Chandigarh (PG) - Satinder Sartaaj | Aditi S | Ikko Mikke | Bhangra Song | Latest Punjabi Songs 2020

  Рет қаралды 8,504,125

SagaHits

SagaHits

Күн бұрын

Пікірлер: 3 300
@SagaPop
@SagaPop 4 жыл бұрын
Sat Shri Akaal ji, Vekho Canada premiere de reviews: kzbin.info/www/bejne/gquvaJ2unshqesk 13 march nu jarur vekho saare parivaar de naal "Ikko Mikke"
@ash_oye1
@ash_oye1 4 жыл бұрын
Bahoot kaint aay
@rguru..7224
@rguru..7224 4 жыл бұрын
Bahut sohna ji
@sheemarrick2991
@sheemarrick2991 4 жыл бұрын
Song bhut sohne hunde aa sir de
@arundeepdeep1378
@arundeepdeep1378 4 жыл бұрын
Att krva ti sartaj veer g ba kmaal super duper hit
@muhammadattique3276
@muhammadattique3276 4 жыл бұрын
PG kia hota ga?
@karandeepbrar3594
@karandeepbrar3594 4 жыл бұрын
ਜੇਕਰ ਇਹ ਇਨਸਾਨ ਹਰ ਮਹੀਨੇ 2 ਗੀਤ ਕੱਢੇ ਤਾਂ ਮੈਨੂੰ ਲਗਦਾ ਲੱਚਰਤਾ ਤੇ ਬੰਦੂਕਾਂ ਗੁੰਡਿਆ ਵਾਲੇ ਗੀਤ ਲੋਕ ਆਪਣੇ ਆਪ ਸੁਣਨੇ ਬੰਦ ਕਰ ਦੇਣਗੇ। ਸਰਤਾਜ ਵਰਗੇ ਗਾਇਕਾਂ ਨੂੰ ਈ ਅੱਗੇ ਆਉਣਾ ਪੈਣਾਂ। ਇਹ ਮੈਂ ਆਪਣਾ ਨਿੱਜੀ ਨਜਰੀਆ ਰੱਖਿਆ, ਤੁਹਾਡੀ ਸੱਭ ਦੀ ਸੋਚ ਤੇ ਨਜਰੀਆ ਅਲੱਗ ਵੀ ਹੋ ਸਕਦਾ।
@ravichopra8757
@ravichopra8757 4 жыл бұрын
Bilkul shi veere bakiya da kmm bnd fr
@sandeepgill9291
@sandeepgill9291 4 жыл бұрын
Bilkul
@royalgill5442
@royalgill5442 4 жыл бұрын
Karandeep Brar 💯✔
@sandeepkaur3193
@sandeepkaur3193 4 жыл бұрын
Tusi sahi kha aj da time wich ada da singer di hi lod a
@kargils.p.kkabaddiclub8716
@kargils.p.kkabaddiclub8716 4 жыл бұрын
Right jiiiiiii ♥️♥️♥️😍 veer jii baki singa. Na Punjab DOB dana
@amarveersidhu4772
@amarveersidhu4772 4 жыл бұрын
Koi babbu maan koi aujla koi moose aale da fan aa......here is satinder sataaj's fan..... love you sartaaj
@manbirvlogs6974
@manbirvlogs6974 4 жыл бұрын
Veer, ess singer nu fans di lorh ee nhi, salute his singing
@jugadsingh2312
@jugadsingh2312 4 жыл бұрын
👌👌👌
@vikramghuman8876
@vikramghuman8876 4 жыл бұрын
22 dekh baaki khinu mrji kuch mrji kehde ... prr babbu nu na boli kujh .. mein vi sartajj nu sunnda .. prr babbu da koi mukabla ni
@ravighotra8931
@ravighotra8931 4 жыл бұрын
Vr babbu maan nu na vich lya thik aa sartaj asi v suni da ok rahi gal tera sartaaj v recpect puri karda maan saab di oda muqabla ni ha koi ok
@preetguraya8971
@preetguraya8971 4 жыл бұрын
@@manbirvlogs6974 bilkul g
@dhaliwalsaab3199
@dhaliwalsaab3199 4 жыл бұрын
ਮੈਂ ਤਾਂ ਇੱਕ ਗੱਲ ਜਾਣਦਾ, ਕੇ ਕੋਈ ਵੀ ਸਿੰਗਰ ਸਰਤਾਜ ਦਾ ਮੁਕਾਬਲਾ ਨਹੀਂ ਕਰ ਸਕਦਾ। ਦੂਜੀ ਗੱਲ ਇਸਦੇ ਫੈਨ ਵੀ ਸਾਰੇ legend ਆ
@harmandertiwana1375
@harmandertiwana1375 4 жыл бұрын
Kya baat aa
@harjitgill7689
@harjitgill7689 4 жыл бұрын
Ryt ji
@prabhbhatiasingh3353
@prabhbhatiasingh3353 4 жыл бұрын
Best
@harcharansingh9966
@harcharansingh9966 4 жыл бұрын
ਮੈਨੂੰ ਪਹਿਲੀ ਵਾਰੀ ਕਿਸੇ ਨੇ ਲੀਜੈਂਡ ਕਿਹਾ।
@jatindershergill8638
@jatindershergill8638 4 жыл бұрын
Dil Jaan 22gal Sahi aa
@proudpendu2844
@proudpendu2844 4 жыл бұрын
ਭੰਗੜੇ ਵਾਲਾ ਇਹ ਰੰਗ ਵੀ ਬਹੁਤ ਖੂਬਸੂਰਤ ਐ ਸਰਤਾਜ ਸਾਹਬ 🔥🔥🔥🔥👌👌 ❤️❤️❤️❤️❤️❤️❤️🤤🤤🤤🤤
@GagandeepKaur-or8xk
@GagandeepKaur-or8xk 4 жыл бұрын
Nice song aa
@ashishgoyal9040
@ashishgoyal9040 4 жыл бұрын
ਬਹੁਤ ਸੋਹਣਾ ਲਿਖਿਆ
@Noorsaho_07
@Noorsaho_07 4 жыл бұрын
amzn.to/2wNlASB buy in just Rs 349/- Bizarre Vogue Cute Small Cat Style Backpack for Girls (Cream,BV1204)
@avijotsingh8062
@avijotsingh8062 4 жыл бұрын
ਹਥਿਆਰਾਂ , ਨਸ਼ਿਆਂ ਦੀ ਲੂੰ ਮਾਰੀ ਪੰਜਾਬੀ ਗਾਇਕੀ ਚੋਂ ਸੀਤ ਲਹਿਰ ਦੇ ਬੁੱਲੇ ਕਦੇ ਕਦੇ ਈ ਆਉਂਦੇ ਨੇ। ਜਿਉਂਦਾ ਰਹਿ ਵੱਡੇ ਬਾਈ
@lovelysharma1514
@lovelysharma1514 4 жыл бұрын
ਪਰਮਾਤਮਾ ਸਦਾ ਸਰਤਾਜ ਜੀਂ ਨੂੰ ਚੜ੍ਹਦੀ ਕਲਾ ਚ ਰਖੇ,ਇਹੀ ਇੱਕੋ ਇੱਕ ਇਨਸਾਨ ਹਨ, ਜੋ ਸਾਨੂੰ ਸਾਡੇ ਪੰਜਾਬੀ ਹੋਣ ਦਾ ਮਾਣ ਮਹਿਸੂਸ ਕਰਵਾਉਂਦੇ ਹਨ, ਦਿਲੋਂ ਸਤਿਕਾਰ ਅਾ ਸਰਤਾਜ ਜੀ ਨੂੰ♥️♥️♥️
@dharmindersinghsinghdhatmi8377
@dharmindersinghsinghdhatmi8377 4 жыл бұрын
ਬੜਾ ਚੰਚਲ ਤੇ ਇਲਤੀ ਬਣ ਗਿਅਾ ਮੇਰਾ ਵੱਡਾ ਭਰਾ ਸਰਤਾਜ...ਲਵ ਯੂ ਬਾਈ
@techsueno5981
@techsueno5981 4 жыл бұрын
Dharminder Singh Singh Dhatminder start business sir with my team no investment call 9041157453
@babaramdevjibhajanallnewan5184
@babaramdevjibhajanallnewan5184 4 жыл бұрын
sahih veer
@gssingh8470
@gssingh8470 4 жыл бұрын
Its just video its project bro
@manjitsinghgill7884
@manjitsinghgill7884 4 жыл бұрын
Sahi gal aa veer g Par aapa Sunan to pehla hi like karta
@punjabileakedsongs9899
@punjabileakedsongs9899 4 жыл бұрын
kzbin.info/www/bejne/qKTcf5x5nL9nq68 New song leaked ATT GHAINT
@ਅਰਸ਼ੀਰਹੀਮਾਂਬਾਦ-ਞ6ਮ
@ਅਰਸ਼ੀਰਹੀਮਾਂਬਾਦ-ਞ6ਮ 4 жыл бұрын
ਚੱਕ ਛੜੱਪੂ ਲੱਖ ਸੁਣਲੋ ਪਰ ਰੂਹ ਨੂੰ ਨਜਾਰਾ ਸਰਤਾਜ ਸਾਬ ਦੇ ਗੀਤ ਸੁਣਕੇ ਆਉਂਦਾ .ਕੌਣ ਕੌਣ ਸਹਿਮਤ ਆ 😍
@Dr_Gagan_singh
@Dr_Gagan_singh 9 ай бұрын
Sahi hai ji
@poojagupta5317
@poojagupta5317 5 ай бұрын
@@Dr_Gagan_singhz swa
@S7Creations
@S7Creations 4 жыл бұрын
ਉਹਨਾਂ ਲੋਕਾਂ ਦੇ ਮੂੰਹ ਤੇ ਧੋਤੀ ਚਪੇੜ ਹੈ ਜਿਹੜੇ ਕਹਿੰਦੇ ਨੇ ਹਥਿਆਰਾਂ ਤੋਂ ਬਿਨਾ ਨੱਚਣ ਵਾਲੇ ਗਾਣੇ ਨਹੀਂ ਹੁੰਦੇ ....ਬਹੁਤ ਹੀ ਹੁਬਸੁਰਤ ਗੀਤ.....
@deeppunia4908
@deeppunia4908 4 жыл бұрын
ਇਹ ਹੁੰਦੇ ਗਾਣੇ । ਸੁਣ ਦਿਲ ਅੰਦਰੋਂ ਖੁਸ਼ ਹੋ ਜਾਂਦਾ । ਮਸਤੀ ਵੀ ਭਰਭੂਰ ਏ ਬਿਨਾਂ ਕਿਸੇ ਫਾਲਤੂ ਡੳਊ ਡੳਊ ਦੇ ।
@lakhvirdhillon5521
@lakhvirdhillon5521 4 жыл бұрын
Kk Deep OK bg
@ggsingh5772
@ggsingh5772 4 жыл бұрын
Bilkul sahi a
@jagdeepsainidiwana
@jagdeepsainidiwana 3 жыл бұрын
Hanji
@rdj2640
@rdj2640 3 жыл бұрын
Ha full masti,not fukri.
@honeykamboz1190
@honeykamboz1190 4 жыл бұрын
ਕੀਹਨੂੰ ਕੀਹਨੂੰ ਪਸੰਦ ਆਇਆ ਸੁਰੀਲੇ ਫ਼ਨਕਾਰ ਸਰਤਾਜ ਦਾ ਪੀ ਜੀ 👍🏻👌🏻🤗🙏🏻 ਜ਼ਰੂਰ ਦੱਸਿਓ
@mandeepkumar672
@mandeepkumar672 4 жыл бұрын
ਬਹੁਤ ਸੋਹਣੇ ਗੀਤ🎶🎶🎶🎶🎶 ਨੇ ਬਾਈ ਦੇ ਪਰਿਵਾਰ ਵਿੱਚ ਬੈਠ ਕੇ ਸੁਣ ਵਾਲੇ ਨੇ ਗੰਦੇ ਗੀਤਾਂ ਤੋਂ ਬੱਚੋ ਵੀਰ ਦੀ ਸਪੋਟੇ ਕਰੋ ਸਤਿੰਦਰ ਸਰਤਾਜ I Love you ਬਾਈ ਜੀ
@gurudiyalsingh8188
@gurudiyalsingh8188 4 жыл бұрын
Sahil kya vr
@RajrishiYashraj
@RajrishiYashraj 4 жыл бұрын
ਸਿਰਾ ਕਰਾਤਾ ਸਰਤਾਜ ਸਾਹਬ ਅੱਤ ਬੋਲਿਆ ਪਾਇਆ ਤੇ ਸਾਨੂ ਭੀ ਨਚਵਾਯਾ ਚੜ੍ਹਦੀਕਲਾ ਰਹੋ ਤੇ ਜਿਓਂ ਦੇ ਵਸਦੇ ਰਹੋ, Your biggest Admirer
@parmdeepkaur7718
@parmdeepkaur7718 4 жыл бұрын
ਸਰਤਾਜ ਨੇ ਪੰਜਾਬੀ ਭਾਸ਼ਾ ਨੂੰ ਹੋਰ ਵੀ ਪਿਆਰ ਕਰਨਾ ਸਿੱਖਾ ਦਿਤਾ .... ਬਹੁਤ ਕਮਾਲ ਤੇ ਮਨ ਨੂੰ ਮੋਹ ਲੈਣ ਵਾਲੀਆ ਬੋਲਿਆ ..❤❤❤
@billagill1658
@billagill1658 4 жыл бұрын
Parmdeep Kaur hlo?
@ParamjitSingh-ok8he
@ParamjitSingh-ok8he 4 жыл бұрын
ਬਿਲਕੁਲ ਸਹੀ ਕਿਹਾ ਜੀ।"ਗੁਰਮੁਖੀ ਦਾ ਬੇਟਾ" ਗੀਤ ਹੁਣ ਤੱਕ ਦਾ ਪੰਜਾਬੀ ਗੀਤਕਾਰੀ ਦਾ ਸੱਭ ਤੋਂ ਵੱਖਰਾ ਗੀਤ ਹੈ।
@harcharansingh9966
@harcharansingh9966 4 жыл бұрын
ਬਿਲਕੁਲ ਠੀਕ ਕਿਹਾ ਤੁਸੀਂ।
@BalbirSingh-jc9ti
@BalbirSingh-jc9ti 4 жыл бұрын
Very good music in. Dee punjab
@gsandhu0311
@gsandhu0311 4 жыл бұрын
Hanji log tej tej bol k langde ne
@meesharahi8381
@meesharahi8381 4 жыл бұрын
Satinder Sartaj: My conclusion, He is number 1 as a singer, lyricist, actor, dancer and he must be a great teacher/ professor while he was at Punjab University. His parents and family and we all are blessed to have him!! I attended his first concert in Vancouver BC in 2009 and it was the best evening in my life! God bless you with a healthy and long life!!
@draahsan1295
@draahsan1295 3 жыл бұрын
surely he is one of the best
@atifismail2346
@atifismail2346 2 жыл бұрын
Great Sufi singer
@yaminigarg983
@yaminigarg983 Жыл бұрын
🙏🌻Ur every word about Veer Satinder Sartaj Ji is 1000% true. He is a living legend. U r absolutely right that we are all blessed to have him as a great gift from good forces. -- Sunil Bharat 🇮🇳
@abhikhullar1270
@abhikhullar1270 4 жыл бұрын
ਨਾ ਕੋਈ ਪਸਤੋਲ , ਨਾ ਕੋਈ ਨਸ਼ਾ ..ਬਹੁਤ ਕੈਂਟ ਗਾਣਾ ।♥️♥️❣❣
@dhillonwriter29
@dhillonwriter29 4 жыл бұрын
40 ਬੋਤਲਾ ਮੈਨੂੰ ਲਗਦਾ ਨਸ਼ਾ ਹੀ ਹੁੰਦਾ
@kammypatwar5622
@kammypatwar5622 4 жыл бұрын
@@dhillonwriter29 ehne first time eh word use kita hona dujya wangu ni pra jerhe nashe te bdmashi to thle hi ni utrde vde vde kayi literature ja shayar v kayi vaar daaru peen di gl kr dinde a
@dhillonwriter29
@dhillonwriter29 4 жыл бұрын
@@kammypatwar5622 bai bnda glt nhi kha mai sartaz nu mai v fan aa je 4o botla na khda gaana ta v hit hona he c
@kammypatwar5622
@kammypatwar5622 4 жыл бұрын
@@dhillonwriter29 oh ta hai pra ik word krke blame ni kr skde te ohne eh v ni kha k daaru di botel ja theke to layi botel koi v ho skdi e pra
@dhillonwriter29
@dhillonwriter29 4 жыл бұрын
@@kammypatwar5622 ok bai
@mrviral6520
@mrviral6520 4 жыл бұрын
Like ਕਰੋ, ਜਿੰਨਾ ਨੂੰ Sartaaj Sab ਦਾ ਭੰਗੜਾ ਪਸੰਦ ਆਇਆ ।🤩🤩🤩
@reenagill6380
@reenagill6380 4 жыл бұрын
ਤਾਕਤ ਕਲਮ ਚ ਪੂਰੀ .....😍😍God bless u Sartaj g baba mehar kre ♥️🤗🤗
@mohdsharifg806
@mohdsharifg806 4 жыл бұрын
Hi
@harjitsingh2653
@harjitsingh2653 2 жыл бұрын
Excellent
@NaturalContents
@NaturalContents 4 жыл бұрын
ਆਈਂ ਠਾਣੇਦਾਰਾ ਵੇ ਜਾਈਂ ਠਾਣੇਦਾਰਾ......🌿🌼 ਏਸ ਪੈਰੇ ਦਾ ਢੋਲ ਵਾਲਾ ਕਮਾਲ ਜਿਹਾ ਬਹੁਤ ਵਧੀਆ ਲਗਦਾ💕💕💝
@TarsemSingh-sq1lh
@TarsemSingh-sq1lh 4 жыл бұрын
ਤੂੰ ਬੋਲਦਾ ਜਬਾਨੋ ਜਾਂ ਤੇਰੀ ਕਲਮ ਲਿਖਦੀ ਅੱਜ ਦੀ ਜਵਾਨੀ ਦੋਵਾਂ ਕੋਲੋ ਸਿਖਦੀ ੲਿਕ ੲਿਕ ਅਲਫਾਜ ਤੇਰੇ ਦਿਲ ਚੋ ੳੁਪਜੇ ਸਾਲਾਂ ਤਕ ੳੁਦੀ ਨਾ ਪਛਾਣ ਮਿਟਣੀ...ਰੱਬੀ ਰੂਹ
@bablikajal7188
@bablikajal7188 4 жыл бұрын
ਸਤਿੰਦਰ ਸਰਤਾਜ, ਸ਼ਾਨ ਪੰਜਾਬ ਦੀ ਬਹੁਤ ਸਾਰਾ ਪਿਆਰ🙏💐💐🌹💕
@punjab_safarnama
@punjab_safarnama 4 жыл бұрын
ਇੱਕੋ ਇੱਕ ਅਦਾਕਾਰ ਸਤਿੰਦਰ ਸਰਤਾਜ ਜਿਸ ਦੇ ਗੀਤ ਤੁਸੀਂ ਆਪਣੇ ਪਰਿਵਾਰ ਨਾਲ ਬੈਠ ਕੇ ਸੁਣ ਸਕਦੇ ਹੋ ਤੇ ਬਿਨਾ ਵੇਖੇ ਸੁਣੇ ਹੀ ਲਾਇਕ ਕਰ ਸਕਦੇ ਹੋ
@Aman_Sehajpal
@Aman_Sehajpal 4 жыл бұрын
Waris brothers vi hai veer ji
@drx.ekonkar9669
@drx.ekonkar9669 4 жыл бұрын
ਜੀ
@BenipalJattz
@BenipalJattz 4 жыл бұрын
ਸਤਿੰਦਰ ਸਰਤਾਜ ਸਕੂਨ ਦੀ ਅਵਾਜ❤️
@saurav2113
@saurav2113 4 жыл бұрын
And this the called the real singer ..... Sartaj.... This man deserves even much more love and fame than he is getting now .... ❤️
@manmeetkaur9941
@manmeetkaur9941 4 жыл бұрын
Avnoo. R. AuR
@ranababarali4977
@ranababarali4977 4 жыл бұрын
Jeyo jeyo beshak ji Asal punjabi song 🙏
@mandeepkaur-dj1it
@mandeepkaur-dj1it 4 жыл бұрын
Rana Babar Ali popm
@bantyghotra6461
@bantyghotra6461 4 жыл бұрын
@@ranababarali4977 the
@manmeetkaur9941
@manmeetkaur9941 4 жыл бұрын
Avnoo R. AUR
@gill579
@gill579 4 жыл бұрын
... ਕਦੇ ਕਦੇ ਬਾਬਾ ਜੀ ਏਦਾਂ ਦਾ ਗਾਇਆ ਕਰੋ ... ਬਹੁਤ ਚੰਗਾ ਲੱਗਾ ਇਹ ਗੀਤ ... ਸਤਿੰਦਰ ਸਰਤਾਜ ਭਾਜੀ ❤❤
@bintubadshah3535
@bintubadshah3535 4 жыл бұрын
ਲਫਜ ਪਤੰਦਰ ਨੇ ਮੋਤੀਆ ਵਾਗੂੰ ਪਰੋਤੇ👌👌
@gurirattanpal6383
@gurirattanpal6383 4 жыл бұрын
Shi gall aa vrr terii
@dharmindergill9823
@dharmindergill9823 4 жыл бұрын
Awaaz Bhai daa tarika he mitthaas wdddaa dinda a
@singh9118
@singh9118 4 жыл бұрын
ਲੰਡੂ ਸਿੰਗਰੋ, ਦੇਖ ਲਓ, ਆ ਹੁੰਦੀ ਰੂਹ ਨੂੰ ਸੁਕੂਨ ਦੇਣ ਵਾਲੀ ਗਾਇਕੀ ।।।।।।।
@ManpreetKaur-pq9jb
@ManpreetKaur-pq9jb 4 жыл бұрын
Sartaaz g ne ajj Da mahoul v biyaan krta k kive kuriyaan de pg lagey Munde Jo Jo kmm krde aa .but ashleelta kite v Nazar nhi ayi .Sunan nu v nhi mili.aa soch hundi aa ik sulzey hoye salike wale artist ch.i proud of u sir
@dhoot_mani1897
@dhoot_mani1897 4 жыл бұрын
ਸਰਤਾਜ ਸਾਬ ਬਾਕੀ ਸਿੰਗਰਾਂ ਦਾ ਕੰਮ ਬੰਦ ਨਾ ਕਰਦਿਓ🤣🤣😍😍😍
@ranjitsingh-xd9dx
@ranjitsingh-xd9dx 4 жыл бұрын
Shi gl v
@husankhan7705
@husankhan7705 4 жыл бұрын
ਨਹੀਂ ਜੀ ਲੋਕਾਂ ਦੀ ਸੋਚ ਏਨੀ ਵਧੀਆ ਨਹੀਂ ਰਹੀ ਕਿ ਉਹ ਸਰਤਾਜ ਵਰਗੇ ਹੀਰੇ ਦੀ ਪਛਾਣ ਕਰ ਸਕਣ🤗🤗
@hiddenknowledge6508
@hiddenknowledge6508 4 жыл бұрын
@@husankhan7705 sahi gl aa yr
@ayangulamemustafa7027
@ayangulamemustafa7027 4 жыл бұрын
@@husankhan7705 beshak husanpreet ji tuci haq keha
@husankhan7705
@husankhan7705 4 жыл бұрын
@@ayangulamemustafa7027 tqu g
@amritxhanspal
@amritxhanspal 4 жыл бұрын
ਕੋਈ ਤੋੜ ਨਹੀਂ ❤
@tejindergill4465
@tejindergill4465 4 жыл бұрын
ਭੰਗੜੇ ਵਾਲਾ ਇਹ ਰੰਗ ਵੀ ਬਹੁਤ ਖੂਬਸੂਰਤ ਐ ਸਰਤਾਜ ਸਾਹਬ 🔥🔥🔥🔥👌👌
@ਨਵਦੀਪਸਿੰਘ
@ਨਵਦੀਪਸਿੰਘ 4 жыл бұрын
ਸਿਰਾ ਸਰਤਾਜ ਸਾਹਬ ਚੱਕੀ ਚੱਲੋ ਵੱਟੇ ਓਡੀਕਾ ਇੱਕੋ ਮਿਕੇ ਦੀਆ ਅੱਡੀਆ ਚੁੱਕ ਚੁੱਕ
@jagdeeprai8067
@jagdeeprai8067 4 жыл бұрын
ਸਰਤਾਜ ਦੇ ਸਾਹਮਣੇ ਲਾਈਵ ਕੋਈ ਹੋਰ ਨਹੀਂ ਗਾ ਸਕਦਾ
@yattanbuttar4911
@yattanbuttar4911 4 жыл бұрын
Ehnu kehnde ne ਸੱਭਿਆਚਾਰਕ ਗੀਤ with entertainment ❤❤ nzara a gya, b kammal sartaj siyaa
@vikassandhu3359
@vikassandhu3359 4 жыл бұрын
Finally, a Punjabi song without Range, tupac, goli , bandook, .. well done Sartaj ,,,
@Manjindersingh-me9nx
@Manjindersingh-me9nx 4 жыл бұрын
Vikas Sandhu eh sidhu da swag aa
@Sa-wb6zn
@Sa-wb6zn 4 жыл бұрын
People like you don't deserve artists like sidhu.... But yes sartaj is love.. But sidhu is a legend you won't understand
@maanbe7maan460
@maanbe7maan460 4 жыл бұрын
@@Manjindersingh-me9nx maffian mngn vi swag a tempoo da😂😂
@maanbe7maan460
@maanbe7maan460 4 жыл бұрын
@@Sa-wb6zn legend 😂😂 no one gives a shit about sidhu ghusewala
@Manjindersingh-me9nx
@Manjindersingh-me9nx 4 жыл бұрын
tu jindagi ch na kde sartaj bnn skda te na sidhu🤣
@Shayarsartaj1234
@Shayarsartaj1234 4 жыл бұрын
ਅਸਲੀ legend ਇਹ ਆ ਇਥੇ ਜਿਹਨਾ ਨੂੰ ਇਕ ਇਕ ਸਾਲ ਹੋਇਆ ਗਾਉਂਦਿਆਂ ਨੂੰ ਉਹ ਆਪਣੇ ਅਾਪ lenged ਬੋਲੀ ਜਾਂਦੇ ਆ Love you sartaj sir 💙
@lovepreetgill1645
@lovepreetgill1645 4 жыл бұрын
Kon kon satinder sartaj da fan aa like daso
@harpreetkaur9811
@harpreetkaur9811 4 жыл бұрын
Only ਸ਼ਰਤਾਜ
@lovepreetkaur4972
@lovepreetkaur4972 4 жыл бұрын
tgguiuuuuiiu
@sohailasghar8684
@sohailasghar8684 4 жыл бұрын
I like him and at the same time have respect for him I respect only few indians most of them are punjabi movies actors....
@zohaibgill6788
@zohaibgill6788 4 жыл бұрын
Ma veer bhi da bohat vdah fan a pakistan pnjab faisalabad toooo
@muhammadsattar-il5rs
@muhammadsattar-il5rs 4 жыл бұрын
I'm,👌👍👍🇸🇦🇸🇦🇵🇰🥀🌹🌹🌹🙏🙏🙏♥️♥️♥️♥️♥️💋💋💋🤝🌷
@davindershammi4026
@davindershammi4026 4 жыл бұрын
ਬਹੁਤ ਹੀ ਵਧੀਆ ਗੀਤ ਐ ਵੀਰ ਵਾਹਿਗੁਰੂ ਜੀ ਚੜਦੀ ਕਲਾ ਵਿੱਚ ਰੱਖਣਾ ਤੇਨੂੰ ਤੇ ਤੇਰੀ ਕਲਮ ਨੂੰ
@sukhasinghjawanda3325
@sukhasinghjawanda3325 4 жыл бұрын
ਪੁਰਾਣੇ ਕਲਚਰ ਨੂੰ ਨਵੇਂ ਰੂਪ ਚ ਪੇਸ਼ ਕੀਤਾ ਬਹੁਤ ਵਧੀਆ
@The_emperor_007
@The_emperor_007 4 жыл бұрын
Apparently the only Punjabi singer who has “content” 🙌🏼
@ekamveersingh1276
@ekamveersingh1276 4 жыл бұрын
Dekho loko ehnu kehde aw family ch dekhn wale geet❤
@akshaysharma5185
@akshaysharma5185 4 жыл бұрын
Inka hr ek gna family Mai Beth kr sun skate hai all songs are best se bhi uper
@LuckySingh-ou1ct
@LuckySingh-ou1ct 4 жыл бұрын
@@akshaysharma5185 'v
@balvirsingh3859
@balvirsingh3859 4 жыл бұрын
Es duniya te 2 tarah de singer ne 1 satinder sartaj 2 baki sare
@abishverma2208
@abishverma2208 4 жыл бұрын
Correct bhai
@vipulmehra5689
@vipulmehra5689 4 жыл бұрын
Bilkul correct 👌
@avtarsinghsulhani2685
@avtarsinghsulhani2685 4 жыл бұрын
Bilkul sach👍
@iAskShahram
@iAskShahram 4 жыл бұрын
Nai bhai g, Diljit Dosanj d kaafi songs achy n. Per fr v Sartaj da Level a.
@havinderkaur7976
@havinderkaur7976 4 жыл бұрын
😂😂😂👌👌👌👍👍👍👍bilkul shi
@princestereo7696
@princestereo7696 4 жыл бұрын
ੲੇ ਹੁੰਦੇ ਨੇ ਗੀਤ ਲੱਚਰਤਾ ਤੋ.ਰਹਿਤ ਧੰਨਵਾਦ ਵੀਰ ਜੀ
@LOVEPREETSINGH-sg3ku
@LOVEPREETSINGH-sg3ku 4 жыл бұрын
ਕੋਈ ਮੁਕਾਬਲਾ ਨਹੀ ਸਰਤਾਜ ਸਾਹਬ ਥੌਡਾ😍😍😍#the brand sartaaj😍
@satindersingh322
@satindersingh322 4 жыл бұрын
ਤੇਰਾ ਸਰਨਾਵੀ ਹੋਣ ਤੇ ਮਾਨ ਮਹਿਸੂਸ ਹੁੰਦਾ ਸਤਿੰਦਰ ਸਰਤਾਜ ਸੇਹਾਂ !!
@gurisingh8147
@gurisingh8147 4 жыл бұрын
ਆਏ ਹਾਏ ਸਰਤਾਜ ਸਿੰਘਾਂ ਇਹ ਰੰਗ ਸੁਨਣ ਦਾ ਵੀ ਮਨ ਹੁੰਦਾ ਤੇ ਜਦੋਂ ਗਾਵੇ ਸਰਤਾਜ ਫਿਰ ਤਾਂ ਕੀ ਕਹਿਣੇ😍😍😍
@palwinderdulay
@palwinderdulay 4 жыл бұрын
ਸਵਾਦ ਆ ਗਿਆ ਸੁਣਕੇ ❤❤❤❤🌱
@BAHiKavalpreetsinghkathav
@BAHiKavalpreetsinghkathav 4 жыл бұрын
ਇਕ ਮਹੀਨੇ ਵਿਚ ਪੰਜ ਗਾਣੇ ਸਰਤਾਜ ਬਾਈ ਜੀ ਦੇ ਆਣੇ ਚਾਹੀਦੇ ਹਨ
@punjabpunjabipunjabiat6932
@punjabpunjabipunjabiat6932 4 жыл бұрын
ਕੁਝ ਨੀ ਯਾਰ ਕਹਿਣ ਨੂੰ (ਸਿਰਾ)ਗੀਤ ਅਾ
@urbanstreamer3076
@urbanstreamer3076 4 жыл бұрын
Sartaj... 1st Singer Aa Jihde Khilaaf Kade Ganda Comment ni dekheya Best Of the world
@sukhdeeps2180
@sukhdeeps2180 4 жыл бұрын
ਸਤਰਾਜ ਜੀ ਗਾਣਾ ਬਹੁਤ ਵੱਧੀਆ ਕੋਈ ਸ਼ੱਕ ਨਹੀ ਕਿਸਾਨਾ ਲਈ ਵੀ ਚਾਰ ਲਾਈਨਾ ਲਿਖ ਦੋ ਤੋਲਿਆ ਵਿੱਚ ਵਿਕ ਜਾਦੀਆ ਤੇਰੀ ਕਲਮ ਵਿੱਚੋ ਨਿਕੱਲੀਆ ਗੱਲਾ ਪੰਜਾਬ ਬੋਲੂ ਦਾ ਖਾਦੇ ਹੋ ਨਹੀ ਬੋਲਦੇ ਨਾਮ ਗਦਾਰਾ ਵਿੱਚ ਆ ਜਾਣਾ
@PeeterSmithca
@PeeterSmithca 4 жыл бұрын
ਵਾਹ ਵੀਰੇ ਵਾਹ ਤੈਨੂੰ ਭੰਗੜੇ ਵਾਲੀ ਡਰੈਸ ਚ ਦੇਖ ਕੇ ਮਨ ਖੁਸ਼ ਹੋ ਗਿਆ
@jatindarsingh9727
@jatindarsingh9727 4 жыл бұрын
I've you satindar paji you,r great sofi singer
@0kamlesh
@0kamlesh 4 жыл бұрын
Dear satinder sartaj your voice is God gift
@0kamlesh
@0kamlesh 4 жыл бұрын
Dear sir I want to meet you once
@diljitsingh6773
@diljitsingh6773 4 жыл бұрын
ਕਰਦੇ ਨੇ ਜਿਹੜੇ ਬੱਸ🤦🏻‍♀️ ਮਾਨ-ਮਾਨ ਜੀ,ਆਓ ਇਥਰ ਵੀ ਜ਼ਰਾ👀 ਦਿਓ ਧਿਆਨ ਜੀ, ਲੈਕੇ ਨਵਾਂ ਹੋਰ🕺🏻 ਅੰਦਾਜ਼ ਆ ਗਿਆ, ਖਿੱਚਲੋ ਤਿਆਰੀ ਸਰਤਾਜ ਆ ਗਿਆ...
@diljitsingh6773
@diljitsingh6773 4 жыл бұрын
Surinder Sukhraj meharbaani veerea
@diljitsingh6773
@diljitsingh6773 4 жыл бұрын
Manpreet Kaur hanji
@diljitsingh6773
@diljitsingh6773 4 жыл бұрын
Surinder Sukhraj main veer Mohali to’n and movie vekhn jarur jawanga Satinder veer naal apna bohat pyar aa main ohna nu milda reha’n pehla, Hun baai ji busy hunde aa Bohat but main ohna de father saab nu mil k aaya c last time ehna da ghar mohali hi aa
@diljitsingh6773
@diljitsingh6773 4 жыл бұрын
Rajveer Longia main kise nu bura ni saabat krna chaunda but Meri soch mutabak ajj de time Sartaj jeha naa koi singer aa and naa koi writer.
@diljitsingh6773
@diljitsingh6773 4 жыл бұрын
Surinder Sukhraj 8288849444
@lovelybhatti439
@lovelybhatti439 4 жыл бұрын
ਅੱਜ ਦੀ ਪੀੜੀ ਨੂੰ ਇਸ ਤਰਾਂ ਦੇ ਸੰਗੀਤ ਦੀ ਬਹੁਤ ਲੋੜ ਆ ਤਾਹੀ ਪੰਜਾਬ ਗੈਗਸਟਰ ਹੋਣ ਤੋਂ ਬਚ ਸਕਦਾ ਅਸੀਂ ਤਾਂ 2008 ਤੋਂ ਸੁਣ ਰਹੇ ਹਾ ਸਰਤਾਜ ਨੂੰ ਹਰ ਸ਼ਬਦ ਘੱਟ ਪੈ ਜਾਣਗੇ ਤਰੀਫ਼ ਕਰਨ ਲਈ ਕੋਣ ਕੋਣ ਇਹ ਗੱਲ ਕਹਿੰਦਾ ਸ਼ਬਦ ਘੱਟ ਪੈਂਦੇ ਆ ......ਵੈਸੇ ਅਸੀਂ ਏਨੀ ਔਕਾਤ ਦੇ ਮਾਲਿਕ ਨਹੀਂ ਆ ਕੁੱਝ ਕਹੀਏ.....ਸਾਡੀ ਕੀ ਔਕਾਤ ਅਸੀਂ ਬੋਲੀਏ ਐਵੇਂ ਜ਼ਰਾ ਦਿੱਲ ਚ ਗ਼ੁਬਾਰ ਸੀ...♥️♥️♥️♥️♥️♥️👌👌👌👌👌👆👆👆👆👆
@GurpreetSingh-uu9po
@GurpreetSingh-uu9po 4 жыл бұрын
Sartaj de song 10-15 mint de hone chahide ne
@stephencheeda8036
@stephencheeda8036 4 жыл бұрын
shi gl a
@manjitchumber164
@manjitchumber164 4 жыл бұрын
ਸਤਿ ਸ਼੍ਰੀ ਅਕਾਲ ਸਰਤਾਜ ਵੀਰ ਜੀ ਰੂਹ ਖੁਸ ਹੋਗੀ ਗਾਣਾ ਸੁਣ ਕੇ ..
@brendanmccullum3260
@brendanmccullum3260 4 жыл бұрын
ਸਰਤਾਜ ਲਈ ਜਾਨ ਦੇ ਬੀ ਸਕਦੇ ਆ ਤੇ ਲੇ ਬੀ ਸਕਦੇ ਆ✍️✍️✍️👌👌👌🙏🙏🙏
@user-4090nav
@user-4090nav 4 жыл бұрын
❤ ਸਰਤਾਜ ਸਾਹਬ ਵਰਗਾ ਬਣਨ ਦਾ ਸੁਪਣਾ ਮੇਰੇ ਵਾਂਗ ਕੀਸ ਕੀਸ ਦਾ ਜੀ ਦੱਸੋ.
@Deep_Bal
@Deep_Bal 4 жыл бұрын
ਵੀਰ ਇਹਨਾਂ ਵਰਗੇ ਤੇ ਨਹੀਂ ਬਣ ਸਕਦੇ ਪਰ ਇਹਨਾਂ ਨੂੰ ਸੁਣ ਸੁਣ ਕੇ ਆਪਣੇ ਜੀਵਨ ਵਿੱਚ ਕਿਸੇ ਹੱਦ ਤੱਕ ਨਿਮਰਤਾ ਹਲੀਮੀ ਆਪਣੀ ਮਾਂ ਬੋਲੀ ਨਾਲ ਪਿਆਰ ਜਰੂਰ ਵਧਾ ਸਕਦੇ ਹਾਂ ਵਾਹਿਗੁਰੂ ਉਸਤਾਦ ਜੀ ਨੂੰ ਲੰਬੀਆਂ ਉਮਰਾਂ ਬਖਸ਼ੇ ਅਤੇ ਹਮੇਸ਼ਾ ਚੜ੍ਹਦੀ ਕਲਾ ਚ ਰੱਖੇ ਸ਼੍ਰੀ ਗੁਰੂ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ
@user-4090nav
@user-4090nav 4 жыл бұрын
Mandeepak Bal ji veere
@hazarewalamunda8321
@hazarewalamunda8321 4 жыл бұрын
ਲੋ ਜੀ ਕਿਆ ਬਾਤ ਹੈ dr. ਸਰਤਾਜ ਜੀ,ਸਬ ਤੋਂ ਅਲੱਗ ਅਤੇ ਬਹੁਤ ਖੂਬ ਕਰੋ ਜੀ ਲਾਇਕ ਉਸਤਾਦ ਸਰਤਾਜ ਲਈ😘😘👍👍✍️✍️✍️
@techsueno5981
@techsueno5981 4 жыл бұрын
Hazare wala munda start business with my team no investment good earning call 9041157453
@hazarewalamunda8321
@hazarewalamunda8321 4 жыл бұрын
Sry bro 😊
@techsueno5981
@techsueno5981 4 жыл бұрын
Hazare wala munda no problm
@sukhchainsinghkang1313
@sukhchainsinghkang1313 4 жыл бұрын
ਵਾਹ ਸਰਤਾਜ ਸਿਹਾਂ ਕਿ ਆਖਾਂ ਤੇ ਕਿ ਨਾ ਆਖਾਂ ਇਹ ਲਫ਼ਜ ਵੀ ਫਿਕੈ ਪੈ ਜਾਂਦੇ ਜਦ਼ ਤੇਰੀ ਲਿਖ਼ਤ ਨੂੰ ਸੁਣਦੇ ਆ ਕੰਗ ਤੋਂ ਸਿਫ਼ਤ ਤੇਰੀ ਲਈ ਇਹ ਹਰਫ਼ ਵੀ ਜੁੜਦੇ ਨਾ।
@bhupeshmahajan4074
@bhupeshmahajan4074 4 жыл бұрын
Best singer of the era. No musical instrument required him in support during performance.
@sembhi.91
@sembhi.91 4 жыл бұрын
Ikko mikke , and sharminda ਨਾਲੋਂ ਥੋੜ੍ਹਾ ਕਮਜ਼ੋਰ ਲੱਗਿਆ ਇਸ ਫ਼ਿਲਮ ਦੇ ਪਹਿਲੇ 2 ਗਾਣੇ outstanding ਇਸਤੋਂ ਅੱਗੇ ਦੱਸੋ ਹੁਣ ਕੀ ਲਿਖੀਏ । ਜਿਓਂਦੇ ਰਹੋ ਸਰਤਾਜ ਸਾਹਬ
@sukhwinder106
@sukhwinder106 4 жыл бұрын
ਨਾ ਹਥਿਆਰਾਂ ਤੇ ਨਾ ਨਸ਼ਿਆਂ ਤੇ ਨਾ ਅਸ਼ਲੀਲਪੁਣੇ ਤੇ। ਆਪ ਲਿਖਿਆ ਆਪ ਗਾਇਆ ਜਿੰਦਗੀ ਬਦਲ ਜਾਂਦੀ ਹੈ ਜੇ ਅਸਰ ਕਰੋ ਸਰਤਾਜ ਸੁਣੇ ਤੇ।ਨਹੀਂ ਤਾਂ ਲੱਕੜ ਕਿਥੋਂ ਬਚੋਂ ਸੁਖ ਢੋਲਣ ਲੱਗੇ ਘੁਣੇਂ ਤੋਂ।
@jatindersaggu1682
@jatindersaggu1682 4 жыл бұрын
ਰੂਹ ਖੁਸ ਹੋਗੀ ਅਲਫਾਜ ਸੁਣ ਕੇ♥️♥️♥️
@joshiabhol5601
@joshiabhol5601 4 жыл бұрын
ਆਹ ਜੇਹੜੇ ਸਰਤਾਜ ਬਾਈ ਦੇ ਗਾਣੇ ਨੁ dilike ਕਰਦੇ ਆ ,,ਬਾਂਦਰ ਨੂੰ ਕੀ ਅਦਰਕ ਦਾ ਸਵਾਦ ਵਾਲੀ ਗਲ ਆ ਬਸ
@dharmindergill9823
@dharmindergill9823 4 жыл бұрын
Hahahahaha sahi brother
@pipshunter1484
@pipshunter1484 4 жыл бұрын
2.50 to agge sunya ni geya mjbooooorn bnd krna peya veere aj tk kde ni hoea eve gaana bnd kita howe ene ajeeb trike naal gaaya ehene gana jdo pta nhi ehdi awaaz nu match krda kio lenda aha pnge jo ehda chalde a chlayi jawe anywy he is a good singer pr aha gaana schi bahut gnnda gaya aa
@joshiabhol5601
@joshiabhol5601 4 жыл бұрын
@@pipshunter1484 apna apna taste aa bhau its okk 📸
@JatinderSingh-ik7ii
@JatinderSingh-ik7ii 4 жыл бұрын
Ji veer ji .
@official_Sidhu302
@official_Sidhu302 4 жыл бұрын
right sartaj
@raiproductions
@raiproductions 5 ай бұрын
Kaash eh song 4-5 ghnteya da hunda... Koi v safar sokha lngh jnda
@mexstudio452
@mexstudio452 4 жыл бұрын
ਪੰਜਾਬੀ ਮਾਂ ਬੋਲੀ ਦਾ ਸਰਤਾਜ ।ਪ੍ਰਮਾਤਮਤਾ ਚੜ੍ਹਦੀ ਕਲਾ ਚ ਰੱਖੇ ।👍💯🔥❣️
@हरीशबहलपपू
@हरीशबहलपपू 4 жыл бұрын
सरताज तो सरताज है सुन्दर अति सुंदर Beautiful song
@jassichaudhary4467
@jassichaudhary4467 4 жыл бұрын
ਅਾਹ ਹੁੰਦੀ ਕਲਾਕਾਰੀ ਸਿੱਖੋ ਜਰਾ ਸਰਤਾਜ ਕੋਲੋ ਦਿਲ ਨੂੰ ਛੋਹ ਲੈਣ ਵਾਲੇ ਗੀਤ
@gopiram4548
@gopiram4548 4 жыл бұрын
ਕੁਝ ਤਾ ਸੁਣਨੇ ਨੂੰ ਵਧਿਆ ਮਿਲਿਆ ਨਹੀ ਤਾਂ ਇਹ ਹੀ ਸੁਣਨੇ ਨੂੰ ਮਿਲਦਾ ਉਹਨੂੰ ਮਾਰ ਦਿੱਤਾ ਇਹਨੂੰ ਮਾਰ ਦਿੱਤਾ ਬਸ ਇਹ ਹੀ ਰਹਿ ਗਿਆ ਹੁਣ ਤਾਂ ਪਰ ਸਰ ਵਰਗਾ ਕੋਈ ਨਹੀਂ ਹੋ ਸਕਦਾ
@ramvirdi2105
@ramvirdi2105 4 жыл бұрын
ਬਾਈ ਤੇਰੀ ਲੇਖਣੀ ਸਭ ਸਿੰਗਰਾ ਤੋ ਕੋਹਾਂ ਦੂਰ ਆ
@amansammay
@amansammay 4 жыл бұрын
ਪੰਜਾਬੀ ਮਾਂ ਬੋਲੀ ਨੂੰ ਪਿਆਰ ਕਰਨ ਵਾਲੇ ਪਿਆਰੇ ਸਰਤਾਜ ਦੇ ਹਮੇਸ਼ਾ ਰਿਣੀ ਰਹਿਣਗੇ. ਚੜਦੀ ਕਲਾ ਵਿੱਚ ਰਹੇ ਵੀਰ
@ManpreetKaur-jp1gt
@ManpreetKaur-jp1gt 4 жыл бұрын
JAMA e sira la Dita sartaaj g ne , pta e ni lagya kdo video poori ho Gaye sunde sunde , sachi bhii unique oo tusi , m tan phla v Kita c comment v agla song bhaghrah te hou soda , waheguru khusiya bakshan Sonu 🙏😍
@reet8497
@reet8497 4 жыл бұрын
I am watching dis song on repeat. it's soothing. .so pleasent and refreshing 🎶
@chahal22surjeet
@chahal22surjeet 2 жыл бұрын
Nowdays
@MandeepSingh-ni2oo
@MandeepSingh-ni2oo 4 жыл бұрын
ਬਹੁਤ ਹੀ ਵਧੀਆ ਇਨਸਾਨ ਸਰਤਾਜ ਤੇ ਉਸ ਤੋਂ ਵੀ ਵਧੀਆ ਗੀਤ
@BalwinderSingh-oz2fj
@BalwinderSingh-oz2fj 4 жыл бұрын
ਸਰਤਾਜ ਬਈ ਖਿੱਚੀ ਚੱਲ ਤੇਰੇ ਤੋਂ ਬਹੁਤ ਆਸਾ ਪੰਜਾਬ ਨੂੰ
@RupinderSingh-xl9wf
@RupinderSingh-xl9wf 4 жыл бұрын
Good song
@gurdeepsinghmattu1540
@gurdeepsinghmattu1540 4 жыл бұрын
Lao g ik waar phir to aa gya nave te nivekle andaaz vich hazare wala munda Satinder Sartaj 💙💙💞💞👌👌✍️✍️👏👏
@PunjabiTunez
@PunjabiTunez 4 жыл бұрын
Sidhu sidhu e aa
@gurdeepsinghmattu1540
@gurdeepsinghmattu1540 4 жыл бұрын
Oh bus karo bhaji , Sartaj saab da kise singer naal v comparison ni kar sakde apa , Sartaj saab di thinking sab to paak hai 🙏
@GurpreetSingh-ro1ol
@GurpreetSingh-ro1ol 4 жыл бұрын
ਇਹ ਲੋਕ ਗੀਤ ਬਣ ਜਾਣਗੇ ਸਿਰਾ ਬਾਈ ਜੀ
@ursmahakdeep9484
@ursmahakdeep9484 4 жыл бұрын
Boliyaan kida lagiya statinder sartaaj diyyan 👍👍👍
@manharleensinghkhurana7218
@manharleensinghkhurana7218 4 жыл бұрын
Sartaaj sir you are my Drugs..I am addicted to you..Your lyrics your voice directly hits my heart❤😍
@harpreetsingh3421
@harpreetsingh3421 4 жыл бұрын
ਨਾ ਕੋਈ ਹਥਿਆਰ ਨਾ ਕੋਈ ਨਸ਼ਾ ਨਾ ਨੰਗੇਜ ਨਾ ਕੋਈ ਫੁਕਰੀ ਗਾਣਾ ਫੇਰ ਵ ਵਧੀਆ ਲਗੀ ਜਾਦਾ......ਚੱਕਰ ਕੀ ਆ
@pritpalsingh8021
@pritpalsingh8021 2 ай бұрын
Kalakari babe ehnu e kehnde a❤👍
@sandeepbhullar5938
@sandeepbhullar5938 4 жыл бұрын
this is the Real singer...Satinder Sartaj❤️baki singer's nu v kuch sikhna chahida k sirf hatheyar nasha ya lachtrta dikha k eh izzat ni milni jo satinder sartaj varge singer nu mildi hai....🙏🏼🙏🏼🙏🏼
@navjotsharma9850
@navjotsharma9850 4 жыл бұрын
ਮੈ ਇਹ ਗਾਣਾ ਅੱਜ 35 ਵੀਂ ਵਾਰ ਸੁਣ ਰਿਹਾ ।ਕੋਈ ਤੋੜ ਨੀ ਵੀਰ ਦਾ
@desikalakaar9258
@desikalakaar9258 4 жыл бұрын
ਹੁਣ ਦੱਸੋ ਪੰਜਾਬੀ ਮਾ ਬੋਲੀ ਦੇ ਵਾਰਸ ਕੋਣ ਨੇ,,ਬੇਸਕ ਸਤਿੰਦਰ ਸਰਤਾਜ ਜੀ।। ਦਿਲੋ ਧੰਨਵਾਦ ਇਸ ਕਲਾ ਦੀ ਪੇਸ਼ਕਾਰੀ ਲਈ ਗੁਰੀ ਗੀਤਕਾਰ 🙏🙏🙏😘😘😘😘
@graceboutiquehoneytailor7572
@graceboutiquehoneytailor7572 4 жыл бұрын
Saaf Kalam ✍️te sweet voice 🎤da king 🤴 of Satinder Sartaj
@simratsangha9552
@simratsangha9552 4 жыл бұрын
22 mai tenu bahuta tan nai sunya but aj de din ehi chlna repeat god bless you❤️❤️❤️
@fatehsurgical4400
@fatehsurgical4400 4 жыл бұрын
ਸਰਤਾਜ ਦੇ ਗਾਣੇ ਸੁਨਣ ਵਾਲਾ ਪਸੰਦ ਕਰਨ ਵਾਲਾ ਖੁਦ ਚੰਗਾ ਇਨਸਾਨ ਹੈ
@GopiBrarOfficial
@GopiBrarOfficial 4 жыл бұрын
Sade ustad di rees ni koe kr skda👌
@soniamandnice8765
@soniamandnice8765 4 жыл бұрын
😘Waaah... Tera har roop sanu sade sajna vanguu moooooooah janda e... Bada roaaak ke rakhde a..ase ..kmleee dil ne.. Eh ta malooo male..tera ho janadae.....
@PREETSINGH-mi6ic
@PREETSINGH-mi6ic 3 жыл бұрын
ਦਿਲ ਤੋਂ ਫ਼ੈਨ ਬਾਈ ਜੀ ਦੇ
@yasiriqbal41
@yasiriqbal41 4 жыл бұрын
It’s called real Punjabi touch, big fan of sartaj, amazing singer.
@Ramjatin
@Ramjatin 4 жыл бұрын
Gurdas maan Saab to vad je koi singer Hain te Sartaj 22 hi a 👍🙏
@nawshadbhat5339
@nawshadbhat5339 4 жыл бұрын
Fantastic song
@dharmindergill9823
@dharmindergill9823 4 жыл бұрын
Sahi gl brother
@AvtarSingh-bu9kc
@AvtarSingh-bu9kc 4 жыл бұрын
Sartaj agey sb fikke, jina vdia gaunda ostoh vdia likhda v hai
@Aftab.Billas
@Aftab.Billas 4 жыл бұрын
ਸਰਤਾਜ ਸਿਰਾ ਹੀ ਕਰਾ ਦਿੱਤੀ ਵੀਰ
@indervirsinghgill6500
@indervirsinghgill6500 4 жыл бұрын
Sufi ton Chobar ho gya Saade ala Sartaaj (Saade wele da Geet)
@prabhdeepsingh0506
@prabhdeepsingh0506 4 жыл бұрын
ਬੋਹੋਤ ਹੀ ਸੋਹਣਾ ਸੰਗੀਤ 💓🏵️
@BalrajSingh-fs4pk
@BalrajSingh-fs4pk 3 жыл бұрын
ਮਝਾ ਆ ਗਿਆ ਬਾਈ ਆ ਹੁੰਦੀ ਆ ਕਲਾਕਾਰੀ
@bsmusiccompany1447
@bsmusiccompany1447 4 жыл бұрын
Majhe Vale like karke daso kon kon a 👍
@inderr_writer
@inderr_writer 4 жыл бұрын
pb46
@jaspreetkaur0510
@jaspreetkaur0510 4 жыл бұрын
PB02
@ਨਰਕਾਂਦਾਪਾਪੀ
@ਨਰਕਾਂਦਾਪਾਪੀ 4 жыл бұрын
PB06
@GagandeepSingh-sl7vy
@GagandeepSingh-sl7vy 4 жыл бұрын
Pb 35
@AJAYBADESHA
@AJAYBADESHA 4 жыл бұрын
pb02
@KuldeepSingh-yz9xb
@KuldeepSingh-yz9xb 4 жыл бұрын
ਸਰਤਾਜ ਦਾ ਕੋਈ ਮੁਕਾਬਲਾ ਨੀ.... ਜੇਕਰ ਕਿਸੇ ਨਾਲ ਹੈ ਤਾਂ ਓਹ ਉਸਦਾ ਆਪਦੇ ਨਾਲ ਹੀ .........
@mak9906
@mak9906 4 жыл бұрын
ਫਤਿਹ ਪ੍ਰਵਾਨ ਕਰਿਉ ਪੰਜਾਬੀਉ ਆਪਣਾ ਚੈਨਲ Open ਕਰਕੇ ਵੀਡੀਓ ਜਰੁਰ ਦੇਖਿਉ ਉਮੀਦ ਆ ਤੁਹਾਨੂੰ ਪਸੰਦ ਆਉਣਗੀ ਜਗਦੇਵ✍🏻✍🏻😍😍
It’s all not real
00:15
V.A. show / Магика
Рет қаралды 20 МЛН
REAL or FAKE? #beatbox #tiktok
01:03
BeatboxJCOP
Рет қаралды 18 МЛН
Rupinder Handa: TAKHTPOSH (Full Video Song) | Desi Crew | New Punjabi Songs 2016
5:11
QARAKESEK - “REAL” | solo
3:22
QARAKESEK 🇰🇿
Рет қаралды 767 М.
Sivchik feat. Badabum - Бадаладушки (КЛИП 2022)
2:25
FLAGMANMUSIC ® | MUSIC COMPANY
Рет қаралды 5 МЛН
Арман (Сені күнде көру)
2:51
IL'HAN - Topic
Рет қаралды 1,6 МЛН
INSTASAMKA - POPSTAR (prod. realmoneyken)
2:18
INSTASAMKA
Рет қаралды 6 МЛН
A Car Trip to My Grandma | D Billions Kids Songs
2:05
D Billions
Рет қаралды 2,3 МЛН
Qanay & ALI Otenov - Lolly (Music Video)
2:59
AAA Production
Рет қаралды 87 М.