Gurchet Chitarkar ਨੂੰ ਕਿਸਨੇ ਲਾਈ ਸੀ 50 ਲੱਖ ਦੀ ਠੱਗੀ | ਔਖੇ ਵੇਲੇ ਕੌਣ ਚਿੱਤਰਕਾਰ ਨਾਲ ਡਟਕੇ ਖੜ੍ਹਿਆ ? | Akhar

  Рет қаралды 21,969

Akhar

Akhar

Күн бұрын

Пікірлер: 33
@karamjitsingh7431
@karamjitsingh7431 7 сағат бұрын
ਗੁਰਚੇਤ ਬਾਈ ਦਿਲ ਦਾ ਬਹੁਤ ਵਧੀਆ ਬੰਦਾ ਹੈ,ਭਾਵੈ ਇੱਕ ਟਾਈਮ ਇਹ ਸੁਪਰਸਟਾਰ ਬਣ ਗਿਆ ਸੀ ਪਰ ਕਦੇ ਵੀ ਇਸਨੇ ਸਟਾਰ ਵਾਲੀ ਆਕੜ ਨੀ ਰੱਖੀ। Down to earth ਹੈ ਬਾਈ।
@sadhsingh2036
@sadhsingh2036 11 сағат бұрын
ਗੁਰਚੇਤ ਬਾਈ ਤੁੰ ਬਹੁਤ ਵਧੀਆ ਇਨਸਾਨ ਏ ਮੈ ਟਰੱਕ ਡਰਾਈਵਰ ਹਾ ਆਪ ਜੀ ਨੁੰ ਦਿੱਲੋ ਪਿਆਰ ਕਰਦਾ ਹਾ ਬਾਬਾ ਦੀਪ ਸਿੰਘ ਆਪ ਜੀ ਦੀ ਚੜਦੀਕਲਾ ਰੱਖਣ
@bootasidhuboota5664
@bootasidhuboota5664 12 сағат бұрын
ਜਿੰਨੇ ਵੀ ਕਲਾਕਾਰ ਪਹਿਲਾਂ ਪੂਰੀ ਚੜ੍ਹਾਈ ਸੀ ਉਹ ਪੈਸਾ ਨਹੀਂ ਸਾਂਭ ਸਕੇ ਹਰ ਇਕ ਦੀ ਇਹ ਹੀ ਸਟੋਰੀ ਹੁੰਦੀ ਹੈ ਇਹ ਕਿਉਂ ਹੈ
@pamajawadha5325
@pamajawadha5325 12 сағат бұрын
Pehla kharcha vad krda n fer chdi ghat jdi a
@malaysiapunjabisingh
@malaysiapunjabisingh 9 сағат бұрын
ਬਹੁਤ ਨੇਕ ਦਿਲ ਬੰਦਾ ਗੁਰਚੇਤ
@mehra6889
@mehra6889 10 сағат бұрын
ਪਰ ਕਦੇ ਕਿਸੇ ਗਰੀਬ ਦੀ ਸਹਾਇਤਾ ਨਹੀ ਕੀਤੀ ਹੋਣੀ ਸੱਸ ਸੋਹਰੇ ਨਾਲੋ ਕਿਸੇ ਜਰੂਰਤ ਮੰਦ ਦੀ ਮਦਦ ਕਰੀ ਹੂੰਦੀ ਪਰਮਾਤਮਾ ਨੇ ਪੈਸਾ ਤਾ ਦੇਤਾ ਪਰ ਦਿਲ ਛੋਟਾ ਕਰਤਾ ਦਾਨ ਪੁਨ ਇਹੋ ਜਿਹਾ ਧਨ ਹੂੰਦਾ ਜਦੋ ਬੰਦੇ ਤੇ ਮਾੜਾ ਟਾਇਮ ਆਊਦਾ ਪੈਸਾ ਕੰਮ ਆਵੇ ਨਾ ਆਵੇ ਪਰ ਚੰਗੇ ਕਰਮ ਕਰੇ ਕੰਮ ਆਊਦੇ ਨੇ
@jattdhaliwal9379
@jattdhaliwal9379 6 сағат бұрын
ਗੁਰਚੇਤ ਬਾਈ ਦਿਲ ਦਾ ਹੀਰਾ ਬੰਦਾ ਹੈ
@karamsingh1479
@karamsingh1479 4 сағат бұрын
Verry good veerji
@AmritGill-uf6bf
@AmritGill-uf6bf 9 сағат бұрын
@GagandeepSingh-sv6vo
@GagandeepSingh-sv6vo 5 сағат бұрын
ਯਾਰੀ ਮਾੜੀ ਐ ਸਹੁਰੇ ਤੇ ਜਵਾਈ ਦੀ
@AmritGill-uf6bf
@AmritGill-uf6bf 9 сағат бұрын
He is very kind heart person
@RajinderBrar-lg2qf
@RajinderBrar-lg2qf 8 сағат бұрын
ਇੱਕ ਸੱਚਾ ਸੁਚਾ ਕਲਾਕਾਰ
@AmandeepSingh-eb6wp
@AmandeepSingh-eb6wp 18 сағат бұрын
Gurchet chterkar good person bai diyan comedy bhut vadiya hundiya ne
@Rajveer1083
@Rajveer1083 10 сағат бұрын
Veere tu sachi Dil da saaf a
@AmandeepSingh-eb6wp
@AmandeepSingh-eb6wp 18 сағат бұрын
Best of lukh bai
@HarmanSingh-sp2xg
@HarmanSingh-sp2xg 4 сағат бұрын
Good veer ge tuchi ho
@pamajawadha5325
@pamajawadha5325 12 сағат бұрын
Good gurchet ji kisa da bhrosha na karo
@singhp3527
@singhp3527 8 сағат бұрын
Y diya pakistan walia videos dekhiya bht wadia c ❤❤❤
@KaramjeetSidhu-gp4yk
@KaramjeetSidhu-gp4yk 11 сағат бұрын
Good aa veer gurchat kintt banda
@baljindersinghbrar5138
@baljindersinghbrar5138 8 сағат бұрын
Baut vdya insan a gurchet 22
@nirmalghuman6077
@nirmalghuman6077 6 сағат бұрын
ਜਦੋਂ ਗੁਰਚੇਤ ਬਾਈ ਹੁਰਾਂ ਦਾ ਦਫ਼ਤਰ ਸੰਗਰੂਰ ਚ ਹੋਇਆ ਕਰਦਾ ਸੀ, ਉਦੋਂ ਗੁਰਚੇਤ ਬਾਈ ਦਾ ਇੱਕ ਆਰਕੈਸਟਰਾ ਗਰੁੱਪ ਹੁੰਦਾ ਸੀ ਜਿਸ ਦਾ ਨਾਮ ਹੁੰਦਾ ਸੀ, "ਮਲਕਾ ਨੰਬਰ ਵਨ ਆਰਕੈਸਟਰਾ ਗਰੁੱਪ" ਜੀਹਦੇ ਚ ਗੁਰਚੇਤ ਵੀਰ ਖੁਦ ਪਰਫਾਰਮ ਕਰਦੇ ਹੁੰਦੇ ਸੀ
@msmavi7595
@msmavi7595 Сағат бұрын
Tru kehnda 22
@malkeetpannu1447
@malkeetpannu1447 10 сағат бұрын
ਸਭ ਝੂਠ
@KalaSerron
@KalaSerron 8 сағат бұрын
ਕੋਈ ਸਬੂਤ ਹੈ ਜਾ ਐਵੇ ਛੋਟੀ ਤੋਰ ਰਹੇ ਹੋ ਸਰਕਾਰੀ ਦੱਲੇ ਨਾ ਟੋਟ ਨਾ ਬਣ ਆਪਾ ਪੰਜਾਬੀ ਹਾ ਪੰਜਾਬ ਦੇ ਜਾਏ ਅਣਖੀ ਬੰਦੇ ਪਰ ਸਾਡੀ ਮਰ ਗਈ ਹੈ
@zalimsandhu6823
@zalimsandhu6823 21 сағат бұрын
Eh galan public ch karn wallaiya hundia chwla
@gufarkhan9680
@gufarkhan9680 20 сағат бұрын
ਸਹੀ ਕੀਤਾ ਜਦੋਂ ਧੋਖਾ ਹੋਇਆ ਅਗਲੇ ਨਾਲ ਫੇਰ ਤਾਂ ਬੋਲੂ ਈ ਅਗਲਾ
@pamajawadha5325
@pamajawadha5325 12 сағат бұрын
Kiu nhi bolu 50 lakh a koi 20.50 hjr nhi
@singhp3527
@singhp3527 10 сағат бұрын
Vir oh de mehnat di kmai c yr tahi bol reha
@nirmalghuman6077
@nirmalghuman6077 6 сағат бұрын
ਜਿਸ ਨੂੰ ਚਵਲ ਦੱਸਦਾ ਆਂ ਉਹਨੇ ਕੋਈ ਡਾਕਾ ਨਹੀਂ ਮਾਰਿਆ ਸੀ ਮਿੱਤਰਾ ਮਿਹਨਤ ਨਾਲ ਕਮਾਏ ਸੀ ਤੇਰਾ ਕਮਾਇਆ 50 ਲੱਖ ਕੋਈ ਇਸ ਤਰਾਂ ਖੁਰਦ ਬੁਰਦ ਕਰ ਦੇਵੇ ਤਾਂ ਤੂੰ ਨਹੀਂ ਬੋਲੇਂਗਾ ਫੇਰ???????
@gggggg-uu4wy
@gggggg-uu4wy 6 сағат бұрын
Biman de jenee badnami howaaa unaaa he changaaaa 😮
@RajinderBrar-lg2qf
@RajinderBrar-lg2qf 8 сағат бұрын
ਇੱਕ ਸੱਚਾ ਸੁਚਾ ਕਲਾਕਾਰ
Lamborghini vs Smoke 😱
00:38
Topper Guild
Рет қаралды 49 МЛН
ТВОИ РОДИТЕЛИ И ЧЕЛОВЕК ПАУК 😂#shorts
00:59
BATEK_OFFICIAL
Рет қаралды 7 МЛН
Симбу закрыли дома?! 🔒 #симба #симбочка #арти
00:41
Симбочка Пимпочка
Рет қаралды 6 МЛН
Prime Hassian (203) || ਜੀਜਾ / ਸਾਲਾ
18:58
Prime Asia TV
Рет қаралды 34 М.
Lamborghini vs Smoke 😱
00:38
Topper Guild
Рет қаралды 49 МЛН