ਹਰਨਾਮ ਸਿੰਘ ਧੁੰਮੇ ਦਾ ਕੁੰਭ ਇਸ਼ਨਾਨ! ਹਿੰਦੂਤਵੀ ਸਿਆਸਤ ਤੇ ਜਥੇਦਾਰ! ਉਧੇੜਤੇ ਡਾ. ਗਰਗ ਨੇ। Baba Dhumma | Jathedar

  Рет қаралды 9,270

Takhat Panjab ਤਖ਼ਤ ਪੰਜਾਬ

Takhat Panjab ਤਖ਼ਤ ਪੰਜਾਬ

Күн бұрын

Пікірлер: 100
@premkataria7149
@premkataria7149 37 минут бұрын
ਬਹੁਤ ਵਧੀਆ ਜਾਣਕਾਰੀ ਦਿੱਤੀ ਗਈ ਗਰਗ ਸਾਹਿਬ ਨੂੰ ਸਲੂਟ
@Fulelsingh-b1m
@Fulelsingh-b1m 21 минут бұрын
ਸਚਾਈ ਬੋਲਣ ਦੀ ਹਿੰਮਤ ਰੱਖਦੇ ਹਨ ਗਰਗ ਸਹਿਬ, ਵਾਹ ਜੀ ਵਾਹ ਮਹਾਨ ਪੁਰਸ਼ੋ
@jasbirmahal6594
@jasbirmahal6594 Сағат бұрын
ਸਤਿਕਾਰਤ ਸ਼ਖ਼ਸ਼ੀਅਤ ਡਾਕਟਰ ਪਿਆਰੇ ਲਾਲ ਗਰਗ ਹੁਣਾਂ ਨੂੰ ਹਾਰਦਿਕ ਪ੍ਰਣਾਮ 🙏🙏
@kulwantsingh-bq9ed
@kulwantsingh-bq9ed Сағат бұрын
ਬਹੁਤ ਵਧੀਆ ਵੀਚਾਰ ਮਨ ਖ਼ੁਸ਼ ਹੋ ਗਿਆ ਜੀ।
@tejindersingh4588
@tejindersingh4588 2 сағат бұрын
ਬਹੁਤ ਵਧੀਆ ਵੀਚਾਰ ਨੇ 🎉🎉🎉
@nirmalsinghgoraya7649
@nirmalsinghgoraya7649 Сағат бұрын
ਗਰਗ ਵੀਰ ਜੀ ਸਤਿ ਸ੍ਰੀ ਆਕਾਲ ਆਪ ਨੂੰ ਪਰਮਾਤਮਾ ਨੇ ਬਹੁਤ ਗਿਆਨ ਦਿੱਤਾ ਹੈ ਤੁਸੀਂ ਇਸਨੂੰ ਵੱਡ ਕੇ ਆਪਣੇ ਵਿਦਿਆਰਥੀਆਂ ਨੂੰ ਤਿਆਰ ਕਰੋ ਜੋ ਦੁਨੀਆਂ ਦਸਦੇ ਰਹਿਣ ਤ ਲਿਖ ਕੇ ਵੀ ਰੱਖਣਾ ਜੋ ਉਹਣ ਵਾਲੇ ਵਾਸਤੇ ਖਿਜਾਨਾ ਹੋਵੇ ਗਾ ਜੀ ਧੰਨ ਵਾਦ ਜੀ
@surjeetsingh-no3zx
@surjeetsingh-no3zx 58 минут бұрын
Dr ਗਰਗ ਜੀ ਬਿਨਾ ਕੇਸਾਂ ਤੋਂ ਕੇਸਾਂਧਾਰੀ ਸਿੱਖਾਂ ਨਾਲੋਂ ਜ਼ਿਆਦਾ ਸੂਝਬੂਝ ਰੱਖਦੇ ਹਨ ਕਈ ਸਿੱਖ ਵਿਦਵਾਨ ਵੀ ਓਹਨਾ ਜਿਨਾ ਗੂੜ ਗਿਆਨ ਨਹੀਂ ਰੱਖਦੇ... ਸਲੂਟ ਆ ਡਾਕਟਰ ਸਾਬ ਨੂੰ.... ਦਮਦਮੀ ਟਕਸਾਲ ਵੀ ਵਿਕ ਗਈ, ਸ਼੍ਰੋਮਣੀ ਕਮੇਟੀ ਅਤੇ ਅਕਾਲੀ ਦਲ ਤਾਂ ਕਈ ਦਹਾਕੇ ਪਹਿਲਾਂ ਹੀ ਨੂੰਹ ਮਾਸ ਦਾ ਰਿਸ਼ਤਾ ਬਣਾਈ ਬੈਠੇ ਹਨ....ਸਿੱਖੀ ਦ ਬੂਟਾ ਦਿਨ ਬਦਿਨ ਮੁਰਝਾ ਰਿਹਾ ਹੈ....ਸਿਰਫ ਕੁਰਸੀ ਯੁੱਧ ਹੀ ਚਲ ਰਿਹਾ ਹੈ 😮
@jarnailsingh8301
@jarnailsingh8301 Сағат бұрын
ਬਹੁਤ ਵਧੀਆ ਵਿਚਾਰ ਹਨ ਡਾਕਟਰ ਪਿਆਰਾ ਲਾਲ ਗਰਗ ਜੀ ਦੇ 🙏✅💯👍 ਮੈਂ ਪਿੰਡ ਸਮੇਜਾ ਕੋਠੀ ਜ਼ਿਲਾ ਗੰਗਾ ਨਗਰ ਰਾਜਸਥਾਨ ਤੋਂ
@mohanjitsingh4636
@mohanjitsingh4636 Сағат бұрын
ਸਿੱਖੀ ਦੀ ਬੁਨਿਆਦ ਦੇ ਜਾਨਕਾਰੀ ਲਈ ਧੰਨਵਾਦ ਹੈ ਜੀ ਆਪ ਜੀ ਦਾ
@harpreetbrar7717
@harpreetbrar7717 Сағат бұрын
Excellent posting. Salute to your Knowledge. Parnam
@HardeepSingh-qk2vg
@HardeepSingh-qk2vg 57 минут бұрын
Dr. Sahib so sweet of you for standing with TRUTH ,PANJAB AND SIKHS
@chhajjasinghchakkal2521
@chhajjasinghchakkal2521 2 сағат бұрын
V Good
@MrBudh
@MrBudh Сағат бұрын
ਡਾਕਟਰ ਸਾਹਿਬ ਬਹੁਤ ਵਧੀਆ ਹਰ ਮਸਲਾ ਗੁਰਮਤਿ ਅਨੁਸਾਰ ਹੱਲ ਕਰਨ ਦੀ ਸਲਾਹ ਦਿੰਦੇ ਹਨ l
@sadhusingh6215
@sadhusingh6215 11 минут бұрын
ਸਾਧ ਸੰਗਤ ਜੀ ਪਿਆਰਾ ਲਾਲ ਜੀ ਗਰਗ ਜੀ ਇੱਕ ਹਿੰਦੂ ਚਿਹਰੇ ਮੁਹਰੇ ਵਾਲੇ ਹੁੰਦੇ ਹੋਏ ਵੀ ਸਿੱਖ ਧਾਰਨਾਵਾਂ, ਸਿੱਖ ਪਰੰਪਰਾਵਾਂ, ਸਿੱਖ ਅਸੂਲਾਂ ਦੀ ਪੈਰਵੀ ਕਰ ਰਹੇ ਹਨ। ਦੂਜੇ ਪਾਸੇ ਬਾਬਾ ਧੁੰਮਾਂ,ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਦੀ ਸ਼ਾਨਾਂਮੱਤੀ ਦਮਦਮੀ ਟਕਸਾਲ ਦਾ ਮੁੱਖੀ ਹੁੰਦੇ ਹੋਏ ਵੀ ਕੁੰਭ ਇਸ਼ਨਾਨ ਕਰਕੇ ਹਿੰਦੂ ਸਮ੍ਰਿਤੀ ਦੇ ਧਾਰਨੀ ਹੋ ਰਿਹਾ ਹੈ, ਬਾਬੇ ਨਾਨਕ ਦੀ ਸੋਚ ਦੇ ਬਿਲਕੁਲ ਉਲਟ ਕਰਨੀ ਕਰ ਰਿਹਾ ਹੈ। ਬਾਬੇ ਨਾਨਕ ਦੇ ਪੁੱਤਰਾਂ ਨੂੰ ਜਾਗਣ ਅਤੇ ਬਾਬੇ ਨਾਨਕ ਦੀ ਖਤਮ ਕੀਤੀ ਜਾ ਰਹੀ ਸੋਚ ਨੂੰ ਬਚਾਉਣ ਦੀ ਲੋੜ ਹੈ। ਆਰ ਐਸ ਐਸ ਦੇ ਦੁਆਰਾ ਸਿੱਖ ਕੌਮ ਉਪਰ ਥੋਪੇ ਅਖੌਤੀ ਗ੍ਰੰਥ ਨਕਾਰ ਕੇ ਸਿਰਫ ਤੇ ਸਿਰਫ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦੀ ਸੋਚ ਜੀਵਨ ਵਿੱਚ ਧਾਰਿਆ ਜਾਵੇ।
@sukhwindersahi4522
@sukhwindersahi4522 59 минут бұрын
ਪਿਆਰਾ ਲਾਲ ਗਰਗ ਜੀ ਵਾਸਤਵ ਵਿੱਚ ਆਪ ਜੀ ਮਹਾਨ ਵਿਦਵਾਨ ਹੋ ।
@KalaSerron
@KalaSerron 2 сағат бұрын
ਸੋ ਨੀ ਲੱਖ ਪਰਸੈਟ ਸਹੀ ਗੱਲ ਹੈ ਅਸਲੀ ਨਸਲੀ ਪਿਆਰੇ ਲਾਲ ਗਰਗ ਸਾਬ ਲਵ ਯੂ ਜ਼ਿੰਦਾਬਾਦ ਪਰ ਧੁੰਮਾਂ ਕੰਜਰ ਗ਼ਦਾਰ ਪਹਿਲਾਂ ਤੋ ਹੀ ਬਾਦਲ ਦਾ ਚਮਚਾ ਕੋਲੀ ਚੱਟ ਮੁਰਦਾਬਾਦ
@sawrajsingh9142
@sawrajsingh9142 2 сағат бұрын
Bahut vadia vichar han
@gurangadsinghsandhu6205
@gurangadsinghsandhu6205 Сағат бұрын
Sukhwinder Ji tuhada vee bahut bahut dhanyawad.Tusi vadhia te intelligent persons de Darshan karwande ho.
@JasPinder-gx3xs
@JasPinder-gx3xs 2 сағат бұрын
Dr SAHIB AND BHRA SUKHWINDER SINGH JI SUT SHRI AKALL JI THANKS 🙏🙏👍 RSDHALIWALL DFDK ❤
@mohindersidhu3270
@mohindersidhu3270 Сағат бұрын
No words are enough to praise the wisdom and knowledge of Dr Garg Sahib - just unparalel.
@bhupindersingh3276
@bhupindersingh3276 2 сағат бұрын
ਬ੍ਰਹਮਾ ਇੰਦਰ ਨੇ ਆਪਣੇ ਪਰਿਵਾਰਕ ਮੈਂਬਰਾਂ ਨਾਲ ਹੀ ਕੁਕਰਮ ਕੀਤਾ
@Narender-n7m
@Narender-n7m 3 сағат бұрын
ਡਾਕਟਰ ਗਰਗ ਜੀ ❤🎉
@Harmohinder
@Harmohinder 2 сағат бұрын
Tahkyu
@ਬਾਪੁਆਸਾਰਾਮ
@ਬਾਪੁਆਸਾਰਾਮ 2 сағат бұрын
​@@Harmohinder ਉਏ ਹਰਮਖੇਰੋ ਜੇ ਕੁੱਭ ਮੇਲੇ ਤੇ ਸਿੱਖਾਂ ਦੇ ਜਾਣ ਦੀ ਇੰਨੀ ਹੀ ਤਕਨੀਕਫ ਹੇ ਫੇਰ ਲੱਖਾਂ ਹਿੰਦੂ ਞੀਰ ਦਰਬਾਰ ਸਾਹਿਬ ਤੇ ਹੋਰ ਗੁਰੁਘਰਾਂ ਚ ਆ ਕੇ ਇਸਨਾਨ ਕਰਦੇ ਨੇ ਗੁਰਪੁਰਬ ਮਨਾਉਂਦੇ ਨੇ ਫੇਰ ਉਹ ਨਾ ਆਉਣ ਸਿੱਖ ਤੀਰਥਸਥਾਨਾਂ ਤੇ 🙏
@GurmailSingh-qf7ni
@GurmailSingh-qf7ni Сағат бұрын
ਡਾਕਟਰ ਗਰਗ ਸਾਹਬ ਜੀ ਦੇ ਵਿਚਾਰ ਬਹੁਤ ਚੰਗੇ ਲੱਗਦੇ ਨੇ ਧੰਨਵਾਦ ਹੈ ਜੀ
@labhsinghdhonsi7994
@labhsinghdhonsi7994 2 сағат бұрын
ਸੁਖਵਿੰਦਰ ਸਿੰਘ ਜੀ ਤੇ ਡਾਕਟਰ ਪਿਆਰੇ ਲਾਲ ਗਰਗ ਜੀ ਬਹੁਤ ਬਹੁਤ ਤੁਹਾਡਾ ਧੰਨਵਾਦ ਸਤਿ ਸ੍ਰੀ ਅਕਾਲ ਆ ਪਰ ਗਿਆਨੀ ਗਹਿਣਾ ਇਹਨੂੰ ਮੂਰਖਤਾ ਹੀ ਹ ਧੁੰਮੇ ਨੂੰ ਇਹ ਤਾਂ ਅਗਿਆਨੀ ਹੈ ਇਹਨੂੰ ਗੁਰਬਾਣੀ ਦੇ ਨਹੀਂ ਪਤਾ ਗੁਰਬਾਣੀ ਕਿੱਧਰੋਂ ਤੁਰਦੀ ਹੈ ਤੇ ਅਸੀਂ ਪਾਖੰਡਵਾਦ ਨੂੰ ਲੈ ਕੇ ਜਾਂਦੇ ਆਂ ਉਥੇ ਜਾ ਕੇ ਨਹਾਉਣਾ ਨਹਾਉਣ ਨਾਲ ਮੁਕਤੀ ਹੁੰਦੀ ਹੈ ਸਾਨੂੰ ਸਿਹਤ ਕੀ ਦੇਣੀ ਸੀ ਇਹੋ ਜਿਹੇ ਨੂੰ ਸਿੱਖਾਂ ਇਹ ਸਿੱਖਾਂ ਨੂੰ ਇਹੋ ਜਿਹੇ ਨੂੰ ਉਖਾੜ ਦੇਣਾ
@nirmalsinghgoraya7649
@nirmalsinghgoraya7649 Сағат бұрын
ਗਰਗ ਵੀਰ ਜੀ ਸਤਿ ਸ੍ਰੀ ਆਕਾਲ ਆਪ ਬੁਹਤ ਸਤਿਕਾਰ ਯੋਗ ਹੋ ਆਪ ਨੂੰ ਪਰਮਾਤਮਾ ਨੇ ਬਹੁਤ ਗਿਆਨ ਦੇ ਕੇ ਸਨਮਾਨ ਕੀਤਾ ਹੈ ਇਸ ਨੂੰ ਕੱਠਾ ਕਰਕੇ ਰੱਖਣਾ ਜੀ ਸਿੱਖ ਗਿਆਨੀ ਜਿਹੜਾ ਉਦਾਂ ਹੈ ਉਹ ਆਪਣੀ ਮਰਜ਼ੀ ਆਪਣੀ ਮੱਤ ਤੇ ਆਪਣੇ ਲਫ਼ਜ਼ ਦੇ ਕੇ ਗਿਆਨ ਲਿਖ ਜਾਂਦਾ ਹੈ
@gurangadsinghsandhu6205
@gurangadsinghsandhu6205 Сағат бұрын
Doctor Garag sahib ji, SSAKAL ji.app ji de vichaar viaykhia bahut bahut vadhia lagi ji.app ji da atiant dhanyawad ji.
@gurangadsinghsandhu6205
@gurangadsinghsandhu6205 Сағат бұрын
Dhanyawad doctor Garag sahib ji.
@NarinderSingh-ti4sq
@NarinderSingh-ti4sq 3 сағат бұрын
ਬੁਹਤ ਸੋਹਣੇ ਵਿਚਾਰ ਹਨ ਡਾਕਟਰ ਸਾਬ ਦੇ। ਗੁਰਿਮੱਤ ਦੀ ਸ਼ਾਨਦਾਰ ਜਾਣਕਾਰੀ ਰੱਖਦੇ ਹਨ ਡਾਕਟਰ ਸਾਬ।
@GurmeetSingh-ei2ul
@GurmeetSingh-ei2ul Сағат бұрын
Very good discussion. Be brave.
@mukhtiarsinghsandhu7348
@mukhtiarsinghsandhu7348 Сағат бұрын
Good thoughts.
@JoginderSingh-dq4tf
@JoginderSingh-dq4tf Сағат бұрын
ਧੁਮੇ‌ ਵਰਗੇ ਸਿਖ ਧਰਮ ਤ ਧੁਮੇ‌ਵਰਗੇ‌ ਸਿਖ‌ਧਰਮ ਤੇ ਕਾਲੇ‌‌ਦਾਗ ਹਨ‌‌
@mohindersinghkumra1713
@mohindersinghkumra1713 2 сағат бұрын
Great Garg Saab
@jagdeepkaur4359
@jagdeepkaur4359 25 минут бұрын
Need this type of leader 🙏
@jatinderkaur4825
@jatinderkaur4825 45 минут бұрын
Salute to Dr . Saab
@KulwinderSingh-vy5rl
@KulwinderSingh-vy5rl Сағат бұрын
Right
@gurangadsinghsandhu6205
@gurangadsinghsandhu6205 Сағат бұрын
Doctor Garag sahib ji very very intelligent and sharp minded person.
@ramdevsingh3436
@ramdevsingh3436 12 минут бұрын
Great 👍 👌 hearing you both 👏 👍 👌. It's like we had a sangat with you ❤. Moreover we learned that what happening around our world 🌎. Thank you very much ❤️ 😊 😊.
@RamJas-qe4kw
@RamJas-qe4kw Сағат бұрын
Good Discussion
@KalaSerron
@KalaSerron 2 сағат бұрын
ਅਣਖੀ ਜੋਧਾਂ ਪਿਆਰੇ ਲਾਲ ਗਰਗ ਸਾਬ ਲਵ ਯੂ ਜਮਾ ਸਹੀ ਗੱਲ ਹੈ ਧੰਮਾ ਮਸੰਦ ਖੁਸਰਾ ਕੋਲੀ ਚੱਟ ਚਮਚਾ ਹੈ ਬਾਦਲ ਗ਼ਦਾਰ ਦਾ ਪਰ ਆਪਾ ਜਾਗੋ ਜਾਗੋ
@sawrajsingh9142
@sawrajsingh9142 2 сағат бұрын
Dr garag g bahut insaan han Hamesha sach bolde han
@jarnailsingh9949
@jarnailsingh9949 Сағат бұрын
238th like Jarnail Singh Khaihira Retired C H T Seechewaal Pannjab Great India Prime program ❤
@Kulwantsingh-ks5ss
@Kulwantsingh-ks5ss 35 минут бұрын
ਬਹੁਤ ਹੀ ਵਦੀਆ ਵਿਚਾਰ ਹਨ ਡਾਕਟਰ ਸਾਹਿਬ ਦੇ ਜੀ
@AmninderSingh-s7u
@AmninderSingh-s7u 10 минут бұрын
Extremely beautiful hilarious thoughtful explanation of Dr Garag Sahib ji❤ Karnail Singh khural dy director education retired.❤❤❤❤❤
@santokhsingh6917
@santokhsingh6917 Сағат бұрын
ਡਾ, ਪਿਆਰੇ ਲਾਲ ਜੀ ਨੇ ਬਹੁਤ ਵਧੀਆ ਜਾਣਕਾਰੀ ਦਿੱਤੀ ਹੈ ਕਿ ਮੰਨੂੰ ਸਿਮਰਤੀ ਅਤੇ ਸਿੱਖ ਧਰਮ ਦਾ ਕੋਈ ਮੇਲ ਹੀ ਨਹੀਂ ਤਾਂ ਫਿਰ ਧੁੰਮਾਂ ਸਿੱਖ ਧਰਮ ਦੇ ਉਲਟ ਕਿਹੜਾ ਕੁੰਭ ਇਸ਼ਨਾਨ ਕਰ ਰਿਹਾ ਹੈ? ਭਗਵੇਂ ਕੱਪੜੇ ਪਾ ਕੇ ਹਿੰਦੂ ਸਾਧ ਬਣ ਜਾਵੇ ਸਿੱਖੀ ਸਿਧਾਂਤਾਂ ਨਾਲ ਖਿਲਵਾੜ ਨਾ ਕਰੇ।
@amarjitpaswalsinghfarm9895
@amarjitpaswalsinghfarm9895 57 минут бұрын
ਭਾਜੀ ਕੱਲਾ ਧੁੰਮਾ ਹੀ ਨਹੀ ਪੁਰੀ ਟਕਸਾਲ ਸ਼ੁਰੂ ਤੋਂ ਹੀ ਬ੍ਰਾਹਮਣੀ ਮਨੋਤਾਂ ਫਲਾਉਣ ਸਿੱਖੀ ਦਾ ਨੁਕਸਾਨ ਹਿੰਦੂ ਸਿੱਖ ਦੀ ਲੜਾਈ ਇਹੋ ਕੰਮ ਰਿਹਾ ਇਸਦਾ ਸ਼ੁਰੂ ਤੋ ਹੀ
@labhsinghdhonsi7994
@labhsinghdhonsi7994 2 сағат бұрын
ਮਿਲੇ ਜੇ ਤੀਰਥ ਨਾਤਿਆ ਡਡਾ ਜਲ ਵਾਸੀ
@JashansidhuSidhu-f7q
@JashansidhuSidhu-f7q 3 сағат бұрын
ਗਰਗ ਸਹਿਬ ਬਹੁਤ ਬਹੁਤ ਵਧੀਆ ਦੱਸਿਆ
@wandersurjit
@wandersurjit Сағат бұрын
ਲੋੜ ਇਹ ਹੈ ਕਿ ਇਹਨਾਂ ਨੇ ਆਪਣੇ ਮਾਲਕਾਂ ਨੂੰ ਦਿਖਾਉਣਾ ਕਿ ਇਹ ਉਨ੍ਹਾਂ ਦੇ ਕਿੰਨੇ ਵੱਡੇ ਵਿਸ਼ਵਾਸ ਪਾਤਰ ਅਤੇ ਇਹ ਏਜੰਟ ਹਨ।
@malkiatsingh5143
@malkiatsingh5143 Сағат бұрын
ਧੁੰਮਾਂ ਹੋਏ ਜਾਂ ਬਾਦਲ ਟੋਲਾ ਸਿੱਖ ਧਰਮ ਦੇ ਅਨੁਯਾਈ ਨਹੀਂ, ਇਹ ਮੌਕਾ ਪ੍ਰਸਤ ਹਨ। ਸਿਧਾਂਤਕ ਤੌਰ ਤੇ ਵੇਖਿਆ ਜਾਵੇ ਤਾਂ ਅਸਲੀ ਸਿੱਖ ਮੈਨੂੰ ਪਿਆਰੇ ਲਾਲ ਗਰਗ ਵਿੱਚ ਨਜ਼ਰ ਆਉਂਦਾ।
@AvtarSingh-bv5eq
@AvtarSingh-bv5eq 3 сағат бұрын
ਪਹਿਲਾਂ ਬਜ਼ੁਰਗ ਹਰ ਥਾਂ ਇਨਸਾਨ ਕਰਦੇ ਸਨ ਪਰ ਆਪਣੇ ਧਰਮਾਂ ਦਾ ਸਤਿਕਾਰ ਕਰਨਾ ਚਾਹੀਂਦਾ
@bhupindersingh3276
@bhupindersingh3276 2 сағат бұрын
ਡ ਸਾਹਿਬ ਗੁਲਾਮਾਂ ਨੂੰ ਕੌਣ ਬੋਲਣ ਦਿੰਦਾ ਜੇ ਬੋਲਣਗੇ ਤਾ ਦਿਬਰੂਗੜ੍ਹ ਆਜ਼ਾਦੀ ਹੀ ਹਲ ਹੈ
@amarjitpaswalsinghfarm9895
@amarjitpaswalsinghfarm9895 Сағат бұрын
ਅਜ਼ਾਦੀ ਤੁਸੀ ਅਸਲ ਵਿੱਚ ਧੂੰਮੇ ਵਾਲੀ ਹੀ ਮੰਗਦੇ ਹੋ ਜੋ ਹਿੰਦੂਰਾਸਟਰ ਵਿੱਚ ਚਾਹੁੰਦੇ ਹੋ ।ਪੰਜਾਬ ਵਿੱਚ ਹਜ਼ਾਰਾਂ ਲੋਕ ਮਰਵਾ ਕੇ ਹਿੰਦੂ ਸਿੱਖ ਦੀ ਪੰਜਾਬ ਵਿੱਚ ਤੇ ਦੇਸ਼ ਵਿੱਚ ਲੜਾਈ ਪਵਾ ਕੇ ਆਪ ਕੁੰਬ ਨਹਾਉਣ ਚਲੇ ਗਏ ਟਕਸਾਲੀ ਅਜ਼ਾਦੀ ਤੇ ਖਾਲਸਤਾਨ ਮੰਗਣ ਵਾਲੇ ।ਖਾਲਸਤਾਂਨੀ ਅਸਲ ਵਿੱਚ ਸਾਰੇ ਹੈ ਹੀ ਹਿੰਦੂਰਾਸਟਰ ਵਾਲੀਆਂ ਦੇ ਭਾਈ ।
@shindabains6928
@shindabains6928 3 сағат бұрын
Dr sahib very good
@BalwinderSingh-ej3uc
@BalwinderSingh-ej3uc 34 минут бұрын
ਡਾਕਟਰ ਸਾਹਿਬ ਮੁੱਦਾ ਤਾਂ ਕੋਈ ਹੋਰ ਸੀ ਆਪਾਂ ਤਾਂ ਹੋਰ ਹੀ ਪਾਸੇ ਨੂੰ ਚੱਲ ਪਏ
@wandersurjit
@wandersurjit Сағат бұрын
ਕੀ ਅਜੇ ਵੀ ਕੋਈ ਕਸਰ ਬਾਕੀ ਹੈ ਕਿ ਸਾਡੇ ਇਹ ਕੌਮ ਦੇ ਆਗੂ ਕੌਮ ਨੂੰ ਡਬੋਣ ਵਿੱਚ ਲੱਗੇ ਹੋਏ ਹਨ। ਇਹਨਾਂ ਨੂੰ ਇਹ ਫਿਕਰ ਨਹੀਂ ਕਿ ਇਹਨਾਂ ਦੇ ਕਾਰਨਾਮੇ ਸਿੱਖੀ ਦਾ ਭੋਗ ਪਾ ਦੇਣਗੇ ( ਕਿ ਭੋਗ ਪਾ ਦਿੱਤਾ? )। ਇਹ ਉਹੀ ਲੋਕ ਹਨ ਜਿਹੜੇ ਕਹਿੰਦੇ ਸਿੱਖੀ ਦਾ ਠੇਕਾ ਸਿਰਫ ਸਾਡੇ ਕੋਲ ਹੈ!
@KhushdeepsinghChandi
@KhushdeepsinghChandi Сағат бұрын
ਗਿਆਨੀ ਹਰਨਾਮ ਸਿੰਘ ਨਹੀਂ ਪੰਡਿਤ ਹਰਨਾਮ ਚੰਦ ਕਹੋ
@gurvinderusingthe2097
@gurvinderusingthe2097 Сағат бұрын
ManYog Doctor Sahib, Eh Tuhadi Gall Sach Hai K Akal Takhat Sahib Ton Koyie Faisala Badal Dal De Haqq Wich Howey Taan Oh Kehinda Hai K Akal Takhat Sahib Mahan Hai, Jaker Daagiyan De Haqq Wich Howey; Taan Oh Kehindey Han Akal Takhat Sahib Mahan Hai Jis De Ulat Faisla Hawey Oh Ki Kehinda Hai ?
@narindersharma8310
@narindersharma8310 2 сағат бұрын
Katha is also a profession,
@gurangadsinghsandhu6205
@gurangadsinghsandhu6205 57 минут бұрын
Sachi gal ai eh sabh greedy te moka parast han.lakh lahnta ess tarah de daramebaz pujari loka de.
@gurvinderusingthe2097
@gurvinderusingthe2097 Сағат бұрын
Doctor Sahib, S. SUKHDEV SINGH DHINDSA Ekk Channel Te Interw.... De Rahey C, K Ekk War Parkas Singh Badal Nu Akal Takhat De Jathedar Sahib Ne Akal Takhat Te Pesh Hone Layie Hukam Keeta. Dhindsa Sahib Keh Rahey C K Asi Bahut Saarey Mundey Ekkathey Kar K Lai Gaye Oh Mundeyan Ne Akal Takhat Sahib Te Ha Gama Keeta Parkas Singh Badal De Haqq Wich. Akal Takhat Sahib De Jathedar Ne Bath Room Wich Warh K Andron Kundi La K Apni Jaan Bachayie. Ajj Kallah Dhindsa Sahi Nu Oh Akal Takhat Sahib Mahan Laggan Lagg Piya Hai. So Sikh Kaum Hun Bahut Jagruk Ho Gayie Hai.Hun Chheti Chheti Punjab De Loke Ehnah Nu Muh Nahi Laungay.
@karnailbhullar846
@karnailbhullar846 2 сағат бұрын
It's very difct to cross this curtan lie or truth
@RaghunathSingh-j5e
@RaghunathSingh-j5e Сағат бұрын
Nirgun Sargun ek hai,Dooja Bharm-Vikaar.Nirgun Sahib Aap hai Sargun Sant-Vichaar.* Kabir Sahib.*
@JaspalGill-u8p
@JaspalGill-u8p 2 сағат бұрын
Garg sahib present ved bias ji han
@BalvirSingh-ss3pd
@BalvirSingh-ss3pd 2 сағат бұрын
ਪਿਆਰ ਭਰੀ ਸਤਿ ਸ੍ਰੀ ਆਕਾਲ ਜੀ।ਸੱਚ ਤੇ ਝੂਠ ਦੀ ਲੜਾਈ ਚੱਲਦੀ ਆਈ। ਇਸ ਦੀ ਹੋ ਨਹੀਂ ਸਕਦੀ ਭਰਪਾਈ। ਕਿਉਂ ਕਿ ਇਹ ਦੋਨੋਂ ਆਪਸ ਹੈਗੇ ਭਾਈ। ਹਿੰਦੂ ਤੇ ਸਿੱਖਾਂ ਵਿੱਚ ਸੰਘਰਸ਼ ਕਰਨ ਦੀ ਕਿਉਂ ਨੋਬਤ ਆਈਂ। ਆਉਣ ਵਾਲੇ ਸਮੇਂ ਵਿੱਚ ਤੁਹਾਡੇ ਸਿੱੱਧ ਹੋ ਜਾਵੇਗਾ ਜੀ।
@GulshanHabby
@GulshanHabby 3 сағат бұрын
Ah sarkari saan hai dhumma
@KalaSerron
@KalaSerron 2 сағат бұрын
ਧੁੰਮਾ ਕੰਜਰ ਮਸੰਦ ਆਰ ਐਸ ਦਾ ਸਰਬਣ ਪੁੱਤ ਹੈ ਸਿੱਖਾਂ ਦਾ ਦੁਸਮਣ ਹੈ ਪਹਿਲਾਂ ਤੋਂ ਪਰ ਲੋਕੋ ਆਪਾ ਜਾਗੋ ਜਾਗੋ
@amarjitpaswalsinghfarm9895
@amarjitpaswalsinghfarm9895 Сағат бұрын
ਭਾਜੀ ਕੇਵਲ ਧੂਮਾਂ ਹੀ ਨਹੀਂ ਪੁਰੀ ਟਕਸਾਲ ਸ਼ੁਰੂ ਤੋਂ ਹੀ ਸਿੱਖ ਵਿਰੋਧੀ ਹੈ ਸਿੱਖੀ ਵਿੱਚ ਵੜਕੇ ਹੀ ਹੁੱਣ ਤੱਕ ਨੁਕਸਾਨ ਹੀ ਕਿੱਤਾ ਟਕਸਾਲ ਨੇ ਵੇਖ ਲਵੋ
@KalaSerron
@KalaSerron 43 минут бұрын
@amarjitpaswalsinghfarm9895 ਨਹੀ ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਕੋਣ ਸੀ ਹੋਰ ਬਹੁਤ ਨੇ ਉਹ ਕੋਣ ਨੇ
@RaghunathSingh-j5e
@RaghunathSingh-j5e 2 сағат бұрын
Dr.Piyara Lal Garag ji,Begam puri da meaning Satlok/ Sachkhand hai.Kabir Sahib ji ne iss nu Agam-Lok bhi kiha hai. Jithe koi bhi gam,chinta,fikar dukh/Darad(Worry & Sorrow) nahi hai.Ravidaas ji ne iss nu Begampuri kiha hai.Begampuri Shaihar ka Naon.
@narindersharma8310
@narindersharma8310 2 сағат бұрын
When Ram is name of God,then why Sikhs hesitate to say RAM RAM ?
@narindersharma8310
@narindersharma8310 Сағат бұрын
If taking bath in ganga is pakhandwaad, then taking bath in sarovars is also the same , then why there are sarovars in all major Gurudwaras I think both are useless
@jagdishsingh-uc7ud
@jagdishsingh-uc7ud 2 сағат бұрын
Ganga de kinare carona vich bhut hindu mare gai ki oh v shhid bageshwar sadh v shhid hou
@manishubachhal122
@manishubachhal122 2 сағат бұрын
Kush.lok.kehn.ge.baba.ne.kubh.pani.pachhm.vl.sutya.pr.loka.nu.tark.nal.smjais.dhome.wang.nhy
@JagtarSingh-tn9oh
@JagtarSingh-tn9oh Сағат бұрын
Gur ka simran teerht isnani
@RaghunathSingh-j5e
@RaghunathSingh-j5e 2 сағат бұрын
Garag Sahib ji kiyon galat meaning kar kar ke Hindu+Sikhan nu gumrah kar rahe ho ? Raihat da meaning Maryada hai,na ke Raihani.Je Maryada bhang ho gai ta sab kuchh waste.
@Prabhjot-e1p
@Prabhjot-e1p 34 минут бұрын
Eh RSS bjp de e bande a eh ta sab nu e pata c
@sumerkataria9314
@sumerkataria9314 2 сағат бұрын
Dr GARG saab aap ko hi politics mein aana hoga system ko theek krne k ley
@RajinderKumar-kn5hu
@RajinderKumar-kn5hu 2 сағат бұрын
ਵੀਰ ਜੀ ਗਰਗ ਸਾਹਿਬ ਬੁੱਢੇ ਹੋ ਗਏ ਹਨ ਹੁਣ ਉਹ ਗਲਤ ਜਿਆਦਾ ਬੋਲਦੇ ਹਨ ਇਹ ਤੁਹਾਡੇ ਚੈਨਲ ਲਈ ਵੀ ਕੋਈ ਸਮਸਿਆ ਪੈਦਾ ਕਰ ਸਕਦੇ ਹਨ ਧਿਆਨ ਰੱਖਣ ਯੋਗ ਹੈ
@amarjitpaswalsinghfarm9895
@amarjitpaswalsinghfarm9895 55 минут бұрын
ਗੱਲਤ ਦੱਸ ਵੀ ਦੇਵੋ ਕੀ ਕਿਹਾ ।ਤੁਹਾਡੀ ਕਿਸੇ ਬ੍ਰਾਹਮਣੀ ਮਨੋਤ ਤੇ ਸੱਟ ਲੱਗ ਗਈ ਲੱਗਦੀ
@khosatv7350
@khosatv7350 Сағат бұрын
ਕੋਈ ਮੂੰਹ ਸਿਰ ਨਹੀ ਹੈ ਕਿਸੇ ਗੱਲ ਦਾ
@amarjitpaswalsinghfarm9895
@amarjitpaswalsinghfarm9895 52 минут бұрын
ਫੇਰ ਕਪਲ ਸ਼ਰਮਾ ਦਾ ਸੋ ਵੇਖੋ ਇੰਦਰ ਕਿਦਰ ਤੁਰੇ ਫਿਰਦੇ ਹੋ ਐਵੇ ਟੈਮ ਖਰਾਬ ਨਾਂ ਕਰੋ ।ਸਿਰ ਉੱਤੋਂ ਲੱਘਣ ਫਲਾਈ ਕਰਕੇ ਉੱਚੀਆਂ ਨੇ ਗੱਲਾਂ ਤੇਰੇ ਯਾਰ ਦਿਆਂ ।
@ਬਾਪੁਆਸਾਰਾਮ
@ਬਾਪੁਆਸਾਰਾਮ 2 сағат бұрын
ਉਏ ਹਰਮਖੇਰੋ ਜੇ ਕੁੱਭ ਮੇਲੇ ਤੇ ਸਿੱਖਾਂ ਦੇ ਜਾਣ ਦੀ ਇੰਨੀ ਹੀ ਤਕਨੀਕਫ ਹੇ ਫੇਰ ਲੱਖਾਂ ਹਿੰਦੂ ਞੀਰ ਦਰਬਾਰ ਸਾਹਿਬ ਤੇ ਹੋਰ ਗੁਰੁਘਰਾਂ ਚ ਆ ਕੇ ਇਸਨਾਨ ਕਰਦੇ ਨੇ ਗੁਰਪੁਰਬ ਮਨਾਉਂਦੇ ਨੇ ਫੇਰ ਉਹ ਨਾ ਆਉਣ ਸਿੱਖ ਤੀਰਥਸਥਾਨਾਂ ਤੇ 🙏
@amarjitpaswalsinghfarm9895
@amarjitpaswalsinghfarm9895 48 минут бұрын
ਭਾਜੀ ਤਕਲੀਫ ਇਹ ਹੈ ਕਿ ਟਕਸਾਲ ਫੇਰ ਖਾਲਸਤਾਨ ਕਿਉਂ ਮੰਗਦੀ ਸੀ ਫੇਰ ਹਿੰਦੂ ਸਿੱਖ ਦੀ ਲੜਾਈ ਕਿਉਂ ਪਾਈ ਸੀ ਸਿੱਖਾਂ ਨਾਲ ਅੰਤਵਾਦੀ ਸੰਬਦ ਕਿਉਂ ਲਗਵਾਈਆਂ ਜੇ ਕੁੰਬ ਹੀ ਨ੍ਹਾਉਣਾ ਸੀ
@amarjitpaswalsinghfarm9895
@amarjitpaswalsinghfarm9895 33 минут бұрын
ਭਾਜੀ ਤਕਲੀਫ ਇਹ ਹੈ ਕਿ ਟਕਸਾਲ ਨੇ ਖਾਲਸਤਾਨ ਮੰਗ ਕੇ ਲੋਕ ਕਿਉਂ ਮਰਵਾਏ ਹਿੰਦੂ ਸਿੱਖ ਦੀ ਲੜਾਈ ਕਿਉਂ ਪਵਾਈ ਸਿੱਖਾਂ ਨਾਲ ਅੰਤਵਾਦੀ ਸ਼ਬਦ ਕਿਉਂ ਲਗਵਾਈਆਂ ਜੇ ਕੁੰਬ ਹੀ ਨ੍ਹਾਉਣਾਂ ਸੀ ।
"Идеальное" преступление
0:39
Кик Брейнс
Рет қаралды 1,4 МЛН
"Идеальное" преступление
0:39
Кик Брейнс
Рет қаралды 1,4 МЛН