ਛੱਤੀਸਗੜ੍ਹ ਵਿੱਚ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਨਾਮ 'ਤੇ ਜਮੀਨ ~ ਅਜੇ ਵੀ ਹਨ ਕਿਲ੍ਹੇ ਦੇ ਨਿਸ਼ਾਨ ~ Chhattisgarh 01

  Рет қаралды 31,909

Nishan Singh Australia

Nishan Singh Australia

Күн бұрын

Пікірлер: 99
@sonuchauhan2358
@sonuchauhan2358 Ай бұрын
ਹਰ ਵਾਰ ਮੇਰੀਆਂ ਅੱਖਾਂ ਭਰ ਆਉਂਦੀਆਂ ਨੇ, ਜਦੋਂ ਵੀ ਕੋਈ ਬੋਲਦਾ ਹੈ " ਧੰਨ ਨਾਨਕ ਤੇਰੀ ਵੱਡੀ ਕਮਾਈ" 🙏🙏🙏
@harrydhesi7388
@harrydhesi7388 Ай бұрын
ਧੰਨ ਨਾਨਕ ਤੇਰੀ ਵੱਡੀ ਕਮਾਈ ।ਬਹੁਤ ਬਹੁਤ ਧੰਨਵਾਦ ਭਾਈ ਸਾਹਿਬ ਜੀ,ਏਸ ਅਸਥਾਨ ਦੇ ਦਰਸ਼ਨ ਕਰਵਾਉਣ ਲਈ ।ਸਾਰੇ ਗੁਰਸਿੱਖਾਂ ਨੂੰ ਕਨੇਡਾ ਤੋਂ ਗੁਰੂ ਫ਼ਤਿਹ ਪ੍ਰਵਾਨ ਹੋਵੇ ਜੀ ।
@SukhaSingh-ol7rs
@SukhaSingh-ol7rs Ай бұрын
ਕੰਮ ਕਾਰ ਹੈਗਾ ਵਹਿਗੁਰੂ ਜੀ
@allrounder_fateh..
@allrounder_fateh.. 22 күн бұрын
ਧੰਨ ਧੰਨ ਗੁਰੂ ਨਾਨਕ ਦੇਵ ਸਾਹਿਬ ਜੀ 🙏 ਭਾਈ ਸਾਹਿਬ ਜੀ ਆਪ ਜੀ ਨੇ ਜੀਨੇ ਵੀ ਸਥਾਨਾਂ ਦੇ ਦਰਸ਼ਨ ਦੀਦਾਰੇ ਕਰਵਾਏ ਨੇ ਆਪ ਜੀ ਦਾ ਬਹੁਤ ਬਹੁਤ ਧੰਨਵਾਦ ਜੀ 🙏 ਬੀਰ ਜੀ ਆਪ ਜੀ ਬੜੇ ਭਾਗਾਂ ਵਾਲੇ ਹੋ ਜੋ ਪਰਥਕ ਗੁਰੂ ਸਾਹਿਬ ਜੀ ਦੇ ਸਥਾਨਾਂ ਦੇ ਦਰਸ਼ਨ ਕਰਦੇ ਹੋ ਗੁਰੂ ਸਾਹਿਬ ਜੀ ਆਪਰ ਕਿਧਾ ਆਪ ਜੀ ਤੇ ਬਣੀ ਰਹੇ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 🙏🙏
@amarjeetbhui4749
@amarjeetbhui4749 23 күн бұрын
बधाई की पात्र हैं,,, छत्तीसगढ़ के सभी सिख भाई,,,,,, ਧੰਨ ਗੁਰੂ ਨਾਨਕ 🎉
@sarbjeetsingh8638
@sarbjeetsingh8638 Ай бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਵੀਰ ਜੀ ਆਪ ਜੀ ਦਾ ਬਹੁਤ ਬਹੁਤ ਧੰਨਵਾਦ ਜੀ ਗੁਰਧਾਮਾਂ ਦੇ ਦਰਸ਼ਨ ਦੀਦਾਰ ਕਰਵਾਉਣ ਲਈ ਜੋ 0:26 ਸਾਡੇ ਤੋਂ ਨਹੀਂ ਹੋਣੇ ਸੀ
@manikatron4278
@manikatron4278 25 күн бұрын
ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ
@ParamjitSingh-tz5hn
@ParamjitSingh-tz5hn Ай бұрын
ਬਾਬੇ ਨਾਨਕ ਦਾ ਬਗੀਚਾ bahut vaada ਸੀ ਪਰ ਦੁੱਖ ਦੀ ਗੱਲ ਅੱਗੇ ਮਾਲੀ ਚੰਗੇ ਨਹੀਂ ਮਿਲੇ
@sarbjitsingh5827
@sarbjitsingh5827 Ай бұрын
ਧੰਨ ਨਾਨਕ ਤੇਰੀ ਵੱਡੀ ਕਮਾਈ
@DilpreetSandhu-i9j
@DilpreetSandhu-i9j 22 күн бұрын
❤ waheguru ji waheguru ji waheguru ji 🙏🏻
@pardeepgill917
@pardeepgill917 Ай бұрын
ਧੰਨ ਨਾਨਕ ਤੇਰੀ ਵਡੀ ਕਮਾਈ ❤ ਧਨਵਾਦ ਭਾਈ ਨਿਸ਼ਾਨ ਸਿੰਘ ਜੀ ❤ ਧੰਨਵਾਦ ਲੋਕਲ ਸਿੱਖ ਸੰਗਤਾਂ ਦਾ ਜੋ ਸਤਗੁਰਾਂ ਦੇ ਸਥਾਨ ਦੀ ਸੇਵਾ ਸੰਭਾਲ ਕਰ ਰਹੇ ਹਨ ।
@shaganindia858
@shaganindia858 21 күн бұрын
ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਧੰਨ ਧੰਨ ਤੁਹਾਡੀ ਕਮਾਈ
@kuldeepsingh-cy8jt
@kuldeepsingh-cy8jt Ай бұрын
ਵਾਹਿਗੁਰੂ ਜੀ ਕਾ ਖਾੰਲਸਾ ਸੀ੍ ਵਾਹਿਗੁਰੂ ਜੀ ਕੀ ਫ਼ਤਹਿ ਜੀ,, ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਧੰਨ ਧੰਨ ਸਚੇ ਪਾਤਸ਼ਾਹ ਜੀ ਮਹਾਰਾਜ ਜੀ ਧੰਨ ਜੀ ਧੰਨ ਜੀ
@skillgameryt999
@skillgameryt999 Ай бұрын
ਵਾਹਿਗੁਰੂ ਜੀ ਆਪ ਜੀ ਨੂੰ ਚੜਦੀਕਲਾ ਚ ਰੱਖਣ
@ParamjitSingh-rh9hl
@ParamjitSingh-rh9hl 24 күн бұрын
ਧੰਨ ਧੰਨ ਬਾਬਾ ਨਾਨਕ ਦੇਵ ਜੀ ਤੁਹਾਡੀ ਵੱਡੀ ਕਮਾਈ
@RavneetKaur-vi3wr
@RavneetKaur-vi3wr 23 күн бұрын
ਧੰਨ ਧੰਨ ਧੰਨ ਬਾਬਾ ਨਾਨਕ ਜੀ ਤੇਰੀ ਕਮਾਂਈ
@karanvirdhillon3115
@karanvirdhillon3115 Ай бұрын
ਮੇਰਾ ਬਾਬਾ ਨਾਨਕ 😊❤
@gurkibaani-alwar
@gurkibaani-alwar Ай бұрын
Waheguru ji ❤❤❤❤
@gurjeetboparai62
@gurjeetboparai62 Ай бұрын
🙏🙏 ਵਾਹਿਗੁਰੂ ਜੀ ਕਾ ਖਾਲਸਾ।। ਵਾਹਿਗੁਰੂ ਜੀ ਕੀ ਫਤਿਹ 🙏🙏 ਸਤਿ ਸ਼੍ਰੀ ਆਕਾਲ ਜੀ 🙏🙏
@atmasingh6751
@atmasingh6751 27 күн бұрын
ਓਬਰਾਏ ਸਾਹਿਬ ਜੀ ਨੂੰ ਤੇ ਸਾਰੇ ਵੀਰਾਂ ਨੂੰ ਸਤਿ ਸ੍ਰੀ ਆਕਾਲ।
@kulvirkaur1951
@kulvirkaur1951 Ай бұрын
ਸਤਿ ਗੁਰੂ ਨਾਨਕ ਪ੍ਰਗਟਿਆ ਮਿਟੀ ਧੁੰਧ ਜਗ ਚਾਨਣ ਹੋਆ ਵਾਹਿਗੁਰੂ ਜੀ ਸਤਿਨਾਮ ਜੀ 🙏🙏🙏🙏🙏
@jassvlogs2380
@jassvlogs2380 26 күн бұрын
ਵੈਰੀ ਗੁੱਡ ਬੁਹਤ ਹੀ ਵਧੀਆ ਉਪਰਾਲਾ ਕੀਤਾ ਜੀ
@savjitsingh8947
@savjitsingh8947 Ай бұрын
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਜੀ 🙏
@GurdeepSingh-hw2zk
@GurdeepSingh-hw2zk Ай бұрын
Waheguru Ji
@kanwaljeetsingh4812
@kanwaljeetsingh4812 Ай бұрын
🙏🙏 waheguru ji ka Khalsa waheguru ji ki Fateh 🙏🙏👍
@sidhumusicsm8056
@sidhumusicsm8056 Ай бұрын
ਵਾਹਿਗੁਰੂ ਜੀ ❤❤
@jasveerkaur4219
@jasveerkaur4219 Ай бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ 🙏🙏
@MohinderSingh-y4g
@MohinderSingh-y4g 27 күн бұрын
ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ
@AvtarSingh-io1ee
@AvtarSingh-io1ee 25 күн бұрын
Waheguru waheguru waheguru ji 🙏❤
@BalkarSingh-dc1oq
@BalkarSingh-dc1oq Ай бұрын
ਵਾਹਿਗੁਰੂ ਕਿਰਪਾ ਕਰੇ
@AnjuSharma-it1nu
@AnjuSharma-it1nu Ай бұрын
Waheguru ji ka Khalsa Waheguru ji ki Fateh
@Satnamsingh-cg1hb
@Satnamsingh-cg1hb Ай бұрын
ਵਾਹਿਗੁਰੂ ਜੀ ਸਾਨੂੰ ਘਾਰ ਬੇਠੇ ਹੀ ਦਾਰਸ਼ਨ ਕਰ ਵਾ। ਦੀਤੇ ਜੀ
@malkitsigha5002
@malkitsigha5002 Ай бұрын
ਸਭ ਗੁਰੂ ਨਾਨਕ ਦੇਵ ਜੀ ਦੀ ਵਡਿਆਈ ਏ
@baljindershergill8011
@baljindershergill8011 Ай бұрын
waheguru ji 🙏
@PrabhSekhon-u3u
@PrabhSekhon-u3u 7 күн бұрын
Waheguru ji waheguru ji
@rabinderkohli7685
@rabinderkohli7685 18 күн бұрын
Dhan Dhan Guru Nanak Dhan Sikhi
@SatnamSinghSatnamSingh-t3i
@SatnamSinghSatnamSingh-t3i 21 күн бұрын
Waheguru ji ❤️🔥
@m.goodengumman3941
@m.goodengumman3941 Ай бұрын
Dhan Dhan Guru NANAK Shaib ji NRANKAR 🙏🪯🚩🧡 thanks for sharing this video Paji 🙏
@atmasingh6751
@atmasingh6751 27 күн бұрын
ਗੁਰੂ ਨਾਨਕ ਸਾਹਿਬ ਜੀ ਦੇ ਸਿੱਖਾਂ ਨੂੰ ਪਿਆਰ ਭਰੀ ਸਤਿ ਸ੍ਰੀ ਆਕਾਲ
@swaransingh483
@swaransingh483 Ай бұрын
ਧਨ ਧਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ
@MandeepK-lg5jv
@MandeepK-lg5jv 24 күн бұрын
Very interesting and beautiful guru nanak dev ji greatness
@amanmahi232
@amanmahi232 26 күн бұрын
Waheguru ji 🙏🙏❤️❤️
@gurwindersingh4014
@gurwindersingh4014 26 күн бұрын
Waheguru ji sukriya
@GurbinderSingh-g3j
@GurbinderSingh-g3j 25 күн бұрын
ਬਹੁਤ ਵਧੀਆ ਜੀ ਗੂਰੂ ਨਾਨਕ ਦੇਵ ਜੀ ਦੇ ਬੂਟੇ ਲਗੇ ਹਰੇ ਅਜੇ । ਸ਼੍ਰੋਮਣੀ ਕਮੇਟੀ ਵਾਲੇ ਪੈਸੇ ਕੱਠੇ ਕਰਨ ਵਾਲੇ ਆ। ਨਿਸ਼ਾਨ ਸਿੰਘ ਜੀ ਬਹੁਤ ਵਧੀਆ ਉਪਰਾਲਾ
@shawindersingh6931
@shawindersingh6931 Ай бұрын
🌹ਵਾਹਿਗੁਰੂ ਜੀ ਕਾ ਖਾਲਸਾ🌹ਵਾਹਿਗੁਰੂ ਜੀ ਕੀ ਫਤਿਹ🌹ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ🌹
@GurmeetSingh-d7f7u
@GurmeetSingh-d7f7u 11 күн бұрын
Gurmeet ROMÂNIEI KURALI PB GOOD ❤❤❤❤❤❤❤
@DilbagSingh-dt8cn
@DilbagSingh-dt8cn Ай бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
@baljitsidhu8912
@baljitsidhu8912 27 күн бұрын
**धन नानक तेरी बढ़ी कमाई।।**❤❤❤❤❤
@ParamjitKaur-x9o
@ParamjitKaur-x9o Ай бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ
@randhirsingh-jl3zo
@randhirsingh-jl3zo Ай бұрын
ਸਤਨਾਮ ਵਾਹਿਗੁਰੂ ਜੀ
@simranjeetkaur3918
@simranjeetkaur3918 Ай бұрын
☬ਵਾਹਿਗੁਰੂ ਜੀ ਕਾ ਖਾਲਸਾ ☬ ☬ਵਾਹਿਗੁਰੂ ਜੀ ਕੀ ਫ਼ਤਹਿ ☬
@HarvinderSingh-rw5rl
@HarvinderSingh-rw5rl Ай бұрын
ਧੰਨ ਧੰਨ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਜੀ ❤🎉🎉
@ਤਰਸੇਮਸਿੰਘਰੰਧਾਵਾ
@ਤਰਸੇਮਸਿੰਘਰੰਧਾਵਾ Ай бұрын
ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਵਾਹਿਗੁਰੂ ਜੀ
@harpalsingh2381
@harpalsingh2381 27 күн бұрын
Waheguru ji ka Khalsa waheguru ji ki Fateh 🙏
@HeroZero-zw2tt
@HeroZero-zw2tt Ай бұрын
Wehaguruji waheguruji waheguruji waheguruji waheguruji waheguruji
@Amnindersingh9685
@Amnindersingh9685 Ай бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ
@ranjeetsinghsingh9248
@ranjeetsinghsingh9248 Ай бұрын
Wehguru g
@Gyangurubani
@Gyangurubani Ай бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 🙏
@gulabsinghgs9852
@gulabsinghgs9852 Ай бұрын
Satnam shre waheguru ji waheguru ji
@charanjitsingh4388
@charanjitsingh4388 Ай бұрын
ਵਾਹਿਗੁਰੂ ਜੀ ਚੜਦੀਕਲ੍ਹਾ ਬਖਸ਼ੋ ਜੀ ।
@Seerat1213
@Seerat1213 Ай бұрын
ਵਾਹਿਗੁਰੂ ਜੀ
@AmritSingh-vp7sj
@AmritSingh-vp7sj Ай бұрын
Waheguru ji 🙏 DHAN ho Piario 🙏
@jaisinghsekhon7
@jaisinghsekhon7 Ай бұрын
Waheguru waheguru waheguru ji
@Sandeepsingh-ce7fj
@Sandeepsingh-ce7fj Ай бұрын
Dhan Guru Nanak Ji 🙏
@GurpreetSingh-sy9bx
@GurpreetSingh-sy9bx Ай бұрын
Dhan Dhan sri guru nanak dev ji 🙏🙏
@karamjeetkaur6856
@karamjeetkaur6856 Ай бұрын
Wahaguru ji happy ❤
@SukhjinderSingh-mj4ft
@SukhjinderSingh-mj4ft 25 күн бұрын
Salute to you my great brothers
@rhinosingh3235
@rhinosingh3235 Ай бұрын
WAHEGURU JI
@tarlochansingh5877
@tarlochansingh5877 Ай бұрын
ਬੜੇ ਅਫਸੋਸ ਦੀ ਗੱਲ ਹੈ ਵੀਡੀਓ ਦੇਖਣਾ ਤਾ ਸਭ ਪਸੰਦ ਕਰਦੇ ਹਨ ਪਰ ਬਾਬੇ ਨਾਨਕ ਦੀ ਵਿਚਾਰਧਾਰਾ ਤੇ ਵਿਰਾਸਤ ਨੂੰ ਸੰਭਾਲਣ ਲਈ ਅੱਗੇ ਕੋਈ ਛੇਤੀ ਕੀਤੇ ਨਹੀਂ ਆਉਂਦਾ। ਅਗਰ ਗੁਰੂ ਨਾਨਕ ਸਾਹਿਬ ਅਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੀ ਸੰਗਤ ਸਾਥ ਦੇਣ ਦੀ ਕਿਰਪਾਲਤਾ ਕਰੇ ਤਾਂ ਦਾਸ ਏਥੇ ਸੇਵਾ ਦੀ ਨਿਮਾਣੀ ਜਿਹੀ ਕੋਸ਼ਿਸ਼ ਕਰ ਸਕਦਾ ਹਾਂ ਪਰ ਮੈਂ ਇੱਕ ਗਰੀਬ ਸਿੱਖ ਹਾਂ। ਇਸ ਜ਼ਮੀਨ ਨੂੰ ਆਬਾਦ ਕਰਨ ਲਈ ਗੁਰੂ ਦੀ ਸੰਗਤ ਤੇ ਗੁਰਸਿਖਾਂ ਦੀ ਸਹਾਇਤਾ ਤੋਂ ਬਗ਼ੈਰ ਨਹੀਂ ਇਹ ਕੋਸ਼ਿਸ਼ ਨਹੀਂ ਹੋ ਸਕਦੀ। ਗੁਰੂ ਨਾਨਕ ਸਾਹਿਬ ਕਿਰਪਾਲਤਾ ਕਰਨ ਤਾਂ ਸਭ ਕੁਝ ਹੋ ਸਕਦਾ ਹੈ।ਇਹ ਇਤਹਾਸਕ ਗੁਰੂ ਅਸਥਾਨ ਸਿੱਖਾਂ ਤੇ ਦੁਨੀਆਂ ਦੀ ਨਜ਼ਰ ਹੋ ਸਕਦਾ ਹੈ.....💯❤️❤️❤️❤️
@noorpari7869
@noorpari7869 Ай бұрын
Bahut vadiya te shukriya..🙏 Eho jehi pavitr thaan nu commercial na kita jaaye...sirf Darshan vaste khuli honi chahidi hai
@singhgurbhej721
@singhgurbhej721 Ай бұрын
🙏🏻🙏🏻❤️🙏🏻🙏🏻🙏🏻🙏🏻
@gurjassingh7406
@gurjassingh7406 22 күн бұрын
🎉🎉🎉🎉🎉
@jasbirkaurmalhi4968
@jasbirkaurmalhi4968 Ай бұрын
🙏🙏🙏❤️🙏
@AmritSingh-t9e
@AmritSingh-t9e Ай бұрын
💐💐🙏🙏🙏🙏🙏💐💐💐
@ArjunSingh-dj8pr
@ArjunSingh-dj8pr Ай бұрын
❤🙏🙏🙏
@kakabullethomeroyalenfield7297
@kakabullethomeroyalenfield7297 Ай бұрын
🙏🌹⛳️⛳️⛳️⛳️⛳️⛳️🌹🙏
@SpeakigSoldierISShahi
@SpeakigSoldierISShahi 26 күн бұрын
❤❤❤❤❤
@karmjeetsinghtoor4540
@karmjeetsinghtoor4540 24 күн бұрын
Sade he richte dar han bhalai rai pur ohna da kam tayeran te poltri farm han
@harpalsingh2381
@harpalsingh2381 27 күн бұрын
Pend da name ki hai Bai
@didarsingh9391
@didarsingh9391 15 күн бұрын
Isnu salara akhde ne
@KulwantSingh-hm7ce
@KulwantSingh-hm7ce Ай бұрын
Bhai g...jina cher Sikh Sikh di bhan ni fad da kug ni hona.... guru Sahib akal den har ok nu
@amriksingh8506
@amriksingh8506 Ай бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
@bhinder_singh_.8093
@bhinder_singh_.8093 27 күн бұрын
ਵਾਹਿਗੁਰੂ ਜੀ
@parmindertoor4657
@parmindertoor4657 21 күн бұрын
Dhan Guru Nanak dev ji
@graniteworld9116
@graniteworld9116 Ай бұрын
Waheguru jee
@SunnySingh-d1l
@SunnySingh-d1l Ай бұрын
Waheguruji 🙏🏻🌹🌹🥀🙏🏻
@balrajsingh4182
@balrajsingh4182 Ай бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ
@GopalSingh-bo2gc
@GopalSingh-bo2gc 25 күн бұрын
ਵਾਹਿਗੁਰੂ ਜੀ
@kanwaljitmann9567
@kanwaljitmann9567 12 күн бұрын
Waheguru ji 🙏🏻
@khattramotorsirhind4154
@khattramotorsirhind4154 24 күн бұрын
ਵਾਹਿਗੁਰੂ ਜੀ
@mohansingh3290
@mohansingh3290 Ай бұрын
Waheguru ji
@harrybains6813
@harrybains6813 Ай бұрын
Waheguru ji
@GurpreetSingh-bh3xi
@GurpreetSingh-bh3xi 27 күн бұрын
Waheguru g
@VikrambiteVloggerofficial
@VikrambiteVloggerofficial Ай бұрын
Waheguru ji
@harwindersingh4654
@harwindersingh4654 27 күн бұрын
Waheguru ji
@RamkaranSingh-j5o
@RamkaranSingh-j5o 24 күн бұрын
Waheguru ji
@satveendersinghkala
@satveendersinghkala 23 күн бұрын
Waheguru Gi
@narbersingh8178
@narbersingh8178 23 күн бұрын
Waheguru ji
@bhaishersinghanmol3348
@bhaishersinghanmol3348 22 күн бұрын
Waheguru ji