Chamkile nu galat bolan waleya nu Mahi Sharma da karara jawaab | Sardar’s Take

  Рет қаралды 20,523

Sardar’s Take Shorts

Sardar’s Take Shorts

Күн бұрын

After the super success of Maahi Sharma's first interview with us, we are back with another one. This time its more fun. Let me know what you thought about this conversation!
For collaborations mail on teamjagmanvirk@gmail.com
Mahi sharma interview | punjabi music | punjabi music industry | korala maan Mahi sharma | deep bajwa Mahi sharma | Mahi sharma punjabi songs | new punjabi songs | best female actors | top models of punjabi industry | top 10 actors of punjabi | top 10 female models of punjab | Mahi sharma best songs | Mahi sharma new film | Mahi sharma life story | Mahi sharma biography | Mahi sharma personal life | Mahi sharma songs | Sonam bajwa | Neeru bajwa | Sargun Mehta | Sardar’s Take |
#mahisharma #sardarstake

Пікірлер: 59
@gurbaxsingh471
@gurbaxsingh471 4 ай бұрын
ਜੇਹੜੇ ਲੋਕ ਸੱਚ ਬੋਲਣ ਵਾਲੇ ਆ ਅਸਲੀ ਇਨਸਾਨ ਹੈਗੇ ਆ ਉਹ ਕਦੇ ਇਸ ਮਜ਼ਲੂਮ ਹੱਤਿਆ ਨੂੰ ਸਹੀ ਨੀ ਕਹਿਣਗੇ ... ਬਹੁਤ ਵਡਾ ਪਾਪ ਹੋਇਆ ਇਹ ਅਦਾਕਾਰੀ ਅਤੇ ਸੰਗੀਤ ਜਗਤ ਵਿੱਚ...
@kesarsinghghumaan1793
@kesarsinghghumaan1793 4 ай бұрын
ਸਭ ਤੋਂ ਵਧੀਆ ਗੱਲ ਇਹ ਲੱਗੀ ਕਿ ਮਾਹੀ ਨੇ ਐਨੀ ਵਧੀਆ ਮਲਵਈ ਬੋਲੀ ਨੂੰ ਅਪਣਾਇਆ ਧੰਨਵਾਦ ਜੀ ਚੜ੍ਹਦੀ ਕਲਾ ਚ' ਰਹੋ।👍👌🙏
@tirathsingh6539
@tirathsingh6539 4 ай бұрын
ਮੇਰੀ ਮਨਪਸੰਦ ਅਦਾਕਾਰਾ ਮਾਹੀ ਜੀ ❤❤❤❤
@NirmalSingh-vq9gv
@NirmalSingh-vq9gv 4 ай бұрын
ਚਮਕੀਲਾ ਤਾਂ ਫਿਰ ਚਮਕੀਲਾ ਹੀ ਹੈ
@sidher13
@sidher13 4 ай бұрын
Chamkila ❤
@sidher13
@sidher13 4 ай бұрын
Legend chamkila ❤
@salindernarr1864
@salindernarr1864 4 ай бұрын
22 Amar singh chamkila group of all artists legends always.
@harneksingh8105
@harneksingh8105 4 ай бұрын
Va kamaal amar singh chamkila amarjot sarbat da bhala
@SandeepSingh-qx9ke
@SandeepSingh-qx9ke 4 ай бұрын
Living legend chamkila ji
@baljitghomanbaljitghoman887
@baljitghomanbaljitghoman887 Күн бұрын
Chamkele de gaane Tu ghar beth k sune aapni maa bhen naal
@SandeepSingh-qx9ke
@SandeepSingh-qx9ke Күн бұрын
@@baljitghomanbaljitghoman887 ta jo hun chal raha
@baljitghomanbaljitghoman887
@baljitghomanbaljitghoman887 Күн бұрын
@@SandeepSingh-qx9ke eho taa gal aa 22 aasi gand he parmot karde aa
@armaanranga6932
@armaanranga6932 4 ай бұрын
ਅਮਰ ਸਿੰਘ ਚਮਕੀਲਾ ਜ਼ਿੰਦਾਬਾਦ
@hardeepbhullar5289
@hardeepbhullar5289 4 ай бұрын
ਚਮਕੀਲਾ ਤੇ ਅਮਰਜੋਤ ਕੌਰ ਜੀ ਸਾਡੇ ਦਿਲਾਂ ਦੀ ਧੜਕਨ ਸੀ ਸਾਡੇ ਦਿਲ ਦੀ ਜਾਨ ਸੀ ਸਾਰੀ ਉਮਰ ਯਾਦ ਰਹੂ ਗਾ ਚਮਕੀਲਾ
@yugplayz2474
@yugplayz2474 3 ай бұрын
Love u chamkila & amarjyot g.❤❤❤
@humanbody580
@humanbody580 4 ай бұрын
Legend man cmkella ji zindabad
@Amriksingh-wh4ji
@Amriksingh-wh4ji 4 ай бұрын
Very nice ji mahi madam
@parmmsingh
@parmmsingh 4 ай бұрын
♥️🕊️
@majorverygoodbhatti4101
@majorverygoodbhatti4101 4 ай бұрын
Very quite
@paulpaul6963
@paulpaul6963 4 ай бұрын
Chamkila is nice singer
@madharKumar-mm7ud
@madharKumar-mm7ud 4 ай бұрын
Very nice song Chamkila ❤❤❤❤❤❤
@virenderchamkila2627
@virenderchamkila2627 4 ай бұрын
ਸਿਰਾ
@Choudhry-12
@Choudhry-12 4 ай бұрын
Mahi sharma g or sardaar anchor g very good work sir tussi ik ghantaay da lamaa interview Karn di bjaay 20/20 mint day 3 interview kar laya karo 🤔🤔 attraction ravaay gi 💦
@randhirs1256
@randhirs1256 4 ай бұрын
ਚਮਕੀਲੇ ਨੇ ਸਿਰਫ ਤਿਨ ਚਾਰ ਗੀਤ ਹੀ ਕਰਾਰੇ ਗਾਏ. ਗਲਤ ਗਾਣਿਆਂ ਦੀ ਰਿਕਾਰਡਿੰਗ ੳਸਨੇ ਬੰਦ ਕਰ ਦਿਤੇ ਸੀ. ਸਿਰਫ ਅਖਾੜਿਆ ਞਿਚ ਲੋਕਾ ਦੀ ਫਰਮਾਇਸ਼ ਤੇ ਔਰਤਾ ਨੂ ਘਰ ਜਾਣ ਲਈ ਕਹਿ ਦਿਦਾ ਸੀ. ਦੋ ਚਾਰ ਚਲੀਆ ਜਾਦੀਆਂ ਸੀ. ਜਿਆਦਾਤਾਰ ਨਹੀ ਜਾਦੀਆਂ ਸੀ. ਪਰ ਆਖਰੀ ਕੈਸੇਟ ਞਿਚ ਕੋੲਈ ਞੀ ਗਲਤ ਗੀਤ ਨਹੀ.
@mrajmraj6133
@mrajmraj6133 4 ай бұрын
❤❤🌹🌹❤❤ VERY NICE 🙏🙏
@satnamsattu8461
@satnamsattu8461 4 ай бұрын
Good ❤❤❤🎉🎉
@ArmanKaur-xv5yd
@ArmanKaur-xv5yd Ай бұрын
Big fan of mahi sharma mam ❤
@Fun836
@Fun836 4 ай бұрын
40 ਸਾਲ ਬਾਅਦ ਚਮਕੀਲਾ ਯਾਦ ਆਉਣਾ ਇਕ ਗਿਣੀ ਮਿਥੀ ਸਾਜ਼ਸ਼ ਅਧੀਨ ਹੈ॥ ਸਿੱਖ ਯੋਧਿਆਂ ਨੂੰ ਬਦਨਾਮ ਕਰਣ ਲਈ॥
@satpalsinghsingh2571
@satpalsinghsingh2571 4 ай бұрын
ਚਮਕੀਲਾ ❤
@randhirs1256
@randhirs1256 4 ай бұрын
ਕੋਈ ਞੀ ਇਨਸਾਨ ਪੂਰਾ ਨਹੀ ਹੈ. ਹਰ ਕਿਸੇ ਞਿਚ ਕੇੲਈ ਨਾ ਕੋਈ ਔਗਣ ਹੁੰਦਾ ਹੈ. ਦੋ ਚਾਰ ਐਗਣ ਚਮਕੀਲੇ ਞਿਚ ਞੀ ਹੋਣਗੇ. ਜਿਹੜੇ ਗਿਆਨ ਦੇਣ ਬੈਠ ਜਾਂਦੇ ਹਨ.. ਇਹਨਾ ਦੀਆ ਕਰਤੂਤਾ ਸਭ ਨੂ ਪਤਾ ਹੈ.. ਚਮਕੀਲੇ ਕੋਲ ਤਾ ਲਁਕੜ ਦੀ ਸੋਟੀ ਞੀ ਨਹੀ ਸੀ. ਬੂਚਂਆ ਕੇਲ ੲੈ ਕੇ ਸਤਾਲੀ. ਬੜੇ ਆਰਾਮ ਨਾਲ ਇਕੱਲਾ ਮ ਜਾ ਸਕਦਾ ਸੀ. ਅਮਰਜੋਤ ਦੇ ਬੱਚੇ ਯਤੀਮ ਕਰਨ ਦੀ ਕੀ ਲੋੜ ਸੀ. ਇਹ ਸਭ ਕਹਾਣੀਆ ਬਣਾੳਦੇ ਹਨ. ਅਸਲ ਕਰਤੂਤ ਛਪਾਉਣ ਲੲਈ
@Fukra-v8j
@Fukra-v8j 4 ай бұрын
Kine lok ajj v chamkile nu Pasand karde ne
@BharpoorSingh-ds6ef
@BharpoorSingh-ds6ef 4 ай бұрын
ਚਮਕੀਲਾ ਅਮਰਜੋਤ ਜ਼ਿੰਦਾਬਾਦ
@gurdeepjhajj3550
@gurdeepjhajj3550 4 ай бұрын
ਦੇਸੀ ਮਾਹੌਲ ਮੋਟਰ ਤੇ ਬੈਠ ਕੇ ਗੱਲਬਾਤ ਕਰਨੀ ਵਧੀਆ ਲੱਗਿਆ
@AngrejSingh-om1vn
@AngrejSingh-om1vn 3 ай бұрын
Asli.farmer
@charnjitsingh1126
@charnjitsingh1126 4 ай бұрын
ਜਦ ਤੋਂ ਹੋਸ਼ ਸੰਭਾਲੀ ਮੈਂ ਔਰਤ ਦੇ ਹੱਕ ਵਿੱਚ ਸੀ ਜਾਤੀਵਾਦ ਦੇ ਖ਼ਿਲਾਫ਼ ਅਤੇ ਧਰਮ ਨਿਰਪੱਖ ਸੀ! ਇਸ ਦੁਨੀਆਂ ਨੇ ਮੈਨੂੰ ਐਸਾ ਲਾਇਆ ਸੱਜਣੋਂ ਚੰਡਾ ! ਔਰਤ ਦਾ ਡਰ, ਜਾਤੀਵਾਦ ਦਾ ਘਰ, ਤੇ ਧਰਮ ਦਾ ਚੋਭਿਆ ਦਿੱਲ ਵਿੱਚ ਕੰਡਾ !! ਹੁਣ ਤੇ ਬੱਸ ਐਹੋ ਲਗਦਾ ਔਰਤ ਦੇ ਦਿਲ ਚ ਪਿਆਰ ਨਹੀਂ ਜਾਤੀਵਾਦ ਤੋਂ ਬਿਨ ਸੰਸਾਰ ਨਹੀਂ ਧਰਮ ਤੋਂ ਬਿਨਾਂ ਲੋਕਾਂ ਦਾ ਸੱਜਣੋਂ ਕਾਰੋਬਾਰ ਨਹੀਂ... ਮੇਰਾ ਸੰਬਧ ਜੱਟ ਬਰਾਦਰੀ ਨਾਲ਼ ਹੈ ਜੱਟਾਂ ਨੂੰ ਜਾਤੀਵਾਦ ਦੇ ਨਾ ਤੇ ਭੰਡਿਆ ਜਾਂਦਾ ਹੈ ਪਰ ਪਛੜੇ ਲੋਕ ਆਪਣੀ ਜ਼ਾਤ ਆਪ ਹੀ ਛੱਡਣ ਨਹੀਂ ਚਾਹੁੰਦੇ ਮਜ਼ਬੀ ਸਿੱਖ ਭਾਈ ਜੈਤੇ ਨੂੰ ਉਜਦੀ ਜ਼ਾਤ ਕਰਕੇ ਪੂਜਦੇ ਹਨ ਤੇ ਚਮਾਰ ਲੋਕ ਭਗਤ ਰਵਿਦਾਸ ਨੂੰ ਉਸ ਦੀ ਜ਼ਾਤ ਕਰਕੇ !!! ਜੱਟਾਂ ਦਾ ਭਾਈ ਜੀਵਣ ਸਿੰਘ ਤੇ ਭਗਤ ਰਵਿਦਾਸ ਜੀ ਨਾਲ਼ ਕਦੇ ਕੋਈ ਵਿਤਕਰਾ ਨਹੀਂ ...
@avtarbanger9003
@avtarbanger9003 4 ай бұрын
Nda bhali kisi ki nahi,mnmukh mugdh karn; mooh kale tinah nindakan, Narke ghor parhan.
@charnjitsingh1126
@charnjitsingh1126 4 ай бұрын
@@avtarbanger9003 Nida Te sach vich fark hunda hai ! Jis nu knda chube o hi ronda hai !
@pittasingh6460
@pittasingh6460 4 ай бұрын
Bhut vadia ❤😂
@DhainSingh-s4k
@DhainSingh-s4k 4 ай бұрын
ਮਖਾਣੇ ਕਹਿੰਦੇ ਹਨ ।
@gurdeepjhajj3550
@gurdeepjhajj3550 4 ай бұрын
ਸ਼ੱਕਰਪਾਰੇ ਕਹਿੰਦੇ
@JattFactor
@JattFactor 4 ай бұрын
😄😄😄
@randhirs1256
@randhirs1256 4 ай бұрын
ਅਮਰਜੋਤ ਨੂ ਗਲਤੀ ਨਾਲ ਮਾਰ ਕੇ ਬੁਚੜਾ ਨੇ ਮਾਫੀ ਕਿੳ ਨਹੀ ਮੰਗੀ . ਪਰ ਚਮਕੀਲੇ ਨੂ ਮਾਰਨ ਦੀ ਜਿੰਮੇਵਾਰੀ ਲੈ ਲਈ ਸੀ.
@NirmalSingh-ys7wz
@NirmalSingh-ys7wz 4 ай бұрын
ਬੀਬੀ ਜੇ ਚਮਕੀਲੇ ਦੀ ਬਹੁਤੀ ਫੈਨ ਹੈਂ ਤਾਂ ਓਹੋ ਹਰਕਤਾਂ ਕਰਿਅਾ ਕਰ ਜਿਵੇਂ ਓਹਦੇ ਗੀਤਾਂ ਚ ਹੈ। ਜਦ ਤੇਰਾ ਵਿਅਾਹ ਹੋ ਗਿਅਾ ਫਿਰ ਮਾਂ ਦੀ ਤਲਾਸ਼ੀ ਲੈਣ ਵਾਲੇ ਗੀਤ ਤੇ ਵੀ ਵੀਡੀਓ ਬਣਾ ਲਵੀਂ । ਤੇਰੇ ੲਿਲਾਕੇ ਚ ਖਾਲੜਾ ਜੀ ਵੀ ਸ਼ਹੀਦ ਹੋੲੇ ਹਨ ਓਹਨਾਂ ਬਾਰੇ ਵੀ ਬੋਲ॥ ਮੂਸੇ ਵਾਲਾ ਹੀ ਸੀ ਜੋ ਕਿਸਾਨ ਮੋਰਚੇ ਚ ਮੋਦੀ ਨੂੰ ਸਿੱਧਾ ਹੋ ਗਿਅਾ ਸੀ ਝੋਟਾ ਤਾਂ ਫਿਰ ਝੋਟਾ ਹੀ ਹੈ ਲੰਡੀ ਬੁੱਚੀ ਵਿੳੂ ਲੈਣ ਲੲੀ ਮੂੰਹ ਮਾਰਦੀ ਰਹਿੰਦੀ ਹੈ।
@SandeepSingh-qx9ke
@SandeepSingh-qx9ke 4 ай бұрын
Yaar eda vi thik a harik channel ta baithi hundi a
@surmukhsingh1000
@surmukhsingh1000 4 ай бұрын
M..v.vakhi
@sikanderSingh-kg6wi
@sikanderSingh-kg6wi 4 ай бұрын
Mam contact number
@iqbalmann596
@iqbalmann596 4 ай бұрын
ਵਧੀਆ ਦੇਸੀ ਮਾਹੋਲ ਵਿੱਚ ਗੁਫ਼ਤਗੂ ਸੀ, ਬਹੁਤ ਚੰਗੀ ਲੱਗੀ।
@NirmalSingh-vq9gv
@NirmalSingh-vq9gv 4 ай бұрын
ਇਹ ਪੰਡਿਤ ਕੌਮ ਚੋਂ ਹੈ ਨਾ ਤਾਂ ਨਹੀਂ ਸੁਣਨ ਨੂੰ ਮਿਲੀਆਂ
@parmmsingh
@parmmsingh 4 ай бұрын
ਸੁਚੱਜੇ ਡੰਗ ਨਾਲ ਜੁਵਾਬ ਦੇਣ ਦੀ ਕਲਾ ਚੋਬਰ ਚ ਤੁਨ ਕੇ ਭਰੀ ਆ
@baljitghomanbaljitghoman887
@baljitghomanbaljitghoman887 Күн бұрын
Ke den c chamkele de jo tusi chamkela film bnoni pyi. Sardaar banda Tu ek gal das Tu aapne Ghar aapni maa, bhen de nal beth k gane sune chamkele de. Jwab devi jroor
@jagjitkumar2446
@jagjitkumar2446 3 ай бұрын
ਮਾਹੀ ਸ਼ਰਮਾ ਜੀ ਬਹੁਤ ਸੁਲਝੇ ਹੋਏ ਕਲਾਕਾਰ ਤੇ ਉਸ ਤੋਂ ਵੱਧ ਚੰਗੀ ਸੋਚ ਵਾਲੇ ਇਨਸਾਨ ਹਨ, ਆਪਣੀ ਜ਼ਿੰਦਗੀ ਚ ਬਹੁਤ ਤਰੱਕੀ ਕਰਨ ਇਹੀ ਮੈਂ ਕਾਮਨਾ ਕਰਦਾ ਹਾਂ ❤🙏
@happyrandhawa6759
@happyrandhawa6759 3 ай бұрын
Chamkila 22 ji ❤️
@gulzarsidhu4490
@gulzarsidhu4490 4 ай бұрын
Sardar ji chamkile nu samjhna ena aasan nahi oh asli punjab nu nanga kar giya c ese layi samajh nu pasannd nahi c ohda sach bolna hi usda gunah ban giya c
@avtarbanger9003
@avtarbanger9003 4 ай бұрын
Bilkul sahi kiha ji
@GurdevSingh-uc4yc
@GurdevSingh-uc4yc 4 ай бұрын
Kanjera. Nu. Kanger change lag de ne tuhanu jutia di ghat. Jode jode. Hunde. Han bahi gurdip singh ji deepa jindabad Punjab vich. Gand nna pao
@avtarbanger9003
@avtarbanger9003 4 ай бұрын
Veer ji ik tusi hi vadhiya ho,baki sara sansar kanjaran da.dekho na shadian ho jandian ne,te fr bachche,sochen wali gall kyon hoe,kidda hoe,.........hoi na galt gall............ Girhisthy jivan da tyag karna chahida sb nu.......rabb aape duniya da vadha karoo,insan gande kamma ch kyon pve............gandgi to ta bachna hi chahida....??????
Nighi Galbaat with  Maahi Sharma | Sardar's Take
58:19
Sardar's Take
Рет қаралды 435 М.
БЕЛКА СЬЕЛА КОТЕНКА?#cat
00:13
Лайки Like
Рет қаралды 1,8 МЛН
Spongebob ate Patrick 😱 #meme #spongebob #gmod
00:15
Mr. LoLo
Рет қаралды 16 МЛН
Gajrela bnaya mai raat de 12 bje 🧐😍
17:50
Mahi Sharma
Рет қаралды 254 М.
Sardar's 9 Questions to Mahi Sharma | Sardar's Take
19:35
Sardar's Take
Рет қаралды 218 М.
БЕЛКА СЬЕЛА КОТЕНКА?#cat
00:13
Лайки Like
Рет қаралды 1,8 МЛН