Chernobyl ਦੀ ਖਤਰਨਾਕ ਕਹਾਣੀ | Ghost City | Facts | Pripyat Chernobyl Disaster | Punjabi Video

  Рет қаралды 306,044

Punjab Made

Punjab Made

Күн бұрын

Informational Story & Facts | ਡੂੰਘੀਆਂ ਜਾਣਕਾਰੀਆਂ
The Chernobyl disaster was a nuclr accident that occurred on 26 April 1986 at the No. 4 reactor in the Chernobyl Nuclr Power Plant, near the city of Pripyat in the north of the Ukrainian SSR in the Soviet Union. It is considered the worst nuclr disaster in history both in cost and casualties. It is one of only two nuclear energy accidents rated at seven-the maximum severity-on the International Nuclear Event Scale, the other being the 2011 Fukushima Daiichi nuclar disaster in Japan. The initial emergenc response, together with later decontamination of the environment, involved more than 500,000 personnel and cost an estimated 18 billion Soviet rubles-roughly US$68 billion in 2019, adjusted for inflation
Navdeep Brar Channel-
• Chernobyl Nuclear Powe...
lnstagram 👉
/ punjab_made
Creator instagram 👇👇 / kamall_lehal

Пікірлер: 885
@gurkiratsingh7728
@gurkiratsingh7728 2 жыл бұрын
ਰੱਬ ਤੈਨੂੰ ਤਰੱਕੀਆਂ ਬਖਸ਼ੇ ਵੀਰੇ.. ਬਹੁਤ ਵਧੀਆ knowledgeable content ਹੁੰਦਾ ਤਹਾਡੇ ਕੋਲ।। ਇੱਕ BOB LAZAR ਦੀ biography ਤੇ ਸਾਨੂੰ ਜਾਣਕਾਰੀ ਸਾਂਝੀ ਕਰਨ ਦੀ ਕ੍ਰਿਪਾਲਤਾ ਕਰਨਾ ਜੀ.. ਜੋ ਵੀ ਉਸਨੇ ਪ੍ਰਯੋਗ ਕੀਤੇ AREA 51 ਵਿੱਚ.. 🙏🏻
@harmanpreetsingh6875
@harmanpreetsingh6875 2 жыл бұрын
Right
@Oceean354
@Oceean354 2 жыл бұрын
Te ghto ght 50 mint di video howe y g🙇
@rajwinderaulakh4173
@rajwinderaulakh4173 2 жыл бұрын
Already knew About that but didn't watched in punjabi good work bro i appreciate 🤘🙏
@gursharnsingh8238
@gursharnsingh8238 2 жыл бұрын
👍👌👌👌
@anmoljossan2005
@anmoljossan2005 2 жыл бұрын
ਵੀਰੇ ਤੁਸੀਂ ਉਮੀਦ ਤੋਂ ਬਹੁਤ ਜ਼ਿਆਦਾ ਵਧੀਆ ਵੀਡੀਓ ਬਣਾਉਂਦੇ ਹੋ।
@ismyle_khan_vlog
@ismyle_khan_vlog 2 жыл бұрын
ਆਹੋ ਤਦੀ 1M ਸਬਸਕ੍ਰਾਈਬ ਕਰਵਾ ਦਿੱਤੇ ਆ ਦਬ ਕੇ ਸ਼ੇਅਰ ਕਰ ਦੋ 🙏🏼
@tejjasingh4298
@tejjasingh4298 2 жыл бұрын
👌🔥🔥👌
@Preetvlog07
@Preetvlog07 2 жыл бұрын
👍👍👍
@s18gyan84
@s18gyan84 2 жыл бұрын
Ki Tusi nu pta nhi si Chernobyl bare ?
@Preetvlog07
@Preetvlog07 2 жыл бұрын
@@s18gyan84 no
@moosewala_5911
@moosewala_5911 2 жыл бұрын
ਕੀਮਤੀ ਜਾਣਕਾਰੀ ਦੇਣ ਲਈ ਧੰਨਵਾਦ ਭਰਾ ਹਰ ਹਫਤੇ ਇੱਕ ਵੀਡੀਓ 🙏❤️
@ustaadgaggu6748
@ustaadgaggu6748 2 жыл бұрын
ਜਿੰਦਗੀ ਰਹੀ ਤਾਂ (ਇਨ ਫਿਊਚਰ) ਮਿਲਾਗੇਂ ਵੀਰ ਬੜਾ ਦਿਮਾਗੀ ਆਂ ਤੂੰ ਯਾਰ ਤੇਰੀ ਕੱਲੀ ਕੱਲੀ ਵਿਡਿਓ ਦੇਖੀ ਆ ਬੜੀ ਪਿਆਰੀ ਤੇ ਮੌਟੀਵੇਟ ਕਰਨ ਆਲੀ ਆ।
@HarjinderSingh-on4mh
@HarjinderSingh-on4mh 2 жыл бұрын
ਸਹੀ ਗੱਲ ਆ ਬਾਬੇ 🤗🤗🤗
@deep_dhaliwall
@deep_dhaliwall 2 жыл бұрын
ਬਾਈ ਜੀ ਹਮੇਸ਼ਾ ਹੀ ਸੋਹਣੀ ਜਾਣਕਾਰੀ ਲੈਕੇ ਆਉਂਦੇ ਹਨ, ਮੈਂ ਅਕਸਰ ਹੀ ਆਪਣੇ ਸੰਗੀ ਸਾਥੀਆਂ ਅਤੇ ਛੋਟੇ ਨੌਜਵਾਨ ਬੱਚਿਆਂ ਨੂੰ ਫਾਲਤੂ ਦੇ ਗਾਣੇ ਅਤੇ ਸਿੰਗਰਾਂ ਦੀ ਲੜਾਈ ਛੱਡ ਕੇ ਪੰਜਾਬ made, ਧਰੁਵ ਰਾਠੀ ਅਤੇ ਇੰਦੀ ਜਸਵਾਲ ਦਾ ਚੈਨਲ ਵੇਖਣ ਲਈ ਪ੍ਰੇਰਿਤ ਕਰਦਾ ਰਹਿਦਾ ਹਾਂ ਤਾਂ ਜੋ ਓਹਨਾਂ ਨੂੰ ਅਜਿਹੀਆਂ ਜਾਣਕਾਰੀਆਂ ਪ੍ਰਾਪਤ ਹੋ ਸਕਣ। ਤੁਸੀਂ ਵੀ ਸਾਰੇ ਵੀਰ ਅਜਿਹਾ ਕਰਿਆ ਕਰੋ
@Rai_6279
@Rai_6279 2 жыл бұрын
ਬਹੁਤ ਕੁਝ ਸਿੱਖਣ ਨੂੰ ਮਿਲਿਆ ਵੀਰੇ ਸਾਨੂੰ ਤਾਂ ਇਹ ਕਦੇ ਪਤਾ ਹੀ ਨਹੀਂ ਸੀ ਲਗਣਾ ਕੇ ਕੋਈ ਐਨੀ ਭਿਆਨਕ ਮੋਤ ਅਪਣੇ ਲਈ ਬਣਾ ਸਕਦਾ👍
@veeramritrakkarswag4709
@veeramritrakkarswag4709 2 жыл бұрын
ਬਹੁਤ ਵਧੀਆ ਵੀਡੀਓ ਵੀਰ ਜੀ, ਤੇ ਵੱਡੀ ਗੱਲ ਖਾਲਸ ਪੰਜਾਬੀ ਵਿੱਚ ਜਿਸਨੂੰ ਹਰ ਕੋਈ ਸਮਝ ਸਕੇ 🙏❤️
@dreamvibes2896
@dreamvibes2896 2 жыл бұрын
ਵੀਰੇ ਤੇਰੀ ਇਹ ਵੀਡੀਓ ਨੇ ਮੇਰੇ ਪੈਰਾਂ ਹੇਠੋ ਜਮੀਨ ਹਿਲਾ ਕੇ ਰੱਖ ਤੀ। 🤒
@pawanjeetkaur7475
@pawanjeetkaur7475 2 жыл бұрын
Veer colestein veglin este koi video bnao. Tuhadia videos bhut informative hundia and ehh bhut informative topic ho skda.
@ALLINONE-qq6fj
@ALLINONE-qq6fj 2 жыл бұрын
Ik disasters Bhopal ch v hoya c ohde te ik vedio jruur bnao veer g Really love your voice.......
@sukhveerdhaliwal5039
@sukhveerdhaliwal5039 2 жыл бұрын
Vre tuhdi har video di wait rehndi aa . Bhut vdia jankari dine o tuc god bless you veer , jeonda basda reh 💓👍
@bitchimback5450
@bitchimback5450 2 жыл бұрын
kzbin.info/www/bejne/pXy9loeHa7Wlm7s
@bajsinghpannu
@bajsinghpannu 2 жыл бұрын
Brother your great ਤੇਰਾ ਕੋਈ ਜਵਾਬ ਨਹੀਂ ਤੂੰ ਕਮਾਲ ਏ ਕਮਾਲ ਦੀ ਜਾਣਕਾਰੀ ਲੈ ਕੇ ਆਉਣਾ ਏ
@bitchimback5450
@bitchimback5450 2 жыл бұрын
kzbin.info/www/bejne/pXy9loeHa7Wlm7s
@ManmeetSandhu-Music
@ManmeetSandhu-Music 2 жыл бұрын
ਸਤਿ ਸ੍ਰੀ ਅਕਾਲ ਬਾਈ ਜੀ 🙏 ਖੂਬਸੂਰਤ ਜਾਣਕਾਰੀਆਂ 😍
@lovepunjab6131
@lovepunjab6131 2 жыл бұрын
ਬਹੁਤ ਕਮਾਲ ਦੀ ਵੀਡੀਓ ਹੈ ਵੀਰ ਮੇਰੇ ਕਹਿਣ ਦਾ ਭਾਵ ਕਿ ਤੇਰੀ ਵੀਡੀਓ ਤੋਂ ਦੇਖਣ ਅਤੇ ਸਿੱਖਣ ਲਈ ਬਹੁਤ ਕੁਝ ਮਿਲਦਾ ਹੈ ❤️ ਬਾਕੀ ਇਹ ਦਿਲ ਦਹਿਲਾਉਣ ਵਾਲੀ ਵੀਡੀਓ ਹੈ
@ShamsherSingh-cd7kz
@ShamsherSingh-cd7kz 2 жыл бұрын
Bro goosebumps ho gye suicide gang baree sunke ohna di help sunke ❤️❤️❤️❤️🙏wmk sbb to wadiya trika tuhada a kise ee kana ch gal paunn da bout vdia trike nal smjh aundi aaa
@bhupindersinghbrar583
@bhupindersinghbrar583 2 жыл бұрын
Bro ehi jehi information vali video dekh k knowledge vich vada hoya . Plz hor jyada content channel te jldi to jldi paya kro
@jagdeepkaurgill3892
@jagdeepkaurgill3892 2 жыл бұрын
ਵੀਰ ਜੀ ਬਹੁਤ ਵਧੀਆ ਜਾਨਕਾਰੀ ਦਿੱਤੀ 🙏🙏
@hr0542
@hr0542 2 жыл бұрын
Bhoth shone video and information bai ji waheguru tuhanu din dugni ratt chogni trakki bakshe 👏👏👏👏
@sidhumoosevala617
@sidhumoosevala617 2 жыл бұрын
Y tuc ਤਰਖ਼ਾਣ o ਜੱਬਲ surname a thoda
@nimmasingh1862
@nimmasingh1862 2 жыл бұрын
Vadde bai dil.to 👍❤️ a tenu yr so waheguru ji thonu ini traki bakshe k thonu duniya di har khushi mile bai🙏🙏👍👍❤️❤️❤️😘
@navdeep1708
@navdeep1708 2 жыл бұрын
ਇੰਡੀਆ ਤੋਂ ਜਿਆਦਾ ਇਨ੍ਹਾਂ ਦੇਸ਼ਾਂ ਨੂੰ ਬੁਹਤ ਜਿਆਦਾ crisis ਦਾ ਸਾਮਣਾ ਕਰਨਾ ਪਿਆ,ਜਿਸ ਕਾਰਨ ਇਨ੍ਹਾਂ ਦੀ economy ਹੇਠਾਂ ਗਈ, ਪਰ ਅੱਜ ਵੀ ਸਾਡੇ ਦੇਸ਼ ਤੋਂ ਬੁਹਤ advance ਨੇ ਇਹ ਸਾਰੇ ਦੇਸ਼। ਤੇ ਸਾਡੀ ਸਰਕਾਰ ਨੂੰ ਜਦੋਂ ਮਰਜੀ ਪੁਸ਼ਲੋ ਖਜਾਨਾ ਖਾਲੀ ਹੈ 😀
@0bajwa0
@0bajwa0 2 жыл бұрын
sahi gall hai
@jugrajsingh7325
@jugrajsingh7325 2 жыл бұрын
Indian economy 6 number te a bro world ch
@navdeep1708
@navdeep1708 2 жыл бұрын
Fir ta Developing country to developed country hogi honi Hun tak ta
@jugrajsingh7325
@jugrajsingh7325 2 жыл бұрын
@@navdeep1708 population problem a baki countries di population dkho and apni dkho saarea nu sahulta mil ni sakdia je ehi population apni jsa Canada jini hundi apa 1 no hunde
@navdeep1708
@navdeep1708 2 жыл бұрын
@@jugrajsingh7325ਸਹੀ ਗੱਲ ਆ ਯਾਰ population ਵੀ ਬਹੁਤ ਵੱਡੀ ਸਮੱਸਿਆ ਆ
@khushkaranchhina2890
@khushkaranchhina2890 2 жыл бұрын
ਬਾਈ ਆ ਵੀਡੀਓ ਨੂੰ ਦੇਖਕੇ ਬਹੁਤ ਵਧੀਆ ਲੱਗਿਆ।ਬਹੁਤ ਮਾੜੀ ਘਟਨਾ ਵਾਪਰੀ
@TarandeepKaur-il1sf
@TarandeepKaur-il1sf 11 ай бұрын
Thank you for uploading such a knowledgeable and valuable content .....👍keep uploading such videos
@sukhwinders907
@sukhwinders907 2 жыл бұрын
Bhut vadia jankari diti brother,parmatma khush rakhe veer nu,god bless you
@harpreetsingh-xz4gx
@harpreetsingh-xz4gx 2 жыл бұрын
ਬਹੁਤ ਵਧੀਆ ਜਾਣਕਾਰੀ ਵੀਰ ਵਾਹਿਗੁਰੂ ਮੇਹਰ ਕਰੇ
@johnysaid5735
@johnysaid5735 2 жыл бұрын
ਵੀਰ ਬਹੁਤ ਵਧੀਆ ਜਾਣਕਾਰੀ ਦਿੱਤੀ ਤੁਸੀਂ ਇਸ ਲਈ ਤੁਹਾਡਾ ਧੰਨਵਾਦ
@goldydhillon9039
@goldydhillon9039 2 жыл бұрын
No words for your hardwork 🙏
@harjotsingh7739
@harjotsingh7739 2 жыл бұрын
ਬਹੁਤ ਵਧੀਆਂ ਵੀਰ ਜੀ
@JagjitKaur-lw1ly
@JagjitKaur-lw1ly Жыл бұрын
ਬਹੁਤ ਵਧੀਆ ਜਾਣਕਾਰੀ ਧੰਨਵਾਦ ਜੀ
@AMRITSINGH-jv7sk
@AMRITSINGH-jv7sk 2 жыл бұрын
I saw all vlogs of Navdeep Brar ❤️Best vlogger
@gurbhejsingh2637
@gurbhejsingh2637 2 жыл бұрын
Bohat vdia video a veere ❤️❤️❤️❤️
@sukhjindersing2055
@sukhjindersing2055 2 жыл бұрын
ਬਹੁਤ ਧੰਨਵਾਦ ਵੀਰ ਜੀ
@thindpalaceitaly6189
@thindpalaceitaly6189 2 жыл бұрын
Me almost saria videos dekhda tuhadia Boht vdia km a tuhada keep it up 👍🏼
@jasdhindsa1468
@jasdhindsa1468 2 жыл бұрын
ਰੱਬ ਤੁਹਾਨੂੰ ਹਮੇਸ਼ਾ ਖੁਸ਼ ਰੱਖੇ ਵੀਰ 🙏
@SAJAN.Gill.51
@SAJAN.Gill.51 2 жыл бұрын
ਬਹੁਤ ਵਧੀਆ ਵੀਡੀਓ ਵੀਰ ਜੀ ਧੰਨਵਾਦ
@varindermall7472
@varindermall7472 2 жыл бұрын
Veere teri har ik video bhut he knowledge wali hundi hai .. hun tak apni life ch eh pehla chanal mere layi te oh v meri bhasha ch . Dhanvaad Tera veer ... Te dillo tere layi tera chanal share te dosta kolo subscribe v karwau ... ❤️
@jobanjitsingh418
@jobanjitsingh418 2 жыл бұрын
Edaaa hi nawiyaa jaankariyaa lokaaa lai punchondew rehn lai dhanwaad mere vadde veer
@dhanotaboys7687
@dhanotaboys7687 2 жыл бұрын
Paji gal eda apa kam ch busy rende aw kadi sochan da time ni meleya kadi ki hoya dunia te par toahdia videos dekh ke bohat kuj sikhya jo ki bina kisi menhmt de ena vadia jan kria dekha mildia 👍
@arashdeepkaur8971
@arashdeepkaur8971 2 жыл бұрын
bhtttttt vdya. rabb thonu taraki deve.bemisal channel.
@threeStar17
@threeStar17 2 жыл бұрын
ਧੰਨਵਾਦ ਵੀਰੇ ਇਸ ਜਾਣਕਾਰੀ ਲਈ
@HarjeetSingh-qf3kl
@HarjeetSingh-qf3kl 2 жыл бұрын
ਵਾਅ ਕਮਲ ਭਾਜੀ ਵਾਅ ਤੁਹਾਡੀ ੲਿਹ ਵੀਡਿਓ ਦੇਖ ਕੇ ੲਿਹ ਪਤਾ ਲਗਦਾ ਕਿ ੲਿਨਸਾਨ ਨੇ ਕੀ ਤਰੱਕੀ ਕੀਤੀ, ਸਵਾਹ ਤਰੱਕੀ ਕੀਤੀ ਸਮੇਂ ਤੋਂ ਪਹਿਲਾਂ ਹੀ ਬਹੁਤ ਸਾਰੀਆਂ ਚੀਜ਼ਾਂ ਧਰਤੀ ਚੋ ਕੱਢ ਲੲੀਆਂ ਜੋ ਕਿ ੲਿਨਸਾਨ ਦੀ ਹੋਦ ਨੂੰ ਹੀ ਖਤਰਾ ਪੈਦਾ ਹੋ ਗਿਆ ਹੈ ਜੀ। ਧੰਨਵਾਦ ਸਹਿਤ ਅਮਿ੍ਤਸਰ ਸਾਹਿਬ ਜੀ ਤੋਂ ਜੀ ।
@manindersingh7087
@manindersingh7087 2 жыл бұрын
rab tenu bahut trakiyan bakshe wadde veer ❤️
@Suman....
@Suman.... 2 жыл бұрын
Koi words he nhi es vdo lyi... Mai es topic ware pehla v vdos dekiyan but koi punjabi channel v es tra da topic choose kruga eh unexpected c.. bhut he jyada vdiya te sokhe treeke naal smjaya gya... bhut he jyada vdiya vdo
@dawinderramgarhiaa166
@dawinderramgarhiaa166 2 жыл бұрын
ਰੱਬ ਤੁਸਾਂ ਨੂੰ ਖੁਸ਼ ਰੱਖੇ
@deepbangar8004
@deepbangar8004 2 жыл бұрын
Sat sri akal veer g baut vadia jaankari provide krwaunde ho rab traki bkshe
@channdhillon1793
@channdhillon1793 2 жыл бұрын
Advance congrats for 600k ♥️♥️
@meharbanlagar2465
@meharbanlagar2465 2 жыл бұрын
Bhai very good dil jit Lea mera manu bhot vadia lagi video parmatma. Tanu chadikala vich rakha Tanu trakia baksha very good bro very nic love you
@babanewyorki9271
@babanewyorki9271 2 жыл бұрын
Vadiia jankari ditti hai tusi veer ji
@gagandeepsinghrongla2376
@gagandeepsinghrongla2376 2 жыл бұрын
Dhanvad veer g bhot vedia jankari den lai baaki radiation ☢️ to safti li ehe video jrur share kara ge 🙏🏼
@moviesfullaction1417
@moviesfullaction1417 2 жыл бұрын
ਬੁਹਤ ਬੁਹਤ ਧੰਨਵਾਦ ਵਿਰੇ ਇਨੀ ਡੂੰਘੀ ਜਾਣਕਾਰੀ 🙏ਦੇਣ ਲਈ
@gurujot529
@gurujot529 2 жыл бұрын
Dhnwaad veer tsi bahut vadiya tareeke nal explain karde o 👍👍
@sharonchurchofgod7343
@sharonchurchofgod7343 2 жыл бұрын
Buhat vadiya jankari diti veere ji God bless you
@HONEY-rd6ru
@HONEY-rd6ru 2 жыл бұрын
Veer ma 100k subscribe tu ਜੁੜਿਆ ਹਾ ਬੁਹਤ ਵਧੀਆ ਵੀਰ ਜੀ ਕੰਮ ਕਰ ਰਹੇ ਹੋ
@sandeepsingh5813
@sandeepsingh5813 2 жыл бұрын
ਬਾਈ ਦੀ ਮਿਹਨਤ ਕੀਤੀ ਹੋਈ ਆ .. ਓਹਦੀ ਜਾਣਕਾਰੀ ਦੱਸਦੀ ਆ 👌
@SurjitSingh-zc5gp
@SurjitSingh-zc5gp 2 жыл бұрын
Sada salamat raho veer g.2 vaar vekhi video hale v dil ni bharya
@JarnailSinghGill-mz6vo
@JarnailSinghGill-mz6vo 7 ай бұрын
Baut vadiiya vdo's hundiyan veere thodiyan...👏nyc vry nyc.......
@yugrajsingh7520
@yugrajsingh7520 2 жыл бұрын
Bahut khoob veer .Raab tenu tandrusti bakshe
@shersinghsankattra9950
@shersinghsankattra9950 Жыл бұрын
ਜੀਉਂਦਾ ਰਹੇ ਭਰਾਵਾ ਇਨੀ ਜਾਣਕਾਰੀ ਦਿੰਦਾ ਏ
@Sidhumoosewala-wp2ux
@Sidhumoosewala-wp2ux Жыл бұрын
ਪੂਰੀ ਜਾਣਕਾਰੀ ਲਈ ਧੰਨਵਾਦ ਵੀਰ ਮੇਰੇ 🙏
@harmandhillon1629
@harmandhillon1629 2 жыл бұрын
Boht sirra videos hundiaannn n bai keep it upboht sohna you tube d number 1 channel bn Jana waheguru kirpa kre
@deep1770
@deep1770 2 жыл бұрын
Metaverse te nft te di uthe video leke aoo jaldi💯💯
@Gary099
@Gary099 2 жыл бұрын
ਵੀਡੀਓ ਬਣਾਉਣ ਦਾ ਤਰੀਕਾ ਤੇ ਬੋਲਣ ਦਾ ਅੰਦਾਜ਼ ਹਮੇਸ਼ਾ ਇਹੀ ਰੱਖਿਓ ਵੀਰੇ 👌👌
@pamajawadha5325
@pamajawadha5325 Жыл бұрын
Good veer ji bhut vadia kam kar raha ho
@rinkusailwanjr1522
@rinkusailwanjr1522 2 жыл бұрын
Bhoot Bhoot dhanwad Bai Ji Màre hisab Nal Ini information school College Vich vi Nhi Diti Jandi Te Tusi Bhout Vàdiya tarike Ñal samjande Oh
@manrajsingh4756
@manrajsingh4756 2 жыл бұрын
Bhut vdiya video c brother 👍👍 bhut kuj nvaa suneya
@jashankalra2471
@jashankalra2471 2 жыл бұрын
Bhut knowledge wali video bnande ho tuci.best of luck veere..
@sharandeepsingh8762
@sharandeepsingh8762 2 жыл бұрын
Bai tuci bhot vadia fact dusde ho and sadi knowledge increase krde ho. Rabb kre tuhada channel bhut grow kre.
@HarpreetSingh-lx2po
@HarpreetSingh-lx2po 2 жыл бұрын
Bhut hi vdya video veer g, bilkul correct information, m chernobyl series 2019 c dekhi c, te ohnde c v same hi dikhaya gya
@himatkumar6369
@himatkumar6369 2 жыл бұрын
Love you bhaji mainu tuhadiya knowledge waleya videos dekhan da bhut maja anda thank you bhaji Jio 1000 sal bhaji
@karamjeetsingh1082
@karamjeetsingh1082 2 жыл бұрын
ਵੀਰ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਤੁਹਾਡੀ ਮਿਹਨਤ ਨੂੰ ਸਲਾਮ🙏🙏
@arsh9911
@arsh9911 2 жыл бұрын
Amazing work bro... !! Immense appriciation..
@KaranpalSandhu1277
@KaranpalSandhu1277 2 жыл бұрын
Bahut vdia video c bai. Vaise jisne Chernobyl series nhi vekhi oh vekhe.Bahut ghaint series aa.Sirf 5 episodes aa.Bahut detailed story vikhai aa Chernobyl di. Chrome to free ch download hoju.
@sherepunjab5087
@sherepunjab5087 2 жыл бұрын
veere mai te akhi dekhia eh sehar eyhe rahe vi aa asi ghato ghat 50 60 munde hovage sanu ethe chori rakhia gia si donki laun time jadon asi moscow to germany ja rahe si
@KaranpalSandhu1277
@KaranpalSandhu1277 2 жыл бұрын
@@sherepunjab5087 acha.kive lagya c othe.
@HARDEEPSINGH-zd3cd
@HARDEEPSINGH-zd3cd 2 жыл бұрын
ਬਹੁਤ ਵਧੀਆ ਲੱਗਿਆ ਵੀਰ ਜੀ ਆਪ ਜੀ ਦੀ ਵਿਡੀਉ ਦਾ ਇੰਤਜ਼ਾਰ ਹੁੰਦਾ ❣️🙏
@deepdroch8873
@deepdroch8873 2 жыл бұрын
Bro boht important information share kiti yrr salute a bro....
@sarab88729
@sarab88729 2 жыл бұрын
Sat shri akaal ji 🙏
@bajwabajwa5102
@bajwabajwa5102 2 жыл бұрын
Veere thuadiyan bhut vadia videos hundyian aa ...vre tuci kitho belong krde ho ?
@kaurbalvir7269
@kaurbalvir7269 2 жыл бұрын
Thinks veer ji news li 🙏
@gurman9729
@gurman9729 2 жыл бұрын
Thanks you so veere for good information 🙏🙏🙏🙏🙏🙏
@factopunjab7483
@factopunjab7483 2 жыл бұрын
Bahut Vadiya sir, deep knowledge on radiation...
@manmeetkang1395
@manmeetkang1395 2 жыл бұрын
Bahut vdia veer
@navtejsidhu8778
@navtejsidhu8778 2 жыл бұрын
Huge Respect for you Bro … good content … I never miss your video ‼️
@Arsh_othi1984
@Arsh_othi1984 2 жыл бұрын
Siraaa brother love from Uttarpradesh ❤️❤️❤️❤️
@technicianbro86
@technicianbro86 2 жыл бұрын
Wah ji wah jabardast vdo 👌👍
@rajindersinghrajinder7207
@rajindersinghrajinder7207 2 жыл бұрын
ਬਹੁਤ ਵਧੀਆ ਜਾਣਕਾਰੀ ਦਿੱਤੀ ਵੀਰ ਜੀ ਤੁਸੀਂ
@manpreetbrar7616
@manpreetbrar7616 2 жыл бұрын
Sirraaa veere tusi buht Vadiya jankari de rhye ho tusi 🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻
@charanjitsingh5821
@charanjitsingh5821 2 жыл бұрын
ਤੁਹਾਡੀ ਮਿਹਨਤ ਨੂੰ ਸਲਾਮ
@kmlsingh6883
@kmlsingh6883 2 жыл бұрын
Bro U r gr8 👌🏻❤️❤️
@bobbybhatty4761
@bobbybhatty4761 2 жыл бұрын
Boht vdiya video bnayi aa bai ji boht knowledge waliya video hundiya tuhadiya ❤️❤️❤️❤️
@GurjantSingh-sb9nz
@GurjantSingh-sb9nz 2 жыл бұрын
Bhut vdia knowledge dende ho tusi bro dekhn to pehln he like te comment kr dyi da 👌👌❤
@babamotirammehraji8831
@babamotirammehraji8831 2 жыл бұрын
Sira bro siraa bro dr lagn lag ga jr technology to
@GurdeepSingh-di2zg
@GurdeepSingh-di2zg 2 жыл бұрын
Thnku paaji Mn navdeep paji de video v dekhda ji Thnku so much....
@narwantsingh8776
@narwantsingh8776 6 ай бұрын
Rabb tenu tarkiya success bakshe
@buntysahora7025
@buntysahora7025 2 жыл бұрын
❤️❤️🤗bhai bless uh sohni information dine tuc
@brothersrecords6466
@brothersrecords6466 2 жыл бұрын
Veere bhut vadiya hundiya video thoaydiya 🙏🙏❤️❤️❤️❤️
@legend_gurpyar_133
@legend_gurpyar_133 2 жыл бұрын
ਬਹੁਤ ਵਧੀਆ ਜੀ
@lovepreetsandhu3773
@lovepreetsandhu3773 2 жыл бұрын
Veer ji ehda dia hor v videos banao please 🙏, request a , bhot vadia laggi ❤️
@sikandersingh5546
@sikandersingh5546 2 жыл бұрын
Bhut Bhut tarkia bkshe Tenu Rab
@babbumaanlover2486
@babbumaanlover2486 2 жыл бұрын
Fantastic video as always love u bai ❤️
@goldenbirds8642
@goldenbirds8642 2 жыл бұрын
Bhut vdiya video a vrr g
@Cheney_ke_wala
@Cheney_ke_wala 2 жыл бұрын
Amazing information ❤
Миллионер | 1 - серия
34:31
Million Show
Рет қаралды 2,3 МЛН
How To Get Married:   #short
00:22
Jin and Hattie
Рет қаралды 27 МЛН
🍉😋 #shorts
00:24
Денис Кукояка
Рет қаралды 3,8 МЛН
Chernobyl Nuclear Disaster | Why it happened? | Dhruv Rathee
24:00
Dhruv Rathee
Рет қаралды 12 МЛН
Who Started the 1965 Indo Pak War? | The Untold Truth | Syed Muzammil
29:55
Syed Muzammil Official
Рет қаралды 546 М.
Миллионер | 1 - серия
34:31
Million Show
Рет қаралды 2,3 МЛН