Nabha ਸਿੱਖਾਂ ਦੀ ਹਮਦਰਦ ਰਿਆਸਤ~ ਗੁ: ਸਿਰੋਪਾਉ ਸਾਹਿਬ ਤੇ ਕਿਲ੍ਹੇ ਦੇ ਹਾਲਾਤ~ ਦੇਗ ਸਾਰੇ ਸ਼ਹਿਰ 'ਚ ਵਰਤਦੀ ਸੀ Pat 18

  Рет қаралды 21,170

Nishan Singh Australia

Nishan Singh Australia

Күн бұрын

Пікірлер: 101
@NishanSinghAustralia
@NishanSinghAustralia Ай бұрын
🙏 ਸ਼ੇਅਰ ਜ਼ਰੂਰ ਕਰੋ ਜੀ 🙏 Please Share 🙏 ‎Follow the Nishan Singh Australia channel on WhatsApp: whatsapp.com/channel/0029VaGCsIm0QeaotMOTSs00 ਵਾਹਿਗੁਰੂ ਜੀ ਕਾ ਖਾਲਸਾ ॥ ਵਾਹਿਗੁਰੂ ਜੀ ਕੀ ਫਤਹਿ ॥ 🙏
@LuckySingh-j3f
@LuckySingh-j3f Ай бұрын
Khalsa ji jiniya v aap diya vedio han bahut badhiya han ji eh sabh vedio sabh ke rakhna ji ta ke aaon walia peerhiya dekh sakan ji , ja es tra kro ji eh sabh vedio whatsapp group's vich share kro ji please ❤❤❤❤❤❤❤❤❤❤❤❤❤❤❤❤❤❤❤❤❤❤❤❤❤❤❤kyu ke kuchh time baad eh sabh gir jaan giya ji please sabh ke rakhna ji vedios sabh ji ❤❤❤❤❤
@jasbirkaurmalhi4968
@jasbirkaurmalhi4968 Ай бұрын
Thanks 🙏❤️🙏
@deep_2113
@deep_2113 Ай бұрын
Waheguru ji 🙏🏻🌹🙏🏻🌹🙏🏻🌹🙏🏻🌹
@ArjunSingh-pm1jj
@ArjunSingh-pm1jj Ай бұрын
ਬਹੁਤ ਬੁਰਾ ਹਾਲ ਹੈ ਕਿਲੇ ਇਸ ਨੂੰ ਸੰਭਾਲਣ ਦੀ ਲੋੜ ਹੈ ਖਾਲਸਾ ਜੀ
@sarbjitsingh5827
@sarbjitsingh5827 24 күн бұрын
Very good waheguru ji
@HarpreetSingh-ux1ex
@HarpreetSingh-ux1ex Ай бұрын
ਚਾਰੇ ਸਾਹਿਬਜ਼ਾਦਿਆਂ ਮਾਤਾ ਗੁਜਰੀ ਜੀ ਤੇ ਸਮੂਹ ਸ਼ਹੀਦ ਸਿੰਘ ਸਿੰਘਣੀਆਂ ਦੀਆਂ ਸ਼ਹੀਦੀ ਦਿਹਾੜੇ ਤੇ ਲੱਖਾਂ ਕਰੋੜਾਂ ਵਾਰ 🙏 ਪ੍ਰਣਾਮ ਸ਼ਹੀਦਾਂ ਨੂੰ 🙏 ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ 🙏
@satpalkaur2899
@satpalkaur2899 Ай бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਝ
@luckygrewal4994
@luckygrewal4994 Ай бұрын
Sat Shri akal BABA JI 🙏🙏🙏🙏🙏
@rhinosingh3235
@rhinosingh3235 Ай бұрын
WAHEGURU JI
@ਤਰਸੇਮਸਿੰਘਰੰਧਾਵਾ
@ਤਰਸੇਮਸਿੰਘਰੰਧਾਵਾ Ай бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ
@kuldeepsingh-cy8jt
@kuldeepsingh-cy8jt Ай бұрын
ਵਾਹਿਗੁਰੂ ਜੀ ਕਾ ਖਾੰਲਸਾ ਸੀ੍ ਵਾਹਿਗੁਰੂ ਜੀ ਕੀ ਫ਼ਤਹਿ ਜੀ
@VikrambiteVloggerofficial
@VikrambiteVloggerofficial Ай бұрын
Waheguru ji.
@sidhumusicsm8056
@sidhumusicsm8056 Ай бұрын
ਵਾਹਿਗੁਰੂ ਜੀ ❤❤❤
@manjitsinghkandholavpobadh3753
@manjitsinghkandholavpobadh3753 Ай бұрын
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ
@gurjitsingh6989
@gurjitsingh6989 Ай бұрын
ਕੀ ਗੁਰੂ ਸਾਹਿਬ ਦੀ ਖੇਡ ਹੈ ਜੀ ਆਪ ਈ ਇਸ ਕੌਮ ਨੂੰ ਸਾਜਿਆ ਤੇ ਆਪਣੇ ਗੁਰਮੁਖ ਪਿਆਰਿਆ ਨੂੰ ਕਲਯੁਗ ਤੋਂ ਵੀ ਵੱਧ ਤਾਕ਼ਤ ਬਖਸ਼ੀ ਆਪ ਹੀ ਇਸ ਕੌਮ ਨੂੰ ਦੁਨੀਆਂ ਦਾ ਸਭ ਤੋਂ ਵਧੀਆ ਰਾਜ ਬਖਸ਼ਿਆ ਤੇ ਹੁਣ ਇਨੀ ਵੀ ਸਮਜ ਨੀ ਬਖਸ਼ੀ ਕੇ ਸਿੱਖ ਆਪਣੇ ਇਤਿਹਾਸ ਨੂੰ ਸਾਂਭ ਲੈਣ 😢. ਵਾਹਿਗੁਰੂ ਜੀ ਕਿਰਪਾ ਕਰੋ 🙏
@gursewaksamra8129
@gursewaksamra8129 Ай бұрын
ਧੰਨ ਧੰਨ ਗੁਰੂ ਰਾਮਦਾਸ ਜੀ 🙏🙏
@Shonki_group2240
@Shonki_group2240 Ай бұрын
ਵਾਹਿਗੁਰੂ ਜੀ🙏🙏🙏🥲
@Anmol_preet_Singh
@Anmol_preet_Singh Ай бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ❤❤❤❤
@GurdeepSingh-hw2zk
@GurdeepSingh-hw2zk Ай бұрын
Waheguru
@prabhsandhu9667
@prabhsandhu9667 Ай бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ
@RanjitSingh-j5w
@RanjitSingh-j5w Ай бұрын
ਵਾਹਿਗੁਰੂ ਜੀ
@BalkarSingh-dc1oq
@BalkarSingh-dc1oq Ай бұрын
ਵਾਹਿਗੁਰੂ
@JUGNU22-i2l
@JUGNU22-i2l Ай бұрын
ਧੰਨ ਭਾਗ ਬਾਬਾ ਜੀ ਸਾਡੇ ਜੋ ਤੁਸੀਂ ਇਹਨਾਂ ਸੜਕਾਂ ਤੇ ਵੀਡੀਓ ਬਣਾ ਕੇ ਸਾਨੂੰ ਦੱਸਿਆ 🙏🏻🙏🏻🪯🪯
@dawindersingh5824
@dawindersingh5824 Ай бұрын
ਵਾਹਿਗੁਰੂ ਮੇਹਰ ਕਰਨਗੇ ਜਲਦੀ ਖਾਲਸਾ raj avega
@AmanSinghKhalsa315
@AmanSinghKhalsa315 Ай бұрын
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਜੀ 🙏🙏⛳🦅🐊🐆⚔️🗡️🏹 ਖ਼ਾਲਸਾ ਰਾਜ
@shawindersingh6931
@shawindersingh6931 Ай бұрын
🌹ਵਾਹਿਗੁਰੂ ਜੀ ਕਾ ਖਾਲਸਾ🌹ਵਾਹਿਗੁਰੂ ਜੀ ਕੀ ਫਤਿਹ🌹
@karanvirdhillon3115
@karanvirdhillon3115 Ай бұрын
ਧੰਨ ਗੁਰੂ ਨਾਨਕ 😊❤
@gurjeetboparai62
@gurjeetboparai62 Ай бұрын
🙏🙏 ਵਾਹਿਗੁਰੂ ਜੀ ਕਾ ਖਾਲਸਾ।। ਵਾਹਿਗੁਰੂ ਜੀ ਕੀ ਫਤਿਹ 🙏🙏 ਸਤਿ ਸ਼੍ਰੀ ਆਕਾਲ ਜੀ 🙏🙏 ਬਾਬਾ ਕਾਫ਼ੀ ਦਿਨਾਂ ਬਾਅਦ ਦਰਸ਼ਨ ਹੋਏ ਜੀ 🙏 ਧੰਨ ਭਾਗ ਸਾਡੇ ❤
@deep_2113
@deep_2113 Ай бұрын
Waheguru ji AAP Ji nu hamisha chardi Kala vich rakhe 🙏🏻🌹🙏🏻🌹🙏🏻🌹🙏🏻🌹🙏🏻🌹🙏🏻🌹🙏🏻🌹🙏🏻🌹🙏🏻🌹🙏🏻
@gulabsinghgs9852
@gulabsinghgs9852 Ай бұрын
Satnam shre waheguru ji
@satnamsinghsatnamsingh5217
@satnamsinghsatnamsingh5217 Ай бұрын
ਸਾਹਿਬਜਾਦਿਆਂ ਮਾਤਾ ਗੁਜਰੀ ਬਾਕੀ ਸ਼ਹੀਦ ਸਿੰਘਾਂ ਨੂੰ ਨਿਮਰਤਾ ਸਹਿਤ ਸਿਜਦਾ
@PrinceKumar-ue3jy
@PrinceKumar-ue3jy Ай бұрын
ਸਾਰੀ ਸੰਗਤਾਂ ਨੂੰ ਮਿਲ ਕੇ ਪੰਜਾਬ ਦੇ ਇਸ ਇਤਿਹਾਸਿਕ ਇਮਾਰਤ ਨੂੰ ਬਚਾਉਣਾ ਚਾਹੀਦਾ ਹੈ ਤਿਲ ਫੁੱਲ ਪਾ ਕੇ ਜਿੰਨਾ ਉਹ ਕਰ ਸਕਦੇ ਨੇ ਤਾਂ ਜੋ ਸਾਡੇ ਆਉਣ ਵਾਲੀ ਪੀੜੀਆਂ ਦੇ ਬੱਚੇ ਸਾਡੀ ਹਿਸਟਰੀ ਬਾਰੇ ਉਹਨਾਂ ਨੂੰ ਪਤਾ ਲੱਗੇ
@luckygrewal4994
@luckygrewal4994 Ай бұрын
Satnam Shri Waheguru ji 🙏🙏🙏🙏🙏
@jobanjitsingh7563
@jobanjitsingh7563 Ай бұрын
Boht Vdia seva kr rhe o ji ❤
@ranjitsinghbains2476
@ranjitsinghbains2476 Ай бұрын
Bhaut Afsos di gal aa.
@GurpreetSingh-sy9bx
@GurpreetSingh-sy9bx Ай бұрын
Waheguru ji ke khalsa waheguru ji ke fateh ji 🙏🙏Dhanavad g🙏🙏🙏
@narinderpalsingh9699
@narinderpalsingh9699 Ай бұрын
Satguru ji kirpa karn saddi virasat sambh sakeyeji ..... Dhan guru Gobind Singh ji maharaj
@harrydhesi7388
@harrydhesi7388 Ай бұрын
ਭਾਈ ਸਾਹਿਬ ਜੀ ਆਪ ਜੀ ਦਾ ਬਹੁਤ ਬਹੁਤ ਧੰਨਵਾਦ ਜੀ ।ਅੱਜ ਦੇ ਬਲੌਗ ਵਿੱਚ ਤੁਸੀਂ ਬਹੁਤ ਹੀ ਵਧੀਆ ਢੰਗ ਨਾਲ ਨਾਭੇ ਦੀ ਰਿਆਸਤ ਬਾਰੇ ਜਾਣਕਾਰੀ ਦਿੱਤੀ ਹੈ ।ਡਾਕਟਰ ਸਾਹਿਬ ਜੀ ਦਾ ਧੰਨਵਾਦ ਜਿੰਨਾ ਨੇ ਸਾਰਾ ਕੁਝ ਦੱਸਿਆ ਹੈ ।ਵਾਹਿਗੁਰੂ ਜੀ ਤੁਹਾਨੂੰ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖਣ ਜੀ ।
@amriksingh8506
@amriksingh8506 Ай бұрын
ਧੰਨ ਗੁਰੂ ਨਾਨਕ ਸਾਹਿਬ
@jasbirkaurmalhi4968
@jasbirkaurmalhi4968 Ай бұрын
🙏🙏🙏❤️🙏
@HarvinderSingh-rw5rl
@HarvinderSingh-rw5rl Ай бұрын
ਪ੍ਰਣਾਮ ਸ਼ਹੀਦਾ ਨੂੰ ਜੀ 🎉🎉
@Navneet5859
@Navneet5859 Ай бұрын
Bahut hi dukh Di gal Hai ki kila veeran Ho chuke nahin Baba ji ehna si Sambhal karni chahie di hai A Punjab da itihaas hai
@luckypannu6079
@luckypannu6079 Ай бұрын
ਬਾਬਾ ਜੀ ਪਿੰਡ ਗਲਵੱਟੀ ਗੁਰੂ ਹਰਿਗੋਬਿੰਦ ਸਾਹਿਬ ਜੀ ਦੇ ਸਥਾਨ ਤੇ ਜਰੂਰ ਆਉਣਾ ਜੀ।
@Sukhjohal8126
@Sukhjohal8126 Ай бұрын
ਸਿੱਖ ਕੌਮ ਮਹਾਨ ਕੌਂਮ ਹੈ ਪਰ ਸਿੱਖ ਕੌਮ ਦੀ ਅਗਵਾਈ ਕਰਨ ਵਾਲੇ ਲੀਡਰ ਜਾਂ ਜਥੇਬੰਦੀਆਂ ਨੂੰ ਅਪੀਲ ਹੈ ਕਿ ਇਹਨਾਂ ਕੀਮਤੀ ਵਰਾਸਤਾਂ ਨੂੰ ਜਰੂਰ ਸਾਂਭੋ ਜਿਹੜੇ ਅਪਣੇ ਘਰ ਭਰਨ ਤੇ ਲੱਗੇ ਹੋਏ ਨੇ ਕੁਝ ਨਹੀਂ ਨਾਲ ਜਾਣਾ
@taranjotvlogs202
@taranjotvlogs202 Ай бұрын
Waheguru g Dhanwad g Ap ji da jehna ne aj Nabha Qila de darshan krwaye ji
@singhjaspal2653
@singhjaspal2653 Ай бұрын
🙏waheguru ji
@AnjuSharma-it1nu
@AnjuSharma-it1nu Ай бұрын
Waheguru ji ka Khalsa Waheguru ji ki Fateh
@ManjeetKaur-j7n
@ManjeetKaur-j7n Ай бұрын
Waheguru Ji ka Khalsa waheguru Ji ki Fateh🙏🙏🙏🙏🙏
@sulakhansingh7536
@sulakhansingh7536 Ай бұрын
Waheguru ji ka khalsa Waheguru ji ki fatay 🎉🎉🎉
@bhinder_singh_.8093
@bhinder_singh_.8093 Ай бұрын
ਕੋਟੀ ਕੋਟਿ ਪ੍ਰਣਾਮ ਸ਼ਹੀਦਾਂ ਨੂੰ
@sardarasingh5720
@sardarasingh5720 Ай бұрын
Waheguru ji kirpa karn ji
@gurwindersingh4014
@gurwindersingh4014 Ай бұрын
Waheguru ji sukriya
@deep_2113
@deep_2113 Ай бұрын
Singh ji aney Jamin hai Sikh com Dey esh Jamin Tey Sikh com day loka nu Makan bana Kay deyney chahiye day Ney bohat Sikh com day log karayah Tey rahnde paye Ney up Bihar Wale ya day naal kuch socho please Deykh Kay acha nahi lagda Sikh com Deya familya up Bihar Wale ya naal Punjab vich hee karayah Tey rah rahey Ney waheguru ji AAP Ji nu hamisha chardi Kala vich rakhe AAP Ji video bana Kay loka nu Sahi Jan kare do 🙏🏻🙏🏻🙏🏻🏫🏫
@AmritSingh-t9e
@AmritSingh-t9e Ай бұрын
💐💐🙏🙏🙏🙏🙏🙏💐💐💐
@charanjitsingh4388
@charanjitsingh4388 Ай бұрын
ਕਿਲ੍ਹੇ ਮੁਰੰਮਤ ਹੋਣੇ ਚਾਹੀਦੇ ਨੇ ਜਿਸ ਤਰ੍ਹਾਂ ਰਾਜਿਸਥਾਨ ਮੁਰੰਮਤ ਹੋਏ ਨੇ ।
@nirbhaisingh8894
@nirbhaisingh8894 Ай бұрын
Dhan Dhan Shri Guru Nanak Dev Sahaib Ji 🙏 Dhan Dhan Shri Guru Angad Dev Sahaib Ji 🙏 Dhan Dhan Shri Guru Amardass Sahaib Ji 🙏 Dhan Dhan Shri Guru Ramdass Sahaib Ji 🙏 Dhan Dhan Shri Guru Arjan Dev Sahaib Ji 🙏 Dhan Dhan Shri Guru Hargobind Sahaib Ji 🙏 Dhan Dhan Shri Guru Har Rai Sahaib Ji 🙏 Dhan Dhan Shri Guru Harkirshan Sahaib Ji 🙏 Dhan Dhan Shri Guru Tegh Bahadur Sahaib Ji 🙏 Dhan Dhan Shri Guru Gobind Singh Sahib ji 🙏 Dhan Dhan Shri Guru Granth Sahaib Ji 🙏 🙏Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji 🙏 💖🌷💞🥀💓🌺💙🌹💛💐💗⚘️💜🌻❤️🙏💖🌷💞🥀💓🌺💙🌹💛💐💗⚘️💜🌻❤️🙏💖🌷💞🥀💓🌺💙🌹💛💐💗⚘️💜🌻❤️🙏❤️🌻💜⚘️💗💐💛🌹💙🌺💓🥀💞🌷💖🙏❤️🌻💜⚘️💗💐💛🌹💙🌺💓🥀💞🌷💖🙏❤️🌻💜⚘️💗💐💛🌹💙🌺💓🥀💞🌷💖🙏Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji 🙏
@Anmol_preet_Singh
@Anmol_preet_Singh Ай бұрын
ਬਾਬਾ ਜੀ ਵੀਡੀਓ unlisted ਹੈ ਜੀ। Public ਕਰ ਦਿਓ ਜੀ।
@RajeshKumar-u4y3q
@RajeshKumar-u4y3q Ай бұрын
ਬਹੁਤ ਸ਼ਾਨਦਾਰ ਕਿਲਾ c ਪਰ ਸਾਰੇ ਲੀਡਰ ਹਰੰਮੀ ਨਿਕਲੇ😢😢😢
@harinderkaur5738
@harinderkaur5738 Ай бұрын
❤❤
@deepdhindsavlogs9097
@deepdhindsavlogs9097 Ай бұрын
ਖਾਲਸਾ ਜੀ ਇਸ ਕਿਲੇ ਦਾ ਹੁਣ ਕੋਈ ਬਾਲ਼ੀ ਵਾਰਸ ਹੈ ਹੀ ਨਹੀਂ ਜਾਂ ਕੋਈ ਜਾਣ ਬੁੱਝ ਕੇ ਹੀ ਕੰਮ ਨਹੀਂ ਕਰਵਾਉਂਦਾ ਮੈਂ ਇਸ ਕਿਲੇ ਦੇ ਵਾਰਸਾਂ ਨੂੰ ਹੱਥ ਬੰਨ੍ਹ ਕੇ ਬੇਨਤੀ ਕਰਦਾ ਹਾਂ ਕਿ ਭਾਈ ਇਸ ਦੀ ਸਾਂਭ ਸੰਭਾਲ ਕਰ ਲਓ ਨਹੀਂ ਤਾਂ ਅੱਜ ਕੱਲ੍ਹ ਡੀਲਰ ਬਹੁਤ ਘੁੰਮ ਰਹੇ ਹਨ ਕਿਸੇ ਨੇ ਕਲੋਨੀ ਕੱਟਣ ਵਾਸਤੇ ਫਰਜ਼ੀ ਰਜਿਸਟਰੀਆਂ ਕਰਵਾ ਕੇ ਵੇਚ ਦੇਣਾ ਸਾਰਾ ਇਤਿਹਾਸ ਖਤਮ ਹੋ ਜਾਣਾ ਨਾਭੇ ਦੇ ਗੱਭੇ ਦੀ ਹੋ ਜਾਣੀ
@MandeepK-lg5jv
@MandeepK-lg5jv Ай бұрын
Our government should maintain such heritage
@harpreetbal1409
@harpreetbal1409 Ай бұрын
🙏🙏🙏🙏🙏
@singhgurbhej721
@singhgurbhej721 Ай бұрын
🙏🏻🙏🏻🙏🏻🙏🏻🙏🏻🙏🏻
@HarnekSingh-nd8hi
@HarnekSingh-nd8hi Ай бұрын
❤❤❤❤❤❤❤❤❤❤🎉🎉🎉🎉🎉🎉🎉🎉🎉
@fazilkamerasafar
@fazilkamerasafar Ай бұрын
Waheguru ji Punjab di olde histary khat ho rahi hai sgpc nu dakh rakh karni chai di hai
@sonuchauhan2358
@sonuchauhan2358 Ай бұрын
ਸਰਕਾਰਾਂ ਦਾ ਬੇੜਾ ਗਰਕ ਹੋਇਆ ਹੈ
@RanjitSingh-sm9ji
@RanjitSingh-sm9ji 26 күн бұрын
ਮਾਲੇਰਕੋਟਲਾ ਜਿਲ੍ਹੇ ਦੇ ਪਿੰਡਾਂ ਦੀ ਯਾਤਰਾ ਦੇ ਦਰਸ਼ਨ ਕਦੋਂ ਹੋਣਗੇ ਜੀ 🙏🙏ਵਾਹਿਗੁਰੂ ਚੜਦੀਕਲਾ ਬਖਸ਼ੇ🙏🙏🙏
@RavinderSingh-zw6uj
@RavinderSingh-zw6uj Ай бұрын
ਕੀ ਇਹਨਾਂ ਇਤਿਹਾਸਕ ਸਥਾਨਾਂ ਦੀ ਮੁਰੰਮਤ ਕਰਕੇ ਸਾਂਭਣਯੋਗ ਤੇ ਵੇਖਣਯੋਗ ਨਹੀਂ ਬਣਾਇਆ ਜਾ ਸਕਦਾ ਸਿੱਖ ਸੰਗਤਾਂ ਉਪਰਾਲਾ ਕਰਨਜੀ
@gursahibsingh7943
@gursahibsingh7943 28 күн бұрын
Veer vaise te kamm sangat da nhi sarkaar da ae prr apa nu apni history vall dekhna paina
@kulwinderkaur7648
@kulwinderkaur7648 Ай бұрын
I am from nabha but i have nevèr seen this qila where it is
@amrindervirk1565
@amrindervirk1565 Ай бұрын
Satkar Youg singh sahib ji. Mata ji De naam Da itehas da naam tussin kun badleya. Mata gujri ji kun nahi kehnde. Guzar kaur ji kihda naam liende ho
@AmarjitSingh-bn3mj
@AmarjitSingh-bn3mj Ай бұрын
Sarkara ne bot plen nal komi Raj dia nisania katham karwaia
@SatinderKaur-dg2kp
@SatinderKaur-dg2kp Ай бұрын
ਨਾਭੇ ਵਾਲਿਓ ਹਿੰਮਤ ਕਰੋ ਸੰਭਾਲੋ ਆਪਣੀ ਵਿਰਾਸਤ
@ParminderSingh-sm5um
@ParminderSingh-sm5um Ай бұрын
Nabha Riyasat Nu Sikh Himayati hon da mull eda Taarna pya par Maharaja Nabha Chadh Di Kala wale Singh san Sant Mastuana Ji di guidence heth
@SunnyKooner13
@SunnyKooner13 Ай бұрын
Asi Pakistan wal kehnde rehde k history udar reh gae par idhar wali sambhaalan divi lor a
@FatehCdg
@FatehCdg Ай бұрын
Is this indivual persons property or Punjab Government property...why aren't these preserved by ASI...RTI should be filled
@amrindervirk1565
@amrindervirk1565 Ай бұрын
Hath banke benti meri gujri mata Da naam mata gujri ji hi kaho. Ik nu wekh 2 phr 3 even hi itihas badal javega ji
@FatehCdg
@FatehCdg Ай бұрын
Why dont Punjab Govt hand over these old forts to ASI for maintaing it...ASI sirf musalmana da killa samban laye nahi aa...inna nu ve sambooo
@karmjeetsinghtoor4540
@karmjeetsinghtoor4540 Ай бұрын
Eh ta bài Pakistan toh ve tap gea
@swaransingh483
@swaransingh483 Ай бұрын
ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ
@JaswantSingh-fj2ld
@JaswantSingh-fj2ld Ай бұрын
ਵਾਹਿਗੁਰੂ ਵਾਹਿਗੁਰੂ ਜੀ
@prabhsandhu9667
@prabhsandhu9667 Ай бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ
@karamjitsinghsalana4648
@karamjitsinghsalana4648 Ай бұрын
❤❤❤❤❤waheguru ji
@ranjeetsinghsingh9248
@ranjeetsinghsingh9248 Ай бұрын
ਵਾਹਿਗੁਰੂ ਜੀ
@jasveerkaur4219
@jasveerkaur4219 Ай бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ 🙏🙏
@luckygrewal4994
@luckygrewal4994 Ай бұрын
Waheguru ji 🙏🙏🙏🙏🙏
@gugchanel7947
@gugchanel7947 Ай бұрын
ਵਾਹਿਗੁਰੂ ਜੀ ❤
@gurwindersingh4014
@gurwindersingh4014 Ай бұрын
Waheguru ji sukriya
@ramkimar9944
@ramkimar9944 24 күн бұрын
Vaheguruji
@LuckySingh-j3f
@LuckySingh-j3f Ай бұрын
❤❤❤
@balrajsingh4182
@balrajsingh4182 Ай бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ
@baljindershergill8011
@baljindershergill8011 Ай бұрын
waheguru ji 🙏
@Anmol_preet_Singh
@Anmol_preet_Singh Ай бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ❤❤
@ParamjitKaur-x9o
@ParamjitKaur-x9o Ай бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ
@NXT_WIZARD99
@NXT_WIZARD99 28 күн бұрын
ਵਾਹਿਗੁਰੂ ਜੀ ਕਾ ਖਾਲਸਾ ਵਹਿਗੁਰੂ ਜੀ ਕੀ ਫ਼ਤਹਿ
@LovedeepSingh-ew4bj
@LovedeepSingh-ew4bj Ай бұрын
ਵਾਹਿਗੁਰੂ ਜੀ।
@Amnindersingh9685
@Amnindersingh9685 Ай бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ
@sarbjeetsingh8638
@sarbjeetsingh8638 Ай бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ
How to treat Acne💉
00:31
ISSEI / いっせい
Рет қаралды 108 МЛН
The Best Band 😅 #toshleh #viralshort
00:11
Toshleh
Рет қаралды 22 МЛН
We Attempted The Impossible 😱
00:54
Topper Guild
Рет қаралды 56 МЛН
How to treat Acne💉
00:31
ISSEI / いっせい
Рет қаралды 108 МЛН