ਪਿੰਡ ਜਵਾਹਰਕੇ ਦੇ Sarpanch ਨੇ 2 ਸਾਲਾਂ ਬਾਅਦ ਤੋੜੀ ਚੁੱਪ !! Sidhu Moosewala Exclusive

  Рет қаралды 302,879

Channel Sattrang

Channel Sattrang

Күн бұрын

Пікірлер: 527
@jasvirkaur49
@jasvirkaur49 4 ай бұрын
ਸਰਪੰਚ ਸਾਹਿਬ ਸੋਚ ਨੂੰ ਸਲਾਮ ਹੈ ਬਹੁਤ ਹੀ ਵਧੀਆ ਸਲਾਹ ਦਿੱਤੀ ਹੈ ਬਾਪੂ ਬਲਕੌਰ ਸਿੰਘ ਨੂੰ ਸਮਝ ਲੈਣਾ ਚਾਹੀਦਾ ਹੈ
@canada7230
@canada7230 4 ай бұрын
ਬਿਲਕੁਲ ਸਹੀ ਬਾਈ ਜੀ ਸਿ੍ਧੂ ਨੂੰ ਪਿਆਰ ਕਰਨ ਵਾਲੇ ਹਰ ਪਾਰਟੀ ਚ ਤੇ ਹਰ ਘਰ ਵਿੱਚ ਬੇਠੇ ਨੇ ਸਿੱਧੂ ਦੇ ਪਿਤਾ ਜੀ ਗਲਤ ਕਰ ਰਿਹੇ ਨੇ ! ਵੜਿਗ ਵਰਗਿਆ ਚੋਰਾ ਤੋ ਕਿਥੋ ਇਨਸਾਫ ਪਾਲਦੇ ਨੇ ਜਿਨੇ ਸਿੱਧੂ ਮੁਸੇ ਵਾਲੇ ਨੂੰ ਗਲਤ ਰਸਤੇ ਪਾਇਆ
@BalkarSingh-jb3wv
@BalkarSingh-jb3wv 4 ай бұрын
ਸੱਚ,,,ਸਿੱਧੂ ਦੇ ਪਿਤਾ ਵਾਸਤੇ ਸਿਆਸਤ ਬਿਲਕੁੱਲ ਗਲਤ ਕਦਮ ਆ
@amarjitbrar6938
@amarjitbrar6938 4 ай бұрын
ਵੀਰ ਬਲਕੌਰ ਸਿੰਘ ਜੀ ਤੁਹਾਨੂੰ ਸਾਰੀ ਦੁਨੀਆਂ ਜਾਣਦੀ ਹੈ ਸੁੱਭਦੀਪ ਕਰਕੇ।ਤੁਹਾਡੀ ਸਰਕਾਰ ਤੋਂ ਜ਼ਿਆਦਾ ਪਛਾਣ ਹੈ। ਸਰਕਾਰ ਨੇ ਸੁੱਭਦੀਪ ਨੂੰ ਇਨਸਾਫ਼ ਨਹੀਂ ਦਿਵਾਉਣਾ। ਧੰਨਵਾਦ ਜੀ।
@BalkarSingh-jb3wv
@BalkarSingh-jb3wv 4 ай бұрын
ਸਾਬਾਸ਼ ਭਰਾ,,, ਸਿੱਧੂ ਦੀ ਸਪੋਰਟ ਕਰੋ,,, ਸਿੱਧੂ ਦਾ ਬਾਪ,, ਕਿਸੇ ਪਾਰਟੀ ਚ ਹਿੱਸਾ ਨਾਂ ਲਵੇ,,, ਇਸ ਨਾਲ,, ਬਾਈ ਸਿੱਧੂ,, ਦੀ ਇੱਜ਼ਤ ਘਟ ਦੀ ਆ,,
@GoluGill-dl2mf
@GoluGill-dl2mf 4 ай бұрын
ਸਹੀ ਗੱਲ ਕੀਤੀ ਸਰਪੰਚ ਨੇ ਬਾਪੂ ਨੂੰ ਕਮੈਂਟ ਪੜ ਲੈਣਾ ਚਾਹੀਦਾ
@hardeepdharni8697
@hardeepdharni8697 4 ай бұрын
ਸੱਚ ਬਿਲਕੁਲ ਸੱਚ ਕਿਹਾ ਵੀਰ ਨੇ ਸਿਧੂੱ ਦੇ ਪਿਤਾ ਨੂੰ ਸਿਆਸਤ ਵਿੱਚ ਬਿਲਕਲ ਨਹੀ ਪੈਣਾ ਚਾਹੀਦਾ ਉਸ ਜੋਦੇ ਨਾ ਖਰਾਬ ਹੁੰਦਾ ਜੇਹੜਾ ਆਪਣੀ ਜਾਨ ਦੇ ਗਿਆ ਸਿਧੂੱ ਦੇ ਪਿਤਾ ਨੂੰ ਵਹਿਗੁਰੂ ਨੇ ਐਨੀ ਛੇਤੀ ਪੁੱਤਰ ਦੀ ਦਾਤ ਵਖਸੇ ਏ ਤੁਸੀ ਆਪਦੇ ਪੁੱਤਰ ਨੂੰ ਪਾਲੋ ਇਹ ਕੀ ਬੁੱਢੇ ਕੰਮਾਂ ਵਿਚ ਪੈਗੇ❤❤❤❤🎉🎉🎉🎉 ਇਸ ਵੀਰ ਦੀ ਸੋਚ ਨੂੰ ਸਲਾਮ ਬਹੁਤ ਵਧੀਆ ਗੱਲਾਂ ਕਹੀਆਂ ਨੇ
@bhupinderbrar8174
@bhupinderbrar8174 4 ай бұрын
ਸਿੱਧੂ ਪੁਤਰ ਦੀ ਮੌਤ ਦਾ ਬਹੁਤ ਜ਼ਿਆਦਾ ਦੁਖ ਹੈ। ਸਾਡੇ ਮੁਲਕ ਚ ਇਨਸਾਫ ਮਿਲਣਾ ਮੁਸ਼ਕਿਲ ਹੀ ਨਹੀਂ, ਨਾਮੁਮਕਿਨ ਵੀ ਹੈ। ਇਸ ਲਈ ਸਰਦਾਰ ਬਲਕੌਰ ਸਿੰਘ ਜੀ ਨੂੰ ਹੱਥ ਜੋੜ ਕੇ ਬੇਨਤੀ ਹੈ ਕਿ ਸਰਪੰਚ ਸਾਹਿਬ ਦੀਆਂ ਗੱਲਾਂ ਤੇ ਗ਼ੌਰ ਕਰਨ।
@ManjitKaur-fq5bu
@ManjitKaur-fq5bu 4 ай бұрын
Sarpanch Sahib, a Sarpanch is also CM of his village, and in case of drugs, we have to take step/cooperation anongwith CM Punjab.
@JaspinderGill-t5f
@JaspinderGill-t5f 4 ай бұрын
ਸਰਪੰਚ ਸਾਹਿਬ ਨੇ ਬਿਲਕੁਲ ਸਹੀ ਕਿਹਾ ਹੈ
@RanjitSingh-ms2yu
@RanjitSingh-ms2yu 4 ай бұрын
ਬਹੁਤ ਵਧਿਆ ਸਰਪੰਚ ਸਹਿਬ ਗੰਲ ਕਿਤੀ
@inderdeepsingh8105
@inderdeepsingh8105 3 ай бұрын
ਜਦੋਂ ਸਿੱਧੂ ਜਿਉਂਦਾ ਸੀ ਇਸ ਤਰ੍ਹਾਂ ਹੀ ਤੰਗ ਕੀਤਾ ਹੋਇਆ ਸੀ ਜਿਵੇਂ ਹੁੱਣ ਬਾਪੂ ਬਲਕੌਰ ਸਿੰਘ ਨੂੰ ਕੀਤਾ ਹੋਇਆ ਬਾਪੂ ਬਲਕੌਰ ਸਿੰਘ ਦੀ ਆਪਣੀ ਜਿੰਦਗੀ ਹੈ ਉਹ ਜਿਹੜੀ ਮਰਜ਼ੀ ਪਾਰਟੀ ਦੇ ਵਿੱਚ ਜਾਵੇ
@gurmeetdandiwal8738
@gurmeetdandiwal8738 4 ай бұрын
ਬਿਲਕੁਲ ਸਿਆਣੀ ਗੱਲ ਹੈ ਤੁਹਾਡੀ ਸਰਪੰਚ ਸਾਹਿਬ ਜੀ ਤੁਸੀਂ ਸਿਆਣੀ ਗੱਲ ਕੀਤੀ ਹੈ
@raniya-wl2gy
@raniya-wl2gy 4 ай бұрын
ਬਿਲਕੁਲ ਸਰਪੰਚ ਸਾਹਿਬ ਅਸੀ ਵੀ ਬੁਹਤ ਦੁਖੀ ਹਾ ਕਿਉਕੇ ਮੂਸੇ ਵਾਲੇ ਦੀ ਸੋਚ ਦੇ ਮਰੀਦ ਹਾ ਪਰ ਬਾਪ ਬਲਕੌਰ ਸਿੰਘ ਨੇ ਪੁੱਤ ਗੁਵਾਇਆ ਹੈ ਉਸ ਤੋ ਵਧ ਦੁੱਖ ਕਿਸੇ ਨੂੰ ਨਹੀਂ ਪਰ ਹੁਣ ਇਕ ਪਾਰਟੀ ਦੀ ਹਮਾਇਤ ਕਰਕੇ ਉਹਨਾਂ ਆਪਣਾ ਕਦ ਛੋਟਾ ਕਰਲਿਆ ਹੈ ਮੈਨੂੰ ਯਕੀਨ ਹੈ ਜੇਕਰ s ਬਲਕੌਰ ਸਿੰਘ ਜੀ ਆਜਾਦ ਚੋਣ ਲੜ ਦੇ ਤਾਂ ਜਿੱਤ ਹਾਸਲ ਕਰਦੇ ਜੇਕਰ ਕਾਂਗਰਸ ਵਲੋ ਲੜਨਗੇ ਫੇਰ ਨਹੀਂ ਕਿਉਕੇ ਕਾਂਗਰਸ ਨੇ ਸਿੱਖ ਕੌਮ ਦਾ ਬੁਹਤ ਨਕਸ਼ਾਣ ਕੀਤਾ ਹੈ ਸਿੱਧੂ ਦੇ ਕਤਲ ਤੋ ਬਾਦ ਪਾਰਟੀ ਨੇ ਕੁਝ ਨਹੀਂ ਕੀਤਾ ਸੜਕਾਂ ਜਾਮ ਕਰ ਦੇਣੀਆ ਚਾਹੀਦੀਆ ਸੀ ਰਾਜੇ ਵੜਿੰਗ ਨੇ ਰਾਜ ਨੀਤੀ ਕੀਤੀ ਸੀ ਲੋਕਾ ਨੇ ਅਤੇ ਲਖੇ ਸਿਧਾਣੇ ਨੇ ਵੀ ਜੋਰ ਲਾਇਆ ਸੀ ਸਿੱਧੂ ਦੀ ਮਿਰਤਕ ਦੇਹ ਸੜਕ ਤੇ ਰੱਖਕੇ ਸਰਕਾਰ ਤੇ ਦਬਾ ਪਾਕੇ ਕਾਤਲਾ ਤੇ ਜਲਦੀ ਕਾਰਵਾਈ ਹੋਵੇ ਕਾਂਗਰਸ ਨੇ ਕੁਝ ਨਹੀਂ ਕੀਤਾ ਪਤਾ ਨਹੀਂ ਬਾਪੂ ਦੀ ਕੀ ਮਜਬੂਰੀ ਹੈ
@kalmadakaflaਕਲਮਾਂਦਾਕਾਫ਼ਲਾ
@kalmadakaflaਕਲਮਾਂਦਾਕਾਫ਼ਲਾ 4 ай бұрын
ਰਾਜਨੀਤੀ ਨੇ ਪਹਿਲਾਂ ਹੀ ਨੁਕਸਾਨ ਕਰਵਾ ਦਿੱਤਾ। ਕਿਸੇ ਵੀ ਪਾਰਟੀ ਜਾਂ ਸਰਕਾਰ ਨੇ ਨਿਆਂ ਨਹੀਂ ਦੇਣਾ। ਵਾਹਿਗੁਰੂ ਨੇ ਨਿਆਂ ਕਰ ਦਿੱਤਾ ਹੈ ਸਿੱਧੂ ਨੂੰ ਨਿੱਕੇ ਪੈਰੀਂ ਭੇਜ ਦਿੱਤਾ । ਬਾਪੂ ਜੀ ਨੂੰ ਹੁਣ ਅਰਾਮ ਨਾਲ ਬੱਚਾ ਪਾਲਣਾ ਚਾਹੀਦਾ ਤੇ ਵਾਹਿਗੁਰੂ ਦਾ ਸ਼ੁਕਰ ਕਰਨਾ ਚਾਹੀਦਾ ਹੈ। ਰਹਿੰਦੀ ਉਮਰ ਵਧੀਆ ਲੰਘੇਗੀ। ਬਾਪੂ ਜੀ ਨੂੰ ਧਨ ਦੌਲਤ ਸ਼ੋਹਰਤ ਦੀ ਘਾਟ ਨਹੀਂ ਹੈ ਵਾਹਿਗੁਰੂ ਦੀ ਕਿਰਪਾ ਹੈ। ਬਾਪੂ ਜੀ ਨੂੰ ਸਿਆਣਪ ਨਾਲ ਚੱਲਣਾ ਚਾਹੀਦਾ।
@ਵਾਹਿਗੁਰੂਜੀ-ਙ8ਹ
@ਵਾਹਿਗੁਰੂਜੀ-ਙ8ਹ 4 ай бұрын
ਬਾਪੂ ਤੁਹਾਡੇ ਤੋ ਜ਼ਿਆਦਾ ਸਮਝਦਾਰ, ਬਿਨਾਂ ਪਾਵਰ ਤੋ ਇਨਸਾਫ ਮਿਲਣਾ ਮੁਸ਼ਕਿਲ
@parmjitkaur890
@parmjitkaur890 4 ай бұрын
Bilkul ji
@satvirsingh2572
@satvirsingh2572 4 ай бұрын
ਬਹੁਤ ਵਧੀਆ ਗੱਲਾਂ ਕੀਤੀਆ ਸਰਪੰਚ ਸਾਹਿਬ ਨੇ ਸਿੱਧੂ ਦਾ ਡੈਡੀ ਤੇ ਸਿਧਾਣੇ ਦੇ ਵਿਰੁੱਧ ਪ੍ਰਚਾਰ ਕਰਨ ਲੱਗ ਪਿਆ।
@hardishsingh2058
@hardishsingh2058 4 ай бұрын
ਸਰਪੰਚ ਦੀ ਸਹੀ ਗੱਲ .ਹੈ।
@jaginderpsingh6899
@jaginderpsingh6899 4 ай бұрын
Eh sarpanch kehdi party da ? Maan da chamcha eh te hun bund paati pyi aa Ena di.
@ਜਗਜੀਤਢੀਡਸ਼ਾ
@ਜਗਜੀਤਢੀਡਸ਼ਾ 4 ай бұрын
ਸਿਮਰਜੀਤ ਮਾਨ ਨੇ ਫਰੀਦਕੋਟ ਤੇ ਆਪਣੇ ਕੈਡੀਡੈਟ ਕਿਉਂ ਉਤਾਰਿਆ ਹੈ
@mandeepgill8302
@mandeepgill8302 4 ай бұрын
Kyu ki oh ek SC candidate aa ...... Simarjit Maan bhut Jada jaatpaat rakhda aa , agr nhi yaqeen ta TUC osde halke ja fr kareebiyan to pta kr skde ho
@GurmaanSingh-xg8xg
@GurmaanSingh-xg8xg 4 ай бұрын
​@@mandeepgill8302 Taadi akal gitteya vich hundi aa😅😅😅. Othe saare e SC candidate ne. O Seat e SC Reserve aa adhi akal valeyo
@RamanSran-lv4kz
@RamanSran-lv4kz 4 ай бұрын
ਜਿਹਦਾ ਨੌਜਵਾਨ ਪੁੱਤ ਸ਼ਰੇਆਮ ਗੋਲੀਆਂ ਮਾਰਕੇ ਮਾਰੀਆਂ ਹੋਵੇਂ, ਉਹ ਵੀ ਆਪਣੀ ਆ ਮਾੜੀਆਂ ਸਰਕਾਰਾ ਕਰਕੇ ਹਜੇ ਤੱਕ ਇਨਸਾਫ਼ ਨੀਂ ਮਿਲਿਆ, ਆਪਣੇ ਨੌਜਵਾਨ ਪੁੱਤ ਲਈ ਇਨਸਾਫ਼ ਲੈਣ ਲਈ ਇਨਸਾਨ ਚਾਰੇ ਪਾਸੇ ਫਿਰਦਾ,,ਜਿਸ ਤਨੁ ਲਾਗੇ ਉਹੀਂਉ ਤਨੁ ਜਾਣੇਂ
@SekhonMalikpur
@SekhonMalikpur 4 ай бұрын
Sarkara killer ne, sidhu moosewala, deep sidhu
@HarjitSingh-g9e2i
@HarjitSingh-g9e2i 4 ай бұрын
Jihri party naal oh tureya oh sahi aa ke
@davinderjeetsohal3582
@davinderjeetsohal3582 4 ай бұрын
Jis da jwan putt mreya hove,, 😭 os nu pta hunda..o din kive katt reha,ajje takk kise ne insaaf di gll nhi kiti,,oh insaaf lain..lya....bhatkdey firde😭😭kdi os dukhi baap di jagha ly k dekho loko..... Bhaji Balkaur singh g nu galat na bolo🙏🙏🙏 justice for Sidhu moosewala g 🙏❤️😭❤️
@sarbjeetsingh1192
@sarbjeetsingh1192 4 ай бұрын
ਸਹੀ ਕਿਹਾ ਜੀ। ਲੋਕ ਤਾਂ ਐ ਕਰਦੇ ਜਿਵ ਬਲਕੌਰ ਸਿੰਘ ਸਿਰੋਂ ਕਾਂਗ੍ਰਸ ਪੰਜਾਬ ਵਿੱਚ ਵਜੂਦ ਰੱਖਦੀ।
@gadhavibapu..
@gadhavibapu.. Ай бұрын
​@@SekhonMalikpur Sidhu bhai ko kisne mara or kyu mara please bhai batao ,🙏🏻🙏🏻🙏🏻
@sachdiawaaj3738
@sachdiawaaj3738 4 ай бұрын
ਬਲਕੌਰ ਸਿੰਘ ਬਹੁਤ ਗਲਤੀ ਕਰ ਰਿਹਾ ਸ਼ਪਸ਼ਟ ਹੈ ਆਪ ਤੇ ਕਾਂਗਰਸ ਦਾ ਗੱਠਜੋੜ ਹੈ ਇਸ ਲਈ ਉਸ ਦੀ ਮੌਤ ਦਾ ਇਨਸਾਫ ਮਿਲਣਾ ਨਹੀਂ
@harindersingh2687
@harindersingh2687 4 ай бұрын
Ja tuhada mar ja tusi ke karo gA aa das do❤
@hardeepsinghsandhu8321
@hardeepsinghsandhu8321 4 ай бұрын
22 ਕਹਿਣਾ ਸੌਖਾ ਜੀਦਾ ਗਿਆ ਉਹਨੀਂ ਪਤਾ ਸੌ he have to do what he can for justice bro
@Punjab1984Punjab
@Punjab1984Punjab 4 ай бұрын
Ghar baith Ke ne kus bana
@Punjab1984Punjab
@Punjab1984Punjab 4 ай бұрын
Maidan ch utrna pinda.
@HarjitSingh-g9e2i
@HarjitSingh-g9e2i 4 ай бұрын
Azad uth jana chahida c jitt ke bjp naal samil ho ke insaf mil janda.congress ne kuch nahi dena.delhi vich kejriwal Congress nu vote de reha te punjab vich AAP te Congress ik dooje de virudh aa.apa punjab ale aiwe hi modi de opposite ho rakhe aa koi gall v nahi.AAP te Congress dowe ik hi ne balkaur singh nu eh gall sochni chahidi c ik var
@jarnailsidhu5045
@jarnailsidhu5045 4 ай бұрын
ਬਿਲਕੁਲ ਸਹੀ ਕਿਹਾ ਸਰਪੰਚ ਸਾਹਿਬ
@ranjitgill7432
@ranjitgill7432 4 ай бұрын
ਬਿਲਕੁਲ ਸਹੀ ਹੈ ਭਾਈ ਸਾਹਿਬ ਜੀ ।ਬਚੇ ਦੀ ਦੇਖ ਭਾਲ ਲਈ ਬਾਪੂ ਜੀ ਨੂੰ ਚੁਕਨੇ ਰਹਿਣਾ ਚਾਹੀਦਾ ਹੈ ।ਬਾਪੂ ਜੀ ਨੇ ਕੀ ਲੈਣਾ ਰਾਜਨੀਤੀ ਵਿੱਚ ਪੈਕੇ।
@hardeepsinghsandhu8321
@hardeepsinghsandhu8321 4 ай бұрын
ਬਾਪੂ balkour ਸਿੰਘ ਨੂੰ ਹੱਕ ਆ ਅਪਨੇ ਪੁੱਤ ਦੇ ਇਨਸਾਫ ਲਈ ਕੁਝ ਵੀ ਹੋਵੈ ਕਰਨਾ ਚਾਹੀਦਾ
@gurdeepgogi5951
@gurdeepgogi5951 4 ай бұрын
ਬਾਈ ਜੀ ਦੇ ਕਾਂਗਰਸ ਨੇ ਇਨਸਾਫ਼ ਦੇਣਾ ਹੁੰਦਾ ਤਾਂ ਰਾਜਾ ਵੜਿੰਗ ਸਸਕਾਰ ਕਰਨ ਵਿੱਚ ਜਲਦਬਾਜ਼ੀ ਨਾ ਕਰਵਾਉਂਦਾ। ਇਨਸਾਫ਼ ਲਈ ਸੜਕਾਂ ਜਾਮ ਕਰਾ ਦਿੰਦਾ ਪਰ ਬਾਪੂ ਦੇ ਮਨ ਵਿੱਚ ਪਤਾ ਨਹੀਂ ਕੀ ਐ ???
@hardeepsinghsandhu8321
@hardeepsinghsandhu8321 4 ай бұрын
@@gurdeepgogi5951 a bro ਮੈਂ ਰਾਜਾ ਕੁੱਤੇ ਦਾ ਸਮਰਥਨ ਨਹੀਂ ਕਰਦਾ ਨਾ ਹੀ ਕਰਦਾ ਸਿਮਰਨ ਜੀਤ ਮਾਨ ਦਾ ਇਕ ਗੱਲ ਦੱਸ ਬਾਕੀ ਸਾਰੇ ਮਾਰੇ ਜਾਂਦੇ ਦੀਪ ਸਿੱਧੂ moosewala ਅਵਤਾਰ ਹਰਦੀਪ khanda ਜੋ ਖਾਲਿਸਤਾਨ ਦੀ ਗੱਲ ਕਰਦੇ ਪਾਕਿਸਤਾਨ ਇੰਗਲੈਂਡ ਕੈਨੇਡਾ ਤੱਕ ਮਾਰੇ ਗਏ ਪਰ ਇਸ ਤੇ ਕਿਸੇ ਹੱਥ ਨਹੀਂ ਪਾਇਆ ਸੋਚੋ 22
@taranvirbains7209
@taranvirbains7209 4 ай бұрын
Yr lok appp ohna nu jita k 3 war bheje hun je Sidhu da bapu congras de nal a ta sare khi jade a congras Madi a
@hardeepsinghsandhu8321
@hardeepsinghsandhu8321 4 ай бұрын
@@taranvirbains7209 sahi gal veer jdo loka 3 vaar jitA ta sab sahi Jo bapu balkour aa Gya te masla ho gya waaah oye loko
@jaginderpsingh6899
@jaginderpsingh6899 4 ай бұрын
Ena di bund paati pyi aa hun , bapu da poor haq ae jihnu mrzi support kre.
@malkeetmaan4048
@malkeetmaan4048 4 ай бұрын
ਤੁਸੀਂ ਆਪਣਾ ਕੰਮ ਕਰੋ ਉਨ੍ਹਾਂ ਨੂੰ ਆਪਣਾਂ ਕੰਮ ਕਰਨ ਦਿਉ , ਵੀਰੇ ਕੋਈ ਕਿਸੇ ਦਾ ਗੁਲਾਮ ਨਹੀਂ ਬਾਕੀ ਗੱਲ ਉਥੇ ਮੁਕ ਜਾਂਦੀ ਹੈ ਉਸ ਪ੍ਰਮਾਤਮਾ ਦੇ ਹੁਕਮ ਬਿਨਾਂ ਪੱਤਾ ਨਹੀਂ ਹਿੱਲਦਾ ਫੇਰ ਵੀਰ ਜੀ ਆਪਾਂ ਕੌਣ ਹਾਂ
@sakinderkaur846
@sakinderkaur846 4 ай бұрын
A kise hor politcel party da hona ta bolda.
@TaranHeer
@TaranHeer 4 ай бұрын
ਤੇਰੇ ਪਿੰਡ ਚਿੱਟਾ ਵਿਕਦਾ ਫੇਰ ਤੂੰ ਸਰਪੰਚ ਕਾਹਦਾ ਜੋ ਤੇਰੇ ਪਿੰਡ ਚਿੱਟਾ ਵਿਕਦਾ ਸਰਕਾਰ ਨਾਲੋ ਪਹਿਲਾਂ ਤੈਨੂੰ ਕਦਮ ਚੁੱਕਣਾ ਚਾਹੀਦਾ
@charanjitkaur6495
@charanjitkaur6495 4 ай бұрын
Miss u bai. Parmatma hi insaaf kare hun ta.
@Sukhjohal8126
@Sukhjohal8126 4 ай бұрын
ਬਾਪੂ ਜੋ ਵੀ ਕਰ ਰਿਹਾ ਵਿਚਾਰਾ ਆਪਣੇ ਪੁੱਤ ਲਈ ਹੀ ਕਰ ਰਿਹਾ ਬਾਕੀ ਵੀਰ ਜੀ ਉਸਦਾ ਪੁੱਤ ਓਵੀ ਸਟਾਰ ਮਾਰੀਆ ਉਹ ਉਸਨੂੰ ਹੀ ਪਤਾ ਐ ਵੇਂ ਕਿਸੇ ਦੀ ਜਿੰਦਗੀ ਵਿੱਚ ਦਖਲ ਨਾ ਦੇਵੋ ਬਾਕੀ ਪਤਰਕਾਰਾ ਹੋਰ ਮੁੱਦੇ ਹੈਣੀ ਉਹਨਾਂ ਨੂੰ ਜੀਣ ਦੇਵੋ
@jasvirkaur4579
@jasvirkaur4579 4 ай бұрын
Sahi hai g
@davinderjeetsohal3582
@davinderjeetsohal3582 4 ай бұрын
Sahi keha tuc🙏🙏 Bahut vadhia soch thodi🙏🙏 justice for Sidhu moosewala g 😭🙏
@ranjitsinghchahal273
@ranjitsinghchahal273 4 ай бұрын
ਸਹੀ ਗੱਲ ਆ ਜੀ। ਥਲੌਰ ਸਿੰਘ ਨੂੰ ਘਰ ਬੈਠਣ ਦੀ ਰਾਇ ਬਿਲਕੁੱਲ ਸਹੀ ਐ।
@SSwarvalSingh-se3ib
@SSwarvalSingh-se3ib 3 ай бұрын
ਵੇਖੋ ਇਕ ਅਨੋਖੀ ਘਟਨਾ ਪਰਮਾਤਮਾ ਸੁਣਦਾ ਹੇ ਇਨੇ ਲੋਕਾ ਦੀ ਅਰਦਾਸਾ ਨਾਲ ਸਿਧੂ ਮੂਸੇ ਵਾਲਾ ਦੂਬਾਰਾ ਆ ਗਿਆ ਜੋ ਰਹਿਦੇ ਕੰਮ ਹਨ ਊਹ ਕਰਨ ਵਾਸਤੇ ਦੂਬਾਰਾ ਜਨਮ ਲਿਆ ਇਹ ਸੰਚੇ ਦਿਲੋ ਲੋਕਾ ਦਿਆ ਅਰਦਾਸਾ ਨੇ ਰਬ ਨੂੰ ਵੀ ਮੰਨਣਾ ਪਿਆ ਜਿਨਾ ਮਾਰਿਆ ਹੇ ਪਰਮਾਤਮਾ ਜਰੂਰ ਇਨਾ ਤੋ ਇਨਸਾਫ ਕਰੇ ਗਾ ਜੇ ਬੰਦਾ ਕੂਛ ਨਾ ਕਰ ਸਕੇ ਜਾ ਸਰਕਾਰਾ ਇਨਸਾਫ ਨਾ ਦੇਣ ਤਾ ਫਿਰ ਊਪਰ ਵਾਲਾ ਸਾਰਿਆ ਦਾ ਪਿਊ ਹੇ ਊਹਜਰੂਰ ਇਨਸਾਫ ਕਰੇ ਗਾ ਇਨੇਲੋਕਾ ਦੀ ਜਰੂਰ ਅਰਦਾਸ ਸੁਣੇ ਗਾ ਮਾਹਰਾਜ ਦੇ ਘਰ ਦੇਰ ਹੇ ਹਨੇਰ ਨਹੀ
@chainpalkaurmangatgill2848
@chainpalkaurmangatgill2848 4 ай бұрын
Sidhu zindabaad❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️
@KulwinderSingh-sh2jk
@KulwinderSingh-sh2jk 4 ай бұрын
ਮੂਸੇ ਵਾਲਾ ਸਟਾਰ ਸੀ ਤੇ ਬੰਦਾ ਵੀ ਵਧੀਆ ਸੀ ਪਰ ਉਸ ਨੂੰ ਮਹਾਨ ਯੋਧਾ ਕਹਿਣਾ ਸਰਾਸਰ ਗਲਤ ਹੈ 🙏🏽
@teetubrar7387
@teetubrar7387 4 ай бұрын
ਯੋਧਾ ਹੀ ਸੀ ਬਾਈ ਐਵੇਂ ਨੀ ਸਰਕਾਰਾਂ ਨੇ ਮਰਵਾਇਆ ਸਰਕਾਰਾਂ ਦੀਆਂ ਪੋਲਾਂ ਖੋਲਣ ਵਾਸਤੇ ਦਿਲ ਚਾਹੀਦਾ ਨਾਲੇ ਓਹਨੂੰ ਪਤਾ ਸੀ ਮੈਨੂੰ ਮਰਵੋਣਗੇ ਫੇਰ ਵੀ ਡਰਿਆ ਨੇਈ ਉਹ
@KulwinderSingh-sh2jk
@KulwinderSingh-sh2jk 4 ай бұрын
@@teetubrar7387 ਬਾਈ ਜੀ ਸਹੀ ਗੱਲ ਤੇ ਸਹੀ ਪਾਇਆ ਕਰੋ ...ਸਰਕਾਰਾਂ ਨੇ ਹੋਰ ਵੀ ਬਹੁਤ ਮਰਵਾਇ ਆ 🙏🏽🙏🏽
@kanishgaming8888
@kanishgaming8888 4 ай бұрын
​@@teetubrar7387ਸਹੀ ਕਿਹਾ ਜੀ
@Manpreeth-vu4qf
@Manpreeth-vu4qf 4 ай бұрын
Miss uu 22 ji 😭😭😭😭😭😭
@gurmeetgarry2063
@gurmeetgarry2063 4 ай бұрын
ਬਾਈ ਜੀ ਬਾਪੂ ਬਲਕੌਰ ਸਿੰਘ ਜੀ ਇਨਸਾਫ਼ ਕਰਕੇ ਤੁਰੇ ਫਿਰਦੇ ਨੇ ਆਪਣੇ ਬੱਚੇ ਲਈ ਬਹੁਤ ਕੁਝ ਕਰਨਾ ਪੈਂਦਾ
@SAHIB_KHOSSA
@SAHIB_KHOSSA 4 ай бұрын
ਬਿਲਕੁਲ ਸਹੀ ਗੱਲ ਆ ਬਾਈ ਜੀ
@shivcharndhaliwal1702
@shivcharndhaliwal1702 4 ай бұрын
ਬਹੁਤ ਵੱਡੀ ਚੀਜ਼ ਪੇਸ਼ ਕਰ ਰਿਹਾ ਹੈ ਐਂਕਰ ,,, ਭਗਤ ਸਿੰਘ ਦੀ ਸੋਚ,,, ਅਧੂਰੀ ਹੈ ,,, ਲੀਡਰਾਂ ਦਾ ਭੂਚਾਲ ਆਇਆ ਹੈ ਪਤਰਕਾਰ,,,, ਸਕੂਲ,, ਹਸਪਤਾਲ ਖੋਲ ਕੋਲੋਂ,,, ਗੋਲੀਆਂ ਦੇ ਨਿਸ਼ਾਨ ਤਾਂ ਜਲਿਆਂ ਵਾਲੇ ਬਾਗ ਦੇ ਸੰਭਾਲ ਲਵੋ,,,
@parwindersingh2336
@parwindersingh2336 4 ай бұрын
Yar tusi jade siane ta nhi
@tigerjeetsingh8440
@tigerjeetsingh8440 4 ай бұрын
ਤੂੰ ਆਵਦਾ ਕਾਮ ਕਰ ਲਾ ਭਾ
@shivcharndhaliwal1702
@shivcharndhaliwal1702 4 ай бұрын
@@tigerjeetsingh8440 ਭਾ ਇਹ ਕਿਹਾ ਕਿ ਲੋੜਵੰਦ ਪਰਿਵਾਰਾਂ ਲਈ ਹਸਪਤਾਲ ਸਕੂਲ ਵੀ ਯਾਦਗਾਰ ਹੋਵੇਗੀ,, ਥਾਂ ਥਾਂ ਬੁੱਤ ਕੀ ਕੰਮ,,ਸਮਝੋ
@MrSpammm
@MrSpammm 4 ай бұрын
@@shivcharndhaliwal1702kehri gall to bund dukhdi Sardar Saab Garmiya de din ne Nempu paani peo rest karo
@TSBADESHA
@TSBADESHA 4 ай бұрын
ਕਤਲ ਦਾ ਕਾਰਨ ਬਣਨ ਦੀ ਅਸਲ ਸਚਾਈ ਇਹ ਹੈ ਜਿਹੜੀ ਬਹੁਤੇ ਲੋਕਾਂ ਨੂੰ ਅਜੇ ਤੱਕ ਪਤਾ ਨਹੀਂ ਲੱਗੀ,ਕਿ ਸਿੱਧੂ ਮੂਸੇਵਾਲਾ ਦੀ ਮੌਤ ਤੋਂ ਇਕ ਦਿਨ ਪਹਿਲਾਂ ਮਾਨ ਨੇ ਸਾਜ਼ਿਸ਼ ਤਹਿਤ ਬਿਲੀਆਂ ਅੱਖਾਂ ਵਾਲੇ ਆਪਣੇ ਇਕ ਕਮੀਨੇ ਸਾਥੀ ਕਾਹਨ ਸਿੰਘ ਵਾਲਾ ਨੂੰ ਮਿਲਣ ਭੇਜਿਆ ਸੀ। ਦੂਜੇ ਦਿਨ ਮੂਸੇਵਾਲੇ ਨੂੰ ਆਪਣੇ ਪਿੰਡ ਕਾਹਨ ਸਿੰਘ ਵਾਲਾ ਵਿਖੇ ਜ਼ਰੂਰੀ ਗੁਪਤ ਮੀਟਿੰਗ ਕਰਨ ਲਈ ਬੁਲਾਇਆ ਸੀ। ਇਸੇ ਕਰਕੇ ਦੂਜੇ ਦਿਨ ਸਿੱਧੂ ਆਪਣੇ ਗੰਨਮੈਨ ਘਰ ਛੱਡਕੇ ਆਪਣੇ ਦੋ ਸਾਥੀਆਂ ਨਾਲ ਉਸਨੂੰ ਮਿਲਣ ਜਾ ਰਿਹਾ ਸੀ,ਇਸੇ ਕਾਰਣ ਪਹਿਲਾਂ ਤੋਂ ਤਹਿ ਘਿਨੌਣੀ ਸਾਜ਼ਿਸ਼ ਦਾ ਸ਼ਿਕਾਰ ਹੋ ਗਿਆ। ਮਾਸੀ ਨੂੰ ਮਿਲਣ ਜਾ ਰਿਹਾ ਸੀ,ਜਾਣ ਬੁੱਝਕੇ ਫੈਲਾਈ ਗਈ ਹੈ।
@parmjitkaur890
@parmjitkaur890 4 ай бұрын
Bilkul ji tusi koi sache inshaan ho. Marwaun waale ehi ne. Sidhu bhola si
@parmjitkaur890
@parmjitkaur890 4 ай бұрын
Deep sidhu ehna ne marwya ji sarkaar ne ni mawya leedar ne maawata
@NattySandhu-ju5wz
@NattySandhu-ju5wz 4 ай бұрын
Bro sach eh hi hain par maan de sathi da naam ki si ji. Ki tusi das sakde ho.naale brother ess ne Aida kyu kita te ehnu ki faida si zaroor dasna Badesha sahib.
@ButaSingh-o7j
@ButaSingh-o7j 4 ай бұрын
Bill kull sahi keha sarpanch Saab Ji ne Bai Balkaur Singh ji kise da parchar na kare ji 🙏🙏 Legend Sidhu Bai 🙏♥️ Justice for Sidhu Moose Wala 🙏
@rbrar3859
@rbrar3859 4 ай бұрын
ਵਾਹਿਗੁਰੂ ਜੀ। ਵਾਹਿਗੁਰੂ ਜੀ। ਬਲਕੌਰ ਸਿੰਘ ਅੰਦਰੋ ਬਹੁਤ ਦੁਖੀ ਹੈ। ਉਸ ਦੇ ਬੱਚੇ ਤੇ ਸਿਆਸਤ ਕਰਕੇ ਉਸ ਨੂੰ ਹੋਰ ਦੁਖੀ ਨਾ ਕਰੋ। 🙏
@davinderjeetsohal3582
@davinderjeetsohal3582 4 ай бұрын
❤❤❤❤😢😢😢😢😢 bilkul sahi keha g tuc🙏🙏
@Goatvibes35
@Goatvibes35 4 ай бұрын
Bhai g Sarpanch saimranjit singh di chukn ch aa Ihna di bond nu mircha lgia hoia
@JotMann-t7l
@JotMann-t7l 4 ай бұрын
😂😂😂😂
@JotMann-t7l
@JotMann-t7l 4 ай бұрын
Bapu ji ap rool rahya aaa ji
@gurdeepbachhal2455
@gurdeepbachhal2455 4 ай бұрын
ਸਾਰੀਆਂ ਗੱਲਾਂ so right
@balvindersingh8177
@balvindersingh8177 4 ай бұрын
ਬਹੁਤ ਵਧੀਆ ਗੱਲ ਹੈ ।
@KarmaSinghSandhu
@KarmaSinghSandhu 4 ай бұрын
ਬਿਲਕੁਲ ਸਹੀ ਸਰਪੰਚ ਸਾਬ ਜੀ
@mankiratsinghbaidwan5039
@mankiratsinghbaidwan5039 4 ай бұрын
ਬਾਈ ਜੀ ਸਿਮਰਨਜੀਤ ਮਾਨ ਨੇ ਫਰੀਦਕੋਟ ਤੇ ਆਪਣੇ ਕੈਂਡੀ ਡੇਟ ਕਿਉ ਉਤਰਿਆਂ ਇਹ ਵੀ ਦੱਸਿਆ ਜਾਵੇ
@Lovepreetlavi855
@Lovepreetlavi855 3 ай бұрын
ਬਿਲਕੁਲ ਸਹੀ ਕਿਹਾ ਸਰਪੰਚ ਸਾਹਬ
@harindersingh2687
@harindersingh2687 4 ай бұрын
#justiceforsidhumoosewala❤ Bapu ji shi he kar rha A eda he tusi lok boliye ja rha o had A Phla tusi sidhu da magar pa c hon tusu Bapu nu bol rha o had A o tuhade Wahaguru 🙏🙏🙏🙏🙏❤#justiceforsidhumoosewala❤🙏🙏🙏🙏🙏
@bhanajatt6239
@bhanajatt6239 4 ай бұрын
ਸਪਂਚ ਨੂਂ ਬਲਕੌਰ ਸਿਂਘ ਦੇ ਕਾਂਗਰਸ ਦੀ ਸਪੋਰਟ ਤੇ ਇਤਰਾਜ ਹੈ ਕਿਰਾਜਨੀਤੀ ਤੇ ਜੇਮਾਨ ਦੀ ਸਪੋਰਟ ਕਰੇ ਤਾ ਕੋਈ ਇਤਰਾਜ ਨਹੀਂ।ਰਾਜਨੀਤੀ ਤੋਂਦੂਰ ਰਹਿਣ ਦੀ ਸਲਾਹ ਤਾਂ ਸਮਝ ਆਓਂਦੀ ਹੈ ਠੀਕ ਵੀਹੈ ਮਾਨ ਦੀ ਸਪੋਰਟ ਦੀ ਸਲਾਹ ਜਚੀ ਨਹੀ।ਜੇ ਬਲਕੌਰ ਸਿਂਘ ਸਿਆਸਤ ਵਿਚ ਸਰਗਰਮ ਹੋਣਾ ਚਾਹੁਦੈ ਤਾ ਉਸਦੀ ਮਰਜੀ ਹੈ ਕਿਸੇ ਦੀ ਸਪੋਰਟ ਕਰੇ ਅਸੀ ਕੌਣ ਹਾ ਓਸ ਨੂ ਮਤ ਦੇਣ ਵਾਲੇ ।
@parmjitkaur890
@parmjitkaur890 4 ай бұрын
Simarjit Maan varge sabh da pata balkur nu puso jisda put mar ta kute leedar vich ne
@TarsemSingh-of5tz
@TarsemSingh-of5tz 4 ай бұрын
ਸਹੀ ਗੱਲ ਆ।
@GurinderSingh-ow5wl
@GurinderSingh-ow5wl 4 ай бұрын
WAHEGURU JI..
@satwinderpanju9049
@satwinderpanju9049 4 ай бұрын
ਬਹੁਤ ਵੱਡੀ ਹਮਦਰਦੀ ਹੈ ਲੋਕਾਂ ਦੀ ਸਿੱਧੂ ਦੀ ਦਰਦਨਾਕ ਮੌਤ ਕਰਕੇ ਪਰ ਸਿਆਣੇ ਬਿਆਣੇ ਬੰਦੇ ਨੇ ਬਲਕੌਰ ਸਿੰਘ ਨੇ ਕਾਂਗਰਸ ਦਾ ਸਾਥ ਦੇਣਾ ਬਹੁਤ ਗ਼ਲਤ ਗੱਲ ਹੈ ਸਿੱਧੂ ਦੇ ਇਨਸਾਫ਼ ਲਈ ਲੋਕਾਂ ਦੇ ਇਕੱਠ ਤੋਂ ਡਰਦੀਆਂ ਹਨ ਸਰਕਾਰਾਂ ਪਰ ਹੁਣ ਲੋਕਾਂ ਦਾ ਵਿਸ਼ਵਾਸ ਟੁੱਟ ਗਿਆ ਕਿਉਂਕਿ ਜਿਹੜੇ ਸਿੱਧੂ ਨਾਲ ਸੀ ਉਹ ਕਿਸੇ ਪਾਰਟੀ ਨਾਲ ਸਬੰਧਤ ਨਹੀਂ ਸੀ ਹੁਣ ਕੱਲੇ ਕਾਂਗਰਸ ਦੇ ਲੀਡਰ ਹੀ ਰਹਿ ਜਾਣਗੇ
@gurpartapdhillon4264
@gurpartapdhillon4264 4 ай бұрын
ਚਾਹੇ ਮਾਨ ਹੋਵੇ ਜਾਂ ਬਾਦਲ ਜਾ ਕੈਪਟਨ ਜਾਂ ਕਾਂਗਰਸ ਜਾਂ ਬੀਜੇਪੀ ਤੇ ਹੁਣ ਆਪ ਪਾਰਟੀ ਇਹਨਾਂ ਸਭ ਨੇ ਆਪਣੀ ਕੁਰਸੀ ਲਈ ਪੰਜਾਬ ਦੀ ਜਵਾਨੀ ਤੇ ਪੰਜਾਬ ਦਾ ਹਰ ਪੱਖੋਂ ਬਹੁਤ ਨੁਕਸਾਨ ਕੀਤਾ।।।
@ishmandhillon7114
@ishmandhillon7114 4 ай бұрын
ਵੀਰ।ਬਿਲਕੁਲ ਠੀਕ ਕਹਿ।ਰਿਹਾ।ਹੈ❤❤
@harindersingh2687
@harindersingh2687 4 ай бұрын
#justiceforsidhumoosewala ❤
@harnetchoudhary1782
@harnetchoudhary1782 4 ай бұрын
ਜਿਸ ਤੰਨ ਲੱਗੇ ਉਹ ਤੰਨ ਜਾਣੇ ਸਰਪੰਚ ਸਾਬ ਤੁਸੀ ਵੀ ਰਾਜ ਨੀਤੀ ਕਰਕੇ ਗੱਲ ਕਰ ਰਹੇ ਹੋ ਤੁਸੀਂ ਚਾਹੁੰਦੇ ਹੋ ਬਾਪੂ ਜੀ ਸਿਮਰਨਜੀਤ ਮਾਨ ਦੀ ਸਪੋਰਟ ਕਰਨੀ ਚਾਹੀਦੀ ਸੀ ਫੇਰ ਠੀਕ ਸੀ, ਸਿਮਰਨਜੀਤ ਸਿੰਘ ਮਾਨ ਨੂੰ ਪੰਦਰਾਂ ਸਾਲ ਹੋ ਗਏ ਨੇ ਲਗਾਤਾਰ ਹਾਰਦੇ ਨੂੰ ਵਿਧਾਨ ਸਭਾ ਹੋਵੇ ਚਾਹੇ ਲੋਕ ਸਭਾ ਤੀਜੇ ਚੋਥੇ ਨੰਬਰ ਤੇ ਰਹਿੰਦਾ ਸੀ, ਦੀਪ ਸਿੱਧੂ ਬਾਈ ਨੇ ਕੌਮ ਨੂੰ ਪੰਜਾਬੀਆਂ ਨੂੰ ਜਗਾ ਕੇ ਸਿਮਰਨਜੀਤ ਮਾਨ ਨੂੰ ਵੋਟਾਂ ਪਵਾ ਕੇ ਦੂਜੇ ਨੰਬਰ ਤੇ ਲਿਆ ਦਿੱਤਾ, ਸੰਗਰੂਰ ਦੇ ਵੋਟਾਂ ਪਾਉਣ ਵਾਲੇ ਕਹਿ ਰਹੇ ਨੇ ਅਸੀ ਵੋਟਾਂ ਸਿਮਰਨਜੀਤ ਸਿੰਘ ਮਾਨ ਨੂੰ ਦੀਪ ਸਿੱਧੂ ਸਿੱਧੂ ਮੂਸੇਵਾਲੇ ਕਰਕੇ ਵੋਟਾਂ ਪਾਈਆਂ ਹਨ ਮਾਨ ਸਾਬ ਜਿਤਾ ਕੇ ਸੱਚੀ ਸ਼ਰਧਾਂਜਲੀ ਦੇਵਾਂ ਗੇ, ਪਰ ਮਾਨ ਕਹਿੰਦਾ ਮੈਂ ਨਾ ਦੀਪ ਕਰਕੇ ਜਿੱਤੀਆ ਨਾ ਨਾ ਸਿੱਧੂ ਕਰਕੇ ਮੈਂ ਆਪਣੇ ਦਮ ਤੇ ਜਿੱਤੀਆ ਹਾਂ, ਜੇ ਏਨਾ ਹੋ ਸੀ ਪਹਿਲਾਂ ਜਿੱਤ ਲੈਂਦੇ ਜਾਂ ਹੁਣ ਜਿੱਤ ਲਵੋ, ਬਾਪੂ ਨੇ ਖਹਿਰਾ ਸਾਬ ਦੀ ਸਪੋਰਟ ਕੀਤੀ ਹੈ ਪਰਸਨਲ ਪਿਆਰ ਕਰਕੇ ਸਪੋਰਟ ਕੀਤੀ ਹੈ ❤
@parmjitkaur890
@parmjitkaur890 4 ай бұрын
Tusi sach bolde ho simrjit Maan sirf sidhu ja deep sidhu karke jitya si hun jit ke dikha w. Ji samajdaar lok ne oh ni vot paunde simjit nu
@NattySandhu-ju5wz
@NattySandhu-ju5wz 4 ай бұрын
@@parmjitkaur890 bilkul bhain jee sach hain tahadi gal. Naale bhain meriye eh Simranjit mann Kala naag hai. Ehda dangeya paani nai mangda ehne bahut kaare kite ne pehla.
@gagandhunna1798
@gagandhunna1798 4 ай бұрын
sidhu da badla laina ode baap da hak hai o jiwe mr ji lwe jo mr g kare sher jida putt torna saukha ni hunda jida mr ji onu insaf milna chida
@NirmalSingh-ys7wz
@NirmalSingh-ys7wz 4 ай бұрын
ਸਭ ਵਿਕੇ ਹੋੲੇ ਹਨ ਪੁੱਤ ਮਰਵਾਕੇ ਘਰ ਕਿਵੇਂ ਬੈਠ ਜਾਵੇ। ਘਰ ਬਹਿਕੇ ੲਿਨਸਾਫ ਨੀ.ਮਿਲਣਾ। ਸਿਮਰਜੀਤ ਮਾਨ MPਬਣ ਗਿਅਾ ਸੀ ਫਿਰ ੲਿਨਸਾਫ ਦਿਵਾ ਸਕਿਅਾ। ਅਾਸ ਦੇ ਨਾਲ ਕਿਸੇ ਪਾਸੇ ਤੁਰਨਾ ਪੈਣਾ ਹੈ। ਜੇ ਕਾਂਗਰਸ ਜਾਂ ੲਿੰਡੀਅਾ ਗਠਜੋੜ ਬਹੁਮਤ ਲੈਂਦਾ ਤਾਂ ੲਿਨਸਾਫ ਮਿਲਣ ਦੀ ਅਾਸ ਹੈ ਨਹੀਂ ਤਾਂ ਪਹਿਲਾਂ ਦੀ ਤਰ੍ਹਾਂ ਹੀ ੲਿਨਸਾਫ ਠੰਢੇ ਬਸਤੇ ਚ ਹੀ ਹੈ। ਪਰ ਬਲਕੌਰ ਸਿੰਘ ਦੇ ਕਾਂਗਰਸ ਨਾਲ ਤੁਰਨ ਕਰਕੇ ਕਿਸੇ ਨੂੰ ਕੀ ਤਕਲੀਫ ਹੈ। ਸਿੱਧੂ ਜਦ ਖੁਦ ਕਾਂਗਰਸ ਨਾਲ ਜੁੜਿਅਾ ਸੀ ਤਾਂ ਪਰਿਵਾਰ ਵੀ ਓਸੇ ਦੇ ਅਨੁਸਾਰ ਚੱਲ ਰਿਹੈ।
@jaibheemjaiambedkarsahib6863
@jaibheemjaiambedkarsahib6863 2 ай бұрын
Real 🦁 Sant LAWRENCE BHISHNOI Jindabaad
@HarinderSingh-rh2wo
@HarinderSingh-rh2wo 4 ай бұрын
ਸਰਪੰਚ ਸਾਹਿਬ ਨੂੰ ਪੁੱਛਿਆ ਤੁਸੀਂ ਸਿਮਰਨਜੀਤ ਮਾਨ ਨੂੰ ਜਤਾਇਆ ਹੈ ਉਹ ਸਿੱਧੂ ਬਾਰੇ ਤਾਂ ਬੋਲਿਆ ਨਹੀਂ ਪਰ ਤੇਰੀ ਸੋਚ ਮਾੜੀ ਹੈ
@ramniwasjakhar1291
@ramniwasjakhar1291 3 ай бұрын
Miss you sidhu bhai 😢😢😢😢😢😢
@SadfatehSingh
@SadfatehSingh 4 ай бұрын
ਚਾਹ ਪਾਣੀ ਦਾ ਡਰਾਮਾ ਹੈਗਾ ਇੱਕ ਹਰ ਪਾਸੇ ਚਾਹ ਦੀ ਨਹੀਂ ਲੱਗਦੀ ਇਹ ਉੱਥੇ ਡਾਲਰਾਂ ਦੇ ਚੱਕਰ ਚ ਖੜਾ ਰਹਿੰਦਾ ਸਾਰਾ ਦਿਨ ਵਿਦੇਸ਼ਾਂ ਚੋਂ ਆਉਂਦੇ ਐ ਭਾਵਕ ਬੰਦੇ ਹੁੰਦੇ ਆ ਉਹ ਸੋਚਦੇ ਆ ਵੀ ਇਹ ਬਹੁਤ ਸੇਵਾ ਕਰ ਰਿਹਾ ਉਹ ਇਹਨੂੰ ਪੰਜ ਦਸ ਡਾਲਰ ਦੇ ਜਾਂਦੇ ਆ ਇੰਨੇ ਨਾਲ ਇਹਦਾ ਸ਼ਾਮ ਦਾ ਵੀਅਰ ਦਾ ਜੁਗਾੜ ਹੋ ਜਾਂਦਾ
@parmjitkaur890
@parmjitkaur890 4 ай бұрын
❤❤❤❤sahi gal a
@chahal-pbmte
@chahal-pbmte 4 ай бұрын
ਇਹ ਸਰਪੰਚ ਦੀ ਗੱਲ ਐ ?
@BalwinderSingh-ic7qz
@BalwinderSingh-ic7qz 4 ай бұрын
Right a yr
@shamshersinghkhaira8316
@shamshersinghkhaira8316 4 ай бұрын
Sidhu moosewala zindawad ❤❤
@SonaSharma-lq3rb
@SonaSharma-lq3rb 4 ай бұрын
Bai,Sidhu,moosewala,jindawade❤
@SonaSharma-lq3rb
@SonaSharma-lq3rb 4 ай бұрын
Hello,Sona,ji
@SonaSharma-lq3rb
@SonaSharma-lq3rb 4 ай бұрын
Bai,deep,Sidhu,jindawade❤
@sekhontourscompanybikaner9365
@sekhontourscompanybikaner9365 4 ай бұрын
Right
@Gurinder1707
@Gurinder1707 4 ай бұрын
ਸਿਮਰਜੀਤ ਮਾਨ ਬੁੱਢੇ ਨੇ ਕਿ ਕਰਿਆ munnde ਮਰਵਾਏ ਬਸ
@deepsukh7354
@deepsukh7354 4 ай бұрын
Loka de munde marwa ke syasat kr raha . Kam di koi gal ni krda . Bs budde nu dsaage es war bhagat singh kon c
@KamaljitSingh-qs5pv
@KamaljitSingh-qs5pv 4 ай бұрын
Tu ke kar dus
@dhruvkaushal1635
@dhruvkaushal1635 4 ай бұрын
deep sidhu nu simranjeet maan ne hi marwayeya a
@tarsem389
@tarsem389 4 ай бұрын
Very good sach bolan lai
@NattySandhu-ju5wz
@NattySandhu-ju5wz 4 ай бұрын
@@dhruvkaushal1635 kushal bro mainu lagda deep sidhu te sidhu moose doha nu maan ne marvaya.kyu ki ek din pehla sidhu nu mann ne apne ek sathi hath suneha bhej ke gupat meeting ch bulaya si 29 may nu sham nu.ohdo hi eh saab ho geya. Sidhu Bhola si fas geya ehde jaal vich. Ave hi kehta k massi kol geya si. Par jana ehte si bro.
@dkkhalsa1551
@dkkhalsa1551 4 ай бұрын
ਸਹੀ ਕਿਹਾ ਅੰਕਲ
@SandeepKaur-sy1qe
@SandeepKaur-sy1qe 4 ай бұрын
very good sarpanch sahib ji i proud of you
@rajuarora3163
@rajuarora3163 4 ай бұрын
ਸਾਡਾ ਸਮਰਥਨ ਕਰੋ ਤਾ ਬਾਪੂ ਬਲਕੌਰ ਚੰਗਾ ਹੋਰਾਂ ਦਾ ਕਰੇ ਤਾ ਉਹ ਗ਼ਦਾਰ ਬੱਲੇ ਓਏ ਗਰਮਖ਼ਿਆਲੀ ਗਧੇਓ
@rajwantkaur2937
@rajwantkaur2937 4 ай бұрын
ਸਹੀ ਕਿਹਾ ਜੀ 😢
@RaviKumar-gv7ko
@RaviKumar-gv7ko 4 ай бұрын
Justice for Sidhu mosewala
@surkhmandermaanmaan3935
@surkhmandermaanmaan3935 4 ай бұрын
ਬਿੱਲਕੁੱਲ ਸਹੀ ਕਿਹਾ ਹੈ ਸਰਪੰਚ ਨੇ
@sukhrajsingh3846
@sukhrajsingh3846 3 ай бұрын
Very nice gal Sarpanch Sahab
@shamdhiman8717
@shamdhiman8717 4 ай бұрын
ਮਾਨ ਏਜੰਸੀ ਦਾ ਬੰਦਾ ਪਛਾਣੋਂ ਲੋਕੋ ਸਿੱਖੋ ਜਾਗੋ ਜਾਗੋ ਸਰਕਾਰੀ ਬੰਦਾ ਪਛਾਣੋਂ
@NirmalSingh-bz3si
@NirmalSingh-bz3si 4 ай бұрын
ਪੰਜਾਹ ਸਾਲ ਹੋਗੇ ਇਕ ਥਾਂ ਤੇ ਖੜੇ ਰਹਿਣਾ ??
@harmandersandhusandhu4764
@harmandersandhusandhu4764 4 ай бұрын
​@@NirmalSingh-bz3si; ਤੂੰ ਖਾਲਿਸਤਾਨ ਦੀ ਗਲ ਕਰ ਖਲ ਲਾਅ ਦੇਣਗੇ ਮਾਨ ਨੂੰ ਅੱਜ ਤਕ nsa keo ਨੀ ਲੱਗੀ?
@gursewakghuman7775
@gursewakghuman7775 4 ай бұрын
Very Very good Veer ji
@jogasingh91
@jogasingh91 4 ай бұрын
Waheguru Waheguru
@lachhmansidhu3547
@lachhmansidhu3547 4 ай бұрын
ਜਿਹੜੀ ਪਾਰਟੀ ਚਾਲੀ ਸਾਲ ਪਹਿਲਾਂ ਹੋਏ ਕਤਲੇਆਮ ਦਾ ਇਨਸਾਫ ਨੀ ਦਵਾ ਸਕੀ ,ਉਹ ਕਿਵੇਂ ਇਨਸਾਫ਼ ਦਵਾ ਦੂ ਸਿੱਧੂ ਦੇ ਕਤਲ ਦਾ ।
@RDstatus-1
@RDstatus-1 2 ай бұрын
#Justiceforsidhumoosewala💔💔
@SukhBeer-hc8vf
@SukhBeer-hc8vf 4 ай бұрын
ਬਿਲਕੁਲ ਸਹੀ ਗੱਲ ਸਰਪੰਚ ਸਾਹਿਬ ਜੀ ਕਾਂਗਰਸ ਪਾਰਟੀ ਨੇ ਸਿੱਖਾਂ ਦਾ ਘਾਨ ਕੀਤਾ ਬਹੁਤ ਮਾੜੀ ਕੀਤੀ
@Gurinder1707
@Gurinder1707 4 ай бұрын
Kakh ni kita maan ਬੁੱਢੇ ਨੇ
@jaggidudian6893
@jaggidudian6893 4 ай бұрын
Sream bol rea oh india ne marya deep sidhu te moose ala hor ki kro oh kla jina fund c oh lata iko bnda jeda punjab nl khdya pehla puri history check kro usdi
@teetubrar7387
@teetubrar7387 4 ай бұрын
Sale eve keh dinde ohne mraya ohne mraya par mraya osnu sarkaraa ne aa kioke oh punjab di gal krda see aun vale time PM ban skda see punjqb da taa mraya
@fsckool6894
@fsckool6894 4 ай бұрын
congress ne ki put lena, jdo sidhu nu marvouna National Policy c india diii...
@LAKHAGURJARCARLOVERS
@LAKHAGURJARCARLOVERS 4 ай бұрын
Good sarpanch sahib bilkul sahi gal kiti salute aaaàaa
@lotuskaur4919
@lotuskaur4919 4 ай бұрын
kmaal di gal aa yr oh app Congress toh khda hoya c ohnu apa kime keh skdea k oh apne hisaab nal party de himaayati bn jan
@Bhaijagdipsinghlalaurikalawale
@Bhaijagdipsinghlalaurikalawale 4 ай бұрын
Sahi gall ji
@HarpreetSingh-tm3bh
@HarpreetSingh-tm3bh 4 ай бұрын
ਸਹੀ,ਹੈ ,ਜੀ
@alkakumar1840
@alkakumar1840 4 ай бұрын
Siddoo bhai zindabaad .congress party zindabaad.baaki gaddar murdabaad.
@chamkaursingh1737
@chamkaursingh1737 4 ай бұрын
Eh ਵੀਡਿਓ ਧਿਆਨ ਯੋਗ ਨਹੀਂ,ਕਿਹਾ ਬਹੁਤ ਕੁਝ ਜਾ ਸਕਦਾ,ਪਰ ਚੰਗੇ ਨੂੰ ਲਗਦੇ, ਕਮੇਂਟ ਕਰਨ ਵਾਲੇ interview den ਵਾਲੇ ਬਾਰੇ ਕੁਝ ਨਹੀਂ ਜਾਣਦੇ ਅਸੀਂ ਬੋਲਣਾ ਨਹੀਂ ਚਾਹੁੰਦੇ ,ਸੋ ਬੇਨਤੀ ਇਹੀ ਹੈ ਅਜਿਹੀਆਂ ਗੱਲਾਂ ਤੇ ਗੌਰ ਹੀ ਨਾ ਕਰੋ
@SadfatehSingh
@SadfatehSingh 4 ай бұрын
ਮੂਸੇ ਵਾਲੇ ਦੀ ਹਵੇਲੀ ਦੇ ਬਾਰ ਚ ਖੜਾ ਰਹਿੰਦਾ ਇਹਨੂੰ ਕੋਈ ਅੰਦਰ ਨਹੀਂ ਵੜਨ ਦਿੰਦਾ ਵੱਡੇ ਸਲਾਹਕਾਰ ਨੂੰ
@chahal-pbmte
@chahal-pbmte 4 ай бұрын
ਏਸ ਸਰਪੰਚ ਨੂੰ ?
@bholasinghsandhu9483
@bholasinghsandhu9483 4 ай бұрын
ਵਿਕ ਗਿਆ ਸਿੱਧੂ ਤੇ ਹੰਕਾਰ ਗਿਆ ਸੀ
@bavisingh3239
@bavisingh3239 4 ай бұрын
Sarpanch shib de very good speach
@manjitkaurdhaliwal7358
@manjitkaurdhaliwal7358 4 ай бұрын
Ssa ji tusi bilkul thik kheh rhe o
@ParmjeetSingh-ph3vx
@ParmjeetSingh-ph3vx 4 ай бұрын
Right 👍
@JimmyGill-l5e
@JimmyGill-l5e 4 ай бұрын
💯right
@OhimeetBrar
@OhimeetBrar 4 ай бұрын
O bai odu baad 3 vaar jitayi aappaa hi Sidhu ne sach hi bola si
@jasvirsingh3274
@jasvirsingh3274 3 ай бұрын
SARPANCH SAB.. SSAKAL JI. YOUR THINKING AND MUST BE FOLLOWED BY S.BALKOR SINGH
@jaspalsinghjaspalsinghdhil5171
@jaspalsinghjaspalsinghdhil5171 Ай бұрын
🙏🏻🙏🏻🙏🏻🙏🏻🙏🏻🙏🏻
@sarabjeetkaur5204
@sarabjeetkaur5204 4 ай бұрын
ਲੋਕ ਹਜ਼ਾਰ ਰੁਪਏ ਨੂੰ ਰੋਈ ਜਾਂਦੇ ਆ ਜਿਹੜੀ ਬਾਕੀ ਸਹੂਲਤਾਂ ਦਿੱਤੀਆਂ ਸਰਕਾਰ ਨੇ ਉਹਨਾਂ ਨੂੰ ਨਹੀਂ ਦੇਖਦੇ
@GurvinderSingh-jx3wl
@GurvinderSingh-jx3wl 4 ай бұрын
Kehre sahulat mili tahanu
@NirbhaySingh-sr5ee
@NirbhaySingh-sr5ee 4 ай бұрын
ਨਾਲ਼ੇ 1000 ਵਾਲੀ ਗਰੰਟੀ ਪੂਰੇ 5 ਸਾਲ ਵਿੱਚ ਮੁਕੰਮਲ ਕਰਨ ਦਾ ਵਾਅਦਾ ਕੀਤਾ ਸੀ
@AkAk-yd9qf
@AkAk-yd9qf 4 ай бұрын
​​@@NirbhaySingh-sr5ee ਟੋਲ ਪਲਾਜੇ ਬਿੰਨਾਂ ਭਗਵੰਤ ਮਾਨ ਤੋਂ ਹੋਰ ਕਿਸੇ ਨੇ ਬੰਦ ਨਹੀਂ ਕਰਾਉਣੇ ਸੀ ਇਹਨਾਂ ਗੱਲਾਂ ਦਾ ਲੋਕਾਂ ਨੂੰ ਨਹੀਂ ਪਤਾ ਖੇਤਾਂ ਵਿਚ ਪਾਣੀ ਕਸੀਆਂ ਚਲਾ ਦਿੱਤੀਆਂ ਹੋਰ ਵੀ ਬਹੁਤ ਕੁਝ ਹੋਵੇਗਾ ਪਰ ਇਹ ਲੋਕ ਨਹੀਂ ਸੋਚਦੇ
@rupirupindergill2994
@rupirupindergill2994 4 ай бұрын
ਬਲਕੋਰ ਸਿੰਘ ਗਲਤੀ ਕਰ ਰਿਹਾ ਕਿਸੇ ਪਾਰਟੀ ਵੱਲ ਨਹੀਂ ਜਾਂਣਾ ਚਾਹੀਦਾ ਪਰ ਸਿਮਰਨਜੀਤ ਸਿੰਘ ਮਾਨ ਨੇ ਵੀ ਸਭ ਨੂੰ ਵਰਤਿਆ ਦੀਪ ਸਿੱਧੂ, ਸਿੱਧੂ ਮੂਸੇ ਵਾਲਾ ਲਈ ਕੁਝ ਨੀ ਕੀਤਾ ਸਭ ਮਤਲਬੀ ਵੋਟਾਂ ਦੇ
@rupindersandhey8982
@rupindersandhey8982 4 ай бұрын
Nice thinking sit
@ranbirkaur9705
@ranbirkaur9705 4 ай бұрын
Very nice 👍👍👍👍👍
@Jasbirjazz
@Jasbirjazz 4 ай бұрын
❤ the great Bai ji ❤
@jasbirsing6568
@jasbirsing6568 4 ай бұрын
Dan dan guru ramdas ji tara shukar ha Waheguru mehar kro ji
@kulvirsinghkhela-ng8iq
@kulvirsinghkhela-ng8iq 4 ай бұрын
Veer g good
@RudharGaming8033
@RudharGaming8033 4 ай бұрын
ਓਹੀ ਸਰਕਾਰਾਂ ਕਲਾ ਲੋਗੋ ਹੋਇਆ change ☠️
@maantourtravels6563
@maantourtravels6563 4 ай бұрын
ਸਰਪੰਚ ਸਾਹਿਬ ਰੱਬ ਨਾ ਕਰੇ ਜੇਕਰ ਤੁਹਾਡੇ ਨੌਜਵਾਨ ਪੁੱਤਰ ਨਾਲ ਅਜਿਹੀ ਹੀ ਦੁਰਘਟਨ ਹੋ ਜਾਵੇ ਤਾ ਦੱਸੋ ਤੁਸੀਂ ਘਰ ਬੈਠ ਜਾਵੋਗੇ
the balloon deflated while it was flying #tiktok
00:19
Анастасия Тарасова
Рет қаралды 10 МЛН
Сюрприз для Златы на день рождения
00:10
Victoria Portfolio
Рет қаралды 2,4 МЛН
НАШЛА ДЕНЬГИ🙀@VERONIKAborsch
00:38
МишАня
Рет қаралды 2,9 МЛН
黑的奸计得逞 #古风
00:24
Black and white double fury
Рет қаралды 26 МЛН
the balloon deflated while it was flying #tiktok
00:19
Анастасия Тарасова
Рет қаралды 10 МЛН