Chambal De Daku (Official Music Video) | Jazzy B | Punjabi Song

  Рет қаралды 2,657,594

Jazzy B Records

Jazzy B Records

Күн бұрын

Пікірлер: 926
@deepaksidhuofficial8819
@deepaksidhuofficial8819 3 ай бұрын
ਯਾਰ ਜੈਜੀ ਬੀ ਬਾਈ ਦੀ ਆਵਾਜ਼ ਤਾਂ ਇਸ ਉਮਰ ਵਿੱਚ ਪਹਿਲਾਂ ਨਾਲੋਂ ਵੀ ਜ਼ਿਆਦਾ ਬੁਲੰਦ ਲੱਗ ਰਹੀ ਹੈ ਬਹੁਤ ਬਹੁਤ ਮੁਬਾਰਕਾਂ ਜੀ ਪੂਰੀ ਟੀਮ ਨੂੰ
@kulbirsingh3291
@kulbirsingh3291 3 ай бұрын
ਹੁਣ ਕੋਈ ਉਮੀਦ ਨਹੀ ਸੀ, ਇਸ ਤਰਾ ਗਨੇ ਦੀ, 22ਦੀਲ ਖੁਸ਼ ਕਰਤਾ, love you 22ji
@Manas2311
@Manas2311 3 ай бұрын
ਬਾਈ ਮੈ ਤਾਂ ਉਸਤਾਦ ਜੀ ਦੇ ਸਾਰੇ ਗਾਣਿਆ ਨੂੰ ਪਹਿਲਾ ਲਾਈਕ ਕਰਦਾ ਫੇਰ ਪਲੇਅ ਕਰਦਾ। ❤
@JaswinderSingh-vy2yn
@JaswinderSingh-vy2yn 3 ай бұрын
Same here ❤
@SukhjitSingh-yn6qd
@SukhjitSingh-yn6qd 3 ай бұрын
Love you ustd
@DamassiTV
@DamassiTV 3 ай бұрын
من المغرب يعجبني هذا الفنان وأغانيه. نحن في المغرب نحب الأغاني والأفلام الهندية. منذ سنوات الثمانينات والتسعينات ونحن نشاهد الأفلام الهندية مترجمة إلى العربية. الثقافة الهندية رائعة جدا. تحية لكم من المغرب 🇲🇦❤️🇮🇳
@harshitt506
@harshitt506 3 ай бұрын
Thanks 🇮🇳
@sanjaymehra7625
@sanjaymehra7625 3 ай бұрын
🙏🏻🙏🏻🙏🏻🙏🏻
@AnkushBW
@AnkushBW 3 ай бұрын
Mashkoor habibi
@sarbjitsarbjitvirk7996
@sarbjitsarbjitvirk7996 3 ай бұрын
لطيف - جيد ❤
@shktisolarsahwa
@shktisolarsahwa 3 ай бұрын
Morko kha h
@GaganBhangwan-dv5dl
@GaganBhangwan-dv5dl 3 ай бұрын
Music ਵਾਲੇ ਪੂਰੇ ਚੇਬ ਕੱਢੇ ਨੇ ਜੱਸੀ ਵੀਰ ਨੇ ❤ ਪੂਰਾ ਲੰਬ ਕਡ music ❤
@SiraaStudio
@SiraaStudio 3 ай бұрын
ਆ ਗੱਭਰੂ ਸ਼ੁਰੂ ਤੋਂ ਸਿਰਾਂ ਕਰਵਾਉਂਦਾ ਰਿਹਾ ❤️☝🏼 Trend Change ਕਰ ਦਿੰਦਾ ਏ
@ਪਿੰਡਾਂਵਾਲ਼ੇ22
@ਪਿੰਡਾਂਵਾਲ਼ੇ22 3 ай бұрын
❤ਨਵਾਂ ਸ਼ਹਿਰ ਦੋਆਬੇ ❤ ਤੋਂ ,ਚੰਬਲ ਦੇ ਡਾਕੂ ,ਨੂੰ ਢੇਰ ਸਾਰੀਆਂ ਸ਼ੁਬਕਾਮਨਾਵਾਂ ਬਾਜਾਂ ਨੂੰ ਤਤੀਰੀਆਂ ਤੋਂ ,ਗੈਪ,,,,,,,,/// ਜੈਜ਼ੀ ਬੈਂਸ 🔥🔥🔥🔥🔥👌👌👌
@lvpreetx
@lvpreetx 3 ай бұрын
JB always rocks, his voice still has the classic and folk punjabi touch...😍
@sukhwindersingh-fo6zj
@sukhwindersingh-fo6zj 3 ай бұрын
ਮੇਰੇ ਪਿੰਡ ਭੱਟੀਆਂ ਫਿਲੌਰ ਦਾ ਲੇਖਕ ਰਾਜਾ ਭੱਟੀਆਂ ਵਾਲਾ ਬਹੁਤ ਸੋਹਣਾ ਗੀਤ ਲਿਖਿਆ ਵੀਰ ਨੇ
@RajveerSingh-j9j5f
@RajveerSingh-j9j5f Ай бұрын
ਸਾਡਾ ਬੈਂਸ ਭਰਾ ਜੁਗ ਜੁਗ ਜੀਅ ੳਏ ਸ਼ੇਰਾ ਸਦਾ ਜਵਾਨੀਆਂ ਮਾਣ 👍👌
@chamkaursomal3862
@chamkaursomal3862 3 ай бұрын
ਬਹੁਤ ਹੀ ਵਧੀਆ ਜੈਜ਼ੀ ਉਸਤਾਦ ਜੀ ਹਮੇਸ਼ਾ ਦੀ ਤਰਾਂ ❤️❤️ਵਾਹਿਗੁਰੂ ਤੁਹਾਨੂੰ ਚੜ੍ਹਦੀਕਲਾ ਚ ਰੱਖੇ 😍😍😍🙏🙏
@preetsomal9483
@preetsomal9483 2 ай бұрын
Many less people on earth like jazzy B who have that respect to his teacher Guru❤❤❤❤❤ I always admire jazzy B
@bhavnamistry1389
@bhavnamistry1389 Ай бұрын
Absolutely 💯 totally agree with you 👍 👏 👌
@preetsomal9483
@preetsomal9483 9 күн бұрын
@@bhavnamistry1389❤
@bhavnamistry1389
@bhavnamistry1389 9 күн бұрын
@preetsomal9483 thank u ji 🙏 💓 ❤️
@gurjeetsing4160
@gurjeetsing4160 3 ай бұрын
Chambal di Rani one n only *Phoolan Devi* 💐💙
@singhpandori693
@singhpandori693 Ай бұрын
Jazzy b ਸਾਡੇ ਵਾਲ਼ਾ ਹੈ ❤
@karmitakaur3390
@karmitakaur3390 3 ай бұрын
ਬਹੁਤ ਸੋਹਣਾ ਗੀਤ ਲੱਗੀਆਂ ਤੌਹਡੋ ਸਾਰੇ ਗੀਤ ਬਹੁਤ ਸੋਹਣੇ ਲੱਗਦੇ ਆ ਵਾਹਿਗੁਰੂ ਜੀ ਤੋਹਨੂੰ ਚੜਦੀਕਲਾ ਵਿੱਚ ਰੱਖੇ🙏🙏
@singga5679
@singga5679 3 ай бұрын
ਇਕੋ comment copy ਕਰ ਕੇ ਰੱਖਿਆ ਹੋਇਆ ਤੁਸੀ
@randhawasngh7272
@randhawasngh7272 3 ай бұрын
Sara din hor koi kam nhi
@GurdeepSingh-p8x
@GurdeepSingh-p8x 3 ай бұрын
🎉
@ManjinderSingh-lw4fk
@ManjinderSingh-lw4fk 3 ай бұрын
aa nacharpuna pehla mughalan 800 saal India deya loka da nach dekhde hunde c te manmarziya karde c,te Hun o Sara Kam khud hi karn lag paye ne,,,,
@hr35tigerone93
@hr35tigerone93 3 ай бұрын
जब हम 5-6 साल के थे तब सर के गाने हमारे पापा सुनते थे तब हम इस पर नाचते थे समझ मैं कुछ आता था नहीं पर मज़ा आता था love you❤❤❤ sir
@jasssandhu636
@jasssandhu636 3 ай бұрын
ਉਸਤਾਦ ਵੀਡੀਓ ਵਾਲਾ ਤਾਂ ਸਿਰਾਂ ਹੀ ਕਰਾ ਦਿੰਦਾ bhout ghaint video lyrics and your voice ta fer owesome hagi he aa love you too much ustaad ji 5 7 saala de c jdo da tuhada fan aa❤❤
@Buntyvirk798
@Buntyvirk798 3 ай бұрын
Jazzy B ਕੌਣ ਕੌਣ ਫੈਨ ਐ //❤️❤️🔥🔥🔥🔥ਗੀਤ ਸੁਪਰ ਹਿੱਟ ਏਹ।। 👌👌👌👌👌
@SukhjitSingh-yn6qd
@SukhjitSingh-yn6qd 3 ай бұрын
Jatt v a
@Jaswinder2023-zt9du
@Jaswinder2023-zt9du 2 ай бұрын
​@@SukhjitSingh-yn6qd❤❤❤❤❤❤❤❤❤❤❤❤❤❤❤
@gurpreet8244
@gurpreet8244 2 ай бұрын
👍👍
@ArmyKing109
@ArmyKing109 2 ай бұрын
Legend Forever ❤❤ Legend
@princearora5532
@princearora5532 Ай бұрын
Seedu bhi and jazzy b dove
@asite.d4374
@asite.d4374 3 ай бұрын
old school type music will be immortal always.... just like Jazzy Bhai 👌👌👌
@WarriorProduction
@WarriorProduction 3 ай бұрын
ਐਥੇ ਰੱਖ 🎯🎯
@gaggishahpuria3693
@gaggishahpuria3693 3 ай бұрын
ਬਹੁਤ ਹੀ ਵਧੀਆ ਲਿਖਿਆ ਗੀਤਕਾਰ ਰਾਜਾ ਭੱਟੀ ਜੀ ਨੇ,,,,ਕਈ ਵਾਰ ,,ਕਿਸੇ ਵਜ੍ਹਾ ਕਰਕੇ ਇਦਾਂ ਦੇ ਹੋਣਹਾਰ ਗੀਤਕਾਰ,,ਗਾਇਕ ਅਣਗੌਲੇ ਰਹਿ ਜਾਂਦੇ ਆ,,,,ਇਹਨਾਂ ਦਾ ਲਿਖਿਆ ਇਕ ਗੀਤ,,ਜਨਾਬ ਸਾਬਰ ਕੋਟੀ ਜੀ ਨੇ ਵੀ ਗਾਇਆ ਸੀ,,,,,,,, ਜੈਜ਼ੀ ਬੀ always best,,,❤
@dhillonsingh7450
@dhillonsingh7450 2 ай бұрын
ਆਸ਼ਕਾ ਦੀ ਜਿੰਦਗੀ ਚੋ ਗਮ ਨਹੀਓ ਮੁੱਕਦਾ,,, ਇਹ ਗੀਤ ਆ ਜਿਹੜਾ ਸਾਬਰਕੋਟੀ ਸਾਬ ਹੁਣਾ ਗਾਇਆ,,, ਮੁਸਤਫਾਬਾਦੀ ਭੱਟੀ,,,,,
@singga5679
@singga5679 3 ай бұрын
1st view ਪੁਰਾਨੀ ਹਵੇਲੀ ਦੇ ਪਿਛਲੇ ਖੰਡਰ ਦੀ ਟੁੱਟੀ ਹੋਈ ਕੰਧ ਤੇ ਲੱਗੀ ਤਸਵੀਰ ਦੇ ਪਿਛਲੇ ਜਾਲੇ ਚ ਫਸੇ ਮੱਛਰ ਦੀ ਸੌਹ ਵੀਡਿਉ ਬਹੁਤ ਸੋਹਣੀ ਆ..❤
@abhishekgoyal8074
@abhishekgoyal8074 3 ай бұрын
22 eh gal kitho kad ke layandi
@tajgharial9167
@tajgharial9167 3 ай бұрын
Aho eh pehla dus
@singga5679
@singga5679 3 ай бұрын
@@abhishekgoyal8074 mall kha k
@randhawasngh7272
@randhawasngh7272 3 ай бұрын
Bhorti 😜😜😜
@wisdomhigh5808
@wisdomhigh5808 3 ай бұрын
ਕਮਾਲ ਕਰਤੀ ਉਹ ਮੱਛਰ ਤਾਂ ਮਰ ਵੀ ਗਿਆ, ਮੈਂ ਦੇਖ ਕੇ ਆਇਆ ਹਾਂ।ਹੁਣ ਦੱਸੋ ਮਰੇ ਮੱਛਰ ਦੀ ਸੌਂਹ ਕੀ ਕਰੂਗੀ
@Roshni-x1b
@Roshni-x1b Ай бұрын
Ustad ta fr ustad hai jazy is king and gold ❤❤❤
@VikasMehta-wk5in
@VikasMehta-wk5in 3 ай бұрын
Ustaad ji always u rocks 😻😻😻
@rahulshakya6903
@rahulshakya6903 Ай бұрын
Jazzy paji AAPKE SONG TOH EVERGREEN H
@GaganPadda-rz4cy
@GaganPadda-rz4cy 2 ай бұрын
Jazzy bai veera jaldhi 1 hor song aun deao jaldi
@indersingh-mb1qv
@indersingh-mb1qv 3 ай бұрын
ਪੁਰਾਣਾ ਖੁੰਢ ਜੈਜ਼ੀ ਬੈਂਸ ਉਸਤਾਦ ਜੀ, ਸਾਡੇ ਬਚਪਨ ਦਾ ਫੈਸ਼ਨ ਵਾਲਾ ਅਸਲੀ ਹੀਰੋ, ਪੰਜਾਬ ਵਿੱਚ ਫੈਸ਼ਨ ਜੈਜ਼ੀ ਉਸਤਾਦ ਜੀ ਲੈ ਕੇ ਆਏ ਸੀ। ਅੱਜ ਵੀ ਯਾਦ ਏ ਸਿਰ ਦੇ ਬਾਲਾ ਤੇ ਜੈੱਲ ਲਗੋਣੀ ਉਸਤਾਦ ਜੀ ਨੂੰ ਵੇਖ ਕੇ ਸਿਖੇ ਸੀ। ਫੈਸ਼ਨਾਂ ਦੀ ਤੋਪ ਜੈਜ਼ੀ ਉਸਤਾਦ ❤❤❤
@sevenriversrummi5763
@sevenriversrummi5763 3 ай бұрын
@@indersingh-mb1qv Shi gll
@ramansmagh134
@ramansmagh134 3 ай бұрын
@harvindersingh5852
@harvindersingh5852 3 ай бұрын
ਉਸਤਾਦ ਜੀ ਦਾ ਮੁੱਡ ਤੋ ਹੀ (ਚੱਲਦਾ ਕਚਿਹਰੀ ਚ ਮੁਕਦਮਾ ਤੇਰੇ ਮੇਰੇ ਨੀ ਪਿਆਰ ਦਾ)ਦਿਲੋ ਫੈਨ ਆ ਜਿਉਦਾ ਰਹਿ ਬਾਈ ਜ਼ੈਜ਼ੀ ਬੈਸ਼
@preetdullat7220
@preetdullat7220 3 ай бұрын
🎉
@reshamlal6842
@reshamlal6842 3 ай бұрын
ਅਸੀਂ ਤਾਂ ਬਾਈ, ਘੁੱਗੀਆਂ ਦਾ ਜੋੜਾ ਤੋਂ ਫੈਨ ਨੇ 1992
@gurpreetsandhu8627
@gurpreetsandhu8627 3 ай бұрын
ਕਿਹੜਾ ਜੱਮ ਪਿਆ ਸੂਰਮਾ ❤
@chamkaursingh2981
@chamkaursingh2981 3 ай бұрын
@@reshamlal6842
@jassijatt1464
@jassijatt1464 Ай бұрын
I love all songs Jazzy B My star in this WORLD ❤
@lalisingh4088
@lalisingh4088 2 ай бұрын
ਇਸ ਗੀਤ ਵਿੱਚ ਮਾਣਕ ਦਾ ਨਾਂ ਪਾ ਕੇ ਬਹੁਤ ਵਧੀਆ ਕੰਮ ਕੀਤਾ ਹੈ ਵੀਰ ਬਹੁਤ ਬਹੁਤ ਧੰਨਵਾਦ 🎉🎉❤❤
@jaswinderjassa2637
@jaswinderjassa2637 2 ай бұрын
2160p ਤੇ ਕਲੀਅਰਟੀ ਵਾਈ ਜੀ , ✨🤗🥰✨ ਇੱਕਠੀ 8 ਗੀਤ ਦੀ ਐਲਬਮ ਕੱਢੋ ਵਾਈ , 2 ਰੋਮੈਟਿਕ ,2 ਸੈਡ , 1 ਡੀਜੇ ਪਾਇਪ , 1 ਕੋਰ ਵੀ ਨਾਲ ਕੱਡਦੋ ,2 ਨੋਰਮਲ ਲੜਾਈ ਵਾਲੇ ਗੀਤ ਕੱਡਦੋ , ਕਿਹੜਾ ਜੰਮ ਪਿਆ ਸੂਰਮਾ ਅਤੇ ਜਿਹਨੇ ਮੇਰਾ ਦਿਲ ਲੁਟਿਆ , ਪੈ ਗਏ ਵਿਛੋੜੇ ਨੇ ਦਿਲਵਰ ਜਾਨੀਆਂ ਦੇ ,ਇਹ ਗਾਣਿਆ ਨੂੰ ਮਿਉਜ਼ਿਕ ਦੇਣ ਵਾਲੇ ਗੁਣਕਾਰੀ ਬੰਦਿਆਂ ਨਾਲ 8 ਗੀਤ ਕੱਡੋ ਸਰ,
@HarpalSingh-z1v
@HarpalSingh-z1v Ай бұрын
Jehde time ch singers kolo vdo te laun nu Paisa nai c hunda odo jazzy celena jaitley nu model lainda c ganeya 🎉🎉🎉
@AvtarSingh-pe2fl
@AvtarSingh-pe2fl 3 ай бұрын
ਬਾਈ ਪੁਰਾਣੀ ਗੱਲ ਬਾਤ ਈ ਬਣਾ ਤੀ❤❤
@LoveKardha
@LoveKardha Ай бұрын
Atttt 22 g raja bhatti end gal bat jazzy b ❤🫣🫣🫣🫣
@gurjindersingh3631
@gurjindersingh3631 3 ай бұрын
ਸਿਰਾ ਕਰਾ ਦੇਂਦਾ ਬਾਈ ਅੱਤ
@deeppresents8475
@deeppresents8475 3 ай бұрын
Punjabi Song agar world level te lake koiii Gyaa Oh Jazzy Bains aaa..Legend Jazzy b❤❤
@luckylomber837
@luckylomber837 3 ай бұрын
❤❤❤ boht sohna g
@honeyjatt758
@honeyjatt758 3 ай бұрын
Nai veer sidhu mossewala c o..pr eh veer de v chote hundeya to fan haa assi
@totalcrac4247
@totalcrac4247 3 ай бұрын
Grt work abhi lama (dir.) nd alwayz Punjab di shaan jazzy bai❤❤❤❤
@mandeepbains871
@mandeepbains871 3 ай бұрын
Ustad jazzyb bai legend maharaja king of punjabi music industry da......💪💪💪💪💪💪💪💪
@JobansinghJobansingh-jx2vl
@JobansinghJobansingh-jx2vl Ай бұрын
🍻🍻😎🍾
@Akam-e3k
@Akam-e3k Ай бұрын
JAZZY B LEGACY ROCKS
@mandeepbains871
@mandeepbains871 3 ай бұрын
Maharaja king Punjabi music industry da.... jazzyb the brand
@amarjitbadwal6965
@amarjitbadwal6965 8 күн бұрын
ਸਾਡੇ ਨਵੇ ਸ਼ਹਿਰ ਦੀ ਸ਼ਾਨ ਦੁਰਗਾ ਪੁਰੀਆ ਜੱਟ jazzy ਬੈਸ 💪
@1313-q4w
@1313-q4w 3 ай бұрын
Aagya jatta waiting from many days jazzy B returns best wishes
@vikramsharma2997
@vikramsharma2997 Ай бұрын
ਪੁਰਾਣਾ ਜੈਜ਼ੀ ਬੀ ਵਾਪਿਸ ਆ ਗਿਆ ❤❤
@amarjeetsingh9070
@amarjeetsingh9070 3 ай бұрын
"ਗੀਤ" ਅਤੇ "ਘੁੱਸੀਆਂ" ਵਿਚ ਫ਼ਰਕ ਕਾਇਮ ਰੱਖਣਾ ਚਾਹੀਦਾ ਹੈ !
@vikasjoiya4612
@vikasjoiya4612 2 ай бұрын
Yo yo x jazzy b = international villager 2 gangsta collab❤❤
@LakhanSidhuj
@LakhanSidhuj 3 ай бұрын
Jazzy B .1 and only 🦅👑
@sahilsahil-bp2mn
@sahilsahil-bp2mn 2 ай бұрын
Very nyc ustaj ji👌👌
@KaranAttwal-h4m
@KaranAttwal-h4m 3 ай бұрын
Jazzy bhaji ne fer att 🎉❤ carry on
@anandranga8473
@anandranga8473 3 ай бұрын
Bhot bdiya song le k aaya..jazzy b ustad....2005 m jazzy b k song sunne shuru kiye the....or jb jiunga tb tk sunnga bi😇😇😇
@Status50210
@Status50210 3 ай бұрын
Ustaad ji kingforever legend jazzy b
@kephartproduction11
@kephartproduction11 3 ай бұрын
End lyrics end singing ❤❤❤
@SukhwinderSingh-wq5ip
@SukhwinderSingh-wq5ip 3 ай бұрын
ਸੋਹਣੀ ਵੀਡੀਓ ਸੋਹਣਾ ਗੀਤ ਸੋਹਣੀ ਆਵਾਜ਼ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ ❤❤
@mannuprajapat4101
@mannuprajapat4101 Ай бұрын
वाह गुरु ससुराल वालों पे गाना चंबल बाले बाक‌ई डाकू हैं।❤❤❤❤❤
@shivanahar3433
@shivanahar3433 3 ай бұрын
Ustad ji 🔥🔥
@ArmyKing109
@ArmyKing109 2 ай бұрын
Legend Forever ❤❤ legend
@sunnybhumak363
@sunnybhumak363 3 ай бұрын
ਆ ਗਿਆ ਬਾਦਸ਼ਾਹ ਪੰਜਾਬ ਦਾ🕺🔥
@Happydheer
@Happydheer 3 ай бұрын
ਬਹੁਤ ਵਧੀਆ ਗਾਨਾ ਜੈਜੀ ਬਾਈ
@bilalanwar209
@bilalanwar209 2 ай бұрын
Jazzy b Broo the master man,,,thumbs up as always
@GaganBhangwan-dv5dl
@GaganBhangwan-dv5dl 3 ай бұрын
ਪੁਰਾਣੇ ਖੂੰਡਾ ❤❤❤❤❤
@RoshanLal-hn5qn
@RoshanLal-hn5qn 2 ай бұрын
Only chamkila amarjot ji jindabad super⭐❤
@armaan20015
@armaan20015 3 ай бұрын
JAZZY B USTAAD ❤❤
@PattriamMundar
@PattriamMundar 3 ай бұрын
👍👍👍👍🎉🎉
@PammaChumber-cv1fd
@PammaChumber-cv1fd 2 ай бұрын
❤jalandhar to chambal de dakhu song ❤❤❤❤
@ParminderSingh-jq5bm
@ParminderSingh-jq5bm 3 ай бұрын
Waheguru ji
@GaganPadda-rz4cy
@GaganPadda-rz4cy 2 ай бұрын
Old is gold 🥇
@b.b.78channel54
@b.b.78channel54 3 ай бұрын
ਜੈਜੀ ਬੀ ਸ਼ੁਰੂ ਤੋਂ ਹੀ ਬਹੁਤ ਵਧੀਆ ਗਾਣੇ ਗਾਉਂਦਾ ਹੈ ਇਹ ਗਾਣੇ ਵਿੱਚ ਸਭ ਤੋਂ ਵਧੀਆ ਗੱਲ ਇਹ ਲੱਗੀ ਹੈ ਕਿ ਉਸਨੇ ਆਪਣੇ ਉਸਤਾਦ ਨੂੰ ਯਾਦ ਕੀਤਾ ਹੈ । ਇੱਕ ਚੰਗੇ ਚੇਲੇ ਦੇ ਵਿੱਚ ਜੋ ਗੁਣ ਹੋਣੇ ਚਾਹੀਦੇ ਹਨ ਉਹ ਜੈਜੀ ਨੇ ਬਿਲਕੁਲ ਸਿੱਧ ਕੀਤੇ ਹਨ।
@SarjeetYoutuber
@SarjeetYoutuber 2 ай бұрын
Yo Yo ke sath collaboration karo Jazzy B Brother 😎🤘
@MandeepDhilloN91
@MandeepDhilloN91 3 ай бұрын
Welcome back Jatta...
@gugsy25
@gugsy25 3 ай бұрын
Love this track !
@manindersingh8867
@manindersingh8867 3 ай бұрын
Super Duper Awesome ❤️
@jobanriar6320
@jobanriar6320 Ай бұрын
Sirra song on repeat 🔁❤
@Itsharmansidhu13
@Itsharmansidhu13 3 ай бұрын
ਪਹਿਲਾਂ like ਫੇਰ ਗਾਣਾ ਸੁਣੀਦਾ, ਪਤਾ ਹੈ ਵੀ ਬਾਈ ਕੋਈ ਕਮੀ ਨਹੀਂ ਛੱਡਦਾ
@bobybans3471
@bobybans3471 2 ай бұрын
ਬਹੁਤ ਵਧੀਆ ਲਿਖਿਆ ਉਸਤਾਦ ਜੀ ❤
@Amrit_goraya_06
@Amrit_goraya_06 3 ай бұрын
Sira song jazzy b da 🤞🤞
@takshdeepsinghbhinder9870
@takshdeepsinghbhinder9870 Ай бұрын
Chill mood ❤. Nice
@jattmehkma3026
@jattmehkma3026 3 ай бұрын
Ptta ni kinne wari sun leya ah song jidan di audio ayi aw bhuta sohna song jma mann akhda
@priya_artgalerie
@priya_artgalerie 3 ай бұрын
Siraaaa !!!😍😍💫 Director Saab!! Keep it up.
@daljitsinghmaan652
@daljitsinghmaan652 3 ай бұрын
Very good jazzy bro 👍👍👍👍
@TejinderSingh-s1f
@TejinderSingh-s1f 2 ай бұрын
Maan saab forever saara kuchh das ditta sab manjte naale future vgaira sab saari duniya da dasta is gaane vich legend ta legend hunda salute aa bai nu ❤❤
@anu_27
@anu_27 3 ай бұрын
USTAAD jii💥
@Punjabivlogs865
@Punjabivlogs865 3 ай бұрын
Great brother 👍🇮🇳
@jhonny7602
@jhonny7602 3 ай бұрын
Awesome music and a great voice jazzy b but the show stopper is the model @ayeshahashmi looks stunning as always .saw the video because of her 10 times. Keep shining Ayesha sky is the limit❤❤❤❤
@sumitrana8709
@sumitrana8709 3 ай бұрын
Jazzy b rocks baaki shocked 😳
@kulwantdhillon9109
@kulwantdhillon9109 3 ай бұрын
Jazzy B purana papi sirra 👌👍
@JazzyHans-ow1uc
@JazzyHans-ow1uc 3 ай бұрын
ਉਸਤਾਦ ਜੀ siraaa ਹੀ ਕੀਤਾ ਜਦੋ ਵੀ ਗਾਣਾ ਕੀਤਾ
@baljindersinghkandola
@baljindersinghkandola 3 ай бұрын
Super duper song brother ❤️💪💯👍🔥🔥❤️
@rakeshbishnoidon6147
@rakeshbishnoidon6147 3 ай бұрын
Wellcome bains bro💪😇
@SanjuKumar-nb7hj
@SanjuKumar-nb7hj 3 ай бұрын
Jazzy.b....big...bosss...music...big...fan....
@HarjinderSidhu-q2p
@HarjinderSidhu-q2p 3 ай бұрын
Bahut ghaint song bai ji
@vikasjoiya4612
@vikasjoiya4612 2 ай бұрын
Yo yo x jazzy b = t series❤❤
@atulsharma94612
@atulsharma94612 3 ай бұрын
Paji end krti tusi 👑 tuhadi riss koi b ni kr skda 💪
@VikrantBhartiya1
@VikrantBhartiya1 3 ай бұрын
Well done Ayesha❤👏 Congrats
@akashghogra
@akashghogra 3 ай бұрын
Endless
@sukhgill4527
@sukhgill4527 12 күн бұрын
Kehnde toofan wapis aa gya maidaan. Ch ❤
@1313-q4w
@1313-q4w 3 ай бұрын
Dhakad jatt mahikama Jazzy b old is gold
@GurtakSingh-ub4ie
@GurtakSingh-ub4ie 3 ай бұрын
Sira ustad ji 👌🔥🔥
@mannvippavipan9309
@mannvippavipan9309 2 ай бұрын
On rpeat brooooooo❤
@GurtakSingh-ub4ie
@GurtakSingh-ub4ie 3 ай бұрын
Jazzy b 💪💪
@DilbagKular-jx5yk
@DilbagKular-jx5yk 3 ай бұрын
❤❤❤❤❤
@harvinderpalsandhu8782
@harvinderpalsandhu8782 3 ай бұрын
ਚੰਗੇ ਭਲੇ ਗਾਣੇ ਦੀ ਵੀਡੀਓ ਨੇ ਜੱਖਣਾਂ ਵੱਢ ਦਿੱਤੀ।
@yudhvirsachbolda211
@yudhvirsachbolda211 3 ай бұрын
Mza aa gaya Bhai,,,Kafi der baad bomb gana kaddia ee❤
@Sandeep-ri5qe
@Sandeep-ri5qe 3 ай бұрын
Khich k 🔥🔥
Jor | Jazzy B | ft. Mani Longia | Ustad Ji King Forever | #punjabisong
3:53
Jazzy B Records
Рет қаралды 2,1 МЛН
Wait… Maxim, did you just eat 8 BURGERS?!🍔😳| Free Fire Official
00:13
Garena Free Fire Global
Рет қаралды 9 МЛН
When mom gets home, but you're in rollerblades.
00:40
Daniel LaBelle
Рет қаралды 133 МЛН
When u fight over the armrest
00:41
Adam W
Рет қаралды 19 МЛН
小路飞还不知道他把路飞给擦没有了 #路飞#海贼王
00:32
路飞与唐舞桐
Рет қаралды 68 МЛН
Jazzy B | Madak Shakeena Di | Lekha Prajapati | Aman Hayer | Punjabi Song
4:44
Billo Tera Jatt - Official Music Video | Jazzy B | Sukshinder Shinda
3:45
Zee Music Company
Рет қаралды 16 МЛН
Ki Banu Duniya Da
7:02
Gurdas Maan
Рет қаралды 2,4 МЛН
OLD MEMORIES - JAZZY B | MANI LONGIA (OFFICIAL MUSIC VIDEO)
4:09
Mani Longia Music
Рет қаралды 1,5 МЛН
Wait… Maxim, did you just eat 8 BURGERS?!🍔😳| Free Fire Official
00:13
Garena Free Fire Global
Рет қаралды 9 МЛН