ਜੇ ਤੁਹਾਡੇ ਕੋਲ Holland ਟਰੈਕਟਰ ਆ ਤਾ ਆਹ ਜੁਗਾੜ ਜਰੂਰ ਕਰਾਉ || ਪੂਰਾ ਨਜਾਰਾ ਆਉ ਟਰੈਕਟਰ ਚਲੋਣ ਚ ||

  Рет қаралды 16,866

Chardi Kalah Wale 7630

Chardi Kalah Wale 7630

Күн бұрын

Пікірлер: 27
@princejaat1155
@princejaat1155 Жыл бұрын
Bde bhai mudgard light konsi hai
@Drivermehakma3630
@Drivermehakma3630 Жыл бұрын
Ghaint aa veere
@nitinmeelu8481
@nitinmeelu8481 2 жыл бұрын
ਵਾਈ ਆ ਲਿਫਟ ਵਾਲ਼ੀ ਗੱਲ ਤਾਂ ਵਿਲਕੁਲ ਸੱਚੀ ਆ ਜੇ ਲੀਵਰ ਛੋਟਾ ਹੋਵੇ ਤਾਂ ਹੱਥ ਰੱਖ ਕੇ ਲਿਫਟ ਹੌਲੀ-ਹੌਲੀ ਅੱਪ ਡਊਨ ਹੁੰਦੀ ਆ
@rbrar3859
@rbrar3859 2 жыл бұрын
ਬਹੁਤ ਵਧੀਆ ਜਾਣਕਾਰੀ ਮਿਲੀ ਹੈ।
@ਮੁਸ਼ਤਾਖਚੰਦ
@ਮੁਸ਼ਤਾਖਚੰਦ 2 жыл бұрын
ਆਪਣੇ ਕੋਲ ਬਾਈ ਫੋੜ ਆ 3610 ਇੱਕ ਵਾਰ ਗੰਨਾ ਹੋ ਗਿਆ ਬਾਹਲਾ ਜ਼ਿਆਦਾ ਪਹਿਲਾ ਦੋ ਟ੍ਰਾਲੀਆਂ ਹੋਇਆ ਇੱਕ ਵਾਰ ਨੰਬੇ ਕੁਆਟਰ ਹੋਇਆ ਇੱਕ ਵਾਰ ਹੋਇਆ ਪਚਾਸੀ ਕੁਆਟਰ ਜਦੋਂ ਤੀਜੀ ਟਰਾਲੀ ਭਰੀ ਭਈਏ ਹੋ ਗਏ ਪੈਂਤੀ ਜਾਣੇ ਲੱਦ ਉਹਨਾਂ ਦੀ ਬੋਤ ਵਧੀਆ ਸੀ ਤੇ ਗੰਨਾ ਹੋ ਗਿਆ ਡੇੜ ਸੋ ਕਵਾਟਰ ਮੈ ਕਿਆ ਬਈ ਹੁਣ ਔਖਾ ਟਰੈਕਟਰ ਦੋ ਪੋਣੇ ਪੈਣੇ ਪਰ ਫੋੜ ਕਿੱਥੇ ਮੰਨਦਾ ਡੇੜ ਸੋ ਕੁਵਾਟਲ ਗੰਨਾ ਲੈ ਕੇ ਜਾਵੇ ਹਵਾ ਨੂੰ ਗੰਢਾ ਦਿੰਦਾ ਪਹਿਲਾ ਐਟਰ ਨਾਲ ਢੋਇਆ ਗੰਨਾ ਬਹੁਤ ਐਟਰ ਦਾ ਤੋਰਾ ਫੋੜ ਤੋਂ ਅੱਧਾ ਆ ਸਾਰੀ ਰਾਤ ਈ ਲੰਘ ਜਾਂਦੀ ਸੀ ਲੋਕ ਮਗਰ ਤੋਂ ਗੰਨੇ ਬਹੁਤ ਖਿੱਚ ਲੈੰਦੇ ਸੀ ਤੋਰਾ ਘੱਟ ਕਰਕੇ ਭੱਜ ਕੇ ਨਾਲ ਰੱਲ ਜਾਂਦੇ ਸੀ ਹੁਣ ਫੋੜ ਤਾ ਡੇੜ ਸੋ ਕੁਵਾਟਲ ਲੈ ਕੇ ਹਵਾ ਨੂੰ ਗੰਢਾ ਦਿੰਦਾ ਜਾਦਾ ਨਾਲ ਰਲਣ ਈ ਨਹੀਂ ਦਿੰਦਾ ਕਿਸੇ ਸ਼ੈਕਲ ਆਲੇ ਨੂੰ ਵੀ ਨਜ਼ਾਰੇ ਆ ਹੁਣ ਤਾ ਮਰੂਤੀ ਕਾਰ ਈ ਆ ਟਰੈਕਟਰ ਕਾਹਦਾ
@jattbande7597
@jattbande7597 Жыл бұрын
Odo 3610 sab to advance tracktor hunda c 3600 ta dhakke jhe marn lag janda wadde gear ch. New holland Ford Farmtrack sirra tractors❤❤ ਅਸਲੀ ਸਰਦਾਰੀ ਤਾ ਨੀਲੇ ਫੋਰਡ ਦੀ ਹੀ ਆ.ਅਸੀ 90 ਸਨ ਚ ਲਿਆ ਸੀ ਓਹਨਾ ਟਾਇਮਾ ਤੋ ਹੁਣ ਤੱਕ ਚੜਾਈ ਆ ਇਦੀ
@shamshersingh2710
@shamshersingh2710 2 жыл бұрын
Good information bro 🤗🤗
@gurjindersandhu3723
@gurjindersandhu3723 2 жыл бұрын
Bhji holland di huk te v video bno,,jada bdi trli li enu spota lonea pndea k nhi,,sade ale de 2 nut hi dite o a,agency cho 2 k hi aunde a,kie war lgda havey lod te tut na jan
@chardikalahwale7630
@chardikalahwale7630 2 жыл бұрын
Jaroor paji
@balisaab3630
@balisaab3630 2 жыл бұрын
Bhai ji rpm drop kyu krda 3630 ode vare dasso plzzz
@tdotfarmerz1194
@tdotfarmerz1194 2 жыл бұрын
Paji keve machi hook laye ketho hook payee holland ya tractor jede jhol nah maree trolley jada load teh
@khushwinder_sidhu
@khushwinder_sidhu 2 жыл бұрын
bhaji aa payedaan jo agge tak kita break side wala eh ikala mil janda aggo aggo ?
@chardikalahwale7630
@chardikalahwale7630 2 жыл бұрын
Hnji paji
@gurpreetmann3531
@gurpreetmann3531 2 жыл бұрын
ਬਹੁਤ ਵਧੀਆ ਵੀਰ ਜੀ ਫੋਰਡ
@its_Panth_bhangu_60
@its_Panth_bhangu_60 2 жыл бұрын
Steering kine rupees da aya si y
@bickasingh9745
@bickasingh9745 2 жыл бұрын
Y ji num de do ji ma ganna vera gl krni soda nl ji plz
@gagandhaliwal2454
@gagandhaliwal2454 2 жыл бұрын
Veer ji daily video pya kro
@kulwinderjoshi2139
@kulwinderjoshi2139 2 жыл бұрын
6055de race fit kari dekhia veer
@dhillon.5620
@dhillon.5620 2 жыл бұрын
ਕਿਆ ਬਾਤ ਆਹ ਵੀਰੇ
@nazarsinghjassar1102
@nazarsinghjassar1102 2 жыл бұрын
Hello veer ji tractor de tyre change karne radial Paia ja nylon de radial khatti te ganne wali tralli nu thek rehan gea
@chardikalahwale7630
@chardikalahwale7630 2 жыл бұрын
Hanji paji sabh toh best radial tyre alliance de pa do
@akashkhaira1169
@akashkhaira1169 2 жыл бұрын
Seal leak aaa
@kartikdagar3316
@kartikdagar3316 2 жыл бұрын
👍👍👍👍👍🙏🙏🙏🙏
@ishmeetboparai5339
@ishmeetboparai5339 2 жыл бұрын
ਬੱਲੇ ਜੱਟੋ ਮਾਣ ਆ ਸੋਡੇ ਤੇ
@manpreetkahlon3630
@manpreetkahlon3630 2 жыл бұрын
👌👌👌👌
@karamjitsingh6875
@karamjitsingh6875 2 жыл бұрын
Not a complete tractor Jd best
@Aman_PB03_Hr25
@Aman_PB03_Hr25 Жыл бұрын
Ki gal krde pye ho JD de 9 fwd 3 reverse, NH de 12 FWD 3 reverse. . JD de gear hi nahi poore ,complete kive ho giya.
Шаурма с сюрпризом
00:16
Новостной Гусь
Рет қаралды 6 МЛН
упс #aminkavitaminka #aminokka
00:12
Аминка Витаминка
Рет қаралды 2,2 МЛН
Can You Draw a Square With 3 Lines?
00:54
Stokes Twins
Рет қаралды 53 МЛН
This Tiny Engine Growls like a Beast (assembly & test run)
12:01
DIY Garage
Рет қаралды 8 МЛН
Шаурма с сюрпризом
00:16
Новостной Гусь
Рет қаралды 6 МЛН