Indian Sikh Larki Ne 76 Sal Bad Pakistan Akr Dhond Lia Apne Dada Ka Ghr | Anjum Gill | Sukhi bal

  Рет қаралды 1,576,058

Anjum Gill Vlogs

Anjum Gill Vlogs

Күн бұрын

Пікірлер: 826
@AnjumGillvlogs
@AnjumGillvlogs 11 ай бұрын
Part-3 kzbin.info/www/bejne/nKTNpXeXr9-JqK8si=kIT9xzp7l2f0NfnZ Koi Dost Pakistan Aonda Chonda Rabta Kr Skda .+923017970179
@ramdas8842
@ramdas8842 11 ай бұрын
Last year I went to Dugri to see Amar Singh Chamkila’s house. Most of the village land has been acquired by urban estate
@kirnadevi3403
@kirnadevi3403 9 ай бұрын
Kehda pind aa eh veer ji
@harshilsandhu8987
@harshilsandhu8987 6 ай бұрын
​@@kirnadevi3403😊😊qq😊😊😊😊q😊q😊Q😊😊Q😊😊😊😊😊😊😊😊😊😊q
@SupinderMannsahia
@SupinderMannsahia 5 ай бұрын
A
@Amina-xq6ug
@Amina-xq6ug 5 ай бұрын
338 g b toba Tek singh​@@kirnadevi3403
@sandhusaab5344
@sandhusaab5344 11 ай бұрын
ਬਹੁਤ ਦਿਲ ਕਰਦਾ ਐ ਆਪਣੇ ਪੁਰਖਿਆਂ ਦੀ ਧਰਤੀ ਤੇ ਆਉਣ ਨੂੰ
@gurmeetmangat279
@gurmeetmangat279 11 ай бұрын
ਬਹੁਤ ਵਧੀਆ ਵੀਡੀਓ ਆ ਵੀਰ ਜੀ ਜਦੋਂ ਤਾਇਆਂ ਜੀ ਨੇ ਕਿਹਾ ਕਿ ਘਰ ਦੀ ਮਿੱਟੀ ਲੈ ਆਵੀਂ ਸੁਣ ਕੇ ਮਨ ਭਰ ਆਇਆ ਜਿਉਂਦੇ ਵੱਸਦੇ ਰਹੋ ਲੈਂਦੇ ਤੇ ਚੱੜ੍ਹਦੇ ਪੰਜਾਬ ਵਾਲਿਉ ❤❤
@MianAhsanUrRehman
@MianAhsanUrRehman 11 ай бұрын
Sardar G hamara Ludhiana main Mundian kalan pind tha
@DevendraKumar-dh8vn
@DevendraKumar-dh8vn 9 ай бұрын
Bhai bahut dukh hota hai jo Pakistan me sare mosliman ban Gaye or Hindustan me esai ban rahe hai sikh sardar ji panjabi o ko bachalo ek din hindu sikh nahi bachege
@DevendraKumar-dh8vn
@DevendraKumar-dh8vn 9 ай бұрын
Panjab hi to Pakistan bana sikh guru o ko bhool gaye Jay shree ram
@JaspalSingh-mk9ns
@JaspalSingh-mk9ns 9 ай бұрын
,
@ravindersingh1279
@ravindersingh1279 9 ай бұрын
❤❤❤
@gurpalsingh5609
@gurpalsingh5609 11 ай бұрын
ਵੀਡੀਓ ਦੇਖਕੇ ਮਨ ਭਰ ਆਇਆ ਸਾਬਾਸੇ ਧੀਏ ਜਿਉਂਦੇ ਵਸਦੇ ਰਹੋ
@JugrajSangrur-2437
@JugrajSangrur-2437 5 ай бұрын
ਜਦੋਂ ਬਜ਼ੁਰਗ ਨੇ ਕਿਹਾ ਘਰ ਦੀ ਕਿੱਲੋ ਮਿੱਟੀ ਲੈ ਆਈ ਇਹ ਸ਼ਬਦ ਸੁਣ ਕੇ ਮਨ ਭਰ ਆਇਆ
@shKash-o7q
@shKash-o7q 9 ай бұрын
Ye ab bi apka hi hay. Love from Pakistan 😊
@jaswantsingh-li5lf
@jaswantsingh-li5lf 8 ай бұрын
ਸਾਡੇ ਲੀਡਰਾਂ ਦਾ ਬੇੜਾ ਗਰਕ ਹੋਇਆ ਹੈ ਲੋਕਾਂ ਵਿੱਚ ਤਾਂ ਅੱਜ ਵੀ ਬਹੁਤ ਸਾਰਾ ਪਿਆਰ ਹੈ ਭੈਣ ਨੇ ਬਹੁਤ ਸਾਰੀ ਹਿੰਮਤ ਕਰਕੇ ਆਪਣੇ ਪਿੰਡ ਨੂੰ ਲਭ ਲਿਆ ਹੈ ਨਾਲ ਮਨ ਵਿੱਚ ਬਹੁਤ ਸਾਰਾ ਪਿਆਰ ਕਰਦੀ ਹੈ ਨਾਲੇ ਅੰਦਰੋਂ ਆਪਣੇ ਮਨ ਭਰ ਰਹੀ ਹੈ ਇਸ ਤੋਂ ਪਤਾ ਲਗਦਾ ਹੈ ਕਿ ਕਿੰਨਾ ਕੁ ਪਿਆਰ ਕਰਦੀ ਹੈ ਆਪਣੇ ਪਿੰਡ ਨੂੰ ਦੇਖਕੇ ਬਹੁਤ ਬਹੁਤ ਬਹੁਤ ਧੰਨਵਾਦ ਜਿਹੜਾ ਆਪਣੇ ਪਿੰਡ ਨੂੰ 76। ਸਾਲਾਂ ਬਾਅਦ ਬੀ ਜਾਦ ਕਰ ਰਹੀ ਹੈ
@raigamers1068
@raigamers1068 9 ай бұрын
Rona a geya hai je my dada and pardada je ve pakistan to aye se je 😢😢😢😢😢
@KaliTori-m1l
@KaliTori-m1l Ай бұрын
Ur mery dada Ur nana 2 India sy ay thy Sab Kuch Chor ay whan Pr hmisha yad krty thy Abi bs MERI dado zinda hein Wo ABI b BHT yad krti
@AdnanGujjar-t9m
@AdnanGujjar-t9m 2 күн бұрын
Keri jagah ton
@shKash-o7q
@shKash-o7q 9 ай бұрын
Too much emotional. I am literally crying. Love from Pakistan for Indian punjab.
@spsoberoi1
@spsoberoi1 4 ай бұрын
Subhanallah ❤❤❤❤❤ Mere Bazurgon Ka Watan - Nakrali, Distt.Rawalpindi❤❤❤❤❤❤❤❤
@rajaather626
@rajaather626 4 ай бұрын
Same here
@shonakhan5934
@shonakhan5934 3 ай бұрын
I love you too from Pakistan❤❤❤❤❤❤❤❤❤❤❤
@HardeepSinghGill-r5r
@HardeepSinghGill-r5r 9 ай бұрын
ਪੁੱਤਰ ਜੀ ਤੁਸੀਂ ਬਹੁਤ ਉੱਦਮ ਕੀਤਾ ਆਪ ਦੇ ਪੁਰਖਿਆਂ ਦਾ ਪਿੰਡ ਵੇਖਿਆ ਬਹੁਤ ਬਹੁਤ ਧੰਨਵਾਦ ਜੀ
@KuldeepSingh-gp5sr
@KuldeepSingh-gp5sr 3 күн бұрын
ਧੀ ਨੁੰ ਧੀ ਕਿਹਾ ਕਰੋ। ਧੀ ਕਹੇ ਤੋ ਕੁਸ ਨੀ ਘਸਦਾ। ਐਨਾ ਨੀ ਪੁੱਤਰ ਮੋਹ ਕਰੀ ਦਾ ਹੁੰਦਾ ਕਿ ਪੁੱਤ ਤੋ ਬਿਨਾ ਕੁਸ ਕਹੋ ਈ ਨਾ।
@bakhshiramram8498
@bakhshiramram8498 8 ай бұрын
ਸ਼ਾਬਾਸ਼ ਬੱਚੀਏ ਤੂੰ ਆਪਣੇ ਪੁਰਖਿਆਂ ਦੀ ਪਾਕਿਸਤਾਨ ਜਾ ਕੇ ਯਾਦ ਤਾਜ਼ਾ ਕਰਵਾ ਦਿੱਤੀ।ਤੇਰੇ ਉੱਦਮ ਨੂੰ ਸਲਾਮ।
@kakabrar8029
@kakabrar8029 4 ай бұрын
ਸੁਣਿਆ ਬਾਈ ਜੀ ਆਪਣੇ ਚੜਦੇ ਪੰਜਾਬ ਤੋਂ ਇਕ ਜੋੜੀ ਮੁੰਡੇ ਦਾ ਨਾਂ ਨੀ ਪਤਾ ਸਰਦਾਰ ਦਸਤਾਰ ਬੰਨਦਾ ਦਾਹੜੀ ਕੱਟਦਾ ਤੇ ਉਸ ਦੀ ਪਤਨੀ ਦਾ ਨਾਂ ਖੁਸ਼ੀ ਦਸਦਾ ਹੁੰਦਾ ਉਹ ਵੀ ਯਾਤਰਾ ਕਰਦੇ ਰਹਿੰਦੇ ਕੀ ਆਂਹਦੇ ਹੁੰਦੇ ਬਲਾਕ ਬਣਾਉਂਦੇ ਉਹ ਵੀ ਦਸਦੇ ਸੀ ਪਾਕਿਸਤਾਨੀ ਔਰਤਾਂ ਨੀ ਮੱਥੇ ਲੱਗਦੀਆਂ, ਵਿਖਾਉਂਦੇ ਵੀ ਰਹੇ ਪਾਕਿਸਤਾਨ ਘੁੰਮਣ ਗੇ ਉਹ
@AmritpalSingh-pg2zp
@AmritpalSingh-pg2zp 10 ай бұрын
ਅਪਣੇ ਬਜ਼ੁਰਗਾਂ ਦੀ ਜਗਾ ਵੇਖ ਕੇ ਖੁਸ਼ੀ ਵੀ ਹੁੰਦੀ ਹੈ ਤੇ ਵਿਛੋੜੇ ਦਾ ਦੁਖ ਵੀ।
@Realsanjoycomedyjunction
@Realsanjoycomedyjunction 9 ай бұрын
Sahi keha
@kamrannaeem78
@kamrannaeem78 2 ай бұрын
Ktny ache log hai sb...Lekin Kuch logo ne divide kr dya
@navindersingh4275
@navindersingh4275 7 ай бұрын
ਇਸ ਬੇਟੀ ਨੂੰ ਸਲਾਮ ਜਿਸ ਨੇ ਆਪਣੀ ਜਦ ਨੂੰ ਯਾਦ ਰਖਿਆ ਤੇ ਆਪਣਾ ਜੱਦੀ ਘਰ ਨੂੰ ਯਾਦ ਕੀਤਾ ।ਮੁਸਲਮ ਭਾਈਚਾਰੇ ਤੇ ਇਧਰ ਦੇ ਸਿਖ ਵਾ ਹਿੰਦੂ ਵਿਚ ਜੋਂ ਪਿਆਰ ਸੀ ਨੂੰ ਵੀ ਯਾਦ ਕੀਤਾ
@mr.manakraj
@mr.manakraj 11 ай бұрын
Bhut sohni Video C Bhra , jdo Babe Ne keha Mitti leke awi, merian Akhan Bhar ayian😢 dunia To jan waqt apni mitti ch na Hona Dunia Da Shyad Sabh to wadda Ghata ae. Waheguru/ allah sab pariwarn te Mehar Kre.
@zabermohammad5172
@zabermohammad5172 10 ай бұрын
Welcome sister to your own village, love and respect from Pakistan
@fortunehotel4610
@fortunehotel4610 8 ай бұрын
She is our sister and always welcome, she is so pure from heart that she cries.
@ManishSharmaRocks
@ManishSharmaRocks 9 ай бұрын
Thank u Guys for supporting our Indian girl to find her ancestors home..🙏
@Neelamshah666
@Neelamshah666 7 ай бұрын
ESA hi pyara milta Hai agr koi b dosri country sy ay bohot hi kind hoty Hai especially bazurag log to bohot humble hoty Hai bohot aram sy bat karty hai
@gulbarinrajpootchohan3435
@gulbarinrajpootchohan3435 5 ай бұрын
Always welcome ❤
@Mehtab-bj5vb
@Mehtab-bj5vb 9 ай бұрын
I'm a Punjabi christian from Karachi / Pakistan 🇵🇰 we are divided in religions but united in culture ❤ proud to be a Punjabi christian ❤
@sukhdevsinghbhola5389
@sukhdevsinghbhola5389 5 ай бұрын
ਬਹੁਤ ਜ਼ਿਆਦਾ ਭਾਵਕ ਤੇ ਪ੍ਰਭਾਵਿਤ ਕੀਤਾ ਇਸ ਮਿਲਣੀ ਨੇ । ਸਾਡੀ ਭਾਈਚਾਰਕ ਸਾਂਝ ਚ ਨਫ਼ਰਤ ਅਤੇ ਤਰੇੜ ਪਾਉਣ ਵਾਲਿਓ ਸੋਡਾ ਕੱਖ ਨਾ ਰਹੇ। ਅਸੀਂ ਕਾਮਨਾਂ ਕਰਦੇ ਹਾਂ ਸਾਡੀਆਂ ਵਲਗਣਾਂਅਤੇ ਸਰਹੱਦ ਤੇ ਲੱਗੀਆਂ ਕੰਡਿਆਲੀ ਤਾਰਾਂ ਜਲਦ ਖ਼ਤਮ ਹੋਣ ੍ਰ ਲੋਕ ਅਸਾਨੀ ਨਾਲ ਇਧਰ ਉਧਰ ਆ ਜਾ ਸਕਣ ।
@rajpaltiwana9249
@rajpaltiwana9249 11 ай бұрын
ਜਿਥੇ ਬੀਤਿਆ ਸਮਾਂ ਦਾਦੇ ਪੜਦਾਦਿਆਂ ਦਾ ਨਹੀਂ ਭੁੱਲਦਾ ਭੈਣ ਬਹੁਤ ਭਾਬਕ ਹੋ ਗਈ ਸੀ ਜਿਉਂਦੇ ਵਸਦੇ ਰਹੋ ਲਹਿੰਦੇ ਵਾਲਿਓ ਕੁੱਤੇ ਨਹਿਰੂ ਗਾਂਧੀ ਤੇ ਪਟੇਲ ਨੇ ਦੋਵੇਂ ਪੰਜਾਬਾਂ ਦਾ ਬਹੁਤ ਨੁਕਸਾਨ ਕੀਤਾ ਹੈ
@ushadevipanwar1114
@ushadevipanwar1114 10 ай бұрын
अगर पाकिस्तान में रहते तो कनवर्टर हो चुके होते जा लोग पाकिस्तान छूट गए थे उनके हालत देखने दील्ली आना जो पाकिस्तान से अपने बहिन बेटियों की इज्जत बचाकर भाग रहे हैं
@rkmchannel9944
@rkmchannel9944 10 ай бұрын
जिसने अलग देश लिया वो तेरा दादा लगदा ?
@rkmchannel9944
@rkmchannel9944 10 ай бұрын
जिसने अलग देश लिया वो तेरा दादा लगता था?
@geetabhalla5768
@geetabhalla5768 9 ай бұрын
ਸਰਦਾਰ ਪਟੇਲ ਨੇ ਨਹੀਂ ਵੀਰ, ਨਹਿਰੂ ਤੇ ਜਿਨਾਹ ਦਾ ਕੀਤਾ ਭੁਗਤਿਆ ਪੰਜਾਬੀਆਂ ਨੇ 😢
@MangatRai-mq4fu
@MangatRai-mq4fu 6 ай бұрын
ਪਟੇਲ ਨਹੀ ਜਿਨਾਹ ਨੇ
@amerali8684
@amerali8684 10 ай бұрын
Very emotional. Memories are forever. Stay blessed sister. Love and respect from Lahore Pakistan.
@bakhshishsingh4983
@bakhshishsingh4983 11 ай бұрын
Beti ji Tohade Jajbatan Di qadar Karde Han Jo Apne Purkheyan di Janam Bhoomi Dekhan Pakistan Pahonch Gaye Ho Very Nice
@vrod1a
@vrod1a 11 ай бұрын
Punjab zindabad ! Same people & culture, I wish one day I will be able to visit Jalandhar and find my grandfather’s house.
@charurolvcharurolv9230
@charurolvcharurolv9230 7 ай бұрын
Zaroor veere
@MushtaqAhmad-nv5lm
@MushtaqAhmad-nv5lm 11 ай бұрын
What a love with mitti, people still searching their beloved souls at their birthplaces . what attraction with land, fourth generation is trying to get its fragrance.
@Harmandeol2323A
@Harmandeol2323A 10 ай бұрын
Love never die❤ i got emotional too😭very simple people🙏🙏🙏🇨🇦
@ItsVishalghere
@ItsVishalghere 10 ай бұрын
Actually all South Asian Muslims are also hindu ancentory...in Mughal era mostly got converted
@AmanKat77
@AmanKat77 9 ай бұрын
Jinnah Nehru Gandhi are responsible for partition...😢😢😢
@AmanKat77
@AmanKat77 9 ай бұрын
Actually, indian subcontinent people are converted Muslims...mughal era to till date... These are not Arabs..
@sarabjeetkour5066
@sarabjeetkour5066 9 ай бұрын
😊😊😊​@@AmanKat77
@tarlochansingh95
@tarlochansingh95 8 ай бұрын
ਸ਼ਾਬਾਸ਼ ਬੇਟਾ ਜੀ , ਤੁਹਾਡੇ ਸਾਰਿਆ ਦੇ ਉਦਮ ਨੂੰ ਸਲਾਮ ਹੈ ਜੀ ।
@jasonmartin-f3g
@jasonmartin-f3g 9 ай бұрын
ਭਾਰਤ ਦੇਸ਼ ਨਹੀ ਵਡਿਆ ਗਿਆ ਪੰਜਾਬ ਵਡਿਆ ਗਿਆ ਚੜਦਾ ਪੰਜਾਬ ਲਹਿੰਦਾ ਪੰਜਾਬ ਸਾਡੇ ਦੇਸ਼ ਇਕ ਸੀ ਪਰ ਸਾਡਾ ਦੁਸ਼ਮਣ ਬਹੁਤ ਚਲਾਕ ਸੀ ਨਹਿਰੂ ਪਟੇਲ ਸਾਡੇ ਵਾਲੇ ਜੁਡੂ ਤਾਰਾ ਸਿੰਘ ਬਲਦੇਵ ਸਿੰਘ ਮਾਨ
@adabmusic9000
@adabmusic9000 6 ай бұрын
Baldev Singh maan kon a veere te kitho a ma pehli var sunya eh naam
@dineshdudwal6935
@dineshdudwal6935 4 ай бұрын
दिल ह फिर भी हिंदुस्तानी
@KhaledaMunir
@KhaledaMunir 2 ай бұрын
ਪੰਜਾਬੀ ਮੁਸਲਮਾਨ ਅਤੇ ਸਿੱਖਾਂ ਦੇ ਪੁਰਖੇ ਇੱਕੋ ਹਨ ਅਤੇ ਪੰਜਾਬੀ ਮੁਸਲਮਾਨ ਉਪਨਾਮ ਚੀਮਾ, ਗਿੱਲ, ਢਿੱਲੋਂ, ਬਾਜਵਾ, ਸੰਧੂ, ਡੋਗਰਾ, ਭੱਟੀ, ਖੋਖਰ ਹਨ ਅਤੇ ਇਹ ਉਪਨਾਮ ਭਾਰਤੀ ਪੰਜਾਬੀ ਸਿੱਖਾਂ ਵਿੱਚ ਵੀ ਹਨ ਜੋ ਦਰਸਾਉਂਦੇ ਹਨ ਕਿ ਉਹ ਇੱਕੋ ਜੱਟ ਅਤੇ ਰਾਜਪੂਤ ਜਾਤੀ ਦੇ ਹਨ। ਇੱਕ ਪੰਜਾਬੀ ਮੁਸਲਮਾਨ ਸੱਭਿਆਚਾਰਕ ਤੌਰ 'ਤੇ ਏਪੀਜੇ ਅਬਦੁਲ ਕਲਾਮ ਨਾਲੋਂ ਇੱਕ ਪੰਜਾਬੀ ਸਿੱਖ ਸਰਦਾਰ ਨਾਲ ਮਿਲਦਾ-ਜੁਲਦਾ ਹੈ ਜੋ ਕਿ ਤਾਮਿਲੀਅਨ ਮੁਸਲਮਾਨ ਹੈ ਅਤੇ ਪੰਜਾਬੀ ਮੁਸਲਮਾਨ ਨਾਲ ਧਰਮ ਤੋਂ ਇਲਾਵਾ ਕੁਝ ਵੀ ਸਾਂਝਾ ਨਹੀਂ ਹੈ, ਪਰ ਸੱਭਿਆਚਾਰ, ਮਾਨਸਿਕਤਾ, ਭਾਸ਼ਾ, ਖਾਣ-ਪੀਣ, ਆਦਤਾਂ ਅਤੇ ਵਿਹਾਰ ਬਿਲਕੁਲ ਵੱਖਰਾ ਹੈ। ਇਹ ਬਹੁਤ ਦੁੱਖ ਦੀ ਗੱਲ ਹੈ ਕਿ ਪੰਜਾਬੀ ਸਿੱਖ ਅਤੇ ਪੰਜਾਬੀ ਮੁਸਲਿਮ ਸੈਨਿਕ ਸਰਹੱਦ 'ਤੇ ਇੱਕ-ਦੂਜੇ ਦੇ ਆਹਮੋ-ਸਾਹਮਣੇ ਹਨ ਅਤੇ ਭਾਰਤ ਅਤੇ ਪਾਕਿਸਤਾਨ ਵਿਚਾਲੇ ਜੰਗ ਅਤੇ ਝੜਪਾਂ ਦੌਰਾਨ ਆਪਣੇ ਹੀ ਪੰਜਾਬੀ ਭਰਾਵਾਂ ਨੂੰ ਮਾਰਨਾ ਪੈਂਦਾ ਹੈ।
@gurwindersidhu6542
@gurwindersidhu6542 Ай бұрын
Borti salea, Baldev Singh de sari jameen Pakistan vich hai layalpur vich pai a, thoda BAAP Jinnah nu chahida ce Pakistan kuttea.
@raoumar4588
@raoumar4588 11 ай бұрын
when she said, apny ghar chaldy aan...taya ji aahi apny ghar si......man, killed it inside me....
@benabad9458
@benabad9458 10 ай бұрын
May ALLAH ALMIGHTY keep such a sense of humours feelings alive alike In our geans till the day of judgement. AAMIN.
@ImMalik-k5r
@ImMalik-k5r 8 сағат бұрын
Meri bahan tum hara Dard dekhkar Rona a Gaya Allah kare ki donon Desh ek Ho jaaye
@SadhuSingh-n5u
@SadhuSingh-n5u 2 ай бұрын
ਸਾਡੀ ਲਾਡਲੀ ਧੀ ਸਾਡੀ ਪਿਆਰੀ ਬਂਚੀ ਸਾਡੀ ਬਹਾਦਰ ਧੀ ਜਿੳਦੀੰ ਰਹਿ ਧੀਏ ਸਾਡਾ ਇਮਾਨ ਸਾਡੀ ਧੀ
@umaraishaq652
@umaraishaq652 8 ай бұрын
So emotional. Literally tears in my eyes. She is so brave , and smile on her face, but she also crying.
@MrCristalglobal
@MrCristalglobal 10 ай бұрын
Salute to you girl🌹🌹👏👏….you are always welcome in Pakistan! I myself away from Pakistan for almost 43 yrs! Never lived in Pakistan but I feel we all miss our mother land somehow specially when we get old! Noman CAN/USA
@BaljinderSingh-rp7nu
@BaljinderSingh-rp7nu 11 ай бұрын
ਵਾਹਿਗੁਰੂ ਜੀ ਸਭ ਦਾ ਭਲਾ ਕਰੇਂ ਪਰਮਾਤਮਾ
@NarinderSingh-bx3xu
@NarinderSingh-bx3xu 10 ай бұрын
ਭੈਣ ਕਰਮਾਂ ਵਾਲੀ ਆ ਕਿਨਾਂ ਪਿਆਰ ਮੁਹੱਬਤ ਮਿਲਿਆ ਪਾਕਿਸਤਾਨ ਪੰਜਾਬ ਤੇ ਸਾਰੇ ਪੰਜਾਬੀ ਖੁਸ਼ ਰਹੋ
@balwindersingh3058
@balwindersingh3058 8 ай бұрын
WAHEGURU JI MEHAR KRO SARBAT TE
@sehajbhullar9721
@sehajbhullar9721 9 ай бұрын
sachi tuhada vlog dekh meria akhan ch athru a gaye 🥺. bohot bohot jyada vadia . i can,t explain no words bohot vadia waheguru ji eho jehia dhia sarea nu den❤️
@SukhvirMann-ck5dp
@SukhvirMann-ck5dp 11 ай бұрын
Good vr charda Punjab walo love u Sonu anjam vr
@mandeepkaurbakshi9139
@mandeepkaurbakshi9139 9 ай бұрын
What a beautiful feeling which is really hard to express in words when you touch that most precious soil of your ancestors❤️🤲 I remember when i visited my Paternal home with my (Husband Bro-in-law elder Son who was just 5years at that time) in Tobha District Jhelum in December 1989❤️ my Dada ji’s name is still engraved on the wall of our Marhi👍🙏 and then went to Shekhupura my Maternal Parent’s house❤️ Such emotional moments were those🤗People of Pakistan are so warm and loaded with love❤️still remember each thing 🙏 How warmly they welcomed us🤲 Really hard to tell … But loved going there … no words actuallyyy
@IkramAli-h7o
@IkramAli-h7o 9 ай бұрын
❤Sister ! Very touching video. It's very sad, those who divided Punjab are responsible for this mishape.Watching from Lahore, I Salute you for yr struggle to find the ancestral house. Stay Blessed.❤
@RanaIqbal-h9g
@RanaIqbal-h9g 8 сағат бұрын
واہ جی واہ کتنی محبتاں نے اپنے آباؤاجداد کی جمن پوہ سے ۔ یہ فطری محبت اپنے پیدائشی گھروں سے گاؤں سے۔❤❤
@fauadtariq8018
@fauadtariq8018 27 күн бұрын
A brilliant, but nostalgic video which translates how our ancestors were forced to leave their homes due to political circumstances created by the British Raj and their divide and rule ideology. Lots of sacrifices and losses were sustained by everyone. My ancestors too came from neighbour country and I hope someday I can make a trip in search of my ancestral heritage. Good bless you Sister tor making this effort.
@syedjhanzaibbukhari6796
@syedjhanzaibbukhari6796 12 күн бұрын
Bohot wadiyah perein asi khud Punjabi han bohot wada kam keta tusi ❤❤❤
@NirbhaiSingh-g2g
@NirbhaiSingh-g2g Ай бұрын
ਵਾਹ ਬੇਟੀ ਤੁਹਾਡੀ ਮਿਹਨਤ ਨੂੰ ਸਲਾਮ ਆ
@parmeshkumar1405
@parmeshkumar1405 11 ай бұрын
Both Punjab, people same leangue, love you all
@Sam-gt2no
@Sam-gt2no 4 ай бұрын
Yaar pakistani log bahut helpful nature ke hai badiya log hote hai i am india but i love pakistan people
@createworld7385
@createworld7385 2 ай бұрын
Bohat shukriya love from Pakistan 🇵🇰 panjab
@ranakaler7604
@ranakaler7604 2 ай бұрын
ਰਾਜੀ ਰਹਿ ਧੀਏ ਤੂੰ ਆਪਣੇ ਪੁਰਖਿਆਂ ਦੇ ਪਿੰਡ ਆਈ ਏਂ , ਵੀਡੀਓ ਦੇਖ ਕੇ ਮੰਨ ਭਰ ਆਇਆ ਤੇ ਅੱਖਾਂ ਵੀ ਨਮ ਹੋ ਗਈਆਂ ਹਨ, ਯੁੱਗ ਯੁੱਗ ਜੀਓ ਧੀਏ , ਵਾਹਿਗੁਰੂ ਤੁਹਾਨੂੰ ਹਮੇਸ਼ਾ ਚੜ੍ਹਦੀ ਕਲਾ ਵਿਚ ਰੱਖੇ ਅਤੇ ਤੰਦਰੁਸਤੀ ਬਖਸ਼ੇ , ਰਾਣਾ ਰਾਣੀਪੁਰੀਆ, 17,,,11,,,2024,
@ButaBrar
@ButaBrar 8 ай бұрын
Wah jeonde rho, love from punjab indiaa
@yasmeenarif5025
@yasmeenarif5025 8 ай бұрын
Apny watan di gal he hor hondi ay mery dada g v apna india waly kar nou bagaat nou apni zaminan nou bht yad kardy San Allah nou payare ho gye apna pechla pasa yad kar kar k 😢😢
@musiclovers5387
@musiclovers5387 10 ай бұрын
ਬਾਈ ਅਮਰ ਸਿੰਘ ਚਮਕੀਲਾ ਜੀ ਦੇ ਪਿੰਡ ਦੁੱਗਰੀ ਤੋਂ ਵੀ ਬੰਦੇ ਗ‌ਏ ਹੋਏ ਆ ਜੀ ਜੀਉਂਦੇ ਵਸਦੇ ਰਹੋ ਲਹਿੰਦੇ ਪੰਜਾਬ ਵਾਲਿਉ
@GusavkSidhu-d9h
@GusavkSidhu-d9h 2 ай бұрын
ਵੀਡੀਓ ਦੇਖ ਕੇ ਮਨ ਭਰ ਆਈਆਂ। ❤❤🙏🙏👍🏼👍🏼
@Mianabdullahshahzadkhlaid
@Mianabdullahshahzadkhlaid 10 ай бұрын
Great Job Done by a brave daughter
@RahENijat512
@RahENijat512 8 ай бұрын
😢😢😢😢😢دل بہت یاد کر کے روتا ہے کاش ہم بھی اپنے دادا جی کا گھر جموں و کشمیر راجوری ڈنی دار میں دیکھ سکتے
@IqrarkhanMankywalaIqrarkhan
@IqrarkhanMankywalaIqrarkhan 2 ай бұрын
Is larki ko salute hy Jo itni mohbat hy apny bap dada ki mati sy our rona agya ye Mohbt dekh k wah kamal hain ap sister g sada salamt rahein,,,,
@babachahal9381
@babachahal9381 11 ай бұрын
ਬਹੁਤ ਵਧੀਆ ❤❤❤❤❤
@hyn294
@hyn294 Ай бұрын
So so heartvwarming ❤ i wish one day i can also find my paternal and maternal grandfathers homes in Amritsar and jalandhar
@mobeenmalik6835
@mobeenmalik6835 2 ай бұрын
I am a Pakistani Muslim. Don’t know this girl but can’t understand why I cried when u saw her getting emotional and crying. My love and regards 💕💕
@Sumairausma23
@Sumairausma23 2 ай бұрын
Maza a gyea dear 🎉 hr insan ko apni mati se pyar hota hy .yha pydha ho jaga pyri lagti hy 🎉
@vikasamba
@vikasamba 5 ай бұрын
ਬੋਹਤ ਵਧੀਆ ਲੱਗਿਆ, ਤੁਸੀਂ ਆਪਣੀਆਂ ਜੜ੍ਹਾਂ ਤਕ ਹੋਕੇ ਆਏ।
@romeshkumar2111
@romeshkumar2111 Ай бұрын
Nice work sister, aapne apne dada ko unki janambhumi ka gaon dikhaya, aansoo 😢aa gaye jab aapke dada ji ne kaha ki bahan ki mitti lekar aana, shayad unko apna bachpan yaad aa gaya hoga, salute to you sister, bhagban aapko hamesha khush rakhe
@HardeepSingh-tr5qb
@HardeepSingh-tr5qb 10 ай бұрын
Anjum gill ji buht sohna vlog bnaya tusi. Tuhada buht buht dil to danvad ji.❤chrde panjab to. Deepa bathinda to.❤❤❤❤❤
@HarjeetSingh-t1q
@HarjeetSingh-t1q 8 ай бұрын
ਵਾਹਿਗੁਰੂ ਜੀ ਮਿਹਰ ਕਰਨ ਸਾਰਿਆਂ ਨੂੰ ਮੌਕਾ ਦੇਣ ਆਪਣੇ ਪੁਰਖਿਆਂ ਦਾ ਘਰ ਦੇਖ਼ਣ ਦਾ❤
@Harmandeol2323A
@Harmandeol2323A 10 ай бұрын
I am crying too😭😭😭its really broken heart💔both sides people have alots of pain😢
@ItsVishalghere
@ItsVishalghere 10 ай бұрын
Mostly one side bolo
@Harmandeol2323A
@Harmandeol2323A 10 ай бұрын
@@ItsVishalghere why i speak for one side? I love❤️and respect🙏for both sides
@Harmandeol2323A
@Harmandeol2323A 10 ай бұрын
@@ItsVishalghere you use ur own opinion dont tell me what i have to do 😃
@ItsVishalghere
@ItsVishalghere 10 ай бұрын
@@Harmandeol2323A jis din tumhare bap daada Pakistan chhod ke BHA rhe the us din ye musalman Jo AJ ache Ban rhe hai unhi ki aulade tumhare bap dada ko Marne me lge huye the...itne achhe hote to aj tumhari family bhi wahi pee usi Ghar me ra rhi hoti...2-4 din ke liye sab bahut achhe dikhte hai...
@Manindersingh-yc2xw
@Manindersingh-yc2xw 7 ай бұрын
@ItsVishalghere ...... Asha chlo Muslims ne Jo kiya 1947 me wo toh chlo hai ---- Magar tum logo ne jo kiya SIKHO k saath utna toh Shayed Muslims ne bhi. Nuksaan nhi kiya ---- 1955 me hi (( ghatiya so called freedom k. 7 saal baad hi hamare GURDWARA SAHIB DARBAR SAHIB AMRITSAR pr attack kr diya -- uske baad 1984 me 39 GURDWARA SAHIB pr Attack Kiya and. Delhi - Kanpur me toh hindustani antkwadi rss ne kya kia wo toh sari duniya ko pta hai ------ 2015 me fir se terrorist rss k gunde antkwadio ne Orrisa me hamare historical GURDWARA SAHIB ko torr diya and 16 me UP me antkwadi rss k gunde aditynath ne ek GURDWARA SAHIB torr diya ---- Sikkim - Ladhak me hamare GURDWARA SAHIB pr kbja kr lia ----- itne GURDWARA SAHIB Torre hindustani antkwadi rss and uske gunde antkwadio ne -- 2020 me ghatiya gunde katal feku ne. 800 Farmers ka katal krwa diya -- usi saal Lakhimpur kheri me antkwadi rss k gunde ne shareaam sb k samne Farmers ka katal Kiya --- Magar ghatiya gunde katal feku - aditynath ne us katal antkwadi ko free krwa diya koi sza nhi hone di ----- Brother Muslims ki baat. Toh tum krte ho , Magar jo antkwadi rss and uske gunde antkwadio ne SIKHO (( evan Muslims and Christian k saath bhi )) K saath kiya us pr koi bolta nhi hai
@mukhindersingh5764
@mukhindersingh5764 6 ай бұрын
ਬਹੁਤ ਹੀ ਦਰਦ,ਵੈਰਾਗਮਈ ਵੀਡੀਓ ।
@anwarkhitab883
@anwarkhitab883 10 ай бұрын
This is a very sad part of the Indian subcontinent partition. Really it is very sad. Some days ago I saw a very senior citizen crying over the door of his ancestral house in Pakistan. This land belongs to all of us. Why are we so cruel to compel our own people to leave their land of their ancestors.
@surjeetthind2183
@surjeetthind2183 10 ай бұрын
Miti wali gan to man bhar giya
@rajinderdeep7253
@rajinderdeep7253 8 ай бұрын
ਮੇਰੀ ਬੇਬੇ ਦਾ ਜਨਮ ਵੀ 1942 ਵਿੱਚ ਲਾਹੌਰ ਵਿਖੇ ਹੋਇਆ ਸੀ ਅਤੇ ਵੰਡ ਤੋਂ ਪਹਿਲਾਂ ਹੀ ਮੇਰੇ ਨਾਨਾ ਜੀ ਆਪਣੇ ਪਰਵਾਰ ਨਾਲ ਐਥੇ ਆ ਗਏ ਸੀ ਉਦੋਂ ਲਹਿੰਦਾ ਪੰਜਾਬ ਵੀ ਹਿੰਦੁ ਅਤੇ ਸਿੱਖ ਸੰਗਤ ਨਾਲ ਚੜਦੀ ਕਲਾ ਵਿੱਚ ਸੀ। ਹੁੱਣ ਦੇਖੋ, ਕਿਵੇਂ ਪਾਕਿਸਤਾਨੀ ਭੁੱਖਨੰਗ ਦਿੱਖ ਰਹੀ ਹੈ।
@MaatPreet
@MaatPreet 6 ай бұрын
Boot Dil karda a apna dada pardada the jnm pumi dakhan nu
@createworld7385
@createworld7385 2 ай бұрын
Tusi awoo Pakistan .wc towada .. is nall ly KY jawaa gy twnoo .
@praveenlata3190
@praveenlata3190 11 ай бұрын
Rooha ch basie mohabbat sarhada b mita na skiyan,,sade purkhe b last tak ronde rahe,apne ghra diyan yada bich, siyasat dara ne bandda pa dittiyan😭
@zaheershah110zaheerabass5
@zaheershah110zaheerabass5 Ай бұрын
Amratsar me Bharowaal area ka Kuch bta dain
@benabad9458
@benabad9458 11 ай бұрын
Joendah yabindah, ❤ Pind de dhee man taran te hamme dawey naal apney wadhian de peran de khurey labhdey, Kinne changi lagdee. Barre changi lagde ,sahachen changi langdee. Jeondee wasdee rahwey ,sukhein hass dee rahwey, Bass sach de tlaash, ehdeay man wasdee, Kinne changi lagdee. Kadi bhawak ho jawey ,kadi hanjo dubhkawey ,phul hassian khilawey. Barre chahgi lagdee. Sachin changi lagdee. Chahiey aschon ko jitna chahiey Woh aghar chahin tu fir kia chahiey. PUNJAB ZINDAHBAD PAKISTAN ZINDAHBAD.
@rinkusaroy1702
@rinkusaroy1702 7 ай бұрын
ਆ ਬਾਪੂ ਕਿਹਦਾ ਅਸੀਂ ਦੁਗਰੀ ਲੁਧਿਆਣੇ ਤੋ ਆਏ ਸੀ😊😊😊😊❤
@navindersingh4275
@navindersingh4275 7 ай бұрын
ਘਰ ਦੀ ਮਿਟੀ ਵਿਚ ਪਿਆਰ ਲੂਕਿਆ ਹੈ ਅਜ ਵੀ ਆਪਣੀ ਜਨਮ ਭੂਮੀ ਦੀ ਮਿੱਠੀ ਯਾਦ ਆ ਰਹੀ ਹੈ ਜੀਊਂਦੇ ਵਸਦੇ ਰਹੋ ਖਾਸ ਕਰਕੇ ਇਹ ਧੀ ਜਿਸ ਨੇ ਆਪਣੇ ਜੱਦੀ ਘਰ ਨੂੰ ਯਾਦ ਕੀਤਾ।ਤੇ ਆਪਣੇ ਬਜ਼ੁਰਗਾਂ ਨੂੰ ਯਾਦ ਤਾਜ਼ੀ ਕਰਵਾਈ। ਅਮਿ੍ਤਸਰ ਤੋਂ ਨਵਿੰਦਰ ਸਿੰਘ ਪਿੰਡ ਮੁਰਾਦ ਪੁਰਾ ਹਕੀਮਾਂ ਵਾਲਾ। ਨੂੰ ਵੀ ਬੇਟੀ ਨੇ ਪਿੰਡ ਵਿਖਾਇਆ
@SurinderSingh-yz2pg
@SurinderSingh-yz2pg 10 ай бұрын
ਭੈਣ ji Very heart touching story From India
@ManishMehta-ft3bs
@ManishMehta-ft3bs 10 ай бұрын
Bhagwanpure to haige ne ehe bhainji baaki Main Wi Samrale da jampal Hega Te Saada Pichcha wi Pakistan Pind Dadankhan to Distt Rawalpindi Pakistan Hai Badi Khushi Hoi Aaj Ehe Video Wekh Ke Byegod rona hi nahi rukreha
@MuhammadIrfan-ot9jh
@MuhammadIrfan-ot9jh 10 ай бұрын
Pind Dadan Khan sadey nazdeek hai , pehly sadi tehseel ayee
@avneetsekhon7997
@avneetsekhon7997 9 ай бұрын
​@@MuhammadIrfan-ot9jhbai manupur pind chak no 528 tahsil samundari Jilla lahyalpur c sada janda ho tusi
@ahmadmuhammad70
@ahmadmuhammad70 8 ай бұрын
❤ You are too much lucky. That my Sister you visited your Incestor homeland. TOBA TEK SING. My father was migrated from Kapoorthala, near Nadala. He was very emotional when he told us his stories of "Whand Punjab di" (Uojra Punjab da). He and his family settled at TOBA TEK SING, GUMTALA JB 291.
@carobbiobergamo7839
@carobbiobergamo7839 7 ай бұрын
Kurie sanu vi rva dita tu gllabatta eho gia kitea god bless you 🥰👍
@mankirt-n8r
@mankirt-n8r 7 ай бұрын
😊😊 ਰੂਹ ਖੁੱਸ ਹੋ ਗਈ ਮੇਰੀ
@Malik70678
@Malik70678 7 ай бұрын
پاکستان آنے پر خوش آمدید 😊کشش ہوتی ہے اپنی مٹی کی۔اپنے ماں باپ کو خوش کر دیا ہے اس بچی نے۔بہت خوب ❤
@davjeetsingh9170
@davjeetsingh9170 10 ай бұрын
Sat Sri Akal Phaji, Interview vich ek bajurag Pind Dugri , Ludhiana da naam lee rahe nee, mai Dugri too he aa,
@rakeshkumard7789
@rakeshkumard7789 6 ай бұрын
ਮੇਰਾ ਵੈਸੇ ਹੀ ਦਿੱਲ ਤੜਫਦਾ ਰਹਿੰਦਾ ਕਿ ਮੈਂ ਪਾਕਿਸਤਾਨ ਜਾਵਾਂ ਮੇਰਾ ਪਿੰਡ ਹੁਸ਼ਿਆਰ ਪੁਰ ਵਿੱਚ ਸ਼ੇਖੂਪੁਰ ਹੈ ਅਤੇ ਇੱਥੇ ਮੁਸਲਿਮ ਭਾਈਚਾਰੇ ਵਾਲ਼ੇ ਰਹਿੰਦੇ ਸਨ1980 ਸਨ੍ਹ ਵਿਚ ਆਉਂਦੇ ਹੁੰਦੇ ਸਨ ਟਾਂਗੇ ਤੇ ਹੁਸ਼ਿਆਰ ਪੁਰ ਤੋਂ ਅਸੀਂ ਓਸ ਵੇਲੇ ਨਾਲ਼ ਦੇ ਪਿੰਡ ਪੜ੍ਹਦੇ ਹੁੰਦੇ ਸੀ ਅਤੇ ਮੁਸਲਮਾਨਾਂ ਦੀ ਕੋਠੀ ਵਿੱਚ ਸਕੂਲ ਸੀ।
@sohailkhan4094
@sohailkhan4094 5 күн бұрын
کیا بات ھے۔زبردست
@charanjeetSingh-ej3xp
@charanjeetSingh-ej3xp 4 ай бұрын
Dil mera v bhut karda chunni pind dekhan nu kye k meri dadi ji da pind aa o te meri dadi ji ajj v Sanu Galla dassdi aa pakistan pind diya❤❤
@createworld7385
@createworld7385 2 ай бұрын
Veer g kiss city Wich ayy pind ... Love from Pakistan 🇵🇰 panjab 🙏
@kanwaljitkaur2125
@kanwaljitkaur2125 8 ай бұрын
ਮੇਲ ਕਰਾਦੇ ਰੱਬਾ ਦਿੱਲੀ ਤੇ ਲਾਹੌਰ ਦਾ
@LovelyBarbecue-oi2ch
@LovelyBarbecue-oi2ch 10 ай бұрын
اس بہادر بچی کے لیے سلوٹ❤❤❤ ماشاءاللہ
@rajwinder1968
@rajwinder1968 2 ай бұрын
ਕਿੰਨੀ ਖੁਸ ਹੈ ਬੱਚੀ
@JoginderSingh-kh6yv
@JoginderSingh-kh6yv 2 ай бұрын
ਵੀਰ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਵੀਰ ਜੀ ਆਪਣੀ ਭੈਣਾਂ ਦਾ ਪਹਿਰਾਵਾ ਦੇਖੋ । ਉਹਨਾਂ ਭੈਣਾਂ ਦਾ ਪਹਿਰਾਵਾ ਦੇਖੋ ਜੀ। ਉਹਨੇ ਆਪਣਾ discipline ਖਰਾਬ ਥੋੜਾ ਕਰਨਾ ਹੈ ਜੀ
@manjitsingh1045
@manjitsingh1045 10 ай бұрын
ਬਹੁਤ ਸੋਹਣੀ ਵੀਡੀਓ ਮੇਰੀ ਭੈਣ
@AhmedG-ix9qd
@AhmedG-ix9qd 7 күн бұрын
❤❤❤❤😢😢😢 both acha thanks for all
@KamaljitSinghMalhi
@KamaljitSinghMalhi 5 ай бұрын
ਜੱਟ ਵੱਟ ਨਹੀਂ ਛਡਦਾ ਮੁਰੱਬੇ ਕਿਦਾਂ ਛੱਡੇ ਹੋਣਗੇ ਇਹ ਉਹਨਾਂ ਨੂੰ ਹੀ ਪੁਛੋ ਕਿ ਭਾਂਅ ਪਈ ਅਜ਼ਾਦੀ ਜਿਸ ਵਿੱਚ ਸਿਰਫ਼ ਪੰਜਾਬ ਵੰਡਿਆ ਗਿਆ
@ZainAli-nj4so
@ZainAli-nj4so 6 ай бұрын
Bohat khushi hoeee ey g mey tey kisi no v nai janda g mey tey aj da baaal aaannn meri age 28 sal ey buss ey video vaikhi ey tey roh no sakoon jya hoya ey bada. merey athroo v nikley ney khushi nal k tusi apney puraney ghar lab laeey aaa khush raho tey abad raho hasdey wasdey raho
@AmritLamme
@AmritLamme 11 ай бұрын
Me v jagron tehsil da ha ji bhot rona aya eh video dekh be skk asi odro nhi aye c prr dukh bhot hunda k kaas ajj v sara punjab ik hi hunda
@gurtejshing6785
@gurtejshing6785 2 ай бұрын
ਧੰਨ ਵਾਦ ਭੈਣੇ
@AmarjitSingh-db2vt
@AmarjitSingh-db2vt 9 ай бұрын
ਕਾਸ਼ ਅਸੀਂ ਵੀ ਆਪਣੇ ਦਾਦੇ ਪੜਦਾਦੇ ਦਾ ਪਿੰਡ ਵੇਖਣ ਜਾਂਦੇ 😢😢😢❤,ਚੱਕ 17 ਪਰੋਜੀਆ ਮਿੰਟਗੁਮਰੀ 🎉🎉🎉🎉🎉
@jalotanavin
@jalotanavin 9 ай бұрын
Reminiscences of the gone by days...beautiful video 🌺🙏
@rajeshsharma-fr6qi
@rajeshsharma-fr6qi 23 күн бұрын
ख़ुशक़िस्मत हो जी आप ❤
@ariftanoli9768
@ariftanoli9768 10 ай бұрын
So nice to find her grand father house in Punjab Pakistan.
@balkarsinghdhaliwal592
@balkarsinghdhaliwal592 8 ай бұрын
ਆਈ ਲਵ ਲਹਿੰਦਾ ਪੰਜਾਬ I love lehnda Punjab ❤❤
@SurinderSingh-yz2pg
@SurinderSingh-yz2pg 10 ай бұрын
ਭੈਣ ji Real story From India
@MUSAWARALVI
@MUSAWARALVI 3 ай бұрын
❤❤❤❤❤❤❤❤❤❤❤❤❤❤❤❤❤❤❤ ہم سب لوگ پاکستانی اپ لوگوں سے بہت پیار کرتے ہیں
@gurdipanand4105
@gurdipanand4105 10 ай бұрын
Bhut wadhia ji putter saddi V akha bhrr Asia Khush rho ji
@JagdishSingh-gi1oy
@JagdishSingh-gi1oy 10 ай бұрын
Very good video........... Rtd.....M....... Punjab...... Jalandhar.......
@HamidaliKhan-xg6nz
@HamidaliKhan-xg6nz 4 ай бұрын
❤❤❤❤❤ apnoun ki yaad or apnoun say mohabbat insan ko khan say khan lay jate hai
@nisarkhan-ic1pi
@nisarkhan-ic1pi 10 ай бұрын
Good job Keep it up
The evil clown plays a prank on the angel
00:39
超人夫妇
Рет қаралды 53 МЛН
VIP ACCESS
00:47
Natan por Aí
Рет қаралды 30 МЛН
Cat mode and a glass of water #family #humor #fun
00:22
Kotiki_Z
Рет қаралды 42 МЛН
黑天使只对C罗有感觉#short #angel #clown
00:39
Super Beauty team
Рет қаралды 36 МЛН
Vichhade Ghar Dekhan Nu Tarsde Ne Pakistani Babe | Sukhi Bal
15:18
Swarn Productions
Рет қаралды 12 М.
Back To Pakistan After 75 Years |  110/7R Chichawatni
43:56
Punjabi Lehar
Рет қаралды 1,1 МЛН
Bapu Da Pind Chak 478 GB Samundari Lyallpur | Davinder Singh Bhangu visit his Native village
20:30
IK Pind Punjab Da ਇੱਕ ਪਿੰਡ ਪੰਜਾਬ ਦਾ
Рет қаралды 580 М.
Indian Girl Exposed the Pakistanis | Pakistan da Asal Chehra Samne a gia | Indian Must Watch
23:13
IK Pind Punjab Da ਇੱਕ ਪਿੰਡ ਪੰਜਾਬ ਦਾ
Рет қаралды 157 М.
The evil clown plays a prank on the angel
00:39
超人夫妇
Рет қаралды 53 МЛН