ਚਿੱਟੇ ਨੇ ਮੇਰੇ 2 ਪੁੱਤ ਖਾ ਲਏ, ਮੈਂ ਕਿਉਂ ਨਾ ਬੋਲਾਂ ? ਚਿੱਤਰਕਾਰ ਦੇ ਹੱਸਦੇ ਚਿਹਰੇ ਪਿਛਲੇ ਦੁੱਖ ਸੁਣੋ। Akhar

  Рет қаралды 179,089

Akhar

Akhar

Күн бұрын

Пікірлер: 141
@tarsemlal9846
@tarsemlal9846 Ай бұрын
ਗੁਰਤੇਜ ਵੀਰ ਸੱਚਾ ਤੇ ਸਿੱਧਾ ਸਾਦਾ ਬੰਦਾ ਤੇ ਬਹੁਤ ਹੀ ਵਧੀਆ ਬੰਦਾ ਆ ਵੀਰ ਬਹੁਤ ਹੀ ਵਧੀਆ ਕਿਰਦਾਰ ਨਿਭਾਏ ਨੇ ਵੀਰ ਨੇ ❤❤
@satwindersingh5503
@satwindersingh5503 3 ай бұрын
ਇਹ ਇੱਕ ਨੰਬਰ ਬੰਦਾ👌🥰
@ਸੁਖਵਿੰਦਰਸਿੰਘ-ਫ2ਢ
@ਸੁਖਵਿੰਦਰਸਿੰਘ-ਫ2ਢ 2 ай бұрын
ਬੱਲੇ ਜਵਾਨਾ ਸੱਚ ਕਿਹਾ ਰੱਬ ਰਾਖਾ ਵਾਹਿਗੁਰੂ ਜੀ ਧੰਨਵਾਦ
@harpalbhutal02
@harpalbhutal02 3 ай бұрын
ਜੌ ਤਨ ਲਾਗੇ ਸੋਈ ਜਾਣੇ,।😢😢
@nanaksingh9771
@nanaksingh9771 2 ай бұрын
Pakistan chankna lain janda
@HarpreetkaurBawa-wt7nh
@HarpreetkaurBawa-wt7nh 2 ай бұрын
Bilkul😢
@amandeepkhokher6602
@amandeepkhokher6602 2 ай бұрын
Right
@sukhpalvir2949
@sukhpalvir2949 2 ай бұрын
ਚਿਤਰਕਾਰ ਵੀਰੇ, ਬਹੁਤ ਹੀ ਦੁੱਖ ਹੋਇਆ ਤੁਹਾਡੀ ਦਾਸਤਾਨ ਸੁਣ ਕੇ ਜੀ। ਹੌਂਸਲਾ ਵੀ ਕਿਵੇਂ ਦੇਈਏ। ਥੋੜੇ ਵਰਗੇ ਹੱਸਦੇ ਹਸਾਉਦੇ ਬੰਦੇ ਦਾ ਆਹ ਪਾਸਾ ਵੀ !!!!!
@JaswinderKaur-g9s
@JaswinderKaur-g9s 2 ай бұрын
ਇਹ ਵੀਰ ਸਿਰਫ਼ ਪੰਜਾਬ ਦੀ ਗੱਲ ਕਰਦਾ
@goldysandhu9765
@goldysandhu9765 Ай бұрын
ਠੀਕ ਗੱਲ ਆ ਵੀਰ ਦੀ ਪੰਜਾਬ ਦੀ ਹਾਲਤ ਖ਼ਰਾਬ ਆ ਵਾਹਿਗੁਰੂ ਮੇਹਰ ਕਰੇ ਪੰਜਾਬ ਦੀ ਜਵਾਨੀ ਤੇ 😢😢
@KuldeepSony-dt9wm
@KuldeepSony-dt9wm 3 ай бұрын
ਇਕ ਗੁਰਚਿਤ ਬਾਈ ਆ ਜੋ ਰਾਜਨੀਤੀ ਆ ਤੋਂ ਦੂਰ ਆ ਜੀ ਨਹੀ ਤਾਂ ਕੲਈ ਗਵੀੲਏ ਨੇ ਜੋ ਉਸ ਬਚੜ ਦੇ ਨਾਲ ਨੇ
@KuldeepSony-dt9wm
@KuldeepSony-dt9wm 3 ай бұрын
ਮੇਰਾ ਸਕਾ ਭਣਾਜਾ ਵੀ ਗਿਆ ਕਰੋੜਾਂਪਤੀ ਸੀ ਮੇਰੇ ਦਿਲ ਦਾ ਟੁਕੜਾ ਸੀ ਦੇਖ ਸਕਦੇ ਹੋ ਜਿਸ ਦੀ ਇਹ ਡੀਪੀ ਲੱਗੀ ਹੈ ਇਕਲੋਤਾ ਸੀ ਸਾਡਾ😭😭😭😭 imiss you karn put
@JasdeepSingh-fb7sd
@JasdeepSingh-fb7sd 2 ай бұрын
@@KuldeepSony-dt9wm eh BJP da member hai just Google search
@gagandeepsinghgill6123
@gagandeepsinghgill6123 2 ай бұрын
​@@JasdeepSingh-fb7sd ਬੀ,ਜੇ,ਪੀ ਦਾ ਮੈਂਬਰ ਕੌਣ ਵੀਰ ਜੀ??
@cricketlovers493
@cricketlovers493 Ай бұрын
Bhut dukh lga sun k veer g​@@KuldeepSony-dt9wm
@shawindersingh6931
@shawindersingh6931 3 ай бұрын
ਵਾਹਿਗੁਰੂ ਸਮੱਤ ਬਖਸ਼ੇ
@sandeepkaur5431
@sandeepkaur5431 2 ай бұрын
ਜੋ ਤਨ ਲਾਗੇ ਸੲਈ ਜਾਣਦਾਐ ਵਾਹਿਗੁਰੂ ਜੀ ਸਭ ਨੂੰ ਠੀਕ ਰੱਖੇ
@BaljitKaurBrar-gl7jq
@BaljitKaurBrar-gl7jq 2 ай бұрын
ਵੀਰ ਜੀ ਧੰਨਵਾਦ ਸੱਚ ਬੋਲਣ ਤੇ
@ranjitbrar2449
@ranjitbrar2449 Ай бұрын
ਵਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਬੇਟਾ ਇਹ ਸਚ ਹੈ ਪਰ ਇਹ ਤਾਂ ਸਾਰੇ ਸੰਸਾਰ ਵਿੱਚ ਫਲਾ ਦਿੱਤਾ ਇਹ ਆਕਾਲੀ ਦਲ ਵੇਲੇ ਤੋ ਚਲਿਆ ਹੈ ਸੁਖਵੀਰ ਦਾ ਬੇੜਾ ਗਰਕ ਹੋਣਾ ਹੋ ਰਿਹਾ ਗੁਰਚੇਤ ਇਹ ਸੁਣਕੇ ਤੇਰੀ ਹਡ ਬੀਤੀ ਬੜਾ ਦੁੱਖ ਹੋਇਆ ਪਰ ਪੁਤ ਜੇਹੜਾ ਇਸ ਨਸ਼ੇ ਦਾ ਸ਼ਕਾਰ ਹੋਗਿਆ ਉਸ ਬੱਚੇ ਨੂੰ ਕ
@SukhwinderSingh-yy4wl
@SukhwinderSingh-yy4wl 2 ай бұрын
ਭਾਈ ਬਹੂਤ ਚੰਗਾ ਬੰਦਾ
@jagseersingh3620
@jagseersingh3620 4 күн бұрын
ਚਿੱਤਰਕਾਰ ਬੰਦਾ ਬਹੁਤ ਵਧੀਆ ਯਾਰ
@ਜਸਵੀਰਸਿੰਘਬੈਣੀਵਾਲ
@ਜਸਵੀਰਸਿੰਘਬੈਣੀਵਾਲ 2 ай бұрын
ਬਾਈ ਗੁਰਤੇਜ ਜੀ ਤੁਹਾਡੀਆਂ ਸੱਚੀਆ ਗੱਲਾਂ ਹਨ
@ranagnz7442
@ranagnz7442 2 ай бұрын
ਬਹੁਤ ਦੁੱਖ ਹੋਇਆ ਵੀਰੇ ਬੱਚਿਆਂ ਦੇ ਬਾਰੇ ਸੁਣਕੇ😭😭😭
@balkarsinghdhaliwal592
@balkarsinghdhaliwal592 2 ай бұрын
ਬਹੁਤ ਵਧੀਆ ਬੰਦੇ ਨੇ ਬਾਈ ਜੀ।ਮਾਸਟਰ ਬਲਕਾਰ ਸਿੰਘ ਧਾਲੀਵਾਲ ਰਾਏਪੁਰ ਮਾਨਸਾ।
@punjabivloggarsimar
@punjabivloggarsimar 3 ай бұрын
Bilkul sahi keha veer ne, ess chitte ne Punjab de bohat Putt kah lae ne😢😢😢😢😢😢😢😢
@bantsinghghag5544
@bantsinghghag5544 2 ай бұрын
Great Man of Pollywood Industry. Salute you Gurchet Sir.
@tajinderkauyuu7r273
@tajinderkauyuu7r273 Ай бұрын
Baji aaj maie thude jayada respect 🙏 kardi tusi bhut great a
@SahibAvtar
@SahibAvtar 2 ай бұрын
Wheguru je Wheguru 😢😢❤❤
@ranjitsingh1238
@ranjitsingh1238 3 ай бұрын
Vadiya bandaaa
@singhsabh5243
@singhsabh5243 2 ай бұрын
ਵਾਹਿਗੁਰੂ ਜੀ
@AmarjotKaur-gh1ct
@AmarjotKaur-gh1ct 2 ай бұрын
Sahi keha veere ji tuci jdo saek apne taak pauchdA hae firr hi ptta lagda dukh ki hae .🙏🏼
@RVC08
@RVC08 2 ай бұрын
ਮਾਰ ਲਿਆ ਚਿੱਟੇ ਨੇ ਪੰਜਾਬ ਨੂੰ 😢😢 ਪਿਛਲੇ ਮਹੀਨੇ ਮੇਰੇ ਨਾਲ ਦੇ ਪਿੰਡੋਂ ਭਤੀਜ ਹੀ ਸੀ ਮੇਰਾ ਉਹ ਪੂਰਾ ਹੋ ਗਿਆ …ਹੋਰ ਨਾ ਕਰੇ ਸਰਕਾਰ ਬੱਸ ਚਿੱਟਾ ਤੇ ਕੈਪਸੂਲ ਬੰਦ ਕਰਦੇ ਬੇਨਤੀ ਹੈ ਸਰਕਾਰ ਨੂੰ 🙏🙏…ਬਹੁਤ ਬੁਰਾ ਹਾਲ ਹੈ ਅੱਜ ਦੇ ਸਮੇਂ ਪੰਜਾਬ ਦੇ ਪਿੰਡਾਂ ਸ਼ਹਿਰਾਂ ਚ ਨਸ਼ੇ ਕਰਕੇ ਜਵਾਕ ਕੈਪਸੂਲ ਖਾਈ ਜਾਦੇ ਨੇ ਛੋਟੇ ਛੋਟੇ…ਭਗਵੰਤ ਮਾਨ ਤੇ ਇਹਦੇ ਮੰਤਰੀ ਸੰਤਰੀ ਨਜ਼ਾਰੇ ਲੈ ਰਹੇ ਨੇ ਕੋਈ ਫ਼ਿਕਰ ਹੀ ਨਹੀ ਇਹਨਾਂ ਨੂੰ ਇਹ ਸੱਤਾ ਦੇ ਨਸ਼ੇ ਚੂਰ ਨੇ ਆਪ…ਲੋਕਾਂ ਦੇ ਮਰਦੇ ਨੇ ਤਾਂ ਦੁੱਖ ਨਹੀ ਲਗਦਾ ਜਦੋਂ ਤੁਹਾਡੇ ਆਪਣੇ ਮਰਨ ਲੱਗੇ ਚਿੱਟੇ ਨਾਲ ਫੇਰ ਪਤਾ ਲੱਗੂ ਕੀ ਦੁੱਖ ਹੈ ਇਸ ਨਸ਼ੇ ਦਾ😢😢
@charancharan2961
@charancharan2961 Ай бұрын
ਵਾਹਿਗੁਰੂ g🙏
@phootphath4851
@phootphath4851 Ай бұрын
ਸਾਰੀ ਦੁਨੀਆਂ ਵਿੱਚ ਅਲੱਗ ਅਲੱਗ ਕਿਸਮਾਂ ਦੇ ਨਸੇ ਨੇਂ, ਅਮਰੀਕਾ ਕੈਨੇਡਾ ਇੰਗਲੈਂਡ ਆਸਟਰੇਲੀਆ, ਇਥੋਂ ਦੀਆਂ ਵੀਡਿਉ ਯੂ ਟਿਊਬ ਤੇ ਦੇਖਦੇ ਹੀ ਹਾਂ, ਅੱਧ ਕਮਲੇ ਯੇ ਵਿੰਗੇ ਟੇਡੇ ਯੇ ਕਿਵੇਂ ਖੜੇ ਹੁੰਦੇ ਨੇਂ, ਹਥਿਆਰ ਆਮ ਹੋਗੇ, ਜਾਯੇਜ ਨਜਾਯੈਜ, ਨਸਾ ਤਾਂ ਆਮ ਹੀ ਹੋਗਿਆ, ਕਿਸੇ ਨੂੰ ਕਿਸੇ ਸਰਕਾਰ ਦਾ ਕੋਈ ਡਰ ਨੀਂ, ਲੀਡਰ ਸ਼ਾਮਿਲ ਨੇਂ, ਆਉਣ ਵਾਲ਼ਾ ਸਮਾਂ ਬਹੁਤ ਭਿਆਨਕ ਐ, ਕਿੰਨੀ ਕੂ ਰਾਖੀ ਰੱਖ ਲੈਣ ਗੇ ਮਾਂ ਪਿਉ, ਨਿੱਕੀ ਉਮਰ ਦੇ ਬੱਚੇ ਤਾਂ ਗੁੰਮਰਾਹ ਹੁੰਦੇ ਹੀ ਨੇਂ, ਸਿਆਣੇ ਵੀ ਨੀਂ ਸਮਜ ਰਹੇ,
@jagdevsinghtejay2824
@jagdevsinghtejay2824 3 ай бұрын
Waheguru ji
@harindersinghgarcha3287
@harindersinghgarcha3287 2 ай бұрын
Waheguru ji parmatma sab da bla kre ji 🙏🏼
@makhansidhu9248
@makhansidhu9248 2 ай бұрын
Very good bai salute ha bai tanu sach bolna laye
@Rajinder.sandhu1
@Rajinder.sandhu1 Ай бұрын
Waheguru ji 🙏🙏🙏🙏🙏
@Bbbjjj-p7n
@Bbbjjj-p7n Ай бұрын
Piche bili sutti pyi😘♥️
@SajjuJawanda-qm8gy
@SajjuJawanda-qm8gy 2 ай бұрын
ਬਾਈ ਗੁਰਤੇਜ ਬਹੁਤ ਮਾੜਾ ਕੰਮ ਹੋਇਆ ਪਰ
@ms_dhaliwal
@ms_dhaliwal 2 ай бұрын
ਬਸ ਬਾਈ ਝਾੜੂ ਵੀ ਖਿਲਰਿਆ ਲਿਓ ਜਿਹੋ ਜਿਹੇ ਇਹਨਾ ਦੇ ਕੰਮ ਆ।
@soulofgod1721
@soulofgod1721 2 ай бұрын
Waheguru ji maher Karo Punjab te nuojwana te
@PreetGarg-ui7it
@PreetGarg-ui7it Ай бұрын
Salut hai yaara tanu
@harjitkaur6196
@harjitkaur6196 2 ай бұрын
Waheguru ji mehar karo🙏🏻🙏🏻🙏🏻🙏🏻
@RupainderKhaira
@RupainderKhaira Ай бұрын
ਬਹੁਤ ਮਾੜਾ ਹੋਇਆ 😢😢
@nirmalsidhu7514
@nirmalsidhu7514 2 ай бұрын
ਗੁਰਚੇਤ ਦੀ ਗੱਲ ਗੱਭਰੂਉ ਵਾਰ-ਵਾਰ ਸੁਣੋ,ਕਿੰਨੀ ਸਿੱਖਿਆ ਦਿੰਦੀ ਹੈ!
@amrindersingh3422
@amrindersingh3422 Ай бұрын
Sach bolan wala veer
@GurkamalSingh-y8w
@GurkamalSingh-y8w 2 ай бұрын
Buht dukh deya gala bro 😢😢😢😢
@RaviKumar-q1n1l
@RaviKumar-q1n1l Ай бұрын
Jatt warga banda puri duniya te hai ni
@davindersinghdev3776
@davindersinghdev3776 2 ай бұрын
Mere sache patshah ji sarbat daa bhala karna ji 🙏🏻
@ranjitkaur7553
@ranjitkaur7553 2 ай бұрын
Wahyguru ji
@parminderbatth49
@parminderbatth49 2 ай бұрын
Sahi gal aye veer
@WALIYABOYSMusiclover
@WALIYABOYSMusiclover Ай бұрын
Good 22
@SukhveerKaur-q1t
@SukhveerKaur-q1t 2 ай бұрын
ਇਕ ਵਾਰ ਛੱਡ ਕੇ ਜੇ ਸਾਲ ਡੇਢ ਸਾਲ ਬਾਅਦ ਕੋਈ ਚਿੱਟਾ ਲਾਉਦਾ ਤਾਂ ਲਾਜ਼ਮੀ ਉਸ ਦੀ ਮੌਤ ਹੁੰਦੀ ਆ।
@amritasandhu9891
@amritasandhu9891 2 ай бұрын
ਬਿਲਕੁੱਲ ਸਹੀ
@tajbirsingh7440
@tajbirsingh7440 3 ай бұрын
Sahi gal veer gg sade ghar v bahut nasha g sade pind bahut aa ggg
@sandeepkaur5431
@sandeepkaur5431 2 ай бұрын
ਗੁਰਤੇਜ ਵੀਰੇ
@harri__22222
@harri__22222 Ай бұрын
Very good vire
@GurjeetkaurSihag
@GurjeetkaurSihag 2 ай бұрын
Hamara bacha bhi giraft ma h 😢😢😢😢21 years bahut muskil hota h bacha ko esa halat ma dekhkar Rab sara bacho ko bachaya es danav sa
@rajsidhu7169
@rajsidhu7169 2 ай бұрын
Sach bol rihaa veer
@balff3105
@balff3105 2 ай бұрын
Me punjab chitta capsule goliyan kha ..marr chlya see bas ... teyari se duniya ton..koi jagha nhi shadi ilaaj koi centre nhi shdya..nhi gal bni.. Fer maa ❤❤Meri ny Bappu sobha singh kol rai lyi ke Munda 2 4 din ae ..kuj ho sakda .Bappu 78sal da tazurba ty maa de kosish nal ..me Bach gya .. Bappu de jankari ny oh BOMBAY ton aye se afeem peor khnde oh 2tole de gye..oh garm karke Pani ch ghol ke mere munh ch paa dinde 3waar..me 3dina ch bed shadta..fer thoda sahi hoya..oh afeem 20dina baad we haige see ..par oh minu by air Bombay lye aye..ty apne ek jankari de hotel ty shadta ty..puri 50gm sukki afeem de ke kehnde putt hun gand mand naa khawi sada saffar khatm tere nal ....ty me hotel ch rehne lga ..mahol boht wadiya milya chngi khuraak ty peor afeem naal me thek ho Sara hotel da kaam sambalya ty..sirf afeem ..hotel wala munda kadhi bahr nhi gya kaam karke..oh Sara india ty Bahr we ghum aya me kaam sahmbal lya..fer 30000pay daine shuru kri naal 500miter ty ek nashte da counter khol dita me naal ek 14tyre Tanker 18lakh da lya ty 18lakh loan kra lyaa...fer 14month nu 1hor 2nd hand..fer new..mere chote jahe counter ty ..8000ton 22000de sale hogi ..ty ajj 9Tanker mere kol ny ..2new 16tyre Tata redy ho raheya..jo 80lakh ch 1motar pyi koi Paisa ghro nhi lya ty Apna 1bhk room lya 13000emi..ty oh hotel ty ajj we me 8hrs kaam karda..40000milda minu ...apne Chote jahe hotel ty 2munde rakhe oh kaam kitchi firde... Bass Punjab nhi wapis aya gya naa ji keta fer naa Bombay shad koi we jaa hee sakda ...3din nahi reha jnda ty gharde we bhej dinde 6we din kete..eh ferr... Sirf Afeem ny bacha lya ..2016ton 24... America Canada walya jinha ..yaa yada paisa kamaya ghat nahi Bappu de ..karke ajj..
@jasrajkaur5606
@jasrajkaur5606 2 ай бұрын
Hotel kithe
@PrabhjotSingh-px7bp
@PrabhjotSingh-px7bp 2 ай бұрын
Eh sab parwarish te sangat d gll hundi e pehla parwarish ma peo nu deni chahidi k kis naal rehna kis nal nhi dujja guru ghar naal jodna pr ajj kll mappe khud shraba pinde fr ahi kuch hou
@balwinderbains9256
@balwinderbains9256 Ай бұрын
Very sad 😭
@BalkaransinghSandhu
@BalkaransinghSandhu 2 ай бұрын
ਭੰਡ ਸਰਕਾਰ ਆਉਣ ਤੋਂ ਬਾਅਦ 5 ਗੁਣਾਂ ਵੱਧ ਚੁੱਕਾ ਹੈ ਚਿੱਟਾ...ਭੰਡ ਪਾਰਟੀ ਵਾਲੇ ਲੀਡਰ ਪੈਸਾ ਬਣਾ ਰਹੇ ਨੇ. ਪੁਲਸ ਇਹਨਾਂ ਦਾ ਸਾਥ ਦੇ ਰਹੀ ਹੈ.
@gagan.kahangarhia6024
@gagan.kahangarhia6024 3 ай бұрын
ਬਾਈ ਤੁਸੀਂ ਉਸ ਟਾਈਮ ਮਾੜੇ ਬੰਦੇ ਦਾ ਤੇ ਮਾੜੀ ਪਾਰਟੀ ਦਾ ਸਾਥ ਦਿੱਤਾ, ਕੋਈ ਨਹੀਂ ਏਥੇ ਸਿਆਸਤਾ ਤੇ ਪਾਵਰਾ ਦਾ ਨਸ਼ਾ ਵਾਲਾ ਟਾਈਮ ਨਹੀਂ ਰਹਿੰਦਾ ਏਹਨਾ ਸਾਰਿਆਂ ਨੇ ਮੌਤ ਮੰਗਣੀ ਆ ਰੱਬ ਨੇ ਇਹਨਾਂ ਨੂੰ ਮੌਤ ਵੀ ਨਹੀਂ ਦੇਣੀ ਤੜਫ ਦਿਆਂ ਨੂੰ, ਤੁਸੀਂ ਅਕਾਲਪੁਰਖ ਦਾ ਸਹਾਰਾ ਲਵੋ ਓਹ ਕਿਰਪਾ ਕਰਨਗੇ ਬਾਈ ਜੀ ਤੁਹਾਡੇ ਤੇ ਤੁਹਾਡੇ ਬੱਚਿਆਂ ਤੇ,
@SonuSandhu88
@SonuSandhu88 2 ай бұрын
Changi sarkar kehri?sare hi ikko jihe
@soulofgod1721
@soulofgod1721 2 ай бұрын
Sare Punjabi ekta Rakho gy ta sare Punjab vicho nase khatam kar sakde aa par Punjabi ekta nahi kar sakde
@sidhusaab7806
@sidhusaab7806 Ай бұрын
@NailBarYT
@NailBarYT 2 ай бұрын
ਟੇਬਲ ਤੇ ਪਈ ਬਿੱਲੀ ਪਹਿਲਾਂ ਨਕਲੀ ਲੱਗੀ , ਜਦ ਹਿੱਲੀ ਫੇਰ ਪਤਾ ਲਗਿਆ ਕਿ ਅਸਲੀ ਐ
@gamechangerjatt0794
@gamechangerjatt0794 2 ай бұрын
😂😂
@skm1016
@skm1016 Ай бұрын
ਵਾਹਿਗੁਰੂ, ਬੜੇ ਦੁੱਖ ਦੀ ਗਲ ਹੈ। ਇਹ ਸਮਝ ਲਓ ਭਾਈ ਅਮ੍ਰਿਤਪਾਲ ਸਿੰਘ ਜਿਹੜੀ ਗਲ ਕਰਦੇ ਆਏ ਉਹ ਗੁਰੂ ਦੇ ਲੜ ਲਗਣ ਤੋਂ ਬਿਨਾ ਕਿਸੇ ਦਾ ਬਚਾਅ ਨਹੀਂ।
@jatthuniiii
@jatthuniiii 2 ай бұрын
Sarkara rlian ne ji nshya ne bhut ghar rolte ne veera panjab rul gya
@avtarsingh2531
@avtarsingh2531 2 ай бұрын
ਜੇਕਰ ਜਾਨਲੇਵਾ ਨਸ਼ਿਆਂ ਨੂੰ ਠੱਲ੍ਹ ਪਾਉਣੀ ਹੈ ਤਾਂ ਅਫੀਮ ਭੁੱਕੀ ਨੂੰ ਮਨਜ਼ੂਰੀ ਦੇਣੀ ਹੀ ਪਵੇਗੀ
@theadvocate7697
@theadvocate7697 2 ай бұрын
Nasha krna hi kyun a veer , sab kuj bann hona chahida... baaki awdi v icha chahidi nasha chadan di
@robbysandhu4425
@robbysandhu4425 2 ай бұрын
Tattu
@paramsaini7418
@paramsaini7418 2 ай бұрын
ਇਹਨਾ ਬਿਨਾ ਕੰਮ ਵੀ ਕਿ ਖੜਾ
@Mahendersingh-ln6ig
@Mahendersingh-ln6ig 2 ай бұрын
असहमत हैं
@AmritpalSingh-t8l
@AmritpalSingh-t8l 2 ай бұрын
Jina de Ghar afeem aoundi a ohna nu push k vekhoo eve na boli jaeo kro
@navmehta7841
@navmehta7841 3 ай бұрын
Ek naik ruh
@AmandeepKaur-bw6pu
@AmandeepKaur-bw6pu 2 ай бұрын
Sanu lgda eh gallan sade nal e hundian bt ehna hasdea te hsondea chehreya de piche v kina dard aa
@RajinderTah
@RajinderTah 2 ай бұрын
ਦੀਵੇ ਥੱਲੇ ਹਨ੍ਹੇਰਾ 😢
@dalwindersingh7841
@dalwindersingh7841 2 ай бұрын
🙏🙏
@arunasharma2548
@arunasharma2548 Ай бұрын
Rbb kre eh nsha kise Dushman de bche nu v na lge
@satnamsinghofficial7937
@satnamsinghofficial7937 2 ай бұрын
🎉🎉🎉🎉
@KuldeepSingh-vj6ot
@KuldeepSingh-vj6ot 2 ай бұрын
🙏🙏🙏🙏🙏
@Mahendersingh-ln6ig
@Mahendersingh-ln6ig 2 ай бұрын
सरकार क्यों करें चिटा बन्द,हम हमारे बच्चों का ध्यान नहीं रखते सरकार को क्या ज़रूरत है सबसे पहले पिता नशा नहीं करें बच्चे नहीं करेंगे
@kuldeepKaur-fw7gz
@kuldeepKaur-fw7gz 2 ай бұрын
❤❤❤❤❤❤👍👍👍👍
@harrysidhu8792
@harrysidhu8792 2 ай бұрын
Ek putt ta canada jaa k ni lgeya chiite te…..bai sach das loka nu
@sarabjitSingh-vd2lz
@sarabjitSingh-vd2lz 2 ай бұрын
ਬਾਈ ਗੁਰਚਿਤ ਸਿੰਘ ਜੀ ਤੁਸੀਂ ਸਿੱਖ ਕੌਮ ਦੇ ਬੱਚਿਆਂ ਲਈ ਜਿੰਦ ਜਾਨ ਹਨ । ਗੁਰੂ ਗੋਬਿੰਦ ਸਿੰਘ ਜੀ ਕਿਰਪਾ ਹੋਵੇ ਗੀਤ ।
@manisingh88888
@manisingh88888 Ай бұрын
plzzz chiida bad kr do
@deep_2113
@deep_2113 3 ай бұрын
Sare Ghar vich Chita Jaye gha 😮
@BaljitKaurBrar-gl7jq
@BaljitKaurBrar-gl7jq 2 ай бұрын
ਵੀਰ ਜੀ ਨਸ਼ਿਆਂ ਭਗਵੰਤ ਮਾਨ ਦੇ ਮੰਤਰੀ ਨੂੰ ਹਿੱਸ ਮਿਲਦਾ ਹੈ
@simran5111
@simran5111 2 ай бұрын
Sadde te shrab hi kha gyi... 😢
@romakaur958
@romakaur958 2 ай бұрын
Sharaab toh shuru hundi gal, fir chitte tak gall chali jaandi
@robyverma5775
@robyverma5775 2 ай бұрын
Sare verra nu ek question h Bai, hun vote kis party nu paian, sare h chita vechde ne
@navdeep7621
@navdeep7621 2 ай бұрын
Mouh ch koi na pounda verra
@AmarjitKaur-d8o
@AmarjitKaur-d8o 2 ай бұрын
😂😂😂😂😂😂😂😂
@Mahendersingh-ln6ig
@Mahendersingh-ln6ig 2 ай бұрын
अफीम पोस्त नशा नहीं है मूर्ख है जो किसी भी नशे की तुलना करते हैं
@TheRajputsHistory
@TheRajputsHistory 2 ай бұрын
😭😭😭😭😭😭
@Patialamade-officel
@Patialamade-officel 2 ай бұрын
Kina Dard a awaz ch😢😢😢😢
@HarkamalSingh-rs2qy
@HarkamalSingh-rs2qy Ай бұрын
Kaude sach bolne boht aukhe ne
@MandeepBhinder1203
@MandeepBhinder1203 Ай бұрын
Hlo
@rajjuronak-uk8qq
@rajjuronak-uk8qq Ай бұрын
Mere husband krde
@vickyjodhan367
@vickyjodhan367 2 ай бұрын
gurchet bai varga ni koyi ban sakda . jo punjab de dukh vare sochda ..
@romakaur958
@romakaur958 2 ай бұрын
Sikhi vich raho, eh sabh Nashe aape khatam ho jau
@deepakjain7092
@deepakjain7092 2 ай бұрын
Mere pass ek ache story hai muja bhi film bnvani h bt paise nhi h
@soulofgod1721
@soulofgod1721 2 ай бұрын
Sade Punjab nu sarkara ne barbad kar dita
@vipandhamija1397
@vipandhamija1397 2 ай бұрын
Bai tusi sirse wale babe nu mada khene pr jina de put chita Lono hat ge es lai rabb da plaa fad lo te nashe to Bach Jo ge te change raah pejo ge mai v Nasha shadwaya awde dost da onu dere nl jod k kise v dharam nal jodo bss bacha lo nashe to Jwaka nu
@gurdeepsingh0786
@gurdeepsingh0786 2 ай бұрын
is ver ne ik film banai c lehnda te charda panjab di te sarkara ne ver da channel he block karta eh ver ik sacha banda
@ShivKumartewari
@ShivKumartewari 2 ай бұрын
All leaders punjab are responsible Modi Liao punjab bchaoo Likh lo
@PradeepSingh-ze8ks
@PradeepSingh-ze8ks 2 ай бұрын
Interesting thing haryana ch 10 years to bjp di govt. H othe bhi mada haal h nasha de karn All leaders iko jehe
@KK-fc2en
@KK-fc2en Ай бұрын
Jado kise chitte wale nu roko te aggo kenda fuddu aa tenu ki pta ki cheez aa swarg aa Swarg je galti nal duji war kehdo te maran tak jande ne
@mundajattvip9785
@mundajattvip9785 Ай бұрын
Jado Aap Filma Ch Desi Diya Bottle Rakh Ke Hassi Krde C Ohi Bacheya Ne Sikheya..Chitta Oni Der Ni Band Hunda Jini Der Tere Warge Chawal Video Chaj Diya Ni Banaunde Aa Kuj Na Hunda..
@Notexist8950
@Notexist8950 2 ай бұрын
Chitta te mera v dil krda peen nu
@JagdevKhan-cn4qu
@JagdevKhan-cn4qu 2 ай бұрын
Bachya nu kaamyab karn de chaker ch ,lok bachya nu kam nal jod dy ni.kisaan khud kudty pajamy nal branded shoes ponda. Bachya nu hakikat to pary keeta hoya. Desi te unpad lok moj nal jee rahy ne.
@JasdeepSingh-fb7sd
@JasdeepSingh-fb7sd 2 ай бұрын
Eh aap chita vechda reha 😂😂😂 zirakpur 2010 - 12 de time ...
@life.in.uk4
@life.in.uk4 2 ай бұрын
Ahoo tu ede kolo chitta le ke ounda reha na jo tenu bahla ptaa
@JasdeepSingh-fb7sd
@JasdeepSingh-fb7sd 2 ай бұрын
@@life.in.uk4 sahi gall hai lenda reha mere naal 50 Jane hor we lende rahe chitkare de ... Kayi mar Gaye kayi sudhar Gaye
Sigma Kid Mistake #funny #sigma
00:17
CRAZY GREAPA
Рет қаралды 25 МЛН
Мен атып көрмегенмін ! | Qalam | 5 серия
25:41
99.9% IMPOSSIBLE
00:24
STORROR
Рет қаралды 25 МЛН
UFC 310 : Рахмонов VS Мачадо Гэрри
05:00
Setanta Sports UFC
Рет қаралды 1,1 МЛН
Sigma Kid Mistake #funny #sigma
00:17
CRAZY GREAPA
Рет қаралды 25 МЛН