Sidhu Moosewala ਨੇ ਗੱਡੀ 160 ‘ਤੇ ਕਰਤੀ ! ਜੇ ਮੈਂ ਮੁੱਖ ਮੰਤਰੀ ਹੁੰਦਾ ਤਾਂ ਸਿੱਧੂ ਨੂੰ ਮਰਨ ਨੀ ਸੀ ਦਿੰਦਾ

  Рет қаралды 294,143

Mitti ਮਿੱਟੀ

Mitti ਮਿੱਟੀ

3 ай бұрын

ਸਿੱਧੂ ਮੂਸੇਆਲੇ ਨੇ ਗੱਡੀ 160 ‘ਤੇ ਕਰਤੀ !
ਜੇ ਮੈਂ ਮੁੱਖ ਮੰਤਰੀ ਹੁੰਦਾ ਤਾਂ ਸਿੱਧੂ ਨੂੰ ਮਰਨ ਨੀ ਸੀ ਦਿੰਦਾ
#charanjitsinghchanni #sidhumoosewala #akhar #punjab
'ਅੱਖਰ' ਸਿਰਫ਼ ਖ਼ਬਰਾਂ ਤੱਕ ਸੀਮਿਤ ਰੱਖਣ ਦੀ ਲਹਿਰ ਨਹੀਂ ਸਗੋਂ ਜ਼ਿੰਦਗੀ 'ਚ ਇਕ ਨਵਾਂ ਉਤਸਾਹ ਭਰਨ, ਉਸਾਰੂ ਸੋਚ ਨੂੰ ਉਭਾਰਨ ਦੇ ਨਾਲ ਨਾਲ ਆਪਣੀ ਮਿੱਟੀ ਨਾਲ ਜੋੜਨ ਦਾ ਇਕ ਅਹਿਦ ਹੈ।
ਸਤਿਕਾਰਯੋਗ ਪੰਜਾਬੀਓ, ਤੁਸੀਂ ਅੱਖਰ ਨਾਲ ਜੁੜੋ। ਅੱਖਰ ਨੂੰ Subscribe ਕਰੋ।

Пікірлер: 705
@harnetchoudhary1782
@harnetchoudhary1782 3 ай бұрын
❤ ਕੁੱਲ ਮਿਲਾ ਕੇ ਦੇਖੀਏ ਤਾਂ ਚਰਨਜੀਤ ਸਿੰਘ ਚੰਨੀ ਅੱਜ ਤੱਕ ਪੰਜਾਬ ਦੇ ਸੱਭ ਤੋਂ ਵਧੀਆ ਮੁੱਖ ਮੰਤਰੀ ਹੋਏ ਹਨ ❤
@harmanjandi
@harmanjandi 3 ай бұрын
Eh ne v ehi kita meh a kar lenda o kar leda kita kus nehi mantry ban ke kus v kar sakda c par paisa kha lya
@user-ov9xf7
@user-ov9xf7 3 ай бұрын
Yes right,
@kisankaur4459
@kisankaur4459 3 ай бұрын
@@harmanjandi Well Said, They are all da Same, don't trust them, he needs our vote, that's all
@punjabmyland6820
@punjabmyland6820 3 ай бұрын
​@@harmanjandiਕਮ ਸੇ ਕਮ ਇਹ ਮੋਦੀ ਨੂੰ ਗੜਸ ਨਾਲ ਬੋਲਿਆ ਤਾਂ ਸੀ ਭੰਡ ਵਾਂਗੂੰ ਲੇਲੜੀਆਂ ਤਾਂ ਨੀ ਕਢਦਾ ਸੀ ।।। ਜਿੰਨੀ ਗੈਂਗ ਵਾਰ ਭੰਡ ਹੁੰਦੇ ਹੋਈ ਆ ਓਨੀ ਬਾਦਲਾਂ ਵੇਲੇ ਵੀ ਨੀ ਸੀ ਹੋਈ ।।। ਭੰਡ ਦੀ ਮਾਤਾ ਸਾਲ ਚ ਦਸ ਗੇੜੇ ਲਾਕੇ ਆਈ ਆ ਐਡੀਲੇਡ ਸ਼ਹਿਰ ਦੇ ਕੀ ਮਾਸਟਰ ਮਹਿੰਦਰ ਦੀ ਤਨਖਾਹ ਨਾਲ ਦਸ ਗੇੜੇ ਲੱਗ ਸਕਦੇ ਆ ਫੌਰਨ ਦੇ ਤੁਸੀ ਆਪ ਸੋਚੋ
@chahal_s
@chahal_s 3 ай бұрын
Bilkul khuch nita ni apne jeeban bhar leyan bahot wadiya. Tussi salyo chamar hi rehna
@reshamsidhu7397
@reshamsidhu7397 3 ай бұрын
ਤੁਹਾਨੂੰ ਸਿੱਧੂ ਮੂਸੇਵਾਲੇ ਦੀ ਸੰਗਤ ਕਰਨ ਦਾ ਸੁਭਾਗ ਪ੍ਰਾਪਤ ਹੋਇਆ ਤੁਸੀਂ ਕਰਮਾ ਵਾਲੇ ਹੋ ਚੰਨੀ ਸਾਬ
@varindersingh7675
@varindersingh7675 3 ай бұрын
ਸ਼ਰਮ ਆਉਂਦੀ ਹੁਣ ਆਵਦੇ ਤੇ, ਕੇ ਕਿਸੇ ਟਾਈਮ ਆ ਦਰਵੇਸ਼ ਚੰਨੀ ਜੀ ਦਾ ਮਜ਼ਾਕ ਬਣਾਉਂਦੇ ਰਹੇਂ ਆ, ਐਨੀ ਬੇਬਾਕੀ ਨਾਲ ਸਿੱਧੂ ਵੀਰ ਲਈ ਜੇਹੜਾ ਬੋਲਿਆ ਕੱਲਾ ਕੱਲਾ ਯਾਦ ਆ
@gorabhamma1250
@gorabhamma1250 3 ай бұрын
ਚੰਨੀ ਸਾਹਿਬ ਬਹੁਤ ਵਧੀਆ ਬੰਦਾ ਹੈ
@user-qn2ei1fo8p
@user-qn2ei1fo8p 3 ай бұрын
ਸਰਦਾਰ ਚਰਨਜੀਤ ਸਿੰਘ ਚੰਨੀ ਜੀ ਸਭ ਤੋਂ ਵਧੀਆ ਮੁੱਖ ਮੰਤਰੀ ਰਹੇ ਹਨ
@ParwinderSingh-vb2of
@ParwinderSingh-vb2of 3 ай бұрын
ਕਾਸ ! ਚੰਨੀ ਸਾਹਿਬ ਤੁਸੀਂ ਜਿੱਤ ਜਾਂਦੇ, ਅੱਜ ਸਿੱਧੂ ਮੂਸੇਵਾਲਾ ਸਾਡੇ ਵਿੱਚ ਹੁੰਦਾ। 😭😭😭😭
@Fact_T.V_
@Fact_T.V_ 3 ай бұрын
ਪਰਮਾਤਮਾ ਚੰਨੀ ਜੀ ਨੂੰ ਸਦਾ ਤੰਦਰੁਸਤੀ ਬਖ਼ਸ਼ੇ 🙏🙏🙏🙏
@JovanjotSingh
@JovanjotSingh 3 ай бұрын
ਸਿੱਧੂ ਮੂਸੇਵਾਲਾ ❤️
@psdhaliwalkotlaraikadhaliwal
@psdhaliwalkotlaraikadhaliwal 3 ай бұрын
ਇਨ੍ਹਾਂ ਦੇ ਫੈਸਲੇ ਬਹੁਤ ਵਧੀਆ ਸੀ
@user-jw5jm8wd4s
@user-jw5jm8wd4s 3 ай бұрын
ਚੰਨੀ ਸਾਹਿਬ ਤੁਸੀਂ ਭਾਨੇ ਵੀਰ ਦੀ ਹੈਲਪ ਕਰੀ ਚੰਗੇ ਇਨਸਾਨ ਹੋ ਰੱਬ ਤਰੱਕੀ ਬਖਸੇ
@BaljitSingh-jc2gc
@BaljitSingh-jc2gc 3 ай бұрын
ਆਹੋ ਉ
@GurayaKabal-st7qi
@GurayaKabal-st7qi 3 ай бұрын
ਪੰਜਾਬ ਵਿੱਚ ਹੁਣ ਤੱਕ ਜਿਨੇਂ ਵੀ ਮੁੱਖ ਮੰਤਰੀ ਬਣੇ ਨੇ ਸਭ ਤੋ ਵਧੀਆ ਮੁੱਖ ਮੰਤਰੀ ਚੰਨੀ ਸਾਬ ਹਨ
@sahilmassoun786
@sahilmassoun786 3 ай бұрын
Sidhu Moose wala veer zindabad
@RamSingh-ub6gv
@RamSingh-ub6gv 3 ай бұрын
ਚਰਨਜੀਤ ਸਿੰਘ ਚੰਨੀ ਬਹੁਤ ਵਧੀਆ ਮੁੱਖ ਮੰਤਰੀ ਸੀ
@MRSINGH.OFFICIAL
@MRSINGH.OFFICIAL 3 ай бұрын
Ki kita enhe?😂 Bewkoof na bano eh saare chor ne
@gurbhejhundal-fn2ft
@gurbhejhundal-fn2ft 3 ай бұрын
ਚੰਨੀ ਵਧੀਆ ਮੁੱਖ ਮੰਤਰੀ ਸੀ।
@pankaj201111
@pankaj201111 3 ай бұрын
Bs veer 6 month ch . Ki kita please give points usde
@THEGAGUTV
@THEGAGUTV 3 ай бұрын
ਚੰਨੀ ਸਾਬ ਮੁੱਖ ਮੰਤਰੀ ਹੁੰਦੇ ਤਾਂ ਸਾਡਾ ਭਰਾ ਮੂਸੇ ਵਾਲਾ ਬਾਈ ਸਾਡੇ ਵਿੱਚ ਹੁੰਦੇ
@pushpindersandhu98
@pushpindersandhu98 3 ай бұрын
ਸਾਰੇ ਮੁੱਖ ਮੰਤਰੀ ਪੰਜਾਬ ਦੇ ਕਲੰਕ ਸਨ ਬਿਨਾਂ ਚੰਨੀ ਤੋਂ।
@AmandeepSingh-zu6kw
@AmandeepSingh-zu6kw 3 ай бұрын
ਜੋ ਵੀ ਆ ਚੰਨੀ ਸਾਬ ਹੀਰਾ ਬੰਦਾ ਆ ਘੈਂਟ ਮੁੱਖ ਮੰਤਰੀ ਸੀ ਰਾਜ ਕਰਨ ਦਾ ਟਾਈਮ ਘੱਟ ਮਿਲੀਆਂ ਸੀ
@satpalsingh8770
@satpalsingh8770 3 ай бұрын
ਚਨੀ ਸ਼ਾਬ ਤੁਹਾਡੀ ਜਲੰਧਰ ਵਾਲੀ MP ਸੀਟ ਪੱਕੀ ਹੋ ਗਈ ਹੈ ਮੁਬਾਰਕਾ
@himmatsingh6448
@himmatsingh6448 3 ай бұрын
😂
@jagdishmahay4023
@jagdishmahay4023 3 ай бұрын
Shi gal aa
@SatishKumar-or1pv
@SatishKumar-or1pv 3 ай бұрын
Pkki gal h
@GurpreetSingh-ve5rj
@GurpreetSingh-ve5rj 3 ай бұрын
ਬਹੁਤ ਵਧੀਆ ਗੱਲਾਂ ਕੀਤੀਆਂ ਚੰਨੀ ਜੀ ਨੇ ਮਨ ਖੁਸ਼ ਵੀ ਹੋਵੇ ਤੇ ਉਦਾਸ ਵੀ ਹੋਵੇ ਗੱਲਾਂ ਸੁਣ ਕੇ
@kulwantsingh7693
@kulwantsingh7693 3 ай бұрын
ਚੰਗਾ ਇਨਸਾਨ ਬਾਅਦ ਵਿੱਚ ਹੀ ਯਾਦ ਆਉਂਦਾ ਏ ਵੀਰ ਜੀ ਚਰਨਜੀਤ ਸਿੰਘ ਚੰਨੀ ਸਾਹਿਬ ਬਹੁਤ ਹੀ ਵਧੀਆਂ ਇਨਸਾਨ ਏ ਜੀ ❤❤❤❤❤
@sukhmanjotsingh7427
@sukhmanjotsingh7427 3 ай бұрын
ਬਹੁਤ ਬਹੁਤ ਵਧੀਆ ਇਨਸਾਨ ਹਨ ਸ ਚਰਨਜੀਤ ਸਿੰਘ ਚੰਨੀ।
@goldysidhu6562
@goldysidhu6562 3 ай бұрын
ਵੈਰੀ ਗੁੱਡ ਚੰਨੀ ਸਹਿਬ
@amarjitbrar6938
@amarjitbrar6938 3 ай бұрын
ਚਰਨਜੀਤ ਸਿੰਘ ਚੰਨੀ ਜ਼ਿੰਦਾਬਾਦ।
@gurmukhsandhujattbabe
@gurmukhsandhujattbabe 3 ай бұрын
ਸਹੀ ਗੱਲ ਹੈ ਚੰਨੀ ਸਾਬ ਨੇ ਬਹੁਤ ਸਪੋਰਟ ਕਰੀ ਸੀ ਸਿੱਧੂ ਬਾਈ ਦੀ ਜੇ ਇਹ ਮੁੱਖ ਮੰਤਰੀ ਹੁੰਦੇ ਸਿੱਧੂ ਸਾਡੇ ਵਿੱਚ ਹੁੰਦਾ
@SangatSingh-fu8ej
@SangatSingh-fu8ej 3 ай бұрын
Sat Sri akal Bai ji mai thuda fan aa
@SangatSingh-fu8ej
@SangatSingh-fu8ej 3 ай бұрын
Pls reply kr deo
@satpalsingh8770
@satpalsingh8770 3 ай бұрын
ਚਨੀ ਸ਼ਾਬ ਬਹੁਤ ਵਧੀਆ ਲੀਡਰ ਹੈ
@user-kt4om7zf4y
@user-kt4om7zf4y 3 ай бұрын
ਬਾਈ ਚੰਨੀ ਜਿੰਦਾਬਾਦ ਵਾਹਿਗੁਰੂ ਚੜਦੀਕਲਾ ਵਿੱਚ ਰੱਖੇ ਵਾਹਿਗੁਰੂ ਹਰ ਮੈਦਾਨ ਫਹਿਤ ਕਰੇ😇 😇💐🙏🙏🤚🤚🤚
@Honeywaraich470
@Honeywaraich470 3 ай бұрын
ਬਹੁਤ ਘੈਟ ਬੰਦਾ ਚੰਨੀ ਇਕੱਲਾ ਬੰਦਾ ਹੀ ਆ ਇਹ ਜੀਹਨੇ ਮੋਦੀ ਨੂੰ ਵੰਗਾਰ ਤਾ ਸੀ
@jeet564
@jeet564 3 ай бұрын
Right ji
@vivekattri7284
@vivekattri7284 3 ай бұрын
Channi Saab Zindabaad…moosewala Ustaad Zindabaad miss you jaan
@naviryzen7935
@naviryzen7935 3 ай бұрын
jhooth bolda apne desh ch 5 ku percent hi vadiya politicians ne te ehe ohna cho nhi aunda na hi cm maan , na badal, na captain. Koi nva banda labo hun
@diljitboss156
@diljitboss156 3 ай бұрын
ਲੇਜੇਂਡ ਕਿੰਗ 🙏ਚਰਨਜੀਤ ਸਿੰਘ ਚੰਨੀ ਸਾਬ ਜ਼ਿੰਦਾਬਾਦ 🙏♥️ਕੋਈ ਮਾਕੁਬਲਾ ਨਾਈ ਵਾਹਿਗੁਰੂ ਹਮੇਸ਼ਾ ਚੜ੍ਹਦੀਕਲਾ ਵਿਚ ਰੱਖੀ 🙏
@GurpreetSingh-uw5dd
@GurpreetSingh-uw5dd 3 ай бұрын
❤ਸਿੱਧੂ ਬਾਈ
@gurnoorgill4378
@gurnoorgill4378 3 ай бұрын
ਚੰਨੀ 22 ਦਿੱਲ ਖੁਸ਼ ਕਰ ਦਿੱਤਾ ਅੱਜ ਤੂੰ,,, ਜੇ ਤੂੰ ਮੁੱਖਮੰਤਰੀ ਹੁੰਦਾ ਤਾਂ ਅੱਜ ਸਿੱਧੂ ਇੱਸ ਦੁਨੀਆ ਵਿੱਚ ਹੁੰਦਾ
@harmanjandi
@harmanjandi 3 ай бұрын
ਇਹਨੇ ਵੀ ਕੁਝ ਨਹੀਂ ਸੀ ਕਰਨਾ ਜੇ ਇਹ ਮੰਤਰੀ ਹੁੰਦਾ ਪਰ ਇਹਨਾਂ ਨੂੰ ਇਹ ਪਤਾ ਲੱਗ ਗਿਆ ਹੈ ਕਿ ਜਨਤਾ ਪਿੱਛੇ ਕਿਵੇਂ ਲੱਗਦੀ ਹੈ ਇਹ ਉਵੇਂ ਦੇ ਹੀ ਬਿਆਨ ਦਿੰਦੇ ਨੇ ਸਾਰੇ ਮੰਤਰੀ
@rsandhu7646
@rsandhu7646 3 ай бұрын
ਪ੍ਰਮਾਤਮਾ ਦੇ ਘਰੋਂ ਮਿਲੀ ਸਵਾਸਾਂ ਦੀ ਪੂੰਜੀ ਕੋਈ ਵੀ ਵਧਾ ਜਾਂ ਘਟਾ ਨਹੀਂ ਸਕਦਾ। ਮੁੱਖ ਮੰਤਰੀ ਹੋਵੇ ਜਾਂ ਫਿਰ ਪ੍ਰਧਾਨ ਮੰਤਰੀ।
@hellman1350
@hellman1350 3 ай бұрын
​@@harmanjandigl shi aa bhai.. but security ta ohde kol vadu honi c .. jdo eh cm c.. ohdo to vadu gunmen de rkhe c . Ohnu..
@ravibawa9237
@ravibawa9237 3 ай бұрын
Sahi gal aa
@harmanjandi
@harmanjandi 3 ай бұрын
@@rsandhu7646 sehi keha par loki ta bs piche lag jande bhedd chal a
@RanaSandhu_
@RanaSandhu_ 3 ай бұрын
Miss u sidhu bai ji 29.5.202 welcome chota sidhu 17.3.2024
@harrymahi1784
@harrymahi1784 3 ай бұрын
ਚੰਨੀ ਸਾਬ ਜੀਦਾਵਾਦ 👏🙏❤
@mewasingh4065
@mewasingh4065 3 ай бұрын
Very good Chani Sahib Mukhymantri Punjab
@jashandeepsinghjashandeeps9015
@jashandeepsinghjashandeeps9015 3 ай бұрын
Channi sahib da sidhu bai naal bahut pyar ci eh saari duniya nu pata
@kalasingh7179
@kalasingh7179 3 ай бұрын
ਸੱਚ ਦੀ ਆਵਾਜ਼ ਜਿਦਾਂਬਾਦ ❤
@deeparsh7230
@deeparsh7230 3 ай бұрын
ਚੰਨੀ ਇੱਕੋ ਇੱਕ ਮੁੱਖਮੰਤਰੀ ਹੋਇਆ ਜਿਸ ਨੇ ਮੋਦੀ ਨੂੰ ਸ਼ਰੇਆਮ ਕਿਹਾ ਸੀ ਤੁਸੀਂ ਗੱਲਤ ਕਹਿ ਰਹੇ ਉਹ ਇਹਦਾ ਦਾ ਕੁਜ ਨੀ ਹੋਇਆ.
@luckybuilder5745
@luckybuilder5745 3 ай бұрын
Punjab ch ik hi leader hai jo akh ch akh pa k sachi gal kerda channi Saab
@RajKumar-hn8vf
@RajKumar-hn8vf 3 ай бұрын
ਹੁਣ ਜਾਦ ਆਉਂਦਾ cm ਚਨੀ ਜੀ ਸਬ ਨੂੰ 👍
@SatpalSingh-kj2mw
@SatpalSingh-kj2mw 3 ай бұрын
Right 👍
@user-si7if7fh7t
@user-si7if7fh7t 3 ай бұрын
❤❤❤ ਵਾਹਿਗੁਰੂ ਭਲਾ ਕਰੇ ਚੰਨੀ ਸਾਹਿਬ ਦਾ
@CrazyEditingZone
@CrazyEditingZone 3 ай бұрын
ਬੇਵਾਕ ਇਨਸਾਨ ਚਰਨਜੀਤ ਸਿੰਘ ਚੰਨੀ
@hardeepsinghcheema429
@hardeepsinghcheema429 3 ай бұрын
ਸਿੱਧੂ ਜੱਟ ਜ਼ਿੰਦਾਬਾਦ
@rampal6387
@rampal6387 3 ай бұрын
Good CM ਚਰਨਜੀਤ ਸਿੰਘ ਚੰਨੀ
@harpreetsinghthind2816
@harpreetsinghthind2816 3 ай бұрын
🙏🚩ਸਾਡਾ ਸਿੱਧੂ ਪਰਿਵਾਰ,,,,, ਅਸੀ ਸਾਰੇ ਨਾਲ,,,,,, ਰੱਬ ਇਨਸਾਫ਼ ਕਰੁ, ਇੱਕ ਦਿਨ,,,,, ਸਬ ਹਿਸਾਬ ਹੋਵੇ ਗਾ,,,,,, ਸਮਾਂ, ਸਮਾਂ,,, ਸਮਰੱਥ,,,,
@Mastlalijatt
@Mastlalijatt 3 ай бұрын
ਰੱਬ ਸਭ ਦੇਖਦਾ ਕਤਲ ਕਰਵਾਉਣ ਵਾਲਿਆਂ ਦਾ ਹਾਲ ਦੇਖਿਉ ਰੱਬ ਦੇ ਘਰ ਦੇਰ ਆ ਅੰਧੇਰ ਨੀ
@harpreetdhillon7518
@harpreetdhillon7518 3 ай бұрын
Chani good cm
@gursewakdhillon80
@gursewakdhillon80 3 ай бұрын
ਚੰਨੀ ਸਾਬ ਮਾਣ ਹੈ ਤੁਹਾਡੇ ਤੇ ❤
@user-tg2mj2xd3r
@user-tg2mj2xd3r 3 ай бұрын
ਚੰਨੀ ਸਾਹਿਬ ਦੀ ਹਰ ਗੱਲ ਦਮਦਾਰ ਤੇ ਵਜ਼ਨਦਾਰ ਹੁੰਦੀ ਹੈ ਸੁਣ ਕੇ ਸਰੂਰ ਜਿਹਾ ਆ ਜਾਂਦਾ ਹੈ ਜੀ ਰੱਬ ਫੇਰ ਜਲਦੀ ਤੁਹਾਨੂੰ ਮੁੱਖ ਮੰਤਰੀ ਬਣਾਵੇ ਜੀ
@nazamsingh2056
@nazamsingh2056 3 ай бұрын
Chani.ji.jindabad
@luckygrewal4421
@luckygrewal4421 3 ай бұрын
Bhut bhut respect sir ..........
@HappySingh-is2pw
@HappySingh-is2pw 3 ай бұрын
Sidhu Mossawala 22 j janadabad janadabad Janadabad janadabad Janadabad 🙏🙏🌹🌹🌹
@SatnamSingh-gi9ds
@SatnamSingh-gi9ds 3 ай бұрын
Chanee sir best cm in panjab ❤ God help you❤❤
@HappySingh-is2pw
@HappySingh-is2pw 3 ай бұрын
Good C. M Channi Sab j janadabad janadabad janadabad 🙏🙏🙏🙏🌹🌹
@sidhusaab7730
@sidhusaab7730 3 ай бұрын
Moosa jatt ❤
@sarabjotsinghsingh1452
@sarabjotsinghsingh1452 3 ай бұрын
Justice for sidhu moosewala 💔 🙏
@avtarsingh896
@avtarsingh896 3 ай бұрын
ਚੰਨੀ ਸਾਬ ਬਹੁਤ ਹੀ ਪੜਿਆ ਲਿਖਿਆ ਤੇ ਸੂਝਵਾਨ ਲੀਡਰ ਐ ਮੈ ਚੰਨੀ ਨੂੰ ਦਿਲੋ ਸਵਾਗਤ ਕਰਦਾ ਸਾਰੇ ਪੰਜਾਬੀਆਂ ਨੂੰ ਮਿਲ ਕੇ ਚੰਨੀ ਜਿਤਾਉ❤
@sonyrajput89000
@sonyrajput89000 3 ай бұрын
Sachi gal aa bai lok chahe tera mzak bnayi Jaan par tu changa insaan aa Je Tu Cm hunda Sada bai aj sade nal hunda 🥺
@jagatkamboj9975
@jagatkamboj9975 3 ай бұрын
Justice for moosewala 🙏
@AmandeepSingh-eb6wp
@AmandeepSingh-eb6wp 3 ай бұрын
Channi saab good person
@Gurpreet-wi3ch
@Gurpreet-wi3ch 3 ай бұрын
Chani shab 🙏🙏🙏🙏🙏🙏
@jatinderdeol6942
@jatinderdeol6942 3 ай бұрын
ਚਰਨਜੀਤ ਸਿੰਘ ਚੰਨੀ ਭਗਵੰਤ ਭੰਡ ਤੋਂ ਕਿਤੇ ਚੰਗਾ। ਜਲੰਧਰ ਤੋਂ ਤੁਹਾਡੀ ਜਿੱਤ ਪੱਕੀ। ਪਰ ਹੌਲੀ ਵਾਲੀ ਘਟਨਾ ਭੋਜਪੁਰੀ ਗਾਣੇ ਉਤੇ ਤੁਹਾਡਾ ਨੱਚਣਾ ਪੰਜਾਬੀਆਂ ਨੂੰ ਦੁੱਖ ਲੱਗਿਆ।
@parwindersingh8057
@parwindersingh8057 3 ай бұрын
ਚੰਨੀ ਸਾਬ ਦੀ ਗੱਲ ਸਹੀ ਹੈ ❤❤❤👍👍👍👍💪💪
@Punjzaabi_guy_
@Punjzaabi_guy_ 3 ай бұрын
Channi stood for farmers...salute
@hunterhappy0073
@hunterhappy0073 3 ай бұрын
First Insaan Channi Saab Jinna Openly Aaj Pehli Baar Aini Baddi Or Sachi Statement Ditti Hai Ji,Politically Murder 😢😢
@pendutouch3449
@pendutouch3449 3 ай бұрын
Bai ji full video kro yr eh insaan buht vadia sab nalo vadia insaan ehe puri rajniti vicho ❤❤❤❤❤
@gurindersingh-xb9tz
@gurindersingh-xb9tz 3 ай бұрын
ਨਾਂ ਲੇਲੋ ਸਵਾਦ ਹੁਣ ਨਵੀਂ ਪਾਰਟੀ ਤੋਂ ਬਹੁਤ ਗਲਤ ਕੀਤਾ ਉਦੋਂ ਲੋਕਾਂ ਨੇ , ਇੱਕ ਸੀਟ ਤੋਂ ਜੀ ਜਤਾ ਦੇਂਦੇ ਘੱਟੋ ਘੱਟ ਇੱਕ ਸਾਈਡ ਵਾਲਿਆ ਦੇ ਤਾਂ ਚੰਨੀ ਸਾਬ ਕੰਮ ਕਰਦੇ , ਪਰ ਕਿੱਥੇ ਇਸ ਸਰਕਾਰ ਤੋਂ ਕੋਈ ਉਮੀਦ ਨਹੀਂ ਹੁਣ ,
@Ranokaur
@Ranokaur 3 ай бұрын
good cm chanii next waar tusi🎉
@hundalsaab3706
@hundalsaab3706 3 ай бұрын
kida ਰੰਨੇ 😘
@gurtejchahlgurtejchahl6385
@gurtejchahlgurtejchahl6385 3 ай бұрын
Channi saab very good man fan a asi tuhade ina ne free ni kita sasta kita
@iqbalsingh4431
@iqbalsingh4431 3 ай бұрын
Very nice cm Channi Congress party jindabad jindabad jindabad jindabad jindabad jindabad
@drtarlochansingh5927
@drtarlochansingh5927 3 ай бұрын
ਚਰਨਜੀਤ ਸਿੰਘ ਚੰਨੀ ਜਿੰਦਾਬਾਦ ❤❤❤😂❤
@NinjaGaming-5911
@NinjaGaming-5911 3 ай бұрын
Chani saib j tussi hunde tan Sada Sidhu juda Hunda ji
@jagatkamboj9975
@jagatkamboj9975 3 ай бұрын
Legend never die ❤️
@Jaspreet22923
@Jaspreet22923 3 ай бұрын
Channi saab all tym best cm good decisions Always respect Great Cm charnjit Singh channi ❤
@B_S-H-I-V-A
@B_S-H-I-V-A 3 ай бұрын
ਯਾਰ ਪਤਾ ਨਹੀਂ ਸੀ ਮਾਣਯੋਗ ਚੰਨੀ ਸਾਬ ਐਨੇ ਸਮਝਦਾਰ ਨੇ ਇੱਕ ਇੱਕ ਗੱਲ ਸਹੀ ਹੈ ਬਿਲਕੁਲ ਪੋਆਇੰਟ ਟੂ ਪੋਆਇੰਟ ਗੱਲ 101 ਪਰਸੇਂਟ ਸਹੀ ਗੱਲਾਂ ਕਹੀਆਂ ਇਹ ਲੋਕ ਨਾਸ਼ੁੱਕਰੇ ਲੋਕ ਨੇ ਚੰਨੀ ਸਾਬ ਨੇ ਸਰਕਾਰੀ ਮੁਲਾਜਮਾਂ ਦੀ ਤਨਖਾਹਾਂ ਵੀਹ ਵੀਹ ਹਜ਼ਾਰ ਰੁੱਪਏ ਵਧਾ ਦਿੱਤੀ ਬਿਜਲੀ ਦੇ ਬਿੱਲ ਮਾਫ ਕਰ ਦਿੱਤੇ ਪਰ ਵੋਟਾਂ ਆਹ ਆਮ ਆਮਦਨੀ ਪਾਰਟੀ ਨੂੰ ਪਾ ਦਿੱਤੀਆਂ ਫਿੱਟੇ ਮੂੰਹ ਤੁਹਾਡੇ ਤੇ, ਕਾਸ਼ ਚੰਨੀ ਸਾਬ ਹੀ ਸਰਕਾਰ ਵਿੱਚ ਰਹਿੰਦੇ ਇਨ੍ਹਾਂ ਦੀ ਹੀ ਸਰਕਾਰ ਹੁੰਦੀ ਤਾਂ ਅੱਜ ਪੰਜਾਬ ਦਾ ਕੋਹਿਨੂਰ ਨਹੀਂ ਸੀ ਗਵਾਚਣਾ ਉਸਦੇ ਸ਼ਰੀਰਕ ਕਾਤਿਲ ਚਾਹੇ ਜਿਹੜੇ ਮਰਜ਼ੀ ਹੋਣ ਪਰ ਉਸਦੇ ਮਾਨਸਿਕ ਕਾਤਿਲ ਇਹ ਮਾਨਸਾ ਦੇ ਲੋਕ ਨੇ ਜਿਨ੍ਹਾਂ ਨੇ ਉਸਨੂੰ ਹਰਾਇਆ ਵੋਟਾਂ ਨਹੀਂ ਪਾਈਆਂ ਹੁਣ ਉਸਦੀ ਸਮਾਧ ਤੇ ਜਾ ਜਾ ਕੇ ਮੱਥੇ ਮਾਰਦੇ ਨੇ ਜਿਨ੍ਹਾਂ ਦੀ ਗਵਾਰਾਂ ਵਿੱਚ ਗਿਣਤੀ ਹੁੰਦੀ ਸੀ ਉਹਨਾਂ ਨੂੰ ਵੀ ਫੇਮਸ ਕਰ ਦਿੱਤਾ ਸੀ ਲੇਜੇਂਡ ਸਿੱਧੂ ਬਾਈ ਨੇ ਪਰ ਇਹ ਰਹੇ ਮਾਨਸਿਕ ਗਵਾਰ ਹੀ, ਕਈ ਲੋਕ ਸਿੱਧੂ ਬਾਈ ਦੀ ਔਕਾਤ ਪੁੱਛਦੇ ਨੇ ਉਹਨਾਂ ਨੂੰ ਦੱਸਣਾ ਚਾਹੁੰਣਾ ਕਿ 100 ਕਿਲਿਆਂ ਵਿੱਚ ਫ਼ਿਲਮ ਸਿਟੀ ਲਾਉਣ ਜਾ ਰਿਹਾ ਸੀ ਜੱਟ ਪੂਰੇ ਪੰਜਾਬ ਨੂੰ ਰੋਜਗਾਰ ਦੇ ਸਕਦਾ ਸੀ ਉਹ ਪਰ ਨਹੀਂ ਤੁਹਾਡੀ ਕਿਸਮਤ ਵਿੱਚ ਧੱਕੇ, ਬੇਰੋਜਗਾਰੀ, ਸ਼ਰਾਬ, ਸਮੂਹ, ਚਿੱਟਾ ਲਿਖਿਆ ਹੈ ਤਰੱਕੀ ਨਹੀਂ ਨਤੀਜਾ ਤੁਹਾਡੇ ਸਾਹਮਣੇ ਹੈ ਵਾਹਿਗੁਰੂ ਅੱਗੇ ਵਾਸਤੇ ਸਮੱਤ ਬਖਸ਼ਿਸ਼ ਕਰਨ ਇਨ੍ਹਾਂ ਨੂੰ 🙏ਸਤਨਾਮ ਸ਼ੀ੍ ਵਾਹਿਗੁਰੂ
@ParwinderSingh-vb2of
@ParwinderSingh-vb2of 3 ай бұрын
ਗੱਲ ਸਹੀ ਆ ਵੀਰ ਤੇਰੀ।
@sonubhangu8070
@sonubhangu8070 3 ай бұрын
very good 👍
@narindersingh4750
@narindersingh4750 3 ай бұрын
Channi ji jindabad❤❤
@luckygrewal4421
@luckygrewal4421 3 ай бұрын
Bilkul sahi sir ...................
@jasleensran0018
@jasleensran0018 3 ай бұрын
Akhar wala veer Navreet bohat sacha insaan a menu ehna diya video vadiya lagdiya te chani sahab vese e sache insaan ne kaash saade c.m eh hunde
@baljindersidhu4862
@baljindersidhu4862 3 ай бұрын
Sahi gal aa je channi cm hunda ajj sidhu v hunda
@narindersinghbathlana2811
@narindersinghbathlana2811 3 ай бұрын
Bilkul Sahi Channi sahib
@desivlog2260
@desivlog2260 3 ай бұрын
Channi Saab sade great or saf suthre honest leader ne ✨✨💫🔥💪💪💪
@hansaliwalapreet812
@hansaliwalapreet812 3 ай бұрын
WAHEGURU ji ♥️ da lakh2 suker ha Sir apna,Dimond mharaj ne vapis de dita apa,nu❤❤❤❤Wmk ji❤❤
@jagwantsingh9531
@jagwantsingh9531 3 ай бұрын
waheguru ji.
@sadiqmasih3215
@sadiqmasih3215 3 ай бұрын
Very good Channi sahib regards
@manjinderkaur108
@manjinderkaur108 3 ай бұрын
Chani is good person
@shindajindwari880
@shindajindwari880 3 ай бұрын
Shi gal hai
@sarabjeetsingh8091
@sarabjeetsingh8091 3 ай бұрын
Good leader good soach good mañ çm sahib ji
@HarjitSingh-ow7eu
@HarjitSingh-ow7eu 3 ай бұрын
Very nice x cm channi sab ji ਵਾਹਿਗੁਰੂ ਜੀ ਤੁਹਾਨੂੰ ਸਦਾ ਚੜ੍ਹਦੀਕਲਾ ਚ ਰੱਖਣ 🙏🏻🙏🏻🌹🌹🌹🌹🌹🌹🌹🌹🌹🌹🌹🌹🌹🌹
@sukhdipsandhu5771
@sukhdipsandhu5771 3 ай бұрын
Great leader and insaan sardar charnjeet channi ji
@SatpalSingh-kj2mw
@SatpalSingh-kj2mw 3 ай бұрын
Policy tehat kattal karwaya gya sidhu moose wala Bai Ji nu 😢😢🙏. Justice For sidhu moose wala 😢🙏😭
@SukhwinderSingh-ug5pt
@SukhwinderSingh-ug5pt 3 ай бұрын
Chni❤❤
@user-hr8md7et2j
@user-hr8md7et2j 3 ай бұрын
Vare nice.chani.veer.ji
@j.b4291
@j.b4291 3 ай бұрын
ਸਰਦਾਰ ਚਰਨਜੀਤ ਸਿੰਘ ਚੰਨੀ ਜੀ ਲੋਕ ਸੋਡੇ 111ਦਿਨਾ ਦੇ ਮੁੱਖ ਮੰਤਰੀ ਦੇ ਤੌਰ ਤੇ ਲੋਕ ਯਾਦ ਰੱਖਣ ਗੇ❤❤❤❤
@luckybuilder5745
@luckybuilder5745 3 ай бұрын
Bolda channi sach piya
@JaspreetSingh-qk4pd
@JaspreetSingh-qk4pd 3 ай бұрын
ਬਾਈ ਬੰਦਾ ਜੁਰਤ ਵਾਲਾ ਸੀ ਚੰਨੀ। ਲੋਕਾ ਨੇ ਕਦਰ ਨਹੀਂ ਪਾਈ।
@NPB9513
@NPB9513 3 ай бұрын
ਬਹੁਤ ਵਧੀਆ ਵਿਚਾਰ🙏
@iqbalchahal8497
@iqbalchahal8497 3 ай бұрын
Bilkul sahi sir
@satnam_bhangu.9625
@satnam_bhangu.9625 3 ай бұрын
ਬਹੁਤ ਵਧੀਆ ਇਨਸਾਨ ਚੰਨੀ ਸਾਹਿਬ ❤❤
@user-xb5ci8sd8f
@user-xb5ci8sd8f 3 ай бұрын
Chani es bhand nalo vdia cm c ik simple bnda c amm to khass nhi bnea c badlav valea vang
@babbusaido6130
@babbusaido6130 3 ай бұрын
Sidhumoosewala ❤
@hansaliwalapreet812
@hansaliwalapreet812 3 ай бұрын
Well educated ❤❤❤most hard working, very kind hearted ❤❤❤personality ❤❤❤❤🎉🎉🎉of world, Chani Saab ji❤❤❤🎉🎉gbu always 🤗 💓 ji
@ravisingh-du6df
@ravisingh-du6df 3 ай бұрын
Bhut vadi gal dasii aaa katal waliii sulut aa chani saabbb 😢😢😢
HOW DID HE WIN? 😱
00:33
Topper Guild
Рет қаралды 33 МЛН
Tom & Jerry !! 😂😂
00:59
Tibo InShape
Рет қаралды 66 МЛН
HOW DID HE WIN? 😱
00:33
Topper Guild
Рет қаралды 33 МЛН