ਚਿੱਟੇ ਨਸ਼ੇ ਕਾਰਨ ਵਿਧਵਾ ਹੋਈ ਔਰਤ ਦੀ ਦੁੱਖਾਂ ਭਰੀ ਕਹਾਣੀ।ਕਿਉਂ ਮਿਲੀਆਂ ਜਾਨੋ ਮਾਰਨ ਦੀਆਂ ਧਮਕੀਆਂ।

  Рет қаралды 207,015

Rang Punjab De : Dharma Haryau

Rang Punjab De : Dharma Haryau

Күн бұрын

ਬੱਚੇ ਅੱਜ ਵੀ ਪੁੱਛਦੇ ਨੇ ਪਾਪਾ ਕਦੋਂ ਆਉਣਗੇ?
#ramandeepkaurmarkhai #chittanasha #rangpunjabde
Interview Social worker Ramandeep Kaur Markhai
Raman Markhai
Rang Punjab De
Dharma Haryau
9876155179
Facebook Page
/ rang-punjab-de-1006109...

Пікірлер: 360
@jiojo7538
@jiojo7538 3 жыл бұрын
ਸੈਲਿਉਟ ਆ ਭੈਣੇ ਤੁਹਾਡੇ ਜਜ਼ਬੇ ਨੂੰ ਵਾਹਿਗੁਰੂ ਮੇਹਰ ਭਰਿਆ ਹਥ ਰਖਣ ਬਲਵਿੰਦਰ ਦਿਓਲ ਹਰਿਆਉ
@bhagwandas62
@bhagwandas62 3 жыл бұрын
ਪੰਜਾਬ ਦੀ ਇਸ ਸ਼ੇਰਨੀ ਧੀ ਨੂੰ ਸਲੂਟ।
@harivanshpaji9794
@harivanshpaji9794 3 жыл бұрын
ਸਲੂਟ ਏ ਭੈਣ ਨੂੰ ਕਿਨੇ ਹੌਸਲੇ ਬੁਲੰਦ ਨੇ ਮੇਰੀ ਭੈਣ ਦੇ🖒
@nirmaljitkaur8811
@nirmaljitkaur8811 3 жыл бұрын
Waheguru ji
@balivinderkaur8883
@balivinderkaur8883 3 жыл бұрын
ਭੈਣ ਸਹੀ ਗੱਲ ਕਹੀਂ ਹੈ ਜਿਸ ਦਾ ਪਤੀ ਮਰਾ ਜਾਂਦਾ ਹੈ ਉਸ ਨੂੰ ਹੀ ਪਤਾ ਹੁੰਦਾ ਜਿਸ ਨਾਲ ਬਿਤਾਈ ਹੋਵੇ 😭😭
@inderjitkaur739
@inderjitkaur739 3 жыл бұрын
ਭੈਣ ਜੀ ਨੇ ਧੀਆਂ ਲੲੀ ਜੋਂ ਗੱਲ ਕਹੀਂ ਬਿਲਕੁਲ ਠੀਕ ਹੈ ਅੱਜ ਦੇ ਜ਼ਮਾਨੇ ਵਿੱਚ ਲੜਕੀ ਦੀ ਜੀਂਦਗਿ ਵਿੱਚ ਖ਼ਤਰੇ ਹਨ ਲੋਕੀਂ ਆਪਣੀਆਂ ਭੈਣਾਂ ਨੂੰ ਨਹੀਂ ਬੱਖਸ ਰਹੇ ਬਗਾਨੀ ਬੱਚੀ ਕਿਸੇ ਦੀ ਕੀ ਲਗਦੀ
@KulwinderSingh-hf6tc
@KulwinderSingh-hf6tc 3 жыл бұрын
¹
@pargataulakh3489
@pargataulakh3489 3 жыл бұрын
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ ਪਰਮਾਤਮਾ ਚੜਦੀ ਕਲਾ ਰਖੇ ਸਾਰੇ ਪਰਿਵਾਰ ਨੂੰ ਭੈਣ ਨੂੰ
@maansaab1560
@maansaab1560 2 жыл бұрын
Waheguru Ji
@chumberjas3827
@chumberjas3827 3 жыл бұрын
ਇਸ ਭੈਣ ਦੀ ਕਹਾਣੀ ਬਹੁਤ ਹੀ ਦੁੱਖ ਭਰੀ ਹੈ । ਮੈਂ ਵੀ ਇਸ ਭੈਣ ਨੂੰ ਕਿਸਾਨਾਂ ਦੇ ਧਰਨੇ ਵਿੱਚ ਮਿਲ ਚੁੱਕੀ ਹਾਂ। ਭੈਣ ਰਮਨਦੀਪ ਸਤਿ ਸ੍ਰੀ ਆਕਾਲ
@gurjeetsidhu2574
@gurjeetsidhu2574 3 жыл бұрын
ਸਤਿ ਸ੍ਰੀ ਅਕਾਲ ਜੀ
@JagsirSingh-mp3dn
@JagsirSingh-mp3dn 3 жыл бұрын
slam a bhen tennu
@ranjitjit391
@ranjitjit391 3 жыл бұрын
ਵਾਹਿਗੁਰੂ,ਜੀ,ਮੇਹਰ,ਕਾਰਨਾ,ਭੈਣ,ਤੇ,ਹਮੇਸਾ,ਖੁਸ,ਰਾਖਨਾ
@amrinderkaur7680
@amrinderkaur7680 3 жыл бұрын
ਬਹੁਤ ਦੁੱਖ ਹੁੰਦਾ ਹੈ ਭੈਣ ਜਦੋਂ ਵਿਆਹ ਤੋਂ ਬਾਅਦ ਪਤਾ ਲੱਗਦਾ ਹੈ ਕਿ ਮੇਰਾ ਜੀਵਨ ਸਾਥੀ ਨਸੇ ਕਰਦੈ ਪਰ ਭੈਣ ਬੱਚਿਆਂ ਲੲੀ ਸਮਝੌਤਾ ਕਰਨਾ ਪੈਦੈਂ
@amandeepaman55
@amandeepaman55 3 жыл бұрын
Sahi gll a bhen g🙏🙏
@reetaujla9015
@reetaujla9015 3 жыл бұрын
ਸਲੂਟ ਮੇਰੀ ਦੀਦੀ ਨੂੰ
@BhupinderSingh-ts6yx
@BhupinderSingh-ts6yx 3 жыл бұрын
ਬਹੁਤ ਵਧੀਆ ਭੈਣ ਜੀ ਵਾਹਿਗੁਰੂ ਤੁਹਾਨੂੰ ਚੜਦੀ ਕਲਾ ਬਖਸ਼ਿਸ਼ ਕਰਨ ਜੀ ਮੈ ਦੋ ਵਾਰ ਤੁਹਾਡੀ ਏ ਇੰਟਰਵਿਊ ਦੇਖੀ
@ds-zz8ss
@ds-zz8ss 3 жыл бұрын
ਬਹੁਤ ਹੀ ਚੰਗੀ ਸੋਚ ਆ ਭੈਣ ਦੀ ਪ੍ਰਮਾਤਮਾ ਚੜ੍ਹਦੀ ਕਲਾ ਵਿੱਚ ਰੱਖੇ
@Parnaazboutique
@Parnaazboutique 3 жыл бұрын
ਭੈਣ ਤੈਨੂੰ ਵਹਿਗੁਰੂ ਚੜ੍ਹਦੀ ਕਲਾ ਵਿੱਚ ਰੱਖੇ 🙏
@tarseemsingh8990
@tarseemsingh8990 2 жыл бұрын
। ਬੀਬਾ ਜੀ । । ਪ੍ਰਮਾਤਮਾ ਤਹਾਨੂੰ ਚੜ੍ਹਦੀ ਕਲਾ ਵਿੱਚ ਰੱਖੇ। । ਵਾਹਿਗੁਰੂ ਜੀ । ਵਾਹਿਗੁਰੂ ਜੀ । ਵਾਹਿਗੁਰੂ ਜੀ । । ਵਾਹਿਗੁਰੂ ਜੀ ਕਾ ਖ਼ਾਲਸਾ । । ਵਾਹਿਗੁਰੂ ਜੀ ਕੀ ਫਤਿਹ । ਜੀ । । 🙏🙏 ❤️❤️❤️ 🙏🙏 ।
@sukhpalkaur8003
@sukhpalkaur8003 Жыл бұрын
@sahejbrar4700
@sahejbrar4700 3 жыл бұрын
ਵਾਹਿਗੁਰੂ ਥੋਨੂੰ ਚੜ੍ਹਦੀ ਕਲਾ ਹਰ ਮੈਦਾਨ ਫਤਹਿ ਬਖਸ਼ੇ ਭੈਣ ਜੀ
@inderdeepsingh8105
@inderdeepsingh8105 3 жыл бұрын
ਬਹੁਤ ਵਧੀਆ ਲੱਗੀ ਇੰਟਰਵਿਊ
@laxmansingh11
@laxmansingh11 3 жыл бұрын
ਸਲਾਮ ਐ ਭੈਣ ਜੀ ਆਪ ਨੂੰ ਵਾਹਿਗੁਰੂ ਜੀ ਆਪ ਦੀ ਚੜਦੀ ਕਲਾਂ ਕਰਨ ਜੀ
@harpreetmohindersinghgurm1265
@harpreetmohindersinghgurm1265 3 жыл бұрын
Keep it up waheguru tenu trakki bakshe
@rajenderkumar2162
@rajenderkumar2162 3 жыл бұрын
Salute sister
@hardeepsingh-dc2zw
@hardeepsingh-dc2zw 3 жыл бұрын
ਬਹੁਤ ਵਧੀਆ ਵਿਚਾਰ ਹਨ ਭੈਣ ਜੀ ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ
@JagdeepSingh-wp9yq
@JagdeepSingh-wp9yq 3 жыл бұрын
ਭੈਣ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਭੈਣ ਜੀ ਵਾਹਿਗੁਰੂ ਜੀ ਬੱਚਿਆਂ ਨੂੰ ਸਰਬ ਸੰਤੋਖ ਬਖਸ਼ਣ
@GurmukhSingh-lf9xu
@GurmukhSingh-lf9xu 3 жыл бұрын
ਵਾਹਿਗੁਰੂ ਜੀ ਕਿਰਪਾ ਕਰਕੇ ਏ ਪਰਿਵਾਰ ਨੂੰ ਸਬਰ ਬਖਣਗੇ
@Billa-Hothi-315
@Billa-Hothi-315 3 жыл бұрын
ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸਰਬੱਤ ਦਾ ਭਲਾ ਕਰਨਾ🙏
@sahibsinghbatth7848
@sahibsinghbatth7848 2 жыл бұрын
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ 🙏🙏🙏🙏🙏🙏🙏🙏🙏🙏🙏
@gurdevsingh1821
@gurdevsingh1821 3 жыл бұрын
ਬਹੁਤ ਹੀ ਵਧੀਆ ਵਿਚਾਰ ਨੇ ਭੈਣ ਜੀ
@amarjeetkaur1007
@amarjeetkaur1007 3 жыл бұрын
Eh sade gar di dukh bri khani hai raman putt tu loka nu aavdiyan bahina nu jo andero ander dukh chupake bethiyan hn oahna nu jagruk kita sade baei harmander singh da dhanbad krdi ha jihne tenu kol rakhke eni sopot diti te change rah te turn laei kiha
@kulwantsinghchahal412
@kulwantsinghchahal412 3 жыл бұрын
Very good 🙏🙏👍🎉 God bless you 🙏❤️ Waheguru ji apjinu sadda chhardikala wich rakhe ji 🙏
@jagdishbahia9162
@jagdishbahia9162 3 жыл бұрын
Big Salute to Ramndeep Sister🙏🙏 Keep Up the Good Work🙏🙏❤️❤️💐💐🇬🇧
@dhaliwalsukhrajdeep
@dhaliwalsukhrajdeep 3 жыл бұрын
ਵਾਹਿਗੁਰੂ ਜੀ ਹਮੇਸ਼ਾਂ ਚੜ੍ਹਦੀਆਂ ਕਲਾਂ ਬਖਸ਼ੇ 🙏🏻
@gurlabhsra1998
@gurlabhsra1998 3 жыл бұрын
ਰੱਬ ਭੈਣ ਜੀ ਨੂੰ ਤਰੱਕੀ ਦੇਵੇ
@VinodKumar-gc1mg
@VinodKumar-gc1mg 2 жыл бұрын
🙏🙏🙏🙏🙏
@harchandbrar8568
@harchandbrar8568 3 жыл бұрын
ਜਵਾਬ ਦੇ ਜਾ ਮੇਰੇ ਸਵਾਲਾਂ ਦੇ ਇਸ ਗੱਲ ਤੇ ਮੇਰੇ ਅੱਖਾਂ ਵਿੱਚ ਪਾਣੀ ਆ ਗਿਆ
@JoginderSingh-ld9fx
@JoginderSingh-ld9fx Жыл бұрын
Waheguru ji waheguru ji waheguru ji
@upkarsingh2309
@upkarsingh2309 3 жыл бұрын
Uggan wale ugg hi painde cheer k ceena pathraa da. Salute Bhain g. Waheguru ji mehar karan.
@armaan6773
@armaan6773 3 жыл бұрын
ਗੁਰੂ ਗ੍ਰੰਥ ਸਾਹਿਬ ਜੀ ਇਸ ਭੈਣ ਤੇ ਕਿ੍ਰਪਾ ਕਰੀ 🙏🙏
@SukhchainSingh-cr8jg
@SukhchainSingh-cr8jg 3 жыл бұрын
Dear Bhayanji. Shabash. You are an asset to the Sikhism. Good advice to the people from you.
@ranjitjit391
@ranjitjit391 3 жыл бұрын
ਵਾਹਿਗੁਰੂ,ਜੀ,ਮੇਹਰ,ਕਰੳ,ਭੈਣ,ਤੇ
@karamjeetsingh2352
@karamjeetsingh2352 3 жыл бұрын
ਬੀਬਾ ਜੀ ਪ੍ਮਾਤਮਾ ਚ੍ਹੜਦੀ ਕਲਾ ਬਖਸ਼ੇ
@AmrikSingh-vq9mv
@AmrikSingh-vq9mv 3 жыл бұрын
Waheguru ji 🙏 Sabh da bhala karna ji 🙏 Sabh duniyaan de bachiaan nu...bhain bhravaan nu wadiaan di izzat karni te akhaan di sang sharam bakhshani ji 🙏
@SatnamSingh-eh6kk
@SatnamSingh-eh6kk 3 жыл бұрын
ਵਾਹਿਗੁਰੂ ਜੀ
@sharanpreetsran1248
@sharanpreetsran1248 3 жыл бұрын
ਬਹੁਤ ਦੁੱਖ ਹੋਇਆ ਸੁਣਕੇ ਭੈਣ ਦੀ ਦੁੱਖਾ ਦੀ ਕਹਿਣੀ
@GurmeetKaur-zi9lp
@GurmeetKaur-zi9lp 3 жыл бұрын
ਰਮਨਦੀਪ ਦੀਦੀ ਸਤਿ ਸ੍ਰੀ ਆਕਾਲ। ਤੁਹਾਡਾ ਫੋਨ ਨੰਬਰ ਦੇਉਂ ਜੀ।
@jagdishbahia9162
@jagdishbahia9162 3 жыл бұрын
Waheguru ji🙏🙏😭😭 Ramndeep Sister Waheguru ji bless you stay blessed always🙏🙏🙏🙏🇬🇧
@Truelinerealty
@Truelinerealty 3 жыл бұрын
ਭੈਣ ਤੁਸੀਂ ਬਹੁਤ ਬਹਾਦਰ ਹੈ, ਵਾਹਿਗੁਰੂ ਤੁਹਾਡੇ ਨਾਲ ਹੈ,
@JoginderSingh-ld9fx
@JoginderSingh-ld9fx Жыл бұрын
Very nice beti ji
@gurjeetsidhu2574
@gurjeetsidhu2574 3 жыл бұрын
Eh orat bahut hi acchi soch bali aa. Eh Rabb da naa len bali nek orat aa. Rabb ne esdi jindgi ch dukh ni dena see
@super_seeds
@super_seeds 2 жыл бұрын
ਬਹੁਤ ਸਾਹਸੀ ਹੈ ਰਮਨਦੀਪ ਕੌਰ ਮਰਖਾਨੀ
@AmrikSingh-vq9mv
@AmrikSingh-vq9mv 3 жыл бұрын
Bahut wadhiya laga. Guru nanak da Asli raah....Dunia nu sidhe raste pauna hee ta c....
@GurwinderSingh-uf6jb
@GurwinderSingh-uf6jb 3 жыл бұрын
ਵਾਹਿਗੁਰੂ ਜੀ ਭੈਣ ਨੂੰ ਚੜ੍ਹਦੀ ਕਲਾ ਚ, ਰੱਖਣ
@iqbalsingh2302
@iqbalsingh2302 3 жыл бұрын
ਵਾਹਿਗੁਰੂ ਜੀ ਵਾਹਿਗੁਰੂ ਜੀ
@sandeepkumari4956
@sandeepkumari4956 2 жыл бұрын
Hanji di bhot vadiah kam karde ah gud bales you di
@JoginderSingh-ld9fx
@JoginderSingh-ld9fx Жыл бұрын
Karm apne apne bebe ji
@karmjeetkaur2243
@karmjeetkaur2243 2 жыл бұрын
Waheguru g
@davindersandhu7698
@davindersandhu7698 3 жыл бұрын
I proud of you sis 👍 waheguru ji mhr karn🙏
@harpreetgrewal4226
@harpreetgrewal4226 3 жыл бұрын
Waheguru ji bless this family
@hardevsingh6468
@hardevsingh6468 3 жыл бұрын
ਹਿਮਤ ਤੇ ਦਲੇਰੀ ਹੈ
@surindergrewal2303
@surindergrewal2303 3 жыл бұрын
Ramandeep your thoughts are very nice beta,God bless you,
@mohindersinghbhullar3840
@mohindersinghbhullar3840 3 жыл бұрын
ਬਹੁਤ ਵਧੀਆ ਭੈਣ ਜੀ ਵਾਹਿਗੁਰੂ ਤੇਰੀ ਸੋਚ ਨੂੰ ਸਲੂਟ ਮੇਰੀ ੳੰਮਰ ਲੱਗੇ
@mannusandhu3637
@mannusandhu3637 3 жыл бұрын
Bahut vdiaa Bai g Delhi v aavo g vari vari 🙏🙏🙏🙏 Kisan Mazdoor Ekta Zindabad 👍👍
@karajsingh2520
@karajsingh2520 2 жыл бұрын
Great job sister👌👌👌👌
@ChAGKhan
@ChAGKhan 3 жыл бұрын
😭😭😭 bahut hi dukh handiya behna tusin rub har kisey tey mer karey.🙏🙏🙏
@JAGTARSINGH-uy8ct
@JAGTARSINGH-uy8ct 3 жыл бұрын
ਵਾਹਿਗੁਰੂ ਜੀ mahar kara
@sukhpalkaur3893
@sukhpalkaur3893 3 жыл бұрын
ਤੁਹਾਡੇ ਹੌਸਲੇ ਨੂੰ ਸਲਾਮ ਭੈਣ
@balbirsinghgill7209
@balbirsinghgill7209 3 жыл бұрын
ਵਾਹਿਗੁਰ ਜੀ ਚੜ੍ਹਦੀ ਕਲਾ ਰੱਖੇ ਭੈਣ ਤੇ
@sodisaab9265
@sodisaab9265 3 жыл бұрын
ਗੁਰੂ ਗ੍ਰੰਥ ਸਾਹਿਬ ਵਾਲੀ ਗੱਲ ਬਿਲਕੁਲ ਸਹੀ ਆ 🙏🙏🙏🙏
@gurmeetsinghgandey6178
@gurmeetsinghgandey6178 3 жыл бұрын
Live long beta I have no words to cment but pray my god bless u . U r great.
@gurmeetsinghgandey6178
@gurmeetsinghgandey6178 3 жыл бұрын
👍👍👍👍👍
@jasvirkaur5915
@jasvirkaur5915 3 жыл бұрын
ਸਾਡੇ ਨਾਲ ਵੀ ਬਹੁਤ ਵਾਰੀ ਇਸ ਤਰ੍ਹਾਂ ਹੋਇਆ
@harjitbhangoo4227
@harjitbhangoo4227 3 жыл бұрын
ਬਹੁਤ ਹੀ ਵਧੀਆਂ ਿਚਾਰ। ਨੇ ਪੁੱਤ ਜੀ 🙏🏼🙏🏼
@lflfsso8553
@lflfsso8553 Жыл бұрын
Waheguru mehar kruga
@walaitiram3885
@walaitiram3885 3 жыл бұрын
Brave lady,God bless you, Cary on.
@ssthimaan439
@ssthimaan439 3 жыл бұрын
Ddj to se bahut badhiya Hoon Dada number chahta hai Sanu bahut jaruri hai
@ranidhaliwal5958
@ranidhaliwal5958 2 жыл бұрын
Very nice bhan ji
@goldensparrow1079
@goldensparrow1079 3 жыл бұрын
Waheguru ji 🙏
@BalwinderKaur-tc8qs
@BalwinderKaur-tc8qs 3 жыл бұрын
Raman Deep sister God bless you 🙏
@gurjindersingh4246
@gurjindersingh4246 3 жыл бұрын
ਭੈਣ ਜੀ ਮੇਰੇ ਨਾਲ ਗੱਲ ਜ਼ਰੂਰ ਕਰਨੀ
@LalSingh-fd1wd
@LalSingh-fd1wd 2 жыл бұрын
Brave And Solid Lady.may She Live Long
@gurpalsingh2591
@gurpalsingh2591 2 жыл бұрын
ਭੈਣ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ
@singhranjinder9081
@singhranjinder9081 3 жыл бұрын
Maa Baap, Pariwaar ate Samaaj, Sarkaar sab di jumewaari hai...... Waheguru ji
@jotkaur9863
@jotkaur9863 3 жыл бұрын
Bhut nic sister ji tuse bhut bahadar Ho rabb tuhanu khush rkhe
@raviinder80
@raviinder80 3 жыл бұрын
ਵਾਹਿਗੁਰੂ ਜੀ ਮਿਹਰ ਕਰਨਗੇ ਜੀ ਭਰੋਸਾ ਰੱਖੋ ਜੀ ।
@mandeepbrar7339
@mandeepbrar7339 3 жыл бұрын
Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji
@satnamsingh8525
@satnamsingh8525 3 жыл бұрын
Goooood betaaa
@LalSingh-fd1wd
@LalSingh-fd1wd 2 жыл бұрын
I Am From Ludhiana
@GurmeetSingh-ud7gb
@GurmeetSingh-ud7gb 2 жыл бұрын
Marmatma.chardkala.rakhe
@LakhwinderSingh-rg4yy
@LakhwinderSingh-rg4yy 3 жыл бұрын
🙏🙏 Waheguru ji waheguru ji waheguru ji waheguru ji waheguru ji 🙏🙏🙏
@rajguppi6109
@rajguppi6109 2 жыл бұрын
Thinkyou
@rajadeol8331
@rajadeol8331 3 жыл бұрын
Salute sister
@gagankalyan5628
@gagankalyan5628 3 жыл бұрын
Salute aa bhen tuhade honsle nu waheguru chardi klla ch rakhe tuhanu hmesa
@AmarjitSingh-ou8jy
@AmarjitSingh-ou8jy 3 жыл бұрын
Bht vdia kam kr rahe bhain ji hun kisan andoln ch.salute Raman sis .stshri akal ji.
@sekhonjot5259
@sekhonjot5259 3 жыл бұрын
ਸਲੂਟ ਹੈ ਭੈਣ ਜੀ
@bhanajatt6239
@bhanajatt6239 3 жыл бұрын
ਨਾਨਕ ਦੁਖੀਆ ਸਭ ਸਂਸਾਰ ,ਸੋ ਸੁਖੀਆ ਜਿਸ ਨਾਮ ਆਧਾਰ ।
@karanmalhar8139
@karanmalhar8139 3 жыл бұрын
God bless you sister
@DaljeetSingh-sg1zc
@DaljeetSingh-sg1zc Жыл бұрын
Good
@gurdaatgamer3207
@gurdaatgamer3207 3 жыл бұрын
Waheguru ji ❤️
@gorajattana8234
@gorajattana8234 3 жыл бұрын
ਭਰੂਣ ਹੱਤਿਆ ਵਾਲੀ ਗੱਲ ਜਮਾ ਸਹੀ ਕਿਹਾ ਭੈਣ
@ManpreetKaur-cm6qy
@ManpreetKaur-cm6qy 3 жыл бұрын
ਭੈਣ ਜੀ ਦੁੱਖ ਉਹ ਹੀ ਜਾਣਦਾ ਜਿਸ ਨੇ ਦੁੱਖ ਵੇਖੇ ਹੋਣ 🙏
@BhupinderSingh-xt9zy
@BhupinderSingh-xt9zy 3 жыл бұрын
Salute to you beta ji for your struggles and your thinking
@asharani9501
@asharani9501 3 жыл бұрын
Sister you are very great 👍 I salute you from Uk 🇬🇧
@nirmalsingh1513
@nirmalsingh1513 3 жыл бұрын
Bahut hi piari te sujhwan meri bhainh. Nu wahiguru charhdi kala bagshe
@jaswinderdhaliwal5441
@jaswinderdhaliwal5441 3 жыл бұрын
Very good massage
@swarandeepkaur3415
@swarandeepkaur3415 3 жыл бұрын
V
@makingyourlifeparwanaji7811
@makingyourlifeparwanaji7811 3 жыл бұрын
Brev sister waheguru hi marham denge ji
@Amritsingh80244
@Amritsingh80244 3 жыл бұрын
ਲੀਡਰਾਂ ਤੇ ਪੁਲਿਸ ਦੀ ਮਿਲੀ ਭੁਗਤ ਨਾਲ ਨਸ਼ਾ ਵਿਕਦਾ ਪੰਜਾਬ ਵਿੱਚ ਇਹ ਸਭ ਸਰਕਾਰ ਦੀ ਮਿਲੀ ਭੁਗਤ ਹੈ
@deepmalhans3096
@deepmalhans3096 3 жыл бұрын
Rabb thonu chardikala ch rakhe bhain ji
@heenavermaverma8431
@heenavermaverma8431 3 жыл бұрын
Bhut acchi soch h dii 🙏🏿🙏🏿ki
@ManjitKaur-qb8qx
@ManjitKaur-qb8qx 3 жыл бұрын
Thanks bhanji salam tuhadi soch nu
@gurmaildhaliwal3110
@gurmaildhaliwal3110 3 жыл бұрын
Bhan Raman Zindabad
@rajusandhu727
@rajusandhu727 3 жыл бұрын
Waheguru ji mehar Karo
The selfish The Joker was taught a lesson by Officer Rabbit. #funny #supersiblings
00:12
How To Get Married:   #short
00:22
Jin and Hattie
Рет қаралды 27 МЛН
The selfish The Joker was taught a lesson by Officer Rabbit. #funny #supersiblings
00:12