Chajj Da Vichar 607_Nimrat Khaira Don't understands Tarsem Jassar's Emotions

  Рет қаралды 468,332

Prime Asia TV

Prime Asia TV

Күн бұрын

Пікірлер: 283
@baljindersinghsidhu1306
@baljindersinghsidhu1306 6 жыл бұрын
ਹਰਮਨ ਆਪਣੀ ਆਦਤ ਤੌਮਜਬੂਰ ਹੈ ਕੋਈ ਸ਼ਬਦ ਅੰਗਰੇਜ਼ੀ ਵਿੱਚ ਬੋਲ ਦਿੰਦੀ ਹੈ ਪਰ ਟਹਿਣਾ ਸਾਬ ਟੋਕਣ ਤੋ ਨਹੀਂ ਰਹਿੰਦੇ " ਪੰਜਾਬੀ ਜ਼ਿੰਦਾਬਾਦ
@yadbinderpalsingh2471
@yadbinderpalsingh2471 4 жыл бұрын
Beta Tarsame Jasser is from my AMloh City.His father Sardar Hardev Singh is a friend of mine is a very honest and a sober Gur sikh person .God bless jasser in his carrier .
@lovebawa6590
@lovebawa6590 4 жыл бұрын
♥️🙏🏻🙏🏻
@vanshdeep.skp2bcn
@vanshdeep.skp2bcn 5 жыл бұрын
ਦਿਲੋਂ ਧੰਨਵਾਦ ਅਤੇ ਸਲਾਮ ਆ ਪਰਾਈਮ ਏਸ਼ੀਆ ਤੇ ਜੇੜੇ 22 ਜੀ ਤੇ ਬੀਬਾ ਜੀ ਜਸੜ 22 ਤੇ ਨਿਮਰਤ ਬੀਬਾ ਜੀ ਨਾਲ ਸਵਾਲ ਜਵਾਬ ਕਰਨ ਰੇ ਆ ਓਨਾਂ ਨੂੰ 🙏 ਕੇ ਤੁਸੀਂ ਪੇਔਰ ਪੰਜਾਬੀ ਨੂੰ ਹਰੱ ਦਮਂ ਜਿਦਾਂਬਾਦ ਰਖਣ ਚ ਵਡਾ ਯੋਗਦਾਨ ਪਾ ਰਹੇ ਹੋ 🙏☝️✊🇮🇳👌
@Baaj77
@Baaj77 5 жыл бұрын
ਜੱਸੜ ਸਾਬ ਬਹੁਤ ਵਧੀਆ ਵੀਰ ਗੱਲੀ ਬਾਤੀ ਪਤਾ ਲੱਗ ਜਾਂਦਾ ਬੰਦੇ ਦਾ••• ਸੱਚੀ ਲਾਜਵਾਬ ਵੀਰ 👌👌👌👌 ਨਿਮਰਤਾ ਮੈਮ ਸੱਚੀ ਨਿਮਰਤਾ ਦੀ ਮੂਰਤ 👌👌👌 ਨਾਮ ਤੋਂ ਹੀ ਪਤਾ ਲੱਗ ਗਿਆ ਜੀ 🙏🏾🙏🏾
@nixonenoch7432
@nixonenoch7432 3 жыл бұрын
sorry to be offtopic but does someone know a method to get back into an Instagram account? I was stupid lost the account password. I would love any help you can offer me.
@Manpreetsingh-ro2sc
@Manpreetsingh-ro2sc 6 жыл бұрын
ਇੰਝ ਲੱਗਾ ਜਿਵੇ ਿੲਕ ਪਰਵਾਰ ਬੇਠਕੇ ਗਲਬਾਤ ਕਰਦਾ ਹੋਵੇ । ਬਹੁਤ ਵਧੀਆ ਜੀ
@harkrishansingh2251
@harkrishansingh2251 6 жыл бұрын
ਇਨਸਾਨ ਦਾ ਮਾਰ ਜਾਣ ਦੁਖਦਾਈ ਨੀ ਇਨਸਾਨੀਅਤ ਦਾ ਮਾਰ ਜਾਣਾ ਦੁਖਦਾਈ ਹੈ ਜੱਸੜ ਵੀਰ ਜੀ ਆਪ ਜੀ ਨੂੰ ਬਹੁਤ ਸ਼ੁਭਕਾਮਨਾਵਾਂ ਤੁਸੀਂ ਇਨਸਾਨੀਅਤ ਨੂੰ ਜਿੰਦਾ ਰੱਖਣ ਲਈ ਬਹੁਤ ਉਪਰਾਲੇ ਕੀਤੇ ਨੇ ਰੱਬ ਦਾ ਰੇਡੀਓ ਮੇਰੀ ਜ਼ਿੰਦਗੀ ਦੀ ਸਭ ਤੋਂ ਖੂਬਸੂਰਤ ਮੂਵੀ ਰੱਬ ਸੋਨੂ ਪੰਜਾਬੀ ਭਾਸ਼ਾ ਦੀ ਸੇਵਾ ਵਿਚ ਲਾਈ ਰੱਖੇ
@baldevkang2026
@baldevkang2026 6 жыл бұрын
harkrishan singh .
@kashmirdegun7160
@kashmirdegun7160 4 жыл бұрын
ਨਿਮਰਤ ਜੀ ਤੇ ਤਰਸੇਮ ਜੱਸੜ ਜੀ ਤੁਹਾਡੀ ਇੰਟਰਵੀਊ ਬਹੁਤ ਅੱਛੀ ਲੱਗੀ ਤੁਹਾਡੀ ਫ਼ਿਲਮ ਅਫਸਰ ਜ਼ਰੂਰ ਦੇਖਾਂਗੇ ਰੱਬ ਤੁਹਾਨੂੰ ਚੜਦੀ ਕਲਾ ਬਖ਼ਸ਼ੇ ਬਹੁਤ ਅੱਛਾ ਗਾਉਂਦੇ ਹੋ ਗੌਂਡ ਬਲੈਸ ਯੂ 👍👌🙏👏🌹🌷
@PBX29.93
@PBX29.93 5 жыл бұрын
ਤਰਸੇਮ ਜੱਸੜ ਬਾਈ ਜੀ ਨਹੀਓਂ ਰੀਸਾਂ ਤੇਰੀਆਂ 😍😍😍😍😍😍
@Pb31worldwide
@Pb31worldwide 6 жыл бұрын
ਨਿਮਰਤ ਕੌਰ ਜੀ ਬਹੁਤ ਵਧੀਆ ਲੱਗੇ 🙏🤗
@sukhwindersinghkang4308
@sukhwindersinghkang4308 3 жыл бұрын
Veer goob
@Pb31worldwide
@Pb31worldwide 6 жыл бұрын
ਦਿਲ ਖੁਸ਼ ਹੋ ਗਿਆ ਜੱਸੜ ਸਾਬ ਜੀ 🤗
@toxicyarr3352
@toxicyarr3352 3 жыл бұрын
ਜੱਸੜ ਬਾਈ ਜੀ ਵਾਹਿਗੁਰੂ ਜੀ ਤੁਹਾਨੂੰ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖਣ ਬਾਈ ਜੀ ਤੁਹਾਡੀ ਫ਼ਿਲਮ ਰੱਬ ਦਾ ਰੇਡੀਓ ਬਹੁਤ ਹੀ ਖੂਬਸੂਰਤ ਤੁਹਾਡੀ ਫ਼ਿਲਮ ਸਾਡੇ ਦਿਲਾਂ ਵਿੱਚ ਉਤਰ ਗਈ ਜਿਨ੍ਹਾਂ ਵੀ ਦੇਖੀਏ ਉਨ੍ਹਾਂ ਹੋਰ ਦੇਖਣ ਨੂੰ ਜੀ ਕਰਦਾ ਹੈ ਜੀ ਫ਼ਿਲਮ ਦੇ ਸਾਰੇ ਹੀ ਕਲਾਕਾਰਾਂ ਦਾ ਬਹੁਤ ਹੀ ਖੂਬਸੂਰਤ ਲੱਗਾ ਹੈ ਜੀ ਵਾਹਿਗੁਰੂ ਜੀ
@sukhmanderbhullar7810
@sukhmanderbhullar7810 4 жыл бұрын
ਟਹਿਣਾ ਵੀਰ ਪੰਜਾਬੀ ਮਾਂ ਬੋਲੀ ਦਾ ਮੁਰੀਦ ਹੈ। ਬਹੁਤ ਵਧੀਆ ਇੰਟਰਵਿਊ ਕੀਤੀ ਹੈ। ਕੁੜੀਆਂ ਜਾਂ ਜਨਾਨੀਆਂ ਨੂੰ ਪਤਾ ਨਹੀਂ ਆਪਣੀ ਮਾਂ ਬੋਲੀ ਬੋਲਣ ਤੋਂ ਪਰਹੇਜ ਕਿਉਂ ਹੁੰਦਾ ਹੈ। ਵੈਸੇ ਬੀਬੀ ਹਰਮਨ ਥਿੰਦ ਵੀ ਬਹੁਤ ਹਸਮੁੱਖ ਤੇ ਪਿਆਰੀ ਹੈ। ਪੰਜਾਬੀ ਗਾਇਕ, ਗੀਤਕਾਰ ਤੇ ਅਦਾਕਾਰ ਤਰਸੇਮ ਜੱਸੜ ਵਧੀਆ ਸ਼ਖਸੀਅਤ ਹੈ। ਬੀਬੀ ਨਿਮਰਤ ਖਹਿਰਾ ਵੀ ਬਹੁਤ ਸੋਹਣਾ ਗਾਉਣ ਦੇ ਨਾਲ ਆਵਦੇ ਨਾਮ ਵਾਂਗ ਹੀ ਨਿਮਰਤਾ ਦੀ ਮੂਰਤ ਹੀ ਲੱਗਦੀ ਹੈ।
@kulwindersingh-ez9ht
@kulwindersingh-ez9ht 3 жыл бұрын
ਇੰਟਰਵਿਊ ਲੈਣ ਵਾਲੇ ਵੀ ਵੀ ਵਧੀਆ ਤੇ ਇੰਟਰਵਿਊ ਦੇਣ ਵਾਲੇ ਵੀ ਵਧੀਆ 🙏
@sukhdeepsinghdandiwal2915
@sukhdeepsinghdandiwal2915 3 жыл бұрын
ਟਹਿਣਾ ਸਾਬ ਤੁਸੀ ਪੰਜਾਬੀ ਭਾਸ਼ਾ ਨੂੰ ਮਾਣ ਦਿਨੇ ਓ ਬਹੁਤ ਚੰਗਾ ਲਗਦਾ ਪਰ ਇੱਕ ਬੇਨਤੀ ਪ੍ਰਵਾਨ ਕਰਿਉ ਜੇ ਪਿੱਛੇ ਕੰਦ ਵਾਲਾ ਪੇਪਰ ਕਿਸੇ ਪੰਜਾਬ ਦੀ ਝਲਕ ਵਾਲਾ ਹੋਵੇ ਤਾਂ ਬਹੁਤ ਵਧੀਆ ਲੱਗੇ ਜੀ ।
@dalbirvirk2524
@dalbirvirk2524 4 жыл бұрын
ਬਹੁਤ ਵਦੀਆ ਜਾਨਕਾਰੀ ਿਦਤੀ ਹੈ। ਫਿਲਮ ਰੱਬ ਦਾ ਰੇਡੀਓ ਦੇ ਸਾਰੇ ਕਿਰਦਾਰ ਅੱਤ ਦੀ ਅੈਕਟਿੰਗ ਕੀਤੀ ਹੈ
@rabinderkaur9449
@rabinderkaur9449 5 жыл бұрын
Nyc both of you nimrat khaira is best singer🎤.. And A Tarsame jaasar is osm look 😇🙏👼god bless both of you
@waqasanjumbhatti3380
@waqasanjumbhatti3380 5 жыл бұрын
Right
@dalvirsingh1695
@dalvirsingh1695 4 жыл бұрын
ਜੱਸੜ ਛੋਟੇ ਵੀਰ ਤੇਰੇ ਲਈ ਕੁਝ ਸਾਂਭ ਸੰਭਾਲ ਰੱਖਿਆ ਹੋਇਆ ਹੈ (ੳ) ਉਤਮ ਸਤਗੁਰ ਪੂਜਾ (ਅ) ਆਸ ਨਾ ਰਖਿਓ ਦੂਜਾ (ੲ) ਈਸ਼ਰ ਕਰਿਓ ਸੇਵਾ (ਸ) ਸਤ ਗੁਰ ਪੂਜੋ ਦੇਵਾ(ਹ) ਹਰ ਕੋ ਹਿਰਦੇ ਰਾਖੋ (ਕ) ਕੋੜਾ ਕਦੇ ਨਾ ਆਖੋ (ਖ) ਖਰੇ ਖ਼ਜ਼ਾਨੇ ਪਾਈਏ (ਗ)
@gurpartapsingh2704
@gurpartapsingh2704 6 жыл бұрын
Nimrat jee very good, your simplicity, originality, and true your self is outstanding. Keep up the Punjabi culture.
@jotkaurdhran5559
@jotkaurdhran5559 4 жыл бұрын
Jasser Sardar G u r best in this world
@BalwinderKaur-cs2wp
@BalwinderKaur-cs2wp 4 жыл бұрын
My favourite hero Chhota vir jassad very nice
@KapilKumar-nu5od
@KapilKumar-nu5od 5 жыл бұрын
Bahut vadia bahut mazaa aa reha interview dekh ke and ikk benti aa harman mam nu k oh bura na mannan bhaji huna de tokan te baki nimrat mam di awaaz bahut vadia te ohde toh v vadia ohna de gaun da lehza
@baldevsingh1773
@baldevsingh1773 4 жыл бұрын
ਟੈਣਾ ਸਾਬ ਤਹੁਡੀਆ ਏਹੀ ਗੱਲਾਂ ਸਾਨੂੰ ਬਹੁਤ ਵਧੀਆ ਲੱਗਿਦੀਆ ਨੇ ਪਿੰਡ ਦਾ ਪਤਾ ਤਾਂ ਗੀਰੇ ਤੋ ਲੱਗ ਜਾਂਦਾ ਹੈ nice veer ji and Harman ਭੈਣ ਜੀ ਦਾ ਵੀ thanks
@karanveersingh11821
@karanveersingh11821 4 жыл бұрын
ਟਹਿਣਾ ਸਾਬ ਜੀ, ਬਹੁਤ ਸੋਹਣੀ ਤੁਹਾਡੀ ਪੰਜਾਬੀ ਮੈਨੂੰ ਸ਼ਬਦਾਂ ਵਿੱਚ ਬਹੁਤ ਮਦਦ ਮਿਲਦੀ ਹੈ, ਧੰਨਵਾਦ ਜੀ
@VickySingh-qz8lq
@VickySingh-qz8lq 6 жыл бұрын
ਹਰਭਜਨ ਮਾਨ ਤੋਂ ਬਾਅਦ ਦੂਜੇ ਨੰਬਰ ਤੇ ਮੇਰਾ ਪਸੰਦੀਦਾ ਗਾੲਿਕ ਤੇ ਅੈਕਟਰ
@gurjeet8221
@gurjeet8221 6 жыл бұрын
1 ਹਰਭਜਨ ਮਾਨ 2 ਸਤਿੰਦਰ ਸਰਤਾਜ 3 ਤਰਸੇਮ ਜੱਸਡ਼
@ਸਾਹਬਅਮਲੋਹਤੋਂ
@ਸਾਹਬਅਮਲੋਹਤੋਂ 6 жыл бұрын
Bilkul same here
@GauravSharmavlogs96
@GauravSharmavlogs96 4 жыл бұрын
Sahi ha 22 g
@Technology.furious
@Technology.furious 6 жыл бұрын
Bahot sohna ji main eh program sirf tuhade varte jande shabadan karke dekhda Jo bahot kamaal hunde..dhanwad ji..
@gurjitsinghsidhu864
@gurjitsinghsidhu864 6 жыл бұрын
Tarsem 22 main tuhade bahut fan aa love u
@jasssandhu6693
@jasssandhu6693 6 жыл бұрын
Tersem sir TUC great oooo👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍
@ronidhaliwal8859
@ronidhaliwal8859 4 жыл бұрын
The best talk show. You two are too good for the program. I really enjoy watching your every show. Keep it up and god bless you!
@santasingh1349
@santasingh1349 5 жыл бұрын
I miss you tarsem jasser ji
@ParamjeetKaur-qw1ne
@ParamjeetKaur-qw1ne 5 жыл бұрын
nimrat tuc bahut piyare ho .Audition to le k thounu dekh rhe han .thodi Smile, bolan da style. Simplicity.
@subhasr218
@subhasr218 6 жыл бұрын
Jasser Bai jiunda vasda reh best of luck
@tajwindersinghkhalsa6638
@tajwindersinghkhalsa6638 5 жыл бұрын
Waheguru g ka Khalsa waheguru g ke fateh g app g nu bhaji te sister g very good very nice program waheguru g app g nu chardikala vich rakhan
@goldybhangu5877
@goldybhangu5877 6 жыл бұрын
Wahhh Tarsem jassar bohot vadiya interview c eh
@gursimrankaur4958
@gursimrankaur4958 4 жыл бұрын
I always see Movie of tarsem jassar
@singhsardar3261
@singhsardar3261 6 жыл бұрын
Bht khushi hundi jdo tusi pure punjabi bolde
@jattmehkma5941
@jattmehkma5941 6 жыл бұрын
sardaar do hi ghaint ne punjabi music industry vich dosanjhawala te jassar 🔥
@sewaksinghkaramgarh3054
@sewaksinghkaramgarh3054 6 жыл бұрын
Bahut vadia jassar sab and khaira madam ji .
@sherrysidhu7597
@sherrysidhu7597 5 жыл бұрын
Bahut vadiya bro
@deepkaur1345
@deepkaur1345 6 жыл бұрын
Very Nice ji...Nimrat and Tarsem.ji..lots of love...ji
@diljeetsingh5143
@diljeetsingh5143 6 жыл бұрын
ਯਾਰ ਨਿਮਰਤ ਦੀ ਸਾਦਗੀ ਲੈ ਕੇ ਬਹਿਜੂ ਬਾਹਲੀ ਘੈੰਟ ਅਾ
@jagdeepmaan397
@jagdeepmaan397 6 жыл бұрын
Thank u g tarsem y nu studio c le k aone lyi
@jagjitkhaira2419
@jagjitkhaira2419 5 жыл бұрын
Jassar my favourite singer and actor
@diljitsaini3376
@diljitsaini3376 5 жыл бұрын
Punjabi movies bhut hitt aa bhut wdiya kam kr ri punjabi industry ....me last hindi movie sultaan vekhi c...nd m sure log punjabi movies di wait krde hun hindi chad k
@prabhchahal3427
@prabhchahal3427 6 жыл бұрын
ਬਹੁਤ ਵਧੀ ਅਾ ੳੁਪਰਾਲਾ ਟਹਿਣਾ ਸਾਬ ਜੱਸੜ ਬਾੲੀ ਲਬ ਜੂ
@jhinjersvlog2434
@jhinjersvlog2434 5 жыл бұрын
ਬਹੁਤ ਵਧੀਆ ਜੱਸੜ ਬਾਈ
@GEETKARSONIGUJJARWAL
@GEETKARSONIGUJJARWAL 6 жыл бұрын
ਐਵੇਂ ਰੌਲਾ ਪੈ ਗਿਆ ਗੀਤ ਦਾ ਗੀਤਕਾਰ ਸੋਨੀ ਗੁੱਜਰਵਾਲ
@pandhervlogs8
@pandhervlogs8 5 жыл бұрын
Bhot sohna Kam Kar rahe ho Punjabi nu lee k mainu bhot pasand a tuhada channel
@rajbamrah8145
@rajbamrah8145 4 жыл бұрын
ਸਵਰਨ ਜੀ ਸਤਿ ਸ੍ਰੀ ਅਕਾਲ। ਮੈਨੂੰ ਇਹ ਦੋਵੇਂ ਆਰਟਿਸਟ ਬਹੁਤ ਹੀ ਵਧੀਆ ਲੱਗਦੇ ਆ। ਪਰ ਨਾਲ ਹੀ ਤੁਹਾਡੀ ਪੰਜਾਬੀ ਭਾਸ਼ਾ ਵੀ ਬਾਕਾਮਾਲ ਹੈ। ਮੈਂ ਵੀ ਇੱਕ ਅਧਿਆਪਕਾ ਹਾਂ।
@waqasanjumbhatti3380
@waqasanjumbhatti3380 5 жыл бұрын
Nimrat khairra buhat change aawaj aa ty buhat change korri aa.love u All Pakistan walo saray india punjabi nu.
@manindersingh3193
@manindersingh3193 5 жыл бұрын
Tarsem jassar is best singer lyric composer
@sandhu1222
@sandhu1222 6 жыл бұрын
Mr. Jassar is very nice actor
@manindersingh3193
@manindersingh3193 5 жыл бұрын
Nice
@manjeet_kamboj
@manjeet_kamboj 6 жыл бұрын
Jasssar bai sirraaaaaaa
@kellykelly4508
@kellykelly4508 5 жыл бұрын
Wonderful, Toronto Canada, Godbless
@navpreetpandher8347
@navpreetpandher8347 6 жыл бұрын
please satinder sartaj ji nu v bulao 🙏🙏
@gurvinderbrar9398
@gurvinderbrar9398 5 жыл бұрын
MERI request tenna Saab nu a ji ki Harman mem nu tokeya Na Karo plese
@AmarjitSingh-nj3nb
@AmarjitSingh-nj3nb 4 жыл бұрын
Rub Da Radio. ..Bhut Vdia moves Hai Vesey Ta Sab moves Vdia hai. Parmatma Thuanu hor V kamjab krey. God bless you
@arshdeepsandhu5182
@arshdeepsandhu5182 4 жыл бұрын
ਬਹੁਤ ਹੀ ਵਧੀਆ ਵਿਚਾਰ ਕੀਤੇ ਗਏ ਨੇ ਜੀ
@charanjeetsingh941
@charanjeetsingh941 6 жыл бұрын
Koi shabad ni hai mere kol ena donna kalakara lai te es show lai bhot khub eda hi apni maa boli punjabi di sewa karde raho te eda hi tarakiyan karde raho khush raho
@vikramjitsingh7312
@vikramjitsingh7312 4 жыл бұрын
Jassar bhai di puri gaal baat aa 👌👌👌👌
@gurdeepsingh816
@gurdeepsingh816 6 жыл бұрын
ਲਾਭ ਹੀਰਾ ਨੂੰ ਵੀ ਬੁਲਾਓ ਟਹਿਣਾ ਸਾਬ ਜੀ
@tension8789
@tension8789 4 жыл бұрын
Nimrat khaira g bhut hi komal Te pyari jehi cuty Aa
@kaursimona8554
@kaursimona8554 6 жыл бұрын
Waheguru meher kare ji🙏🙏nimrat jj
@adeelpasha4906
@adeelpasha4906 4 жыл бұрын
Love you jassar 22 Love from Greece
@harrysingh1968
@harrysingh1968 6 жыл бұрын
anchor vdia ne Punjabi promote horee a well done g
@amrindervgfrrtyyyf7brar955
@amrindervgfrrtyyyf7brar955 5 жыл бұрын
Nice.god bless u😗😗😗😗😗
@singhsukhjinder5786
@singhsukhjinder5786 5 жыл бұрын
Very beautiful interview
@tension8789
@tension8789 4 жыл бұрын
Veere tuhadi dona di Jodi Bohut vadiya lagu rab kre Tuc asal jindgi vich do to Ek ho jave
@JagjitsinghTharu.
@JagjitsinghTharu. 6 жыл бұрын
Gaddar program aa veerji
@chamkrajput3456
@chamkrajput3456 4 жыл бұрын
Nimmrat mam te veera jassar di jodi boht jachdi aa yr dono e ankhi aa waheguru reality ch ona nu mila de 😂
@balvirsingh2364
@balvirsingh2364 5 жыл бұрын
jassar is my favourite
@GurpreetSingh-rj7xf
@GurpreetSingh-rj7xf 6 жыл бұрын
Tehna saab g Debi makhsoospuri nall v program bna Lo g
@sukhkaur1075
@sukhkaur1075 6 жыл бұрын
i like jassar 's all movies nd jassar saab
@gurpreetsinghuppal4144
@gurpreetsinghuppal4144 6 жыл бұрын
Pajii bahot vdia program a very nice
@rakeshvij3760
@rakeshvij3760 4 жыл бұрын
Very nice movie , really appreciable
@sewaksinghkaramgarh3054
@sewaksinghkaramgarh3054 6 жыл бұрын
Jassar sab ta bus sira ee aa ji .
@preetkherha
@preetkherha 4 жыл бұрын
ਬਾਈ ਜੀ ਤੁਸੀਂ ਤੇ ਤੁਹਾਡੇ ਪਿਤਾ ਜੀ ਸੱਚੀ ਸਲਾਮ ਦੇ ਕਾਬਿਲ ਹੋ ਜਿਹੜੇ S.D.O ਹੁੰਦੇ ਹੋਏ ਵੀ ਬਿਜਲੀ ਦਾ ਬਿੱਲ ਤਾਰਦੇ ਹੋ। ਸਾਡੇ ਗੁਆਂਢ ਚ ਤਾਂ ਇੱਕ ਪਹਿਲਾ ਐਪੇਰੰਡਸ਼ਿਪ ਲਗਾਉਂਦਾ ਸੀ ਓਦੋਂ ਘਰ ਦੀ ਕੁੰਡੀ ਲਗਾਉਣ ਲੱਗ ਗਏ। ਹੁਣ ਲਾਈਨ ਮੈਨ ਲੱਗਿਆ ਤਾਂ ਇੱਕ ਗਾਵਾਂ ਵਾਲਾ ਫਾਰਮ ਤੇ ਡੇਅਰੀ ਖੋਲ ਲਈ। ਹੁਣ ਘਰ 3 ਏ.ਸੀ , ਖੋਇਆ ਕੱਢਣ ਵਾਲੀ ਮਸ਼ੀਨ, ਕੂਲਰ, ਫਾਰਮ ਦਾ ਸਾਰਾ ਲੋਡ, ਪੱਖੇ ਆਦਿ ਸਭ ਚੱਲਦਾ ਤੇ ਬਿੱਲ 2 ਮਹੀਨੇ ਦਾ ਕਦੇ 2 ਹਜਾਰ ਨੀ ਆਇਆ। ਮੈਨੂੰ ਲਗਦਾ ਜੇ ਕਦੇ ਉਹ S D.O ਲੱਗ ਗਿਆ ਤਾਂ ਗ੍ਰਿਡ ਤੋ ਹੋਟ ਲਾਈਨ ਪੈ ਜਾਣੀ ਉਹਨਾਂ ਦੇ ਘਰ ਨੂੰ ਸਿੱਧੀ ਬਿਨਾਂ ਕਿਸੇ ਬਿੱਲ ਤੋ
@mandeepsinghsandhu6008
@mandeepsinghsandhu6008 4 жыл бұрын
Ghaint aw .... Bnda 👌👌👌
@gunjankundu6156
@gunjankundu6156 4 жыл бұрын
No doubt. Best movie and both characters are best
@KulwantSingh-vt6qj
@KulwantSingh-vt6qj 6 жыл бұрын
my dear jassr vir ji
@newgilltruckbodypatran
@newgilltruckbodypatran 4 жыл бұрын
ਨਹੀ ਰੀਸਾ ਟਹਿਣੇ ਬਾਈ ਦੀਆ।
@kulwinderkaur5535
@kulwinderkaur5535 6 жыл бұрын
Nycccc jassar I am big fan of u😚😚
@singhharry3660
@singhharry3660 6 жыл бұрын
Nimrat ji tusi bahut sohna ho schii
@sukhdeepwirring7393
@sukhdeepwirring7393 6 жыл бұрын
Nimrat is very innocent girl
@singhbakshi
@singhbakshi 6 жыл бұрын
Ghaint ji 🙏🙏🙏👌👌👌👌👌😊😊😊
@indergahunia52
@indergahunia52 6 жыл бұрын
2 ਸਬਦ, ਬਹੁਤ ਖੂਬ
@HarpreetSingh-it2ur
@HarpreetSingh-it2ur 6 жыл бұрын
Jasssr veere I love u
@palwindersinghrandhawapalw4088
@palwindersinghrandhawapalw4088 5 жыл бұрын
Jassar saab tusi great ho
@SatnamSingh-qh3le
@SatnamSingh-qh3le 6 жыл бұрын
ਤਰਸੇਮ ਜੱਸੜ ਜੀ,ਤੁਹਾਡੀ ਅਦਾਕਾਰੀ ਬਹੁਤ ਵਧੀਆ, ਇਕ ਤੁਸੀਂ ਵਧੀਆ ਚੋਣ ਕਰਦੇ ਓ।
@GurjeetSingh-vr9fs
@GurjeetSingh-vr9fs 6 жыл бұрын
Nimrat ne dil lut lya gaana gaa ke
@mohanjeetgrewal7296
@mohanjeetgrewal7296 5 жыл бұрын
Jassar veer ji great g
@punjabicouplenimrat6747
@punjabicouplenimrat6747 6 жыл бұрын
Paji nu sah bt charda e
@jassgill558
@jassgill558 6 жыл бұрын
Bhut sohna program lga g
@happygillsingh850
@happygillsingh850 6 жыл бұрын
Nice ....from hongkong
@pindadejaye4013
@pindadejaye4013 4 жыл бұрын
meinu ajj chajj da vichar dekh k es lai bhot khusi hoi. 2 mhman aa 2ve jiody jmir. bhla singing ch aa ja acting ch eana oh km he kita jo privr ch bath vekh skdy aa
@sukhpalsinghpanjabi3884
@sukhpalsinghpanjabi3884 4 жыл бұрын
ਬਬੁਤ ਵਧੀਅਾ ਟਹਿਣ ਵੀਰ ਹਰਮਨ ਵੀ ਪੰਜਾਬੀ ਸਬਦ ਬੋਲਣ ਲਗ ਜਾਣਗੇ ਟੋਕਿਅਾ ਕਰੋ
@sanjeevdhiman2828
@sanjeevdhiman2828 4 жыл бұрын
Bohot vadiya program hai ji
@parwinderkaur7110
@parwinderkaur7110 2 жыл бұрын
I m the biggest fan of jassar Saab and khaira mam ❤️❤️
@sidhugurthari6700
@sidhugurthari6700 6 жыл бұрын
Tarsem att y ji
@Harkomal_Haans
@Harkomal_Haans 6 жыл бұрын
Boht vdia show
@lavvysaini3530
@lavvysaini3530 5 жыл бұрын
Maja ta hai je babu maan sadke dase
@SukhjinderSingh-dp9pj
@SukhjinderSingh-dp9pj 6 жыл бұрын
Good interview
@s4kurry
@s4kurry 6 жыл бұрын
very nice program ji
@manjinderkang6374
@manjinderkang6374 6 жыл бұрын
ਬੀਬੇ ਸੁਭਾਅ ਦੇ ਈ ਨੇ ਦੋਵੇਂ....
Não sabe esconder Comida
00:20
DUDU e CAROL
Рет қаралды 63 МЛН
ЗНАЛИ? ТОЛЬКО ОАЭ 🤫
00:13
Сам себе сушист
Рет қаралды 4 МЛН
Fake watermelon by Secret Vlog
00:16
Secret Vlog
Рет қаралды 37 МЛН
Rabb Da Radio 2 Movie - Tarsem Jassar, Simi Chahal
2:09:11
VehliJantaRecords
Рет қаралды 47 МЛН
AFSAR | Exclusive Interview l Tarsem Jassar l Nimrat Khaira l Dainik Savera
40:10
Não sabe esconder Comida
00:20
DUDU e CAROL
Рет қаралды 63 МЛН