Christianity Vs Sikhs | ਧਰਮ ਤਬਦੀਲੀ, ਦਲਿਤਵਾਦ, ਬੰਦੀ ਸਿੱਖ ਤੇ ਬਾਦਲ। ਜਥੇਦਾਰ ਦਾਦੂਵਾਲ ਦੀ ਧਮਾਕੇਦਾਰ ਇੰਟਰਵਿਊ

  Рет қаралды 10,924

Takhat Panjab ਤਖ਼ਤ ਪੰਜਾਬ

Takhat Panjab ਤਖ਼ਤ ਪੰਜਾਬ

Күн бұрын

Пікірлер: 68
@takhatpanjab
@takhatpanjab 2 жыл бұрын
kzbin.info/www/bejne/sIraeY19rtWthJI Christianity Punjab ਇਸਾਈਆਂ ਤੋਂ ਸਿੱਖੀ ਨੂੰ ਕੋਈ ਖ਼ਤਰਾ ਨਹੀਂ! ਸਿੱਖਾਂ ਖਿਲਾਫ਼ ਸਾਜ਼ਿਸ਼।ਪ੍ਰੋ. ਬਲਕਾਰ ਸਿੰਘ ਤੋਂ ਸੁਣੋ
@DarshanSingh-ph7rt
@DarshanSingh-ph7rt 2 жыл бұрын
ਸਿੱਖੀ ਲਈ ਵੱਡੀ ਆਫ਼ਤ ਖੜੀ ਹੋਵੇਗੀ ਜਦੋਂ ਪੇਂਡੂ ਅਤੇ ਸ਼ਹਿਰਾਂ ਵਿੱਚ ਆਮ ਲੋਕਾਂ ਨਾਲ ਵਿਚਰੀਏ ਫੇਰ ਪਤਾ ਲਗਦਾ
@sarvjeetsingh9633
@sarvjeetsingh9633 2 жыл бұрын
Hi
@bskhara3331
@bskhara3331 2 жыл бұрын
ਗੌਰ ਮੜੀ ਮੱਠ ਭੂਲ ਨਾ ਮਾਨੇ ਜਥੇਦਾਰ ਜੀ ਵਿਸ਼ਵਾਸ ਕਰਨ ਵਾਲਾ ਦਿਸਦਾ ਨਹੀ ਪ੍ਰਧਾਨੀ ਲਈ ਕੰਮ ਕਰ ਦੇ ਆ ਸਿੱਖਾ ਲਈ ਨਹੀ ਸਿੱਖ ਕੋਈ ਧਰਮ ਨਹੀ ਬਦਲਦੇ ਇਹ ਉਹ ਲੋਕ ਨੇ ਅੱਜ ਕਬਰ ਤੇ ਕੱਲ ਡੇਰੇ ਤੇ ਪਰਸੋ ਮੰਦਰ ਮਸਜਿਦ ਵਿੱਚ ਉਹ ਸਿੱਖ ਪਹਿਲਾ ਹੀ ਨਹੀ ਸਾਡੀ ਸ਼੍ਰੋਮਣੀ ਕਮੇਟੀਆ ਜੁੰਮੇਵਾਰ ਨੇ ਧੰਨਵਾਦ
@kuldipsibgh7258
@kuldipsibgh7258 2 жыл бұрын
ਜਿਹੜੇ ਜਾਤ-ਪਾਤ ਦੇ ਝਗੜੇ ਕਰਵਾਉਂਦੇ ਹਨ ਉਨ੍ਹਾਂ ਦਾ ਧਰਮ ਕਿਹੜਾ ਹੈ?
@DarshanSingh-ph7rt
@DarshanSingh-ph7rt 2 жыл бұрын
ਸੁਖਵਿੰਦਰ ਸਿੰਘ ਜੀ ਮੈਂ ਗ੍ਰੰਥੀ ਹੋਣ ਦੇ ਨਾਤੇ ਇਹ ਵੇਖ ਰਹੇ ਹਾਂ ਧਰਮ ਪਰਿਵਰਤਨ ਹੋ ਰਿਹਾ ਹੈ ਇਹ ਦਾਦੂਵਾਲ ਸਹੀ ਕਹਿ ਰਹੇ ਹਨ ਸਿੱਖ ਹਰ ਧਰਮ ਦਾ ਸਤਿਕਾਰ ਕਰਦਾ ਪਰ ਪਖੰਡ ਕਰਕੇ ਕਿਸੇ ਨੂੰ ਗੁੰਮਰਾਹ ਕਰਨਾ ਪਾਪ ਵੀ ਹੈ ਸਿਖ ਪਖੰਡ ਨੂੰ ਨਹੀਂ ਮੰਨਦਾ
@Ravindersingh-dt8qx
@Ravindersingh-dt8qx 2 жыл бұрын
ਹਾਜੀ ਫਿਰ ਏ ਵੀ ਦੱਸੋ ਗੁਰੂਦਵਾਰੇ ਵਿੱਚ ਜਹਾਜ ਝੜਾਉਣ ਨਾਲ ਕਨੇਡਾ ਦਾ ਵਿਜਾ ਮਿਲਦਾ ਇਹ ਪਖਡ ਨਹੀ ਨਾਲੇ ਸਾਬੋ ਕੀ ਤਲਵੰਡੀ ਜਾ ਕੇ ਜੇ ਵਿੰਗੇ ਮੂੰਹ ਵਾਲੇ ਸ਼ੀਸ਼ਾ ਦੇਖਣ ਤੇ ਮੂੰਹ ਸਿੱਧਾ ਹੋ ਜਾਦਾ ਇਹ ਪਖੰਡ ਨਹੀ
@sohalpargat6863
@sohalpargat6863 2 жыл бұрын
ਜਥੇਦਾਰ ਦਾਦੂਵਾਲ ਸਾਹਿਬ ਤੁਸੀਂ ਠੀਕ ਗੱਲ ਕਰ ਰਹੇ ਹੋ ਬਾਦਲਾ ਬਾਰੇ
@punjjaabdesh8659
@punjjaabdesh8659 2 жыл бұрын
ਮੇਰੇ ਭਤੀਜੇ ਦੇ 194 ਨੰਬਰ ਸੀ , ਇਕ ਬਹੁਤ ਵੱਡੀ ਏ ਕਲਾਸ ਨੌਕਰੀ ਵਾਸਤੇ । ਉਹਨੂੰ ਨੌਕਰੀ ਮਿਲੀ ਨੀ 145 ਵਾਲੇ ਨੂੰ ਮਿਲਗੀ ,ਰਿਜਰਵ ਕੋਟੇ ਚੋਂ । ਇਕ ਥਾਂ ਸਾਡੀ ਬਹਿਸ ਹੋਗੀ , ਜਨਰਲ ਨਾਲੇਜ ਦੇ, ਸਾਡੇ ਵਾਲੇ ਨੇ ਦਸ ਚੋਂ ਨੌਂ ਸਹੀ ਉੱਤਰ ਦਿੱਤੇ , ਕੋਟੇ ਆਲੇ ਨੇ ਤਿੰਨ ਦੱਸੇ ਤੋੜ ਮਰੋੜ ਕੇ
@surindergarg8386
@surindergarg8386 2 жыл бұрын
ਮਾੜੀਆਂ ਨੀਤੀਆਂ ਸਰਕਾਰਾਂ ਦੀਆਂ ਨੂੰ ਥੂ ਥੂ.... ਬੇੜਾ ਗ਼ਰਕ ਕਰਨਾ ਇਹਨਾਂ
@nirmalsinghbrar2038
@nirmalsinghbrar2038 2 жыл бұрын
ਧਰਮ ਤਬਦੀਲੀ ਵਿਰੁਧ ਜੋ ਪ੍ਰਚਾਰ ਹੋ ਰਿਹਾ ਹੈ ਰਾਜਨੀਤਕ ਹੈ ਧਾਰਮਿਕ ਨਹੀਂ।
@inderjeetsam6577
@inderjeetsam6577 6 ай бұрын
ਬਾਬਾ ਜੀ ਈਸਾਈ ਮੱਤ ਵਿੱਚ ਵੀ ਮੱਤਭੇਦ ਹਨ ਜਿਹੜੇ ਯਿਸੂ ਮਸੀਹ ਦੇ ਬਾਰਾਂ ਚੇਲਿਆਂ ਵਾਲੀ ਸੇਵਕਾਈ ਉਸ ਵਿੱਚ ਚਿਨ ਚਮਤਕਾਰ ਹੁੰਦੇ ਨੇ 🙏
@JaswantSingh-mn3bz
@JaswantSingh-mn3bz 2 жыл бұрын
ਜਥੇਦਾਰ ਜੀ ਦਾਦੂਵਾਲ ਜੀ ਬਿਲਕੁਲ ਸਹੀ ਕਹਿੰਦੇ ਹਨ ਕਿ ਜਿਹੜੇ ਆਪਣੇ ਪਿਉ ਦਾ ਨਹੀਂ ਉਹ ਦੁਸਰੇ ਦਾ ਕੀ ਭਲਾਂ ਕਰੋ ਪਹਿਲਾਂ ਸਿਰਸੇ ਵਾਲੇ ਸਾਧ ਨੇ ਵੀ ਕੀ ਕੀਤਾ ਸੀ ਅੱਜ ਸਿਰਸੇ ਵਾਲਾ ਸਾਧ ਕਿਥੇ ਬੈਠਾ ਜ਼ੋ ਅਜ ਇਕਾ ਦੁੱਕਾ ਇਹੋ ਜਿਹਾ ਕਰ ਰਹੇ ਹਨ ਉਨ੍ਹਾਂ ਨਾਲ ਕੋਈ ਵੀ ਫਰਕ ਨਹੀਂ ਪੈਣਾ
@harbanslalbadhan1587
@harbanslalbadhan1587 2 жыл бұрын
*ਧਰਮ‌ ਵਿਅਕਤੀ ਦਾ ਇਕ ਨਿੱਜੀ ਮਸਲਾ ਹੈ, ਸਮਾਜ ਅਤੇ ਰਾਜ ਨੂੰ ਵਿਅਕਤੀ ਦੇ ਨਿੱਜੀ ਮਸਲੇ ਵਿੱਚ ਦਖਲ ਦੇਣ ਦਾ ਕੋਈ ਅਧਿਕਾਰ ਨਹੀਂ ਹੈ* *Religion is a personal matter. State and Society have no right to interfere in the personal life of an individual*
@mukhtiarsinghsandhu7348
@mukhtiarsinghsandhu7348 2 жыл бұрын
I do agree with you. General public don't have any problem with any religion. Only politicians and politics have problem. Without raising religion mandir masjid gurudwara and church matters these politicians don't get votes. Illiterate innocent public don't understand stand it. Election comes Hinduism, Islamism Sikhism all in danger, as soon as 2024 parliament election will be over all will be safe for 4 years, in 2028 again these will be in danger. This drama started in 1978 or so and continues till date. For example before 1980 ther was no panjab or j and k problem....... Long stories created by "kursi money hunger" Politicians.
@harbanslalbadhan1587
@harbanslalbadhan1587 2 жыл бұрын
@@mukhtiarsinghsandhu7348 : 1) *It's a direct war between Manusamiriti and the Constitution of India. The Constitution of India is in danger. Save the Constitution, save the life and future of Kissans, Mazdoors, Dalits, Women and Minorities of India* 2) *Manuvadies are more cruel, dangerous, poisonous, rigid, hard and harmful than Hitlerism and Nazism*
@kiranpalsingh2708
@kiranpalsingh2708 2 жыл бұрын
ਸਹੀ ਪਰ ਡਰਾਮੇ ਕਰਕੇ ਧਰਮ ਵਿੱਚ ਲਿਆਉਣਾ ਵੀ ਲੋਕਾਂ ਨਾਲ ਧੋਖਾ ਹੈ !
@mukhtiarsinghsandhu7348
@mukhtiarsinghsandhu7348 2 жыл бұрын
Harbans lal jee u r right.
@anmoldeepsingh6992
@anmoldeepsingh6992 2 жыл бұрын
ਜਿਹੜੇ ਸ੍ਰੋਮਣੀ ਕਮੇਟੀ ਵਿੱਚ ਘੋਨੇ ਮੋਨੇ ਅਕਾਲੀ ਜਥੇਦਾਰ ਬਣ ਗਏ ਉਹ ਅਸਲੀ ਨੇ
@gurdevsinghvirk8259
@gurdevsinghvirk8259 2 жыл бұрын
ਜੇ ਕੋਈ ਧਰਮ ਬਦਲਕੇ ਮੁਸਲਮਾਨ ਬਣਦਾ ਉਹਦਾ ਨਾਮ ਅਲੀ ਮੁਹੰਮਦ ਮੁਸਲਿਮ ਨਾਮ ਰੱਖੇ ਜਾਂਦੇ ਜੇ ਕੋਈ ਸਿੱਖ ਬਣਦਾ ਉਹ ਅੰਮ੍ਰਿਤ ਸਕਦਾ ਕੇਸ ਦਾੜਾ ਰੱਖਦਾ ਰੌਹ ਰੀਤਾਂ ਫੌਲੋਵ ਕਰਦਾ ਹਿੰਦੂ ਬਣਦਾ ਉਹ ਵੀ ਇਸੇ ਤਰਾਂ ਪਰ ਜਿਹੜੇ ਇਸਾਈ ਬਣਦੇ ਉਹਨਾਂ ਦੇ ਨਾਂ ਕਿਉਂ ਨਹੀਂ ਬਦਲੇ ਜਾਂਦੇ ਜਿਹੜੇ ਧਰਮ ਚ ਜਾਂਦੇ ਜੇ ਸੇਮ ਉਹਨਾਂ ਵਾਂਗ ਹੋਵੋ ਨਾਮ ਹੁਲੀਆ ਕਿਉਂ ਦੋਵਾ ਬੇੜੀਆਂ ਚ ਪੈਰ ਰੱਖਦੇ ਇਹ ਲੋਕ ਜੇ ਨਹੀਂ ਇਸ ਤਰਾਂ ਕਰਦੇ ਇਹਦਾ ਮਤਲਬ ਇਹਨਾ ਲੋਕਾਂ ਨੂੰ ਉੱਥੇ ਵੀ ਵਿਸ਼ਵਾਸ ਨਹੀਂ !
@kuldipsibgh7258
@kuldipsibgh7258 2 жыл бұрын
ਦਲਿਤ ਲੋਕਾਂ ਨੂੰ ਸਮਝਣਾ ਚਾਹੀਦਾ ਹੈ ਕਿ ਇਹ ਵਿਚਾਰ ਚਰਚਾ ਕਿਵੇਂ ਕੀਤੀ ਜਾ ਰਹੀ ਹੈ ਕੀ ਅਸੀਂ ਵਿਦਿਆ ਚੰਗੀ ਤਰ੍ਹਾਂ ਸਮਝ ਨਹੀਂ ਸਕਦੇ ਸੇਚੋ ਪੜ੍ਹੋ ਲਿਖੋ ਸੰਘਰਸ਼ ਕਰੋ ਜੈ ਭੀਮ
@dhainchand1643
@dhainchand1643 2 жыл бұрын
ਕੁਲਦੀਪ ਜੀ , ਦਲਿਤ ਸਿੱਖਾਂ ਨੂੰ ਦਾਦੂਵਾਲ ਸਾਹਿਬ ਨੇ ਅੱਜ ਇੱਕ ਨਵਾਂ ਨਾਂਮ ਦੇ ਦਿੱਤਾ। * ਢਿੱਲੜ* ਸਿੱਖ।
@gurpreetgurpreetsingh4891
@gurpreetgurpreetsingh4891 Жыл бұрын
ਵਾਹਿਗੁਰੂ ਜੀ ਸਭ ਸਿਖਣ ਕੋ ਹੁਕਮ ਹੈ ਗੁਰੂ ਮਾਨਿਉ ਗਰੰਥ ਇਹ ਕਿਨੇ ਅੰਗ ਤੇ ਦਰਜ ਹੈ ਜੀਇਹਦੇ ਬਾਰੇ ਜਰੂਰ ਦਸਿਆ ਕਰੋ ਜੀ
@LakhwinderSingh-nr1yu
@LakhwinderSingh-nr1yu 7 ай бұрын
Waheguru ji sade Sikha nu jo Mansik taur te shosan karde unha de rakhi karna request karda fer duwara sikha val vapsi karwado daduwal saab good jankari
@ramanbaba5032
@ramanbaba5032 2 жыл бұрын
Dadu ji Please Read to Amberkar why Reserva tion Is Necessary
@gurmejsingh280
@gurmejsingh280 2 жыл бұрын
ਬੁਹਤ ਸੋਹਣੀ ਗਲ ਬਾਤ ਬੁਲੰਦ ਅਵਾਜ ਵਿਚ ਸਿੰਘ ਸਾਹਬ ਨੇ ਕਮਾਲ ਕਰਤੀ।
@harbanslalbadhan7843
@harbanslalbadhan7843 2 жыл бұрын
ਜਿਸ ਕਿਸੇ (ਕੋਈ ਵੀ ਧਰਮ) ਵੀ ਧਰਮ ਅੰਦਰ ਸਿੱਧੇ ਜਾਂ ਅਸਿੱਧੇ ਤੌਰ ਤੇ ਵਰਣ-ਆਸ਼ਰਮ, ਜਾਤੀ ਵਾਦ, ਜਾਤੀ ਵਿਤਕਰਾ, ਊਚ ਨੀਚ, ਜਾਤੀ ਨਫਰਤ ਅਤੇ ਛੂਤਛਾਤ ਪਾਈ ਜਾਂਦੀ ਹੈ, ਇਕ ਇਨਸਾਨ ਨੂੰ ਦੂਸਰਾ ਇਨਸਾਨ ਜਾਤੀ ਅਧਾਰਤ, ਇਨਸਾਨ ਹੀ ਨਹੀਂ ਮੰਨਦਾ, ਧਰਮ ਦੇ ਨਾਮ ਉੱਤੇ ਇਕ ਇਨਸਾਨ ਵਲੋਂ ਦੂਸਰੇ ਇਨਸਾਨ ਨੂੰ "ਸੀਰੀ" ਬਣਾ ਕੇ ਜਾਨਵਰਾਂ, ਕੀੜਿਆਂ-ਮਕੌੜਿਆਂ ਤੋਂ ਭੈੜੀ ਹਾਲਤ ਵਿੱਚ ਰੱਖਿਆ ਜਾਂਦਾ ਹੈ, ਧਰਮ ਅਸਥਾਨਾਂ ਅੰਦਰ ਆਉਂਣ, ਪੂਜਾ ਪਾਠ ਕਰਨਾ, ਧਰਮ ਗ੍ਰੰਥ ਪੜਨ ਤੋਂ ਰੋਕਿਆ ਜਾਂਦਾ ਹੈ, ਇਸ ਤਰ੍ਹਾਂ ਦੇ ਧਰਮ ਨੂੰ ਧਰਮ ਕਹਿਣਾ ਹੀ ਮੂਰਖਤਾ ਹੈ. ਜਿਸ ਧਰਮ ਅੰਦਰ ਵਿਅਕਤੀ ਨੂੰ ਸਮਾਜ ਵਿੱਚ ਇਜਤ ਮਾਣ, ਆਜਾਦੀ, ਬਰਾਬਰੀ, ਭਾਈਚਾਰਾ, ਮੂਲ ਅਧਿਕਾਰ ਅਤੇ ਮਾਨਵ ਅਧਿਕਾਰ ਪ੍ਰਾਪਤ ਨਹੀਂ ਹੁੰਦੇ, ਜਿਹੜਾ ਧਰਮ ਵਿਅਕਤੀ ਦੇ ਜੀਵਨ ਦੀ ਪ੍ਰਗਤੀ ਅਤੇ ਵਿਕਾਸ ਵਿੱਚ ਰੋੜਾ ਬਣਦਾ ਹੈ, ਇਸ ਤਰ੍ਹਾਂ ਦੇ ਧਰਮ ਨੂੰ ਹੀ ਤਿਆਗ ਦੇਣਾ ਅਤੇ ਠੋਕਰ ਮਾਰਨਾ ਹੀ ਅੱਛੇ ਹੈ* *ਵਿਅਕਤੀ ਨੂੰ ਸਮਾਜ ਅੰਦਰ ਇੱਜਤਮਾਣ, ਆਜਾਦੀ, ਬਰਾਬਰੀ, ਅਧਿਕਾਰ, ਭਾਈਚਾਰਾ ਅਤੇ ਨਿਆਂ ਮਿਲਣਾ "ਧਰਮ" ਤੋਂ ਕਿਤੇ ਜ਼ਿਆਦਾ ਮਹੱਤਵਪੂਰਨ ਅਤੇ ਜਰੂਰੀ ਹੈ*
@kiranpalsingh2708
@kiranpalsingh2708 2 жыл бұрын
ਸਿੱਖ ਧਰਮ ਦੇ ਅਸੂਲ ਸਭ ਨੂੰ ਬਰਾਬਰਤਾ ਦਿੰਦੇ ਹਨ ਪਰ ਕਈ ਲੋਕ ਗਲਤ ਹਨ !
@dhainchand1643
@dhainchand1643 2 жыл бұрын
ਬੱਧਣ ਸਾਹਿਬ, ਆਰਥਿਕ ਬਰਾਬਰੀ ਤੋਂ ਬਿਨਾਂ ਸਮਾਜਿਕ ਤੇ ਧਾਰਮਿਕ ਬਰਾਬਰੀ ਕਿਵੇਂ???
@harbanslalbadhan7843
@harbanslalbadhan7843 2 жыл бұрын
@@dhainchand1643 : *ਵੀਰ ਜੀ, ਜਿਸ ਸਮਾਜ Society ਅੰਦਰ ਸਮਾਜਿਕ ਬਰਾਬਰੀ Social equality ਨਹੀਂ ਪਾਈ ਜਾਂਦੀ, ਉਸ ਸਮਾਜ ਅੰਦਰ ਆਰਥਿਕ ਬਰਾਬਰੀ ਅਤੇ ਧਾਰਮਿਕ ਬਰਾਬਰੀ ਬਾਰੇ ਕਦੀ ਸੋਚਿਆ ਵੀ ਨਹੀਂ ਜਾ ਸਕਦਾ*
@kiranpalsingh2708
@kiranpalsingh2708 2 жыл бұрын
ਬਹੁਤ ਵੱਡਮੁੱਲੇ ਵਿਚਾਰ, ਸਾਨੂੰ ਅਸੂਲਾਂ ਤੇ ਚੱਲਣ ਦੀ ਲੋੜ ਹੈ, ਪ੍ਰਚਾਰਕ ਬਹੁਤੇ ਤਾਂ ਨੌਕਰੀ ਤੱਕ ਸੀਮਤ ਹਨ !
@swsingsingh1958
@swsingsingh1958 2 жыл бұрын
ਦਾਦੂਵਾਲ ਜੀ ਤੁਸੀਂ ਭਾਜਪਾ ਦੀ ਬੋਲੀ ਬੋਲਦੇ ਹੋ। ਐਸ ਸੀ ਦੀ ਰਿਜਵਰਵੇਸ਼ਨ ਦੇ ਕਾਰਨ ਨੂੰ ਘੋਖੋ । ਸੰਵਿਧਾਨ ਵਿਚ ਇਸ ਧਾਰਾ ਨੂੰ ਕਿਉਂ ਲਿਖਿਆ ਗਿਆ ਉਸਨੂੰ ਪੜੋ। ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਰੰਗਰੇਟੇ ਗੁਰੂ ਕੇ ਬੇਟੇ ਦਾ ਖਿਤਾਬ ਦਿੱਤਾ ਸੀ। ਇੱਕੋ ਬਾਟੇ ਵਿੱਚ ਅੰਮ੍ਰਿਤ ਛਕਾਇਆ ਸੀ। ਇਕ ਸੰਗਤ ਇਕ ਪੰਡਤ ਅਤੇ ਇੱਕੋ ਸਰੋਵਰ ਤੋਂ ਇਸ਼ਨਾਨ ਕਰਵਾਇਆ ਸੀ। ਪਰੰਤੂ 1920 ਤਕ ਵੀ ਛੂਆਛਾਤ ਨਹੀਂ ਸੀ ਮਿਟੀ । ਆਖਰ ਕਾਰ ਸੰਵਿਧਾਨ ਬਣਾਇਆ ਗਿਆ ਸੀ । ਦਲਿਤਾਂ ਨੂੰ ਪੜ੍ਹਾਈ ਲਿਖਾਈ ਦਾ ਹਕ ਮਿਲਿਆ ਰਿਜਰਵਿਸ਼ਨ ਦਾ ਹਕ ਮਿਲਿਆ। 100 ਦੀ ਸਪੀਡ ਤੇ ਭੱਜਣ ਵਾਲੇ ਨੂੰ ਜਾ 80 ਨੰਬਰ ਲੈਣ ਵਾਲੇ ਨੂੰ ਦਲਿਤ ਸਮਾਜ ਦੀਆਂ ਝੂੱਗੀਆ ਝੌਂਪੜੀਆਂ ਵਿੱਚ ਰੱਖੋ, ਜਿਥੇ ਲਾਇਟ ਨਹੀਂ ਪਾਣੀ ਨਹੀਂ ਸੜਕਾਂ ਨਹੀਂ ਖਾਣ ਲਈ ਪੌਸ਼ਟਿਕ ਖੁਰਾਕ ਨਹੀਂ, ਕਮਾਈ ਦਾ ਕੋਈ ਪੱਕਾ ਵਸੀਲਾ ਨਹੀਂ। ਫਿਰ ਵੀ ਅਗਰ ਗੌਰਮਿੰਟ ਦੀਆਂ ਨੌਕਰੀਆਂ ਦੇ ਅੰਕੜੇ, ਜਮੀਨਾਂ ਦੀ ਮਾਲਕੀ ਦੇ ਅੰਕੜੇ, ਉਦਯੋਗਿਕ ਘਰਾਣਿਆਂ ਦੇ ਅੰਕੜੇ ਕੱਢੋਗੇ ਤਾਂ ਹਰੇਕ ਜਗ੍ਹਾ ਉਤੇ ਤੁਹਾਨੂੰ ਦਲਿਤ ਭਾਈਚਾਰੇ ਦੇ ਲੋਕ ਢੂੰਡਿਆਂ ਵੀ ਨਜਰ ਨਹੀਂ ਆਉਣੇ। ਮਰਿਆ ਨੂੰ ਮਾਰਨ ਦੀਆਂ ਗਲਾਂ ਕਰਕੇ ਤੁਸੀਂ ਅਪਣੀ ਬੇੜੀ ਵਿੱਚ ਆਪ ਹੀ ਵੱਟੇ ਪਾ ਲਏ ਹਨ। ਬਾਕੀ ਸਾਰੀਆਂ ਗੱਲਾਂ ਤੁਹਾਡੀਆਂ ਠੀਕ ਹਨ । ਪਰ "ਜਿਥੈ ਨੀਚ ਸਮਾਲੀਅਨਿ ਤਿਥੈ ਨਦਰਿ ਤੇਰੀ ਬਖਸੀਸ" ਤੋਂ ਤੁਸੀਂ ਖੁੰਝ ਗਏ ਹੋ। ਤੁਸੀਂ ਕਮਜ਼ੋਰ,ਪੱਛੜੇ ਅਤੇ ਅਣਹੋਂਦ ਦੇ ਸ਼ਿਕਾਰ ਲੋਕਾਂ ਦਾ ਮਜ਼ਾਕ ਉਡਾਇਆ ਹੈ। ਇਕ ਗੁਰਸਿੱਖ ਨੂੰ ਇਹ ਸੋਭਾ ਨਹੀਂ ਦਿੰਦਾ ।
@kiranpalsingh2708
@kiranpalsingh2708 2 жыл бұрын
ਗਰੀਬ ਨੂੰ ਸਿੱਖਿਆ ਮੁਫਤ ਚਾਹੀਦੀ ਹੈ ਤੇ ਹੋਰ ਸਹੂਲਤਾਂ ਮਿਲਣ ਪਰ ਹੁਣ ਰਿਜਰਵੇਸ਼ਨ ਘਟਾਉਣੀ ਚਾਹੀਦੀ ਹੈ, ਗਰੀਬ ਦੂਜੇ ਲੋਕ ਵੀ ਹਨ !
@harbanslalbadhan1587
@harbanslalbadhan1587 2 жыл бұрын
@@kiranpalsingh2708 :- *ਇੰਡੀਅਨ ਸੰਵਿਧਾਨ ਅੰਦਰ ਰਿਜ਼ਰਵੇਸ਼ਨ ਜਾਤੀ ਆਧਾਰਤ ਦਿੱਤੀ ਗਈ ਹੈ, ਨਾ ਕਿ ਆਰਥਿਕ ਅਧਿਕਾਰ, ਤਾਂ ਜ਼ੋ ਸਮਾਜ ਅੰਦਰ ਸਮਾਜਿਕ ਨਿਆਂ Social Justice ਮਿਲ਼ ਸਕੇ* *ਪਹਿਲਾਂ ਵਰਣ ਆਸ਼ਰਮ, ਜਾਤੀ ਪ੍ਰਥਾ ਅਤੇ ਛੂਤ ਛਾਤ ਪੂਰੀ ਤਰ੍ਹਾਂ ਖ਼ਤਮ ਕਰੋ ਇਸ ਤੋਂ ਬਾਅਦ ਰਿਜ਼ਰਵੇਸ਼ਨ ਖਤਮ‌ ਕਰਨੀ ਦੀ ਗਲ ਕਰੋ* ਇਹ ਕਿਉਂ ਨਹੀਂ ਕਹਿੰਦੇ ਕਿ ਦੇਸ਼ ਦਾ ਸਰਮਾਇਆ, ਛੋਟੇ, ਵਡੇ ਉਦਯੋਗ, ਭੂੰਮੀ, ਖੇਤੀ ਯੋਗ ਭੂੰਮੀ, ਬੈਂਕਾਂ, ਦੇਸ਼ ਦੀ ਚਲ ਅਚੱਲ ਸੰਪਤੀ, ਮਕਾਨ, ਕੋਠੀਆਂ ਆਦਿ ਆਦਿ ਸਭ ਨੂੰ ਵੰਡ ਦੇਣੀ ਚਾਹੀਦੀ ਹੈ ਜਾਂ ਫਿਰ ਰਾਜ State ਦੇ ਅਧੀਨ ਹੋਣੀ ਜ਼ਰੂਰੀ ਹੈ ਵਿਅਕਤੀ ਦੀ ਨਿਜੀ ਜਾਇਦਾਦ ਹੋਣੀ ਹੀ‌ ਨਹੀਂ ਚਾਹੀਦੀ.
@swsingsingh1958
@swsingsingh1958 2 жыл бұрын
@@kiranpalsingh2708 kzbin.info/www/bejne/g4HRf5Z8e9xkodE Beta Daduwal ji, you gorget about this that SC's were depreresed due to castism and discrimination. your this assumption is wrong. Beta Daduwal ji, If you are able to distribut the Trades and Establishment's, Then you should divide the land, machinery,vehicles,shops, trade,and divide the Employment. Divide every thing equaly between SC's and Upper Castes persons. Then only you may think about abolishment of caste system. After this equivalent distribution you will see that our SC's people's will run at 150 km speed. and your upper Castes will be left behind. I am 81years of age I started my schooling in 1947. I have passed 4 class in my priamary school. I was bound for sitting 10 feet away from the upper Castes students of my class. still I could be able to become Engineer in The Military Engineering Services. It shows that we the SC's are more Efficient than the Upper Castes persons. How can I forget these types of humiliations I faced duringmy childhood. there fore I request you do not try to speak against reservation. Thanks kzbin.info/www/bejne/g4HRf5Z8e9xkodE ਬੇਟਾ ਦਾਦੂਵਾਲਾ ਜੀ, ਤੁਸੀਂ ਇਹ ਸੋਚਦੇ ਹੋ ਕਿ *ਐਸ ਸੀ* ਨੂੰ ਜਾਤੀਵਾਦ ਅਤੇ ਵਿਤਕਰੇ ਕਾਰਨ ਨਿਰਾਸ਼ ਹੋਣਾ ਪਿਆ ਹੈ। ਤੁਹਾਡੀ ਇਹ ਧਾਰਣਾ ਗਲਤ ਹੈ। ਬੇਟਾ ਦਾਦੂਵਾਲਾ ਜੀ, ਜੇ ਤੁਸੀਂ ਟਰੇਡਜ਼ ਅਤੇ ਆਰਥਿਕ ਸੋਮਿਆਂ ਨੂੰ ਵੰਡਣ ਦੇ ਯੋਗ ਹੋ ਜਾਵੋ, ਤਾਂ ਤੁਹਾਨੂੰ ਜ਼ਮੀਨ, ਮਸ਼ੀਨਰੀ, ਵਾਹਨ, ਦੁਕਾਨਾਂ, ਵਪਾਰ ਅਤੇ ਰੁਜ਼ਗਾਰ ਨੂੰ ਵੰਡਣਾ ਚਾਹੀਦਾ ਹੈ। *ਐਸਸੀ ਦੇ ਅਤੇ ਅੱਪਰ ਕੈਸਟਸ ਦੇ ਵਿਅਕਤੀਆਂ ਦੇ ਵਿਚਕਾਰ ਹਰ ਚੀਜ਼ ਨੂੰ ਬਰਾਬਰ ਵੰਡ ਦਿਓ।* ਫਿਰ ਕਿਤੇ ਤੁਸੀਂ ਜਾਤੀ ਪ੍ਰਣਾਲੀ ਦੇ ਖ਼ਤਮ ਹੋਣ ਬਾਰੇ ਸੋਚ ਸਕਦੇ ਹੋ। ਇਸ ਕਿਸਮ ਦੀ ਬਰਾਬਰ ਵੰਡ ਤੋਂ ਬਾਅਦ ਤੁਸੀਂ ਦੇਖੋਗੇ ਕਿ ਸਾਡੇ *ਐਸ ਸੀ* ਲੋਕ 150 ਕਿਲੋਮੀਟਰ ਦੀ ਰਫਤਾਰ ਨਾਲ ਚੱਲਣਗੇ।. ਅਤੇ ਤੁਹਾਡੇ ਉੱਚੀ ਕਾਸਟ ਦੇ ਲੋਕ ਪਿੱਛੇ ਰਹਿ ਜਾਣਗੇ।. ਮੈਂ 81 ਸਾਲਾਂ ਦੀ ਉਮਰ ਦਾ ਹਾਂ। ਮੈਂ 1947 ਵਿਚ ਆਪਣੀ ਸਕੂਲੀ ਪੜ੍ਹਾਈ ਸ਼ੁਰੂ ਕੀਤੀ ਸੀ। ਮੈਂ ਆਪਣੇ ਪ੍ਰੀਮਰੀ ਸਕੂਲ ਵਿਚੋਂ 4ਥੀ ਕਲਾਸ ਪਾਸ ਕੀਤਾ ਸੀ ।ਪਰੰਤੂ ਮੈਂ ਆਪਣੀ ਕਲਾਸ ਦੇ ਉਚ ਵਰਗ ਦੇ ਵਿਦਿਆਰਥੀਆਂ ਤੋਂ 10 ਫੁੱਟ ਦੂਰ ਬੈਠਣ ਲਈ ਪਾਬੰਦ ਸੀ।. ਫਿਰ ਵੀ ਮੈਂ ਮਿਲਟਰੀ ਇੰਜੀਨੀਅਰਿੰਗ ਸੇਵਾਵਾਂ ਵਿਚ ਸਿਵਲ ਇੰਜੀਨੀਅਰ ਬਣਿਆ ਅਤੇ ਅਪਣੀ ਯੋਗਤਾ ਨੂੰ ਸਿੱਧ ਕਰਕੇ ਵਿਖਾਇਆ ਹੈ। ਇਹ ਦਰਸਾਉਂਦਾ ਹੈ ਕਿ ਅਸੀਂ * *ਐਸ ਸੀ**ਲੋਕ ਉੱਚੀ ਕਾਸਟ ਦੇ ਵਿਅਕਤੀਆਂ ਨਾਲੋਂ ਵਧੇਰੇ ਕੁਸ਼ਲ ਹਾਂ। ਮੈਂ ਬਚਪਨ ਦੌਰਾਨ ਇਸ ਕਿਸਮ ਦਿਆਂਂ ਵਿਤਕਰਿਆਂ ਅਤੇ ਅਪਮਾਨਾਂ ਨੂੰ ਕਿਵੇਂ ਭੁੱਲ ਸਕਦਾ ਹਾਂ। ਇਸ ਲਈ ਮੈਂ ਬੇਨਤੀ ਕਰਦਾ ਹਾਂ ਕਿ ਤੁਸੀਂ ਰਿਜ਼ਰਵੇਸ਼ਨ ਦੇ ਵਿਰੁੱਧ ਬੋਲਣ ਦੀ ਕੋਸ਼ਿਸ਼ ਨਾ ਕਰੋ ਜੀ। ਜੇ ਤੁਹਾਡੇ ਕੋਲ ਹਿੰਮਤ ਹੈ ਤਾਂ ਬੰਦਾ ਸਿੰਘ ਬਹਾਦਰ ਜੀ ਵਾਂਗੂੰ ਜਗੀਰਦਾਰਾਂ ਕੋਲੋਂ ਆਰਥਿਕ ਸਾਧਨਾਂ ਦੇ ਜਾਖੀਰਿਆਂ ਨੂੰ ਖੋਹ ਕੇ ਸਾਰਿਆਂ ਲੋਕਾਂ ਵਿੱਚ ਬਰਾਬਰ ਵੰਡਣ ਦੀ ਕਿਰਪਾ ਕਰੋ ਜੀ । ਧੰਨਵਾਦ
@BalwinderKaur-nx4kv
@BalwinderKaur-nx4kv 2 жыл бұрын
ਜਿਨਾਂ ਕੋਲ ਖੁੱਲੇ ਗੱਫੇ ਆ ਓਹ ਗਲਾਂ ਕਰਦੇ ਆ ਜਿਨਾਂ ਨੂੰ ਰੋਟੀ ਵੀ ਔਖੀ ਮਿਲਦੀ ਆ ਓਹ ਵੀਚਾਰੇ ਤਾਂ ਕਿਤੇ ਵੀ ਚਲੇ ਜਾਂਦੇ ਆ
@harpreetsingh7653
@harpreetsingh7653 2 жыл бұрын
Very right baba g🙏
@narenderpalsingh4401
@narenderpalsingh4401 2 жыл бұрын
‌THE FOLLOWING BOOK IS A MUST FOR POLITICIANS The book teaches us to differentiate good politics from bad politics , healthy politics from unhealthy politics. It is a Ram - baan for many problems of politicians. It is a panacea of politician"s problems. The title of the book is" PRIEST AND POLITICIAN THE MAFIA OF THE SOUL ' It is written by OSHO. Osho (Rajneesh) was M.A. Philosophy and a lecturer in a College before he became an International preacher.
@KarnailSingh-hc8bn
@KarnailSingh-hc8bn 2 жыл бұрын
Eh dadu wal RSS Da agent hai
@siratk27
@siratk27 2 жыл бұрын
Daduwal bai bargari morcha cho oothan te kinna paisa khada c
@kulwindersingh3912
@kulwindersingh3912 2 жыл бұрын
Channal walio ssg. Koee dhillarh sikh nahi..jo insaan jamaandroo aondaa ohh sikh roop hunda.. rahi guru wala banann dee ohh jis te guru mihhrr hoee..ohh sikh vee bneiga..singh vee sajjeiga... doojey dharamm walian nu koee hakk nahi jhooth de tareekey varat ke aappnney dharam vich shaamal kar lwei..guru fateh zindabad..
@mohindersingh1325
@mohindersingh1325 2 жыл бұрын
Jo general ko 10 perc. Recerb ki thanks hai delta ki recearb mansanman I muda hai dilat student labour kerke parda hai
@jaswantsandhu2701
@jaswantsandhu2701 2 жыл бұрын
Guru granth saab ji di gurbani nu veakhya seat par ke dasu te har ek di bah far ke chalo koyi kite ni jada ji
@JarnailSingh-hl1ho
@JarnailSingh-hl1ho 2 жыл бұрын
Ek garib sc Education par Rs Kitho lavega
@harmelsroa5102
@harmelsroa5102 2 жыл бұрын
sukhvinder jattan balon ejat na karni.
@GUPRPEET-Singh
@GUPRPEET-Singh 2 жыл бұрын
13:53 Aakhir bahar aa hi gya na andar da jatiwaad... Ya keh lwo jaatwaad.... Eh boln wla jatt hi huna koi.. killa jada kr k ina di hi thhoun ch adya huna.
@HBRaudios738
@HBRaudios738 2 жыл бұрын
Masihi angrejan de agent si....ehna da ki jogdan hai bharat vich...
@LakhwinderSingh-nr1yu
@LakhwinderSingh-nr1yu 7 ай бұрын
Reservation sc St obc nu jaruri a dadduwal saheb jamin ehna kol ni dukana ehna kol ni vipar ehna kol ni padan likhna kitho rhna ne fer ja ta tusi janana band lo fr barabar da hak banda jis bande kol paisa education ni o ki karega rahi gal Amrit de bate di uthe vate da reservation da koi Matlav ne baba ta guru gobind Singh Maharaj ne ek karwaeya reservation da koi issue a ni a gal naal mai agree ni tuhadi naal baki gal tusi thik kiti a
@VijayKumar-sx3dh
@VijayKumar-sx3dh 2 жыл бұрын
Reservation means representation
@VijayKumar-sx3dh
@VijayKumar-sx3dh 2 жыл бұрын
Reservation da matlab sadhna hakka di brabar band
@VijayKumar-sx3dh
@VijayKumar-sx3dh 2 жыл бұрын
Sikha vich jat pat di gal vi karo
@siratk27
@siratk27 2 жыл бұрын
Apna ghar samban di takat rakho chor kisey nu na aakho
@uddyraj2963
@uddyraj2963 2 жыл бұрын
ਡਡੂਵਾਲ ਗਦਾਰ ਏ ਕੌਮ
@VijayKumar-sx3dh
@VijayKumar-sx3dh 2 жыл бұрын
Wah ji wah jat pat shadnani ni dharam badlan ni dena
@harmelsroa5102
@harmelsroa5102 2 жыл бұрын
daduwal ji garib sikh jis nu duur baitha dinde ne ona te bolo.edhar udhar na bolo.
@harmelsroa5102
@harmelsroa5102 2 жыл бұрын
jamin babd lao.
@ballibahodipuria5660
@ballibahodipuria5660 2 жыл бұрын
halat dekho griba de ave galla na maro
@VijayKumar-sx3dh
@VijayKumar-sx3dh 2 жыл бұрын
Dalits to ki lena apne kam karo
@harmelsroa5102
@harmelsroa5102 2 жыл бұрын
bhai daddu wal tusin galt bolan lagge.bhai jatt no. den vich hi sarart karde ne.jatt officer pbi sikh sc nu dhaka mar ke bhaya rakh lainde ne.
@GUPRPEET-Singh
@GUPRPEET-Singh 2 жыл бұрын
We Sikhs are insecured people/community... j ina da koi sikh kite hor mandir masjid church chal jawe ina de buthhe dekhn ale hunde aa.. aag lag jandi ina nu.... te Jad koi non sikh gurdware aa jawe ta ina andr sarv dharm sman di bhawna jag pendi a.... Ghatia log ne sikh kattad bewkuf.... J koi apna dhrm parwartan kr rya te tuhanun ki taklif aa... Pehla apna system thik kro.. Himmat hai ta Dont delete this comment...
@swsingsingh1958
@swsingsingh1958 2 жыл бұрын
kzbin.info/www/bejne/g4HRf5Z8e9xkodE Beta Daduwal ji, you gorget about this that SC's were depreresed due to castism and discrimination. your this assumption is wrong. Beta Daduwal ji, If you are able to distribut the Trades and Establishment's, Then you should divide the land, machinery,vehicles,shops, trade,and divide the Employment. Divide every thing equaly between SC's and Upper Castes persons. Then only you may think about abolishment of caste system. After this equivalent distribution you will see that our SC's people's will run at 150 km speed. and your upper Castes will be left behind. I am 81years of age I started my schooling in 1947. I have passed 4 class in my priamary school. I was bound for sitting 10 feet away from the upper Castes students of my class. still I could be able to become Engineer in The Military Engineering Services. It shows that we the SC's are more Efficient than the Upper Castes persons. How can I forget these types of humiliations I faced duringmy childhood. there fore I request you do not try to speak against reservation. Thanks kzbin.info/www/bejne/g4HRf5Z8e9xkodE ਬੇਟਾ ਦਾਦੂਵਾਲਾ ਜੀ, ਤੁਸੀਂ ਇਹ ਸੋਚਦੇ ਹੋ ਕਿ *ਐਸ ਸੀ* ਨੂੰ ਜਾਤੀਵਾਦ ਅਤੇ ਵਿਤਕਰੇ ਕਾਰਨ ਨਿਰਾਸ਼ ਹੋਣਾ ਪਿਆ ਹੈ। ਤੁਹਾਡੀ ਇਹ ਧਾਰਣਾ ਗਲਤ ਹੈ। ਬੇਟਾ ਦਾਦੂਵਾਲਾ ਜੀ, ਜੇ ਤੁਸੀਂ ਟਰੇਡਜ਼ ਅਤੇ ਆਰਥਿਕ ਸੋਮਿਆਂ ਨੂੰ ਵੰਡਣ ਦੇ ਯੋਗ ਹੋ ਜਾਵੋ, ਤਾਂ ਤੁਹਾਨੂੰ ਜ਼ਮੀਨ, ਮਸ਼ੀਨਰੀ, ਵਾਹਨ, ਦੁਕਾਨਾਂ, ਵਪਾਰ ਅਤੇ ਰੁਜ਼ਗਾਰ ਨੂੰ ਵੰਡਣਾ ਚਾਹੀਦਾ ਹੈ। *ਐਸਸੀ ਦੇ ਅਤੇ ਅੱਪਰ ਕੈਸਟਸ ਦੇ ਵਿਅਕਤੀਆਂ ਦੇ ਵਿਚਕਾਰ ਹਰ ਚੀਜ਼ ਨੂੰ ਬਰਾਬਰ ਵੰਡ ਦਿਓ।* ਫਿਰ ਕਿਤੇ ਤੁਸੀਂ ਜਾਤੀ ਪ੍ਰਣਾਲੀ ਦੇ ਖ਼ਤਮ ਹੋਣ ਬਾਰੇ ਸੋਚ ਸਕਦੇ ਹੋ। ਇਸ ਕਿਸਮ ਦੀ ਬਰਾਬਰ ਵੰਡ ਤੋਂ ਬਾਅਦ ਤੁਸੀਂ ਦੇਖੋਗੇ ਕਿ ਸਾਡੇ *ਐਸ ਸੀ* ਲੋਕ 150 ਕਿਲੋਮੀਟਰ ਦੀ ਰਫਤਾਰ ਨਾਲ ਚੱਲਣਗੇ।. ਅਤੇ ਤੁਹਾਡੇ ਉੱਚੀ ਕਾਸਟ ਦੇ ਲੋਕ ਪਿੱਛੇ ਰਹਿ ਜਾਣਗੇ।. ਮੈਂ 81 ਸਾਲਾਂ ਦੀ ਉਮਰ ਦਾ ਹਾਂ। ਮੈਂ 1947 ਵਿਚ ਆਪਣੀ ਸਕੂਲੀ ਪੜ੍ਹਾਈ ਸ਼ੁਰੂ ਕੀਤੀ ਸੀ। ਮੈਂ ਆਪਣੇ ਪ੍ਰੀਮਰੀ ਸਕੂਲ ਵਿਚੋਂ 4ਥੀ ਕਲਾਸ ਪਾਸ ਕੀਤਾ ਸੀ ।ਪਰੰਤੂ ਮੈਂ ਆਪਣੀ ਕਲਾਸ ਦੇ ਉਚ ਵਰਗ ਦੇ ਵਿਦਿਆਰਥੀਆਂ ਤੋਂ 10 ਫੁੱਟ ਦੂਰ ਬੈਠਣ ਲਈ ਪਾਬੰਦ ਸੀ।. ਫਿਰ ਵੀ ਮੈਂ ਮਿਲਟਰੀ ਇੰਜੀਨੀਅਰਿੰਗ ਸੇਵਾਵਾਂ ਵਿਚ ਸਿਵਲ ਇੰਜੀਨੀਅਰ ਬਣਿਆ ਅਤੇ ਅਪਣੀ ਯੋਗਤਾ ਨੂੰ ਸਿੱਧ ਕਰਕੇ ਵਿਖਾਇਆ ਹੈ। ਇਹ ਦਰਸਾਉਂਦਾ ਹੈ ਕਿ ਅਸੀਂ * *ਐਸ ਸੀ**ਲੋਕ ਉੱਚੀ ਕਾਸਟ ਦੇ ਵਿਅਕਤੀਆਂ ਨਾਲੋਂ ਵਧੇਰੇ ਕੁਸ਼ਲ ਹਾਂ। ਮੈਂ ਬਚਪਨ ਦੌਰਾਨ ਇਸ ਕਿਸਮ ਦਿਆਂਂ ਵਿਤਕਰਿਆਂ ਅਤੇ ਅਪਮਾਨਾਂ ਨੂੰ ਕਿਵੇਂ ਭੁੱਲ ਸਕਦਾ ਹਾਂ। ਇਸ ਲਈ ਮੈਂ ਬੇਨਤੀ ਕਰਦਾ ਹਾਂ ਕਿ ਤੁਸੀਂ ਰਿਜ਼ਰਵੇਸ਼ਨ ਦੇ ਵਿਰੁੱਧ ਬੋਲਣ ਦੀ ਕੋਸ਼ਿਸ਼ ਨਾ ਕਰੋ ਜੀ। ਜੇ ਤੁਹਾਡੇ ਕੋਲ ਹਿੰਮਤ ਹੈ ਤਾਂ ਬੰਦਾ ਸਿੰਘ ਬਹਾਦਰ ਜੀ ਵਾਂਗੂੰ ਜਗੀਰਦਾਰਾਂ ਕੋਲੋਂ ਆਰਥਿਕ ਸਾਧਨਾਂ ਦੇ ਜਾਖੀਰਿਆਂ ਨੂੰ ਖੋਹ ਕੇ ਸਾਰਿਆਂ ਲੋਕਾਂ ਵਿੱਚ ਬਰਾਬਰ ਵੰਡਣ ਦੀ ਕਿਰਪਾ ਕਰੋ ਜੀ । ਧੰਨਵਾਦ
How Strong Is Tape?
00:24
Stokes Twins
Рет қаралды 96 МЛН
UFC 310 : Рахмонов VS Мачадо Гэрри
05:00
Setanta Sports UFC
Рет қаралды 1,2 МЛН
小丑女COCO的审判。#天使 #小丑 #超人不会飞
00:53
超人不会飞
Рет қаралды 16 МЛН
Что-что Мурсдей говорит? 💭 #симбочка #симба #мурсдей
00:19
How Strong Is Tape?
00:24
Stokes Twins
Рет қаралды 96 МЛН