਂ ਵੀ ਲੋੜ ਹੁੰਦੀ ਉੱਥੇ ਵੀ ਵਾਹ ਵਾਹ
@SukhchainSingh-tx8uc
@SukhchainSingh-tx8uc 5 жыл бұрын
ਬਰਾੜ ਜੀ ਤੁਹਾਡੀ ਅਵਾਜ਼ ਬਹੁਤ ਹੀ ਖੂਬਸੂਰਤ ਹੈ
@user-xc9th6xv9d
@user-xc9th6xv9d 6 жыл бұрын
ਮੈਂ ਤਾਂ ਕਲਾਕਾਰ ਹੀ ਤੁਹਾਨੂੰ ਮੰਨਦਾ ਜਸਵਿੰਦਰ ਬਰਾੜ ਜੀ ਤੁਸੀਂ ਬਹੁਤ ਚੰਗਾ ਗਾਉਂਦੇ ਹੋ ਬਹੁਤ ਸੁਰੀਲੀ ਆਵਾਜ਼ ਹੈ ਤੁਹਾਡੀ | ਟਹਿਣਾ ਸਾਬ ਕਦੇ ਲਾਭ ਹੀਰਾ ਬਾਈ ਨੂੰ ਵੀ ਬੁਲਾਓ prime asia tv ਤੇ ਅਸੀਂ ਇੰਤਜ਼ਾਰ ਕਰਦੇ ਹਾਂ
@ravimehra5164
@ravimehra5164 6 жыл бұрын
Tuhadi story sun k akhan cho hanju a gey
@jassahundal379
@jassahundal379 4 жыл бұрын
@@ravimehra5164 1
@gurjindersinghsandhu2701
@gurjindersinghsandhu2701 4 жыл бұрын
ਜਸਵਿੰਦਰ ਬਰਾੜ ਦਾ ਕੋਈ ਐਸਾ ਟਾਇਮ ਸੀ ਜਦੋਂ ਪੈਰ ਧਰਨ ਨੂੰ ਥਾਂ ਨਹੀ ਸੀ ਹੁੰਦਾ ਆਖਾੜੇ ਚ ਬਹੁਤ ਹੀ ਵੱਧੀਆ ਗਾਇਕੀ ਸੀ ਹੈ ਵੀ ਏ ।
@iqbalchahal4775
@iqbalchahal4775 6 жыл бұрын
ਟਹਿਣਾ ਵੀਰ ਮੈਂਨੰੂ ਸੱਭ ਤੋਂ ਵੱਧ ਪ੍ਰਭਾਵਿਤ ਤੁਸੀ ਕੀਤਾ
@yadwindersingh7125
@yadwindersingh7125 4 жыл бұрын
Yes
@gamdoorsidhu5685
@gamdoorsidhu5685 3 жыл бұрын
Good sir
@gurpreetdandiwal1412
@gurpreetdandiwal1412 6 жыл бұрын
ਬੀਬਾ ਜੀ ਬਹੁਤ ਵਧੀਆ ਗਾਉਦੇ ਹੋ ਵਾਹਿਗੁਰੂ ਸੋਨੂ ਤਰਕੀ ਦੇਣ
@Balwan_Singh
@Balwan_Singh 5 жыл бұрын
I am non punjabi, I am from Rajasthan but I love punjabi culture and I love Prime Asia TV's programme CHAJJ DA VICHAR so much.
@ersingh2492
@ersingh2492 6 жыл бұрын
ਵਾਹ ਜੀ ਕਮਾਲ ਕਲਾਕਾਰ ਤੋਂ ਭੀ ਵੱਧ ਵਧੀਆ ੲਿਨਸਾਨ ਹੋ ਤੁਸੀ ਸਾਰੇ ! ਖੁਸ਼ ਰਹੋ ਖੁਸ਼ੀਆਂ ਵੰਡਦੇ ਰਹੋ ! ਸਲਾਮ ਹੈ !
@manreetkhosa5547
@manreetkhosa5547 2 жыл бұрын
ਅਸੀਂ ਤੁਹਾਡੇ ਤੋ ਗਾਣਾ ਸੁਣਿਆ ਸੀ ਵੀਰ ਹੋਵੇ ਇੱਕ ਭੈਣਾਂ ਭਾਵੇਂ ਹੋਣ ਕੀਨੀਆ ਤਾਂ ਵੀ ਵੀਰਾ ਲੋੜੀਂਦੇ ਤੇ ਲਿਆਵੇ ਪਿਨੀਆ
@rajasingh5803
@rajasingh5803 4 жыл бұрын
ਜਸਵਿੰਦਰ ਬਰਾੜ ਭੈਣ ਜੀ ਤੁਸੀਂ ਪੰਜਾਬੀ ਗਾਇਕੀ ਦਾ ਮਾਨ ਹੋ ਤੁਸੀਂ ਬਹੁਤ ਵਧੀਆ ਗਾਇਕ ਤੇ ਨਾਲ ਬਹੁਤ ਹੀ ਵਧੀਆ ਇਨਸਾਨ ਵੀ ਹੋ
@alliswellsubkushmilega902
@alliswellsubkushmilega902 6 жыл бұрын
Main Pahli Vari ehni lambi video Dakhe bahut he vadia soch ha brar ji di rabb hamesha chardikla ch rakhan jaswinder brar ji nu ta Lahnat ha sunanda Sharma vargi ta jo apni okkat he bhul gae love you jaswinder brar ji
@manjaapkaur2635
@manjaapkaur2635 5 жыл бұрын
ਵਾਹ ਬੀਬਾ ਜੀ ਬਹੁਤ ਦਮ ਹੈ ਤੁਹਾਡੀ ਅਵਾਜ ਵਿੱਚ
@jspannupannu4437
@jspannupannu4437 2 жыл бұрын
ਵਾਹਿਗੁਰੂ ਜੀ ਆਪ ਜੀ ਨੂੰ ਤਰੱਕੀ ਬਖਸੇ ਲਵ ਯੂ ਸਵਰਨ ਟਾਹਣਾ ਭਾਈ ਜੀ ਮੈ ਆਪ ਦਾ ਹਰਪਰੋਗਰਮ ਦੇਖਦਾ ਬਹੁਤ ਵਧੀਆ ਚੰਗੇ ਕਲਾਂਕਾਰਾ ਅਤੇਹੋਰ ਚੰਗੇ ਲੋਕਾਂ ਨੂੰ ਪੇਸ਼ ਕਰਦੇ ਹੋ ਧੰਨਵਾਦ
@TV-wq8xb
@TV-wq8xb 5 жыл бұрын
mera sabh ton fevrt episode ban gya bhain jaswinder kaur brar ji wala sachmuch rona aa gya 2-3 waari episode dekhde dekhde..........
@balwinderkainthmoga993
@balwinderkainthmoga993 Жыл бұрын
Very nice ਜਸਵਿੰਦਰ ਬਰਾੜ ਜੀ ਤੁਹਾਡੇ ਗੀਤ ਬਹੁਤ ਹੀ ਵਧੀਆ ਲਗਦੇ ਹਨ ਤੁਹਾਡੇ ਗੀਤ ਦਿਲਾਂ ਨੂੰ ਬਹੁਤ ਖਿੱਚ ਪਾਉ ਦੀ ਹੈ ਬਲਵਿੰਦਰ ਕੈਥ ਮੋਗਾ ਪੱਤਰਕਾਰ ਅਤੇ ਗੀਤਕਾਰ ਬਲਵਿੰਦਰ ਕੈਥ ਵੱਲੋਂ ਬਹੁਤ ਬਹੁਤ ਮੁਬਾਰਕਾ1,
@bahadursingh9512
@bahadursingh9512 6 жыл бұрын
ਪਹਿਲੀ ਗਾਇਕ ਹੈ ਜਿਸ ਦੀ ਵੀਡੀਓ ਤੇ ਸਾਰੇ ਕੁਮਿੰਟ ਚੰਗੇ ਮਿਲੇ।
@navneetkoonar8628
@navneetkoonar8628 4 жыл бұрын
Jassi koonar
@nirbhaisingh9472
@nirbhaisingh9472 2 жыл бұрын
🔝
@jagseerchahaljag687
@jagseerchahaljag687 4 жыл бұрын
ਜਸਵਿੰਦਰ ਬਰਾੜ ਬਹੁਤ ਸੋਹਣਾ ਗਾਉਂਦੇ ਨੇ।
@jagdishsinghplasor141
@jagdishsinghplasor141 6 жыл бұрын
jaswinder brar g iko ek singer hai jis da ek gon da vkhra andaj aa jis vrga hor koi klakar ni ga skda,lok tutha nu boln da trika very nice,brar is very grait
@jassasingh5871
@jassasingh5871 4 жыл бұрын
Bohat mazedar interview ji. Thanks to all
@ritukiran7070
@ritukiran7070 2 жыл бұрын
Bhut srl swbhav ki he aap.aajkl aise klakar milne mushkil.ekdm simpal nd graceful
@pal9289
@pal9289 6 жыл бұрын
Yrr bhut vadia vichaar ne yrr kuddi de
@JasvirSingh-gy4ct
@JasvirSingh-gy4ct 3 жыл бұрын
👍👍👌👌 very good sister g
@soumnath52
@soumnath52 3 жыл бұрын
ਬਹੁਤ ਵਧੀਆ ਗਾਇਕੀ, ਸਾਫ਼ ਸੁਥਰੀ ਗਾਇਕੀ ਤੇ ਸਾਫ਼ ਦਿਲ ਇਨਸਾਨ। ਪਰਮਾਤਮਾ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖੇ।
@gillsaab2381
@gillsaab2381 6 жыл бұрын
ਬਰਾੜ ਜੀ ਜਿਨਾ ਤੁਸੀ ਵਦੀਆ ਗਾਈਆ ਤੇ ਗਾਉਦੇ ਔ ਤਾ ਰੱਬ ਤੁਹਾਨੂੰ ਸੁਖੀ ਰੱਖੇ ਹਮੇਸ਼ਾ
@shamshersandhu8823
@shamshersandhu8823 3 жыл бұрын
ਬਹੁਤ। ਵਧੀਆ। ਜੀ। ਜਸਵਿੰਦਰ। ਭੈਣ। ਜੀ। ਮੈ। ਵੀ। ਜਸਵਿੰਦਰ। ਕੋਰ। ਤੁਸੀ। ਮੈਨੂੰ। ਬਹੁਤ। ਸੋਹਣੇ। ਲੱਗਦੇ। ਜੇ
@sameerkainth3166
@sameerkainth3166 6 жыл бұрын
ਅੱਜ ਬਹੁਤ ਕੁਝ ਸਿਖਣ ਨੰੂ ਮਿਲਿਆ ਖਾਸ ਕਰ ਮੇਰੇ ਜਹੇ depression ਦੇ ਮਰੀਜ ਲਈ
@bhupindersandhu9887
@bhupindersandhu9887 6 жыл бұрын
Sameer Kainth t
@bashirrskhan6476
@bashirrskhan6476 5 жыл бұрын
v nicee jaswinder
@inderjeetsharma7529
@inderjeetsharma7529 2 жыл бұрын
ਟੈਨਾ ਜੀ ਅਜ ਤੁਸਾ ਨੇ ਗਾਯਕ ਵਰਾੜ ਦੀ ਇਟਰੋਡਕਸ਼ਨ ਦੇਣ ਤੋ ਪਹਲਾ ਪੰਜਾਬ ਦੇ ਮਸ਼ਹੂਰ ਗਾਇਕਾ ਦੇ ਨੌ ਵੋਲੇ ਸੁਰਿੰਦਰ ਕੌਰ ਤੇ ਪ੍ਰਕਾਸ਼ ਕੌਰ ਦੇਹਲੀ ਦੇ ਕਲਾਕਾਰ ਸੀ ਪੰਜਾਬ ਦੀ ਤੇ ਹੀਦੋਸਤਾਨ ਦੀ ਮਸ਼ਹੂਰ ਗਾਇਕ ਸੀ ਨਰਿੰਦਰ ਵੀਵਾ ਇਸ ਕਲਾਕਾਰ ਦਾ ਤੁਸੀ ਨੌ ਕਯੋ ਨਹੀ ਲਿਆ ਵੜਾ ਅਫਸੋਸ ਹੋਇਆ। ਟੈਨਾ ਜੀ " ਸਚਾਈ ਛੁਪ ਨਹੀ ਸਕਦੀ ਵਨਾਵਟ ਕੇ ਅਸੁਲੋ ਸੇ " ਹੋ ਸਕਦਾ ਥੁਆਨੁ ਮੇਰੀ ਗਲ ਚਗੀ ਨਾ ਲਗੇ।
@karmjitsingh7930
@karmjitsingh7930 4 жыл бұрын
ਵਾਹਿਗੁਰੂ ਜੀ ਜਸਵਿੰਦਰ ਜੀ ਚੜ੍ਹਦੀ ਕਲਾ ਵਿੱਚ ਰੱਖਣ
@triptadevi7869
@triptadevi7869 6 жыл бұрын
Main jado navi navi foreign aayi te aa k jehde kalli ne dukh katte bada bheyanak time vekheya te main vekheya k kuj lok mere wang bahar aaye par halata naal lad na sake te India mud gye par mai agge vadhdi gyi dukh bohot c par honsla ni shadeya te ajj kamyab ha, so madam brar Ji di interview vekh k purana time yaad aa gya , yaad karke dukh v hoya par ajj khushi v bohot aa
@printmahal
@printmahal 6 жыл бұрын
Very nice,Hard work never goes waste.
@MrMichaelbiber
@MrMichaelbiber 6 жыл бұрын
Tripta Devi mam dnt mind but kise likhari ne likheya jdo koi insan apne aap nu kamjyab smjn lagg jawe oh dunia da sab toh jyada nakamjyab insan aa Dnt mind
@GurmeetKaur-eg4cm
@GurmeetKaur-eg4cm 6 жыл бұрын
Tripta Devi ਤੂਸੀ ਬਹੂਤ ਸਹੋਣਾ ਗੋਦੇ ਉ
@jaspalkang7668
@jaspalkang7668 6 жыл бұрын
J as winder ji very impressive personality,heard your interview 1 St. time.I came to know about you when you recorded your song "eh kam karke fir bath tu jie Baba ji:" at our house at village phidda,and I heard that song on TV.program and recognized our house in the video, while I was in Calgary.God bless you and keep up the good work of singing nice songs.
@brahmnoorsingh3209
@brahmnoorsingh3209 3 жыл бұрын
ਦਿਲੋ Salaam a g jaswinder ਬਰਾੜ g ਦੀ ਮਿਹਨਤ nu🙏🙏🙏
@shaminderbrar4868
@shaminderbrar4868 4 жыл бұрын
ਜਸਵਿੰਦਰ ਦੀ ਪਹਿਲੀ ਕੈਸੇਟ ਸੀ ਲਾਲਾ ਹਿੱਕ ਨਾਲ ਜੀਜਾ ਜੋਗਿੰਦਰ ਮਸਤੀ ਨਾਲ ਸੀ ਜੋ ਅਸੱਭਿਅਤ ਸੀ
@sukhdevsinghdhillon8851
@sukhdevsinghdhillon8851 4 жыл бұрын
ਤੂੰ ਗਾਉਣ ਵਾਲੀ ਤਾਂ ਲਗਦੀ ਨੀ ਭੈਣੈ ਤੇਰਾ ਤਾਂ ਸਕੀ ਭੈਣ ਜਿੰਨਾ ਮੋਹ ਆਉਂਦੇ
@drgarcha1964
@drgarcha1964 3 жыл бұрын
Bahut sahi keha bha ji.👌🙏
@daljindersumra3473
@daljindersumra3473 3 жыл бұрын
Waheguru g
@daljindersumra3473
@daljindersumra3473 3 жыл бұрын
Sat siri akal g
@daljindersumra3473
@daljindersumra3473 3 жыл бұрын
Very good job g
@sarbjitdhillon9160
@sarbjitdhillon9160 2 жыл бұрын
ਹਾਂਜੀ ਦੇ ਬਹੁਤ ਚੰਗੇ ਵਿਚਾਰ,,ਜੀਉਦੇ ਰਹੋ ਜੀ
@gurbakshtoor
@gurbakshtoor 6 жыл бұрын
Jaswinder brar penji you are such a great singer. I m very happy to see you. My mom is a very big fan of you
@chachajimameranwala7840
@chachajimameranwala7840 6 жыл бұрын
bot bot sukreay ji aap ji da Program Dekh Ke chehre Te khusi aa jande aa
@nikasaddowalia3841
@nikasaddowalia3841 4 жыл бұрын
ਇਹ ਹਾਦਸੇ ਦਾ ਜਿਕਰ ਭੈਣ ਨੇ ਸਰਾਭੇ ਅਖਾੜੇ ਵਿੱਚ ਵੀ ਕੀਤਾ ਸੀ ਟਹਿਣਾ ਸਾਹਿਬ
@hgollee100
@hgollee100 6 жыл бұрын
Jaswinder Kaur ji you have Rabbi noor in you. You are very rich spiritually and culturally
@PawanKumar-jw1gy
@PawanKumar-jw1gy 3 жыл бұрын
Beti you are very good god bless you
@manjotmonu6840
@manjotmonu6840 6 жыл бұрын
ਬਹੁਤ ਵਧੀਆ ਬਰਾੜ ਜੀ GOOD SINGER
@rdeep2423
@rdeep2423 6 жыл бұрын
Mam U really Great Singer & Performer......God bless u always
@karmjitrai146
@karmjitrai146 2 жыл бұрын
ਟਹਿਣਾ ਸਾਬ ਤੁਹਾਡਾ ਅਤੇ ਹਰਮਨ ਭੈਣ ਜੀ ਤੁਹਾਡਾ ਵੀ ਬਹੁਤ ਬਹੁਤ ਧੰਨਵਾਦ ਜਸਵਿੰਦਰ ਬਰਾੜ ਜੀ ਦੀ ਇੰਟਰਵਿਊ ਲਈ ਜਸਵਿੰਦਰ ਬਰਾੜ ਜੀ ਤੁਹਾਡੀ ਗਾਇਕੀ ਬਹੁਤ ਬੁਲੰਦ ਅਤੇ ਪਿਆਰੀ ਹੈ
@ki.Banu.duniya.da22
@ki.Banu.duniya.da22 6 жыл бұрын
Very nice interview ajj tak eda Di interview nai dekhi god bless you sis
@mannykaur8659
@mannykaur8659 4 жыл бұрын
M
@yadwindersingh186
@yadwindersingh186 6 жыл бұрын
Bahut sohna interview sari life di reality dssi osm brar ji❤❤❤
@paramjeetkaur945
@paramjeetkaur945 3 жыл бұрын
ਟੇਣਾ ਜੀ ਹਰਮਨ ਜੀ ਸਤਿ ਸ੍ਰੀ ਆਕਾਲ ਜਸਵਿੰਦਰ ਬਰਾੜ ਨਾਲ ਕੀਤੀ ਮੁਲਾਕਾਤ ਬਹੁਤ ਵਧੀਆ ਜੀ
@jagdipsingh1945
@jagdipsingh1945 6 жыл бұрын
Rooh nu choo lean wali mulakat ek bhut he khoobsurat shaksiat Jaswinder ji nal jo tusi pesh kiti hai ohde lae dhanwad or bhut he dhukwe prashan pushe jande hun tuhade program ch.. Rabb khoob taraki bakshe tuhanu...
@kulmitsingh4999
@kulmitsingh4999 6 жыл бұрын
ਸਲਾਮ ਬੀਬਾ ਬਰਾੜ।। ਪ੍ਰਸਾਰਿਤ ਹੋਣ ਦੇ ਬਹੁਤ ਹੀ ਸਮੇਂ ਬਾਅਦ ਪ੍ਰਾਈਮ ਏਸ਼ੀਆ ਟੀ.ਵੀ. ਕਨੇਡਾ ਉੱਪਰ ਚੱਜ ਦਾ ਵਿਚਾਰ ਪ੍ਰੋਗਰਾਮ ਨੰਬਰ 466 ਦੌਰਾਨ ਇੱਕ ਅਜੇਹਾ ਬੇਬਾਕ ਇੰਟਰਵੀਊ ਵੇਖਿਆ ਜਿਸ ਨੂੰ ਵੇਖ ਕੇ ਮਨ ਮਸੋਸਿਆ ਤਾਂ ਗਿਆ ਹੀ ਪਰ ਨਾਲ ਹੀ ਬਹੁਤ ਖੁਸ਼ੀ ਹੋਈ ਕਿ ਜਸਵਿੰਦਰ ਬਰਾੜ ਮੁੜ ਗਾਇਕੀ ਦੇ ਖੇਤਰ ਵਿਚ ਵਾਪਸ ਆ ਗਈ ਹੈ। ਇਹ ਇੰਟਰਵਿਊ ਵੇਖ ਕੇ ਅੱਜ ਤੋਂ ਕਰੀਬ 18-20 ਸਾਲ ਪਹਿਲਾਂ ਦਾ ਦਿਨ ਯਾਦ ਆ ਗਿਆ ਜਦ ਪਤਾ ਲੱਗਿਆ ਸੀ ਕਿ ਬਠਿੰਡਾ ਇਲਾਕੇ ਵਿਚ ਜਸਵਿੰਦਰ ਬਰਾੜ ਦੀ ਕਿੰਨੀ ਮਕਬੂਲੀਅਤ ਹੈ। ਬਠਿੰਡਾ ਜਿਲੇ ਦੀ ਰਾਮਪੁਰਾ ਫੂਲ ਤਹਿਸੀਲ ਅਧੀਨ ਇੱਕ ਬਹੁਤ ਵੱਡੇ 8500 ਵੋਟਾਂ ਵਾਲੇ ਨਾਮੀ ਪਿੰਡ ਵਿਚ ਕਰੀਬੀ ਰਿਸ਼ਤੇਦਾਰੀ ਵਿਚ ਵਿਆਹ ਸਮਾਗਮ ਵਿਚ ਸਾਮਿਲ ਹੋਇਆ ਸੀ। ਉਸ ਵਿਚ ਪੰਜਾਬ ਦੇ ਇੱਕ ਨਾਮੀ ਕਲਾਕਾਰ (- - - - - - - ਰ) ਦਾ ਅਖਾੜਾ ਲਾਇਆ ਗਿਆ ਸੀ। ਉਸ ਦੇ ਨਾਲ ਦਾ ਮਿਊਜਿਕ ਸਿਸਟਮ ਇੰਨਾ ਤੇਜ ਤੇ ਉੱਚੀ ਅਵਾਜ਼ ਵਿਚ ਵੱਜ ਰਿਹਾ ਸੀ ਕਿ ਕੁਝ ਸਮਝ ਨਹੀਂ ਆ ਰਿਹਾ ਸੀ। ਜਦ ਦੋ-ਤਿੰਨ ਦਿਨ ਬਾਅਦ ਫਿਰ ਉਸ ਪਿੰਡ ਵਿਚ ਕਰੀਬੀ ਰਿਸ਼ਤੇਦਾਰੀ ਵਿਚ ਵਿਆਹੀ ਲੜਕੀ ਤੇ ਉਸ ਦੇ ਪਰਿਵਾਰ ਨੂੰ ਮਿਲਣ ਗਏ ਤਾਂ ਮਿਲ ਬੈਠੇ ਰਿਸ਼ਤੇਦਾਰਾਂ ਵਿਚ ਗੱਲਾਂ ਚੱਲਣ ਲੱਗੀਆਂ ਤਾਂ ਇਕ ਬਜੁਰਗ ਜਿਹੜੇ ਕਿ ਲੜਕੇ ਦੇ ਪਰਿਵਾਰ ਦੇ ਨਜ਼ਦੀਕੀ ਸਨ ਆਏ ਤੇ ਗੱਲਾਂ ਕਰਨ ਲੱਗੇ ਬਾਅਦ ਵਿਚ ਪਤਾ ਲੱਗਾ ਕਿ ਉਹ ਪਿੰਡ ਦੇ ਸਰਪੰਚ ਹਨ ਤੇ ਇਲਾਕੇ ਦੇ ਪ੍ਰਮੁੱਖ ਨੇਤਾ ਹਨ। ਉਨ੍ਹਾਂ ਨੇ ਗੱਲਾਂ ਦੌਰਾਨ ਕਿਹਾ ਕਿ ਕਿਸ ਨੇ ਉਹ ਗਾਇਕ ਸੱਦਿਆ ਸੀ ਜਿਹੜਾ ਕੋਈ ਚੱਜ ਦੀ ਗੱਲ ਕਰ ਨਹੀਂ ਸਕਿਆ। ਉਨ੍ਹਾਂ ਕਿਹਾ ਇਸ ਤੋਂ ਤਾਂ ਵਧੀਆਂ ਸੀ ਬੀਬਾ ਬਰਾੜ ਨੂੰ ਸੱਦ ਲੈਂਦੇ ਨਾਲੇ ਤਾਂ ਸਮਾਜਕ ਗੱਲਾਂ ਕਰਦੀ ਸੇਧ ਦੇ ਜਾਂਦੀ ਨਾਲ ਸਾਫ ਸੁਧਰੀ ਗਾਇਕੀ ਵੀ ਸੁਨਣ ਨੂੰ ਮਿਲ ਜਾਂਦੀ। ਮੈਂ ਪੁੱਛਿਆ ਇਹ ਕਿਹੜੀ ਬਰਾੜ ਹੈ ਤਾਂ ਪਤਾ ਲੱਗਿਆ ਕਿ ਜਸਵਿੰਦਰ ਬਰਾੜ। ਅੱਜ ਉਨ੍ਹਾਂ ਦੀਆਂ ਗੱਲਾਂ ਸੁਣਕੇ ਪਤਾ ਲੱਗ ਗਿਆ ਕਿ ਆਮ ਲੋਕ ਉਨ੍ਹਾਂ ਨੂੰ ਕਿਉਂ ਪਿਆਰ ਕਰਦੇ ਹਨ। ਫੈਸਬੁੱਕ ਤੇ ਵਟਸਅਪ 'ਤੇ ਟਿੱਪਣੀਆਂ (ਕਮੈਂਟ) ਕਰਨ ਵਾਲਿਆਂ ਬਾਰੇ ਬੀਬਾ ਜੀ ਦੀ ਟਿੱਪਣੀ ਸਭ ਸਪਸ਼ਟ ਕਰ ਗਈ ਕਿ ਟਿੱਪਣੀਆਂ (ਕਮੈਂਟ) ਕਰਨ ਵਾਲਿਆਂ ਦੀਆਂ ਨਸੀਹਤਾਂ ਕੇਵਲ ਤੇ ਕੇਵਲ ਟਿੱਪਣੀ (ਕਮੈਂਟ) ਕਰਨ ਵਾਲੇ ਦੀ ਮਾਨਸ਼ਿਕਤਾ ਹੀ ਦਰਸਾਉਂਦੀਆਂ ਹਨ ਕਿ ਉਸ ਦੀ ਸੋਚ ਕਿਥੇ ਖੜੀ ਹੈ। ਗੱਲਾਂ ਹੋਰ ਵੀ ਹਨ ਪਰ ਮੈਟਰ ਵਧਦਾ ਜਾਂਦਾ ਹੈ। ਫਿਰ ਅਗਲੇ ਇੰਟਰਵੀਊ ਬਾਅਦ ਸਹੀ। ਨਾਲ ਹੀ ਫਿਰ ਸੰਪੂਰਨ ਪੰਜਾਬੀ ਭਾਸ਼ਾ ਸੁਣਕੇ ਮਨ ਆਨੰਦਿਤ ਹੋ ਗਿਆ। ਇੱਕ ਬਾਰ ਫਿਰ ਟਹਿਣਾ ਸਾਹਿਬ ਨੂੰ ਸਲਾਮ।।-ਕੁਲਮੀਤ ਸਿੰਘ ਗਰੇਵਾਲ,ਕੋਲਕਾਤਾ।
@bnidhillon7098
@bnidhillon7098 6 жыл бұрын
Love u jaswinder madam ji , mere dady ji tuhade bhut vadde fan c
@kuljitkaur1363
@kuljitkaur1363 6 жыл бұрын
bhut vdhhya program. JASWINDER bhain ji mai shuroo to tuhanu psand krdi han. tuhade geet sundi a. KALYUG vrge hor gettan de bhut jroort hai nvi peerhi lai. sadgi nu slaam.
@mamtapuri9334
@mamtapuri9334 6 жыл бұрын
ਜਸਵਿੰਦਰ ਦੀ ਰੱਬ ਤੁਹਾਨੂੰ ਚੜ੍ਹਦੀ ਕਲਾ ਵਿਚ ਰੱਖੇ
@parveeninsan1696
@parveeninsan1696 6 жыл бұрын
Bhut bdiya sona jina ag bich di gujar da e ona hi sohna hunda a.best of luck .jaswinder g
@DEEPAK-pt4hl
@DEEPAK-pt4hl 5 жыл бұрын
भाई साहब दविंदर कोहिनूर को भी बुलाओ उसको तो सभी भुल ग्ये
@jassarguri3407
@jassarguri3407 5 жыл бұрын
bhut sohni awaz te shakhshiat sis di gbu
@darbarasingh6553
@darbarasingh6553 3 жыл бұрын
Waheguruji waheguruji waheguruji waheguruji waheguruji waheguruji waheguruji waheguruji waheguruji waheguruji waheguruji waheguruji waheguruji
@grewalgrewal4342
@grewalgrewal4342 6 жыл бұрын
Emotional interview ...nice
@AshwaniKumar-qe7jt
@AshwaniKumar-qe7jt 4 жыл бұрын
ਬਹੁਤ ਹੀ ਚੰਗੇ ਵਿਚਾਰ ਨੇ ਬਹੁਤ ਸੁਲਝੇ ਹੋਏ ਕਲਾਕਾਰ ਨੇ ਜਸਵਿੰਦਰ ਜੀ I big fan you jaswinder ji
@shindaraikoti2744
@shindaraikoti2744 5 жыл бұрын
ਵਾਹ ਜੀ ਵਾਹ ਕਿਆ ਬਾਤ ਅੱੈ ਜਸਵਿੰਦਰ ਮੈਡਮ ਜੀ ਇੱਕ ਟੂਰਨਾਮੈਂਟ ਤੇ ਮੈਂ ਵੀ ਦਸ ਸਾਲ ਪਹਿਲਾ ਤੁਹਾਡਾ ਪ੍ਰੋਗਰਾਮ ਸੁਣਿਆਂ ਸੀ
@amandeepkaurjhinjer7289
@amandeepkaurjhinjer7289 6 жыл бұрын
ਪਰਮਾਤਮਾ ਚੜਦੀ ਕਲਾ ਚ੍ਰ ਰੱਖੇ didi ji
@Gurpreetsingh-yj4lh
@Gurpreetsingh-yj4lh 6 жыл бұрын
ਮੈ ਅਾਪਣੇ ਪਿੰਡ ਹਾਮਝੇੜੀ ਿਵਚ ੲੇਨਾ ਨੂੰ ਸੁਣਿਅਾ ਸੀ ਬਹੁਤ ਵਧਿਅਾ ਲੱਗਾ ਸੀ
@darshansinghbapu1537
@darshansinghbapu1537 3 жыл бұрын
ਬਹੁਤ ਵਧੀਆ । ਜਸਵਿੰਦਰ ਬਰਾੜ ਦੀ ਰੂਹ ਵਿਚ ਰਬ ਦੇ ਦਰਸ਼ਨ
@manmohansinghsaxena4540
@manmohansinghsaxena4540 6 жыл бұрын
Down to earth, really touching. Truly blessed
@surindersumray1726
@surindersumray1726 2 жыл бұрын
B
@sumanattwal3370
@sumanattwal3370 2 жыл бұрын
Sir es lady nu eh puchu ,awde ustaad nu milea kina time hoge.bluddy cheater woman.gurtej Kabal chacha di da num la lo mere to,ohnu puchu ki eh kini respect krdi a ohna di
@DEEPAK-pt4hl
@DEEPAK-pt4hl 5 жыл бұрын
ज्यादा तो नही पर इत्ना जरूर हैं की ये जो 413coment दिये हैं वो सब पंजाबी sudh ध्यानपूर्वक सुनते हैं ये सब पंजाबी साहित्य को बचाने वाले है kirpa आप पंजाबी कलाकारओ को सुने जो अच्छे गाते हैं
@Jassipabla92
@Jassipabla92 6 жыл бұрын
Waheguru ji bless you
@user-vn1qc8rg7v
@user-vn1qc8rg7v 6 жыл бұрын
ਬਹੁਤ ਸੋਹਨਾਂ ਗਾੳੁਦੀ ਹੈ ਬਰਾੜ।
@manreetkhosa5547
@manreetkhosa5547 2 жыл бұрын
ਜਸਵਿੰਦਰ ਬਰਾੜ ਸਹਿਬ ਤੁਹਾਨੂੰ ਪਰਮਾਤਮਾ ਖੁਸ਼ ਰੱਖੇ ਪਰਮਾਤਮਾ ਤੁਹਾਡੀ ਉਮਰ ਲੰਬੀ ਕਰੇ ਤਰੱਕੀ ਬਖਸ਼ੇ
@Ashmeet4706
@Ashmeet4706 4 жыл бұрын
Bhut vadia Jaswinder brar ji
@paramjitkaur634
@paramjitkaur634 9 ай бұрын
ਬਹੁਤ ਵਧਿਆ ਗੱਲਾ 👌🏻👌🏻👌🏻
@Deeppessi
@Deeppessi 2 жыл бұрын
ਜਸਵਿੰਦਰ ਬਰਾੜ ਜੀ ਬਹੁਤ ਵਧੀਆ ਸਿੰਗਰ ਨੇ
@jagatkamboj9975
@jagatkamboj9975 4 жыл бұрын
sade shahar rattia vich jaswinder ji ne 7 akhade laye a main saare vekhe a ba kamaal singer..🙏💚
@gurpreetbrar4388
@gurpreetbrar4388 3 жыл бұрын
Waheguru ji chardi kala kro es bhen nu 🙏🏻🙏🏻🙏🏻🙏🏻🙏🏻
@lakhveersingh9059
@lakhveersingh9059 6 жыл бұрын
ਟਹਿਣਾ ਸਾਹਿਬ ਅੱਜ ਤੁਸੀ ਕਿਹਾ ਕੀ ਉਸ ਟਾਈਮ ਦੇ ਮਸ਼ਹੂਰ ਗਾਇਕ ਧਰਮਪਰੀਤ ,ਲਾਭ ਹੀਰਾ ਸੀ ਤੇ ਹੁਣ ਕਦੇ ਲਾਭ ਹੀਰਾ ਜੀ ਨਾਲ ਵੀ ਮੁਲਾਕਾਤ ਕਰੋ
@navpreetkaur3033
@navpreetkaur3033 6 жыл бұрын
Really awesome interview
@harjinderkhosa3907
@harjinderkhosa3907 5 жыл бұрын
God bless you Jaswinder Brar g Aap de sab sona hi bhut hi vadia ne Love you all song🎶🎤🎶🎵
@nahalamarjeet
@nahalamarjeet 6 жыл бұрын
A HIGHLY APRRECIATED PRESENTATION OF JASWINDER BRAR. HIGHEST REGARDS FOR HER BEING SO SENSITIVE ABOUT HUMANITY & THANKS FOR JASWINDER TEHNA & HARMAN THIND
@pindadalifestyle682
@pindadalifestyle682 2 жыл бұрын
ਬਹੁਤ ਵਧੀਆ ਭੈਣ ਵੀਰ ਜੀ
@beantkaur9306
@beantkaur9306 6 жыл бұрын
Tuhada program pehli vaar suniyan. Shudh Punjabi sune k bohat vadhiya lagiya.
@jiwangoyalnabha7913
@jiwangoyalnabha7913 4 жыл бұрын
Bohat badhia gallan brar biba Dian N hassa Harman ji da
@jassibrar3539
@jassibrar3539 6 жыл бұрын
Nice song ji
@jagtarchahal2541
@jagtarchahal2541 2 жыл бұрын
ਭੈਣ ਜੀ ਤੁਸੀਂ ਸਾਡੇ ਵਾਲੀ ਜਸਵਿੰਦਰ ਕੁੱਝ ਨਾ ਕੁੱਝ ਲੁਕਾ ਦਿੱਤੀ, ਮੈਨੂੰ ਇਹ ਵੀ ਮਹਿਸੂਸ ਹੋਇਆ ਕਿ ਤੁਹਾਨੂੰ ਹੁਣ ਥੋੜੀ ਬੋਲਣ ਚ ਵੀ ਤਕਲੀਫ ਹੁੰਦੀ ਹੋਵੇਗੀ। ਬਾਕੀ ਕੁੜੀਏ ਤੈਨੂੰ ਪ੍ਰਮਾਤਮਾਂ ਹਮੇਸ਼ਾਂ ਚੜ੍ਹਦੀ ਕਲਾ ਚ ਰੱਖਣ ਤੇ ਹੋਰ ਵੀ ਮੰਜ਼ਿਲਾਂ ਸਰ ਕਰੇਂ
@gurlalsingh469
@gurlalsingh469 3 жыл бұрын
ਜਸਵਿੰਦਰ ਭੈਣ ਜੀ ਤੁਹਾਡੀ ਆਵਾਜ ਬਹੁਤ ਵਧੀਆ ਲੱਗੀ ਪ੍ਰਮਾਤਮਾ ਤੁਹਾਨੂੰ ਹਮੇਸ਼ਾ ਖੁਸੀਆਂ ਵਖਸੇ ਖੁਸ ਰਹੋ
@kashmirsinghsabhra2571
@kashmirsinghsabhra2571 3 жыл бұрын
ਬਹੁਤ ਵਧੀਆ ਜਸਵਿੰਦਰ ਬਰਾੜ ਜੀ ਤੁਸੀਂ ਦੂਜਿਆਂ ਬਾਰੇ ਵੀ ਸੋਚਦੇ ਜੇ ਵਾਹਿਗੁਰੂ ਜੀ ਮੇਹਰ ਭਰਿਆ ਹੱਥ ਰੱਖਣ
ТАМАЕВ УНИЧТОЖИЛ CLS ВЕНГАЛБИ! Конфликт с Ахмедом?!
25:37
THEY made a RAINBOW M&M 🤩😳 LeoNata family #shorts
00:49
LeoNata Family
Рет қаралды 41 МЛН
DAD LEFT HIS OLD SOCKS ON THE COUCH…😱😂
00:24
JULI_PROETO
Рет қаралды 12 МЛН
Heartwarming Unity at School Event #shorts
00:19
Fabiosa Stories
Рет қаралды 13 МЛН
ТАМАЕВ УНИЧТОЖИЛ CLS ВЕНГАЛБИ! Конфликт с Ахмедом?!
25:37