Life in Canada: Tough or Easy? Punjabi People Explain How they r Living Canada | Canadian Punjabi 21

  Рет қаралды 1,031,284

Hamdard Media Group Canada

Hamdard Media Group Canada

Күн бұрын

Пікірлер: 528
@ਜਸਵੀਰਸਿੰਘ-ਧ2ਭ
@ਜਸਵੀਰਸਿੰਘ-ਧ2ਭ 3 жыл бұрын
ਜਿਹੜਾ ਹਿੰਮਤੀ ਮਿਹਨਤੀ ਆ ਉਹ ਕਾਮਯਾਬ ਹੋ ਈ ਜਾਦਾ,ਸ਼ਰਤ ਇਹ ਆ ਕੇ ਉਹਨੂੰ ਚੰਗੇ ਮੌਕੇ ਮਿਲਣ...ਕਿਸਮਤ ਦਾ ਵੀ ਬਹੁਤ ਵੱਡਾ ਰੋਲ ਆ..ਮੈ ਆਪਣੀ ਜਿੰਦਗੀ ਚ ਦੇਖਿਆ ਵੀ ਜਿਹੜੇ ਇੰਡੀਆ ਚ ਕੁਝ ਵੀ ਨੀ ਸੀ ਕਰਦੇ,ਉਹ ਬਾਹਰ ਜਾ ਕੇ ਨਾਂ ਕਮਾ ਗੇ ..
@subhcharanjitsinghnehal9495
@subhcharanjitsinghnehal9495 3 жыл бұрын
Pr veer ethe ohna nu kam krna pia jo india vich kuj nahi krde c Agr ohna india vich kam kitta hunda ta oh etthe v nam kmma leende
@shagunnischal3945
@shagunnischal3945 3 жыл бұрын
Ok
@bhupindersingh2832
@bhupindersingh2832 3 жыл бұрын
kzbin.info/www/bejne/lZ-2opKQhayXetU
@balwinderchaudhary3149
@balwinderchaudhary3149 3 жыл бұрын
ਪਹਿਲੀ ਬਾਰ canada ਵਿਚ ਰਹਿੰਦੇ ਪੰਜਾਬੀਆਂ ਕੋਲੋਂ possitive ਗੱਲਾਂ ਸੁਣਿਆ ਨਹੀਂ ਪੰਜਾਬ ਵਾਲੀਆਂ ਨੂੰ ਡਰਾਉਣ ਵਾਲੀਆਂ ਨੇਗਟਿਵ ਗੱਲਾਂ ਹੀ ਸੁਣਦੇ ਸੀ. Nice video..
@gsfam246
@gsfam246 3 жыл бұрын
Thnks
@love_prosperity
@love_prosperity 3 жыл бұрын
@balwinder chaudhary, ki pta ehna ne changiya galla hi dikhaiya hoon...buriya galla editing wich cut kr ditiya hoon
@sharpedge8421
@sharpedge8421 3 жыл бұрын
Veer g jihre Canada chale gae oh sochde hor nave na ai jan
@inderjitkaur852
@inderjitkaur852 3 жыл бұрын
🤣🤣🤣🤣menu ta ajtk eh gl ni smj lgi vi j canada ja k vi tusi india nalo jada okhay hoye pye aa ta kinay rassa paya aa tuhanu?? Fr india waps aa k mojja ley lo jo canada ch ni mildia.othe ta hardwrk krk v kuj bn jnda te india ch ta sari jindgi mjdoori krk v kuj ni bnda🤣
@balwinderchaudhary3149
@balwinderchaudhary3149 3 жыл бұрын
@@inderjitkaur852 ਸਹੀ ਕਿਹਾ ਤੁਸੀ
@avtarsinghsandhu9338
@avtarsinghsandhu9338 3 жыл бұрын
ਦਾਸਤਾਨ ਸੁਣੀ ਹੈ ਬੱਚਿਆਂ ਦੀ, ਪਰ ਦਿਲ ਅਜੇ ਵੀ ਪੰਜਾਬ ਵਿੱਚ ਹੈ, ਸਾਨੂੰ ਖੁਸ਼ੀ ਹੈ ਆਪਣਿਆਂ ਨੂੰ ਯਾਦ ਕਰਦੇ ਹਨ,,ਜਿਆਦਾਤਰ ਨਵੇ ਹੀ ਮਿਲੇ ਹਨ,,5-7 ਸਾਲ ਪਹਿਲਾ ਗਏ ਬੱਚੇ ਸੈਟ ਹਨ,,ਪਰ ਦੁੱਖ ਦੀ ਗੱਲ ਹਰੇਕ ਨੇ ਦੱਸਿਆ ਸਾਡੇ ਪ੍ਰਸਾਸ਼ਨ ਚੰਗਾ ਹੋਏ ਤਾਂ ਕੀ ਲੋੜ ਹੈ ਧੱਕੇ ਖਾਣ ਦੀ, ਹੁਣ ਜੋ ਹੋ ਪੰਜਾਬ ਵਿੱਚ ਕਿਸੇ ਤੋਂ ਲੁਕਿਆ ਨਹੀ ਹੈ,,ਅਸੀ ਤਾਂ ਕਹਿ ਲਈਏ,, ਕਿਸਾਨ ਏਕਤਾ ਜਿੰਦਾਬਾਦ।
@waryamsingh8359
@waryamsingh8359 3 жыл бұрын
.
@Gurvinderromana007
@Gurvinderromana007 3 жыл бұрын
I love my india🇮🇳...nzaaare aayi jande aa nzaare jaai jande aa...dabb k wahi da rajj k khai da....sab ton sohna india...te sari dunia ton sohna mera punjab...life is beautiful.....
@majinderkaur8060
@majinderkaur8060 2 жыл бұрын
Absolutely right ....ਕੋਈ ਥਾਂ ਨਹੀ ਮੇਰੇ ਪੰਜਾਬ ਵਰਗੀ.... ਰੋਜ਼ ਸੋਚਦੀ ਆ ਕਦੋ ਜਾਵਾਗੀ ਪੰਜਾਬ
@honeymavi3086
@honeymavi3086 2 жыл бұрын
Hnji
@monojgop-mk6su
@monojgop-mk6su Жыл бұрын
Tak litta punjab saarai bhayie naal bhara haiga
@JasbirSingh-qi9fj
@JasbirSingh-qi9fj 3 жыл бұрын
ਐਂਕਰ ਬੇਟੀ ਦਾ ਸੁਆਲ ਪੁਛੱਣ ਦਾ ਢੰਗ ਬਹੁਤ ਪਿਆਰਾ ,ਵਾਹਿਗੁਰੂ ਹੋਰ ਤੱਰਕੀ ਬਖਸ਼ੇ । ਇਕ ਗਲ ਮਹਿਸੂਸ ਹੋਈ ਕਿ ਮਿਲੇ ਸਾਰੇ 4/5 ਸਾਲ ਤੋਂ ਵਧ ਸਮੇਂ ਵਾਲੇ ਜੋ ਸੰਤੁਸ਼ਟ ਸਨ ।ਜੋ ਅੱਜ ਵਿਦਿਆਰਥੀ ਜਾ ਰਹੇ ਹਨ ਉਹਨਾ ਨੂੰ ਵਧ ਮਿਹਨਤ ਤੇ ਸਮਾਂ ਲਾਉਣਾ ਪਵੇਗਾ ਸੰਤੁਸ਼ਟੀ ਤਕ ਪੁਜਣ ਲਈ । ਮੈ ਵੀ 150ਵਾਂ ਕੈਨੇਡਾ ਦਿਵਸ ਚਿੰਕੂਜ਼ੀ ਪਾਰਕ ਵਿਚ ਮਨਾਇਆ ਸੀ । ਯਾਦਾਂ ਤਾਜ਼ੀਆਂ ਕਰਾਉਣ ਲਈ ਧੰਨਵਾਦ ਬੇਟਾ ।
@manderjassal5532
@manderjassal5532 3 жыл бұрын
ਬਹੁਤ ਵਧੀਆ ਇੰਟਰਵਿਊ ਲੲਈ ਐ ਤੁਸੀ ਐਂਕਰ ਵੀ ਬਹੁਤ ਵਧੀਆ ਹੈ ਤੇ ਇੰਟਰਵਿਊ ਦੇਣ ਵਾਲੇ ਵੀ ਬਹੁਤ ਵਧੀਆ ਨੇ
@bishankumar422
@bishankumar422 3 жыл бұрын
Where settle that is canada.
@preetjotsingh3688
@preetjotsingh3688 3 жыл бұрын
Pagg wala veer . nahi darakhta nu ta lage hunde a par tarke uth k torne painde a👏👏sirra
@johnlittle3430
@johnlittle3430 Жыл бұрын
It's probably very, very easy, since they're taking over this country at an ASTONISHING rate. Ask any Canadian in Southern Ontario, and they'll tell you - their city is completely unrecognizable. My mom died in 2016, and she would not recognize Niagara Falls today. She was born, raised, and died here. Where are Canadians supposed to go? Where is our million-strong immigrant land of milk and honey? Where can we go to live ten to a house at $500/bedroom? These are fair questions that deserve real answers.
@kewalsingh1090
@kewalsingh1090 3 жыл бұрын
ਮੇਰਾ ਚੋਥੀ ਕਲਾਸ ਵਾਲਾ ਦੋਸਤ ਬਹਾਦਰ ਸਿੰਘ ❣️❣️
@amanjotjotgill9477
@amanjotjotgill9477 3 жыл бұрын
ਕਿਤੇ ਲੱਭਣੀ ਨਹੀਂ ਮੌਜ ਪੰਜਾਬ ਵਰਗੀ!
@aashmsidhu3285
@aashmsidhu3285 3 жыл бұрын
shi gl a
@Ra-mu7bo
@Ra-mu7bo 3 жыл бұрын
Sahi gal veer
@AmandeepSingh-im1dw
@AmandeepSingh-im1dw 3 жыл бұрын
Loda mouj punjab ch nirra chitta hor ki aa
@Ra-mu7bo
@Ra-mu7bo 3 жыл бұрын
@@AmandeepSingh-im1dw o ti ek vari candea amrika j k dekhi eas tu v jada a
@ਗੁਰਦੀਪਿਸੰਘ
@ਗੁਰਦੀਪਿਸੰਘ 3 жыл бұрын
Punjab ta Punjab e a
@rajinderaustria7819
@rajinderaustria7819 3 жыл бұрын
(2) ਕਿਉਂਕਿ ਜਦੋਂ ਅਸੀਂ ਫੂਨ ਕਰਨਾਂ ਹੁੰਦਾ ਹੋ ਸਕਦਾ ਇੰਡੀਆ ਵਾਲੇ ਉਸ ਟਾਇਮ ਬਿਜੀ ਹੋਣ. ਗੱਲ ਇਸ ਤਰਾਂ ਹੈ ਕਿ ਸਾਨੂੰ ਇਹਨਾਂ ਮੁਲਕਾਂ ਵਿੱਚ ਜਿੰਨੀਆਂ ਮਰਜੀ ਸਹੁਲਤਾਂ ਮਿਲ ਜਾਣ ਪਰ ਸਾਨੂੰ ਆਪਣੇ ਮੁਲਕ ਦੀ ਮਿੱਟੀ ਨਾਲ ਫਿਰ ਵੀ ਬਹੁਤ ਪਿਆਰ ਹੈ
@hssekhongaming6985
@hssekhongaming6985 3 жыл бұрын
ਪੰਜਾਬ ਤਾਂ ਪੰਜਾਬ ਹੀ ਹੈ ਸਾਡਾ ਵਿਕੇਡੰ ਰੋਜ ਹੁੰਦਾ ਹੈ ਮੋਟਰ ਤੇ
@satbirbhullar7877
@satbirbhullar7877 3 жыл бұрын
Lady in black so intellectually intelligent… we need more punjabis like her.. I m very sure she will nurture her kids to be very humble intelligent and responsible people.
@mander4684
@mander4684 2 жыл бұрын
🙏🙏🙏🙏🙏🙏🙏🙏🙏
@balwindersinghbrar5963
@balwindersinghbrar5963 3 жыл бұрын
ਪੰਜਾਬੀ ਭੈਣ, ਭਰਾਵੋ! ਬੇਨਤੀ ਹੈ ਕਿ ਸਾਰੀ ਗੱਲ ਪੰਜਾਬੀ ਭਾਸ਼ਾ ਬੋਲਕੇ ਹੀ ਕਰਿਆ ਕਰੋ। ਵਿੱਚ ਵਿੱਚ ਅੰਗਰੇਜ਼ੀ ਦੇ ਸ਼ਬਦ ਵਰਤਕੇ ਆਪਾਂ ਜ਼ਿਆਦਾ ਸਿਆਣੇ, ਵਿਦਵਾਨ ਹੋਣ ਦਾ ਭਰਮ ਪਾਲ਼ਦੇ ਹਾਂ। ਜਦੋਂਕਿ ਠੇਠ ਪੰਜਾਬੀ ਬੋਲਕੇ ਅਤੇ ਗੁਰਮੁਖੀ ਲਿੱਪੀ ਵਿੱਚ ਪੰਜਾਬੀ ਲਿਖਕੇ ਆਪਣੀ ਮਾਤਭਾਸ਼ਾ ਨਾਲ਼ ਵਫ਼ਾਦਾਰੀ ਨਿਭਾਉਣੀ ਬਹੁਤ ਜ਼ਰੂਰੀ ਹੈ। ਬਲਵਿੰਦਰ ਸਿੰਘ ਰੋਡੇ, ਜ਼ਿਲ੍ਹਾ ਮੋਗਾ।
@akaur4533
@akaur4533 3 жыл бұрын
ਵੀਰ ਜੀ ਬਿਲਕੁਲ ਸੱਚ
@Jahdhh
@Jahdhh 3 жыл бұрын
Even in punjab now people feels shame to speak pure punjabi
@navdeepkaur3281
@navdeepkaur3281 3 жыл бұрын
I'm impressed with the lady in black. I love the way she talked, explain everything properly. Really like her personality.
@torontovalejatt2854
@torontovalejatt2854 3 жыл бұрын
Hy navdeep im from Canada🇨🇦 where are you from
@yoursgautamchauhan
@yoursgautamchauhan 2 жыл бұрын
@@torontovalejatt2854 Other planet 😂
@grweb806
@grweb806 3 жыл бұрын
ਅੰਗਰੇਜੀ ਬੋਲਣ ਦਾ ਬੋਹਤ ਸ਼ੌਂਕ ਹੈ ਪੰਜਾਬੀਆਂ ਨੂੰ... Bohtian ਕੁੜੀਆਂ ਨੂ ਨਾ ਅੰਗਰੇਜੀ ਆਉਂਦੀ aa ਨਾ ਪੰਜਾਬੀ... Interview ਕਰਨ ਵਾਲੀ ਕੁੜੀ ਪੰਜਾਬੀ ਬੋਹਤ ਵਧੀਆ ਬੋਲ ਰਹੀ ਐ
@balvindergill8744
@balvindergill8744 3 жыл бұрын
ਜਿਹੜੇ ਲੋਕ “ਬੱਟ” ਅਤੇ “ਸਰ” ਕਹਿਣ ਵਾਲੇ ਨੇ ਉਂਨਾਂ ਤੇ ? ਹੁੰਦਾ ਹੈ ਅੰਗਰੇਜ਼ੀ ਬੋਲਣ ਦੇ ਪ੍ਰਭਾਵ ਦਾ ....
@jijaji8545
@jijaji8545 3 жыл бұрын
ਗੋਰੇ ਫਨ ਸ਼ੰਨ ਵੀ ਕਰਦੇ ਆ ਪਰ ਤਾਡਾ ਧਿਆਨ ਹੀ ਨਿਰਾ ਪੈਸਿਆਂ ਵਲ ਆ ਤੇ ਦਾਈਫ ਤੇ ਆਪੇ ਬੋਰਿੰਗ ਹੋਣੀ ਆ ਇਙੋ ਲਾਈਫਸਟਾਇਲ ਤਾਡਾ ਪੰਜਾਬ ਸੀ ਉੱਥੇ ਵੀ ਉਹੋ ਆ ਬਾਕੀ ਯੋਰਪ ਨਜਾਰੇ ਆ ਭਰਾਵੋ
@ramandeepvirk42
@ramandeepvirk42 3 жыл бұрын
Hanji veer बहुत vadiya ਵੀਰ from Sweden
@ramandeepvirk42
@ramandeepvirk42 3 жыл бұрын
@@gsgs3680 ki madad kra
@danny7954
@danny7954 3 ай бұрын
You can always go back to the hole you came from, ya we like money . We also police, sewage , clean water , deodorant, and deportation.
@AmritpalSingh-qb5gy
@AmritpalSingh-qb5gy 3 жыл бұрын
ਪੰਜਾਬੀਓ ਸਸੀਕਾਲ ਨੂੰ ਸਤਿ ਸ੍ਰੀ ਅਕਾਲ ਬੋਲਿਆ ਕਰੋ
@purewal9138
@purewal9138 3 жыл бұрын
ਸਹੀ ਕਿਹਾ ਵੀਰ ਜੀ ਤੁਸੀਂ ਇੱਕ ਉਥੇ ਹੋਰ ਗੱਲ ਬੜੀ ਕਰਦੇ ਨੇ ਮੈ ਆ ਕਰਨਾ ਮੰਗਦਾਂ ਮੈਂ ਉਹ ਕਰਨਾ ਮੰਗਦਾਂ
@singhnaamsherda
@singhnaamsherda 3 жыл бұрын
Amritpal Singh veer. Sahi keha Ajj kll chote bacha v apne seyana v Ajj kll sat Sri akaal Ni boldy Te. Waheguru ji ka khalsa Waheguru ji Ki fateh v nhi likh de bs WMK... Bht khaaan ho chuka Sikhi da
@singhnaamsherda
@singhnaamsherda 3 жыл бұрын
@Rahul Hattori saat ah Paji but j apne governments .. Apne aggu ah problem wal tyaan den Te a to Z problem solve ho sakdi but ni.. Hun apn Auna da v kasur Ni kad sakdy jo bhar study ja paise earn Krn Jandy... India vich future Ni hga janta hga paise banda da back ground Bht strong huna chida...
@singhnaamsherda
@singhnaamsherda 3 жыл бұрын
@Rahul Hattori veer gll sahi ah tohde but j parwah Ik banda kareh Kuch Ni hunda.... Ah Mudha nation ja international Mudha bn na chida. Kyu haar saal lakhan Di ginti vich Punjabi Munda kudiya Bhr Jandy
@jagseersinghbhangu4071
@jagseersinghbhangu4071 3 жыл бұрын
L
@akaur4533
@akaur4533 3 жыл бұрын
ਬਹੁਤ ਵਧੀਆ ਵਿਚਾਰ ਵੀਰ ਜੀ ਜੋ ਤੁਸੀ ਕਿਹਾ ਪਰਿਵਾਰ ਤੋ ਦੂਰ ਹੋ ਗੲੇ
@SurjitSingh-iw5ek
@SurjitSingh-iw5ek 3 жыл бұрын
ਕੁਝ ਮਜਬੂਰੀ ਹੈ ਭਾਰਤ ਛੱਡਣ ਦੀ ਤੇ ਕੁਝ ਜਜ਼ਬਾ ਹੈ ਜ਼ਿੰਦਗੀ ਵਿੱਚ ਕੁੱਝ ਬਣਨ ਦਾ
@roybipin
@roybipin 2 жыл бұрын
Like sardar ji with red turban ...very gentle man...
@godisone7399
@godisone7399 2 жыл бұрын
Very funny vedio of punjabi people's 👍 👌 enjoyable vedio thanks fr uploading ji
@ArjunSingh-in7fo
@ArjunSingh-in7fo 3 жыл бұрын
Best vidoe ever I really like this video love you hamdard tv making for beautiful video
@khalistan8899
@khalistan8899 3 жыл бұрын
Only like pag wala veer lai
@bhflights
@bhflights 3 жыл бұрын
ਧੰਨਵਾਦ ਵੀਰ ਜੀ...
@bhflights
@bhflights 3 жыл бұрын
@Rahul Hattori ਵੀਰ ਜੀ ਬਿਲਕੁੱਲ ਆ... ਘੱਟ ਪੇ ਵਾਲੀਆਂ ਨੌਕਰੀਆਂ ਤੇ ਨੀ... ਚੰਗੇ ਕੰਮਾਂ ਤੇ ਜਰੂਰ ਆ... ਵੀਡੀਓ ਪਾਵਾਂਗਾ ਵੀਰ ਸਾਰੀਆਂ ਗੱਲਾਂ ਦੀ...
@bhflights
@bhflights 3 жыл бұрын
@Rahul Hattori ਵੀਰ ਇਸ ਨੂੰ ਵਿਤਕਰਾ ਨਹੀਂ ਕਿਹਾ ਜਾ ਸਕਦਾ... ਮਾਫੀਆ ਕਿਸਮ ਆ... ਜੇਹੜੇ ਪੁਰਾਣੇ ਬੰਦਿਆ ਦੇ ਕੰਮ ਕਾਰ ਸੈੱਟ ਆ ਓਹ ਨਵੇਂ ਬੰਦੇ ਦੇ ਪੈਰ ਨਹੀਂ ਲੱਗਣ ਦਿੰਦੇ ਛੇਤੀ...
@bhflights
@bhflights 3 жыл бұрын
@Rahul Hattori ਵੀਰ ਗੋਰੇ ਤਾਂ ਰੱਖ ਲੈਣਗੇ... ਜੇਕਰ ਕੋਈ ਆਪਣਾ head ਹੋਇਆ ਉਹਨੇ ਨੀ ਪੈਰ ਲੱਗਣ ਦੇਣੇ... ਮਤਲਬ ਸਹੀ ਕੰਮ ਕਰਨ ਦੇ ਨਾਲ-ਨਾਲ ਹਰੇਕ ਨਾਲ ਬਣਾ ਕੇ ਰੱਖਣੀ ਪੈਂਦੀ ਐ... ਫੇਰ ਗੱਡੀ ਚੱਲਦੀ ਆ...
@bhflights
@bhflights 3 жыл бұрын
@Rahul Hattori ਵੀਰ... ਰੱਖਣ ਚ ਨੀ ਕਰਦੇ...
@HarpalSingh-ho6fi
@HarpalSingh-ho6fi 3 жыл бұрын
लोगों को 8घंटे काम करने की आदत हों गई है समय पर होता हैकल पर टालने की आदत खत्म हो गई है, परिवार में सब को अपना अपना काम करते हैं एक के ऊपर बोझ नहीं बनते, यह बहुत बड़ी बात है 👍👍👍🙏
@kakusingh1081
@kakusingh1081 3 жыл бұрын
ethe vehle aa saal ch 2 mahinay kamm karde aa maujan nae......han bas menghi gaddi te kothi ya branded kapded aukhay nae...baki nazara sara din khet ch rehne aa roti 2 time khaney aaa.....hor dokay chahide nae
@amandeep5875
@amandeep5875 3 жыл бұрын
Je India vich hard work karoge te ethe be sab kuj mil janda hai..par Kam Karan di neart honi chahidi hai
@rajeshkumari581
@rajeshkumari581 2 жыл бұрын
Shiii kehaa bhaii ji...
@jaansingh5141
@jaansingh5141 3 жыл бұрын
ਕਈ ਵਾਰ ਇੱਕ ਮੌਤ ਬਹੁਤ ਕੁਝ ਬਦਲਣ ਵਿੱਚ ਸਹਾਈ ਹੁੰਦੀ ਹੈ। ਸਵਾਲ ਵੀ ਬੜੇ ਨੇ ਬੇਅੰਤ ਕੌਰ ਦੇ ਬੋਲਣ ਮਗਰੋਂ। ਪਰ ਫਿਰ ਵੀ ਤੇਰੀ ਮੌਤ ਨੂੰ ਕੁਰਬਾਨੀ ਹੀ ਸਮਝਿਆ ਜਾਵੇਗਾ। ਤੇਰੀ ਮੌਤ ਨੇ 3600 ਕੇਸ ਸਾਹਮਣੇ ਖੋਲ ਕੇ ਰਖ ਦਿੱਤਾ। ਆਉਣ ਵਾਲੇ ਦਿਨਾਂ ਵਿੱਚ ਠੱਗੀਆਂ ਤੇ ਪਰਿਵਾਰਾਂ ਵਿੱਚ ਵਧਣ ਵਾਲੀ ਫੁੱਟ ਧੋਖਾਧੜੀ ਵਿੱਚ ਗਿਰਾਵਟ ਆਵੇਗੀ। ਹਰ ਬੰਦੇ ਦੀ ਜਿੰਦਗੀ ਦਾ ਕੋਈ ਮਕਸਦ ਹੁੰਦਾ ਤੇਰੀ ਦਾ ਸ਼ਾਇਦ ਖਤਮ ਹੋਕੇ ਲੋਕਾਂ ਨੂੰ ਜਗਾਉਣ ਦਾ ਸੀ। ਉਹ ਪੂਰਾ ਹੋ ਗਿਆ ਵਾਹਿਗੁਰੂ ਤੇਰੀ ਰੂਹ ਨੂੰ ਚਰਨਾਂ ਵਿੱਚ ਨਵਾਜਣ।🙏ਜੱਦ ਲਵਪ੍ਰੀਤ ਦੀ ਚੈਟ ਹੀ ਪੜ੍ਹ ਲਈ ਤੇ ਹੋਰ ਦੋਹਾਂ ਧਿਰਾਂ ਦੀ ਗੱਲ ਸੁਣਨ ਨੂੰ ਕੀ ਰਹਿ ਗਿਆ,ਵਟਸਐਪ ਚੈਟ ਤੋਂ ਤਾਂ ਸਾਰਾ ਕੁੱਝ ਸਪਸ਼ਟ ਹੋ ਰਿਹਾ ਕਿ ਉਹ ਸਿੱਧੇ ਮੂੰਹ ਗੱਲ ਹੀ ਨਹੀਂ ਕਰ ਰਹੀ ਸੀ ਲਵਪ੍ਰੀਤ ਨੂੰ ਕੈਨੇਡਾ ਬੁਲਾਣਾ ਤਾਂ ਦੂਰ ਦੀ ਗੱਲ ਆ।ਇਹ ਬੇਅੰਤ ਕੌਰ ਦੇ ਮਾਪਿਆ ਦੀ ਵੀ ਸਾਜਿਸ਼ ਦਾ ਹਿੱਸਾ ਆ ਤਾਂ ਹੀ ਹੁਣ ਅਪਣੀ ਕੁੜੀ ਦੇ ਕੈਨੇਡਾ ਤੋਂ ਡਿਪੋਟ ਹੋਣ ਦੇ ਡਰ ਤੋਂ ਹੋਰ ਹੋਰ ਗੱਲਾਂ ਬਣਾ ਰਹੇ ਆ...ਕਿਉਂਕਿ ਜੇ ਇਨ੍ਹਾਂ ਦੀ ਕੁੜੀ ਕੈਨੇਡਾ ਤੋਂ ਡਿਪੋਟ ਹੋਗੀ ਤਾਂ ਇਨ੍ਹਾਂ ਦੇ ਸੁਪਨੇ ਚੂਰ ਚੂਰ ਹੋ ਜਾਣੇ ਵਾ।ਇਨ੍ਹਾਂ ਨੂੰ ਇਸ ਗੱਲ ਨਾਲ ਕੋਈ ਮਤਲਬ ਨਹੀਂ ਕਿ ਕਿਸੇ ਨੇ ਅਪਣੀ ਜਾਨ ਗਵਾ ਲਈ ਤੇ ਕਿਸੇ ਦਾ ਜਵਾਨ ਪੁੱਤ ਮੌਤ ਦੇ ਮੂੰਹ ਚਲਾ ਗਿਆ ਇਹ ਤਾਂ ਅਪਣਾ ਬਚਾਅ ਕਰਨ ਤੇ ਲੱਗੇ ਆ
@rameshkumar3903
@rameshkumar3903 3 жыл бұрын
Sade Punjabi jithe v Hon Apna Punjab Bana Lende Hun Charhdi kala 🙏
@kaurthabl6242
@kaurthabl6242 3 жыл бұрын
This park very beautiful park near my home location mostly I like go to in this park, good communication 👌
@deepanshurana3855
@deepanshurana3855 2 жыл бұрын
Mam canada ma English bolni pdti h kyaa please btana mam
@Saihaj-10
@Saihaj-10 3 жыл бұрын
Canada wich v bahut mehnat a but mehnat da fal mil janda but india pehla ta job mildi nhi ye kite mil jaye ta mehnat da fal nhi milda
@torontovalejatt2854
@torontovalejatt2854 3 жыл бұрын
Hy sehaj I'm from Canada🇨🇦
@damanjeetsingh3421
@damanjeetsingh3421 3 жыл бұрын
Sehaj you right
@choudhar786
@choudhar786 3 жыл бұрын
ਹਰ ਜਾਤੀ ਦਾ ਬੰਦਾ ਇਥੇ ਮਿਲ ਜਾਂਦਾ ਨਜ਼ਾਰਾ ਆਉਦਾ ਦੇਖ ਕੇ
@rattanchand7274
@rattanchand7274 3 жыл бұрын
Indian govt. should watch this programme to improve Indian system of governance. India is noway lacking anything other than rotten political system.
@Lovejassar
@Lovejassar 3 жыл бұрын
Je ohna ne kuj badlna hunda ta oh aap e bdl jan par oh hege e corrupt ne, loka nu kathe hoke jagna paina
@ManpreetKaur-tz2ld
@ManpreetKaur-tz2ld 3 жыл бұрын
India govt kanun bnaye Te lok andolan kar dende ne fine kon dedu
@sukwindersingh4449
@sukwindersingh4449 2 жыл бұрын
Canada ਤੋਂ USA ਜਾਵੋ ਪੈਸੇ ਵਧੀਆ ਮਿਲਦੇ ਨੇ ਕੰਮ ਵੱਧ ਮਿਲਦਾ ਕਨੈਡਾ ਤੋਂ ਬਾਈ ਬਾਕੀ USA ਦੀ ਕੋਈ ਰੀਸ ਨੀ 🇺🇲🇺🇲🇺🇲🇺🇲🇨🇦🙏🙏♥️🙏
@amandeepsingh6156
@amandeepsingh6156 3 жыл бұрын
Jhda haal punjab ch bhaiya da wa ohio hall canda ch punjabi da hoya pia... Ithe bhaiye mehant kr kr bne pye a punjabi bs lad le a kr lia oh kr lia Je ohio itje mehant hoye ta punjb canda... Hun gore uthe fun krde a punjabi bhiya wangu lge a mehant hard work
@amansidhu7858
@amansidhu7858 3 жыл бұрын
Congratulations sis ....keep it up 👍
@manjitverma2790
@manjitverma2790 3 жыл бұрын
Life is good punjab ch na job na life enjoy 👍🙂
@parmindardhanda6509
@parmindardhanda6509 3 жыл бұрын
@@user-xs3zh8zr1c sahi kiha veer tusi
@user-xs3zh8zr1c
@user-xs3zh8zr1c 3 жыл бұрын
@Rahul Hattori pado digri karo nokri lvo te nokria layi merit list ch name chahida tere varge nu ni mildi
@user-xs3zh8zr1c
@user-xs3zh8zr1c 3 жыл бұрын
@@preetsingh7609 bro ki boli jada
@manjitverma2790
@manjitverma2790 3 жыл бұрын
@Mannpreet Gill pesa te azadi v a Manpreet ji
@jagdevgill1406
@jagdevgill1406 3 жыл бұрын
Very good Interview. Bilkull Sahi ethy hard work jroor karna penda hai, par tusi apni life apni family naal bahut achay tran enjoy kar sakdey ho. It's Wonderful Country. I❤️❤️❤️❤️❤️
@Jahdhh
@Jahdhh 3 жыл бұрын
If our country is good we do not leave it.
@anmol91241
@anmol91241 3 жыл бұрын
Swa good mehnata de mull nhi pende ethe hr ki krna
@love_prosperity
@love_prosperity 3 жыл бұрын
lady at 21:30 steals the show...must watch for everyone...
@Agamplaytopia
@Agamplaytopia 3 жыл бұрын
Meri frnd aa eh
@shammisaini7191
@shammisaini7191 2 жыл бұрын
Yes this is true here ...ehi gll bahar wll jaan nu bajboor krd.....i
@prabhjotsinghlally.456
@prabhjotsinghlally.456 3 жыл бұрын
Good interview pag wala bro God bless you
@reflection8542
@reflection8542 2 жыл бұрын
मै पँडित मोती लाल शर्मा बिहार से, हमे पँजाब्वा बोहत अच्छी लगते है, हमरा बिटुआ का काम है पँजाब्वा में बस 3 ठेला लगाता है, 10 बन्दा काम करत हैं एक महीने का 3 से 5 लॉक कमावे। हमरी समज न आवे के पंजबी कनाडा क्यो जावे। चलो आशा है अपने बेटे को बेटे को पँजाब्वा में DSP लगेवेगे। कनाडा हुआ पँजाबीओ का पँजाब्वा हुआ हमारा, अब बोलो कौन जीता को हारा। जै श्री राम बहत भगत लोग है।
@MandeepSingh-dy1vb
@MandeepSingh-dy1vb 2 жыл бұрын
Punjab ch v cambridge school , Oxford school hai hor v school hai international
@rajinderaustria7819
@rajinderaustria7819 3 жыл бұрын
(1) ਘਰੋਂ ਬਾਹਰ ਕਿਤੇ ਵੀ ਚਲੇ ਜਾਈਏ ਜਰੂਰੀ ਨਹੀਂ ਕਨੇਡਾ ਹਰ ਇਕ ਜਗਾ ਪ੍ਰੋਬਲਮਾਂ ਹੀ ਹੈ ਬਾਕੀ ਤੁਸੀਂ ਇਹ ਕਿਹਾ ਕਿ ਇੰਡੀਆ ਵਾਲੇ ਫੂਨ ਨਹੀਂ ਚੁਕਦੇ ਗੱਲ ਇਸ ਤਰਾ ਹੈ ਕਿ ਸਾਨੂੰ ਉਸ ਦਿਨ ਛੁੱਟੀ ਹੁੰਦੀ ਹੈ ਜਦੋਂ ਆਪਾਂ ਫੂਨ ਕਰਨਾਂ ਹੁੰਦਾ ਹੈ ------
@simrankaur8226
@simrankaur8226 2 жыл бұрын
First time i listen all vdo👌
@sandhjagir32
@sandhjagir32 2 жыл бұрын
ਤੁਹਾਨੂੰ ਮੁਬਾਰਕ ਤੁਹਾਡਾ ਕਨੇਡਾ
@AmanGaur-fe1gh
@AmanGaur-fe1gh 3 жыл бұрын
Iss type ki videos krke hi apka channel sbne subscribe kr rkha ahi aur canada dikhao. , News toh baki sb bhi batate hai ✨🔥🤘💚
@tapti7889
@tapti7889 3 жыл бұрын
Toh kya galat dikhaya jaha opportunity mile waha chale jana chahiye nahi toh yaha bheekh maangte phiro ge
@vijayibharat-hamesha
@vijayibharat-hamesha 3 жыл бұрын
It is very sorry to hear from all these that when they can follow rules & regulations of Canada, why all these can’t obey Indian Rules. Who is responsible for filth & dirt on Roads and who stop them to not follow Indian Rules while they were in India. But hats off to all these people for their lip love for India. 🙏
@jaspreetbhangu4257
@jaspreetbhangu4257 3 жыл бұрын
Because so called indian government do not provide any jobs.. People die by hunger mostly in India
@vijayibharat-hamesha
@vijayibharat-hamesha 3 жыл бұрын
@@jaspreetbhangu4257 I am not talking about children are going foreign for livelihood. I have said that when in abroad they strictly follow rules & regulations, why not they do so when were in India and comes to India. This is the concern only.
@ranigoraya458
@ranigoraya458 3 жыл бұрын
@@vijayibharat-hamesha everything starts from the top...our leaders,politicians give two hoots to the rules...breaking rules n protocol become show of strength n control over the system...then it travel down...JAISA RAJA, WAISI PARJA...
@vijayibharat-hamesha
@vijayibharat-hamesha 3 жыл бұрын
@@ranigoraya458 Not a proper thought. Why politics in every discussion. If someone is at fault he is for him, not for politicians.
@nonameg1166
@nonameg1166 3 жыл бұрын
@@vijayibharat-hamesha uncle ji namaskar, myself gurwinder singh and mujhe lgta h iska sirf aur sirf 1 hee karaan h ki yha pe corruption bhut jadda h jbb police walle khud 100-200 lekkr victim ko shod dete h tho fhir koi rules follows kyu krega? Aur yhi habbit generation to generation follow hotti h.
@simranjeet2954
@simranjeet2954 3 жыл бұрын
Jy problm a Canada cha a ty Jameena Vach Key Krn ke gy ajo punjab..
@parmodsharma2665
@parmodsharma2665 3 жыл бұрын
Apna kam kar tu . Aya punjab ajo. Jehda karja oh tu davenga. Oth ke a jnda a sutte.
@pinderdhillon497
@pinderdhillon497 3 жыл бұрын
Nyc sis salute your confidence
@mamtamalhotra5761
@mamtamalhotra5761 3 жыл бұрын
Bahadur singh ji ne bahutt wadiaa interview diti👍
@whitehilltravel3610
@whitehilltravel3610 3 жыл бұрын
35:00 kinni siyaani Dhee Rani...:)
@hardevsingh3876
@hardevsingh3876 3 жыл бұрын
Mere beti meri jan mere beti anmol hai God bless you beta papa
@perjagsingh
@perjagsingh 3 жыл бұрын
ਜੀਓ ਪਰਮਾਤਮਾ ਤੁਹਾਡੇ ਸੁਪਨੇ ਪੂਰੇ ਕਰੋ
@manas9752
@manas9752 3 жыл бұрын
ਸਹੀ ਗੱਲ ਬਾਈ ਦੀ ਕਹਿੰਦਾ ਕਹਿਣ ਗੇ ਆਈ ਫੋਨ ਭੇਜਦੇ । ਪਹਿਲਾਂ ਪੈਸਾ ਬਣਦਾ ਸੀ ਹੁਣ ਨਹੀਂ।
@suchasinghsandhu4843
@suchasinghsandhu4843 Жыл бұрын
I am sandhu work from italy te me 6sall ho ge horse 🐴 da km e bahut tuf e g km ta her country wich karna penda g
@jagseersandhu478
@jagseersandhu478 3 жыл бұрын
Good job arshdeep tusi ah video bna k wadiyaa kam kita
@harvindersingh1843
@harvindersingh1843 3 жыл бұрын
Life is tough every where not in canada only
@TarunKumar-ir4dx
@TarunKumar-ir4dx 3 жыл бұрын
Bai kam naal hii kdr a bndy dy
@PunjabiClassroom
@PunjabiClassroom 2 жыл бұрын
thanks for sharing wonderful knowledgeable video... 🌹🙏🏻
@gurbhajankaur3281
@gurbhajankaur3281 3 жыл бұрын
V nice video 🙏🏻🙏🏻
@simsim4679
@simsim4679 3 жыл бұрын
For the older generation...life is great if u get on with the daughter-in-law. For everyone else..Life is what you make it. Every opportunity is here....don't blow it.....🙏🙏🙏
@badshah3208
@badshah3208 2 жыл бұрын
Heart touching reality
@sumanrani2565
@sumanrani2565 3 жыл бұрын
V good job 👍🏻👏🏻👏🏻well done
@divyamultani6143
@divyamultani6143 3 жыл бұрын
Jithe pasa othe vdiya chahe pind chahe canda chahe india jithe apne jrurt diya cheeja tusi hasil kr sko ohi vdiya
@tejinderpalsingh9272
@tejinderpalsingh9272 3 жыл бұрын
ਅਸੀਂ ਆਪਣੇ ਦੇਸ਼ ਪੰਜਾਬ ਵਿਚ ਵੀ ਪ੍ਦੇਸੀ ਬਣਕੇ ਰਹਿ ਰਹੇਹਾਂ? ਕਿਉ ਕੀ ਸਰਕਾਰ ਦੀਆ ਪੰਜਾਬ ਪ੍ਤੀ ਨੀਤੀ ਸਾਫ ਨਹੀਂ ਹਨ । ਗੁਰੂ ਮੇਹਰ ਕਰੇ ਪੰਜਾਬ ਅਜ਼ਾਦ ਹੋਗਿਆ ਤਾ ਇਕ ਵਧੀਆ ਦੇਸ਼ ਹੋਵੇਗਾ ਜੀ
@tejinderpalsingh9272
@tejinderpalsingh9272 3 жыл бұрын
ਕੈਨੇਡਾ ਵੱਧੀਆ ਦੇਸ਼ ਹੈ ਜੀ ਮੂਲਵਾਸੀਆ ਦੇ ਬੱਚਿਆ ਨਾਲ ਜੋ ਭਾਣਾ ਵਰਤਿਆ ਉਸ ਦੁੱਖ ਵਿਚ ਕੈਨੇਡਾ ਦਿਵਸ 1 ਜੁਲਾਈ ਨੂੰ ਝੰਡਾ ਨੀਵਾਂ ਰੱਖਕੇ ਦੱਸ ਦਿੱਤਾ ਉਸ ਵਕਤ ਦੇ ਰਾਜਨੀਤਾਂ ਦੀ ਬਹੁਤ ਵੱਡੀ ਗਲਤੀ ,ਦਿਲੋ ਮਾਫੀ ਚਾਹੁੰਦੇ ਹਨ ਦੋ ।।
@jasis6492
@jasis6492 3 жыл бұрын
Nice par duniya de kise desh vich vi shanti ni rahi insan bhatkada hi firda khushiya labhan layi
@devsharma5729
@devsharma5729 Жыл бұрын
khushi sirf rabb de naam vich bhagwat marg vich ha insaan da janam hi rabb da naam japan lyi hunda
@k.grewal9134
@k.grewal9134 8 ай бұрын
ਹਾਂ ਜੀ ਕਨੇਡਾ ਸੁਪਨੇ ਵੀ ਪੂਰੈ ਕਰੀਂ ਜਾਂਦਾ ਜਿਸਨੂੰ ਨਹੀਂ ਚੰਗਾ ਲਗਦਾ ਵਾਪਸ ਜਾ ਸਕਦੇ
@ramandeepkaur1153
@ramandeepkaur1153 3 жыл бұрын
Bhut aukha Canada ch jey government vdia hove India apni family Nall enjoy kriye
@hemantaneja8467
@hemantaneja8467 3 жыл бұрын
Hmmmm ... Aukha h ure
@jasvirgrewal8708
@jasvirgrewal8708 3 жыл бұрын
ਪੈਜਾਬ ਵਿਚ ਕੁਝ ਨਹੀਂ ਰਿਹਾ ਸਾਰਾ ਪੰਜਾਬ ਤਾਂ ਵਿਚਾਰਾ ਸੜਕਾਂ ਤੇ ਤੁਰੀਆਂ ਫਿਰਦਾ
@ramandeepdhiman2285
@ramandeepdhiman2285 3 жыл бұрын
Punjab jagya e hun a..pehla ta shrab pi k vota paunda c.hun e km honge punjab de..nhi karja ta chdi janda ga..pessa bahr ja riha
@devinder514
@devinder514 3 жыл бұрын
ਕੈਨੇਡਾ ਜਾਓ।
@ramandeepdhiman2285
@ramandeepdhiman2285 3 жыл бұрын
@@devinder514 canada ch kihda naukriya mildiya ..dihadiya e a ethe krlo😂
@amritaulakhlopoke5976
@amritaulakhlopoke5976 3 жыл бұрын
@@ramandeepdhiman2285 ਇਥੇ ਇੱਕ ਦਿਹਾੜੀ ਦਾ 10 ਹਜ਼ਾਰ ਤੋਂ 15 ਹਜ਼ਾਰ ਤਕ ਦੇ ਸਕਦਾ ਤੇ ਇਥੇ ਵ ਕਰ ਲਵਾਂਗੇ ਪਰ ਇਥੇ 300 ਮਿਲਦੀ ਦਿਹਾੜੀ ਕੈਨੇਡਾ ਵਿੱਚ ਦਿਹਾੜੀ ਲਾ ਕੇ ਬੰਦਾ ਇੱਕ ਦਿਨ ਕਰੋੜਪਤੀ ਬਣ ਸਕਦਾ ਬਾਕੀ ਅਸੀਂ ਮੇਹਨਤ ਕਰਨੀ ਆ ਜਿਹੜੀ ਬਾਬਾ ਨਾਨਕ ਨੇ ਵੀ ਕੀਤੀ ਸੀ
@amritaulakhlopoke5976
@amritaulakhlopoke5976 3 жыл бұрын
@@ramandeepdhiman2285 ਨਾਲੇ ਕਿਸੇ ਦੇ ਬਾਹਰ ਜਾਣ ਨਾਲ ਪੰਜਾਬ ਤੇ ਕਰਜ਼ਾ ਨਈ ਚੜਦਾ ਬਾਕੀ ਜਦੋਂ ਬਾਹਰੋਂ ਕੋਈ ਪੈਸੇ ਭੇਜਦੇ ਓਦੋਂ tax ਪੈਸੇ ਕਟਦੇ ਆ ਤੇ ਗੌਰਮੈਂਟ ਦੇ ਖਾਤੇ ਵਿੱਚ ਜਾਂਦੇ ਆ
@brarissabh4404
@brarissabh4404 3 жыл бұрын
Flags kyo neche rkhe a ? Plz reply
@parjindergarcha3830
@parjindergarcha3830 3 жыл бұрын
ਪੰਜਾਬ ਆ ਕੇ ਤਾਂ ‌ਬਾਕੀਆ ਨੂੰ ਟਿੱਚ ਸਮਝਦੇ ਹਨ
@theunknownroads358
@theunknownroads358 3 жыл бұрын
Punjab wale v ta Eda krde koi Mangal greh to aaaya hove 🤣
@jangsingh9119
@jangsingh9119 2 жыл бұрын
Kon Punjabi Bhaiya Log 😂
@virsatalksSINGH
@virsatalksSINGH 3 жыл бұрын
Then What About Punjab! Canada Nu Punjab Nai, Punjab Nu Canada Bnao
@bravepunjab9008
@bravepunjab9008 2 жыл бұрын
living in canada since 2003. now life is very hard in these countries due to inflation. 90% panjabi sirf ik mahina india showoff krn de chakkr ch avdi life kmma ch khrab kr rhe han.... if u hv a good life in india than never come to these countries. here life is just photogenic. punjabi people feel ashamed while speaking truth about foriegn life. we are modern day slaves, working hard to pay taxes and house mortgages.
@khatri5707
@khatri5707 2 жыл бұрын
I heard from many people now New people's who are coming to canada for jobs and work Sikh people don't like them and they don't treat them gently!! Is that true? one of my frend had bad experience the reason behind he told that Sikh man group who make him feel like labour and daily torture him and he was in depression for 1 year came back to India
@SukhwinderSingh-so8mr
@SukhwinderSingh-so8mr 3 жыл бұрын
I love my punjab
@24riseentertainment99
@24riseentertainment99 3 жыл бұрын
Than go back I don't like dirty, shit india anymore
@MandeepBrar-qy9yb
@MandeepBrar-qy9yb 2 жыл бұрын
Eh kithe a
@arshdeep6202
@arshdeep6202 3 жыл бұрын
Bheje beda ena cninyan da je sada galti naal Visa lagya udo da hi crona as gya patta nahin kado tourist nu aun den ge hun te Canada de naam to vi irritation hundi hai
@KulwinderSingh-jm5dx
@KulwinderSingh-jm5dx 3 жыл бұрын
Gal sahi vir mai v time kad k call karda apne friends nu oh v call nai reciv karde
@_miss_lonely
@_miss_lonely 3 жыл бұрын
Veer sorry to say! Tusi shayd job toh baad krde howoge.. ethe khrcheya di tension e maar lendi aa.. made mote dollar bhejoge ta ohi dost phone e ni chadn'ge 🥴
@gaganrajput8674
@gaganrajput8674 3 жыл бұрын
God luck bro super ✌✌
@danny7954
@danny7954 3 ай бұрын
Question: If most canadains think you care more about your make beleave homeland you don't have and likely never will , how are we to think you will make any worthy contribution to this country?
@amritpalsingh5936
@amritpalsingh5936 2 жыл бұрын
Duade dupate kithe ne
@sahibjitsingh4496
@sahibjitsingh4496 3 жыл бұрын
Mai ta ohde naal vyah karwana jis vich bahar jaan da keeda na hove...
@shivanyajass6379
@shivanyajass6379 3 жыл бұрын
😅😅😅😅
@ramandhaliwal508
@ramandhaliwal508 3 жыл бұрын
Same thinking vr ji
@nonameg1166
@nonameg1166 3 жыл бұрын
Shada hee jindgi jeon da sapne h lgda veer tera
@samrathsingh9621
@samrathsingh9621 3 жыл бұрын
Je ihni tangi c tah gye kyu Canada?
@Pb07-wale-33
@Pb07-wale-33 3 жыл бұрын
Jis ne kam kerna india vich v ida hi hunda aa canada ja ke kuch v bhuli da nee
@ranikalra4239
@ranikalra4239 3 жыл бұрын
Meri Ardas h Rbb agge, India de halat sudhr jaan. Ta k hr koi apne desh vch rahe. Govt. System nu sahi kre.
@rajrashika1744
@rajrashika1744 3 жыл бұрын
Mai vi jana😌🙃😉😍😊😇
@pinderpinder3211
@pinderpinder3211 3 жыл бұрын
Bahut badhiya interview aa
@patialadevigarhupdate5365
@patialadevigarhupdate5365 3 жыл бұрын
jina kol paise ohh pahoch gye jine kol kujni ohh mere varge India hi😔 kde ta aaona aa canada
@lakhvirkaur4000
@lakhvirkaur4000 3 жыл бұрын
My favorite country of Canada🇨🇦 God bless you😘😘
@GORAWALIA
@GORAWALIA 3 жыл бұрын
Virtually is a plus point.
@parwindersingh4676
@parwindersingh4676 3 жыл бұрын
Hanji bilkol Punjab wergy rees ni sarkaaraa bought najaareaa dwaa reaa ne😜
@DoabeAale30
@DoabeAale30 3 жыл бұрын
🤣🤣
@BalbirMaan-se7jb
@BalbirMaan-se7jb 3 жыл бұрын
Love.u.all.punjabi. Guddi.gud.inter.. CANADA..DAY. WORK.IS.MONNY LOVE.U..CANADA 🌷🌷🌷🌷🌷🌷🌷
@v.s.virkgndpspharal4746
@v.s.virkgndpspharal4746 3 жыл бұрын
ਡਿਫਰੈਂਸ ਦੱਸੋ ਹੱਕ ਮਿਲਦਾ ਕੇ ਨਹੀਂ ਇਜ਼ਤ ਕਰਦੇ ਕੇ ਨਹੀਂ ਭ੍ਰਿਸ਼ਟਾਚਾਰ ਘੱਟ ਕੇ ਵੱਦ ਹੈ ਜਾਤ ਪਾਤ ਦੀ ਗੱਲ ਜਾਦਾ ਕੇ ਘੱਟ ਹੁੰਦੀ
@TrulyChilling
@TrulyChilling 3 жыл бұрын
Jaat paat ta jatta di vajah naal h
@babanguliani7608
@babanguliani7608 3 жыл бұрын
hakk vi milda ijat ve hundijat pat vi kuj nhi sab vadyia canada vich
@anantveerkaur9095
@anantveerkaur9095 3 жыл бұрын
I love punjab😘😘❤❤
@randhir4537
@randhir4537 2 жыл бұрын
Punjab ❤️
@simple6522
@simple6522 3 жыл бұрын
Punjab aapni jga te Canada aapni jga 😊😊 but Canada di life bout tf aa.insan machine bne fr gujara hunda nhi tn bhukhe mro.
@mandeepmehmi7
@mandeepmehmi7 3 жыл бұрын
Punjab vich b ta Ihi hall aa, Ithe pehli gall job hi ni mildi
@harjotsingh801
@harjotsingh801 3 жыл бұрын
👏🏻👏🏻
@bhupindersingh2662
@bhupindersingh2662 3 жыл бұрын
Panjab vich moj. Jrur hai pr km da bda raula aa hun ta private job v ni mildi je mildi hai ta pure pashe ni milde
@Gurjinder181
@Gurjinder181 2 жыл бұрын
Bai jeyada aukhe a ta dubai a jo mere kol labour ch 😁
@ajitsingh-ne5ol
@ajitsingh-ne5ol 3 жыл бұрын
Can you ask everyone what work do they do in Canada in your videos?
@johnlittle3430
@johnlittle3430 Жыл бұрын
They all work in our donut shops, pharmacies, grocery stores, etc. I guess they probably work in the trades, too, since they're everywhere.
Ozoda - Alamlar (Official Video 2023)
6:22
Ozoda Official
Рет қаралды 10 МЛН
КОНЦЕРТЫ:  2 сезон | 1 выпуск | Камызяки
46:36
ТНТ Смотри еще!
Рет қаралды 3,7 МЛН