No video

ਚਿੱ+ਟਾ ਵੇਚਣ ਵਾਲਿਆਂ ਦੇ ਘਰੋਂ ਰਿਸ਼ਵਤ ਲੈਂਦਾ ਫੜਿਆ ਗਿਆ ਪੁਲਿਸ ਮੁਲਾਜ਼ਮ... ਪੱਤਰਕਾਰ ਤੇ ਪਿੰਡ ਨੇ ਰਲਕੇ ਮਾਰਿਆ ਛਾਪਾ

  Рет қаралды 2,641,005

Maluka TV

Maluka TV

Күн бұрын

ਚਿੱ+ਟਾ ਵੇਚਣ ਵਾਲਿਆਂ ਦੇ ਘਰੋਂ ਫੜਿਆ ਗਿਆ ਪੁਲਿਸ ਮੁਲਾਜ਼ਮ
ਪੱਤਰਕਾਰ ਤੇ ਪਿੰਡ ਵਾਸੀਆਂ ਨੇ ਰਲਕੇ ਮਾਰਿਆ ਛਾਪਾ
#Malukatv #jaskarnsinghmaluka #cmbhagwantmaan #policepunjab #PunjabPolitics #amirtsar #india #politics #facebook #instagram




ਇਹ ਵੀਡਿਉ ਸੇਧ ਦੇਣ ਲਈ ਬਣਾਈ ਗਈ ਹੈ ਇਸ ਵੀਡਿਉ ਦਾ ਕਿਸੇ ਨਾਲ ਕੋਈ ਸਬੰਧ ਨਹੀਂ ਹੈ।

Пікірлер: 3 100
@gurinderpalsingh1046
@gurinderpalsingh1046 Жыл бұрын
ਪੱਤਰਕਾਰ ਵੀਰ ਤੇਰਾ ਬਹੁਤ ਬਹੁਤ ਧੰਨਵਾਦ ਪਰਮਾਤਮਾ ਤੈਨੂੰ ਹਮੇਸ਼ਾ ਹੀ ਚੜ੍ਹਦੀ ਕਲਾ ਵਿਚ ਰੱਖੇ ਗੋਂਡ ਬਲੈਸ ਯੂ ਡਰਾਈਵਰ ਮਹਿਕਮਾ ਜਿਦਾਵਾਦ ਲਵ ਯੂ ਵਾਈ ❤
@gaganKumr
@gaganKumr Жыл бұрын
❤❤
@GurjindarsinghGurjindarsin-q9q
@GurjindarsinghGurjindarsin-q9q 5 күн бұрын
Bohat vadea video banae nkli pulis nakli
@AvtarSingh-pw7fv
@AvtarSingh-pw7fv Жыл бұрын
ਬਾਈ ਜੀ ਤੁਸੀਂ ਮੌਕੇ ਦੇ ਹਿਸਾਬ ਨਾਲ ਵਧੀਆ ਵਿਸ਼ਾ ਚੁਣਦੇ ਹੋ
@jogindersaini7200
@jogindersaini7200 Жыл бұрын
ਸ਼ਾਬਾਸ਼ ਪਤਰਕਾਰ ਵੀਰ ਤੇਰੇ। ਤੂੰ ਬਹੁਤ ਵਧੀਆ ਕੰਮ ਕੀਤਾ ਹੈ।❤
@beantsingh5023
@beantsingh5023 Жыл бұрын
ਬਹੁਤ ਵਧੀਆ ਜੀ ਵਾਹਿਗੁਰੂ ਤਰੱਕੀ ਬਖਸ਼ੇ
@jamakalirakshale
@jamakalirakshale 27 күн бұрын
Eenadu chatera case Hona chahie davana bahut Dur Duniya Raju beimani a Kar Diya
@BalbirSingh-fg9ez
@BalbirSingh-fg9ez 24 күн бұрын
Po98​@@jamakalirakshale
@sardarsukhwindersingh8727
@sardarsukhwindersingh8727 Жыл бұрын
ਬਹੁਤ ਹੀ ਵਧੀਆ ਕੰਮ ਕੀਤਾ ਇਹ ਹੈ ਮੀਡੀਆ ਦਾ ਅਸਲ ਰੋਲ। ਸਲੂਟ ਆ ਵੀਰ
@Pargatsinghkhera-fh2iq
@Pargatsinghkhera-fh2iq Жыл бұрын
ਨਾਟਕ ਕਰਦੇ ਹਨ ਵੀਰ ਜੀ
@DharmSingh-gp2pz
@DharmSingh-gp2pz Жыл бұрын
Fudu bndya pehla vedeo pora dekhya kro comant kr
@sardarsukhwindersingh8727
@sardarsukhwindersingh8727 Жыл бұрын
@@DharmSingh-gp2pz ਹਰਾਮਦਾ ਕਿਸੇ ਦੇ ਮੱਥੇ ਉਤੇ ਲਿਖਿਆ ਨਈ ਹੁੰਦਾ ਉਸ ਦੀਆਂ ਗੱਲਾਂ ਤੋਂ ਪਤਾ ਲੱਗਦਾ।
@DharmSingh-gp2pz
@DharmSingh-gp2pz Жыл бұрын
@@sardarsukhwindersingh8727 gando v kise de mathe te nhi lokhya hunda harkta das dindiya
@user-ng1vq6yb1d
@user-ng1vq6yb1d 24 күн бұрын
ਪੁਲਿਸ ਪ੍ਰਸ਼ਾਸਨ ਇਹੋ ਜਿਹੇ ਮੁਲਾਜ਼ਮ ਨੂੰ ਸਸਪੈਡ ਕੀਤਾ ਜਾਵੇ। ਵੇਚਣ ਵਾਲੇ ਨੂੰ ਵੀ ਸਜ਼ਾ ਹੋਣੀ ਚਾਹੀਦੀ।
@user-tj2ir2cp4o
@user-tj2ir2cp4o 12 күн бұрын
DSHFGS
@hakamsinghhakamsinghhakams4664
@hakamsinghhakamsinghhakams4664 Жыл бұрын
ਵੀਡੀਓ ਰਾਹੀਂ ਬਹੁਤ ਵਧੀਆਂ ਸਮਝਾਇਆ ।ਪੱਤਰਕਾਰ ਵੀਹ ਦਾ ਧੰਨਵਾਦ ਹੈ ।ਵਾਹਿਗੁਰੂ ਜੀ ਮੇਹਰ ਭਰਿਆ ਹੱਥ ਰੱਖਣ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਹਿਤ ।
@dhara1449
@dhara1449 16 күн бұрын
W WAHEGURU JI ! LOT OF THANKS !
@shindersingh5708
@shindersingh5708 Жыл бұрын
ਬਹੁਤ ਵਧੀਆ ਮਲੂਕਾ ਸਾਹਿਬ ਵਧੀਆ ਸੁਝਾਅ ਦਿੱਤਾ
@GurwinderSingh-ts1bk
@GurwinderSingh-ts1bk Жыл бұрын
ਬਾਈ ਜੀ ਤੁਸੀਂ ਬਹੁਤ ਵਧੀਆ ਪੱਤਰਕਾਰੀ ਕਰਦੇ ਹੋ ਵਾਹਿਗੁਰੂ ਜੀ ਤੁਹਾਨੂੰ ਹਮੇਸ਼ਾ ਚੜਦੀ ਕਲ੍ਹਾ ਵਿੱਚ ਰੱਖਣ ਜੀ 🙏🙏
@gurwinderathwalgurwinderat4223
@gurwinderathwalgurwinderat4223 Жыл бұрын
Patrkaar c real vch inj kr k dekhao plzz duniya nu smja rhe ne
@tarsemlal9356
@tarsemlal9356 Жыл бұрын
By sab natk drama
@ManjeetSingh-kk9nf
@ManjeetSingh-kk9nf Жыл бұрын
ਮਲੂਕਾ ਸਾਹਿਬ ਪਰਮਾਤਮਾ ਤੁਹਾਨੂੰ ਸਦਾ ਚੜ੍ਹਦੀ ਕਲਾ ਵਿਚ ਰੱਖੇ ਖਿੱਚ ਕੇ ਰੱਖਿਆ ਕਰ ਮੇਰੇ ਵੀਰਾਂ ਵਲੋਂ ਰਾਣਾ ਸੰਧਵਾਂ
@user-hv2xr6uq7s
@user-hv2xr6uq7s Жыл бұрын
ਸਰਪੰਚ ਸਾਹਿਬ ਜੀ ਅਤੇ ਪੱਤਰਕਾਰ ਕਿਰਨ ਸਿੰਘ ਜੀ ਆਪ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ। ਇਹਨਾਂ ਦੇ ਉਪਰ ਕੇਸ ਹੋਣ ਜਰੂਰੀ ਹੈ
@SukhaWaraich-cj4vq
@SukhaWaraich-cj4vq Жыл бұрын
Oy pagla eh ek natak krde va fuuny, 😂
@sukhvirchahal2514
@sukhvirchahal2514 Жыл бұрын
😂😂😂😂sahi a baii wale lok att ne
@Pargatsinghkhera-fh2iq
@Pargatsinghkhera-fh2iq Жыл бұрын
ਵੀਰ ਜੀ ਨਾਟਕ ਕਰਦੇ ਹਨ ਕਦੀ ਤਾਂ ਇਹ ਕਨੇਡਾ ਵਾਲੀ ਕੁੜੀ ਬਣ ਜਾਂਦੀ ਹੈ। ਕਦੀ ਤਾਂ ਇਹ ਚਿੱਟਾ ਵਿੱਚ ਕੁੜੀ ਬਣ ਜਾਂਦੀ ਹੈ
@vickykumar-kt7cy
@vickykumar-kt7cy Жыл бұрын
Right
@HarnaamSingh-im5kn
@HarnaamSingh-im5kn Жыл бұрын
​@@sukhvirchahal2514ý IImy ,😊😊
@sonubham5296
@sonubham5296 Жыл бұрын
ਪਹਿਲਾ ਤੇ ਮੈਨੂੰ ਸੱਚ ਹੀ ਲੱਗਿਆ 🤣🤣🤣 ਬਾਕੀ ਬਹੁਤ ਸਹੋਣਾ ਮੈਸਜ ਹੈ
@JodhaSingh-i7i
@JodhaSingh-i7i 26 күн бұрын
❤❤❤❤❤
@harbhajan231983
@harbhajan231983 Жыл бұрын
ਇਨ੍ਹਾਂ ਨੂੰ ਨੌਕਰੀ ਤੋਂ ਕੱਢ ਦਿੱਤਾ ਜਾਵੇਗਾ
@MadanLal-gl5tz
@MadanLal-gl5tz Жыл бұрын
ਬਹੁਤ ਵਧੀਆ ਕੀਤਾ ਬਾਈ ਮਲੂਕਾ ਜੀ। ਤੁਸੀਂ ਪੱਤਰਕਾਰ ਵੀਰ ਪਿੰਡ ਪਿੰਡ ਲਹਿਰ ਬਣਾ ਦਿਉ। ਜਵਾਨੀ ਬਚਾਉਣੀ ਬਹੁਤ ਜ਼ਰੂਰੀ ਹੈ।
@pbsandhu6400
@pbsandhu6400 Жыл бұрын
Fake aa
@gshsvbdhsvd9280
@gshsvbdhsvd9280 Жыл бұрын
​@@pbsandhu6400😂8989❤8998988888888999999⁸⁹⁹i
@user-oj6cd1qo9f
@user-oj6cd1qo9f Жыл бұрын
ਡੇਰਾ ਵੀ ਵੀ ਭੋਂ
@user-rv6id3th3d
@user-rv6id3th3d Жыл бұрын
😮😮😮😅😅😅
@JaspreetSing8
@JaspreetSing8 Жыл бұрын
@@pbsandhu6400 Oxo
@rupakaur2194
@rupakaur2194 Жыл бұрын
ਪੱਤਰਕਾਰ ਵੀਰ ਜੀ ਹਮੇਸ਼ਾ ਸੱਚਾਈ ਦਿਖਉਂਦੇ
@shankwaliafranceparis9599
@shankwaliafranceparis9599 Жыл бұрын
jii Kita veer ne bhut Sare logaan de Bach jane
@seeratkaur9170
@seeratkaur9170 Жыл бұрын
ਸਾਬਸਾਂ ਵੀਰ ਜਿਉਂਦੇ ਰਹੋ
@shankwaliafranceparis9599
@shankwaliafranceparis9599 Жыл бұрын
@@seeratkaur9170 Hii
@KuldeepSingh-le7nw
@KuldeepSingh-le7nw Жыл бұрын
Yes, jail them.
@atmasingh6233
@atmasingh6233 Ай бұрын
,, ਪਿੰਡ ਦਾਸਰਪੰਚ ਵਧਾਈ ਦਾ ਹੱਕਦਾਰ ਹੈ ਪਤਰਕਾਰਦਾਧੰਨਵਾਦ❤❤❤❤❤❤❤਼
@amriksingh9252
@amriksingh9252 Жыл бұрын
ਜਸਕਰਨ ਵੀਰ ਯਰ ਪਰਚਾ ਹੋ ਸਕਦਾ ਥੋੜਾ ਧਿਆਨ ਰੱਖਿਆ ਕਰੋ ਐਨਾ ਸੱਚ ਬੋਲਣਾ ਸਰਕਾਰ ਨੂੰ ਪਸੰਦ ਨਹੀਂ
@shivverma9945
@shivverma9945 Жыл бұрын
Scripted a veer schai dekho dro na vdiiya msg a
@Manpreetsingh-cp4ym
@Manpreetsingh-cp4ym Жыл бұрын
Very good ver ❤
@jaswantsingh-hh8ld
@jaswantsingh-hh8ld Жыл бұрын
​@@shivverma9945😅
@Mehakprit2011
@Mehakprit2011 Жыл бұрын
​@@shivverma994515:50 ❤❤⁰❤
@GurpreetSingh-tx1lg
@GurpreetSingh-tx1lg Жыл бұрын
​@@shivverma9945lo l LP pp0
@meharsinghsandhu4567
@meharsinghsandhu4567 Жыл бұрын
ਬਹੁਤ ਵਧੀਆ ਕੰਮ ਕੀਤਾ ਹੈ ਵੀਰ ਜੀ। ਇਸ ਤਰ੍ਹਾਂ ਸਾਰੇ ਵੀਰ ਕਰਨ ਤਾਂ ਨਸ਼ਾ ਖਤਮ ਹੋ ਸਕਦਾ ਹੈ। ਹੁਣ ਉਸ ਪੁਲਿਸ ਅਫਸਰ ਨੂੰ ਪੁੱਛਿਆ ਜਾਵੇ ਜਿਸ ਨੇ ਝੋਟੇ ਤੇ ਪਰਚਾ ਕੀਤਾ ਹੈ।
@beantkalyan6994
@beantkalyan6994 7 күн бұрын
Y ji a ta vase he video bani aa
@beantkalyan6994
@beantkalyan6994 7 күн бұрын
Si di ta pint di jip khulli pai aa nale belt ta red di ਜਗਾ kalli aa
@lalliwalia366
@lalliwalia366 Жыл бұрын
ਪਤਰਕਾਰ ਵੀਰ ਦਾ ਵਧੀਆਰੋਲ ਹੈ ਬਹੂਤ ਧਨਵਾਦ ਵੀਰ ਦਾ ਵਾਹਿਗੁਰੂ ਚੜਦੀ ਕਲਾ ਬਕਸੇ
@jodhagill4913
@jodhagill4913 Ай бұрын
Good
@Noor-kb4cb
@Noor-kb4cb 8 ай бұрын
ਡਾਕਟਰ ਸਾਹਿਬ ਬਹੁਤ ਮਹਾਨ ਬਬਰ ਸ਼ੇਰ ਬੇ ਡਰ ਹੈ।ਨਾ ਹੀ ਝੁਕਣ ਵਾਲਾ ਨਾਹੀ ਡਰਨ ਵਾਲਾ ਬਬਰ ਸ਼ੇਰ ਹੈ ਧੰਨਵਾਦ। ❤❤❤❤❤❤❤❤
@pritampj2238
@pritampj2238 Жыл бұрын
ਬਹੁਤ ਹੀ ਵਧੀਆ ਭਾਵਪੂਰਕ, ਸੁਨੇਹਾ ਮਲੂਕਾ ਜੀ।
@pritpalchahal3837
@pritpalchahal3837 Жыл бұрын
ਬਾਈ ਜੀ ਮੇਰੇ ਕੋਲ ਲਫ਼ਜ਼ ਨੀ ਹੈ ਪੱਤਰਕਾਰ ਤੇ ਪਿੰਡ ਵਾਲਿਆਂ ਦਾ ਸ਼ੁਕਰੀਆ ਕਰਨ ਲਈ l🙏🙏🙏🙏🙏🙏
@AmritpalSingh-vb7wz
@AmritpalSingh-vb7wz Ай бұрын
ਪ੍ਰੈਸ ਪੁਲਿਸ ਵਾਲੇ ਨੂੰ ਸਖਤ ਤੋਂ ਸਖਤ ਸਜ਼ਾ ਹੋਣੀ ਚਾਹੀਦੀ ਹੈ ਜਿਹੜੇ ਵੀਰ ਨੇ ਦੱਸਿਆ ਉਹਦੇ ਮੁਤਾਬਿਕ ਕਰਨੀ ਚਾਹੀਦੀ ਹ❤❤❤❤❤
@dalbirsingh786-rx6ev
@dalbirsingh786-rx6ev Ай бұрын
0:08 😅😅😅😅JJ 1:32 1:34
@HarjitKaur-sb7jo
@HarjitKaur-sb7jo Ай бұрын
God jo patarcar
@manidersingh9942
@manidersingh9942 Жыл бұрын
ਬਾਈ ਦਿਲ ਖੁਸ਼ ਕਰਤਾ
@sattitaprianwala
@sattitaprianwala Жыл бұрын
ਬਾਈ ਪਰਵਿੰਦਰ ਸਿੰਘ ਝੋਟਾ,ਲੱਖਾ ਸਿਧਾਣਾ,ਭਾਨਾ ਸਿੱਧੂ,ਜਗਦੀਪ ਥਲੀ, ਅਤੇ ਪੰਜਾਬ ਦੇ ਸਾਰੇ ਹੀ ਜੁਝਾਰੂ ਸੂਰਮੇ ਨੌਜਵਾਨ ਜ਼ਿੰਦਾਬਾਦ,, ਅਤੇ ਵਾਹਿਗੁਰੂ ਜੀ ਏਹਨਾ ਸਾਰੇ ਨੋਜਵਾਨਾ ਨੂੰ ਹਮੇਸ਼ਾ ਚੜਦੀ ਕਲਾ ਵਿਚ ਰੱਖੇ ਅਤੇ ਲੰਬੀਆਂ ਉਮਰਾਂ ਬਖਸ਼ਣ ਜੀ
@Truelife05
@Truelife05 Жыл бұрын
kzbin.info/www/bejne/kHq9n2aGqtqXnac
@deepludhiana3913
@deepludhiana3913 Жыл бұрын
Chal bhainchod tempu banda aattwadi jatt bhainchoda khalistaniya
@KingHunter3597
@KingHunter3597 Жыл бұрын
ਭਈਏ ਭਜਾਓ, ਚਿੱਟਾ ਹਟਾਓ ਰੁੱਖ ਲਗਾਓ, ਪੰਜਾਬ ਬਚਾਓ 🌿🌿🌿🌿🌿🌿🌿🌿
@bvvVvv-nk7yw
@bvvVvv-nk7yw 9 ай бұрын
Yaar chitta Tan bhaiye nai vechde Punjabi veachde
@user-xo8yu5ud5t
@user-xo8yu5ud5t 23 күн бұрын
Bhaye bhjau kon jatta ne ta parone bna k rakhya ena nu
@jagseersinghwahsgurukjibra9890
@jagseersinghwahsgurukjibra9890 Жыл бұрын
🙏ਧੰਨਵਾਦ ਪਤਰਕਾਰ ਮਲੂਕਾ ਜੀ ਬਹੁਤ ਵਧੀਆ ਕੰਮ ਕੀਤਾ ਇਸੇ ਤਰ੍ਹਾਂ ਘੇਰੋ ਨਸਾ ਤਸਕਰਾਂ ਨੂੰ ਪੁਲਿਸ ਨੂੰ ਘੇਰੋ ਪਿੰਡ ਦੇ ਸਰਪੰਚ ਸਮੇਤ ਸਮੂਹ ਪਿੰਡ ਵਾਲਿਆਂ ਦਾ ਧੰਨਵਾਦ ਵਾਹਿਗੁਰੂ ਜੀ ਪੁਲਿਸ ਨਸਾ ਤਸਕਰਾਂ ਨਾਲ ਰਲ ਕੇ ਨੌਜਵਾਨਾਂ ਪੰਜਾਬ ਦਿਆ ਤਬਾਹ ਕਰੇ ਜਾਦੇ ਹੀ ਬਹੁਤ ਮਾੜੀ ਗੱਲ ਹੈ ਜੀ ❤❤❤❤❤❤❤❤❤❤❤❤❤❤❤❤❤❤❤❤❤❤
@nirmalsingh864
@nirmalsingh864 Жыл бұрын
ਵਧੀਆ ਗਲ ਕਹੀ ਧੰਨਵਾਦੀ ਹਾਂ ਅਤੇ ਸਚ ਤੇ ਪਹਿਰਾ ਦੇਣ ਦੀ ਹਿੰਮਤ ਕੀਤੀ ਅਨੰਦ ਆ ਗਿਆ ਗੁਰੂ ਨਾਨਕ ਸਾਹਿਬ ਜੀ ਖੁਸੀਆ ਬਖਸ਼ਣ ਜੀ ਤੁਸੀਂ ਹਮੇਸ਼ਾ ਚੜ੍ਹਦੀ ਕਲਾ ਵਿਚ ਰਖੇ ਗੁਰੂ ।❤❤।।
@user-mu7bx7le1h
@user-mu7bx7le1h Жыл бұрын
ਬਹੁਤ ਵਧੀਆ ਸੁਨੇਹਾ ਬਹੁਤ ਵਧੀਆ ਮੈਸਜ ਪੱਤਰਕਾਰ ਮਲੂਕਾ ਜੀ ਬਹੁਤ ਬਹੁਤ ਧੰਨਵਾਦ
@rachhpalsingh9387
@rachhpalsingh9387 Жыл бұрын
ਪੱਤਰਕਾਰ ਅਸਲ ਵਿੱਚ ਲੋਕਾਂ ਨੂੰ ਫੜੋ ਇੱਕਲੀਆਂ ਵੀਡੀਓ ਨਾ ਬਣਾਓ ਸਿਰਫ ਆਪਣੇ ਪੈਸਿਆਂ ਲਈ।
@gurdeepbanga2351
@gurdeepbanga2351 Жыл бұрын
Fake chal sale
@jasn9900
@jasn9900 Жыл бұрын
Today, you are so great ,Reporter saab
@RavinderSingh-du3le
@RavinderSingh-du3le Жыл бұрын
ਮਲੂਕਾ ਸਾਹਿਬ &ਸਰਪੰਚ ਸਾਹਿਬ 'ਬਹੁਤ ਹੀ ਸ਼ਲਾਘਾਯੋਗ ਕਦਮ ਚੁੱਕੇ ਹਨ 'ਸਮਾਜ ਨੂੰ ਆਪ ਜੈਸੇ ਲੋਕਾਂ ਦੀ ਬਹੁਤ ਲੋੜ ਹੈ ਜੀ-ਮਲੂਕਾ ਸਾਹਿਬ ਜਿਉਂਦੇ ਰਹੋ
@jaskarnmaluka
@jaskarnmaluka Жыл бұрын
ਬਹੁਤ ਬਹੁਤ ਧੰਨਵਾਦ ਜੀ
@ajaibsingh9738
@ajaibsingh9738 Ай бұрын
ਬਿਈ ਜੇ ਨਾ ਵੁ ਬੇਚੇ ਤੁ ਜਰੂਰ ਵੇਚਣ ਲਾਵੇਗਾ ਢਰਾਮਾ ਕਰਕਿਕੇ ਤੇਰੀ ਐਕਟੀਗ ਗਲਤ ਏ ਤੂ ਬੂੜੀਆ ਨੁੰ ਵੇਚਣ ਲਾਵੈਗਾ ਨੋਲਜ ਦੲਈ ਜਾਨਾਏ
@gurmeetdhaliwal287
@gurmeetdhaliwal287 Ай бұрын
ਓ ਭਰਾਵਾਂ ਤੂ ਪੰਜਾਬ ਦੇ ਵਿੱਚ ਨਹੀਂ ਰੇਦਾ ਚਿੱਟਾ ਤਾਂ ਖਾਸਕਰ ਬੁੱੜੀਆ ਦੇ ਪੁਲਸ ਰਲਕੇ ਧੱਦਾ ਚਲਾਈਆਂ ਵੀਡੀਓ ਵਾਲੀਆਂ ਦੀਆਂ ਅੱਖਾਂ ਖੋਲੂ
@SurjeetSingh-bt2mg
@SurjeetSingh-bt2mg Жыл бұрын
ਜਿਉਂਦਾ ਰਹਿ ਓ ਵੀਰ ਮੇਰੇਆ ਮੁੰਡੇ ਦਾ ਵੀ ਬਹੁਤ ਧੰਨਵਾਦ ਜੀ ਨੇ ਜਿੰਗਰਾ ਕਰਿਆ
@GurjantSingh-ed5qm
@GurjantSingh-ed5qm Жыл бұрын
ਵਾਹਿਗੁਰੂ ਭਲੀ ਕਰੇ ਜੀ 🙏🙏
@AmrikPasiana-lt4ll
@AmrikPasiana-lt4ll 28 күн бұрын
ਵਧੀਆ ਸੁਨੇਹਾ ਦਿੱਤਾ ਲੋਕਾਂ ਨੂੰ ਮਲੂਕਾ ਜੀ ਜਿਊਂਦੇ ਰਹੋ ਵੱਸਦੇ ਰਹੋ ਚੜਦੀਕਲਾ ਵਿੱਚ ਰੱਖੇ ਥੋਨੂੰ ਰੱਬ
@narinderpalsingh5349
@narinderpalsingh5349 Жыл бұрын
ਬਹੁਤ ਹੀ ਵਧੀਆ ਉਪਰਾਲਾ ਹੈ ❤
@perminderbisran3905
@perminderbisran3905 Жыл бұрын
Very good jop 🙏
@jaskaranbrar1697
@jaskaranbrar1697 Жыл бұрын
ਬਹੁਤ ਵਧੀਆ ਸੁਨੇਹਾ ਦਿੱਤਾ ਪੱਤਰਕਾਰ ਸਾਹਿਬ ਜੀ
@user-eu9uo9ib4c
@user-eu9uo9ib4c Жыл бұрын
ਬਹੁਤ ਹੀ ਵਧੀਆ
@HarpalSingh-cl4zw
@HarpalSingh-cl4zw Жыл бұрын
ਜੇਕਰ ਸਾਰੇ ਲੋਕ ਇਸ ਤਰਾਂ ਇਮਾਨਦਾਰੀ ਦੇ ਕੰਮ ਕਰਨ ਤਾਂ ਚਿੱਟਾ ਤਾਂ ਕੀ ਸਾਰੇ ਨਸ਼ਿਆਂ ਦਾ ਖਾਤਮਾ ਹੋ ਜਾਵੇਗਾ ਬਹੁਤ ਬਹੁਤ ਧੰਨਵਾਦ
@jarnailsingh3797
@jarnailsingh3797 Ай бұрын
Excillent. Video.
@garakhan9961
@garakhan9961 Жыл бұрын
ਸਾਰੀ ਪੁਲਿਸ ਮੁਲਾਜ਼ਮਾਂ ਨਸ਼ਿਆਂ ਦੇ ਵਪਾਰੀਆਂ ਨਾਲ ਨਹੀਂ ਹਨ ਤੁਸੀਂ ਸਾਰੀ ਪੁਲਿਸ ਨੂੰ ਬਦਨਾਮ ਨਾ ਕਰੋ ਜੀ ਸੱਚੀ ਜੇਕਰ ਕੋਈ ਪੁਲਿਸ ਮੁਲਾਜ਼ਮਾਂ ਇਹ ਗਲਤ ਕੰਮ ਕਰਦਾ ਹੈ ਤਾਂ ਰਸਾ ਪਾਇਆ ਜਾਵੇ ਜੀ
@gurbhejsingh7174
@gurbhejsingh7174 Ай бұрын
Un😢
@raman-o8f
@raman-o8f Жыл бұрын
ਜਿਉਦਾ ਰਹਿ ਮੇਰੇ ਵੀਰ ,ਖਿੱਚ ਕੇ ਰੱਖੋ 🙏
@nirmalsinghsidhu3098
@nirmalsinghsidhu3098 Жыл бұрын
ਉਹ ਭਾਈ ਸਾਹਿਬ ਏਨਾਂ ਸਚ ਠਾ ਬੋਲਿਆ ਕਰੋ ਸਰਕਾਰ ਨੂੰ ਹਜ਼ਮ ਨਹੀਂ ਹੁੰਦਾ
@Rinkukhurdvlogs
@Rinkukhurdvlogs Жыл бұрын
ਖ਼ਸਖ਼ਸ ਫੀਮ ਲਾਗੂ ਕਰਵਾਉ ਨਹੀਂ ਕੋਈ ਹੱਲ ਨਹੀ
@rajdeepkaur3841
@rajdeepkaur3841 27 күн бұрын
P
@rajdeepkaur3841
@rajdeepkaur3841 27 күн бұрын
P
@HardeepSingh-wu1qq
@HardeepSingh-wu1qq Жыл бұрын
ਬਹੁਤ ਵਧੀਆ ਸੀਰੀਅਲ ਹੈ ਜੀ // ਹਰਦੀਪ ਸਿੰਘ ਮਕਸੂਦੜਾ
@satnamkaur2435
@satnamkaur2435 Жыл бұрын
ਕਹਿੰਦੇ ਹੈ ਕਿ ਹਰ ਔਰਤ ਦੇ ਅੰਦਰ ਇਕ‌ ਮਾਂ ਦੀ ਮਮਤਾ ਹੁੰਦੀ ਐ‌, ਪਰ ਹੁਣ ਕਲਜੁਗ ਵਿਚ ਤਾਂ ਇਹੋ ਜਿਹੀਆਂ ਬੀਬੀਆਂ ਦੀ ਮਮਤਾ ਤੇ ਜ਼ਮੀਰ ਮਰ ਗ‌ਏ , ਲੋਕਾਂ ਦੇ ਪੁੱਤ ਮਾਰੀ ਜਾਂਦੀਆਂ‌
@user-lb9xm4rc8l
@user-lb9xm4rc8l Жыл бұрын
bahut vadia information vedio c loka nu kush sikhn nu miluga.
@RANJITSingh-nv9fq
@RANJITSingh-nv9fq Жыл бұрын
ਓਹ ਵਾਹ ਓਹ ਬੱਬਰ ਸ਼ੇਰੋ ਦਿਲੋ ❤ਸਲੂਟ ਹੈ ਤੂਹਾਨੂੰ 🥰👍. ਪਰ ਦੇਖਿਓ ਕਿਤੇ ਤੂਹਾਡਾ ਚੈਨਲ ਹੀ ਬੰਦ ਨਾ ਹੋ ਜਾਏ . ਵਾਹਿਗੁਰੂ ਲੰਬੀਆਂ ਉਮਰਾਂ ਕਰਨ ਤੂਹਾਡੀਆ , ਕਾਸ਼ ਸਾਰੇ ਪੰਜਾਬ ਦੇ ਪੱਤਰਕਾਰ ਤੂਹਾਡੇ ਵਾਂਗ ਨਿਡਰਤਾ ਨਾਲ ਇਸ ਤਰਾ ਪੱਤਰਕਾਰੀ ਕਰਨ ਤਾਂ ਹੋ ਸਕਦਾ ਕੁਝ ਕੁ ਸੁਧਾਰ ਹੋ ਜਾਵੇ
@gpssohal87
@gpssohal87 Жыл бұрын
o bhai scripted vedio a ajj tk news ni ditti isne koi srf natak dikha reha saste actor kathe krke
@baljindersran8484
@baljindersran8484 Жыл бұрын
ਬਾਈ ਜੀ ਬਹੁਤ ਵਧੀਆ ਸਕੀਮ ਲਾਈ
@rohitsuri5982
@rohitsuri5982 8 ай бұрын
Bhajji Bhajji you are doing best job to save our Punjab Stay blessed
@balwantsinghsidhu1650
@balwantsinghsidhu1650 Жыл бұрын
ਧੰਨਵਾਦ ਮੀਡੀਆ ਅਤੇ ਪਿੰਡ ਦੇ ਸਰਪੰਚ ਸਾਹਿਬ ਜੀ । ਵਾਹਿਗੁਰੂ ਇਸ ਤਰਾਂ ਦੇ ਚੰਗੇ ਕੰਮ ਲਈ ਤੁਹਾਡੇ ਅਤੇ ਤੁਹਾਡੇ ਪਰਿਵਾਰ ਤੇ ਮੇਹਰ ਕਰੇ ਜੀ ।
@mcjag8265
@mcjag8265 Жыл бұрын
Funny video aa ji eh. 😂😂😂😂
@wallpaperdecor2023
@wallpaperdecor2023 Жыл бұрын
Funny vedio aa bai eh jaan ke bnonde ne eho jiya vedio .v lok jagruk hon
@ARTMASTER1313
@ARTMASTER1313 Жыл бұрын
Fuddu bnayi jande aa bai eh, tu feeling chakk gya
@jatinderkaurgill
@jatinderkaurgill Жыл бұрын
​@@mcjag8265p
@manohar0153
@manohar0153 Жыл бұрын
This is funny videos
@KuldeepSingh-nx3lc
@KuldeepSingh-nx3lc Жыл бұрын
ਤੁਸੀ ਸਾਰੇ ਪਾਸਪੌਰਪ ਵਾਲੀ ਕੁੜੀ ਵਾਲਾ ਡਰਾਮਾ ਕੁੜੀ ਵਾਲੇ ਸਾਰੇ ਉਹੀ ਆਦਮੀ ਹੋ❤
@JasbirbadeshaBadesha
@JasbirbadeshaBadesha Ай бұрын
❤😂🎉😢😅
@daljitkaurkhalsa-ym6pk
@daljitkaurkhalsa-ym6pk Ай бұрын
ਵੀਰ ਜੀ ਸਲੂਟ ਹੈ ਤੁਹਾਡੀ ਹਿਮਤ ਤੇ ਪਰ ਭਲਾ ਕਰਨ ਵਾਲਿਆਂ ਦੇ ਸਰਕਾਰ ਵਿਰੁੱਧ ਹੈ ਵੀਰ ਜੀ ਉਹਨਾਂ ਲੋਕਾਂ ਦੀ ਵੀ ਮੱਦਦ ਕਰੋ ਜਿਨ੍ਹਾਂ ਧੀਆ ਭੈਣਾ ਨੂੰ ਸਹੁਰੇ ਘਰ ਵਿੱਚ ਮੈਟਲੀ ਟਔਰਚਰ ਕੀਤਾ ਜਾਂਦਾ ਹੈ ਉਹਨਾਂ ਦੀ ਮੱਦਦ ਕਰੋ ਵਾਹਿਗੁਰੂ ਜੀ
@saabsaab6658
@saabsaab6658 Жыл бұрын
Very nice ji 👍👍👌👌🙏🙏
@user-mu7bx7le1h
@user-mu7bx7le1h Жыл бұрын
ਬੀਬੀ ਬਹੁਤ ਤੇਜ਼ ਆ ਕਹਿੰਦੀ ਕੌੜ ਤੁੰਮੇ ਦਾ ਚੂਰਨ ਹੈ ਕਨੇਡਾ ਤੋਂ ਕਦੋ ਦੀ ਆਈ ਹੈ ਸਰਪੰਚ ਵੀ ਬਹੁਤ ਚੰਗਾ ਆਦਮੀ ਹੈ ਗੁਰੂ ਰਾਮਦਾਸ ਜੀ ਤੁਹਾਨੂੰ ਤਰੱਕੀਆਂ ਬਖਸ਼ੇ ਪੱਤਰਕਾਰ ਮਲੂਕਾ ਜੀ ਬਹੁਤ ਵਧੀਆ ਮੈਸਜ ਸੁਨੇਹਾ ਹੈ ਵਾਹਿਗੁਰੂ ਮੇਹਰ ਕਰੇ
@GurpreetKaur-wr7cv
@GurpreetKaur-wr7cv Жыл бұрын
Mainu b ohi lgde Aa sarpanch kudi ਤੇ ਕੁੜੀ ਦੇ Father jehdi canada nhi leke Jaa rahi c 😅
@fariyaad2021
@fariyaad2021 Жыл бұрын
Hnji ohi a.. same sarpanch same kudi same kudi da father.
@fariyaad2021
@fariyaad2021 Жыл бұрын
Kudi da jwaak kitho aa gya. Eh ki chli jnda.
@sanjogtarani3997
@sanjogtarani3997 Ай бұрын
ਔਰਤ ਨੂੰ ਛਿਤਰ ਪਰੇਡ ਕਰੋ ਲੁੱਚੀ ਜ਼ਨਾਨੀ
@sanjogtarani3997
@sanjogtarani3997 Ай бұрын
ਗੰਦੀ ਜਨਾਨੀ ਮੂੰਹ ਢੱਕਦੀ ਹੈ ਇਸ ਦੇ ਬੱਚੇ ਭੁਗਤਣਗੇ 7ਪੀੜੀਆ ਭੁਗਤਣਗੀਆਂ
@amantoor7892
@amantoor7892 Жыл бұрын
ਬਹੁਤ ਵਧੀਆਂ ਢੰਗ ਨਾਲ ਲਾਈਨ ਤੇ ਲਿਆਂਦਾ
@harjinderkaur8583
@harjinderkaur8583 Жыл бұрын
ਜਿਉਦਾ ਰਹਿ ਪੱਤਰਕਾਰ ਪੁੱਤਰ ਜੀ ਸਰਕਾਰਾ ਆਪ ਵਿਕਾਉਦੀਆ ਨਸਾ ਪਰ ਲੋਕਾ ਨੂੰ ਆਪ ਜਾਗਰੂਕ ਹੋ ਣਾ ਚਾਹੀਦੈ
@Majhapunjabiculture
@Majhapunjabiculture Жыл бұрын
ਪਿਛਲੀਆ ਸਰਕਾਰ ਦੇ ਬੂਟਾ ਲਾਇਆ ਜੀ ਤਾ ਹੀ ਕਿਹਾ ਗਿਆ ਜੀ ਸਰਕਾਰਾ ਹੀ ਵਕੁਦੀਆ ਚਿੱਟਾ ਚਿੱਟਾ ਸਰੇਆਮ ਵਿਕਦੀਆ ਜੀ
@bhangrhaclub4615
@bhangrhaclub4615 Жыл бұрын
Veer ji es patarkar diya sariya vedio dekho eh fake vedio bnonda dhiyan nal suno Ghar jo Bibi aa osde mic 🎤 lagga eda celer voice kiwe aa sakdi sb drama eh esdiya old vedio dekho pehlan sb pata chaljega
@deedarsingh5737
@deedarsingh5737 Жыл бұрын
Shi hai bayi eh fake ptrkar aa
@musicindustrytoshake368
@musicindustrytoshake368 Жыл бұрын
Ohhh bro eh natak aw ik poori video dekh chanel te serious na lou
@parmjitkaur890
@parmjitkaur890 Жыл бұрын
Eh ta vidio bnai hoyi a sach ni hega
@amarjeetsingh-er4bq
@amarjeetsingh-er4bq Жыл бұрын
ਹੁਣ ਤਾਂ ਸਰਕਾਰ ਨੂੰ ਸ਼ਰਮ ਆਉਣੀ ਚਾਹੀਦੀ ਹੈ । ਹੁਣ ਤਾਂ ਮੁੱਖ ਮੰਤਰੀ ਨੂੰ ਮੰਨਣਾ ਪਵੇਗਾ ਕਿ ਸਰਕਾਰ ਦਾ ਹੱਥ ਹੈ
@AntreevSoch
@AntreevSoch Жыл бұрын
ਅਮਰਜੀਤ ਬਾਈ ਨਾਟਕ ਹੈ 'ਐਨਾ ਗਰਮ ਨਾਂ ਹੋਵੇ
@sandeepgill8021
@sandeepgill8021 Жыл бұрын
@shivrandwa948
@shivrandwa948 Жыл бұрын
​@@AntreevSochਸੱਚੀ ਵੀ ਏਦਾਂ ਹੀ ਹੁੰਦਾ ਵਾ
@SinghGill7878
@SinghGill7878 Жыл бұрын
​@@AntreevSochਅਸਲ ਚ ਵੀ ਐਦਾ ਹੀ ਹੋ ਰਿਹਾ ਤਾਂ ਹੀ ਬੇਖੌਫ ਵੇਚ ਰਹੇ ਆ
@jagmailsinghdeol2667
@jagmailsinghdeol2667 10 ай бұрын
​@@AntreevSoch😮kjn5lllll😊
@Sonukumarsonu539
@Sonukumarsonu539 Ай бұрын
पत्रकार जी को सैल्यूट ह , वीडियो जबरदस्त होती ह इनकी हमेशा नशा पंजाब से क्या खतम हो सकता ह
@milapsingh5974
@milapsingh5974 Жыл бұрын
ਵਾਹਿਗੁਰੂ ਜੀ ਸੰਮਤ ਬਖਸ਼ੇ
@GurpreetSingh-hz5hl
@GurpreetSingh-hz5hl Жыл бұрын
Bht hi vdea clip ਮਲੂਕਾ ਸਾਬ
@ravinderksewta3851
@ravinderksewta3851 Ай бұрын
ਪੁਲਿਸ ਪ੍ਰਸ਼ਾਸ਼ਨ ਮਹਾਨ, ਭਾਰਤ ਤਾਂ ਐਵੇਂ ਹੀ ਬਦਨਾਮ ਹੈ ਕਿ ਮੇਰਾ ਭਾਰਤ ਮਹਾਨ ਹੈ 😊😮😅
@narinder_singh_1965
@narinder_singh_1965 Жыл бұрын
ਬਹੁਤ ਵਧੀਆ ੳਪਰਾਲਾ ਹਕੀਕਤ ਪੇਸ਼ ਕਰਤੀ
@themistinternational
@themistinternational Жыл бұрын
ਕਿਸੇ ਵੀ ਤਰ੍ਹਾਂ ਦਾ ਨਸ਼ਾ ਲੈਣਾ ਤਾਂ ਪੁਲਿਸ ਕੋਲੋ ਲੈ ਲਿਆ ਕਰੋ। ਤੁਹਾਨੂੰ ਕਿਤੇ ਵੀ ਜਾਣ ਦੀ ਲੋੜ ਨਹੀਂ 😂😅
@luckygill4042
@luckygill4042 11 ай бұрын
🏢
@mahipalsinghguladhi-7855
@mahipalsinghguladhi-7855 Ай бұрын
Patarkar je verr je. Good 👍 je. Hemant nu sallam je
@paramjitsingh-zg3jl
@paramjitsingh-zg3jl Жыл бұрын
ਬਹੁਤ ਖੂਬ
@gurpreetsingh-ld8ke
@gurpreetsingh-ld8ke Жыл бұрын
BOHIT YIDEA
@user-le2is7mr7k
@user-le2is7mr7k Жыл бұрын
Bahuat vadiaa veer ji 😍🙏🙏🙏🙏🙏
@sukhdeepsherrgillsukh2847
@sukhdeepsherrgillsukh2847 Жыл бұрын
ਸਿਰਾਂ ਕਰਤਾ ਭਾਈ ਨੇ ਪੁਲਿਸ ਤੇ ਸੀਪ ਲੲਏ ਤੀ
@jatinderpalsingh9592
@jatinderpalsingh9592 Ай бұрын
ਬੜੀ ਵਧੀਆ ਵੀਰ ਨੇ ਵੀਡੀਓ ਬਣਾਈ ਆ ਪਰ ਪੁਲਿਸ ਵਾਲਾ ਫੇਕ ਬਣਾ ਕੇ ਮੋਢੇ ਤੇ ਉਹਦੇ ਸਟਾਰ ਲੱਗੇ ਆ ਥੱਲੇ ਕਾਲੀ ਬੈਲਟ ਲੱਗੀ ਹ ਪੁਲਿਸ ਵਾਲੇ ਨੂੰ ਓਰੀਜਨਲ ਤੇ ਬਣਾ ਲੈਂਦੇ
@maninder0005
@maninder0005 Ай бұрын
😂 saleya actor ta chajj de le lenda
@RajpalSingh-te7tn
@RajpalSingh-te7tn Жыл бұрын
ਬਹੁਤ ਵਧੀਆ ਓਪਰਾਲਾ ਵੀਰ ਜੀ ਅਗਰ ਹਰ ਪਿੰਡ ਏਹੀ ਕਮ ਹੋਣਾ ਚਾਹੀਦੈ
@rajinderjitsingh506
@rajinderjitsingh506 Жыл бұрын
ਵਾਹਿਗੁਰੂ ਜੀ ਇਨ੍ਹਾਂ ਲੋਕਾਂ ਨੇ ਜੰਤਾਂ ਨੂੰ ਭੱਬਲ ਪੂਸੇ ਪਾ ਰੱਖਿਆ ਹੈ ਅੱਗੋਂ ਗਲ ਪੈਂਦੇ ਹਨ ਇਨ੍ਹਾਂ ਤੇ ਕਾਰਵਾਈ ਹੋਣੀ ਚਾਹੀਦੀ ਹੈ
@Gurmeetsingh-uq9gb
@Gurmeetsingh-uq9gb Жыл бұрын
ਵੀਰ ਜੀ ਏਹੋ ਜਿਹੇ ਹੱਰ ਇੱਕ ਪਿੰਡ ਦੇ ਵਿੱਚ ਨੇ ਕੋਈ ਪਿੰਡ ਹੋ ਸਕਦਾ ਜਿਥੇ ਨਹੀਂ ਏਦਾਂ ਦੇ ਬੱਦੇ,,,,🙏
@shivdevsingh4287
@shivdevsingh4287 Жыл бұрын
ਪੁਲਿਸ ਵਿਭਾਗ ਨੂੰ ਬਦਨਾਮ ਕਰਨ ਲਈ ਸੋਡੇ ਉੱਪਰ ਕਿਤੇ ਪਰਚਾ ਤਾਂ ਨੀ ਦਰਜ ਹੋਜੂਗਾ ?
@MalkitSingh-nl1sg
@MalkitSingh-nl1sg Жыл бұрын
Parcha ta pakka paoga
@msbrarbrar2296
@msbrarbrar2296 Жыл бұрын
No
@Kawaljitkawal8085
@Kawaljitkawal8085 Жыл бұрын
ਸੱਚ ਪੇਸ਼ ਕੀਤਾ ਵੀਡੀਓ ਚ
@pritpalsinghpaul6866
@pritpalsinghpaul6866 Ай бұрын
Press te nhi ho skda per ...bki eh kuch vi krva skde Hnn ..ohdi koi guaranite nhi 🎉
@karamjitkaursandhu5562
@karamjitkaursandhu5562 Жыл бұрын
ਬਹੁਤ ਧੰਨਵਾਦ ਪੱਤਰਕਾਰ ਸਾਹਿਬਤੇ ਸਰਪੰਚ ਸਾਹਬ ਤੇ ਬੱਚਾ ਜਿਸਨੇ ਜੁਰਅਤ ਕੀਤੀ। ਬੀਬੀਆਂ ਨੂੰ ਸ਼ਰਮ ਆਉਣੀ ਚਾਹੀਦੀ ਹੈ। ਬੱਚਿਆਂ ਨੂੰ ਪਿਆਰੇ ਇਨਸਾਨ ਬਣਾਉਣ ਦੀ ਥਾਂ ਮਾਰਨ ਹੀ ਲੱਗ ਪਈਆਂ।
@Jasmeet-cn2zq
@Jasmeet-cn2zq 12 күн бұрын
V.good work done by the paterkar and other.I inclined to pay regards.
@gurchransingh5674
@gurchransingh5674 Жыл бұрын
ਬਹੁਤ ਹੀ ਵਧੀਆ ਵੀਰ ਜੀ ਧੰਨਵਾਦ ਦਿਲੋ ਸਲੂਟ ਤੁਸੀ ਅੱਜ ਦੇ ਅਸਲ ਹਲਾਤਾਂ ਤੇ ਵੀਡੀਓ ਬਣਾ ਰਹੇ ਹੋ ਸੋਡੇ ਵੀਡੀਓ ਬਣਾਉਣ ਨਾਲ ਜਨਤਾ ਚ ਜਾਗਰੂਕਤਾ ਪੈਦਾ ਹੁੰਦੀ ਹੈ
@KamalSingh-dl6yc
@KamalSingh-dl6yc Жыл бұрын
ਪਿੰਡ ਦੇ ਸਰਪੰਚ ਸਮੇਤ ਸਮੂਹ ਪਿੰਡ ਵਾਲਿਆਂ ਦਾ ਧੰਨਵਾਦ
@Bapla.baldevBapla.baldev
@Bapla.baldevBapla.baldev Жыл бұрын
😂😂😂😂😂😂NHI.JI.IH.LOKA.NU.SAMJAUNLI.BNA.E.AA..ASLI.NHI.HE.JI❤❤❤😂😂😂😂😂😂UK
@singhisking8841
@singhisking8841 Жыл бұрын
ਲੋਕਾਂ ਨੂੰ ਜਾਗਰੂਕ ਕਰਨ ਲਈ ਇਹ ਬਹੁਤ ਵਧਿਆ ਵੀਡਿਓ ਬਣਾਈ good performance 👍🏼👍🏼👍🏼
@kakabrar8029
@kakabrar8029 Жыл бұрын
ਧੰਨਵਾਦ ਮਲੂਕਾ ਜੀ 🌹
@rachitarora793
@rachitarora793 Жыл бұрын
ਜਿਉਂਦੇ ਵਸਦੇ ਰਹੋ ਪੰਜਾਬੀ ਵੀਰੋ ਬਹੁਤ ਵਧੀਆਂ ਉਪਰਾਲਾ ਵਾਹਿਗੁਰੂ ਹਮੇਸ਼ਾਂ ਚੜ੍ਹਦੀ ਕਲਾ ਵਿੱਚ ਰੱਖੇ,,,,ਪਾਓ ਹੋਣ ਇਸ ਸਰਕਾਰੀ ਜਵਾਈ ਦੇ ਗੱਲ ਜੁੱਤੀਆਂ ਦਾ ਹਾਰ ਏਨੀਆਂ ਏਨੀਆਂ ਤਨਖਾਹਾਂ ਲੈਣ ਦੇ ਬਾਵਜੂਦ ਇਹਨਾਂ ਦੇ ਤਿੱਡ ਨਹੀਂ ਭਰਦੇ ਆਪਣੇ ਜਵਾਕ ਇਹਨਾਂ ਕਨੇਡਾ ਅਮਰੀਕਾ ਸੈੱਟ ਕਰ ਲਏ ਨੇ ਤੇ ਸਾਡੇ ਵਾਲਿਆਂ ਤਬਾਹ ਕਰਨ ਦੀ ਸੌਂਹ ਚੁੱਕੀ ਬੈਠੇ ਆ
@baldevbhullar2394
@baldevbhullar2394 Жыл бұрын
ਵਾਹਿਗੁਰੂ ਵਾਕਿਆ ਹੀ ਵੀਡੀਉ ਵਧੀਆ ਹੁੰਦੀ ਮਲੂਕਾ ਦੀ ਬਣ ਜਾਊ ਸਾਰੇ ਝੋਟੇ
@YadwinderDhaliwal-yy3ps
@YadwinderDhaliwal-yy3ps 11 ай бұрын
😊😊😊
@user-ru4tc8zj2s
@user-ru4tc8zj2s 14 күн бұрын
We are proudfull Press wale veer and pind Di panchayat sab da dhanwad Es police Wale nu sespend krna chahida
@amarjitsingh287
@amarjitsingh287 Жыл бұрын
ਬਹੁਤ ਵਧੀਆ ਮਲੂਕਾ ਜੀ ਧੰਨਵਾਦ
@JaswantSingh-gw7vq
@JaswantSingh-gw7vq Жыл бұрын
ਮਲੂਕੇ ਵੀਰ ਜੀ 🙏❤️ ਵਾਹਿਗੁਰੂ ਜੀ ਨੂੰ ਚੜ੍ਹਦੀ ਕਲਾ ਵਿਚ ਰੱਖੇ ❤❤
@jaskaransidhu6945
@jaskaransidhu6945 Жыл бұрын
ਬਹੁਤ ਬਹੁਤ ਧੰਨਵਾਦ ਬਹੁਤ ਹੀ ਵਧੀਆ tim ਹੈ ਬਹੁਤ ਚੰਗਾ ਕੰਮ ਕਰਦੇ ਨੇ
@gurpreetmann3531
@gurpreetmann3531 Жыл бұрын
ਧੰਨਵਾਦ ਖਾਲਸਾ ਜੀ ਰੱਬ ਸੋਡੇ ਤੇ ਹਾਮੇਸਾ ਮੇਹਰ ਭਰਿਆ ਹੱਥ ਰੱਖੇ
@jashpalsingh1875
@jashpalsingh1875 Жыл бұрын
ਇਹ ਸੱਚਾਈ ਆ ਪੰਜਾਬ ਦੀ ਪੰਜਾਬ ਦੇ ਲੋਕੋ😢😢😢😢😢😢
@sidanmol2315
@sidanmol2315 Жыл бұрын
Vadia video h loka nu samaj nu shi rasta dikhaun Lai vry good veer g ewe diya hi video bnaya kro h waheguru g
@mohansingh509
@mohansingh509 Жыл бұрын
ਬਹੁਤ ਵਧੀਆ ਜੀ
@sarbjitsingh5188
@sarbjitsingh5188 Жыл бұрын
ਸਰਪੰਚ ਸਾਬ ਬੀਬੀ ਬਹੁਤ ਖਤਰਨਾਕ ਉਸ ਵੱਡਾ Asi ਖਤਰਨਾਕ ਜਿਸ 70 ਹਜ਼ਾਰ ਨਾਲ ਪਰਵਾਰ ਨਹੀਂ ਪਲ ਰਿਹਾ ਆਮ ਬੰਦੇ ਦਾ ਕੀ ਹਾਲ ਹੋਵੇਗਾ ਦੋਨੋਂ ਨੂੰ ਬੇ ਇਜਤ ਕੀਤਾ ਜਾਵੇ ਅੱਗੇ ਤੋਂ ਸਬਕ ਸਿਖਨ ਨੂ ਮਿਲੇ ਪੱਤਰਕਾਰਾਂ ਸਾਬ ਧੰਨਵਾਦ ਉਸ ਵੱਡਾ ਧੰਨਵਾਦ ਜਿਸ ਨੇ ਰਿਪੋਰਟ ਕੀਤੀ ਸਲੂਟ ਇਸ ਟੀਮ ਨੂੰ
@zz-qc8lw
@zz-qc8lw 10 ай бұрын
Sardar ji patrkar ko parnam from hariyana bhaut achha kary ❤❤❤❤
@RLKhanna-cd7zl
@RLKhanna-cd7zl Жыл бұрын
Very very 👍goods
@questionbankguru2406
@questionbankguru2406 Жыл бұрын
ਓਏ ਭੋਲੇ ਲੋਕੋ! ਇਹ ਇੱਕ ਨਾਟਕ ਸੀ; ਨਾ ਕਿ ਅਸਲੀ ਦੀ ਘਟਨਾ; ਇਹ ਨਾਟਕ ਲੋਕਾਂ ਨੂੰ ਵਧੀਆ ਸੰਦੇਸ਼ ਦਿੰਦਾ ਹੈ ਪਰ ਸ਼ੁਰੂ ਵਿੱਚ ਹੀ ਇਹ ਦੱਸਣਾ ਚਾਹੀਦਾ ਹੈ ਕਿ ਇਹ ਇੱਕ ਕਲਾਕਾਰਾਂ ਵੱਲੋਂ ਫਿਲਮਾਇਆ ਨਾਟਕ ਹੈ ਨਾ ਕਿ ਅਸਲੀ ਘਟਨਾ
@ranjetbal2202
@ranjetbal2202 Ай бұрын
sarian gallan natk nhi hn ih asli video
@jagjitkaur9064
@jagjitkaur9064 Жыл бұрын
ਜੇਕਰ ਹਰ ਪਿੰਡ ਦਾ ਸਰਪੰਚ ਤੇ ਲੋਕ ਇੰਨੇ ਬਹਾਦਰ ਹੋਣ ਤਾਂ ਨਸ਼ਾ ਬੰਦ ਹੋ ਸਕਦਾ
@paramsingh3954
@paramsingh3954 Жыл бұрын
Is PA😊
@d.rharnoorsingh2828
@d.rharnoorsingh2828 Жыл бұрын
​@@paramsingh3954@4aq%q cr😢
@SagarBall
@SagarBall Жыл бұрын
Very good
@pbsandhu6400
@pbsandhu6400 Жыл бұрын
Fake aa sare
@jaswindersingh-ov3bi
@jaswindersingh-ov3bi Жыл бұрын
ਓ ਭਰਾਵਾ ਏਹ ਨਾਟਕ ਕਰਦੇ ਆ ਬੁਹਤ ਚੰਗੀ ਟੀਮ ਆ ਬੁਹਤ ਵਧੀਆ ਮੁਦਾ ਚਕਦੇ ਆ
@PRABHJOTkamboZ
@PRABHJOTkamboZ Жыл бұрын
ਪੰਜਾਬ ਦੀ ਜਵਾਨੀ ਨੂੰ ਖਤਮ ਕਰਨ ਲਈ ਏਹ ਸੋਚੀ ਸਮਝੀ ਗੰਭੀਰ ਚਾਲ ਹੈ ਜੋ ਲਗਾਤਾਰ ਆਪਣੇ ਮਨਸੂਬੇ ਕਾਇਮ ਰੱਖ ਰਹੀ ਹੈ , ਨਸ਼ੇ ਦਾ ਖਾਤਮਾ ਏਹ ਕਦੇ ਨਹੀ ਕਰਨਗੇ ਪੰਜਾਬ ਚੋ ਜਾਗਦੀਆ ਜਮੀਰਾ ਵਾਲੇ ਪੰਜਾਬੀਓ ਆਪਣਾ ਪੰਜਾਬ ਆਪ ਬਚਾਓ 🙏🏻 ਨਸ਼ੇ ਤਿਆਗੋ , ਸੋਹਣੀ ਜਿੰਦਗੀ ਦਾ ਆਨੰਦ ਲਵੋ
@arshsingh9192
@arshsingh9192 Жыл бұрын
vire eeh video fake a iss di hor video dekh lo aa hi bnde hon ge
@sukhjinder-lt7di
@sukhjinder-lt7di Жыл бұрын
ਬਿਲਕੁਲ ਜੀ ਏਹ ਸਾਰੀ ਟੀਮ ਪਤਰਕਾਰ ਦੀ ਹੀ ਆ ਇਹ ਸਰਪੰਚ ਮੁੰਡੇ ਵਾਲੇ ਪਾਸੇ ਦਾ ਸੀ ਤੇ ਦੁਸਰਾ ਬੰਦਾ ਕੁੜੀ ਦਾ ਪਿਉ ਸੀ ਤੇ ਰਾਣੀ ਪਾਸਪੋਰਟ ਵਾਲੀ ਕੁੜੀ ਹੈ
@mankiratsingh-mp1iq
@mankiratsingh-mp1iq Жыл бұрын
ਵਾਹਿਗੁਰੂ ਜੀ ਵਾਹਿਗੁਰੂ ਜੀ ਛਿੱਤਰ ਮਾਰੌ ਇਨ੍ਹਾਂ ਦੇ
@Truelife05
@Truelife05 Жыл бұрын
Sahi gall mai v share kite video da link 2-4 comments to above aa
@archanasawna4987
@archanasawna4987 Жыл бұрын
0800
@sukhvindersukhvinder.7851
@sukhvindersukhvinder.7851 Ай бұрын
ਪਿੰਡ ਵਾਲੇ ਮੰਡੇ ਦੀ ਬਹੁਤ ਦਲੇਰੀ ਆ।ਮਲੂਕਾ ਪੱਤਰਕਾਰ ਵੀਰ ਬਹੁਤ ਵਧੀਆ ਕਾਰਜ ਕਰ ਰਹੇ ਹਨ।ਸਰਪੰਚ ਸਾਹਿਬ ਵੀ ਪੂਰਾ ਸਹਿਯੋਗ ਕਰ ਰਹੇ ਹਨ।ਇਸ ਤਰਾਂ ਸਾਰਿਆ ਨੂੰ ਹਮਾਇਤ ਦੇਣੀ ਚਾਹੀਦੀ ਆ।ਸਾਰੇ ਪਿੰਡਾ ਵਿੱਚ ਟੀਮਾ ਬਣਾਉਣੀਆ ਚਾਹੀਦੀ।ਬਹੁਤ ਮਾੜੇ ਹਾਲਾਤ ਆ।
@satnamkaur2435
@satnamkaur2435 Жыл бұрын
ਲੋਕਾਂ ਦਾ ਜ਼ਮੀਰ ਮਰ ਗਿਆ , ਬਸ ਪੈਸਾ ਹੀ ਮੁੱਖ ਰਹਿ ਗਿਆ
@shankwaliafranceparis9599
@shankwaliafranceparis9599 Жыл бұрын
ji Shi kehnde ho tuci
@manjitkaurpelia3506
@manjitkaurpelia3506 Жыл бұрын
Waheguru ji waheguru ji waheguru ji waheguru ji ka khalsa waheguru ji ki Fateh 🙏🙏🙏🙏🙏❤❤❤❤❤🎉🎉🎉🎉🎉
@shankwaliafranceparis9599
@shankwaliafranceparis9599 Жыл бұрын
kai logaan de Ghar ujaad ditey eh band hi Hona chahida
@SanjayKumar-zk4ms
@SanjayKumar-zk4ms Жыл бұрын
8:11 8:13 8:13 8:13
@Sonukumarsonu539
@Sonukumarsonu539 Ай бұрын
कानून पुलिस वालो के लिए नही होता , सरकार कुछ नही कहती इनको ,
@gurinderkaur5158
@gurinderkaur5158 Жыл бұрын
Well done veer, incredible job🙏🙏🙏🙏 Punjab needs more honest and brave reporters like you. I salute you all and every village should have a good sarpanch
@mehargur113
@mehargur113 Жыл бұрын
Eh sare actor a.koi reporter ni😂😂
@RavinderSingh-gf7pw
@RavinderSingh-gf7pw Жыл бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਸਿੰਘ ਸਾਹਿਬ ਜੀ
@M1mnx2008
@M1mnx2008 Жыл бұрын
Nice episode 🎉🎉🎉🎉
@kakapipli555
@kakapipli555 Жыл бұрын
Wah patar kar ji. Wah sarpanch ji
@gurparkarsingh8757
@gurparkarsingh8757 Жыл бұрын
ਡੁੰਬ ਕੁਟੋ ਪੁਲਿਸ ਵਾਲੇ ਅਤੇ ਜਨਾਨੀ ਦੀ ਰੀਝ ਨਾਲ ਲਾਲ ਕਰੋ ਜਿਹੜੇ ਸਾਲ ਮੂਧੇ ਹੀ ਸੌਣ
@sehajgaming7410
@sehajgaming7410 14 күн бұрын
ਬਹੁਤ ਹੀ ਵਧੀਆ ਲੱਗਿਆ
English or Spanish 🤣
00:16
GL Show
Рет қаралды 15 МЛН
Rehras Sahib Full Live Path Bhai Manpreet Singh Ji Kanpuri | Nitnem | New Shabad Gurbani Kirtan Live
20:06
Shabad Kirtan Gurbani - Divine Amrit Bani
Рет қаралды 47 МЛН